ਸਾਰਾ ਦਿਨ ਪੈਸਾ ਪੈਸਾ ਕਰਨ ਵਾਲੇਓ ਆਹ ਵੇਖੋ ਕੁਦਰਤ ਦੇ ਰੰਗ || Birds Lover || Prime Asia TV
ฝัง
- เผยแพร่เมื่อ 1 เม.ย. 2024
- #primeasiatv #shorts #shortsvideo #viral #inpirational #motivational #jassibrar #petlover #birds #bird #birdlovers #pigeon #pigeonlover #parrot #parrotlover #beautifulvideo #nature #naturelovers #parrot
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਅਸੀਂ ਪੰਛੀਆਂ ਲਈ ਆਲ੍ਹਣੇ ਬਣਾਉਣ ਦਾ ਕੰਮ ਕਰਦੇ ਹਾਂ।
Nice
ਮੈਂ ਜਸਪਿੰਦਰ ਸਿੰਘ ਬਰਾੜ ਫਰੀਦਕੋਟ ਤੋਂ ਮੇਰੀ ਵੀ ਵਾਹਿਗੁਰੂ ਨੇ ਡਿਊਟੀ ਲਾਈ ਬੇਜ਼ੁਬਾਨਾਂ ਦੀ ਸੇਵਾ ਕਰਨ ਜਿਵੇ ਕਿ ਲੋਕ ਅਵਾਰਾ ਗਾਈਆ ਨੂੰ ਟਰਾਲੀਆ ਰਾਂਹੀ ਲੱਦ ਕੇ ਸਾਡੇ ਨੇੜੇ ਸ਼ੂਗਰਮਿੱਲ ਦੀ ਜਗਾ ਖਾਲੀ ਪਈ ਆ ਰਾਤ ਨੂੰ ਛੱਡ ਜਾਂਦੇ ਆ ਉਹ ਲੋਕ ਤੁਰੀ ਜਾਂਦੀ ਟਰਾਲ਼ੀ ਦਾ ਜੈੱਕ ਚੱਕ ਦਿੰਦੇ ਹਨ ਜਿਸ ਕਾਰਣ ਗਾਵਾਂ ਦੀਆਂ ਲੱਤਾਂ ਵੀ ਟੁੱਟ ਜਾਂਦੀਆਂ ਉਹਨਾ ਨੂੰ ਘਰ ਲਿਆਕੱ ਸੇਵਾ ਕਰਨੀ ਜਾਂ ਸੂਈਆਂ ਕੁੱਤੀਆਂ ਨੂੰ ਦੁੱਧ ਪਰਛਾਦਾ ਪਾਉਣਾ ਇਸ ਵਿੱਚ ਮੇਰੇ ਘਰ ਵਾਲੀ ਦਾ ਬਹੁਤ ਸਹਿਯੋਗ ਹੁੰਦਾ ਪਰ ਮੇਰਾ ਆਂਢ ਗੁਆਂਢ ਇਸ ਗਿੱਲ ਨੂੰ ਚੰਗਾ ਨਹੀ ਸਮਝਦਾ ਮੈਨੂੰ ਕਈ ਵਾਰ ਨਿੰਗ ਵੀ ਦਿੱਤੀ ਕਿ ਅਸੀ ਤੇਰੇ ਵਰਤਵਰਤਾਵ ਨਹੀ ਰੱਖਣਾ ਜੇ ਤੂੰ ਇਹ ਸਭ ਕੁਝ ਕਰੇਂਗਾ ਤਾਂ ਮੈਂ ਸੇਵਾ ਨਹੀ ਛੱਡੀ ਹੁਣ ਤੋਂ ਦੂਰ ਜਾ ਕੇ ਕਰਲੈਂਦਾਂ ਹਾਂ
Fall Jarur Millu❤
Wahiguru Ji Kirpa Kro
Jaspinder brar veer, jeonda vasda raho, sehat bakshe, tarakki deve, ehi sachi sewa rabb di, kalla kalyugi insaan lai langar launa punn nhi. Ehi punn hai bezubaan di sewa jihna nu sabh dutkaarde ne, lagge raho, apne te tuhade warge rooh di zarurat hai es dharti te hun, ehna bezuban nu sambhn lai.
