ਇਸਨੂੰ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਨਰਕ Desert life Egypt | Punjabi Travel Couple | Ripan Khushi

แชร์
ฝัง
  • เผยแพร่เมื่อ 22 ธ.ค. 2024

ความคิดเห็น • 286

  • @JaspinderGill-t5f
    @JaspinderGill-t5f 8 หลายเดือนก่อน +70

    ਸਿਕੰਦਰ ਮਹਾਨ ਨੇ ਤਾਂ ਹਥਿਆਰਾਂ ਨਾਲ ਦੁਨੀਆਂ ਜਿਂਤੀ ਪਰ ਰਿਪਨ ਤੇ ਖੁਸ਼ੀ ਵਲੋਂ ਸਫ਼ਰਨਾਮਿਆਂ ਰਾਹੀ ਦੁਨੀਆਂ ਤੇ ਜਿੱਤ ਪ੍ਰਾਪਤ ਕੀਤੀ ਜਾ ਰਹੀ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

    • @Realhorselover-ii6nk
      @Realhorselover-ii6nk 8 หลายเดือนก่อน +3

      I think Uboke group 1984 kharku lehar vich v Jogdan c

  • @Balbirsinghusa
    @Balbirsinghusa 8 หลายเดือนก่อน +44

    ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।।ਪਾਂਣੀ ਤੋਂ ਬਿਨਾ ਜੀਵਨ ਅੋਖਾ।ਰੱਬ ਦੀ ਲੀਲਾ ਕਿੱਥੋਂ ਪਾਣੀ ਕਿੱਥੇ ਅਉਂਦਾ।

    • @JagdishKumar-nb8fo
      @JagdishKumar-nb8fo 8 หลายเดือนก่อน +3

      Veer ji apne channel da link send Karo ji

  • @kashmirkaur6827
    @kashmirkaur6827 8 หลายเดือนก่อน +15

    ਪਿਆਸ ਰਿਪਨ ਖੁਸ਼ੀ ਨੂੰ ਲੱਗੀ ਦਿਲ ਸਾਡਾ ਘੱਟ ਰਿਹਾ ਕਿ ਸਾਡੇ ਬੱਚੇ ਪਿਆਸ ਨਾਲ ਤੜਫ ਰਹੇ ਅਤੇ ਸਾਨੂੰ ਦੁਨੀਆਂ ਦਿਖਾ ਰਹੇ ਹਨ ਪਾਣੀ ਦੀ ਬੋਤਲ ਨਾਲ ਰੱਖਿਆ ਕਰੋ ਧੰਨਵਾਦ ਆਪ ਜੀ ਦਾ❤❤❤❤❤🙏🙏🙏🙏🙏

  • @BalwinderSingh-sv7hp
    @BalwinderSingh-sv7hp 8 หลายเดือนก่อน +13

    ਤੁਹਾਨੂੰ ਮਾਰੂਥਲ ਵਿੱਚ ਭਟਕਦਿਆਂ ਵੇਖ ਕੇ ਸੱਸੀ ਪੁੰਨੂੰ ਦੀ ਕਹਾਣੀ ਯਾਦ ਆ ਗਈ

  • @JagtarSingh-wg1wy
    @JagtarSingh-wg1wy 8 หลายเดือนก่อน +17

    ਰਿਪਨ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਾਣੀ ਦੀਆਂ ਘੱਟੋ ਘੱਟ 2-2ਬੋਤਲਾ ਜ਼ਰੂਰੀ ਹੈ ਜੀ ਆਪਣਾ ਪੂਰਾ ਪੂਰਾ ਧਿਆਨ ਰੱਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ranbirsinghjogich197
    @ranbirsinghjogich197 8 หลายเดือนก่อน +11

