ਇਹ ਸਿੱਖ ਭੂਤ-ਪ੍ਰੇਤ ਦੇਖ ਸਕਦਾ ਤੇ ਆਪਣੀ ਮਾਲਾ ਨਾਲ ਜਾਦੂ ਵੀ ਕਰਦਾ | Gurpreet Singh on Sikhi Talks

แชร์
ฝัง
  • เผยแพร่เมื่อ 7 ก.พ. 2025

ความคิดเห็น • 633

  • @HarVidyaBani
    @HarVidyaBani 26 วันที่ผ่านมา +37

    ਸਿੱਖਾਂ ਦਾ ਸਿੰਗਾਰ ਅੰਮ੍ਰਿਤ ਛੱਕ ਕੇ ਪੰਜ ਕਕਾਰ ਧਾਰਨ ਕਰਨਾ ਹੈ ਜੀ ਸਿੱਖਾਂ ਦਾ ਸ਼ਿੰਗਾਰ ਸੇਵਾ ਕਰਨਾ ਤੇ ਨਾਮ ਜਪਣਾ ਨਾਲੇ ਦੂਸਰੇ ਨੂੰ ਨਾਮ ਜਪਣ ਵਾਸਤੇ ਪ੍ਰੇਰਿਤ ਕਰਨਾ ਇਹੀ ਸਿੱਖੀ ਦਾ ਸਿੰਗਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ❤❤❤❤❤

  • @S1n6341
    @S1n6341 29 วันที่ผ่านมา +41

    First time I have seen a Sikh who is very spiritual and very well educated in Sikh MARYADA, he is an enlightened man .

  • @HarpreetSingh-l6w9g
    @HarpreetSingh-l6w9g 19 วันที่ผ่านมา +22

    ਬਾਬਾ ਜੀ ਦੀਆ ਸਾਰੀਆਂ ਗੱਲਾਂ ਸੱਚ ਹਨ ਅਤੇ ਸਵਾਲਾਂ ਦਾ ਜਵਾਬ ਦੇਣ ਦਾ ਤਰੀਕਾ ਬਹੁਤ ਹੀ ਵਧਿਆ ਹੈ ਜੀ❤

  • @LovepreetSingh-ls
    @LovepreetSingh-ls 14 วันที่ผ่านมา +11

    ਬਹੁਤ ਵਧੀਆ ਲੱਗਾ ਆਨੰਦਮਈ podcast ਸੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਹੋਰ ਵਿਚਾਰਾਂ ਲੈ ਹਾਜਰ ਹੋਣਾ ਜੀ

  • @zeepeesih1321
    @zeepeesih1321 หลายเดือนก่อน +19

    ਬੋਤ ਵਧੀਆ ਪੋਡਕਾਸਟ ਵੀਰ ਜੀ ਬਹੋਤ ਧੰਨਵਾਦ
    ਲੇਕਿਨ ਬੋਤ ਗੱਲ੍ਹਾਂ ਆਪ ਜੀ ਦੇ ਗ਼ਲਤ ਟਾਈਮ ਤੇ ਟੋਕਣ ਕਰਕੇ ਪੂਰੀ ਨਾ ਹੋ ਸਕੀਆਂ। ਕਿਰਪਾ ਕਰਕੇ ਗੈਸਟ ਨੂੰ ਗੱਲ ਪੂਰੀ ਕਰਨ ਦਿਓ ਵੀਰ ਜੀ

  • @gautamgehlot3136
    @gautamgehlot3136 15 วันที่ผ่านมา +6

    First time i have seen your full podcast,
    Anand aa gya
    Waheguruji

  • @karanvirdhillon3115
    @karanvirdhillon3115 หลายเดือนก่อน +42

    ਸਿੰਗਾ ਦਾ ਸ਼ਿੰਗਾਰ ਨਾਮ ਹੈ 😊❤

  • @deeps9851
    @deeps9851 หลายเดือนก่อน +41

    ਆਨੰਦ ਆ ਗਿਆ ਬਾਬਾ ਜੀ ਦੀਆਂ ਗੱਲਾਂ ਸੁਣਕੇ ਹੋਰ ਕਰੋ ਇੰਨਾ ਨਾਲ

    • @lashmansingh9994
      @lashmansingh9994 28 วันที่ผ่านมา

      ਹੋਰ ਕੀ ਕਰੀਏ ਇਹਨਾਂ ਨਾਲ

    • @pan_jabdejaye2795
      @pan_jabdejaye2795 28 วันที่ผ่านมา

      ਦੁਰਗਾ ਦੇਵੀ ਪੇਸ਼ ਕਰਦੇ ਹਿੰਦੂਆ 😂😂😂

  • @ranjotsingh5909
    @ranjotsingh5909 14 วันที่ผ่านมา +8

    ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ {ਪੰਨਾ 476}
    ਅਰਥ: (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।1।
    ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)।1। ਰਹਾਉ।
    (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।2।
    ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ। ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ।3।
    (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ। ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ।4।2।

  • @HarpreetSingh-j5n1y
    @HarpreetSingh-j5n1y หลายเดือนก่อน +71

    ਬਹੁਤ ਵਧੀਆ ਸਿੰਘ ਸਾਹਿਬ ਜੀ ਸਾਨੂੰ ਪੜ੍ਹਨ ਦੀ ਬਹੁਤ ਜ਼ਿਆਦਾ ਲੋੜ ਹੈ ਆਪ ਜੀ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

