ਭਾਜਪਾ ਆਗੂ ਲਾਲਪੁਰਾ ਦੀ ਵਿਵਾਦਿਤ ਟਿੱਪਣੀ "ਗੁਰੂ ਨਾਨਕ ਸਾਹਿਬ ਨੂੰ ਦੱਸਿਆ ਵਿਸ਼ਨੂੰ ਦੇ ਅਵਤਾਰ"

แชร์
ฝัง
  • เผยแพร่เมื่อ 16 ก.ย. 2024
  • ਭਾਜਪਾ ਆਗੂ ਲਾਲਪੁਰਾ ਦੀ ਵਿਵਾਦਿਤ ਟਿੱਪਣੀ
    "ਗੁਰੂ ਨਾਨਕ ਸਾਹਿਬ ਨੂੰ ਦੱਸਿਆ ਵਿਸ਼ਨੂੰ ਦੇ ਅਵਤਾਰ"
    #pmmodi #iqbalsinghlalpura #mohanbhagwat #sgpc #darbarsahib
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

ความคิดเห็น • 146

  • @arvinderbakshi3044
    @arvinderbakshi3044 6 วันที่ผ่านมา +25

    ਬਦਕਿਸਮਤੀ ਹੈ ਸਿੱਖਾਂ ਦੀ ਕਿ ਸਾਡੇ ਸਿੱਖ ਆਗੂ ਹੀ ਵਿਕਾਊ ਨੇ!

  • @hardevsinghhardev3904
    @hardevsinghhardev3904 6 วันที่ผ่านมา +34

    ਲਾਲ ਪੁਰਾ ਨੂੰ ਸੰਗਤਾਂ ਦੇ ਹਵਾਲੇ ਕਰੋ ਇਸ ਨੂੰ ਲਾਲ ਮਿਰਚਾਂ ਵਾਲ਼ੀ ਬੋਰੀ ਚ ਪਾ ਕੇ ਇਸ ਨੂੰ ਲਾਲੋ ਲਾਲ ਕਰੀਏ

    • @jagdevsandhu6186
      @jagdevsandhu6186 5 วันที่ผ่านมา +1

      Red Spices in his bottom

    • @ParamjitSingh-c4c
      @ParamjitSingh-c4c 5 วันที่ผ่านมา

      ਬਿਲਕੁਲ ਠੀਕ, ਇਹਨੂੰ ਕਾਲਾ ਪੂਰਾ ਬਣਾਓ

  • @RPSingh-hl9tf
    @RPSingh-hl9tf 6 วันที่ผ่านมา +18

    ਭਾਜਪਾ ਨਾਲ ਰਲ ਕੇ ਕੁੱਝ ਸਿੱਖਾਂ ਦੇ ਦਿਮਾਗ ਦਾ ਬੇੜਾ ਗਰਕ ਹੋ ਗਿਆ ਹੈ.

