Over 1 thousand songs recorded she said means 1 song every day without day off continues 3 years or 5 days a week 5 songs a week for over 4 years approx. Very impressive singer she is. Over 1 thousand. Songs recorded and released...
Praveen ji tusi jdu gaonde o apji de moh vichu foll kirde a inj Lgda a tusi bhot sureelae ho koi Lafz nhi mere kol ap ji di tareef krn lai God thano din dugni rat chugni traki bkhse God meri omer v thano la deve Praveen ji meri ek tmana c jo mein apne 🙏🙏parents nal shair kiti c but God nu mnjoor nhi c mein God age prayer krda oh tmana agle janm vich pori hove apji di awaj te eh Praveen dobara agle jnm vich ase roop vich ave🙏🙏🙏🙏🙏🙏🙏🙏
Boht vadiya ji... thx parveen ji naal mulakaat karwon lai.. boht pyare inssan ne 🙏🙏..... ik benti hor hai k kde gurbaksh shonki ji naal milva deo.... mere one of favourite singer ne oh 🌺🌺
Bhut hi shaandar show kya baat hai sakoon milda bhut dekh k Rab a program nu hmesha chad di kala ch rkkhe parveen parta ji legend ne bhut hi surele singer ne bhut bhut jyada behtreen female artist
ਬਹੁਤ ਬਹੁਤ ਬਹੁਤ ਪਿਆਰੀ ਤੇ ਮਿੱਠੀ ਆਵਾਜ ਦੀ ਮਾਲਕ ਹੈ ਭਾਰਟਾ ਜੀ।ਬੋਲਣ ਦਾ ਅੰਦਾਜ ਬਹੁਤ ਹੀ ਪਿਆਰਾ ਅਤੇ ਬਿਲਕੁਲ ਕੁਦਰਤੀ ਹੈ। ਮੇਰੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ।ਦਲੇਰ ਬਣੋ।ਸ਼ਾਲਾ!ਯੁੱਗ ਯੁੱਗ ਜੀਉ ਪ੍ਵਵੀਨ ਭਾਰਟਾਜੀ।ਆਪ ਜੀ ਦੀ ਆਵਾਜ ਹੋਰ ਹੋਰ ਬੁਲੰਦੀਆਂ ਤੱਕ ਪਹੁੰਚੇ।ਕਸਮ ਐ ਇੰਟਰਵਿਊ ਸੁਣਕੇ ਰੂਹ ਸ਼ਰਸ਼ਾਰ ਹੋਗਈ।ਬੜਾ ਖੁੱਭਕੇ ਗਾਉਂਦੇ ਹੋ।
Thxx ji
@@sonubharta5250 w
ਟਹਿਣਾ ਸਾਬ੍ਹ, ਅਸੀਂ ਪ੍ਰਵੀਨ ਭਾਰਟਾ ਦੀ ਅਵਾਜ਼ ਦੇ ਮੁਰੀਦ ਹਾਂ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ,
Thxx ji
@@sonubharta5250 u
i guess I'm kinda off topic but do anyone know of a good place to stream newly released movies online ?
@Conrad Johnathan I use flixzone. You can find it by googling =)
@Apollo Corbin yup, have been watching on Flixzone for years myself :)
ਭਾਰਟਾ ਕਲਾਂ ਦੀ ਆਪਣੇ ਸਮੇਂ ਦੀ ਸਟਾਰ,,, ਮਿਸ ਪ੍ਰਵੀਨ ਭਾਰਟਾ ਜੀ,, ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾ ਤੇ ਰਾਜ ਕੀਤਾ,, ਜਿਉਂਦੇ ਰਹੋ ਮੈਡਮ ਜੀ,, 🥰 Love you ❣️❣️❣️
ਮੇਰੇ ਇਲਾਕੇ ਦਾ ਮਾਣ ਪ੍ਰਵੀਨ ਜੀ.. ਮੇਰੇ ਗਵਾਂਢੀ ਪਿੰਡ ਭਾਰਟਾ ਕਲਾਂ ਤੋਂ ਨੇ ਪ੍ਰਵੀਨ ਜੀ .. ਅਸੀਂ ਇਕੋ ਈ ਸਕੂਲ ਚ ਪੜ੍ਹੇ ਹਾਂ... ਸੁਰੂਆਤੀ ਦਿਨਾਂ ਤੋਂ ਮੈਂ ਦੇਖਿਆ ਇਨਾ ਨੂੰ ਜਦੋ ਸਕੂਲ ਚ ਗਾਂਦੇ ਹੁੰਦੇ ਸੀ.. ਬਹੁਤ ਮੇਹਨਤ ਕੀਤੀ ਇਨਾ ਨੇ.. ਮੈਂ ਇਨਾ ਦੀ ਅਵਾਜ ਦਾ ਮੁਰੀਦ ਹਾਂ.. ਬੱਸ ਤਰੀਫ਼ ਲਯੀ ਕੋਈ ਸਬਦ ਨਈ ਆ... ਵਾਹਿਗੁਰੂ ਚੜ੍ਹਦੀਕਲਾ ਚ ਰੱਖੇ.. ਡਾ. ਭਾਟੀਆ ਦਰੀਆ ਪੁਰ..