    • @waheguruwahegurutuheetu546
      @waheguruwahegurutuheetu546 หลายเดือนก่อน

      Eh dogla a

    • @nekpunjabihistory
      @nekpunjabihistory  29 วันที่ผ่านมา +5

      🙏❤️

    • @pan_jabdejaye2795
      @pan_jabdejaye2795 28 วันที่ผ่านมา +2

      ​@@nekpunjabihistoryਲੱਖ ਦੀ ਲਾਨਤ ਤੇਰੇ ਤੇ।ਬਹੁਤ ਮਾਣ ਸੀ ਤੇਰੇ ਤੇ।ਅੱਜ ਤੂੰ ਵਖਾਤਾ ਕੀ ਤੁਸੀ ਵੀੳ ਪਿਛੇ ਕਿਸੇ ਹਦ ਤੱਕ ਗਿਰ ਸਕਦਾ।

    • @Jagpal_singh_1925
      @Jagpal_singh_1925 28 วันที่ผ่านมา

      ​@@nekpunjabihistoryਕਿਨੇ ਵਿਚ ਬਿਕਿਆ ।ਤੂੰ ਨਾਮ ਨਾਲ ਹਿੰਦੁਸਤਾਨੀ ਲਿਖਲੈ। ਦਸਤਾਰ ਦੇ ਲਾਇਕ ਨਹੀ

    • @Jagpal_singh_1925
      @Jagpal_singh_1925 28 วันที่ผ่านมา

      ​@@pan_jabdejaye2795ਵੀਰ ਇਹਜੇ ਮਸੰਦਾ ਕਰਕੇ ਕੌਮ ਦੇ ਇਹ ਹਾਲਾਤ ਨੇ।ਇਹ 4 ਛਿਲੜਾ ਲਈ ਇਹਜੇ ਲੋਕਾ ਨੂੰ ਪ੍ਰਮੋਟ ਕਰਦੇ।ਇਹ ਕਹਿੰਦੇ ਪੰਥ ਉਜੜੇ ਅਸੀ ਵਸੀਏ

  • @balbirbhogal3859
    @balbirbhogal3859 หลายเดือนก่อน +53

    ਅੱਜ ਅੱਖਾਂ ਖੋਲ੍ਹ ਦਿੱਤੀਆਂ ਬਾਬਾ ਜੀ ਨੇ 🙏
    ਆਨੰਦ ਆ ਗਿਆ🙏

    • @TSigh
      @TSigh 27 วันที่ผ่านมา

      ਗੱਪਾਂ

    • @Singh_01-1
      @Singh_01-1 24 วันที่ผ่านมา +1

      100% sahi ji

    • @gsranvir082
      @gsranvir082 14 วันที่ผ่านมา

      😂😂😂😂😂😂😂...tuhade varge fuddu kitho labh ne aa

    • @ਧਾਲ਼ੀਵਾਲ਼-Dhaliwal
      @ਧਾਲ਼ੀਵਾਲ਼-Dhaliwal 13 วันที่ผ่านมา

      khud bani pad samaj k. sara jhooth boolea ene.

  • @proteinscaminindia
    @proteinscaminindia 27 วันที่ผ่านมา +4

    ਜ਼ਯਾਦਾ ਤਰਕ ਤੇ ਵਿਦਵਾਨ ਬਣਨਾ ਵੀ ਰੱਬ ਦੇ ਪਿਆਰ ਤੋਂ ਦੂਰ ਕਰ ਦਿੰਦਾ
    ਦੁਨਿਆਵੀ ਪਯਾਰ ਦੀ ਗੱਲ ਕਰੀਏ ਤਾਂ ਹੀਰ ਰਾਂਝੇ ਦੇ ਪਿਆਰ ਚ ਬਹੁਤੀ ਸਿਆਣਪ ਆ ਜਾਂਦੀ ਤਾਂ ਓਹਨਾ ਨੁੰਕੋਈ ਯਾਦ ਨਾ ਕਰਦਾ
    ਸਿਰਫ ਕਿਤਾਬੀ ਗੱਲਾਂ ਨਾਲ ਅਕਾਲ ਪੁਰਖ ਬਾਰੇ ਗੱਲ ਕਰਨਾ ਤੇ ਤਰਕ ਦੇਣਾ ਗ਼ਲਤ ਨਤੀਜਾ ਦਿੰਦਾ ਜੀ
    ਆਪਣੀ ਗੱਲ ਸਾਬਿਤ ਕਰਨ ਲਈ ਲੋਕ ਇਤਿਹਾਸ ਵੀ ਆਪਣੇ ਕੋਲੋ ਜੋੜ ਲੈਂਦੇ ਨੇ ਇਹੋ ਜੇਹਿਆ ਦੇ ਮਗਰ ਨਾ ਲੱਗ ਕੇ ਆਪਣੇ ਦਿਲ ਚ ਪਰਮਾਤਮਾ ਨਾਲ ਸੱਚਾ ਪਿਆਰ ਕਰੋ ਤੇ ਓਹਨਾ ਦੀ ਕਿਰਪਾ ਪ੍ਰਾਪਤ ਕਰੋ ਜੀ
    ਤਰਕ ਚ ਪ੍ਰੇਮ ਦਾ ਨਾਸ ਹੁੰਦਾ ਹੈ ਇਹ ਦੀਆ ਬਹੁਤ ਉਧਾਰਨਾਂ ਮਿਲਜਾਂਗੀਆ ਜੀ

