Prime Focus (2249) | Ravneet Singh Bittu ਦੀ ਟਿਕਟ ਵਾਪਸ ਹੋਊ !, ਫਸਦੇ ਫਸਦੇ ਬਚਗੇ Charanjit Singh Channi !

แชร์
ฝัง
  • เผยแพร่เมื่อ 5 พ.ค. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2249) || ਬਿੱਟੂ ਦੀ ਟਿਕਟ ਵਾਪਸ ਹੋਊ ! , ਅਕਾਲੀ ਉਮੀਦਵਾਰ ਭੱਜਾ ! , ਫਸਦੇ ਫਸਦੇ ਬਚਗੇ ਚੰਨੀ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 121

  • @GurnoorvirPB31
    @GurnoorvirPB31 21 วันที่ผ่านมา +3

    BJP ਦਾ ਇੱਕ ਜ਼ਿਲਾ ਪ੍ਰਧਾਨ ਕੱਲ ਨੂੰ ਅਕਾਲੀ ਦਲ ਚ ਸ਼ਾਮਿਲ ਹੋ ਰਿਹਾ l ਉਸਤੇ ਵੀ ਚਰਚਾ ਕਰਨਾ ਕੱਲ ਨੂੰ l

  • @SukhwinderSingh-wq5ip
    @SukhwinderSingh-wq5ip 20 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @harindergrewal5418
    @harindergrewal5418 21 วันที่ผ่านมา +3

    Sat Sri Akal Sandhawalia Ji Te Baath Ji Very Good Information 22G ❤ ❤ ❤

  • @baldevjassar8059
    @baldevjassar8059 21 วันที่ผ่านมา +5

    *🙏☘️ਅੱਜ ਦਾ ਵਿਚਾਰ☘️🙏*
    *ਜਦੋਂ ਇਨਸਾਨ ਠੋਕਰ ਖਾ ਕੇ ਡਿੱਗਦਾ ਹੈ ਤਾਂ ਉਸ ਕੋਲੋਂ ਦੋ ਵਿਕਲਪ ਹੁੰਦੇ ਹਨ। ਚੱਲਣਾ ਛੱਡ ਦੇਵੇ ਜਾਂ ਉੱਠਣਾ ਸਿੱਖ ਲਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @deepbrar.
    @deepbrar. 21 วันที่ผ่านมา +17

    ਖਾਮੋਸ਼ੀਆਂ ਨੇ ਤੋੜੇ ਹਨ ਰਿਸ਼ਤੇ ਤਮਾਮ ਸਾਰੇ
    *ਰੰਜਿਸ਼ਾਂ ਕਿੰਨੀਆਂ ਵੀ ਹੋਣ ਗੁਫਤਗੂ ਜਾਰੀ ਰੱਖਿਓ*

  • @GurnoorvirPB31
    @GurnoorvirPB31 21 วันที่ผ่านมา +3

    ਹਰਦੀਪ ਸਿੰਘ ਬੁੱਟਰੇਲਾ ਨੇ ਇਹ ਕਿਹਾ ਕੇ ਉਸ ਕੋਲ ਫੰਡਾਂ ਦੀ ਘਾਟ ਆ l ਬਾਕੀ ਅਸਲੀਅਤ ਕੀ ਆ ਇੱਕ ਦੋ ਦਿਨਾਂ ਤੱਕ ਚਲਜੁ ਪਤਾ l ਫਿਰ ਇਹ ਗਲਤ ਪ੍ਰੰਪਰਾ ਹੈ l ਸਿਆਸਤ ਚ l

  • @jagtargill-rc4gy
    @jagtargill-rc4gy 21 วันที่ผ่านมา

    Very good bath shiab and sindawala shiab ji thanks

  • @IAS_Aspirant2026
    @IAS_Aspirant2026 21 วันที่ผ่านมา +4

    Baath Saab gall ta tuhadi thik hai Nasha bhot vad reha par Maan Saab nu tem ya dyo hajje 2 saal hoye hai guarantee hai 2027 ch vote ni mangda Bhagwant Maan je ohne Nasha na khatam kitta 😊😊