    • @MSINGH-pu2xi
      @MSINGH-pu2xi 5 วันที่ผ่านมา

      Hanji theek a sikh nahee

  • @amarjeetsingh-er4bq
    @amarjeetsingh-er4bq 6 วันที่ผ่านมา +19

    ਇਸ ਤਰ੍ਹਾਂ ਦੇ ਗ਼ਦਾਰ ਲੋਕਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ

  • @dr.gurwinderparhar3422
    @dr.gurwinderparhar3422 5 วันที่ผ่านมา +4

    ਅਜਿਹੇ ਲੋਕ ਸਿੱਖਾਂ ਦੀ ਦਿੱਖ ਵਿੱਚ ਆਰਐਸਐਸ ਦੇ ਏਜੰਟ ਹਨ

  • @devinderpaldhillon9627
    @devinderpaldhillon9627 5 วันที่ผ่านมา +5

    ਲਾਲਪੁਰੇ ਨੂੰ ਪੁੱਛ ਲਉ ਕਿ ਇਹ ਆਪ ਕਿਹੜੇ ਭਬੀਖਣ ਦਾ ਅਵਤਾਰ ਇਆ ।

  • @KuldeepSingh-i4y
    @KuldeepSingh-i4y 5 วันที่ผ่านมา +12

    ਲੁਲਪੁਰਾ ਹੈ ਹੀ ਖੱਚ ਬੰਦਾ

  • @MUKHTIARSINGH-b2l
    @MUKHTIARSINGH-b2l 6 วันที่ผ่านมา +18

    ਇਸ ਨੂੰ ਮੂੰਹ ਸਿਰ ਮੁਨਾ ਕੇ ਵਿਸ਼ਨੂੰ ਭਗਤ ਬਣ ਜਾਣਾ ਚਾਹੀਦਾ

  • @SurjitSingh-jy6gw
    @SurjitSingh-jy6gw 6 วันที่ผ่านมา +11

    ਇਸ ਕੰਜਰੁਨੂੰਪੁਛੋਕਦੇਸਿਖੲਇਤਹਾਸਪੜਿਆਕੁਤੇੱਜੋਮੂਹਚੋਆਇਆਭੌਕਦਿੰਦੇਹਰਾਮਖੋਰ

  • @jugrajgill7006
    @jugrajgill7006 6 วันที่ผ่านมา +15

    ਇਹਨਾਂ ਗੱਦਾਰਾਂ ਨੇ ਹੀ ਬੇੜਾ ਗ਼ਰਕ ਕਰਤਾ

  • @SukhdevSingh-mg6ps
    @SukhdevSingh-mg6ps 6 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਬਿਲਕੁਲ ਸਹੀ ਗੱਲ ਹੈ ਜੀ

  • @triloksingh4126
    @triloksingh4126 5 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਵਾਹਿਗੂਰੁ ਜੀ, ਸ਼੍ਰਿਰੋਮਨੀ ਕਮੇਟੀ ਨੇ ਅਪਣਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਹੀ ਨਿਰਣਾ ਲੈਣ ਰੁਤਬਾ ਨਾ ਖੋਇਆ ਹੁੰਦਾ ਤਾਂ ਲਾਲ ਸਿੰਘ ਪੁਰਾ ( ਭਾਜਪਾ ਦਾ ਪੱਕਾ ਲਾਲ ਪੁਰਾ ਏ) ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੁ ਵਿਸ਼ਨੂੰ ਦਾ ਅਵਤਾਰ ਕਹਿਣ ਦੀ ਜੁਰੱਤ ਨ ਕਰਦਾ।

  • @LalSingh-df2kq
    @LalSingh-df2kq 5 วันที่ผ่านมา +5

    ਖ਼ਾਲਸਾ ਜੀ , ਸਿੱਖ ਧਰਮ ਨੂੰ ਤਾਂ ਖਤਮ ਕਰਨ ਵਾਸਤੇ ਮੁਗ਼ਲਾਂ ਤੇ ਅੰਗ੍ਰੇਜ਼ਾਂ ਦਾ ਸਾਰਾ ਜ਼ੋਰ ਲੱਗ ਗਿਆ ਪਰ ਨਾ ਸਿੱਖ ਧਰਮ ਖਤਮ ਹੋਇਆ ਤੇ ਨਾ ਸਿੱਖ ਖਤਮ ਹੋਇਆ ,, ਕਿਉਂਕਿ ਸਿੱਖ ਧਰਮ ਕਾਇਮ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਕਾਲ ਪੁਰਖ ਤੋਂ ਪ੍ਰਵਾਨਗੀ ਲੈਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਐ । ਸਿੱਖ ਧਰਮ ਕੋਈ ਗਾਲ੍ਹਾਂ ਜੀ ਦਾ ਵਾੜਾ ਨਹੀਂ । ਅੱਜ ਸਿੱਖ ਧਰਮ ਸਾਰੀ ਦੁਨੀਆਂ ਵਿੱਚ ਫੈਲਿਆ ਹੋਇਐ , ਇੱਹ ਕੌਣ ਹੁੰਦੇ ਐ ਸਿੱਖ ਧਰਮ ਨੂੰ ਖਤਮ ਕਰਨ ਵਾਲੇ ।।ਧੰਨਵਾਦ

  • @kuldipjamus1968
    @kuldipjamus1968 5 วันที่ผ่านมา +5

    ਅੰਧਵਿਸ਼ਵਾਸ ਕਰਮਕਾਂਡ ਘੜੀਆਂ ਹੋਈਆ ਕਹਾਣੀਆਂ ਬਕਵਾਸ ਲਿਖ ਲਿਖ ਕੇ ਜ਼ੰਨਤਾਂ ਦਾ ਦਿਮਾਗ ਖਰਾਬ ਕੀਤਾ ਹੈ।

