Dil roz bhai ko yaad karke rota hai .. uncle aunty bhi akele reh gye hum sabko unke sath khade hone ki zaroorat hai .. bhagwaan ke ghar der hai andher nahi bhai ko insaaf zaroor milega ek din
Eda social media te comments nal mel jauge justice sidhu nu A India ethe Hak melda nhi khone penda ne Eda pyar nal kush ni melda aabda Hak v nhi Te social media te comments nal ta justice na aaj mela na mela Kal Sadak aa te aayo Road jam kro Fer pta lagda Sarkar nu Fer sarkar de kana nu sek janda Eda nhi Likh ke de reha Eda justice kdi nhi meluga Sarkar Eda nhi sundi Road jam kro Sadak te aayo Protest kro 5 dina vich Sarkar nu fesla lena pauga Kyo ki protest news Jalde loka tak jandi aa Jalde Sarkar nu reaction lena pauga
Uncle ji da honslaa dekh k mann nu sukoon milda te kush sikhan nu milda a. Bot e suljiyam hoiyan gallan krde ne bapu ji. Waheguru ena nu hamesha chadhadi kala ch rakhe
Hum sab sirf yha beth kar soch hi sakte hai lekin jo dard balkaur uncle ke Dil me hain hum usey kabhi bhi mehsoos nahi kar sakte or vo kabhi bayaan bhi nahi kar payenge .. kash humara bhai moosewala Zinda hota Aaj .. bhai ne bhot Kam Umar me duniya Jeet li .. kash kanoon jaldi insaaf dilaye humare bhai ko .. om shanti bhagwaan humare bhai ki aatma ko shanti den .. moosewala bhai my biggest inspiration
