ਸੁੱਖਾ ਦੇ ਸੰਗੀ ਨੇ ਸਾਰੇ || Sukhan De Sangi Ne Sare || Baba Gulab Singh Ji || New Ravidas Bhajan 2024

แชร์
ฝัง
  • เผยแพร่เมื่อ 2 ก.พ. 2025

ความคิดเห็น • 1.6K

  • @amanpreetkaur195
    @amanpreetkaur195 11 หลายเดือนก่อน +33

    ਵਾਹਿਗੁਰੂ ਸਾਹਿਬ ਜੀਓ 🙏🏻🙏🏻ਧੰਨ ਧੰਨ ਭਗਤ ਰਵਿਦਾਸ ਸਾਹਿਬ ਜੀਓ🙏🏻🙏🏻 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ🙏🏻🙏🏻 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਾਹਾਰਾਜ ਜੀ🙏🏻🙏🏻 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐💐💐💐👍👌❤❤❤❤❤❤❤

    • @ammu_oyee
      @ammu_oyee 6 หลายเดือนก่อน +4

      Plz dont use bhagt word for guru ravidass ji ❤❤

    • @ਗੁਰਮੀਤਕੌਰ-ਭ4ਫ
      @ਗੁਰਮੀਤਕੌਰ-ਭ4ਫ 5 หลายเดือนก่อน +3

      Thade guru guru te Sade guru bhagat 😂😂😂

    • @pawanj.singha1128
      @pawanj.singha1128 20 วันที่ผ่านมา +1

      🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ🙏
      🙏ਧੰਨ ਧੰਨ ਦਸ ਪਾਤਸ਼ਾਹ ਸਾਹਿਬਾਨ ਜੀ🙏
      🙏ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ 🙏

  • @RajeshKumar-km4gw
    @RajeshKumar-km4gw 8 หลายเดือนก่อน +22

    ਪਰਮਾਤਮਾ ਵੱਲੋਂ ਬਹੁਤ ਹੀ ਪਿਆਰੀ ਆਵਾਜ਼ ਦਿੱਤੀ ਹੈ

  • @BaldevSingh-mc5iq
    @BaldevSingh-mc5iq 8 หลายเดือนก่อน +121

    ਮੈਂ ਬਲਬੀਰ ਕੌਰ ਆ ਮੈ ਇੱਕ ਹਾਊਸ ਵਾਈਫ ਤੇ ਟੇਲਰ ਆ
    ਮੈ ਸਾਰਾ ਦਿਨ ਕੰਮ ਕਰਦੀ ਵੀ ਤੁਹਾਡੇ ਸ਼ਬਦ ਸੁਣਦੀ ਰਹਿਣੀ ਆ
    ਮੈਨੂੰ ਤੁਹਾਡੀ ਅਵਾਜ ਬਹੁਤ ਪਿਆਰੀ ਲਗਦੀ ਆ😊
    ਮੈ ਡੇਲੀ ਤੁਹਾਡੇ ਸ਼ਬਦ ਸੁਣਦੀ ਰਹਿੰਦੀ ਆ
    ਖ਼ਾਸ ਕਰਕੇ ਮੈਨੂੰ ਤੁਹਾਡਾ ਇਹ ਸ਼ਬਦ ਬਹੁਤ ਪਸੰਦ ਹੈ
    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
    ਸਤਿ ਸ੍ਰੀ ਆਕਾਲ🙏🙏

    • @Kaursimran2550
      @Kaursimran2550 4 หลายเดือนก่อน +4

      🙏🏻❤️

    • @JagjitSingh-cw8qi
      @JagjitSingh-cw8qi หลายเดือนก่อน +1

      Waheguru chardi kala vich rakhe apnu or apki family nu 🙏

    • @GurpreetSinghmehtoMehto-cr8zw
      @GurpreetSinghmehtoMehto-cr8zw 29 วันที่ผ่านมา +1

      ਵਾਹਿਗੁਰੂ ਜੀ ਸਭ ਤੇ ਮੇਹਰ ਕਰਨ❤❤🙏🙏🙏

    • @billaRurka
      @billaRurka 4 วันที่ผ่านมา

      Waah ji waheguru ji

  • @daljitsingh-te8cy
    @daljitsingh-te8cy 10 หลายเดือนก่อน +28

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟਿ ਧੰਨਵਾਦ ਜੀ।❤❤❤❤❤❤🙏🏼🙏🏼🙏🏼🙏🏼🙏🏼🙏🏼🙏🏼 ਜਿਨ੍ਹਾਂ ਮਰਜ਼ੀ ਸ਼ਬਦ ਸੁਣੀਂ ਜਾਈਏ ਰੂਹ ਰੱਜਦੀ ਹੀ ਨਹੀਂ ।

