I was a student of Dr.Rajinderpal Singh Bulara.I used to go at Agronomy Farm where he was incharge.we used to go there every saturday forthree hrs. Practical Field Training.His method of teaching was very impressive & practical.I am talking of time between 1972_73.He is agreat sikh martyr who sacrificed his life for the Sikh cause.I salute him for his deeds commited for Sikh Struggle.He will be remembered for ever.My eyes have gone wet during these comments.Gurbir Singh Mondair Slough UK.
Prof.rajinder pal singh bulara bahut achhi sakhshiat de malik bde roab wale bandy si.par badla dia ghatia kartoota krky changy changy naujwan mundya nu jaan to hath Dhoni paye. Jdo sumedh saini vargy punjab de vaddy officer la dity Osne punjab da jo haal kita.oh sara punjab janda he.waheguru is parwar te kirpa kre. Badla nu rabb vee maaf nhi krega. Punjab ne te is parwar ne bahut dard hndaya he.galla sun ni hundia dhann aa eh lok jina ne ena dard handaya he.
Beta I too had seen those black days and know and remember the time when he was arrested and brutally murdered by the Punjab police. Feeling sorry for ur loss.
I remember that day when.he was arrested.please send copies of the book so that I can put the book in Gurdwara libraries here.doll will send u my add. Kirtan dhillon
biba ji tuhada dukh ta bahut vada per tuhade lai man vali gal hai q k inne pare likhey prof hor pta nahi kine honege saheed hoe parmatma tuhanu chardi kala c rakhe jina ne hazara marvay jive 84 c jive gandhi parivar ne kraya oh doshi nahi una kuj gundian nu saja den valia ta kaum nu man hai mai kise insan nu marn de hak c nahi per pinky cat saini gill ne v bahut julam dhaya dhanwad
