@@sarabjeetkaur5949 Hji eh gall ta sach a all world ta shaddo g ikala punjab nu shdd ka g nall lgda haryana hor stata ch Eh pakhandi jogi sadh Baba bahot ghatt na g
Bahut sewa kar rahe aa surme di .eill da aahlna labh ke .fir mamira bich rallake . Horr jadiyan butiyan pake .fir Surma tiyar karke bechde aa .kamal di gall aa
Baki jo kug mrji kho. M ehna nu janda ha eh padosi pind de aa. . ehde bapu ori mere chache di Jaan bchai aa . Jinu kaale sap 🐍 ne dang lya c te ehna ne moke te first aid de k ohnu bchya. .or bad vch oh hospital vcho jldi shi ho gye. . Rabb ehna di kla nu vadha dye. 🙏🙏🙏
sab ton vadia gll lagi Naath ji de ,,k sapp government ne Bane kite aa rakhnay ,,,vadia gll a jo tusi sapp nhi rakhay government de rule de against ja ky 🙏🙏🐍🐍
Nazar taan sarey maas khanhey panshiaan di tez hundi hai, ki oh sarey hi mamira da surma aapnhey bachiaan di akh vich paundey hann? Panshi surma kis koonday vich te kis sotey naal ragarhdey hann te kis surmchoo naal bachiaan diaan akhaan vich paundey hann. Sabh gporh lagda hai.
Ell apne bache de surma paundi aa” aa gal ta belkul sachi dassi aa babe ne, mere friend ne daseya c ohna di cosmetics di shop aa o dasda c yaar kal swere swere ek Ell ai c surma lain.😳😂😂😂😂😂
Presenter very good and his all episodes worth watching. My only negative comments about him,his language,not respectful,he pronounce everyone with TU TENU TERA, Sorry thats my personal views. Thank You
ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਹੋ ਸਕਦੇ,,, ਜ਼ੋਗੀ
ਬਾਬੇ ਦਾ All World ਵਾਲਾ ਡਾਇਲਾਗ ਬਹੁਤ ਵਧੀਆ ਲੱਗਾ।ਵੈਸੇ ਆਪਣੇ ਦੇਸ਼ ਤੋਂ ਸੀਵਾਏ ਮੈਂ ਹੋਰ ਕਿਤੇ ਯੋਗੀ ਦੇਖੇ ਨਹੀਂ