  • @NOOR78626
    @NOOR78626 6 หลายเดือนก่อน +32

    ਬਹੁਤ ਸਕੂਨ ਮਿਲਿਆ ਅੱਖਾਂ ਚ ਪਾਣੀ ਵੀ ਆ ਗਿਆ ਸੁਣ ਕੇ 🙏🙏🌹🌹ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ ਰਾਜਿਆਂ ਦੇ ਜਾਣ ਵਾਲਿਆ🌹🌹 🙏🙏

  • @MohitKumar-zo5xl
    @MohitKumar-zo5xl 9 หลายเดือนก่อน +57

    ❤❤❤saday dila dea baba sb kuj samjda jai gurdev dhan gurdev sahaiy a baba ji jo v gayakya ❤❤❤

    • @hashmitjassal6833
      @hashmitjassal6833 4 หลายเดือนก่อน +2

      🎉😢😮😅😮😂😊

    • @JasmeenKaur-m6t
      @JasmeenKaur-m6t 4 หลายเดือนก่อน +4

      ❤️❤️❤️❤️❤️❤️❤️❤️❤️❤️❤️

  • @BalwinderBalwinder-qu8fw
    @BalwinderBalwinder-qu8fw 8 หลายเดือนก่อน +116

    ਭਾਈ ਗੁਲਾਬ ਸਿੰਘ ਜੀ ਤੁਸੀਂ ਬਹੁਤ ਸੁਰੀਲੇ ਹੋ। ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ। ਮੈਂ ਬਾਰ ਬਾਰ ਇਸ ਸ਼ਬਦ ਨੂੰ ਸੁਣਦਾ ਹਾਂ। ਬਹੁਤ ਸਕੂਨ ਮਿਲਦਾ ਹੈ।

  • @rameshkumarrameshkumar7332
    @rameshkumarrameshkumar7332 11 หลายเดือนก่อน +64

    ❤Jai gurudev ji ❤Jagat guru Ravidass maharaj ki Jai ❤

  • @rahulkankerwal
    @rahulkankerwal 11 หลายเดือนก่อน +65

    Bahut Khushi Hui sun kr
    Bahut hi bdia song.... satnaam ji🙏❤️❤️🙏

  • @bhupinderkumar7285
    @bhupinderkumar7285 11 หลายเดือนก่อน +26

    Dhn Dhn st guru Ravidass jii 🙏🏾🙏🏾🙏🏾🙏🏾🙏🏾🌹🌹⚘⚘🌹

  • @parveenthakur6521
    @parveenthakur6521 5 หลายเดือนก่อน +16

    (ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ ) ਸਹੀ ਗੱਲ ਹੈ ਖ਼ਾਲਸਾ ਜੀ ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @bkaler3472
    @bkaler3472 11 หลายเดือนก่อน +59

    Kya baat baba gulab Singh ji bahut sweet voice aa tuhada bapu kanshi wala tuhade te apna mehar bhareya hath rakhe 🙏🙇🏻

    • @RajnishPathania-sl1xz
      @RajnishPathania-sl1xz 6 หลายเดือนก่อน +5

      Orl

    • @RajnishPathania-sl1xz
      @RajnishPathania-sl1xz 6 หลายเดือนก่อน +4

      Yiitj

    • @RajnishPathania-sl1xz
      @RajnishPathania-sl1xz 6 หลายเดือนก่อน +2

      😂

    • @EkamDeep-t3y
      @EkamDeep-t3y 3 หลายเดือนก่อน

      😂😂😂😂😂 3:42 3:47 3:47 3:48 3:48 3:48 3:48 3:50 3:50 3:50 3:57 3:57 3:58 3:58 3:58 3:58 3:58 3:58 3:58 4:10 4:10 4:10 4:12 4:13 4:14 4:14 4:14 4:18 4:18 4:18 4:22 4:22 4:22 4:22 4:22 4:22 4:22 4:22 :58 4:10 4:10 😂​@@RajnishPathania-sl1xz

