Chajj Da Vichar (2037) || ਆਹ 10 ਪਿੰਡ ਪਾਉਣਗੇ ਪਟਾਕੇ

แชร์
ฝัง
  • เผยแพร่เมื่อ 6 พ.ค. 2024
  • #primeasiatv #chajjdavichar #swarnsinghtehna #harmanthind #trees #motivation #village #election2024news #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #chandigarh #akalidal #sukhpalkhaira
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 84

  • @sewaksinghshamiria4488
    @sewaksinghshamiria4488 11 วันที่ผ่านมา +5

    ਟਹਿਣਾ ਸਾਹਿਬ ਤਿੱਤਰ ਟਟੀਰੀਆਂ ਦੇ ਅੰਡੇ ਤੇ ਬੱਚੇ ਵੀ ਸੜਦੇ ਹਨ ।

  • @GhumanSaab09
    @GhumanSaab09 11 วันที่ผ่านมา +5

    ਕਿਸਾਨਾਂ ਨੂੰ ਚੜੇ ਮਹੀਨੇ prime Asia ਤਨਖਾਹ ਨਈ ਦਿੰਦਾ ਟਹਿਣਾ ਸਾਬ ਆਪਣੇ ਆਪ ਨੂੰ ਉਨਾਂ ਦੀ ਥਾਂ ਰੱਖ ਕੇ ਦੇਖੋ ਕਿ ਉਹ ਕੀ ਕਰਨ ਕਿਸਾਨਾਂ ਨੂੰ ਕਹਿਣ ਦੀ ਥਾਂ ਸਰਕਾਰਾਂ ਨੂੰ ਕਹੋ ਤੇ ਵੋਟਾਂ ਤੁਸੀਂ ਦਸ ਦਿਓ ਕੌਣ ਚੰਗਾ ਹੈ ਤੇ ਉਹ ਕਿਸ ਨੂੰ ਪਾਉਣ ਹਰ ਕੋਈ ਤਾਂ ਧੋਖਾ ਕਰ ਗਿਆ ਉਨ੍ਹਾਂ ਨਾਲ

  • @gulshansingh781
    @gulshansingh781 11 วันที่ผ่านมา +3

    ਮੈਨੂੰ ਤਾਂ ਇਉ ਲੱਗਦਾ ਬਈ ਬਚਪਨ ਵਿੱਚ ਟਹਿਣਾ ਦੀ ਵੀ ਬਹੁਤ ਸੇਵਾ ਹੋਈ ਆ

  • @SatnamSingh-bc5zm
    @SatnamSingh-bc5zm 12 วันที่ผ่านมา +10

    ਮਿਹਨਤ ਕਰਨੀ ਬਹੁਤ ਜ਼ਰੂਰੀ ਹੈ
    ਫਿਰ ਹਰ ਥਾਈਂ ਨੂਰੋ ਨੂਰੀ ਹੈ

  • @BalwinderSingh-ms4by
    @BalwinderSingh-ms4by 11 วันที่ผ่านมา +2

    ਸਵਰਨ ਸਿੰਘ, ਹਰਮਨ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ।

  • @satwindersingh6526
    @satwindersingh6526 11 วันที่ผ่านมา +2

    👌👌👌👌👌👌👌👌👌Wonderful Wonderful

  • @navisharma3469
    @navisharma3469 11 วันที่ผ่านมา +2

    ਬਿਲਕੁਲ ਸੱਚ ਗੱਲ ਹੈ ਕਿ ਪੇਸ਼ਾਬ ਕਰਨ ਵੇਲੇ ਵੀ ਦਰਖਤ ਦੀ ਓਟ ਭਾਲਦੇ ਹਾਂ ਜੀ

  • @deepbrar.
    @deepbrar. 12 วันที่ผ่านมา +11

    ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬
    ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ*

