Thanks so much for your love and support 💕 It really means a lot for our team…Jado mehnat dilo kiti howe ta tuhade warge veera walo enna maan milna sanu ho motivate karda edda de ke vadiya projects te dobara mehnat layi 👏👏👏
Waheguru ji 🙏❣️ Dhan Dhan satguru Nanak dev ji 🙏❣️ Dhan Dhan Satguru Ravidas maharaj ji 🙏❣️🙏🙇💕🌹 ...... Bahut hi sohna shabad Aa ji surili awaj bhai gulab Singh ji 💕🙏
AR ਮਿਊਜ਼ਿਕ comapny ਹਰ ਬਾਰ ਬਹੁਤ ਵੱਡੇ ਲੈਵਲ ਤੇ ਟਰੈਕ ਰਲੀਜ਼ ਕਰਦੇ ਹਨ,,, ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ,,,,
🙏🙏
Thanks Lovely Pajii,,,Sach manno pajii tuhade comment naal Sarea nu pata lagda ki kinna powerfull song aa aapna 👍👍👍
💯✅✅✅
Sahi keha ji ✅✅✅🤝
Very clear and important message to all
ਬਹੁਤ ਹੀ ਵਧੀਆ ਗਾਇਆ ਬਾਬਾ ਜੀ ਨੇ 🙏🙏
🙏🙏💐💐
ਬਾਬਾ ਨਾਨਕਾ ਗੁਰੂ ਰਵਿਦਾਸ ਜੀ ਜਾਤ ਪਾਤ ਦਾ ਹਨੇਰਾ ਦੂਰ ਕਰ ਦਿਓ ਲੋਕਾਂ ਵਿੱਚੋਂ
👏👏👏💐💐💐
ਗੁਰੂ ਦੇ ਅਸਲ ਸਿੱਖ ਦੀ ਸੋਚ ਤੁਹਾਡੇ ਵਰਗੀ ਹੋਣੀ ਚਾਹੀਦੀ ਹੈ, ਜੋ ਸਭ ਦਾ ਸਤਿਕਾਰ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ । 🙏💐 ਧੰਨਵਾਦ ਵੀਰ ਜੀ ॥
👏👏👏✅✅✅
Waheguru ji
ਜ਼ਾਹਰ ਪੀਰ ਜਗਤ ਗੁਰੂ ਬਾਬਾ ll
ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ll
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ ll
ਹੁਕਮੈ ਅੰਦਰਿ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ ll
ਜਾਹਰ ਪੀਰ ਜਗਤ ਗੁਰੂ ਬਾਬਾ ll
ਜਗਤ ਗੁਰੂ ਨਾਨਕ ਦੇਵ ਜੀ 🙏
ਭਗਤ ਭਗਤ ਜਗ ਵੱਜਿਆ ਚੋ ਚੁੱਕਾ ਦੇ ਵਿੱਚ ਚਮਰੇਟਾ ll
ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll
ਜਿਊਂ ਕਰ ਮੈਲੇ ਚੀਥੜੇ ਹਿਰਾ ਲਾਲ ਅਮੋਲ ਲਪੇਟਾ ll
ਚਹੁੰ ਵਰਨਾ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ll
ਨ੍ਹਾਵਣ ਆਯਾ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ll
ਕੱਢ ਕਸੀਰਾ ਸੌਂਪਿਆ ਰਵੀਦਾਸ ਗੰਗਾ ਦੀ ਭੇਟਾ ll
ਧੰਨ ਧੰਨ ਭਗਤ ਰਵਿਦਾਸ ਜੀ 🙏
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਖੁਦ ਅਕਾਲ ਪੁਰਖ ਹਨ ਜਦੋ ਪ੍ਰਕਾਸ਼ ਹੋਇਆ ਉਦੋ ਜਿੰਨੇ ਦੇਵੀ ਦੇਵਤੇ ਹੋਏ ਜਿੰਨੇ ਭਗਤ ਹੋਏ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਸਭ ਨੇ ਨਮਸਕਾਰ ਕੀਤੀ
ਏਹ ਮੈ ਨਹੀ ਏਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ, ਗੁਰੂ ਨਾਨਕ ਦੀ ਤੁਲਨਾ ਦੁਨੀਆ ਤੇ ਕਿਸੀ ਦੇਵੀ ਦੇਵਤੇ ਨਾਲ ਨਹੀਂ ਕੀਤੀ ਜਾ ਸਕਦੀ
