ਹੁਣ ਜਾਵੇਗੀ Sukhbir Badal ਦੀ ਪ੍ਰਧਾਨਗੀ ! MP Amritpal ਦੇ NSA ਮਾਮਲੇ 'ਚ ਕਸੂਤੀ ਫਸੀ ਸਰਕਾਰ

แชร์
ฝัง
  • เผยแพร่เมื่อ 28 ต.ค. 2024

ความคิดเห็น • 122

  • @kuldeepsinghdhiman2759
    @kuldeepsinghdhiman2759 2 หลายเดือนก่อน +58

    ਹੁਣ ਪੰਜ ਪ੍ਰਧਾਨੀ ਦਾ ਸਿਧਾਂਤ ਅਪਨਾਉਣ ਦੀ ਲੋੜ ਹੈ ਅਤੇ ਇਕ ਪ੍ਰਵਾਰ ਵਿਚੋਂ ਸਿਰਫ਼ ਇਕੋ ਨੂੰ ਹੀ ਅਹੁਦਾ ਮਿਲਣਾ ਚਾਹੀਦਾ ਹੈ ਤਾਂ ਕਿ ਸਰਬਸੰਮਤੀ ਨਾਲ ਸਰਬੱਤ ਦੇ ਭਲੇ ਵਾਲੇ ਫੈਸਲੇ ਹੋਣ , ਸਰਮਾਏਦਾਰ ਮੁੜਕੇ ਪੰਥਕ ਸਿਆਸਤ ਉਤੇ ਕਾਬਜ਼ ਨਾ ਹੋ ਸਕਣ।

    • @NirmalSingh-ff6rr
      @NirmalSingh-ff6rr 2 หลายเดือนก่อน +5

      😮
      Oĺĺĺ

    • @SsjjXbbx-ee2eg
      @SsjjXbbx-ee2eg หลายเดือนก่อน

      12😊~~6😅5

    • @hardipsingh3545
      @hardipsingh3545 หลายเดือนก่อน

      ​@@SsjjXbbx-ee2egccmc CVS mmm b mmmmmmmmmmmmmmmb.mnmmmmm
      10:04 11:40 11:41

    • @balwantpadda
      @balwantpadda 3 ชั่วโมงที่ผ่านมา

      Oh see

  • @darshansingh-yu2xh
    @darshansingh-yu2xh 2 หลายเดือนก่อน +12

    ਬਾਦਲ ਨੂੰ ਪਾਸੇ ਕਰੋ ਪੰਜਾਬ ਬਚਾਉਨਾ ਤੇ

  • @rajvirsingh3008
    @rajvirsingh3008 2 หลายเดือนก่อน +10

    ਅੱਗਰ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲ ਨੂੰ ਭਜਾਓ ਫਿਰਕੂ ਸੋਚ ਵਾਲੀ ਪਾਰਟੀ ਹੈ ਜੀ

  • @SukhwinderSingh-jg1je
    @SukhwinderSingh-jg1je 2 หลายเดือนก่อน +7

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।

  • @kuldeepsinghdhiman2759
    @kuldeepsinghdhiman2759 2 หลายเดือนก่อน +11

    ਸੁਖਬੀਰ ਬਾਦਲ ਨਹੀਂ ਹੁਣ ਇਸਨੂੰ ਸੁਖਬੀਰ ਇੰਸਾਂ ਸ਼ਟਰਾਵਾਲਾ ਕਿਹਾ ਕਰੋ।

  • @satnamsingh5187
    @satnamsingh5187 หลายเดือนก่อน +1

    ਕੋਈ ਵੀ ਐਕਸ਼ਨ ਨਹੀ ਲੈ ਸਕਦਾ !

  • @ranjitbrar438
    @ranjitbrar438 2 หลายเดือนก่อน +14

    ਸਹੀ ਕਿਹਾ ਵੀਰ ਨੇ

  • @RaghvirBhangu
    @RaghvirBhangu 2 หลายเดือนก่อน +4

    ਭਾਈ ਅਮਿਤਪਾਲ ਸਿੰਘ ਖਾਲਸਾ ਅਗਲੇ ਮੁੱਖ ਮੰਤਰੀ ਪੰਜਾਬ ਹੁਣਗੇ ਭਾਈ ਸਾਹਿਬ ਨੂੰ ਰਿਹਾਅ ਕਰੋਂ ਸਾਡਾ ਪੰਜਾਬ ਦਾ ਬੇਬਰ ਸ਼ੇਰ ਦਿੱਲੀ ਨਾਲ ਟੱਕਰ ਲੈਣ ਵਾਸਤੇ ਭਾਈ ਅਮਿਤਪਾਲ ਸਿੰਘ ਖਾਲਸਾ