Agree with Horrticulture Professor Rajinder SiINGH Gill of Village Bulara . Tyranny of Punjab Police killed many & many innocent people including Professor Rajinder Singh Gill of Bulgaria . From . SARDAR DALWINDERPAL SINGH SAMRA MD ie Dr SAMRA USA ie old iClassmate of BALWINDER SINGH GILL of Ludhiana myself from District Amritsar & incidentally am presently on India to see family. , in Medical College in Bihar India
Jhuthy mukablya ne punjab kha lea Sumedh saini nu and badla nu apny kity da fall mill jawe ta hi mann nu shanti milegi.kisy vee sarkar ne sikha nu insaaf nhi dwaya.
Kise Kharku da marna shaan Vali gal aa.......yaan ta es pase Jana ni........Jana aa fer maut taa auni aa..........hun assi Lawrence bishnoi taa Hai ni......Banda maar ke court vich mukar jao😂😂😂😂😂...te Hindu card khelo😂😂😂😂
ਬਹੁਤ ਧੱਕਾ ਕੀਤਾ ਪ੍ਰੋ ਬੁਲਾਰਾ ਜੀ ਤੇ ਬੀਬੀ ਬੁਲਾਰਾ ਜੀ ਨਾਲ ਬਹੁਤ ਜ਼ੁਲਮ ਕੀਤਾ ਤੇ ਤੁਹਾਡੇ ਤੇ ਹੀ ਅਸਰ ਪੈਣਾ ਸੀ ਤੇ ਪਿਆ । ਬੇਟਾ ਸਟੇਟ ਕੋਈ ਸਬੂਤ ਨਹੀਂ ਰੱਖਦੀ ਹੁੰਦੀ ਗੈਰ ਸੰਵਿਧਾਨਕ ਕੰਮਾਂ ਦਾ assicinations ਦਾ ਤੇ ਪੁੱਤ ਜੋ ਜ਼ੁਬਾਨੀ ਹੁਕਮ ਨਾਲ ਕੰਮ ਕੀਤਾ ਹੋਵੇ ਉਸਦੀ ਇਸ ਮਾਹੌਲ ਵਿੱਚ ਜਾਂਚ ? ਹੋਣ ਦਾ scop ਹੁੰਦਾ ਤਾਂ ਤੇਰੇ ਮਾਤਾ ਜੀ ਜਾ ਮਾਨ ਸਾਬ ਕਰਵਾ ਨਾ ਲੈਂਦੇ। ਕਿਤਾਬ ਵਧੀਆ ਯਤਨ ਹੈ ਬੇਟਾ ਜੀ ਤੁਸੀਂ ਕੀਤਾ ਤੇ ਇਹੀ ਹੋ ਸਕਣਾ
ਬੁਲਾਰਾ ਸਾਬ ਵਰਗਾ ਇਨਸਾਨ ਬਣਨਾ ਬਹੁਤ ਮੁਸ਼ਕਲ ਵਾਹ ਉਏ ਸ਼ੇਰਾਂ ਆਪਣੀ ਕੋਮ ਧਰਤੀ ਨਾਲ ਐਨਾ ਪਿਆਰ ਦੁਨੀਆ ਮਰੀ ਜਾਂਦੀ ਪਤਾ ਨੀ ਕਿੰਨੇ ਤੁਰ ਜਾਂਦੇ ਦਿਹਾੜੀ ਵਿੱਚ ਲੋਕ ਪਰ ਆਪਣੇ ਲੋਕਾ ਖਾਸਕਰ ਇਸ ਪੰਜਾਬ ਦੀ ਧਰਤੀ ਐਨਾ ਪਿਆਰ ਉਹ ਤੁਹਾਡੇ ਵਰਗੇ ਲੋਕ ਲੱਭਣੇ ਨੀ ਐਨੇ ਦਲੇਰ ਸਿਰੜੀ ਯੋਧੇ ਸਿਰ ਝੁਕਦਾ ਤੁਹਾਡੀ ਸ਼ਹੀਦੀ ਅੱਗੇ 🙏