  • @SatishKumar-nb8yd
    @SatishKumar-nb8yd 21 วันที่ผ่านมา +3

    Road show da ik ਫਾਇਦਾ ਹੈ ਸੜਕਾਂ ਦੀ ਮੁਰੰਮਤ ਹੋ ਜਾਂਦੀ ਹੈ

  • @daljitsingh7980
    @daljitsingh7980 21 วันที่ผ่านมา +9

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @avtarsinghgill8780
    @avtarsinghgill8780 21 วันที่ผ่านมา +1

    ਬਹੁਤ ਵਧੀਆ ਵਿਚਾਰ ਧੰਨਵਾਦ

  • @jarmangill4004
    @jarmangill4004 21 วันที่ผ่านมา +4

    Bhagwant. Maan di. Security di. Gal kro. K. Dar. Lgda

  • @user-lu8hz1kk3h
    @user-lu8hz1kk3h 21 วันที่ผ่านมา

    ਪੰਜਾਬ ਵਿੱਚ ਬਾਦਲ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਦੀ ਬੇਅਦਬੀ ਹੋਣ ਦਾ ਕੋਈ ਸਹੀ ਢੰਗ ਨਾਲ ਇਨਸਾਫ ਨਹੀਂ ਦਿਵਾਉਣ ਕਾਰਨ ਹੁਣ ਬਾਦਲ ਦਲ ਦਾ ਖੁਦ ਕੱਖ ਨਹੀਂ ਰਿਹਾ ਹੈ।।ਧੰਨਵਾਦ ਜੀਉ ।

  • @ramandosanjh7558
    @ramandosanjh7558 21 วันที่ผ่านมา

    Bath ਸਾਹਬ ਇਕ ਵਾਰ ਨਕੋਦਰ ਵਾਲੀ mla ਦੀ ਖਬਰ karo eni k jada Corruption ਕੀਤੀ a koi ਹਿਸਾਬ ni nale chitta v jado ਵਿਕ ਰਿਹਾ nakoder ਪੂਰੇ halke ਚ

  • @BalkarSingh-ko2qy
    @BalkarSingh-ko2qy 21 วันที่ผ่านมา

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @balramdhaliwal6389
    @balramdhaliwal6389 21 วันที่ผ่านมา

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @mvl1982
    @mvl1982 21 วันที่ผ่านมา

    Sat shri akal Parmvir Baath Veer Ji te Gurpreet Sandhawalia Veer Ji

  • @BalkarSingh-ko2qy
    @BalkarSingh-ko2qy 21 วันที่ผ่านมา

    ਬਾਠ ਸਾਹਿਬ ਜੀ ਆਪ ਜੀ ਦੀਆਂ ਗੱਲਾਂ ਬਾਤਾਂ ਸੁਣ ਕਿ ਬੁਹਤ ਕੁੱਸ਼ ਯਾਦ ਤੇ ਮਹਿਸੂਸ ਹੁੰਦਾ ਭਾਵੇਂ ਆਪ ਜੀ ਬੈਠੇ ਕਨੇਡਾ ਵਿੱਚ ਪਰ ਗੱਲ ਬਾਤ ਆਪਣੇ ਪੰਜਾਬ ਦੇ ਲੋਕਾਂ ਦੀ ਹੀ

  • @samrindergill6041
    @samrindergill6041 19 วันที่ผ่านมา

    ❤❤

  • @parmjeetsingh7135
    @parmjeetsingh7135 21 วันที่ผ่านมา +4

    ਸਰਕਾਰ ਤਾ ਬੀ ਜੇ ਪੀ ਦੀ ਬਣੇਗੀ ਬਾਕੀ ਗੱਲ ਇਹੋ ਹੈ ਕਿ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਮਜ਼ਾ ਲਵੋ ❤❤❤❤

    • @SunnySingh-gk9pt
      @SunnySingh-gk9pt 21 วันที่ผ่านมา +1

      Bai lagda mainu bhi ehi hai main ik din kaha jo bjp de umedvar hai ik var tusi gherlaya ohna kol jawab nahi tuhadi gal de tha hun ohna nu parchar kar lain do vote tusi pauni nahi pauni oh tuhadi marzi eh na howe modi jit jawa tha jihna nu eh parchar nahi kran dinda hun phir oh ehna tho badla len ik har de dukh kyuki power de vich howe ik dum power chal jawa agla tha ehi sochu mainu parchar nahi kran dita iskarke main hara phir ehna kahna sada nal dhaka karde dusra ja eh samjdar hon kuch soch samaj rakhn center vich bjp auni hai tha eh punjab de kuch sawarna dil tha pathar rakh bjp de mp jitan,ja nahi jityuga agla ya ne phir badla hi lena ja jituaga agla kam karuga jp eh kahn ga kyuki aglya nu 2027 bhi bjp na akelya ne ladni punjab vich