    ਤੁਹਾਡੀ ਬਹਾਦੁਰੀ ਨੂੰ ਲੱਖ ਲੱਖ ਸਲਾਮਾਂ। ਤੁਸੀਂ ਇਤਨੇ ਦੇਸ਼ ਘੁਮੇ ਹੋ ਪਰ ਗਲਤੀ ਤਾਂ ਹੋਸੀ ਜਾਂਦੀ ਹੈ। ਖਾਸ ਕਰ ਰੇਗਿਸਤਾਨ ਵਿਚ ਪਾਣੀ ਮਿਲ ਜਾਣ ਦੀ ਸੰਭਾਵਨਾ ਭੀ ਹੋਵੇ ਤਾਂ ਭੀ ਆਪਣੀ ਲਿਟਰ ਦੋ ਲਿਟਰ ਪਾਣੀ ਦੀ ਆਪਣੇ ਨਾਲ ਰੱਖੋ। ਘੱਟੋ ਘੱਟ ਤਿਹਾਏ ਤਾਂ ਨ ਰਹੋਂਗੇ। ਜਾਨ ਜੋਖਿਮ ਵਿਚ ਪਾ ਕੇ ਨ ਘੁੱਮੋ ਜੀ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।

  • @manjeetkaurwaraich1059
    @manjeetkaurwaraich1059 8 หลายเดือนก่อน +5

    ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਇਕ ਗੱਲ ਹੈ ਕਿ ਤਰ੍ਹਾਂ ਤਰ੍ਹਾਂ ਦੇ ਪੰਗੇ ਲੈਣ ਨੂੰ ਤਾਂ ਪੰਜਾਬੀ ਸੱਭ ਤੋ ਅੱਗੇ ਹਨ ਧੰਨਵਾਦ ਜੀ ੍ਰਤੁਹਾਡਾ

  • @ranjitmalhi2555
    @ranjitmalhi2555 8 หลายเดือนก่อน +2

    ਰਿਪਨ ਵੀਰ ਵੈਰੀ ਗੁੱਡ ਜੋਪ ਮਹਾਰਾਜ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @Harpreet14159
    @Harpreet14159 8 หลายเดือนก่อน +5

    ਕਿਰਪਾ ਕਰਕੇ ਆਪਣੇ ਨਾਲ ਪਾਣੀ ਜ਼ਰੂਰ ਰੱਖਿਆ ਕਰੋ।

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @CharanjitKour-v3y
    @CharanjitKour-v3y 8 หลายเดือนก่อน +4

    ਹੋਂਸਲੇ ਨ ਤੋਰੀ ਰੱਖੋ ਹਿੱਮਤਾ ਦੇ ਕਾਫ਼ਲੇ। ਬਾਜ਼ੀ ਜਿੱਤੋਗੇ ਜ਼ਰੂਰ ਕਰੋ ਡਟਕੇ ਮੁਕਾਬਲੇ

  • @RampalSingh-h1k
    @RampalSingh-h1k 8 หลายเดือนก่อน +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
    ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ❤❤❤❤

  • @chamkaur_sher_gill
    @chamkaur_sher_gill 8 หลายเดือนก่อน +7

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DilbagSingh-xh8sd
    @DilbagSingh-xh8sd 8 หลายเดือนก่อน +1

    ਧੰਨਵਾਦ ਇਹੋ ਜਿਹੀਆਂ ਜਗਹਾ ਦੇ ਦਰਸ਼ਨ ਕਰਾਉਣ ਲਈ ਅਤੇ ਪੂਰਾ ਇਤਿਹਾਸ ਫਰੋਲ ਕੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ❤❤ੱ❤ੱ❤🎉 ਦਿਲਬਾਗ ਧਾਲੀਵਾਲ

  • @navjotkhattra2590
    @navjotkhattra2590 8 หลายเดือนก่อน +4

    No.1 punjabi vlogger ...come to USA

  • @bharatsidhu1879
    @bharatsidhu1879 7 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਆਸਵਾਂ ਸ਼ਹਿਰ ਦਾ ਆਲਾ - ਦੁਆਲਾ ਦੇਖਕੇ । ਇਨ੍ਹਾਂ ਰੇਗਿਸਤਾਨਾਂ ਨੂੰ ਦੇਖਕੇ ਗੁਜਰਾਤ ਦੇ ਲਖਪਤ ਸ਼ਹਿਰ ਦੀ ਯਾਦ ਆ ਗਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @kuldeepsingh4555
    @kuldeepsingh4555 8 หลายเดือนก่อน +7