  • @dhimandhiman2142
    @dhimandhiman2142 5 วันที่ผ่านมา +3

    ਲਾਲ ਪੁਰੇ ਸਿੰਘਾ ਦੇ ਹਵਾਲੇ ਕਰੋ ਇਹਨਾ ਸਿੱਖ ਧਰਮ ਨੂੰ ਬਦਨਾਮ ਕੀਤਾ

  • @balkardudhala5349
    @balkardudhala5349 5 วันที่ผ่านมา

    ਬਹੁਤ ਵਧੀਆ ਜਾਣਕਾਰੀ ਬਿਆਨ ਕੀਤੀ ਹੈ ਪੱਟੀ ਸਾਹਿਬ ਜੀ

  • @rajinderkaur-lx2io
    @rajinderkaur-lx2io 5 วันที่ผ่านมา +3

    ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ।ਕਮ ਸੇ ਕਮ ਦਸਤਾਰ ਦਾ ਤਾਂ ਸਤਕਾਰ ਕਰਦਾ।

  • @RanjeetsinghRanasandhu
    @RanjeetsinghRanasandhu 5 วันที่ผ่านมา +3

    ਏ ਜੇੜੇ ਇੱਸ ਤਰ੍ਹਾਂ ਦੇ ਬਿਆਨ ਦੇ ਦੇਦੇ ਗੁਰੂ ਘਰ ਬਾਰੇ ਜਾ ਸਿੱਖ ਕੋਮ ਬਾਰੇ ਏ ਔਰੰਗਜ਼ੇਬ ਤੇ ਨਰੈਣੂ ਮਹੰਤ ਦਿਆਂ ਨਜੈਜ਼ ਔਲਾਦਾਂ ਨੇ ਸਿੱਖ ਕੋਮ ਦੇ ਦੁਸ਼ਮਣ

  • @jagdevsingh3958
    @jagdevsingh3958 5 วันที่ผ่านมา +1

    Very good job ji patrkar ji

  • @parkashom4803
    @parkashom4803 5 วันที่ผ่านมา

    ਇਸ ਨੂੰ ਆਕਾਲ ਤਖਤ ਤੇ ਤਲਬ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @harbinderparmar790
    @harbinderparmar790 5 วันที่ผ่านมา +2

    ਕਾਹਦਾ ਵਧੀਆ ਬੰਦਾ ਹੈ ਲਾਲਪੁਰਾ ਜਿਸਦਾ ਕੋਈ ਇਖਲਾਕ ਹੀ ਨਹੀਂ ਹੈ ?

  • @kesarsingh17
    @kesarsingh17 6 วันที่ผ่านมา +5

    ਲਾਲਪੁਰਾ ਨੇ ਕਿਸ ਅਧਾਰ ਤੇ ਇਹ ਗੱਲ ਕਹੀ ਹੈ। ਇਸ ਤੋਂ ਪੁੱਛਣਾ ਬਣਦਾ ਹੈ।

    • @ssd8566
      @ssd8566 5 วันที่ผ่านมา

      Bhai sab suraj parkash granth vich likhya hai!!

    • @JoshLooez-qr9ll
      @JoshLooez-qr9ll 5 วันที่ผ่านมา

      @@ssd8566 bullshit by comrade

  • @punjjaabdesh8659
    @punjjaabdesh8659 5 วันที่ผ่านมา +2

    ਪੱਟੀ ਸਾਹਬ ਮੁਹਾਵਰਾ ਏਦਾਂ ਜੀ,
    ਆਪ ਨੰਗ, ਬਾਪ ਨੰਗ, ਤੀਜੇ ਨੰਗ ਨਾਨਕੇ,
    ਨੰਗਾਂ ਦੇ ਨੰਗ ਆਏ, ਸਵਾਹ ਗਏ ਛਾਣਕੇ।

  • @JaspalKandola-uq4pz
    @JaspalKandola-uq4pz 5 วันที่ผ่านมา +2

    ਭਾਜਪਾ ਵਿਕਨ ਵਾਲਿਆ ਨੂੰ ਉਸਦਾ ਮੁਲ ਤਾਰ ਕੇ ਸਿਖ ਹੱਥਿਆਸ ਨੂੰ ਰਦੋਬਦਲ ਕਰਵਾ ਰਹੀ ਹੇ ਲਾਲਪੁਰਾ ਲਾਲਚ ਬਸ ਭਾਜਪਾ ਦੇ ਹਕ ਵਿਚ ਗਲਤ ਬਿਆਨ ਰਿਹਾ

