ਇਨ੍ਹਾਂ ਪੰਛੀਆਂ ਕਰਕੇ ਹੀ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਜਾਂਦੇ
ฝัง
- เผยแพร่เมื่อ 31 มี.ค. 2024
- Description :-Harry Singh and his partner Satveer Kaur, who live in Giddarbaha, a city in the Indian state of Punjab, serve birds. Despite limited financial resources, this young couple feeds hundreds of birds daily. They say that they get peace of mind by serving the birds. In this video there was a talk about there charity work for birds.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• TH-camr's
• New Zealand Stories
• Shorts
-----
#DiscoveredByLens #Birds #feeding #nature #birdslover #Harsatkhokhar #Satveerkaur #harjeetsingh #bird #panchi #parrot #chidiya #DBLVideos #DBLChannel
🙏bahot vadiya sewa hai ji 🙏
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
ਤੁਹਾਡੇ ਵਰਗੇ ਨੇਕ ਇਨਸਾਨ ਨਾਲ ਕਾਰਨ ਹੀ ਅੱਜ ਧਰਤੀ ਕਾਇਮ ਹੈ।🎉🎉
Sahi gal aa ji kujh Kam hunde ne ji Jo niswarth Li sukun Li hunde ne ji 🙏🥰
Bahut hi Wadhiya🙏🙏
ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Well Done and lot of blessings to you
ਬਹੁਤ ਵਧੀਆ ਜੀ
Great job
Great family. God bless u
Wahe guru ji ❤❤❤❤u guys doing good job god bless u guys 🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Veer ji tai pain ji aap ji nu bohot bohot satikar tai pyarr🙏🙏aap ji da bohot bohot dhanwad ji .seva aap ji dy krmaa ch lekhy os akal purkh ny tusi krmaa wale ho 🙏🙏🙏benaa krmaa to seva nahi meldy ji eh aap ji dy waad wadryaa di kity kirt tai seva babdge tai chngy kmaa da fall hai jo tuhanu eh seva mele hai 🙏🙏dhanwad aap ji da tai biscovered by lens walyaa da v dhanwad ji waheguru ji aap ji chrdi klaa ch rakhn ji 🙏
mai v bahut saal to waheguru di mehar naal eh seva kar reha han ji.