Ha ha ha ha ਸਬ ਕੁੱਝ ਪੰਜਾਬ ਵਿੱਚ ਵਾਧੂ
😀
ਪੰਜਾਬ ਇਹੋ ਕੰਮਾ ਵਾਸਤੇ ਰਹਿ ਗਿਆ
😂😂
@@sarabjeetkaur5949 Hji eh gall ta sach a all world ta shaddo g ikala punjab nu shdd ka g nall lgda haryana hor stata ch Eh pakhandi jogi sadh Baba bahot ghatt na g
ਬਾਈ ਲੋਪੋਂ ਵਾਲਿਆ ਨਜ਼ਾਰਾ ਆ ਗਿਆ। ਹੁਣ ਤੇਰੀ ਅੱਖ ਇੱਲ ਵਰਗੀ ਹੋ ਜਾਣੀ ਆ।
😄
ਲੋਪੋ ਵਾਲੇ ਤਾ ਪਹਿਲਾ ਕਾਲਾ ਮਾਲ ਖਾਕੇ ਇੱਲ ਵਾਂਗ ਹੁੰਦਾ
👍@@JagroopSingh-no7xy
👍
ਪੁੱਤ ਯੋਗੀਆਂ ਦੇ ਲਾਉਂਦੇ ਨਹੀਂ ਐਨਕਾਂ,ਮੰਨਦੇ ਮਰਾਸੀ ਸੰਗ ਨਾ,
ਗਿੱਦੜ ਸਿੰਗੀ ਕੋਈ ਮੰਮੀਰਾ ਸੁਰਮਾ ਵਰਗੇ ਕਈ ਹੋਰ ਨਾ ਲੈਕੇ ਸੀ ਐਮ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਬੀਬੀ ਨੂੰ ਫ਼ੋਨ ਲਾ ਕੇ ਵੀਡੀਓ ਬਣਾਈ ਸੀ ਬਹੁਤ ਮਸ਼ਹੂਰ ਹੋਈ ਸੀ 👌 ਬਹੁਤ ਵਧੀਆ ਜਾਣਕਾਰੀ ਆ ਬਾਈ ਜੀ 👌🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲
ਜੋ ਗੱਲਾਂ ਕਰਨ ਚ ਮਾਹਰ ਆ ਉਹ ਤੁਹਾਨੂੂੰ ਕੁਛ ਵੀ ਵੇਚ ਸਕਦਾ ਏ ਫਿਰ ਭਾਵੇਂ ਉਹ ਜੋਗੀ ਹੋਵੇ ਤੇ ਭਾਵੇਂ ਕੋਈ ਰਾਜਨੀਤਕ ਹੋਵੇ 😉
ਇਹ ਸੱਚ ਵੀ ਹੈ ਵੀਰ
Ganje nu enka😊
ਰਾਜਨੀਤਕ ਦਾ ਨਾਮ ਨਾ ਲੈਣਾ
@harpalsingh3690
ਜ਼ਿਵੇਂ ਪਾਉਂਣੇ ਦੋ ਅੱਖਾਂ ਵਾਲਾ ਬਾਬਾ ਰਾਂਮਦੇਵ India ਦੇ ਲੋਕਾਂ ਨੂੰ ਗਾਂ ਦਾ ਮੂਤ ਵੇਚ ਗਿਆ 😂😂😂
Very nice good job. ਇਹ ਸੱਚ ਹੈ ਯੋਗੀ ਜੀ ਨੇ ਜੋ ਕਿਹਾ ਹੈ। ਕਿਉਕਿ ਸਾਡੇ ਪਿੰਡ ਦੇ ਕਿਸੇ ਸੱਜਣ ਕੋਲ ਇੱਲ ਦਾ ਉਹ ਛੋਟਾ ਜਿਹਾ ਡੱਕਾ ਸੀ, ਉਸਨੂੰ ਉਹ ਸੁਰਮਚੂ ਕਹਿੰਦਾ ਹੁੰਦਾ ਸੀ। ਬਹੁਤ ਮਿਹਨਤ ਤੇ ਲੰਮਾ ਸਮਾਂ ਉਸਨੂੰ ਚੱਕਣ ਖਾਤਰ ਲੱਗਿਆ ਸੀ ਕਿਉਕਿ ਇੱਲ ਨੇ ਜਦੋ ਬੱਚੇ ਦਿੱਤੇ ਆਲਣੇ ਵਿੱਚ ਉਸ ਦਿਨ ਤੋ ਉਸ ਬੰਦੇ ਨੇ ਉਸ ਉਪਰ ਦਿਨ ਰਾਤ ਨਿਗਾ ਰੱਖਕੇ ਕਿਸੇ ਗੁਪਤ ਜਗਾ ਤੋ ਦੇਖਦਾ ਰਹਿੰਦਾ ਸੀ। ਉਸ ਡੱਕੇ ਦੀ ਪਹਿਚਾਣ ਰੱਖੀ ਤੇ ਉਸਨੇ ਸਾਰੀ ਕਿਰਿਆ ਦੇਖੀ। ਜਦੋ ਬੱਚੇ ਉਡਾਰ ਹੋ ਗਏ ਤੇ ਫਿਰ ਉਸਨੇ ਉਹ ਦਰਖਤ ਤੋ ਹੇਠਾਂ ਲਿਆਦਾ। ਉਸ ਤੋ ਬਾਦ ਉਸਨੇ ਪਰਖ ਕਰਨੀ ਸੀ ਕਿ ਇਹ ਓਹੀ ਡੱਕਾ ਹੈ ਜਾਂ ਨਹੀ, ਅਸਲ ਪਰਖ ਕਰਨ ਲਈ ਉਸਨੇ ਹਲਕੇ ਪਾਣੀ ਵਾਲੇ ਛੋਟੇ ਜਹੇ ਖਾਲ ਵਿੱਚ (ਜਿਵੇ ਕਿ ਅਪਣਾ ਮੋਟਰ ਦੇ ਝਵੱਚੇ ਤੋ ਬਾਦ ਖਾਲ ਹੁੰਦਾ ਪਾਣੀ ਕਿਆਰੇ ਨੂੰ ਜਾਣ ਲਈ, ਜਿਸਦਾ ਵਹਾਅ ਤੇਜ ਨਾ ਹੋਵੇ ) ਉਸ ਡੱਕੇ ਨੂੰ ਛੱਡ ਦਿੱਤਾ, ਉਹ ਡੱਕਾ ਪਾਣੀ ਵਹਾਅ ਨਾਲ ਨਹੀ ਗਿਆ ਬਾਲਿਕ ਉਲਟ ਦਿਸਾ ਵੱਲ ਨੂੰ ਥੋਹੜਾ ਥੋਹੜਾ ਜਾਣ ਲੱਗਿਆ। ਬੱਸ ਇਹੀ ਉਸਦੀ ਕਹਿੰਦੇ ਅਸਲ ਪਰਖ ਹੁੰਦੀ ਹੈ। ਉਹ ਕਹਿੰਦਾ ਹੁੰਦਾ ਸੀ ਕਿ ਇਸਦੀ ਕੋਈ ਕੀਮਤ ਹੀ ਨਹੀ, ਬੇਸਕੀਮਤੀ ਚੀਜ ਹੈ। ਬਾਕੀ ਰੱਬ ਜਾਣੇ ਪਰ ਉਹ ਇਹੋ ਕਹਿੰਦਾ ਹੁੰਦਾ ਸੀ। ਕਾਫੀ ਪਰਾਣੀ ਬਾਤ ਹੈ ਜੀ ਜੋ ਮੈ ਉਸ ਤੋ ਸੁਣੀ ਸੀ।
Bahut vadiya g jankari den lyi🙏🙏
Granth,,makhzn hikmat,,dekho is vich likhia k mamira hunda jarur h par alnay vich nahi kise pahar ch h mere kol Granth he. Makhzan hikmat
ਕਿਓ ਲੋਕਾ ਨੂੰ ਮੂਰਖ ਬਣਾ ਰਹੇ ਹੋ
@@JagroopSingh-no7xy ਤੇਰੀ ਉਮਰ ਕਿੰਨੀ ਹੈ। ਜੇਕਰ ਤੈਂ ਇਹ ਵਿਚਾਰ ਚਰਚਾ ਸੁਰੂ ਕੀਤਾ ਹੈ ਤਾਂ ਬੰਦਾ ਬਣਕੇ ਬਹਿਸ ਕਰੀ ਪਰ ਪਿੱਛੇ ਨਾ ਹਟੀ। ਜਵਾਬ ਲਈ ਤੇ ਦਈਂ।
ਗਿੱਦੜ ਸਿੰਘੀ ਵਾਰੇ ਤਾਂ ਪਤਾ ਨਹੀ ਅਸਲ ਮੁੱਦੇ ਉਪਰ ਆ ਜਿਸ ਚੀਜ ਨੂੰ ਤੈ ਚੈਲੰਜ ਕੀਤਾ।
ਮਮੀਰਾ ਇਕ ਬੁੱਟੀ ਹੈ ਜਿਹੜੀ ਠੰਡੇ ਇਲਾਕੇ ਵਿੱਚ ਪਾਈ ਜਾਦੀ ਹੈ ਇਹ ਜ਼ਮੀਨ ਤੇ ਹੁੰਦੀ ਹੈ
Lll
ਇਹ ਲੋਕ ਨਾਥ ਘਟ ਨੇ, ਬੰਗਾਲੇ ਜਿਆਦਾ ਜਾਪ ਰਹੇ ਹਨ, ਨੂਰ ਪੁਰ ਬੇਦੀ (ਰੋਪੜ) ਵਿਖ਼ੇ ਇਹ ਜਾਤੀ ਵਸੀ ਹੋਈ ਹੈ, ਮੇਰੇ ਸਹੁਰੇ ਘਰ ਲਾਗੇ ਹੀ ਹਨ, ਲਾਗੇ ਹੀ ਸ੍ਕੂਲ ਹੈ, ਇੱਥੇ ਮੈਂ ਪੜਾਇਆ ਵੀ ਹੈ,ਇਹ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਕੇ ਰੋਜੀ ਰੋਟੀ ਕਮਾ ਰਹੇ ਹਨ।
Koi hega ver sai joge ta dasu ver g
Sade nurpur bedi bhut aa eh sapere
@@pindawalechade685ਇਹ ਬੰਗਲਾ ਜਾਤੀ ਹੈ।ਕੰਮ ਕਈ ਕਰਦੇ ਹਨ। ਸੰਤ, ਬਾਬੇ, ਸਪੇਰੇ, ਦੰਦ ਦਾਹੜ, ਫੋਕੀਆਂ, ਪਤਾ ਨਹੀਂ ਕਿੰਨੀ ਕ ਕੰਮ ਕਰਦੇ ਨੇ, ਇਹ ਲੋਕ। ਮੈਂ ਤਾਂ ਇਹਨਾ ਲੋਕਾਂ ਨੂੰ ਪੂਰੀ ਤਰ੍ਹਾਂ ਪਹਿਚਾਣਦਾ ਹਾਂ। ਸ਼ਰੀਫ ਬੰਦੇ ਨੂੰ ਰਗੜਾ ਵੀ ਫੇਰ ਦਿੰਦੇ ਹਨ।
ਅਵਾਜ਼ ਤਾਂ ਯੋਗੀਆਂ ਦੀ ਲੱਗਦੀ ਨਹੀਂ।ਇਸ ਦਾ ਭੇਸ਼ ਹੈ।
ਬਾਈ ਜੀ ਇਹਨਾਂ ਦਾ ਪਖੰਡ ਆ ਇੱਲ ਕਦੇ ਕਿਸੇ ਨੇ ਦੇਖੀ ਤਾਂ ਹੋਣੀ ਵੀ ਆ ਸੁਰਮਾ ਪਾਈ ਜਾਂਦੀ ਹੈ
