ਦੁਨੀਆਂ ਦਾ ਸਭ ਤੋਂ ਵੱਡਾ ਰੇਗੀਸਤਾਨ ਹੈ ਅੰਟਾਰਟੀਕਾ🤯ਚੜੇ ਬਰਫੀਲੇ ਪਹਾੜ ਦੀ ਚੋਟੀ Biggest Desert Antarctica|Vlog

แชร์
ฝัง
  • เผยแพร่เมื่อ 21 ธ.ค. 2024

ความคิดเห็น • 463

  • @sardargreatsingh3055
    @sardargreatsingh3055 8 หลายเดือนก่อน +57

    ਸਿੱਖਾਂ ਦਾ ਮਾਣ ਵਧਾ ਦਿੱਤਾ ਵੀਰੇ ਤੁਸੀਂ ਨਿਸ਼ਾਨ ਸਾਹਿਬ ਝੁਲਾ ਕੇ ਬਹੁਤ ਬਹੁਤ ਧੰਨਵਾਦ ਵੀਰੇ ਕੁੱਲ ਦੁਨੀਆਂ ਦੇ ਸਿੱਖਾਂ ਵਲੋ ❤

  • @AvtarSingh-pw7fv
    @AvtarSingh-pw7fv 8 หลายเดือนก่อน +62

    ਕੋਈ ਨਹੀਂ ਕਰ ਸਕਦਾ ਰੀਸਾਂ ਸਾਡੇ ਨਵਦੀਪ ਬਰਾੜ ਦੀਆਂ

  • @bogasingh9611
    @bogasingh9611 8 หลายเดือนก่อน +18

    ਬਹੁਤ ਸੋਹਣਾ ਨਜ਼ਾਰਾ ਬਾਈ ਜੀ
    ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
    ਸਾਰੇ ਭਰਾ ਬਾਈ ਦੀ ਸਪੋਰਟ ਕਰੋ ਫੁੱਲ 👍

  • @gurpindersingh5700
    @gurpindersingh5700 8 หลายเดือนก่อน +3

    ਗਰਮੀਆਂ ਆ ਗਈਆਂ ਪੰਜਾਬ ਵਿਚ ਵੀਰ ਸਾਡੇ ਵਾਸਤੇ ਇਕ ਵੱਡਾ ਸਾਰਾ ਬਰਫ ਦਾ ਢੇਲਾ ਲੈ ਆਈ ਸਾਡੀਆਂ ਗਰਮੀਆਂ ਨਿਕਲ ਜਾਣ ਗੀਆ

  • @PartapSandhu-k6d
    @PartapSandhu-k6d 8 หลายเดือนก่อน +6

    ਬਰਾੜ ਬਾਈ ਸਦਾ ਬੋਲਿਆ ਕਰ ਸਵਾਸ ਸਵਾਸ ਗੁਰੂ ਰਾਮਦਾਸ ਜੀ

  • @Diljit221
    @Diljit221 8 หลายเดือนก่อน +57

    Veer ji hath jord k bennti aa k navdeep veer nu jyada ton jyada support kro saare poori duniya ch punjab da putt Khalsai roop ch punjab da naam roshan kr reha hai.

    • @manrajvlogsreaction
      @manrajvlogsreaction 8 หลายเดือนก่อน +2

      Black and white @diljitdosanjh @man7raj1 #diljitdosanjh #diljitsongs #trendingshorts #punjabi
      th-cam.com/users/shortsuupzTuUxC7A?feature=share

    • @tejbir-q4t
      @tejbir-q4t 8 หลายเดือนก่อน +1

      Jaroor vir ji

  • @SukhwinderSingh-wq5ip
    @SukhwinderSingh-wq5ip 8 หลายเดือนก่อน +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @satnamsinghsidhu5730
    @satnamsinghsidhu5730 8 หลายเดือนก่อน +5

    नवदीप सिंह !
    यहां-यहां तेरा जिक्र है।
    वहां-वहां तेरी फिक्र है।
    ब-कमाल पेशकश। ❤❤
    युग-युग जियो। आपना खयाल रखना Proud of you. रब राखा