  • @Khalsa-kf3wt
    @Khalsa-kf3wt 5 วันที่ผ่านมา +5

    ਇਹ ਸਾਰੇ ਭਾਜਪਾਈ ਮੋਦੀ ਦੇ ਅਵਤਾਰ ਹਨ ਇਹ ਏਸੇ ਦਾ ਖੱਟਿਆ ਹੀ ਖਾਂਦੇ ਹਨ

  • @gurnamdhandhi4741
    @gurnamdhandhi4741 5 วันที่ผ่านมา

    ਵਾਹਿਗੁਰੂ ਜੀ ਇਹ ਹਨ ਤੇਰੇ ਸਿੱਖ

  • @MandipsinghSingh-sk5hl
    @MandipsinghSingh-sk5hl 6 วันที่ผ่านมา +6

    Lalpura b j p oifdog

  • @amarkhaira1170
    @amarkhaira1170 5 วันที่ผ่านมา +1

    ਧਨ ਧਨ ਸਰਬੰਸ ਦਾਨੀ ਅਮਿ੍ਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨਾਲ ਝੰਡ ਨੂੰ ਪਿਪਲ ਬਣਿਆ ਵੇਖਿਆ ਜ਼ਿਲ੍ਹਾ ਚੂਰੁ ਰਾਜਸਥਾਨ

  • @ParminderSingh-vn4ww
    @ParminderSingh-vn4ww 5 วันที่ผ่านมา +2

    ਇਹ ਪੱਗਾਂ ਵਾਲੇ ਓਹੀ ਨੇ ਜਿਹੜੇ ਮੁਗ਼ਲਾਂ ਦੀ ਸਰਕਾਰ ਵਿਚ ਬੈਠ ਕੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਦੀਵਾਰਾਂ ਵਿਚ ਚਿੰਨਣੰਨ ਵਸਤੇਂ ਪ੍ਰੇਰਿਤ ਕਰਦੇ ਸੀ ਜਾਂ ਗੰਗੂ ਵਰਗੇ ਨੇ

  • @WarinderVirk
    @WarinderVirk 5 วันที่ผ่านมา +1

    ਕੇੜਾ'ਤੋਹਾਡੈ'ਬਾਪ'ਵਾਲਾ'ਇਤਅਸ'ਏ'ਜੀਦੇ'ਵਿਚ'ਲਿਖਾਹੈ'ਗੂਰ'ਨਾਨਕ''ਜੀ'ਵਿਸਨੂ'ਦਾ'ਅਵਤਾਰ'ਹਨ'ਉਸ'ਇਤਹਾਸ'ਦਾ'ਨਾ'ਦੱਸੋ

  • @balbirsinghjmajra2523
    @balbirsinghjmajra2523 5 วันที่ผ่านมา +1

    Bilkul Khalsa Jio Tusi Kamal Kar Diti Waheguru Very Nice

  • @RaiMovies
    @RaiMovies 6 วันที่ผ่านมา +5

    ਬਿਲਕੁੱਲ ਸਹੀ ਗੱਲ ਹੈ ਜੀ

  • @ABIJOT___YT
    @ABIJOT___YT 5 วันที่ผ่านมา

    ਕੇਵਲ ਲੁਧਿਆਣਾ ਖੰਨਾ ਅਤੇ ਮੰਡੀਗੋਬਿੰਦਗੜ੍ਹ ਟੈਕਸ ਦੀ ਚੋਰੀ ਨੂੰ ਸਰਕਾਰ ਰੋਕ ਲਵੇ ਤਾ ਮਾਲੀ ਹਾਲਤ ਪੰਜਾਬ ਦੀ ਠੀਕ ਹੋ ਸਕਦੀ ਹੈ ।

  • @dalipsingh1507
    @dalipsingh1507 6 วันที่ผ่านมา +2

    Sat shri akal v intelligent anylsist

  • @gurnamdhandhi4741
    @gurnamdhandhi4741 5 วันที่ผ่านมา

    ਹਰ ਇੱਕ ਆਦਮੀ ਬਿਜਨਸ ਮੈਨਹੈ

  • @rupinderpalsingh124
    @rupinderpalsingh124 6 วันที่ผ่านมา +3

    Patti sab u r great.

  • @avtars.dhindsa8381
    @avtars.dhindsa8381 5 วันที่ผ่านมา +1

    ਸ੍ਰੋਮਣੀ ਕਮੇਟੀ ਤੇ ਬਾਦਲ ਲਾਣਾ ਭਾਜਪਾ ਦੇ ਦੱਲੇ ਆ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਸਿਖਾ ਦੇ ਹੱਕ ਦੀ ਗੱਲ ਕਰੀ, ਗਰੇਵਾਲ ਦੇ ਚਿਤੜਾਂ ਨੂੰ ਮਿਰਚਾਂ ਕਿਉ ਲੱਗੀਆਂ ਗਰੇਵਾਲ ਦਾ ਬਿਆਨ ਸੁਖਵੀਰ ਦਾ ਬਿਆਨ ਹੀ ਹੈ ਸ੍ਰੋਮਣੀ ਕਮੇਟੀ ਇਨਾ ਕਤੀੜਾਂ ਤੋ ਅਜਾਦ ਕਰਾਉਣਾ ਜਰੂਰੀ ਹੋ ਗਿਆ