    • @beantchahal9818
      @beantchahal9818 2 หลายเดือนก่อน +1

      😊😊0😊😊😊​@@RajnishPathania-sl1xz

  • @Akhil-x5t
    @Akhil-x5t 28 วันที่ผ่านมา +2

    ਬਹੁਤ ਹੀ ਵਧੀਆ ਸ਼ਬਦ ਹੈ ਵੀਰ ਜੀ

  • @RavibainsRavi-l5r
    @RavibainsRavi-l5r 11 หลายเดือนก่อน +26

    Bhai sahib ji guru ji mihar karan aap te

  • @preetgamingaman9308
    @preetgamingaman9308 2 หลายเดือนก่อน +22

    ਵਾਹਿਗੁਰੂ ਜੀ ਕੌਣ ਕੌਣ ਰੋਜ ਸੁਣਦਾ ❤ ਵਾਹਿਗੁਰੂ ਜੀ ਹਰ ਰੋਜ ਮੇਰੇ ਘਰ ਮੇਰੇ ਕਲੀਨਿਕ ਤੇ ਚਲਦਾ ਸ਼ਬਦ ਵਾਹਿਗੁਰੂ ਜੀ ❤❤❤❤❤

    • @sahibjot.-_singh9588
      @sahibjot.-_singh9588 25 วันที่ผ่านมา

      Hlo paji main thoda acount chek ketha tuse bas ek youtuber de he video paya kar jatha thoda favourite ha ode far vakhayo thoda channel grow karu ga thanks reply da deo comment da

  • @bikramjitsingh7787
    @bikramjitsingh7787 11 หลายเดือนก่อน +40

    Waheguru ji Mehar kare ji ਆਵਾਜ਼ ਬਹੁਤ ਵਧੀਆ ਹੈ ਜੀ

  • @BabbuSingh-qg3sr
    @BabbuSingh-qg3sr 17 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤🙏🙏👏👏

  • @gagandeep-on7qx
    @gagandeep-on7qx 10 หลายเดือนก่อน +103

    ਬਾਬਾ ਗੁਲਾਬ ਸਿੰਘ ਜੀ ਨੂੰ ਬਹੁਤ ਸੁਰੀਲੀ ਅਵਾਜ਼ ਬਖਸ਼ੀ ਹੈ ਮਾਲਕ ਨੇ। ਇਸੇ ਤਰ੍ਹਾਂ ਕਿਰਪਾ ਬਣੀ ਰਹੇ ਮਾਲਕ ਦੀ।

  • @harmeshlal3971
    @harmeshlal3971 7 หลายเดือนก่อน +25

    ਬਹੁਤ ਹੀ ਸੁੰਦਰ ਅੰਦਾਜ ਅਤੇ ਆਵਾਜ਼ ਹੈ ਜੀ ਬਾਬਾ ਗੁਲਾਬ ਸਿੰਘ ਜੀ । ਬਾ ਕਮਾਲ ਪੇਸ਼-ਕਸ਼ ਹੈ ਜੀ। ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ।

  • @soniabangar891
    @soniabangar891 11 หลายเดือนก่อน +24

    Dhan dhan satguru Ravidass ji Maharaj ji 🙏🙏🙏

  • @SunilKumar-fb7us
    @SunilKumar-fb7us 7 หลายเดือนก่อน +20

    ਮੈਨੂੰ ਸਿੱਧੂ ਮੂਸੇਵਾਲਾ ਤੋਂ ਬਾਦ ਇਹ ਇਕ ਬੰਦਾ ਚੰਗਾ ਲੱਗਾ ਵੀਰੇ ਤੈਨੂੰ ਮੇਰੀ ਉਮਰ ਲੱਗ ਜਾਵੇ ਧੰਨ ਧੰਨ ਗੁਰੂ ਰਵਿਦਾਸ ਜੀ

  • @HarvinderBhogal
    @HarvinderBhogal 11 หลายเดือนก่อน +37

    Jai Gurudev Dhan Gurudev 🙏🌹🙏🌹🙏🌹🙏🌹🙏🌹🙏💞

  • @amarjeetsingh830
    @amarjeetsingh830 5 หลายเดือนก่อน +12

    ਸਤਿਗੁਰੂ ਰਵਿਦਾਸ ਜੀ ਸਦਾ ਤੇਰੀ ਜੈ ਜੈ ਕਾਰ❤❤❤❤❤

  • @Jalandharwalepunjabi
    @Jalandharwalepunjabi 9 หลายเดือนก่อน +66

    ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਬੋਹਤ ਸੋਹਣਾ ਸ਼ਬਦ ਆ ਬੋਹਤ ਸੋਹਣੀ ਆਵਾਜ ਦੇ ਮਾਲਕ ਹੋ ਤੁਸੀਂ ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ❤🙏

