Brar saab tuhanu nahonde dekh k kudian bahot khush hoyian tusi taa 1 second laya main hunda taa 20 second taa soxhda Bai tusi eda shaal mari jive trained swimmer hunda
Navdeep brother... hats off to your accomplishment which go beyond your entertaining blogs. First time, I saw you without turban when you were eating apple at the dining table, you look like a south India movie star. ❤ If possible try to provide English subtitles on your videos, so that your international subscribers can go up in numbers. All the best in your future endeavors.
ਸਿਰਾ ਗੱਲ ਬਾਤ ਐਂ ਵੀਰ ਬਹੁਤ ਚੰਗੀ ਗੱਲ ਐ ਕੇ ਸਾਡੇ ਸਿੱਖਾਂ ਵਿੱਚੋ ਵੀ ਕੋਈ youtuber ਇਸ ਧਰਤੀ ਤੇ ਗਿਆ ਤੇ ਪੂਰੇ ਸਿੱਖਾਂ ਦਾ ਨਾਮ ਉੱਚਾ ਕੀਤਾ । ❤❤
yes
ਵਾਹ-ਵਾਹ ਨਵਦੀਪ ਸਿੰਘ, ਜਿਊਂਦਾ ਰਹਿ,ਰੂਹ ਖੁਸ਼ ਕਰਤੀ ਆਪ ਨੇ ਅੰਟਾਰਕਟਿਕ ਦੇ ਸਮੁੰਦਰ ਚ ਛਲਾਂਗ ਲਗਾਉਣ ਵਾਲਾ ਪੰਜਾਬੀ ਯੂ ਟਿਊਬਰ ਸਿੰਘ (ਸਿੱਖ) ਪਹਿਲਾ ਹੀ ਹੋਵੇਗਾ। ਇਹ ਪਕੀ ਗਲ ਹੋਵੇਗੀ ,ਪੰਜਾਬ ਦਾ ਸਿਖ ਵੈਜੀਟੇਰੀਅਨ (ਇੰਡੀਆ) ਇਹ ਕੰਮ ਕਰਕੇ ਸਭ ਨੂੰ ਦਿਖਾਉਣ ਵਾਲਾ ਪਹਿਲਾ ਹੀ ਹੋ ਸਕਦਾ,ਉਹ ਹੈ ਨਵਦੀਪ ਸਿੰਘ। ਗੁਰਦਿਆਲ ਸਿੰਘ ਖਰੜ ( ਪੰਜਾਬ)
ਸਤਿ ਸ੍ਰੀ ਅਕਾਲ ਵੀਰ ਜੀ ਜੋ ਅਸੀਂ ਜਿੰਦਗੀ ਚ ਸੋਚਿਆ ਨਹੀਂ ਤੁਸੀਂ ਉਹ ਵੀ ਵਿਖਾ ਦਿੱਤਾ ਰੱਬ ਤੁਹਾਡੀ ਉਮਰ ਲੰਬੀ ਕਰੇ
Guru Ram Dass ji mere sohne veer de siir te mehar bhraya hatth rakhna
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ
ਵਾ ਉ ਜਟਾ ਮਜ਼ਾ ਹੀ ਆ ਗਿਆ ਯਾਰ ਇਕ ਵਖਰਾ ਹੀ ਵਧੀਆ ਨਜ਼ਾਰਾ ਸੀ ਸ੍ਰੀ ਗੰਗਾਨਗਰ ਰਾਜਸਥਾਨ ਚੜ੍ਹਦੀ ਕਲਾ ਚ ਰਹੋ ਪੰਜਾਬੀਓ ❤❤❤❤❤
ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਮਜਾ ਆਇਆ ਜਮਪਿੰਗ ਵੇਖ ਕੇ ਬਹੁਤ ਵਧੀਆ ਵਲੌਗ ਬਣਾਉਂਦੇ ਹੋ ਵੀਰ ਜੀ ਧੰਨਵਾਦ
ਬਹੁਤ ਸੋਹਣਾ ਨਜ਼ਾਰਾ ਬਾਈ ਤੇਰੀਆਂ ਵੀਡੀਓ ਦੇਖ ਕੇ ਤੇਰੇ ਬਲੋਕ ਦੇਖ ਕੇ ਬਹੁਤ ਵਧੀਆ ਲੱਗਦਾ ਬਈ ਰੱਬ ਤੇ ਨਾ ਚੜਦੀ ਕਲਾ ਵਿੱਚ ਰੱਖੇ 👍👍
ਨਿਰਾ ਪਿਆਰ ਬਾਈ ਨਵਦੀਪ ਬਰਾੜ ❤❤❤❤
ਵਾਹ ਜੀ ਵਾਹ your first Sikh in Antarctica ocean 🙏👍
ਬਾਈ ਬਾਬੇ ਰਾਮ ਦੇਵ ਦਾ ਭੁਲੇਖਾ ਪੈਂਦਾ 😂
ਵਾਹ ਨਵਦੀਪ ਵੀਰੇ ਨੰਦ ਆ ਗਿਆ ਤੇਰਾ ਬਲੋਗ ਵੇਖ ਕੇ ਅੱਤ ਤੇ ਘੈਂਟ ਸੀਗਾ ਬਲੋਗ ਯਾਰ ਵੀਰ ਏਦਾਂ ਦੇ ਘੈਂਟ ਤੋਂ ਘੈਂਟ ਬਲੋਗ ਹੋਰ ਪਾ 👉ਸ਼ੁਭ ਵਿਚਾਰ ਬਲਵੰਤ ਸਿੰਘ ਚਾੜ ਵਾਲੀਆ,🙏💜💙
ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਤੇ ਸਤਿਕਾਰ। ਕਮਾਲ ਦਾ ਬਲੌਗ ❤
ਬਹੁਤ ਵਧੀਆ ਪੁੱਤਰ ਜੀ ਜਿੰਦਗੀ ਦਾ ਅਨੰਦ ਮਾਣਦੇ ਰਹੋ ਖੁਸ਼ ਰਹੋ❤❤
❤️❤️❤️❤️ਸਿਰਾ ਈ ਕਰਾਉਈ ਜਾਨਾ ਵੀਰ ❤️
ਬਹੁਤ ਵਧੀਆ ਲੱਗਿਆ- ਸੋਹਣ ਸਿੰਘ ਬੈਨੀਪਾਲ
ਛੋਟੇ ਭਰਾ ਸੱਤ ਸ੍ਰੀ ਅਕਾਲ। ਬਹੁਤ ਵਧੀਆ ਵਲੋਗ।
ਰੱਬ ਮੇਹਰ ਕਰੀਂ। good luck. Good looking
ਵਾਹਿਗੁਰੂ ਸਦਾ ਅੰਗ ਸੰਗ ਸਹਾਈ
ਨਵਦੀਪ ਬਰਾਤ ਸਾਹਿਬ ਆਪ ਦੀ ਜੰਮਪਿੰਗ ਬਹੁਤ ਵਧੀਆ ਸੀ ਅਤੇ ਸਮੁੰਦਰ ਦਾ ਨਜ਼ਾਰਾ ਬਕਾਮਮਾਲ ਸੀ ਸਤਿ ਸ਼੍ਰੀ ਅਕਾਲ ਜੀ
Veere tenu khush dekh k sachi Dil khush ho janda..jinda reh mere Shotte veer
ਬਾਈ ਤੁਹਾਨੂੰ ਦੇਖ ਕੇ ਬਹੁਤ ਲਾਹਾ ਆਉਂਦਾ ਹੈ। ਚੜ੍ਹਦੀਕਲਾ। ਬਾਈ ਏਕ ਗੱਲ ਫੇਰ ਵੀ ਕਹਾਂਗਾ ਕੇ ਕੇਸਕੀ ਏਕ ਦੋ ਹੋਰ ਵੀ ਹੋਣੀ ਚਾਹੀਦੀ ਹੈ। Color ਮਾੜਾ ਜਿਹਾ fade ਹੋ ਗਿਆ ਹੈ ਏਸ ਵਾਲ਼ੀ ਦਾ । ਅਕਾਲ।।
ਦਿਲ ਖੁਸ਼ ਕਰਤਾ,ਬਰਾੜ ਸਾਬ
ਬਹੁਤ ਵਧੀਆ ਜੰਪ ਕੀਤਾ ਬਾਈ ਨਵਦੀਪ ਬਰਾੜ ਸਾਹਬ ਜੀ 😊
ਬਹੁਤ ਹੀ ਵਧੀਆ ਅਤੇ ਵਧਾਈ ਦੇ ਪਾਤਰ ਹੋ 👍👍👍
ਵਾਹਿਗੁਰੂ ਜੀ 🙏🙏
ਨਵਦੀਪ !
