@@babanewyorki9271aaah Bande nu 🌶️ lagg rahi a veer tu dabb ke hambla maar main keh reha tu bahut uppar jeyenga te NASA ch apply kar othe lorrr a Teri te baaki jehdi marzi sarkar aaje bande ooohi ghumm rahe ne bas company da logo change ho reha
@@pushpindersingh3929 Thank you 🙏 veer ji, Tuhade muh wich gheo shaker, God bless you, NASA de gal tuhade muho Parmesher ne kadwai hai, jo ke pori ho gai hai, I already applied and now they call me, Juban te sarsvati hundi hai te pata nahi kehri gal kado puri ho jave
@@Aman-pm5wcOh v nhi Penda veere, Hinduan noo v pata ehna da,Hindu tan pehlan v vote pande Ne, Fer v BJP di seetan sirf 2 ne, ehna nu Hindu Vote nhi Pena, Ehna nu sirf BJP de Chatukaran ne vote pana.
ਕੋਈ ਵਿਚਾਰਧਾਰਾ ਨਹੀ
ਮੌਕਾ ਪ੍ਰਸਤੀ ਹੈ
ਇੰਨਾਂ ਨੂੰ ਕੋਈ ਸ਼ਰਮ ਨਹੀ
ਜੇਕਰ ਪੰਜਾਬ ਜਾਂ ਸਮਾਜ ਦੀ ਸੇਵਾ ਕਰਨੀ ਹੋਵੇਂ ਤਾਂ ਮਨੁਖਤਾ ਦੀ ਸੇਵਾ ਸੋਸਾਇਟੀ ਵਾਲ਼ੇ ਗੁਰਪ੍ਰੀਤ ਸਿੰਘ ਵਾਂਗ ਵੀ ਕੀਤੀ ਜਾ ਸਕਦੀ ਹੈ ਚੋਣਾਂ ਲੜਕੇ ਜਾਂ ਸਿਆਸਤ ਵਿੱਚ ਤਾਂ ਬੰਦਾ ਅਪਣੀ ਹੀ ਸੇਵਾ ਕਰਦਾ ਹੈ
ਵੀਰ ਜੀ ਮਾਂਜ ਦਿਉਂ bjp nu
ਫਰੀਦਕੋਟ ਵਾਲਿਉ, ਜ਼ਮਾਨਤ ਜ਼ਬਤ ਕਰਾਉ ਇਸ ਦੀ, ਕਿਸਾਨ ਤੇ ਪੰਜਾਬ ਵਿਰੋਧੀ ਪਾਰਟੀ ਆ ਇਸਦੀ,,ਇਸ ਤੋਂ ਬਿਨਾਂ ਕਿਸੇ ਨੂੰ ਵੀ ਪਾ ਦਿਉ ਵੋਟਾਂ।
ਕਿਸਾਨ ਪੱਖੀ ਕੌਣ ਐ ਘੂਸਿਆ? ਤੈਨੂੰ ਤਾਂ ਕੋਈ ਪਿੰਡ ਦਾ ਮੈਂਬਰ ਨੀ ਬਣਾਉਂਦਾ 😅
Ok ji
ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਨਹੀੰ ਜਿੱਤਦੇ ਭਾਵੇ ਪੁੱਠੇ ਹੋ ਕੇ ਲਮਕੀ ਜਾਣ
Yes
ਤੂੰ ਕੌਣ ਆਈਟੀ ਦੇ ਦੱਲੇ
ਗੱਲਾ ਦਾ ਕੜਾਹ ਬਹੁਤ ਵਧੀਆ ਬਣਾਉਂਦੇ ਹਨ ਹੰਸ ਜੀ
ਦੇਸੀ ਘਿਓ ਵੀ ਰੱਜ ਕੇ ਪਾਉਂਦੇ।😅
ਫ਼ਰੀਦਕੋਟ ਬਾਬਾ ਫਰੀਦ ਦੀ ਧਰਤੀ ਹੈ ਪਖੰਡ ਨਹੀ ਚਲਦਾ ਟਹਿਣਾ ਸਾਹਿਬ।
ਪੱਤਰਕਾਰ ਸਾਹਿਬ ਨੂੰ ਕਿਹੜਾ ਨਹੀਂ ਪਤਾ ਇਹਨਾ ਦਾ ਪਿੰਡ ਟਹਿਣਾ ਫ਼ਰੀਦਕੋਟ ਸ਼ਹਿਰ ਤੋ ਪੰਜ ਦਸ ਮੀਲ ਆ।
Sunny Deol Kar Ta giya Pakhand
@@KaranSharmagpl000
No tansion 22ji jamanta jabat hon giya
ਆਰ ਐਸ ਐਸ ਬੀਜੇਪੀ ਦੇ ਦੱਲੇ ਹੰਸੇ ਦੀ ਇਸ ਵਾਰ ਜਮਾਨਤ ਜਬਤ 100%
Dally badal de te captain de kine vaar jmanat japt kiti hai te Bhagwan maan di,
@@babanewyorki9271dabb ke hambla maaro bano 🐏🐏 jehri marzi party hove 😂😂😂😂
ਤੂੰ ਕਾਂਗਰਸ ਦਾ ਦੱਲਾ ਹਰਾਮ ਦਾ ਜੱਟ ਹੋਵੇਗਾ ਤੂੰ ਤੁਸੀਂ ਕੀ ਕੁਰਬਾਨੀ ਕੀਤੀ ਕੋਈ
Bi boln do hindu vote wich bhut gussa wa 40 pecent vote hindu a bjp solo lade eh take wich see hun solo a vote ta pau gi 20 percent pave
Tehna sahib bjp har ਰਹੀ ਹੈ. ਬੇੜੀ ਪੱਤਣ ਤੇ ਲੱਗਣੀ ਮੁਸ਼ਕਲ ਹੈ. ਹੰਸ ਰਾਜ ਜੀ ਨੂੰ ਲੋਕਾਂ ਨੇ ਬਹੁਤ ਕੁਰਸੀ ਦਿੱਤੀ ਸੀ, ਜੋ ਸਾਂਭੀ ਨਹੀਂ ਗਈ. ਏਨੇ ਨਿਹੰਗਾਂ ਦੇ ਬਾਟੇ ਵਾਂਗੂ ਮਾਝੇ ਆ ਜਾਣਾ ਹੈ.