    • @Harnek-ni9lr
      @Harnek-ni9lr 11 วันที่ผ่านมา

      ਬਿੱਲ ਕੁੱਲ 100ਪ੍ਰਸੰਟ ਗੱਲ ਕਿਤੀ ਵੀਰ ਜੀ 🙏🙏😂

    • @deepbrar.
      @deepbrar. 11 วันที่ผ่านมา

      @@Harnek-ni9lr ਧੰਨਵਾਦ ਜੀ 😍🙏

  • @Jagdevsingh-xk3kh
    @Jagdevsingh-xk3kh 11 วันที่ผ่านมา +1

    ਬਹੁਤ ਵਧੀਆ

  • @BalveerSingh-on8wx
    @BalveerSingh-on8wx 8 วันที่ผ่านมา

    ਵਾਹਿਗੁਰੂ ਜੀ ਰੱਬ ਦੀ ਕਿਪਾ ਆਪ ਜੀ ਤੇ ਬਣੀ ਰਹੇ ਜੀ ਆਪਜੀ ਸੱਚ ਬੋਲਦੇ ਰਹੋ ਜੀ ਧੰਨ ਵਾਦ ਟਹੈਣਾਜੀ & ਹਰਮਨ ਜੀ

  • @BalkarSingh-ko2qy
    @BalkarSingh-ko2qy 11 วันที่ผ่านมา +13

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਆਕਾਲ ਜੀ ਧੰਨਵਾਦ ❤

  • @BalbirSingh-yt6fr
    @BalbirSingh-yt6fr 9 วันที่ผ่านมา

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਖ਼ਬਰਾਂ ਸੁਣਾਉਦੇ ਹੈ।ਧੰਨਵਾਦ

  • @satamsingh6432
    @satamsingh6432 11 วันที่ผ่านมา +1

    ਧੰਨ ਧੰਨ ਬਾਬਾ ਕੜਕ ਨਾਥ ਜੀ

  • @daljitlitt9625
    @daljitlitt9625 11 วันที่ผ่านมา +1

    ਬਿਲਕੁਲ ਠੀਕ ਕਿਹਾ ਟਹਿਣਾ ਸਾਹਿਬ

  • @sukdeepkaur6901
    @sukdeepkaur6901 11 วันที่ผ่านมา +1

    Waheguru ji bilkul ji asi katil bne py haa

  • @user-lu8hz1kk3h
    @user-lu8hz1kk3h 11 วันที่ผ่านมา +1

    ਬਾਈ ਟਹਿਣਾ ਜੀ। ਆਪ ਜੀ ਵੱਲੋ ਵੀ ਇਕ ਵਾਰ ਤਾਂ ਚੋਣ ਲੜੵ ਕੇ ਖੁਦ ਲਈ ਲੋਕਾਂ ਦੇ ਪਿਆਰ ਦੀ ਪਰਖ ਕਰ ਲੈਣ ਦੀ ਬਹੁਤ ਜਰੂਰਤ ਹੈ।ਆਪ ਜੀ ਖਾਸ ਤੌਰ ਤੇ ਬਹੁਤ ਵਧੀਆ ਜਿੱਤ ਹਾਸਲ ਕਰੋਗੇ।
    ਧੰਨਵਾਦ ਜੀਉ।

  • @GurchanSingh-lz6fe
    @GurchanSingh-lz6fe 12 วันที่ผ่านมา +2

    ਅਕੜੈ ਗ਼ਲਤ ਹਨ90, ਜੱਗਾ,ਤਾਂ, ਸਾਡੇ ਪਿੰਡ ਦੇ ਵਿਚ,ਲਾਈ,ਹੋਈ ਸੀ ਅੱਗ

  • @palasingh5151
    @palasingh5151 11 วันที่ผ่านมา +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @GurmeetSingh-ms1hz
    @GurmeetSingh-ms1hz 12 วันที่ผ่านมา +5

    ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਭਲਾ ਹੀ ਭਲਾ ਤੇ ਤੁਹਾਡੀ ਸੋਚ ਨੂੰ ਸੁਲਾਮ,,

