ਅੰਟਾਰਟੀਕਾ ਦੀ ਧਰਤੀ ਤੇ ਰੱਖਿਆ ਅੱਜ ਪਹਿਲਾ ਕਦਮ🇦🇶ਨੇੜੇ ਜਾ ਦੇਖੇ ਖ਼ਤਰਨਾਕ ਗਲੇਸ਼ੀਅਰ🌋First Day Antarctica|Vlog

แชร์
ฝัง
  • เผยแพร่เมื่อ 21 ธ.ค. 2024

ความคิดเห็น • 627

  • @hsgill4083
    @hsgill4083 8 หลายเดือนก่อน +54

    ਵਾਹ ਨਵਦੀਪ ਬਰਾੜ ਆਪ ਜੀ ਨੇ antartikka ਵਿਖਾ ਕੇ ਨਜ਼ਾਰੇ ਹੀ ਲਿਆ ਦਿੱਤੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕੱਲਾ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ਣ ਹਰਮਿੰਦਰ ਸਿੰਘ ਗਿੱਲ p b 16 ਸ਼੍ਰੀ ਅਨੰਦਪੁਰ ਸਾਹਿਬ ਜੀ

    • @Mehtab0064
      @Mehtab0064 8 หลายเดือนก่อน +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਮਹਿਤਾਬ ਸਿੰਘ

  • @AmarjeetSingh-nq7ys
    @AmarjeetSingh-nq7ys 7 หลายเดือนก่อน +8

    ਜੇੜਾ ਨਹੀਂ ਜਾ ਸਕਦਾ ਕਿਉਕਿ ਸਾਰੀਖੇਡ ਪੈਸੇ ਦੀ ਆ ਪਰ ਪਰ ਅਸੀ ਵੀਡੀਓਜ਼ ਦੇਖ ਕੇ ਵੀ ਅਨੰਦ ਮਾਣ ਸਕਦੇ ਆ❤❤❤ ਬਹੁਤ ਸਾਰਾ ਪਿਆਰ ਨਵਦੀਪ ਬਰਾੜ ਬਾਈ ❤❤

  • @MissionPolarHarmony
    @MissionPolarHarmony 8 หลายเดือนก่อน +39

    ਨਵਦੀਪ ਜੀ ਕੌਸ਼ਿਸ਼ ਕਰੋ ਕਿ Antarctica ਵਿੱਖੇ ਥੋੜੇ ਸਮੇਂ ਲਈ ਇਕ ਨਿਸ਼ਾਨ ਸਾਹਿਬ ਲਗਾ ਕੇ ਇੱਕ ਵੀਡੀਓ ਬਣਾ ਦਿਓ ਤਾਂ ਹਿਸਟਰੀ ਵਿੱਚ ਤੁਹਾਡਾ ਨਾਮ ਦਰਜ ਹੋ ਜੌਊ ਜੋ ਕਿ ਇਸ ਤਰ੍ਹਾਂ ਹੋਵਿਗਾ
    "First Sikh who installed Nishan Sahib (Sikh religious flag) at Antarctica "

  • @HarjinderSingh-ce2be
    @HarjinderSingh-ce2be 8 หลายเดือนก่อน +26

    ਲੈ ਕੇ vlog ਨਵਦੀਪ ਬਰਾੜਾ ਆ ਗਿਆ।❤ ਅੰਟਾਰਕਟਿਕਾ ਨੂੰ ਵੇਖ ਕੇ full ਨਜ਼ਾਰਾ ਆ ਗਿਆ।❤❤❤❤❤❤❤ਯਾਪਿਆ ਜਿਵੇਂ ਮੈਨੂੰ ਕੁਦਰਤ ਦਾ ਹੁਲਾਰਾ ਆ ਗਿਆ।❤❤❤❤❤❤❤❤❤❤❤❤❤❤❤

