ਓਹੀ ਹੋਇਆ ਜਿਸਦਾ ਡਰ ਸੀ, ਸਾਰਾ ਪਿੰਡ ਖ਼ਾਲੀ | ਕੋਠੀਆਂ ਨੂੰ ਤਾਲੇ, ਗਲੀਆਂ ਵੀਰਾਨ, ਉਜੜ ਗਿਆ ਦੋਆਬੇ ਦਾ ਇਹ ਪਿੰਡ? Mitti

แชร์
ฝัง
  • เผยแพร่เมื่อ 15 พ.ค. 2024
  • #Mitti #Punjab #pind
    ਓਹੀ ਹੋਇਆ ਜਿਸਦਾ ਡਰ ਸੀ, ਸਾਰਾ ਪਿੰਡ ਖ਼ਾਲੀ | ਕੋਠੀਆਂ ਨੂੰ ਤਾਲੇ, ਗਲੀਆਂ ਵੀਰਾਨ, ਉਜੜ ਗਿਆ ਦੋਆਬੇ ਦਾ ਇਹ ਪਿੰਡ? Mitti
    ਓਹੀ ਹੋਇਆ ਜਿਸਦਾ ਡਰ ਸੀ, ਸਾਰਾ ਪਿੰਡ ਖ਼ਾਲੀ
    ਕੋਠੀਆਂ ਨੂੰ ਲੱਗੇ ਤਾਲੇ, ਗਲੀਆਂ ਹੋਈਆਂ ਵੀਰਾਨ
    ਕੀ ਉਜੜ ਗਿਆ ਦੋਆਬੇ ਦਾ ਇਹ ਪਿੰਡ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 338

  • @parmarrajput4430
    @parmarrajput4430 21 วันที่ผ่านมา +111

    ਬਾਬਾ ਜੀ ਸਭ ਮਾਇਆ ਨੇ ਪਰਦਾ ਪਾਇਆ ਸਭ ਤੇ ਕਲਯੁਗ ਆ ਹਲੇ ਅੱਗੇ ਬਹੁਤ ਬੂਰਾ ਵਕਤ ਆਉਣਾ ਇਸ ਕਰਕੇ ਗੁਰੂ ਵਾਲੇ ਬਣੀਏ ਫੇਰ ਹੀ ਪੰਜਾਬ ਚੜਦੀਕਲਾ ਚ ਰਹਿਣਾ ❤

    • @hardipsingh8324
      @hardipsingh8324 20 วันที่ผ่านมา +4

      ਤੇਰੀ ਪੈਣ ਨੂੰ ਮੁਸੱਲਾ ਲੈ ਜਾਵਾਂ ਗਾ ਤਾਂ

  • @ghazal3576
    @ghazal3576 18 วันที่ผ่านมา +19

    ਅੱਜ ਆਖਾਂ ਵਾਰਿਸ ਸ਼ਾਹ ਨੂੰ,, ਕਿਤੋਂ ਕਬਰਾਂ ਵਿੱਚੋਂ ਬੋਲ,, ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,,,,,,,, ਪੰਜਾਬੀਓ ਹੋਸ਼ ਵਿੱਚ ਆਓ,,, ਅਜੇ ਤੁਸੀਂ ਹੋਰ ਰੋਣਾ,,, ਵਕਤ ਬਦਲਨਾ ਇੱਕ ਅਲੱਗ ਗੱਲ ਹੈ,, ਪਰ ਆਪਣਾ ਸਭ ਕੁਝ ਏਨਾ ਕੁ ਬਦਲ ਦੇਣਾ,, ਕਿ ਯਾਦ ਆਉਣ ਤੇ ਸਿਰਫ ਹੰਝੂ ਹੀ ਬਚਣ,,, ਇਸਨੂੰ ਬਦਲਾਵ ਨਹੀਂ ਕਹਿੰਦੇ,,, ਇਹਨੂੰ ਕਹਿੰਦੇ ਨੇ,,, ਆਪਣਾ ਵਿਰਸਾ ਗਵਾਉਣਾ,,,,, ਪੈਸੇ ਦੀ ਦੌੜ ਵਿੱਚ ਅਸੀਂ ਆਪਣੀਆਂ ਅਸਲੀ ਖੁਸ਼ੀਆਂ ਗਵਾ ਲਈਆਂ,,,,,, ਸਾਡੇ ਨਾਲੋਂ ਤਾਂ ਰਾਜਸਥਾਨ ਦੇ ਲੋਕ ਹੀ ਚੰਗੇ ਨੇ ਜਿਹਨਾਂ ਨੇ ਕਈ ਕਈ ਸਦੀਆਂ ਪੁਰਾਣੀਆਂ ਆਪਣੇ ਪੁਰਖਿਆਂ ਦੀਆਂ ਹਵੇਲੀਆਂ ਸੰਭਾਲੀਆਂ ਹੋਈਆਂ ਨੇ,,,, ਸੱਚੀ ਗੱਲ ਰੋਣਾ ਨਿਕਲ ਗਿਆ 😢😢😭😭😭😭😭😭😭

  • @panjabtech751
    @panjabtech751 21 วันที่ผ่านมา +87

    ਸੋਨੇ ਵੱਰਗੇ ਪੰਜਾਬ ਨੂੰ ਸੱਡ ਕੇ ਬਾਹਰ ਜਾਣ ਲਈ ਅੱਡੀਆ ਚੁੱਕ ਕੇ ਫਾਹਾ ਲੈ ਲਿਆ ਪੰਜਾਬੀਆਂ ਨੇਂ ਅਜੇ ਵੀ ਵਖਤ ਹੈ ਆਓ ਸਾਂਭ ਲਓ ਪੰਜਾਬ ਨੂੰ ਮੇਰੇ ਵੀਰੋ ਤੇ ਭੈਣੋਂ 😌😌😔😔😔🙏🙏💞💞

  • @JS9h
    @JS9h 21 วันที่ผ่านมา +81

    ਹੁਣ ਨਹੀਂ ਮੁੜਦੇ ਪੈਸਿਆਂ ਦੇ ਪੁੱਤ.....

  • @user-ij4dg8dp5q
    @user-ij4dg8dp5q 21 วันที่ผ่านมา +124

    50 50 ਕਿੱਲਿਆਂ ਵਾਲੇ ਵੀ ਜਾ ਰਿਹੇ ਨੇ ਪਤਾ ਨੀ ਕਿਉ

    • @sevenriversrummi5763
      @sevenriversrummi5763 19 วันที่ผ่านมา +4

      Curpet system INDIA da .

    • @satyakijeet1815
      @satyakijeet1815 18 วันที่ผ่านมา +10

      ਹਾਜੀ ਗਰੀਬ ਕੋਈ ਨਹੀ ਜਾਦਾ ਜੀ ਜੇੜੈ ਏਥੈ ਰੱਜੈ ਪੁਜੈ ਸੀ ਓਹੀ ਜਾਦੈ ਨੈ ਐਨੈ ਪੇਸੈ ਗਰੀਬ ਕੋਲ ਹੋਣ ਓਹ ਤਾ ਥੁਕਦਾ ਵੀ ਨਹੀ ਡੋਲਰਾ ਤੈ ਸਭ ਦੈ ਢਿੱਡ ਮੋਟੈ ਭੱਰਦੈ ਨਹੀ ਮੇਰੀ ਬੇਟੀ ਐਨੀ ਪੜੀ ਆ ਓਹ ਆਰਾਮ ਨਾਲ ਬਾਹਰ ਜਾਕੈ ਨੋਕਰੀ ਕਰ ਸੰਕਦੀ ਪਰ ਓਹ ਆਦੀ ਨਹੀ ਮੇ ਏਥੈ ਕੁਝ ਕਰਨਾ up ਐਸੀ ਦਾ ਕਰਨ ਡੱਹੀ ਇਹ ਬਾਹਰ ਜਾਣ ਵਾਲੈ ਸਿਰਫ ਆਈਲਟ ਤੱਕ ਪੜਦੈ ਨੋਕਰੀ ਕੀ ਮਿਲਨਾ

    • @ms-ll5sy
      @ms-ll5sy 18 วันที่ผ่านมา

      ​@@sevenriversrummi5763bhedchaal

    • @sainiamarjeet
      @sainiamarjeet 16 วันที่ผ่านมา

      sabar satokh nahi hega kawanlpreet jida nijjar case fadiya hega ode piyo arthiya hega jalandhar vich naal 25 kile jameen hege taa ve sabar nahi hoon munda jail vich hega

    • @jagdeepsinghsidhu6660
      @jagdeepsinghsidhu6660 9 วันที่ผ่านมา

      ​@@sevenriversrummi5763foreign 50 percent tax lgda income te.. Te dinde ki ne?? Doctors othe ni han.. Nasha legal a.. Sab to waddh corruption ta foreign ch hi a.. Kalla dubai u. A. E a jitthe corruption nai ta

  • @hakamsinghhakamsinghhakams4664
    @hakamsinghhakamsinghhakams4664 20 วันที่ผ่านมา +23

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਵਿੱਚ ਭਾਈਚਾਰਕ ਸਾਝ ਹੋਵੇ।ਪੰਜਾਬ ਵਿੱਚ ਮੁੜ ਤੋਂ ਪਹਿਲਾ ਵਾਲੀਆ ਰੌਣਕਾਂ ਹੋਣ।