ਮੈ ਹਰ ਰੋਜ ਅਰਦਾਸ ਕਰਦਾ ਹਾਂ ਸਿੱਧੂ ਬਾਈ ਨੂੰ ਇੰਨਸਾਫ ਜਰੂਰ ਮਿਲੇਗਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 🙏🙏
🙏
ਅੱਜ ਵੀ ਜੱਟਵੈੜ ਦੀ ਬਹੁਤ ਯਾਦ ਆਉਂਦੀ ਆ ਮਿਸ ਯੂ ਸਿੱਧੂ ਬਾਈ ਜੀ
ਬਹੁਤ ਵੱਡਾ ਕਾਲਜਾਂ ਸੀ ਸ਼ੁਬ ਸਿੰਧੂ ਦਾ ਅਤੇ ਉਸ ਤੋਂ ਵੀ ਵੱਡਾ ਜਿਗਰਾ ਉਸ ਦੇ ਮਾਤਾ ਪਿਤਾ ਦਾ ਹੈ।
ਤੁਸੀ ਚਿੰਤਾ ਨਾ ਕਰੋ ਬਾਪੂ ਜੀ , ਇਨਸਾਫ਼ ਮਿਲੁਗਾ ਜ਼ਰੂਰ, ਬਸ ਥੋੜਾ ਹੋਰ ਟਾਈਮ ਲੱਗੂਗਾ ਵਾਹਿਗੁਰੂ ਮਹਿਰ ਕਰੇ, ਸਿੱਧੂ ਸਾਡੇ ਦਿਲਾ ਵਿੱਚ ਵੱਸਦਾ, ਜਿੰਨਾ ਚਿਰ ਸਾਹ ਚਲਦੇ ਨੇ ਹਰ ਸਾਹ ਵਿਚ ਆ ਸਿੱਧੂ #justicesidhumoosewala
ਮੈਨੂੰ ਪੂਰਾ ਯਕੀਨ ਹੈ ਪਰਮਾਤਮਾ ਤੇ ਪੂਰਾ ਭਰੋਸਾ ਹੈ ਕਿ ਸਿੱਧੂ ਵੀਰ ਜ਼ਰੂਰ ਆਵਾਂਗੇ ਜਰੂਰ 🙏🙏🙏
ਬਾਪੂ ਜੀ ਸਿੱਧੂ ਮਰਿਆ ਨੀ ਅਮਰ ਹੋਇਆ ਇਸਦੀ ਡੂੰਘਾਈ ਦਾ ਅਦਾਜ਼ਾ ਤੁਹਾਡੀਆਂ ਗੱਲਾਂ ਤੋਂ ਅਸਾਨੀ ਨਾਲ ਲਾਇਆ ਜਾ ਸਕਦਾ🙏 #justicetosidhumooseaala
ਬਾਪੂ ਜੀ ਅਸੀ ਤੁਹਾਡੇ ਨਾਲ ਹਾ ਸਿੱਧੂ ਸਾਡਾ ਵੀਰ ਹੈ ਤੇ ਰਹੁਗਾ 😢
ਮਿਸ ਯੂ ਸਿੱਧੂ ਵੀਰ ਜੀ ❤❤
ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਬਾਪੂ ਜੀ ਨੂੰ
ਵੀਰਾਂ ਜੀ ਤੇਰੀ ਚੜ੍ਹਦੀ ਕਲਾ ਦੀ ਵਾਹਿਗੁਰੂ ਜੀ ਤੋ ਅਰਦਾਸ ਕਰਦੇ ਹਾਂ
Salute to Sardar Balkaur Singh ji 🥺🥺🥺
❤ ਵਾਹਿਗੁਰੂ ਜੀ ਬੇਬੇ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਰਿਓ ਜੀ ਸਿੱਧੂ ਬਾਈ ਨੂੰ ਇਨਸਾਫ ਦਿਵਾਉਣ ਦੀ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਵਾਹਿਗੁਰੂ ਆਪ ਇਨਸਾਫ਼ ਕਰੇਗਾ ਬਾਕੀ ਸਿੱਧੂ ਯੋਧੇ ਦੀ ਜ਼ਿੰਦਗੀ ਜੀਵੀ ਆ ਤੇ ਸੁਰਮਿਆ ਯੋਧੇ ਵਾਂਗੂੰ ਮਰਿਆ ਏ।ਬਾਪੂ ਜੀ ਦੇ ਹੋਂਸਲੇ ਨੂੰ ਸਲੂਟ ਆ। ਮਾਪਿਆਂ ਦਾ ਜਿਗਰਾ ਬਹੁਤ ਵੱਡਾ ਏ ਜਵਾਨ ਪੁੱਤ ਦੇ ਕਤਲ ਤੋਂ ਬਾਅਦ ਜਿੰਦਗੀ ਜਿਉਣਾ ਬਹੁਤ ਔਖਾ ਕੰਮ ਆ ਬਾਪੂ ਜੀ ਦੇ ਮਨ ਦੀ ਦਸ਼ਾ ਨੂੰ ਸਮਜਨਾ ਬੜਾ ਔਖਾ ਏ l
ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀਰਾ justice for Sidhu moosewala Veera ❤❤