@@ms-ll5sy 🙏❤️
🙏🏻
ਪੰਛੀਆਂ ਨੂੰ ਖਾਣਾ ਦੇਣਾ ਬਹੁਤ ਹੀ ਵਧੀਆ ਸੇਵਾ ਹੈ I ਇਸ ਸੇਵਾ ਦਾ ਫਲ ਜਰੂਰ ਮਿਲਦਾ ਹੈ ਭਾਵੇਂ ਕਿਸੇ ਰੂਪ ਵਿੱਚ ਮਿਲੇ I ਵਾਹਿਗੁਰੂ ਆਪ ਹੀ ਅਜਿਹੀ ਸੇਵਾ ਲਗਾਉਂਦਾ ਹੈ I ❤
ਸੇਵਾ ਕਰਮਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਕਰੋ ਜਿਸਤੋਂ ਪ੍ਰਮਾਤਮਾ ਕਰਵਾਉਂਦਾ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
ਦਾਨ ਸੇਵਾ ਵੀ ਕਿਸਮਤਾਂ ਨਾਲ਼ ਹੀ ਹੁੰਦੀ ਆ ਬਹੋਤ ਵਧੀਆ ਲੱਗਾ ਏਨਾ ਸੇਵਾਦਾਰਾਂ ਨੂੰ ਦੇਖ਼ ਕੇ
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਿਵੇਂ ਤੁਸੀਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਨਿਭਾ ਰਹੇ ਓਂ ਜੀ,ਇਸ ਨਾਲੋਂ ਕਈ ਗੁਣਾਂ ਵੱਧ ਤੁਹਾਨੂੰ ਫ਼ਲ ਪ੍ਰਾਪਤ ਹੋਵੇ ਜੀ, ਤਰੱਕੀਆਂ ਬਖਸ਼ਣ ਅਤੇ ਖੁਸ਼ੀਆਂ ਮਾਣੋ ਜੀ
ਬਹੁਤ ਵਧੀਆ ,ਸੇਵਾ ਕਿਸੇ ਚੰਗੇ ਭਾਗਾਂ ਵਾਲੇ ਦੇ ਹਿੱਸੇ ਹੁੰਦੀ ਹੈ
ਵਧਾਈ ਦੇ ਪਾਤਰ ਹੋ ਵਾਹਿਗੁਰੂ ਬੇਅੰਤ ਕਿਰਪਾ ਕਰਨ ❤❤🎉🎉,👍👍🙏🙏
ਇਹ ਸੇਵਾ ਪਰਮਾਤਮਾ ਨੇ ਹੀ ਲਗਾਈ ਹੈ
❤❤
ਜਿਓੰਦੇ ਵਸਦੇ ਤੇ ਹੱਸਦੇ ਰਹੋ. ਪਵਿੱਤਰ ਰੂਹਾਂ ਬਹੁਤ ਘੱਟ ਰਹਿ ਗਈਆ ਹਨ.
O my God
🙏❤️
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
✍️👉"ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਘਰ ਦੇ ਬਨੇਰੇ, ਛੱਤ ਉੱਤੇ "ਕਬੂਤਰ", "ਚਿੜੀ", "ਤੋਤਾ", "ਕਾਂ", "ਘੁੱਗੀ" ਆਮ ਹੀ ਵੇਖਣ ਨੂੰ ਮਿਲਦੇ ਸਨ, ਪਰ ਦਿਨੋਂ ਦਿਨ ਵਧਦੇ ਪ੍ਰਦੂਸ਼ਣ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ, ਜੇਕਰ ਭਵਿੱਖ ਵਿੱਚ ਵੀ ਇਵੇਂ ਹੀ ਚੱਲਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੰਨਾਂ ਨੂੰ ਸਿਰਫ਼ ਕਿਤਾਬਾਂ ਦੀਆਂ ਫੋਟੋਆਂ ਵਿੱਚ ਵੇਖਣਗੇ। ਧੰਨਵਾਦ।👈🙏❤
Je kar eda hi chalda reha ta banda vi dekhan nu ni Milana. This world is about to end soon. Sewa kar layiye jinni ho sake.