  • @daljitsingh8832
    @daljitsingh8832 29 วันที่ผ่านมา +8

    ਗੁਰਸਿੱਖ ਭਰਾਵੋ ਇਹ ਬਿਲਕੁਲ ਗੱਲ ਸਹੀ ਹੈਗੀ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਗਨ ਨਾਲ ਪੜਨ ਵਾਲਾ ਸਿੰਘ ਹੋਵੇਗਾ ਉਥੇ ਸ਼ਹੀਦਾਂ ਨੇ ਆਉਣਾ ਹੀ ਆਣਾ ਹੈ ਗੁਰੂ ਜੀ ਵੀ ਆਉਂਦੇ ਹਨ ਭਾਵੇਂ ਕਿਸੇ ਨੂੰ ਦਿਸਣ ਨਾ ਦਿਸਣ ਇਹਦੇ ਵਿੱਚ ਕੋਈ ਸੱਕ ਨਹੀਂ ਕਰਨਾ ਚਾਹੀਦਾ ਇਹ 101% ਸੱਚ ਹੈ ਕਿ ਸ਼ਹੀਦ ਸਿੰਘ ਜੋ ਗੁਰੂ ਨੂੰ ਅਰਪਣ ਹੋਏ ਹੋਏ ਹਨ ਉਹ ਕਿਤੇ ਨਹੀਂ ਗਏ ਉਹਨਾਂ ਦੀ ਆਤਮਾ ਜਿਉਂਦੀ ਹੈ ਸਰੀਰ ਉਹਨਾਂ ਦਾ ਚਲਿਆ ਗਿਆ ਉਹਨਾਂ ਨੂੰ ਜਦੋਂ ਗੁਰੂ ਹੁਕਮ ਕਰਦਾ ਹੈ ਉਹ ਉੱਥੇ ਜਾਂਦੇ ਹਨ ਜਿੱਥੇ ਗੁਰੂ ਦਾ ਹੁਕਮ ਹੁੰਦਾ ਹੈ

    • @BalwinderKaur-pr9ve
      @BalwinderKaur-pr9ve 26 วันที่ผ่านมา +2

      Hanji asi v suneya ke jithe Bani padi jandi hai othe shaheed singha da pehra hunda hai gurdware v rabb aap hajar hunda hai othe v judiya hoia rabbi rooha baith ke sundiya ne kirtan v bani v apa kyi vari keh dene aa ke sangat tan haini per us time oh sangat hundi aa jo sanu nhi dikhdi eh sanu hi lagda ke sanu sunan vala koi ni per sunan vale bhut hunde ne

    • @NavdeepSingh-kw8tw
      @NavdeepSingh-kw8tw 25 วันที่ผ่านมา +1

      ​​​@@BalwinderKaur-pr9vetuhada eh comment padhke me Darr gaya
      Sach jaaneyo

  • @GandhiSidhu-z3f
    @GandhiSidhu-z3f 21 วันที่ผ่านมา +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @rebellious1313
    @rebellious1313 10 วันที่ผ่านมา +1

    Bohat bohat vadia podcast si, Thank you Gurpreet Paaji and Nek Punjabi channel thank you ❤❤❤

  • @harpreetgrewal4726
    @harpreetgrewal4726 27 วันที่ผ่านมา +2

    ਬਾਬਾ ਜੀ ਤੁਸੀਂ ਸਾਰੇ ਸ਼ੰਕੇ ਦੂਰ ਕਰ ਦਿਤੇ। ਧੰਨਵਾਦ ਬਾਕੀ ਤਾਂ ਸਾਨੂੰ ਭਰਮ ਕਹਿ ਕੇ ਭੰਬਲਭੂਸੇ ਪਾ ਦਿੱਤਾ

  • @tejinderpalsingh8069
    @tejinderpalsingh8069 หลายเดือนก่อน +12

    ਵਾਹਿਗੁਰੂ ਜੀ ਚੜ੍ਹਦੀ ਕਲਾ ❤❤❤❤❤ ਵਾਹ ਵਾਹ

  • @harjinderkaur1226
    @harjinderkaur1226 21 วันที่ผ่านมา +5

    Dhan baba deep Singh ji maharaj ji waheguru ji ❤

  • @lashmansingh9994
    @lashmansingh9994 28 วันที่ผ่านมา +8

    ਇਹ ਗੱਲ ਤਾਂ ਬਾਬਾ ਜੀ ਨੇ ਬਿਲਕੁਲ ਸਹੀ ਕਹੀ ਹੈ
    ਇਹ ਗੱਲ ਤਾਂ ਬਿਲਕੁਲ ਸਹੀ ਹੈ ਪੰਜ ਇਸ਼ਨਾਨਾਂ ਦੀ ਠੰਡ ਵਿੱਚ ਬਹੁਤ ਮਹੱਤਤਾ ਹੈ

  • @shubhgamings
    @shubhgamings 9 วันที่ผ่านมา +3

    ਬਹੁਤ ਅਨੰਦ ਆਇਆ ਪੋਡਕਾਸਟ ਸੁਣ ਕੇ ਹੋਰ ਵੀ ਪੋਡਕਾਸਟ ਕਰੋ ਬਾਬਾ ਜੀ ਨਾਲ 🙏
    ਅੰਗ:੮੨੫ ਤੇ ਬਿਰਾਜ ਮਾਨ ਹੈ
    ਬਿਲਾਵਲ ਮਹਲਾ ਪੰਜਵਾਂ
    ਸੁਲਹੀ ਤੇ ਨਾਰਇਣ ਰਾਖੁ।।
    ਇਹ ਪਾਠ ਬਾਬਾ ਜੀ ਕਿੰਨੀ ਵਾਰੀ ਜਪਣਾ ਹੈ।
    ਜਵਾਬ ਜਰੂਰ ਦਸਿਓ🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ 🙏

  • @GurpreetKaur-t8e
    @GurpreetKaur-t8e 2 วันที่ผ่านมา

    Boht anand..wah wah wah wah ji ❤❤❤🙏🙏🙏

  • @tejinderpalsingh8069
    @tejinderpalsingh8069 หลายเดือนก่อน +10

    ਧੰਨਵਾਦ ਜੀ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਸਤਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @Ranjitsingh-eg6it
    @Ranjitsingh-eg6it 12 วันที่ผ่านมา +1

    ਬਹੁਤ ਵਧਿਆ ਲੱਗਾ ਵੀਰ ਜੀ ਧੰਨਵਾਦ ਤੁਹਾਡਾ

  • @alpha_facts
    @alpha_facts หลายเดือนก่อน +17

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਜੇ ਕਿਸੇ ਵੀਰ ਨੇ ਸ਼ਹੀਦੀ ਪਹਿਰੇ ਗਰੁੱਪ ਵਿੱਚ ਸ਼ਾਮਿਲ ਹੋਣਾ ਹੋਵੇ ਜਰੂਰ ਦੱਸੋ

  • @deepdhami6599
    @deepdhami6599 18 วันที่ผ่านมา +8

    ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥
    १॥
    ਰਹਾਉ ॥
    ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥
    १॥
    ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥
    ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥
    ੨॥
    १८॥
    १०४॥

  • @GurjantSinghMaanhome
    @GurjantSinghMaanhome หลายเดือนก่อน +5

    ਵਹਿਗੁਰ ਸਤਨਾਮ ਵਹਿਗੁਰ ਸਤਨਾਮ ਵਹਿਗੁਰ ਸਤਨਾਮ ਵਹਿਗੁਰ ❤❤

  • @AmarjitKaur-vm2ez
    @AmarjitKaur-vm2ez 23 วันที่ผ่านมา +2

    ਬਹੁਤ ਅਨੰਦ ਆਇਆ podcast ਸੁਣ ਕੇ ਹੋਰ ਵੀ podcast kro baba g naal❤

  • @LangeriSahib
    @LangeriSahib หลายเดือนก่อน +14

    ਬਾਈ ਜੀ ਹੋਰ ਪੋਡਕਾਸਟ ਕਰੋ ਇਹਨਾਂ ਨਾਲ in parts ..

  • @kawalgill2649
    @kawalgill2649 7 วันที่ผ่านมา

    ਬਹੁਤ ਵਧੀਆ ਲੱਗਾ ਬਾਈ ਜੀ ਦੀਆਂ ਗੱਲਾਂ ਸੁਣ ਕੇ

  • @HarpreetSingh-gs9hm8471
    @HarpreetSingh-gs9hm8471 หลายเดือนก่อน +5

    ਬਾਬਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਆਨੰਦ ਆਨੰਦ ਹੋ ਗਿਆ

  • @harjeetbhullar9833
    @harjeetbhullar9833 20 วันที่ผ่านมา +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻

  • @SAJANSANDHU-z7o
    @SAJANSANDHU-z7o 8 วันที่ผ่านมา

    ਬਾਬਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ

  • @DeepsinghDeepsingh-bo4ns
    @DeepsinghDeepsingh-bo4ns หลายเดือนก่อน +5

    ਐਨੀ ਗਹਿਰੀ ਸਮਝ ਬਾਬਾ ਜੀ ਦੀ ਗੱਲ। ਜਿਹੜੇ ਰੱਬ ਬਾਰੇ ਧਰਮੰ ਬਾਰੇ fake ਗੱਲਾਂ ਕਰਦੇ ਹਨ ਓਹ ਜਰੂਰ ਸੁਣੋ

  • @RaiSaab-c4z
    @RaiSaab-c4z หลายเดือนก่อน +21

    ਵੀਰ ਨੇ ਵੀ ਬੜੀ ਅੱਤ ਚੁੱਕੀ ਸੀ ਆ ਨੀਂ ਓ ਨੀਂ ਭਾਈ ਸਾਹਿਬ ਨੇ ਬਹੁਤ ਵਧੀਆ ਏਨੂੰ ਸਮਝਾਇਆ

    • @Sakshi-h7e
      @Sakshi-h7e 27 วันที่ผ่านมา

      ehnu jyada nhi pta ...bs ehde ch eh aa ki sikh sirf gurbani nu sylabus vangu padn ...eh ehje ne

    • @NavdeepSingh-kw8tw
      @NavdeepSingh-kw8tw 25 วันที่ผ่านมา

      ​@@Sakshi-h7e te tusi sikha nu maala PVA ke raazi ho

    • @AvtarSingh-zy1rz
      @AvtarSingh-zy1rz 24 วันที่ผ่านมา

      @@NavdeepSingh-kw8tw veer oh gurbani to baahr Nhi gye... Sade logg Amrit shakke v ture firrde ne gurbaani nu chddke edr uddr

    • @NavdeepSingh-kw8tw
      @NavdeepSingh-kw8tw 23 วันที่ผ่านมา

      @@AvtarSingh-zy1rz fer glt oh v ne eh v ne

  • @thrixne
    @thrixne 29 วันที่ผ่านมา +1

    ਅਸੀ ਭਾਈ ਗੁਰਪ੍ਰੀਤ ਸਿੰਘ ਦੇ ਨਾਲ ਆ ❤❤
    ਤੇ ਸਿੱਖੀ ਦੇ ਸਮੁੰਦਰ ਨੂੰ ਸਮਜਣ ਦੀ ਕੋਸ਼ਿਸ਼ ਕਰਦੇ ਹਾਂ
    ਪਰ ਕੁਝ ਭੇਡਾਂ ਨੇ ਸਿੱਖੀ ਨੂੰ ਇਕ ਭਾਂਡੇ ਚ ਪਾ ਕੇ ਬੰਦ ਕਰਤਾ ਕੇ ਸਿੱਖ ਸਿਰਫ ਇਹਨਾ ਹੀ ਕਰ ਸਕਦੇ ਯਾ

  • @RastaPutin-z5k
    @RastaPutin-z5k 23 วันที่ผ่านมา +2

    No Aarti no havaan no idol worship. However certain satkar is permissible and fine. This singh is leading ppl astray. The fifty hukms are the foundation of our maryada.

  • @amansaini922
    @amansaini922 หลายเดือนก่อน +4

    Waheguru Jee🙏
    Bot sohna podcast, please Bhai Saab ji naal dobara podcast karyo, US wapis jaan to pehla… Ad Sach Jugaad Sach te ik podcast

  • @niupl23
    @niupl23 หลายเดือนก่อน +2

    Waheguruji today pod interview really high lighted so many things which most katha watchak never said any thing but carry on same story. I think we fail to explore our own religion and send message to world recommend to watch this more than once....