Hanji thxx bro
@@sonubharta5250 hu
Jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjkjjjjjjjjjjjjjjjjkjjkjjjjjjjjkjjjjjjjjjjjjjjjjjjjjjjjjkkjjkjjjkkkjjjjjjjjjjjkjjjjjjkjjjjjjjjkkjjjjjjjkkkjjjjjjjjjjjjjjjjjjjjjjjjkkjjjjjjkkkkjjjjjjjjjjjjjjjjkjkjjjjjjkkjjkjjjjjjjjkkjjjjjkjkkkkkkkjjjjjjjjjkjjjjjjjjjjjjjjjjkjjjjjjkjjjjjjjjjjjjjjjjjjjjjjjjjjjjjjjjjjjjjjjkjkjjjjjjkjjjjjjjjjjjjjjjjjjjjjjjjjjjjjjjjjjjjjjjjjjjjkkkkjjkjjjjjjjjjjjjjjjjjjjjjjjjkjjjjjjjjjjjjjkkkkkjkjjjjjjjjjjjjjjkkkjjjjjjjjjjjjjjjjjjjjjkkkkkkjjjjkkjjjjjjjjkjjjjjjjjjkkkjjjjjjjjkkkkkkjjjkkkkkkjkkjjjjkjkkjjjjjjjjjjjjjjjjjjjkkjjjjjjkkkkkjjjjjkkjjjjjjjjjjjjjjjkjjjjjjjjjjjjjjjjjjjkjjkjkkkkjjjjjjjjkjjjjjjjjjjjjjjjjjjjjjkjjjjjjkjjjjjjjjjjjjjjjjjjjjkkkkjjjjjkkkjkkjjjjjkkkjkkjjjkkkjjjjkkkkkkjjjkkjjjjjkkjjkkkkjjjjjkjjjjkjjjjjjjjjjjkkkjjjjjjjjjjjjkkjkkkkkjkkkkkkkjkjjjjjjkkjkkjjjjjjjjjjjjjjjkjkjjjjkkjkkjjkjjjjjkkjjjkjjjkjjkkkjjjkjjjjjjjjjjjjjjjjjjjjjjjjjjkkkkjjjjjjjjjjjjjjkjjkkjjjkkkkkjjjjjjjjjjjjjjjjjkjkkkkkkkkkkkkkkkjkjkjjkkkkkjjjjjkkkkjjkkkkkkkjjjjjjjkkkkkkkkjjkkjjjjkkjjjjjjjjjjjjjjjjkkkkjjjjjjjjjkkjjkkkkjjkkkkkkkkkkkkkkkkkkjkkkkkkkkkkjjjkkjkkkkkkkkjjjjjjkkkkkkkkjjjjjjjjjjjjjjjkjjjjjjjjjjjjjjkjkkkjjjjjjjjjjjjjjjjjkjjjjjjjjjjjjjjjjjjjjjjjjkkkkkkkkkjjjjjkkkkjjjjjjjjjjjjjjjjjjjjjjjjjjjjjjjkkjjjjjjjjjjjjjjjjkjjjjjjjjjjkkkjjjkkjjjjjjjjjkkkjkkjjjjjjjjjjjjjkjjkkkkjjjjjkkkkkjkjjkjkkkjjjjjjjjkkkkjkkkkkkjjjkkjjjjjjjjjjjkkjjkkkkkkjjjkjjkjkkkkjjjjjjjjjkkkjkkkkkjjjjkjjjjjkkkjkkkkjkkjlkkkkk
Jkjjjjjjjj
Jkklkkjllkkmkkkkkkk
ਪਰਵੀਨ ਭਾਟਾ ਜੀ ਆਪ ਦੀ ਆਵਾਜ਼ ਬਹੁਤ ਅੱਛੀ ਹੈ ਪਰਮਾਤਮਾ ਇਸ ਆਵਾਜ਼ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੇਰਾ ਅੱਗੇ ਦੁਆ ਕਰਦਾ ਹਾਂ ਕਿ ਆਪ ਐਸੇ ਹੀ
ਟਹਿਣਾ ਵੀਰ ਬੀਬਾ ਥਿੰਦ ਪ੍ਰਵੀਨ ਜੀ ਸਾਰਿਆਂ ਨੂੰ ਹੋਰ ਵੀ ਜਿਹੜੇ ਆਲੇ ਦੁਆਲੇ ਖੜੇ।ਨੇ ਸਭ ਨੂੰ ਪਿਆਰ ਭਰੀ ਸਤਿ ਸ਼ਿਰੀ ਅਕਾਲ ਜੀ ।ਸੰਗਰੂਰ