ਬਾਪੂ ਜੀ ਅੱਲਾ ਤੇ ਭਰੋਸਾ ਰੱਖੋ ਕੀ ਇਨਸਾਫ਼ ਜਰੂਰ ਮਿਲਾਂਗਾ ❤❤❤❤❤
ਹੁਣ ਤਾ ਪੋਜਟੀਬ ਹੋਣਾ ਪੈਣਾ ਹੁਣ ਰੋਣਾ ਨੀ ਡਟਕੇ ਇਨਸਾਫ ਲੇਨਾ ਤੇ ਸਿੱਧੂ 22 Nu ਪੋਜਟੀਬ ਬੇ ਨਾਲ ਹੀ ਯਾਦ ਕਰਨਾ .ਦਿੱਲ ਦਾ ਨੀ ਮਾੜਾ ਸੱਦਾ ਸਿੱਧੂ ਮੋਸੇਵਾਲਾ 💪👍✌️❤️🙏🏻
ਵਾਹਿਗੁਰੂ ਜੀ ਬਾਪੂ ਤੇ ਬੇਬੇ ਨੂੰ ਹਮੇਸ਼ਾ ਖੁਸ਼ ਰੱਖਣ ਤੇ ਸਿਧੂ ਬਾਈ ਨੂ ਜਲਦੀ ਜਲਦੀ ਇਨਸਾਫ ਦਵਾਉਣ 🙏🏻🙏🏻
ਬਾਪੂ ਜੀ 80% ਅੱਖਾਂ ਬੰਦ ਕਰਕੇ ਮੈਨੂੰ ਹੁਣ ਵੀ ਤੁਹਾਡੇ ਚ ਸਿੱਧੂ ਬਾਈ ਲਾਈਵ ਦਿਖਦਾ ਜਿੱਦਾਂ ਮੈਂ ਉਹਦੀ interview ਦੇਖ ਰਿਹਾ ਹੋਵਾਂ ।।🙏
Love u bro😢
ਤੁਰਗੇ ਸੱਜਣ ਮੁੜਦੇ ਨਾਂ 🥹🥹🥹
ਜਦੋਂ ਕਦੇ ਤੇਰੀ ਫੋਟੋ ਅੱਖਾਂ ਮੂਰੇ ਆ ਜਾਂਦੀ ਰੋਣਾ ਆ ਜਾਂਦਾ ਤੇਰਾ ਹੱਸਦਾ ਚੇਰਾ ਸਾਨੂੰ ਰੁਵਾ ਦੇਂਦਾ ਬਾਈ 😢 ਕਦੇ ਕਦੇ ਤਾਂ ਇੰਜ ਲਗਦਾ ਜੀਦਾ ਕੋਈ ਆਪਣਾ ਸਾਡੇ ਤੋ ਦੂਰ ਚੱਲ ਗਿਆ ਹੋਵੇ 🥹🥀
#justicforsidhumoosewala
ਸਾਡੇ ਅਲਾ ਸਾਨ ਸਿੱਧੂ ਬਾਈ 💪⚔️
ਮੈਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਕਿ ਇਸ ਸਾਲ ਸਾਨੂੰ ਸਭ ਨੂੰ ਜਸਟਿਸ ਮਿਲ ਜਾਵੇ ਸਾਡੇ ਵੁੱਡੇ ਭਰਾਂ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਵਿੱਚ ॥ ਤੇ ਅਸੀ ਹਮੇਸ਼ਾ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਦੇ ਨਾਲ ਖੜੇ ਰਹਾਂਗੇ,ਤੇ ਸਾਰੀ ਉਮਰ ਸੁਣਦੇ ਤੇ follow ਕਰਦੇ ਰਹਾਂਗੇ ਸਿੱਧੂ ਮੂਸੇ ਵਾਲੇ ਨੂੰ ॥ ਲਵ ਯੂ ਜੱਟਾਂ ❤
hanji guru gobind singh ate baba deep singh ji di sukhna sukhi jave tan ichha jroori puri honi aw
Baba ji insaf zaroor karange
ਮਿਸ ਯੂ ਸਿੱਧੂ ਵੀਰ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀਓ 🙏🙏
ਸਰਦਾਰ ਬਲਕੌਰ ਸਿੰਘ ਜੀ ਇਹਨਾਂ ਅਦਾਲਤਾਂ ਤੇ ਸਰਕਾਰਾਂ ਨੇ ਸਿੱਧੂ ਨੂੰ ਇਨਸਾਫ ਨਾ ਦਿੱਤਾ ਤਾਂ ਰੱਬ ਦੀ ਅਦਾਲਤ ਨੇ ਨਹੀਂ ਛੱਡਣਾ ਉਸ ਤੋਂ ਵੱਡੀ ਲੋਕਾਂ ਦੀ ਅਦਾਲਤ ਹੁੰਦੀ ਹੈ ਵਾਹਿਗੁਰੂ ਮਿਹਰ ਕਰੇ
Hji kida sidhu de ghar ho?