Very Good
ਇਹ ਸਿੱਲੀ ਸਿੱਲੀ ਹਵਾ ਇਸ ਨੂੰ ਇਸ ਵਾਰੀ ਗਰਮ ਗਰਮ ਹੀ ਲੱਗੂਗੀ।ਧੰਨਵਾਦ।
ਸਾਰੇ ਕਲਾਕਾਰਾਂ ਨੂੰ ਪਹਿਲੋਂ ਮੈਂਬਰ ਜਾਂ ਸਰਪੰਚ ਦੀ ਚੋਣ ਜਿੱਤਣੀ ਚਾਹੀਦੀ ਹੈ ਤੇ ਇਹਨਾਂ ਨੂੰ ਐਮਪੀ ਦੀ ਚੋਣ ਫੇਰ ਲੜਨੀ ਚਾਹੀਦੀ ਹੈ
ਹੰਸਰਾਜ ਹੰਸ ਜੀ ਗੱਲ ਤਾਂ ਹਰ ਸਮੇ ਰੱਬ ਦੀ ਕਰਦਾ ਅਤੇ ਆਪਣੇ-ਆਪ ਨੂੰ ਫਕੀਰ ਕਹਿੰਦਾ ਪਰ ਚਮਚਾ BJP ਦਾ ਫਰੀਦਕੋਟੀਏ ਇਸ ਦਾ ਜਲੂਸ ਕੱਢਣਗੇ
Badal da te captain da jaloos kadiaa se, Bhagwan maan da jaloos kadiaa se . .? Te fer gal kari Ustaad ji di
@@babanewyorki9271aaah Bande nu 🌶️ lagg rahi a veer tu dabb ke hambla maar main keh reha tu bahut uppar jeyenga te NASA ch apply kar othe lorrr a Teri te baaki jehdi marzi sarkar aaje bande ooohi ghumm rahe ne bas company da logo change ho reha
@@pushpindersingh3929 Thank you 🙏 veer ji, Tuhade muh wich gheo shaker, God bless you, NASA de gal tuhade muho Parmesher ne kadwai hai, jo ke pori ho gai hai, I already applied and now they call me, Juban te sarsvati hundi hai te pata nahi kehri gal kado puri ho jave
ਮੈਨੂੰ ਇਸ ਤਰ੍ਹਾਂ ਲੱਗਦਾ ਇਹਦੀ ਗੱਲਾਂ ਤੋਂ ਜਿਵੇਂ ਫ਼ਰੀਦਕੋਟ ਪੰਜ ਚਾਰ ਦਿਨ ਪਹਿਲਾਂ ਹੀ ਬਣਿਆ। ਪਹਿਲਾਂ ਕਿੱਥੇ ਸੀ ਇਹ????