  • @s.psandhu590
    @s.psandhu590 2 หลายเดือนก่อน +6

    ਸੁੱਖਬੀਰ ਬਾਦਲ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੇਰੀ ਸਰਕਾਰ ਵੇਲੇ ਤਾਂ ਤੂੰ ਸੌਦਾ ਸਾਧ ਨੂੰ ਪੰਜਾਬ ਦਾ ਜਵਾਈ ਬਣਾਇਆ ਹੋਇਆ ਸੀ,ਲੱਖ ਲਾਹਨਤ ਤੇਰੇ ਤੇ, ਤੂੰ ਤਾਂ ਆਪਣੇ ਗੁਰੂ ਸਾਹਿਬ ਦਾ ਨਾਂ ਬਣਿਆ ਪੰਜਾਬ ਦਾ ਤੂੰ ਕੀ ਬਣਨਾ ਸੀ

  • @MalkiteSingh-t6k
    @MalkiteSingh-t6k 2 หลายเดือนก่อน +14

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ

  • @vikramkahlon4296
    @vikramkahlon4296 2 หลายเดือนก่อน +5

    😂 ਬਹੁਤ ਵਧੀਆ ਗੱਲ ਕਰ ਰਿਹਾ ਵੀਰ

  • @kulwantsingh3183
    @kulwantsingh3183 2 หลายเดือนก่อน +12

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਦੋ ਵਾਰ ਭਾਰਤ ਦੇ ਸੰਵਿਧਾਨ ਦੀ ਸੌਂਹ ਚੁੱਕੀ ਅਤੇ ਭਾਰਤ ਸਰਕਾਰ ਵਿੱਚ ਬਹੁਤ ਵੱਡੀ ਬਹੁਮਤ ਨਾਲ ਐਮ ਪੀ ਬਣ ਗਿਆ ਹੈ ਹੁਣ ਜੇਲ੍ਹ ਵਿੱਚ ਡੱਕ ਦੇਣਾ ਸਵਿਧਾਨ ਦੀ ਹੀ ਉਲੰਘਣਾ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @JagtarBains-g9c
    @JagtarBains-g9c หลายเดือนก่อน +1

    ਬਾਂਦਲ ਪਰਿਵਾਰ ਸਿੱਖ ਕੌਮ ਤੇ ਇੱਕ ਬਹੁਤ ਵੱਡਾ ਕਲੰਕ ਹੈ ਜੀ

  • @gsmalra381
    @gsmalra381 2 หลายเดือนก่อน +10

    ਵੀਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਹੈ ਤਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ , ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਬਣਾਇਆ ਜਾਵੇ

  • @satnamsingh-re4hr
    @satnamsingh-re4hr 2 หลายเดือนก่อน +24

    ਅਕਾਲੀ ਦਲ ਨੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਸਾਰਾ ਪੰਜਾਬ ਜਾਣਦਾ ਹੈ। ਹੁਣ ਤੇ ਪੰਜਾਬ ਦੇ ਲੋਕ ਚਾਹੁੰਦੇ ਨੇ ਖਾਲਸਾ ਰਾਜ ਆਵੇ।

    • @kantakaur4364
      @kantakaur4364 2 หลายเดือนก่อน +3

      Plz akali dal de bandiaa ne ji 🙏🏿

    • @ASingh1699k
      @ASingh1699k 2 หลายเดือนก่อน +2

      Badal huni kaho not Akali dal

    • @SewakSinghBrar-ts8bz
      @SewakSinghBrar-ts8bz 2 หลายเดือนก่อน

      ​@@kantakaur4364000😊😊😊00😊00000000000000000000000⁰0000😊0000000000000😊0000000000000000000000😊0000😊000000000000000000000😊00😊000😊00000000000000000000😊000000000⁰0000000000000000😊

    • @dalbrar8760
      @dalbrar8760 2 หลายเดือนก่อน

      @@kantakaur4364 inn A add

    • @happyhappy-s9p
      @happyhappy-s9p 2 หลายเดือนก่อน

      Ppk.... Peak Bio​@@kantakaur4364

  • @parmjitsinghghungranadhill8949
    @parmjitsinghghungranadhill8949 2 หลายเดือนก่อน +3

    Bilkul ji

    • @jasmergiri6058
      @jasmergiri6058 2 หลายเดือนก่อน

      ਸੁਖਬੀਰ ਬਾਦਲ ਭਜਾਓ ਅਕਾਲੀ ਦਲ ਬਚਾਓ

  • @SanbirSidhu-xy6ks
    @SanbirSidhu-xy6ks 2 หลายเดือนก่อน +10

    Mp ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ

    • @HappySoei
      @HappySoei 2 หลายเดือนก่อน

      P

  • @rana7018josan
    @rana7018josan 2 หลายเดือนก่อน +18

    ਸਰਸੇ ਵਾਲੇ ਬਲਾਤਕਾਰੀ ਨੂੰ ਫੰਸੀ ਦਿੱਤੀ ਜਾਵੇ

    • @WassanSingh-tb5ue
      @WassanSingh-tb5ue 2 หลายเดือนก่อน

      Panch pardhani honi chahidi hai lose ek Parcae da Pardhan nhaalo hona chahida

  • @balwinderjunday8434
    @balwinderjunday8434 2 หลายเดือนก่อน +3

    ਵੱਖਵਾਦੀ ਦਿਨਾਂ ਗਲਾਂ ਤਾਂ ਕੰਗਨਾ ਨਰੋਤ ਵੀ ਕਰਦੀ ਹੈ ੳਸ ਤੇ ਵੀ NSA ਲਗਾਈ ਚਾਹੀਦੀ ਹੈ.

