Chajj Da Vichar (1103) || ਗੁਰਲੇਜ਼ ਨੇ ਖੋਲ੍ਹਿਆ ਇਸ਼ਕ ਦਾ ਕਿੱਸਾ ਕਿਉਂ ਗਾਉਂਦੀ ਹਾਂ ਮੈਂ ਚੱਕਵੇਂ ਗੀਤ

แชร์
ฝัง
  • เผยแพร่เมื่อ 10 ก.ย. 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.1K

  • @dr.sandeepkhan5680
    @dr.sandeepkhan5680 3 ปีที่แล้ว +62

    ਟਹਿਣਾ ਸਾਹਿਬ ਜੀ ਬਾਈ ਲਾਭ ਹੀਰਾ ਹੁਣ ਤਾਂ ਘਰ ਫਰੀ ਹੀ ਹੁੰਦੇ ਹੋਣੇ ਆ ਕਰੋਨਾ ਦੇ ਦੌਰ ਕਰ ਕੇ ਉਂਝ ਤਾਂ ਉਹ ਵੀਰ ਜੀ ਫਰੀ ਕਦੇ ਵੀ ਨਹੀਂ ਹੁੰਦੇ ਤੁਸੀਂ ਜਾਂ ਤਾਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵੋ ਜਾਂ ਫਿਰ ਤੁਸੀਂ ਉਹਨਾਂ ਕੋਲ ਘਰ ਜਾ ਕੇ ਪ੍ਰੋਗਰਾਮ ਬਣਾਉ ਬਹੁਤ ਜਿਆਦਾ ਦਿਲ ਕਰਦਾ ਬਾਈ ਦੀ ਗੱਲ ਬਾਤ ਸੁਣਨ ਨੂੰ

    • @harmeetkharoud8994
      @harmeetkharoud8994 3 ปีที่แล้ว

      ਸਹੀ ਕਿਹਾ ਵੀਰ ਜੀ ਤੁਸੀਂ ਨੇ

  • @KuldeepSingh-nm1mc
    @KuldeepSingh-nm1mc 3 ปีที่แล้ว +78

    ਕੋਰਟ ਮੈਰਿਜ ਗਾਣੇ ਤਾਂ ਕੋਈ ਮੁਕਾਬਲਾ ਹੀ ਨਹੀਂ।

  • @indersukh7674
    @indersukh7674 3 ปีที่แล้ว +61

    .ਅਮਰਿੰਦਰ ਗਿੱਲ ਵੀਰ,,,ਵੀਰ ਬਹੁਤ ਸੋਹਣਾ,,,ਚੰਗਾ ਇਨਸਾਨ ਵੀ ਆ,,,

  • @amarjitdhumi7289
    @amarjitdhumi7289 3 ปีที่แล้ว +7

    ਇਹ ਗੀਤ ਇਸ ਕੁੜੀ ਨੇ ਬਹੁਤ ਹੀ ਵਧੀਆ ਗਾਇਆ ਅਤੇ ਧੰਨਵਾਦ ਉਸ ਲੇਖਕ ਵੀਰ ਦਾ ਜਿਸ ਦੀ ਕਲਮ ਤੋਂ ਗੀਤ ਸਿਰਜਿਆ ਹੈ ਮੈਂ ਸਾਡੇ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਉਹ ਗੀਤਕਾਰਾਂ ਨੂੰ ਉਨ੍ਹਾਂ ਦਾ ਪੂਰਾ ਮੇਹਤਾਨਾ ਜ਼ਰੂਰ ਦਿਆਂ ਕਰੋਂ

  • @fanofmavi9422
    @fanofmavi9422 3 ปีที่แล้ว +39

    ਲਾਭ ਹੀਰਾ ,, ਅਮਰਿੰਦਰ ਗਿੱਲ ,, ਇਹਨਾਂ ਦੀ interview jroor kro ji 👍🙏

  • @chhiharajput7117
    @chhiharajput7117 3 ปีที่แล้ว +15

    ਮੈਂ।ਸਿੰਗਰ ਛੀਹਾਂ ਰਾਜਪੂਤ ਮੈਂ।ਗੁਰਲੇਜ।ਅਖਤਰ।ਦੀ।ਬਹੁਤ ਵਧੀਆ ਗਾਇਕੀ।ਪਰਮਾਤਮਾ ਇਨ੍ਹਾਂ ਨੂੰ।ਚੜ੍ਹਦੀ ਕਲਾ ਵਿਚ ਰਖੇ

  • @jaswindersekhon2841
    @jaswindersekhon2841 3 ปีที่แล้ว +51

    ਬਹੁਤ ਸੋਹਣਾ ਗਾਇਆ ਕੋਰਟ ਮੈਰਿਜ । ਦਿਲਸ਼ਾਦ ਅਖਤਰ ਮੇਰਾ ਕਲਾਸਮੇਟ ਸੀ ਬੇਟਾ ਜੀ

    • @mramarjeetsinghdhliwalpati5902
      @mramarjeetsinghdhliwalpati5902 3 ปีที่แล้ว

      Gud & nice tehna. Gurlej Kelly swarms ji

    • @harjinder7435
      @harjinder7435 3 ปีที่แล้ว +2

      sekhon sahib gurlej da pio darshan khan c dilshad nal dholak play karda ceh dilshad akhtar di kujh ni lagdi bas naam la liya apne naam nal

  • @eramrjitsidhusingh2894
    @eramrjitsidhusingh2894 3 ปีที่แล้ว +8

    ਟਹਿਣਾ ਸਾਹਿਬ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਹਰ ਇਕ ਵਿਸੇ਼ ਤੇ ਬਹੁਤ ਵਧੀਆ ਵਿਚਾਰ-ਚਰਚਾ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਜੇਕਰ ਸਾਰੇ ਚੈਨਲ ਵਾਲੇ ਤੁਹਾਡੇ ਤਰ੍ਹਾਂ ਪ੍ਰੋਗਰਾਮ ਪੇਸ਼ ਕਰਨ ਲੱਗ ਜਾਣ ਤਾਂ ਲੋਕਾਂ ਨੂੰ‌ ਬਹੁਤ ਜਲਦੀ ਅੱਜ ਕੱਲ ਦੀ ਮਾੜੀ ਸਿਆਸਤ ਸਮਝ ਕੇ ਇੱਕ ਚੰਗੇ ਵਿਚਾਰ ਗਰਿਹਣ ਕਰਨ ਵਿਚ ਮਦਦ ਮਿਲੇਗੀ

  • @jassvlogs2380
    @jassvlogs2380 3 ปีที่แล้ว +6

    ਬੁਹਤ ਵਧੀਆ ਗਾਇਕਾ ਹੈ ਇਹ ਕੁ੍ੜੀ ਵਾਹਿਗੁਰੂ ਇਸ ਜੋੜੀ ਨੂੰ ਹੋਰ ਤਰਕੀਆ ਬਖਸਣ

  • @balrajsingh1486
    @balrajsingh1486 3 ปีที่แล้ว +37

    ਜੱਟ ਦਾ ਬਹੁਤ ਨੁਕਸਾਨ ਕੀਤਾ ਜੱਟ ਵਾਲੇ ਗੀਤ ਗਾਕੇ ਜੱਟ ਦੇ ਬੱਚਿਆਂ ਦੀ ਮਾਨਸਿਕਤਾ ਖਰਾਬ ਕੀਤੀ

  • @LakhvirSingh-rp9bn
    @LakhvirSingh-rp9bn 3 ปีที่แล้ว +36

    ਗੁਰਲੇਜ ਜੀ ਤੁਸੀਂ ਸੋਹਣਾ ਗਾ ਸਕਦੇ ਹੋ ਰੱਬ ਨੇ ਤੁਹਾਨੂੰ ਸੋਹਣੀ ਅਵਾਜ ਬਖਸ਼ੀ ਹੈ ਜੇ ਤੁਸੀ ਚੱਕਵੇਂ ਨਾ ਵੀ ਗਾਵੇਂ ਤਾਂ ਵੀ ਤੁਹਾਨੂੰ ਸੁਣਨ ਵਾਲੇ ਬਹੁਤ ਹੈ ਪਰ ਤੈਨੂੰ ਤਾਂ ਬੀਬਾ ਸੁਅਾਦ ਪੈ ਗਿਅਾ ਖੱਚ ਗਾਣੇ ਗਾ ਕੇ ਖੱਚ ਹੋ ਗੀ ਤੂੰ