  • @gulshanattri9833
    @gulshanattri9833 3 หลายเดือนก่อน +2

    ਨਵਦੀਪ ਭਾਜ਼ੀ ਨਿਊਜ਼ੀਲੈਂਡ ਵਾਲਾਂ ਜਦੋ ਤੁਹਾਨੂੰ ਦੇਖਦਾਂ ਨਾਲ ਹੀ ਉਹਨੂੰ 505 ਯਾਦ ਆਂ ਜਾਦਾ ਹੋਣਾਂ😂😂

  • @balwinderbrar3739
    @balwinderbrar3739 8 หลายเดือนก่อน +5

    ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਵੀਰ ਜੀ, ਸਾਰੇ ਲੋਕਾਂ ਤੋਂ ਨਹੀਂ ਐਨਾ ਟਾਈਮ ਨਹੀਂ ਨਿਕਲਦਾ ਘੁੰਮਣ ਨੂੰ ਬਹੁਤ ਵਧੀਆ ਜਾਣਕਾਰੀ ਘਰ ਬੈਠੇ ਸਭ ਕੁੱਝ ਠੇਠ ਪੰਜਾਬੀ ਵਿੱਚ ਸੁਣਨ ਨੂੰ ਮਿਲੀਆ ਧੰਨਵਾਦ ਬਰਾੜ ਸਾਬ, ਆਪਣੇ ਲੋਕਾਂ ਚ ਗੱਲ ਕਰਨ ਦੀ ਜ਼ਿਆਦਾ ਆਦਤ ਤੁਸੀਂ ਏਵੇਂ ਕਰਤਾ ਕੋਈ ਗੱਲ ਨਹੀਂ ਸਭ ਕੁੱਝ ਚਲਦਾ ❤❤❤

  • @harrywarval-321
    @harrywarval-321 8 หลายเดือนก่อน +17

    ਵਾਹਿਗੁਰੂ ਜੀ ਆਪ ਜੀ ਨੂੰ ❤❤ ਤੋਂ ਸਲੂਟ ਹੈ ਜੀ, ਜੋ ਤੁਸੀਂ ਸਾਨੂੰ ਘਰਾਂ ਵਿੱਚ ਬੈਠੇ ਬੈਠੇ ਹੀ ਸੈਰ ਸਪਾਟਾ ਕਰਾਈ ਰਖਦੇ ਹੋ ਵਾਹਿਗੁਰੂ ਜੀ ਚੜਦੀਕਲਾ ਰਖਣਾ ਜੀ, ਬਾਬਾ ਜੀ ਅੰਗ ਸੰਗ ਸਹਾਈ ਹਮੇਸ਼ਾਂ ਰਹਿਣ ਜੀ,💖💖💪💪

  • @manjeetkaur4326
    @manjeetkaur4326 8 หลายเดือนก่อน +7

    ਵਾਹਿਗੁਰੂ ਜੀ ਚੜਦੀ ਕਲਾ ਵਕਸੇ ਮੁਬਾਰਕਾਂ ਅਨਟਾਰਕਟਿਕਾ ਦਾ ਸਫ਼ਰ ਫਤੇਹ ਕਰਕੇ ਘਰ🏡 ਵਾਪਸ ਪਰਤੋ ਧੰਨਵਾਦ ਜੀ

  • @SatnamSinghWAHEGUROJi
    @SatnamSinghWAHEGUROJi 8 หลายเดือนก่อน +7

    ਵੀਰ ਜੀ ਬਹੁਤ ਵਧੀਆ ਰੱਬ ਜੀ ਤੁਹਾਡਾ ਭਲਾ ਕਰੇ ਦਰਬਾਰ ਸਾਹਿਬ ਦੀ ਵੀਡੀਓ ਦੁਨੀਆਂ ਤੱਕ ਵੀ ਪਾ ਦਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harafangle9473
    @harafangle9473 8 หลายเดือนก่อน +11

    ਵਿਲੋਗ ਦੀ ਉਡੀਕ ਰਹਿੰਦੀ ਹਰਰੋਜ ਦੇਖੇ ਬਿਨ ਸਬਰ ਨਹੀਂ ਆਉਂਦਾ ❤❤❤❤❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @sukhmanpreetkaur5802
    @sukhmanpreetkaur5802 8 หลายเดือนก่อน +2

    ਧੰਨਵਾਦ ਛੋਟੇ ਵੀਰ ਨੂੰ ਭੈਣ ਵੱਲੋਂ

  • @amrindergill4443
    @amrindergill4443 8 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranbirsinghjogich197
    @ranbirsinghjogich197 8 หลายเดือนก่อน +2

    ਪਿਆਰੇ ਸ਼ੇਰਾਂ ਕਮਾਲ ਕਰ ਦਿੱਤੀ ਹੈ। ਜਿਸ ਢੰਗ ਨਾਲ ਅੰਟਾਰਕਟਿਕਾ ਬਾਰੇ ਜਾਣਕਾਰੀ ਦਿੱਤੀ ਹੈ। ਬੇਹੱਦ ਸੁੰਦਰ ਰੋਚਕਤਾ ਭਰਪੂਰ ਸੀ। ਠੰਢੇ ਤੋਂ ਠੰਢੇ ਤੇ ਗਰਮ ਤੋਂ ਗਰਮ ਵਾਤਾਵਰਣ ਵਿੱਚ ਉਸ ਪਰਵਰਦਿਗਾਰ ਨੇ ਜੀਆਂ ਦੀ ਪੈਦਾਇਸ਼ ਕੀਤੀ ਹੋਈ ਹੈ। ਇਤਨੀ ਠੰਢ ਵਾਲੇ ਜੀਆਂ ਦੇ ਦਰਸ਼ਨ ਕਰਵਾ ਦਿੱਤੇ।

  • @sidhusingh2664
    @sidhusingh2664 8 หลายเดือนก่อน +2

    ਪੰਜਾਬੀਆਂ ਦਾ ਮਾਣ ,, ਬਈ ਬੱਲੇ ਨਵਦੀਪ ! ਸਦਾ ਚੜ੍ਹਦੀ ਕਲਾ

  • @davindersingh1296
    @davindersingh1296 8 หลายเดือนก่อน +5

    ਚੜ੍ਹਦੀ ਕਲਾ ਸਿੰਘ ਜੀ।

  • @gurbindersingh934
    @gurbindersingh934 8 หลายเดือนก่อน +7

    ਬਹੁਤ ਵਧੀਆ ਵਿਲੋਗ ਘਰ ਵਿੱਚ ਹੀ ਅੰਟਾਰਕਟਿਕਾ ਬਾਰੇ ਪੰਜਾਬੀ ਵਿਚ ਜਾਨਕਾਰੀ ਦੇਣ ਲਈ ਧੰਨਵਾਦ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @jaswindersingh-rb5ji
    @jaswindersingh-rb5ji 8 หลายเดือนก่อน +2

    First time vlog dekh riha kise hor channel te tuhade hak ch bahut comt aaye ta vekhn nu man kita good bai ji

  • @pihuswami
    @pihuswami 7 หลายเดือนก่อน +1

    Aap bohot ache se explain karte ho very good 😊

  • @mangat_akash
    @mangat_akash 8 หลายเดือนก่อน +1

    ਬਿਲਕੁਲ ਬਾਈ ਹਰ ਜਾਤ ਧਰਮ ਦੇਸ਼ ਵਿਚ ਚੰਗੇ ਮਾੜੇ ਬੰਦੇ ਹੁੰਦੇ ਆ ਬਸ ਗੱਲ ਇਹਨੀ ਕੀ ਚੰਗੇ ਨੂੰ ਯਾਦ ਰੱਖਿਆ ਜਾਵੇ ਤੇ ਮਾੜੇ ਨੂੰ ਭੁੱਲ ਜੀਏ, ਇਹਦੇ ਨਾਲੋਂ ਕੀ ਸਿਰਫ ਮਾੜੇ ਬੰਦੇ ਨੂੰ ਯਾਦ ਰੱਖ ਕੇ ਸਾਰੇ ਜਾਤ ਧਰਮ ਤੇ ਦੇਸ਼ ਨੂੰ ਗਾਲਾਂ ਕੱਦਣ ਲੱਗ ਜਾਈਏ ਉਹ ਚੰਗਾ ਨੀ 😢