Very correct ji. Dogla hai. Jhuttha
ਦਿੱਲੀ ਸੀ ਨਾ ਓਥੇ ਕੁਜ ਕੀਤਾ ਹੁਣ ਝੂਠ ਬੋਲ ਕੇ ਫਿਰੋਦਕੋਤ ਚ
ਜੇ ਕਿਸ਼ਾਨ ਧਰਨੇ ਦਾ ਏਹ ਸਮਾਂ ਨਹੀਂ ਸੀ
ਤਾਂ ਕੇਜਰੀਵਾਲ ਨੂੰ ਅੰਦਰ ਕਰਨ ਦਾ ਵੀ ਇਹ ਸਮਾਂ ਨਹੀਂ ਸੀ
ਟਹਿਣਾ ਸਾਹਿਬ ਪੰਜਾਬ ਦੇ ਕਿਸਾਨਾਂ ਦੀ ਗੱਲ ਬਾਤ ਪੁੱਛੋ ਪਦਮਸ਼੍ਰੀ ਹੰਸ ਰਾਜ ਹੰਸ ਜੀ ਤੋਂ ਵਿਚਾਰੇ ਕਿੰਨੇ ਚਿਰ ਬੈਠੇ ਹਨ
ਕਿਸਾਨਾਂ ਨੂੰ ਕੀ ਹੋਇਆ? ਮਿਹਨਤੀ ਕਿਸਾਨ ਮੌਜਾ ਕਰਦੇ ਐ ਤੇ ਫੁਕਰੇ ਲੌਨ ਲੈ ਲੈ ਕੇ ਲੋਨ ਮਾਫੀ ਲਈ ਅੰਦੋਲਨ ਕਰਦੇ ਐ
@@ਸਿੱਧੂਬਰਾੜ-ਟ4ਡ ਉਹਨਾਂ ਮੂਹਰੇ ਹੱਥ ਜੋੜਦੇ ਨੇ ਤੁਹਾਡੇ ਗੁਰੂ
Bai tenu bahut takleef hundi aa. It cell ch jayda hi tankhah mildi lagdi tenu 😂@@ਸਿੱਧੂਬਰਾੜ-ਟ4ਡ
ਐਸੀ ਮਜ਼ਦੂਰ ਏਕਤਾ ਜ਼ਿੰਦਾਬਾਦ ਹੰਸ ਰਾਜ ਹੰਸ ਜਿੰਦਾਬਾਦ
ਹੰਸ ਰਾਜ ਹੰਸ ਮੂੰਹ ਦਾ ਬਹੁਤ ਮਿੱਠਾ ਹੈ ਪਰ ਇਸ ਚੋਂ ਹੰਕਾਂਰ ਬਹੁਤ ਹੈ ਇਹ ਇਨਸਾਨ ਨੂੰ ਇਨਸਾਨ ਨਹੀਂ ਸਮਝਦਾਂ
ਵੀਰ ਜੀ ਕਦੇ ਇਸ ਸ਼ਖਸ ਨੂੰ ਮਿਲਣ ਦਾ ਮੌਕਾ ਮਿਲਿਆ ਅਸੀਂ ਤਾਂ ਟੀਵੀ ਚੈਨਲਾਂ ਤੇ ਦੇਖਿਆ
ਮਿੱਠੇ ਤੀ ਮੁਰਾਦ ?
ĺ❤lppplo😅lll😅😅😅😅😅@@soniamangal8213
ਬਿਲਕੁਲ ਹੰਕਾਰੀ ਹੈ ਠੀਕ ਕਿਹਾ
ਪਦਮ ਸ਼੍ਰੀ ਹੰਸ ਰਾਜ ਹੰਸ ਜੀ,,, ਤੁਹਾਡੇ ਲਈ ਲਫਜ਼ ਛੋਟੇ ਪੈ ਜਾਂਦੇ ਨੇ,, ਤੁਸੀਂ ਗਾਇਕੀ ਦੇ ਸਮੁੰਦਰ ਹੋ,, ਗਾਇਕ ਤੇ ਫ਼ਕੀਰ ਵਿੱਚ ਕੋਈ ਫਰਕ ਨਹੀਂ ਹੁੰਦਾ,,,, ਤੁਸੀਂ ਰਾਜਨੀਤੀ ਲਈ ਨਹੀਂ ਚੁਣੇ ਗਏ,,,, ਬਾਕੀ ਸਾਰੀ ਲੀਲਾ ਅਕਾਲਪੁਰਖ ਦੀ ਹੁੰਦੀ ਹੈ,,, ਅਕਾਲਪੁਰਖ ਆਪ ਜੀ ਨੂੰ ਹਮੇਸ਼ਾ ਹੀ ਤਰੱਕੀ, ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ।।।। ਗਾਇਕੀ ਵਿਚ ਤਾਂ ਕੋਈ ਮੁਕਾਬਲਾ ਨਹੀਂ।।।। ਸਾਡੇ ਗਾਇਕ ਹੰਸ ਰਾਜ ਹੰਸ ਦਾ ਕੋਈ ਤੋੜ ਨਹੀਂ।।।
ਹੁਣ ਤਾਂ ਸਾਗਰ ਦੀ ਵਹੁਟੀ Indica ਚਲਾਉਣ ਵਾਲੀ ਜਿੱਤ ਸਕਦੀ ਐ
ਕੂਕਰ ਐ BJP ਦਾ ਵੀਰੋ ਵੋਟ ਇੱਕ ਵੀ ਨਾ ਨਿਕਲੇ , ਇਸ ਦੀ ਪੇਟੀ ਚੋਂ , ਬੱਸ ਜੁੱਤੀ ਤਿਆਰ ਰੱਖੋ please 🙏
ਯਾਰ ਕੀ ਵਿਗਾੜ ਦਿੱਤਾ ਇਹਨੇ। ਬਾਦਲ ਕੈਪਟਨ ਇਹਨਾ ਨੂੰ ਕਦੀ ਜੁੱਤੀ ਫੇਰੀ।
FARZI SOOFI..EHDE PIND EALE EHNU GALA KADDE NE..AISH KAR RIHA.