@@user-lm6tl4nh1v आपके विचारों से मैं सहमत हूँ। धन्यवाद।
Waheguru
Waheguru ji
Veer ji dane pona suru kro fir fdekhio kine pansshi dekhan nu mile kioke asi v pone aa
ਵਾਹਿਗੁਰੂ ਜੀ ਨੇ ਆਪ ਸੇਵਾ ਬਖਸ਼ੀ। ਵਾਹਿਗੁਰੂ ਜੀ ਨੇ ਚੁਣਿਆ ਹੈ। ਪ੍ਮਾਤਮਾ ਤੁਹਾਡੀ ਓੁਮਰ ਲੰਬੀ ਕਰੇ 🙏🙏
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਸਦਾ ਖੁਸ਼ੀਆਂ ਬਖਸ਼ਣ। ਪੁੱਤ ਤੁਹਾਡੇ ਬੋਹਤ ਹੀ ਨੇਕ ਸੋਚ ਹੈ ਦੇਖ ਕੇ ਮਨ ਬੁਹਤ ਹੀ ਖੁਸ਼ ਹੋਇਆ
ਸਾਡੀ ਬੀੜ ਸੁਸਾਇਟੀ ਵੀ ਪੰਛੀਆਂ ਲਈ ਆਹਲਣੇ ਲਾਂਉਂਦੀ ਹੈ ਜਿਸਦਾ ਮੈ ਵੀ ਮੈਂਬਰ ਹਾਂ
🙏🌹ਹਥ ਜੋੜ ਕਰੂੰ ਅਰਦਾਸ ਗੁਰੂ ਅਗੇ ਬਖਸ਼ਣ ਸੋਹਣੀ ਜੋੜੀ ਨੂੰ ਚੜ੍ਹਦੀ ਕਲਾ ਦੀ ਦਾਤ।
ਰਹਿਣ ਵਸਦੇਆਂ ਜੁਗੋ ਜੁਗ ਵੰਸ਼ ਇਨ੍ਹਾਂ ਦੇ ਵਾਹਿਗੁਰੂ ਰੱਖਣ ਚਰਨਾਂ ਦੇ ਕੋਲ ਦਿਨ ਅਤੇ ਰਾਤ 🌹🙏
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,ਇਕ ਇਹ ਇਨਸਾਨ ਹੈ ਜੋਂ ਸੇਵਾ ਕਰਦੇ ਹਨ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢
Complain karo ohdi mla nu ya direct cm di helpline number te
@@ms-ll5sy ਹੈਲਪ ਲਾਈਨ ਨੰਬਰ ਤੇ ਕਰੀਂ ਸੀ ਤੇ ਐਮ ਐਲ ਏ ਅਨਮੋਲ ਗਗਨ ਮਾਨ ਨੂੰ ਦਸ ਚੂਕੇ ਹਾ, ਕੋਈ ਫਾਇਦਾ ਨਹੀਂ ਹੋਇਆ
ਬਹੁਤ ਵਧੀਆ ਪੁੱਤਰੋ ਜਿਉਂਦੇ ਵਸਦੇ ਰਹੋ ਸੇਵਾ ਕਰਦੇ ਰਹੋ ਅਕਾਲਪੁਰਖ਼ ਤੁਹਾਡੇ ਉੱਤੇ ਮਿਹਰਵਾਨ ਹੋਵੇਗਾ
ਇਹ ਪਰਿਵਾਰ ਰੱਬ ਦੀ ਰੂਹਾਂ ਨੇ
ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🙏🌹🌹🌹🌹🌹🌹🌹🌹🌹
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਸੋਹਣਾ ਕਾਰਜ ਸਾਬਾਸ 👌👌