  • @AshA-x7h
    @AshA-x7h 8 หลายเดือนก่อน +3

    Navdeep paaji
    U r better than doctor

  • @hsgill4083
    @hsgill4083 8 หลายเดือนก่อน +3

    ਵਾਹ ਜੀ ਵਾਹ ਨਵਦੀਪ ਬਰਾੜ ਜੀ ਬਹੁਤ ਵਧੀਆ ਦੇਸ਼ antarctica ਦੀ ਸੈਰ ਕਾਰਵਾਈ ਸਤਿ ਸ਼੍ਰੀ ਅਕਾਲ ਜੀ

  • @entertainmentpetsanimal
    @entertainmentpetsanimal 5 หลายเดือนก่อน

    ਘੈਟ ਪ੍ਰਧਾਨ

  • @sultanahmed-kh7xj
    @sultanahmed-kh7xj 8 หลายเดือนก่อน +1

    ਇਹ ਦੇਖ ਕੇ ਚੰਗਾ ਲੱਗਿਆ ਕਿ ਇੱਕ ਭਾਰਤੀ ਅੰਟਾਰਕਟਿਕਾ ਪਹੁੰਚਿਆ ਹੈ, ਇਹ ਇਤਿਹਾਸਕ ਸਮਾਂ ਅਦਭੁਤ ਹੈ

  • @-paramjeetkamboj
    @-paramjeetkamboj 8 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੰਨਾ ਨਵਦੀਪ ਵੀਰੇ ਜਿਉਂਦਾ ਵਸਦਾ ਰਹਿ ਸਾਡੇ ਜਿਲੇ ਦੀ ਸ਼ਾਨ ਨਵਦੀਪ ਬਰਾੜ

  • @namberdarjosan6728
    @namberdarjosan6728 5 หลายเดือนก่อน

    ਆਕਾਲ ਪੁਰਖ ਤੈਨੂੰ ਹੋਰ ਹਿਮੰਤ ਬਖਸ਼ੇ ਨਵਦੀਪ ਪੁਤਰਾ

  • @AmarjeetKaur-ql3sd
    @AmarjeetKaur-ql3sd 8 หลายเดือนก่อน +2

    ਨਵਦੀਪ ਜੀ ਤੁਸੀਂ ਤਾਂ ਸਾਨੂੰ ਵੀ ਸੈਰ ਕਰਾ ਰਿਹਾ ਹੈ ਦੁਰਲੱਭ ਜਗ੍ਹਾ ਹਨ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਹਿਗੁੱਰੂ ਜੀ ਦੀ ਫਤਿਹ

  • @birindersingh9369
    @birindersingh9369 8 หลายเดือนก่อน +6

    Great Navdeep
    Currently watching your latest video

  • @HarjinderSingh-ce2be
    @HarjinderSingh-ce2be 8 หลายเดือนก่อน +6

    ਬਹੁਤ ਵਧੀਆ ਭਰਾ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ ਜੀ।❤❤❤

  • @DarshanSingh-rw3kg
    @DarshanSingh-rw3kg 8 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @hardeephans5229
    @hardeephans5229 8 หลายเดือนก่อน +1