  • @PamanKainth
    @PamanKainth 11 หลายเดือนก่อน +96

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @ShaminderSingh-pv3ec
    @ShaminderSingh-pv3ec 4 หลายเดือนก่อน +13

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @palastudio675
    @palastudio675 11 หลายเดือนก่อน +35

    Rooh khush hogi Baba ji
    Shabad sun k❤❤❤

  • @BaldevSongh-eh9og
    @BaldevSongh-eh9og หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @harbanssingh3378
    @harbanssingh3378 11 หลายเดือนก่อน +19

    Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍

  • @gurdialchand8068
    @gurdialchand8068 5 หลายเดือนก่อน +18

    God. ਤੋ। ਸੁੱਖ ਮੰਗੀ ਪੁੱਤਰ। ਗੁਰਨਾਨਕ। Dhan. Dhan Dhan Guru. Ravidas maharaj G

  • @SatpalSatpal-n7i
    @SatpalSatpal-n7i 11 หลายเดือนก่อน +17

    Bohot vadiya Bhajan g God bless u

  • @sonuKumar-kn6em
    @sonuKumar-kn6em 11 หลายเดือนก่อน +42

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ

  • @preetgamingaman9308
    @preetgamingaman9308 7 หลายเดือนก่อน +12

    ਰੋਜ ਰੋਜ ਏ ਸਬਦ ਸੁਣ ਸੁਣ ਮਣ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਮੇਹਰ ਕਰਨ ❤

  • @kuldeepkumar-jy9xt
    @kuldeepkumar-jy9xt 11 หลายเดือนก่อน +69

    Dhan Dhan Satguru Ravidass Ji Maharaj Guru Ravidass Ji Mehar kare Chardikalan ch rakhei Guru Ravidass Ji Guru Nanak Dev Ji Maharaj Baba Gulab Singh Ji Very nice🌹❤️🙏

    • @RahulKumar-k5f8n
      @RahulKumar-k5f8n 2 หลายเดือนก่อน

      😅 of😅😅😮😮😮😮😮😮 ml book ly of 1:28

  • @nehagaiswal7860
    @nehagaiswal7860 19 วันที่ผ่านมา +1

    ਬਾਬਾ ਜੀ ਤੁਹਾਡਾ ਆਹ ਸਬਦ ਸੁਨੇ ਕੇ ਮਨੁ ਨੂ ਇਕ ਅਲਗ ਹੀ ਸਕੂਨ ਮਿਲਦਾ ਹੈ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਨੁ ਹਮੇਸਾ ਹੀ ਚੜਦੀ ਕਲਾ ਵਿਚ ਰਖੇ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ

  • @JagitdhaliwalGora-p5z
    @JagitdhaliwalGora-p5z 11 หลายเดือนก่อน +37

    Waheguru Ji mehr rakheo baba ji te

  • @Rajeshsoni12234
    @Rajeshsoni12234 6 หลายเดือนก่อน +16

    ❤❤❤❤❤❤❤❤❤❤❤❤ Jai sat guru ji Maharaj

  • @Parminder-o6d
    @Parminder-o6d หลายเดือนก่อน +4

    ਅਸੀਂ ਹਰ ਰੋਜ਼ ਸੁਣਦੇ ਹਾਂ ਵਾਹਿਗੁਰੂ ਜੀ

  • @KashmirKaur-e2c
    @KashmirKaur-e2c 10 หลายเดือนก่อน +6

    ਬ ਸੂਤ ਹੀ ਵਦੀਆ ਸ਼ਬਦ ਹੈ

  • @tarsemlal9846
    @tarsemlal9846 หลายเดือนก่อน +6

    🙏🌹🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੂੰ ਹੀ ਤੂੰ ਨਿਰੰਕਾਰ ਕਣ ਕਣ ਵਿੱਚ ਤੂੰ ਨਿਰੰਕਾਰ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🌹🙏

  • @SurinderKaur-b7s
    @SurinderKaur-b7s 11 หลายเดือนก่อน +46

    Ja guru rvidass 🙏🙏🙏🙏🙏🙏🙏🙏🙏🙏🙏🙏🙏🙏ji

  • @simisimi2577
    @simisimi2577 5 หลายเดือนก่อน +5

    ਬਹੁਤ ਸੁਰੀਲੀ ਆਵਾਜ਼ ਹੈ ਜੀ ਮੈਂ ਹਰ ਰੋਜ਼ ਸੁਣਦੀ ਆ,ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ,ਧਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @KulvinderSingh-v2v
    @KulvinderSingh-v2v 11 หลายเดือนก่อน +48