  • @JaswantSingh-ur2um
    @JaswantSingh-ur2um 8 หลายเดือนก่อน +10

    ਨਵਦੀਪ ਸਿੰਘ ਜੀ ਅੰਟਾਰਕਟਿਕਾ ਦੀ ਧਰਤੀ ਤੇ ਰੱਖਣ ਲਈ ਵਧਾਈ ਬਹੁਤ ਵਧੀਆ ਲੱਗਿਆ

  • @bogasingh9611
    @bogasingh9611 8 หลายเดือนก่อน +3

    ਬਾਈ ਜੀ ਬਹੁਤ ਸੋਹਣਾ ਨਜ਼ਾਰਾ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ
    ਕੁਦਰਤ ਦੇ ਰੰਗ ਆ ਹਨਾ ਕੁਦਰਤ ਤੋਂ ਵੱਡਾ ਕੋਈ ਨਹੀਂ

  • @AmarjeetSingh-nq7ys
    @AmarjeetSingh-nq7ys 7 หลายเดือนก่อน +2

    ਰੱਬ ਨੇ ਇਕ ਤਰਤੀ ਵਿਚ ਬਹੁਤ ਕਿਸਮ ਦਿਆ ਚੀਜ਼ਾਂ ਦੇਖਣ ਨੂੰ ਦਿੱਤੀਆ ਨੇ ਸ਼ੁਕਰ aa❤❤

  • @narinderkumar7960
    @narinderkumar7960 7 หลายเดือนก่อน +1

    ਨਵਦੀਪ ਜੀ , ਤੁਹਾਡੇ ਸ਼ੌਕ ਦੇ ਸਦਕੇ , ਅਸਾਨੂੰ ਅੰਟਾਰਕਟਿਕਾ ਦੇ ਸੀਨ ਇਤਨੀਂ ਨਜ਼ਦੀਕ ਤੋਂ ਵੇਖਣ ਦਾ ਮਾਣ ਪ੍ਰਾਪਤ ਹੋਇਆ ਹੈ, ਧੰਨਵਾਦ ਜੀ, ਬਹੁਤ ਬਹੁਤ

  • @MandeepSingh-pd2tx
    @MandeepSingh-pd2tx 7 หลายเดือนก่อน +4

    ਖਾਲਸਾ ਜੀ ਦਾ ਧੰਨਵਾਦ ਕਰਦੇ ਬਾਈ ਜੀ ਬਾਬਾ ਜੀ ਨੇ ਤੇ ਨੂੰ ਇਥੋਂ ਤੱਕ ਪਹੁੰਚ ਕਰਾਈ ਖਾਲੀਸਤਾਨ ਦਾ ਨਿਸ਼ਾਨਾ ਵੀ ਝੁਲਾ ਦੇ

  • @Mr.warvaal144
    @Mr.warvaal144 8 หลายเดือนก่อน +1

    ਬਾਈ ਜੀ ਨੇ ਸਵਾਦ ਲਿਆਤਾ ,,,,,,ਸਰਦਾਰ ਨਵਦੀਪ ਬਰਾੜ,,,,

  • @showmanwaraich
    @showmanwaraich 8 หลายเดือนก่อน +3

    बहुत ਕੁਛ ਦੇਖਣ ਨੂੰ ਮਿਲਦਾ ਭਾਜੀ ਤੁਹਾਡੀ ਮਿਹਨਤ ਦੇ ਸਦਕਾ, ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ...🙏 ...🎉🎉🎉🎉🎉

  • @SukhwinderSingh-wq5ip
    @SukhwinderSingh-wq5ip 8 หลายเดือนก่อน +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @manjitsinghkandholavpobadh3753
    @manjitsinghkandholavpobadh3753 8 หลายเดือนก่อน +4

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Apppyldh
    @Apppyldh 8 หลายเดือนก่อน +1

    😊😊ਵੀਰ ਜੀ ਬਹੁਤ ਵਧੀਆ ਦੁਨੀਆ ਦੀ ਸੈਰ ਕਰਵਾ ਰਹੇ ਹੋ 😊😊🙏🙏🙏🙏🙏

  • @-paramjeetkamboj
    @-paramjeetkamboj 8 หลายเดือนก่อน +2

    ਨਵਦੀਪ ਬਾਈ ਤੂੰ ਇਨਾ ਹੇਟਰ ਦੀ ਪਰਵਾਹ ਕਿਉਂ ਕਰਦਾ ਸਵਾਦ ਨਾਲ ਜ਼ਿੰਦਗੀ ਮਾਣ ਤੇਰੇ ਭਰਾ ਤੇਰੇ ਨਾਲ ਨੇ