  • @ParamjitSingh-bj8xc
    @ParamjitSingh-bj8xc 20 วันที่ผ่านมา +17

    ਦੁਖ ਵਾਲੀ ਗਲ ਹੈ ਸਭ ਤੋ ਵਡਾ ਦੁਖ ੲਿਹ ਹੈ ਕਿ ਸਿਖੀ ਛਡ ਕੇਸ ਕਤਲ ਕਰ ਲੲੇ ਹਨ ਕਿਸੇ ਦੇ ਸਿਰ ਤੇ ਸਰਦਾਰੀ ਦੀ ਨਿਸਾਨੀ ਦਸਤਾਰ ਨਹੀ ਹੈ ਤਾਂ ਹੀ ਦੁਖੀ ਹੋ ਰਹੇ ਹੋ ਅਜੇ ਅਗੇ ਅਾੳੁਣ ਵਾਲੀ ਨਸਲ ਵੇਖਿੳੁ ਕੀ ਬਣਦਾ

  • @RVC08
    @RVC08 21 วันที่ผ่านมา +23

    ਭਰਾਵੋ ਪ੍ਰਵਾਸ ਮਨੁੱਖੀ ਸੁਭਾਅ ਦਾ ਹਿੱਸਾ ਹੈ..ਆਪਾਂ ਪਹਿਲਾਂ ਵੀ ਪ੍ਰਵਾਸ ਕਰਕੇ ਹੀ ਇੱਥੇ ਆਏ ਹਾਂ…ਪਰ ਦੁੱਖ ਹੁੰਦਾ ਜਦੋਂ ਸੋਖੇ ਵੱਸਦੇ ਪਰਿਵਾਰ ਵੀ ਪੈਸੇ ਪਿੱਛੇ ਬੱਚਿਆਂ ਨੂੰ ਕਨੇਡਾ ਭੇਜ ਰਹੇ ਹਨ ਇਸ ਲਾਲਚ ਚ ਵੀ ਪਿੱਛੇ ਅਸੀਂ ਵੀ ਜਾਵਾਂਗੇ

  • @Guru_bani1313
    @Guru_bani1313 21 วันที่ผ่านมา +49

    ਵੀਰ ਜੀ ਇੱਕ ਪਾਸੇ ਤਾਂ ਵਰਤਨ ਵਾਲੇ ਨਹੀਂ ਦੁਜੇ ਪਾਸੇ ਰਹਿਣ ਲਈ ਜਗ੍ਹਾ ਨਹੀਂ ਕੁਦਰਤ ਦੇ ਰੰਗ ਨਿਆਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @RanjitKaur-me8hi
    @RanjitKaur-me8hi 20 วันที่ผ่านมา +34

    ਗੁਰੂ ਘਰਾਂ ਨੂੰ ਪੱਕਾ ਕਰਨ ਦਾ ਕੀ ਫਾਇਦਾ ਜਦੋਂ ਕੋਈ ਮੱਥਾ ਟੇਕਣ ਵਾਲਾ ਨਾਂ ਹੋਵੇ ਅਤੇ ਨਾਂ ਹੀ ਕੋਈ ਪਾਠ ਕਰਨ ਵਾਲਾ ਹੀ ਨਾਂ ਹੋਵੇ ਫਿਰ ਇਹ ਸਾਰੇ ਭੲਈਆਂ ਨੇ ਹੀ ਸਾਂਭਣੇ ਹਨ ਇਸ ਲਈ ਤਾਂ ਭੲਈਏ ਪੰਜਾਬ ਵੱਲ ਨੂੰ ਪ੍ਰਵਾਸ ਕਰ ਰਹੇ ਹਨ ਫਿਰ ਭੲਈਆਂ ਨੂੰ ਕੱਢਣ ਦੇ ਲਈ ਸਘੰਰਸ਼ ਕਰੀ ਜਾਇਉ

    • @makhansingh5676
      @makhansingh5676 20 วันที่ผ่านมา +3

      Bhen ji veedeshi lok v kehnde hone aa ethe punjabian ne kbja kr lena ....jime assi bhayea nu kehnde aa g danbad g waheguru da 🤔🤔🤔🤔

    • @manjeetrandhawa5617
      @manjeetrandhawa5617 18 วันที่ผ่านมา

      Punjab wale j Bahar gaye ha te koi Nasha nahi le k gaye naal bhayie te tambaku bidi sigret paan de khoke le ke aaye ne naal jehde punjabia de muh ch vi LA te

  • @harnetchoudhary1782
    @harnetchoudhary1782 21 วันที่ผ่านมา +44

    ਇਹ ਤਰਾਸਦੀ ਹੈ ਪੰਜਾਬ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਪੰਜਾਬੀਆਂ ਲਈ ਆਪਣਾ ਸਰਬੰਸ ਵਾਰ ਦਿੱਤਾ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਖੁਸ਼ੀ ਨਾਲ ਪੰਜਾਬ ਵਿੱਚ ਰਹਿਣ ਗੇ ਪਰ ਇਹਨਾਂ ਪੰਜਾਬੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਪੰਜਾਬ ਵਿੱਚ ਆਪਣੀਆਂ ਮਾਲਿਕਾਂ ਛੱਡ ਕੇ ਗੋਰੀਆਂ ਅੱਗੇ ਦਿਹਾੜੀਆਂ ਕਰਦੇ ਹਨ

  • @kanwaljitkaur2125
    @kanwaljitkaur2125 21 วันที่ผ่านมา +30

    ਵਾਹਿਗੁਰੂ ਜੀ ਪੰਜਾਬ ਨੂੰ ਫੇਰ ਹਸਦਾ ਵਸਦਾ ਕਰ ਦੋ

  • @RanjitKaur-hs6cs
    @RanjitKaur-hs6cs 18 วันที่ผ่านมา +9

    ਇਹ ਗੱਲ ਬਹੁਤ ਵਧੀਆ ਕੀਤੀ ਭਾਈ ਸਾਹਬ ਪੰਜਾਬ ਵਿੱਚ ਪੰਜਾਬੀਆਂ ਨੂੰ ਹੀ ਨੌਕਰੀ ਦਿੱਤੀ ਜਾਵੇ ਸਿੱਖਾਂ ਨੂੰ ਨੌਕਰੀ ਦਿੱਤੀ ਜਾਵੇ

  • @SukhwinderSingh-wq5ip
    @SukhwinderSingh-wq5ip 20 วันที่ผ่านมา +13

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

  • @penduunionzindaad
    @penduunionzindaad 21 วันที่ผ่านมา +21

    ਪੁਰਾਣਾ ਸਮਾ ਤੇ ਹੁਣ ਦਾ ਸਮਾ ਦੇਖ ਕੇ ਅੱਖਾਂ ਤਾਂ ਭਰ ਆਉਂਦੀਆਂ

  • @jaswindersingh6019
    @jaswindersingh6019 19 วันที่ผ่านมา +24

    ਦੋਆਬਾ ਸਭ ਤੋਂ ਪੈਹਲਾਂ ਬਾਹਰ ਨੂੰ ਤੁਰਿਆ ਏਨਾ ਦੀਆਂ ਕੋਠੀਆਂ ਕਾਰਾਂ ਗਲਾਂ ਵਿੱਚ ਚੇਨਾ ਵੇਖ ਕੇ ਲੋਕਾਂ ਨੇ ਜਾਣਾ ਸੁਰੂ ਕੀਤਾ। ਪੈਸੇ ਕਮਾ ਕੇ ਵਾਪਸ ਆਉਣਾ ਚਾਹੀਦਾ ਮੈ ਨੌ ਸਾਲ ਇੰਗਲੈਂਡ ਵਿਚ ਲਾ ਕੇ ਵਾਪਸ ਆਇਆਂ ਬੜੀ ਵਧੀਆ ਰੋਟੀ ਖਾ ਰਹੇ ਆਂ ਜਿਹੜੇ ਮੁੜਦੇ ਹੀ ਨਹੀਂ ਉਹੋ ਲਾਲਚੀ ਨੇ ਹੋਰ ਕੋਈ ਗੱਲ ਨਹੀਂ।

    • @SonuSaini-vz2fw
      @SonuSaini-vz2fw 18 วันที่ผ่านมา

      Sade kol zameen ghat c tad gaye ji

  • @kandrorisudershan5454
    @kandrorisudershan5454 21 วันที่ผ่านมา +21

    दलजीत दोसांझ के नाम पर गांव को प्रसिद्ध करना चाहते हैं करना भी जरूरी है लेकिन शहीद दर्शन दोसांझ भी दोआबे के इसी गांव के थे। उनके लिए भी दो शब्द कह देते भाई लोग।

  • @THEGAGUTV
    @THEGAGUTV 20 วันที่ผ่านมา +18

    ਬਿਲਕੁਲ ਸਹੀ ਵੀਡਿਓ ਬਣਾਈ ਗਈ ਹੈ ਜੀ

  • @gursevaksingh497
    @gursevaksingh497 20 วันที่ผ่านมา +12

    ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪੰਜਾਬ ਦਾ ਦਰਦ ਰੱਖਣ ਵਾਲੇ ਇਕ ਦਿਨ ਜ਼ਰੂਰ ਮੁੜਣਗੇ