  • @gurpreetsinghdhaliwal807
    @gurpreetsinghdhaliwal807 11 วันที่ผ่านมา +1

    ਸਤਿ ਸ੍ਰੀ ਅਕਾਲ ਜੀ

  • @user-sn6vk4yy4r
    @user-sn6vk4yy4r 11 วันที่ผ่านมา +1

    Give respect to the views of bibi khalda

  • @surindernijjar7024
    @surindernijjar7024 11 วันที่ผ่านมา +1

    Good job ❤

  • @Avtarchand-sl1dt
    @Avtarchand-sl1dt 11 วันที่ผ่านมา +1

  • @BalkarSingh-ko2qy
    @BalkarSingh-ko2qy 11 วันที่ผ่านมา +2

    ਟਹਿਣਾ ਸਾਹਿਬ ਜੀ ਅਸੀ ਤਾਂ ਰੋਡ ਲਿੰਕ ਸੜਕਾਂ ਦੇ ਕਿਨਾਰੇ ਤੇ ਜਿਹੜੇ ਜਗਲਾਦ ਮਹਿਕਮਾ ਰੁੱਖ ਲਾਉਂਦੇ ਹਨ ਤੇ ਅਸੀ ਅਖੀ ਦੇਖ ਇਆ ਹੈ ਜਿਹੜੇ ਕਿਸਾਨ ਗੁਰੂ ਦੇ ਲੰਗਰਾਂ ਵਿੱਚ ਕਮਰ ਕਸਾ ਬਨ ਕੇ ਸੇਵਾ ਕਰਦੇ ਹਨ ਤੇ ਜਿਹੜੇ ਜਗਲਦ ਮਹਿਕਮੇ ਦੇ ਲਏ ਗਏ ਰੁੱਖ ਜਾ ਤਾਂ ਜੱਲਾ ਦਿੰਦੇ ਹਨ ਜਾਂ ਨਸ਼ਟ ਕਰ ਦਿੰਦੇ ਹਨ ਤੇ ਸ਼ਾ ਰੁੱਖਾਂ ਦੀ ਕਿੱਥੋਂ ਲੱਭਦੇ ਹੋ

  • @kirankaur4504
    @kirankaur4504 11 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @deepbrar.
    @deepbrar. 12 วันที่ผ่านมา +9

    ਖਾਮੋਸ਼ੀਆਂ ਨੇ ਤੋੜੇ ਹਨ ਰਿਸ਼ਤੇ ਤਮਾਮ ਸਾਰੇ
    *ਰੰਜਿਸ਼ਾਂ ਕਿੰਨੀਆਂ ਵੀ ਹੋਣ ਗੁਫਤਗੂ ਜਾਰੀ ਰੱਖਿਓ*

  • @sukhwinderkaur7145
    @sukhwinderkaur7145 11 วันที่ผ่านมา +1

    ਟਾਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਰੁੱਖ🌲🌳🌴 ਨੇ, ਪਤਝੜ ਵਿੱਚ ਥੋੜਾ ਔਖਾ ਹੁੰਦਾ ਹੈ ਪਰ ਹੁਣ ਗਰਮੀ ਵਿੱਚ ਸਵੇਰੇ ਟਾਇਮ ਤੇ ਸਾਮ ਬਾਹਰ ਬੈਠ ਕੇ ਬਹੁਤ ਵਧੀਆ ਲੱਗਦੇ, ਤੋਤੇ ਚਿੜੀ, ਘੁੱਗੀ, ਕਾ ਬਹੁਤ ਸਾਰੇ ਪੰਛੀਆਂ ਦੀਆਂ ਅਵਾਜ਼ਾਂ ਔਦੀਆ ਨੇ ਬਹੁਤ ਜੀ ਲੱਗਦੇ,

