Hath Apna Fada Deo Raja Sahib Ji (Official Video) Baba Gulab Singh Ji Ft. Nisha Bano, Sameer Mahi

แชร์
ฝัง
  • เผยแพร่เมื่อ 9 ก.พ. 2025
  • Hath Apna Fada Deo Raja Sahib Ji (ਹੱਥ ਆਪਣਾ ਫੜਾ ਦਿਓ ਰਾਜਾ ਸਾਹਿਬ ਜੀ ) a soulful track by Baba Gulab Singh Ji Ft. Nisha Bano & Sameer Mahi. Narration by Baba Gurmeet Singh Ji (NanakSar Karnal Wale). Music by Amdad Ali, Lyrics by Gurjant Singh Patiala. Video by Satinder Singh Dev.
    Audio Streaming Links (Hath Apna Fada Deo Raja Sahib Ji)
    Apple Music: / hath-apna-fada-deo-raj...
    Wynk Music: wynk.in/u/jm5K...
    JioSaavn: www.jiosaavn.c...
    Spotify: open.spotify.c...
    Amazon Music: music.amazon.i...
    YT Music: • Hath Apna Fada Deo Raj...
    Song: Hath Apna Fada Deo Raja Sahib Ji
    Singer: Baba Gulab Singh Ji
    Ft. Nisha Bano and Sameer Mahi
    Lyrics: Gurjant Singh Patiala
    Music: Amdad Ali
    Narration by Baba Gurmeet Singh Ji (NanakSar Karnal Wale)
    Mix And Master: Amardeep
    Video: Satinder Singh Dev
    Dialogue Writer- Jagdev Sekhon
    Production Manager- Sunny Salwan/Vippen Kumar
    2nd DOP: Kulvir Singh
    Dop Assistants: Monty & Aman
    Producer: Nazma Hasan
    Dop: Deep Daljit
    Executive Producer: Rajinder Kumar Gagahar
    Project Coordinator: Salwan Khan Sunny
    Publicity Design: Hungryman Designs
    Special Thanks: Amandeep Singh (Deepa), Gora Shergill
    Record Label: A-Square Music
    Digitally Managed by Punjabi Front
    Baba Gulab Singh Ji Official Instagram Account: / official_baba_gulabsingh
    #RajaSahibJi #babagulabsinghji

ความคิดเห็น • 3.2K

  • @SukhwinderSingh-tp6xd
    @SukhwinderSingh-tp6xd 9 หลายเดือนก่อน +370

    ਜਿਨ੍ਹਾਂ ਤੇ ਆਹ ਦਿਨ ਆਏ ਨੇ
    ਉਨ੍ਹਾਂ ਨੂੰ ਪਤਾ ਜ਼ਿੰਦਗੀ ਕੀ ਹੁੰਦੀ ਆ। ਕੋਈ ਵਿਰਲਾ ਹੀ ਸਾਥ ਦਿੰਦਾ।
    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ।

  • @InderjitSingh-is4wx
    @InderjitSingh-is4wx 8 หลายเดือนก่อน +218

    ਰਾਜਾ ਬਲੀ ਕਰ ਭਲੀ ਰਾਜਾ ਸਾਹਿਬ ਜੀ ਹਰੇਕ ਦੇ ਮਾਤਾ ਪਿਤਾ ਨੂੰ ਤੰਦਰੁਸਤੀ ਬਖ਼ਸੌਂ ਤੇ ਲੰਬੀਆਂ ਉਮਰਾਂ ਜੈ ਰਾਜੇ ਦੀ ❤❤❤❤❤

  • @GurpreetSingh-de9xq
    @GurpreetSingh-de9xq 5 หลายเดือนก่อน +56

    ਰਾਜਾ ਸਾਬ ਜੀ ਦੇ ਘਰ ਦੇਰ ਆ ਹਨੇਰ ਨੀ......ਸਬਰ ਦਾ ਫਲ ਮੀਠਾ ਹੁੰਦਾ.....

  • @roopkaurkhalsa
    @roopkaurkhalsa 9 หลายเดือนก่อน +121

    ਬਹੁਤ ਹੀ ਸਤਿਕਾਰਯੋਗ ਗੁਰਜੰਟ ਸਿੰਘ ਪਟਿਆਲਾ ਜੀ ਦੀ ਕਲਮ, ਬਾਬਾ ਗੁਲਾਬ ਸਿੰਘ ਜੀ ਦੀ ਅਵਾਜ਼ ਅਤੇ ਸਮੁੱਚੀ ਟੀਮ ਨੂੰ ਬਹੁਤ ਬਹੁਤ ਸਤਿਕਾਰ ਜੀ।
    ਵਾਹਿਗੁਰੂ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @neharani5971
    @neharani5971 8 หลายเดือนก่อน +146

    ਸਾਡੇ ਨਾਲ ਵੀ ਏਦਾਂ ਹੀ ਹੋਇਆ ਸੀ ਸਾਨੂੰ ਤਾਂ ਘਰੋ ਹੀ ਕਡ ਦਿੱਤਾ ਸੀ ਰਾਤ ਨੂੰ 2ਵਜੇ ਪਰ ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਹੁਣ ਅਸੀਂ ਆਪਣਾ ਘਰ‌ ਲੈਣ ਲਈਆ ਜੈ ਰਾਜਾ ਸਾਹਿਬ ਜੀ 🙏🙏🙏🙏

    • @LovepreetSingh-wx7bn
      @LovepreetSingh-wx7bn 4 หลายเดือนก่อน +3

      ❤❤❤❤❤

    • @krishanverma4798
      @krishanverma4798 3 หลายเดือนก่อน +2

      Right sady naal v eda hi hoya

    • @sidhu2778
      @sidhu2778 3 หลายเดือนก่อน +2

      Menu v ghru kasta meri sass ne mere te pta ni ki ki meri sass ne manu bachi me pr aaj thke khadi bhr a me mnu lgda edhi garibi ch hi mar jna me te ghr tuh bhr reh ki mnu chd I sass meri

    • @sidhu2778
      @sidhu2778 3 หลายเดือนก่อน +1

      Ehde nlu ta chnga mout aje raja sahib g😢😢😢

    • @baljitkarrha
      @baljitkarrha 2 หลายเดือนก่อน +1

      Keya baat e jai Raja Sahib ji

  • @NishaBano
    @NishaBano 9 หลายเดือนก่อน +233

    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🌸❤️🙏🏻

    • @SIRORamdasFATEHGARHSAHIBHq13BN
      @SIRORamdasFATEHGARHSAHIBHq13BN 9 หลายเดือนก่อน +3

      Wah gurjant bai ji

    • @SIRORamdasFATEHGARHSAHIBHq13BN
      @SIRORamdasFATEHGARHSAHIBHq13BN 9 หลายเดือนก่อน +3

