ਪੰਜਾਬ ਤੋਂ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਫ਼ੈਸਲਾ ਸਹੀ ਜਾਂ ਗ਼ਲਤ ?

แชร์
ฝัง
  • เผยแพร่เมื่อ 11 ก.ย. 2024
  • ਪੰਜਾਬ ਤੋਂ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਫ਼ੈਸਲਾ ਸਹੀ ਜਾਂ ਗ਼ਲਤ ?
    ਮਾਲਵਿੰਦਰ ਸਿੰਘ ਮਾਲੀ ਨੇ ਕੀ ਦਿੱਤੀਆਂ ਦਲੀਲਾਂ
    #abcpunjab #punjab #malvindersinghmali #punjabgovernment
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 38

  • @buttamantri6087
    @buttamantri6087 23 วันที่ผ่านมา +2

    ਨਸ਼ਾ ਤਸਕਰਾ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @dansinghmannmann3456
    @dansinghmannmann3456 24 วันที่ผ่านมา +2

    ਮਾਲੀ ਸਾਹਿਬ ਤਸਕਰਾਂ ਦੀ ਤੇ ਸਖ਼ਤ ਤੋ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

  • @sikandersingh7611
    @sikandersingh7611 24 วันที่ผ่านมา +4

    ਬਾਈ ਜੀ ਪਹਿਲਾ ਜੇਲ੍ਹਾ ਵਿੱਚ ਪੈਸੇ ਨਾਲ ਸਭਕੁੱਝ ਮਿਲਦਾ ਸੀ ਹੁਣ ਸੀ ਏ ਸਟਾਫ ਵਿੱਚੋ ਬੈਠ ਕਿ ਇੰਟਰਵਿਊ ਹੁੰਦੀਆ ਨੇ ਹੁਣ ਤਾ ਪੈਸਾ ਚਾਹੀਦਾ ਜਿੱਥੇ ਮਰਜੀ ਹੋ ਥੋਡੀ ਫੁੱਲ ਟੋਰ ਹੈ ਬਿਨਾ ਪੈਸੇ ਤੋ ਕੋਈ ਨੀ ਪੁੱਛਦਾ

  • @dasaundhasinghpannu6612
    @dasaundhasinghpannu6612 24 วันที่ผ่านมา +8

    ਮਾੜੇ ਅਨਸਰ ਨੂੰ ਤਾ ਡਿਥਰੂਗੜ ਤੋ ਵੀ ਅਗੇ ਵੀ ਜੇ ਕੁਝ ਹੈ ਤਾ ਉਥੇ ਭੇਜਿਆ ਜਾਏ। ਜੇ ਸਰਕਾਰ ਲੋਕਾ ਦੀ ਇਸ਼ਾ ਮੁਤਾਬਕ ਸਖਤੀ ਕਰਦੀ ਆ ਤਾਂ ਲੋਕ ਦੂਜੇ ਪਾਸੇ ਚਲ ਪੈਂਦੇ।ਇਹੀ ਹੈ ,ਦਾਤਰੀ ਦੇ ਇਕ ਪਾਸੇ ਤੇ ਦੁਨੀਆ ਦੇ ਦੋਵੀਂ ਪਾਸੀ ਦੰਦੇ।

  • @ajaibsingh-td1cu
    @ajaibsingh-td1cu 24 วันที่ผ่านมา +7

    ਇਹ ਕੀ ਤੁਸੀਂ ਇਨ੍ਹਾਂ ਨੂੰ ਅਮਲੀ ਸਮਝਦੇ ਇਹ ਤਾਂ ਤਸਕਰ ਨੇ ਮਾਲੀ ਸਾਬ੍ਹ ਸਰਕਾਰ ਕੋਈ ਵੀ ਹੋਵੇ ਤੁਹਾਡੇ ਵਰਗੇ ਲੋਕ ਨਹੀਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੰਦੇ ਸਰਕਾਰ ਨੂੰ ਤੁਸੀਂ ਚਾਹੁੰਦੇ ਹੋ ਕਿ ਸਰਕਾਰਾਂ ਤੁਹਾਡੇ ਹਿਸਾਬ ਨਾਲ ਹੀ ਚੱਲਣ

  • @gurdeepsidhu4216
    @gurdeepsidhu4216 24 วันที่ผ่านมา +5

    ਭਾਰਤ ਵਿੱਚ ਹੋਰ ਵੀ ਜੇਲ ਵਿਚ ਭੇਜਿਆ ਜਾ ਸਕਦਾ ਕੀ ਪੰਜਾਬ ਦੀਆਂ ਜੇਲਾਂ ਵਿਚ ਸੱਖਤਾਈ ਨਹੀਂ ਹੋ ਸਕਦੀ,?