  • @bakshishsingh5383
    @bakshishsingh5383 21 วันที่ผ่านมา +14

    Waheguru Ji Mehar Karu Punjab Te Ji

  • @reshamjassal2651
    @reshamjassal2651 20 วันที่ผ่านมา +14

    ਇਹ ਸਾਰਾ ਕੁਝ ਯੂਰੋ ਪਾਊੰਡਂ ਡਾਲਰਾਂ ਦੇ ਲਾਲਚ ਕਰਕੇ ਹੋਇਆ ਹੈ ਜੀ

  • @harpreet370
    @harpreet370 18 วันที่ผ่านมา +8

    ਮੇਰੇ ਮਾਤਾ-ਪਿਤਾ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਮੇਰੇ ਮਾਤਾ-ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਤੁਹਾਡੇ ਜਿਹੇ ਵੀਰ ਭੈਣਾਂ ਦੀਆਂ ਅਰਦਾਸਾਂ ਦੀ ਜ਼ਰੂਰਤ ਹੈ ਪਲੀਜ਼ ਮੇਰੀ ਮਾਂ ਪਿਓ ਨੂੰ ਆਪਣੇ ਮਾਂ ਪਿਓ ਸਮਝ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਿਉ ਕੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਦੇਵੇ 🙏🙏🙏🙏🙏😭

    • @oshotv3296
      @oshotv3296 18 วันที่ผ่านมา +1

      ਨਾਂ ਧੁੱਪ ਰਹਣੀ ਨਾਂ ਛਾਂ ਬੰਦਿਆ ਨਾਂ ਪਿਓ ਰਹਿਣਾ ਨਾਂ ਮਾਂ ਬੰਦਿਆ
      ਹਰ ਸ਼ੈਅ ਨੇਂ ਆਖਰ ਮੂੱਕ ਜਾਂਣਾਂ ਇੱਕ ਰਹਿਣਾਂ ਰੱਬ ਦਾ ਨਾਂ ਬੰਦਿਆ
      ਬਾਕੀ ਫ਼ਿਕਰ ਨਾਂ ਕਰੋ ਸਾਰੀਆਂ ਜੋਤਾਂ ਰੱਬ ਦਿਆਂ ਨੇਂ ਉਸਨੂੰ ਸੱਭ ਦਾ ਧਿਆਨ ਹੈ
      ਹਰਪ੍ਰੀਤ ਵੀਰ ਤੇਰੇ ਮਾਤਾ ਪਿਤਾ ਤਾਂ ਨਾਲੇ ਰੱਬ ਨੂੰ ਯਾਦ ਕਰਦੇ ਹੀ ਦੁਨੀਆਂ ਤੌਂ ਰੁਖ਼ਸਤ ਹੌਏ ਆ

    • @harpreet370
      @harpreet370 18 วันที่ผ่านมา

      @@oshotv3296 ਸਹੀ ਕਿਹਾ ਤੁਸੀਂ ਜੀ ਰਹਿਣਾਂ ਤਾਂ ਕਿਸੇ ਨੇ ਵੀ ਨਹੀਂ ਮੇਰੀ ਮੇਰੀ ਲੋਕ ਪਤਾਂ ਨਹੀ ਕਾਤੋਂ ਕਰਦੇ ਦਾ ਮੇਰੇ ਘਰਵਾਲ਼ੇ ਨੇ ਮੇਰੀ ਮਾਂ ਨੂੰ ਮਰੇ ਹੋਏ 26ਦਿਨ ਹੋਏ ਸੀ 26ਮੇ ਦਿਨ ਮੇਰੇ ਤੋਂ ਤਲਾਕ ਲੈ ਲਿਆ ਆਵਦੇ ਹੱਕ ਵਿੱਚ ਸਟਾਮ ਤਿਆਰ ਕਰਵਾ ਕੇ ਮੇਰੇ ਤੋਂ ਸੈਨ ਕਰਵਾ ਲਏ ਛੇ ਸਾਲ ਦੀ ਮੇਰੀ ਬੇਟੀ ਹੈ ਸੱਤ ਸਾਲ ਹੋ ਗਏ ਮੇਰੇ ਵਿਆਹ ਨੂੰ ਮੇਰੇ ਘਰਵਾਲ਼ੇ ਨੇ ਮੇਰੇ ਨਾਲ ਧੋਖੇ ਨਾਲ ਸੈਨ ਕਰਵਾ ਲੈ ਮੇਰੀ ਬੇਟੀ ਦਾ ਪਾਲਣ ਪੋਸਣ ਮੇਰੀ ਘਰਵਾਲੀ ਕਰੇਗੀ ਨਾਲੇ ਸਾਡੇ ਘਰਵਾਰ ਵਿੱਚ ਕੋਈ ਹਿੱਸਾ ਨਹੀਂ ਸਾਡੇ ਵਿਆਹ ਦਾ ਲੈਣ ਦੇਣ ਚੁੱਕਾ ਸਾਡੇ ਤੇ ਕੋਈ ਕਰੈਮ ਕਾਰਵਾਈ ਨਹੀਂ ਕਰ ਸਕਦੀ ਪੁੱਛੋ ਨਾਂ ਕੀ ਜ਼ਨਾਨੀ ਸਾਰੀ ਜ਼ਿੰਦਗੀ ਇੱਹੋ ਜਿਹੇ ਬੰਦੇ ਨਾਲ ਕਿਵੇਂ ਜਿੰਦਗੀ ਕੱਟ ਸਕਦੀ ਹੈ ਧੋਖੇਬਾਜ਼ ਬੰਦੇ ਨਾਲ 🙏🙏🙏🙏😭😭😭

    • @user-yx1rh4nx7v
      @user-yx1rh4nx7v 18 วันที่ผ่านมา

      Menu 23 saal ho gaye Arab desh mai

  • @sukhjitsingh6668
    @sukhjitsingh6668 18 วันที่ผ่านมา +2

    ਬਾਈ ਜੀ ਜੋ ਇਨਸਾਨ ਦੀਆਂ ਮੁੱਖ ਲੋੜਾਂ ਹਨ ਓਹ ਲੋੜਾਂ ਸਾਡੀਆਂ ਜਦੋਂ ਐਥੇ ਹੀ ਮਿਲਦੀਆਂ ਹਨ ਤਾਂ ਫ਼ੇਰ ਬਾਹਰ ਜਾਣਾ ਅਪਣੀ ਧਰਤੀ ਛੱਡ ਕੇ ਜਾਣ ਦਾ ਮਤਲਬ ਹੈ ਕਿ ਵੱਧ ਤੋਂ ਵੱਧ ਪੈਸੇ ਦੀ ਹਵਸ ਹੈ ਹਰ ਇਨਸਾਨ ਦੀਆਂ ਮੁੱਖ ਲੋੜਾਂ ਸੱਭ ਤੋਂ ਮੁੱਖ ਰੋਟੀ ਕਪੜਾ ਘਰ ਹਨ ਇਹ ਲੋੜਾਂ ਤਾਂ ਪੰਜਾਬ ਵਿੱਚ ਵੀ ਪੂਰੀਆਂ ਹੁੰਦੀਆਂ ਨੇ ਸਾਡੇ ਵਾਲੇ ਅਪਣੀ ਧਰਤੀ ਅਪਣਾ ਪੰਜਾਬ ਅਪਣਾ ਘਰ ਛੱਡ ਕੇ ਬਾਹਰ ਜਾ ਰਹੇ ਨੇ ਤੇ ਭੱਈਏ ਪੰਜਾਬ ਆ ਕੇ ਇਹ ਸਾਰੀਆਂ ਆਪਣੀਆਂ ਲੋੜਾਂ ਏਥੇ ਆ ਕੇ ਬੜੇ ਆਰਾਮ ਨਾਲ ਪੂਰੀਆਂ ਕਰਦੇ ਨੇ ਸਾਡੇ ਲੋਕਾਂ ਦਾ ਸਬਰ ਹਿੱਲ ਗਿਆ ਭੱਈਏ ਸਾਡੀ ਧਰਤੀ ਤੇ ਕਾਬਜ਼ ਹੋ ਰਹੇ ਨੇ ਤੇ ਓਹ ਕਮਾਈ ਵੀ ਬਹੁਤ ਵਧੀਆ ਕਰਦੇ ਨੇ ਏਥੇ ਕਮਾਈ ਕਰਕੇ ਅਪਣੇ 5 5 ਬੱਚੇ ਪਾਲ ਰਹੇ ਨੇ ਤੇ ਸਾਡੇ ਵਾਲਿਆਂ ਨੇ ਜ਼ਮੀਨਾਂ, ਘਰ ਰੋਜ਼ਗਾਰ ਛੱਡ ਕੇ ਬਾਹਰ ਨੂੰ ਭੱਜਦੇ ਨੇ ਸਿਰਫ਼ ਅਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ ਸਬਰ ਤੇ ਸੰਤੋਖ ਰੱਖ ਕੇ ਮਿਹਨਤ ਕਰਨ ਦੀ ਲੋੜ ਹੈ ਏਥੇ ਤਾਂ ਬਿਨਾਂ ਕੰਮ ਕਰਨ ਵਾਲੇ ਨੂੰ ਵੀ ਰੋਟੀ ਮਿਲ ਜਾਂਦੀ ਹੈ ਤੇ ਮਿਹਨਤ ਕਰਨ ਵਾਲਾ ਤਾਂ ਕਦੇ ਵੀ ਭੁੱਖਾ ਨਹੀਂ ਮਰ ਸਕਦਾ ਵਾਹਿਗੁਰੂ ਸਾਡੇ ਲੋਕਾਂ ਨੂੰ ਮੱਤ ਬਖਸ਼ੇ