  • @RajwinderSingh-bp1zx
    @RajwinderSingh-bp1zx วันที่ผ่านมา

    Bahut baar kehta tenu tu nj sdh da bhai jagdeep singh faridkot nu❤

  • @HrvinderKaur-o2c
    @HrvinderKaur-o2c หลายเดือนก่อน +2

    ਇਕ ਇਕ ਸਤਰ ਕੀਮਤੀ...ਪਿਆਰ ਕਰਨ ਯੋਗ....ਸਤਿਕਾਰਨ ਯੋਗ...

  • @kuldipkaurcheema1465
    @kuldipkaurcheema1465 29 วันที่ผ่านมา +2

    Guru fatay beta you must carry on broadcasting this knowledge live long with good health and wealth

  • @RamanDeepkaur-x4d
    @RamanDeepkaur-x4d 27 วันที่ผ่านมา +2

    Baba ji de vichar sun ke man nu bahut anand milya waheguru ji baba ji nal duvara ikk hor podcast kita jawe gura di bani nal jodn de har uprale karne chahide han sanu waheguru ji ka khalsa shri waheguru ji ki fateh ❤❤

  • @SandeepSingh-Deol
    @SandeepSingh-Deol 29 วันที่ผ่านมา +5

    Babba ji de hor episode karo, sirra lata eh kholdy aa kapaat, Sadhu di kamai boldi, jarror jarror regular episode karo ehna nu dubara laky ayo ❤🙏

  • @Test-u9g
    @Test-u9g 21 วันที่ผ่านมา +1

    Upper level of knowledge he have

  • @SherSingh-os6gr
    @SherSingh-os6gr 29 วันที่ผ่านมา +27

    ਬਿਲਾਵਲੁ ਮਹਲਾ ੫ ॥
    ਸੁਲਹੀ ਤੇ ਨਾਰਾਇਣ ਰਾਖੁ ॥
    ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
    ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥
    ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥
    ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥
    ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥

  • @DeepakKumar-b9j6g
    @DeepakKumar-b9j6g 28 วันที่ผ่านมา +1

    ਸੱਤ ਸ਼੍ਰੀ ਅਕਾਲ ਜੀ ।
    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਨਾਲ ਹੋਰ ਪੋਡਕਾਸਟ ਕਰੋ

  • @RupinderKaur-fe5mj
    @RupinderKaur-fe5mj 23 วันที่ผ่านมา +1

    ਵਾਹਿਗੁਰੂ ਜੀ

  • @harcharansingh2971
    @harcharansingh2971 11 วันที่ผ่านมา

    ਬਹੁਤ ਹੀ ਵਧੀਆ 🙏

  • @HarjeetKaur-hu6hv
    @HarjeetKaur-hu6hv หลายเดือนก่อน +2

    Such a unique and thought provoking podcast truly inspired us to think more open mindedly❤❤

  • @chanchalsandhu8628
    @chanchalsandhu8628 21 วันที่ผ่านมา +2

    Singh shib bot bot thanks je bot wadiya jankari ditti tuca je

  • @manmohankaur8890
    @manmohankaur8890 28 วันที่ผ่านมา +2

    ਵਾਹਿਗੁਰੂ ਸਾਹਿਬ ਜੀਓ 🙏 ਵਾਹਿਗੁਰੂ

  • @talveenjapnaad1221
    @talveenjapnaad1221 29 วันที่ผ่านมา +2

    ਵਾਹਿਗੁਰੂ ਜੀ🙏🙏

  • @ButaSingh-ie9qw
    @ButaSingh-ie9qw 29 วันที่ผ่านมา +1

    Veer ji....kamaal podcast he...wah wah ❤🎉🎉

  • @gcsharma310
    @gcsharma310 20 วันที่ผ่านมา +1

    ਸ਼ਾਇਦ ਅਜਿਹੀ ਮਨੁੱਖਤਾ ਦੀ ਉਮੀਦ ਗੁਰੂ ਸਾਹਿਬ ਕਰਦੇ ਹੋਣਗੇ ਪਰ ਅੱਜ ਕੁ ਲੇਕ ਕੁਝ ਕੁ ਕਿਤਾਬਾਂ ਪੜ੍ਹਕੇ ਆਪਣੇ ਆਪ ਨੂੰ ਗਿਆਨੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਗੁਰੂ ਨਾਨਕ ਦੇਵ ਜੀ ਨੂੰ ਸਮਝਣ ਲਈ ਉਸੇ ਪੱਧਰ ਦੀ ਬੁੱਧੀ ਚਾਹੀਦੀ ਹੈ। ਅਗਿਆਨੀ ਲੋਕ ਆਪਣੇ ਆਪ ਨੂੰ ਗਿਆਨੀ ਸਿੱਧ ਕਰਨ ਵਿੱਚ ਲੱਗੇ ਹੋਏ ਹਨ।

  • @SukhwinderKaur-co7fs
    @SukhwinderKaur-co7fs 20 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏

  • @crimestorysacchighatna
    @crimestorysacchighatna 7 วันที่ผ่านมา +1

    Sahi gall he

  • @sartajsingh8406
    @sartajsingh8406 24 วันที่ผ่านมา +3

    Good knowledge and good baba ji

  • @dr.iqbalkaur9937
    @dr.iqbalkaur9937 29 วันที่ผ่านมา +2

    Very good vlog thank you babaji for this divine knowledge

  • @rajisingh5552
    @rajisingh5552 19 วันที่ผ่านมา +2

    Awsome podcast.pls do one more cast with baba ji

  • @simrandevgunn1050
    @simrandevgunn1050 24 วันที่ผ่านมา

    Podcast is amazing, please do podcast again with this Singh ji 🙏

  • @jashwantbansal7513
    @jashwantbansal7513 10 วันที่ผ่านมา

    Wahgur ji both hi good parchar🎉🙏

  • @jyotisuwan
    @jyotisuwan 18 วันที่ผ่านมา

    Nice podcast 👍 i have learnt many things 😊 thanks g 😊

  • @ਕੂਕਰਗੋਬਿੰਦਕਾ
    @ਕੂਕਰਗੋਬਿੰਦਕਾ 29 วันที่ผ่านมา +3

    ਬੇਅੰਤ ਕਿਰਪਾ ਵਰਤੀ ਦਸਮ ਪਿਤਾ ਜੀ ਦੀ❤। ਸ਼ੁਕਰਾਨਾਂ ਭਾਈ ਸਾਹਿਬ ਜੀ। ਪਿਆਰਿਓ! ਸ੍ਰੀ ਦਸਮ ਬਾਣੀ ਨਾਲ ਜੁੜੋ ਜੀ

    • @Moon_love0
      @Moon_love0 26 วันที่ผ่านมา +1

      Mera bada man karda dasam di bani padan da. Par mainu kito mildi ni pai. Please kirpa karke punjab cho daso kitho. Milegi dasam bani di pothi. Correct jagah daso please jitho mil jaye

    • @ਕੂਕਰਗੋਬਿੰਦਕਾ
      @ਕੂਕਰਗੋਬਿੰਦਕਾ 26 วันที่ผ่านมา

      @Moon_love0 ਬੁੱਢਾ ਦਲ ਦੇ ਪੜਾਅ ਤੋਂ ਮਿਲ ਜਾਏਗੀ ਜੀ

    • @ਕੂਕਰਗੋਬਿੰਦਕਾ
      @ਕੂਕਰਗੋਬਿੰਦਕਾ 26 วันที่ผ่านมา

      @Moon_love0 ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਿਲ ਜਾਏਗੀ ਜੀ ਬੁੱਢਾ ਦਲ ਦੇ ਪੜਾਅ ਤੋਂ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਬੁੱਢਾ ਦਲ ਦਾ ਪੜਾਅ ਹੋਵੇ, ਉਥੋਂ ਮਿਲ ਜਾਏਗੀ ਜੀ।

    • @BaljinderSingh-xb3uh
      @BaljinderSingh-xb3uh 23 วันที่ผ่านมา +1

      ⁠veer ji Darbar Sahib Amritsar to miljuga Dasam bani Gutka sahib at Taksali shop ja fer tusi Sundar Gutka app download Karlo phone ch

    • @ਕੂਕਰਗੋਬਿੰਦਕਾ
      @ਕੂਕਰਗੋਬਿੰਦਕਾ 23 วันที่ผ่านมา +1

      ਕੋਸ਼ਿਸ਼ ਕਰਿਓ ਜੀ, ਜਿੱਥੇ ਵੀ ਕਿਤੇ ਬੁੱਢਾ ਦਲ ਦਾ ਪੜਾਅ ਹੋਵੇ ਉੱਥੋਂ ਬੁੱਢਾ ਦਲ ਨਿੱਤਨੇਮ ਗੁਟਕਾ ਸਾਹਿਬ ਲੈਣ ਦੀ। ਬਾਣੀ ਸ਼ੁੱਧ ਹੁੰਦੀ ਉਸ ਗੁਟਕਾ ਸਾਹਿਬ ਵਿੱਚ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੈ ਜੀ ਬੁੱਢਾ ਦਲ ਦਾ ਪੜਾਅ।

  • @baljit.kaur96baljit76
    @baljit.kaur96baljit76 วันที่ผ่านมา

    Eh e jahe pod cast bhai sahb nal hor karo.whot anadmy reha eh .Dhanbaad.

  • @BhinderSingh-n2d
    @BhinderSingh-n2d หลายเดือนก่อน +11

    ਰੰਗਰੇਟੇ ਸਿੱਖ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ ਸਿੱਖੀ ਦੇ ਵਾਰਸ

    • @user-og4in5yx2i
      @user-og4in5yx2i หลายเดือนก่อน +4

      ਕੇਵਲ ਸਿੱਖ ਨਾ ਕਿ ਰੰਘਰੇਟੇ ਜੱਟ ਜਾਂ ਕੋਈ ਹੋਰ

    • @Aaj361
      @Aaj361 29 วันที่ผ่านมา

      ਇਸ ਤਰਾਂ ਕਿਉਂ ਲਿਖਿਆ ਤੁਸੀਂ ​@@user-og4in5yx2i

  • @nirrpjeettmiittal2916
    @nirrpjeettmiittal2916 14 วันที่ผ่านมา

    Satnaam sri waheguru g .bhut wadiea podcast c veer g .bhut kuch sikhan nu milea

  • @kamleshkaur3253
    @kamleshkaur3253 9 วันที่ผ่านมา

    ❤Wow❤bohat nice ❤kinna knowledge lga pta sanu .bro please make more podcast with this sikh baba g . Bohat knowledge hai enna nu .pls make more videos . Enna nai brahmin nu v respect ditta . Mai bohat saradar dikhe a jo hindu dhram di isnult krde a.very good 👍 enna nai sahi keha . Make more podcast ❤with this baba g .sahi keha gurpreet baba g nai mainu keha kaye people nai kai sikha di kuri a aur mandi hindu dahram nu a varat rakhdi a . Mandir ki karan jandi a gurdwara tohade kol a . Tu ki brahmna vale Kam farey a. Bikul sahi keh rehe a baba g .