ਬਾਬੇ ਇੱਕ ਜੋਗੀ ਨੇ ਲੋਪੋ ਵਾਲੇ ਦੇ ਨੇੜਲੇ ਪਿੰਡ ਚੂਹੜਚੱਕ ਬੰਦੇ ਨੂ ਲੋਹਭਸਮ ਦੇ ਨਾ ਤੇ ਲੋਹੇ ਦਾ ਬਰੀਕ ਬੂਰਾ ਦੇ ਦਿਤਾ ਸੀ ਜਿਹੜਾ ਗਰੈਡਰ ਨਾਲ ਲੋਹਾ ਕੱਟਣ ਸਮੇ ਬਣਦਾ ਐਵੇ ਨਾ ਸੁਰਮਾ ਸਰਮਾ ਪਾ ਲਏਉ ਯਾਰ ਜੇ ਇਨਾ ਦਾ ਸੁਰਮਾ ਜਾ ਕੋਈ ਹੋਰ ਦਵਾਈ ਕੰਮ ਕਰਦੀ ਹੋਵੇ ਤਾ ਲੋਕ ਇਨਾ ਆਪ ਇਨ੍ਹਾਂ ਦੇ ਘਰ ਜਾਕੇ ਮਿਲਣ ਲੋਪੋ ਵਾਲਿਆ 22 ਤੂ ਭਰਾਵਾ ਸਿਆਣੇ ਕੰਮ ਕਰ ਯਾਰ ਕਿਨੇ ਲੋਕ ਤੈਨੂੰ ਸੁਣਦੇ ਨੇ
ਬਹੁਤ ਧੰਨਵਾਦ ਆ ਬਾਈ ਜੀ ਤੁਹਾਡਾ ਤੁਸੀਂ ਗਰੀਬ ਜਿਹੇ ਬੰਦਿਆਂ ਦੀ ਵੀਡੀਓ ਬਣਾਈ ਆ ਇਨ੍ਹਾਂ ਦੀ ਇੱਕ ਗੱਲ ਬਹੁਤ ਖਾਸ ਲੱਗੀ ਕਿ ਜੋਗੀ ਕਦੇ ਵੀ ਮੰਗਦਾ ਨਹੀਂ ਮਿਲੇ ਗਾ ਬਾਕੀ ਬਾਈ ਜੀ ਰੋਟੀ ਬੰਦੇ ਤੋ ਬਹੁਤ ਕੁਝ ਕਰਵਾ ਦਿੰਦੀ ਆ
Mai khud apni eyes vich mameera lga k dekhya hoya v effective medicine really
ਵਧੀਆ ਸੁਆਲ ਅਤੇ ਜੋਗੀ ਦੇ ਤੇਜ਼-ਤਰਾਰ ਜੁਆਬ 👍❤️
NATH MBBS ZA BED KRE BINA NAKL TO APNE AAP ANKA LGNGIAA
ਇਲ।ਵੀ।ਜੋਗੀ।ਤੋਂ।ਸੁਰਮਾ। ਪਾਉਂਦੀਆਂ।ਨੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ 🙏🙏
Good bai sukhjinder galbat bahut vadia lagi
Bahut sewa kar rahe aa surme di .eill da aahlna labh ke .fir mamira bich rallake .
Horr jadiyan butiyan pake .fir Surma tiyar karke bechde aa .kamal di gall aa
Bahut bahut vaddiaa mehar mittal ji
22 yrr tuhade bolan da treeka 🥳🥳🥳bhut jayada sohna hai ji mza aa janda gall baat sun k 😍🙏
Sahhi gall aa veer g.
ਬਹੁਤ ਵਧੀਆ ਗੱਲਬਾਤ ਹੋਈ👌
22g sukhjinder lopon tussi keda ghaat vadiya bollde ..
Jogi jee nallo ghaat nu tussi v
Jogi tandroosti dende tussi ghodeyan dee information
ਬਹੁਤ ਖੂਬ ਜੀ 👌🙏🤲
ਗੱਲ ਬਾਤ ਚੰਗੀ ਲੱਗੀ
Baki jo kug mrji kho. M ehna nu janda ha eh padosi pind de aa. . ehde bapu ori mere chache di Jaan bchai aa . Jinu kaale sap 🐍 ne dang lya c te ehna ne moke te first aid de k ohnu bchya. .or bad vch oh hospital vcho jldi shi ho gye. . Rabb ehna di kla nu vadha dye. 🙏🙏🙏
th-cam.com/video/H4F-tJazG1A/w-d-xo.html
Hlo veer g rehnda nath g da adress dseo g.
