ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ

แชร์
ฝัง
  • เผยแพร่เมื่อ 15 ธ.ค. 2024

ความคิดเห็น • 82

  • @artandcraftwithdeep7529
    @artandcraftwithdeep7529 6 หลายเดือนก่อน +13

    ਬਹੁਤ ਵਧੀਆ ਲੱਗਿਆ ਬੜੀ ਮਿਹਨਤ ਦਾ ਕੰਮ ਹੈ ਸਰਦਾਰ ਸਾਹਿਬ ਜੀ ਦਾ।

  • @088surjit
    @088surjit 6 หลายเดือนก่อน +5

    ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਖੁਸ਼ੀ ਹੁੰਦੀ ਜੋ ਕੰਮ ਆਪ ਕੋਲੋਂ ਨਾ ਹੋ ਸਕਿਆ ਹੋਵੇ ਉਸ ਤਰੀਕੇ ਨਾਲ ਕੋਈ ਹੋਰ ਕਰ ਰਿਹਾ ਵੇਖ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਧੰਨਵਾਦ ਭੈਣ ਦਾ ਤੇ ਵੀਰ ਦਾ

  • @jagdeepkaur8855
    @jagdeepkaur8855 4 หลายเดือนก่อน

    ਬਹੁਤ ਸੋਹਣੀ ਗਲ ਕੀਤੀ ਤੁਸੀਂ ਤੇ ਤੁਹਾਡੀ ਸੋਚ ਨੂੰ ਸਲਾਮ 🎉🎉🎉

  • @dilbaghsinghpannu8429
    @dilbaghsinghpannu8429 6 หลายเดือนก่อน +2

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ

  • @MerapunjabPB03
    @MerapunjabPB03 7 หลายเดือนก่อน +12

    ਵਾਹ ਜੀ ਵਾਹ ਕਿੰਨੇ ਸੋਹਣੇ ਫੁੱਲ ਬੂਟੇ ਸਲੂਟ ਆ ਫੈਮਿਲੀ ਨੂੰ

  • @shivtarsingh9346
    @shivtarsingh9346 6 หลายเดือนก่อน +3

    ਬਹੁਤ ਵਧੀਆ ਜੀ

  • @PremSing-k7p
    @PremSing-k7p 6 หลายเดือนก่อน +2

    ਧੰਨਵਾਦ ਜੀ ❤

  • @harjotbrar4531
    @harjotbrar4531 7 หลายเดือนก่อน +8

    ਭਾ ਜੀ ਬਹੁਤ ਵਧੀਆ ਲੱਗਿਆ ❤❤👌👌
    ਤੁਹਾਡੀ ਮਿਹਨਤ ਨੂੰ ਸਲਾਮ।

  • @RajveerSingh-sc3vw
    @RajveerSingh-sc3vw 6 หลายเดือนก่อน +3

    Wah, Kiya baat a,ji jionday raho nd Rab tarkkiyan bxhsy

  • @gurdialsingh-uj8li
    @gurdialsingh-uj8li 3 หลายเดือนก่อน

    ਬਹੁਤ ਵਧੀਆ ਲੱਗਿਆ ਜੀ

  • @jasvirkaur7981
    @jasvirkaur7981 3 หลายเดือนก่อน

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹੈਂ ਵਿਡੀਉ ਦੇਖਣ ਤੇ

  • @akashdeepsingh3143
    @akashdeepsingh3143 5 หลายเดือนก่อน +2

    ਵੀਰ ਜੀ ਅਸੀਂ ਵੀ ਇਸ ਤਰ੍ਹਾਂ ਸਬਜ਼ੀਆਂ ਲਾਉਣਾ ਚਾਹੁੰਦੇ ਹਾਂ ਤੁਸੀਂ ਦੱਸਦੋ ਕਿਹੜੇ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੱਗਦੀਆਂ ਹਨ ਪਲੀਜ ਜ਼ਰੂਰ ਦੱਸਿਓ ਸੱਤ ਸ਼੍ਰੀ ਆਕਾਲ ਵੀਰ ਜੀ

  • @gurtejsingh6417
    @gurtejsingh6417 7 หลายเดือนก่อน +3

    Vadhia gal kitia g good info.

