Bahut bahut shukriya Kanth Saab ji 🙏 jo apne mithe sur te mithi awaaz naal Guru ji Bandhna gaayi. Kanth Saab jdo v tuhadi mithi awaaz ch Guru Ravidaas Maharaj ji di bandhna sunde haan ta sachmuch a brha anand aunda e te kite na kite parmatma naal andron v jurhia janda hai.
Parts of Album songs with Timestamps 1. AMRIT VELE 0:09 2. BAGAN DE VICH 04:41 3. SEER GOVARDHAN JI 10:09 4. DHAN DHAN GURU RAVIDAS JI 14:05 5. CHARHDI KALA 20:05
Jai Gurudev Jai satGuru Ravidass ji may Baba Ravidass brings happiness in all lives on This new Year. Your voice is very sweet Satguru Ravidass ji mahraj always bless you
Wah ਜੀ ਵਾਹ ਜੀਓ ਮੇਰਾਸੋਹਣਾ ਵੀਰ ਜੈ ਹੋ 👌👌👌✌✌👍👍👍🌺🌺🌷🌷🌸🌸💐💐💐
ਗੁਰੂ ਰਵਿਦਾਸ ਮਹਾਰਾਜ ਦੇ 645ਪ੍ਰਕਾਸ਼ ਪੁਰਬ ਦੀਆਂ ਸਾਰੇ ਵਿਸ਼ਵ ਨੂੰ ਲੱਖ ਲੱਖ ਵਧਾਈ ਹੋਵੇ🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹ਆਮਾ ਜੀ ਆਮਾ ਗੁਰੂ ਜੀ ਫੂਲ ਬਰਸੋਉਦੀ ਆਮਾ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
💙💙💙💙💙💙💙💙💙💙💙💙💙💙💙💙💙💙💙💙💙💙💙💙💙💙💙💙💙💙💙💙
आपको भी😊
ਚੋਹਾਨ ਪਰਿਵਾਰ ਵਲੋ ਸਭ ਸੰਗਤਾ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆ ਵਧਾਇਆ ਵਲੋ ਸਾਕਸੀ ਚੋਹਾਨ ਦਿਵਿਆ ਚੋਹਾਨ
ਇਕੋ ਸੋਹੰ ਸਤਨਾਮ ਜੀਉ
ਸੋਹੰ ਜੈ ਗੁਰੂ ਦੇਵ ਜੀ ਸੋਹੰ ਧੰਨ ਗੁਰੂ ਦੇਵ ਜੀ
ਕੰਠ ਕਲੇਰ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।।।
ਸਬਦ ਗੋਉਣ ਲਈ।।।
ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਸਦਾ ਚੜਦੀ ਕਲਾਂ ਬਖਸ਼ਣ ਅਤੇ ਲੰਬੀ ਉਮਰ ਬਖਸ਼ਣ ਜੀ।।।
ਮਾਨਵਤਾ ਦੇ ਸਤੰਭ ਗਰੀਬਾਂ ਦੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੂੰ ਕੋਟਨ ਕੋਟ ਪ੍ਰਣਾਮ
Super 💓💓💓jai guru dev g🙏🙏🙏very nice 👍
ਧੰਨ ਧੰਨ ਗੁਰੂ ਰਵਿਦਾਸ ਜੀ ਕਹੋ ਸਦਾ ਸੁਖੀ ਰਹੋ 🙏ਵੀਰ ਕਲੇਰ ਵੀਰ ਪ੍ਰੀਤਮ ਸਦਾ ਚੜਦੀਕਲਾ ਵਿੱਚ ਰਹਿਣ
Kanth kaler veer ji jai guru dev ji🙏🙏🙏 guru mharaj apko chard kalaa rkhe
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
Taan taan guru Ravidas ji ki Maher Kanth kaler song... waheguru bless 🙏🏻🙏🏻🙏🏻🙏🏻🙏🏻🙏🏻🙇🙇
ਬਹੁਤ ਬਹੁਤ ਮੁਬਾਰਕਾਂ 🌹🙏 ਕੰਠ ਕਲੇਰ ਸਾਬ ਜੀ 🌹🙏❤️
ਨਵਾਂ ਸਾਲ ਮੁਬਾਰਕ ਵੀਰੇ
ਜੈ ਗੁਰੂਦੇਵ ਧੰਨ ਗੁਰੂਦੇਵ
ਨਵੇਂ ਵਰ੍ਹੇ ਦੀਆ ਸਾਰੀਆ ਹੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ਜੀ 🙏🙏❤️❤️💐💐
Kuldeep Bola HR59
Sade maharaj ji da gurpurab aya reha manu bohut chaaa ha ji🙇🙇🙇
@@hardassingh4256 a
ਜੈ ਗੁਰੂ ਦੇਵ ਗੁਰੂ ਰਵਿਦਾਸ ਜੀ ਹਮੇਸ਼ ਕੋਲ ਰਹਿ ਸਾਡੇ ਸਮਾਜ ਦੇ
Jai guru dav dhan guru dav Guru Ravidass mharaj kirpa kry🙏🙏🙏🙏🙏
So proud of you #Kanth-kaler saab ji.....