      Gurjant sir ji kamaal karti ji

    • @prabhjotrattu6085
      @prabhjotrattu6085 9 หลายเดือนก่อน +3

      Jai raja sahib ji🙏

    • @taribhatia5634
      @taribhatia5634 9 หลายเดือนก่อน +5

      ਤੁਹਾਡੇ ਤੇ ਵੀ ਮੇਹਰ ਕਰਨ ਰਾਜਾ ਸਾਹਿਬ ਜੀ ਭੈਣ ਜੀ ਖੁਸ਼ ਹਰੋ

    • @ShahdeepShah
      @ShahdeepShah 9 หลายเดือนก่อน +1

      Jai Raja Sahib ji di

  • @CharnjeetSingh-jg1vs
    @CharnjeetSingh-jg1vs 6 หลายเดือนก่อน +36

    ਮੇਨੂ ਪੂਰਾ ਜਕੀਂਨ ਆ ਮੇਰੀ ਵੀ ਅਰਦਾਸ ਜਲਦੀ ਸੁਣਨ ਗੇ ਰਾਜਾ ਜੀ ,👏👏👏🙏🙏🙏

    • @jgbains
      @jgbains 16 วันที่ผ่านมา

      bai jo hona ohi hona ... ardaas karn nnal rab apna plan ni change karn laga

  • @vijaykumarhussainpuria5424
    @vijaykumarhussainpuria5424 หลายเดือนก่อน +5

    ❤❤❤❤ ਸ਼ਬਦ ਨੀ ਹੇਗੇ ਮੇਰੇ ਕੋਲ਼ ਅੱਖਾਂ ਚ ਅੱਥਰੂ ਆ ਗੇ ਨੇ❤❤❤❤

  • @charanjitkaur-fh8xj
    @charanjitkaur-fh8xj 9 หลายเดือนก่อน +96

    ਜੈ ਰਾਜਾ ਬਲੀ ਕਰ ਭਲੀ🙏🙏ਸਭ ਦੀਆਂ ਅਰਦਾਸਾਂ ਪੂਰੀਆਂ ਕਰਉ ਰਾਜਾ ਜੀ🙏🙏🙏

  • @MamtaRani-b4n
    @MamtaRani-b4n 9 หลายเดือนก่อน +101

    ਜੈ ਰਾਜਾ ਸਾਹਿਬ ਜੀ ਵਾਰ ਵਾਰ ਸੁਣ ਲਿਆ ਪਰ ਮਨ ਨੀ ਭਰਿਆ ਬਹੁਤ ਹੀ ਵਧੀਆ ਗਾਇਆ ‌🥰🙏🙏🤲💯🌷💯

  • @VanshDeep-p6b
    @VanshDeep-p6b 9 หลายเดือนก่อน +324

    ਦਿਲੋ ਵਿਸ਼ਵਾਸ ਹੈ ਤਾਂ ਰੱਬ ਖੁਦ ਆ ਕੇ ਮਦਦ ਕਰਦਾ ਹੈ ਇਨਸਾਨ ਦੀ ❤️❤️🙏🙏🙏

    • @RaviPal-ri5to
      @RaviPal-ri5to 9 หลายเดือนก่อน +4

      Sachi gal a

    • @stylevilla7102
      @stylevilla7102 9 หลายเดือนก่อน +2

      BILKUL SAHI

    • @reshamsingh6034
      @reshamsingh6034 9 หลายเดือนก่อน

      🎉 on❤n​@@stylevilla7102

    • @shikhasharma9734
      @shikhasharma9734 8 หลายเดือนก่อน +1

      Mehar Karo saade te Raja Sahib g bharosa tutan na Deo

    • @KajalKamboz-l2f
      @KajalKamboz-l2f 6 หลายเดือนก่อน +1

      Skoon❤❤

  • @jasvindervartiya1230
    @jasvindervartiya1230 9 หลายเดือนก่อน +126

    ਰਾਜਾ ਸਾਹਿਬ ਜੀ ਮਹਾਰਾਜ ਮੇਰੀ ਤੁਹਾਡੇ ਅੱਗੇ ਇਕੋ ਹੀ ਬੇਨਤੀ ਹੈ ਬੇਨਤੀ ਹੈ ਕਿ ਹਰ ਇਨਸਾਨ ਨੂੰ ਸੁੱਧ ਬੁਧ ਬਖਸ਼ੋ ਮੇਰੇ ਮਾਲਕਾ ਕਿ ਹਰ ਇਨਸਾਨ ਹਰ ਇਨਸਾਨ ਆਪਣੀ ਮਾਂ ਧੀ ਭੈਣ ਦੀ ਇੱਜ਼ਤ ਕਰੇ ਤੇ ਨਸ਼ਿਆਂ ਤੋਂ ਦੂਰ ਰਹੇ ਮੇਰੇ ਮਾਲਕਾ ਇਹੀ ਮੇਰੀ ਅਰਦਾਸ ਹੈ ਤੇਰੇ ਅੱਗੇ

  • @TirthsinghTirthnicebro
    @TirthsinghTirthnicebro 13 วันที่ผ่านมา

    Waheguru ji 🙏 miher karo apni sarya te raja ji 🙏🙏🙏🙏

  • @raipinky8880
    @raipinky8880 8 หลายเดือนก่อน +88

    ਇਕ ਮਾਲਕ ਆ ਜਿਹੜਾ ਔਖੇ ਸਮੇਂ ਨਾਲ ਖੜਾ ਰਹਿੰਦਾ ਆ ਬਾਕੀ ਤਾ ਸਾਰੇ ਤਮਾਸ਼ਾ ਦੇਖਦੇ ❤

  • @desishayar4666
    @desishayar4666 9 หลายเดือนก่อน +194

    🌹ਬਿਨਾ ਵੇਖੇ ਜਿਸਕੇ ਸਬ ਦੀਵਾਨੇ ਹੋ ਗਏ🌹
    👏🏻ੳਸ ਕੇ ਦਰ ਪਰ ਰੋਜ ਆਨੇ ਜਾਨੇ ਹੋ ਗਏ👏🏻
    🙏🏻ਰਾਜਾ ਸਾਹਿਬ ਨਾਮ ਹੇ ਮੇਰੇ ਹਜੂਰ ਕਾ🙏🏻
    😘ਹਰ ਗਲੀ ਮੁਹੱਲੇ ਮੈ ਜਿਸਕੇ ਅਫਸਾਨੇ ਹੋ ਗਏ😘

    • @baljinderkumar4956
      @baljinderkumar4956 9 หลายเดือนก่อน +6

      Likhya tusi bhi bhut sohna

    • @desishayar4666
      @desishayar4666 9 หลายเดือนก่อน +4

      @@baljinderkumar4956 Thank You So Much Bhajji❤️☺️🙏🏼🙏🏼

    • @baljinderkumar4956
      @baljinderkumar4956 9 หลายเดือนก่อน +2

      @@desishayar4666 you r most welcome 🤗🤗

    • @desishayar4666
      @desishayar4666 9 หลายเดือนก่อน

      @@baljinderkumar4956 🪷ਜੈ ਰਾਜਾ ਸਾਹਿਬ ਜੀ ਦੀ🪷
      🪷 ਧੰਨ ਧੰਨ ਰਾਜਾ ਬਲੀ ਕਰਦਿਓ ਸਭ ਦੀ ਭਲੀ🪷🙏🏼🙏🏼

    • @desishayar4666
      @desishayar4666 9 หลายเดือนก่อน

      @@baljinderkumar4956 🪷ਜੈ ਰਾਜਾ ਸਾਹਿਬ ਜੀ ਦੀ🪷
      🪷 ਧੰਨ ਧੰਨ ਰਾਜਾ ਬਲੀ ਕਰਦਿਓ ਸਭ ਦੀ ਭਲੀ🪷🙏🏼🙏🏼