    ਇਸ ਦੇਸ਼ ਵਿੱਚ ਕੋਈ ਸਿੱਖ ਪਰਿਵਾਰ ਹੈ ਜਾ ਨਹੀ

  • @gurjeetbawa2749
    @gurjeetbawa2749 8 หลายเดือนก่อน +1

    . ਪਰਮਾਤਮਾ ਤਹਾਨੂੰ ਤਰੱਕੀਆਂ ਬਖ਼ਸ਼ਣ

  • @manjitsinghkandholavpobadh3753
    @manjitsinghkandholavpobadh3753 8 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @somadevi1570
    @somadevi1570 7 หลายเดือนก่อน

    ਬਿਹਾਰ ਦੇ ਵਿੱਚ ਵੀ ਗਯਾ ਨਦੀ ਉਂਜ ਤਾ ਸੁੱਕੀ ਹੈ, ਪਰ ਗਿੱਠ ਕੁ ਜਮੀਨ ਪੁੱਟਣ ਨਾਲ ਪਾਣੀ ਨਿਕਲ ਆਉਂਦਾ ਹੈ

  • @luckylotus7174
    @luckylotus7174 8 หลายเดือนก่อน

    Ripan khushi g tuci ta sikanser to v mahan ho kioki bin hathiyaara to duniya te jitt pa rahe ho god bless you

  • @hsgill4083
    @hsgill4083 8 หลายเดือนก่อน

    ਰਿਪਨ ਅਤੇ ਖੁਸ਼ੀ ਜੀ ਵਾਹਿਗੁਰੂ ਯਾਤਰਾ ਸਫਲ ਕਰੇ ਦੁਨੀਆਂ ਦੀਆਂ ਵਿਲੱਖਣ ਦੇਖਣ ਅਤੇ ਦਿਖਾਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @manikatron4278
    @manikatron4278 8 หลายเดือนก่อน +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @kamalchahal06
    @kamalchahal06 8 หลายเดือนก่อน

    ਮੇਰੇ ਦਾਦਾ ਜੀ ਆਰਮੀ ਵਿੱਚ ਸਨ ਓੁਹ ਸਾਨੂੰ ਮਿਸਰ ਦੇਸ ਦੀਆ ਗੱਲਾ ਦੱਸਦੇ ਹੁੰਦੇ ਸਨ 🤗🤗🤗🤗

  • @santokhsingh2519
    @santokhsingh2519 8 หลายเดือนก่อน

    ਬਹੁਤ ਬਹੁਤ ਵਧੀਆ ਜੀ
    ਧੰਨਵਾਦ ਜੀ
    ਨਵੀਂ ਨਵੀਂ ਦੁਨੀਆ ਦਿਖਾਉਣ ਲਈ

  • @ramankumar-gk3js
    @ramankumar-gk3js 8 หลายเดือนก่อน +2

    ਰੋਟੀ ਵਧੀਆ ਖਾ ਹੋਇ ਜਾਂਦੀ ਹੋਣੀ ਗੁੰਮ ਗੁੰਮ ਕੇ ❤❤❤

    • @khushpaulsharma2126
      @khushpaulsharma2126 7 หลายเดือนก่อน

      ਤਰਸ ਆਉਂਦਾ ਇਹੋ ਜਿਹੀ ਪੰਜਾਬੀ ਲਿਖਣ ਵਾਲਿਆ' ਤੇ ,ਘੁੰਮ-ਘੁੰਮ ਕੇ ਹੁੰਦੈ ਜੀ।

  • @manjindersinghbhullar8221
    @manjindersinghbhullar8221 8 หลายเดือนก่อน +3

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ

    • @daljitsingh7980
      @daljitsingh7980 8 หลายเดือนก่อน +1

      ਸ੍ਰ ਮਨਜਿੰਦਰ ਸਿੰਘ ਭੁੱਲਰ ਸਾਬ ❤🙏

  • @davinderpal987
    @davinderpal987 8 หลายเดือนก่อน +2

    ਰਿਪਨ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ, ਪਾਣੀ ਦੀ ਕੀਮਤ ਰੇਗਿਸਤਾਨ ਵਿਚ ਹੀ ਪਤਾ ਲੱਗਦੀ ਹੈ, ਤੁਸੀਂ ਪਾਣੀ ਦੀਆਂ ਬੋਤਲਾਂ ਕੋਲ਼ ਰਖਿਆ ਕਰੋ