🙏ਜੈ ਗੁਰੂ ਰਵਿਦਾਸ ਜੀ🪔🪔ਧੰਨ ਸਤਿਗੁਰੂ ਰਵਿਦਾਸ ਜੀ🙏
ਮੇਰਾ ਗੁਰੂ ਕਬੀਰ ਭੀ ਤੁ ਮੇਰਾ ਗੁਰੂ ਨਾਨਕ ਭੀ ਤੁ
🙏ਧੰਨ ਧੰਨ ਮੇਰੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ🙇♂️
🙏🙏🙏🙏
Bhut Vadiya soch aap ji di
@@ARMusic04🙏ਧਨਵਾਦ🥰ਵੀਰ☺️ਜੀ🤗
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 👏👏👏
ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ 👏👏👏
🙏🙏
ਧੰਨ ਧੰਨ ਜਗਤ ਗੂਰੂ ਰਵਿਦਾਸ ਜੀ ਮਹਾਰਾਜ🙏🚩🪔 ਧੰਨ ਧੰਨ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ🙏🚩🪔
ਧੰਨ ਸ਼੍ਰੀ ਗੁਰੂ ਰਵਿਦਾਸ ਜੀ ....ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ... ਬਹੁਤ ਵਧੀਆ ਲਿਖਿਆ ਤੇ ਗਾਇਆ ਜੀ .......🙏🙏🙏🙏🙏🙏🙏🙏
🙏🙏
Thanks ji 👏👏👏
ਗੁਰੂ ਰਵਿਦਾਸ ਜੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਸਬ ਤੇ ਵਾਹਿਗੁਰੂ ਜੀ
👏👏👏💐💐💐
ਸਤਿਨਾਮ ਵਾਹਿਗੁਰੂ ਜੀ 🙏🙏❤️❤️
🙏🙏
ਧੰਨ ਧੰਨ ਬਾਬਾ ਰਵਿਦਾਸ ਮਹਾਰਾਜ ਜੀ
Thanks veer ji for your support 👏👏👏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ❤🙏🏻
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤️🙏🏻
ਵਾਹ ਜੀ ਵਾਹ l ਫੁੱਲ Suport ਹੈ ਜੀ l🙏🌹
Bhut bhut Dhanwad veer ji 🙏🙏🙏💐💐💐
Bhut khushi hoyi tuhade walo enna pyaar and support paa ke ji 👏👏👏 Khush raho always
🙏🙏
ਬਹੁਤ ਵਧੀਅਾ ਸਬਦ ਤੇ ਬਹੁਤ ਵਧੀਅਾ ਸਮਾਜ ਨੁੰ ਸੁਨੇਹਾ
Thanks for your support and appreciation veer ji 🤝🤝🤝
ਬਹੁਤ ਹੀ ਵਧੀਆ ਸ਼ਬਦ ਹੈ ਜੀ ਧੰਨਵਾਦ ਬਾਬਾ ਜੀ
🙏🙏
Thanks Sir ji...
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ❤
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ❤
Dhan Dhan Guru Nanak Dev Ji
Dhan Dhan Guru Ravidas Ji
ਵਾਹਿਗੁਰੂ ਜੀ
Thanks ji 🙏💐🙏💐🙏💐
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏
🙏🙏
@@OUTSHINERECORDSHIMACHALDhan satguru nanak sahib ji
AR music ਬਹੁਤ ਵਧੀਆ ਕੰਮ ਕਰ ਰਹੇ ਹੋ...ਇੱਕੋ ਰੂਪ 🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਸਾਡੀ ਟੀਮ ਦੀ ਕੋਸ਼ਿਸ਼ ਹਮੇਸ਼ਾ ਵਧੀਆ ਸੁਨੇਹਾ ਲੈ ਕੇ ਆਉਣ ਦੀ ਰਹੀ ਹੈ । 💐
💯✅
ਸਲੂਟ ਆ ਜੀ ਬਾਬਾ ਗੁਲਾਬ ਸਿੰਘ ਜੀ
ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ
ਧੰਨਵਾਦ ਵੀਰ ਜੀ 👏👏👏
th-cam.com/video/lb75iyFEGS8/w-d-xo.htmlsi=ylCHEJ4FWiVpurCA