ਸਾਡੇ ਸਮੇਂ ਦੀ ਸੁਪਰ ਸਟਾਰ ਗਾਇਕਾ ਸੀ ਪਰਵੀਨ ਭਾਰਟਾ
ਜੁਗ ਜੁਗ ਜੀਉ
Thxx ji
ਜੋ ਵੀ ਇਨਸਾਨ ਰੋਟੀਂ ਖਾਦਾਂ ਭਰਾਵੋ ਦਿੱਲੀ ਹਾਂਜਰੀ ਭਰੋ ਜੀ
ਕੋਈ ਗੱਲ ਨਹੀਂ,ਡਿੱਗ ਡਿੱਗ ਕੇ ਹੀ ਸਵਾਰ ਬਣਦੇ ਨੇ ।
@@prabhjitsinghbal ਧੰਨਵਾਦ
ਪੑਵੀਨ ਭਾਰਟਾ ਜੀ ਅੱਜ ਚੱਜ ਦੇ ਵਿਚਾਰ ਵਿੱਚ ਆ ਕੇ ਚਾਰ ਚਿੰਨ ਲਾ ਦਿੱਤੇ,ਬਹੁਤ ਪਿਆਰੇ ਗੀਤ ਦਿੱਤੇ ਪੰਜਾਬੀਆਂ ਨੂੰ।ਅੱਜ ਵੀ ਜਦੋਂ ਇੰਨਾਂ ਗੀਤ ਸੁਣਦੇ ਹਾਂ,ਤਾਂ ਇੰਝ ਲੱਗਦਾ ਹੀ ਨਹੀਂ ਕੀ ਇਹ ਗੀਤ 10-15 ਵਰੇ ਪੁਰਾਣੇ ਨੇ,ਤੁਸੀ ਅੱਜ ਦਾ ਪਰੋਗਰਾਮ ਥੋੜਾ ਰੌ ਕੇ ਥੋੜਾ ਹੱਸ ਕੇਬਹੁਤ ਸੋਹਣਾ ਪੇਸ਼ ਕੀਤਾ।ਬਹੁਤ ਧੰਨਵਾਦ ਵੀਰ ਟਹਿਣਾ ਜੀ ਭੈਣ ਹਰਮਨ ਦੀ 🙏ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅੱਗੇ ਆਉਣ ਵਾਲੀ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ
ਰਵੀ ਸਿੰਘ ਖਾਲਸਾ ਏਡ ਦਾ ਫੇਸਬੁੱਕ ਅਕਾਊਂਟ ਸੀਮਤ ਕਰ ਦਿੱਤਾ ਗਿਆ ਕਿਉਕਿ ਉਹ ਹੁਣ ਔਖੇ ਸਮੇ ਚ ਆਕਸੀਜਨ ਦੀ ਸੇਵਾ ਕਰ ਰਹੇ ਸਨ ਤੇ ਦੂਜਾ ਜਗਦੀਪ ਥਲੀ ਵੀਰ ਦਾ 'ਪੰਜਾਬੀ ਲੋਕ' ਚੈਨਲ ਸਰਕਾਰ ਨੇ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ..ਕਿੰਨਾ ਕ ਚਿਰ ਇਹ ਜਾਲਮ ਸਰਕਾਰ ਸੱਚ ਦਬਾ ਕੇ ਰਖੂ..ਲੋੜ ਆ ਹੁਣ ਸਭ ਨੂੰ ਆਵਾਜ ਬੁਲੰਦ ਕਰਨ ਦੀ
Jande ho Raviya Koon wa
ਮੈਂ ਟਹਿਣਾ ਸਾਬ ਨੂੰ ਬੇਨਤੀ ਕਰਨ ਵਾਲਾ ਈ ਸੀ ਕੇ ਕਦੇ ਪ੍ਰਵੀਨ ਜੀ ਨੂੰ ਬੁਲਾਓ.. ਤੁਸੀ ਮੇਰੇ ਦਿਲ ਦੀ ਮੁਰੀਦ ਕਰ ਦਿਤੀ ਟਹਿਣਾ ਸਾਬ ਤੇ ਥਿੰਦ ਭੈਣ ਜੀ.. ਧੰਨਵਾਦ ਜੀ
ਇਹ ਭਾਰਟਾ ਕਲਾਂ ਪਿੰਡ ਕਿੱਥੇ ਕੁ ਪੈਂਦਾ ਐ ਜੀ।
ਰੂਹ ਖੁਸ਼ ਹੋ ਗਈ ਜੀ ਪ੍ਰੀਰਵੀਨ ਭਾਰਟਾ
ਦੀ ਅਵਾਜ਼ ਸੁਣ ਕੇ ਰੱਬ ਲੰਬੀ ਉਮਰ ਬਕਸ਼ੇ
ਭੈਣੇ
ਅਸੀ ਹਮੇਸ਼ਾ ਪ੍ਰਵੀਨ ਭਾਰਟਾ ਤੇ ਸੁਦੇਸ਼ ਕੁਮਾਰੀ ਦੀ ਅਵਾਜ਼ ਨੂੰ ਇਕ ਸਿੱਕੇ ਦੇ ਦੋ ਪਹਿਲੂ ਵਜੋਂ ਵੇਖਦੇ ਆ
Ryt
ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣ ਦਾ ਬਹੁਤ ਹੀ ਪਿਆਰਾ ਗੀਤ
ਛੋਟੇ ਵੀਰ ਟਹਿਣਾ ਵੀਰ ਜਦੋਂ ਵੀ ਕਿਸੇ ਦੀ ਇੰਟਰਵਿਊ ਕਰਦੇ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਪਹਿਲੀ ਇੰਟਰਵਿਊ ਹੈ ਕਲਾਕਾਰ ਦਾ ਪਿੰਡ ਗਰਾਂ ਕਿਹੜਾ ਹੈ ਬੀਬਾ ਜੀ ਆਪਣੇ ਬਾਪੂ ਜੀ ਦੀ ਤਾਰੀਫ਼ ਕਰ ਰਹੀ ਹੈ ਨਾਮ ਤੁਸੀਂ ਪੁੱਛਿਆ ਨਹੀਂ ਕਿੰਨੇ ਸਰੋਤਿਆਂ ਨੂੰ ਪਤਾ ਵੀ ਨਹੀਂ ਹੋਵੇਗਾ ਹਰ ਕੋਈ ਇੰਟਰਵਿਊ ਸਰੋਤਿਆਂ ਲਈ ਪਹਿਲੀ ਹੀ ਹੋਣੀ ਚਾਹੀਦੀ ਹੈ ਗੁਰਚੇਤ ਚਿੱਤਰਕਾਰ ਬਹੁਤ ਵਧੀਆ ਕਾਮੇਡੀ ਕਲਾਕਾਰ ਹੈ ਉਸ ਨਾਲ ਵੀ ਤੁਹਾਨੂੰ ਇੰਟਰਵਿਊ ਕਰਨੀ ਚਾਹੀਦੀ ਹੈ
Bilkul dear
Right ji.