  • @anuthind123
    @anuthind123 5 วันที่ผ่านมา +3

    ਹਰਮੰਦਰ ਸਾਹਿਬ ਨਹੀਂ
    ਦਰਬਾਰ ਸਾਹਿਬ ਬੋਲੋ ਜੀ

  • @karansingh-sk6qn
    @karansingh-sk6qn 5 วันที่ผ่านมา

    Bhut acha express kia

  • @sandeepuppalrepotar1045
    @sandeepuppalrepotar1045 5 วันที่ผ่านมา +1

    Good patti sahib🎉🎉

  • @JaswinderSingh-uy3ju
    @JaswinderSingh-uy3ju 5 วันที่ผ่านมา

    ਇਹਨਾਂ ਲੀਡਰਾਂ ਦਾ ਤਾਂ ਬੇੜਾ ਹੀ ਗਰਕ ਹੈ। ਸਿੱਖੀ ਸਰੂਪ ਵਿੱਚ ਕੌਮ ਦੇ ਗਦਾਰ ਹਨ।

  • @kuldipsinghdhesi7018
    @kuldipsinghdhesi7018 5 วันที่ผ่านมา +1

    ਇਹ ਸਿਖੀ ਦੇ ਰੂਪ ਚ ਭੇਡੀਏ ਹਨ।

  • @RajuKuar-bu4vt
    @RajuKuar-bu4vt 5 วันที่ผ่านมา

    🙏🙏🙏

  • @Sam-m6o1v
    @Sam-m6o1v 6 วันที่ผ่านมา +1

    Very good baba patti ji

  • @butasinghsidhu6576
    @butasinghsidhu6576 6 วันที่ผ่านมา +3

    Lalpura nu sharam hi haini zara bhi eh kursi di khatir apni zameer vech chukay ne, hun ta fer esnu jneyu pa laina chahida. Ikk changay sikh itihaskar rahay ne par jadon Badalan di trah budhi bharishat hundi aa admi sabh kujh bhull jaanda te sabh kujh gava baithda. Shayad esne khaki kachha v pa lia hovay.

  • @amarjitdhillon6623
    @amarjitdhillon6623 6 วันที่ผ่านมา +2

    ਭੱਟੀ ਸਾਹਿਬ ਇੱਕ ਹੱਢੇ ਹੋਏ ਪੱਤਰਕਾਰ ਹਨ

  • @kanwarbirsingh1159
    @kanwarbirsingh1159 5 วันที่ผ่านมา

    🌹

  • @GurmitBSingh
    @GurmitBSingh 5 วันที่ผ่านมา

    Excellent analysis ji

  • @rupinderpalsingh124
    @rupinderpalsingh124 6 วันที่ผ่านมา +1

    Logically vichar.

  • @BhupinderSingh-jn5ej
    @BhupinderSingh-jn5ej 5 วันที่ผ่านมา

    B.j.p
    .

  • @daljitsasan9833
    @daljitsasan9833 5 วันที่ผ่านมา +1

    Patti Sahib sahi keh rahe han...
    NFrati tei bakaou log SIKHAN DEI KHILAAF HAN.. RSS DA V NEGATIVE ROLE HAI...

  • @BhupinderSingh-jn5ej
    @BhupinderSingh-jn5ej 5 วันที่ผ่านมา

    Bhatti.sahib.jindabad

  • @ssd8566
    @ssd8566 5 วันที่ผ่านมา

    Sakht karvai krni kdo aa dhami ne.! Jdo sgpc vicho kd dita aglyian ne !!

  • @hardevsingh6545
    @hardevsingh6545 6 วันที่ผ่านมา +1

    I put question to LALPURA ,tell to Sikhs who were Father and Mother of Vishnu Bhagan comparing NANAK JI has biological parents in 1469.

  • @BhupinderSingh-jn5ej
    @BhupinderSingh-jn5ej 5 วันที่ผ่านมา

    B.j.p.nal

  • @dalipsingh1507
    @dalipsingh1507 6 วันที่ผ่านมา

    Raga next pm of india

  • @jugsingh2006
    @jugsingh2006 5 วันที่ผ่านมา

    Esdi jinii dadhi vadhi hai,ona hi vivek ghut gya hai.Maleshh papi.#Lalpura.