  • @gurbhindersandhu8654
    @gurbhindersandhu8654 21 วันที่ผ่านมา

    ਬਹੁਤ ਵਧੀਆ ਜੀ

  • @BhupinderSingh-tt9ox
    @BhupinderSingh-tt9ox 21 วันที่ผ่านมา

    ਅਕਾਲੀਆਂ ਨੂੰ ਅਮ੍ਰਿਤਸਰ ਚੋਂ ਕੋਈ ਸਿੱਖ ਉਮੀਦਵਾਰ ਨਹੀਂ ਲੱਭਾ.....🤔🤔ਲੱਖ ਲਾਹਣਤ ਬਾਦਲ ਲੋਟੂ ਟੋਲੇ ਦੇ....

  • @Karmjitkaur-gk1xq
    @Karmjitkaur-gk1xq 21 วันที่ผ่านมา

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻🙏🏻🙏🏻🙏🏻♥️♥️👌

  • @narinderjeetkaur2918
    @narinderjeetkaur2918 21 วันที่ผ่านมา

    🙏🙏

  • @KuldeepSingh-bw9mq
    @KuldeepSingh-bw9mq 21 วันที่ผ่านมา

    10 ਮਹੀਨੇ ਕਿਸੇ ਕਾਰਣ ਮੈਂ ਤੁਹਾਨੂੰ ਨਹੀਂ ਸ਼ੂਨ ਸਕਿਆ ਚੰਗਾ ਲਗਿਆ

  • @BhupinderSingh-tt9ox
    @BhupinderSingh-tt9ox 21 วันที่ผ่านมา +1

    Hardip Singh jaoo BJP ch...

  • @ParamjeetKaur-wd4qc
    @ParamjeetKaur-wd4qc 21 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:39

  • @Hardeepsingh-es1bk
    @Hardeepsingh-es1bk 21 วันที่ผ่านมา +1

    Jo marji karan Akali Dal Badal zero Zero and zero

  • @darshansingh5925
    @darshansingh5925 21 วันที่ผ่านมา

    Very nice sir

  • @harjindergrewal4180
    @harjindergrewal4180 21 วันที่ผ่านมา +10

    ਸੁਸ਼ੀਲ ਰਿੰਕੂ ਕਹਿੰਦਾ ਕਿ ਪੰਜਾਬ ਸਰਕਾਰ ਤੇ ਜਲੰਧਰ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ. ਇਸ ਲਈ ਓਹ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕਿਆ. ਸਰਕਾਰ ਤੇ ਪ੍ਰਸ਼ਾਸਨ ਤਾਂ 2027 ਤੱਕ ਆਹੀ ਰਹਿਣਾ. ਇਹਦਾ ਮਤਲਬ ਰਿੰਕੂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ???

  • @kulwinderjatana8745
    @kulwinderjatana8745 21 วันที่ผ่านมา

    ਸੰਧਾਵਾਲੀਅਾ ਸਾਹਬ ਗਲ ਥੋਢੀ ਠੀਕ ਅਾ

  • @balwindersinghkallowal9033
    @balwindersinghkallowal9033 21 วันที่ผ่านมา

    19 April ਪਹਲੇ ਫੇਸ ਦੀ ਵੋਟਿੰਗ ਤੋਂ ਪਹਿਲਾਂ ਵੀ ਨਕਸਲੀ ਹਮਲੇ ਦੀ ਖਬਰ ਆਈ । ਹੁਣ ਤੀਜੇ ਫੇਸ 07 May ਦੀ ਵੋਟਿੰਗ ਤੋਂ ਪਹਿਲਾਂ ਵੀ ਫੋਰਸਾਂ ਤੇ ਹਮਲੇ ਦੀ ਖਬਰ ਆਈ : ਚੰਨੀ ਸਾਹਿਬ ਨੂੰ ਇੰਨੀ ਗੱਲ ਹੀ ਕਹਿਣੀ ਚਾਹੀਦੀ ਸੀ । ਸਮਝਣ ਵਾਲੇ ਨੇ ਸਮਝ ਜਾਣੀ ਸੀ ।

