ਦੇਸੀ ਭਾਸ਼ਾ ਵਿੱਚ ਸੁਣੋ ਪਿੱਠ ਦਰਦ ਦੇ ਹੱਲ | Back pain: Causes, Symptoms, and Treatments | Surkhab TV

แชร์
ฝัง
  • เผยแพร่เมื่อ 16 พ.ย. 2024

ความคิดเห็น • 83

  • @SatwantRupal
    @SatwantRupal 2 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਪਿੱਠ ਦਰਦ ਵਾਰੇ ਦਿੱਤੀ ਹੈ ਡਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਅਸਟਰੇਲੀਆ ਤੋਂ

  • @dhindsHarvinder
    @dhindsHarvinder 3 ปีที่แล้ว +2

    ਧੰਨਵਾਦ ਜੀ

  • @yadvindersinghdhillon7716
    @yadvindersinghdhillon7716 3 ปีที่แล้ว

    ਬਹੁਤ ਵਧੀਅਾ ਜਾਣਕਾਰੀ ਅੈ Thanks Dr sahib

  • @sahibbajaj8120
    @sahibbajaj8120 7 หลายเดือนก่อน +1

    ਡਾ.ਹਰਪਾਲ ਸਿੰਘ ਜੀ ਨੇ ਪਿੱਠ ਦਾ ਦਰਦ ਕਿਉਂਤੇ ਕਿਵੇਂ ਹੁੰਦਾ ਹੈ ਉਸ ਦੇ ਬਾਹਤ ਹੀ ਵਧੀਆ ਂਢੰਘਨਾਲ ਸਮਝਾਇਆ ਗਿਆ ਹੈ.ਬੈਠਨ ਉੱਠਣ ਦੇਤਰੀਕੇ ਦੱਸੇ ਹਨ ਸੋ ਡਾ.ਸਾਹਿਬ ਜੀ ਬਾਹੁਤ ਬਾਹੁਤ ਧੰਨਵਾਦ ਜੀ.

  • @BalwinderSingh-ug2mf
    @BalwinderSingh-ug2mf 3 หลายเดือนก่อน

    Very nice information Dr sahab thanks

  • @parmjit4791
    @parmjit4791 4 ปีที่แล้ว +7

    Thanks sir 🙏

  • @grewalbhupinder572
    @grewalbhupinder572 ปีที่แล้ว

    Good advice

  • @gangstjttz9731
    @gangstjttz9731 ปีที่แล้ว

    Good Advice DR saab ji

  • @SarbjeetSingh-u2w
    @SarbjeetSingh-u2w ปีที่แล้ว +4

    ਡਾਕਟਰ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੀ ਅਗਰ ਆਪ ਜੀ ਦਾ ਫੋਨ ਨੰਬਰ ਮਲ ਜਾਂਦਾ ਜੀ 🙏❤

  • @parmjeetkaur1253
    @parmjeetkaur1253 3 ปีที่แล้ว

    THANKS Dr Sahib ji

  • @paramjitpalpal7933
    @paramjitpalpal7933 3 ปีที่แล้ว

    Dr.saab ji mere lak nu savere savere bauth akar peidi hai.ki kariye.ki malan nal thik ho jadi hai.