ਇਹ ਲਿੰਕ ਤੇ ਕਲਿਕ ਕਰਕੇ ਜਰੂਰ ਸੁਣੋ ਜੀ ਕਿਉਕਿ ਵਿਡੀਉ ਵਿੱਚ ਇੱਕ ਪੈਰਾ ਕੱਟ ਦਿੱਤਾ ਗਿਆ ਸੀ । ਇਹ ਪੁਰੀ ਅਡੀਉ ਤੁਹਾਨੂੰ ਜਰੂਰ ਪੰਸਦ ਆਵੇਗੀ 👏✅
🙏🙏
Dhan Dhan Guru Ravidas Ji 🙏 ❤
Very good song guru nank dev ji guru ravidas ji
Thanks for your support ji 🙏💐🎶
ਬਹੁਤ ਸੁਕੂਨ ਮਿਲਿਆਂ ਸ਼ਬਦ ਸੁਣਕੇ🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਜੀ
Thanks a lot for your appreciation veer ji 💐👏
th-cam.com/video/lb75iyFEGS8/w-d-xo.htmlsi=ylCHEJ4FWiVpurCA
ਇਹ ਪੁਰਾ ਸੁਣ ਕੇ ਦੇਖਣਾ ਜੀ ਕਿਉਕਿ ਵਿਡੀਉ ਵਿੱਚ ਇੱਕ ਪੈਰਾ ਘੱਟ ਸੀ । ਇਹ ਪੁਰਾ ਗੀਤ ਰੂਹ ਨੂੰ ਸਕੂਣ ਦੇਣ ਵਾਲਾ ਆ ਜੀ 💐👏
🙏🙏
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏❤
👏👏👏👏
ਬਹੁਤ ਹੀ ਵਧੀਆ ਜੋਂ ਜੋੜਨ ਦਾ ਕੰਮ ਕੀਤਾ ਹੈ
🙏🙏
🙏🙏
Jai guru dev g tan guru nank
🙏🙏🙏💐💐💐
ਰੂਹ ਖੁਸ਼ ਹੋ ਗਈ ਗੀਤ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ 🙏🙏🙏
👏👏👏💐💐💐
🙏🙏
ਅਜੈ ਵੀ ਜ਼ਾਤ ਪਾਤ ਦਾ ਕਿਲਾ ਧੋਣ ਚ ਅੜਿਆ ਲੋਕਾਂ ਦੇ
💯✅🙏
ਜੇਕਰ ਸਾਮਾਜ ਜਾਗਰੁਕ ਹੋਵੇਗਾ ਤਾਂ ਜਾਤੀ ਵਿਤਕਰੇ ਦਾ ਜ਼ੋਰਦਾਰ ਵਿਰੋਧ ਕਰ ਸਕਦਾ ਹੈ । ਧੰਨਵਾਦ ਜੋ ਤੁਸੀ ਸਾਡੇ ਉਪਰਾਲੇ ਨੂੰ ਸਪੋਟ ਕੀਤੀ 🙏💐
🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ❤❤❤🙏🙏🙏🙏🙏🙏🙏🙏🙏🙏
🙏🙏🙏
ੴ🌍❤️🙏🤲
ਬਹੁਤ ਹੀ ਮਿੱਠੀ ਆਵਾਜ਼ ਰਾਹੀਂ ਗਾਇਆ ਸ਼ਬਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦਾ ਹਾਂ ਕਿ ਆਪ ਜੀ ਨੂੰ ਹਮੇਸ਼ਾ ਖੁੱਸ਼ ਰੱਖੇ ਔਰ ਤੰਦਰੁਸਤੀ ਬਖ਼ਸ਼ੇ ਲੰਬੀਆਂ ਲੰਬੀਆਂ ਉਮਰਾਂ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਮੁਬਾਰਕਾਂ ਜੀ🎉🎉🎉
🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ 💐🙏
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ।ਇਹ ਸੱਚ ਵੀ ਹੈ।ਹਰ ਪਿੰਡ ਚ ਇਕੋ ਹੀ ਗੁਰਦੁਆਰਾ ਸਾਹਿਬ ਹੋਏ ਤੇ ਇਕ ਹੀ ਸਮਸ਼ਾਨ ਘਰ ਹੋਵੇ।ਕੋਈ ਵੀ ਕਿਸੇ ਨਾਲ ਫਰਕ ਨਾ ਕਰੇ।ਸਭ ਦਾ ਇਕ ਹੀ ਗੁਰੂ ਹੋਵੇ ਸ਼ਿਰੀ ਗੁਰੂ ਗ੍ਰੰਥ ਸਹਿਬ।ਸਭ ਪਿਆਰ ਤੇ ਸਤਿਕਾਰ ਨਾਲ ਰਹਿਣ।ਜਾਤ ਪਾਤ ਖਤਮ ਹੋਣੀ ਚਾਹੀਦੀ ਹੈ 🙏🙏।
ਵਾਹ! ਕਯਾ ਕਮਾਲ ਦੇ ਵਿਚਾਰ ਲਿਖੇ ਤੁਸੀ ਵੀਰ ਜੀ 👏 ਸਾਡੇ ਰਹਿਬਰਾਂ ਦੀ ਅਸਲ ਸਿੱਖਿਆ ਦਾ ਗੱਲ ਤੁਹਾਡੇ ਵਿਚਾਰਾ ਵਿਚ ਸਾਫ ਝਲਕ ਰਹੀ ਹੈ 👏👏👏 ਬਹੁਤ ਵਧੀਆ ਚੀਜ਼ ਲਿਖੀ ਤੁਸੀ
ਬੇਗਮਪੁਰਾ ਸਹਿਰ ਦੀ ਕਲਪਨਾ ਕਰਦੇ ਗੁਰੂ ਸਹਿਬ ਜੀ ਨੇ ਫਰਮਾਇਆ ਸੀ ਕਿ “ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ , ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ “ 👏👏👏
🙏🙏
Po jednej zemi kráčate jedno nebo vam robi strechu jednu vodu pijete .