  • @balwantsinghdhadda2644
    @balwantsinghdhadda2644 7 หลายเดือนก่อน +2

    Great job Sir Ji
    Best wishes

  • @gurdavsingh1952
    @gurdavsingh1952 6 หลายเดือนก่อน

    ਬਹੁਤ ਵਧੀਆ

  • @jarnailjally6602
    @jarnailjally6602 7 หลายเดือนก่อน +3

    Good g bhut vdya

  • @princebanur2085
    @princebanur2085 7 หลายเดือนก่อน +1

    👍👍🙏🙏bohat vadia bhaiji

  • @GurjantSingh-ih3ko
    @GurjantSingh-ih3ko 5 หลายเดือนก่อน

    Very good ji bahut sohna upralla g orgnik sabjiaa da sat Sri akal ji

  • @SandeepSimran
    @SandeepSimran 5 หลายเดือนก่อน

    Waa g waa bhut vadiya Kam kit aa

  • @kuljeetkaur5768
    @kuljeetkaur5768 7 หลายเดือนก่อน +4

    ਵੀਰ ਜੀ ਮਿਲੀਬੱਗ ਤੋਂ ਜੋ ਚੋਲਾ ਤੋਂ ਤਿਆਰ ਕੀਤਾ
    ਉਸ ਬਾਰੇ ਡਿਟੇਲ ਚ ਜਾਣਕਾਰੀ ਦੇਦੋ ਕਿਵੇਂ ਤਿਆਰ ਕਰਨੀ ਆ

  • @nachhattarkaur7600
    @nachhattarkaur7600 6 หลายเดือนก่อน

    ਕਿੰਨੇ ਸੋਹਣੇ ਫੁੱਲ ਹਨ। ਮਿਹਨਤ ਨੂੰ ਸਲੂਟ ਆ। 👍

  • @birpalkaur8347
    @birpalkaur8347 6 หลายเดือนก่อน +2

    ਸਾਡੀਆ ਸਬਜੀਆ ਸਾਰੀਆ ਸੁੱਕ ਜਾਦੀਆ

  • @mohindersingh7762
    @mohindersingh7762 7 หลายเดือนก่อน +1

    God bless you.

  • @sanjupruthi8354
    @sanjupruthi8354 4 หลายเดือนก่อน

    Thank you so much veer g bhabhi ji 🙏🙏

  • @hardeepsaini9479
    @hardeepsaini9479 5 หลายเดือนก่อน

    Brother g Manu tuhada come bahut bahut badhai lgaya g 👍🌹

  • @gurdialsingh-uj8li
    @gurdialsingh-uj8li 3 หลายเดือนก่อน

    ਮੇਰਾ ਮਨ ਬਹੁਤ ਖੁਸ਼ ਹੋਇਆ ਜੀ

  • @promiladevi4628
    @promiladevi4628 5 หลายเดือนก่อน

    Very fantastic carry on

  • @pavittarsingh739
    @pavittarsingh739 3 หลายเดือนก่อน

    ❤ ਬਹੁਤ ਵਧੀਆ ਜੀ। ❤
    ਨਿੰਬੂ ਜਾਤੀ ਦੇ ਬੂਟਿਆਂ ਲਈ ਲਈ ਮਾਈਨਰ ਦਾ ਕੋਈ ਆਰਗੈਨਿਕ ਹੱਲ ਹੈ ਜੀ ?

  • @sukhi_kaler
    @sukhi_kaler 5 หลายเดือนก่อน

    Good work Sir🙏

  • @guljinderkaur6769
    @guljinderkaur6769 3 หลายเดือนก่อน

    Excellent

  • @toorfamilyvlog617
    @toorfamilyvlog617 7 หลายเดือนก่อน +1

    Very nice shearing Ji

  • @paramjitkaur7082
    @paramjitkaur7082 7 หลายเดือนก่อน

    Buhat vidhya ji gbu family always be happy n strong healthy long life 👍🙏

  • @barjindersingh632
    @barjindersingh632 7 หลายเดือนก่อน

    Waheguru ❤❤

  • @kaurmanpreetsamrala4347
    @kaurmanpreetsamrala4347 7 หลายเดือนก่อน +1

    Bahut vadhia uprala ji mai v ghar vich sabzi vagera grow kiti hoi hai but mai karhi patta 2-3 baar grow kiai but nhi hoeaya

  • @reshamsingh7609
    @reshamsingh7609 7 หลายเดือนก่อน +1

    Nice...
    Informative video...