  • @jaswantjagal3349
    @jaswantjagal3349 11 วันที่ผ่านมา +1

    ਟਹਿਣਾ ਸਾਹਿਬ ਮਜਬੂਰੀ ਦੇ ਨਾਂ ਦਾ ਚਰਖਾ ਕੱਤਣ ਵਾਲਿਆਂ ਨੂੰ ਕਦੇ ਅੰਦਾਜ਼ਾ ਹੀ ਨਹੀ ਹੁੰਦਾ ਕਿ ਇਹ ਅੱਗ ਰੂਪੀ ਤੰਦ ਪੈ ਕਿਹੜੇ ਪਾਸੇ ਨੂੰ ਰਿਹਾ ਫਿਰ ਜਦੋ ਇਸੇ ਅੱਗ ਦੇ ਨਾਲ ਬਿਨਾ ਸੋਚੇ ਸਮਝੇ ਅੱਗ ਲਾਉਣ ਵਾਲਿਆਂ ਦੇ ਖੁਦ ਤੇ ਕੋਈ ਭੀੜ ਪੈਂਦੀ ਹੈ ਫੇਰ ਇਹ ਵਿਲਕਦੇ ਨੇ ਪਰ ਇੱਥੇ ਸਭ ਦੀਆਂ ਸਿਆਣਪਾਂ ਆਪੋ ਆਪਣੇ ਕੋਲੇ ਹਨ ਸਭ ਆਪੋ ਆਪਣੇ ਬਾਰੇ ਹੀ ਸੋਚਦੇ ਨੇ ਬਾਈ ਜੀ ਇੱਥੇ ਤਾ ਓਹ ਗੱਲ ਐ ਵੀ ਕੋਈ ਮਰੇ ਭਾਵੇਂ ਜੀਵੇਂ ਸੁਥਰਾ ਘੋਲ ਪਤਾਸੇ ਪੀਵੇ

  • @deepbrar.
    @deepbrar. 12 วันที่ผ่านมา +7

    ਪਹਿਲੀ ਧਿਰ ਦੂਜੀ ਧਿਰ ਤੇ ਤੀਜੀ ਵੀ,ਦੇਖ ਲਈ ਬਦਲਾਅ ਦੇ ਚੱਕਰਾ ਚ
    *ਬੀਬੀ ਖਾਲੜਾ ਵਾਲਾ ਮਿਹਣਾ ਲਾਹ ਦਿਓੁ ਜੋ ਲੱਗਾ ਤੁਹਾਡੇ ਸੱਥਰਾਂ ਚ*

  • @KulwantSingh-qe3eo
    @KulwantSingh-qe3eo 11 วันที่ผ่านมา +1

    ❤ ਟਹਿਣਾ ਜੀ ਤੁਹਾਡੀ ਗੱਲ ਤੋਂ ਗੱਲ ਯਾਦ ਆਈ ਇਹ ਗੱਲ 1988 ਦੀ ਹੈ ਜਦ ਬਹੁਤ ਭਾਰੀ ਹੜ੍ਹ ਆਏ ਸੀ ਅਸੀਂ ਕਾਰ ਸੇਵਾ ਵਾਲੇ ਬਾਬਿਆਂ ਨਾਲ ਦਰਿਆ ਦੇ ਪਾਰ ਸਮਾਨ ਵੰਡਣ ਜਾਂਦੇ ਹੁੰਦੇ ਸੀ । ਬੰਨ ਤੇ ਇੱਕ ਮਾਈ ਆ ਕੇ ਬੋਲਣ ਲੱਗੀ ਕਿ ਹੜ੍ਹ ਆਉਂਦੇ ਰਹਿਣ ਬਾਬਿਆਂ ਦੀਆਂ ਗੱਡੀਆਂ ਚਲਦੀਆਂ ਰਹਿਣ । ਸਾਰੇ ਹੈਰਾਨ ਕਿ ਬੇਬੇ ਕੀ ਕਹਿ ਰਹੀ ਏ । ਬੇਬੇ ਕਹਿੰਦੀ ਤੁਸੀ ਬਾਘ ਦੇ ਮੂੰਹ ਵਿੱਚ ਬੈਠ ਗਏ ਹੋ ਕੋਈ ਰਸਤਾ ਨਹੀਂ ਛੱਡਿਆ ਕਿਤੇ ਸਫੈਦੇ, ਕਿਤੇ ਪਾਪੂਲਰ ਗੰਨਾ । ਤੁਹਾਡੇ ਬਾਪ ਨੇ ਤਾਂ ਆਪਣਾ ਰਸਤਾ ਬਨਾਉਣਾ ਹੀ ਹੈ । ਕਿਸੇ ਨੂੰ ਕੋਈ ਗੱਲ਼ ਨਹੀਂ ਆਈ । ਉਹੀ ਹਾਲ ਹੁਣ ਦਰਖ਼ਤ ਖ਼ਤਮ ਕਰ ਦਿੱਤੇ ।❤