  • @navdeepsidhu5362
    @navdeepsidhu5362 3 ปีที่แล้ว +39

    Amrinder gill ❤❤❤❤❤

  • @harjitsingh6582
    @harjitsingh6582 3 ปีที่แล้ว +35

    ਮੈ ਹਰਮਨ ਥਿੰਦ ਤੇ ਮੇਰੇ ਨਾਲ ਸਵਰਨ ਸਿੰਘ ਟਹਿਣਾ 😁😁😁😁😁😋😋😋😋😋ਜਿਉਂਦੀ ਵਸਦੀ ਰਹਿ ਭੈਣੇ🙏🙏👌

  • @happyggrewal9453
    @happyggrewal9453 3 ปีที่แล้ว +38

    ਇਹਨਾ ਨੂੰ ਪੈਸੇ ਤੇ ਪ੍ਰਸਿੱਧੀ ਤੱਕ ਮੱਤਲਬ ਐ ਸਭਿਆਚਾਰ ਮਾ ਬੋਲੀ ਨਾਲ ਇਹਨਾ ਦਾ ਕੋਈ ਵਾਸਤਾ ਨੀ

  • @kuldeepkhattra3095
    @kuldeepkhattra3095 3 ปีที่แล้ว +9

    ਇਹਨਾਂ ਗੀਤ ਸੰਗੀਤ ਨੂੰ ਪੈਸੇ ਕਮਾਉਣ ਦਾ ਧੰਦਾ ਬਣਾ ਰੱਖਿਆ ਬਸ ਜੋਂ ਸਮਾਂ ਮਿਲਾ ਲੁੱਟ ਲੈਣਾ ਇਸ ਦਾ ਅਸਰ ਕਿਸੇ ਤੇ ਕੀ ਪੈਣਾ ਇਹਨਾਂ ਨੂੰ ਕੋਈ ਫ਼ਿਕਰ ਨਹੀਂ

  • @JaswinderSingh-qt5hi
    @JaswinderSingh-qt5hi 3 ปีที่แล้ว +5

    ਗੁਰਲੇਜ ਜੀ ਤੁਸੀਂ ਬਹੁਤ ਵਧੀਆ ਗਾਇਕਾ ਹੋ।ਬਹੁਤ ਨਾਮਣਾ ਖੱਟਿਆ ਹੈ ਤੁਸੀਂ।ਕਮਰਸ਼ੀਅਲ ਗੀਤਾਂ ਤੋਂ ਪਰੇ ਹੋ ਕੇ ਕੁਝ ਸੇਧ ਦੇਣ ਵਾਲੇ ਗੀਤ ਗਾਉ ,ਯਕੀਨ ਮੰਨੋ ਤੁਹਾਡੇ ਫੈਨ ਬਹੁਤ ਪਸੰਦ ਕਰਨਗੇ ਤੇ ਤੁਹਾਡੀ ਗਾਇਕੀ ਅਮਰ ਹੋ ਜਾਵੇਗੀ।।ਕਮਰਸ਼ੀਅਲ ਗੀਤਾਂ ਦੀ ਉਮਰ ਲੰਮੀ ਨੀ ਹੁੰਦੀ ।ਸਿਰਫ ਇਹ ਸੋਚ ਕੇ ਨਾ ਗਾਉ ਕਿ ਇਹੀ ਚਲਦਾ।ਹਵਾਵਾਂ ਦੇ ਰੁਖ ਅਨੁਸਾਰ ਤਾਂ ਹਰ ਕੋਈ ਬਦਲ ਜਾਂਦਾ ਪਰ ਜੋ ਹਵਾ ਦਾ ਹੀ ਰੁੱਖ ਬਦਲ ਦੇਵੇ,ਉਸੇ ਚ ਕੋਈ ਗਲ ਬਾਤ ਹੁੰਦੀ ਹੈ।

  • @ARNEETKAUR-kc7bm
    @ARNEETKAUR-kc7bm 3 ปีที่แล้ว +223

    ਅਮਰਿੰਦਰ ਗਿੱਲ ਜੀ ਨੂੰ ਵੀ ਇਕ ਬਾਰ ਰੁਹਬਰੂ ਕਰਾ ਦੋ ਟੇਹਿਣਾ ਜੀ

    • @singhmavi3246
      @singhmavi3246 3 ปีที่แล้ว +9

      ਗਿੱਲ ਬਾਈ ਫ਼ਿਲਮਾਂ ਦੀ pormotion ਕਰਨ ਨੀ ਆਉਂਦਾ ਇੰਟਰਵਿਊ ਦਾ ਮੁਸ਼ਕਿਲ ਆ😂😂

    • @musicworld-hz6pl
      @musicworld-hz6pl 3 ปีที่แล้ว

      Gill sanga boht a veer g

    • @rajangrewal8066
      @rajangrewal8066 3 ปีที่แล้ว

      Yes he is also a good singer

    • @rajdeepkaur6616
      @rajdeepkaur6616 3 ปีที่แล้ว

      Hanji ਵੀਰ ਜੀ ਸਭ ਤੋਂ ਘੱਟ interview ਅਮਰਿੰਦਰ ਗਿੱਲ ਦੀਆਂ you tube te

  • @kuldeepchopra5850
    @kuldeepchopra5850 3 ปีที่แล้ว +29

    ਅਮਰਿੰਦਰ ਗਿੱਲ ਬਾਈ ਜੀ ਨਾਲ ਮੁਲਾਕਾਤ 🙏

  • @gurjantaulakh1791
    @gurjantaulakh1791 3 ปีที่แล้ว +64

    ਗੁਰਲੇਜ ਅਖਤਰ ਮੇਰੀ ਮਨਪਸੰਦ ਗਾਇਕਾ ਜੀ ਬਹੁਤ ਵਧੀਆਂ ਗਾਉਂਦੀ ਹੈ। ਰੱਬ ਤਰੱਕੀ ਬਖਸ਼ੇ। ਗੀਤ ਕੋਈ ਚੱਕਵੇ ਨਹੀਂ ਗਾਉਂਦੋ। ਲੋਕਾਂ ਦੀ ਮੰਗ ਮਤਲਬ ਗਾਉਦੇ ਹਨ।

    • @kulwant_darewal
      @kulwant_darewal 3 ปีที่แล้ว +3

      ਬਖਸ਼ੀ ਤਾਂ ਹੋਈ ਆ ਤਰੱਕੀ ਰੱਬ ਨੇ, ਹੋਰ ਕਿੰਨੀ ਕੁ ਬਖਸ਼ੇ😀😀

    • @anhadjassar4240
      @anhadjassar4240 3 ปีที่แล้ว

      ni chlda koi hor veer

  • @sukhmansanghavlogs6617
    @sukhmansanghavlogs6617 3 ปีที่แล้ว +11

    ਬਹੁਤ ਵਧੀਆ ਤੇ ਕਮਾਲ ਦੀ ਆਵਾਜ਼ ਦੇ ਮਾਲਕ ਆ ਮੈਡਮ ਗੁਰਲੇਜ਼ ਅਖਤਰ ਇਨਾਂ ਦੇ ਹਰ ਰੋਜ਼ 2 ਗਾਣੇ ਪੱਕੇ ਆਉਂਦੇ ਆ ਇਸ ਟਾਈਮ ਕੋਈ ਮੁਕਾਬਲਾ ਨਹੀਂ ਗੁਰਲੇਜ਼ ਜੀ ਦਾ