ਇਹ ਹੁੰਦੀ ਇਨਸਾਨੀਅਤ ❤❤❤❤❤❤❤❤❤
ਬਹੁਤ ਵਧੀਆ ਸੇਵਾ ਕਰ ਰਹੇ ਹੋ।
ਬੇ ਜੁਬਾਨਾ ਦੀ ਸੇਵਾ ਸਭ ਤੋਂ ਉੱਤਮ ਹੈ।
दिल़ की गहराईयों से सलिऊट़ हैं जी ।।
ਵਾਹਿਗੁਰੂ ਜੀ
Waheguru ji waheguru ji waheguru ji waheguru ji
ਬਹਤ ਵਧੀਆ ਕੰਮ ਤੇ ਸੇਵਾ ਕਰ ਰਹੇ ਹਨ। ਸਭ ਨੂੰ ਚਾਹੀਦਾ ਹੈ ਕਿ ਉਹ ਦਾਣੇ ਤੇ ਪਾਣੀ ਦੀ ਜਿੰਨੀ ਕੁ ਵੀ ਸੇਵਾ ਹੋਵੇ ਕਰਨੀ ਚਾਹੀਦੀ ਹੈ।
ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ
ਆਉਣ ਵਾਲੀ ਜ਼ਿੰਦਗੀ ਵਿੱਚ ਕੋਈ ਘਾਟਾ ਨਹੀਂ ਰਹਿੰਣਾਂ ਕੲਈ ਪੀੜ੍ਹੀਆ ਰੱਜੀਆਂ ਪੁੱਜੀਆਂ ਰਹਿਣ ਗੲਈਆ ਖੁਸ਼ ਨਸੀਬ ਹੋ ਮਾਲਕ ਦੀ ਸੇਵਾ ਕਰਦੇ ਹੋ
ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏🙏
ਬਹੁਤ ਹੀ ਵਧੀਆ ਕਾਰਜ ਸਾਰਾ ਪਰਵਾਰ ਟੈਨਸਨ ਮੁਕਤ ਖੁਸ਼ੀਆਂ ਚੇਹਰਿਆਤੇ ਨੱਚਦੀਆਂ
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼
ਸੱਭ ਨੂੰ ਚੰਗੀ ਸੇਧ ਦੇਣ ਦੀ ਜਰੂਰਤ ਬਣ ਗਈ ਸੀ l ਜ਼ਿੰਦਗੀ ਦੀਆਂ ਅਨੇਕ ਅਸੰਖਾ ਆਸੀਸਾ ਦੇ ਹੱਕ ਦਾਰ ਹੋ। 🙏🦚🦚🦚🦚🦚🦚🦚🙏
Ah ha sahi insaniyat....God bless you beta ...❤️❤️❤️❤️🙏🙏🤗🤗
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥
ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਸਾਰੇ ਮਨੁੱਖ ਅੰਤ ਵੇਲੇ ਧਰਮਰਾਜ ਦੇ ਕੋਲ ਹੀ ਜਾਂਦੇ ਹਨ।
ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥
ਸਦੀਵੀ ਹੋਂਦ ਵਾਲੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਭਾਵ ਨਾਮ ਦੀ ਦਾਤ ਲੈਣ ਤੋਂ ਬਿਨਾਂ) (ਮੌਤ ਦਾ ਦੂਤ ਜਮਦੂਤ) (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ।