Agree
ਟਹਿਣਾ ਸਾਬ ਪਰਮਾਤਮਾ ਤਹਾਨੂੰ ਤੰਦਰੁਸਤੀਆ ਬਖਸ਼ੇ ਤੁਸੀਂ ਕਿਰਪਾਲ ਮਾਹਣਾ ਦੀ ਐਨਟਿਰਵਿਉ ਕੀਤੀ ਉਹ ਵਧੀਆ ਇਨਸਾਨ ਨੇ
ਪਰਵੀਨ ਦੀ ਅਵਾਜ਼ ਵਿੱਚ ਇੱਕ ਵੱਖਰੀ ਹੀ ਮਾਸੂਮੀਅਤ ਹੈ। ਪੰਜਾਬੀ ਸੰਗੀਤ ਵਿੱਚ ਛਾਈ ਰਹੀ ਹੈ।
💯
ਟਹਿਣਾ ਸਾਬ ਭੈਣ ਜੀ ਪਰਵੀਨ ਭਾਰਟਾ ਦੀ ਅਵਾਜ਼ ਦੇ ਮੁਰੀਦ ਹਾਂ ਬੜੀ ਨਟਖਟ ਭੋਲੀ ਅਤੇ ਮਲੂਕ। ਜਿਹੀ ਅਵਾਜ਼ ਹੇੈ ੲਿਹਨਾਂ ਦੀ ਵਾਹਿਗੁਰੂ ੲਿਹਨਾਂ ਨੂੰ ਚੜਦੀ ਕਲਾ ਵਿੱਚ ਰੱਖਣ
ਟਹਿਣਾ ਜੀ ਹਰਮਨ ਜੀ ਪ੍ਰਵੀਨ ਭਾਰਟਾ ਜੀ ਤਿੰਨਾ ਜੋੜੀ ਬਹੁਤ ਵਧੀਆ ਲੱਗ ਰਹੀ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ
Thxx ji malik khush rakhe aap ji nu lamiaa umra bakshe
ਟਹਿਣੇ ਬਾਈ ਜੇ ਥੋੜ੍ਹਾ ਜਿਹਾ ਪਿੱਛੇ ਚੱਲੀਏ ਜਿਵੇਂ ਅਸ਼ੋਕ ਭੌਰੇ ਨੇ ਉਨਾਸੀਵਿਆ ਵਿੱਚ ਗਾਇਕਾ ਦੀਆਂ ਘਰਵਾਲੀਆਂ ਦੀ ਮੁਲਾਕਾਤ ਕੀਤੀ ਸੀ ਪੁਰਾਣੇ ਗਾਇਕਾ ਦੀਆਂ ਬੀਵੀਆਂ ਨੂੰ ਵੀ ਲੈ ਕੇ ਆਓ
ਦੀਦਾਰ ਸੰਧੂ, ਕਰਨੈਲ ਗਿੱਲ,ਕਰਮਜੀਤ ਧੂਰੀ ਅਤੇ ਹੋਰ ਪੁਰਾਣੇ ਗਾਇਕ ਹੋਣਗੇ ਜਿੰਨਾਂ ਦੇ ਹਮਸ਼ਫਰ ਹਾਲੇ ਜਿਓਦੇਂ ਹੋਣ ਕੋਸ਼ਿਸ਼ ਕਰੋ ਕਾਕਾ ਜੀ
Thxx ji
ਪ੍ਰਵੀਨ ਭਾਟਾ ਦੀ ਅਵਾਜ਼ ਬਹੁਤ ਪਿਆਰੀ ਹੈ ਸਵਾਦ ਆ ਗਿਆ ਟਹਿਣਾ ਸਾਬ
ਬਹੁਤ ਵਧੀਆ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ
Thxx ji
ਨਿਮਰਤਾ ਦਾ ਬੜਾ ਵੱਡਾ ਗਹਿਣਾ ਭਾਰਟਾ ਜੀ ਕੋਲ ਚੰਗੇ ਸੰਸਕਾਰ ਮਿਲੇ ਆ ਜੂੱਗ ਜੂੱਗ ਜੀਓ
Thxx ji
Waheguru ji de mehar aa sabb
ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਦੇ ਮਾਲਕ ਹਨ ਪ੍ਰਵੀਨ ਭਾਰਟਾ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਗਾਇਆ ਪਰਵੀਨ ਜੀ ਨੇ
♥️♥️
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।
ਟੈਹਣਾ ਜੀ ਹਰਮਨ ਥਿੰਦ ਜੀ।
ਬੜਾ ਨਜਾਰਾ ਆਉਦਾ ਹੈ ਕਲਾਕਾਰਾਂ ਦੀ ਮੁਲਾਕਾਤ ਕਰਾਦੇਹੋ ਜੀ। ਖੁਸ਼ ਰਹੋ ਜੀ ਆਬਾਦ ਰਹੋ ਜੀ ।❤️🙏❤️❤️🇮🇳🇮🇳🇮🇳😀😀😀😀
ਪਰੀਆਂ ਤੋਂ ਸੋਹਣੀ ਮੁਟਿਆਰ ਬਹੁਤ ਸੋਹਣਾ song
Bilkul dear
ਪਰਵੀਨ ਭਾਰਟਾ ਜੀ ਨੂੰ ਸੁਣ ਕੇ ਬਚਪਨ ਚੇਤੇ ਆ ਗਿਆ ❤️❤️❤️❤️❤️❤️❤️
Attt
ਪ੍ਰਵੀਨ ਜੀ ਉਹ ਗੀਤ ਜੀ ਸਿੰਦੂ ਦੀ ਹੱਟੀ ਸਤਨਾਮ ਸਾਗਰ ਜਿਹੜੇ ਗੀਤ ਦਾ ਤੁਸੀਂ ਕਿਹਾ ਮੈਨੂੰ ਪੁਛਿਓ ਨਾ
ਬੜੀ ਨਟਖਟ, ਭੋਲ਼ੀ ਅਤੇ ਮਲੂਕ ਜਿਹੀ ਅਵਾਜ਼ ਹੈ ਇਹਨਾਂ ਦੀ।
ਣਹਿਣਾ ਸਾਬ ਤੁਸੀ ਹੀਰੇ ਕਿਥੋ ਕਿਥੋ ਲਭ ਕੇ ਆਉਂਦੇ ਹੋ
Thxx ji
Very very good
@@sonubharta5250 ji parveen da no. mil sakda
ਪੰਜਾਬ ਦੀ ਸੁਰੀਲੀ ਆਵਾਜ਼ ਭੈਣ ਪਵੀਨ ਜੀ ।