  • @adv.puneet.malhotra
    @adv.puneet.malhotra 21 วันที่ผ่านมา

    SSA JI

  • @gurimangat2636
    @gurimangat2636 21 วันที่ผ่านมา

    SAT SHRI AKAL JI SARYAN NU 🙏 ❤❤

  • @narinderjeetsingh3994
    @narinderjeetsingh3994 21 วันที่ผ่านมา

    Sat Sri akaal to all 🙏🙏💕

  • @sukhchainrandhawa3136
    @sukhchainrandhawa3136 21 วันที่ผ่านมา

    SSA ji sir ji

  • @PremPal-rg7jx
    @PremPal-rg7jx 21 วันที่ผ่านมา

    Sandhawaliea and parmjeet ji sat shri akal ji

  • @jeetabanger6084
    @jeetabanger6084 21 วันที่ผ่านมา

    ❤❤❤❤❤❤

  • @ramandeepsingh4310
    @ramandeepsingh4310 21 วันที่ผ่านมา

    Good

  • @sandeepjain8456
    @sandeepjain8456 21 วันที่ผ่านมา

    Nice🙏🙏

  • @daljitjandu1160
    @daljitjandu1160 21 วันที่ผ่านมา

    Good news

  • @meharbains
    @meharbains 21 วันที่ผ่านมา

    Rephrase sahib

  • @KulwinderSingh-zv1tx
    @KulwinderSingh-zv1tx 21 วันที่ผ่านมา

    Good morning g 🙏🌹🌹😊 Banga

  • @deepbrar.
    @deepbrar. 21 วันที่ผ่านมา +17

    ਮੁੱਖ ਵਿੱਚ ਜੁਬਾਨ ਤਾਂ ਸਾਰੇ ਰੱਖਦੇ ਨੇ...
    ਪਰ ਕਮਾਲ ਤਾਂ ਓਹ ਕਰਦੇ ਨੇ...
    *ਜਿਹੜੇ ਉਸਨੂੰ ਸੰਭਾਲ ਕੇ ਰੱਖਦੇ ਨੇ*

  • @BakshiSinghBatthSahab
    @BakshiSinghBatthSahab 21 วันที่ผ่านมา

    33:18

  • @karamjit_s
    @karamjit_s 21 วันที่ผ่านมา

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

  • @shaguntaneja8889
    @shaguntaneja8889 21 วันที่ผ่านมา

    Ludhiana toh Raja Raj kare ga

  • @HARRYROMANA-on7vt
    @HARRYROMANA-on7vt 21 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @gunvanshsingh8607
    @gunvanshsingh8607 21 วันที่ผ่านมา

    I am myself still not decided to vote for which party as Punjab needs new regional party which should not be direct control of Delhi

  • @devrajsalaria3333
    @devrajsalaria3333 21 วันที่ผ่านมา

    SAT SHRI AKAAL JEE SANDHAWALIA JEE TE BAATH SAHIB JE.AAP JE DA PROGRAMME DEKH KE PATA LAG GAYYA KE SIYASAT KE HUNDI HAI. BITTU NU WAPIS LEN DE GALBAAT TO EH PATTA LAGGIYA.YES BAINS BROS ARE ON SILENT MODE AS OF YET.BJPs TOP BRASS MEANS AMIT SHAH AND MODI JEE WERE SEEN WAIVING A LARGE CROWD AFTER CASTING THEIR VOTES VIOLATING MODEL CODE OF CONDUCT. A NICE PGME.