Jai Guru Dev ji...
Jai guru dev🙏🙏🙏🙏
, #@@a
27.27 💞💞Jai Guru Dev ji💞💞Satguru Ravidass ji Maharaj de Janam din Lakh lakh Vaddiyan ji 💞💞God bless you kanth kaler ji ustad ji💞💞
ਮੰਨ ਖੁਸ਼ ਹੋ ਗਿਆ ਜੀ ਸ਼ਬਦ ਸੁਣ ਕੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮਦਿਨ ਦੀਆਂ ਮੁਬਾਰਕਾਂ ਜੀ ਸਭ ਤੇ ਮੇਹਰ ਕਰੀ ਦਾਤਿਆ ਜੀ
🙏 Waheguru 🙏 g 🙏 bht 🙏 bht 🙏 vdia 🙏 ehna 🙏 de 🙏 shabd 🙏 hunde 🙏 aa 🙏 har 🙏 sal 🙏 bht 🙏 vdia 🙏 he 🙏🙏dhan dhan guru Ravidas ji mahraj
ਜੈ ਗੁਰੂਦੇਵ ਜੀ
ਜੈ ਭੀਮ ਜੈ ਭਾਰਤ
ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ । ਆਪ ਤੇ ਮੇਹਰ ਭਰਿਆ ਸਿਰ ਤੇ ਹੱਥ ਰੱਖੇ ਜੀ
ਸਾਨੂੰ ਬਹੁਤ ਤੁਹਾਡੇ ਉੱਤੇ ਮਾਣ ਹੈ ਜੀ ।
ਜੈ ਗੁਰੂਦੇਵ ਜੀ
🙏🏻🙏🏻❤️❤️❤️🙏🏻🙏🏻
ਆਓ ਅਰਦਾਸਿ ਕਰੀਏ ਕਸਮ ਖਾਈਏ ਜੀ ਸਾਡੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੇ ਸਮਾਜ ਦੇ ਵੀਰ ਭੈਣ ਰਲਮਿਲ ਕੇ ਹਮਲਾ ਮਾਰੀਏ ਜੀ
ਕਿਉਕਿ ਏਸੇ ਵਿੱਚ ਸਾਡੇ ਸਮਾਜ ਦੇ ਲੋਕਾਂ ਦਾ ਭਲਾ ਹੈ ਆਪਣਾ ਭਲਾ ਹੈ ।
ਸਤਿਗੁਰੂ ਜੀ ਦੀ ਏਸੇ ਵਿੱਚ ਖੁਸ਼ੀ ਹੈ ਜੀ 🙏🏻🙏🏻🙏🏻
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਸਬ ਸੰਸਾਰ ਨੂੰ 🙏🏻🙏🏻 ਗੁਰੂ ਜੀ ਭਲਾ ਕਰੇ 🙏🏻🙏🏻🌹🌹
ਬਹੂਤ ਵਦੀਆ ਸ਼ਬਦ ਪਰਮਾਤਮਾ ਤੈਨੂ ਵੀ ਚੜਦੀ ਕਲਾ ਵਿਚ ਰਖੇ ਵਾਹਿਗੂਰੂ
ਨਵੇਂ ਸਾਲ ਦੀਆਂ ਸੱਭ ਨੂੰ ਮੁਬਾਰਕਾਂ, ਵਾਹਿਗੁਰੂ ਜੀ ਸੱਭ ਨੂੰ ਖੁਸ਼ ਰੱਖਣ
ੴ ☬ ਵਾਹਿਗੁਰੂ ਜੀ ☬ ੴ
th-cam.com/video/4d4b4iGQgnM/w-d-xo.html
*ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣ ਆਈ*।।
ਸੁਣ ਕੇ ਜਰੂਰ ਸੇਅਰ ਕਰਿਓ!