    • @Laddikakrala
      @Laddikakrala 3 ปีที่แล้ว

      7 song aye c 19 march nu

  • @Gurpreetsingh-jp7ww
    @Gurpreetsingh-jp7ww 3 ปีที่แล้ว +148

    ਅਮਰਿੰਦਰ ਗਿੱਲ ਸਾਇਦ ਕਦੇ ਇਸ ਪ੍ਰੋਗਰਾਮ ਤੇ ਨਹੀਂ ਆਏ ਟਹਿਣਾ ਸਾਬ ਜੀ ਸੋਚਿਓ ਜਰਾ

    • @preetdahiya3012
      @preetdahiya3012 3 ปีที่แล้ว +2

      Rabb kre cheti to cheti Ann 👍👍

    • @baljitsingh-yf8iy
      @baljitsingh-yf8iy 3 ปีที่แล้ว

      Bro iss channel da owner oo jine angrej film bani si aman takhar shayd naam ooda jehra Amrinder gill da vidya friend

    • @thevoiceofstrugglers5739
      @thevoiceofstrugglers5739 3 ปีที่แล้ว

      Great brother

    • @thevoiceofstrugglers5739
      @thevoiceofstrugglers5739 3 ปีที่แล้ว

      ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰਵਾ ਦਿਓ ਜੀ

  • @ParamjitSingh-ok8he
    @ParamjitSingh-ok8he 3 ปีที่แล้ว +16

    "ਜਿਹੜਾ ਵੇਖਦਾ ਕੰਨਾਂ ਨੂੰ ਹੱਥ ਲਾਵੇ
    ਸੱਤ ਪਿੰਡ ਸਾਕ ਮੰਗਦੇ" ਵਰਗੇ ਵਧੀਆ ਗੀਤ ਗੁਰਲੇਜ ਅਖਤਰ ਨੇ ਗਾਇਆ ਹੈ। ਮੈਂ ਇਹ ਗਾਣਾ ਸੁਣਦਾ ਰਹਿਨਾ ਹਾਂ।"ਲੰਮੀਆਂ ਲੰਝੀਆਂ ਕੁੜੀਆਂ ਨਾਲ ਜੱਚਦੇ ਨੇ ਸਰਦਾਰ"

  • @kesarchahal9973
    @kesarchahal9973 3 ปีที่แล้ว +15

    ਸਤਿ ਸ੍ਰੀ ਅਕਾਲ ਟੈਹਣਾ ਸਾਬ ਤੇ ਹਰਮਨ ਜੀ ! ਅੱਤ ਕਰਵਾਈ ਜਾਂਦੇ ਹੋ ਸਵਾਲ ਕਰਕੇ !

  • @Aman_2233
    @Aman_2233 3 ปีที่แล้ว +110

    ਟਹਿਣਾ ਸਾਬ ਪ੍ਰੋਗਰਾਮ ਵਧਿਆ👍 c, ਪਰ ਇੱਕ ਬੇਨਤੀ ਆ 🙏ਅਮਰਿੰਦਰ ਗਿੱਲ ਜੀ ਨਾਲ ਇੰਟਰਵਿਊ ਜ਼ਰੂਰ ਕਰੋ ਧੰਨਵਾਦ

  • @sandhujatt1362
    @sandhujatt1362 3 ปีที่แล้ว +107

    ਟਹਿਣਾ ਵੀਰ ਜੀ ਹਰਮਨ ਭੈਣ ਜੀ ਸਤਿ ਸ਼ੀ ਅਕਾਲ? ,,ਹਰਭਜਨ ਮਾਨ ਹਰਜੀਤ ਹਰਮਨ ਸਤਿੰਦਰ ਸਰਤਾਜ ਮਨਮੌਹਨ ਵਾਰਸ ਭਰਾ? ਅਮਰਿੰਦਰ ਗਿੱਲ .ਤਰਸੇਮ ਜੱਸੜ.ਬਹੁਤ ਸੌਹਣੇ ਸਿਗਰ ਨੇ ,,,ਚੰਗੀ ਸੌਚ ਵਾਲੇ ੳੂਨਾ ਸਿਗਰਾ ਨੂੰ ਸੁਣਦੇ ਨੇ ਤੇ ਪਿਅਾਰ ਕਰਦੇ ਨੇ?

    • @humanbeing2823
      @humanbeing2823 3 ปีที่แล้ว +3

      ohi te gal a g..ehna singers di v charcha kro hna .. vdia v chlda eh... eh v chachra marhe ganya di krde (tadka lgda bs) buisness sb da ..ohna da v

    • @baljindersingh9557
      @baljindersingh9557 3 ปีที่แล้ว

      Ñnbbbvbbbbbbb nnñjkķ

    • @baljindersingh9557
      @baljindersingh9557 3 ปีที่แล้ว

      Ghhhhh

  • @gnsingh411
    @gnsingh411 3 ปีที่แล้ว +6

    ਬਹੁਤ ਵਧੀਆ ਤੇ ਬੇਵਾਕ ਇੰਟਰਵਿਊ!
    ਚੱਜ ਦਾ ਵਿਚਾਰ ਟੀਮ ਨੂੰ ਵਧਾਈਆਂ।

  • @studiozbeginner8834
    @studiozbeginner8834 3 ปีที่แล้ว +4

    ਜਿਊਂਦੇ ਰਹੋ, ਵਸਦੇ ਰਹੋ,
    ਹਸਾਉਂਦੇ ਰਹੋ, ਹਸਦੇ ਰਹੋ
    ਪਿਆਰ ਬਹੁਤ ਸਾਰਾ ਤੁਹਾਡੀ ਟੀਮ ਨੂੰ
    ਵਿਹਲੇ ਸਮੇਂ ਚ ਕੋਈ ਗੀਤ ਸੁਣਨ ਤੋਂ ਜਿਆਦਾ ਤੁਹਾਡੀ ਗੱਲ ਬਾਤ ਕਰੀ ਹੋਈ ਮੰਨ ਸਾਡਾ ਹਲਕਾ ਕਰ ਦਿੰਦੀ ਐ । ਸਿੱਖਣ ਨੂੰ ਮਿਲਦਾ ਆ ਬਹੁਤ ਕੁਝ। ਨਵੀਆਂ ਗੱਲਾਂ ਨਵੀਆਂ ਸਖਸ਼ੀਅਤਾਂ । Prime ਏਸ਼ੀਆ - ਕੁਝ ਨਵਾਂ💯🤟

  • @jugrajsinghsidhu1551
    @jugrajsinghsidhu1551 6 หลายเดือนก่อน +1

    ਬਾਬਾ ਬੁੱਲੇ ਸ਼ਾਹ ਜੀ ਨੂੰ ਅੱਜ ਤੱਕ ਵੀ ਗਾਇਕ ਉਹਨਾਂ ਨੂੰ ਗਾਅ ਰਹੇ ਨੇ ਲੋਕਾਂ ਨੂੰ ਉਹਨਾਂ ਦੀਆਂ ਕਾਫੀਆਂ ਝੂਮਣ ਲਾ ਦਿੱਤੀਆਂ ਨੇ ਦੂਜੀ ਗੱਲ ਉੱਚੇ ਪਾਏਂ ਦਾਰ ਸ਼ਬਦਾਂ ਵਿੱਚ ਲਿਖੇ ਗੀਤ ਅਤੇ ਚੰਗੀ ਅਵਾਜ਼ ਮਿਲ ਜਾਵੇ ਇਹੋ ਜਿਹੇ ਗੀਤ ਲੋਕਾਂ ਦੇ ਮਨਾਂ ਵਿੱਚ ਵਸਦੇ ਹਨ

  • @33kaul
    @33kaul 3 ปีที่แล้ว +88

    ਬੀਬਾ ਜੀ ਪੈਸੇ ਤਾ ਬਹੁਤ ਕਮਾ ਲਏ ਹੁਣ.. ਕੁਝ ਐਸਾ ਗਾ ਜਾਓ ਕੇ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਹੇ...ਨਹੀਂ ਤਾਂ ਏਨੀ ਸੋਹਣੀ ਅਵਾਜ਼ ਦਾ ਕੋਈ ਫਾਇਦਾ ਨਹੀਂ...