  • @HarjitSingh-xs8qt
    @HarjitSingh-xs8qt 21 วันที่ผ่านมา

    sandawalia sahib bath sahib hor nahi milda jeonde raho khush raho jai INDIA

  • @sukhpalbhogal8673
    @sukhpalbhogal8673 21 วันที่ผ่านมา

    ਖੰਡੂਰ ਸਾਹਿਬ ਵਾਲੀ ਸੀਟ ਤੇ ਕਿ ਹਾਲ ਹੈ

  • @balwindersingh-jo2od
    @balwindersingh-jo2od 21 วันที่ผ่านมา

  • @NMMSScholarship-ek5jo
    @NMMSScholarship-ek5jo 19 วันที่ผ่านมา

    Please don't waste the time 13:44

  • @navdeeprandhawa7689
    @navdeeprandhawa7689 21 วันที่ผ่านมา

    ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸੰਧਾਵਾਲੀਆ ਸਾਬ ਤੇ ਪਰਮਬੀਰ ਬਾਠ ਸਾਬ .ਤੁਸੀਂ ਰਾਜ ਕਰਦੀ ਧਿਰ ਦੇ ਖਿਲਾਫ ਹੀ ਭੁਗਤਦੇ ਹੋ

  • @kiransandhu446
    @kiransandhu446 21 วันที่ผ่านมา

    Sunan Vali machine mantri di kharab hogi honi

  • @Lovedeepsingh01
    @Lovedeepsingh01 21 วันที่ผ่านมา

    🙏🙏🙏🙏

  • @sarbjitsinghriar596
    @sarbjitsinghriar596 21 วันที่ผ่านมา

    🙏🙏❤️

  • @karanvirk1167
    @karanvirk1167 21 วันที่ผ่านมา

    Ssa ji, Haryana vich prime focus vekhn vale boht punjabi ne. Haryana de v kuch updates share krdyo kro

  • @parmjitkaur4700
    @parmjitkaur4700 21 วันที่ผ่านมา

    ਸੰਧਾਂਵਾਲੀਆਂ ਜੀ ਤੋੜੀ ਦੀ ਵੀ ਉਹ ਕਦਰ ਨੀ,21ਵੀ ਸਦੀ ਨੇ ਮੱਝਾਂ ਰੱਖਣੀਆਂ ਘੱਟ ਕਰ ਦਿੱਤੀਆਂ ਨੇ।

  • @deepbrar.
    @deepbrar. 21 วันที่ผ่านมา +10

    ਸਭ ਕੁਝ ਮਿਲਿਆ, ਸਬਰ ਨਹੀਂ
    ਕਿੰਨੇ ਨੀਵੇਂ ਵੱਸਦੇ, ਖ਼ਬਰ ਨਹੀਂ
    ਮਹਿਲ ਤਾਂ ਦਿਸਦੇ, ਕਬਰ ਨਹੀਂ
    ਜਾਣਦਾ ਸਭ ਏ, ਬੇਖ਼ਬਰ ਨਹੀਂ...