  • @jasmersinghjassbrar3673
    @jasmersinghjassbrar3673 8 หลายเดือนก่อน

    ਰਿਪਨ ਅਜ ਦੇ ਸਫ਼ਰ ਨੂੰ ਵੇਖ ਕੇ ਮੈ ਤਾਂ ਇਹ ਮਹਿਸੂਸ ਕੀਤਾ ਕੇ ਜ਼ੇਕਰ ਤੁਸੀ ਰੀਹਲਾਂ ਨਾ ਬਣਾਉਂਦੇ ਹੁੰਦੇ ਤਾਂ ਸਾਡੇ ਭਾਅ ਦੇ ਤਾਂ ਕੌਣ ਰਿਪਨ ਤੇ ਕੌਣ ਖੁਸ਼ੀ। ਸਾਨੂ ਭਾਵੇਂ ਤੁਸੀ ਨਹੀਂ ਜਾਣਦੇ ਪਰ ਥੋਡੇ ਦਿਲਾ ਵਿਚ ਕਦੇ ਨ ਕਦੇ ਸਾਡੀ ਤਸਵੀਰ ਬਣ ਹੀ ਜਾਂਦੀ ਹੋਊ। ਜ਼ੇਕਰ ਤੁਸੀ ਸਾਨੂ ਦਰਸ਼ਕ ਤੇ ਸ਼੍ਰੋਤੇ ਸਮਝਦੇ ਹੈਂ ਤਾਂ। ਪਰ ਸਾਡੇ ਤਾਂ ਤੁਸੀ ਦਿਲਾਂ ਦੀ ਧੜਕਣ ਹੋ ਤੇ ਇਸ ਤੋਂ ਵੀ ਵਧ ਸਾਡੇ ਸੁਪਰ ਹੀਰੋ ਹੋ। ਫਿਰ ਓਹੀ ਗੱਲ ਆ ਜਾਂਦੀ ਹੈ ਨਾ ਜਾਨਣਾ ਵਾਲੀ। ਪਰ ਸਾਡੇ ਲਈ ਤੁਸੀ ਬਹੁਤ ਖਾਸ ਬਣ ਗਏ ਹੋ। ਸਾਨੂ ਇੰਜ ਲਗਦਾ ਕੇ ਥੋਡੇ ਨਾਲ ਨਾਲ ਅਸੀਂ ਵੀ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਹਾਂ ਖਾਸ ਕਰ ਕੋਈ ਹਾਸੇ ਦੇ ਪਲ ਹੋਣ ਤਾਂ ਵੇਖਦੇ 2 ਹਸ ਪੈਣਾ ਤੇ ਨਾਲ ਈ ਥੋਡੇ ਨਾਲ ਕੋਈ ਗੱਲ ਕਰ ਜਾਣਾ ਇਕ ਸੁਭਾ ਜਿਹਾ ਬਣ ਗਿਆ ਹੈ। ਬਹੁਤ ਮੋਹ ਜਿਹਾ ਹੋ ਗਿਆ ਹੈ। ਚਲੋ ਕਦੇ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ। ਧੰਨਵਾਦ।

  • @harkiratsingh7951
    @harkiratsingh7951 7 หลายเดือนก่อน

    ਬਹੁਤ ਵਧੀਆ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 8 หลายเดือนก่อน

    ਰੇਗਿਸਤਾਨ ਵਿੱਚ ਪਾਣੀ ਨਾਲ਼ ਨਾ ਲੈ ਕੇ ਜਾਣਾ ਬੜੀ ਵੱਡੀ ਕੋਤਾਹੀ ਹੈ। ਵੈਸੇ ਵੀ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਮਿਅਦੇ ਵੱਲੋਂ ਉਸਨੂੰ ਪਚਾਉਣ ਦਾ ਅਮਲ ਚੱਲ ਰਿਹਾ ਹੁੰਦਾ ਹੈ ਤਾਂ ਅੱਧੇ ਕੁ ਘੰਟੇ ਬਾਅਦ ਤ੍ਰੇਹ ਲੱਗਣੀ ਸ਼ੁਰੂ ਹੋ ਜਾਂਦੀ ਹੈ।