  • @charanjeetkaur3715
    @charanjeetkaur3715 6 หลายเดือนก่อน

    Tx ji

  • @subasingh7926
    @subasingh7926 3 ปีที่แล้ว

    Very good vedo thank you sir

  • @JaswinderKaur-im6qf
    @JaswinderKaur-im6qf 3 ปีที่แล้ว

    Very good explanation

  • @kulwinderkaur7090
    @kulwinderkaur7090 2 หลายเดือนก่อน

    🎉🎉🎉

  • @paramjitmalhi6543
    @paramjitmalhi6543 3 ปีที่แล้ว +1

    Thank you so much for the beautiful message

  • @manjitkaur8728
    @manjitkaur8728 4 ปีที่แล้ว +6

    ਸਰ ਮੈਰੇ ਲੱਕ ਤੇ ਚੁਲੇ ਵਿਚ ਦਰਦ ਹੁੰਦੀ ਆ ਇਸ ਦੀਆ ਐਕਸਰ ਵੀ ਦੱਸੌ

  • @jogindersingh5405
    @jogindersingh5405 2 ปีที่แล้ว

    Good men

  • @gurtejsingh1257
    @gurtejsingh1257 3 ปีที่แล้ว

    Good information Dr Sahib jio

  • @jagseersingh2334
    @jagseersingh2334 4 หลายเดือนก่อน

    ਡਾ,:ਸਾਭ ਜੀ ਨਮਸ ਕਾਰ ਮੈ 2,ਸਾਲ ਪਹਿਲਾਂ ਕਰੰਟ ਲੱਗਣ ਕਾਰਨ ਇਕ ਦਿਵਾਰ ਤੋ ਡੀਗ ਪਿਆ ਸੀ ਤੇ ਡੀਗਣ ਸਾਰ ਰੀੜ ਦੀ ਹੱਡੀ ਕਰੈਕ
    ਹੋ ਗਈ ਸੀ ਅਤੇ 4ਸਕਰੀਓ ਪਏ ਸਨ ਲੱਤਾ ਤੁਰੰਤ ਹੀ ਕੰਮ ਛੱਡ ਗੱਈਆ ਚੰਡੀਗੜ੍ਹp,g,i ਤੋ ਇਲਾਜ ਕਰਵਾਇਆ ਸੀ ਤੇ ਓਹ ਕਹਿੰਦੇ ਤੂੰ ਕਦੀ ਚੱਲ ਫ਼ਿਰ ਨਹੀ ਸਕਦਾ ਫਲੱਸ ਬਾਥਰੂਮ ਦਾ ਵੀ ਬਿਲਕੁਲ ਨਹੀ ਪਤਾ ਲਗਦਾ ਅਤੇ ਲੱਤਾ ਛਰਨ ਛਰਨ ਕਰਦੀਆਂ ਨੇ ਅੰਦਰੋ ਬਾਰਲੇ ਮਾਸ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਦਾ ਚੂਡੀ ਦਾ ਵੀ ਨਹੀ ਪਤਾ ਲੱਗਦਾ ਕੋਈ ਸਭਵਾਵਨਾ ਹੈ ਜੀ ਤੁਰਨ ਦੀ ਡਾ:ਸਾਭ ਮੇਰਾ ਕੋਈ ਹੱਲ ਕਰੋ plz ਮੈ ਟੋਟਲ ਹੀ ਬੈਡ ਤੇ ਹਾ 2,ਸਾਲ ਤੋ ਬਹੁਤ ਬਹੁਤ ਧੰਨਵਾਦੀ ਹੋਵਾ ਗਾ

  • @JagdishSingh-nd6ee
    @JagdishSingh-nd6ee 3 ปีที่แล้ว

    Very good advice 👌

  • @Gurpreet.kaur_
    @Gurpreet.kaur_ 3 ปีที่แล้ว +2

    Baba g asi ghar gooha kudha suitde aw g ki karra g back pain v hai

  • @SONA.ITALIA
    @SONA.ITALIA 6 หลายเดือนก่อน +3

    ਡਾ : ਸਾਬ ਜੀ ਮੇਰਾ ਬਹੁਤ ਬੁਰਾ ਹਾਲ ਹੈ ਜੀ ਨਾ ਉੱਠ ਬੈਠ ਹੁੰਦਾ ਨਾ ਤੁਰ ਫਿਰ ਹੁੰਦਾ ਲੱਕ ਚ ਖੱਬੇ ਪਾਸੇ ਦਰਦ ਨੇ ਜਾਨ ਕੱਢੀ ਪਈ ਐਕਸਰੇ ਵਿਚ ਵੀ ਕੁਝ ਨਹੀਂ ਆਇਆ ਰਾਤ ਨੂੰ ਨੀਂਦ ਨਹੀਂ ਆਉਂਦੀ 😢😢😢😢😢