  • @ShonkiSardar-x6y
    @ShonkiSardar-x6y 5 วันที่ผ่านมา

    Bhape siape delhi de rakhe bhapa koi vi hove delhi da dala hovega

  • @deepindersingh7768
    @deepindersingh7768 6 วันที่ผ่านมา

    Please play Lalpura video on ur channel.

  • @parkashom4803
    @parkashom4803 5 วันที่ผ่านมา

    ਆਰ ਐਸ ਐਸ ਦਾ ਕੋਲੀ ਚਟ

  • @SurjitSingh-uq3og
    @SurjitSingh-uq3og 5 วันที่ผ่านมา

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੱਟ ਸਾਹਿਬਾਨ ਦੇ ਸਵਈਏ ਦਰਜ ਹਨ। ਅੰਗ 1390 ਤੇ ਨਲ ਭੱਟ ਸਾਹਿਬ ਦੇ ਸਵਈਏ ਮਹਲੇ ਪਹਿਲੇ ਕੇ ਦਰਜ ਹਨ। ਸਤਵਾਂ ਸਵਾਇਆ ਇਸ ਤਰ੍ਹਾਂ ਹੈ।
    "ਸਤਿਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ।। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ।। ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ।। ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ।। ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ।। ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖ ਫੁਰਮਾਇਓ।।੭।। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਸਵਈਏ ਦੇ ਅਰਥ ਇਸ ਤਰ੍ਹਾਂ ਕੀਤੇ ਨੇ ਕਿ ਸਵੈਯਾ ਰਚਣ ਵਾਲੇ ਭੱਟ ਸਾਹਿਬੁ ਇਹ ਕਹਿ ਰਹੇ ਹਨ ਕਿ ਓਹਨਾਂ ਵਾਸਤੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਬਾਵਨ ਅਵਤਾਰ, ਰਾਮ ਅਵਤਾਰ ਅਤੇ ਕ੍ਰਿਸਨ ਅਵਤਾਰ ਨੀਆਂਈਂ ਹਨ।

  • @ManiSingh-fo3jd
    @ManiSingh-fo3jd 5 วันที่ผ่านมา +1

    A Lalu jehara ghat gintia di himait vaste bathaia inj smjo dud di di rakhi bile nu bathao

  • @karansingh-sk6qn
    @karansingh-sk6qn 5 วันที่ผ่านมา

    Sikh daram totally tarak ta adaar ta hai aur bjp manowadi soch hai kiwa ik ho skda

  • @sukhpalsinghmann451
    @sukhpalsinghmann451 5 วันที่ผ่านมา

    Lalpura varge dhele de pulsia nu ki pata hai Guru Nanak Babe bare.

  • @arvindersingh8936
    @arvindersingh8936 5 วันที่ผ่านมา

    1981

  • @BhupinderSingh-jn5ej
    @BhupinderSingh-jn5ej 5 วันที่ผ่านมา

    Sikha.diya.sarkara.hmesa.dushman.rahiya.ne.chahe.congress
    Hove.ja.bjp.sab.sikha.de.dusman.ne

  • @ParvinderSingh-lr9jy
    @ParvinderSingh-lr9jy 5 วันที่ผ่านมา

    Ajehe bian asal mudea to bhadkaun lai dite jande jan. Loka rozgar, sihat sahulata, ate education chaunde han. Koi bhee politicians enha dee gal nahi karda.

  • @dasaundhasinghpannu6612
    @dasaundhasinghpannu6612 6 วันที่ผ่านมา

    ਪਟੀ ਸਾਹਿਬ ਸੁਣਿਆ ਕਿਸੇ ਸਿੱਖਾਂਦੇ ਧਾਰਮਿਕ ਗ੍ਰੰਥ ਚ ਵੀ ਲਿਖਿਆ ਕਿ ਗੁਰੂ ਨਾਨਕ ਦੇਵ ਜੀ,ਵਿਸ਼ਨੂੰ ਦੇ ਅਵਤਾਰ ਹਨ।ਤਾ ਫਿਰ ,ਲਾਲਪੁਰਾ ਨੇ ਉਸ ਅਧਾਰ ਤੇ ਹੀ ਕਿਹਾ ਹੋਵੇ।

    • @jugsingh2006
      @jugsingh2006 5 วันที่ผ่านมา

      Sikhi te avtarvad ikk dooje de ulat ne.

    • @dasaundhasinghpannu6612
      @dasaundhasinghpannu6612 5 วันที่ผ่านมา

      @@jugsingh2006 ਸੁਣਿਆ ਦਸਮ ਗ੍ਰੰਥ ਚ ਕੋਈ ਇਹੋ ਜੇਆ ਲਿਖਿਆ ਹੋਇਆ। ਕੀ ਇਹ ਸੱਚ ਆ?