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਰੀ ਸੰਗਤ ਨੂੰ ਤੰਦਰੁਸਤੀ ਬਖਸ਼ਿਸ਼ ਕਰਨ 🙏🙏🙏🙏

  • @ManpreetSinghSabharwal
    @ManpreetSinghSabharwal 5 หลายเดือนก่อน +10

    ❤❤ bahut vadia sabad gaya baba ji severe sun k mera sara din bahut vadia langda❤❤

  • @HarvinderBhogal
    @HarvinderBhogal 11 หลายเดือนก่อน +10

    Ik Onkar Satguru Prasad Satnam Shri Waheguru Sahib Ji 🙏🌹🙏🌹🙏🌹🙏🌹🙏🌹🙏💞

  • @navjeetkumar8846
    @navjeetkumar8846 8 หลายเดือนก่อน +41

    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਸਭਦਾ ਭਲਾ ਕਰੀ🎉🎉❤❤❤❤

  • @harbanssingh3378
    @harbanssingh3378 11 หลายเดือนก่อน +24

    Jai Gurudev ji Very nice song 👍👍👍👍👍👍👍👍👍👍

  • @sabsingh1300
    @sabsingh1300 9 หลายเดือนก่อน +29

    ਅਵਾਜ਼ ਬਹੁਤ ਵਧੀਆ ਹੈ ਗਿਆਨੀ ਜੀ ਸ਼ਬਦ ਵੀ ਬਹੁਤ ਵਧੀਆ ਪੜਿਆ ਹੈ

  • @HarpreetSingh-jj9hr
    @HarpreetSingh-jj9hr 9 หลายเดือนก่อน +12

    Dhan Dhan Satguru Ravidass Maharaj ji

  • @ShailMehra-l7f
    @ShailMehra-l7f 22 วันที่ผ่านมา +2

    Bahut achhi aawaz hai.

  • @amritamrit4569
    @amritamrit4569 11 หลายเดือนก่อน +60

    ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ 🌺🌺🌺🌺

  • @vickys4314
    @vickys4314 11 หลายเดือนก่อน +24

    Dhan Dhan Guru Ravi Dass G ♥♥♥♥

  • @RanjanaMommi
    @RanjanaMommi 6 วันที่ผ่านมา +1

    ❤❤jai Valmiki ji ❤❤nice bhajan bro ji ❤❤❤

  • @jagjitsingh9426
    @jagjitsingh9426 11 หลายเดือนก่อน +13

    Gulab Singh Ji bahut vadia shabd de ji dil bhar aea ji Jai guru Dev ji

  • @RKaur-x1e
    @RKaur-x1e 2 หลายเดือนก่อน +7

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @rinkubudhabaria6729
    @rinkubudhabaria6729 11 หลายเดือนก่อน +115

    ਬਹੁਤ ਸੋਹਣੇ ਸ਼ਬਦ ਤੇ ਆਵਾਜ਼ ਕਮਾਲ ਆ ਬਾਬਾ ਜੀ 🙏🙏🙏

    • @soniaanshu
      @soniaanshu 9 หลายเดือนก่อน +9

      Jai guri dev ji

  • @gamesforyou47
    @gamesforyou47 25 วันที่ผ่านมา +2

    Satguru Ravidass Maharaj Ji Sab Te apna mehar bhrya hath rkhiyo❤❤

  • @ravisanam1049
    @ravisanam1049 11 หลายเดือนก่อน +83

    ਵਾਹ! ਬਾਬਾ ਜੀ, ਬਹੁਤ ਸੋਹਣੀ ਤੇ ਸੁਰੀਲੀ ਆਵਾਜ਼ ਜੀ,, ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ।।