  • @gorabatth3551
    @gorabatth3551 8 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਬਰਾੜ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।ਅਟਲਾਂਟਿਕ ਬਹੁਤ ਸੁੰਦਰ ਜਗਾ ਹੈ।।ਦੇਖ ਕੇ ਮਨ ਖੁਸ਼ ਹੋ ਗਿਆ ਬਾਈ ਜੀ।।ਬਹੁਤ ਸੁੰਦਰ ਜੀਵ ਜੰਤੂ ਅਟਲਾਂਟਿਕ ਵਿਚ ਰਹਿੰਦੇ ਹਨ। ।ਬਹੁਤ ਬਹੁਤ ਵਧੀਆ ਜੰਗਾ ਹੈ।।🙏🙏🙏🙏👍👍👍👍👍👌👌👌👌👌

  • @gulshanattri9833
    @gulshanattri9833 3 หลายเดือนก่อน +1

    ਉਹ ਅੰਗਰੇਜ਼ ਨੂੰ ਉਦਾਂ ਹੀ ਤੁਹਾਡਾਂ ਰੂਮ ਨੰਬਰ ਯਾਦ ਹੋ ਗਿਆਂ ਹੋਣਾਂ 505😎

  • @AmolChohan-je4ho
    @AmolChohan-je4ho 8 หลายเดือนก่อน +4

    Bhut vadiya... Swarg.... Thanks for showing that sights

  • @deol_saab54
    @deol_saab54 8 หลายเดือนก่อน +14

    Kyaa baat aw Navdeep veere baba CHARDIKLA ch rakhe ❤️

  • @LakhwinderSingh-ex1to
    @LakhwinderSingh-ex1to 8 หลายเดือนก่อน +1

    ਧੰਨਵਾਦ ਬਾਈ ਤੇਰੇ ਕਰਕੇ ਅੰਟਾਰਕਟਿਕ ਦੇਖ ਨਾਲੇ ਕਣਕ 🌾 ਵੱਡ ਰਿਹੇ

  • @tarsembrar9375
    @tarsembrar9375 8 หลายเดือนก่อน +1

    ਬਹੁਤ ਵਧੀਆ ਬਾਈ ਜੀ ਤੁਸੀਂ ਸਾਨੂੰ ਘਰ ਵਿੱਚ ਹੀ ਪੂਰੀ ਦੁਨੀਆਂ ਦੀ ਸੈਰ ਕਰਵਾ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @pendupatar
    @pendupatar 8 หลายเดือนก่อน +11

    ♥️♥️♥️♥️♥️ਧੰਨਵਾਦ ਨਵਦੀਪ ਵੀਰੇ 😘ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @udaysidhu6924
    @udaysidhu6924 8 หลายเดือนก่อน +2

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ

  • @HarvinderSingh-ec2bu
    @HarvinderSingh-ec2bu 8 หลายเดือนก่อน +8

    Navedeep vr ji waheguru ji aap ji te charhdi kla rakhe ji blog dekh ke vr ji Dil khush hoiyaa VR ji ❤️🇮🇳

  • @MastLalijatt
    @MastLalijatt 8 หลายเดือนก่อน

    ਵਾਲੀ ਖਤਰਨਾਕ ਜਗਾ ਬਾਈ ਦਲੇਰ ਆ ਪੂਰਾ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ

  • @Konal0723
    @Konal0723 8 หลายเดือนก่อน +2

    Apna punjabi vlogger vekh ke bada Anand aya. Love u bro

  • @kamalbains9042
    @kamalbains9042 8 หลายเดือนก่อน

    ਵੀਰੇ ਬਹੁਤ ਵਧੀਆ ਲੱਗਿਆ ਤੁਸੀਂ ਨਵੀਆ ਨਵੀਆਂ ਧਰਤੀ ਦੀਆਂ ਥਾਵਾਂ ਵਿਖਾਦੇ ਹੋ ਚੰਗਾ ਲੱਗਿਆ ਵੀਰੇ❤

  • @godgift4534
    @godgift4534 8 หลายเดือนก่อน +1

    ਜਬਰਦਸਤ vilog ਕਮਾਲ ਹੋ ਗਿਆ

  • @punjabson5991
    @punjabson5991 8 หลายเดือนก่อน +11

    ਅੱਜ ਨਵਦੀਪ ਸਿੰਘ ਇੰਜ ਲੱਗ ਰਿਹਾ ਜਿਵੇਂ ਸਾਰੀ ਉਮਰ ਫ਼ੌਜ ਵਿੱਚ ਗੁਜਾਰ ਕੇ ਫੌਜੀ ਸੂਬੇਦਾਰ ਦੀ ਪੈਨਸ਼ਨ ਆ ਕੇ ਬਹੁਤ ਸਿਆਨੀਆ ਗੱਲਾਂ ਕਰਦਾ ਹੈ, ਵੇਖੋ ਕਿੰਨਾ ਸੁਚੇਤ ਹੋ ਰਿਹਾ ਹੈ ਤੇ ਦੂਜਿਆਂ ਨੂੰ ਵੀ ਸਮਝਾ ਰਿਹਾ ਹੈ ਅੰਟਾਰਕਟਿਕਾ ਬਾਰੇ । ਅਸੀਂ ਪੁੱਤਰ ਤੇਰੀ ਹਰ ਗੱਲ ਮੰਨਣ ਨੂੰ ਤਿਆਰ ਹਾਂ ਭਾਵੇਂ ਤੂੰ ਬੱਕਰੀ ਦੀਆ 5 ਲੱਤਾ ਦੱਸ ਅਸੀਂ ਆਹੋ ਹੀ ਕਹਿਣਾ ਹੈ

  • @rehmatsartv9030
    @rehmatsartv9030 7 หลายเดือนก่อน +1

    ਵਾਹ ਜੀ ਵਾਹ ਨਵਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @balwinderbrar3739
    @balwinderbrar3739 8 หลายเดือนก่อน +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ❤❤❤

  • @charanjeetsingh9799
    @charanjeetsingh9799 8 หลายเดือนก่อน

    ਧੰਨਵਾਦ ਨਵਦੀਪ ਬਰਾੜ ਜੀ ਅੈਟਾਰਕਟਿਕਾ ਚ ਸੀਲ ਸੀਲੂ ਤੇ ਪੈਂਗੂਇਨ ਦਿਖਾਉਣ ਲਈ

  • @Gurjit1469
    @Gurjit1469 8 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਜੀ🙏🙏❤️❤️🙏🙏
    ਚੜ੍ਹਦੀ ਕਲਾ ਅਕਾਲ ਜੀਓ🙏🙏

    • @Navdeepbrarvlogs
      @Navdeepbrarvlogs  8 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @sukhmanjotdhaliwal2945
    @sukhmanjotdhaliwal2945 8 หลายเดือนก่อน +4

    ਸਤਿ ਸ੍ਰੀ ਆਕਾਲ ਬਾਈ ਜੀ
    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
    ਖੁਸ਼ ਰਹੋ 🙏

  • @raii678
    @raii678 8 หลายเดือนก่อน +8

    Waheguru thodi kudrat ❤

    • @bbaworld4942
      @bbaworld4942 8 หลายเดือนก่อน +1

      Allah di duniya.

  • @-paramjeetkamboj
    @-paramjeetkamboj 8 หลายเดือนก่อน

    ਜਿਉਂਦਾ ਰ ਨਵਦੀਪ ਵੀਰੇ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ

  • @modernagricu3006
    @modernagricu3006 8 หลายเดือนก่อน

    ਨੰਬਰ 1 vlogger ਸਾਡੇ ਵਲੋ ਸਾਡੇ ਬਰਾੜ ਦਾ ਨਾਮ ucha ਕਰਨ ਵਾਲਾ

  • @rica8624
    @rica8624 8 หลายเดือนก่อน +8

    antartica ch research group ne crore saal purane virus bacteria labhe jehre bahut khatarnaak ne, ship wale chaunde ne oh virus wapis mainland te na chale jan, tade kolo antarctica nai save kar rahe tuhanu save kar rahe ne