ਬਹੁਤ ਵਧੀਆ ਪ੍ਰੋਗਰਾਮ ਗੱਲਾਂ ਸੁਣ ਕੇ ਦਿਲ ਭਾਵੁਕ ਵੀ ਹੋਇਆ ਅਤੇ ਖੁਸ਼ੀ ਵੀ ਹੋਈ ।
ਸਾਡੇ ਕਾਲਜ ਕੰਧ ਉੱਤੇ ਸੱਜਣਾਂ ਲਿਖ ਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾਮ
ਬਹੁਤ ਵਧੀਆ ਆਵਾਜ਼ ਤੇ ਹੁਨਰ ਹੈ ਭਾਰਟਾ ਜੀ ਲੋਕਾ ਦੇ ਦਿਲਾਂ ਤੇ ਰਾਜ ਕੀਤਾ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
Thxx ji
ਟਹਿਣਾ ਸਾਹਿਬ ਮੇਰਾ ਪਿੰਡ ਭਾਲਟਾ ਕਲਾ ਬਹੁਤ ਚੰਗੀ ਕੁੜੀ ਹੈ ਜੀ ਧੰਨਵਾਦ ਤੁਹਾਡਾ ਜੀ ਪਰਵੀਨ ਨੂੰ prime Asia ਤੇ ਲੈ ਕੇ ਆਉਣ ਲਈ
Thxx ji
ਰਜ ਦਰ@@sonubharta5250 ਪੂ੫੬
ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਹਰਮਨ ਥਿੰਦ ਜੀ ਅਤੇ ਪ੍ਰਵੀਨ ਭਾਰਟਾ ਜੀ ਅਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲਗਾ ਜੀ। ਪ੍ਰਵੀਨ ਭਾਰਟਾ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਨੇ।
ਬੀਬਾ ਪ੍ਰਵੀਨ ਨਾਲ਼ ਸੰਗੀਤ ਮਈ ਮੁਲਾਕਾਤ ਬੜੀ
ਵਧੀਆ ਲੱਗੀ ਸਵਰਨ ਟਹਿਣਾ ਸਾਹਿਬ ਤੇ ਬੀਬਾ
ਹਰਮਨ ਥਿੰਦ ਦੋਵੇਂ ਵਧਾਈ ਹੱਕਦਾਰ ਹੋ ਜੀ
ਪਤਾ ਹੀ ਨਹੀਂ ਲੱਗਦਾ ਵੀਡਿਓ ਕਦੋਂ ਖੱਤਮ ਹੋ ਜਾਂਦੀ , ਬਹੁਤ ਹੀ ਬਾਕਮਾਲ ਪ੍ਰੋਗਰਾਮ ਆ *ਚੱਜ ਦਾ ਵਿਚਾਰ*
Thxx ji
ਆਹਲਾ ਪ੍ਰੋਗਰਾਮ।ਰੋਗ ਟੁੱਟ ਗੲੋ।
ਖੁਸ਼ੀ ਚ ਖੀਵੇ ਹੋ ਗੲੋ ਹਾਂ।
ਦਾਤਾ ਚੈਨਲ ਨੂੰ ਚੜਦੀਆਂ ਕਲਾ ਬਖਸ਼ੇ।🙏🙏
🔥🔥🔥🔥🔥
ਅੱਜ ਕੱਲ ਦੀਆ ਨੂੰ ਤਾਂ ਲੱਗਦਾ ਵਾਜ਼ਾਂ ਵੀ ਨੀ ਵਜਾਉਣਾ ਆਉਦਾ ਹੋਣਾ
Thxx ji
Shi gal aw y g
Right 👍💯
@@sukhkaur1195 thnxx
😂😂😂😂😂
ਪਰਵੀਨ ਨੇ ਲਵਲੀ ਨਿਰਮਾਣ ਦੀ ਕਿਸਮਤ ਖੋਲਤੀ ਸੀ ਇੱਕੋ ਕੈਸਟ ਨਾਲ 👍
Thxx ji
ਲੌਕਟ ਨਾਲ
VEER JI ah Credit BALKAR SIDHU NU JADA GA FIRST SONG CANDEY KUDDEY
Lovely de purane song ni sune lovely pehla v hitt CCC
ਸਭ ਤੋ ਪਹਿਲੀ ਇੰਟਰਵਿਊ ਟਹਿਣਾ ਸਾਬ ਦੀ ਸਿਰਾ ਕਰਾ ਤਾ
ਬਹੁਤ ਹੀ ਵਧੀਆ ਸਵਾਰਨ ਸਿੰਘ ਟਹਿਣਾ ਤੇ ਹਰਮਨ ਭੈਣ ਜੀ 🙏
Thxx ji
ਪ੍ਰਵੀਨ ਜੀ ਮੈਂ ਤੁਹਾਨੂੰ ਦੇਖਿਆਂ ਵੀਰਮਪੁਰ ਰੌਸ਼ਨੀ ਦੇ ਮੇਲੇ ਤੇ ਗੜਸ਼ੰਕਰ ਦੇ ਲਾਗੇ ਪਿੰਡ ਆ
ਸੁਮਨ ਭੱਟੀ ਤੇ ਦੀਪਕ ਢਿੱਲੋਂ ਜੀ ਨਾਲ ਵੀ ਮੁਲਾਕਾਤ ਕਰਵਾਓ ਜੀ🙏🙏
ਲਵਲੀ ਨਿਰਮਾਣ ਨਾਲ ਵੀ ਮੁਲਾਕਾਤ ਕਰੋ ਜੀ 🙏🙏
Tahinha Sahab ਸਿਆਣੀਆਂ ਗੱਲਾਂ ਕਰਦੇ ਹੀ ਸਲੂਟ ਵੀਰ ਨੂੰ। ਹਰਮਨ ਤੁਹਾਨੂੰ ਬਹੁਤ ਦੇਰ ਤੌ ਸੁਣ ਰਹੇ ਹਾਂ ਲਿਆ ਬਾਤਾਂ ਤੁਹਾਡੇ ਦਵਾਈਆਂ ਦੇ ਟੋਟਕੇ ਬੜੇ ਸੁਣੇ ਨੇ
लओ जी हाजिर है
चज दा विचार
हुन पैनगे बईमाना दे गल विच