  • @WhereRushal
    @WhereRushal 8 หลายเดือนก่อน +7

    Bhut vadia vlog

  • @baljindersingh7802
    @baljindersingh7802 8 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @manjitkaur9666
    @manjitkaur9666 8 หลายเดือนก่อน

    ਖੁਸ਼ੀ ਤੇ ਰਿਪਨ ਤੁਹਾਡੇ ਦੋਨਾਂ ਦਾ ਰੰਗ ਕਾਲਾ ਹੋ ਗਿਆ

  • @MahangaSingh-gi3fo
    @MahangaSingh-gi3fo 8 หลายเดือนก่อน

    Ripan paa Sardar o ta kamyab o mara banda ta dil shad janda a Baki pani jrur nal lai k jaya kro

  • @dawindermani7245
    @dawindermani7245 8 หลายเดือนก่อน

    Punjab di dharti ton vadhia 🏞koi jagha ni🕵🙏i love Punjab ❤

  • @manjitsinghdhanota6063
    @manjitsinghdhanota6063 8 หลายเดือนก่อน

    ਸੁਭਹਾ ਫੁੱਲ ਜਾਂ ਸੁਬਹਾ ਖੈਰ =good morning

  • @SukhpalDhaliwal-j1g
    @SukhpalDhaliwal-j1g 8 หลายเดือนก่อน

    ❤❤ਬਾਈ ਬਹੁਤ ਘੈਟ ਪੰਜਾਬੀ ਜੱਟ❤❤❤❤❤❤❤

  • @RajinderSinghKMElivelongWahegu
    @RajinderSinghKMElivelongWahegu 8 หลายเดือนก่อน

    Water flowing nearby.But nor a drop to drink.Very thirsty experiences.God may bless u.

  • @Satnamwaheguru473
    @Satnamwaheguru473 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏

  • @amritdhillon5313
    @amritdhillon5313 8 หลายเดือนก่อน +2

    Ripan teri Himat nu salaam hai

  • @avtarcheema3253
    @avtarcheema3253 8 หลายเดือนก่อน +1

    ਬਹੁਤ ਹੀ ਵਧੀਆ ਵਲੌਗ 👍👍

  • @jeetnagra9950
    @jeetnagra9950 7 หลายเดือนก่อน

    Garmy vichhamesha white kapre thande rehade han black kapre hamesha heat absorbe karde han.❤❤😅😅

  • @user-gurijatana0786
    @user-gurijatana0786 8 หลายเดือนก่อน

    Rab kolo eko ardaas a ripan veer ji khushi ben is tarah sanu new new vlog dikhonde rehn waheguru ji 🙏🙏

  • @jaspreetrai8626
    @jaspreetrai8626 8 หลายเดือนก่อน

    Very good knowledge waheguru chardi kla vich rakhe 🙏

  • @hakamsingh6861
    @hakamsingh6861 8 หลายเดือนก่อน

    ਇਥੇ ਕੋਈ ਰਾਜਾਦਾ ਮਕਬਰਾ ਹੈ ਜਾਬਸਤੀ ਐ ਪਾਣੀ ਤਾਂ ਤੁਹਾਡੇ ਸਾਹਮਣੇ ਦਿਖਾਈ ਦਿੰਦਾ ਭਜਕੇ ਪੀ ਆਉ।

  • @MajorSingh-po6xd
    @MajorSingh-po6xd 8 หลายเดือนก่อน

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @manjitsinghdhanota6063
    @manjitsinghdhanota6063 8 หลายเดือนก่อน

    ਰਿਪਨ ਜੀ ਪੜ੍ਹੇ-ਲਿਖੇ ਵੀ ਬਹੁਤ ਘੁੰਮੇ ਵੀ ਬਹੁਤ ਫਿਰ ਵੀ ਜਾਣਕਾਰੀ ਰੱਖੋ ਗਰਮ ਖੁਸ਼ਕ ਰੇਤਲੇ ਥਾਂ ਜਾਣ ਵੇਲੇ ਵੱਧ ਤੋਂ ਵੱਧ ਪੀਣ ਨੂੰ ਪਾਣੀ, ਕੱਪੜੇ ਸਫੇਦ ਜਾਂ ਹਲਕੇ ਰੰਗ ਦੇ ਪਹਿਨੋ।