  • @AjitSingh-ep1yc
    @AjitSingh-ep1yc หลายเดือนก่อน +1

    ਬਰਗਾੜੀ ਸਿੰਖ ਸ਼ਹੀਦ ਹੋਏ ਸੁਖਬੀਰ ਨੂੰ ਮੌਤ ਦੀ ਸੱਜਾ ਹੋਣੀ ਚਾਹੀਦੀ ਹੈ ਫਾਰਿੰਗ ਇਸ ਨੇ ਕਰਵਾਈ ਸੀ

  • @MohanSinghKamboj
    @MohanSinghKamboj 2 หลายเดือนก่อน +7

    ਪੰਜਾਬ ਦੇ ਭਲੇ ਲਈ ਸੁਖਬੀਰ ਸਿੰਘ ਨੂੰ ਪਾਰਟੀ ਪ੍ਰਧਾਨ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ

  • @Kuljeet2001
    @Kuljeet2001 2 หลายเดือนก่อน +6

    ਆਹ ਜਗੀਰੋ ਮੁੰਨੀਆਂ ਮੁੱਛਾਂ ਵਾਲੀ ਨੂੰ. ਹੁਣ ਪਿੱਛੇ ਭੱਜਾ ਸੁੱਝ ਗਿਆ ਪਹਿਲਾਂ ਖਾਣ ਨੂੰ ਮਿਲਦਾ ਸੀ.

  • @BaljeetKaur-tb1xb
    @BaljeetKaur-tb1xb หลายเดือนก่อน

    Very nice knowledge vere

  • @liberategurdwargiangodrhih6872
    @liberategurdwargiangodrhih6872 2 หลายเดือนก่อน +1

    ਕਾਨੂੰਨ ਦੇ ਘਚੌळे ਰਾਹੀਂ ਚਾਰ ਸਾਲ ਲੰਘਾਉਣ ਦਾ ਪ੍ਰਪੰਚ ਹੈ ਜੀ

  • @taran.dhudike7
    @taran.dhudike7 2 หลายเดือนก่อน +3

    ਇਹ ਸੁਖ ਜਗਰਾਉਂ ਕਿਉਂ ਛਿੱਟੇ ਮਾਰੀ ਜਾਂਦਾ,,,100 ਸਾਲ ਹੋ ਗਏ,,,ਘੱਟੋ ਘੱਟ ਵੀਹ ਸਾਲ ਲਾ ਲਵੋ ਚੰਡੀਗੜ੍ਹ ਕਿਉਂ ਨਹੀਂ ਪੰਜਾਬ ਨੂੰ ਲੈ ਕੇ ਦਿੱਤਾ

  • @hardevsinghhardev3904
    @hardevsinghhardev3904 2 หลายเดือนก่อน +3

    ਦੂਖਬੀਰ, ਬਾਦਲ, ਇਸ ਨੇ,ਕੂਰਸੀ,ਨੀ, ਛੱਡਣੀ,ਸਾਰੀ, ਸੰਗਤ,ਨੂੰ, ਇਕਠੇ,ਹੋ,ਕੇ,ਦੂਖਬੀਰ, ਬਾਦਲ ਨੂੰ,ਖੰਬੇ,ਨਾਲ 9:55 9:57 10:59 10:59 10:59 10:59 10:59

  • @shindas4282
    @shindas4282 2 หลายเดือนก่อน +8

    ਸੁਖ ਜਗਰਾਉਂ ਬਿਲਕੁਲ ਸੱਚ ਕਹਿ ਰਿਹੇ ਹਨ

  • @parmjitsinghghungranadhill8949
    @parmjitsinghghungranadhill8949 2 หลายเดือนก่อน +13

    100 % right

  • @gurjas99
    @gurjas99 หลายเดือนก่อน +1

    ਇਹ ਸਭ ਕੁੱਝ ਕਰਵਾਉਂਣ ਪਿਛੇ ਕੌਣ ਹੈ ਇਹ ਸਭ ਪਿਛੇ ਮੋਦੀ ਦੇ ਨਾਲ ਨਾਲ ਬਾਦਲ ਪਰਿਵਾਰ ਵੀ ਨਾਲ ਹੈ

  • @amarsinghdhaliwal4598
    @amarsinghdhaliwal4598 2 หลายเดือนก่อน +5

    BADAL BHJAO AKALEDAL BCHAO PUNJAB BCHAO

  • @manoharsingh9443
    @manoharsingh9443 หลายเดือนก่อน

    ਸਰਕਾਰ ਗ਼ਲਤ ਹੈ Loktantar ਦਾ ਘਾਣ ਕਰ ਰਹੀ ਹੈ ਜਸਟਿਸ for Mp ਅੰਮ੍ਰਿਤ ਪਾਲ g

  • @nirmalsinghnarain1952
    @nirmalsinghnarain1952 2 หลายเดือนก่อน +4

    ਬਾਈ ਜੀ ਜਿੰਨਾ ਚਿਰ ਸਾਡੇ ਪੰਜਾਬ ਵਾਸੀਆ ਵਿਚੌ ਖੁਦਗਰਜੀ ਖਤਮ ਨਹੀ ਹੁੰਦੀ ਪੰਜਾਬ ਦਾ ਕੂਜ ਨਹੀ ਬਣਦਾ ਧੰਨਵਾਦ