Mere nanke pind iko guru hai o v sanja hai
Jai Guru Dev dhan Guru Dev
Jai Gurdev ji 💐🙏
ਬਹੁਤ ਬਹੁਤ ਬਹੁਤ ਹੀ ਵਧੀਆ ਜੀ ਸਬਦ ਨੀ ਮੇਰੇ ਕੋਲ ਕਿਵੇ ਬਿਆਨ ਕਰਾਂ ਕੀ ਬਾਕਮਾਲ ਲਿਖਤ ਅਵਾਜ ਦੇ ਕੀ ਕਹਿਣੇ 👌👌👌👌👌👌👌👌👌🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾਂ ਪਿਆਰ ਦੇਣ ਲਈ 👏👏👏 ਇਸ ਵਿਡੀਉ ਵਿੱਚ ਪੁਰਾ ਗਾਣਾ ਨਹੀ ਪਾ ਹੋਇਆ ਸੋ ਅਸੀ ਇਸੇ ਚੈਨਲ ਤੇ Lyrical video ਅਪਲੋਡ ਕੀਤੀ ਹੈ ਵੀਰ ਜੀ! ਇੱਕ ਵਾਰ ਸਮਾਂ ਕੱਢਕੇ ਜਰੂਰ ਸੁਣਨਾ ਜੀ 🙏
🙏🙏🙏ਸ਼ੁਕਰੀਆਂ ਜੀ ਬਹੁਤ ਬਹੁਤ
ਬਹੁਤ ਸੋਹਣਾ ਗੀਤ ਹੈ ❤❤❤❤❤
ਕਯਾ ਬਾਤ ਹੈ ਜੀ.. ਮਾਹਨੀ ਫਗਵਾੜੇ ਵਾਲੇ ਜੀ ਜੀਓ 🙏🙏 ਬਾਬਾ ਗੁਲਾਬ ਸਿੰਘ ਜੀ 👌👌👌.. ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙏🙏
🙏🙏
ਵਾਹ ਵਾਹ,,,, ਕਿਆ ਲਿਖਿਆ ਹੈ ਲੇਖਕ ਨੇ ਇੱਕ ਇੱਕ ਲਫ਼ਜ਼ ਇੰਨਾ ਰੂਹਾਨੀ,,, ਸੁਣਦੇ ਹੀ ਪਤਾ ਲਗਦਾ ਕੇ ਇਹ ਕਲਮ ਤੇ ਪ੍ਰਮਾਤਮਾ ਦੀ ਕਿਰਪਾ ਹੈ 🙏
🙏🙏🙏
Sahi keha bhai, last year AR music team walo historical shabad aaea si but ess var hor vadiya kam kita enna ne
ਸ਼ੁਕਰੀਆਂ ਭਾਜੀ 🙏🙏
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏❤❤
Waheguru ji💓🙏🙏
ਜੈ ਰਵਿਦਾਸ ਜੀ ਮਹਾਰਾਜ
ਸ੍ਰੀ ਗੁਰੂ ਨਾਨਕ ਦੇਵ ਜੀ ❤🙏🏻
👏👏👏👏💐💐💐💐
Thanks for your support veer ji
ਵਾਹਿਗੁਰੂ ਜੀ,,
ਵਾਹਿਗੁਰੂ ਜੀ,,
ਵਾਹਿਗੁਰੂ ਜੀ,,
ਵਾਹਿਗੁਰੂ ਜੀ,,
ਵਾਹਿਗੁਰੂ ਜੀ,,
ਵਾਹਿਗੁਰੂ ਜੀ,,
Thanks veer ji 👏👏👏
Dhan Dhan Guru Nanak Dev Ji 🙏 ❤
🙏🙏🙏🙏🙏🥰🥰🥰🥰ਵਾਹ ਬਾਬਾ ਜੀ ਬਹੁਤ ਸੁੰਦਰ ਲਿਖਤ ਨੂੰ ਬਹੁਤ ਹੀ ਪਿਆਰੀ ਤੇ ਸੁਰੀਲੀ ਆਵਾਜ਼ ਵਿੱਚ ਗਾ ਕੇ ਮਨ ਹਲਕਾ ਕਰ ਦਿੱਤਾ🙏🏻
🙏🙏🙏❤
Bhut Bhut Dhandwad ji 👏👏👏
🎧🎧🎧🎶🎶🎶🎶
ਵਾਹਿਗੁਰੂ ਜੀ ❤❤❤❤❤❤
ਧਨ ਧਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ🙏🏻
ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ 🙏🏻
ਮੇਰਾ ਅਜ ਤਕਦਾ ਸਬ ਤੋ ਵਧਿਆ ਸ਼ਬਦ ਆ
ਬਾਈ ਵਾਹਿਗੁਰੂ ਤੇਰੀ ਉਮਰ ਲੰਮੇ ਕਰੇ 🙏🏻
🙏🙏🙏🙏