ਇਹ ਗੱਲ ਸਹੀ ਆ ਅਐਨਕ ਵਾਲੀ
ਬਹੁਤ ਵਧੀਆ ਜੀ
ਬਹੁਤ ਵਧੀਆ ਵੀਡੀੳ
ਬਹੁਤ ਹੀ ਵਧੀਆ ਬਾਈ ਜੀ
Naatha de naath guru gorakh naath barthari naath Machen dar naath sare naatha nu koti koti parnaam
th-cam.com/video/Kbpnb3NAYGI/w-d-xo.html
Jai Mata di
Jai Mata di
ਅਗਰ ਨਾਥ ਸੱਚਾ,ਸਿਆਂਣਾਂ ਅਤੇ ਗਿਆਨਵਾਨ ਹੋਵੇ।
Eh gal ta pathi te ragian te v lagu hundi e
@@nitish9417 tusi har gal ch sikha nu hi target krde o
@@garrysingh1025 tusi v ta te thode varge har gal vich sanatan dharm nu ungal karde o
Jai natth baba di
ਨਾਥ ਜੋਗੀ ਸਾਹਿਤ ਜਰੂਰ ਪੜਿੳਂ,ਬਾਕਮਾਲ
ਹਾਂ ਜੀ । ਸਿਖ ਸ਼ਬਦ ਦੀ ਵਰਤੋਂ ਚਰਪਟ ਨਾਥ ਦੀ ਕਵਿਤਾ ਵਿਚ ਮਿਲਦੀ ਐ ।
" ਸਿਖ ਕੀ ਘਰਨਿ ਲਾਗੈ ਪਾਇ ॥
ਉਸ ਕਾ ਰੂਪ ਦੇਖਿ ਉਸਕਾ ਕਾਮੁ ਢਲਿ ਜਾਇ ॥
ਸਿਖ ਕੇ ਪੁਤਰ ਕਾ ਮੁਖ ਲੇ ਟਟੋਲੇ॥
ਜੈਸੇ ਕੁਤਾ ਹਾਡ ਕਉ ਵਿਰੋਲੇ॥
Bahut badhiya galvat kiti hai g
वाहे गुरु जी 🙏🌲👍🌲🌲🌲🌲🙏🙏🙏🌲🌲
ਇਹ ਬਾਹੀ ਸਹੀ ਗੱਲ ਆ ਅਸੀ ਇਕ ਚ ਜਾਦੇ ਸੀ ਤੇ ਸਾਨੂ ਇਕ ਜੋਗੀ ਮਲਿਆ ਸੀ ਉਹਨੇ ਸਾਨੂ ਮਮੀਰੇ ਦੀ ਲਕੜ ਦਿਤੀ ਸੀ ਅਸੀ ਉਹਨੁ ਪਾਣੀ ਵਿਚ ਭੇ ਕੇ ਉਹਦਾ ਪਾਣੀ ਪੳਦੇ ਸੀ ਬਹੁਤ ਵਧੀਆ ਚੀਜ ਆ
guru geyan nath ji maharaj ki jai ho
th-cam.com/video/Kbpnb3NAYGI/w-d-xo.html
ਬਾਈ ਜੇ ਅਸੀ ਤੇਰੀਆ ਵੀਡੀਓ ਪਿਆਰ ਨਾਲ ਦੇਖਦੇ ਆ ਤਾ ਇਸਦਾ ਇਹ ਮਤਲਵ ਨੀ ਕਿ ਤੂੰ ਹਰ ਕਿਸੇ ਮੂਹਰੇ ਕੈਮਰਾ ਲੇ ਕੇ ਹੋ ਜਾਵੇ , ਬਾਈ ਤੇਰੀਆ ਆਹ ਵੀਡੀਓ ਪਾਖੰਡ ਨੂੰ ਵਡਾਵਾ ਦਿੰਦੀਆ ਜੋ ਕੇ ਸਮਾਜ ਲਈ ਚੰਗੀਆ ਨਹੀ! ਕਿਰਪਾ ਕਰਕੇ ਬਾਈ ਆਪਣੇ ਪਰਸੰਸਕਾ ਨੂੰ ਗਲਤ ਰਾਹ ਨਾ ਪਾ!🙏🙏🙏🙏🙏🙏🙏🙏🙏🙏
Kheda pakhand aw ohh edee vich
Aglee apna kam karde aw jadoo tunee thodi karde aw
ਓ ਬੇਰੰਗ ਸਾਹਬ ਤੁਸੀ ਕਿਓ ਗੁੱਸੇ ਹੋ ਰਹੇ ਓ ਥੋਡੇ ਲਈ ਨਹੀ ਹੋਣਾ ਪਾਖੰਡ ਪਰ ਮੇਰੇ ਲਈ ਤਾ ਸਾਰਾ ਈ ਪਾਖੰਡ ਆ!