  • @manpreetsingh-fg2ct
    @manpreetsingh-fg2ct 3 ปีที่แล้ว +50

    ਸਰਤਾਜ,ਪੰਮਾ ਡੂਮੇਵਾਲੀਆਂ,ਵਾਰਿਸ ਭਰਾ,ਕੰਵਰ ਗਰੇਵਾਲ ਨੂੰ ਤਾਂ ਵੀ ਲੋਕ ਸੁਣਦੇ ਹੀ ਨੇ। ਪੈਸੇ ਜਰੂਰੀ ਨੇ ਅੱਜ ਕੱਲ

  • @user-pn4yp6iy9i
    @user-pn4yp6iy9i 3 ปีที่แล้ว +6

    ਗੁਰਲੇਜ ਅਖਤਰ ਤੇ ਕੈਲੀ ਵੀਰ ਨੂੰ ਸੁਣਕੇ ਬਹੁਤ ਨਜਾਰਾ ਆਇਆ ਧੰਨਵਾਦ ਟਹਿਣਾ ਸਹਿਬ

    • @BalwinderSingh-wq4hm
      @BalwinderSingh-wq4hm 3 ปีที่แล้ว

      िਜੳੂਂਦੇ ਰਹੋ.
      ਖੁॅਸ ਰਹੋ.
      ਬਹੁॅਤ ਕਲਾ

  • @goldysandhu4630
    @goldysandhu4630 2 ปีที่แล้ว

    ਮੈਨੂੰ ਸਮਜ ਨਹੀਂ ਆਉਂਦੀ ਕੇ ਇਹ ਗੁਰਲੇਜ਼ ਅਖ਼ਤਰ ਜੀ ਕਿਸ ਤਰਾ ਐਨਾ ਵਧੀਆ ਗਉਂਦੇ ਨੇ ਯਾਰ ਕਿਆ ਕਮਾਲ ਹੈ ਇਨਾ ਦੀ ਗਾਇਕੀ ਵਾਹ ਜੀ ਬਹੁਤ ਸੋਹਣੀ ਆਵਾਜ਼ ਲਗਦੀ ਮੈਨੂੰ ਗੁਰਲੇਜ਼ ਜੀ ਦੀ ਸਭ ਤਰਾ ਦੇ ਗੀਤ ਗਾ ਸਕਦੇ ਨੇ ਇਹ ਗੁਰਲੇਜ਼ ਅਖ਼ਤਰ ਜੀ ਬਾ ਕਮਾਲ ਗਾਇਕੀ ਹੈ ਇਨ੍ਹਾਂ ਦੀ 🙏

  • @baljindersinghlongowal4097
    @baljindersinghlongowal4097 3 ปีที่แล้ว +121

    ਇਹੋ ਜੇ ਗੰਦੇ ਅਸਲੀਲ ਹਿੰਸਕ ਲੋਕਾ ਨੇ ਪੰਜਾਬ ਬਰਬਾਦ
    ਕਰ ਦਿੱਤਾ

  • @rajeevpandit9073
    @rajeevpandit9073 3 ปีที่แล้ว +94

    ੲਿਹ ਵਧੀਆ ਗਾੲਿਕਾ ਹੈ ਪਰ ਮੈਡਮ ਜੀ ਚੰਗੇ ਗੀਤਾਂ ਦਾ ਅਸਰ ਚੰਗਾ ਹੁੰਦਾ ਤੇ ਮਾੜੇ ਗੀਤਾਂ ਦਾ ਅਸਰ ਮਾੜਾ

  • @karamjitsidhu418
    @karamjitsidhu418 3 ปีที่แล้ว +2

    ਟਹਿਣਾ ਸਾਹਿਬ ਏਹਦੀ ਬਹੁਤ ਦੂਰ ਦੀ ਰਿਸ਼ਤੇਦਾਰੀ ਹੈ ਦਿਲਸ਼ਾਦ ਅਖਤਰ ਨਾਲ , ਸਿਰਫ ਨਾਮ ਵਰਤ ਰਹੀ ਹੈ ਉਹਨਾ ਦਾ.
    ਦੂਜੀ ਏਹਨੇ ਵੀ ਕੋਰਟ ਮੈਰਿਜ ਕਰਵਾਈ ਸੀ ਆਪਣੀ ਮਾਂ ਤੋਂ ਚੋਰੀ ਉਹ ਮੁੰਡਾ recoding studio ਵਿੱਚ ਤਬਲਾ ਵਜਾਉਜਾਾਂ ਸੀ ਸਲੀਮ ਸੀ ਉਸਦਾ ਨਾਮ 14 , 15 ਸਾਲ ਹੋ ਗਏ ਇਸ ਗੱਲ ਨੂੰ
    ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ
    ਇੱਸ ਦੇ ਪਾਪਾ ਦਾ ਨਾਮ ਦਰਸ਼ਨ ਖਾਨ ਸੀ

  • @kulwindermunjal9189
    @kulwindermunjal9189 3 ปีที่แล้ว +7

    ਬਹੁਤ ਵਧੀਆ ਉਪਰਾਲਾ ਹੈ ਜੀ। ਏਦਾਂ ਹੀ ਸਭਿਆਚਾਰਕ ਵਿਰਸੇ ਦੀ ਸੇਵਾ ਕਰਦੇ ਰਹੋ। ਧੰਨਵਾਦ।

  • @manikakraofficial3848
    @manikakraofficial3848 3 ปีที่แล้ว +26

    ਬਹੁਤ ਵਧੀਆ ਕਲਾਕਾਰ ਤੇ ਬਹੁਤ ਵਧੀਆ ਇਨਸਾਨ ਨੇ ਦੋਵੇਂ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @manishsharma-ki7cf
      @manishsharma-ki7cf 3 ปีที่แล้ว +2

      Nice

    • @balwanttiwana5426
      @balwanttiwana5426 ปีที่แล้ว +1

      Ba kmal I listen first time I so much influenced by hearing both husband and wife god bless them long healthy sweet life back up them again interview jorha gurlej his husband.i fully praise.gyaki jinda ha relise me

  • @gurpalsaroud1472
    @gurpalsaroud1472 3 ปีที่แล้ว +8

    ਅਸੀਂ ਹਰ ੲਿਕ ਐਟਰਵੀਉ ਦੇਖ ਦੇ ਆ ਟਹਿਣਾ ਵੀਰ ਤੇ ਹਰਮਨ ਜੀ 👍🙏🙏

  • @gurtejmaan7982
    @gurtejmaan7982 3 ปีที่แล้ว +2

    ਵਾਹਿਗੁਰੂ ਜੀ ਗੁਰਤੇਜ ਅਖਤਰ ਦੀ ਆਵਾਜ਼ ਨੂੰ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮਹੇਰ ਕਰਨ ਖੁੱਸ ਰੱਖਣ ਚੜਦੀ ਕਲਾ ਰੱਖਣ