छित्तरा दे हार।।
🤔🤔😁😁😜😜
ਹੀਰੇ ਲੱਭ ਕੇ ਲਿਆਉਂਦੇ ਹੋ ਇਸ ਪਰੋਗਰਾਮ ਵਿੱਚ ।
ਨਮਸਕਾਰ ਜੀ ਬਹੁਤ ਵਧੀਆ ਕਲਾਕਾਰ ਹੈ ਪ੍ਰਵੀਨ ਜੀਂ ਟਹਿਣਾ ਸਾਹਿਬ ਨੂੰ ਗੀਤ ਬਹੁਤ ਯਾਦ ਰਹਿਦੇ ਹਨ
ਹੋਰ ਗੱਲਾ ਦੀਆਂ ਗੱਲਾਂ ਪਰਵੀਨ ਭਾਰਟਾ ਦੇ ਮੇਆਕਪ ਬਹੁਤ ਸੋਹਣਾ ਕੀਤਾ ਹੁੰਦਾ
Thxx ji
ਰੂਹ ਖੁਸ਼ ਹੋ ਗਈ ਪਰਵੀਨ ਜੀ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ❤️❤️🙏🏻
ਟਹਿਣਾ ਸਾਬ ਹਸਾ ਹਸਾ ਕੇ ਬੁਰਾ ਹਾਲ ਕਰਤਾ ਕਦੇ ਵੀ ਐਨਾ ਵਧੀਆ ਪ੍ਰੋਗਰਾਮ ਨੀ ਦੇਖਿਆ
ਟਹਿਣਾ ਸਾਹਿਬ ਬਹੁੱਤ ਪਿਆਰੀ ਅਵਾਜ਼ ਹੈ ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ,ਬਹੁੱਤ ਸੰਘਰਸ਼ ਮਈ ਜੀਵਨ ਵਿੱਚੋਂ ਨਿਕਲ ਕਿ ਹੀਰਾ ਬਣੀ ਹੈ ਬੀਬਾ ਪਰਵੀਨ ਜੀ ਟਹਿਣਾ ਸਾਹਿਬ ਕੋਸ਼ਿਸ਼ ਕਰਿਆ ਕਰੋ ਦੁਖਦੀ ਰਗ ਨੂੰ ਨਾਂ ਛੇੜਿਆ ਕਰੋ ਕਿਓਂ ਹਰਮਨ ਵੀ ਰੋ ਪਈ ਸੀ ਤੁਸੀਂ ਵੀ (ਟਹਿਣਾ ਸਾਹਿਬ ) ਵੀ ਭਾਵੁਕ ਹੋ ਗਏ ਸੀ ਤੁਹਾਨੂੰ ਦੇਖ ਮੈਂ ਵੀ ਰੋ ਪਿਆ ਸੀ ਵਹਿਗੁਰੂ ਤੁਹਾਨੂੰ ਸਾਰਿਆ ਨੂੰ ਚੜ੍ਹਦੀ ਕਲਾ ਰੱਖੇ 🙏🏻
ਲੋਕਟ ਹੀ ਚਲਦੀ ਹੁੰਦੀ 3 ਕੈਸੇਟਾਂ ਅੱਜ ਵੀ ਲੋਕਟ ਦੀਆਂ ਪਈਆ ਨੇ ਸਾਡੇ ਲਵਲੀ ਨਿਰਮਾਣ ਤੇ ਪ੍ਰਵੀਨ ਭਾਰਟਾ ਦੀ ਲੋਕਟ ਕੈਸੇਟ ਜਿਨੀ ਵਿਕੀ ਨੀ ਕੋਈ ਅੱਜ ਵੀ ਇਕ ਵੀ ਦਿਨ ਅਜਿਹਾ ਨੀ ਜਿਹੜੇ ਦਿਨ ਲੋਕਟ ਨਾ ਸੁਣਿਆ ਹੋਵੇ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
ਜਿੰਨੀ ਸੋਹਣੀ ਸੂਰਤ ਬਹੁਤ ਜ਼ਿਆਦਾ ਸੋਹਣੀ ਸੀਰਤ ਸੀਰਤ ਤੋਂ ਜ਼ਿਆਦਾ ਸੋਹਣੀ ਅਵਾਜ਼ ਅਵਾਜ਼ ਤੋਂ ਵਧੀਆ ਗੱਲਬਾਤ ਕਰਨ ਦਾ ਅੰਦਾਜ਼ ਸੁਰਾਂ ਦੀ ਸ਼ਹਿਜ਼ਾਦੀ ਬਹੁਤ ਜ਼ਿਆਦਾ ਮਿੱਠੀ ਅਵਾਜ਼
ਸਤਿਨਾਮ ਸਾਗਰ ਗੰਡੀਵਿੰਡ
ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
ਬਹੁਤ ਖੂਬ ਕਲਾਕਾਰ। ਬਹੁਤ ਸੁਣਿਆ ਤੇ ਹੁਣ ਵੀ ਸੁਣਦਾ ਪ੍ਰਵੀਨ ਜੀ ਨੂੰ
PAKISTAN PAK DHARTE ZINDABAD
ਲੋਕ ਕੀ ਕਹਿਣਗੇ ਬਸ ਇਹੀ ਗਲ ਕੋਈ ਕੁੜੀਆਂ ਨੂੰ ਅਗੇ ਨਹੀਂ ਹੋਣ ਦਿੰਦੇ ।ਪਹਿਲਾਂ ਤਾਂ ਆਪਣੇ ਹੀ ਬੋਲਦੇ ਨੇ ।।ਸੰਗਰੂਰ
Sangrur kitho
@@Deolhere ਨਾਨਕਿਆਣਾ ਰੋਡ ਆਫਿਸਰ ਕਲੋਨੀ ।
ਸਵਰਨ ਟਹਿਣਾ ਜੀ ਮੈਂ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪੜ੍ਹਦਾ ਸੁਣਦਾ ਆ ਰਿਹਾ ਹਾਂ। ਪਰ ਇੱਕ ਬੇਨਤੀ ਆ ਕਿ ਕੀ ਇੰਟਰਵਿਊ ਇਕੱਲੀ ਗਾਇਕਾਂ ਦੀ ਹੀ ਹੁੰਦੀ ਆ?? ਰਾਗੀ ਸਿੰਘਾਂ ਦਾ ਜੀਵਨ ਬਹੁਤ ਸੰਘਰਸ਼ਮਈ ਰਿਹਾ ਹੈ। ਰਾਗੀ ਸਿੰਘਾਂ ਨੂੰ ਵੀ ਇੰਟਰਵਿਊ ਲਈ ਲੈ ਕੇ ਆਉ। ਦੂਜੀ ਬੇਨਤੀ ਇਹ ਆ ਕਿ ਹਿੱਟ ਹੋ ਚੁੱਕੇ ਰਾਗੀ ਸਿੰਘਾ ਨੂੰ ਤਾਂ ਪਹਿਲਾਂ ਹੀ ਸਾਰੀ ਦੁਨੀਆਂ ਜਾਣਦੀ ਆ। ਸ਼ਾਇਦ ਹਿੱਟ ਹੋ ਚੁੱਕੇ ਰਾਗੀਆਂ ਨਾਲੋਂ ਵੀ ਜਿਆਦਾ ਮਿਹਨਤੀ ਨਵੇਂ ਕੀਰਤਨੀਏ ਹਨ। ਕਿਰਪਾ ਕਰਕੇ ਉਹਨਾ ਦਾ ਭਵਿੱਖ ਬਚਾਉ। ਇਹ ਗਾਇਕ ਤਾਂ ਅਰਬਾਂਪਤੀ ਬਣ ਚੁੱਕੇ ਨੇ। ਭਰਿਆਂ ਨੂੰ ਭਰਨ ਦਾ ਕੀ ਫਾਇਦਾ। ਮੇਰੇ ਮਨ ਚ ਬਹੁਤ ਬਲਵਲੇ ਤੇ ਸਵਾਲ ਨੇ। ਮੇਰੇ ਨਾਲ ਇੱਕ ਵਾਰ ਜਰੂਰ ਗੱਲ ਕਰਨਾ। 