  • @BaljinderKaur-j2x5t
    @BaljinderKaur-j2x5t 4 วันที่ผ่านมา

    Sukoon da duja naa raja sahib da ghr aa ❤❤

  • @prabhsingh6721
    @prabhsingh6721 9 หลายเดือนก่อน +34

    👉🤲 ਵਾਹਿਗੁਰੂ ਜੀ ਮਿਹਰ ਕਰਨ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਗਾਇਆ ਹੈ ਗੱਲ ਵੀ ਸੱਚੀ ਸੁਣਾਈ ਤੇ ਲਿਖੀ ਹੈ ਇਸ ਵੀਰ ਨੇ 🤲👈

  • @PrinceSuman-g4i
    @PrinceSuman-g4i 9 หลายเดือนก่อน +28

    Sachi same Maharaj ne sade te kirpa kiti g tusi ta video bnai sade te sachi mehr hoi sangat g Dhan Dhan Raja Sahib g

    • @PrinceSuman-g4i
      @PrinceSuman-g4i 9 หลายเดือนก่อน +3

      Sangat g asi pta ni kini der ਧੱਕੇ ਖਾਦੇ f ਮੇਰੇ parents' jande c ਸ਼ੁਰੂ ਤੋਂ main v bt marriage to baad ina ni jdo sade sb pase to haar gye ta mainu supne ch ਮਹਾਰਾਜ ne keha k Raja sahib jao main pura din raat ਸੋਂਦੀ ni c ਇੰਨੀ tension c ghro ਨੁਕਸਾਨ v hoya hospital ch v fire ਕਲੇਸ਼ v hoye sangt g main ds ni skdi ki ਹਾਲਾਤ c bt mere husband da km kite ni hunda c edr v vehle ਬਾਕੀ tusi ਸਮਜਦੇ ho ghr ch kida hundi jdo kite koi km na mile jdo asi km laya bhut ਔਕੜਾਂ ਆਈਆ bt ਮੈਨੂੰ ਮਹਾਰਾਜ ਜੀ te ਆਪਣੇ to v vadh k ਯਕੀਨ c aj mere husband romania vich ne ਲਗਾਇਆ ਅਸੀਂ hor country da gye romania jo kde sunea ni bs short ch ds ਰਹੀ sangt g ਜਦੋਂ gye te edr sare hi romanian nu hi jana ਸ਼ੁਰੂ ho gye ਅਸੀਂ ਡਰਦੇ c k ਸੁਣਿਆ v ni a country bt Maharaj ਜੀ ne Puri ਦੁਨੀਆ ਚ hi suna ਦਿੱਤਾ,,🙏🙏aj 5ਸਾਲ ho gye una nu gye
      mera sara sohra ਪਰਿਵਾਰ v ਬਹੁਤ ਸ਼ਰਧਾ rkhda ਮਹਾਰਾਜ te ਫਰਸ਼ਾ ਤੋਂ ਕਦੋਂ ਆਰਸ਼ਾ te ਸਾਹਿਬ ne puchata 🙏🙏 ਓਹੀ janda g usto baad v bhut ਕੌਤਕ ਮੇਰੀ life ਮਹਾਰਾਜ ਨੇ kite main ini jogi ni c jina kuch dita tuhi nirankaar g Maharaj ਦਰਗਾਹ vich ਆਪਣੀ ਬੱਚੀ de cir te ਮੇਹਰ krni g sangt g kuch galt bol ja ਲਿਖ ho ਗਿਆ ਹੋਵੇ aap g ਬਖਸ਼ ਲੈਣਾ g🙏🙏🙏🙏 ਧੰਨ ਧੰਨ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ sb te mehr krna g

  • @DeepkaurMultani-g2t
    @DeepkaurMultani-g2t 9 วันที่ผ่านมา

    Raja sahib ji mehar kro sade te v mnn di echa a naam di daat bakshi baba jo v problem ne sab door karo g❤❤

  • @AarjuraniRani-q4t
    @AarjuraniRani-q4t 7 หลายเดือนก่อน +31

    ਆਸ ਤੇ ਵਿਸ਼ਵਾਸ਼ ਕਰਕੇ ਤਾਂ ਦੇਖ ਲੋਕ ਮਖੌਲ ਬਣਾਉਂਦੇ ਕਦੇ ਗੁਰੂ ਕੋਲੋਂ ਮੰਗ ਕੇ ਤਾਂ ਦੇਖ 😊😊

  • @manjeetgandhi8571
    @manjeetgandhi8571 6 หลายเดือนก่อน +24

    ਬਹੁਤ ਮਿਹਰ ਆਵ ਰਾਜਾ ਸਾਹਿਬ ਜੀ ਦੀ ਕੋਈ ਕੰਮੀ ਨੀ ਛੱਡੀ ਕਿ ਜਿਹੜੀ ਕਵਾ ਬਾਬਾ ਜੀ ਆਹ ਦੇ ਦੇਵੋ। । ਜੈ ਰਾਜਾ ਸਾਹਿਬ ਜੀ ।।।

  • @harpreetmahi9117
    @harpreetmahi9117 4 หลายเดือนก่อน +10

    ਰਾਜਾ ਸਾਬ ਜੀ ਸਾਡੀ ਵੀ ਅਰਦਾਸ ਕਬੁਲ ਕਰਲੋ ਜੀ ❤❤❤🙏🙏🙏🙏💐💐💐💐

  • @KaranBanger-tf9vz
    @KaranBanger-tf9vz 9 หลายเดือนก่อน +29

    ਇਹ ਮੇਰੇ ਰਾਜਾ ਸਾਹਿਬ ਜੀ ਦਾ ਦਰਵਾਰ ਆ ਇਥੋਂ ਅੱਜ ਤੱਕ ਕੋਈ ਖਾਲੀ ਨਹੀ ਮੁੜਿਆ ਜੋ ਮੰਗਿਆ ਸਬ ਦਿਤਾ ਰਾਜਾ ਸਾਹਿਬ ਜੀ ਨੇ ❤️ਜੈ ਰਾਜਾ ਸਾਹਿਬ ਜੀ ❤️ਰਾਜਾ ਬਲੀ ਕਰ ਭਲੀ

  • @Snowman-q7g
    @Snowman-q7g 8 หลายเดือนก่อน +402

    ਜੇ ਕੋਈ ਇਸ ਸ਼ਬਦ ਦੇ ਮੈਸੇਜ ਪੜਦਾ ਹੈ ਤਾਂ ਪੁਲਿਸ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਅਰਦਾਸ ਮੇਰੇ ਪੁੱਤ ਲਈ ਵੀ ਕਰੋ ਕੀ ਮੇਰੇ ਪੁੱਤ ਵੀਜਾ ਲਗਵਾਓ ਅਰਦਾਸ ਕਰੋ ਕਿਉਂਕਿ ਵਾਹਿਗੁਰੂ ਕਹਿੰਦੇ ਨੇ ਕਿ ਜਿੰਨੇ ਮੂੰਹ ਤੋਂ ਅਰਦਾਸ ਹੁੰਦੀ ਹੈ ਵਾਹਿਗੁਰੂ ਉਨੀ ਹੀ ਜਲਦੀ ਕਰਦੇ ਨੇ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕਿਸੇ ਇੱਕ ਦੀ ਅਰਦਾਸ ਪੂਰੀ ਹੋ ਜਾਵੇ ਜੈ ਰਾਜੇ ਦੀ