@@spiritualocean8316 ਹੈਲੋ
ਅਗਲੇ ਆਪਣੇ ਕਰਮ ਧਰਮ ਚ ਵਿਸਵਾਸ ਰੱਖਦੇ ਨੇ ਤੈਨੂੰ ਕੋਈ ਧੱਕੇ ਨਾਲ ਨੀ ਕਹਿੰਦਾ ਸੂਰਮਾ ਪਾ
1000ਵਾਂ ਲਾਇਕ
ਆਲ ਵਰਲਡ
ਆਹ ਨਵੀਂ ਗੱਲ ਸੁਣੀ ਆ ਇੱਲ ਵੀ ਸੁਰਮਾ ਪਾਉਂਦੀ ਆ😂
ਹਾਹਾਹਾਹਾ ਸਹੀ ਗੱਲ ਆ ਮਮੀਰਾ
ਬਾਈ ਜੀ। ਜੋਗੀ ਬਹੁਤ ਗੱਪੀ ਆ।
😆
😂😂😂😂
🤣
Good 👍 job 22
awesome interview
बहुत अच्छा
ये भारतीय कल्चर बना रहना चाहिए
Bahut changi jankari den lai dhanwad veer jie
ਬਾਈ ਬਹੁਤ ਵਧੀਆ ਸਵਾਲ ਕੀਤਾ ਕਿ ਬਾਬਾ ਇਹ ਦੱਸ ਕਿ ਇੱਲ ਕਿਸਨੇ ਦੇਖੀ ਸੀ ਬੱਚਿਆਂ ਦੇ ਸੁਰਮਾ ਪਾਉਂਦੀ 😃
😂😂
Gap v marn nu hi hunda y
ਜੋgi ne 😂
ਵੀਡਿਓ ਧਿਆਨ ਨਾਲ ਸੁਣਿਆ ਕਰੋ ਇਹ ਕੀ ਕਹਿ ਰਿਹਾ।
ਵੱਡੇ ਵੀਰ ਇਹ ਕਦੇ ਵੀ ਅਸਲ ਸੂਰਮਾ ਨਹੀ ਦਿੰਦੇ
Love you all team y ji
ਜੋਗੀ ਚੋਂ ਕਿਤੇ-ਕਿਤੇ ਗਿੱਪੀ ਗਰੇਅਾਲ ਦਾ ਭਲੇਖਾ ਨੀ ਪੈਂਦਾ
Ryt
Dihadi ban gi 22 di. Kise nu pta v ni lga k. Naath di aad kar ti. Bda klakar 22. Rab chardikla ch rakhe
ਬਾਈ ਲੋਪੋ ਵਾਲਿਆ ਏਕ ਵਾਰ ਅਪਣੇ ਘੋਡੇ ਦੀ ਫੁੱਲ ਵੀਡਿਓ ਪਾਉ ਜਰੂਰ ਬਾਈ ਜੀ
ਪਹਿਲਾ ਵਾਲੇ ਜੋਗੀ ਦੇ ਐਨਕ ਨਹੀ ਲਗਦੀ ਸੀ ਹੁਣ ਤਾਂ ਸਾਰੇ ਹੀ ਅੰਨ੍ਹੇ ਨੇ, ਨਾਲੇ ਟੱਟੂ ਇੱਲ ਦੇ ਆਲ੍ਹਣੇ ਚੋ ਚੁੱਕ ਦੇ ਨੇ ਮਾਮੀਰਾ
Ram Ram ji 🙏
RamRamji
Good veer g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹🌹🙏🙏
th-cam.com/video/H4F-tJazG1A/w-d-xo.html
ਇਹ ਜਿਹੜਾ ਮਮੀਰੇ ਤੋ ਤਿਆਰ ਸੁਰਮਾ ਜੋਗੀ ਲੈਕੇ ਆਏ ਹਾਂ ਇਹ ਅਸੀਂ ਜੰਗਲਾ ਵਿੱਚ ਕਈ ਕਈ ਦਿਨ ਭੁੱਖੇ ਰਹਿਕੇ ਇੱਕ ਇੱਕ ਡੰਗ ਦਾ ਤਿੰਨ ਤਿੰਨ ਕਿਲੋ ਅਨਾਜ ਖਾਂਕੇ ਤਿਆਰ ਕੀਤਾ ਹੈ ਜੀ ਜੇ ਕਿਸੇ ਮੇਰੇ ਵੀਰ ਨੂੰ ਸੋਹ ਕੇ ਨੀਂਦ ਨੀ ਆਉਂਦੀ ਖਾਂਕੇ ਭੁੱਖ ਨੀ ਲੱਗਦੀ ਜਾੜ ਵਿੱਚ ਦਰਦ ਤੇ ਅੱਖਾਂ ਬੰਦ ਕਰਕੇ ਦਿਖਾਈ ਨਾ ਦਵੇ ਤਾਂ ਸੁਰਮੇ ਦੀ ਇੱਕ ਸਲਾਈ ਕੱਨ ਵਿੱਚ ਪਾਕੇ ਮਰੋ ਝਿਗਆੜ ਜਾੜ ਇਓੁ ਅੱਖ ਵਿੱਚੋਂ ਵਾਰ ਜਿਵੇ ਮੱਖਣ ਚੋ ਵਾਂਲ 😂😂😂 ਸੀਸੀ ਦਾ ਰੇਟ 10 ਜੇ ਸੁੱਖਜਿੰਦਰ ਲੋਪੋ ਬਾਈ 2 ਲਵੋਗੇ ਤਾ 15 ਦੀਆ ਦੋ ਤੇ ਨਾਲ ਸੁਰਮਚੂ ਫ੍ਰੀ ਦਵਾਗੇ 😂😂😂😂
atma tn Kai a baaby kolay 🤩
ਇਲਾ ਤਾਂ ਹੈ ਨੀ ਮਮੀਰਾ ਕਿਥੋਂ ਲੈਣ ਆਉਂਦੇ
Bhut vadia galla