9878075841....ਮੇਰਾ ਨੰਬਰ ਹੈ। ਉਡੀਕ ਵਿੱਚ ਰਾਗੀ ਭਾਈ ਗੁਰਵਿੰਦਰ ਸਿੰਘ ਬਿੰਜਲ
Right Singh saan
ਚਮਕੌਰ ਖੱਟੜਾ ਸਤਵਿੰਦਰ ਬੁੱਗਾ ਹਰਿੰਦਰ ਸੰਧੂ ਹਰਜੀਤ ਸਿੱਧੂ ਇਨ੍ਹਾਂ ਸਭ ਨੂੰ ਜ਼ਰੂਰ ਬੁਲਾਓ ਜੀ
Over 1 thousand songs recorded she said means 1 song every day without day off continues 3 years or 5 days a week 5 songs a week for over 4 years approx. Very impressive singer she is.
Over 1 thousand. Songs recorded and released...
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਪ੍ਰਵੀਨ ਭਾਰਟਾ ਜੀ🙏🙏🙏
ਪ੍ਰਵੀਨ ਭਾਰਟਾਂ ਬਹੁਤ ਵਧੀਆ ਆਵਾਜ਼ ਦੀ ਮਾਲਕ
Thxx ji
Definitely
ਅੱਜ ਦਾ ਵਿਚਾਰ ਬਹੁਤ ਬਹੁਤ ਵਧੀਆ ਲੱਗਿਆ ਜੀ।
Highly talented voice. Same tone in studio and on live stage. God may bless her for maintaining talented voice in long life.
ਬਹੁਤ ਪਿਆਰੀ ਭੋਲੀ ਜਿਹੀ ਅਵਾਜ ਦੀ ਮਾਲਕ ਹੈ ਪਰਵੀਨ ਭਾਰਟਾ.ਮੇਰੀ ਫੈਵਰਟ ਕਲਾਕਾਰ ਹੈ ਹੁਣ ਤਕ ਦੇ ਦੋਰ ਦਿਆ ਗਾਇਕਾਵਾ ਚੋ
ਸਾਰਿਆਂ ਨੂੰ ਬਹੁਤ ਸਤਿਕਾਰ ਤੇ ਪਿਆਰ ਬਹੁਤ ਵਧੀਆ ਹੈ ਗਾਇਕ ਬੀਬਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ।
Daddy walian gallan sunke meriyan aakhan cho vi pani aa giya Bharta ji . No . 1. Singer .
ਟਹਿਣਾ ਸਾਬ ਜੀ ਪ੍ਰਵੀਨ ਭਰਟਾ ਜੀ ਨੇ ਅੱਜ ਰੰਗ ਬੰਨ ਦਿਤਾ ਜੀ ਪਰ ਇਕ ਵਾਰ ਗੁਰਬਖ਼ਸ਼ ਸ਼ੌਕੀ ਜੀ ਨੂੰ ਜਰੂਰ ਬੁਲਾਓ 🙏
ਪਰਵੀਨ ਭਾਰਟਾ ਜੀ ਸਤਿ ਸ੍ਰੀ ਆਕਾਲ ਜੀ ਚੱਜ ਦਾ ਵਿਚਾਰ ਵਿੱਚ ਵੇਖ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਲੱਗਿਆ ਪ੍ਰੋਗਰਾਮ... ਧੰਨਵਾਦ ਜੀ 🙏
🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏
Sadaa rab janda song ne lu-kande khade kr dite ....awesome toh v uper
ਅੱਖਾਂ ਨੀਲੀਆਂ ਚ ਕਜਲੈ ਦੀ ਧਾਰ ਵੇ, ਹਰਪ੍ਰੀਤ ਮਾਂਗਟ ਨਾਲ ਗਾਇਆ ਮੇਰੇ ਪਿੰਡ ਦੇ ਦੀਪ ਸਾਗਰ ਛੰਦੜਾਂ ਦਾ ਲਿਖਿਆ ਗਾਣਾ ਬਹੁਤ ਵਧੀਆ ਚਲਿਆ ਸੀ। ਉਸ ਦਾ ਵੇਰਵਾ ਨਹੀਂ ਦਿੱਤਾ ?
