Jathedar Kaunka ਨਾਲ ਜਦੋਂ Jail 'ਚ Malvinder Mali ਦੀ ਹੋਈ ਸੀ ਮੁਲਾਕਾਤ ਦਾ ਦੱਸਿਆ ਕਿੱਸਾ ਬੇਕਸੂਰਾਂ ਨੂੰ ਮਾਰਨ..

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @gill-punjab
    @gill-punjab 6 หลายเดือนก่อน +29

    ਜਥੇਦਾਰ ਕਾਉਂਕੇ ਦਾ ਇਨਸਾਫ ਮਿਲਣਾਂ ਚਾਹੀਦਾ ਹੈ

  • @punjabgroup
    @punjabgroup 11 หลายเดือนก่อน +31

    ਹਿਊਮਨ ਰਾਇਟਸ ਕਮੀਸਨ ਦੇ ਜਰਨਲ ਸਕੱਤਰ ਅਤੇ ਪੱਤਰਕਾਰ ਸ਼ਹੀਦ ਸ: ਰਾਮ‌ ਸਿੰਘ ਬਲਿੰਗ ਜੀ, ਜਿਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਛੱਡ ਕੇ ਕੌਮ ਲਈ ਕੁਰਬਾਨੀ ਦਿੱਤੀ।🙏

  • @kalasidhu-wo3pv
    @kalasidhu-wo3pv 11 หลายเดือนก่อน +3

    ਲੱਖ ਪਰਸੈਟ ਸਹੀ ਗੱਲ ਹੈ ਮਾਲੀ ਜੀ ਧੰਨਵਾਦ

  • @DarshanBhullar
    @DarshanBhullar 6 หลายเดือนก่อน +8

    ਮਾਲੀ ਸਾਹਿਬ ਸਵੈ-ਜੀਵਨੀ ਲਿਖੋ ਜੀ । ਇਹ ਪੰਜਾਬ ਦੇ ਇਤਿਹਾਸ ਦਾ ਇੱਕ ਅਧਿਆਏ ਬਣੇਗੀ ।

  • @SohanSingh-wr8vb
    @SohanSingh-wr8vb 11 หลายเดือนก่อน +13

    ,ਜਿਨਾਂ ਦੇਸ਼ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ😢😢😢😢😢

    • @kuka6853
      @kuka6853 11 หลายเดือนก่อน

      ਸੱਚ ਨੂੰ ਫੰਸੀਆ😮😮😮😮

  • @balvirslnghsahokesingh7446
    @balvirslnghsahokesingh7446 11 หลายเดือนก่อน +2

    ਪੱਤਰਕਾਰ ਜੀ ,, ਅਸਲ ਵਿੱਚ ਪੂਰੀ ਰੀਪੋਰਟ 1100ਪੰਨਿਆਂ ਦੀ ਰੀਪੋਰਟ ਸਰਦਾਰ ਸਰਵਜੀਤ ਸਿੰਘ ਵੇਰਕਾ ਕੋਲ ਹੈ ਜੀ। ਬੇਨਤੀ ਹੈ ਕਿ ਬੇਟੇ ਜੀ ਸਰਦਾਰ ਸਰਬਜੀਤ ਸਿੰਘ ਵੇਰਕਾ ਜੀ ਨਾਲ ਸੰਪਰਕ ਕਰੋ ਜੀ। ਅਸਲੀਅਤ ਦਾ ਪਤਾ ਲੱਗ ਜਾਵੇਗਾ। ਧਨਵਾਦ ਮਿਹਰਬਾਨੀ।

  • @PiaraSingh-j4w
    @PiaraSingh-j4w 2 หลายเดือนก่อน

    ਗੁਰਦੀਪ ‌ਪੰਨੂ। ਬਹੁਤ ਚੰਗਾ ਆਸਫ਼ਰ ਸੀ

  • @kalasidhu-wo3pv
    @kalasidhu-wo3pv 11 หลายเดือนก่อน +4

    ਲੀਡਰ।ਤੇ ਪੁਲਿਸ ਕਾਤਲ ਗਦਾਰ।।ਸਹੀ,ਗੱਲ,ਹੈ,ਮਾਲੀ,ਸਾਬ,ਲਵ,ਯੁ

  • @HarpreetKaur-vy9ki
    @HarpreetKaur-vy9ki 7 หลายเดือนก่อน +4

    ਪਰਮਾਤਮਾ ਦਾ ਘੋਟਣਾ ਜਦੋ ਫਿਰਦਾ ਉਸ ਦੀ ਆਵਾਜ ਨਹੀ ਆਉਦੀ ਵਾਹਿਗੁਰੂ ਫੇਰੂ ਪਾਪੀਆ ਦੇ ਜਿਹਨਾ ਨੇ ਉਸ ਸਮੇ ਘਾਣ ਕੀਤਾ ਸਿਖਾ ਦਾ