    • @ajaymannat6315
      @ajaymannat6315 8 หลายเดือนก่อน +8

      Raja shiab ji Kripa krn gye ji Jai Raje di 🙏🏻

    • @Navjotkaurravidassia
      @Navjotkaurravidassia 8 หลายเดือนก่อน +9

      Koina aunty ji tc ik bar raja sahib ja k aao j ja ਸਕਦੇ ਤਾਂ ਨਹੀਂ ਤਾਂ ਘਰ ਹੀ ਓਹਨਾ ਦਾ ਨਾਮ ਲੇ k ਮੁੰਡੇ ਦਾ passport dedo bnn jna kmm or ha paise after visa

    • @jashandeepsingh2257
      @jashandeepsingh2257 8 หลายเดือนก่อน +1

      Jai Raja sahib ji mehr kryo sab te ❤

    • @harchandsingh310
      @harchandsingh310 8 หลายเดือนก่อน

      🎉🎉🎉🎉🎉

    • @maniitaly648
      @maniitaly648 8 หลายเดือนก่อน +2

      Jroor ji ho jni aa kirpa raja sahib ji di

  • @Deepakverma-zr4lf
    @Deepakverma-zr4lf หลายเดือนก่อน +3

    Menu ta ron hi gya 😢😢😢 Jai Raja saheb ji🙏🏻 Raja bhali kr Pali🙏🏻

  • @chamkaursingh6267
    @chamkaursingh6267 9 หลายเดือนก่อน +24

    ਬਹੁਤ ਸੋਹਣਾ ਲਿਖਿਆ ਹੈ ਗੀਤਕਾਰ ਗੁਰਜੰਟ ਸਿੰਘ ਪਟਿਆਲਾ ਜੀ ਨੇ❤❤❤

  • @buntysingh1201
    @buntysingh1201 9 หลายเดือนก่อน +30

    ਅਕਸਰ ਏਦਾਂ ਹੀ ਹੁੰਦਾ ਜੀ, ਦੁਨੀਆ ਦੀ ਅਸਲੀਅਤ ਨੂੰ ਆਪਣੀ ਕਲਮ ਰਾਂਹੀ ਸ਼ਬਦਾਂ ਵਿੱਚ ਪਰੋ ਕੇ ਬਹੁਤ ਵਧੀਆ ਲਿਖਿਆ ਗੁਰਜੰਟ ਬਾਈ ਨੇ । 🌺🌺
    ਬਾਬਾ ਗੁਲਾਬ ਜੀ ਦੇ ਕੀ ਕਹਿਣੇ ਬਹੁਤ ਵਧੀਆ ਜੀ 🌺🌺

  • @Mandeepmannu-k9d
    @Mandeepmannu-k9d 16 วันที่ผ่านมา +2

    ਅਸੀਂ ਤਾਂ ਆਪਣੇ ਘਰ ਵਿਚ ਸਬਜ਼ੀ ਵੀ ਨਹੀਂ ਬੋਲੇ ਅਸੀਂ ਬਹੁਤ ਗਰੀਬ ਆ ਗਾਣਾ ਸੁਣ ਕੇ ਬਹੁਤ ਰੋਣਾ ਆ ਕੋਈ ਸਾਥ ਨਹੀਂ ਦਿੰਦਾ 😢 ਤੁਸੀਂ ਸੁਣ ਲਓ ਰਾਜਾ ਸਾਹਿਬ ਜੀ 🙏😭

    • @SukhKaur-os4rp
      @SukhKaur-os4rp 14 วันที่ผ่านมา

      Waheguru ji Mehr krn ji

  • @karanbainsfilms6169
    @karanbainsfilms6169 6 หลายเดือนก่อน +131

    ਸਾਡੇ ਬੇੜੇ ਵੀ ਰਾਜਾ ਸਾਹਿਬ ਜੀ ਨੇ ਪਾਰ ਕੀਤੇ ਜੈ ਰਾਜਾ ਸਾਹਿਬ ਜੀ🙏❤️🙏❤️🙏❤️🙏

    • @gagstar-zn1ji
      @gagstar-zn1ji 6 หลายเดือนก่อน

      Uxx,I😊t Okd😅ooo😅😊jn

  • @satnamSingh-et3uo
    @satnamSingh-et3uo 7 หลายเดือนก่อน +12

    ਸੱਚ ਇਸ ਤੋਂ ਪਹਿਲਾਂ ਮੈਂ ਕਦੇ ਵੀ ਨਹੀਂ ਸੁਣਿਆ ਰਾਜਾ ਸਾਹਿਬ ਕੋਈ ਗੁਰਦੁਆਰਾ ਸਾਹਿਬ ਹੈ ਪਰ ਇਹ ਗੀਤ ਸੁਣਨ ਤੋਂ ਬਾਅਦ ਮਨ ਦੇ ਵਿੱਚ ਬੜੀ ਪ੍ਰਬਲ ਇੱਛਾ ਹੈ ਕਿ ਉਸ ਸਥਾਨ ਦੇ ਜਰੂਰ ਦਰਸ਼ਨ ਕੀਤੇ ਜਾਣ

  • @Amarjit-dp9jm
    @Amarjit-dp9jm 4 หลายเดือนก่อน +12

    ❤️🙇‍♂️🙏🌷🙇‍♂️🌷🙏🙇‍♂️❤️ਰਾਜਾ ਸਾਹਿਬ ਜੀ ਸਭ ਦੀ ਅਰਦਾਸ ਸੁਣੋ ਰਾਜਾ ਸਾਹਿਬ ਜੀ ਸਭ ਦਾ ਬੇੜਾ ਪਾਰ ਲਓ ❤️🙇‍♂️🙏🌷🙇‍♂️🌷🙏🙇‍♂️❤️

  • @amandeepkaur1393
    @amandeepkaur1393 9 หลายเดือนก่อน +6

    ਜੈ ਰਾਜਾ ਸਾਹਿਬ ਜੀ ਦੀ 🙏🏽.... ਬਹੁਤ ਸੋਹਣਾ ਸ਼ਬਦ.. ਅਮਨ ਕਮਾਮ ਵਲੋਂ ਬਾਬਾ ਗੁਲਾਬ ਜੀ.. ਅਮਦਾਦ ਅਲੀ ਜੀ.. ਗੁਰਜੰਟ ਵੀਰ ਨੂੰ ਸ਼ਬਦ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏽

  • @Kaurkaur-ce8sn
    @Kaurkaur-ce8sn 9 หลายเดือนก่อน +25

    ਸਰਦਾਰ ਗੁਰਜੰਟ ਸਿੰਘ ਪਟਿਆਲਾ ਜੀ ਨੇ ਬਹੁਤ ਵਧੀਆ ਲਿਖਿਆ
    ਇੱਕ ਗੱਲ ਮੇਰੇ ਮਨ ਵਿੱਚ ਆਉਂਦੀ ਹੈ ਕਿ ਗਾਣੇ ਦੇ ਪੋਸਟਰ ਵਿੱਚ ਪਹਿਲਾਂ ਗੀਤਕਾਰ ਦਾ ਨਾਂ ਲਿਖਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਗੀਤ ਲਿਖਿਆ ਗਿਆ ਜੇ ਗੀਤ ਲਿਖਿਆ ਨਾ ਜਾਂਦਾ ਤਾਂ ਗਾਇਆ ਵੀ ਨਹੀਂ ਜਾਣਾ ਸੀ । ਬਾਬਾ ਗੁਲਾਬ ਸਿੰਘ ਜੀ ਬਹੁਤ ਰਸਭਿੰਨਾ ਗੀਤ ਗਾਇਆ ਤੁਸੀਂ।