  • @sukhbirsingh7003
    @sukhbirsingh7003 24 วันที่ผ่านมา +2

    Maali saab 💯 right

  • @GianVichar
    @GianVichar 24 วันที่ผ่านมา +2

    ਮਾਲੀ ਨੇ ਅਲੋਚਨਾਂ ਕਰਨੀ ਹੈ ਸਰਕਾਰ ਦੀ ।ਵੱਡੇ ਡਰੱਗ ਸਮੱਗਲਰ ਪੰਜਾਬ ਤੋ ਬਹੁਤ ਦੂਰ ਭੇਜਣ ਤੇ ਕੀ ਇਤਰਾਜ ਹੋ ਸਕਦਾ ਹੈ ? ਕੀ ਉਨਾਂ ਦੇ ਸ਼ਹਿਰ ਵਿੱਚ ਹੀ ਰੱਖਣੇ ਚਾਹੀਦੇ ਸਨ ਮਾਲੀ ਜੀ ਅਨੁਸਾਰ !

  • @BaldevSingh-gj6ex
    @BaldevSingh-gj6ex 24 วันที่ผ่านมา +1

    🙏🙏🙏🙏🙏

  • @navisharma3469
    @navisharma3469 24 วันที่ผ่านมา +1

    ਮਾਲਵਿੰਦਰ ਸਿੰਘ ਮਾਲੀ ਦੀ ਸੋਚ ਸਪਸ਼ਟ ਹੈ। ਐੰਵੇ ਮਨ ਚ ਵਹਿਮ ਨਾ ਰੱਖਣਾ

  • @sarbbrar4173
    @sarbbrar4173 24 วันที่ผ่านมา

    Sat Shri akal malli Saab ji 🙏🙏

  • @balbirsinghbalbirsingh3575
    @balbirsinghbalbirsingh3575 24 วันที่ผ่านมา +1

    9:00

  • @gurbirsingh9016
    @gurbirsingh9016 24 วันที่ผ่านมา +4

    ਮਾਲੀ ਗੁਣਾ ਨੇ ਸਰਕਾਰ ਨੂੰ ਕੁੱਝ ਨੀ ਕਰਨ ਦੇਣਾ

    • @ranjetbal2202
      @ranjetbal2202 24 วันที่ผ่านมา

      ki rang late srkar ne 16 lakh la k tuhanu chutkle sunaye ne

  • @dasaundhasinghpannu6612
    @dasaundhasinghpannu6612 24 วันที่ผ่านมา +3

    ਬੰਦੇ ਇਕ ਮਿੰਟ ਲਾਉਦੇ ਦੋਗਲੇ ਹੋਣ ਲਈ। ਅਫਸੋਸ।

  • @RajwindraSingh-jo7iu
    @RajwindraSingh-jo7iu 24 วันที่ผ่านมา +8

    ਦਾਤੀ ਨੂੰ ਦੰਦੇ ਇਕ ਪਾਸੇ ਮਲੀ ਨੂੰ ਦੋਵੇਂ ਪਾਸੇ

    • @RajivKumar-ty2qk
      @RajivKumar-ty2qk 24 วันที่ผ่านมา

      ਪੰਜਾਬ ਦੀਆ ਜ਼ੈਲਾ ਕਾਹਦੇ ਲਈ ਆ ਜੇ ਓਥੇ Ndpc ਕੇਸ ਵਾਲੇ ਬੰਦੇ ਨੀ ਇਹ ਰਖ ਸਕਦੇ ਮੋਬਾਈਲ ਵੀ ਪੁਲਿਸ ਦੀ ਮਿਲੀਭੁਗਤ ਨਾਲ ਅੰਦਰ ਜਾਦੇ ਆ ਤਾਂ ਹੀ ਅਗਲੇ ਨੈਟਵਰਕ ਚਲੋਦੇ ਓਥੇ ਜੈਲ ਮੇਹਕਮਾ ਖੁਦ ਮੁਖ ਮੰਤਰੀ ਕੋਲ਼ ਆ ਓਹ ਤਾਂ ਸਾਭਿਆ ਨੀ ਜ਼ਾਦਾ ਲਾਉਣ ਓਥੇ ਵਡੇ ਜੈਮਰ ਪਰ ਪੈਸਾ ਤਾਂ ਉਪਰ ਤੱਕ ਜ਼ਾਦਾ ਇਹ ਕੰਮ ਕਿਓ ਕਰਨ

  • @GURPREET0604
    @GURPREET0604 24 วันที่ผ่านมา +2

    100% ਸਹੀ ਸਿੰਘ ਜੀ.