  • @amreekkaur4136
    @amreekkaur4136 8 หลายเดือนก่อน

    ਪੁਤਰਾ ਵਾਹਿਗੁਰੂ ਜੀ ਤੇਰੀ ਚੜਦੀਕਲਾ ਬਖਸ਼ਣ

  • @SONYMaan-qr5fm
    @SONYMaan-qr5fm 8 หลายเดือนก่อน +2

    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ ❤🎉❤🎉❤🎉🎉❤🎉❤

  • @AmandeepGrewal-l3k
    @AmandeepGrewal-l3k 8 หลายเดือนก่อน

    Very very beautiful view ena sohna view kade ne dekhya

  • @parvindersingh7603
    @parvindersingh7603 8 หลายเดือนก่อน

    ਦੁਨੀਆਂ ਦੇ ਵਿਚ ਸਭ ਤੋਂ ਸੋਹਣੀ ਧਰਤੀ ਕਿਆ ਕੁਦਰਤ ਹੈ

  • @sukhvirsingh453
    @sukhvirsingh453 8 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਵੀਰ ਨੂੰ🙏🏻🙏🏻🙏🏻❤❤❤

  • @satnamsinghsidhu5730
    @satnamsinghsidhu5730 8 หลายเดือนก่อน

    ਨਵਦੀਪ ਅੱਜ ਤਾਂ ਬਹੁਤ ਹੀ ਵਧੀਆ ਤੇ ਨਜ਼ਾਰੇਦਾਰ ਮਹੌਲ ਦੇਖਣ ਨੂੰ ਮਿਲਿਆ। ਸਾਡਾ ਮਾਣ ਹੋ ਤੁਸੀਂ ❤❤

  • @reshamsingh7609
    @reshamsingh7609 8 หลายเดือนก่อน +3

    Nice.... God bless you with good health and longevity...
    Amazing.....

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 8 หลายเดือนก่อน +1

    ਬਹੁਤ ਖੂਬਸੂਰਤ ਵਲੌਗ।

  • @DavinderSingh-o9z
    @DavinderSingh-o9z 8 หลายเดือนก่อน +1

    ਧੰਨਵਾਦ ਵੀਰ ਜੀ ਇਨਾ ਸੋਹਣਾ ਦੇਸ ਦਿਖਾਣ ਲਈ 🙏🙏🙏🙏👍👍👍👍👍

  • @harmindersingh4849
    @harmindersingh4849 8 หลายเดือนก่อน +1

    Navdeep Singh Brar , first sikh vloger to reach Antarctica , proud of you dear !! Keep going/ rocking. Waheguru tuhanu chardikala ch rakhan.

    • @AmarpalBhullar-r1d
      @AmarpalBhullar-r1d 8 หลายเดือนก่อน

      Chutyiee mai v gya, ave comment nai kar dyi da hunda kuch pta na hove te

    • @harmindersingh4849
      @harmindersingh4849 8 หลายเดือนก่อน

      @@AmarpalBhullar-r1d oye fuddua , kon h tu kuttiya jeda phokda pya h bolan di jagh , banda ya bande da put te nhi lagda kanjra tu , je bande da put honda te araam naal jawab denda tu kitti deya

  • @Yankkiii
    @Yankkiii 8 หลายเดือนก่อน

    Bhot sohnaa chal reha safr praah tuhade nal 😌💯 ♥️🧿 baba ji veer nu safe healthy rkhn hmesha ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @parmjeetkaur3554
    @parmjeetkaur3554 8 หลายเดือนก่อน