ਮੈਨੂੰ ਇੱਕੋ ਰੂਪ ਹੀ ਨਜ਼ਰ ਆਉਂਦਾ ਗੁਰੂ ਨਾਨਕ ਗੁਰੂ ਰਵਿਦਾਸ ਦਾ 🙏🙏
ਜੋ ਸਾਡੇ ਅਛੂਤ ਸਮਾਜ ਦੇ ਵਿੱਚੋਂ ਰਹਿਬਰ ਹੋਏ ਆ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੋਏ ਹਨ ਇਹਨਾਂ ਦੇ ਨਾਲ ਬਹੁਤ ਹੀ ਵਿਤਕਰਾ ਕੀਤਾ ਜਾਂਦਾ ਹੈ ਉਚ ਜਾਤੀ ਜਿਹੜੇ ਸਿੱਖ ਆਪਣੇ ਆਪ ਨੂੰ ਕਹਿੰਦੇ ਆ ਤੇ ਜਦਕਿ ਸਿੱਖੀ ਦੀ ਅਸਲ ਲਹਿਰ ਜਿਹੜੀ ਆ ਉਹ ਸਤਿਗੁਰੂ ਨਾਮਦੇਵ ਜੀ ਤੋਂ ਸ਼ੁਰੂ ਹੁੰਦੀ ਆ ਪਰ ਹਰ ਥਾਂ ਤੇ ਸਾਡੇ ਨਾਲ ਵਿਤਕਰਾ ਹੋਇਆ ਹੈ ਅੱਜ ਵੀ ਹੁੰਦਾ ਹੈ । ਜੈ ਭੀਮ, ਜੈ ਭਾਰਤ ✅💯🙏🎯
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 24 ਫਰਵਰੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ
ਸਾਹਿਬ ਏ ਕਮਾਲ ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਲੱਖ ਲੱਖ ਵਧਾਈਆਂ🙏🏻
ਵਾਹ ਜੀ ਵਾਹ ਬਹੁਤ ਸੋਹਣਾ ਸ਼ਬਦ
🙏🙏🙏
💯🎵✅
ਰੂਹ ਨੂੰ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ❤❤ ਵੀਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ😊ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਬਿਆਨ ਕਰਦੇ ਹਰ ਸ਼ਬਦ ਨੂੰ❤😊
ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ 👏👏👏
ਇਸ ਵਿਡੀਉ ਵਿੱਚ ਇੱਕ ਪੈਰਾ ਘੱਟਿਆ ਗਿਆ ਹੈ ਪਰ ਪੁਰੀ ਅਡੀਉ ਇਸੇ ਚੈਨਲ ਤੇ ਸੁਣਨ ਨੂੰ ਮਿਲ ਜਾਵੇਗੀ । ਇੱਕ ਵਾਰ ਜਰੂਰ ਸੁਣਨਾ 👏
🙏🙏
Right g
ਵਾਹਿਗੁਰੂ ਜੀ
Thanks ji 🙏💐
ਬਹੁਤ ਖੂਬ ਬਹੁਤ ਖੂਬ ਵਾਹਿਗੁਰੂ ਜੀ ਕਿਰਪਾ ਕਰ ਕੇ ਰੱਖਣ ਜੀ
🙏🙏🙏🙏🙏
ਅੱਜ ਜਾਤ ਦਾ ਕੋਹੜ ਪੰਥ ਚੋ ਖਤਮ ਹੋ ਜੇ ਪੰਥ ੫ ਸਾਲ ਚ ਲੀਹ ਤੇ ਆਜੂੂ।
👏👏👏💐💐💐
💯✅
Exactly 👍
@@GurdeepSingh-bu8jo ਜਾਤ ਦੀ ਛੱਡਣੀ ਬਹੁਤ ਹੀਣਤਾ ਜਰੂਰੀ ਹੈ
ਕਿਆ ਬਾਤ ਆ ਜੀ ਬਹੁੱਤ ਹੀ ਖੂਬ ਲਿਖਿਆ ਤੇ ਗਾਇਆ ਵਹਿਗੁਰੂ ਜੀ ਕਿਰਪਾ ਕਰਨ ਜੀ
Thanks a lot for your support and appreciation 💐💐💐 WMK 👏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤
ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸਣ
🙏🙏🙏💐💐💐
ਬਹੁਤ ਬਹੁਤ ਧੰਨਵਾਦ ਜੀ 👏