ਫ਼ਕੀਰ ਨਾ ਬਨ ਫ਼ਕੀਰਾ ਨੂੰ ਕੁਰਸੀ ਦੀ ਲੋੜ ਨਹੀਂ ਹੁੰਦੀ
ਬਹੁਤ ਵਧੀਆ ਵਿਚਾਰ ਹੰਸ ਰਾਜ ਹੰਸ ਜੀ ਦੇ
J
ਹਾਰੇ ਗਾ, ਵੱਡੇ ਵੀਰ 🙏
Hindu vote inu ik tarfa peanea
@@Aman-pm5wcOh v nhi Penda veere, Hinduan noo v pata ehna da,Hindu tan pehlan v vote pande Ne, Fer v BJP di seetan sirf 2 ne, ehna nu Hindu Vote nhi Pena, Ehna nu sirf BJP de Chatukaran ne vote pana.
Andh bhagat hi paveg
Bi ayega ta modi hi center wich punjab which cup cap vote Pauli Phelan aksli see bjp nal hun kale a vote Pauli hindu di fine poni paauga
@@Aman-pm5wc,🙏hindu Sikh na karia Karo vir
ਮੈਂ ਹੰਸਰਾਜ ਜੀ ਦਾ ਬਹੁਤ ਕਦਰਦਾਨ ਹਾਂ ਇਹਨਾਂ ਬਾਰੇ ਮੈਂ ਕਦੇ ਬੁਰਾ ਨਹੀਂ ਸੋਚ ਸਕਦਾ ਜੋ ਇਹ ਜੁਬਾਨ ਤੋਂ ਕਹਿ ਰਹੇ ਹਨ ਕਿ ਉਹ ਜਿਸ ਕੰਮ ਲਈ ਆਏ ਹਨ ਉਹ ਕਰਨਾ ਚਾਹੁੰਦੇ ਹਨ ਕੋਹ ਚਾਹੁੰਦੇ ਹਨ ਕਿ ਹੁਣ ਰੱਬ ਦੀ ਬੰਦਗੀ ਕਰਾਂ ਇਸ ਦੀ ਕਾਮਨਾ ਪੂਰੀ ਹੋ ਜਾਵੇ ਮੈਂ ਵੀ ਅਰਦਾਸ ਕਰਦਾ ਹਾਂ
ਸਾਨੂੰ ਬੀ ਜੇ ਪੀ ਦੀਲੋੜ ਨਹੀਂ
ਬਾਦਲਾਂ ਦੇ ਭਾਂਡੇ ਮਾਂਜ ਲੈ ਜਾ ਕੇ !
@@ਸਿੱਧੂਬਰਾੜ-ਟ4ਡਤੂੰ ਕੀਹਦੇ ਮਾਜਦਾ ?
@@ਸਿੱਧੂਬਰਾੜ-ਟ4ਡ ਰਿਜ਼ਲਟ ਤੋਂ ਬਾਅਦ ਵੀ reply ਕਰੀ
ਦੇਖੀ ਤੇਰਾ ਕੀ ਹਾਲ ਕਰਦੇ
it sel ਵਾਲੇ ਦਾ
ਪਹਿਲਾਂ ਬਾਦਲ ਵੀ ਤੇਰੇ ਕੁਛ ਲੱਗਦੇ ਇਹਨਾਂ ਨਾਲ ਹੀ ਸੀ ਪਰ ਤੂੰ ਬੀਜੇਪੀ ਵਾਲਿਆਂ ਦੇ ਤੌਲੀਆ ਫੇਰ,ਜਿਹੜਾ ਤੇਰਾ ਕੰਮ ਹੈ।@@ਸਿੱਧੂਬਰਾੜ-ਟ4ਡ
@@vinylRECORDS0522ਸਾਰਿਆਂ ਨੂੰ ਆਵਦੇ ਵਰਗਾ ਸਮਝਿਆਂ ਕੇ ਘੂਸਿਆ ਅਸੀਂ ਠੇਕੇਦਾਰ ਨੀ ਬਣਦੇ ਸਾਰੇ ਪੰਜਾਬ ਜਾਂ ਹਿੰਦੂਸਤਾਨ ਆਵਦੀ ਵੋਟ ਆਵਦੀ ਮਰਜੀ ਨਾਲ ਪਾਵਾਂਗੇ
Good work ਹੰਸ ਰਾਜ ਹੰਸ ਜੀ
ਮੌਜੂਦਾ ਪੰਜਾਬ ਸਰਕਾਰ ਵਾਰੇ ਕੀਤੇ ਸਵਾਲ ਦਾ ਜਵਾਬ ਦੇਣ ਨੂੰ ਟਾਲ ਗਏ ਸ਼੍ਰੀ ਹੰਸ ਰਾਜ ਹੰਸ ਜੀ!