Love you Bappuji ❤gbu
Dil roz bhai ko yaad karke rota hai .. uncle aunty bhi akele reh gye hum sabko unke sath khade hone ki zaroorat hai .. bhagwaan ke ghar der hai andher nahi bhai ko insaaf zaroor milega ek din
Bu mo moKkh mm mo mo of by bu III uni😂 pl mo l hu CT ok km mo hu@@parminderuppal7665
Q hu.@@mandeepghuman7626
Stay strong Baapu ji 🙏❤
Legend Sidhu Moose Wala Forever ❤️♾️
#JusticeForSidhuMooseWala
LEGEND NEVER DIE❤ #justiceforsidhumoosewala
Justice for legend Sidhu moosewala
ਓਓਓਓਹਹੋ ਬਾਪੂ ਜੀ ਦੇ ਹੋਂਸਲੇ ਨੂੰ ਸੈਲੂਟ ❤❤❤
H😢🎉
Legend never die 🤍
Justiceforsidhumoosewala❤
ਬਹੁਤ,ਦਿਲ, ਦੁਖੀ, ਹੁੰਦਾ, ਵੀਰ, ਜੀ,
ਬਹੁਤ,ਦਿਲ, ਦੁਖੀ, ਹੁੰਦਾ, ਵੀਰ, ਜੀ,
ਬਹੁਤ,ਦਿਲ, ਦੁਖੀ, ਹੁੰਦਾ, ਵੀਰ, ਜੀ,
ਬਹੁਤ,ਦਿਲ, ਦੁਖੀ, ਹੁੰਦਾ, ਵੀਰ, ਜੀ,
ਬਹੁਤ,ਦਿਲ, ਦੁਖੀ, ਹੁੰਦਾ, ਵੀਰ, ਜੀ,
Justice for Sidhu moosewala
Eda social media te comments nal mel jauge justice sidhu nu
A India ethe Hak melda nhi khone penda ne
Eda pyar nal kush ni melda aabda Hak v nhi
Te social media te comments nal ta justice na aaj mela na mela Kal
Sadak aa te aayo
Road jam kro
Fer pta lagda
Sarkar nu
Fer sarkar de kana nu sek janda
Eda nhi
Likh ke de reha
Eda justice kdi nhi meluga
Sarkar Eda nhi sundi
Road jam kro
Sadak te aayo
Protest kro
5 dina vich Sarkar nu fesla lena pauga
Kyo ki protest news
Jalde loka tak jandi aa
Jalde Sarkar nu reaction lena pauga
Rytttt
Don't give up Papa ji God will definitely give justice to you and mummy ji as soon as possible 🙏🙏🙏
#justiceforsidhumoosewala
Legend never die ❤
Billboard king sidhu moose wala always remain in heart 💜