  • @liberategurdwargiangodrhih6872
    @liberategurdwargiangodrhih6872 2 หลายเดือนก่อน

    ਪੰਥਕ ਸੋਚ ਦੇ ਮਾਲਕ ਅੰਮ੍ਰਿਤਪਾਲ ਸਿੰਘ ਕਿਊਂ ਨਹੀ ਸੰਭਾਲ ਸਕਦੇ ਪੰਥ ਦੇ ਵਕਾਰ ਨੂੰ।

  • @BalwinderSingh-q8k
    @BalwinderSingh-q8k 2 หลายเดือนก่อน

    Theek

  • @dilrajkaur2070
    @dilrajkaur2070 2 หลายเดือนก่อน +2

    Very nice 🐅🐅🐅🐅🐅🐅❤️❤️❤️❤️❤️

  • @harnailsingh823
    @harnailsingh823 2 หลายเดือนก่อน

    Good

  • @Harmanpreet-ml2jl
    @Harmanpreet-ml2jl 2 หลายเดือนก่อน +1

    Very good yg

  • @gurmailsinghsingh9590
    @gurmailsinghsingh9590 2 หลายเดือนก่อน +20

    ਅਕਾਲੀ ਦਲ ਖਤਮ ਨਹੀ ਹੁੰਦਾ ਬਾਦਲ ਪਰਿਵਾਰ ਬਾਹਰ ਕੱਢੋ ਜੀ

    • @ASingh1699k
      @ASingh1699k 2 หลายเดือนก่อน

      Right

  • @liberategurdwargiangodrhih6872
    @liberategurdwargiangodrhih6872 2 หลายเดือนก่อน +1

    ਅਕਾਲੀ ਦਲ ਕਦੇ ਕਿਸੇ ਨਾਲ ਕੋਈ ਸਾਂਝ ਨਹੀ ਪਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਨਹੀ ਸਮਝਦੇ ਅਕਾਲੀ ਦਲ ਵਾਲੇ।
    ਜਬ ਇਹ ਕਰੇ ਬਿਪਰਨ ਕੀ ਰੀਤ ॥
    ਮੈ ਨਾ ਕਰੌਂ ਇਨ ਕੀ ਪਰਤੀਤ ॥

  • @parmjitsinghghungranadhill8949
    @parmjitsinghghungranadhill8949 2 หลายเดือนก่อน +2

    Bilkul nhi

  • @surindersingh2233
    @surindersingh2233 2 หลายเดือนก่อน +1

    ਸਿੱਖਾਂ ਦੇ ਸਿੱਖ ਹੀ ਜੜਾਂ ਵਿੱਚ ਬੈਠ ਰਹੇ ਆ? ਸਭ ਤੋਂ ਵੱਧ ਗਦਾਰ ਸਿੱਖ ਧਰਮ ਵਿੱਚ ਆ ਤਾਂ ਕਰਕੇ ਸਿੱਖ ਗੁਲਾਮੀ ਭੋਗ ਰਹੇ ਆ

  • @ranjitbrar438
    @ranjitbrar438 2 หลายเดือนก่อน +2

    ਸੁਖ ਜਗਰਾਓਂ ਧੰਨਵਾਦ

  • @BalwinderSingh15468
    @BalwinderSingh15468 2 หลายเดือนก่อน +7

    ਸੁਖ ਭਰਾ ਜੀ ਤੁਸੀ ਬਾਗੀ ਧੜੇ ਦੀ ਸੁਰ ਚ ਬੋਲ ਰਹੇ ਹੋ।ਜੇ ਅਕਾਲੀ ਦਲ ਨੂੰ ਕਾਇਮ ਰੱਖਣਾ ਹੈ ਤਾ ਬਿਲਕੁਲ ਨਵੇਂ ਨੌਜਵਾਨ ਲੀਡਰ ਦੀ ਲੋੜ ਹੈ

  • @avtarsinghdhillon-f2f
    @avtarsinghdhillon-f2f 2 หลายเดือนก่อน +2

    ਨਤੀਸ ਕੁਮਾਰ ਤੇ ਨਾਇਡੂ ਸਰਕਾਰ ਦੀ ਮਜਬੂਰੀ ਕਰਕੇ ਪੈਕਜ ਲੈ ਗਏ ਪੱਰ ਜਿੰਨਾ ਨੇ ਅੱਖ ਵਿੱਚ ਅੱਖ ਪਾਕੇ ਗੱਲ ਕਰਨੀ ਹੈ ਉੱਨਾਂ ਦੇ ਪੱਲੇ ਕੀ ਹੈ ਨਾਇਡੂ ਤੇ ਨਤੀਸ ਅੱਜ ਨਹੀ ਜੱਮੇ ਪਹਿਲਾ ਮੋਦੀ ਕਿੰਨੀ ਕੁ ਸੁਣਦਾ ਰਿਹਾ ਨਾਇਡੂ ਤੇ ਨਤੀੱਸ ਜਦੋ ਬੁਹਮਤ ਕੋਲ ਸੀ ਮੋਦੀ ਦੇ 41:21