ਅੰਕ- ੧੪੧੩
Bahi Dill Khush ho gaya Parm pita parmatma Sab te Bala kare 🙏🙏🙏🙏
ਬਹੁਤ ਵਧੀਆ ਗੱਲ ਹੈ ਭੈਣੇ ਮਾਤਾ ਰਾਣੀ ਕਿਰਪਾ ਕਰੇ
ਵਾਹਿਗੁਰੂ ਤਹਾਨੂੰ ਲੰਮੀ ਉਮਰ ਬਖਸ਼ੇ ਜੀ
ਸੱਚੀ ਰੱਬੀ❤ ਰੂਹਾਂ ਨੇ ਇਹ ਲੋਕ।
ਵਾਹਿਗੁਰੂ ਭਲੀ ਕਰਨ ਜੀ ਬਹੁਤ ਵੱਡੀ ਸੇਵਾ
ਵਾਹਿਗੁਰੂ ਮੇਹਰ ਕਰੇ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ਏਹ ਕਰਮਾ ਵਾਲੇ ਨੇ ਵਾਹਿਗੁਰੂ ਨੇ ਮੌਕਾ ਦਿੱਤਾ ❤❤❤❤❤
ਵਾਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰੇਂ ਜੀ ਕਰਮਾ ਵਾਲੈ ਹੋ ਜੀ
Waheguru ji 🙏 ye sewa baba g ne bakshi aa tvanu 😊har koi nhi kar sakda aisi sachi sewa🎉
ਭਲਾ ਹੋਵੇ ਤੁਹਾਡਾ
Menu v bhut pasand aw bachpan to hun tk ker rhi a mnn nu bhut khusi mildi ena nu ਖਾਂਦੇ vekh ka ❤❤❤
Waheguru waheguru waheguru
ਬਹੁਤ ਵਧੀਆ ਲੱਗਾ ਦੇਖ ਕੇ ਬਹੁਤ ਵੱਡੀ ਸੇਵਾ 🙏
Waheguru ji
God bless you ਜਿਓਂਦੇ ਰਹੋ ਪ੍ਰਭੂ ਤੁਹਾਨੂੰ ਬਰਕਤਾਂ ਦੇਵੇ
ਮਿਹਰਾਂ ਨੇ ਬਾਈ ਭਗਵੰਤ ਮਹਾਰਾਜ ਦੀਆਂ।🦜🦜🐦🐦🦜🦜🐦🐦🦜🦜👍👍
Waheguru ji waheguru ji ❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ
Love & respect from Bishnoi community for saving & caring birds .thanks 🙏
Waheguru ji waheguru ji waheguru ji waheguru ji waheguru ji
Nice very nice baba nanak tuhanu hamesha chadikla vich rakhan satnam shree waheguru ji