ਲਵਲੀ ਨਿਰਮਾਣ ਨਾਲ ਜੱਚਦੀ ਆ ਪ੍ਰਵੀਨ ਭਾਰਟਾ ਦੀ ਜੋੜੀ
Right bro
ਵਾਹ ਜੀ ਬਹੁਤ ਵਧੀਆ ਜੀ
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
🙏🙏🙏🙏🙏
ਹਰਮਨ ਭੈਣ ਅੱਜ ਬਹੁਤ ਸੋਹਣੇ ਲੱਗ ਰਹੇ ਹੋ 👍
Tharki
ਭੈਣ ਲਿਖਿਆ ਨੀ ਦਿਸਦਾ ਨਾਲ 😡ਸਭ ਨੂੰ ਆਪਣੇ ਵਰਗਾ ਸਮਝਿਆ ਆ 😏😡
ਵਾਹਿਗੁਰੂ ਚੜਦੀਕਲਾ ਚ ਰੱਖੇ ਜੀ
ਪ੍ਰਵੀਨ ਭਾਰਟਾ ਦੀ ਲੌਕਟ ਕੈਸਟ ਨੇ ਸਾਰੇ ਰਿਕਾਰਡ ਤੋੜ ਤੇ ਸੀ
I'm fan parveen ji da
Main pind bharta hun vi Jana
Rahon de kol par mam ji nahi
Mile Ghar daramsala de naal a
Very nice 👍
Good bless you
Hanji
So nice God bless you Madam and thanks Tibana sahib and Thind mam
Yaar Kaash Prime Asia Da Ik Like Di Thaawein .. Hazaar Like Da OptioN.. Hunda… Te Surveen Bhaartta Ji Likes Ton Vi Parey Ne…! 🙏🏻🙏🏻🙏🏻🙏🏻🙏🏻❤️❤️❤️❤️❤️🧿🧿🧿🧿
Oooo my God ajj main parvin bhartta ji nu miss kar rhi c 😍😍😍😍🤗🤗🤗🤗🤗🤗🤗🤗🤗🙏🙏🙏
Thxx ji waheguru khush rakhan aap ji nu
ਮੇਰੀ ਪਿਆਰੀ ਸਿੰਗਰ,,,god bless you
Praveen ji tusi jdu gaonde o apji de moh vichu foll kirde a inj Lgda a tusi bhot sureelae ho koi Lafz nhi mere kol ap ji di tareef krn lai God thano din dugni rat chugni traki bkhse God meri omer v thano la deve Praveen ji meri ek tmana c jo mein apne 🙏🙏parents nal shair kiti c but God nu mnjoor nhi c mein God age prayer krda oh tmana agle janm vich pori hove apji di awaj te eh Praveen dobara agle jnm vich ase roop vich ave🙏🙏🙏🙏🙏🙏🙏🙏
ਚੱਜ ਦਾ ਵਿਚਾਰ ❤️❤️❤️❤️❤️❤️❤️
Lokat ne parveen didi nu staar bnaya h bhut bdiya h didi avaaj vi bhut bdiya h mei jitni baar mila didi ko har baar hans kr bolte h
God bless you didi
Gurpreet dhatt da krao interview 🙏🙏🙏
ਪ੍ਰਵੀਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਵੱਲੋਂ ਸੁਰਜਨ ਸਿੰਘ ਲਿਬੜਾ🖋
ਟਹਿਣਾ ਸਾਹਿਬ ਜੀ ਕਦੇ ਬੀਬੀ ਸਨੇਹਲਤਾ ਦੀ ਮੁਲਾਕਾਤ ਕਰਵਾਉਣਾ ਜੀ ਉਹ ਅੱਜ ਕਲ ਕੀ ਕਰਦੇ ਨੇ ਕਿਥੇ ਨੇ ੲਿਸ ਜਿੰਦਗੀ ਵਿਚ ਹਨ ਜਾਂ ਨਹੀ
ਪ੍ਰਵੀਨ ਭਾਰਟਾ ਨੇ ਪੁਰਾਣੇ ਦਿਨ ਯਾਦ ਕਰਵਾ ਤੇ ਵਾਲੀ ਤਕੜੀ ਆਵਾਜ਼ ਆ ਪ੍ਰਵੀਨ ਦੀ
17:00 ਮਿੰਟ ਹਰਮਨ ਜੀ ਤੁਸੀਂ ਕੁੱਝ ਜਿਆਦਾ ਹੱਸਦੇ ਓ ਪ੍ਰਵੀਨ ਭਾਰਟਾ ਇਵੇਂ ਮਹਿਸੂਸ ਕਰ ਰਹੀ ਜਿਵੇਂ ਤੁਸੀਂ ਉਸ ਨੂੰ ਹੱਟ ਕਰ ਰਹੇ ਓ
ਬੁਹਤ ਸੋਹਣਾ ਗਾਉਂਦੇ ਨੇ ਭੱਟਰਾ ਜੀ, ਨਖਰਾ ਸਰਬਜੀਤ ਕੌਰ ਵਰਗਾ ਏ ਇਹਨਾਂ ਦਾ
ਭਾਵਕੁਤਾ ਵਾਲੇ ਲੋਕ ਰੱਬੀ ਲੋਕ ਹੁੰਦੇ ਹਨ ਜਿਵੇਂ ਪ੍ਰਵੀਨ ਭਾਰਟਾ
ਹਾਏ।। ਕਿੰਨੇ time bàad ini Vdia awaj suni। 👏 ਵਾਹ g ਮੱਘਰ ਅਲੀ👏👏
Boht vadiya ji... thx parveen ji naal mulakaat karwon lai.. boht pyare inssan ne 🙏🙏..... ik benti hor hai k kde gurbaksh shonki ji naal milva deo.... mere one of favourite singer ne oh 🌺🌺
Thxx ji
Bhut hi shaandar show kya baat hai sakoon milda bhut dekh k Rab a program nu hmesha chad di kala ch rkkhe parveen parta ji legend ne bhut hi surele singer ne bhut bhut jyada behtreen female artist
ਟਹਿਣੇ ਦੀ ਸੋਚ ਕਮਾਲ ਦੀ ਹੈ।
ਬੀਬਾ ਹਰਮਨ ਕੰਮ ਠੀਕ ਸੰਭਾਲਦੀ ਹੈ।