sab ton vadia gll lagi Naath ji de ,,k sapp government ne Bane kite aa rakhnay ,,,vadia gll a jo tusi sapp nhi rakhay government de rule de against ja ky 🙏🙏🐍🐍
ਬਾਈ ਡੱਕਿਆ ਪਿਆ...! 😮
ਨਵੀ ਗਲ ਸੁਣੀ ਇਲਾ ਬੱਚੇ ਦੇ ਸੁਰਮਾ ਪਾਉਂਦੀ
ਕਾਲਾ ਮਾਲ ਖਾ ਕੇ ਅੱਖ ਵੈਸੇ ਹੀ ਇਲ ਵਰਗੀ ਹੋ ਜਾਂਦੀ ਆ ਬਾਬਾ ਜਿਵੇਂ ਲੋਪੋਂ ਵਾਲੇ ਦੀ ਆ 🎉
Very good bai ji,
Patrkar sab ji attttttt karti tuc
Patrkar ne ki aat karti ki kita ohne
Sukjinder lopo wala ❤❤❤❤❤❤❤❤❤❤❤
ਕਦੇ ਜੋਗੀ ਕੋਈ ਪੜਦਾ ਵੇਖਿਆ ਫਿਰ ਹੀ ਐਨਕ ਦੀ ਲੋੜ ਪੈਣੀ
ਜੋਗੀ ਕਦੇ ਅਖ਼ਵਾਰ ਪੜਦਾ ਦੇਖਿਆ
👏👏👏Bahut vadya video aaa 22 ji 👍👍👍👍
ਭਰਾਵਾ ਦਿਮਾਗ ਵੀ ਨੀ ਸੋਂਦਾ ਅੱਧਾ ਹਿੱਸਾ ਜਾਗਦਾ ਈ ਰਹਿੰਦਾ
ਬਹੁਤ ਵਧੀਆ ਬਾਈ ਜੀ
Ppr ke
Tareka ta veer tuhda v bhut sohni voice
Good bahi
Very good.y.ji👍👍👍👍UAE
ਬਾਕੀ ਦੀਆਂ ਗੱਲਾਂ ਵਧੀਆ ਨੇ,
ਜਿਹੜਾ ਇਲ ਦੇ ਆਲ੍ਹਣੇ ਚ ਮੀਮਰਾ ਮਿਲਦਾ ਇਹ ਗਲ ਬਕਵਾਸ ਆ ਇਹਲ਼ ਦੇ ਬਚੇ ਅਨੇ ਨੀ ਹੁੰਦੇ। ਇਲ਼ ਤੇ ਬਾਜ ਏਕ ਹੀ ਨਸਲ ਆ ਅਸੀ ਬਾਜ ਰੱਖੇ ਓਹਨਾ ਦੇ ਬਚੇ ਵੀ kdde ਕੋਈ ਮਾਮੇਰਾ ਨੀ 😂 ਪਾਇਆ
ਸਾਲੀ ਗਪ ਦੀ ਕਮਾਈ।ਵੈਸੇ ਵੀ ਇੰਡੀਆ ਵੇਫਕੁਫ਼ ਹੈ ਭਾਈ
Bai ji baaz da bacha milju .
kine da milu ...
Bhot bhot dhanvaad ji
Eh baba shi kehdea morning haldi te neem len nal immune system boast huda a kafi jada.
ਮੈ ਵੀ ਪਾਉਂਦਾ ਮਾਮੀਰਾ ਦਾ ਸੂਰਮਾ ਠੰਡਾ ਬਹੁਤ ਹੁੰਦਾ ਵਧੀਆ ਚੀਜ਼ ਅੱਖਾਂ ਸਾਫ ਕਰ ਦੇਂਦਾ
Very good bhaji and nath jii
Buhat vadia interview naath ji v vadia sawah wale ah awesome 👏🏼.
Bay ji hipne moter siadak de oper a nath liagde bhot ode dil bhut liagdia waheguru sarbat balla kiare
ਬਾਬਾ ਗਿੱਪੀ ਗਰੇਵਾਲ ਵਰਗਾ ਦਿਖਦਾ
Nice 🌹
Nice 👍
ਓਏ ਹੋਏ ਕਿਆ ਬਾਤਾਂ ਨੇ
ਇੱਲ ਵੀ ਆਪਣੇ ਬੱਚੇ ਦੀ ਅੱਖ ਚ ਸੁਰਮਾਂ ਪਾਉਂਦੀ ਐ😂😂😂😂😂😂😂
ਪਹਿਲਾਂ ਤਾਂ ਬਾਈ ਜੀ ਬਾਂਦਰਾਂ ਨੇ ਵੀ ਜਿਮਨਾਸਟਿਕ ਕੋਚ ਰੱਖੇ ਹੁੰਦੇ ਸੀ ਜਿਹੜੇ ਉਹਨਾ ਨੂੰ ਟਪੂਸੀਆਂ ਮਾਰਨੀਆਂ ਸਿਖਾਉਂਦੇ ਸੀ !