  • @AliNawaz-bk8hv
    @AliNawaz-bk8hv 8 หลายเดือนก่อน +1

    Bara okha safar hy ap key himath KO salam ❤❤

  • @RajdeepBrar-f2g
    @RajdeepBrar-f2g 8 หลายเดือนก่อน

    ਮੁਸਲਮਾਨ ਰਹਿੰਦਾਂ ਿੲੱਥੇ🎉

  • @ParamJitSingh-pg7ie
    @ParamJitSingh-pg7ie 8 หลายเดือนก่อน

    ਕਾਕਾ ਜੀ ਜਦੋਂ ਵੀ ਗਰਮੀ ਵਿਚ ਟਿਬਿਆਂ ਦੇ ਟੂਰ ਤੇ ਜਾਣਾ ਹੋਵੇ ਤਾਂ ਕੱਪੜੇ ਕਦੇ ਡਾਰਕ ਰੰਗ ਦੇ ਨਾ ਪਾਇਆ ਕਰੋ ਗਰਮੀ ਜਿਆਦਾ ਲਗਦੀ ਹੈ

    • @Hdkagxkhs
      @Hdkagxkhs 7 หลายเดือนก่อน

      Hor vi koi kamm di gall dsso ji. Grmi ton bchn bare

  • @darasran556
    @darasran556 8 หลายเดือนก่อน +3

    ਸਤਿ।ਸੀਰ।ਅਕਾਲ। ਰਿਪਨ। ਖੁਸੀ।ਜੀ

  • @KuldeepSingh-xe5mr
    @KuldeepSingh-xe5mr 8 หลายเดือนก่อน

    ਬਹੁਤ ਵਧੀਆ👍💯👍💯👍💯

  • @Happy-t9s4x
    @Happy-t9s4x 8 หลายเดือนก่อน

    Waheguru ji ka Khalsa waheguru ji ki Fateh

  • @AnjuSharma-it1nu
    @AnjuSharma-it1nu 8 หลายเดือนก่อน +1

    God bless both of you and your channel 🌹🌷🌸🌺💐🌻🌹🌷🌸🌺💐🌻

  • @AmriksinghRalh-ug7nn
    @AmriksinghRalh-ug7nn 8 หลายเดือนก่อน

    ਬਾਈ ਜੀ ਪੈਗੰਬਰ ਮੂਸਾ ਬਾਰੇ ਵੀ ਜਾਣਕਾਰੀ ਦਿਓ ਜੀ ਓ ਵੀ ਮਿਸਰ ਚ ਹੀ ਹੋਏ ਨੇ

  • @darshanakaur523
    @darshanakaur523 8 หลายเดือนก่อน

    Ripan khusi beta pani tho bena ve tusi bdhia vlog bnaya 🙏🙏🙏🙏🙏 gbu sunam

  • @penduunionzindaad
    @penduunionzindaad 8 หลายเดือนก่อน +1

    ਅਰਬ ਦੇਸ਼ਾਂ ਵਿੱਚ ਜੇ ਤੁਹਾਡੇ ਕੋਲ ਪਾਣੀ ਆ ਤੇ ਜ਼ਿੰਦਗੀ ਆ

  • @MANNUKAUR296
    @MANNUKAUR296 8 หลายเดือนก่อน

    black scarf na liya kro zyda grmi lgni black nal 🤩

  • @hansaliwalapreet812
    @hansaliwalapreet812 8 หลายเดือนก่อน +1

    Love ♥️ from Sheri Fatehgarh Sahib ji ❤❤❤❤❤

  • @baljindersingh4504
    @baljindersingh4504 8 หลายเดือนก่อน +2

    ਵਾिਹਗੁਰੂ ਜੀ

  • @jogabining4759
    @jogabining4759 8 หลายเดือนก่อน

    Ripan ji Jordan 🇯🇴 is vary nice country, patra,dead sea, city Aman, ibid,salt, Aqba,Many places historical, 1984 to 1988 I work there