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਆਨੰਦ ਆ ਗਿਆ ਸ਼ਬਦ ਸੁਣ ਕੇ ਬਾਬਾ ਗੁਲਾਬ ਸਿੰਘ ਜੀ ਦੀ ਬਹੁਤ ਮਿੱਠੀ ਆਵਾਜ਼ ਆ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ
🙏🙏🙏🙏🙏
Bhut Bhut Dhanwad veer ji tuhade comment layi,,,It means a lot for our team🙏
ਬਹੁਤ ਹੀ ਵਧੀਆ ਸ਼ਬਦ ਆ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ ❤
🙏🙏🙏❤
Bhut Bhut Dhanwad veer ji 👏💐
Jai guru Ramdas ji Maharaj
Jai guru Nanak ji Maharaj
Guru Nanak❤Guru Ravidas❤❤❤❤
👏👏👏👏🌺🌷🌺🌷🌺🌷
ਵਾਹ... ਕੋਈ ਲਫਜ਼ ਹੈਨੀ ਬੋਲਣ ਲਈ.. ਬਹੁਤ ਖੂਬ .. ਬਹੁਤ ਖ਼ੂਬ ਜੀ
ਮੈਨੂੰ ਉਮੀਦ ਹੈ ਕਿ ਮੇਰਾ ਅਗਲਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਭਜਨ ਤੁਸੀਂ ਕਰੋਂਗੇ..
ਪਰ ਮੈਂ ਸੱਚੀਂ ਗਰੀਬ ਜੇਆ ਬੰਦਾ ਹਾਂ.. ਗੁਰੂ ਰਵਿਦਾਸ ਵਾਂਗ ❤❤
ਤੁਹਾਨੂੰ ਕੌਣ ਕਹਿੰਦਾ ਕ ਗੁਰੂ ਰਵਿਦਾਸ ਮਹਾਰਾਜ ਗਰੀਬ ਸੀ,, ਉਹ ਤਾਂ ਤਖਤਾਂ ਦੇ ਮਾਲਕ ਸਨ,, ਦੁਨੀਆਂ ਨੂੰ ਰਜਾਉਣ ਵਾਲੇ ਸੀ,, 🙏🙏🙏
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
👏👏👏💐💐💐
ਬਹੁਤ ਵਧੀਆ ਲਿਖਿਆ ਤੇ ਗਾਇਆ। ਮਿਹਨਤ ਨੂੰ ਸਲਾਮ।
🙏🙏
💐💐🙏🙏
❤ ਹੋਰ ਵੀ ਗੋਂਓਦੇ ਨੇ ਪਰ ਤੁਸੀਂ ਵਖਰਾ ਹੀ ਗੋਂਓਦੇ ਜੇ ਗ਼ੁਲਾਬ ਜੀ ਮੇਰਾ ਗੁਨਾਂਹਾ ਭਰੀਆਂ ਵਜੂਦ ਕਬ ਜਾਂਦਾ ਆ 🤲🙏
🙏🙏🙏🙏❤
ਬਹੁਤ ਬਹੁਤ ਧੰਨਵਾਦ ਵੀਰ ਜੀ 👏👏👏
ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਸੁਣਨ ਵਾਲਿਆਂ ਲਈ ਵਧੀਆ ਗੀਤ ਹੀ ਲੈਕੇ ਆਈਏ 🙏🙏🙏
Thanks Veere
👌👌👌🤝🤝🤝
🙏🙏🙏
ਧੰਨ ਧੰਨ ਸੀ੍ ਗੁਰੂ ਰਵਿਦਾਸ ਜੀ 🙏ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ 🙏
Jai Guru dev, dhan guru dev ji
Satnam Waheguru ji ❤Guru Ravidas❤Guru Nanak❤
🙏🙏🙏💐💐💐
🙏🙏
MANAS KI JAAT SABHAE EK HEE PEHCHANABO🧡🙏🏼🌺😇, #Wmk
Thanks so much for your love and support 💕 It really means a lot for our team…Jado mehnat dilo kiti howe ta tuhade warge veera walo enna maan milna sanu ho motivate karda edda de ke vadiya projects te dobara mehnat layi 👏👏👏