  • @inderjeetsingh-cn6gp
    @inderjeetsingh-cn6gp 7 หลายเดือนก่อน +1

    Very good veer g❤

  • @GurpreetSingh-zg8rj
    @GurpreetSingh-zg8rj 5 หลายเดือนก่อน

    Good sardar saab

  • @kulwinderder4379
    @kulwinderder4379 6 หลายเดือนก่อน

    Va va Sardar g

  • @HarjinderKaur-w7g
    @HarjinderKaur-w7g 5 หลายเดือนก่อน

    Very good ji 🎉

  • @loveneetkaur4437
    @loveneetkaur4437 6 หลายเดือนก่อน

    Sade amrood lgeya hoyea ji gamle ch pr amrood ni lgg rhe koi recommendation...? K ki use kr skde aa?

  • @jagseerwarach4409
    @jagseerwarach4409 6 หลายเดือนก่อน

    Awesome ji

  • @SurjeetSingh-sy8pc
    @SurjeetSingh-sy8pc 5 หลายเดือนก่อน

    Good job

  • @MohinderGerwal
    @MohinderGerwal 4 หลายเดือนก่อน

    ❤❤❤❤ thanks

  • @MamtaRani-ly9ir
    @MamtaRani-ly9ir 6 หลายเดือนก่อน

    Pajji sabjiya de flower nu kidiya chad jandhia ne ki kriye

  • @JinderpalKaur-z9x
    @JinderpalKaur-z9x 5 หลายเดือนก่อน

    Very nice

  • @InderjitSingh-ej8rq
    @InderjitSingh-ej8rq 6 หลายเดือนก่อน

    Great veer ji

  • @HarwinderkaurGill-yd5so
    @HarwinderkaurGill-yd5so 7 หลายเดือนก่อน

    Sulate Sir 🙏🙏🙏🙏🙏🙏🙏🙏💓💓💓💓💓💓💓💓💓

  • @inderjeetsingh-cn6gp
    @inderjeetsingh-cn6gp 7 หลายเดือนก่อน

    God bless you ✌

  • @ranikaur4014
    @ranikaur4014 7 หลายเดือนก่อน +1

    👍👍👏👏

  • @PargatkhosaSingh-zz9wg
    @PargatkhosaSingh-zz9wg 6 หลายเดือนก่อน

    Very good

  • @AmarjeetKaur-oe2hl
    @AmarjeetKaur-oe2hl 6 หลายเดือนก่อน

    ❤ waheguru j menu v knowlege devo j please Amritsar to ha jiI.