ਵਿਡੀਉ ਦੇਖ ਕੇ ਦਿਨ ਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਪੰਜਾਬ ਵਿੱਚ ਇੰਨੇ ਵਧੀਆ ਇਨਸਾਨ ਵੀ ਹੈਗੇ ਜੋ ਬੇਜ਼ੁਬਾਨ ਪੰਛੀਆਂ ਨੂੰ ਇੰਨਾ ਪਿਆਰ ਕਰਦੇ ਹੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਇਸ ਪਰਿਵਾਰ ਹਰ ਉਹ ਖੁਸ਼ੀ ਦੇਣਾ ਜੋ ਇੰਨਾ ਨੇ ਸੋਚਿਆ ਵੀ ਨਾ ਹੋਵੇ ਵਾਹਿਗੁਰੂ ਜੀ ਇਸ ਪਰਿਵਾਰ ਹਮੇਸ਼ਾ ਇਦਾ ਹੀ ਖੁਸ਼ ਰੱਖਣਾ ਜੀ
ਅੰਗਰੇਜ਼ ਪੰਛੀਆਂ ਨੂੰ ਚੋਗਾ ਪਾਉਂਣਾ ਪਾਪ ਸਮਝਦੇ ਹਨ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪੰਛੀਆਂ ਨੂੰ ਚੋਗਾ ਪਾ ਕੇ ਅਸੀਂ ਉਨ੍ਹਾਂ ਨੂੰ ਆਲਸੀ ਤੇ ਬਣਾਉਂਦੇ ਹਾਂ ਤੇ ਭੁੱਖ ਤੋਂ ਵੱਧ ਖਵਾ ਕੇ ਬਿਮਾਰ ਕਰਦੇ ਹਾਂ। ਜਿਵੇਂ ਮਾਂ ਪਿਓ ਬੱਚਿਆਂ ਵਾਸਤੇ ਬਹੁਤ ਧੰਨ ਜੋੜ ਕੇ ਉਨ੍ਹਾਂ ਨੂੰ ਕੰਮ ਚੋਰ ਤੇ ਐਜਾਸ ਬਣਾ ਦਿੰਦੇ ਹਨ। ਰੱਬ ਨੇ ਪੰਛੀਆਂ ਨੂੰ ਪੰਖ ਤੇ ਸਾਨੂੰ ਹੱਥ ਪੈਰ ਦਿੱਤੇ ਹਨ। ਹਾਂ ਪਸ਼ੂ ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਚੋਗਾ ਢੂੰਡਣਾਂ ਸਉਖਾ ਹੈ ਪਾਣੀ ਭਾਲਣਾ ਆਉਖਾ ਹੈ।
ਜੇਕਰ ਪੰਛੀਆਂ ਨੂੰ ਚੋਗਾ ਪਾਉਂਣਾ ਵਾਲਿਆਂ ਦੇ ਮਨਾਂ ਅੰਦਰ ਸਰਬੱਤ ਦਾ ਭਲਾ ਨਹੀਂ ਤਾਂ ਇਹ ਇੱਕ ਵੱਡਾ ਪਖੰਡ ਹੈ। ਕਿਉਂਕਿ ਮੈਂ ਪੰਛੀਆਂ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਇਨ੍ਹਾਂ ਨੂੰ ਜਿੰਨੌਰ ਵੀ ਕਿਹਾ ਜਾਂਦਾ ਹੈ ਮਤਲਬ ਇਹ ਅਸਲੀ ਜਿੰਨ ਭੂਤ ਹਨ। ਘਰੇਲੂ ਚਿੜੀਆਂ ਤੇ ਬਿਜੜਾ ਚਿੜੀਆਂ ਇਨ੍ਹਾਂ ਨਵੇਂ ਆਏ ਜਿੰਨੌਰਾਂ ਨੇ ਹੀ ਮਾਰ ਭਗਾਈਂਆਂ ਨੂੰ ਜਿਨ੍ਹਾਂ ਵਾਸਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਾਂ ਆ ਹੋ ਗਿਆ ਜੀ ਵਾ ਹੋ ਗਿਆ ਜੀ, ਏ ਕਿਸ ਤਰ੍ਹਾਂ ਦਨਦਨਾਉਂਦੇ ਫਿਰਦੇ ਹਨ ਇਨ੍ਹਾਂ ਨੂੰ ਕਿਉਂ ਨਹੀਂ ਹੁੰਦਾ ਕੁਸ਼?