  • @hardeepkauroberoi9842
    @hardeepkauroberoi9842 8 วันที่ผ่านมา

    Outstanding

  • @Nekkahaniyan-k9w
    @Nekkahaniyan-k9w หลายเดือนก่อน +2

    Waheguru ji desi ghio di jot positive energy attract krdi saheed singh positive energy aw islai oh positive energy nu energy attract krdi aw, eh scientific prove aw

  • @paulbath8436
    @paulbath8436 19 วันที่ผ่านมา

    ਬਹੁਤ ਆਨੰਦ ਆਇਆ ਸੁਣ ਕੇ। ਸਾਨੂੰ ਅਜੇ ਹੋਰ ਵਿਦਿਆ ਦੀ ਲੋੜ ਹੈ। ਹਨੇਰੇ ਵਿਚ ਫਿਰ ਰਹੇ ਹਾਂ। ਇਹ ਗੁਰਮੁਖ ਕੌਣ ਸਨ?

    • @dr.harbhajansinghkomal
      @dr.harbhajansinghkomal 19 วันที่ผ่านมา

      ਕਬੀਰ ਜੀ ਤਾਂ ਕਹਿੰਦੇ ਹਨ: ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ।। ਦਿਖਾਵੇ ਵਾਲੀ ਸਿਮਰਨੀ ਕਿਤੇ ਸਿਰਫ ਦਿਖਾਵਾ ਹੀ ਨਾ ਬਣ ਕੇ ਰਹਿ ਜਾਵੇ ਜੀ ।🎉🎉🎉🎉🎉

    • @dr.harbhajansinghkomal
      @dr.harbhajansinghkomal 19 วันที่ผ่านมา

      ਹੱਛਾ ਤਾਂ ਇਹ ਕਿ ਸੁਆਸਾਂ ਨੂੰ ਹੀ ਆਪਣੀ ਸਿਮਰਨੀ ਬਣਾਇਆ ਜਾਵੇ, ਚੌਥੇ ਪਾਤਸ਼ਾਹ ਫ਼ੁਰਮਾਉਂਦੇ ਹਨ; ਹਰਿ ਜਪਦਿਆ ਖਿਨੁ ਢਿਲ ਨਾ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ !! ਦਾਸ ਦੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਵਿਚਾਰਾਂ ਦਾ ਹਿਸਾ ਬਣਾ ਲਵੋ ਜੀ !!🎉🎉

  • @ParamjeetKaur-ug3hl
    @ParamjeetKaur-ug3hl 22 วันที่ผ่านมา

    Wahegurujii Mehar karna jii bahut bahut shukrana Waheguru ji shukrana Waheguru ji 🙏🏻🙏🏻🌷

  • @SatnamSingh-lc9hm
    @SatnamSingh-lc9hm 16 วันที่ผ่านมา

    ਅਨੰਦ ਹੀ ਅਨੰਦ 🙏🙏🙏

  • @tavinderkaur5200
    @tavinderkaur5200 8 วันที่ผ่านมา

    Waheguru ji bhut vadia podcast c agla postcast dashn granth ji di kro

  • @gurbanidhara
    @gurbanidhara หลายเดือนก่อน +2

    Jo Guru nal ishq di gal inha ne samjhaai...o ajj tk baki te samjhaan di koshish krde rhe pr samjha ni paye..anand a gya

  • @manjeetkaursodhi1964
    @manjeetkaursodhi1964 29 วันที่ผ่านมา +2

    Bahut sohniya katha suniyan bahut vadhiya lageya please age vi sanu hor jankari dena please main dhanwadi haan waheguru ji ka khalsa waheguru ji ki fateh parwan karna ji

  • @monawalia5617
    @monawalia5617 หลายเดือนก่อน +1

    Bahut Wadhia,Wahaguru ji 🙏🙏

  • @lioncitysingapore8544
    @lioncitysingapore8544 20 วันที่ผ่านมา

    Mein phli baar full podcast dekhiya Bhut bdia lagiya

  • @lakhmirsinghkhalsa8282
    @lakhmirsinghkhalsa8282 หลายเดือนก่อน +14

    ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਿਆ ਗੁਰਦੁਆਰਾ ਪਸਾਹ ਸਾਹਿਬ ਛੇਵੇਂ ਪਾਤਸ਼ਾਹ ਹੈਮੈਮੱਥਾਟੇਕ ਕੇ ਜਾਦਾ ਹਾ ਇੱਕ ਵਾਰੀ ਜਲਦੀ ਕਰਕੇ ਮੈ ਨਹੀਂ ਰੁਕਿਆ ਥੋੜੀ ਦੂਰ ਜਾ ਕੇ ਮੇਰੀ ਗੱਡੀ ਖਰਾਬ ਹੋ ਗਈ ਗੱਡੀ ਨੂੰ ਧੱਕਾ ਲਾਕੇ ਵਾਪਸ ਲਿਆਂਦਾ ਮੱਥਾ ਟੇਕਿਆ ਗੱਡੀ ਸਟਾਰਟ ਹੋ ਗਈ ਚਮਤਕਾਰ ਹੋਇਆ

  • @hardcruisingpoint9502
    @hardcruisingpoint9502 23 วันที่ผ่านมา +3

    gurpreet singh naal fr podcast kro dubara✅

  • @BrimDhillon-h5g
    @BrimDhillon-h5g 19 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਤੇ

  • @Amandeepsingh469
    @Amandeepsingh469 หลายเดือนก่อน +2

    Bhutt vdhia podcast Ik war hor podcast kro vir ji baba ji nal ❤❤

  • @taranjitsingh6054
    @taranjitsingh6054 10 วันที่ผ่านมา

    ਬਹਿ ਸਾਹਿਬ ਗੁਰੂ ਫ਼ਾਥਾ

  • @drjogindersinghjandu3999
    @drjogindersinghjandu3999 29 วันที่ผ่านมา +3

    ❤❤❤❤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ

  • @radhadasirk763
    @radhadasirk763 20 วันที่ผ่านมา +1

    could you please let know how to contact Gurpreet singh ji - a very enlightened being who has deep understanding of adhayatam🙏🙏😊

  • @beenudutta416
    @beenudutta416 หลายเดือนก่อน

    Thank you so much for doing this Superb really feel loving our Akaal Purakh, Guru Maharaj ji rather then fear of Babaji. Request to do more podcast with him to connect with Akaal Purakh.