  • @devrajsalaria3333
    @devrajsalaria3333 11 วันที่ผ่านมา +1

    IS DHUP DA SARE ANAND LAVO.GREAT PGME ON LATEST POLITICS. WADE MAHARAJ KYON CHOTTEE MAHARAJ DE KASAM KHAA LVO.

  • @jagtargill-rc4gy
    @jagtargill-rc4gy 11 วันที่ผ่านมา +1

    Very good thaiana shiab and Harman thind ji thinks

  • @tejinderpalsingh7817
    @tejinderpalsingh7817 12 วันที่ผ่านมา +2

    Sat shri akal Tehna j and Harman Thind j

  • @albelapunjabisangeet6004
    @albelapunjabisangeet6004 11 วันที่ผ่านมา +1

    ਪੁੱਟ ਸੁਟਿਆ ਪਹਾੜਾਂ ਨੂੰ ਵੱਢੇ ਦਰੱਖਤ ਖੋਹ ਲਈਆਂ,
    ਠੰਢੀਆਂ ਛਾਂਵਾਂ
    ਕਿੰਨੇ ਜੀਵ ਜੰਤੂ ਪਰਿੰਦੇ ਮਰ ਗਏ ਪ੍ਰਦੂਸ਼ਿਤ ਹੋ ਗਏ,
    ਪਾਣੀ ਤੇ ਹਵਾਵਾਂ
    ਪਹਿਲਾਂ ਹਰ ਮੋੜ ਤੇ ਪਿੱਪਲ ਬੋਹੜ ਥੱਲੇ ਨਲ਼ਕੇ ਸੀ,
    ਸੋਂਹਦੀਆਂ ਸੀ ਰਾਹਵਾਂ
    ਪਿੰਡਾਂ ਕਸਬਿਆਂ ਚੋਂ ਛੱਪੜ ਟੋਭੇ ਪੂਰ ਦਿੱਤੇ ਲੋਕਾਂ ਨੇ,
    ਘਰਾਂ ਚ ਕੈਦ ਨੇ ਮੱਝਾਂ ਗਾਵਾਂ

  • @ramanmaan9056
    @ramanmaan9056 11 วันที่ผ่านมา +1

    Sat shre akal bht vdeya program hunda ae

  • @jarnailsingh9949
    @jarnailsingh9949 12 วันที่ผ่านมา +2

    161st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @surindersingh7094
    @surindersingh7094 11 วันที่ผ่านมา +2

    ਟਹਿਣਾ ਬਿਲਕੁਲ ਸਹੀ ਪਿੰਡਾਂ ਵਿੱਚ ਕਿਸੇ ਦੇ ਘਰ ਦਰੱਖਤ ਨਹੀਂ ਹਨ ਸ਼ਹਿਰਾਂ ਵਿੱਚ ਹੱਰ ਘਰ ਮਹੁਰੇ ਦਰੱਖਤ ਹਨ ਜਦੋਂ ਪੱਤੇ ਝੜਦੇ ਹਨ ਅਸੀ ਇਕੱਠੇ ਕਰਦੇ ਅੱਕ ਜਾਈਦਾ ਪਰ ਸਹਿਤ ਲਈ ਠੀਕ ਹੈ