    ਬਾਈ ਜੀ ਮੈਂਨੂੰ ਲਗਦਾ ਬਾਈ ਦੀ ਵੀਡੀਓ ਤੇ ਵਿਊਜ਼ ਘੱਟ ਆਉਂਦੇ ਹਨ।। ਬਹੁਤ ਵਧੀਆਂ ਕਨਟੈਂਟ ਹੁੰਦਾ ਇਸ ਲਈ ਹਾਲਫ ਮਿਲੀਅਣ ਤਾ ਹੋਣੇ ਚਾਈਦੇ ਹਨ।। ਕਿਰਪਾ ਕਰ ਕੇ ਸਾਥ ਦਓ ਬਾਈ ਨਵਦੀਪ ਦਾ ਯਾਦਾ ਤੋ ਯਾਦਾ।🙏🏼🙏🏼🙏🏼🙏🏼

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 8 หลายเดือนก่อน +1

    ਬਹੁਤ ਵਧੀਆ ਵਲੌਗ

  • @amritpirrti9331
    @amritpirrti9331 8 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਚੜਦੀ ਕਲਾ ਬਖਸੇ ਪ੍ਰਮਾਤਮਾ ਤੁਹਾਨੂੰ ❤

  • @JagjeetSingh-sy9lj
    @JagjeetSingh-sy9lj 7 หลายเดือนก่อน

    Sera y. G

  • @swaransingh483
    @swaransingh483 8 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਹੁਤ ਆਨੰਦ ਆਇਆ ਵਲੋਗ ਵੇਖ ਕੇ ❤❤❤

  • @brarsaab007
    @brarsaab007 8 หลายเดือนก่อน +4

    🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹

    • @sunnygrewal5911
      @sunnygrewal5911 8 หลายเดือนก่อน

      Waheguru ji ka khalsa waheguru ji ki fateh 🙏

  • @amarjitkaur1995
    @amarjitkaur1995 8 หลายเดือนก่อน

    ਵਾਹ ਪੁੱਤਰਾਂ ਵਾਹ! ਨਹੀਂ ਰੀਸਾਂ ਤੇਰੀਆਂ। ਬਹੁਤ ਸਾਰੀਆਂ ਅਸੀਸਾਂ ਤੇ ਦੁਆਵਾਂ ❤

  • @bhupinderdhillon980
    @bhupinderdhillon980 8 หลายเดือนก่อน +1

    ਨਹੀਂ ਰੀਸਾਂ ਬਾਈ ਨਵਦੀਪ ਬਰਾੜ। ਸਲੂਟ ਆ ਬਾਈ ਤੁਹਾਨੂੰ।

  • @singhmindar
    @singhmindar 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਨਵਦੀਪ ਸਿੰਘ ਜੀ ਚੜ੍ਹਦੀ ਕਲਾ ਵਿਚ ਰਹੋ

  • @balwinderwaraich3459
    @balwinderwaraich3459 8 หลายเดือนก่อน +4

    ਬਹੁਤ ਵਧੀਆ ਬਾਈ

  • @Satnamwaheguru473
    @Satnamwaheguru473 8 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @gurwinderbrar-g2o
    @gurwinderbrar-g2o 8 หลายเดือนก่อน

    ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤

  • @bhupinderkaur8236
    @bhupinderkaur8236 8 หลายเดือนก่อน +1

    ਧੰਨਵਾਦ ਪੁੱਤਰ ਸੈਰ ਸਪਾਟਾ ਕਰਾਉਣ ਲਈ❤❤❤❤

  • @manjitsinghkandholavpobadh3753
    @manjitsinghkandholavpobadh3753 8 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Kullug9z
    @Kullug9z 8 หลายเดือนก่อน +2

    ਸ਼ੁਕਰਾਨੇ ਵੀਰ ਜੀ,,, ਜੀਓ ❤❤

  • @parwinderkaur8425
    @parwinderkaur8425 8 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @sauravmovie7359
    @sauravmovie7359 8 หลายเดือนก่อน +4