  • @punjabgroup
    @punjabgroup 11 หลายเดือนก่อน +4

    ਪੱਤਰਕਾਰ ਸਾਹਿਬ ਕਿਰਪਾ ਕਰਕੇ ਸ: ਰਾਮ ਸਿੰਘ ਬਲਿੰਗ ਦੇ ਪਰਿਵਾਰ ਦੀ ਇੰਟਰਵਿਊ ਕਰੋ ਜੀ। 🙏

  • @vakhrekaraj9948
    @vakhrekaraj9948 11 หลายเดือนก่อน +1

    Bahot vaddi saheedi hai jathedaar saab ji di

  • @daljitsingh3631
    @daljitsingh3631 11 หลายเดือนก่อน

    ਬਹੁਤ ਵਧੀਆ ਮਾਲੀ ਸਾਬ💯

  • @gurjitsingh4156
    @gurjitsingh4156 11 หลายเดือนก่อน +2

    Malvinder Mali nd kukki gill dono hi bht sujban ne

  • @ManpreetSingh-ce2zh
    @ManpreetSingh-ce2zh 11 หลายเดือนก่อน +2

    ਅਕਾਲੀ ਦੇ ਕਹਿਣ ਤੇ ਕਾਂਗਰਸ ਨੇ ਕੌਮ ਦੇ ਆਗੂ ਨੂੰ ਮਾਰਿਆ ਸੀ ਜਿੱਥੇਦਾਰ ਸਾਹਿਬ ਮਾਰਿਆ ਘੋਟਣਾ ਇਕ ਜੱਲਾਦ ਸੀ ਅਕਾਲੀ ਤੇ ਕਾਂਗਰਸੀ ਦਾ ਸਰਬਣ ਪੁੱਤ ਸੀ ਘੋਟਣਾ ਹੁਣ ਘੋਟਣੇ ਦਾ ਪੁੱਤ ਵੀ ਘੱਟ ਨਹੀਂ ਕੌਮ ਦੇ ਗਦਾਰ ਲੀਡਰ ਤੇ ਗਦਾਰ ਲੋਕ ਨੇ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਜਿਨਾ ਨੂਕਸਾਨ ਬਾਦਲ ਪਰਿਵਾਰ ਨੇ ਕੌਮ ਦਾ ਕੀਤਾ ਏਨਾ ਕਿਸੇ ਹੋਰ ਨੇ ਨਹੀਂ ਕੀਤਾ ਕੌਮ ਦੇ ਗਦਾਰ ਨੂੰ ਕੌਮ ਵਿੱਚ ਛੇਕ ਦੇਣ ਚਾਹੀਦਾ ਹੈ ਜ਼ੇ ਕੌਮ ਇਕੱਠ ਹੋ ਜਾਵੇ ਸਿੱਖ ਦੀਆ ਸਾਰੀ ਮੁਸ਼ਕਿਲ ਦਾ ਹੱਲ ਹੋ ਜਾਵੇ ਜੈ ਕੋਈ ਅੱਜ ਵੀ ਕਹਿ ਭਾਰਤ ਵਿਚ ਸਿੱਖ ਕੌਮ ਗੁਲਾਮ ਨਹੀਂ ਤਾਂ ਉਹ ਜਾ ਦਿੱਲੀ ਦਾ ਦਲਾਲ ਹੈ ਜਾ ਕੌਮ ਦਾ ਗਦਾਰ ਹੈ ਹੁਣ ਸਾਡੀ ਕੌਮ ਨੂੰ ਇਕੱਠ ਹੋ ਕੇ ਇਕ ਪੰਧ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਖਾਲਿਸਤਾਨ ਜਿੰਦਾਬਾਦ 🎉🎉

  • @vakhrekaraj9948
    @vakhrekaraj9948 11 หลายเดือนก่อน +1

    Maaly saab nu dilon salute sahi jankari den lyi

  • @A13579b
    @A13579b 11 หลายเดือนก่อน +3

    ਅਸਲ ਵਿੱਚ ਪ੍ਰੌਬਲਮ ਕੀ ਆ, ਜਿਸ ਨੇ ਦਾੜ੍ਹੀ ਕੇਸ ਰਖਲੇ, ਨਾਮ ਨਾਲ ਸਿੰਘ ਲਾ ਲਿਆ, ਤੁਸੀਂ ਉਸ ਨੂੰ ਸਿੱਖ ਸਮਝਦੇ ਓ।