  • @bikarjitsingh34bikarjitsin10
    @bikarjitsingh34bikarjitsin10 20 วันที่ผ่านมา +31

    ਸਰਕਾਰਾਂ ਨੇ ਪੰਜਾਬ ਨਾਲ ਧੱਕਾ ਹੀ ਐਨਾ ਕੀਤਾ ਖਾੜਕੂਆਂ ਵੇਲੇ ਪੁਲਿਸ ਦੇ ਡਰ ਤੋਂ ਮਾਪਿਆਂ ਨੇ ਭੇਜੇ ਫਿਰ ਚਿੱਟਾ ਸੁਟ ਦਿੱਤਾ ਤੇ ਲੋਕ ਡਰਦੇ ਬਾਹਰ ਭੇਜਣ ਲੱਗ ਪਏ ਇਹ ਏਜੰਸੀਆਂ ਨੇ ਐਨਾ ਸੌਖਾ ਕਰ ਦਿੱਤਾ ਪ੍ਰਵਾਸ ਕਿ ਪੰਜਾਬ ਖਾਲੀ ਹੋ ਗਿਆ ਤੇ ਭੲਈਏ ਵਸਾ ਦਿੱਤੇ

    • @satyakijeet1815
      @satyakijeet1815 18 วันที่ผ่านมา +1

      ਠੀਕ ਪਰ ਸ਼ਾਰਾ ਪਰੀਵਾਰ ਕਿਓ ਜਾਦੈ ਕਮਾਕੇ ਵਾਪਿਸ ਓਣਾ ਚਾਹੀਦਾ ਜਦੋ ਸਾਰਾ ਟੱਬਰ ਫਰਾਰ ਹੋ ਗਿਆ ਪਰਵਾਸੀ ਬੱਣਗੈ ਇੱਕ ਦਿਣ ਪਸਤੋਣ ਗੈ

  • @gurmukhsingh9717
    @gurmukhsingh9717 21 วันที่ผ่านมา +25

    ਪੱਤਰਕਾਰ ਵੀਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਪੰਜਾਬ ਲੋਕਾਂ ਦੇ ਪੜੇ ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਫਿਰ ਲੋਕਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਕਨੇਡਾ ਇੰਗਲੈਂਡ ਹੋਰ ਬਹਾਰ ਲੇ ਦੈਸਾ ਵਿਚ ਚਲੇ ਗਏ ਹੁਣ ਤਾਂ ਪਿੰਡਾਂ ਵਿੱਚ ਬੁੱਢੇ ਮਾਂ ਪਿਉ ਰਹਿੰਦੇ ਨੇ ਪਹਿਲਾਂ ਬਹਾਰ ਲੇ ਦੈਸਾ ਵਿਚ ਕੰਮ ਕਰਕੇ ਫਿਰ ਵਾਪਸ ਆ ਕੇ ਆਪਣੇ ਕੰਮ ਕਰਦੇ ਸੀ ਹੁਣ ਤਾਂ ਬਹਾਰ ਲੇ ਦੈਸਾ ਨੇ ਕਿਹਾ ਇਹ ਤਾਂ ਪੈਸੇ ਆਪਣੇ ਮਾਂ ਪਿਉ ਨੂੰ ਭੇਜ ਦੇ ਉਨ੍ਹਾਂ ਨੂੰ ਬਹਾਰ ਲੇ ਦੈਸਾ ਵਿਚ ਸੱਦ ਲਿਆ ਤਾਂ ਪਿੰਡ ਖ਼ਾਲੀ ਹੋ ਗਏ

    • @satyakijeet1815
      @satyakijeet1815 18 วันที่ผ่านมา

      ਨੋਕਰੀ ਵਾਸਤੈ ਪੱੜਨਾ ਪੇਦਾ ਸ਼ਾਡੇ ਰਿਸਤੇਦਾਰ ਕੋਈ ਬੇਕ ਵਿਚ ਕੋਈ ਇਗਲਿਸ ਦਾ ਫਰਫੇਸਰ ਨੈ ਏਨਾ ਤਾ ਜੱਮਦੈ ਸਾਰ ਸੁਰਤ ਬਾਹਰ ਦੀ ਲੱਗੀ ਹੁਦੀ

  • @AjitSingh-yp6pm
    @AjitSingh-yp6pm 18 วันที่ผ่านมา +2

    ਕਰਨ ਤੇ ਰਣਬੀਰ ਵੀਰੇ ਬਹੁਤ ਹੀ ਸੱਚਾਈ ਤੇ ਇਮੋਸਨਲ ਐਪੀਸੋਡ ਸੀ

  • @sarbjitsingh6354
    @sarbjitsingh6354 20 วันที่ผ่านมา +7

    ਇਹ ਤਾਂ ਕੁੱਛ ਵੀ ਹੈਨੀ ਸਾਡੇ ਪਿੰਡ ਵੱਡੀ ਮਿਆਣੀ ਜਿਲ੍ਹਾ ਹੁਸ਼ਿਆਰਪੁਰ ਆਕੇ ਦੇਖੋ ਕਰੋੜਾਂ ਦੀਆਂ ਕੋਠੀਆਂ ਚ ਉੱਲੂ ਬੋਲਦੇ ਟੱਬਰਾਂ ਦੇ ਟੱਬਰ ਬਾਹਰ ਨੇ 25 ਹਜ਼ਾਰ ਅਬਾਦੀ ਵਾਲਾ ਪਿੰਡ ਸਾਡਾ 2500 ਪੰਜਾਬੀ ਹੈਨੀ ਹੋਰ ਤਾਂ ਹੋਰ 2500 ਪ੍ਰਵਾਸੀਆਂ ਨੇ ਆਪਣੇ ਪੱਕੇ ਮਕਾਨ ਬਣਾ ਲਏ NRI ਦੀਆਂ ਕਈ ਕੋਠੀਆਂ ਚ ਭਈਏ ਰਹਿ ਰਹੇ! ਪੰਜ਼ਾਬ ਦਾ ਸੱਭ ਤੋਂ ਵੱਡਾ ਤੇ ਅਮੀਰ ਪਿੰਡ ਸਾਡਾ ਪਰ ਅਫਸੋਸ ਸਾਰੇ ਬਾਹਰ ਭੱਜ ਗਏ!

    • @sevenriversrummi5763
      @sevenriversrummi5763 19 วันที่ผ่านมา

      Amir v Bhar jan krke hoye GhaR baithe amir Nhi hoye. Mehnat kiti Bhar jaa k .
      DOABA ZONE No.1 FOREVER.

  • @user-xo9no4rn1s
    @user-xo9no4rn1s 20 วันที่ผ่านมา +8

    ਸਭਾ ਸਰਕਾਰ ਦੀ ਦੇਣ

  • @ParamjitSingh-bj8xc
    @ParamjitSingh-bj8xc 20 วันที่ผ่านมา +5

    ੲਿਹ ੳੁਹ ਲੋਕ ਨੇ ਜੋ ਬਾਬੁੇ ਨਾਨਕ ਨੂੰ ਭੁਲ ਕੇ ਲੋਂ ਵਸ ਹੋ ਕੇ ਬਾਹਰ ਜਾ ਕੇ ਸਰਦਾਰੀਅਾਂ ਗਵਾ ਕੇ ਵਿਭਚਾਰੀ ਜੀਵਨ ਵਲ ਜਾ ਰਹੇ ਹਨ

  • @RaviRavi-ij9zh
    @RaviRavi-ij9zh 20 วันที่ผ่านมา +4

    ਉਸਦੀ ਗੱਲ ਤਾ ਪੂਰੀ ਸੁਣ ਲੈਦਾ ਵਿਚੋ ਹੀ ਖਤਮ ਕਰ ਦਿੱਤਾ program।

  • @user-gw5tb9bs4o
    @user-gw5tb9bs4o 20 วันที่ผ่านมา +5

    ਬਹੁਤ ਹੀ ਵਧੀਆ ਉਪਰਾਲਾ ਪਿੰਡ ਵਾਲਿਆਂ ਦਾ

  • @reshamsingh7609
    @reshamsingh7609 21 วันที่ผ่านมา +7

    Bahut emotional hai...sab...Malik Mehar karey....