ਵਾਕਿਆ ਯਾਰ ਐਨਾ ਕੁਸ਼ ਅਤੇ ਐਨਾ ਖੁਸ਼।
every movment outstanding ❤❤
ਥੋੜੀ ਤਾਰੀ ਲਾਉਣ ਦੀ ਉਮੀਦ ਸੀ ਤੇਰੇ ਤੋਂ। ਪਰ ਕੋਈ ਗੱਲ ਨਹੀਂ। ਬਹੁਤ ਹੀ ਜ਼ਿਆਦਾ ਮਜ਼ੇਦਾਰ ਸੀ ਅੱਜ ਦਾ ਦਿਨ।
ਬਹੁਤ ਫੱਬਦਾ ਸੀ ਤੇਰਾ ਇਹ ਲਿਬਾਸ ਵੀ।❤
ਜੁਗ ਜੁਗ ਜੀਓ।
ਨਵਦੀਪ ਸਿੰਘ, ਜਿਊਂਦਾ ਰਹਿ,ਰੂਹ ਖੁਸ਼ ਕਰਤੀ 😍😍😍😍
ਛੋਟੇ ਬਹੁਤ ਖੂਬ।
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਬਰਾੜ ਬਾਈ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ❤
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਵੀਡੀਓ ਨਵਦੀਪ ਸਿੰਘ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Waheguru ji ka Khalsa waheguru ji ki Fateh
You prove that Singh is always King in every field
ਨਵਦੀਪ ਸਿੰਘ ਬਹੁਤ ਵਧੀਆ ਲੱਗਾ
ਵਾਹਿਗੁਰੂ ਜੀ ਗੁਰੂ ਆਸੀਸ 🙏🙏🙏🙏🙏❤❤
ਬਹੁਤ ਵਧੀਆ ਲਗਿਆ ਵਿਲੌਗ ਜਿੰਦਗੀ ਵਿੱਚ ਸਾਰੀ ਉਮਰ ਫਿਕਰ ਲਗਿਆ ਰਹਿੰਦਾ ਆਹ ਇਹ ਨਹੀਂ ਕੰਮ ਹੋਇਆ ਉਹ ਰਹਿ ਗਿਆ ਮੰਨ ਫਿਕਰ ਰਹਿਤ ਹੌ ਜਾਂਦਾ 🙏🙏🙏🙏🙏❤❤❤❤❤💐💐💐💐😍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਸਿੰਘ ਬਰਾੜ ਬਾਈ ਜੀ।।🙏🙏🙏🙏👍👍👍👍👌👌👌
Waheguru ji ka khalsa waheguru ji ki fateh ji🙏🙏❤️❤️
Nice.... Bahut badhiya Veer ji... God bless all of you... Carry on.... Khush raho abaad raho....