  • @sushilgarggarg1478
    @sushilgarggarg1478 8 หลายเดือนก่อน +1

    Best of luck new country Jordan 🇯🇴 ❤❤❤❤❤

  • @ManjitKaur-cl7su
    @ManjitKaur-cl7su 8 หลายเดือนก่อน +1

    Seeing you remembered the story of Sansi Punnu in the desert 😅

  • @deep_hardeep2800
    @deep_hardeep2800 8 หลายเดือนก่อน

    ਆਪਣਾ ਧਿਆਨ ਰੱਖੋ ਵੀਰ ਜੀ

  • @kattythakur8773
    @kattythakur8773 8 หลายเดือนก่อน

    God bless you both...u r living my dream life 🙏

  • @malikmsavlog
    @malikmsavlog 8 หลายเดือนก่อน

    Apka vlog buhat acha lagta hy❤❤❤

  • @Gurdeep.pro-2017
    @Gurdeep.pro-2017 8 หลายเดือนก่อน

    ਆਈਜ਼ਰਾਇਲ ਮਿਸਰ ਦੀ ਹੱਦ ਤੱਕ ਆ ਗਿਆ ਕੱਲ ਦਾ ਹਮਲਾ ਬਿਲਕੁਲ ਹੱਦ ਨਾਲ ਸੀ

  • @SatnamSingh-fe3tg
    @SatnamSingh-fe3tg 8 หลายเดือนก่อน +1

    Dhan Guru Nanak Dev g Chadikala Rakhna 🙏

  • @sushilgarggarg1478
    @sushilgarggarg1478 8 หลายเดือนก่อน

    Iam always first looking daily vlog 8P.M.on you tube and 7A.M on face book 📖 ❤❤❤

  • @Gaganjalaliya8080
    @Gaganjalaliya8080 8 หลายเดือนก่อน +1

    Waheguru ji 🙏 kirpa kare

  • @harpalsingh1703
    @harpalsingh1703 8 หลายเดือนก่อน

    Explore vegetables and Cotton growing areas… in Nile river delta….please..🙏🏻

  • @RajKumar-tl1ov
    @RajKumar-tl1ov 8 หลายเดือนก่อน

    Dukh tklifan & bhukh piaasan cut k bahut vadhia vlog bnaya thanks P. T. C. Raj Joga

  • @GurpreetSingh-os4gn
    @GurpreetSingh-os4gn 8 หลายเดือนก่อน

    ਵਾਹਿਗੁਰੂ ਜੀ

  • @BimlaDevmahey
    @BimlaDevmahey 8 หลายเดือนก่อน

    God bless putr ji 🙏🙏

  • @SarbCreation
    @SarbCreation 7 หลายเดือนก่อน

    ਬਹੁਤ ਵਧੀਆ ਜੀ 🎉

  • @rajbirrandhawa8695
    @rajbirrandhawa8695 8 หลายเดือนก่อน

    Bety paani lai k jana c ik bottle. It's your great error next don't miss water and biscuits ok dear God bless u

  • @surjitkaur6768
    @surjitkaur6768 8 หลายเดือนก่อน

    Thanks Rippen veeray and khushi Sister Egypt da need driaa and desert dekhon da hasdey vasdey rho ❤

  • @sushilgarggarg1478
    @sushilgarggarg1478 8 หลายเดือนก่อน

    Best wishes for New country Jordan 🇯🇴 ❤❤❤❤❤❤

  • @noorie822
    @noorie822 8 หลายเดือนก่อน

    Brooooo nd sisooooooo tusi vry nice person ho❤❤❤

  • @jagjeetkaur4229
    @jagjeetkaur4229 8 หลายเดือนก่อน

    Ripen Kush Har valet tusi apna paras vich Toffee jaru rako Toffee panini da kam karo h.🙏🙏♥️♥️🌹🌹💕💕💌💌