❤good
Salute hai both person nice❤❤ waheguru 🙏 🙏
❤❤🎉 Great job 👍🎉❤❤
Good bai gidarbaha
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ❤❤
Dhz xmxnc Bhojpuri video
Cwgjcnvm dakshin Africa
Qzfxbxnc
ਬਹੁਤ ਵਧੀਆ ਜੀ ਪੰਛੀ ਪਸ਼ੂ।ਜੀਵ ਜੰਤੂ ਇਹ ਕਦੇ।।ਧੋਖਾ ਠੱਗੀ ਗਦਾਰੀਆਂ ਨਹੀਂ ਕਰਦੇ।। ਇਨਸਾਨ ਦੇ ਸੱਚੇ ਹਿਤੇਛੀ ਮਿੱਤਰ ਹਨ 🎉 ਏਨਾਂ ਨਾਲ ਦੋਸਤੀ। ਬੰਦੇ ਨੂੰ ਡਿਪਰੈਸ਼ਨ ਚ ਦੂਰ ਰਖਦੀ ਹੈ।। ਤੁਸੀਂ ਏਨਾਂ ਨਾਲ ਮਾਨਸਿਕ ਸੁਖ ਪ੍ਰਾਪਤ ਕਰਦੇ ਹੋ 😅 ਔਰ ਕਦੇ ਵੀ ਇਹ ਇਕੱਲਾ ਪਨ ਮੈਹਿਸੂਸ ਨਹੀ ਹੋਣ ਦਿੰਦੇ।। ਜਦੋਂ ਪਸ਼ੂ ਆਂ ਨੂੰ ਗਾਊ ਮਝ ਦੇ ਸਿਰ ਮੱਥੇ ਤੇ ਹੱਥ ਫੇਰੋ।।ਸਰੀਰ ਚੋ ਅਜੀਬ ਤਰੰਗਾਂ ਜਿਹਾਂ ਨਿਕਲਦੀਆਂ।।ਨੇ।।ਚੰਗਾ ਚੰਗਾ ਫੀਲ ਕੁੱਝ ਛਣਾ ਲਈ ਹੁੰਦਾ ਹੈ 😅😅😅😅
ਤੁਸੀ ਇਹਨਾ ਦੇ ਲਈ ਰੱਬੀ ਰੂਹ ਹੋ
Bahut Vadhiya Kam
Harry sohna va
Waheguru ji mehar kre 🙏🏻
Very very very very nice
ਤੁਸੀਂ ਕਿਹੜੇ ਕਿਹੜੇ ਦਾਣੇ ਜਾਂ ਹੋਰ ਖੁਰਾਕ ਕੀ ਕੀ ਵਿੱਚ ਪਾਉਂਦੇ ਹੋ ਮੈਨੂੰ ਵੀ ਦੱਸੋ ਜੀ ਜਿਸ ਨਾਲ ਪੰਛੀ ਜ਼ਿਆਦਾ ਆਉਣ ਜੀ, ਹਰ ਇੱਕ ਪੰਛੀ ਆਵੇ ਜੀ ਮੈਂ ਇੱਕਲਾ ਬਾਜਰਾ ਹੀ ਪਾਉਂਦਾ ਹਾਂ ਜੀ ਕਿਰਪਾ ਕਰਕੇ ਦੱਸਣਾ ਜੀ, ਜਲਦੀ ਲਿਖਣਾ ਜੀ, ਵੀਰ ਜੀ ਭੈਣ ਜੀ,, ਸਤਿ ਸ੍ਰੀ ਆਕਾਲ ਜੀ
ਚੋਲ ਮੂੰਗੀ ਬਾਜਰਾ
@@user-ke6wo5vi7z ਧੰਨਵਾਦ ਜੀ ਬਹੁਤ ਬਹੁਤ
@@gurbircheema340 ok ਜੀ ਭਾਜੀ
@@gurbircheema340 ਪੰਛੀਆ ਨੇ 20-30 ਦਾਣੇ ਚੁਗਣੇ ਹੁੰਦੇ ਆ ਗਰਮ ਨੂੰ ਕਿਹੜਾ ਮਣ ਖਾਣਾ। ਫੇਸਬੁੱਕ ਯੂਨੀਵਰਸਿਟੀ ਵਾਲੇ ਤੁਹਾਡੇ ਵਰਗੇ ਵਿਦਵਾਨਾ ਨੇ ਆਪ ਕੁਝ ਕਰਨਾ ਨੀ ਦੁਨੀਆ ਨੂੰ ਗਿਆਨ ਵੱਡਣਾ ਬਸ।
@@user-ke6wo5vi7z maaf kreo g galti hogi
Boht vadhiya ji ❤ asi v choga payi da 🎉
Video poori dekh 22 sabh dasseya hoyeya
Aise kam kar ke skun bahut milta hai
🙏👍❤
Jeende vaade raho
Ehna da Instagram te v page baneya hoya ae
Very nice ji ਇਸ ਪਰਿਵਾਰ ਦਾ ਪਿੰਡ ਕਿਹੜਾ ਜੀ
Gidderbaha
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢
ਵੀਰ ਜੀ ਤੋਤੇ ਮੂੰਗੀ ਚਾਵਲ ਜਾਂ ਹੋਰ ਦਾਣਾ ਖਾਹ ਲੈਂਦੇ ਹਨ ਜੀ,, ਜਾਂ ਪਾਣੀ ਵਿੱਚ ਰਾਤ ਨੂੰ ਭਿਓਂਨਾ ਪੈਂਦਾ ਹੈ ਫਿਰ ਵਧੀਆ ਨਰਮ ਹੋ ਜਾਂਦਾ ਹੈ ਇਸ ਤਰ੍ਹਾਂ ਸਹੀ ਹੋਵੇਗਾ,