What hard work . This guy makes travel videos by receiving money from uneducated subscribers. He is a beggar . Then he buys a house with your money . Let’s see how much travel he does when he married and has children . He is not a hero.
Congrats on your new home….enjoy with positive energy and Waheguru jee blessing!! I m from Mohali and residing in US from 19 years. Done working and wants to tour the world so began to view blogs on travelling . When you visit this side, I will love to assist you . Great job ….!
ਵਧਾਈਆਂ ਹੋਵਣ ਛੋਟੇ ਵੀਰ, ਇਕ ਛੋਟੇ ਪਿੰਡ ਤੋਂ ਉਠ ਕੇ ਤਰਕੀਆਂ ਕੀਤੀਆਂ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਹੋ, ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ, ਜੀ,
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਕੁਮੇਟ ਪੰਜਾਬੀ ਭਾਸ਼ਾ ਵਿੱਚ ਹੀ ਕਰਿਆਂ ਕਰੋਂ
Congratulations
ਜਰੂਰ ਭਰਾ 👍❤️
Phji eda kiu
Ielts v punjabi ch krni c
@@eastvalue1942 ਭਾਸ਼ਾਵਾ ਦਾ ਗਿਆਨ ਹੋਣਾ ਜਰੂਰੀ ਹੈ ਪਰ ਮਾਤ ਭਾਸ਼ਾ ਪੰਜਾਬੀ ਹੀ ਹੈ
ਸ:ਨਵਦੀਪ ਸਿੰਘ ਬਰਾੜ ਜੀ ਲੱਖ-ਲੱਖ ਵਧਾਈਆਂ ,ਅਕਾਲ ਪੁਰਖ ਆਪ ਜੀ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ।ਰੰਧਾਵਾ ਬੂਲੇਵਾਲ
ਪੰਜਾਬ ਪੰਜਾਬੀਅਤ ਜਿੰਦਾਬਾਦ ਸਾਰੇ ਵਿਰਸੇ ਦੀ ਚੜਦੀਕਲਾ ਰਹੇ ਤੇਰੇ ਤੇ ਰੱਬ ਦਾ ਮੇਹਰ ਬਨੀ ਰਹਿ 👍
ਬਹੁਤ ਖੁਸ਼ੀ ਹੁੰਦੀ ਭਾਜੀ ਤੁਹਾਡੇ ਬਲੋਗ ਬਹੁਤ ਵੇਖੀਦੇ ਆ ਇਸ ਕਰਕੇ ਕਰਦੇ ਹਾਂ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਬਣਾਇਆ ਕਰੋ ਅਤੇ ਹੋਰ ਨਵੀਆਂ ਚੀਜ਼ਾਂ ਦਿਖਾਇਆ ਕਰੋ ਬਹੁਤ ਖੂਬਸੂਰਤ ਹੈ ਤੁਹਾਡਾ ਘਰ
ਖੁਸ਼ੀ ਤਾਂ ਹੁੰਦੀ ਆ ਜਦੋਂ ਆਪਾਂ ਮਹਿਨਤ ਨਾਲ ਕੁੱਝ ਬਣਾਉਂਦੇ ਆ 🙏🙏
What hard work . This guy makes travel videos by receiving money from uneducated subscribers. He is a beggar . Then he buys a house with your money . Let’s see how much travel he does when he married and has children . He is not a hero.
@@Robertoknows2111bai Latta na khichya kro .
ਬਾਈ ਜੀ ਹਮੇਸ਼ਾ ਦੀ ਤਰ੍ਹਾਂ ਸਿਰਾ ਬਲੌਗ ਤੁਸੀਂ ਇਸ ਚੈਨਲ ਤੇ ਵੀ ਡੇਲੀ ਬਲੌਗ ਪਾਇਆ ਕਰੋ ਸਾਨੂੰ ਤੁਹਾਡੀ ਬੋਲੀ ਹੀ ਬਹੁਤ ਵਧੀਆ ਲਗਦੀ ਹੈ ❤️ ਲਵ ਫਰੋਮ ਬਠਿੰਡਾ
❤❤❤ ਬਹੁਤ ਬਹੁਤ ਮੁਬਾਰਕਾਂ ਜੀ ❤❤❤ ਵਾਹਿਗੁਰੂ ਜੀ ਰਹਿਣਾ ਬਖਸ਼ਿਸ਼ ਕਰਨ ਜੀ ❤❤❤
ਬਹੁਤ ਵਧੀਆ ਲੱਗਿਆ ਬਾਈ, ਵਾਹਿਗੁਰੂ ਜੀ ਮੇਹਰ ਰੱਖਣ🙏
ਵਧਾਈਆਂ ਹੋਣ ਨਵੇਂ ਘਰ ਦੀਆਂ
ਬਹੁਤ ਬਹੁਤ ਮੁਬਾਰਕਬਾਦ ਨਵਾਂ ਮਕਾਨ ਮੋਹਾਲੀ ਵਿੱਚ ।
ਨੀਅਤ ਸਾਫ ਹੋਵੇ ਪਰਮਾਤਮਾ ਵੀ ਸਾਥ ਦਿੰਦਾ ਮਿਹਨਤ ਨਾਲ ਕੀਤੀ ਕਮਾਈ ਦਾ ਸੁਆਦ ਹੀ ਹੋਰ ਹੂੰਦਾ ਵਧਾਈਆਂ ਵੀਰ ਜੀ ਸਾਡੀਆਂ ਸਰਕਾਰਾਂ ਚਾਹੇ ਜਾਗਣ ਜਾ ਨਾਂ ਪਰ ਤੁਸੀਂ ਸਾਨੂੰ ਜਗਾਂ ਦਿੱਤਾ ਹੈ
My father was a great fan. He would gv been very happy. Mainu bohat khushi hai mere veere. Waheguru ji chardi kalh vich rakhan mere veer nu.