  • @deepkheri3139
    @deepkheri3139 3 ปีที่แล้ว +1

    ਟਹਿਣਾ ਸਾਹਬ ਇਹ ਦੌਰ ਹੀ ਏਦਾ ਦਾ ਮੈਂ ਖੁਦ ਲਿਖ ਰਿਹਾ ਜੀ ਮੈਂ ਲੋਕ ਤੱਥ ਲਿਖੇ ਸੀ ਜੋ ਵੇਖੀਆ ਉਹ ਲਿਖਿਆ ਪਰ ਲੋਕ ਸੁਣਨਾ ਪਸੰਦ ਨਹੀਂ ਕਰਦੇ ਮੈਂ ਫੇਸਬੁੱਕ ਤੇ ਵੀ ਪਾਏ ਸੀ ਮੇਰਾ ਕਿਸੇ ਨੇ ਫੇਸਬੁੱਕ ਅਕਾਊਂਟ ਹੈਂਕ ਕਰਕੇ ਡਿਲੀਟ ਕਰਤਾ ਮੈਂਨੂੰ ਬਹੁਤ ਨੇ ਕਿਹਾ ਕਿ ਕਿ ਅੱਜਕੱਲ੍ਹ ਦੇ ਟਾਈਮ ਤੇ ਹੀ ਕੁੱਝ ਲਿਖੋ ਗੁਰਲੇਜ ਅਖਤਰ ਜੀ ਜੋ ਕਹਿ ਰਹੇ ਆ ਉਹ ਬਿੱਲਕੁਲ ਸਹੀ ਆ ਅੱਜਕੱਲ੍ਹ ਲੋਕ ਇਹੀ ਭਾਲਦੇ ਆ ਬਾਕੀ ਜਿਵੇਂ ਸਿਆਣੇ ਕਹਿੰਦੇ ਆ ਕਿ ਜਿੱਤ ਸਮੇਂ ਦੀ ਸਮੇਂ ਦੇ ਨਾਲ ਚੱਲੇ ਥੋੜ੍ਹਾ ਖੁੰਝੇ ਸਮਾਂ ਤਾਂ ਹਾਰ ਪੱਲੇ ਪਾ ਦਿੰਦਾ

  • @kinnuowaan786
    @kinnuowaan786 3 ปีที่แล้ว +30

    ਗੁਰਲੇਜ ਅਖਤਰ ਬਹੁੱਤ ਵਧੀਆਂ ਆਂ ,,, ਵਾਹਿਗੁਰੂ ਮਹਿਰ ਰੱਖੇ

  • @sandhujatt1362
    @sandhujatt1362 3 ปีที่แล้ว +45

    ਬਾਕੀ ਅਾ ਸਿਗਰਾ ਦੀ ਕੌੲੀ ਗਲਤੀ ਨਹੀ ਗਲਤੀ ਸਾਡੀ ਨੇ ਜੌ ਅਾ ਲੱਡੂ ਸਿਗਰਾ ਨੂੰ ਸੁਣਦੇ ਅਾ? ੲਿਹ ਲੱਖਾ ਰੁਪੲੀਅਾ ਦੀਅਾ ਗੱਡੀਅਾ ਵਿੱਚ ਚੜੇ ਫਿਰਦੇ ਨੇ ?

  • @tarlochanlal6337
    @tarlochanlal6337 3 ปีที่แล้ว

    ਮੈਨੂੰ ਗੁਰਲੇਜ ਅਖਤਰ ਦੇ ਸਾਰੇ ਦੇ ਸਾਰੇ ਗੀਤਾਂ ਬਹੁਤ ਜਿਆਦਾ ਨੇ। ਆਵਾਜ ਬਹੁਤ ਜਿਆਦਾ ਸੋਹਣੀ ਏ।ਸਿਰਾ ਏ ਅੱਤ ਏ ਜੀ।👌👌👌👌👌👌👌👌👌👌

  • @amritrai885
    @amritrai885 3 ปีที่แล้ว +1

    ਗੁਰਲੇਜ਼ ਜੀ ਦਾ ਇਕ ਗੀਤ ਅੜਬ ਜੱਟੀ ਬਹੁਤ ਹੀ ਪਿਆਰਾ ਆ ਮੈਂ ਅਕਸਰ ਸੁਣਦਾ ਹਾਂ

  • @rajwinderkaur1612
    @rajwinderkaur1612 3 ปีที่แล้ว +8

    ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਜਦੋ ਹਰਮਨ ਭੈਣ ਜੀ ਜਦੋਂ ਕਹਿੰਦੇ ਨੇ ਆਹ ਤਾਂ ਬਹੁਤ ਵਧੀਆ ਲੱਗਦੇ

  • @Gurpreet.singh9
    @Gurpreet.singh9 3 ปีที่แล้ว +7

    ਵਾਹ ਜੀ ਵਾਹ ਕੋਈ ਸ਼ਬਦ ਨਹੀਂ ਬੁਹਤ ਵਧੀਆ
    ਕੋਟ ਮੈਰਿਜ ਗੀਤ ਸਿਰਾ

  • @singarnathjandjandwala9837
    @singarnathjandjandwala9837 3 ปีที่แล้ว +3

    ਯਾਰ ਮੈ ਮਾਂ ਤੇ ਗੀਤ ਗਾਇਆ ਜਗ ਕਦੇ ਨਾਂ ਵੇਖਦੇ ਜੇ ਮਾਂ ਨਾ ਹੁੰਦੀ ਆਪਣੀ ਅ
    ਵਾਜ਼ ਚ ਰਲੀਜ਼ ਕੀਤਾ ਬੜਾਂ ਘੱਟ ਸੁਣਿਆ

  • @harrapacivilization2779
    @harrapacivilization2779 2 หลายเดือนก่อน

    ਬਹੁਤ ਖੂਬਸੂਰਤ ਗੁਰਲੇਜ਼

  • @vinylRECORDS0522
    @vinylRECORDS0522 3 ปีที่แล้ว +3

    ਕਲਾਕਾਰ ਇਹ ਵੀ ਬਹੁਤ ਵਧੀਆ ਹੈ ।ਪਰ ਇਹ ਗੱਲ ਗਲਤ ਹੈ ਕਿ ਲੋਕ ਚੰਗੀ ਗਾਇਕੀ ਪਸੰਦ ਨਹੀਂ ਕਰਦੇ ।ਫੇਰ ਸਤਿੰਦਰ ਸਰਤਾਜ ਤੇ ਗਰੇਵਾਲ ਵਰਗੇ ਤਾਂ ਹੁਣ ਤੱਕ ਘਰੇ ਬਹਿ ਜਾਂਦੇ?ਲੱਖਾਂ ਲੋਕ ਉਹਨਾਂ ਨੂੰ ਸੁਣਦੇ ਆ ਤੇ ਉਹਨਾਂ ਨੂੰ ਪੈਸੇ ਦੀ ਵੀ ਕੋਈ ਕਮੀ ਨਹੀਂ ਹੈ ।

    • @nirmalchoudhary2500
      @nirmalchoudhary2500 3 ปีที่แล้ว

      ਓਹਨਾਂ ਦੀ ਆਪਣੀ ਜਗ੍ਹਾ ਹੈ ਜੀ ਵੀਰ ਜੀ ਬਾਕੀ ਸਰਤਾਜ ਜੀ ਸਾਡੀ ਪੀ ਯੂ ਚੰਡੀਗੜ੍ਹ ਵਿਖੇ ਸੰਗੀਤ ਦੇ ਪ੍ਰੋਫੈਸਰ ਹਨ ਜੀ ਗਰੇਵਾਲ ਇੱਕ ਤਕੜਾ ਜਿੰਮੀਦਾਰ ਹੈ ਜੀ ਹੋ ਸਕਦਾ ਇਹਨਾਂ ਦਾ ਗੁਜਾਰਾ ਗਾਇਕੀ ਨਾਲ ਹੀ ਚਲਦਾ ਹੋਵੇ ਸਰਤਾਜ ਦੀ ਆਪਣੀ ਜਗ੍ਹਾ ਹੈ ਜੀ