  • @LuxmiKaur-r8o
    @LuxmiKaur-r8o 13 วันที่ผ่านมา

    Sara adaa he karda na waheguru ji sab tikh kar deeda na

  • @SameerMahiMusic
    @SameerMahiMusic 9 หลายเดือนก่อน +57

    🌸ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🌸 ਰੂਹ ਖੁਸ਼ ਹੋਗੀ 🙏🏻
    ਰਾਜਾ ਬਲੀ ਕਰੇ ਭਲੀ 🙏🏻

    • @simratjot9012
      @simratjot9012 7 หลายเดือนก่อน

      Ae kithe a ji

    • @ਨਵੀਨਪਾਲਸਿੰਘ
      @ਨਵੀਨਪਾਲਸਿੰਘ 4 หลายเดือนก่อน

      ​@@simratjot9012ssa veere..nawanshahr, banga deh lage hai raja sahib da darbar

    • @ManjinderBadyal
      @ManjinderBadyal 4 หลายเดือนก่อน

      Dhan dhan jai raja sahib ji 🙏ਪਿੰਡ ਮਜਾਰਾ. ਬੰਗਾ ਨੇੜੇ @@simratjot9012

  • @ManjotSingh-z4w
    @ManjotSingh-z4w 9 หลายเดือนก่อน +50

    ❤ਰਾਜਾ ਸਾਹਿਬ ਜੀ ❤ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਬਸ ਮੰਗਣਾ ਸੱਚੇ ਦਿਲੋਂ ਚਾਹਿਦਾ ਹੈ ਜੀ ਅਜ ਤਕ ਜੌ ਵੀ ਹਾ ਉਹ ❤ਰਾਜਾ ਸਾਹਿਬ ਜੀ❤ ਦੀ ਦੇਣ ਹੈ ਜੀ ਹਮੇਸ਼ਾ ਆਪਣਾ ਮਹਿਰ ਭਰਿਆ ਹੱਥ ਸਿਰ ਤੇ ਰੱਖਣਾਂ ❤ਰਾਜਾ ਸਾਹਿਬ ਜੀ ❤❤
    ❤❤ਜੈ ਰਾਜਾ ਸਾਹਿਬ ਜੀ ❤❤

  • @Guriguru20
    @Guriguru20 2 หลายเดือนก่อน +1

    Thanku so much Punjabipollywood ina sohna vadia sardar Saab g singer dite jihde gurbani nu ine Soni voice de re h baki b vadia ne❤❤❤❤ satnam Shiri wahiguru ji brother

  • @DestinationSUCCESS12
    @DestinationSUCCESS12 8 หลายเดือนก่อน +18

    🙇🙇ਬਹੁਤ ਜ਼ਿਆਦਾ ਪਿਆਰਾ ਸ਼ਬਦ ਰਾਜਾ ਸਾਹਿਬ ਜੀ ਦਾ🙏❣️ਇੱਕ mintute ਵੀ ਰੋਣਾ ਬੰਦ ਨਹੀ ਹੋਇਆ 🥺🥺 ਸ਼ਬਦ ਸੁਣਦੇ ਸਮੇਂ ❤❤ ਰਾਜਾ ਬਲੀ ਜੀ ਕਰੋ ਸਭ ਦੀ ਭਲੀ❤

    • @simar1739
      @simar1739 8 หลายเดือนก่อน

      ਬਿਲਕੁਲ ਸਹੀ ਕਿਹਾ ਤੁਸੀ

  • @Avu.KkKkavu
    @Avu.KkKkavu 9 หลายเดือนก่อน +9

    ਜੈ ਰਾਜਾ ਸਾਹਿਬ ਜੀ ਆਪਣੇ ਬੱਚਿਆ ਤੇ ਹਮੇਸ਼ਾ ਰਹਿਮਤ ਬਕਸ਼ਿਓ 🙏🏻🙏🏻🙏🏻 ਸਭ ਦੀਆਂ ਆਸਾ ਮੁਰਾਦਾ ਪੂਰਿਆ ਕਰਿਓ💫🙏🏻

  • @vijaykumarhussainpuria5424
    @vijaykumarhussainpuria5424 หลายเดือนก่อน +3

    ❤❤❤ ਜੈ ਰਾਜਾ ਸਾਹਿਬ ਜੀ ਕਿਰਪਾ ਕਰਨੀ ਜੀ ❤❤❤

  • @simranjeet9512
    @simranjeet9512 9 หลายเดือนก่อน +5

    Baba ji shabd bhut wdia aaa koi kise da saath nhi deda made tym vch bas wheaguru ji too bina bas wheaguru jii aa subna dee

  • @Sunny_Ghai
    @Sunny_Ghai 9 หลายเดือนก่อน +29

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🛐🌺🙏🏻 ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ❤ ਸਭ ਦੀ ਆਸ ਮੁਰਾਦ ਪੂਰੀ ਕਰਿਓ ਜੀ 🥀

  • @GurjitSingh-pi2eo
    @GurjitSingh-pi2eo 9 หลายเดือนก่อน +50

    ਰਾਜਾ ਸਾਹਿਬ ਜੀ ਮੇਹਰ ਕਰੋ ਮੇਰੇ ਪਰਿਵਾਰ ਤੇ ਸਭ ਦੁਨੀਆਂ ਦਾ ਭਲਾ ਕਰਨਾ 🙏🏻🙏🏻🙏🏻🙏🏻🙏🏻

    • @taribhatia5634
      @taribhatia5634 9 หลายเดือนก่อน

      ਖੁਸ ਰਹੋ ਭਾਜੀ

  • @ArshGill-yr4uj
    @ArshGill-yr4uj 8 หลายเดือนก่อน +11

    Baba ji me pareshaan hova taa tuhadi aabaj bhut sukoon milda me hmesa tuhadi aabaj sundi aa thank you baba ji 🙏🙏🙏🙏

  • @ajnohasaabofficial1833
    @ajnohasaabofficial1833 10 วันที่ผ่านมา

    Jai raja sahib ji tci sachi ardass sunde o

  • @balkarsingh2649
    @balkarsingh2649 9 หลายเดือนก่อน +57

    ਬਾਬਾ ਗੁਲਾਬ ਸਿੰਘ ਜੀ ਨੇ ਬਾਹ ਕਮਾਲ ਗੀਤ ਗਾਇਆ ਅਤੇ ਮੇਰੇ ਵੱਡੇ ਵੀਰ ਗੁਰਜੰਟ ਸਿੰਘ ਨੇ ਬਹੁਤ ਵਧੀਆ ਲਿਖਿਆ

  • @jagjitbanger3678
    @jagjitbanger3678 9 หลายเดือนก่อน +28

    ਰਾਜਾ ਸਾਹਿਬ ਜੀ ਮੇਹਰ ਕਰਿਓ ਮੇਰੇ ਭਰਾ ਤੇ ਵਿੱਚ ਪ੍ਰਦੇਸਾਂ ਦੇ

  • @jasvirsahota7127
    @jasvirsahota7127 5 หลายเดือนก่อน +4

    Jai raja sahib g ❤🙏🙏🙏🙏sariya ta Maher bhrya hath rakheo ❤❤❤

  • @navu2259
    @navu2259 8 หลายเดือนก่อน +22

    ਇਹ ਸ਼ਬਦ 10 15 mint da ਹੋਣਾ ਚਾਹੀਦਾ ਸੀ
    ਜੈ ਰਾਜੇ ਦੀ ❤️

  • @maninderkaur5348
    @maninderkaur5348 9 หลายเดือนก่อน +11

    ਬਹੁਤ ਹੀ ਸੋਹਣਾ ਲਿਖਿਆ ਸਰਦਾਰ ਗੁਰਜੰਟ ਸਿੰਘ ਜੀ ਨੇ ਤੇ ਗਾਇਆ ਵੀ ਸੋਹਣਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਖਾਲਸਾ ਜੀ 🙏