ਸੂਰਮਾਂ ਸੀ ਭਾਈ ਸਾਬ ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬੁਲਾਰਾ ਜੀ ਉੱਚੇ ਲੰਬੇ ਬਹੁਤ ਰੋਹਬ ਸੀ ਇਹਨਾਂ ਦਾ ਮਾੜਾ ਬੰਦਾ ਤਾਂ ਉਹਨਾਂ ਨਾਂਲ ਤਾਂ ਗੱਲ ਨਹੀ ਕਰ ਸਕਦਾ ਸੀ
ਸਬ ਸੱਚ ਹੈ ਇਹ ਭੈਣ ਬਹੁਤ ਦਲੇਰ ਹੈ ਗੁਰੂ ਰਾਮਦਾਸ ਸਾਹਿਬ ਜੀ ਇਸ ਪਰਿਵਾਰ ਤੇ ਮੇਹਰ ਕਰੇ
ਪ੍ਰੋਫੈਸਰ ਸਾਬ ਦੀ ਫੋਟੋ ਸ੍ਰੀ ਗੁਰੂਦੁਵਾਰਾ ਸਾਬ ਦਸਮੇਸ ਦਰਬਾਰ ਸਰੀ ਕਨੇਡਾ ਵਿਚ ਸੰਸ਼ੋਵਤ ਹੈ
ਪ੍ਰੇ ਸਾਹਿਬ ਦੀ ਫੋਟੋ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਵਧੀਆ ਇਨਸਾਨ ਹੋਣਗੇ ਭੈਣ ਜੀ ਮੈਨੂੰ ਵੀ ਇੱਕ ਕਿਤਾਬ ਭੇਜੋ ਜੀ ਸ ਕੇਵਲ ਸਿੰਘ ਪੰਚ ਘਨੌਰੀ ਕਲਾਂ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ
ਬੁਲਾਰਾ ਸਾਬ ਵਰਗਾ ਇਨਸਾਨ ਬਣਨਾ ਬਹੁਤ ਮੁਸ਼ਕਲ ਵਾਹ ਉਏ ਸ਼ੇਰਾਂ ਆਪਣੀ ਕੋਮ ਧਰਤੀ ਨਾਲ ਐਨਾ ਪਿਆਰ ਦੁਨੀਆ ਮਰੀ ਜਾਂਦੀ ਪਤਾ ਨੀ ਕਿੰਨੇ ਤੁਰ ਜਾਂਦੇ ਦਿਹਾੜੀ ਵਿੱਚ ਲੋਕ ਪਰ ਆਪਣੇ ਲੋਕਾ ਖਾਸਕਰ ਇਸ ਪੰਜਾਬ ਦੀ ਧਰਤੀ ਐਨਾ ਪਿਆਰ ਉਹ ਤੁਹਾਡੇ ਵਰਗੇ ਲੋਕ ਲੱਭਣੇ ਨੀ ਐਨੇ ਦਲੇਰ ਸਿਰੜੀ ਯੋਧੇ ਸਿਰ ਝੁਕਦਾ ਤੁਹਾਡੀ ਸ਼ਹੀਦੀ ਅੱਗੇ 😀😃😄😅
ਪ੍ਰੋਫੈਸਰ ਬੁਲਾਰਾ ਜਿੰਦਾਬਾਦ।
ਮਹਾਨ ਸ਼ਹੀਦ ਪ੍ਰੋ ਰਾਜਿੰਦਰ ਪਾਲ ਸਿੰਘ ਬੁਲਾਰਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
ਲੋਕੀ ਕਹਿੰਦੇ ਹਨ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਕਾਤਲ ਤਾਂ ਅੱਜ ਵੀ ਮਜੇ ਕਰ ਰਹੇ ਹਨ ਇਹ ਕਿਹਾ ਜਿਹਾ ਦੇਰ ਅੰਧੇਰ ਹੈ
ਕਹਿਣ ਦੀਆਂ ਗੱਲਾਂ
ਸਲਾਮ ਹੈ ਬੁਲਾਰਾ ਤੇ ਪੀਰਜ਼ਾਦਾ ਪਰਿਵਾਰ ਨੂੰ ।
ਭੈਣ ਜੀ ਇਕ ਮੈਨੂੰ ਕਿਤਾਬ ਭੇਜਣੀ ਜੀ।ਮੇਰਾ ਦਿਲ ਹਿਲ ਗਿਆ ਜੀ।ਮੈ ਜਰੂਰ ਭੇਜਣੀ ਜੀ।ਮੈੰ ਤੁਹਾਡਾ ਧੰਨਵਾਦੀ ਹੇਵਾਗਾ ।
ਪਿਆਰੇ ਬੇਟਾ ਜੀ..ਪਰ ਤੁਹਾਡੇ ਮਾਤਾ ਜੀ (ਘਰਵਾਲੀ ਪਰੋਫੈਸਰ ਬੁਲਾਰਾ ) ਨੂੰ ਸਿੱਖ ਕੌਮ ਦੇ ਗਦਾਰਾਂ ਬਾਦਲਾਂ ਨਾਲ ਸਾਂਝ ਨਹੀਂ ਸੀ ਪਾਉਣੀ ਚਾਹੀਦੀ ...ਹੁਣ ਬਾਦਲਾਂ ਦਾ ਸਾਥ ਛੱਡ ਦੇਣਾ ਚਾਹੀਦਾ ..
ਭਾਈ ਸਾਹਿਬ ਪ੍ਰੋਫੈਸਰ ਬੁਲਾਰਾ ਸਾਹਿਬ ਜਿੰਦਾਬਾਦ ਜਿੰਦਾਬਾਦ....