ਸਾਡੇ ਲੇਖਾਂ ਚ ਕਚਿਹਰੀਆਂ ਥਾਣੇ ਕਿ ਲਾਈਫ ਸਾਡੀ ਹੁੰਦੀ ਘੱਟ ਨੀ ,,, ਅਣਖ਼ ਨਾ ਜੀਅ ਕੇ ਜ਼ਿੰਦਗੀ ਚੱਲਿਐ ਜੱਟ ਨੀ 💛💛💛💔🐐
ਟੱਟੂ ਜੀਅ ਕੇ ਅਣਖ ਨਾਲ ਮਾ ਪਿਓ ਦਾ ਬੁਢਾਪਾ ਰੋਲ ਗਿਆ ਰਹਿੰਦਾ ਖੂੰਦਾ ਥੋਡੇ ਵਰਗਿਆ ਨੇ ਪੰਪ ਦੇ ਕੇ ਕੂੰਡਾ ਕਰਾਤਾ ਬੇਗਾਨੇ ਪੁੱਤ ਦਾ
Moosewala ਦਾ ਕਤਲ ਪੰਜਾਬੀਅਤ ਤੇ ਵਿਰਾਸਤ ਦਾ ਕਤਲ ਹੈ ਸਦੀਆਂ ਤੱਕ ਗੱਲਾਂ ਮੂਸੇਵਾਲੇ ਦੀਆਂ ਹੁੰਦੀਆਂ ਰਹਿਣਗੀਆਂ ਜਿਵੇਂ ਟਾਈਟੈਨਿਕ ਦੀਆਂ ਹੁੰਦੀਆਂ
ਝਾੜੂ ਵਾਲਿਆਂ ਦੇ ਗਲੋ ਇਹ ਕਤਲ ਨਹੀਂ ਲੱਥਣਾ ਚਾਹੇ ਬਿਸਨੋਈ ਨੂ ਫਾਂਸੀ ਵੀ ਲਾ ਦੇਣ
ਬਲਤੇਜ ਪੰਨੂ ਸਰਕਾਰ ਬਦਲਣ ਤੇ ਦੇਸ਼ ਛੱਡ ਭੱਜਣ ਦੀ ਕੋਸ਼ਿਸ਼ ਕਰੇਗਾ ਪਰ ਭੱਜਣ ਨਹੀਂ ਦੇਣਾ ਅੰਸ਼ਾਂ
ਟਹਿਣਾ ਪੱਤਰਕਾਰ ਨੇ ਬਹੁਤ ਖ਼ਿਲਾਫ਼ ਮਹੋਲ ਬਣਾਇਆ ਕਿਉਂ ਕਿ ਉਹ ਡੱਬੂ ਦਾ ਫੈਨ ਹੈ ਟਹਿਣਾ
ਡੱਬੂ ਸੜਦਾ ਸੀ ਕਿਉਂ ਕਿ 25 ਸਾਲ ਗੰਦ ਗਾ ਕੇ 36 ਲੱਖ subscribers ਤੇ moosewala 4 ਸਾਲ ਵਿੱਚ ਦੋ ਕਰੋੜ ਤੋਂ ਉੱਪਰ ਇਹ ਸਾੜਾ ਸੀ ਤਾ ਹੀ ਬਬਲਾ ਖੰਟ ਧਮਕੀਆਂ ਦਿੰਦਾ ਸੀ ਮਾਰਨ ਦੀਆਂ
Moosewala ਅਜੇ ਤਾ ਸੁਰੂ ਹੋਇਆ ਸੀ ਪੰਜਾਬ ਲਈ ਬੋਲਣਾ ਬਹੁਤ ਕੁਝ ਦੇਣਾ ਸੀ ਪੰਜਾਬ ਨੂ
Bilkul Baee🙏 #Justiceforsidhumoosewala
❤
😢
Mainu tan kuj daal ch Kaala lgda .. babbu maam nu le k
Sach likhya hai
ਵਾਹਿਗੁਰੂ ਜੀ ਕਿਰਪਾ ਕਰੋ ਇਨਸਾਫ਼ ਮਿਲੇ ਸਿੱਧੂ ਵੀਰ ਨੂੰ God bless u Bapu ji❤
Legend never die
#justiceforsidhumoosewala
ਵਾਹਿਗੁਰੂ ਜੀ ਬਾਪੂ ਜੀ ਤੁਹਾਡਾ ਬਹੁਤ ਵੱਡਾ ਜਿਗਰਾ ਧੰਨ ਆ ਤੁਸੀਂ ਦੂਨ ਮਾਤਾ ਚਰਨ ਕੋਰ ਵਾਹਿਗੁਰੂ ਜੀ
Justice for sidhumossewala
Rest in power 👑❤️ #justiceforsidhumoosewala
#Justice Sidhu Moose Wala Bai 😢😢❤❤ Miss U Always Bai😢😢... Legend Never Die❤
ਜੇ ਅਦਾਲਤ ਵਿੱਚ ਕੋਈ ਇਨਸਾਫ਼ ਨਾ ਹੋਇਆ ਤਾਂ ਵਾਹਿਗੁਰੂ ਜੀ ਜਰੂਰ ਇਨਸਾਫ਼ ਕਰਨਗੇ ਤੇ ਆਪਣੇ ਤਰੀਕੇ ਕਰਨਗੇ😢😢
100 percent
Tusi lok na ikethe na hoieo..Raab jnm mrn tk a bs...baki ta ap hi Krna penda,