ਸਤਿ ਸ੍ਰੀ ਆਕਾਲ ਨਵਦੀਪ ਬਾਈ ਜੀ ਬਹੁਤ ਵਧੀਆ ਸੀਰਾ ਹੋਇਆ ਪਯਾ ਹੈ ਬਾਈ
ਚੜ੍ਹਦੀ ਕਲਾ ਵੀਰ
ਬਹੁਤ ਵਧੀਆ vlog ਵੀਰ ਜੀ ❤❤🎉🎉👌👍💯🙏🙏🥰
❤️🌹🌹👌 12:15 ਵੀਰਜੀ ਡਰਦੇ ਡਰਦੇ ਛਾਲ਼ ਮਾਰੀ।
⛳ਹਰ ਮੈਦਾਨ ਫਤਿਹ ⛳
ਭੌਤ ਵਧੀਆ ਬਲੋਕ ਵੀਰ ਜੀ
ਪੋਲਰ ਪਲੰਜ ਬਹੁਤ ਸ਼ਾਨਦਾਰ ਤਜਰਬਾ ਹੈ।ਬਹੁਤ ਵਧੀਆ ਵਿਡੀਓ ਹੈ।ਘਰ ਬੈਠੇ ਉੱਤਰੀ ਤੇ ਦੱਖਣੀ ਧਰੁਵ ਦੇਖ ਲਏ।
🙏🙏❤️❤️
We feel proud that our Brother is in Antarctica. God bless you.
ਬਹੁਤ ਹੀ ਮਜ਼ਾ ਆਇਆ ,ਜਿਉਂਦਾ ਰਹੇ
Waheguru Waheguru Waheguru Waheguru Waheguru ji mehar kare tuhade te my best wishes ji 🙏 ♥️
ਘੈਟ ਪ੍ਰਧਾਨ
Fine plunge. That's extreme adventure. Great.
❤❤❤❤❤ਵਾਹਿਗੁਰੂ ਜੀ ਤੰਦਰੁਸਤੀਆ ਬਕਸ਼ਨ.
Navdeep with doctor yatri awesome bro keep it up
ਓਹ ਵਾਹ ਬਾਈ ਤੁਸੀ ਤਾਂ ਬਿਨਾਂ ਪਰਨੇ ਦੇ rokky bai ਲਗਦੇ ਹੋ ❤❤❤
ਸਤਿ ਸ੍ਰੀ ਅਕਾਲ ਬਰਾੜ ਸਾਬ ਜੀ 🙏
ਵਾਹ ਜੀ ਵਾਹ ਨਵਦੀਪ ਸਿੰਘ
Waheguru ji ka Khalsa waheguru ji ki Fateh ❤❤❤
Great you look like Baba Ram Dev Good job
ਸਤਿ ਸ੍ਰੀ ਅਕਾਲ ਵੀਰੇ. ਬੋਹਤ ਵਧੀਆ
ਬਹੁਤ ਵਧੀਆ ਵਲੋਗ ਆ ਤੁਹਾਡੇ
ਘੈਂਟ ਪੰਜਾਬੀ vloger
bhut vadia lga bai navdeep barar sat shiri akal bhut sona lga volog
ਬੋਤ ਸੋਨਾ ਵੀਰੇ 🙏🙏🙏
JAI BABA RAMDEV BRAR
Sachin baba ram dav lgda c
ਭਾਅ ਜੀ ਤੈਰਨਾ ਵੀ ਸਿਖ ਲਵੋ ਕੀ ਪਤਾ ਸਿਖੀ ਚੀਜ਼ ਕਿਥੇ ਕੰਮ ਆ ਜਾਵੇ।❤❤❤❤❤❤❤❤❤
ਬਹੁਤ ਖੂਬ ਖ਼ਾਲਸਾ ਜੀਓ🙏❤️🙏🙏
Waheguru ji 🙏
Kaint gal baat pra #navdeepbrarpunjab
Waheguru bless u
Navdeep singh tuhanu waheguru ji chardikala bakshan ji
Veer love brother jeodha reh waheguru tenu lambi umar bakshe 😊
ਤੂਆਨੂ ਦੇਖ ਦਿਲ ਖੁਸ਼ ਹੋ ਜਨਦਾ
Waheguru Ji Bless You Always love from Gurgaon Haryana
Bhaji waheguru tuhanu hor v traki bakshe ajj de video bhut he sohni se🎉
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਧੰਨਵਾਦ ਬਰਾੜ ਸਾਹਿਬ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
ਬਹੁਤ ਵਧੀਆ🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯☦️
Brar saab tuhanu nahonde dekh k kudian bahot khush hoyian tusi taa 1 second laya main hunda taa 20 second taa soxhda Bai tusi eda shaal mari jive trained swimmer hunda
ਬਹੁਤ ਵਧੀਆ ❤❤❤❤❤
Good vedio keep safe god bless sawarn Singh from UK
Woowwww so beautiful vlog ❤
ਨਵਦੀਪ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਵੀਡੀੳੇੁ ਆ ਵੀਰ 👍🏻👌👌🙏
Very interesting experience to dive in ice water.