Very nice interview 👌👌 Great Discussion 👍👍
Punjab ਦੇ ਪੁੱਤ ਨਾਤੇ ਹੰਸ ਰਾਜ ਹੰਸ ਨੇ ਕਿਸਾਨਾ ਅਤੇ ਮਜਦੂਰਾਂ ਦਾ ਪੱਖ ਬਤੌਰ MP ਨਹੀਂ ਪੁਰਆ. ਬਹੁਤ ਢਿੱਲੀ ਕਾਰਗੁਜ਼ਾਰੀ ਵਾਲੀ ਮੁਲਾਕਾਤ ਟਹਿਣਾ ਸਾਹਿਬ ਨੇ ਪੇਸ ਕੀਤੀ.
Mp kitho c punjabia ne mp banaya c hun babaun te fir gall kareo
ਜਦੋ ਬੰਦਾ ਜਮੀਰ ਤੋ ਡਿਗ ਜਾਵੇ
ਉਹਦੇ ਤੇ ਕੀ ਟਿੱਪਣੀ ਕਰੀਏ
ਹਫ਼ਤਾ ਪਹਿਲਾਂ ਹੀ ਤਾਂ ਵਸਿਆ ਫ਼ਰੀਦਕੋਟ, ਹਫ਼ਤਾ ਪਹਿਲਾਂ ਤਾਂ ਪੰਜਾਬ ਵਿੱਚ ਸ਼ਾਮਿਲ ਹੋਇਆ ਫ਼ਰੀਦਕੋਟ। ਪਰ ਚਲੋ ਆਹ ਤਾਂ ਸੱਚ ਦੱਸ ਹੀ ਦਿੱਤਾ ਕਿ ਇੱਸ ਪਾਰਟੀ ਕੋਲ਼ ਕੀਤੇ ਕੰਮਾਂ ਦੇ ਸਿਰ ਤੇ ਵੋਟ ਮੰਗਣ ਲਈ ਕੁੱਝ ਨਹੀਂ ਤਾਹੀਂ ਕੁੱਝ ਰਾਮ ਦੇ ਨਾਮ ਨੂੰ ਵੇਚ ਕੇ ਵੋਟ ਮੰਗ ਰਹੇ ਹਨ ਤੇ ਇਹ ਬਾਬਾ ਫ਼ਰੀਦ ਜੀ ਦੇ ਨਾਮ ਤੇ।
Bro Faridkot bare thunu ki pta ?? Faridkot riyasti city aa thka history read kro
@@manpreetkalyan7859I KNOW BRO,TAAHI TAA KEH REHA K EHNA NU AJJ YAAD AAYI FARIDKOT DI.
ਜਿਥੋਂ ਮੁੜ ਅਸਫਲ ਹੋਣਗੇ , ਜਿੰਦਗੀ ਭਰ ਪਛਤਾੳੁਂਣਗੇ !
ਟਹਿਣਾਾ ਸਾਬ ਹੰਸ ਰਾਜ ਹੰਸ ਕਿਸੇ ਸਮੇਂ ਪੰਜਾਬ ਵਿੱਚ ਇਸ ਨੂੰ ਰਾਜ ਗਾਇਕ ਦੀ ਪਦਵੀ ਦੇ ਕੇ ਸਨਮਾਨਿਤ ਕੀਤਾ ਸੀ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਗਲਾ ਘੁੱਟਣ ਵਾਲਿਆਂ ਦੇ ਨਾਲ ਜਾ ਕੇ ਕਿਉਂ ਖੜ ਗਿਆ ਹਰ ਸਟੇਜ ਤੇ ਇਹੀ ਕਹਿੰਦਾ ਰਿਹਾ ਕਿ ਮੈਂ ਤਾਂ ਇਕ ਵਾਰ ਐਮ ਪੀ ਬਣਨਾ ਮੁੜਕੇ ਆਪਾਂ ਕੀ ਲੈਣਾ ਜਦੋਂ ਹੁਣ ਪੰਜਾਬ ਵਾਸੀਆਂ ਨੇ ਧੋਬੀ ਦੇ ਖੋਤੇ ਵਾਲੀ ਕਰਨੀ ਹੈ ਫਿਰ ਕੀ ਕਹੇਗਾ
ਮਾਂਜ ਦਿਓ ਬੱਕਰੀਆਂ ਵਾਲਿਆਂ ਦੀ ਪਤੀਲੀ ਵਾਂਗ ਏਸ ਨੂੰ ਇਸ ਵਾਰ !!
ਭਲਾ ਹੋਈ ਹਾਰ ਦੇ ਭਲਾ ਬਣ ਜਾਏ ਤੂੰ ਬਣਦਾ ਨੀ ਐਮ ਪੀ😅
Right
Yes yad kare eh BJP da tout
Jina jatte pange lauga ohna vote pauga gussa bhut a kie hindu wich vote dassuga har wale caka Jame thrne
ਹੰਸ ਜੀ ਦੀ ਹੁਣ ਤੱਕ ਦੀ ਬਿਹਤਰੀਨ ਮੁਲਾਕਾਤ
ਕਿਸਾਨ ਮੇਰੇ ਆਪਣੇ ਨੇ ਮੈਂ ਕਿਸਾਨਾਂ ਨੂੰ ਪਿਆਰ ਕਰਦਾਂ…,
… ਪਿਆਰ ਦੱਸਣਾ ਨਹੀ, ਪਿਆਰ ਦਿਸਣਾ ਵੀ ਚਾਹੀਦੈ ਜੀ..,
ਕਹਿੰਦਾ ਮੈਂ ਇੱਕ ਵੀ ਸ਼ਬਦ ਕਿਸਾਨਾ ਖਿਲਾਫ ਨਹੀ ਬੋਲਿਆ..,
ਹੰਸ ਜੀ ਕਿਸਾਨਾਂ ਵਿਰੁੱਧ ਕਾਨੂੰਨ ਬਣਾਉਣ ਵਿਚ ਸਹਿਮਤੀ ਦੇਣ ਨੂੰ ਕੀ ਕਹੋਗੇ ..,
ਪੂਰਾ ਟਾਈਮ ਬਰਬਾਦ ਕਰਨ ਵਾਲੀ ਇੰਟਰਵਿਯੂ , ਚੈਨਲ ਦਾ ਮਿਆਰ ਵੀ ਡਿਗਦੈ
ਬਹੁਤ ਕਲਾਕਾਰ ਐਕਟਰ ਬਹੁਤ ਪੈਸਾ ਕਮਾ ਲੈਦੇ ਬਹੁਤ ਵਧੀਆ ਜਿੰਦਗੀ ਬਣਾ ਲੈਂਦੇ ਹਨ ਪਰ ਪਤਾ ਨੀ ਕੀ ਕਾਰਨ ਕੁਛ ਗਲਤ ਭੀ ਨਾ ਕੀਤਾ ਵੀ ਅਖੀਰ ਦੀ ਉਮਰ ਵਿੱਚ ਕਈ ਅਜੇਹੇ ਲੋਕ ਮੰਜੇ ਤੇ ਪਏ ਹੋਏ ਕੋਈ ਪਰਿਵਾਰ ਦਾ ਮੈਂਬਰ ਪਾਣੀ ਪੀਣ ਲਈ ਨਹੀਂ ਹੁੰਦਾ ਕੋਈ ਹੋਰ ਹੀ ਮਾੜਾ ਮੋਟਾ ਤ ਰਸ ਕਰਕੇ ਸਾਂਭ ਰਿਹਾ ਹੁੰਦੈ ਹੰਸ ਰਾਜ ਹੰਸ ਅੰਧਭਗਤ ਬਣ ਗਿਆ ਹੈ ਕਿਸਾਨ ਵਿਰੋਧੀ ਪਾਰਟੀ ਚ ਹੋਕੇ ਪੰਜਾਬ ਚੋਣਾ ਲੜ ਰਿਹਾ ਹੈ
ਵੀਰ ਜੀ ਕਿਸੇ ਚੰਗੇ ਇਨਸਾਨ ਦਾ ਇੰਟਰਵਿਊ ਕਰ ਲੂਓ
ਤੂੰ ਵੱਡਾ ਨਾਢੂ ਖ਼ਾਂ? ਇਹਨੇ ਕੀ ਮੱਝ ਖੋਲ੍ਹ ਲੀ ਤੇਰੀ ?