  • @DavinderSingh-us4cx
    @DavinderSingh-us4cx 4 หลายเดือนก่อน

    ਪਾਣੀ ਭਾਈ ਸਾਹਿਬ ਜ਼ਰੂਰ ਰਖਿਆ ਕਰੋ

  • @MohanSingh-gz6yt
    @MohanSingh-gz6yt 8 หลายเดือนก่อน

    PB23 bale usa to ripen khushi salute h thuanu

  • @chahal-pbmte
    @chahal-pbmte 7 หลายเดือนก่อน

    ਮਿਸਰ ਦੇਸ਼ ਦੇ ਇਸ ਅਜੂਬੇ ਵਾਰੇ ਕਦੇ ਸੁਣਿਆ ਪੜਿਆ ਹੀ ਨਹੀਂ ਸੀ ਜਿਸ ਦੇ ਉਪਰ ਤੁਸੀਂ ਸਾਨੂੰ ਲੈਕੇ ਗਏ ਹੋ।

  • @cguron
    @cguron 8 หลายเดือนก่อน

    Great blog. Since we visited Petra and Wadi Rum last November, our experience is that we had to walk a lot and climb. Please save energy and get very good hiking boots. Ordinary sneakers have no functionality. Sat Sri Akal

  • @SurinderKaur-i8d
    @SurinderKaur-i8d 8 หลายเดือนก่อน

    Ripan veer ji and Khushi di SSA ji

  • @KiranEnglish-n4p
    @KiranEnglish-n4p 8 หลายเดือนก่อน

    You guys should avoid dark colors in hot areas especially black color in any form

  • @hardipsingh8823
    @hardipsingh8823 8 หลายเดือนก่อน

    Punjab da v eh haal hona Pani to Bina ... please save water

  • @ShakeelHussainVlogs
    @ShakeelHussainVlogs 8 หลายเดือนก่อน

    Love from Punjab Pakistan❤🇵🇰❤🇮🇳

  • @tejpalpannu2293
    @tejpalpannu2293 7 หลายเดือนก่อน

    Waheguru ji 🙏🙏🙏🇮🇳🌹🇮🇳🙏🙏🙏

  • @allcolourofmylife
    @allcolourofmylife 8 หลายเดือนก่อน

    ਤੁਹਾਡੀਆਂ ਵੀਡੀਓ ਵੇਖੀ ਦੀਆਂ ਨੇ ਬੇਸ਼ੱਕ ਕਮੈਂਟ ਨਾ ਕਰ ਸਕੀਏ ਲਾਈਕ ਕਰੀਦਾ ਕਿਉਂਕਿ ਸ਼ਬਦ ਹੀ ਨਹੀਂ ਹੁੰਦੇ ਕਮੈਂਟ ਕਰਨ ਲਈ ਸੋ ਲਾਜਵਾਬ ਲੱਗੇ ਰਹੋ

  • @DECENTMANSHORTS
    @DECENTMANSHORTS 8 หลายเดือนก่อน

    Sir you are a rockstar ❤❤❤❤❤❤❤

  • @TourismPromoterMrSinghIndia
    @TourismPromoterMrSinghIndia 8 หลายเดือนก่อน

    ਦੱਸੀਂ ਬੋਤੇ ਵਾਲਿਆ ਵੇ ਕਿੱਥੇ ਪਾਣੀ ਦੇ ਨੇ ਟੋਬੇ 😂😂

  • @swarnjitsingh3571
    @swarnjitsingh3571 8 หลายเดือนก่อน

    what a view from the top 👌👌

  • @navroopkaur1991
    @navroopkaur1991 8 หลายเดือนก่อน

    Waheguru ji🙏

  • @goldenconstruction9810
    @goldenconstruction9810 8 หลายเดือนก่อน

    God bless both of you waheguru ji chardikala bakhsee

  • @KulwinderKaur-us9jy
    @KulwinderKaur-us9jy 8 หลายเดือนก่อน

    RK Bhoot vadiea journey kar rahe tohade naal naal thanks 🙏 god bless you 🙌🙌😊

  • @himmatgill2090
    @himmatgill2090 8 หลายเดือนก่อน

    bhut vadia bai ripan khusi sat shiri akal ji tusi chardicala ch rho bai God bless you bai

  • @SatinderKaur-vp1zk
    @SatinderKaur-vp1zk 8 หลายเดือนก่อน

    Bhaut vadia vlog waheguru ji mehar kran ji

  • @SureshKumar-oh4jr
    @SureshKumar-oh4jr 8 หลายเดือนก่อน

    Ripan ji ap kam se kam do bottles pani apne pas rakha kro registan ki garmi bahut hi tej hoti he