Bahot Vadhi Kurbani hai prof. Bullara ge di kaom da ser jhokda prof saab aghe
PROF.ਸਾਹਿਬ ਬਹੁਤ ਹੀ ਵੱਧੀਆ ਇਨਸਾਨ ਸਨ ਸਾਡਾ ਕੋਟਾਨਿ ਕੋਟਿ ਸਲੂਟ ਹੈ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਪੁਲਿਸ ਨੇ ਜਾਣਬੁਝ ਕੇ ਇਹਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਝੂਠਾ ਮੁਕਾਬਲਾ ਬਣਾਇਆ ਪਰ ਬਾਦਲਾਂ ਦੀ ਸਰਕਾਰ ਨੇ ਇਹਨਾਂ ਨਾਲ ਬਹੁਤ ਵੱਡੀ ਗੱਦਾਰੀ ਕੀਤੀ ਹੈ ਪੰਜਾਬ ਦਾ ਬੇੜਾ ਹੀ ਗਰਕ ਬਾਦਲਾਂ ਨੇ ਕੀਤਾ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮੂੰਹ ਨਾ ਲਾਓ,ਬੇਟਾ ਗੁਰੂ ਭਲੀ ਕਰੇਗਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪ੍ਰੋਫੈਸਰ ਰਜਿੰਦਰ ਪਾਲ ਸਿੰਘ ਬੁਲਾਰਾ,,,,
ਸਿੱਖ ਸੰਘਰਸ਼ ਦੇ ਥੰਮ ਸਨ,,,,,, Highly Educate Person ਸਨ,,,,, ਸਿੱਖ ਸੰਘਰਸ਼
ਨੂੰ ਅਨਪੜਾਂ ਦਾ ਸੰਘਰਸ਼ ਕਹਿਣ ਵਾਲਿਆਂ ਨੂੰ
ਦੁੱਕੀ ਦਾ ਇਲਮ ਨਹੀਂ,,,,,
ਪ੍ਰੋਫੈਸਰ ਬੁਲਾਰਾ, ਪ੍ਰੋਫੈਸਰ ਭੁੱਲਰ, ਡਾਕਟਰ ਲੋਧੀਵਾਲ, ਕੁੱਕੀ ਗਿੱਲ, ਬਿੱਟੂ ਤੇ ਸੈਕੜੇ ਸਿੰਘ
ਜੇ ਨਾਂ ਲਿਖਣ ਲੱਗੀਏ ਤਾਂ ਮੁੱਕਣੇ ਨਹੀਂ ,,,,, ਬਹੁਤ
High education ਵਾਲੇ ਸਨ,,,,,
ਰਾਜੀਵ ਗਾਂਧੀ ਤੇ ਗਾਂਧੀ ਜੈਅੰਤੀ 2 ਅਕਤੂਬਰ ਨੂੰ ਹਮਲਾ ਕਰਨ ਵਾਲੇ ਭਾਈ Karamjit singh ਸੁਨਾਮ ਵਧੀਆ ਪੜ੍ਹੇ ਲਿਖੇ ਤੰਦਰੁਸਤ ਦਿਮਾਗ ਦੇ ਮਾਲਕ ਸਨ ,,, 3 ਦਿਨ ਘਾਤ ਲਾ ਕੇ ਬੈਠਣਾ ਇਕੱਲਿਆਂ ਹਮਲੇ ਦੀ ਯੋਜਨਾ ਬਣਾਈ,,, ਉਹ ਗੱਲ
ਵੱਖਰੀ ਇੰਦਰਾ ਗਾਂਧੀ ਦੇ ਪੁੱਤ ਦੀ ਵਧੀ ਹੋਈ ਸੀ,,,
ਬਾਈ ਕਰਮਜੀਤ ਸਿੰਘ ਸੁਨਾਮ ਦੇ ਨਾਂਅ ਤੇ ਇੱਕ lesson ਬਣਿਆ ਜਿਸਨੂੰ ਟ੍ਰੇਨਿੰਗ ਦੇ ਰੂਪ ਵਿੱਚ ਅੱਜ ਵੀ Lesson ਪੜਾਇਆ ਜਾਂਦਾ,,,,,
ਐੱਸ ਐੱਚ ਉ ਕੰਵਰਜੀਤ ਸਿੰਘ ਸੰਧੂ,,,,,