Mai UP ka Hindi bolane wala hun lekin Punjabi Bhasha bhi samajh jata hun aapki takriban Shayari video dekha
ਨਵਦੀਪ ਸਿੰਘ ਨਵੇ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਆਪ ਜੀ ਨੂੰ ਸਿਹਤਯਾਬੀ ਤੇ ਤਰਾਂਕੀਆ ਬਖਸ਼ੇ
ਬਹੁਤ ਬਹੁਤ ਮੁਬਾਰਕ ਹੋਵੇ ਵੀਰ Navdeep Singh ਜੀ ਨਿਊ ਹੋਮ ਦੀ ਕਿੰਨੀ Price ਆ ਵੀਰ ਘਰ ਦੀ. ਵਾਹਿਗੁਰੂ ਮੇਹਰ ਦਾ ਹੱਥ ਰੱਖਣ 🙏
ਸ ਨਵਦੀਪ ਸਿੰਘ ਬਰਾੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ
ਸਤਿ ਸੀ ਅਕਾਲ ਵੀਰ ਬਹੁਤ ਸੋਹਣਾ ਘਰ ਬਹੁਤ ਬਹੁਤ ਮੁਬਾਰਕਾਂ ਜੀ
ਅਸੀ ਤੁਹਾਡੇ ਬਹੁਤ ਵਡੇ ਫੇਨ ਹਾਂ।ਤਕਰੀਬਨ ਤੁਹਾਡੀ ਹਰ ਵੀਡਿਉ ਦੇਖੀ ਹੈ
Wah bhaji congratulation jinde wasde raho waheguru ji
ਬੋਹਿਤ ਮੁਬਾਰਕਾ ਹੌਣ ਪਰਮਾਤਮਾ ਚੜਦੀ ਕਲਾ ਕਰੇ
ਬੋਹਤ ਸੋਹਣਾ ਘਰ ਬਣਾਇਆ ਵੀਰ
ਜਿਹੜੇ ਤੁਸੀਂ ਇਲਮਾਰੀ ਦੇ ਖਿਡਾਉਣਾਂ ਟਾਈਪ ਕੁੱਝ ਲਾਇਆਂ ਸੀ ਮੈਨੂੰ ਅੱਜ ਤੋ 16-17 ਸਾਲ ਪਹਿਲਾਂ ਅਮਰੀਕਾਂ ਤੋ ਆਇਆਂ ਸੀ
Congrats waheguru new house sukh handana kare.beautiful house 🏡 waheguru chardian kalan bakshish karn 🙏🙌❤️
Congratulations chhote veer hun nava vilog nava sawad bs dabbi chal vilog jrur dekhange yaar good night 👍👍👍👍👍✌️✌️✌️✌️✌️✌️
ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖਣ 🙏🏻🥰
ਬਹੁਤ ਵਧੀਆ ਵੀਰ ਘਰ ਬਣ ਗਿਆ 👌
vaheguru ji tuhanu hamesha chardikala vich rukhn g God blessyou
ਬੈਟਾ ਵਾਹਿਗੁਰੂ ਤੇਨੂੰ ਹਮੇਸ਼ਾ ਖੁਸ਼ ਰੱਖੇ
Landra banur road wali SBP vich flat leya laggda veer ne
ਬਹੁਤ ਵਧੀਆ ਵੀਡੀਓ ਆ ਭਰਾ 👍
Congratulations for new house. Waheguru trakjyian bakhshan.
Congrats on your new home….enjoy with positive energy and Waheguru jee blessing!!
I m from Mohali and residing in US from 19 years. Done working and wants to tour the world so began to view blogs on travelling . When you visit this side, I will love to assist you .
Great job ….!