  • @dasaundhasinghpannu6612
    @dasaundhasinghpannu6612 24 วันที่ผ่านมา +2

    ਮਾਲੀ ਸਾਹਿਬ ਅਨੁਸਾਰ ਗੈਗਸਟਰ ਜਾ ਵਡੇ ਗੈਗਸਟਰ ਤੇ ਨਰਮੀ ਵਰਤੀ ਜਾਵੇ।ਪੰਜਾਬ ਤੋਂ ਬਾਹਰ ਨਾ ਭੇਜੋ।

  • @balbirsinghbalbirsingh3575
    @balbirsinghbalbirsingh3575 24 วันที่ผ่านมา +1

    Kala, who was the Tamara Sagar Maria Tenu with Mantri?

  • @ZORAWARSINGHDHILLON-no7hy
    @ZORAWARSINGHDHILLON-no7hy 23 วันที่ผ่านมา +1

    ਮਾਲੀ ਤੂੰ ਕਿਸ ਦਾ ਸਭ ਨੂੰ ਪਤਾ ਮਾਨ ਸਾਭ ਨੇ ਬਹੁਤ ਵਧੀਅਾ ਫੈਸਲਾ ਮਾਲੀ ਨੂੰ ਖਤਰਾ ਕੇ ਮੇਰਾ ਕੋੲੀ ਖਾਸਮ ਖਾਸ ਨਾ ਫੜਿਅਾ ਜਾਵੇ ਪਿਛਵਾੜੇ ਦੇ ਦਰਦ ਦਾ ਪਤਾ

  • @balbirsinghbalbirsingh3575
    @balbirsinghbalbirsingh3575 24 วันที่ผ่านมา +1

    Mandeep

  • @navisharma3469
    @navisharma3469 24 วันที่ผ่านมา

    ਮਾਲੀ ਜੀ,ਹੁਣ ਵਾਲੀ ਪੰਜਾਬ ਸਰਕਾਰ ਲੋਕ ਮਸਲੇ ਹੱਲ ਕਰਨ ਲਈ ਬਿਲਕੁਲ ਗੰਭੀਰ ਨਹੀ,

  • @SatenamSidhu
    @SatenamSidhu 23 วันที่ผ่านมา

    Jehde polic wale help wich shulta dende aa paise khande aa ohna nu v dibrugar bejo

  • @KulwantSingh-tb6qq
    @KulwantSingh-tb6qq 24 วันที่ผ่านมา

    Hor.ve.age.beje.jaan.eho.jihe.soorme

  • @ranjetbal2202
    @ranjetbal2202 24 วันที่ผ่านมา

    dibrugarh bhejna ta pb ch jaila ki krnian te police ne tnkhah kahdi leni jail ch nasha vechn di

  • @SurjitSunner
    @SurjitSunner 24 วันที่ผ่านมา +1

    Surjit singh sunner

  • @GurmailsinghPumar
    @GurmailsinghPumar 24 วันที่ผ่านมา

    Punjab sarkar fel Punjab police fel Punjab police nikami a y ji

  • @KewalSingh-e9u
    @KewalSingh-e9u 24 วันที่ผ่านมา +1

    Koi gal nahi Bhand de 2 sal 4 mahine baki hai bhand nu vee Dibrugarh jana paina Bishnoi Jodhpur jail vich sab kush kar reha farauti nasha sab kar reha hai

  • @shitalkaur9937
    @shitalkaur9937 24 วันที่ผ่านมา

    CM Bhagwant Maan jindabad

  • @narvindersingh6037
    @narvindersingh6037 23 วันที่ผ่านมา

    ਕੀ ਮੁੱਖ ਮੰਤਰੀ ਜੀ ਨੂੰ ਪੰਜਾਬ ਪੁਲੀਸ ਅਤੇ ਜੇਲ੍ਹ ਪੁਲੀਸ ਤੇ ਵਿਸ਼ਵਾਸ਼ ਨਹੀਂ ਜਿਸ ਨੂੰ ਫੜਦੇ ਡਿਬਰੂਗੜ੍ਹ ਭਜਦੇ ਹਨ। ਕਿਉਂ?

  • @vikasmahajan1104
    @vikasmahajan1104 24 วันที่ผ่านมา

    Sahi decision

  • @RAMSINGH-rt1lx
    @RAMSINGH-rt1lx 24 วันที่ผ่านมา

    SARKAAR NE. DEKHANA. HUNDA. HAI. KITHAI JAIL. VICH. RAKHANA. HAI SUPPLAY. LINE. TORDO. DIBARUGARD. VICH. BHAIJAN. NAAL. DAR. FAILUGAA. TAAN. SUPPLAY. TUTU. GIE

  • @user-ld9fn5oq9p
    @user-ld9fn5oq9p 24 วันที่ผ่านมา

    Jutt vs sikh sarkar a mudda paida kar rhi

  • @user-qf6jd1de6q
    @user-qf6jd1de6q 23 วันที่ผ่านมา

    All. People. Of. Panjab murakh