@@taranjeet5689 ਇਕੱਠੇ ਹੋਣ ਨਾਲ ਵੀ ਕੁਝ ਨੀ ਹੋਣਾ ਭਰਾ ਫੇਰ ਕੁਝ ਬੁੱਧੀ ਜੀਵੀ ਬੋਲਣ ਗਏ ਕੇ ਸਿੱਧੂ ਤੋ ਬਿਨਾ ਪੰਜਾਬ ਵਿਚ ਹੋਰ ਕੋਈ ਮਸਲਾ ਨੀ।ਜੌ ਬਲਕੌਰ ਸਿੰਘ ਤਮਾਸ਼ਾ ਬਣਾ ਰਿਹਾ।ਬਹੁਤ ਤੰਗ ਕਰਦੇ ਲੋਕ ਓਹਨਾ ਨੂ ਟਾਰਗੇਟ ਕਰਕੇ।je ਵਿਸ਼ਵਾਸ਼ ਰਖੇਯੀ ਤਾਂ ਅਕਾਲ ਪੁਰਖ ਆਪੇ ਕੋਈ ਵਿਦੀ ਬਣਾ ਦੇਂਦਾ ਹੈ।
God will take care of u
@@kmldeepramgarhia5899 ok..thik a bai g..
Uncle ji da honslaa dekh k mann nu sukoon milda te kush sikhan nu milda a. Bot e suljiyam hoiyan gallan krde ne bapu ji. Waheguru ena nu hamesha chadhadi kala ch rakhe
Bhai sem sidhu bai nazar aa raha bapuji me😢 love u from Rajsthan for bapujii
Proud son proud baapu Saab #sidhumoosewala #justiceforsidhumoosewala
Legend never die ❤ Justice for sidhumoose wala 🙏
ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਹਿੰਮਤ ਨਾ ਹਾਰਿਓ ਅਸੀਂ ਆਪਣੇ ਬਾਈ ਨੂੰ ਇਨਸਾਫ਼ ਜ਼ਰੂਰ ਦਵਾ ਕੇ ਹਟਾਗੇ
MISS U SO MUCH SIHDU 22G 😢😢😢😢😢
ਵਾਹਿਗੁਰੂ ਜੀ ਮਿਹਰ ਕਰੇ ਬਾਪੂ ਤੇ ਮਾਤਾ ਤੇ ਬਾਬਾ ਫਰੀਦ ਜੀ ਮਿਹਰ ਕਰੇ 🙏🏽🙏
I pray every day that sidhu bhai will get justice as soon as possible,May GOD give justice ❤
Justice for Sidhu moosewala Justice for Sidhu moosewala Justice for Sidhu moosewala Justice for Sidhu moosewala
ਵਾਹਿਗੁਰੂ ਜੀ 🙏
Sidhu moosewala iko e c❤️ te eda de bnde baar baar ni jmde
Sidhu moose wala ta sari zindagi ❤❤ ch rhuga bapu Ji
ਜਿਹਨੇ ਨੇ ਸੱਚ ਬੋਲਣਾ ਸੀ ਉਹਨਾਂ ਦਾ ਅਨਕੋਟਰ ਕਰਤਾ
Legend never die
Sarkar ka roll h sb kuch 😢😢
Miss u Sidhu bai
ਬੇਬੇ ਬਾਪੂ ਨੂੰ ਬੇਨਤੀ ਹੈ ਸਿੱਧੂ ਨੂੰ ਪਾਕਿਸਤਾਂਨ ਦੇ ਬੱਚੇ ਤੋ ਲੇ ਕੇ ਬਜ਼ੁਰਗ ਭੈਣਾਂ ਮਾਵਾਂ ਬਹੁਤ ਪਿਆਰ ਕਰਦੀਆਂ ਹਨ ਉਹ ਲੋਕ ਹਰ ਪੱਗ ਵਾਲੇ ਨੂੰ ਸਿੱਧੂ ਸਮਝਦੇ ਨੇ ਸਿੱਧੂ ਨੇ ਵਾਦਾ ਕੀਤਾ ਸੀ ਲਾਹੌਰ ਸੋਅ ਕਰਨ ਦਾ ਇੱਕ ਵਾਰ ਬੇਬੇ ਬਾਪੂ ਜਰੂਰ ਜਾਣ ਤੇ ਇੱਕ ਗਾਣਾ ਉਹਨਾ ਦੇ ਪਿਆਰ ਮੁਹੱਬਤ ਲਈ ਬਾਬੇ ਨਾਨਕ ਦੀ ਧਰਤੀ ਤੇ ਜਰੂਰ ਰਲੀਜ਼ ਕਰਨ।