  • @amarjeet3447
    @amarjeet3447 5 วันที่ผ่านมา

    Eh koi vishnu ja sach khand nahi.Mistreee Des raj nay banaya hai

  • @malkiatsingh7573
    @malkiatsingh7573 5 วันที่ผ่านมา

    No work except controversial speeches to b on political thrones.

  • @balbirsinghrakkran8176
    @balbirsinghrakkran8176 5 วันที่ผ่านมา

    Lalpura ne pag banni nhi hoi is ne sirf vich fsaee hoi hai

  • @ravleensingh-jw4bb
    @ravleensingh-jw4bb 5 วันที่ผ่านมา

    History vch vi kuj log mughala naal shamil ho gye si . Paise dekh ke vik jande ne log . Khote nu vi pyo akh dende ne

  • @user-xv8kg7st6y
    @user-xv8kg7st6y 5 วันที่ผ่านมา

    Eh pag vich sir fassiya. Juthkhani jatt.

  • @mittiputtmajhail2960
    @mittiputtmajhail2960 5 วันที่ผ่านมา

    Lalpura warge pehla police lutti fir BJP ch mil k. Police di job vi ji hazuri wali hundi te BJP ch kisse ne kujh lena ta top leaders di gulami naal hi mildi. So apni adat naal Ih RSS te BJP nu khush karke hi Guru Sahib nu Vishnu te Darbar Sahib nu Vishni ja Shiv mandir dasda e.

  • @BhupinderSingh-jn5ej
    @BhupinderSingh-jn5ej 5 วันที่ผ่านมา

    Lalpura.nu.silh.kde.muaf.nahi.karnge.sta.de.lalch.vich.kom.nal.gdari.kar.reha.a

  • @deepindersingh7768
    @deepindersingh7768 6 วันที่ผ่านมา

    Eh yaari bahut purani pa liyi si Bhatti sahib.

  • @kuldipjamus1968
    @kuldipjamus1968 5 วันที่ผ่านมา

    All these in sikhi baas are bahman only.

  • @NarvailSingh-qr3dg
    @NarvailSingh-qr3dg 5 วันที่ผ่านมา

    ਹਰ ਧਰਮ ਵਿੱਚ ਚਵਲ ਬੰਦੇ ਹੁੰਦੇ ਆ ਪ

  • @JaswinderSingh-bt9st
    @JaswinderSingh-bt9st 5 วันที่ผ่านมา

    This person clever and greedy animal not be singh

  • @manjitsingh-n8j
    @manjitsingh-n8j 5 วันที่ผ่านมา

    Ehna lalpura , ms sirsa, h puri , r p singh, hs grewal, bittu ............ nu phae lao vadiao na

  • @paramjitsinghsohal4825
    @paramjitsinghsohal4825 5 วันที่ผ่านมา +1

    RSS BJP da paltu ih lal pura sarkari dala

  • @User-9rkmdqx84
    @User-9rkmdqx84 5 วันที่ผ่านมา

    Jidan hindu dharm ch sikh dharam paida hoya odan he hun dharm to wakh wakh shakha nikliyan nirankari ram rahim te hor dere.. Sikhan nu uss nu v accept karna chahida... Aa te vistar hega हिन्दू dharam da

  • @godisone7569
    @godisone7569 5 วันที่ผ่านมา +1

    ਪੱਟੀ ਸਾਹਿਬ ਜੀ ! ਇਹ ਸਿੱਖੀ ਬਾਣੇ ਵਿੱਚ ਨਿੱਕਰਧਾਰੀ ਗਦਾਰ ਪਹਾੜੀ ਰਾਜਿਆਂ ਦੀ ਨਸਲ ਵਿਚੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਜੜ੍ਹਾਂ ਵਿੱਚ ਵਸੇ ਪਿੰਡ ਲਾਲਪੁਰ ਬੜਵਾ ਦਾ ਦੋਗਲਾ ਬੰਦਾ ਐ,ਇਨ੍ਹਾਂ ਨੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਧੋਖਾ ਕਰਕੇ ਝੂਠੀਆਂ ਕਸਮਾਂ ਖਾ ਕੇ ਸ੍ਰੀ ਆਨੰਦ ਪੁਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ ਸੀ, ਏਸ ਕੜਛੇ ਦੀ ਪਾਰਟੀ ਦੀਆਂ ਇਹਦੇ ਪਿੰਡ ਸਮੇਤ ਪੂਰੇ ਰੋਪੜ ਜਿਲ੍ਹੇ ਵਿੱਚ ਜਮਾਨਤਾਂ ਜਬਤ ਕਰਕੇ, ਈਹਦਾ ਮੂੰਹ ਕਾਲਾ ਕਰਕੇ ਦਿੱਲੀ ਨੂੰ ਭਜਾ ਦਿੱਤਾ ਸੀ