    Jabardast video ...maja a gya vir g🎉

  • @paramjitsingh2635
    @paramjitsingh2635 8 หลายเดือนก่อน

    ਨਵਦੀਪ ਵੀਰੇ ਬਹੁਤ ਬਹੁਤ ਵਧੀਆ ਲੱਗਿਆ ਸਾਰਿਆ ਵੀਡੀਓ ਦੇਖ ਕੇ

  • @ravikumar-ug4vj
    @ravikumar-ug4vj 8 หลายเดือนก่อน

    ਪੰਜਾਬ ਦਾ ਨਾਮ ਰੌਸ਼ਨ ਕਰਤਾ ਬਰਾੜ ਸਾਬ ਸਾਨੂੰ ਮਾਣ ਆ ਪੰਜਾਬੀ ਹੋਣ ਤੇ❤🙏🏻

  • @BsPunjabiTravel
    @BsPunjabiTravel 8 หลายเดือนก่อน +1

    Punjabia di Balle Balle Balle 👏👏👏👏

  • @luckymalia1411
    @luckymalia1411 6 หลายเดือนก่อน

    Very nice video brother congratulations 🎉🎉🎉🎉🎉🎉❤💚💚🙏🏻 har har mahadev G 💞💞🌸🙏🏻 💞

  • @bhupindersinghguru3244
    @bhupindersinghguru3244 8 หลายเดือนก่อน

    ਬਹੁਤ ਸੋਹਣੀ ਵੀਡੀਓ 🙏👌💯

  • @MANIplanet-1985
    @MANIplanet-1985 8 หลายเดือนก่อน +1

    Bai g so beautiful place

  • @SatnamSingh-fe3tg
    @SatnamSingh-fe3tg 8 หลายเดือนก่อน +1

    Dhan Guru Nanak Dev g Chadikala Rakhna 🙏

  • @amriksingh6828
    @amriksingh6828 8 หลายเดือนก่อน

    ਬਰਾੜ ਬਾਈ ਵਧੀਆ ਕੰਮ ਕਰ ਰਿਹਾਂ
    ਅਸੀ ਵੀ ਮਾਣ ਨਾਲ ਅੰਟਾਰਕਟਿਕਾ ਦੇ ਨਜ਼ਾਰੇ ਲੈ ਰਹੇ ਹਾਂ

  • @g.sharan6041
    @g.sharan6041 8 หลายเดือนก่อน +1

    Wow amazing,thank you so much for showing this video

  • @rajwantkaur-q5w
    @rajwantkaur-q5w 8 หลายเดือนก่อน +1

    ਵੀਰ ਤੈਨੂੰ ਕਦੀ ਗੁੱਸਾ ਆਉਂਦਾ ਮੈਂ ਅੱਜ ਤੱਕ ਤੇਰੇ ਚਿਹਰੇ ਉੱਤੇ ਗੁੱਸਾ ਨਹੀਂ ਦੇਖਿਆ ਬਾਕੀ ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🙏

    • @Navdeepbrarvlogs
      @Navdeepbrarvlogs  8 หลายเดือนก่อน

      ਹਾਹਾਹਾ ਬਾਈ ਆਂਉਦਾ ਪਰ ਛੇਤੀ ਖਤਮ ਹੋ ਜਾਂਦਾ😂😂

  • @dalbirkaur9016
    @dalbirkaur9016 8 หลายเดือนก่อน

    Punjab di shaan on Antarctica......wahaguru ji bless u navdeep.

  • @-paramjeetkamboj
    @-paramjeetkamboj 8 หลายเดือนก่อน

    ਨਵਦੀਪ ਵੀਰੇ ਸਵਾਦ ਲਿਆ ਦਿੰਨਾ ਆਪਣੇ ਕੈਮਰੇ ਰਾਹੀਂ ਦੁਨੀਆਂ ਦੇ ਰੰਗ ਵਿਖਾ ਕੇ ਰੱਬ ਤੈਨੂੰ ਲੰਮੀ ਉਮਰਾਂ ਬਖਸ਼ੇ ਸਾਡੇ ਜਿਲੇ ਫਾਜਲਕਾ ਦਾ ਮਾਣ ਨਵਦੀਪ ਬਰਾੜ

  • @beimaan_maan12347
    @beimaan_maan12347 8 หลายเดือนก่อน

    ਬਹੁਤ ਉਡੀਕ ਕੀਤੀ ਅੱਜ ਉਸ ਜਗ੍ਹਾ ਤੇ ਪੈਰ ਰੱਖ ਦਿੱਤਾ ਵੀਰੇ ਨੇ❤❤❤love you veera

  • @sukhvindersingh6780
    @sukhvindersingh6780 8 หลายเดือนก่อน +1

    Navdeep Singh Brar zindabad

  • @GagandeepSingh-oz7lj
    @GagandeepSingh-oz7lj 8 หลายเดือนก่อน

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @Sohibramton
    @Sohibramton 8 หลายเดือนก่อน