  • @PalOverseas-t9p
    @PalOverseas-t9p 7 หลายเดือนก่อน +1

    Good

  • @LakhveerSingh-sn2xl
    @LakhveerSingh-sn2xl 11 หลายเดือนก่อน +1

    SATNAM WAHEGURU KI 🎉🎉🎉🎉🎉

  • @rajkumar-ft6ow
    @rajkumar-ft6ow 3 หลายเดือนก่อน +2

    ਬਰਾੜ ਕੌਮ ਨੇ ਦਸਵੇ ਪਾਤਸਾਹ ਵੇਲੇ ਵੀ ਗਦਾਰੀ ਕੀਤੀ ਤੇ ਹੁਣ ਵੀ ਕਰ ਰਹੇ ਹਨ

  • @bicky3766
    @bicky3766 7 หลายเดือนก่อน +1

    Lakh lakh di gal aa sach kaura aa

  • @gurvindergurvinder4905
    @gurvindergurvinder4905 11 หลายเดือนก่อน

    ਸਲੂਟ ਵੀਰ ਜੀ

  • @gurmeharkhehra9662
    @gurmeharkhehra9662 8 หลายเดือนก่อน

    Waheguru ji ka khalsa Waheguru ji ki FATEH 🙏

  • @paramjitdhamrait5185
    @paramjitdhamrait5185 11 หลายเดือนก่อน +1

    Waheguru ji bless you Maali Sahib.

  • @jaspalsingh150
    @jaspalsingh150 6 วันที่ผ่านมา

    This incident is intolerable &unforgetable. The sikh leaders of today are under panthic watch to see, how this accident is handled. Evwn Akal Takhat should also intervwne to get justice to Jathedar Kaunke.

  • @AmirsinghAmirsingh-o4m
    @AmirsinghAmirsingh-o4m 7 หลายเดือนก่อน

    🙏🙏🙏🙏🙏🙏🙏🙏🙏🙏🙏🙏

  • @alexgill5611
    @alexgill5611 7 หลายเดือนก่อน

    Faqre qoum CM dian historil achievements

  • @vakhrekaraj9948
    @vakhrekaraj9948 11 หลายเดือนก่อน

    Maali saab bahot vadia insan han

  • @gurpalsingh5634
    @gurpalsingh5634 หลายเดือนก่อน

    Badal. Gddar family

  • @harwindersingh-jl9mg
    @harwindersingh-jl9mg 26 วันที่ผ่านมา

    ਬਾਦਲ ਬੁੱਚੜ ਕਹਿਨਾ ਚਹੀਦਾ ਜੀ

  • @ravdeepsingh
    @ravdeepsingh 11 หลายเดือนก่อน +1

    ਮੌਡੇ ਨਿਕਲੇ ਸੀ ਪੁੱਠਾ ਲਟਕਾਇਆ ਸੀ ਮੌਤ ਸਾਮਣੇ ਸੀ ਤੇ ਇਹ ਚੁਟਕਲਿਆ ਚ ਜਵਾਬ ਦੇ ਰਿਹਾ ਸੀ ਵਾਹ ਇਹਦੇ ਨਾਲ ਹੋਰਾਂ ਤੇ ਵੀ ਤਛਦੱਦ ਹੋ ਰਿਹਾ ਹੋਣਾ ਅੱਧ ਮਰੇ ਕਿਤੇ ਹੁਣੇ ਇਹ ਮੌਤ ਉਹ ਮੌਤ ਮੰਜਰ ਇਹ ਮਨ ਚ ਜਖ਼ਮ ਫੱਟ ਲਈ ਬੈਠਾ ਹੋਵੇ ਕਿਤੇ ਭੋਰਾ ਵੀ ਰਹਿਮ ਤਰੱਸ ਅਫ਼ਸੋਸ ਛੱਡ ਚੁਟਕਲੇ ਸਨਾ ਰਿਹਾ

    • @ShamsherSingh-k6b
      @ShamsherSingh-k6b 11 หลายเดือนก่อน +1

      ਇਸਦੀ ਪੁਰਾਣੀ ਵੀਡੀਓ ਸੁਣੋ 88-89 ਦੀ ਇਹ ਪੂਰੀ ਦਲੇਰੀ ਨਾਲ ਬੋਲਿਆ ਪੁਲਿਸ ਖ਼ਿਲਾਫ਼। ਉਸ ਟਾਇਮ ਵਿਰੋਧ ਵਿਚ ਬੋਲਣਾ ਕੋਈ ਸੌਖੀ ਗੱਲ ਨਹੀਂ।

    • @sukhmindersinghsidhu2815
      @sukhmindersinghsidhu2815 3 หลายเดือนก่อน +1

      ਇਹਨਾਂ ਨੇ ਕੁਝ ਤਾਂ ਕੀਤਾ ਅਸੀਂ ਕੀ ਕੀਤਾ ਵਧੀਆ ਵਿਚਾਰ ਹੱਨ

    • @sukhdevsinghkharoud4946
      @sukhdevsinghkharoud4946 หลายเดือนก่อน

      ਮਾਲੀ ਵੀਰ ਟੋਹੜਾ ਸਾਹਿਬ ਜੀ ਰਬ ਰੂਪ ਇਨਸਾਨ ਸਨ, ੳਨਾ ਦਾ ਮੁਕਾਬਲਾ ਅੱਜ ਵੀ ਕੋਈ ਲੀਡਰ ਨਹੀ ਕਰ ਸਕਦਾ,।

  • @GurjeetSingh-yt4kj
    @GurjeetSingh-yt4kj 6 หลายเดือนก่อน

    Bhaut Wadiya Vachar Rakhaya. Mali. Sabb.