  • @SwaranSingh-kq9ui
    @SwaranSingh-kq9ui หลายเดือนก่อน +1

    ਬਾਬਾ ਜੀ ਵਾਹਿਗੁਰੂ ਜੀ ਆਪ ਦੀ ਆਵਾਜ ਨੂੰ ਤੰਦਰੁਸਤੀ ਬਖਸੇ ਜੀ ❤❤❤❤❤

  • @choudharyhillsblogs8537
    @choudharyhillsblogs8537 10 หลายเดือนก่อน +31

    ਬਾਬਾ ਗੁਲਾਬ ਸਿੰਘ ਜੀ ਤੁਹਾਡੇ ਚਰਨਾਂ ਦੇ ਵਿੱਚ ਹਰ ਵੇਲੇ ਆਪਣੀ ਗੱਲ ਬੋਲ ਪਾਵਾਂ ਜੀ ਜੀ , ਮੈਂ ਇਸ ਕੱਲ ਯੁੱਗ ਦੇ ਵਿੱਚ ਸੱਚ ਹੀ ਚਾਰ ਵਾਰ - ਵਾਰ ਮਰ ਕੇ ਆਇਆ ਹਾਂ ਅਤੇ ਤੁਹਾਡੀ ਅਵਾਜ਼ ਸੁਣ ਕੇ ਹੁਣ ਮੈਂ ਪੰਜ ਵਾਰ ਜਨਮ ਲੈ ਲਿਆ ਅਤੇ ਮੇਰਾ ਜੀਵਨ ਜਨਮ - ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਜੀ , ਪਰ ਹੁਣ ਜਿੰਨੇ ਵੀ ਮੇਰੇ ਸਾਹ ਤੁਹਾਡੀ ਅਵਾਜ਼ ਨੇ ਦਿੱਤੇ ਨੇ ਹੁਣ ਮੈਂ ਤੁਹਾਡਾ ਸਦਾ ਜਨਮਾ-ਜਨਮਾ ਤੱਕ ਰਿਣੀ ਰਹਾਂਗਾ ਬਾਬਾ ਜੀ , ਪਰ ਤੁਹਾਡੇ ਚਰਣਾਂ ਨੂੰ ਇਸ ਜਨਮ ਦੇ ਵਿੱਚ ਜ਼ਰੂਰ ਛੂਹਣ ਆਵਾਂਗਾ ਜੀ ।
    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ '

    • @KulwinderSingh-xx5vo
      @KulwinderSingh-xx5vo 8 หลายเดือนก่อน +1

      😅

    • @rimfs8174
      @rimfs8174 6 หลายเดือนก่อน +1

      Sunke man parsan ho geaa baba je thankyou.

  • @SurjitKaur-v1h
    @SurjitKaur-v1h 9 หลายเดือนก่อน +75

    ਦਿਲ ਕਰਦਾ ਸੁਣਦੇ ਰਹਿ ❤❤❤❤

    • @dalbagsingh836
      @dalbagsingh836 8 หลายเดือนก่อน

      😮 🎉to 😢🎉 ng gff
      L.t66ctcttgtt
      F
      P
      L
      😊😢

    • @dalbagsingh836
      @dalbagsingh836 8 หลายเดือนก่อน +7

      L😊😢
      l

    • @HardeepKaur-z3i
      @HardeepKaur-z3i 4 หลายเดือนก่อน +3

      Sukoon 😇bohut hai insan apne dukh bhul janda eh bhjan sunn k 🙏😊

    • @SunnyKumar-ou2fy
      @SunnyKumar-ou2fy 3 หลายเดือนก่อน +1

      WL ​lc😊

    • @DeepakSharma-pf4sl
      @DeepakSharma-pf4sl 2 หลายเดือนก่อน +2

      Sahi gal hai

  • @sabivirdisabi1579
    @sabivirdisabi1579 9 หลายเดือนก่อน +33

    ਬਾਬਾ ਜੀ ਤੁਹਾਡੀ ਅਵਾਜ ਬਹੁੱਤ ਸੁਰੀਲੀ ਆ ਜੀ ਇਹ ਸ਼ਬਦ ਸੁਣ ਕੇ ਦਿਲ ਨੂੰ ਬਹੁੱਤ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸੇ ਤੁਹਾਨੂੰ

    • @rachna7683
      @rachna7683 2 หลายเดือนก่อน +3

      Bilkul ❤️🙏🏻

  • @RakeshKumar-jv6yc
    @RakeshKumar-jv6yc 9 หลายเดือนก่อน +25

    ਗੁਰੂ ਕਿਰਪਾ ਪੀਰ ਬਾਬਾ ਮੋਹਨ ਸ਼ਾਹ ਜੀ ਚਿਸਤੀ ਦਰਬਾਰ ਪਹਿਲਵਾਨ ਸੱਚੀ ਸਰਕਾਰ ਬੇਅੰਤ ਨਗਰ ਜਲੰਧਰ 🤲😍👏👏 ਬਹੁਤ ਪਿਆਰੇ ਸ਼ਬਦ ਬਾਬਾ ਗੁਲਾਬ ਸਿੰਘ ਜੀ 👍