ਬਹੁਤ ਵਧੀਆ ਸ਼ਬਦ 🎉🎉🎉
ਪੂਰੀ ਟੀਮ ਵਧਾਈ ਦੇ ਪਾਤਰ 🌹🌹
🙏🙏
ਵਾਹਿਗੁਰੂ ਜੀ ਮੇਹਰ ਕਰਨਾ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਜੀ
ਬਹੁਤ ਹੀ ਸੋਹਣਾ ਸ਼ਬਦ ਲਿਖਿਆ ਤੇ ਗਾਇਆ ਹੈ ਸਾਡੇ ਸਾਰੇ ਪਰਿਵਾਰ ਵਲੋਂ ਲੱਖ ਲੱਖ ਵਧਾਈਆਂ ਜੀ 🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ 👏👏👏 ਮਨ ਖੁਸ਼ ਹੋਇਆ ਤੁਹਾਡਾ ਕੁਮੈਂਟ ਪੱੜ ਕੇ 👌 ਵਾਹਿਗੁਰੂ ਮੇਹਰ ਕਰੇ ਆਪ ਜੀ ਤੇ ਪਰਿਵਾਰ ਉੱਪਰ 👏
Dhan Guru Ravidas Ji🙏
Bhut hi vadhia gayea baba gulab singh ji 👌👌🙏🙏
🙏🙏💐💐
❤❤ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ❤❤
🙏🙏
🙏🌹🙏
👏👏👏
Waheguru ji 🙏❣️ Dhan Dhan satguru Nanak dev ji 🙏❣️ Dhan Dhan Satguru Ravidas maharaj ji 🙏❣️🙏🙇💕🌹 ...... Bahut hi sohna shabad Aa ji surili awaj bhai gulab Singh ji 💕🙏
Thanks a lot for your support and appreciation 👏💐
🙏🙏
ਬਹੁਤ ਬਹੁਤ ਸ਼ੁਭਕਾਮਨਾਵਾਂ ਹਰਪ੍ਰੀਤ ਸੁਮਨ ਵੀਰ ਜੀ 🎉👌🙏🏽
🙏🙏
Sat Shri Aakal ji Pa ji tussi Great bhoot Badiya Sabad ji Guru ji Aapko Sukhi Rakhe
Its power ful msg ....dhan guru ravidass ji...dhan guru nanakdev ji💐💐💐💐
ਬਹੁਤ ਹੀ ਪਿਆਰਾ ਸ਼ਬਦ ਆ, ਦਿਲ ਨੂੰ ਸਕੂਨ ਮਿੱਲ ਗਿਆ ਸੁਣਕੇ, ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙏
🙏🙏
Dhan Guru Ravidass ji Maharaj ji di Jai 🙏 ❤❤
👏👏👏
ਵਾਹ, ਲਾਜਵਾਬ
🙏🙏🙏🙏🙏
Waheguru ਜੀ
WMK 👏👏👏💐💐💐
Kya baat aa g
Thanks brother ji for your appreciation 👏👏💐💐
धन धन श्री गुरु रविदास जी महाराज🙏
धन धन श्री गुरु नानक देव जी महाराज 🙏🙇♂️
Rooh da skoon Baba Nanak🙏
👏👏👏💐💐💐
Ikko Roop 🎶👏
🙏❤ੴਸਤਿਨਾਮ ਸ਼੍ਰੀ ਵਾਹਿਗੁਰੂ ਜੀੴ❤🙏
Thanks for your support ji 💐💐💐 Satnam Waheguru ji 👏
ਬਹੁਤ ਵਧੀਆ ਲਿਖਣ ਵਾਲੇ ਲਿਖਿਆ ਅਤੇ ਭਾਈ ਸਾਹਿਬ ਨੇ ਵੀ ਗਾਉਣ ਪੱਖੋ ਕੋਈ ਕਸਰ ਨਹੀਂ ਛੱਡੀ। ਕਮਾਲ ਕਮਾਲ ਕਮਾਲ ਕਮਾਲ