ਹੌਂਸਲਾ ਰੱਖੋ ਬਾਪੂ ਜੀ ਇਨਸਾਫ ਇੱਕ ਦਿਨ ਜ਼ਰੂਰ ਹੋਵੇਗਾ। ਜਥੇਦਾਰ ਕਾਉਂਕੇ ਦੀ ਰਿਪੋਰਟ ਨੇ ਵੀ ਸਭ ਨੂੰ ਨੰਗਾ ਕਰਤਾ। ਸਿੱਧੂ ਬਾਰੇ ਵੀ ਇੱਕ ਦਿਨ ਸੱਚ ਸਾਹਮਣੇ ਆਵੇਗਾ। ਲੱਗੇ ਰਹੇ ਵਾਹਿਗੁਰੂ ਜੀ ਸੋਡੀ ਮਦਦ ਕਰਨ।
Dil da ne mara sada sidhu moose alla ❤
Justice for sidhu moose wala bai 🙏🙏🙏🙏❣️❣️❣️❣️❣️❣️🚜🚜🚜🦁🦁🦁
Never die amar a bhai sidhu❤
Love u aa baapu, Insaaf miluga, Sza boht gndi milni ehna jaalma nu, AkalPurakh te bhrosa rkho #JusticeForSidhuMooseWala
Ameen summaameen 😢
ਸਦਕੇ ਜਾਵਾਂ ਓ ਬਾਈ, ਤੇਰੇ ਹੌਂਸਲੇ ਤੋਂ!!
Sidhu is vapoo is speaking truth, Sidhu father know everything, justice for Sidhu moose Wala
Rest in Power Ustaad 💔⛳💔
#justiceforsidhumoosewala
Miss you jatta😢😢😢😢😢😢😢😢😢😢😢😢😢😢😢😢😢
Justice for sidhu moosewala
Sidhu moose WALA ❤❤
Mai rabb agge ehii ardaas karda ki he waheguru sidhu nu jaldi to jaldi insaaf mill jawe❤❤😢😢😢
Host di awaaz vich v bahut dukh disya bai. Very emotional, waheguru mehar karo ji.
Love you Sidhumoosewala.
Love you babu Balkur Singh.
#justiceforsidhumoosewala😢🙏🏼
The Greatest legendary singer Sidhu moosewala 🙏
❤ justice for sidhumoosewala
Justice for Sidhu moose Wala veer
Sidhu only
Hum sab sirf yha beth kar soch hi sakte hai lekin jo dard balkaur uncle ke Dil me hain hum usey kabhi bhi mehsoos nahi kar sakte or vo kabhi bayaan bhi nahi kar payenge .. kash humara bhai moosewala Zinda hota Aaj .. bhai ne bhot Kam Umar me duniya Jeet li .. kash kanoon jaldi insaaf dilaye humare bhai ko .. om shanti bhagwaan humare bhai ki aatma ko shanti den .. moosewala bhai my biggest inspiration
Legend ❤❤
Legends Father..