    • @daljitsingh7980
      @daljitsingh7980 21 วันที่ผ่านมา +2

      ਦੀਪ ਬਰਾੜ 👌👌👍👍

    • @Diljitkourjosan6170
      @Diljitkourjosan6170 21 วันที่ผ่านมา +2

      ਦੀਪ 👌👌🙏🙏

    • @deepbrar.
      @deepbrar. 21 วันที่ผ่านมา

      @@daljitsingh7980 😍🙏 ਸੰਧੂ ਵੀਰੇ

    • @deepbrar.
      @deepbrar. 21 วันที่ผ่านมา

      @@Diljitkourjosan6170 ਆਂਟੀ ਜੀ 😍🙏

    • @deepbrar.
      @deepbrar. 20 วันที่ผ่านมา

      @@Diljitkourjosan6170 😍🙏 ਆਂਟੀ ਜੀ

  • @vanshdeep6452
    @vanshdeep6452 21 วันที่ผ่านมา

    ਸੰਧਾਵਾਲੀਆ ਸਾਬ ਅਤੇ ਬਾਠ ਸਾਬ ਸਤਿ ਸ਼੍ਰੀ ਅਕਾਲ

  • @ManjitSingh-ey5gv
    @ManjitSingh-ey5gv 21 วันที่ผ่านมา

    🙏🙏🙏🙏🙏🙏🙏

  • @RavinderKumar-bf8hv
    @RavinderKumar-bf8hv 21 วันที่ผ่านมา

    ਮੈਂ

  • @asbhullar6418
    @asbhullar6418 21 วันที่ผ่านมา +8

    ਸੂਰਤ, ਇੰਦੌਰ ਜਾਂ ਪੁਰੀ ਅਤੇ ਹੁਣ ਚੰਡੀਗੜ੍ਹ । ਇਹ ਕੋਈ ਛਿਟਪੁਟ ਘਟਨਾਵਾਂ ਨਹੀਂ ਹਨ । ਇਹ ਸਭ ਗਿਣੀ ਮਿਥੀ ਸਾਜਿਸ਼ ਦੇ ਤਹਿਤ ਚੱਲ ਰਿਹਾ ਹੈ । ਬੀ ਜੇ ਪੀ ਦੀਆਂ ਚਾਲਾਂ ਬਹੁਤ ਡੂੰਘੀਆਂ ਹਨ, ਕੋਈ ਸਮਝੇ ਜਾਂ ਨਾ ਸਮਝੇ ।

    • @CLDhupar
      @CLDhupar 21 วันที่ผ่านมา

      25 ਸਾਲ ਭਾਜਪਾ ਦੇ ਰਾਮਰਾਜ ਲਈ ਅਨੂਮਾਨ ਰਹੇ ਅਕਾਲੀ ਅੰਦਰਖਾਤੇ ਅੱਜ ਵੀ
      ⚖️🐒

  • @manjitbajwa4511
    @manjitbajwa4511 21 วันที่ผ่านมา

    Welcome ji

  • @gunvanshsingh8607
    @gunvanshsingh8607 21 วันที่ผ่านมา

    Not shrimoni akaali dal but shrimoni akaali dal badals

  • @Jazzyfriends-4ever
    @Jazzyfriends-4ever 21 วันที่ผ่านมา

    Akali played from every corner but akali we can say was dropped off from harts

  • @JagdishSingh-ly6wf
    @JagdishSingh-ly6wf 21 วันที่ผ่านมา

    Assembly chona sme sukhe ne kiha c 117 seat Jitne 3

  • @GurchanSingh-lz6fe
    @GurchanSingh-lz6fe 21 วันที่ผ่านมา +1

    ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ

  • @jagdishpuri5366
    @jagdishpuri5366 21 วันที่ผ่านมา +2

    Kheti nashe vote mile te leader jarur eh mudde chukde jado da Amrit pal aaya mudda te oh Bane hoye

  • @balwindersinghkallowal9033
    @balwindersinghkallowal9033 21 วันที่ผ่านมา

    ਬਾਠ ਸਾਹਿਬ ਨੂੰ ਅਕਾਲੀ ਦਲ ਮਾਨ ਵਲੋਂ ਟਿਕਟ ਦਵਾ ਦਿਓ, ਭਾਜਪਾ ਨੇ ਬਿਠਾ ਹੀ ਦੇਣਾ । ਸਾਰੇ ਖੁਸ਼ ਹੋ ਜਾਣਗੇ

  • @user-os7up5if1v
    @user-os7up5if1v 21 วันที่ผ่านมา

    5 focus theek kitehy auj phir modi sahib Di chamchgiri suru kur tee

  • @gulshankumar-sb8ni
    @gulshankumar-sb8ni 21 วันที่ผ่านมา

    प्रत्येक राजनेता लालची है और सत्ता में पार्टी के करीब जाना चाहता है, व्यक्तिगत हित के अलावा और कुछ नहीं है

  • @HarjitSingh-xs8qt
    @HarjitSingh-xs8qt 21 วันที่ผ่านมา

    ac ban Handa no cold no heat

  • @KaranSandhu-ez3jc
    @KaranSandhu-ez3jc 21 วันที่ผ่านมา

    ਮੁਕਦੀ ਗੱਲ ਇਹ ਕੇਜਰੀਵਾਲ ਨੂੰ ਬਾਹਰ ਨਹੀ ਆਉਣ ਦੇਣਾ ਭਾਜਪਾ ਨੇ ਜ਼ੇ ਇਹ ਖਹਿੜਾ ਵਰਗਿਆਂ ਚੰਗੇ ਲੀਡਰ ਨਾਲ ਏਦਾਂ ਕਰ ਸਕਦੇ ਆ ਭਾਜਪਾ ਕਿਉਂ ਨਹੀ ਜੈਸੀ ਕਰਨੀ ਵੈਸੀ ਭਰਨੀ ਏਨਾ ਸਮਝੋ ਕੇਜਰੀਵਾਲ ਬਾਹਰ ਨਹੀ ਆਉਣਾ

  • @harneksekhon5017
    @harneksekhon5017 21 วันที่ผ่านมา

    ed da owner ?