BAHOT KHUB Beta ji vahegur mehar kare mohali
Bina pagg toh v tusi sohne lgg rhe c veer g
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤
God bless you beta ji
ਸਤਿ ਸ੍ਰੀ ਆਕਾਲ ਜੀ ਵੀਰ
Pajhi maza aa gyaaaa😊
Good Navdeep v good .
ਸਤਿ ਸ੍ਰੀ ਅਕਾਲ ਨਵਦੀਪ ਵੀਰ 🙏🙏
Sira he Kara ta vere very nice video brother ❤❤❤❤❤❤❤❤
Waheguru ji ❤
ਹੈ ਤਾਂ ਇਹ ਵੀ ਟੂਰ ਤੁਹਾਡਾ ਵਧੀਆ ਪਰ ਜਿੰਨੇ ਡਾਲਰ /ਕੀਮਤ ਦਿੱਤੀ ਉਸ ਹਿਸਾਬ ਨਾਲ ਥੋੜਾ ਘਾਟੇ ਵਾਲਾ ਸੌਦਾ ਹੈ ਅਤੇ ਕੁਝ ਬੋਰਿੰਗ ਵੀ ਹੈ 😮! ਕਿਉਂਕਿ ਇਹ ਕੰਪਨੀ ਸਿਰਫ ਪਾਣੀ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਨ ਅਤੇ ਜੋ ਚੀਜ਼ / ਜਗ੍ਹਾ ਲੋਕ ਦੇਖਣ ਜਾਂਦੇ ਹਨ ਕੀ ????? ਬਿਲਕੁਲ ਬਰਫ਼ + ਬਰਫ਼ ਦੇ ਪਹਾੜ ਮੀਲਾਂ ਤੱਕ ਹੋਰ ਕੁਝ ਨਹੀ ਪਰ ਇਹ ਤਾਂ ਮੈਨੂੰ ਠੱਗ ਜ਼ਿਆਦਾ ਲੱਗੇ ਹਨ ਅਤੇ ਡਰਾਉਂਦੇ ਵੀ ਜ਼ਿਆਦਾ ਹਨ 😮😂 ਕੇ ਕਿਸੇ ਚੀਜ਼ ਨੂੰ ਹੱਥ ਨਹੀਂ ਲਗਾਉਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਚਲੋ ਹੁਣ ਦੇਰ ਹੋ ਚੁੱਕੀ ਹੈ ਪਰ ਸਾਨੂੰ ਪਤਾ ਲੱਗ ਗਿਆ ਸ਼ੁਕਰੀਆ ਇਸ ਸਭ ਕੁਝ ਦਿਖਾਉਣ ਵਾਸਤੇ 😂🎉❤🎉😂! ਪਰ ਜੇਕਰ ਇਹੀ ਟਰਿੱਪ ਤੁਸੀ ਅਫਰੀਕਾ ਵਿੱਚ ਦੀ ਆਉਂਦੇ ਤਾਂ ਉਹ ਸਿੱਧੇ ਅਫਰੀਕਾ ਤੋ ਜਹਾਜ ਵਿੱਚ ਲੈ ਕੇ ਜਾਂਦੇ ਹਨ ਅਤੇ ਜਹਾਜ ਨੂੰ ਹੀ ਬਰਫ਼ ਉੱਪਰ ਬਣੇ ਰੰਨ-ਵੇਅਜ ਤੇ ਉਤਾਰਦੇ ਹਨ ਜੋ ਬਹੁਤ ਹੀ ਦਿਲਚਸਪ ਅਤੇ ਮਜ਼ੇ ਵਾਲਾ ਹੁੰਦਾ ਹੈ ਅਤੇ ਉੱਥੇ ਉਸ ਕੰਪਨੀ ਨੇ ਹੋਟਲ ਕਮਰੇ ਬਣਾਏ ਹੋਏ ਹਨ ਜਿੰਨਾਂ ਵਿੱਚ ਯਾਤਰੀ ਰਹਿੰਦੇ ਹਨ ਜੋ ਤੁਸੀ ਸੱਤ ਦਿਨ ਤੋ ਦੱਸ ਦਿਨਾਂ ਤੱਕ ਰਹਿ ਸਕਦੇ ਹੋ 😅😢😮😂 ਜਿੱਥੇ ਤੁਸੀ ਅਸਲੀ ਸਾਊਥਾ-ਪੋਲ ਜਾਂ ਐਂਟਆਰਕਟਿਕ Antarctic ਦਾ ਅਸਲੀ ਨਜ਼ਾਰਾ ਮਾਣ ਸਕਦੇ ਹੋ ਜਿੱਥੇ ਮੀਲਾਂ ਤੱਕ ਕੁਝ ਹੋਰ ਨਹੀ ਦਿਸਦਾ ਸਿਰਫ ਬਰਫ਼ + ਬਰਫ਼ ਦੇ ਪਹਾੜ ਬਰਫ਼ ਦੇ ਪਹਾੜਾਂ ਵਿੱਚ ਬਣੀਆਂ ਗੁਫਾਂਵਾਂ ਜੋ ਵਿੱਚ ਜਾ ਕੇ ਦੇਖ ਸਕਦੇ ਹੋ + ਧੁੱਪ ਨਾਲ ਬਰਫ਼ ਪਿਘਲ ਕੇ ਪਾਣੀ ਬਣਿਆ ਦ੍ਰਿਸ਼ ਵਾਂਗ ਅਤੇ ਫਿਰ ਜੰਮ ਗਿਆ ਹੋਇਆ ਉਹ ਦੇਖਣ ਦਾ ਨਜ਼ਾਰਾ ❤+ ਬਰਫ਼ ਦੇ ਪਹਾੜ ਤੇ ਰੱਸੇ ਪਾਕੇ ਉੱਪਰ ਵੱਲ ਚੜਨਾਂ ( ਆਈਸ /ਬਰਫ਼ ਪਹਾੜ ਤੇ ਚੜਨਾ )+ ਦੂਰ ਦੂਰ ਤੱਕ ਤੁਰਕੇ ਜਾਣਾ ਜਿੰਨਾ ਵੀ ਤੁਰ ਸਕਦੇ ਹੋ +😂❤+ ਅਸਲੀ ਮਜ਼ਾ ਉੱਥੇ ਉੱਨਾਂ ਕੋਲ ਸਾਈਕਲ ਵੀ ਹਨ ਅਤੇ ਪਿੱਕ-ਅੱਪ ਟਰੱਕ 4+4 ਵੀ ਹੈ ਤੁਸੀ ਉੱਨਾਂ ਨੂੰ ਵੀ ਚਲਾ ਸਕਦੇ ਹੋ + ਫਿਰ ਬਰਫ਼ ਤੇ ਚੱਲਣ ਵਾਲੀ ਬੱਸ ਵਿੱਚ ਸਮੁੰਦਰ ਕੰਢੇ ਵੀ ਲਿਜਾਂਦੇ ਹਨ ਜਿੱਥੇ ਉਹ ਵੱਡੇ ਪੈਂਗੂੰਆਨ -the big hairy Penguins 🐧 ਰਹਿੰਦੇ ਹਨ 😂❤😂🎉! ਨਵਦੀਪ ਬਰਾੜ ਜੇਕਰ ਤੈਨੂੰ ਇਸ ਵਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਬਲੌਗ ਵਿੱਚ ਦੱਸ ਦੇਵੀ ਮੈਂ ਈਮੇਲ ਕਰ ਦੇਵਾਂਗਾ ! ਕਿਉਂਕਿ ਦੇਖਣ ਤਾਂ ਜਾਣਾ ਹੈ ਅਸਲੀ Antarctic explorer 🧭 ਕਰਨ ਵਾਸਤੇ ਐਨੇ ਪੈਸੇ😮ਡਾਲਰ $$ ਖਰਚਕੇ ਜੇ ਤੁਸੀਂ ਉੱਥੇ ਜਾ ਕੇ ਦਿਨ+ ਰਾਤਾਂ ਰਹਿ ਨਹੀ ਸਕਦੇ ਤਾਂ ਕੀ ਫ਼ਾਇਦਾ ?? ਇਹੋ ਜਿਹਾ ਤਾਂ ਤੁਸੀ ਅੱਧ ਤੋਂ ਘੱਟ $ਡਾਲਰ ਖਰਚਕੇ ਕਨੇਡਾ ਅਤੇ ਅਮਰੀਕਾ ਵਿੱਚ ਵੀ ਦੇਖ ਸਕਦੇ ਹੋ ਬੱਸ ਸਿਰਫ ਨਾਮ ਦਾ ਹੀ ਫ਼ਰਕ ਹੈ ਜੋ ਸਾਊਥ ਦੀ ਜਗ੍ਹਾ ਨੌਰਥ ਲੱਗਦਾ ਹੈ ! ਨਾਲੇ ਜਿੰਨਾ ਚਿਰ ਮਰਜ਼ੀ ਘੁੰਮੋ ਫਿਰੋ ਆਪਣੀ ਮਰਜੀ ਨਾਲ ਆਪਣਾ ਖਾਣਾ ਬਣਾਓ -ਖਾਓ ਆਪਣੀ ਗੱਡੀ / ਕੈਂਪਰ ਵਿੱਚ ਸੌਂਵੋ ਜਾਂ ਕੈਬਨ ਕਿਰਾਏ ਤੇ ਲੈ ਲਵੋ ❤🎉😂🎉! ਪਰ ਹਰ ਥਾਂਈਂ ਆਪਣੀ ਹੀ ਇੱਕ ਕੁਦਰਤੀ ਮਹੱਤਤਾ ਵੀ ਹੁੰਦੀ ਹੈ ਜੋ ਤੁਸੀ ਦੂਜੀ ਜਗ੍ਹਾ ਉੱਪਰ ਨਹੀਂ ਲੈ ਜਾਂ ਦੇਖ ਸਕਦੇ 😂🎉❤! ਵਾਹਿਗੁਰੂ ਜੀ ਇਸੇ ਤਰਾਂ ਤੇਰੀ ਯਾਤਰਾ ਸਫ਼ਲ ਬਣਾਈ ਰੱਖਣ ਅਤੇ ਤੂੰ ਇਸੇ ਤਰਾਂ ਪੈਂਗੂੰਅਨ Penguins ਵਾਂਗ ਡੁਬਕੀਆਂ ਮਾਰਦਾ ਰਹੇ😂😂❤🎉😂! ੴ ! ।
Very good navdeep singh excellent jumping
Wah jee wah Bahut wadhia
Navdeep brother... hats off to your accomplishment which go beyond your entertaining blogs.
First time, I saw you without turban when you were eating apple at the dining table, you look like a south India movie star. ❤
If possible try to provide English subtitles on your videos, so that your international subscribers can go up in numbers.
All the best in your future endeavors.