    Indian flag 🇮🇳🇮🇳🇮🇳

  • @paramjitkaur8122
    @paramjitkaur8122 8 หลายเดือนก่อน +5

    God bless you beta ji

  • @TheAmritBrar
    @TheAmritBrar 8 หลายเดือนก่อน +2

    ਇੱਕ ਪੈਂਗੁਇੰਨ ਲੈ ਆਓ ਬਾਈ ਬਹੁਤ ਮਹਿੰਗਾ ਵਿਕੂ❤😊😅

    • @Navdeepbrarvlogs
      @Navdeepbrarvlogs  8 หลายเดือนก่อน +1

      ਹਾਹਾਹਾ😂 ਬਿਜ਼ਨਸ ਮਾਈਡ

  • @kirat_wedding_cars
    @kirat_wedding_cars 8 หลายเดือนก่อน +1

    ਬੁਹਤ vadiya

  • @pendutv6302
    @pendutv6302 8 หลายเดือนก่อน

    ਵਾਹਿਗੁਰੂ ਜੀ 🙏🙏

  • @deepinderthind7409
    @deepinderthind7409 7 หลายเดือนก่อน

    ਬਹੁਤ ਵਧੀਆ ਨਵਦੀਪ ਸਿੰਘ

  • @SatnamSingh-fe3tg
    @SatnamSingh-fe3tg 8 หลายเดือนก่อน +6

    Dhan Guru Nanak Dev g Chadikala Rakhna 🙏

  • @Gurjit1469
    @Gurjit1469 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖ਼ਾਲਸਾ ਜੀ❤️❤️🙏🙏ਟੋਰਾਂਟੋ ਤੋਂ ਜੀ🙏🙏

  • @sultanahmed-kh7xj
    @sultanahmed-kh7xj 8 หลายเดือนก่อน +1

    Good to see that an Indian reached Antarctica it is a historical time amazing

  • @balkarchauhan
    @balkarchauhan 8 หลายเดือนก่อน +2

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ⛳⛳⛳⛳⛳

  • @kavitagoyal1180
    @kavitagoyal1180 8 หลายเดือนก่อน +5

    Waheguru ji ka Khalsa waheguru ji ki Fateh ❤❤❤

  • @MajorSingh-po6xd
    @MajorSingh-po6xd 8 หลายเดือนก่อน +1

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @gurtejmann2896
    @gurtejmann2896 5 หลายเดือนก่อน

    ਘੈਂਟ ਬੰਦਾ ਮੇਰਾ ਵੀਰ ਨਵਦੀਪ ਬਰਾੜ ਸਾਬ ਮੈ ਬਾਈ ਸੰਗਰੂਰ ਤੋਂ ਤੇਰੀ ਹਰੇਕ ਵੀਡਿਓ ਦੇਖਦਾ ਪਰ ਮੇਰੀ ਆਦਤ ਆ ਮੈ ਕਮੇਂਟ ਬਹੁਤ ਘੱਟ ਕਰਦਾ ਪਰ ਜੱਟਾ ਤੂੰ ਦਿਲ ਜਿੱਤਦਾ ਤੇਰੀ ਵੀਡਿਓ ਹਰੇਕ ਦੇਖਦਾ ਬਾਈ ਮੈ ਤੇਰਾ ਛੋਟਾ ਵੀਰ ਗੁਰਤੇਜ ਸਿੰਘ ਮਾਨ