ਪ੍ਰੋਫੈਸਰ ਬੁਲਾਰਾ ਦੀ ਰਿਸ਼ਤੇਦਾਰੀ ਚੋਂ ਸੀ,,,,,ਜਿਸਨੇ ਪ੍ਰੋਫੈਸਰ ਬੁਲਾਰਾ ਅਤੇ ਦੋ ਹੋਰ ਸਿੰਘਾਂ ਦਾ ਨਕਲੀ ਮੁਕਾਬਲਾ ਬਣਾਇਆ ਲਾਡੋਵਾਲ ਬੇਟ ਕੋਲ,,,,,,
ਤਿੰਨ ਦਿਨ ਨਹੀਂ 15 ਦਿਨ ਪਹਿਲਾਂ ਤੋਂ ਬੈਠੇ ਸਨ ।
ਅਸੀਂ ਜਿਊਂਦੇ ਜੀ ਨਹੀਂ ਭੁਲ ਸਕਦੇ ਪ੍ਰੋਫੈਸਰ ਬੁਲਾਰਾ ਸਾਹਿਬ ਨੂੰ।
ਇਹ ਕਾਰਵਾਈ ਪ੍ਰਕਾਸ਼ ਚੰਦ ਇਸ਼ਾ ਬਾਦਲ ਦੇ ਸਮੇਂ ਦੀ ਹੈ
ਵਾਹਿਗੁਰੂ ਜੀ
ਪ੍ਰਨਾਮ ਸ਼ਹੀਦਾਂ ਨੂੰ ਸਰੀ ਕਨੇਡਾ ਤੋ 🙏☝️✊💪✍️
ਭੈਣ ਜੀ ਬਹੁਤ ਦੁੱਖ ਹੁੰਦਾ ਹੈ ਚੌਰਾਸੀ ਚ ਸਿੱਖਾਂ ਦਾ ਕਤਲੇਆਮ ਹੀ ਨਹੀਂ ਸਗੋਂ ਪੰਜਾਬ ਦੀ ਕਰੀਮ ਪੰਜਾਬ ਦੇ ਦਿਮਾਗ ਦਾ ਕਤਲੇਆਮ ਕੀਤਾ ਗਿਆ਼ ਕਿਉਂਕਿ ਜੁਝਾਰੂ ਲਹਿਰ ਵਿੱਚ ਸਿੱਖ ਬੁੱਧੀਜੀਵੀ, ਵਕੀਲ, ਪ੍ਰੋਫੈਸਰ, ਡਾਕਟਰ, ਇੰਜਨੀਅਰ ਕਿਸਮ ਦੇ ਨੌਜਵਾਨ ਸਨ।
Waheguru ji meher rakhna sheed professor Rajinder singh gill da parivaar ta
Waheguru ji kinna dukh handhaya is family ne
Salute sister
ਭੈਣ ਜੀ ਤੁਹਾਡੀ ਸੋਚ ਬਹੁਤ ਉਚੀ ਤੇ ਸੁੱਚੀ ਹੈ ਭੈਣ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਇਨ੍ਹਾਂ ਕੁੱਤਿਆਂ ਨੂੰ ਕਿਸੇਨੇ ਨਹੀ ਪੁਛਨਾ ਇਨ੍ਹਾਂ ਨੂੰ ਲਾਹਨਤਾਂ ਹੀ ਪੈਣੀਆਂ ਨੇ ਪਰ ਇਨ੍ਹਾਂ ਸੂਰਮਿਆਂ ਅਸੀਂ ਸਦਾ ਹੀ ਯਾਦ ਰੱਖਾਂਗੇ ਕੁਤਾ ਗੁਡੂ ਜਿਓਂਦਾ ਹੈ ਪਿੰਡ ਦਿਓ ਗੜ ਰਹਿਦਾ ਮੈਰੀ ਭੈਣ ਬਹੁਤ ਦਲੇਰ ਹੈ ਤੁਹਾਨੂੰ ਮਾਹਾਰਾਜ ਚੜਦੀ ਕਲਾ ਵਿੱਚ ਰੱਖਣ ਤਹਾਡੇ ਵਰਗੀਆਂ ਭੈਣਾ ਦੀ ਬਹੁਤ ਲੋੜ ਹੈ ਜੋ ਕਿ ਇਹਨਾਂ ਕੁੱਤਿਆਂ ਦੀਆਂ ਕਰਤੂਤਾਂ ਲੋਕਾਂ ਵਿੱਚ ਓਣੀਆ ਚਾਹੀਦੀਆਂ ਨੇ ਧੰਨਵਾਦ ਭੈਣ ਜੀ ਤੁਹਾਡਾ ਸੋ ਗੁੱਸਾ ਸਾਨੂੰ ਸਾਡੇ ਆਪਣਿਆਂ ਤੇ ਹੈ
ਜਿੰਨਾ ਨੇ ਉਸ ਸਮੇਂ ਪਾਪ ਕਮਾਏ ਉਹਨਾਂ ਦੇ ਕੀੜੇ ਪੈਣ ਗੇ।
ਕੀੜੇ ਤਾਂ ਪੈਣ ਜਾਂ ਨਹੀਂ ਪੈਣ
ਪਰ ਮੈਂ ਤਾਂ ਇੱਕ ਗੱਲ ਕਹਿੰਦਾ ਹਾਂ ਜੇ ਅਸੀਂ ਪਿੰਡਾਂ ਵਿੱਚ ਨਜਾਇਜ ਗਰੁੱਪ ਬਣਾ ਕੇ ਲੜਨਾ ਛੱਡ ਦਈਏ ਤਾਂ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ.