ਵਾਹ ਜੀ👍👍👍❤ਵਾਹਿਗੁਰੂ ਜੀ ਕਿਰਪਾ ਕਰਨ
ਮਿਹਨਤ - Hunda veer check thumbnail
ਮੁਬਾਰਕਾਂ ਭਾਊ ਜੀ,, sbp gardenia ch lgda,
How much price for this kind of house
Congratulations veere mohali rehnde tuc mai tuhade to ehi umeed kruga k tuc mohali kaumi insaaf morche te v jrur jaoge 🙏
ਬਹੁਤ ਬਹੁਤ ਵਧਾਈਆਂ ਵੀਰੇ ਨਵੇਂ ਘਰ ਦੀਆਂ।
congratulations ji❤❤ m v mohali to aa ji❤ waheguru ji bless you always baba ji tuhanu hor v trkiyan den ❤❤❤
ਬਾਈ ਤੇਰੀਆਂ ਵੀਡਿਓ ਬੜੀਆ ਵਧੀਆ ਹੁੰਦੀਆਂ
ਨਵੇਂ ਘਰ ਦੀਆਂ ਮੁਬਾਰਕਾਂ ਵੀਰ
mubarkaan navdeep ,jiyo jug jug
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
Congratulations Navdeep Singh ji 🙏🙏
Stay blessed with the Grace of Akaal 🙏🙏
Nice House, Pind Punjab De Much Better Then City.....
बहुत ही शानदार विडियो सिंह साहब 👍👏✍️✍️🙏
Nice flat bete. Waheguru mehr kre. Kitchen ch black na laio. Light ghatt ho jandi aa. Always white or cream.
ਲਾਂਡਰਾਂ ਰੋਡ ਤੇ ਆ ਖੱਡਾ ਬਹੁਤ ਟ੍ਰੈਫਿਕ ਹੁੰਦਾ
ਬਹੁਤ ਸੋਹਣੀ ਵੀਡਿਉ
Paji highdrolic kabja hunda
ਮੁਬਾਰਕਾਂ ਵੀਰ ਜੀ ✨🙏🏻
ਬਹੁਤ ਬਹੁਤ ਮੁਬਾਰਕਾਂ ਵੀਰੇ ❤
Bai ji flate di kini keemat hai double bedroom di
Waheguru g mehar karn
bhot shona ghr a bai Raab hor traki deve thonu ❤️
Congratulation for new house 🏡
Chandigarh mohali v wedesha nu maat dinda hai
ਬਹੁਤ ਵਡਿਆ ਵੀਡੀਓ
ਵਧਾਇਆ ਵੀਰ ਜੀ ❤
God bless you at every step of your life
Kehda sector/society he bai da
ਸਤਿ ਸ੍ਰੀ ਅਕਾਲ ਵੀਰ ਜੀ
Bro pind keda soda
Sbp landra rod ta rhenda o bro
Pha ji ki hal ne mera traval hai Uzbekisthsn da plz tusi das do ik gal plz Ki traval insurance leini chidi hai ya nhi plz das deyo pha ji
Bai ji kina bedroom hi ji
ਸ਼ਾਬਾਸ਼,ਮੁਬਾਰਕਾਂ ਜੀ
Congratulations veere waheguru ji Mehar krn
ਸਾਡਾ ਪਿੰਡ ਚੱਪਰ ਚਿੜ੍ਹੀ ਕਲਾਂ ਈ ਐ ਵੀਰ
ਬਹੁਤ ਵਧੀਆ
Congratulations veer for ur house
Beta Ji congratulation of new house
Congratulations for your new house
22 ji check kar lavo eartquake proof hai ki nahi eh building.....Bhrava Turkey wala haal na hove
Good suggestion.
22 flate da ki price hai mohali wich??
Congratulations Navdeep Paji
Bai apa abohar railway coloney tooo....
ਮੁਬਾਰਕਾਂ ਜੀ
ਮੇਰਾ ਘਰ ਗਿਆਰਾਂ ਫੇਸ
ਵਧਾਈਆਂ ਜੀ❤
ਵਧਾਇਆ ਵੀਰੇ
Is your family living in the village.
Apna pind edr e aa... Nede e aa bro..
God bless u ❤🙏
ਕਿੰਨਾ ਖਰਚਾ ਆਇਆ ਸਾਰੇ ਫਲੈਟ ਦਾ,
ਨਵਦੀਪ ਬਾਈ ਜੀ ਚੱਪੜਚਿੜੀ ਦੇ ਨੇੜੇ ਕਹਿਰੀ ਸੁਸਾਇਟੀ ਹੈ ਜੀ
Congratulations bro love from germany 🇩🇪
mohali kina sector vich veer ma ve mohali vich rah rhia ma tera fan teri video dekh da rana
You are having best life at young age . Traveling boast your intelligence and diffuse stress.
Continue …..I love your blogs !
Congratulations!! Very inspirational!!
ਬਹੁਤ ਵਧਿਆ ਨਵਦੀਪ ਵੀਰੇ 🙏
22 g mainu lagda tusi sade pind ch he ho... kya yeh sante majra ch ha thoada flat
ਬਹੁਤ ਬਹੁਤ ਵਧਾਈਆਂ ਵੀਰੇ ਨਵੇਂ ਘਰ ਦੀਆਂ।🎉🎉❤❤❤❤❤
Bai ludhiana wale bridge da vi ehi hall hai
Blessings always😇😇😇😇Stay blessed
City dekhe ke lagda bhai flat mangha hi ha..Main bhi liya Up bhai omex city.othe bhi bhut mangha se👍❣️.
Vadhaiiyan! CONGRATULATIONS
Bai kinne da lya
veer tuc Emaar ch rende ho ya Mohali Hills
Congratulations for your dream home.