  • @narinderpalsingh5349
    @narinderpalsingh5349 17 วันที่ผ่านมา +1

    ਪੰਜਾਬ ਦੇ ਪੁੱਤਰ ਤਰੱਕੀਆਂ ਕਰ ਰਹੇ ਹਨ,,,ਪੰਜਾਬ ਨੂੰ ਉਜਾੜ ਕੇ,,,😢😢😢😢😢 ਸ਼ਰਮਨਾਕ

  • @AmritpalSingh-ti7bf
    @AmritpalSingh-ti7bf 15 วันที่ผ่านมา +1

    ਮੇਰਾ ਵਸਦਾ ਰਹੇ ਪੰਜਾਬ❤️🙏

  • @user-fl2sp2gr2v
    @user-fl2sp2gr2v 19 วันที่ผ่านมา +2

    ਸਭ ਕੁਝ ਪੈਸਾ ਨਹੀਂ ਹੁੰਦਾ, ਆਪਣੀਆਂ ਜੜ੍ਹਾਂ ਨਾਲ , ਆਪਣੇ ਪੰਜਾਬ ਨਾਲ, ਜੁੜੇ ਰਹਿਣਾ ਚਾਹੀਦਾ, ਰਿਸ਼ਤੇ, ਬੋਲੀ, ਵਿਰਸਾ,ਸਭ ਕੁਝ ਪੈਸੇ ਦੀ ਦੌੜ ਵਿੱਚ ਭੇਟ ਚੜ ਗਿਆ ਤੇ ਚੜੀ ਰਿਹਾ ਹੈ। ਰੌਣਕਾਂ ਵੀ ਵਾਪਸ ਤਾਂ ਹੀ ਆਉਣਗੀਆਂ ਜੇ ਵਾਪਸ ਆਪਣੇ ਪਿੰਡ ਆਪਣੇ ਘਰ ਆਪਣੇ ਪੰਜਾਬ ਵਾਪਸ ਆਊਗੇ।

  • @SidhuSahibSidhuSahib
    @SidhuSahibSidhuSahib 21 วันที่ผ่านมา +12

    ਤੁਸੀ ਪਹਿਲ ਪੰਜਾਬ ਦੇ ਹਰ ਪਿੰਡ ਚਲਣੀ ਚਾਹੀਦੀ ਹੈ

  • @SukhaSingh-km4wj
    @SukhaSingh-km4wj 21 วันที่ผ่านมา +4

    Waheguru Ji sab Te Maher Rakhn Ji

  • @inderjeetsam6567
    @inderjeetsam6567 16 วันที่ผ่านมา +1

    ਨਾਲੇ ਵੀਰੇ ਸਭ ਤੋਂ ਵੱਡੀ ਗੱਲ ਇਹ ਕਿ ਸਾਰੇਆ ਘਰਾਂ ਵਿਚ ਇਕ ਇਕ ਜਵਾਕ(ਬੱਚਾ) ਹੈ 3,4ਬੱਚੇ ਬਣਾਇਆ ਕਰੋਂ
    ਇਕ ਬਾਹਰ ਹੋਵੇ ਬਾਕੀ ਪਿਛੇ ਹੋਂਣ

  • @CharanjeetSingh-wg2he
    @CharanjeetSingh-wg2he 19 วันที่ผ่านมา +2

    ਅਜੇ ਕੀ ਹੋਇਆ ਅਜੇ ਤਾਂ ਪਤਾ ਲੱਗੂ ਲੋਕਾਂ ਨੂੰ ਜਦੋ ਸਾਰੇ ਚਲੇ ਗੇ

  • @nanaksingh9969
    @nanaksingh9969 16 วันที่ผ่านมา

    ਸੁਰਗਾਂ ਵਿੱਚ ਵੀ ਪੰਜਾਬ ਨੀ ਲੱਭਣਾ ਼ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਭਰੀ ਨਜਰ ਰਖਿਓ 🙏🙏🙏🙏

  • @GurdevSingh-vd5ie
    @GurdevSingh-vd5ie 20 วันที่ผ่านมา +5

    ਫ਼ਿਕਰ ਨਾ ਕਰੋ ਹੁੰਣ ਵਾਪਸ ਔਣ ਗੇ।।ਮੈਹਗਾਈ ਕਨੇਡਾ ਚ ਅੰਬਰਾਂ ਨੂੰ ਛੂ ਰਹੀ ਹੈ 😢ਕੰਮ ਹੈ ਨਹੀਂ।। ਬਹੁਤ ਲੋਕ ਬੇਰੋਜ਼ਗਾਰ ਘੁੰਮ ਰਹੇ ਹਨ।। ਖਾਸਕਰਕੇ ਸਟੂਡੈਂਟਸ ਜੋ ਹੁਣ ਗਏ ਨੇ।।। ਡਿਪਰੈਸ਼ਨ ਚ ਲੋਕ ਹੋ ਗਏ ਹਨ।।😢😢😢 ਬਹੁਤ ਮਾੜਾ ਹਾਲ ਹੈ ਇੰਗਲੈਂਡ ਕੈਨੇਡਾ ਅਮਰੀਕਾ ਦੈ ਗਏ ਹੋਇਆ ਦਾ।।😢😢😢😢😢😢😢। ਬਾਈ ਮੈਂ ਦਿੱਲੀ ਤੋਂ ਕੋਈ ਪਿੰਡ ਚ ਘਰ ਵਿਕਾਊ ਹੈ ਜੋ ਸਸਤਾ ਜਿਹਾ ਹੋਵੇ।।ਇਹ ਪਿੰਡ ਮੋਗੇ ਤੋਂ ਕਿੰਨਾ ਕੁ ਦੂਰ ਪੈਂਦਾ ਹੈ।।😮😮 ਮੈਨੂੰ ਦਸੇਉ ਜੀ ਕਮੇਟਾਂ ਚ।।ਮੈ ਖੇਤੀ ਕਰਨੀ ਹੈ।। ਪਿੰਡ ਰੈਹਿਣਾ ਵਾ😮😮😮😮

  • @user-qn2ei1fo8p
    @user-qn2ei1fo8p 21 วันที่ผ่านมา +11

    ਮਾੜੀਆਂ ਤੇ ਘਟੀਆਂ ਸਰਕਾਰਾਂ ਤੋਂ ਦੁੱਖੀ ਪਿੰਡਾਂ ਦੇ ਪਿੰਡ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਏ

  • @ShivKumar-ps1wp
    @ShivKumar-ps1wp 20 วันที่ผ่านมา +10

    ਪੰਜਾਬ ਸਰਕਾਰ ਦੀ ਮੇਹਰ ਹੋਣ ਕਰਕੇ ਇਹ ਲੋਗ ਬਾਹਰ ਦੇਸ਼ਾ ਚ ਪਹੁੰਚ ਗਏ ਘਰ ਤਾਲੇ ਲੰਗੇ ਨੇ ਹੁਣ ਪੰਜਾਬ ਸਰਕਾਰ ਇਹਨਾ ਦੇ ਘਰਾ ਦੀ ਰਖਵਾਲੀ ਕਰੇ, ਭਈਅਾ , ਨਸ਼ੇੜੀਅਾ ਦੇ ਰਾਜ ਕਬਜੇ ਨਾ ਕਰ ਕੇ ਬੈਠ ਜਾਣ ...
    🙏ਜੀ

    • @Bobby_rajpal
      @Bobby_rajpal 18 วันที่ผ่านมา

      Galt bai galt. Mai sarkari Naukri wale v Canada bhajde dekhe aw . Canada ja flusha saaf krde ne . Canadian loka ne pola khol tiya

  • @manjitkaurmamman
    @manjitkaurmamman 20 วันที่ผ่านมา +10

    ਹੁਣ ਵੋਟਾ ਵੀਰ ਇਹ ਲੀਡਰ ਬਹੁਤ ਮਿਠੇ ਬਣਾਦੇ ਏ ਫਿਰ ਕਿਸੇ ਨੇ ਨਹੀ ਪਛਾਣਾ ਵੋਟਾ ਤੋ ਬਾਆਦ

  • @riskyjatt37
    @riskyjatt37 20 วันที่ผ่านมา +2

    Ni oh din bhulgi ni oh din bhulgi , mundeyaan da zoraan utte painda bhangda , jaa lainde ve ja lainde sirra gaane sige bai de chotte hunde sunnde si ❤️

  • @inderjeetsam6567
    @inderjeetsam6567 16 วันที่ผ่านมา +2

    ਵੀਰੋਂ ਭਗਵੰਤ ਮਾਨ ਤੋਂ ਆਸ ਹੈ ਉਮੀਦ ਹੈ 10ਸਾਲਾ ਵਿੱਚ ਠੀਕ ਹੋ ਜਾਣਾ

  • @pargatbhutwadhiajimerapind7353
    @pargatbhutwadhiajimerapind7353 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧੀਆ ਭਰਾਵੋ ਤਗੜੇ ਹੋ ਕੇ ਉਦਮ ਕਰੋ ਸ਼ਾਇਦ ਪੰਜਾਬ ਫਿਰ ਪਹਿਲੀਆਂ ਲੀਹਾਂ ਤੇ ਆ ਜਾਵੇ ਤੇ ਪੰਜਾਬੀ ਖੁਸ਼ਹਾਲ ਹੋਣ

  • @jagseerwarach4409
    @jagseerwarach4409 21 วันที่ผ่านมา +2

    Waheguru ji meher kareo ji Punjab te ji

  • @jaswinderjassa2637
    @jaswinderjassa2637 14 วันที่ผ่านมา +3

    ਪਤੀ ਪਤਨੀ ਬਾਹਰ ਜਾਓ , ਬਾਹਰ ਜਾ ਕੇ ਨਾ ਗੱਡੀ ਲਓ ਨਾ ਘਰ ਖਰੀਦੋ ਨਾ ਆਈਫੋਨ ਨਾ ਅਤੇ ਬਾਹਰਲੇ ਮੁਲਕ ਪਤੀ ਪਤਨੀ ਜਦੋ ਕਮਾਉਦੇ ਇੱਕ ਸਾਲ ਦਾ 60 ਤੋ 70 ਬਚਦਾ ਅਤੇ ਪੈਸੇ ਜਮਾ ਰੱਖੋ ਬੈਕ ਚ ,ਬਾਹਰ 8 ਸਾਲ ਲਾ ਕੇ ਵਾਪਸ ਆ ਜੋ ਅਤੇ 6 ਕਰੋੜ 40 ਲੱਖ ਦਾ ਇੰਡੀਆ ਕੰਮ ਸ਼ੁਰੂ ਕਰਲੋ , ਜੇ 8 ਸਾਲ ਬਾਅਦ ਨਹੀ ਆਉਂਣਾ ਤਾ 12 ਸਾਲ ਬਾਅਦ ਜ਼ਰੂਰ ਆਓ