  • @manpreetsingh6125
    @manpreetsingh6125 วันที่ผ่านมา

    Jai jai jai jai raja sahib ji dhan dhan shri guru raja sahib g

  • @bhaijaspreetsinghmastuanas8671
    @bhaijaspreetsinghmastuanas8671 9 หลายเดือนก่อน +17

    ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

  • @sukhwindrasingh2813
    @sukhwindrasingh2813 9 หลายเดือนก่อน +11

    ਸਤਿਕਾਰਯੋਗ ਗੁਰਜੰਟ ਸਿੰਘ ਪਟਿਆਲਾ ਜੀ ਦੀ ਲਿਖਤ ਨੂੰ ਦਿਲੋਂ ਸਜਦਾ,, ਬਹੁਤ ਹੀ ਮਕਬੂਲ ਕਲਮ ਦੇ ਧਨੀਂ ਹਨ ਆਪ ਜੀ

  • @LaddiJaito-p9j
    @LaddiJaito-p9j หลายเดือนก่อน +5

    ਵਾਹਿਗੁਰੂ ਜੀ ਸਭ ਦੀ ਅਰਦਾਸ ਪੁਰੀ ਕਰਨ

  • @gurdeep1825
    @gurdeep1825 9 หลายเดือนก่อน +40

    waheguru ji🙏 ❤️ ਰੂਹ ਨੂੰ ਸਕੂਨ ਮਿਲਦਾ ਸ਼ਬਦ ਸੁਣਕੇ ਦਿਲ ਕਰਦਾ ਸੁਣੀ ਹੀ ਜਾਈਏ 🙏🙏❤️❤️🙇‍♀️🙇‍♀️ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ ਜੀ🙏🙏

    • @princegoyal9417
      @princegoyal9417 9 หลายเดือนก่อน +2

      Sahi gal a g kande khade hunde ba. Sun keee

  • @vicky_heera_writer_usa
    @vicky_heera_writer_usa 9 หลายเดือนก่อน +12

    Jai Raja Sahib di ji. Huge Congrats to all the team members.

  • @malkeetsingh7094
    @malkeetsingh7094 หลายเดือนก่อน +2

    ਰਾਜਾ ਸਾਹਿਬ ਜੀ ♥️🙏🙏🙏

  • @Harmanjeetsandhu-fc5vm
    @Harmanjeetsandhu-fc5vm 9 หลายเดือนก่อน +4

    ❤🙏 ਵਾਹ ਕਮਾਲ ਗੁਰਜੰਟ ਸਿੰਘ ਪਟਿਆਲਾ ਬਹੁਤ ਹੀ ਵਧੀਆ ਲਿਖਿਆ ਜੀ ਤੇ ਬਾਬਾ ਗੁਲਾਬ ਸਿੰਘ ਜੀ ਨੇ ਵੀ ਬਹੁਤ ਗਾਇਆ ❤🙏 ਰਾਜਾ ਸਾਹਿਬ ਜੀ ਏਦਾ ਹੀ ਮਿਹਰ ਬਣਾਈ ਰੱਖਣ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਤੇ 🙏🙏🙏🙏😊 ਸਕੂਨ......🙏🙏🙏🙏❤️

  • @jagjitsingh3322
    @jagjitsingh3322 9 หลายเดือนก่อน +19

    ❤🎉ਧੰਨ ਧੰਨ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਸਰਬੱਤ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਿਓ🎉❤(JagjitRarasahib)

  • @Nancyjass123
    @Nancyjass123 5 หลายเดือนก่อน +2

    Jai Raja shaib ji di❤🙏🌸♥️🧿❤️

  • @Rinkusingh-wf2sj
    @Rinkusingh-wf2sj 9 หลายเดือนก่อน +11

    bahut sohna ji wahe guru da
    naam bahut sohna hai eh sabad sun k eda lagda hai ki sab kuj shad k wahe guru da palla fad lawaa 🙏🙏🙏🙏🙏🙏🙏🙏🙏

  • @ManpreetGureta
    @ManpreetGureta 8 หลายเดือนก่อน +8

    Dhan❤ dhan baba deep Singh ji Waheguru ji ek second ch kr sakdha ho sab kuch change sacha mnn nal kiti hoyi ardas mera nal eda Hoya nyt ardas kiti morning puri ho gyi Waheguru ji sab kuch ek second ch kr deda aa Banda da hath ch kuj nai hai wahe❤ guru ji dhan❤ dhan beep singh ji

  • @PreetiKaur-zj2zq
    @PreetiKaur-zj2zq หลายเดือนก่อน +1

    ਮੇਨੂ ਆਪਨਾ ਬਨਾਲੋ ਰਾਜਾ ਸਾਹਿਬ ਜੀ ❤❤🙏🙏

  • @premkumarsingh3527
    @premkumarsingh3527 9 หลายเดือนก่อน +11

    Its a reality ਰਾਜਾ ਸਾਹਿਬ ਹੀ ਬਾਂਹ ਫੜਦੇ ਜੀ

  • @Mandeepgill-oe9yl
    @Mandeepgill-oe9yl 9 หลายเดือนก่อน +11

    Bahut sohna music bnaeya aa Amdad veere

  • @MandeepKaur-tu9hh
    @MandeepKaur-tu9hh 2 หลายเดือนก่อน +1

    Raja sahib G de darr to koi khalli ni murda, Raja Sahib G sab diya jholiya bharde aa🙏🙏🙏🙏🙏

  • @SarbjitKaur-l1c
    @SarbjitKaur-l1c 6 หลายเดือนก่อน +13

    ਅਸੀ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਉਸ ਵਾਹਿਗੁਰੂ ਜੀ ਉਪਰ shd ਦਿੱਤਾ ਸੀ ਪਰ ਸਾਨੂੰ ਸਾਰੇ ਫੋਨ ਕਰਨ ਤੋਂ ਹਟ ਗਏ ਸੀ ਵਾਹਿਗੁਰੂ ਮੇਹਰ ਰਖੇ ਸਬ ਤੇ ਜਿਸ ਦੇ ਸਿਰ ਤੇ ਹੱਥ ਉਸ ਸੱਚੇ ਸਾਹਿਬ ਦਾ ਓਦਾ ਵੀ ਕਮ ਕਦੇ ਰੁਕਿਆ ਪਰ

  • @jagjitbanger3678
    @jagjitbanger3678 9 หลายเดือนก่อน +28

    ਮੇਰੇ ਤੋਂ ਮੁੱਖ ਨਾ ਮੋੜਿਓ ਰਾਜਾ ਸਾਹਿਬ ਜੀ

  • @inderjeetsinghchak9175
    @inderjeetsinghchak9175 3 หลายเดือนก่อน +1

    ਜੈ ਬਾਬਾ ਰਾਜਾ ਸਾਹਿਬ ਜੀ ਮਹਾਰਾਜ ਜੀ ਸਭ ਦੀ ਅਰਦਾਸਾਂ ਪੂਰੀਆਂ ਕਰਦੀ ਜੀ 🙏🙏🌹🌹

  • @navcheema2725
    @navcheema2725 9 หลายเดือนก่อน +16

    ❤ਧੰਨ ਧੰਨ ਮੇਰੇ ਰਾਜਾ ਸਾਹਿਬ ਜੀ ਦੀ ❤❤ਤੁਸੀਂ ਨਾ ਹੱਥ ਛੱਡ

  • @13Romi
    @13Romi 9 หลายเดือนก่อน +4

    Most beautiful 👌🌹ji
    Kmaal kar ditti Baba Gulab Singh ji di mitthi awaaz aur Boht hi wadhya likhayi Gurjant Singh ji .. 🙏🙏♥️♥️