  • @HappygillHappygill-nx4om
    @HappygillHappygill-nx4om 8 หลายเดือนก่อน

    ਵੀਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੀ ਰੱਬਾ❤❤❤❤

  • @jaspalsingh4959
    @jaspalsingh4959 8 หลายเดือนก่อน

    ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ👍👍👍❤❤

  • @hakamsingh6861
    @hakamsingh6861 8 หลายเดือนก่อน +1

    ਗੌਡ ਬਲੈਸ ਯੂ ਵੀਰ ਜੀ ਫਰਾਮ ਭਦੌੜ

  • @harjyotsingh5291
    @harjyotsingh5291 8 หลายเดือนก่อน +2

    ਵਾਹਿਗੁਰੂ ਮੇਹਰ ਕਰੀਂ । ਨਵਦੀਪ ਸਿੰਘ ਧੰਨਵਾਦ।

  • @rajindersingh-so4hw
    @rajindersingh-so4hw 8 หลายเดือนก่อน

    ਬਹੁਤ ਵਧੀਆ ਵੀਰ ਧੰਨਵਾਦ

  • @harpalsursingh8339
    @harpalsursingh8339 2 หลายเดือนก่อน

    ਨਵ। ਸਿਰਾ ਵੀਰੇ

  • @ravijenis
    @ravijenis 8 หลายเดือนก่อน +1

    ਬਹੁਤ ਖੂਬ ਨਵਦੀਪ ਸਿੰਘ ਬਾਈ। ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ।❤

    • @MandeepSingh-hn4jd
      @MandeepSingh-hn4jd 8 หลายเดือนก่อน +1

      @@Robertoknows2111 tu kar ke dikha.. raise fund, leave family n world and go to Antarctica.

  • @gurmailsinghdhillon6268
    @gurmailsinghdhillon6268 8 หลายเดือนก่อน

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @ravijenis
    @ravijenis 8 หลายเดือนก่อน +3

    ਚੜ੍ਹਦੀਕਲਾ ਬਣੀ ਰਹੇ @navdeep brar

  • @DilbagSingh-dt8cn
    @DilbagSingh-dt8cn 8 หลายเดือนก่อน +1

    ਸਤਿ ਸ਼੍ਰੀ ਅਕਾਲ,ਰੱਬ ਰਾਖਾ ,

  • @GagandeepSingh-oz7lj
    @GagandeepSingh-oz7lj 8 หลายเดือนก่อน

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @cheema7652
    @cheema7652 8 หลายเดือนก่อน

    ਘੈਂਟ

  • @SurjeetSingh-cq5sw
    @SurjeetSingh-cq5sw 8 หลายเดือนก่อน

    ਸਤਿ ਸੀ੍ ਅਕਾਲ ਵੀਰ ਜੀ। Good work bro

  • @dilbagsingh1337
    @dilbagsingh1337 8 หลายเดือนก่อน +1

    ਮਜਾ ਆ ਗਿਆ

  • @paramjitsinghsingh251
    @paramjitsinghsingh251 8 หลายเดือนก่อน

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @spidey_shaikh
    @spidey_shaikh 8 หลายเดือนก่อน

    Mashaallah brother❤

  • @GurmeetSingh-rt6or
    @GurmeetSingh-rt6or 8 หลายเดือนก่อน

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ

  • @vnp4743
    @vnp4743 8 หลายเดือนก่อน

    ਵਧੀਆ ਵੀਰੇ ਦੂਜੇ ਬਾਈ ਨਾਲੋਂ ਵੀਡੀਓ ਵਧੀਆ ਬਣਾਈ ਆ ਪਰ ਉਸ ਦੇ ਫੋਲੋਵਰ ਵੱਧ ਹੋਣ ਦਾ ਕਾਰਨ ਸ਼ਾਇਦ ਹਿੰਦੀ ਭਾਸ਼ਾ ਏ

  • @LakhveerSingh-zf2vh
    @LakhveerSingh-zf2vh 6 หลายเดือนก่อน +1

    ਟਾਇਟੈਨੇਟ ਜਹਾਜ਼ ਵੀ ਇਸ ਸਮੁੰਦਰ ਵਿੱਚ ਡੁੱਬਿਆ ਸੀ

  • @reshamsingh7609
    @reshamsingh7609 8 หลายเดือนก่อน

    Nice ... God bless all of you.... carry on.... Khush raho abaad raho....