  • @jagdishpuri5366
    @jagdishpuri5366 21 วันที่ผ่านมา

    Bangal vich v sandesh Khali da mudda v chal Raya hai

  • @jagdishkaur9755
    @jagdishkaur9755 21 วันที่ผ่านมา +3

    ਨਿਆਂ ਪ੍ਰਣਾਲੀ ਤੇ ਪੁਲੀਸ ਦਾ ਕੰਮ ਨਿਰਪੱਖ ਹੋਣਾ ਚਾਹੀਦਾ ਹੈ ਸਿਆਸੀ ਦਖਲਅੰਦਾਜ਼ੀ ਕਰਨਾ ਲੋਕਤੰਤਰ ਦਾ ਗਲਾ ਘੁਟਣ ਦੇ ਬਰਾਬਰ ਹੈ।

  • @birsingh9141
    @birsingh9141 21 วันที่ผ่านมา

    Baee jee app di eh majority a ke sawidaan te desh bachauna

  • @ManjeetSingh-vh3ie
    @ManjeetSingh-vh3ie 21 วันที่ผ่านมา

    Sandhawalia sahib ney black T shirt nal moh pa Lia lagda Shani Bharoo aa

  • @sidhudhurkotia9919
    @sidhudhurkotia9919 21 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @ganithetraveller9571
    @ganithetraveller9571 21 วันที่ผ่านมา

    BSP Jalandhar ch jitbal

  • @IqbalSingh-hr3ml
    @IqbalSingh-hr3ml 21 วันที่ผ่านมา

    Aapji da comment Akali Dal di ptli haalat baare , Gurbani da eh Furman hai" SABNA CHHALAN MARIAN, KARTA KARE SO HOYE" They should decipher the writing on the wall. To site Sandawalia ji's example. A crop takes only 4-5 months to give returns. What we sow in life, may take 20-25 years, but the end result does leave a very big lesson. Let's wait n see. As we understand Nature message, we see Badals and their Courtery Mukt Akali Dal.

  • @user-qu7fc7gq4r
    @user-qu7fc7gq4r 20 วันที่ผ่านมา

    Y he is barking too much 😢

  • @SukhdevSingh-lv5cd
    @SukhdevSingh-lv5cd 21 วันที่ผ่านมา

    Akali dal. Ne soda ki bag ujarte. ,tusi kamred ho

  • @balwindersinghkallowal9033
    @balwindersinghkallowal9033 21 วันที่ผ่านมา

    ਜੇਕਰ Kunwar Vijay Partap Singh ਨੂੰ ਲੁਧਿਆਣੇ ਤੋਂ AAP ਟਿਕਟ ਦਿੰਦੀ, ਤਾਂ AAP ਲਈ ਵਧੀਆ ਹੋਵੇਗਾ ।