ਜਿੱਥੇ ਵੀ ਜਾਂਦੇ ਹਾਂ ਬਸ ਇਹ ਹੀ ਅਰਦਾਸ ਕਰਦੇ ਹਾਂ ਕਿ ਸਿੱਧੂ ਬਾਈ ਨੂੰ ਜਲਦੀ ਇਨਸਾਫ਼ ਮਿਲੇ❤
Justice for sidhu moosewala 💔 🙏
ਬਾਪੂ ਜੀ ਦਿਲ ਤੋਂ ਸੈਲਿਊਟ ਹੈ , ਤੁਹਾਡੀ ਹਿਮਤ ਨੂੰ।
ਸਿਧੂ ਬਾਈ ਜ਼ਿੰਦਾਬਾਦ।
ਬਾਪੂ ਜੀ ਮੈ ਨਵੇ ਸਾਲ ਦੀ ਅਰਦਾਸ ਵਿੱਚ ਸਿੱਧੂ ਨੂੰ ਇਨਸਾਫ ਮਿਲੇ ਇਹ ਅਰਦਾਸ ਕੀਤੀ ਹੈ
ਪੱਤਰਕਾਰ ਵੀਰ ਦੇ ਵੀ ਅੱਥਰੂ ਆਉਂਦੇ ਆਉਂਦੇ ਰਹਿ ਗਏ। ਪਰ ਸਾਡੇ ਆ ਗਏ, ਪਤਰਕਾਰ ਵੀਰ ਕੈਮਰੇ ਦੇ ਸਾਹਮਣੇ ਨਹੀਂ ਕਮਜ਼ੋਰ ਦਿਸਣਾ ਚਾਹੁੰਦਾ, ਜੋਂ ਸਹੀ ਵੀ ਹੀ, ਪਰ ਅੱਥਰੂ ਆਉਂਦੇ ਆਉਂਦੇ ਰਹਿ ਗਏ ਵੀਰ ਦੇ ਵੀ।
I am bigg fan sidhu 22 💪⚔️
Veerji Dukh Ta ਬਹੁਤ He ਪਰ Aap ਜੀ Da Put Dunian Jit Ke Gia Waheguru ਜੀ Kirpa ਕਰਨ ਜੀ
ਇਨਸਾਫ ਉਪਰ ਵਾਲਾ ਕਰੂਗਾ ਹੁਣ 💔😭
Sidhu de father ji retair fouji ne ina badda dukh de wavjood bi blund hoslea beta ona di tra c brave rehni dunia tk name rhuga ohda🎉❤
Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤❤
Legend
Live long Sidhu❤❤
Bapu ji dhan jigra thuhada 🙏😭🥺💔 miss u Sidhu Bai waheguru ji thuhade charna ch meri ardas sada pra waps kr do
Dhadda dukh la dita bappu no😢love u chachu ji from Pakistan
ਹਾਏ ਰੱਬਾ ਬਹੁਤ ਧੱਕਾ ਕਰ ਗਿਆ ਸਾਇਦ ਰੱਬ ਵੀ ਪਛਤਾਉਂਦਾ ਹੋਵੇਗਾ ਇਨਸਾਫ ਵੀ ਰੱਬ ਹੀ ਕਰੋ ਸਲੂਟ ਅੰਕਲ ਜੀ
ਸਤਿ ਸ੍ਰੀ ਆਕਾਲ ਬਾਪੂ ਕੋਈ ਗੱਲ ਨੀ ਇਹ ਦੁਨਿਆਵੀ ਲੋਕ ਇਨਸਾਫ਼ ਨਹੀਂ ਦੇਣਗੇ ਜੰਗ ਜਾਰੀ ਰੱਖਿਓ। ਜੇਕਰ ਸਹਾਰਾ ਹੋਵੇ ਤਾਂ ਬਾਪੂ ਬੰਦਾ ਬੁੱਢਾ ਹੈ ਨਹੀਂ ਕੋਈ ਬੁੱਢਾ ਨਹੀਂ।
😢😢😢😢 really miss you sidhu moosawala khand aaa jaw bapu Ronda dakh nahi hunda 😢😢
BRAVE PARENTS BRAVE SON 💘🤴
👍♥️🇵🇰👍♥️🇵🇰👍👍👍👍👍
#Justiceforsidhimoosewala
# justice and sidhu moose wala bai ji
😢😢no words
Sidhu all the time jinda baad
Justice for Sidhu moose Wala 🙏