  • @mandipsingh2052
    @mandipsingh2052 2 หลายเดือนก่อน +4

    Sukhbir nu dibrugarh jail assam vich band kaaro

    • @gurmailsinghsingh9590
      @gurmailsinghsingh9590 2 หลายเดือนก่อน +2

      ਸਾਬਕਾ ਪ੍ਰਧਾਨ ਭਾਈ ਰਣਜੀਤ ਸਿੰਘ ਨੂੰ ਹੁਣ ਪ੍ਰਧਾਨ ਬਣਾਓ ਜੀ

  • @NavdeepSingh-s9o
    @NavdeepSingh-s9o 2 หลายเดือนก่อน +1

    Mp Amrit pal the rehigh honl chaiye

  • @jugrajsinghjattana6797
    @jugrajsinghjattana6797 2 หลายเดือนก่อน

    ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @KanwaljitBajwa-j6j
    @KanwaljitBajwa-j6j หลายเดือนก่อน

    Baha’i Amritpal Singh should be released immediately from Jail.

  • @JagroopSingh-wf3nw
    @JagroopSingh-wf3nw 2 หลายเดือนก่อน +3

    ਗੁਰਮੀਤ ਰਾਮ ਰਹੀਮ ਨੂੰ ਫਾਂਸੀ ਦਿਓ ਅੰਮ੍ਰਿਤਪਾਲ ਨੂੰ ਬਾਹਰ ਕੱਢੋ ਤਾਂ ਕਿ ਨੌਜਵਾਨ ਨਸਾ ਛੱਡ ਸਕਣ ਜੀ❤❤❤❤

  • @JaswinderSingh-nl2qq
    @JaswinderSingh-nl2qq 2 หลายเดือนก่อน +4

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ next cm

  • @avtarkakni1674
    @avtarkakni1674 2 หลายเดือนก่อน +1

    Sukh very right

  • @BhagwanSingh-y2h
    @BhagwanSingh-y2h 2 หลายเดือนก่อน +1

    ਇਸ ਬੰਦੇ ਦੀ ਕੀ ਕੁਰਬਾਨੀ ਹੈ ਇਹ ਤਾ ਲੋਕਾਂ ਦੇ ਪੁੱਤਰ ਮਰਵਾਉਗਾ ਇਹ ਕਰਾਏ ਦਾ ਟੱਟੂ ਹੈ

  • @GurmailSingh-jd6xs
    @GurmailSingh-jd6xs หลายเดือนก่อน

    Pl

  • @BalwinderSingh-pb1ij
    @BalwinderSingh-pb1ij 2 หลายเดือนก่อน +1

    Sukhbir badal nu bahar kaddo

  • @gurmeetdhaliwal287
    @gurmeetdhaliwal287 หลายเดือนก่อน

    ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜੀ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਸੋਡਾ ਸੱਚਾ ਸਿੱਖ ਹੈ ਤੁਸੀਂ ਆਪ ਜਾਣੀ ਜਾਣ ਹੋ ਮਾਲਕਾਂ ਵਾਹਿਗੁਰੂ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤

  • @JasvinderSingh-dr7oi
    @JasvinderSingh-dr7oi 2 หลายเดือนก่อน

    Sad b president relations with ram Raheem clear now by Pardeep j gurmukh s ji khatera police officer

  • @SukhmindarSinghSidhu
    @SukhmindarSinghSidhu 2 หลายเดือนก่อน

    ਪਤਰਕਾਰ ਜੀ ਤੁਸੀਂ ਆਵਦੇ ਆਪ ਨੂੰ ਸਿੱਖ ਕਹਿੰਦੇ ਓ । ਸੋਚੋ ?

  • @HarmohindarSingh
    @HarmohindarSingh หลายเดือนก่อน

    The sikh community is very great and brave. Sacrificing their lives for the country.
    All the sikh organisations should help their poor sikh neighbours and teach their children. They should uplift the poor person living in Punjab
    All political leaders of Punjab should chsnge their attitudes and uplift the poors. They should open school and teach all poor. And uplift the moral of leaders in Punjab.