  • @SumanSuman-fh4zt
    @SumanSuman-fh4zt 21 วันที่ผ่านมา

    B j p ja rahi hai tusi be badal jao badia tarefa kar laea modi dia

  • @user-ts4eo6ue7v
    @user-ts4eo6ue7v 21 วันที่ผ่านมา

    ਬਾਠ ਜੀ ਜੇ ਤੂੜੀ ਨਾ ਬਣਾਈ ਤਾਂ ਕੱਟੀ ਭੁੱਖੀ ਮਰ ਜਾਏਗੀ ਜੀ

  • @gurmeetsingh-zb6vv
    @gurmeetsingh-zb6vv 21 วันที่ผ่านมา

    ਹੁੱਣ ਜੇ ਸੁੱਖਾ ਅਮਲੀ ਸਿਆਨਾ ਹੌਵੇ ਤਾ ਫੌਰਨ ਸਰੌਮਨੀਅਕਾਲੀ ਦੱਲ ਤੌ ਲਾਭੇ ਹੋ ਜਾਨਾ ਚਾਹੀਦਾ ਹੇ ਅਗਰ ਜੇ ਪੰਜਾ੍ਬ ਨੁ ਸਿੱਖ ਕੌਮ ਨੁ ਬਚੌਨਾ ਹੇ ਨਹੀ ਤਾ ਔਨ ਵਾਲੇ ਸਮੇ ਵਿੱਚ ਸਿੱਖ ਕੌਮ ਨੁ ਹੌਰ ਵੀ ਜਿਆਦਾ ਦੁੱਖ ਝੱਲਨੇ ਪੇਨ ਗੇ ਸੁੱਖੇ ਆ ਜਾ ਨਵੀ ਨਵੀ ਦਵਾਈ ਆ ਗਂਈ ਹੇ ਨਿਰਾ ਹੀ ਦੁੱਧ ੍ਹ੍ਆ ਜਿ ਛੇਤੀ ਛੇਤੀ

  • @Kuldeep-vs4kj
    @Kuldeep-vs4kj 21 วันที่ผ่านมา

    😅

  • @noordeepkumar1370
    @noordeepkumar1370 21 วันที่ผ่านมา

    Batth saab ed bjp di katputli hai

  • @IqbalSingh-jk1vd
    @IqbalSingh-jk1vd 21 วันที่ผ่านมา

    Kejriwal te vi NSA laa ke Andaman jail (kala Pani) bhejo.. Kejriwal & Co. ne videsha tou NRI kolo bahut chanda liya

  • @darshansingh8786
    @darshansingh8786 16 วันที่ผ่านมา

    fòolish taĺks avoid

  • @jujharsingh6679
    @jujharsingh6679 21 วันที่ผ่านมา

    Bath ji de kapdeinya da rang ki esara kar riha hai

  • @BalkarSingh-ko2qy
    @BalkarSingh-ko2qy 21 วันที่ผ่านมา

    ਬਾਠ ਸਾਹਿਬ ਜੀ ਏਹ ਜੋਂ ਅਕਾਲੀ ਦਲ ਦੇ ਲੀਡਰ ਸਾਹਿਬ ਨੇ ਟਿੱਕਟ ਵਾਪਸ ਕਰ ਦਿੱਤੀ ਏਹਨਾ ਵਾਸਤੇ ਕੀ ਆਖੀਏ ਜੀ ਪਹਿਲਾ ਏਸੇ ਪਾਰਟੀ ਵਿੱਚੋ ਮੌਜ ਬਹਾਰਾਂ ਲੁੱਟੀ ਆ ਤੇ ਅੱਜ ਅਕਾਲੀ ਦਲ ਦੇ ਦਿਨ ਮਾੜੇ ਹਨ ਇਹੋ ਜਿਹੇ ਬੰਦੇ ਜੋਂ ਮੌਕਾ ਫਰਿਸ਼ਤ ਹੀ ਕਿਹਾ ਜਾਵੇਗਾ

  • @surjitkhosasajjanwalia9796
    @surjitkhosasajjanwalia9796 21 วันที่ผ่านมา

    ਅਕਾਲੀ ਦਲ ਨੂੰ ਕੁੱਝ ਨਹੀਂ ਹੋਇਆ ਨਾਂ ਕੁੱਝ ਹੋਣਾ,,, ਇਹ ਮਾੜੀ ਹਾਲਤ ਅਕਾਲੀ ਦਲ,, ਬਾਦਲ,,ਦੀ ਹੈ ,,,

  • @user-yk6lo8zw5k
    @user-yk6lo8zw5k 21 วันที่ผ่านมา

    Is bar BSP's nu muka da deu. Jalandhar bsp candidate balvindar Kumar best'

    • @manindergoraya1044
      @manindergoraya1044 21 วันที่ผ่านมา

      Te o jaake bjp nl rall je
      Congress nu vote dyo deshhit lyi

  • @majorsingh4407
    @majorsingh4407 21 วันที่ผ่านมา

    Chitte ne karte Dil witch shake jhiye kehdi ticket de gal karde lok ena de shakal dekhne pasand nahi karege

  • @jasbirsandhu6238
    @jasbirsandhu6238 21 วันที่ผ่านมา

    ਬਾਠ ਪੱਕਾ BJP ਦੀ ਪੇ ਰੋਲ ਤੇ ਹੈ ਾ ਕਦੀ ਸੱਚ ਬੋਲਣ ਦੀ ਕੋਸ਼ਿਸ਼ ਕਰਿਆ ਕਰ ਬਾਠ