  • @bbr3311
    @bbr3311 8 หลายเดือนก่อน

    ਇੱਕ ਤਾਂ ਸਾਡੇ ਪਿੰਡਾਂ ਦਾ ਹੈ ਫ਼ਾਜ਼ਿਲਕਾ

  • @jpSingh-me7hd
    @jpSingh-me7hd 8 หลายเดือนก่อน

    veer pase sarea kol hunde ne - par dunia dekhan lai ta kismat cahidi a - jo rab ne tainu ditti a - es lai jo jalda onu jali jan de tu mera veer khush reha kar bas - waheguru tainu o sab dewe jo tere dil ch a

  • @jagdeepkaur5906
    @jagdeepkaur5906 8 หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @bittusinghmiana5576
    @bittusinghmiana5576 8 หลายเดือนก่อน +3

    ਚੱੜਦੀ ਕਲਾਂ ਬਾਈ 💞

  • @Lahoria_971
    @Lahoria_971 8 หลายเดือนก่อน

    Waheguru jee chardi kla ch rakhna veer navdeep brar noo harr ਕੰਮ fateh krona bahut maan mehsoos hunda ese veereaa te

  • @g.sharan6041
    @g.sharan6041 8 หลายเดือนก่อน

    Very nice information about Antarctica thank you so much Navdeep Singh

  • @himmatgill2090
    @himmatgill2090 8 หลายเดือนก่อน

    bhut vadia lgda bai navdeep barar sat shiri akal ji

  • @KulwinderSingh-qh5sb
    @KulwinderSingh-qh5sb 8 หลายเดือนก่อน +1

    Good

  • @nasreenbegumkhan5079
    @nasreenbegumkhan5079 8 หลายเดือนก่อน

    Thank u Antarctica ki sair karaney ka 😊

  • @MastLalijatt
    @MastLalijatt 8 หลายเดือนก่อน

    Love you bro ਘੈਂਟ ਸਰਦਾਰ ਜੀ ❤❤❤

  • @singhsaab474
    @singhsaab474 8 หลายเดือนก่อน

    Thanks Brar sahib bahut sohni video

  • @daljitsinghpurba9803
    @daljitsinghpurba9803 8 หลายเดือนก่อน

    Guru sahib hor gumave firave tuhanu wmk❤

  • @Harfateh-9755
    @Harfateh-9755 8 หลายเดือนก่อน

    🙏🙏🙏🙏 waheguru ji waheguru ji GOD bless you brother

  • @saabrandhawavlog
    @saabrandhawavlog 8 หลายเดือนก่อน

    Buht Wadia video hundiaa Navdeep vrr thohdian 👍❤❤

  • @harrysandhu6435
    @harrysandhu6435 8 หลายเดือนก่อน

    Very nice and great information. satsri Akal bai Navdeep ji.

  • @paramsaini5327
    @paramsaini5327 8 หลายเดือนก่อน +1

    Love ❤️ you bro 😎
    Waheguru horh tarkiyea deva sadha veer nu (God bless you )
    Lots love from UAE 🇦🇪 India 🇮🇳 Punjab

  • @sardargreatsingh3055
    @sardargreatsingh3055 8 หลายเดือนก่อน

    ਵੀਰੇ ਤੁਸੀਂ ਇਕ ਦੂਜੇ ਭਰਾਵਾਂ ਦਾ ਨਾਂਮ ਲੈ ਦਿਆ ਕਰੋ ਵੀਡਿਓ ਵਿਚ।
    ਥੋਡੀ ਪੈੜ ਚ ਪੈਰ ਰੱਖ ਕੇ ਥੋਡੇ ਪਿੱਛੇ ਪਿਛੇ ਇਕ ਹੋਰ ਪੰਜਾਬੀ ਯੂਟਿਊਬ ਆਲ਼ਾ ਪ੍ਰਗਟ ਸਿੰਘ ਓਮਿਆਕੋਣ ਪਹੁੰਚ ਗਿਆ
    ਤੁਸੀ ਦੋਵੇਂ ਭਰਾ ਘੈਂਟ ਹੋ ਸਾਡੇ ਲਈ ਮੈਂ ਥੋਨੂੰ ਦੋਵਾਂ ਨੂੰ ਦੇਖਦਾ ❤

  • @iqbalsidhu6651
    @iqbalsidhu6651 8 หลายเดือนก่อน +1

    Well come my dear brother ji