  • @gkugctet6878
    @gkugctet6878 11 วันที่ผ่านมา +1

    ਟਹਿਣਾ ਜੀ, ਹੇਠਾਂ ਵਾਲੇ ਵੀਰ ਦੀ ਟਿੱਪਣੀ ਤੇ ਗੌਰ ਕਰਿਓ।
    ਚਮਕੌਰ ਸਿੰਘ ਬਾਘੇਵਾਲੀਆ 🎉🎉🎉

  • @Gurbhejsing..
    @Gurbhejsing.. 10 วันที่ผ่านมา

    ਸਤਿ ਸ੍ਰੀ ਆਕਾਲ ਜੀ

  • @user-yf4vl4kc6e
    @user-yf4vl4kc6e 11 วันที่ผ่านมา +1

    ਟਹਿਣਾ ਸਾਹਿਬ ਥਿੰਦ ਜੀ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੋਨੋ ਜੀ ਬਹੁਤ ਲਾਉਂਦੇ ਹੋ ਸਾਡਾ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @swaransingh1874
    @swaransingh1874 12 วันที่ผ่านมา +1

    Sat Shri akale Ji

  • @hardeepbhullar5289
    @hardeepbhullar5289 11 วันที่ผ่านมา +1

    ਸਾਡਾ ਖੂਨ ਚੂਸ ਗਿਆ ਤਾ ਓਨਾ ਦੇ ਘਰ ਨਹੀਂ ਵਸਦੇ ਖੂਨ ਵਸੀਨੇ ਦੀ ਕਮਾਈ ਹੁੰਦੀ ਹੈ ਹੱਕ ਦੀ ਰੋਟੀ ਖਾਣੀ ਚਾਹੀਦੀ ਹੈ ਸਾਨ ਦਾਰ ਤੇ ਧੰਨਵਾਦ ਹੋਣਾ ਚਾਹੀਦਾ ਹੈ

  • @gaggubaljit5648
    @gaggubaljit5648 11 วันที่ผ่านมา +1

    Waheguru ji 🙏

  • @tejgill1993
    @tejgill1993 11 วันที่ผ่านมา +1

    Good program ji

  • @user-td6uc3nx8s
    @user-td6uc3nx8s 11 วันที่ผ่านมา +1

    Good Job ji ❤🎉

  • @SurjeetSingh-pq4qg
    @SurjeetSingh-pq4qg 11 วันที่ผ่านมา +1

    Sat sari akal ji. 🙏🙏

  • @SatnamSingh-bc5zm
    @SatnamSingh-bc5zm 12 วันที่ผ่านมา +4

    ਜਿਹੜੇ ਉਸਤਾਦਾਂ ਦੀਆਂ ਮਾਰਾਂ ਖਾ ਗਏ
    ਉਹ ਬੁਲੰਦੀਆਂ ਵਿੱਚ ਪੌਂ ਬਾਰਾਂ ਪਾ ਗਏ

  • @GurchanSingh-lz6fe
    @GurchanSingh-lz6fe 12 วันที่ผ่านมา +7

    ਵਾਈ ਜੀ ਪੰਜਾਬ ਦੇ ਕਦੇ ਦੋ,ਚਾਰ, ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ ਜੀ ਕਦੇ ਇੰਟਰਵਿਊ,ਕਰੋ, ਜੀ ਧੰਨਵਾਦ