  • @gulabsingh513
    @gulabsingh513 6 หลายเดือนก่อน +1

    Koi gall da sira te end hani swaal puchna wala galt a ja answer den wala 😅

  • @gurjantsingh7790
    @gurjantsingh7790 6 หลายเดือนก่อน

    Bai ji Ah seesay Jay keon bhani jaanday o

  • @luckysidhu1952
    @luckysidhu1952 6 หลายเดือนก่อน

    GURDEEP SINGH PANNU BAI INDIAN HOCKEY TEAM DE MEMBER CE TE GREAT ADMI NE AAJ VE BAI DE FULL IZAT AA LOKA WICH TARLOCHAN SINGH TAAA 😂😂😂😂😂GHAINTCE MERE #ZA CHARE CHARE CE

  • @InderjeetSingh-m6m
    @InderjeetSingh-m6m 13 วันที่ผ่านมา

    badal privar nal Pura panth aapna link torho

  • @JaswinderSingh-w2k8y
    @JaswinderSingh-w2k8y 4 หลายเดือนก่อน

    Soptking company prèwat pand jeda deskt bathinda sir iam company 6.7.Years kam Keith now company mera iljab la iam sir save sir inkvir karol company watch madr kas wala many the kas of sir inkvir c.b.i. inkvir sir karol

  • @ManjinderSingh-zi2vv
    @ManjinderSingh-zi2vv 11 หลายเดือนก่อน +2

    ਕੋਰਾ ਝੂਠ ਟਾਊਟ

    • @DarshanBhullar
      @DarshanBhullar 6 หลายเดือนก่อน

      ਕੋਰਾ ਝੂਠ ਕਹਿਣ ਨਾਲ ਗੱਲ ਨਹੀ ਬਣਨੀ । ਤੁਸੀਂ ਜੋ ਤੁਹਾਡੇ ਪੱਲੇ ਹੈ ਸੱਚ ਸੁਣਾਓ ਜੀ ।

    • @sukhmindersinghsidhu2815
      @sukhmindersinghsidhu2815 3 หลายเดือนก่อน

      @@DarshanBhullarਸਹੀ ਉੱਤਰ ਹੈ ਜੀ

  • @AmandeepSingh-eb7pk
    @AmandeepSingh-eb7pk 11 หลายเดือนก่อน +1

    Ae ta apni pakad nu chutkule waang sunaayi jaande...

  • @HarjitSingh-gx2pr
    @HarjitSingh-gx2pr 8 หลายเดือนก่อน

    ਜੇ ਕਾਉਂਕੇ ਗਲਤ ਨਹੀਂ ਸੀ ਤਾਂ ਜੇਲ ਵਿੱਚ ਕੀ ਕਰਦਾ ਸੀ

    • @ChrisNichol
      @ChrisNichol 7 หลายเดือนก่อน +1

      🐕 Dog man

    • @sukhmindersinghsidhu2815
      @sukhmindersinghsidhu2815 3 หลายเดือนก่อน

      ਜੇਲ੍ਹ ਵਿੱਚ ਅੰਗਰੇਜ਼ਾਂ ਦੇ ਸਮੇਂ ਕਾਂਗਰਸ ਦੇ ਬਹੁਤ ਵੱਡੇ ਲੀਡਰ ਗਏ ਕੀ ਓ ਹ ਦੋਸ਼ੀ ਸੱਨ

    • @sukhmindersinghsidhu2815
      @sukhmindersinghsidhu2815 3 หลายเดือนก่อน

      ਜੋ ਕਾਂਗਰਸ ਦੇ ਲੀਡਰ ਅੰਗਰੇਜ਼ਾਂ ਦੇ ਸਮੇਂ ਜੇਲ ਗਏ ਕੀ ਓਹ ਦੋਸ਼ੀ ਸੱਨ?

  • @amrikatwal2841
    @amrikatwal2841 3 หลายเดือนก่อน

    Ghotna ik nhi sare butchra the pio see ghotna usde olad
    tusi daso koho jihi niklu inha loka da is dhrti ute koe tha nhi he