  • @GurdevSingh-el9bm
    @GurdevSingh-el9bm 3 ปีที่แล้ว +34

    ਮੈਨੂੰ ਰੋਣ ਆ ਗਿਆ ਇਹ ਸਤਰਾਂ ਸੁਣ ਕੇ
    ਵਾਹ ਜੀ ਵਾਹ ਬਹੁਤ ਵਧੀਆ ਜੀ

  • @studiozbeginner8834
    @studiozbeginner8834 3 ปีที่แล้ว +1

    ਟਹਿਣਾ ਸਾਬ , ਇੱਕ ਵਦੀਆ ਲੇਖਕ , ਇੱਕ ਵਧੀਆ ਚਿੰਤਕ , ਇੱਕ ਵਧੀਆ ਬੁਲਾਰਾ , ਇੱਕ ਵਦੀਆ ਸਖਸ਼ੀਅਤ ਦੇ ਮਾਲਿਕ ਤੇ ਅਜੀਤ ਅਖਬਾਰ ਤੇ ਪੁਰਾਣੀਆ ਚੀਜ਼ਾਂ ਨੂੰ ਰੂਬਰੂ ਕਰਾਉਣ ਵਾਲੇ ..... ਉੱਘੀ ਸੋਚ ਦੇ ਮਾਲਿਕ।

  • @rupindersingh5562
    @rupindersingh5562 3 ปีที่แล้ว +13

    ਕਦੇ ਕਵੀ ਜਾਂ ਢਾਡੀ ਵੀਰ ਨੂੰ ਬੁਲਾਉ

  • @gurpreetgill615
    @gurpreetgill615 3 ปีที่แล้ว +12

    ਗੁਰਲੇਜ਼ ਭੈਣ ਜੀ ਅਤੇ ਕੁਲਵਿੰਦਰ ਵੀਰ ਜੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਤੁਹਾਡੀ ਇੰਟਰਵਿਊ ਦੇਖਕੇ ਵਧੀਆ ਲੱਗਾ

  • @lakhveersingh9059
    @lakhveersingh9059 3 ปีที่แล้ว +5

    ਹਰ ਗਾਣੇ ਤੋ ਬਾਅਦ ਹੋਰ ਕੁਛ ਨ੍ਹੀ ਮਿਲਦਾ
    ਸਭ ਗੱਲ ਤਾ ਸਾਲੀ ਪੈਸੇ ਤੇ ਆ ਕੇ ਮੁਕਦੀ
    ਕਿਹੜਾ ਪੰਜਾਬ
    ਕਿਹੜੇ ਲੋਕ
    ਕਿਹੜੀ ਨੋਜਵਾਨ ਪੀੜੀ
    ਗਾਣੇ ਪੁਰਾਣੇ ਵੀ ਚੰਗੇ ਸੀ
    ਆ ਅਸਲਾ ਕੋਠੀ ਦੇ ਗਾਣੇਆ

  • @tarlochansingh2227
    @tarlochansingh2227 3 ปีที่แล้ว +1

    ਜ਼ਿੰਦਾਬਾਦ ਟਹਿਣਾ ਸਾਹਿਬ ਅਤੇ ਬੀਬਾ ਹਰਮਨ। ਕੈਲੀ ਹੁਣਾਂ ਨੂੰ ਬਹੁਤ ਘੱਟ ਮੌਕਾ ਮਿਲਿਆ ਆਪਣੀ ਗੱਲ ਕਹਿਣ ਦਾ ਹਾਲਾਂਕਿ ਉਨ੍ਹਾਂ ਕੋਲ ਕਹਿਣ ਨੂੰ ਬੇਹਤਰ ਵਿਚਾਰ ਅਤੇ ਸ਼ਬਦ ਹਨ।

  • @user-jz9tm4fv8j
    @user-jz9tm4fv8j ปีที่แล้ว +1

    ਬਹੁਤ ਵਧੀਆ ਜੀ ਸੁਣਕੇ ਬਹੁਤ ਅਨੰਦ ਆਇਆ।ਧੰਨਵਾਦ ਟਹਿਣਾ ਜੀ ਤੇ ਥਿੰਦ ਜੀ

  • @sadhusingh4044
    @sadhusingh4044 3 ปีที่แล้ว +4

    ਬਹੁਤ ਬਹੁਤ ਧੰਨਵਾਦ ਮੀਰਪੁਰ ਮਾਨਸਾ

  • @gurpalsaroud1472
    @gurpalsaroud1472 3 ปีที่แล้ว +5

    ਬਹੁਤ ਚੰਗੀ ਜੋੜੀ ਹੈ 👍🙏

  • @techrail1144
    @techrail1144 3 ปีที่แล้ว

    ਬਹੁਤ ਸੋਹਣਾ ਗੀਤ ਕੋਰਟ ਮੈਰੀਜ ਸਬਦ ਬਹੁਤ ਵਧੀਆ ਗੀਤ ਲਿਖਿਆ ਗੀਤ ਬਾਈ ਭਿੰਦੇ ਨੇ

  • @goldysandhu4630
    @goldysandhu4630 2 ปีที่แล้ว

    ਕੋਰਟ ਮੈਰਿਜ ਗੀਤ ਸਿਰਾ ਹੈ ਯਾਰ ਬਹੁਤ ਵਧੀਆ ਹੈ ਗੀਤ ਸ਼ਬਦ ਹੀ ਨਹੀਂ ਬਿਆਨ ਕਰਨ ਨੁ 👌👌🙏🎉🌹🎺🎺🌹🌹🌹🌻🎷🎷🎷🎻🎻🎸🎸🎤🎤🎤🥁🪘🪘🪘🪗🪗🪗🪗🪗🎤

  • @sukhdeepsingh-dy8ye
    @sukhdeepsingh-dy8ye 3 ปีที่แล้ว +4

    ਬਹੁਤ ਖ਼ੂਬ ਜੀ 👌👌

  • @sajjansingh3810
    @sajjansingh3810 3 ปีที่แล้ว +36

    ਕੈਲੀ ਨੇ ਪਹਿਲੀ ਘਰ ਵਾਲੀ ਤੇ ਬੱਚਿਆਂ ਬਾਰੇ ਨਹੀ ਦਸਿ ਆ ਜੋ ਟੈਕਸਸ ਵਿੱਚ ਨੇ

    • @GurnamOrganicFresh
      @GurnamOrganicFresh 3 ปีที่แล้ว +6

      Kiii lod aaa ehnu dasan di paise Vadhia ban rahe ne😊😃😁

    • @harrybrar6349
      @harrybrar6349 3 ปีที่แล้ว

      As marasi da cnga lott aya

    • @gurmeetsingh2654
      @gurmeetsingh2654 3 ปีที่แล้ว

      ਇਹ ਦੂਜੀ ਵਹੁਟੀ ਆ???