  • @narinderjeetsingh3994
    @narinderjeetsingh3994 12 วันที่ผ่านมา +1

    Sat Sri akaal to all 🙏🙏💕

  • @sidhusidhu6811
    @sidhusidhu6811 12 วันที่ผ่านมา +1

    ❤🎉🎉🎉good job

  • @HardeepSingh-pj7tu
    @HardeepSingh-pj7tu 11 วันที่ผ่านมา +1

    ❤❤❤❤❤❤

  • @navisharma3469
    @navisharma3469 11 วันที่ผ่านมา +1

    ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਲੰਮੀਆ ਉਮਰਾਂ ਹੋਣ

  • @BKGarg-oi7oy
    @BKGarg-oi7oy 12 วันที่ผ่านมา +1

    Politics is good business returns manifold

  • @gurjantsidhu1708
    @gurjantsidhu1708 11 วันที่ผ่านมา

    ਇਹ ਸਚਾਈ ਹੈ ਕਿਤੇ ਵੀ ਫੌਜੀ ਸੌਣੀ ਵਿਚ ਦੇਖਿਓ ਸਫਾਈ, ਹਰਿਆਲੀ ਬਾਹਰਲੇ ਦੇਸ ਵਾਂਗ ਮਿਲੂ,❤

  • @shinderpalsingh3645
    @shinderpalsingh3645 11 วันที่ผ่านมา +1

    ਮੈ ਵੀ ਟਹਿਣਾ ਸਾਹਿਬ 1 (ਇਕ) ਸਾਲ ਜਾਤ ਨੂੰ ਸਿਕਰਟੳੀ ਕੀਤੀ ਜੀ ਦਿਨੇ ਸੋਉਣਾ ਹੁੰਦਾ ਸੀ ਜੀ

  • @ManjitSingh-no3qs
    @ManjitSingh-no3qs 12 วันที่ผ่านมา +1

    ਟਹਿਣਾ ਸਾਹਬ, ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ।

  • @satbirsingh4567
    @satbirsingh4567 11 วันที่ผ่านมา

    ਕਿਸਾਨ ਕਣਕ ਵਡ ਕੇ ਜੇ ਅੱਗ ਲਗਾਵੇ ਤਾ ਪੁਲਸ ਚੁੱਕ ਅੰਦਰ ਕਰੇ ਪਰਦੂਸ਼ਨ ਫਲਾਤਾ ਜੇ ਕਬਾੜੀਏ ਅੱਗ ਲਗਾਕੇ ਤਾਰਾ ਚੋ ਤਾਬਾ ਕਢੇ ਉਹ ਪਰਦੂਸ਼ਨ ਨਹੀ ਫਲਾਉਦੇ।

  • @amanbrar273
    @amanbrar273 11 วันที่ผ่านมา

    🙏🏻

  • @PalsinghGill-ex3le
    @PalsinghGill-ex3le 11 วันที่ผ่านมา

    ❤❤❤❤

  • @user-jb8wc4gz2h
    @user-jb8wc4gz2h 11 วันที่ผ่านมา +1

    Tehna Sab agar rukh vekhna chahunde ho tan Sri Machhiwara Sab aake vekho ji.

  • @harjitkaur3769
    @harjitkaur3769 11 วันที่ผ่านมา +1

    Anxiety means tension or depresson

  • @sukhwinderkaur7145
    @sukhwinderkaur7145 11 วันที่ผ่านมา

    ਹਰਮਨ ਜੀ ਲੱਗਦੇ ਨੀ ਕਿ ਖਹਿਰਾ ਜਿੱਤ ਪ੍ਰਾਪਤ ਕਰਨ ਗਏ, ਮੈਂ ਸੰਗਰੂਰ ਸ਼ਹਿਰ ਵਿੱਚ ਰਹਿੰਦੇ ਹਾ, ਲੱਗਦਾ ਹੀ ਨਹੀਂ ਕਿ ਵੋਟਾਂ ਨੇ ਕੋਈ ਅਸਰ ਨਹੀਂ ਦਿਖਦਾ,

  • @SukhwinderSingh-wq5ip
    @SukhwinderSingh-wq5ip 11 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @lakhvinderkingra3909
    @lakhvinderkingra3909 11 วันที่ผ่านมา +1

    ਜਿਆਦਾ ਨੋਟ ਇਕਠੇ ਕਰਨ ਵਾਲੇ ਲੋਕ
    ਮਾਨਸਿਕ ਤੌਰ ਤੇ ਬਿਮਾਰ ਹੁੰਦੇ ਹਨ

  • @rajasidhu9069
    @rajasidhu9069 11 วันที่ผ่านมา

    ਟਹਿਣਾ ਸਾਹਿਬ,, ਮੈਂ ਭੁੱਕੀ ਖਾਨਾ ਪੱਕੀ,, ਨਾਲ਼ ਹੀ 108KG weight ਲਿਫਟਰ ਆ ਸਨੈਚ ਐਂਡ ਕਲੀਨ ਤੁਸੀਂ ਕਿੰਨਾ weight lifit ਕਰ ਸਕਦੇ ਹੋ,, good ਈਵਨਿੰਗ ਹਰਮਨ ਥਿੰਦ ਸਿਸਟਰ ਜੀ