  • @hakamsinghhakamsinghhakams4664
    @hakamsinghhakamsinghhakams4664 20 วันที่ผ่านมา +4

    ਵੀਡੀਓ ਵੈਖਕੇ ਮਨ ਝੰਜੜਿਆ ਗਿਆ ।ਹੁਣ ਤਾਂ ਹਰਇਕ ਪਿੰਡਾਂ ਤੋ ਵਿਦੇਸ਼ ਵਲ ਜਾ ਰਹੇ ਹਨ ।ਪਹਿਲਾ ਵਾਲੀਆ ਰੌਣਕਾਂ ਪਿਆਰ ਮੁਹੱਬਤਾਂ ਖਤਮ ਹੋ ਰਹੀਆਂ ਹਨ।ਬਾਤਾਂ ਕਹਾਣੀਆਂ ਇਤਿਹਾਸ ਸਣਾਉਦੇ ਬਜੁਰਗ ਰਾਤ ਨੂੰ ਹਰਰੋਜ ਦਸ ਗਿਆਰਾਂ ਵੱਜ ਜਾਦੇ ਰਾਤ ਦੇ।ਹੁਣ ਪਿਆਰ ਮਹੁੱਬਤ ਪੈਸੇ ਅਤੇ ਮੋਬਾਈਲ ਨੇ ਦੁੱਖ ਸੁੱਖ ਵੰਡਾਉਦੇ ਸੀ ।

  • @user-yv9nd9tq3r
    @user-yv9nd9tq3r 19 วันที่ผ่านมา +10

    ਇੱਥੇ ਪੜ੍ਹਾਈ ਕਰਕੇ ਵੀ ਨੌਕਰੀ ਨਹੀਂ ਮਿਲਦੀ ਤਾਂ ਹੀ ਬਾਹਰਲਾ ਅੱਕ ਚੱਬਣਾ ਪੈਂਦਾ

    • @paramjitsingh1721
      @paramjitsingh1721 10 ชั่วโมงที่ผ่านมา

      bahar ki dc lage luk. luk dihari karde Punjab vich kardean noo saram aaudi hai

  • @sukhdeepsingh4515
    @sukhdeepsingh4515 20 วันที่ผ่านมา +8

    Bai appa ta vapis Jana Mai ta APNA putt v pura desi baneya pure desi 9 saal da Mai ah K ethe koi jyada kamayi Nahi kiti but Mai Apne putt nu pura time Dita ajj Meri kamayi Mera putt ah oh mere nalo Jayda K Punjab Jaan nu tyaar ah 5 saal ho Gaye Australian pr hoye nu aye nu 15 saal but citizen Nahi layi na putt nu Len diti na appa leaini ah

  • @r.jawandha5343
    @r.jawandha5343 20 วันที่ผ่านมา +7

    ਪੰਜਾਬ ਵਿੱਚ ਅੰਗਰੇਜ਼ ਆਏ ਮੁਗਲ ਆਏ ਪਰ ਪੰਜਾਬ ਨੂੰ ਉਜਾੜ ਨਾ ਸਕੇ, ਅੱਜ ਦੀਆਂ ਨਿਕੰਮੀਆਂ ਸਰਕਾਰਾਂ ਨੇ ਖਤਮ ਕਰ ਦਿੱਤਾ ਸਾਰਾ ਕੁਝ ਮੁੜ ਆਓ ਯਾਰ ਬਾਹਰ ਬੈਠੇ ਪੰਜਾਬੀਓ ਜੇਕਰ ਪੰਜਾਬ ਨੂੰ ਬਚਾਉਣਾ ਹੈ ਨਹੀਂ ਤਾਂ ਗਿਆ ਸਮਝੋ😢😢😢😢😢

    • @AvtarSingh-qu4uj
      @AvtarSingh-qu4uj 20 วันที่ผ่านมา +1

      ਵੀਰ ਹਰ ਗੱਲ ਚ ਸਰਕਾਰ ਨੀ ਮਾੜੀ ਹੈਗੀ ਆਪਾ ਵੀ ਕਸੂਰਵਰ ਆ

    • @Cherry-wg6hr
      @Cherry-wg6hr 20 วันที่ผ่านมา +1

      ​@@AvtarSingh-qu4uj jo rehna chonde de una nu kehda koi rehan dinda........kinya saasa ne nooha nu ghar taon kad dita.......choti choti gal te ladai.........court case deakho............punjabi hee punjabi nu nahi jarda.........chuglia......ladai ..............jhagde......daaj ..dahej de virudh koi nahi bolda........sab nu vade vade 💑 marriage place chahide.......nahi tan tane mehne......

  • @user.SherGill436
    @user.SherGill436 20 วันที่ผ่านมา +13

    ਸਾਰੇ ਕਹੀ ਤਾਂ ਜਾਂਦੇ ਨੇ ਬਾਹਰ ਗਏ, ਬਾਹਰ ਗਏ, ਬਾਹਰ ਨਾ ਜਾਣ ਫੇਰ ਏਥੇ ਰਹਿ ਕੇ ਬੇਰੁਜ਼ਗਾਰੀ ਤੇ ਗਰੀਬੀ ਦੀ ਹਾਲਤ ਚ ਮਾਨਸਿਕ ਰੋਗੀ ਬਣ ਜਾਣ, ਹਰ ਚੀਜ ਮਿਲਾਵਟੀ ਹਰ ਚੀਜ ਚ ਜ਼ਹਿਰਾਂ ਖਾ ਕੇ ਬਿਮਾਰੀਆਂ ਖਰੀਦ ਲੈਣ, ਨਾ ਏਥੇ ਘਰ ਚ ਲੋਕੀਂ safe ਏ ਤੇ ਨਾ ਬਾਹਰ, ਲੁੱਟਾਂ ਖੋਹਾਂ, ਡਿਕੈਤੀਆਂ ਦਾ ਸ਼ਿਕਾਰ ਹੋ ਕੇ ਮਰ ਮਰਾ ਜਾਣ, ਕਦੇ ਡਾਕਟਰਾਂ ਦੀ ਲੁੱਟ ਕਦੇ ਪੁਲਿਸ ਦੀ ਕੁੱਟ, ਲੋਕਾਂ ਦੀ ਗੁੰਡਾਗਰਦੀ, ਗੈਂਗਸਟਰਾਂ ਦੇ ਦਹਿਸ਼ਤ ਜਿਹੜੇ ਕਿਸੇ ਵੇਲੇ ਕਿਸੇ ਨੂੰ ਵੀ ਮਾਰ ਦਿੰਦੇ ਨੇ, ਹਰ ਰੋਜ ਕਿਸੇ ਨੂੰ ਕੁੱਤੇ ਨੋਚ ਕੇ ਖਾ ਜਾਂਦੇ ਕਿਸੇ ਨੂੰ ਅਵਾਰਾ ਸਾਂਨ ਮਾਰ ਦਿੰਦੇ ਨੇ ਬੰਦਾ ਕਿਥੋਂ ਕਿਥੋਂ ਬਚੁਗਾ, ਇਹੋ ਜਿਹੇ ਘਟੀਆ ਤੇ ਗੰਦੇ ਮਹੌਲ ਚ ਕੋਈ ਨੀ ਰਹਿਣਾ ਚਾਹੁੰਦਾ,ਸਾਰੇ ਮਜਬੂਰੀ ਚ ਹੀ ਏਥੇ ਬੈਠੇ ਨੇ, ਇਸ ਮੁਲਖ ਨੂੰ ਆਪਣਾ ਦੇਸ਼ ਕਹਿੰਦੇ ਵੀ ਸ਼ਰਮ ਆਉਂਦੀ ਏ, ਜਗਾ ਜਗਾ rape ,ਕਤਲ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋਜ ਪੈਰਾਂ ਚ ਰੋਲਿਆ ਜਾਂਦਾ ਇਸ ਤੋਂ ਬੁਰਾ ਹੋਰ ਕੀ ਹੋ ਸਕਦਾ !