ਨਵਾਂ ਸਾਲ ਮੁਬਾਰਕ ਹੋਵੇ ਜੀ।
2022
@@gurpreetsinghshimlapuri8470 a
@@gurpreetsinghshimlapuri8470w t
Dhan Guru g 🙏🌷🌹🎉 Ravidas g Maharaj ਸਬਨਾ ਤੇ ਮੇਹਰ ਕਰੀ ਮਾਲਕਾ 🙏🙏
ਧਨ ਧਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਜੈ ਗੁਰੂਦੇਵ ਜੀ ,ਜੈ ਭੀਮ ਜੀ।
ਕਲੇਰ ਭਾਜੀ ਬਹੁਤ ਵਧੀਆ ਸ਼ਬਦ ।👌👍
🙏🌹💓ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ💓🌹🙏
🙏🌹💓ਹਰਿ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਸੋਹੰ💓🌹🙏
🙏🌹💓ੴਸਤਿਨਾਮੁ ਵਾਹਿਗੁਰੂ ਜੀੴ💓🌹🙏
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏kanth paji congratulations 👏🏻
Hlo
ਸਤਿਗੁਰੁ ਰਵਿਦਾਸ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।। ਕੌਮ ਦੇ ਹੀਰੇ
🙏🙏ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਸਭ ਨੂੰ ਵਧਾਈਆ ਜੀ🙏🙏
ਧੰਨ ਧੰਨ ਜਗਤ ਪਿਤਾ ਧੰਨ ਧੰਨ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੁੱਲ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ , ਗੁਰੂ ਰਵਿਦਾਸ ਮਹਾਰਾਜ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ , ਸਾਡੇ ਵੀਰ ਕਲੇਰ ਕੰਠ ਤੇ ਵੀ ਏਸੇ ਤਰ੍ਹਾਂ ਕਿਰਪਾ ਬਰਸਾਈ ਰੱਖਣਾ ਗੁਰੂ ਦੇਵ ਜੀ ,,ਜੈ ਗੁਰੂਦੇਵ ਧੰਨ ਧੰਨ ਗੁਰੂਦੇਵ ਜੀ ,
U
And
❤Dhan satguru ❤
Bahut bahut shukriya Kanth Saab ji 🙏 jo apne mithe sur te mithi awaaz naal Guru ji Bandhna gaayi. Kanth Saab jdo v tuhadi mithi awaaz ch Guru Ravidaas Maharaj ji di bandhna sunde haan ta sachmuch a brha anand aunda e te kite na kite parmatma naal andron v jurhia janda hai.
ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️❤️💐💐
Jai guru dev ji 🙏🙏🙏🙏🙏
@@souravpaul8529 Dhan Gurudev Ji
Dhan Dhan satguru ravidass ji
Good
🙏ਜੈ ਗੁਰੂਦੇਵ ਧੰਨ ਗੁਰੂ ਦੇਵ ਜੀ🙏 ਪਾਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ।ਬਹੁਤ ਹੀ ਵਧੀਆ ਮਿਠੀ ਆਵਾਜ਼ ਤੇ ਐਲਬਮ ਜੀ। ਮੈਨੂੰ ਮਾਣ ਜੀ ਤੁਹਾਡੇ ਤੇ ਜੀ।
Jai gurudev ji dhan gurudev ji Kanth Kaler ji bahut badiya shabad bolda a
Rab tahnu hor trakiya baksha mehar rakha
ਨਵਾਂ ਵਰਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਖੁਸ਼ੀਆ ਭਰਿਆ ਹੋਵੇ ਸਭ ਸੰਗਤਾ ਦਾ🙏🏼🙏🏼🎉🎉
ਗੁਰਪੁਰਬ ਗੂਰਾਂ ਦਾ ਆਇਆ 🙏🙏💟
Wah kmal.ustad g wah kmal.hmesha tandrust khush rao g wah kmal boht kirpa hai g tuhade te Guru Ravidas ji mharaj g di g jai Guru Dev dhan Guru dev
So proud of you...jai gurudev ji dhan gurudev ji 🙏🙏🙏
Sadai
Jai Guru dev ji 🙏🙇🙌
Supar 22 jaan ji 🙏
Hme proud h ki hmare pass kaler kanth ji jesa anmol heera h baba g mehr bnaye rkhe 🙏🙏
Right my brother
Congratulations guru ji 💐💐💐💐💐Best all album guru ji 💐lvu guru ji ❤️❤️❤️❤️❤️❤️💐💐💐
संत सिरोमणि गुरु रविदास जी की बहुत सारी सुंदर भेंटे गाने के लिये कंठ कलेर जी का दिल की गहराइयों से बहुत बहुत धन्यवाद 🙏🙏🙏
❤⚘ਧੰਨ ਧੰਨ ਗੁਰੂ ਰਵਿਦਾਸ ਜੀ⚘❤
ਵਾਹ ਜੀ ਵਾਹ ਵਾਹਿਗੁਰੂ ਜੀ l ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਂਰਾਜ ਜੀ 🙏🌹🌹🌹🌹
Bahut vdia kaler bai ji... Dhan dhan guru ravidas ji
Wah wah ji kya baatan g
Jagat guru Ravidas ji aap pr apna ashirwad banaye rakhe or aapko charhdi kallan ch rakhe
🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏
🌹🌹🌹🌹🌹🌹🌹🌹🌹🌹🌹
Gurujii ravidaas maharaj ki jai samn maharaj aap hamaare gar par padaro kirpa barsao gurujii
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
ਸੰਤ ਸ਼੍ਰੌਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।
😊😊 ol
Gurujii ravidaas maharaj ki jai samn das maharaj aap hamaare gar par padaro kirpa barsao gurujii
Guru Ravidas ji maharaj kaler kanth bhaji di Umar 100 saal karni taan jo is tarah tuhade bhajan gounde rahan . waheguru ji
Very very nice Bhajan kanth kaler ji
ਜੈ ਗੂਰੂ ਦੇਵ ਜੈ ਗੂਰੂ ਰਵਿਦਾਸ ਜੀ 🙏🙏
Parts of Album songs with Timestamps
1. AMRIT VELE 0:09
2. BAGAN DE VICH 04:41
3. SEER GOVARDHAN JI 10:09
4. DHAN DHAN GURU RAVIDAS JI 14:05
5. CHARHDI KALA 20:05
🙏Dhan Guru Ravidas ji 🙏Kanth kaler y ji tuhadi awaz bahut he sohni rash bhari hai baba ji hamesha chardikla bakhshan 🙏🙏🙏🙏🙏
Jai gurudev dhan dhan satguru ravidaas ji .. waheguru ji .. my always fevrit kanth kaler song ... Waheguru bless 🤲🤲🥰🥰🥰🙏🤲🤲🤲 wmk 🙏🙏🙏
Jai guru dev ji 🙏🙏🙏
Love you❤ kanth bhaji bahut udeek hundi aa tuhadi album d
hanji sachhi jo
ਵਾਹਿਗੁਰੂ ਜੀ 🙏🙏🙏🙏
Jai ho satguru Maharaj ji ki ❤😊
Expensive all music🎶 And ......... Very helpful for all sangat ji thanks for all ⭕⭕⭕⭕audio 🔊 kaler and his team guru ji bless you 🙏🙏🙏
Taan guru ravidas ji ki jai 😊😊😊🌹🌹🌹🙏🙏🙏🙏🤲🤲🤲🤲🙇♂️🙇♂️🙇♂️🙇♂️
Jai Gurudev Jai satGuru Ravidass ji may Baba Ravidass brings happiness in all lives on This new Year.