  • @PargatSingh-ot5gf
    @PargatSingh-ot5gf 5 วันที่ผ่านมา

    Lal pure nu chahida modi nu kudi de de tan changa Hove auge ton mantri ban javenga

  • @user-gq2rz5dg3h
    @user-gq2rz5dg3h 5 วันที่ผ่านมา

    Sikh dharm nu khatam karna chanda nag

  • @amarjeet3447
    @amarjeet3447 5 วันที่ผ่านมา

    Hun Rahul Gandhi changa lagan lag gaya hai 😂😂

  • @SwaroopSGill
    @SwaroopSGill 5 วันที่ผ่านมา

    Lalpura BJP ka 🐕Sikhism donot accept Avtarism

  • @gurlabhsinghrajpal3417
    @gurlabhsinghrajpal3417 6 วันที่ผ่านมา

    ਕੱਚ ਘਰੜ ਵਿਦਵਾਨ

  • @GurbachanSingh-fl2wt
    @GurbachanSingh-fl2wt 5 วันที่ผ่านมา

    Brahmin jo v bda ho jawe un sab ko Brahmin bna deta h kitna chalak h

  • @manjit_singh_1984
    @manjit_singh_1984 5 วันที่ผ่านมา

    Vikaoo mall

  • @Punjzaabi_guy_
    @Punjzaabi_guy_ 6 วันที่ผ่านมา

    Bot sharamnaak byaan hai...he should be removed from Sikhism

  • @smsmahal3805
    @smsmahal3805 6 วันที่ผ่านมา

    HINDU word does not exist in history.Swamy Daynand in his book said,they are not Hindus and formed Arya Smaj.

  • @bhupindersingh280
    @bhupindersingh280 6 วันที่ผ่านมา

    Lalpura wagwapura

  • @NarvailSingh-qr3dg
    @NarvailSingh-qr3dg 5 วันที่ผ่านมา

    ਤੂੰ। ਸਿਰ ਤੇ ਪੱਗ ਕਿਉਂ ਬੰਨੀ ਟੋਪੀ ਪਾ ਲੇ

  • @jagdevsandhu6186
    @jagdevsandhu6186 5 วันที่ผ่านมา

    Lalpura is Ullu Da Patha

  • @ikodapasara8143
    @ikodapasara8143 5 วันที่ผ่านมา

    ਹਾਹਾ ਟਕਸਾਲ ਕਹਿੰਦੀ ਵਿਸ਼ਨੂੰ ਨੇ ਟੋਕਰੀ ਠੋਹ ਕੇ ਬਣਾਇਆ ਫੇਰ ਉਸਦਾ ਨੀ ਹੋਊ ਗਾ ਇਹ ਹਰ ਮੰਦਰ ?
    ਲਾਲਪੁਰਾ ਓਮਕਾਰ ਦਾ ਸਿੱਖ ਆ ? ਪੱਤਰਕਾਰ ਜੇ ਕਹਿ ਕੇ ਗਲੱ ਕਰਦਾ , ਲਾਲਾਪੁਰਾ ਦੀ ਵੀਡੀਓ ਚਲਾਓ !!!

  • @sukhwantsingh2513
    @sukhwantsingh2513 5 วันที่ผ่านมา

    ,mere, coments,dekho,men,bhuat,roola,paia,k,eh,b,j,p,tatu,a,ik,sikh,di,sakahl,ch,sikh,virodvhi,a,koi,aaj,da,nhi,,,,

  • @iqbalsinghsingh7997
    @iqbalsinghsingh7997 6 วันที่ผ่านมา

    Bati gi Una sikha da ki kahna jo koom da na hoi

  • @Sam-m6o1v
    @Sam-m6o1v 6 วันที่ผ่านมา

    Bjp kidr se ashi hai sikha de hak da dhong na rachave

  • @user-qs5ho9cj2b
    @user-qs5ho9cj2b 6 วันที่ผ่านมา

    Sirf Bjp se money milty

    • @sukhpalsinghmann451
      @sukhpalsinghmann451 5 วันที่ผ่านมา

      Nahi money nahi milti,sirf kursi ki khatar hi bakwas karte hain.