    • @jitamar-cf2ny
      @jitamar-cf2ny 4 หลายเดือนก่อน

      ਮੇਰਾ ਵੀ ਏ ਹੀ ਹਾਲ ਆ 😢

    • @NavdeepJossan
      @NavdeepJossan 3 หลายเดือนก่อน +1

      Tuhadi age kini a

    • @SONA.ITALIA
      @SONA.ITALIA 3 หลายเดือนก่อน

      @@NavdeepJossan 33

  • @GurnamSingh-mu7fd
    @GurnamSingh-mu7fd 3 ปีที่แล้ว

    Very good Dr

  • @danewaliajosan1417
    @danewaliajosan1417 4 ปีที่แล้ว +3

    Thanks to information dr, sir
    ਅਤੇ ਆਪ ਜੀ ਦਾ ਫੋਨ ਨੰਬਰ sir

  • @paramjitsingh5268
    @paramjitsingh5268 2 หลายเดือนก่อน

    Gall ta thik lgdi aa g

  • @pishourasingh3795
    @pishourasingh3795 4 ปีที่แล้ว +5

    ਮੇਰੇ ਥੱਲੇ ਵਾਲੇ ਚਾਰ ਮਣਕੇ ਚ ਦਰਦ ਹੈ ਜੀ ਕੀ ਕਰੀਏ ਡਾਕਟਰ ਸਾਹਿਬ

    • @sukhjeetsingh2899
      @sukhjeetsingh2899 4 ปีที่แล้ว +1

      Thanks.dr.saab.waheguru.mehar.karan.aap.ji.te.

  • @jaspindersidhu8933
    @jaspindersidhu8933 3 ปีที่แล้ว

    Disc bulge di prblm da koi hall heyga ji ? Plzz dsoo

  • @rashamgill1994
    @rashamgill1994 3 ปีที่แล้ว +1

    Doctor shab mere left leg pain kardi ha

  • @jogindersinghchahal9812
    @jogindersinghchahal9812 3 ปีที่แล้ว

    Thks very much Dr sahib ji.

    • @phclehramohabbat3956
      @phclehramohabbat3956 7 หลายเดือนก่อน

      ਡਾ ਸਾਹਿਬ ਧੰਨਵਾਦ।

  • @sukhdevsingh-nb5fl
    @sukhdevsingh-nb5fl ปีที่แล้ว

  • @saabsingh9967
    @saabsingh9967 3 ปีที่แล้ว

    Thanks for video

  • @ManpreetSingh-me6ti
    @ManpreetSingh-me6ti 4 ปีที่แล้ว +7

    ਅੱਪਣਾ ਅਡਰਸ ਦੱਸੋ ਡਾਕਟਰ ਸਾਹਿਬ ਤੇ ਫੋਨ ਨੰਬਰ

  • @taran-qo1mf
    @taran-qo1mf 3 ปีที่แล้ว

    Sir g me bori chuki c aaj to 20 sal pehla os din aaj tak mere dard ni hti elaj v bhut kraeia meri umer 50 sal aa g

  • @khojkhabar9272
    @khojkhabar9272 3 ปีที่แล้ว +3

    ਡਾਕਟਰਾਂ ਤੋਂ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ ਮਤ ਕਰਵਾ ਲੈਣਾ, ਇਹ ਕਿਤਾਬੀ ਗਿਆਨ ਹੁੰਦਾ ਐਂ,ਪਰੈਟੀਕਲ ਨਹੀਂ

  • @Pandher-yz9rk
    @Pandher-yz9rk 2 ปีที่แล้ว

    Dr sab da address ja hospital daso plz

  • @sukhrajkaur3832
    @sukhrajkaur3832 3 ปีที่แล้ว +2

    ਡਾਕਟਰ ਜੀ ਮੇਰੇ ਰੀੜ ਦੀ ਹੱਡੀ ਦੇ ਲਾਸ਼ਟ ਵਿੱਚ ਬੈਠਣ ਵੇਲ਼ੇ ਬੁਹਤ ਦਰਦ ਹੁੰਦਾ ਮੈ ਤਾਂ ਹਵਾ ਵਾਲ਼ੇ ਪਿਲੋ ਤੇ ਹੀ ਬੈਠ ਸਕਦੀ ਹਾਂ ਇਸ ਦਾ ਕੀ ਹੱਲ ਹੈ