  • @BhupinderSingh-mf5gv
    @BhupinderSingh-mf5gv 3 ปีที่แล้ว +1

    ਟਹਿਣਾ ਸਾਹਿਬ ਬਹੁਤ ਵਧੀਆ ਅਸੀਂ ਨਜ਼ਰ ਨੀ ਲਾਉਂਦੇ

  • @gurpreetsinghgopi2155
    @gurpreetsinghgopi2155 3 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਲਈ

  • @kulwinderchahal5449
    @kulwinderchahal5449 3 ปีที่แล้ว +51

    ਮੈਡਮ ਜੀ ਕੇਹੜੇ ਸਟਾਇਲ ਦੀ ਗੱਲ ਕਰਦੇ ਓ ਕੀ ਮਨਮੋਹਨ ਵਾਰਿਸ ਸਰਤਾਜ ਵਰਗੇ ਝੱਖ ਹੈ ਮਾਰਦੇ ਆ ਸੱਚ ਤਾਂ ਇਹ ਹੈ ਤੁਹਾਨੂੰ ਤਾਂ ਸਿਰਫ ਪੈਸਾ ਤੇ ਸ਼ੋਹਰਤ ਚਾਹੀਦੀ ਆ ਤੁਹਾਡੇ ਲਈ ਪੰਜਾਬੀ ਪੰਜਾਬ ਤੇ ਨੌਜਵਾਨੀ ਦਾ ਭਵਿੱਖ ਕੋਈ ਮੈਆਨੇ ਨਹੀਂ ਰੱਖਦਾ

    • @sandhujatt1362
      @sandhujatt1362 3 ปีที่แล้ว

      Ryt 22

    • @alampreet8522
      @alampreet8522 3 ปีที่แล้ว

      Veer madam di hwa khrab aa oh nyi sun di hun kise di

  • @brarvlogs5531
    @brarvlogs5531 3 ปีที่แล้ว +3

    ਗੁਰਲੇਜ਼ ਅਖਤਰ ਜੀ ਦੀ ਆਵਾਜ ਬਹੁਤ ਘੈਂਟ ਆ

  • @santokhsingh627
    @santokhsingh627 3 ปีที่แล้ว

    ਟਾਹੈਨਾ ਜੀ िਥੰਦ ਦੀ ਅਵਾਜ ਬਹੁਤ िਪਅਾਰੀ ਵਧੀਅਾ ਜੋੜੀ ਹੁਣ ਗॅਲ ਗੁਰਲੇਜ ਜੀ ਅੇਤ ਕੈਲੀ ਜੀ ਬਹੁਤ ਹੀ ਸੋਹਣੀ ਤੇ िਪਅਾਰੀ ਜੋੜੀ ਹੈ ਗੁਰਲੇਜ ਦੀ ਅਵਾਜ ਚ ਦਮ ਹੈ ਬਹੁਤ ਜੁਰਤ ਨਾਲ ਗਾੳੁਦੀ ਹੈ ਖੁਸ ਰਹੋ v, good

  • @keemtigallanpresents1411
    @keemtigallanpresents1411 3 ปีที่แล้ว +5

    ਬਹੁਤ ਖੂਬ ਜੀ, ਪਰ ਬਹੁਤੇ ਤੁਹਾਡੇ ਪਰੋਗਰਾਮ ਮਹਿਮਾਨ ਜਿਸ ਗੀਤ ਦਾ ਦਾਅਵਾ ਕਰ ਰਹੇ ਹੁੰਦੇ ਨੇ ੳੁਹ ਗੀਤ ੳੁਹਨਾਂ ਦੇ ਹੁੰਦੇ ਹੀ ਨਹੀਂ
    rabb kre ma mr java hussain baksh gullo ਜੀ ਦਾ ਗੀਤ ਹੈ ੳੁਹਨਾਂ ਦਾ ਕੋੲੀ ਜ਼ਿਕਰ ਹੀ ਨਹੀਂ

  • @vabbysundram8057
    @vabbysundram8057 3 ปีที่แล้ว +3

    Gurlez akhtar nice voice I am big fan of you 😘 love you 😘

  • @Gurdeepsingh-gn9vv
    @Gurdeepsingh-gn9vv 3 ปีที่แล้ว +6

    84 ਵੇਲੇ ਚੰਗੀਆਂ ਗੱਲਾਂ ਦਾ ਅਸਰ ਕਿਵੇਂ ਹੁੰਦਾ ਸੀ ਕੋਈ ਮਾੜੇ ਗਾਉਂਦਾ ਸੀ ਨਾ ਸੁਣਦਾ ਸੀ ਨਾ ਸੋਚਦਾ ਸੀ

  • @sajanmalhi3284
    @sajanmalhi3284 3 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਸੀ ਅੱਜ ਦਾ

  • @jeevanmaur4
    @jeevanmaur4 3 ปีที่แล้ว +1

    ਯਰ ਟਹਿਣਾ ਬਾਈ ਆ ਕੈਲੀ ਨੂੰ ਗਾੳੁਣਾ ਤਾਂ ਅਾੳੁਦਾ ਨੀ ਗੰਦ ਹੈਗਾ ਅਾਵਾਜ਼ ਨਿਕਲਦੀ ਨੀ ਗੀ ੲਿਹਦੀ | ਮੈਂ ੲਿਹ ਨੂੰ ਅਾਪ ਲਾੲੀਵ ਸੁਣਿਅਾ ਜਵਾ ੲੀ ਬੇਕਾਰ ਗਾੳੁਦਾ |

  • @chadsingh8557
    @chadsingh8557 3 ปีที่แล้ว +7

    So sweet voice both of you, God bless you both

  • @honeysandhu7599
    @honeysandhu7599 3 ปีที่แล้ว +4

    Gurlez Akhtar Is My Favorite Female Singer I Just Like Her Voice

  • @parmjitsinghsidhu0016
    @parmjitsinghsidhu0016 ปีที่แล้ว

    ਬਹੁਤ ਖੂਬਸੂਰਤ ਜੋੜੀ ਆ ਜੀ ਤੁਹਾਦੀ ਤੇ ਮਹਿਮਨ ਸੱਜਣਾ ਦੀ।

  • @lakhasingh2979
    @lakhasingh2979 3 ปีที่แล้ว +1

    ਨਿਰੇ ਪਿਆਰੇ ਹੀ ਨਹੀਂ ਬਹੁਤ ਵਧੀਆ ਗੀਤ ਹਨ ਦੋਵੇਂ

  • @sukhpalsangher2611
    @sukhpalsangher2611 3 ปีที่แล้ว +3

    ਅਮਰਿੰਦਰ ਗਿੱਲ ਜੀ ਨਾਲ ਮੁਲਾਕਾਤ ਕਰੋ ਵੀਰ ਜੀ ਭੈਣ ਜੀ।

  • @SandeepKumar-cd4jd
    @SandeepKumar-cd4jd 3 ปีที่แล้ว +12

    ਕੋਰਟ ਮੈਰਿਜ good song

  • @meharsinghmehar386
    @meharsinghmehar386 3 ปีที่แล้ว +1

    ਬਹੁਤ ਗੁਡ ਗੀਤ ਲਵ।ਮੈਰਿਜ

  • @blackdeerhd8440
    @blackdeerhd8440 3 ปีที่แล้ว

    ਸਹੀ ਗੱਲ ਗੁਰਲੇਜ ਜੀ ਇਹ ਸਿੱਧੂ ਦੇ ਮਗਰ ਵਾਲਾ ਪਏ ਹੋਏ ਆ ਸਹੀ ਗੱਲ ਕੀਤੀ ਤੁਸੀ ਪਹਿਲਾ ਵਾਲਿਆ ਨਾਲੋ ਤਾਂ ਵਾਲਾ ਤਾਂ videya ਗੀਤ ਆ ਸਿੱਧੂ ਦੇ ਗੀਤ ਗੰਦ ਤਾਂ ਨੀ ਪਾਉਂਦੇ

  • @osingh2041
    @osingh2041 3 ปีที่แล้ว +3

    The voices of both singers are excellent. Keep going good work!