  • @JagroopSingh-wf3nw
    @JagroopSingh-wf3nw 2 หลายเดือนก่อน +1

    ਭਾਈ ਅੰਮ੍ਰਿਤਪਾਲ ਜਿੰਦਾਬਾਦ❤❤❤❤

  • @SukhmindarSinghSidhu
    @SukhmindarSinghSidhu 2 หลายเดือนก่อน +3

    ਬਾਦਲ ਦੇ ਜਿਹੜੇ ਮੰਤਰੀ ਬਣੇ ਸੀ, ਜਿਹਨਾਂ ਨੇ ਰਾਜਭਾਗ ਦੇ ਨਜ਼ਾਰੇ ਲੈ ਲੇ ,ਉਹ ਮੰਤਰੀ ਬਣੇ ਹੀ ਕਿਉਂ? ਅਕਾਲੀ ਡੈਲੀਗੇਟ ਸੁਖਬੀਰ ਬਾਦਲ ਨਾਲ ਨੇ, ਉਹ ਅਸਤੀਫਾ ਤਾਂ ਨਹੀਂ ਦਿੰਦਾ। ਡਾਕਟਰ ਚੀਮਾਂ ਵੀ ਕਹਿੰਦੈ ਡੈਲੀਗੇਟ ਬਹੁਸੰਮਤੀ ਸਾਡੇ ਨਾਲ ਹੈ । ਉਹ ਤਾਂ ਸਪੱਸ਼ਟ ਕਹਿੰਦਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੁਖਬੀਰ ਬਾਦਲ ਅਸਤੀਫਾ ਨਹੀਂ ਦਿੰਦਾ। ਜੇ ਛੋਟਾ ਜਿਹਾ ਟੋਲਾ ਅੱਡ ਬੋਲੀ ਬੋਲਦੈ, ਬੋਲੀ ਜਾਵੇ । ਬਰਾਬਰ ਅਕਾਲੀ ਦਲ ਬਣਾ ਲਓ, ਜਨਤਾ ਜਿਤਾ ਦੂੰ । ਇਹਨਾ ਦਾ ਤਾਂ ਅਸੈਂਬਲੀ ਮੈਂਬਰ ਹੀ ਇਕ( ਮਜੀਠੀਆ ਦੀ ਪਤਨੀ) ਰਹਿ ਗਿਆ। ਫੋਕੇ ਦਮਗਜ਼ੇ ਮਾਰਨ ਦਾ ਕੀ ਫ਼ਾਇਦਾ? ਬਾਗੀਆਂ ਵਿੱਚ ਵੀ ਬਥੇਰੇ ਐਮ ਐੱਲ ਏ ਪਿਊ ਪੁੱਤ ਹਨ ।

  • @jagpreetSingh-cc3es
    @jagpreetSingh-cc3es หลายเดือนก่อน

    Bhai Amritpal singh Khalistan zindabad 🙏

  • @gurbeersingh8900
    @gurbeersingh8900 2 หลายเดือนก่อน

    Amart pal singh Khalsa nu rea Karo ji ❤

  • @KaurSingh-zk5tp
    @KaurSingh-zk5tp 2 หลายเดือนก่อน

    Waheguruji. Amritpalhiphardhagikabel.han

  • @HarbhajanSingh-gp8un
    @HarbhajanSingh-gp8un 2 หลายเดือนก่อน +2

    ਸ੍ਰੋਮਣੀ ਅਕਾਲੀ ਦਲ ਜਿਹੜਾ ਹੁਣ ਬਾਦਲ ਦਲ ਬਣ ਗਿਆ ਹੈ ਇਸ ਨੂੰ ਦੁਬਾਰਾ ਅਕਾਲੀ ਬਣਾਇਆ ਜਾਵੇ ਫਿਰ ਇਸ ਵਿੱਚੋ ਸੁਖਬੀਰ ਬਾਦਲ ਜੁੰਡਲੀ ਅਤੇ ਬਾਗ਼ੀ ਆਗੂ ਸੁਖਦੇਵ ਸਿੰਘ ਢੀਡਸਾ ਚੰਦੂਮਾਜਰਾ ਜੁੰਡਲੀ ਨੂੰ ਕੱਢ ਕੇ ਇਮਾਨਦਾਰ ਆਗੂ ਆ ਨੂੰ ਅੱਗੇ ਕਰਕੇ ਹੀ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਿੱਤਾ ਜਾ ਸਕਦਾ ਹੈ ਕਿਉ ਕਿ ਇਸ ਤੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ

  • @avtarsinghdhillon-f2f
    @avtarsinghdhillon-f2f 2 หลายเดือนก่อน +2

    ਤੁਸੀ ਅਕਾਲੀ ਦੱਲ ਖੱੜਾ ਨਹੀ ਕਰ ਰਹੇ ਤੁਸੀ ਜੱੜਾ ਵਿੱਚ ਤੇਲ ਦੇ ਰਹੇ ਹੋ ਸੂਖ ਸਾਹਿਬ ਪੱਜਾਬ ਦੀਆਂ ਤੇਰਾਂ ਸੀਟਾਂ ਵਿੱਚ ਇੱਕ ਸੀਟ ਬਠਿਡਾ ਉਹ ਵੀ ਵੀਹ ਹਜ਼ਾਰ ਦੀ ਲੀਡ ਵੱਧਾ ਕੇ ਜਿੱਤੇ ਨੇ ਤੀਜੀ ਚੋਥੀ ਵਾਰ ਫਿਰ ਪੱਜਾਬ ਕਿਵੇ ਨਹੀ ਚੁਹੱਦਾ ਬਾਦਲ ਪੱਰਿਵਾਰ ਨੂੰ ਤੁਹਾਡੇ ਵੱਰਗੇ ਜਿੰਨਾ ਨੇ ਸਰਕਾਰ ਤੋਂ ਮੋਟਾ ਪੈਸਾ ਲਿਆ ਉਹ ਨਹੀਂ ਚੁਹਦੇ ਅਕਾਲੀ ਦੱਲ ਮਜ਼ਬੂਤ ਹੋਵੇ