ਮੇਰਾ ਬਾਪੂ ਦੱਸਿਆ ਕਰਦਾ ਸੀ
😂😂😂😂🤣🤣🤣🤣
😂😂😂
Wmk ji 🙏🙏🏻
Good👍
ਬਹੁਤ ਵਧੀਆ ਜਾਣਕਾਰੀ ਵੱਡੇ ਵੀਰ ਜੀ
27,28,ਸਾਲ ਹੋ ਗਏ, ਲੋਕਾ ਨੇ ਇਲਾ ਨਹੀ ਵੇਖੀਆ, ਜੋਗੀ ਦੀਆ ਗੱਲਾ ਮਨ ਨੂੰ ਸੋਹੀਆ ਨਹੀ,
Thanks for video. Thanks 🙏 jai hind
Nazar taan sarey maas khanhey panshiaan di tez hundi hai, ki oh sarey hi mamira da surma aapnhey bachiaan di akh vich paundey hann? Panshi surma kis koonday vich te kis sotey naal ragarhdey hann te kis surmchoo naal bachiaan diaan akhaan vich paundey hann. Sabh gporh lagda hai.
Bahut he wadhya
ਇੱਲ ਦੇ ਆਲਣਾ ਜਾ ਬੱਚਿਆਂ ਨੂੰ ਸੁਰਮਾਂ ਪਾਉਣਾ ਇਹ ਸਭ ਗਪੌੜ ਮਾਰਦੇ
ਓ ਭਰਾਵੋ ਬਾਬੇ ਨਾਲ ਕਿਉਂ ਲੜਦੇ ਓ ਡਿਸਕਵਰੀ ਤੇ ਦੇਖ ਲੋ,,
Ell apne bache de surma paundi aa” aa gal ta belkul sachi dassi aa babe ne, mere friend ne daseya c ohna di cosmetics di shop aa o dasda c yaar kal swere swere ek Ell ai c surma lain.😳😂😂😂😂😂
Presenter very good and his all episodes worth watching.
My only negative comments about him,his language,not respectful,he pronounce everyone with TU TENU TERA,
Sorry thats my personal views.
Thank You
YES, i also agree with u that it appears disrespectful. However, Some regions have this WAY OF SPEAKING...THEY do NOT mean DISRESPECT.
Yes respected sir that's not good thing
Mamira best aa mai use kitta bot wadia cheez aa eyes clean kar denda thoda ja feel honda akha nu
ਜਦੋਂ ਬੰਦੇ ਦੀ ਨਿਗਾ ਘਟ ਜਾਂਦੀ ਆ ਤੇ ਉਹਦੀ ਅੱਖ ਦਾ ਜਿਹੜਾ ਡੇਲਾ ਹੁੰਦਾ ਉਹ ਪਿਛਲੀ ਸਾਈਡ ਤੋਂ ਬਹੁਤ ਮੋਟਾ ਆ ਜਾਂਦਾ ਜਿੰਦੇ ਕਰਕੇ ਫੋਕਸ ਘਟ ਜਾਂਦਾ ਤੇ ਤੁਸੀਂ ਇਹ ਦੱਸੋ ਕਿ ਸੁਰਮਾ ਪਾਉਣ ਨਾਲ ਡੇਲਾ ਛੋਟਾ ਕਿਵੇਂ ਹੋ ਜਾਏਗਾ ਪਿੱਛੋਂ ਇਦਾਂ ਦੀ ਕੋਈ ਸਾਇੰਸ ਨਹੀਂ ਹੈਗੀ ਕੋਈ ਦਵਾਈ ਨਹੀਂ
ਜੋਗੀਆਂ ਨੇ ਨਾ ਕੁਸ਼ ਪੜ੍ਹਨਾ, ਨਾ TV ਦੇਖਣਾ,,,,, ਐਨਕ ਕਾਹਦੇ ਨਾਲ਼ ਲੱਗੂ
ਭਰਾ ਸਾਡੇ ਬਜ਼ੁਰਗ ਕਿਹੜਾ ਪੜਦੇ ਸੀ ਨਾ ਟੀਵੀ ਦੇਖਦੇ ਸੀ ਉਨਾਂ ਦੇ ਉਹਨਾਂ ਦੇ ਤਾਂ ਐਨਕਾਂ ਲੱਗੀਆਂ
@@sukvinderpal3891 ਭਰਾ ਬਜ਼ੁਰਗ ਕੋਈ ਕੰਮ-ਕਾਰ, ਖੇਤੀਬਾੜੀ , ਜਾਂ ਹੋਰ ਮਿਹਨਤ ਤਾਂ ਕਰਦੇ ਹੋਣਗੇ, ਕਿ ਵਿਹਲੇ ਰਹਿੰਦੇ ਸੀ ਬਾਈ ??
ਪੁੱਤ ਜੋਗੀਆਂ ਦੇ ਨੀ ਅੱਲਣੇ ਗੁਲਾਬ ਭੇਜਦੇ ਲੈਜੀ ਸੁਰਮੇ ਦੀ ਡੱਬੀ ਜਦੋ ਮਰਜੀ 🥵