  • @BaldevBhaura
    @BaldevBhaura 6 หลายเดือนก่อน

    Sir appna address plz daso

  • @hustlerkingyt6576
    @hustlerkingyt6576 2 ปีที่แล้ว

    Sir je wahaguru je ka khalsa wahaguru je ke fatha. Pon send

  • @manjeetkaur-xg5he
    @manjeetkaur-xg5he ปีที่แล้ว

    Back pain sattrika

  • @JaspalSingh-yo8ji
    @JaspalSingh-yo8ji 7 หลายเดือนก่อน

    ਡਾਕਟਰ ਸਾਬ ਫੋਨ ਨੰਬਰ 0

  • @shinderpalsingh3645
    @shinderpalsingh3645 7 หลายเดือนก่อน

    ਡਾ ਸਾਹਿਬ ਵਿਡੀਉ ਵਿੱਚ ਐਡਰਸ ਜਾ ਕੋਈ ਫ਼ੋਨ ਨੰ ਨਹੀਂ ਦੱਸਿਆ , ਜੇ ਤੁਹਾਡੇ ਨਾਲ ਕਨਟੈਕਟ ਕਰਨਾ ਹੋਵੇ

  • @gurkiratsandhu413
    @gurkiratsandhu413 4 ปีที่แล้ว

    Sar mere tail bon ch dard a

  • @JaspalSingh-yo8ji
    @JaspalSingh-yo8ji 7 หลายเดือนก่อน

    ਡਾਕਟਰ ਸਾਬ ਫੋਨ ਨੰਬਰ ਕਿੰਨਾ

  • @sherrysingh4909
    @sherrysingh4909 4 ปีที่แล้ว +4

    Surkhab waliyo koi apna content v pa lawo..sab video copy payi jande

  • @pargatsingh1622
    @pargatsingh1622 2 ปีที่แล้ว

    ਟੂਡਰੀ ਦਾ ਇਲਾਜ ਦਸੋਂ ਜੀ

  • @ParamjitSingh-nv5bp
    @ParamjitSingh-nv5bp 3 ปีที่แล้ว +1

    Sir number mil sakda ji

  • @sandeepkamboj4783
    @sandeepkamboj4783 3 ปีที่แล้ว

    V.nice

  • @gurpreet7037
    @gurpreet7037 3 ปีที่แล้ว

    ਆਪ ਜੀ ਦਾ ਫੋਨ ਕਿਨਾਂ ਹੈ ਜੀ

  • @SukhwinderKaur-dp6xn
    @SukhwinderKaur-dp6xn 3 ปีที่แล้ว +1

    ਸਰ‌‌ ਮੇਰੇ ਤਿੰਨ ਮਣਕੇ ਦਰਦ ਕਰਦੇ ਹਨ

  • @GurmeetSingh-lw1dl
    @GurmeetSingh-lw1dl 3 ปีที่แล้ว

    Very nice knowledge sir ji ki aap ji training vi dende ho ji

  • @VijayKumar-oe7gv
    @VijayKumar-oe7gv 3 ปีที่แล้ว

    Doctor ji apne no dasdo

  • @amanrandhawarandhawa866
    @amanrandhawarandhawa866 4 ปีที่แล้ว

    Adress dso ji

  • @rajinderkaur2474
    @rajinderkaur2474 3 ปีที่แล้ว

    Dr. Sahib ji doorbin wala kitna kharcha ha

  • @zorawardhillon036
    @zorawardhillon036 4 ปีที่แล้ว +3

    Sir mere last wale 3 mankeya ch probleam ae
    Te ove pain nai hundi par jado turda wa ja tohra time khlona wa fer pain hundi aa te right wala godda nal pain karn lag janda pain nal
    Pls jrur dso mein tuhanu m.r.i ve send kar dena awa contact nbr send kro pls
    Help me age 24 meri

  • @harmanpreetsingh2520
    @harmanpreetsingh2520 4 ปีที่แล้ว

    Hlo sir

  • @kuldeepsonu609
    @kuldeepsonu609 2 ปีที่แล้ว

    Tika mai lwaea par koi fark ni pea 🤐🤐🤐🤐

  • @meharvansingh1105
    @meharvansingh1105 2 ปีที่แล้ว

    Mb no pl

  • @jagseersingh2334
    @jagseersingh2334 4 หลายเดือนก่อน

    ਡਾ:ਸਾਭ ਜੀ ਅਪਣਾ ਨੰਬਰ ਭੇਜਦੋ ਜੀ ਮੈ ਕਾਲ 📞ਕਰਲੂ ਗਾ ਜੀ

  • @amanghuman6590
    @amanghuman6590 6 หลายเดือนก่อน

    Sir plg number send karo

  • @manjinderaraich9143
    @manjinderaraich9143 3 ปีที่แล้ว +1

    Thanks sir