Your voice is very sweet Satguru Ravidass ji mahraj always bless you
ਧੰਨ ਧੰਨ ਸ੍ਰੀ ਸੋ੍ਮਣੀ ਗੁਰੂ ਰਵਿਦਾਸ ਮਹਾਰਾਜ ਪਾਤਸ਼ਾਹ ਜੀ🙏🙏🙏🙏
ਜੈ ਗੁਰੂ ਦੇਵ ਜੀ🙏🙏🙏
ਧੰਨ ਗੁਰੂ ਦੇਵ🌹🌹 ਜੀ 🙏🙏
Ravidas maharaj ji kaler kanth di lambi umar karn..jo har saal vadiya vadiya shabad kd de ne...jai gurudev ji
Jai guru dev ji ❤️❤️ bhot shone shabad aa bhaji
Jai Guru Dev Ji....... this album is a New Year Gift to all of u.....
Thanks 👍🏻😊
Jai Garu dev ji
thank you very much ji🙏🏻😍
Baba ji hmesha,KANTH SAHIB te chardi kla Rakhe 🙏🙏
@@parshotamlal37740pp 9
अपनी मधुर आवाज से गुरु रविदास जी की वाणी का गुणगान करने पर बड़े भाई कंठ कलेर जी का शुक्रिया जी।गुरु जी आपको हमेशा तरक्की बक्शे जी।
ਕਲੇਰ ਕੰਠ ਸਾਬ ਬਹੁਤ ਵਧੀਆ ਸ਼ਬਦ। ਹਰੇਕ ਸਾਲ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਹਾਜ਼ਰੀ ਲਾਉਂਦੇ ਹੋ। ਪੂਰੀ ਕੌਮ ਨੂੰ ਤੁਹਾਡੇ ਤੇ ਮਾਣ ਹੈ। ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਚੜਦੀ ਕਲਾਂ ਬਖਸ਼ਿਸ਼ ਕਰਨ। 🙏🙏
🙏🌺ਧੰਨ ਧੰਨ ਸ਼੍ਰੀ ਗੁਰੂ 🌹ਰਵਿਦਾਸ 🌹ਮਹਾਰਾਜ ਜੀ 🌺 🙏
ਬਹੁਤ 🙏👌🙏ਸੋਹਣੇ 👌ਸ਼ਬਦ🙏❤🙏 ਕਲੇਰ🙏❤🙏 ਸਾਬ ਸਤਿਗੁਰੂ 🙏❤🙏ਰਵਿਦਾਸ🙏❤ ਜੀ ਤੁਹਾਨੂੰ 🙏ਤੇ ਤੁਹਾਡੀ 🙏ਪੂਰੀ ਟੀਮ ਨੂੰ ਹਮੇਸ਼ਾ 🙏❤🙏ਚੜ੍ਹਦੀ ਕਲਾ ਵਿੱਚ ਰੱਖਣ🙏❤🙏❤🙏 ਜੀ ਤੁਹਾਡੇ ਜਿੰਦੀ ਪਿੰਡ ਸ਼ੇਖ਼ਾਂ ਕਲੇਰ 🙏🇲🇾🙏ਸ਼ੇਖ਼ਾਂ 🙏🇨🇾🙏❤
Jai guru dev dhan guru dev 🙏🙏🙏🙏
❤️❤️Jai gurudev dhan gurudev ji sant Shiromani Shri satguru Sahib Guru Ravidas ji maharaj ki jai ❤️❤️🌹🌹💐💐🌷🌷🙇🙇👏👏
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
Jai Guru dev ji ♥️🙏
Jai guru dev dhan guru dev g sanu maan hai tuhade upar kanth saab .....