ਤੇਰੀਆਂ ਗੱਲਾਂ ਵਿੱਚ ਦਮ ਹੈ ਵਿਰੇ,😢😢😢ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢
Bilkul sahi kiha tusi. Mein v nature living hoo aur changi taran samjhda kudrat noo
❤❤❤❤❤ waheguru ji waheguru ji waheguru ji waheguru ji
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੀ ਸੇਵਾ ਸਫਲ ਕਰਨ ਜੀ
Sister bagwan tuhanu hamesha khush rakhe
ਅਸੀਂ ਵੀ ਆਪਣੇ ਵੇਹੜੇ ਵਿਚ ਥਾਲ ਵਿੱਚ ਗਿੱਲੀ ਕਰਕੇ ਰੋਟੀ ਰੱਖਦੇ ਹਾਂ ਅਤੇ ਇੱਕ ਭਾਡੇ ਵਿੱਚ ਪਾਣੀ ਬਹੁਤ ਹੀ ਚਿੜੀਆਂ ਆਉਂਦੀਆਂ ਮੇਰੇ ਘਰ
ਵਾਹਿਗੁਰੂ ਜੀ ਭੈਣਜੀ ਬਹੁਤ ਬਹੁਤ ਵਧਿਆ ਧੰਨ ਵਾਦ ਜੀ ❤❤❤❤❤
Weldon to you all .love from UK
ਕੁਦਰਤ ਹਰ ਕਿਸੇ ਨੂੰ ਨਹੀਂ ਏਦਾਂ ਦੀ ਸੇਵਾ ਦੇਂਦੀ ਜਿਉਂਦੇ ਰਹੋ
❤❤❤ ਵਾਹਿਗੁਰੂ ਜੀ ਕਿਰਪਾ ਬਣਾਈਂ ਰੱਖੇ ਜੀ ❤❤❤
Waheguru g
🫡 aa dona jiyyaa nu good thinking about the most important birds 🐦
Waheguru ji
Jai Shree Ram ji
Waheguru ji 🙏🙏
Waheguru ji waheguru ji waheguru ji waheguru ji waheguru ji 🙏 Prmatma tuhanu chardea kala ch rakhe Bohat wadea Sewa Prmatma ne tuadi lai hai....tuade Ander rab wasda.
Nice ji
Very nice 🌹🌹❤❤😊😊
O Excellent💯
ਵਾਹਿਗੁਰੂ ਦੀ ਤੁਹਾਡੀ ਲੰਮੀ ਉਮਰ
ਕਰੇ ਜੀ ਤੁਸੀਂ ਇਨ੍ਹਾਂ ਜਾਨਵਰਾਂ ਦੀ ਸੇਵਾ ਕਰਨ ਲਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Wah ji wah
Waheguru ji ❤
Bhaan teh veer di soch her insaan di ho jya dunya teh dukh khatm ho jaan gya rab di tohdy teh meher hamesha Ava hi bani rahya.
Wahe guru ji meher karn
ਗੁਰੂ ਬਿਨਾ ਦਾਨ ਪੁਨ ਜੋਂ ਕਰਹਿ ਮਿਥਆ ਹੋਵੇ ਕਬਹੂ ਨਾ ਫਲਹਿ
ਜੇ ਗੂਰੂ ਤੋਂ ਬਿਨਾਂ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਇਸ ਨੂੰ ਕੋਈ ਦੂਖ ਤਕਲੀਫ ਕੋਈ ਦੇਵੇ ਗਾ, ਇਹ ਬੇ ਗੂਰਾਂ ਹੈ,ਇਹ ਬੇ ਗੂਰਾਂ ਹੈ,😢😢