  • @baljinderbanipal3438
    @baljinderbanipal3438 3 ปีที่แล้ว +3

    ਟਹਿਣਾ ਵੀਰ ਜੀ ਨੂੰ comedy show ਸ਼ੁਰੂ ਕਰਨਾ ਚਾਹੀਦਾ ।

  • @princepreetsingh3650
    @princepreetsingh3650 2 ปีที่แล้ว

    ਤੇਰਾ ਤਾ ਕੋਈ ਹਿਸਾਬ ਹੀ ਨੀ ਯਾਰ , ਤੁਹਾਨੂੰ ਸਿਰਫ ਗੁਰਲੇਜ ਕਰਕੇ ਜਾਣਦੇ ਅਸੀ

  • @akaaljot490
    @akaaljot490 3 ปีที่แล้ว +2

    First time I listen interview with this couple. Very happy. Guru sahib ji kirpa karan

  • @amritrai885
    @amritrai885 3 ปีที่แล้ว +3

    ਸਾਡੇ ਪਿੰਡ ਦੇ ਪਾਣੀ ਚ ਘੁਲ ਗਈ ਤੇਰੀ ਤਸਵੀਰ - ਵਿਆਹ ਮੂਵੀ ਅਕਸਰ ਵਰਤਦੇ ਹਨ, ਮੈਂ ਤਾਂ ਹਮੇਸ਼ਾ

  • @sukhkaur2640
    @sukhkaur2640 3 ปีที่แล้ว +14

    yr pta hi ni lga kd 38 mint nikl gye ♥️♥️bht bdia c

  • @mohinderbrar2966
    @mohinderbrar2966 3 ปีที่แล้ว

    ਬਹੁਤ ਸੋਹਣਾ ਪ੍ਰੋਗਰਾਮ ਸੀ ਬੇਟਾ ਜੀ। ਵਧੀਆ ਸੁਆਲ ਪੁੱਛੇ ਤਸੀਂ। ਖੁੱਛ ਰਹੋ

  • @sukhabrar2279
    @sukhabrar2279 3 ปีที่แล้ว +2

    ਬਹੁਤ ਵਧੀਆ ਰਹੀ ਗੱਲ ਬਾਤ ਜੀ।

  • @jimmyrandhawa6439
    @jimmyrandhawa6439 3 ปีที่แล้ว +5

    ਟਹਿਣਾ ਵੀਰ ਤੇ ਹਰਮਨ ਥਿੰਦ ਭੈਣ ਸਤਿ ਸ੍ਰੀ ਅਕਾਲ ,

  • @nracekumar6243
    @nracekumar6243 3 ปีที่แล้ว +5

    ਕਲਾਕਾਰਾ ਦਾ ਬਹੁਤ ਧੰਨਵਾਦ ਜੀ

  • @gurjantsidhu1708
    @gurjantsidhu1708 3 ปีที่แล้ว +1

    ਬਹੁਤ ਹੀ ਵਧੀਆ ਗੱਲ ਬਾਤ ਹੋਈ👍

  • @Parwinder1313
    @Parwinder1313 3 ปีที่แล้ว +1

    ਬਹੁਤ ਵਧਿਆ ਪਰੋਗਰਾਮ ਜੀ 🙏🙏

  • @jitendernapher5567
    @jitendernapher5567 3 ปีที่แล้ว +56

    ਟਹਿਣਾ ਸਾਬ ਜੀ ਲਾਭ ਹੀਰਾ ਜੀ ਨਾਲ ਚੱਜ ਦਾ ਵਿਚਾਰ ਕਰੋ ਜੀ ਬੇਨਤੀ ਅਾ ਜੀ

  • @punjablivenews--8682
    @punjablivenews--8682 3 ปีที่แล้ว +4

    ਕਿਸੇ ਦਿਨ ਲਾਭ ਹੀਰੇ ਨੂੰ ਵੀ ਲੈ ਕੇ ਆਓ,,,, ਬਹੁਤ ਵਧਿਆ ਕਲਾਕਾਰ ਹੈ,,,

  • @makhankalas660
    @makhankalas660 3 ปีที่แล้ว +2

    ਬਹੁਤ ਵਧੀਆ ਇੰਟਰਵਿਊ ਟਹਿਣਾ ਹਰਮਨ ਭੈਣ ਸਵਾਲ ਇੱਕ ਤੋਂ ਇੱਕ ਕੱਡ ਕੇ ਲਿਉਦੇਂ ਨੇ

  • @hakamsingh8030
    @hakamsingh8030 3 ปีที่แล้ว

    ਪਟਿਆਲਾ =ਬਹੁਤ ਹੀ ਵਧੀਆ ਪਰੋਗਰਾਮ ਹੈ ਅੱਛੇ ਵਿਅਕਤੀਆਂ ਨਾਲ ਜਾਣ ਪਛਾਣ ਕਰਾਓਦੇ ਹੋ ਬਹੁਤ ਬਹੁਤ ਧੰਨਵਾਦ ਜੀ

  • @sandhujatt1362
    @sandhujatt1362 3 ปีที่แล้ว +61

    ਗੁਰਲੇਜ ਅਖਤਰ ਬੌਲ ਰਹੀ ੲੇ ਲੌਕ ਚੰਕਵੇ ਗੀਤ ਸੁਣਦੇ ਨੇ ਨਹੀ ਗਲਤ? ਸਭ ਤੌ ਜਿਅਾਦਾ ਗੀਤ ਹਿੱਟ ਹੌੲਿਅਾ ਸੀ ? ਤੂੰ ਲੌਗ ਤੇ ਮੈ ਲਾਚੀ ,,ਸਭ ਤੌ ਜਿਅਾਦਾ ਗੀਤ ਹਿੱਟ ਹੌੲਿਅਾ ਲੌਕਾ ਨੇ ਪਸੰਦ ਕੀਤਾ? ਮਤਬਲ ੲੇ ਲੌਕ ਚੰਗੇ ਗੀਤਾ ਨੂੰ ਪਸੰਦ ਕਰਦੇ ਨੇ?

  • @jagsirgill3277
    @jagsirgill3277 3 ปีที่แล้ว +7

    ਟਹਿਣਾ ਸਾਬ ਚੱਜ ਦਾ ਵਿਚਾਰ ਤਾ ਪੰਜਾਬੀ ਵਿੱਚ ਕਪਿਲ ਦੇ ਸੋ਼ਅ ਵਾਗ ਆ

  • @Gabrumunda599
    @Gabrumunda599 3 ปีที่แล้ว

    ਬਹੁਤ ਵਧੀਆਂ ਪ੍ਰੋਗਰਾਮ ਸੀ ਅੱਜ ਦਾ। ਗਾਣੇ ਮਾੜੇ ਨਹੀਂ ਹੁੰਦੇ, ਆਪਣੀ ਸੋਚ ਨੂੰ ਬਦਲੋ। ਜਿੱਦਾ ਦਾ ਦੌਰ ਅੱਜ ਕੱਲ ਚੱਲ ਰਿਹਾ ਹੈ, ਸਰਕਾਰਾਂ ਕੋਈ ਹੱਥ ਪੱਲਾ ਨਹੀਂ ਫੜਾ ਰਹੀਆਂ , ਲੋਕਾਂ ਨੂੰ ਗਾਣਿਆਂ ਦੇ ਨਾਲ ਕਿੰਨਾ ਰੋਜ਼ਗਾਰ ਮਿਲਿਆ ਹੈ, ਇਹ ਸਾਰਿਆ ਨੂੰ ਪਤਾ ਹੈ।ਟਹਿਣਾ ਜੀ, ਹਰਮਨ ਜੀ ,ਗੁਰਲੇਜ ਜੀ ਤੇ ਕੈਲੀ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ। ❤️❤️❤️❤️👌👌👌👌👌👌

  • @rajbahmni7380
    @rajbahmni7380 3 ปีที่แล้ว +1

    ✍✍✍ਕੋਰਟ ਮੈਰਿਜ ਬਹੁਤ ਖੂਬ ਗੀਤ🎤🎤🎤🎤🎤🎤