  • @avtardhunda9197
    @avtardhunda9197 11 หลายเดือนก่อน +12

    Dhan dhan Sri Guru Ravidas ji ❤❤❤😊😊😊

  • @dhoomJaswinderSingh
    @dhoomJaswinderSingh 7 หลายเดือนก่อน +5

    Waheguru ji baba ji te hamesha tandurusti Bakshyo ji❤ bhut upkaari shabad ji ❤🙏

  • @sukhwindersuniar322
    @sukhwindersuniar322 11 หลายเดือนก่อน +15

    ਵਹਿਗੁਰੂ ਜੀ ਕੀ ਫਤਿਹ 🙏🙏

  • @hardevsingh7454
    @hardevsingh7454 6 หลายเดือนก่อน +1

    ਬਹੁਤ ਬੁਲੰਦ ਆਵਾਜ਼ ਹੈ ਜੀ, ਵਾਹਿਗੁਰੂ ਮਿਹਰ ਕਰੇ।ਦਿਲ ਵਾਰ -ਵਾਰ ਸੁਣਨ ਨੂੰ ਕਰਦਾ। ਤੁਹਾਨੂੰ ਵਾਹਿਗੁਰੂ ਹੋਰ ਬਲ ਬਖਸ਼ਣ।

  • @Ashnikheria999
    @Ashnikheria999 9 หลายเดือนก่อน +55

    Koi ni rees is bhajan ki ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙌🙌🙌🙌🙌🙌🙌🙌🙌🙌🙌🙌🙌🙌🙌🙌

  • @Lokvirsa177
    @Lokvirsa177 29 วันที่ผ่านมา +1

    ਸਵਾਸ ਸਵਾਸ ਰਿਣੀ ਹਾਂ ਵਾਹਿਗੁਰੂ ਜੀ ਤੁਹਾਡੇ 🙏🙏🙏 ਸਰਬੱਤ ਦਾ ਭਲਾ ਕਰਿਓ ਜੀ 🙏🙏🙏

  • @mandeepmehmi7
    @mandeepmehmi7 11 หลายเดือนก่อน +15

    Dhan dhan satguru Ravidas g🙏

  • @Cars_Test_1
    @Cars_Test_1 29 วันที่ผ่านมา

    Dhan dhan Satguru Ravidass Maharaj Ji Mehar Kriyo Sab Te Sukoon Milda shbd sunke eh ❤❤

  • @rakeshchander9170
    @rakeshchander9170 11 หลายเดือนก่อน +20

    🙏🌹🙏 Jai guru dev ji 🙏🌹🙏

  • @binderbhatti5304
    @binderbhatti5304 7 หลายเดือนก่อน +6

    ❤❤❤❤❤ਵਿੱਚ ਰੱਬ

  • @GurpreetSikhan
    @GurpreetSikhan 2 หลายเดือนก่อน +1

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @vijaybhullamusic7634
    @vijaybhullamusic7634 10 หลายเดือนก่อน +29

    ਜੈ ਗੁਰਦੇਵ ਧਨ ਗੁਰਦੇਵ,, ਵਾਅ ਬਹੁਤ ਖੂਬ ਜੀ,,

  • @makhansingh1704
    @makhansingh1704 9 หลายเดือนก่อน +7

    ਬਹੁਤ ਸਕੂਨ ਮਿਲਿਆ ਜੀ,

  • @nikkguruvlog
    @nikkguruvlog 11 หลายเดือนก่อน +121

    ਪੂਰਾ ਆਨੰਦ ਆਉਂਦਾ ਏ ਸਬਦ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿਚ ਰੱਖੇ

    • @ravilakha5706
      @ravilakha5706 6 หลายเดือนก่อน +2

      My name Ravita guru Dhan guru ravidas maharaj g

  • @Chanderjitsinghx0
    @Chanderjitsinghx0 6 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੜਦੀਕਲਾ ਵਿੱਚ ਰੱਖੇ ਆਪ ਜੀ ਨੂੰ

  • @Bimladevi-kd3dd
    @Bimladevi-kd3dd 11 หลายเดือนก่อน +7

    Wah ji wah....
    Dil nu tumbdi aa...😊

  • @kulbirsingh945
    @kulbirsingh945 5 หลายเดือนก่อน +11

    ਵਾਹ ਵਾਹ ਵਾਹ ਵਾਹ ਵਾਹ

  • @kalajangiana511
    @kalajangiana511 11 หลายเดือนก่อน +33

    ਜੈ ਗੂਰੂ ਰਵਿਦਾਸ ਜ਼ੀ ਮਹਾਰਾਜ 🙏🙏🏿

  • @sonu-kotfatuhi4407
    @sonu-kotfatuhi4407 2 หลายเดือนก่อน +1

    Wa kmaal shabad aa bhai sahib ji ekk ekk shabad dil nu tubda e
    Dharna te buhat phla ve sunia c
    Tuhade awazz ch eni kashis aa ki sidhi gall dimag ch dill ch uttar di aa....pta lgda apna kon te praya kon ekk satguru siva koi ni🙏🙏🙏🙏🙏🙏