    Waheguru ji ka Khalsa waheguru ji ki Fateh ji veer ji ❤❤❤❤❤❤👌👌👌👌👍👍👍👍🇨🇦

  • @iqbalsidhu6651
    @iqbalsidhu6651 8 หลายเดือนก่อน +6

    God bless you for long long life

  • @gugs8888
    @gugs8888 8 หลายเดือนก่อน +2

    You are the first Punjabi to Antarctica

  • @HarrySehaj-qz8fu
    @HarrySehaj-qz8fu 8 หลายเดือนก่อน

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ

  • @gurjiwangyan3861
    @gurjiwangyan3861 7 หลายเดือนก่อน

    Kya baat aa Bai g tusi ta njaara leyata...tuhanu dekh k Mera v man krda tuhade wangu alag alag palaces te trevling krn da and ik vaar anartika ghuman da.... Thnku so much God bless u... Bai g ik vaar mere lyi v ardas kr deyo parmatma agey k mere v supne pure ho Jaan tuhade vangu

  • @harjyotsingh5291
    @harjyotsingh5291 8 หลายเดือนก่อน

    ਵਾਹਿਗੁਰੂ ਚੜਦੀ ਕਲਾ ਚ ਰੱਖੇ।

  • @swaransingh483
    @swaransingh483 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤❤

  • @balli-zk3nn
    @balli-zk3nn 8 หลายเดือนก่อน +4

    Waheguru ji Mehar kre brother ❤

  • @Vdoonly
    @Vdoonly 8 หลายเดือนก่อน +1

    Chardikla ch rakhe baba nanak hamesha thonu

  • @Punjabioverlander
    @Punjabioverlander 8 หลายเดือนก่อน +1

    Super 👌 ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ ਵੀਰ ਨੂੰ 🙏👍👌

  • @manidadra
    @manidadra หลายเดือนก่อน

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਵੀਰ ਨੂੰ ❤

  • @mentamanal1368
    @mentamanal1368 8 หลายเดือนก่อน +3

    keep it up

  • @SinghVarpal
    @SinghVarpal 8 หลายเดือนก่อน

    Bhut nazara aya veer ji

  • @PrabhNoor-cn8sc
    @PrabhNoor-cn8sc 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰੇ ਪਰਾਂ ਤੇ ❤️🙏🏻🙏🏻🙏🏻

  • @RameshKumar-fr1vz
    @RameshKumar-fr1vz 8 หลายเดือนก่อน

    Balle o sher jawana bahut hi khush kita ey bharava sach dost FROM SRI GANGANAGAR RAJASTHAN 🇮🇳🇮🇳🇮🇳🇮🇳 e HINDUSTAN JINDABAD 🇮🇳

  • @rajindersingh-so4hw
    @rajindersingh-so4hw 8 หลายเดือนก่อน

    ਬਹੁਤ ਵਧੀਆ ਧੰਨਵਾਦ

  • @KGSinghSF
    @KGSinghSF 8 หลายเดือนก่อน

    Very nice, thanks for sharing Ji

  • @ManjitSingh-vd3eg
    @ManjitSingh-vd3eg 8 หลายเดือนก่อน

    ਵਾਹਿਗੁਰੂ ਭਲੀ ਕਰੇ ਜੀ

  • @hsingh4112
    @hsingh4112 8 หลายเดือนก่อน

    Sat shri akal Navdeep beta ji bahut vadia ❤

  • @KuldipSingh-zm2ry
    @KuldipSingh-zm2ry 8 หลายเดือนก่อน +5

    ਸਤਿ ਸ੍ਰੀ ਆਕਾਲ ਜੀ ਵੀਰ

  • @SandeepSingh-rn9eg
    @SandeepSingh-rn9eg 8 หลายเดือนก่อน +2

    End a bhai

  • @ParamjitSingh-ok8he
    @ParamjitSingh-ok8he 8 หลายเดือนก่อน +1

    ਪੈੰਗੁਈਨ ਤੇ ਸੀਲ ਨੂੰ ਉਨ੍ਹਾਂ ਦੇ ਕੁਦਰਤੀ ਸਥਾਨ ਤੇ ਆਜਾਦ ਘੁੰਮਦੇ ਦੇਖ ਬਹੁਤ ਨਜਾਰਾ ਆਇਆ। ਸਾਡੇ ਵਰਗੇ ਵਿਡੀਓ ਦੇਖਣ ਵਾਲੇ ਕਦੇ ਸੁਪਨੇ ਚ ਵੀ ਅੰਟਾਰਕਟਿਕਾ ਜਾਣਾ ਸੋਚ ਨਹੀਂ ਸਕਦੇ ਪਰ ਤੁਸੀਂ ਸੱਭ ਕੁਝ ਨੇੜਿਓਂ ਹੋ ਕੇ ਦਿਖਾ ਦਿੱਤਾ।