  • @GurmeetsinghRimpa
    @GurmeetsinghRimpa 2 หลายเดือนก่อน +1

    ਰਾਜਾ ਸਾਹਿਬ ਜੀ ਸੱਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ 🙏🙏

  • @Navjotkaurravidassia
    @Navjotkaurravidassia 9 หลายเดือนก่อน +1951

    Schi ਸਾਡੇ ਨਾਲ v ਏਦਾ ਹੀ ਹੋਇਆ c ਸਾਰੇ ਕਹਿੰਦੇ ਕਿ ਮੁੰਡਾ ਬਾਹਰ ਭੇਜੋ ਅਸੀ ਨਾਲ ਆ ਜਦੋਂ ਵਿਸਾ ਆਇਆ ਤਾਂ ਸਬਬ ਮੁਕਰਗਏ c paise den to ਜਦ ਕਿ ਸਿਰਫ ਵੀਹ ਹਜਾਰ ਹੀ ਘਟਦੇ c fr asi ਰਾਜਾ ਸਾਹਿਬ ਦੇ ਗਏ ਏਦਾ ਹੀ ਬੈਠੇ ਬੈਠੇ ਵੀਡਿਓ ਦੇਖ ਰਹੇ c ta sochya ik bar ja k onde aa ta jdo ghr waps aaye phn v ohnu kita jehde nll koi rishta nhi c bss ik Bank ch Oni Jani kr k bnya rishta behn pra da ohne ਵੀਹ ਹਜਾਰ ਦੀ ਜਗਹ ਪੰਜਾਹ ਹਜ਼ਾਰ ਦਿੱਤਾ ਕਿ ਲੋੜ ਹੋਈ ਤਾਂ ਹੋਰ ਦਸਦਿਓ ਅੱਜ ਮੇਰਾ ਭਰਾ ਬਾਹਰ ਆ ਸੁਖ ਨਲ਼ ਡੇਢ ਸਾਲ hogya par Mera bapu ohde mgro duniya shdd gya te hun mera v vddi counrty da km bngya raje di mehar nll Jai raje di❤

    • @innocentgurjit190
      @innocentgurjit190 9 หลายเดือนก่อน +31

      Jai raje di 🥰😇🙏

    • @manpreetjanagal9336
      @manpreetjanagal9336 9 หลายเดือนก่อน +26

      Mwei bhen Jisne tohadi eni help kiti ohda sath na chdio sari jindgi

    • @Navjotkaurravidassia
      @Navjotkaurravidassia 9 หลายเดือนก่อน

      @@manpreetjanagal9336 bhilkul kdi v nhi veere asi kdi nhi bulaya kise nu mere papa khud kudiya de viah ch sman dende c HR cheez le k dende c jis di lod hoye asi kise tym vdiya c fr tym aya eda de hogye hun raje di mehar nll SBB vdiya

    • @Pawanbai-q3m
      @Pawanbai-q3m 9 หลายเดือนก่อน +12

      Jai Raja di❤❤

    • @gurwinderghuman7240
      @gurwinderghuman7240 9 หลายเดือนก่อน +11

      Veer ji ede bare menu detail vich dasyeo raaja sahib kis gurudwara nal related ha??

  • @gurdeepkaur6282
    @gurdeepkaur6282 8 หลายเดือนก่อน +5

    ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਨਸਾਫ਼ ਕਰੋ ਜੀ ।ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੇਰੇ ਮਾਲਕਾ। ਸੁਣਲਾ ਜਲਦੀ ਮੇਰੇ ਵਾਹਿਗੁਰੂ ਜੀ 🙏🙏🙏🙏

  • @narinderkaur-4689
    @narinderkaur-4689 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤

  • @Prabhdayalsingh-fl5fc
    @Prabhdayalsingh-fl5fc 9 หลายเดือนก่อน +29

    ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਂਈ ਤਾ ਭਾਓ ਕੇਹਾ ਕਾੜਾ ਜੀਉ।।

  • @Simran2022.
    @Simran2022. 6 หลายเดือนก่อน +20

    10 ਵਾਰ ਸੁਣ ਲਿਆ ਇਹ ਸ਼ਬਦ ਰਾਜਾ ਸਾਹਿਬ ਭਲੀ ਕਰੇ ਜੀ ❤

    • @Simran2022.
      @Simran2022. 6 หลายเดือนก่อน +2

      ਇਹ ਲਿਖਿਆ ਮੈ ਮੇਰੇ ਘਰਵਾਲੇ ਨੇ ਲਿਆ ਐ ਜੋ ਨਸ਼ੇ ਕਰਦਾ ਪਾਇਆ ਰਾਜਾ ਜੀ ਸਹੀ ਪਾਸੇ ਨੂੰ ਲਾ ਦਿਓ ਮੇਰੇ ਇਕ ਧੀ ਐ❤❤❤😢😢😢😢

    • @Simran2022.
      @Simran2022. 6 หลายเดือนก่อน

      ਦਸ ਦਿਓ ਮੈ ਕੀ ਕਰਾ ਮੇਰੇ ਇਕ ਧੀ ਐ ਜਿਸ ਦੀ ਉਮਰ 1ਸਾਲ 7 ਮਹਿਨੇ ਦੀ ਐ ਉਸ ਦਾ ਨਾਂ ਸਿਮਰਨ ਕੋਰ ਐ

  • @SeemaRani-n7i3i
    @SeemaRani-n7i3i 4 หลายเดือนก่อน +1

    Mai har Sunday apne Raja ji de Darbar jndi a per jido mai ethe jndi a mere dukh door ho jnde ne te sukoon milda bhuth jyada eda lgda jive Raja Sahib mere kol hi bhathe hoye ne sab to jyada jithe sakoon milda a oh mere raja sahib ji de Darbar te bs 🙏🙏🙏jai raja sahib ji ❤ Raja Bali kr bhali 🙏🙏🤲🤲

  • @kaurgurdeep1984
    @kaurgurdeep1984 9 หลายเดือนก่อน +11

    ਬਹੁਤ ਹੀ ਸਤਿਕਾਰਯੋਗ ਵੀਰ ਗੁਰਜੰਟ ਸਿੰਘ ਪਟਿਆਲਾ ਜੀ ਦੀ ਲਿਖਤ ਬਾ ਕਮਾਲ 🙏🙏

  • @SANDHU22Valog
    @SANDHU22Valog 9 หลายเดือนก่อน +14

    Jai Raja sahib 🎉🎉 bhoat vadiaa shabad baba gulab Singh ji 🎉🎉

  • @rajbiraulakh6138
    @rajbiraulakh6138 12 วันที่ผ่านมา

    Mere raja Sade te v apna mehar bhariya haath rkhana te mere pati nu tandrusti bakho aap g bakshanhaar hoiya galtitaya nu bakh laina te agge waste samratha bakshniya...