  • @HarpalSingh-uv9ko
    @HarpalSingh-uv9ko 18 วันที่ผ่านมา

    ਵੀਰ ਜੀ ਉਹ ਗੱਲ ਠੀਕ ਆ ਲੋਕ ਬਾਹਰ ਚਲ ਗਏ। ਵਧੀਆ ਚੀਜ ਵਿਖਾ ਰਹੇ ਹੋ। ਹੋ ਸਕਦਾ ਲੋਕ ਜਜ਼ਬਾਤੀ ਹੋ ਕੇ ਇਹ ਵੀਡੀਓ ਵਿੱਚ ਘਰ ਵੇਖ ਕੇ ਵਾਪਸ ਆ ਜਾਣ। ਪਰ ਤੁਸੀਂ ਵੀਡੀਓ ਬਣਾ ਕੇ ਕਿਤੇ ਨਾਂ ਕਿਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਨਾਂ ਕਰਾ ਦੇਇਓ ।ਕਿਉਂਕਿ ਵੀਰੇ ਜਮਾਨਾ ਬਹੁਤ ਖ਼ਰਾਬ ਏ। ਤੇ ਚੋਰ ਬਹੁਤ ਏ ਇੱਥੇ ਲੋਕ। ਲੋਕਾਂ ਦੇ ਘਰਾਂ ਵਿੱਚੋਂ ਸਮਾਨ ਨਾਂ ਚੋਰੀ ਕਰ ਕੇ ਲੈ ਜਾਣ।

  • @ParamjitSingh-bj8xc
    @ParamjitSingh-bj8xc 20 วันที่ผ่านมา +3

    ਰਬ ਨੇ ਜੇ ਚਾਹਿਅਾ ਤਾਂ ਵਾਪਸ ਸਦਣੇ ਮਿੰਟਾਂ ਦਾ ੳੁਸਦਾ ਕੰਮ ਹੈ ਜਿਸਤਰਾਂ ਗੲੇ ਹਨ ੳੁਸ ਤੋ ਵੀ ਵਧ ਸਪੀਡ ਨਾਲ ਰਬ ਵਾਪਸ ਮੋੜ ਸਕਦਾ ੲਿਹ ੳੁਸਦੇ ਹੁਕਮ ਵਿਚ ਹੀ ਸ਼ਾਰੀ ਖੇਡ ਚਲ ਰਹੀ ਹੈ

    • @RameshRamesh-bc5dg
      @RameshRamesh-bc5dg 20 วันที่ผ่านมา

      Ryt ji

    • @RameshRamesh-bc5dg
      @RameshRamesh-bc5dg 20 วันที่ผ่านมา

      Waheguru ji de hukam Bina pata nahi Hilda ji

    • @RameshRamesh-bc5dg
      @RameshRamesh-bc5dg 20 วันที่ผ่านมา

      Joh kush bhi hunda hai ji waheguru ji de hukam vich hunda hai ji

  • @manjitkaurmamman
    @manjitkaurmamman 20 วันที่ผ่านมา +7

    ਤੁਸੀ ਮੇਨ ਗਲ ਕਰੋ ਸਰਕਾਰ ਨੋਕਰੀ ਨਹੀ ਦਿਦੀ ਫਿਰ ਬਹਾਰ ਜਾਣਾ

  • @Gurshan1313
    @Gurshan1313 20 วันที่ผ่านมา +3

    ਪੱਤਰਕਾਰ ਬਾਈ ਜੀ ਵੱਧ ਤੋਂ ਵੱਧ ਇਹੋ ਜਿਹੀਆਂ ਗੱਲਾਂ ਦਿਖਾਓ।

  • @rbrar3859
    @rbrar3859 18 วันที่ผ่านมา

    ਵਾਹਿਗੁਰੂ ਜੀ। ਮੇਹਰ ਕਰੇ।
    ਮਾੜੀਆਂ ਸਰਕਾਰਾਂ ਨੇ ਲੋਕ ਉਜਾੜ ਦਿੱਤੇ ਹਨ।

  • @punjabicanadianvlogs5572
    @punjabicanadianvlogs5572 20 วันที่ผ่านมา +4

    Ese tara asi Pakistan vich ja ke apne bjurgan da ghar dekhde aa, ajj to 20 saal baad sade punjab da vi hal ehi ho reha ji 😢

  • @user-jo1pl8md8r
    @user-jo1pl8md8r 16 วันที่ผ่านมา

    ਵਾਹਿਗੁਰੂ ਭਲੀ ਕਰੀਂ ਮੇਰੇ ਪੰਜਾਬ ਤੇ

  • @independent-network.
    @independent-network. 21 วันที่ผ่านมา +7

    ਬਹੁਤ madhe halat! ਲੋਕੀਂ kehde illuminate ਉਹ ਵਿਚਾਰਾ ਅਪਣਾ ਪਿੰਡ ਨਾ ਠੀਕ ਕਰ ਲਵੇ ❤

    • @kuldeepkaur3185
      @kuldeepkaur3185 20 วันที่ผ่านมา

      Saade kol Ghar nahi, Saanu de do asi sambhal ke pyaar naal rakhange

  • @GurpreetSingh-vi8qw
    @GurpreetSingh-vi8qw 21 วันที่ผ่านมา +5

    Socho yaar Punjab da 🙏🙏🙏

  • @manindersingh5178
    @manindersingh5178 18 วันที่ผ่านมา +1

    ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ 🙏ਸਬਰ ਨੀ ਲੋਕਾਂ ਚ

  • @manjeetkaur9557
    @manjeetkaur9557 21 วันที่ผ่านมา +3

    Suhkrana ji Suhkrana ups sun ke ruh kus hogi slam

  • @BalkarSingh-dc1oq
    @BalkarSingh-dc1oq 20 วันที่ผ่านมา +4

    ਵਾਹਿਗੁਰੂ ਕਿਰਪਾ ਕਰੇ ਸਬ ਗੌਰਮਿਟਾਂ ਦਾ ਕਸੂਰ ਹੈ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ

  • @user-jp7nv4ce6k
    @user-jp7nv4ce6k 17 วันที่ผ่านมา

    ਕੋਈ ਗੱਲ ਨਹੀਂ ਬਾਈ ਫ਼ਿਕਰ ਨਾ ਕਰੋ ਹੁਣ ਇਹੀ ਘਰ ਵਸਣ ਗੇ ਕਿਉਂ ਕਿ ਬਾਹਰ ਵੀ ਲੋਕ ਬਹੁਤ ਤੁਰੇ ਗਏ ਹੁਣ ਬਾਹਰ ਦੇ ਦੇਸ਼ਾਂ ਵਿੱਚ ਕੰਮ ਨਹੀਂ ਰਿਹਾ ਪਰ ਸਰਕਾਰਾਂ ਵੀ ਚੰਗੀਆਂ ਚੂਣੋ ਤੇ ਆਡੀ ਗੂਆਡੀ ਨੂੰ ਵੀ ਚਾਹੀਦਾ ਆਵੇ ਤੱਗ ਪਰਸਾਣ ਨਾਂ ਕਰੋ ਜਿਵੇਂ ਕਿ ਮੇਰੇ ਗੂਆਡੀ ਮਾੜਾ ਸੋਚਦੇ ਆ ਨਾਲ ਕੁਝ ਨਹੀਂ ਜਾਣਾਂ ਮਿਹਨਤ ਕਰਕੇ ਖਾਵੋ ❤❤❤

  • @BaljinderKaur-qv3qg
    @BaljinderKaur-qv3qg 21 วันที่ผ่านมา +5

    Hye oye rabba Rona aunda dekh k

    • @SunnySingh-kt9jo
      @SunnySingh-kt9jo 18 วันที่ผ่านมา

      Sahi keha tussi bai ji Diya glaa sun k sachi akha ch Pani nikal aya main ta nhi jnda bhr main ta apne vdde veer nhu bhi keha ae veerey aja vapis kende si putt aju ga agle sall nu bs udeek kr Reya kdo mera veer vapis aau ga Sade Panjab jeha koi mulkh nhi hai Mae ta kde bhi nhi janda apne Panjab nhu shad ke aethe hi Maru ga apne Panjab ch Waheguru ji mehar Karan jine bhi veer mere bhr gye ne

  • @kulveersingh5199
    @kulveersingh5199 17 วันที่ผ่านมา

    Waheguru ji MEHAR KRO

  • @balwinderkaur7920
    @balwinderkaur7920 21 วันที่ผ่านมา +4

    Sahi gl aa ji sade patiale di video bano

  • @PINDWALIMASTI
    @PINDWALIMASTI 19 วันที่ผ่านมา

    Waheguru ji Waheguru ji Waheguru ji Waheguru ji Waheguru ji 🙏

  • @majorkalsi8162
    @majorkalsi8162 20 วันที่ผ่านมา +2

    Waheguru taraki bakhsan

  • @user-pj6ye8zm2d
    @user-pj6ye8zm2d 20 วันที่ผ่านมา +4

    Veer g esey karke lakha sidhana te bhana sidhu rola pounde aa punjabi boli da or Punjab da dard rakh de aa g kirpa karke ohna nu sport karo veero

    • @shehbajturna1676
      @shehbajturna1676 20 วันที่ผ่านมา +1

      ਸੱਦ ਬਾਹਰ ਹਵੇਲ ਵਿੱਚ ਹੋਦੇ

  • @sapindersingh5526
    @sapindersingh5526 19 วันที่ผ่านมา +3

    ਬਦਲਾਵ ਸਮਾਂ ਦਾ ਦਸਤੂਰ ਹੈ। ਕੁਝ ਵੀ ਹਮੇਸ਼ਾ ਲਈ ਨਹੀਂ ਹੁੰਦਾ। ਇਕ ਦਿਨ ਨਾ ਇਹ ਸੂਬਾ ਹੋਣਾ ਨਾ ਇਹ ਦੇਸ਼ ਤੇ ਨਾ ਇਹ ਪਿੰਡ