  • @SukhmanderKaler
    @SukhmanderKaler หลายเดือนก่อน

    Asi ta akali de nal hi ha ji

  • @hakamsinghbrar6014
    @hakamsinghbrar6014 2 หลายเดือนก่อน

    Dheedsa vi sadh da dlla aa paira ch baitth da aa Parminder dheedsa

  • @rana7018josan
    @rana7018josan 2 หลายเดือนก่อน

    Bhai amritpal singh khalsa jindabad

  • @darshansinghsingh461
    @darshansinghsingh461 2 หลายเดือนก่อน +1

    Bhai sahab bhai amaritpal singh ji khalsa zindabad waheguru ji 🙏

  • @HarbachanSingh-b8f
    @HarbachanSingh-b8f 2 หลายเดือนก่อน +1

    Jathedar. Baddal. De. Tote. Han

  • @gurjas99
    @gurjas99 หลายเดือนก่อน

    ਮੂੰਡਾ ਤਾ ਦਿਮਾਗੀ ਤੌਰ ਤੇ ਬਚਪਨਾ ਦਿੱਤਾ ਉਪਰ ਵਾਲੇ ਨੇ ਇਨਾਂ ਪਿਉ ਪੁੱਤਰਾ ਨੇ ਖੁਦ ਗੁਰੂ ਘਰਾਂ ਨੂੰ ਬੇਹਿਸਾਬ ਲੁੱਟਿਆ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣੀ ਇੰਨਾ ਨੂੰ ਮਹਿੰਗਾ ਪਿਆ ਗੁਰੂ ਨੇ ਇੰਨਾ ਨੂੰ ਸਜਾ ਤਾਂ ਬਾਰ ਬਾਰ ਦਿੱਤੀ ਪਰ ਲਾਲਚ ਵੱਸ ਇਹ ਨਹੀਂ ਸੁਧਰ ਸਕਦੇ ਰੌਲਾ ਪਾਉਣ ਜਾਣਗੇ ਨੇ ਲੋਕਾਂ ਨੂੰ ਉਲੂ ਬਣਾਉ ਮੋਟੀ ਕਮਾਈ ਕਰੋ ਖਾਈ ਕੌਣ ਲੜਾਈ ਤਾਂ ਜਮਾਈਆਂ ਵਿੱਚ ਹੋਣੀ ਹੈ ਪੱਕਾ ਇਹ ਸਭ ਕੁੱਝ ਹੋਣਾ ਇਵੇ ਹੀ ਹੈ ਕੌਣ-ਕੌਣ ਰੋਕ ਸਕੇਗਾ ਇਨਾ ਕਿਹੜਾ ਹਲ ਵਾਹ ਕੇ ਖੁਦ ਕਮਾਈ ਕੀਤੀ ਅਰਬਾਂ ਖਰਬਾਂ ਰੁਪਏ ਇਕੱਠੇ ਕੀਤੇ ਬਾਦਲਾਂ ਨੇ ਅੱਜ ਗੱਦਾਰ ਕਿਹਾ ਜਾਣਾਂ ਹੈ ਪੂਰੇ ਸਿਖ ਇਤਿਹਾਸ ਵਿੱਚ ਕਿਤਾਬਾਂ ਵਿੱਚ ਲਿਖਿਆ ਗਿਆ ਕਿ ਇਹ ਪਰਿਵਾਰ ਕੌਮ ਦਾ ਗੱਦਾਰ ਸਰਸੇ ਵਾਲੇ ਸਾਧ ਦਾ ਚੇਲਾ ਸੁਖਬੀਰ ਇੰਸਾ ਹੈ