  • @beyantsingh668
    @beyantsingh668 11 วันที่ผ่านมา

    ਟਹਿਣਾ ਸਾਹਿਬ ਮੈ ਤੀਹਾਂ ਦੇ ਗਿਣਾ ਦੂੰਗਾ

  • @gravewalker7925
    @gravewalker7925 11 วันที่ผ่านมา

    anxiety-- ਤਨਾਵ

  • @shinderpalsingh3645
    @shinderpalsingh3645 11 วันที่ผ่านมา

    ੳ ਕੇ ਜੀ

  • @gulshansingh781
    @gulshansingh781 11 วันที่ผ่านมา

    ਮੈਡਮ ਜੀ ਫੌਜ ਤਾਂ ਫੌਜ ਜੀ ਹੁੰਦੀ ਆ ਜਿੱਥੇ ਫੌਜਾਂ ਨੇ ਉਥੇ ਹੀ ਮੌਜਾਂ ਨੇ

  • @sandhusingh5767
    @sandhusingh5767 11 วันที่ผ่านมา

    Anxiety -ਚਿੰਤਾ

  • @gulshansingh781
    @gulshansingh781 11 วันที่ผ่านมา

    ਟਹਿਣਾ ਸਾਹਿਬ ਜੀ ਤੁਸੀਂ ਵੀ ਉਸੇ ਫਾਟਕ ਵਿੱਚੋਂ ਲੰਘਦੇ ਹੋ ਜੇ ਦੋ ਦਰਖਤ ਤੁਸੀਂ ਲਾ ਦੇਵੋਗੇ ਤਾਂ ਤੁਹਾਨੂੰ ਕਿਹੜਾ ਕੋਈ ਘਾਟਾ ਪੈਣ ਲੱਗਿਆ

  • @govt.primarysmartschoolpan5101
    @govt.primarysmartschoolpan5101 11 วันที่ผ่านมา

    ਨਿਰਾਸ਼ਤਾ

  • @NaibSingh-si3gu
    @NaibSingh-si3gu 11 วันที่ผ่านมา

    eh neta Roj Tag Bali janda be ji

  • @JaswinderSingh-qo9kj
    @JaswinderSingh-qo9kj 12 วันที่ผ่านมา

    ਸਤਿ ਸ੍ਰੀ ਅਕਾਲ

  • @vipanjagga5794
    @vipanjagga5794 11 วันที่ผ่านมา

    Hor koi jitte ya haare par Punjab vicho je BJP jitt gayi ta Punjab di izzat ni rehni na punjabian di

  • @gunvanshsingh8607
    @gunvanshsingh8607 10 วันที่ผ่านมา

    Write kaur in your name

  • @beyantsingh668
    @beyantsingh668 11 วันที่ผ่านมา

    ਟਹਿਣਾ ਸਾਹਿਬ ਗੋਰਿਆਂ ਨੂੰ ਸੋਹਣਾ v ਕਹਿੰਦੇ ਹਨ

  • @MohinderSingh-on1pr
    @MohinderSingh-on1pr 12 วันที่ผ่านมา

    Corrupt Leaders

  • @JasmineKaur-ji6ve
    @JasmineKaur-ji6ve 11 วันที่ผ่านมา

    ਬੇਚੈਨੀ

  • @BKGarg-oi7oy
    @BKGarg-oi7oy 12 วันที่ผ่านมา

    Only aap 13/13 baki sare zero

  • @jaswantsinghsandhu530
    @jaswantsinghsandhu530 11 วันที่ผ่านมา

    You always blame but I tell you nobody wants to pull trees from his field knowngly