  • @sukjeetchahal159
    @sukjeetchahal159 7 หลายเดือนก่อน

    Very nice 👍

  • @RaviKumar-cd5vh
    @RaviKumar-cd5vh 6 หลายเดือนก่อน

    ❤❤❤❤

  • @inderjeetsingh-cn6gp
    @inderjeetsingh-cn6gp 7 หลายเดือนก่อน

    Menu v bahut shauk he

  • @toorfamilyvlog617
    @toorfamilyvlog617 7 หลายเดือนก่อน

    ਸਾਡੇ ਸਮਾਣਾ ਸਾਇਡ ਚਿੱਬੜ ਬਹੁਤ ਘੱਟ ਮਿਲਦੇ ਆ

  • @dohaqatar8488
    @dohaqatar8488 6 หลายเดือนก่อน

    Nice g

  • @sarbjitkaur2648
    @sarbjitkaur2648 7 หลายเดือนก่อน

    👍👍👍

  • @kulwinderkaur3637
    @kulwinderkaur3637 6 หลายเดือนก่อน

    Chibar atey prol barey asi changing tara jandey ha

  • @agamagam2920
    @agamagam2920 7 หลายเดือนก่อน

    Very very nyc

  • @jagrajsinghsidhu9445
    @jagrajsinghsidhu9445 4 หลายเดือนก่อน

    ਸਰ ਜੀ ਪਾਇਪ ਵਿੱਚ ਪਾਣੀ ਦੇਣ ਦੀ ਸਮੱਸਿਆਂ ਆ ਰਹੀ ਹੈ

  • @KawaljitKaur-m3v
    @KawaljitKaur-m3v 7 หลายเดือนก่อน

    Haldol kon se month bijde ne bhaji

  • @surjitsingh8613
    @surjitsingh8613 5 หลายเดือนก่อน

    Great Sir

  • @gurpreetsinghchahal9131
    @gurpreetsinghchahal9131 7 หลายเดือนก่อน

    👍🙏🏻

  • @gopi2bhatti
    @gopi2bhatti 7 หลายเดือนก่อน +14

    ਮਾਸਟਰ ਜੀ ਟਮਾਟਰ ਥੱਲਿਓਂ ਖਰਾਬ ਹੁੰਦੇ ਆ ਉਸ ਬਾਰੇ ਜਰੂਰ ਦੱਸਿਉ

    • @MerapunjabPB03
      @MerapunjabPB03 7 หลายเดือนก่อน +2

      ਜ਼ਿਆਦਾ ਪਾਣੀ ਪਾਉਣ ਨਾਲ ਸਿਉਕ ਲੱਗ ਜਾਂਦੀ ਹੈ ਟਮਾਟਰ ਨੂੰ

    • @JaswinderKaur-j8u
      @JaswinderKaur-j8u 7 หลายเดือนก่อน +1

      Aci v tamater de buute lgae hoe a flll neche to khrab ho reha

    • @mynanogarden6842
      @mynanogarden6842 5 หลายเดือนก่อน

      ਅਗਰ ਟਮਾਟਰ ਦਾ ਬੂਟਾ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਪਾਣੀ ਜ਼ਿਆਦਾ ਦੇਣ ਨਾਲ ਬੂਟੇ ਨੂੰ ਫਗਂਸ ਲੰਗ ਜਾਂਦੀ ਹੈ ਅਗਰ ਟਮਾਟਰ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਕੈਲਸ਼ੀਅਮ ਦੀ ਘਾਟ ਹੁੰਦੀ ਆ ਪਾਨ ਵਾਲੇ ਤੋਂ ਚੂਨੇ ਦਾ ਪੈਕਟ ਲੈਕੇ ਚਨੇ ਦੇ ਦਾਣੇ ਜਿਨ੍ਹਾਂ ਘੋਲ ਕੇ ਬੂਟੇ ਚ ਪਾ ਸਕਦੇ ਹੋ

  • @SlakhanSingh-vt1zp
    @SlakhanSingh-vt1zp 7 หลายเดือนก่อน

    Veere jio
    Waheguro ang sag rahe
    Koi jankari laini hove tan dasoge

  • @sushmarani6150
    @sushmarani6150 6 หลายเดือนก่อน +1

    ਵੇਲਾਂ ਤੇ ਫੁੱਲ ਲੱਗ ਕੇ ਸੁੱਕਦੇ ਨੇ, ਕੋਈ ਹੱਲ ਦੱਸਣਾ ਜੀ

    • @parmjitkaur890
      @parmjitkaur890 6 หลายเดือนก่อน

      APA nu koy ni dasda

  • @gurjeetbhinder2113
    @gurjeetbhinder2113 7 หลายเดือนก่อน

    Good 👍 give us address & location

  • @jasvirkaur7981
    @jasvirkaur7981 3 หลายเดือนก่อน

    ਅਸੀਂ ਇਸ ਨੂੰ ਗੰਨੇ ਕੇਹਦੇ ਨੇ

  • @mayakaur2572
    @mayakaur2572 7 หลายเดือนก่อน

    🇲🇾🙋👌👌🙏🏻🙏🏻

  • @bibiparminderkaurkhalsa732
    @bibiparminderkaurkhalsa732 7 หลายเดือนก่อน

    vere sade koye v buta ne huda

  • @karaokemusic5715
    @karaokemusic5715 6 หลายเดือนก่อน

    Chat na dga liyo mama

  • @parmindersingh-jw8yi
    @parmindersingh-jw8yi 6 หลายเดือนก่อน

    Bai g kotha na ger leo😅

  • @navstaryoyo3521
    @navstaryoyo3521 7 หลายเดือนก่อน

    Shat nu slab to keve bachauna

  • @GillSaab-o9v
    @GillSaab-o9v 7 หลายเดือนก่อน

    ਮੈਡਮ ਜੀ ਸਾਡੇ ਬੈਗਣ ਦੇ ਬੂਟਿਆਂ ਦੇ ਮਿੱਟੀ ਵਿੱਚ ਚਿੱਟੀ ਸੋਡੀ ਲੱਗ ਜਾਂਦੀ ਹੈ ਬੂਟੇ ਸਾੜੇ ਜਾਂਦੇ ਹੈ

  • @gurpreetbhullar7097
    @gurpreetbhullar7097 4 หลายเดือนก่อน

    Very good

  • @satnaamsingh1234
    @satnaamsingh1234 6 หลายเดือนก่อน

    Very nice 👍

  • @ManjitKaur-kb1tq
    @ManjitKaur-kb1tq 3 หลายเดือนก่อน

    Very nice