  • @SachinBains
    @SachinBains 11 หลายเดือนก่อน +38

    ਸਤਿਨਾਮ ਸ੍ਰੀ ਵਾਹਿਗੁਰੂ ਜੀ 😢
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @mohan-f5u1c
    @mohan-f5u1c 11 หลายเดือนก่อน +18

    kiya baat hai ji

  • @pammamamdotiafzr4626
    @pammamamdotiafzr4626 11 หลายเดือนก่อน +6

    ਵਾਹਿਗੁਰੂ ਜੀ

  • @SunilKumar-jf2ww
    @SunilKumar-jf2ww 8 หลายเดือนก่อน +1

    Waheguru ji 🙏🙏🙏🙏🙏

  • @PrinceJohal
    @PrinceJohal 11 หลายเดือนก่อน +11

    Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏

  • @AshwaniKumar-pm9fi
    @AshwaniKumar-pm9fi 11 หลายเดือนก่อน +56

    🌹🌹🌹🙏🙏🙏 ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ।ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂ ਰਵਿਦਾਸ ਸਤਿਨਾਮ ਸ਼੍ਰੀ ਵਾਹਿਗੁਰੂ ਜੀ।🌹🌹🌹🙏🙏🙏

  • @tarsemsingh2484
    @tarsemsingh2484 8 หลายเดือนก่อน +2

    🙏🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏ਕਿਰਪਾ ਕਰੋ ਜੀ 🙏🙏

  • @RameshKumar-le7ls
    @RameshKumar-le7ls 11 หลายเดือนก่อน +11

    Satnam Satnam Satnam waheguru

  • @AffectionateCoastalBeach-tz4dz
    @AffectionateCoastalBeach-tz4dz 11 หลายเดือนก่อน +24

    ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
    ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ

  • @gurbhejsingh3017
    @gurbhejsingh3017 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AvtarKajla-p2n
    @AvtarKajla-p2n 8 หลายเดือนก่อน +1

    ਬਹੁਤ ਹੀ ਸਕੂਨ 😇ਦੇਣ ਵਾਲੀ ਅਵਾਜ ਬਾਬਾ ਗੁਲਾਬ ਸਿੰਘ ਜੀ 🙏

  • @manjitsinghkailey3521
    @manjitsinghkailey3521 11 หลายเดือนก่อน +16

    Jai Gurudev ji ❤❤🙏🙏🙏🙏

  • @harmailkumar1930
    @harmailkumar1930 20 วันที่ผ่านมา

    ❤❤ ਲੋਹੜੀ ਦੀਆਂ ਆਪ ਸੱਭ ਨੂੰ ਲੱਖ ਲੱਖ ਮੁਬਾਰਕਾਂ ਜੀ..13..1..2025
    🙏🏻ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ 🙏🏻 ਜੀ
    ਬਹੁਤ ਵਧੀਆ ਸ਼ਬਦ ਜੀ ਪਰਮਾਤਮਾ
    ਤੂਹਾਨੂੰ ਚੜਦੀ ਕਲਾ ਵਿਚ ਰੱਖੇ ਭਾਜੀ❤❤

  • @nareshkaul1343
    @nareshkaul1343 11 หลายเดือนก่อน +14

    DHAN Guru Ravidaas ji waheguru ji kirpa kro ji

  • @RenuMehmi
    @RenuMehmi 11 หลายเดือนก่อน +10

    jai guru dav dhan gurudav

  • @BK-Lally
    @BK-Lally 8 หลายเดือนก่อน +3

    ਸਤਿਗੁਰੂ ਰਵਿਦਾਸ ਮਹਾਰਾਜ ਜੀ ਸਰਬੱਤ ਦਾ ਭਲਾ ਕਰਿਓ 🌹🙏🙏🌹

  • @BabyMahay
    @BabyMahay 11 หลายเดือนก่อน +11

    ❤❤❤Jai malka de ji ❤️❤️❤️❤️❤️❤️❤️❤️❤️❤️

  • @pammamamdotiafzr4626
    @pammamamdotiafzr4626 11 หลายเดือนก่อน +53

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