ਸਤਿਨਾਮ ਵਾਹਿਗੁਰੂ ਜੀ
Kot kot parnam Shaheed professor bolara saab ji nu
Bahut Vadi Kurbani Bullara Saab Ji Di
ਸਲੂਟ 🎉
Prof. Saab te onna varge Kai hor singh singhnia ne jinna ne kurbani nu kotan kot parnam aae 🙏🙏🙏
Salute ji
Waheguru ji 🙏🙏🙏🙏🙏
I was a student of Dr.Rajinderpal Singh Bulara.I used to go at Agronomy Farm where he was incharge.we used to go there every saturday forthree hrs. Practical Field Training.His method of teaching was very impressive & practical.I am talking of time between 1972_73.He is agreat sikh martyr who sacrificed his life for the Sikh cause.I salute him for his deeds commited for Sikh Struggle.He will be remembered for ever.My eyes have gone wet during these comments.Gurbir Singh Mondair Slough UK.
Waheguru ji sahid hamesha jinda rehde ne.salute..
Prof.rajinder pal singh bulara bahut achhi sakhshiat de malik bde roab wale bandy si.par badla dia ghatia kartoota krky changy changy naujwan mundya nu jaan to hath Dhoni paye. Jdo sumedh saini vargy punjab de vaddy officer la dity
Osne punjab da jo haal kita.oh sara punjab janda he.waheguru is parwar te kirpa kre. Badla nu rabb vee maaf nhi krega. Punjab ne te is parwar ne bahut dard hndaya he.galla sun ni hundia dhann aa eh lok jina ne ena dard handaya he.
ਪ੍ਰੋਫੈਸਰ ਰਾਜਿੰਦਰ ਸਿੰਘ ਬੁਲਾਰਾ ਜੀ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਸਾਡੇ ਏਰੀਆ ਵਿੱਚ ਪੂਰਾ ਰੋਹਬ ਸੀ ਮੋਟਰ ਸਾਇਕਲ ਬੁਲਟ ਹੁੰਦਾ ਸੀ ਨੰਬਰ 3336
Wahiguru mihar kare
Wahe guru ji
Waheguru
Waheguru ji waheguru ji waheguru ji
Beta I too had seen those black days and know and remember the time when he was arrested and brutally murdered by the Punjab police. Feeling sorry for ur loss.
I remember that day when.he was arrested.please send copies of the book so that I can put the book in Gurdwara libraries here.doll will send u my add. Kirtan dhillon
🙏🙏
Waheguru g
Bulara sahib salute
SalutetoProfessorshahidBulara.
So Proud
🙏🏽🙏🏽
ਇਹ ਬਲਾਰਾ ਸਹਿਬ ਧੀ ਨਹੀ ਪੁੱਤ ਹੈ ਸਾਬਾ਼ਸ਼ੇ
🙏🏻🙏🏻
ਦੁਰਲਾਹਨਤ ਸੁਮੇਧ ਸੈਣੀ ਰਬ ਤੋਨੇਂ ਨਹੀਂ ਬਖਸ਼ੇਗਾ।
biba ji tuhada dukh ta bahut vada per tuhade lai man vali gal hai q k inne pare likhey prof hor pta nahi kine honege saheed hoe parmatma tuhanu chardi kala c rakhe jina ne hazara marvay jive 84 c jive gandhi parivar ne kraya oh doshi nahi una kuj gundian nu saja den valia ta kaum nu man hai mai kise insan nu marn de hak c nahi per pinky cat saini gill ne v bahut julam dhaya dhanwad
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ
So proud you
ਵਾਹਿਗੁਰੂ ਜੀ😂😂😂😂
Profasar sardar rajinder singh ji bolara jindabad