  • @brargaming6766
    @brargaming6766 18 วันที่ผ่านมา +1

    ਜ਼ਮੀਨ ਦਾ ਠੇਕਾ ਕੀ ਰੇਟ ਹੈ ਦੱਸਿਓ ਜ਼ਰੂਰ

  • @Gogi878foji
    @Gogi878foji 20 วันที่ผ่านมา +1

    Veere sarm di gal asi Punjab da sb kuch gawa chuke

  • @AarshRandhawa-ro9bc
    @AarshRandhawa-ro9bc 20 วันที่ผ่านมา +1

    ਵਹਿਗੁਰੂ ਜੀ ਪੰਜਾਬ ਤੇ ਕਿਰਪਾ ਕਰ ਕੇ ਵਾਪਸ ਭੈਜੋ

  • @manjeetkaur9557
    @manjeetkaur9557 21 วันที่ผ่านมา +4

    I love my inda apna des ni sdida

  • @user-sg9yt8yv9u
    @user-sg9yt8yv9u 17 วันที่ผ่านมา

    Waheguru ji mehar karo Punjab teri mur vashe Punjab ji waheguru ji 🙏🙏

  • @Punjabirai
    @Punjabirai 20 วันที่ผ่านมา +1

    Nri s nu jo sade warge punjab wich ya una di help kar k koi kam chalon wich madat karni chahidi rona aa giya video dekh k

  • @ParamjitSingh-pb1cv
    @ParamjitSingh-pb1cv 20 วันที่ผ่านมา +3

    Corruption 💯 Justice ਨਹੀਂ ਮਿਲਦਾ 💯 ਬੇਰੁਜਗਾਰੀ 💯 ਨਿਕੰਮੀਆਂ ਸਰਕਾਰਾਂ 💯ਬਈਮਾਨ ਅਫ਼ਸਰ ਸ਼ਾਹੀ💯 ਨਸ਼ਾ 💯 ਇਹੀ ਕਾਰਨ ਪਰਵਾਸ ਦਾ 💯😢😢😢😢😢😢😢😢😢😢😢

    • @harwinderkaur6496
      @harwinderkaur6496 18 วันที่ผ่านมา +1

      Kini vaddi Sachin gl ae baii hann eh ne kaarn punjab Khali hon de

    • @harwinderkaur6496
      @harwinderkaur6496 18 วันที่ผ่านมา +1

      Sahi gl eho ae

    • @harwinderkaur6496
      @harwinderkaur6496 18 วันที่ผ่านมา +1

      Kina dukh hunda bnd ghraan nu dekh k😢😢

  • @jjimmy9763
    @jjimmy9763 15 วันที่ผ่านมา

    Pehla wala system bahut vadhia c bahar jande c 10-15 Saal la ke Ghar aa jande c. Hun 18-20 saal dian Kudia aadi raat nu kalian sadka te turian firdia.

  • @parveensehgal7955
    @parveensehgal7955 21 วันที่ผ่านมา +3

    Vir Ji Talhan Damodar Pur De V Vidio Dehaho Ji

  • @BalrajSingh-zx5er
    @BalrajSingh-zx5er 21 วันที่ผ่านมา +2

    Waheguruji bhali karo ji

  • @DeepTravel-PB08
    @DeepTravel-PB08 15 วันที่ผ่านมา

    Sahi keha Mai. Ve eho jahe pind video banaye aa Hoshiarpur de dukh lagda dekh ke

  • @KuldipSingh-lo1kx
    @KuldipSingh-lo1kx 20 วันที่ผ่านมา +1

    I remember everything in my childhood life in my village life kuldip Singh parmar village of Jangliana district Hoshiarpur Punjab India now i am living in the U S A all most 23 Years.

  • @kulwantkumar5832
    @kulwantkumar5832 19 วันที่ผ่านมา

    Mera pind v nal hi a kultham village but fer v bout ronak a dosanja pind❤

  • @manjeetkaur9557
    @manjeetkaur9557 21 วันที่ผ่านมา +3

    Suhkrana ji Suhkrana Bahr gea nu Punjab vaps bulao

  • @BalwinderSingh-tk6hc
    @BalwinderSingh-tk6hc 21 วันที่ผ่านมา +1

    Waheguru ji

  • @rajulamba8597
    @rajulamba8597 17 วันที่ผ่านมา

    Waheguru ji 🙏

  • @kuldipkaur1470
    @kuldipkaur1470 21 วันที่ผ่านมา +3

    I love my Punjab. But no more safe here. That is why going out

  • @DaljitSingh-qd1rq
    @DaljitSingh-qd1rq 20 วันที่ผ่านมา +1

    Choran nu invite kar rahe ho bai ji.pind di security da v khiyal rakhio ji

  • @user-ek3le8xr5q
    @user-ek3le8xr5q 14 วันที่ผ่านมา

    ਸਹੀ ਗੱਲ ਆ ਬਾਈ ਇਹ ਇਕੱਲਾ ਪਿੰਡ ਨਹੀਂ ।ਪੂਰਾ ਪੰਜਾਬ ਹੀ ਖਾਲੀ ਹੋ ਚਲਿਆ।😢😢

  • @arsh7675
    @arsh7675 20 วันที่ผ่านมา +6

    ਪੰਜਾਬ ਵਿੱਚ ਸਾਰੇ ਸਰਕਾਰੀ ਨੌਕਰੀ ਚਾਹੁੰਦੇ ਨੇ, ਬਾਹਰ ਸਾਰੇ ਖੁਸ਼ ਹੋ ਕੇ ਦਿਹਾੜੀ ਕਰਦੇ ਨੇ, 25,30 ਲੱਖ ਨਾਲ ਇੱਥੇ ਹੀ ਕੋਈ ਕੰਮ ਸੁਰੂ ਕਿਉੰ ਨਹੀਂ ਕਰਦੇ?

    • @AkashDeep-tz2ug
      @AkashDeep-tz2ug 18 วันที่ผ่านมา +2

      Bhai saare nokri na milan de chaker ni jande baher kuj lok maade ya keh lo corrupt system tu aak k keh v baher jande aw

    • @JDMasala
      @JDMasala 17 วันที่ผ่านมา

      20 25 lack kitho auu ga ustaj ji 😂

    • @JaswinderKaur-qe1tl
      @JaswinderKaur-qe1tl 16 วันที่ผ่านมา +1

      Veere asi 25000 hjar ਲਾ ਕੇ ਕੱਪੜੇ ਦਾ ਕੰਮ ਸ਼ੁਰੂ ਕੀਤਾ ਚੱਲਿਆ ਨੀ ਪੰਜਾਬ ਚ ਬਹੁਤ ਲੋਕ ਖਾਰ ਰੱਖਦੇ ਕੇ ਕਿਸੇ ਦਾ ਕੰਮ ਨਾ ਚੱਲੇ ਫਿਰ ਬੰਦਾ ਕੀ ਕਰੂ

  • @jasskhaira2734
    @jasskhaira2734 17 วันที่ผ่านมา +1

    ਕੋਟਲਾ ਛੁਪਾਕੀ ਨੂੰ ਖੋ ਖੋ ਕਹਿੰਦੇ ਆ ਅਤੇ ਕੱਚੇ ਪੱਕੇ ਦਾਣਿਆ ਨੂੰ ਅਸੀਂ ਮੁਰਮੁਰੇ ਕਹਿੰਦੇ ਹਾਂ

  • @punjabivloggarsimar
    @punjabivloggarsimar 21 วันที่ผ่านมา +2

    Waheguru ji🙏🙏🙏🙏🙏🙏🙏 mehar kro Punjab te🙏🙏🙏🙏🙏🙏😭😭😭😭😭

  • @ariangill2010
    @ariangill2010 20 วันที่ผ่านมา +7

    Tuci taa punjabi nu hee hindi kar deta.
    Talaaa nee Jindraa hunda eh jee
    Very emotional 😭

  • @kamaljanjua1566
    @kamaljanjua1566 20 วันที่ผ่านมา +1

    Rana veer bahut wadia insan ne mere dosat ne

  • @gurdeepkhattra7840
    @gurdeepkhattra7840 20 วันที่ผ่านมา +4

    ਸਰਕਾਰ ਇਹਨਾਂ ਦੀ ਜਾਇਦਾਤਾਂ ਜ਼ਬਤ ਕਰ ਲਵੇ ਲੋੜਬੰਦ ਲੋਕਾਂ ਦੀ ਸਹਾਇਤਾ ਦਿੱਤੀ ਜਾਵੇ

  • @randhirtangri5348
    @randhirtangri5348 18 วันที่ผ่านมา

    ਇਹ ਨਵਾਂ ਕਿੱਸਾ ਨਹੀਂ ਜਦੋ ਦੇਖਾ ਦੇਖੀ ਬਾਹਰ ਜਾਣ ਵਾਲੇ ਪਰਿਵਾਰ ਦੀ ਬਰਾਬਰੀ ਕਰਣ ਵਾਸਤੇ ਆਪਣਾ ਪਿੰਡ ਛੱਡ ਵਿਦੇਸ਼ਾਂ ਵਿੱਚ ਜਾਣ ਨਾਲ ਵਤਨ ਤੋਂ ਦੂਰ ਚਲੇ ਜਾਣ ਦਾ ਦੁੱਖ ਬਹੁਤ ਦੁਖਦਾ ਹੇ ਕੋਈ ਹੱਲ ਨਹੀ