  • @GandhiSidhu-z3f
    @GandhiSidhu-z3f 21 วันที่ผ่านมา

    ਵਾਹ ਵਾਹ ਗੁਰੂ ਜੀ

  • @vikramjit1517
    @vikramjit1517 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,.....

  • @pinkikaur3494
    @pinkikaur3494 28 วันที่ผ่านมา +1

    Bahut hi Anand aya te kaafi chizza khuliya
    🙏Bahut bahut dhanwaad ji

  • @Raghbir-f9x
    @Raghbir-f9x 29 วันที่ผ่านมา

    Thank you 🙏 God bless you my dear 💞

  • @MandeepSingh-ml2mt
    @MandeepSingh-ml2mt หลายเดือนก่อน +2

    Mazza aa gea ji❤

  • @raghvirsingh8253
    @raghvirsingh8253 หลายเดือนก่อน +6

    ਏ ਸਿੰਘ ਨਹੀਂ, ਬਿਪਰਵਾਦੀ ਸੋਚ ਦੇ ਧਾਰਨੀ ਖੋਤੇ ਨੇ,, ਪਾਂਡੇ,, ਏਹਨਾਂ ਹੀ ਤਾਂ ਨਹਿੰਗੀ ਦੇ ਡਰ ਥੱਲੇ ਲੁਕਾਲੇ ਮੁਸੰਦ ਨੇ।। ਮੈਨੂੰ ਦਿਖਾਈ,,ਦੱਸ ਕਿਥੇ ਮਿਲਾਂ ਤੈਨੂੰ ਭੇਖੀਆ।।ਆ ਤੱਪੜਝਾੜ ਨੂੰ ਕੋਈ ਚੰਗਾ ਸਿੰਘ ਨਹੀਂ ਲੱਭਦਾ।। ਡੰਗਰਾਂ ਨੂੰ ਲੱਭ ਲੱਭ ਲਾਉਂਦਾ ਏ।। ਤੱਪੜ ਝਾੜ।। ਮੈਂ ਆਊ ਦੱਸੋ ਕਿਥੇ ਦਿਖਾਉਗੇ, ਮੈਨੂੰ ਦੇਵੀ ਜਾਂ ਦੈਂਤ।। ਏ ਦੇਵੀ ਮੈਂ ਰੱਖਲੂ ਮਹਿੰਗੀ ਸਸਤੀ ਆਈ ਰੱਖ ਲਵਾਂਗਾ ਲੰਗਰ ਆਪਣੇ ਵਿੱਚ।।

    • @JobsOniline
      @JobsOniline หลายเดือนก่อน +4

      Tere Varga murakh Kal nu haleluia haleluia karda phirda hunda

    • @harpreetsinghkhalsa8674
      @harpreetsinghkhalsa8674 29 วันที่ผ่านมา

      sale lull na hon ta

    • @someone-eb1hq
      @someone-eb1hq 28 วันที่ผ่านมา

      Aa Gaya bengali pyo da dna

    • @jitsharandhaliwal468
      @jitsharandhaliwal468 26 วันที่ผ่านมา

      Akal da anna hai tu .

  • @JatinderSinghgoldyMahal
    @JatinderSinghgoldyMahal 23 วันที่ผ่านมา +2

    Veer ji anad aa geya ik podcast hor Karo ji dhan Guru Nanak Dev Ji

  • @ਪੰਜਾਬੀ-ਧ8ਟ
    @ਪੰਜਾਬੀ-ਧ8ਟ 23 วันที่ผ่านมา

    IVF ਵਾਲੀ ਗੱਲ ਬਿਲਕੁੱਲ ਸਹੀ ਹੈ।

  • @Amritbhullar-c3x
    @Amritbhullar-c3x 24 วันที่ผ่านมา

    ਠੀਕ ਸੀ ਡਿਬੇਟ ਬਾਬਾ ਜੀ 👍🏻

  • @tirthsingh6206
    @tirthsingh6206 14 วันที่ผ่านมา

    Waheguru ji meher kro 🙏

  • @ਮੀਰੀਪੀਰੀ-ਗ7ਡ
    @ਮੀਰੀਪੀਰੀ-ਗ7ਡ 28 วันที่ผ่านมา

    ਵਿਧਵਾਨ ਹੈ ਵੀਰ ਜੀ

  • @amarjitkaur5590
    @amarjitkaur5590 28 วันที่ผ่านมา

    Bilkul shi gla kitiya shuker hau whey guru ji❤❤❤❤❤❤❤❤

  • @ravneetkaur1214
    @ravneetkaur1214 14 วันที่ผ่านมา

    Bhai Saab ne sach keha

  • @JasvirkaurAnttal-k8x
    @JasvirkaurAnttal-k8x หลายเดือนก่อน +2

    Dhan dhan baba sri chand ji
    Dhan dhan guru nank dev ji🎉❤🎉❤🎉❤🎉❤🎉❤🎉❤🎉❤🎉❤🎉❤🎉

    • @JasvirkaurAnttal-k8x
      @JasvirkaurAnttal-k8x 28 วันที่ผ่านมา

      Baba ji nal new vido pao ji
      Ki baba nagtiviti da ilaj karde ne
      Jarur dasn ji
      Bhut parsan aa ji🎉🌱🎉🌱🎉🌱🎉🌱🎉

  • @basantsingh-mh5wp
    @basantsingh-mh5wp 20 วันที่ผ่านมา

    Wah wah 100/sach