Sikh. Sangarsh de. Tham. C. 🌻Buhlara. 🌻. G
Delhi riots ਨਾ ਕਹੋ, ਕਤਲੇਆਮ ਕਹੋ।
Agree with Horrticulture Professor Rajinder SiINGH Gill of Village Bulara . Tyranny of Punjab Police killed many & many innocent people including Professor Rajinder Singh Gill of Bulgaria . From . SARDAR DALWINDERPAL SINGH SAMRA MD ie Dr SAMRA USA ie old iClassmate of BALWINDER SINGH GILL of Ludhiana myself from District Amritsar & incidentally am presently on India to see family. , in Medical College in Bihar India
Shame to Badal Sarkar
SHAME on Akalli Governments for not delivering justice
God will punish the Guilty
Gogle jarur load kro book 📖
ਪੰਜ ਕ ਮਿੰਟ ਜੇੜੀ ਵੀਡੀਓ ਝਟਕੇ ਮਿਰਕੇ ਵਖੌਦੇ ਓ ਬੰਦ ਕਰੋ ਮੈ ਤੇ ਗਾਂ ਕਢ ਦੇਂਦਾ ਹੁੰਦਾਂ
I want to buy the book pls rply
Please send us a copy...687 modeltown phase 1 bathinda
ਬੁਲਾਰਾਸਾਹਿਬਦਾਕੁਕੀਗਿਲਸਾਹਿਬਦੀੲਇਟਰਵਿੳਚਸੁਣਿਅਆਸੀਸਲਾਮਹੈਜੀਭੈਣਜੀਕੁਰਬਾਨੀਨੂੰਸਾਰੇਸਹੀਦਾਨੂੰਸਲਾਮ
ਭੈਣ ਜੀ ਸਪੈਸ ਨੀ ਪੈਂਦੀ ਮੈਸਜ ਚ
But,but,but,but..,....
Pure Punjabi is sadly gone, whoever speaks it
ਅੰਗਰੇਜ਼ੀ ਸਕੂਲ ਵਿੱਚ ਪੜ ਕੇ ਵੀ ਬਹੁਤ ਸੋਹਣੀ ਪੰਜਾਬੀ ਬੋਲ ਰਹੇ ਹਨ। ਬਾਕੀ ਆਪਣੀ ਤਾਂ ਗੁਰਬਾਣੀ ਵਿੱਚ ਵੀ ਕਿੰਨੀਆਂ ਭਾਸ਼ਾ ਵਰਤੀਆਂ ਗਈਆਂ ਹਨ। ਆਪਣੀ ਸੋਚ ਉੱਚੀ ਕਰੋ🙏
SatindergillcametomeintheHostelaftergettingcommissionrdintheArmy.Heisalwaysinmymind.
Saini bada kpata si.
Dakeeti de vich se bulara
Jis din dhake char gya saini aar ja paar
Jhuthy mukablya ne punjab kha lea
Sumedh saini nu and badla nu apny kity da fall mill jawe ta hi mann nu shanti milegi.kisy vee sarkar ne sikha nu insaaf nhi dwaya.
Your mother 5 Years M P Maan Akaali Dal 1989 years 11 M P Mann Akaali dal
Eh jugiana rehde si
Santap ta bhut bhogia sadi kaum ney
Waheguru..koee.nee.sister.badal.laana.de.kul.khteam.hou.lideri.cho.ta.khtam.ho.ga.badal.kutaa.ta.margeaa
Madem g Bank de reeki to leeke dake tkk tere deadi sahib g nal se daake the salahakar tere deadi se
Tuhade father nu mai personally janda c raab rupi insan c oh
Bhavak. Sikh. Mary. Giy. Media. Nu. Bhindaranwaley. Da. New. Te. Old. Ghar. Dikhouna. Chahida. Oss. De. Mundey. Dikhouna. Chahida. Adhi. Koum. Marva. K. Apaney. Ghar. Bhar. Littey. Bittu. Vargey. Farm. House. De. Malik. Bn. Giy
There no justice when Dogs are ruling the State Wehaguru Ji bless you
Congress di shai te tusi maune vi bahut mare punjab vch
Kise Kharku da marna shaan Vali gal aa.......yaan ta es pase Jana ni........Jana aa fer maut taa auni aa..........hun assi Lawrence bishnoi taa Hai ni......Banda maar ke court vich mukar jao😂😂😂😂😂...te Hindu card khelo😂😂😂😂
SHAHIDSatindderGillwasmyclosefriend.wecallhimBabli.
Waheguru ji 🙏
ਵਾਹਿਗੁਰੂ ਜੀ
Waheguru Ji
Waheguru ji