  • @Preet_rattu84
    @Preet_rattu84 9 หลายเดือนก่อน +45

    ਜੈ ਰਾਜਾ ਸਾਹਿਬ ਜੀ ਸਭ ਦੀਆਂ ਅਰਦਾਸਾਂ ਪੂਰੀਆਂ ਕਰੋ ਜੀ 🌹🌸❤️🙏🏻

  • @BabliRani-e3o
    @BabliRani-e3o 8 หลายเดือนก่อน +9

    Kehnde han ki apnea to bacho Gair kehda peeti aa Apna koi ni rishtedar sath dinda kise da bs Waheguru to Mang layo❤❤

  • @kuldipsingh2007
    @kuldipsingh2007 9 หลายเดือนก่อน +34

    ਧੰਨ ਧੰਨ ਰਾਜਾ ਸਾਹਿਬ ਜੀ ਸਬਨਾ ਤੇ ਮੇਹਰ ਭਰਿਆ ਹੱਥ ਰਖਿਓ ਜੀ🙏🙏🙏

  • @karandhir9442
    @karandhir9442 9 หลายเดือนก่อน +17

    *♥️🙏ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਿਓ ਜੀ🙏♥️ਮਹਾਰਾਜ ਜੀ ਤੰਦਰੁਸਤੀਆਂ ਬਖਸ਼ੋ ਜੀ♥️🙏*

    • @mannatmusic419
      @mannatmusic419 8 หลายเดือนก่อน +1

      Kithe ਆ 22g ਏਹੇ ਧਾਰਮਿਕ ਸਥਾਨ

    • @innocentgurjit190
      @innocentgurjit190 7 หลายเดือนก่อน

      @@mannatmusic419nawansehr, banga raja sahib da mzara ❤️😇🙏🏻🥰

  • @NavdeepkaurBatth-ot2sv
    @NavdeepkaurBatth-ot2sv 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜਾ ਜੀ

  • @sukhchouhan3915
    @sukhchouhan3915 8 หลายเดือนก่อน +6

    Dhan dhan hzur shri nabh kawal Raja Sahib ji 🙏❤️ schi kiha hun apy rkh lai meri laaj ji🙏 sbh diya murada puria kryo Raja Sahib ji 🙏❤️Raja Bali 🙏 kriyo bhali ❤️

  • @LovepreetSingh-b9e8g
    @LovepreetSingh-b9e8g 7 หลายเดือนก่อน +4

    ਰਾਜਾ ਸਾਹਿਬ ਜੀ ਸਾਰਿਆਂ ਤੇ ਆਪਣਾ ਮਿਹਰ‌ ਭਰਿਆ ਹ‌ੱਥ ਰਖਣਾ ਜੀ

  • @itzraj6075
    @itzraj6075 3 หลายเดือนก่อน

    ਵਾਹਿਗੁਰੂ ਜੀ ਸਬ ਤੰਦਰੁਸਤ ਰਹਿਣ ਤੇ ਸਾਰੇ ਪਰਿਵਾਰ ਖੁਸ਼ ਰਹਿਣ ਰਾਜਾ ਸਾਹਿਬ ਸਬ ਦੀਆਂ ਖੁਸ਼ੀਆਂ ਤੇ ਕੰਮ ਕਰ ਚ ਕਿਰਪਾ ਰੱਖਣ ਆਪਣੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏

  • @harmeshmall7713
    @harmeshmall7713 9 หลายเดือนก่อน +12

    ਰਾਜਾ ਸਾਹਿਬ ਜੀ ਨਾਲ ਨੇ ਫਿਰ ਫਿਕਰ ਕਿਸ ਗੱਲ ਦੀ🙏🙏🙏🙏🙏🙏🙏🙏🙏🙏🙏

  • @deeprall4977
    @deeprall4977 8 หลายเดือนก่อน +36

    ਸਾਡੀ ਵੀ ਅਰਦਾਸ ਸੂਣੋ ਰਾਜਾ ਸਾਹਿਬ ਜੀ ਸਾਡੀ ਵੀ ਖਾਲੀ ਝੋਲੀ ਭਰ ਦਿਉ ਅਸੀਂ ਵੀ ਤੁਹਾਡੇ ਤੇ ਆਸ ਰੱਖੀ ਆ ਜੀ

    • @AnitaRani-u1b
      @AnitaRani-u1b 3 หลายเดือนก่อน

      😢😢😢raja sahib G sada g🙇‍♀️🙇‍♀️

    • @harpreetmaan1735
      @harpreetmaan1735 2 หลายเดือนก่อน

      Meri vi ਜੌਲੀ bhar deo bache di daat de duu raha shaib ji

  • @sukhjindercheema199
    @sukhjindercheema199 5 หลายเดือนก่อน +1

    🙏ਰੱਬ ਤੇ ਸਦਾ ਨਾਲ ਹੈ ਪਰ ਅਸੀ ਹੀ ਰੱਬ ਤੋ ਦੂਰ ਹੋ ਜਾਂਦੇ ਹਾਂ।ਕਿਉਕਿ ਅਸੀ ਸੁਆਰਥੀ ਹੋ ਚੁੱਕੇ ਹਾਂ

  • @JasveerSingh-xw7pe
    @JasveerSingh-xw7pe 9 หลายเดือนก่อน +7

    ਮੌਜ ਦਿਲ ਦਰਵੇਸ਼ ਧੰਨ ਧੰਨ ਹਜੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ

  • @harmandeepgill767
    @harmandeepgill767 9 หลายเดือนก่อน +15

    🌹🪷Jai Raja Sahib ji🌹🪷🌷🙏 Bali karo bhali ❤️🙇🙏🙏 ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙇🌹🪷🙏🤲🤲

  • @PSWCNaloian
    @PSWCNaloian 5 หลายเดือนก่อน +1

    Bahut e sohna shabd gaya baba ji ney... Idk y...akh bhar ayi sun k... Shayd sanu b Waheguru te idan e cha te pyar rakhna chahida... waheguru aap banh frda aggey ho... waheguru waheguru waheguru...

  • @mralimusic4981
    @mralimusic4981 9 หลายเดือนก่อน +9

    Bht bht mubaraka amdad paji di sari team nu ,, raja sahib hamesha thode nall ne ,, kirpa mahraj di,, bht khoob work krr rhe ho,, I wish you always keep blessed,,, jai raja sahib ji diiii jiiii 🌷🌷🌷🙏🏻🙏🏻🙏🏻🙏🏻🙏🏻💕💕💕💕🎹🎙️🎥✍🏻

  • @souravbhatti9320
    @souravbhatti9320 9 หลายเดือนก่อน +4

    Rab gawah je ik minute v hnju rukke hon geet sundeya❤ god bless you brother

  • @surjindersingh7906
    @surjindersingh7906 2 หลายเดือนก่อน +1

    Jai Raje Di 🙏🏻🙏🏻🙏🏻🙏🏻🙏🏻🙏🏻

  • @activezone2059
    @activezone2059 9 หลายเดือนก่อน +79

    ਰਾਜਾ ਸਾਹਿਬ ਜੀ ਮੇਰੀ ਪਰੇਸ਼ਾਨੀ ਵੀ ਦੂਰ ਕਰ ਦਿਓ ਆਪਣੀ ਮੇਹਰ ਕਰ ਦਿਓ

  • @DiljeetkaurBajwa
    @DiljeetkaurBajwa 9 หลายเดือนก่อน +4

    Bahut vdiaa likheya hai g koi nahi puchda waheguru ji ton bina