ਇਸ ਗੂੰਡੈ ਦਾ ਕੋਈ ਗੂਰ ਪੀਰ ਨਹੀਂ ਹੈ 😢😢😢
ਭਗਤ ਜੀ ਇਹ ਬਾਣੀ ਕਹਿ ਰਹੀ ਹੈ ਸਾਨੂੰ ਜੋਂ ਮਰਜੀ ਕਹੋ ਪਰ ਪਰਮਾਤਮਾ ਦੀ ਬਾਣੀ ਨੂੰ ਝੂਠ ਨਹੀਂ ਕੇਹਾ ਜਾ ਸਕਦਾ
@@Salimmohammad-bd1ee ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ, ਕੋਈ ਗੂਰੂ ਪੀਰ ਜਾ, ਸਰਕਾਰ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਸ਼ਭ ਜਗ੍ਹਾ ਕੰਪਲੇਟ ਕਰ ਚੁੱਕੇ ਹਾਂ,
Dil jitt liya❤❤
JEDA panchiya Dana pande ne ohi jande ne ki sakoon milda ruh nu.❤❤❤❤❤❤❤❤❤❤
GOOD GOOD ਬਹੂਤ ਵਧੀਅਾ ਜ਼ੀ
ਬਹੁਤ ਗ਼ਲਤ ਕੋਈ ਦਿਨ ਐਸ਼i ਵੀ ਹੋ ਸਕਦਾ ਜਿਸ ਦਿਨ ਤੁਸੀਂ ਇਥੇ ਨਾ howo ਏਹ ਤੁਹਾਡੇ ਤੇ ਨਿਰਭਰ ਹੋ ਗਏ ਫਿਰ ਮੁਸ਼ਕਲ ਹੋ ਜਾਓ ਏਹਨਾ ਲਈ
Very good efforts ❤❤
Waheguru ji Waheguru ji Waheguru ji Waheguru ji Waheguru ji Waheguru ji
Very good work
Rabh wasda tuhade andhar 🙏🙏🙏🙇
God bless everyone.❤
बेजुबान जनवार का दर्द समझना हर किसी शख़्स के बस की बात नहीं..
खूबसूरत और लाजवाब ...
Bhaut wadea kam kar rahe brother ji and sister ji
jinwe 2 eh Sewa Karde ne enwe he Parmatma ohna diyan Jholiyan Bharega
Good god bless you ❤❤🎉🎉 2:40
Good job ji
ਬਹੁਤ ਵਧੀਆ ਗੱਲ
Waheguru ji bless you ji❤❤❤❤❤
ਬਹੁਤ ਸੋਹਣਾ ਉਪਰਾਲਾ ਪਰ ਜੇਕਰ ਇਹ ਜਾਨਵਰ ਕੁਦਰਤ ਦੇ ਨਿਯਮਾਂ ਅਨੁਸਾਰ ਆਪਣਾ ਚੋਗਾ ਚੁਗਣ ਜਿਵੇਂ ਪਹਿਲਾਂ ਚੁਗਦੇ ਸੀ ਬਹੁਤ ਚੰਗਾ ਹੋਵੇਗਾ ਜਿਸ ਵਰਗਾ ਹੁਣ ਸਮਾਂ ਨਹੀਂ ਹੈ ਉਸ ਸਮੇਂ ਖੇਤਾਂ ਵਿੱਚ ਜਾਨਵਰ ਕਣਕ ਮੱਕੀ ਜਿਉਂ ਮੂੰਗਫਲੀ ਖਾਲਾ ਸੂਇਆਂ ਨਹਿਰਾ ਵਿਚ ਸਾਫ ਸੁਥਰਾ ਪਾਣੀ ਹੁੰਦਾ ਸੀ ਹੁਣ ਝੋਨੇ ਦੇ ਸਮੇਂ ਪੰਜਾਬ ਵਿੱਚ ਜਾਨਵਰ ਦੇ ਬੈਠਣ ਵਾਸਤੇ ਜਗਾਂ ਨਹੀਂ ਹੈ ਖੇਤਾਂ ਵਿੱਚ ਲੈਟਰੀਨਾ ਨੂੰ ਬਣਾਇਆ ਹੋਇਆ ਹੈ ਪਹਿਲਾਂ ਵਾਲਾ ਖੇਤਾਂ ਦਾ ਮਹੌਲ ਨਹੀਂ ਪੈਂਦਾ ਕੀਤਾ ਜਾ ਸਕਦਾ ਹੁਣ ਇਸੇ ਤਰ੍ਹਾਂ ਹੀ ਸੇਵਾ ਕੀਤੀ ਜਾਣੀ ਬਣਦੀ ਹੈ
Number one job
❤❤❤❤
ਬਹੁਤ ਵਧੀਆ ਗੱਲ ਹੈ।