🙏🙏
ਸ਼ੁਕਰੀਆਂ ਵੀਰ ਜੀ ਮੇਰੀ ਲਿਖਤ ਨੂੰ ਪਿਆਰ ਦੇਣ ਲਈ 🙏🙏🙏❤
❤❤❤❤❤❤
ਜੈ ਗੁਰੂਦੇਵ ਜੀ
🙏🙏🙏💐💐💐
ਬਾਬਾ ਜੀ ਕਿੰਨੀ ਸੇਵਾ ਕੀਰਤਨ ਕਰਨ ਲਈ pls ji waheguru waheguru ji help Karo ji 😢
Waheguru ji ♥️
Dhan dhan satguru Ravidaas g Maharaj. Dhan dhan satguru Nanak Dev Ji Maharaj.
🙏
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ.ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ 🙏🙏🙏🙏🙏
Thanks ji 💐👏
ਬਹੁਤ ਹੀ ਵਧੀਆ ਸੰਦੇਸ਼ ਆ ਗੀਤ ਵਿੱਚ 🙏🙏
Koi laffaz nhi g ❤❤bas ina kahuga ki rabb ida hi kirpa rakhe tuhade te,❤️❤️
Dhan dhan guru ravidass ji
🙏🙏🙏💐💐💐
Bhut sohna shabad hai ruh kush ho gayi ❤❤
Thanks for your appreciation and support ji 🙏💐🙏💐
Aapne Ess channel te extended audio with lyrical video aa “Ikko Roop” di…ik var jarrur sunna ji 🎶🎵🎧
Satnam shiri Waheguru ji dhan dan satguru ravidas ji maharaj ji dhan dhan satguru nanak dev ji maharaj ji
🙏🙏🙏💐💐💐
Wahaguru wahaguru wahaguru wahaguru wahaguru ji 🙏🙏🙏🙏🙏 🥰
ਬਾਬਾ ਗੁਲਾਬ ਜੀ,ਜਿਨੇ ਵੀ ਸ਼ਬਦ ਗਾਏ ਨੇ ਦਿਲ ਨੂੰ ਛੂਹ ਲੈਂਦੇ ਨੇ। ਬਾਬਾ ਜੀ ਚੂਹੜਕਾਣੇ ਦੇ ਪਹਿਰੇ ਤੋ ਭੁਖੇ ਆਖਦੇ ਸੀ ਓ ਵੀ ਪਤਾ ਚਲ ਗਿਆ ,ਇਕੋ ਸੋਹੰ ਸਤਿਨਾਮ ਜੀ।
🙏🙏
🎉🎉🎉
Thanks ji 🙏💐
🙏🙏🙏💐💐💐
Thanks brother ji 🙏💐
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ
💐👏💐💐💐
Bhut bhut dhanwad veer ji 👏
Bhut hi pyara geet
ਬਹੁਤ ਵਧੀਆ ਲਿਖਿਆ ਵੀਰ ਜੀ ਲੋੜ ਹੈ ਇਹੋ ਜਿਹੀਆਂ ਰਚਨਾਵਾਂ ਦੀ ਵਾਹਿਗੁਰੂ ਤੁਹਾਡੇ ਤੇ ਕ੍ਰਿਪਾ ਕਰਨ ਹੋਰ 🙏🙏
Bhut bhut dhanwad Tuhade vichaara layi..💐💐👏👏👏
🙏🙏🙏
धन धन श्री गुरु नानक श्री रविदास 🙏🙏🙏
👏👏👏💐💐💐
Dhan guru nanak dhan guru ravidas ji❤❤❤
Thanks veer ji for your support 👏👏👏