  • @guysdabeasta3200
    @guysdabeasta3200 8 หลายเดือนก่อน

    Navedeep Singh congratulations both of you wahaguru ji well done good job keep going through the world 🌎 explore wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you 🌎

  • @AmandeepGrewal-l3k
    @AmandeepGrewal-l3k 8 หลายเดือนก่อน

    Bai bahot vadia and very nice and beautiful view

  • @TourismPromoterMrSinghIndia
    @TourismPromoterMrSinghIndia 8 หลายเดือนก่อน +1

    ਨਵਦੀਪ ਸਿੰਘ ਜੀ ਦਸਤਾਰ ਬਦਲਣ ਦਾ ਸਮਾਗਮ ਕਦੋਂ ਰੱਖਣਾ ਦੱਸ ਦਿਓ ਦਾਸ ਵੱਲੋਂ ਤੁਹਾਨੂੰ ਤੁਹਾਡੀ ਮਨਪਸੰਦ ਦਸਤਾਰ ਗਿਫਟ ਹੋਵੇਗੀ ਉਸਤਾਦ ਜੀ ❤😂😂😂😂😂😂

  • @Sidhuswag123
    @Sidhuswag123 8 หลายเดือนก่อน +3

    Veer kll da wait kr riha c

  • @amarjitmaan597
    @amarjitmaan597 8 หลายเดือนก่อน

    Very very very nice ❤🎉❤thenks good luck

  • @jeremyjohal9772
    @jeremyjohal9772 8 หลายเดือนก่อน

    ਬਹੁਤ ਖੂਬ!!

  • @KiranjitkaurMarwa
    @KiranjitkaurMarwa 4 หลายเดือนก่อน

    Thanks veere ghr bethe bethe he assi antarctica ghum aye 😅 bhut vdia sige sare vlogs👌

  • @singhsaab474
    @singhsaab474 8 หลายเดือนก่อน

    Brar sahib kamal kar ti

  • @HarpreetSingh-su1qh
    @HarpreetSingh-su1qh 8 หลายเดือนก่อน

    Good job bai najara aya gaya

  • @pcheekupadda
    @pcheekupadda 8 หลายเดือนก่อน +2

    ਸਿੰਗ ਮਾਰਦੇ ਨੇਂ ਪੈੰਗੂਇਨ ਬੰਦਾ ਏ ਯਾਰ ਉਪਰ ਤੋਂ ਬਰਾੜ ਹਮਲਾ ਕਰਨ ਨੂੰ ਕਿਰਪਾਨ ਚੱਕੀਂ ਫਿਰਦੇ ਨੇਂ ਜਵਾਕਾਂ ਆਲੀਆ ਗੱਲਾਂ

  • @PB05Navdeep
    @PB05Navdeep 8 หลายเดือนก่อน

    ਬਹੁਤ ਘੈੰਟ 👌

  • @ravikumar-ug4vj
    @ravikumar-ug4vj 8 หลายเดือนก่อน +45

    ਪੰਜਾਬ ਦਾ ਨਾਮ ਰੌਸ਼ਨ ਕਰਤਾ ਬਰਾੜ ਸਾਬ ਸਾਨੂੰ ਮਾਣ ਆ ਪੰਜਾਬੀ ਹੋਣ ਤੇ❤🙏🏻

  • @ManjitSingh-ew6mk
    @ManjitSingh-ew6mk 8 หลายเดือนก่อน +1

    Barar ji sat sari Akal ji. Tuhada Antakita te velog samjaon te bauat vadia laga. Tusi sanu GHAH bathe Atlantika dekata. God be less you .