Bahut sundar ho janmdin ko chhune wala Jay Bheem Jay Bharat Jay sanvidhan Jay Satguru Ravidas ji Maharaj ki Jay
ਜੈ ਗੁਰੂ ਦੇਵ ਧੰਨ ਗੁਰੂਦੇਵ ਜੀ ਸਭ ਨੂੰ, 2022 ਗੁਰੂ ਜੀ ਸਭ ਦਾ ਖੁਸ਼ੀਆਂ ਭਰਿਆ ਚੜ੍ਹਾਏ 🙏🏻
Uohgjm
Jai guru ravidas g maharaj❤🇨🇵🙏
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਨਾਮਲੇਵਾ ਸੰਗਤ ਨੂੰ ਅਪੀਲ ਹੈ ਕਿ ਆਉਣ ਵਾਲਾ ਸਮਾ ਬਹੁਤ ਕਠਿਨਾਈ ਵਾਲਾ ਹੈ ਇਸ ਕਰਕੇ ਸਮੁੱਚੀ ਕੌਮ ਏਕ ਪਲੇਟਫਾਰਮ ਤੇ ਇਕਠੇ ਹੋ ਕੇ ਕੌਮ ਦੀ ਚੜਦੀ ਕਲਾ ਲਈ ਕੰਮ ਕਰਨ ਜੀ।।।
super 👌👌❤❤jai guru Ravidass 🙏🙏🌹🌹ji very nice
Jai ravidass jai guru dev,❤️❤️❤️🥰
Jai Satguru Ravidas Ji Maharaj 🙏 🙌
ਰਵਿਦਾਸੀਏ ਧਰਮ ਦਾ ਅਨਮੋਲ ਹੀਰਾ ਗਾਇਕ ਕਲੇਰ ਕੰਠ
ਜੇ ਗੁਰੂ ਦੇਵ ਧੰਨ ਗੁਰੂ ਦੇਵ
जय श्री गुरु रविदास जी जय गुरुदेव जी धन गुरु देव जी🌼🌼💐💐🌹🌹🙏🏻🙏🏻🌺🌺🌻🌻💮💮🌸🌸😇😇😍😍😻😻
🌹🙏🏻🌺Jai guru Dev ji 🌹🙏🏻🌺 very nice and beautiful ❤️❤️
Guru Ravidass ji de parkash purab di sab sangat nu lakh lakh mubaarak g
Perfect voice and songs...Thanks from us all - Ravidassi
Dhan Dhan Guru Ravidass Ji!!!
Jo Bole So Nirvair
Guru Ravidass Ki Jai!!! ❤🎉🎸
💙love ya
Jai Guru Ravidaas, Jai Baba saheb. Love❤ you Mr. Kanth Kaler jii. I am listen always your holy songs. 🙏🙏🙏
Jai guru dev dhan guru dev ji 🙏🙏🙏Bhot vdia Album a ji baba ji hmesha Thonu chrdikia ch rkhe
ਸੀ੍ ਗੁਰੂ ਰਵਿਦਾਸ ਮਹਾਰਾਜ ਜੀ
Kaler bhaji boht vdyaaa g. Waheguru hmeshaa charhdikala Ch rakhe tuhanu . Waaah g waah
बहुत बढ़िया जी 🎹🎼🎵🎤🎤 जय गुरु रविदास जी 🙏🏻🙏🏻🙏🏻
🙏🏼🙏🏼 ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🙏🏼🙏🏼
Very nice all song brother jug jug jio jai bhim zindabaad 🙏🙏👍👍🤝🤝✊✊
आपकी आवाज बहुत ही खूबसूरत है सर जी। वाहे गुरु जी मेहर करे। जय गुरुदेव जी धन गुरुदेव जी
🙏Jai guru dev g🙏wah kanth kaler sir 😊
ਪਹਿਲਾਂ ਗੁਰੂ ਕਹੋ ਫਿਰ ਰੱਬ ਕਹੋ ਫਿਰ ਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
Jai guru Dev then guru dav 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