  • @Gurmeet.598
    @Gurmeet.598 2 หลายเดือนก่อน +1

    A sara khus badal ta bhagwant mann dono nhi chuda ke amritpal bahar aya

  • @HarbachanSingh-b8f
    @HarbachanSingh-b8f 2 หลายเดือนก่อน +1

    Jathedar baddal de tote. Han

  • @HarjinderSingh-e3z
    @HarjinderSingh-e3z 2 หลายเดือนก่อน

    OK❤❤❤❤❤

  • @jasmergiri6058
    @jasmergiri6058 2 หลายเดือนก่อน

    ਠਾਣੇ ਤੇ ਹਮਲਾ ਕੀਤਾ ਸੀ

  • @amarsinghdhaliwal4598
    @amarsinghdhaliwal4598 2 หลายเดือนก่อน

    A SAB DOSHE NE PEALA KEO NHI BOLAA TUSE GDAREA KETEA NE

  • @ASingh1699k
    @ASingh1699k 2 หลายเดือนก่อน

    Badal huni finish ena nu ik rah khula bjp rss j loot bachoni. Akali dal zindabad

  • @SwaranSinghKuwait
    @SwaranSinghKuwait 2 หลายเดือนก่อน

    Panjab nu Lutia sukhbir Badal ne vot ni peni

  • @SukhchainSingh-z4u
    @SukhchainSingh-z4u หลายเดือนก่อน

    O

  • @dilrajkaur2070
    @dilrajkaur2070 2 หลายเดือนก่อน

    🐅🐅🐅🐅🐅😍😍🐅😍🐅🐅🐅🐅🐅🐅🙏🙏🙏🙏🙏🙏🙏

  • @AvtarSingh-ob8cu
    @AvtarSingh-ob8cu 2 หลายเดือนก่อน

    Bhai. Amritpal. Ji. Zindiabad. ❤❤❤❤❤

  • @kantakaur4364
    @kantakaur4364 2 หลายเดือนก่อน

    Var var eh qion kiha janda hea akali dal khautum ho giaa hea ? Akali dal hea par jehare akali dal ch bande ne oh bahir kado te nave bande liaao pare likhe amritdhari poore rehit mariaada vale liaao ji akali dal ch kon kehanda hea k akali dal khatum ho giaa hea

  • @BhathalKhush
    @BhathalKhush 2 หลายเดือนก่อน

    Chitey. Da. Jnmdata. ❤Vpari. Enan. Lokan Ne Rl. Mil. Ke. Sade. Punjab. Di. Jvani. Khali. Bhen Çhódan. Né

  • @SunilVerma-ys6my
    @SunilVerma-ys6my 2 หลายเดือนก่อน +1

    Ayali veer ji nu Lao pardan

    • @kuldeepsinghdhiman2759
      @kuldeepsinghdhiman2759 2 หลายเดือนก่อน

      ਜਿਹੜਾ ਡਰਪੋਕ ਚੁੱਪ ਕਰਕੇ ਅੰਦਰ ਵੜ ਗਿਆ ਗਦਾਰ‌ ਬਾਦਲਾਂ ਤੋਂ ਡਰਕੇ ਉਹ ਕੀ ਅਗਵਾਈ ਦੇਵੇਗਾ ਕੌਮ ਨੂੰ।

  • @DeepakKumar-ik5jg
    @DeepakKumar-ik5jg หลายเดือนก่อน

    jadoo Punjab police fack inconter kardi os time CM di death hoo gi si

  • @BhathalKhush
    @BhathalKhush 2 หลายเดือนก่อน

    Sukha. Gpi. Aamli. Mrdabad

  • @amarjitrana-wk5tl
    @amarjitrana-wk5tl 2 หลายเดือนก่อน

    Sariisikh kom Jail bharo ajitation start kro.otna chir bjp bhung nachar sarkara bande de putt nhiibanan gia. jaillbhar devo loko.

  • @amarjitrana-wk5tl
    @amarjitrana-wk5tl 2 หลายเดือนก่อน

    sukhbir dhami Raghbir singh eh sab golak chor ne.dhami Raghbir di ki himat hai sukhbir gadaar nu Punishment de sakde eh Pocket whichu nikale hoe jathedar. ne.

  • @parmjitsinghghungranadhill8949
    @parmjitsinghghungranadhill8949 2 หลายเดือนก่อน +9

    Bilkul ji

  • @ManpreetSingh-tk7qu
    @ManpreetSingh-tk7qu 2 หลายเดือนก่อน +1

    Good

  • @avtarsinghdhillon-f2f
    @avtarsinghdhillon-f2f 2 หลายเดือนก่อน

    ਤੁਸੀ ਅਕਾਲੀ ਦੱਲ ਖੱੜਾ ਨਹੀ ਕਰ ਰਹੇ ਤੁਸੀ ਜੱੜਾ ਵਿੱਚ ਤੇਲ ਦੇ ਰਹੇ ਹੋ ਸੂਖ ਸਾਹਿਬ ਪੱਜਾਬ ਦੀਆਂ ਤੇਰਾਂ ਸੀਟਾਂ ਵਿੱਚ ਇੱਕ ਸੀਟ ਬਠਿਡਾ ਉਹ ਵੀ ਵੀਹ ਹਜ਼ਾਰ ਦੀ ਲੀਡ ਵੱਧਾ ਕੇ ਜਿੱਤੇ ਨੇ ਤੀਜੀ ਚੋਥੀ ਵਾਰ ਫਿਰ ਪੱਜਾਬ ਕਿਵੇ ਨਹੀ ਚੁਹੱਦਾ ਬਾਦਲ ਪੱਰਿਵਾਰ ਨੂੰ ਤੁਹਾਡੇ ਵੱਰਗੇ ਜਿੰਨਾ ਨੇ ਸਰਕਾਰ ਤੋਂ ਮੋਟਾ ਪੈਸਾ ਲਿਆ ਉਹ ਨਹੀਂ ਚੁਹਦੇ ਅਕਾਲੀ ਦੱਲ ਮਜ਼ਬੂਤ ਹੋਵੇ