Tenu ki dita es ne😛@@ਸਿੱਧੂਬਰਾੜ-ਟ4ਡ
MAN BHIKHARE DE KAR LO JO 100000 RUPEY DE CHITHEY LIKHDA
ਇਸ ਗੱਲ ਤੋਂ ਮੈਂ ਹੰਸਰਾਜ ਹੰਸ ਭਾਜੀ ਹੁਰਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਜੋ ਨੰਬਰ ਮੈਂ।ਜੋ ਵੀਹ ਸਾਲ ਪਹਿਲਾਂ ਦੇਖਿਆ ਸੀ ਓ ਅੱਜ ਵੀ ਨੰਬਰ ਚੱਲਦਾ ਹੈ
ਟਹਿਣਾ ਸਾਹਿਬ ਮੈਨੂੰ ਬਹੁਤ ਦੁੱਖ ਹੁੰਦਾ ਕਿ ਜਿਹੜਾ ਇਨਸਾਨ ਜਿਸ ਫੀਲਡ ਵਿੱਚ ਵਧੀਆ ਕੰਮ ਕਰ ਸਕਦਾ ਉਸ ਨੂੰ ਉਸ ਫੀਲਡ ਵਿੱਚ ਹੀ ਕੰਮ ਕਰਨਾ ਚਾਹੀਦਾ ਅਸੀਂ ਦੇਖਿਆ ਚਾਹੇ ਕੋਈ ਫਿਲਮੀ ਸਟਾਰ ਜਾ ਗਾਇਕ ਕਰੈਕਟਰ ਰਾਜਨੀਤੀ ਦੇ ਫੀਲਡ ਵਿੱਚ ਆਏ ਉਨਾਂ ਵਿੱਚੋਂ ਵਧੀਆ ਪ੍ਰਦਰਸ਼ਨ ਰਾਜਨੀਤੀ ਕਰ ਸਕੇ ਕੀ ਸਾਨੂੰ ਵਾਰ-ਵਾਰ ਤਜਰਬੇ ਕਰਨ ਦੀ ਲੋੜ ਹੈ ਦੁਨੀਆਂ ਨੂੰ ਕਿੰਨਾ ਕ ਧੋਖਾ ਬਾਰ ਬਾਰ ਦਿੱਤਾ ਜਾ ਸਕਦਾ ਅਜਿਹੇ ਬਣੇ ਨੇਤਾਵਾਂ ਖਾਸ ਉਪਲਭਦੀਆਂ ਤਾਂ ਦੱਸੀਆਂ ਜਾਣ ਜਿਹੜਾ ਇਨਸਾਨ ਬਾਰ ਬਾਰ ਆਪਣੀ ਪਾਰਟੀਆਂ ਜਾਂ ਖੇਤਰ ਬਦਲਦਾ ਉਹ ਕੀ ਸੁਧਾਰ ਕਰ ਸਕਦਾ ਜੇ ਦੇਸ਼ ਨੂੰ ਬਚਾਉਣਾ ਤਾਂ ਨੇਤਾਵਾਂ ਦਾ ਕਿਰਦਾਰ ਦੇਖਿਆ ਜਾਵੇ ਨਿਰਪੱਖ ਹੋ ਕੇ ਬਿਨਾਂ ਕਿਸੇ ਡਰ ਤੋਂ ਲਾਲਚ ਤੋਂ ਵੋਟਾਂ ਪਾਉਣ ਲਈ ਜਤਨ ਕੀਤੇ ਜਾਣ
bai tahi delhi toh bhajya baki saray actor maday nai sunil dutt nu lok ajj v yaad karday aa vinod khanna te kai hor v changay rahay
ਸਾਡੇ ਲਈ ਸਭ ਤੋਂ ਪੂਰੀ ਮਾਣ ਵਾਲੀ ਗੱਲ ਹੈ ਸਵਰਨ ਸਿੰਘ ਟਹਿਣਾ ਭਾਜੀ ਸਾਡੇ ਰਾਜ ਗਾਇਕ ਹੰਸਰਾਜ ਹੰਸ ਜੀ ਜੋ ਐਮ ਪੀ ਵੀ ਹਨ ਇਹਨਾਂ ਦਾ ਯੋਗਦਾਨ ਗਾਇਕੀ ਦੇ ਖੇਤਰ ਵਿੱਚ ਭੁਲਾਇਆ ਨਹੀਂ ਜਾ ਸਕਦਾ ਅਸੀਂ ਇਹ ਸੁਣ ਕੇ ਖੁਸ਼ ਹੁੰਦੇ ਰਹਿੰਦੇ ਹਾਂ ਕਿ ਹੰਸਰਾਜ ਹੰਸ ਜੀ ਸਾਡੇ ਜਿਲੇ ਜਲੰਧਰ ਦੇ ਹਨ ਤੇ ਅਸੀਂ ਵੀ ਜਿਲਾ ਜਲੰਧਰ ਦੇ ਹਾਂ ਰਹਿੰਦੇ ਪਿੰਡ ਹਾ ਚੋਣ ਫਰੀਦਕੋਟ ਤੋਂ ਲੜ ਰਹੇ ਆ ਤੇ ਫਰੀਦਕੋਟ ਵੀ ਪੰਜਾਬ ਵਿੱਚ ਹੈ ਉੱਥੇ ਜਿੰਨੇ ਵੀ ਗਾਇਕ ਚੋਣ ਲਈ ਖੜੇ ਹਨ ਚਲੋ ਸਾਡੇ ਸਾਰੇ ਭਰਾ ਹਨ ਪਰ ਜਿੱਤਣਾ ਤਾਂ ਇੱਕ ਹੈ ਪਰ ਮੈਂ ਰਾਜ ਗਾਇਕ ਹੰਸ ਰਾਜ ਜੀ ਦਾ ਦਿਲੋ ਸਤਿਕਾਰ ਕਰਦਾ ਹਾਂ ਪਰ ਹਾ ਰਾਜ ਹਾਂਸ ਜੀ ਨੇ ਤੁਹਾਨੂੰ ਜਿੰਨੇ ਵੀ ਜਵਾਬ ਦਿੱਤੇ ਹਨ ਮੁਲਾਕਾਤ ਵਿੱਚ ਬਹੁਤ ਸੋਹਣੀਆਂ ਗੱਲਾਂ ਸੋਚ ਸੋਚ ਕੇ ਜਵਾਬ ਦਿੱਤੇ ਹਨ ਤੇ ਗਿਆਨ ਭਰਪੂਰ ਹਨ ਕਿਉਂਕਿ ਪੱਤਰਕਾਰਾਂ ਦਾ ਸਾਹਮਣਾ ਕਰਨਾ ਇਨਾ ਸੌਖਾ ਨਹੀਂ ਹੁੰਦਾ ਪਰ ਉਹਨੇ ਤਾਂ ਪੂਰੀ ਜ਼ਿੰਦਗੀ ਸਟੇਜ ਤੇ ਲੰਘੀ ਆ ਮੈਨੂੰ ਇੰਟਰਵਿਊ ਇਨੀ ਚੰਗੀ ਲੱਗੀ ਆ ਛੱਡ ਗੱਲਾਂ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਸਵਰਨ ਸਿੰਘ ਟਹਿਣਾ ਜੀ ਤੁਸੀਂ ਬਹੁਤ ਸੋਹਣੇ ਸਵਾਲ ਪੁੱਛੇ ਤੇ ਬਹੁਤ ਸੋਹਣੇ ਜਵਾਬ ਆ ਤੁਹਾਨੂੰ ਉਹਨਾਂ ਨੇ ਗਾਇਕ ਹੰਸਰਾਜ ਹਾਂ ਜੀ ਨੇ ਦਿੱਤੇ ਆ ਸੋਸ਼ਲ ਮੀਡੀਏ ਦੇ ਸਭ ਨੂੰ ਬੇਨਤੀ ਕਰਦਾ ਕਿ ਸਾਨੂੰ ਕਿਸੇ ਦੇ ਖਿਲਾਫ ਨਹੀਂ ਕੁਝ ਕਹਿਣਾ ਚਾਹੀਦਾ ਚਲੋ ਤੁਹਾਡਾ ਦਿਲ ਕਰਦਾ ਕਿਸੇ ਨੂੰ ਤੁਸੀਂ ਚੰਗਾ ਸਮਝੋ ਨਾ ਸਮਝੋ ਤੁਹਾਡੀ ਮਰਜੀ ਆ ਬੋਲ ਚਾਲ ਵਿੱਚ ਤੇ ਗੱਲ ਕਰਨ ਵਿੱਚ ਹਮੇਸ਼ਾ ਬੰਦੇ ਨੂੰ ਤਮੀਜ਼ ਰੱਖਣੀ ਚਾਹੀਦੀ
ਜੇ ਇਹ ਫ਼ਰੀਦਕੋਟ ਤੋ ਜਿੱਤ ਗਿਆ ਵੋਟ ਪਾਉਣੀ ਛੱਡ ਦਿਊ😂😂😂😂😂😊
Fer ki put layenga
ਆਪਣੀ ਜਵਾਨ ਤੇ ਰਹਿਣਾ ਚਾਹੀਦਾ ਹੈ
100% haarega
EVM’s naal jittugaa.
100% Jituga Ustaad ji jithan ge, tu la la jina jor launa
ਫਰੀਦਕੋਟ ਵਾਲਿਉ ਜਮਾਨਤ ਜ਼ਬਤ ਕਰਾਉ।
ਅੱਜ ਵੀ ਆੜ੍ਹਤੀਆਂ ਨੂੰ ਬਚਾਉਣ ਲਈ ਪਿੰਡਾ ਵਾਲ਼ੇ ਸਰਕਾਰ ਦੀਆਂ ਡਾਂਗਾਂ ਖਾ ਰਹੇ ਹਨ ਆੜ੍ਹਤੀਏ ਫੰਡ ਵੀ ਦੇ ਰਹੇ ਹਨ ਸਵਾਗਤ ਵੀ ਕਰ ਰਹੇ ਹਨ ਮੈਨੂੰ ਲਗਦਾ ਬੀਜੇਪੀ ਨਾਲ ਆੜ੍ਹਤੀਆਂ ਦਾ ਬਾਈਕਾਟ ਕਰਕੇ ਇਸ ਵਾਰ ਇੱਕ ਵਾਰੀ ਟਰੈਕਟਰ ਹੋਰਨਾਂ ਪਾਸੇ ਦੱਬ ਦੇਣੇ ਚਾਹੀਦੇ ਹਨ ।
ਦੋ ਵਾਰ ਕਿਸਾਨ ਨੇ ਧਰਨਾ ਲਾਇਆ ਤੁਸੀ ਇੱਕ ਵਾਰ ਵੀ ਨਹੀ ਗਏ ਕਿਸਾਨ ਕੋਲ ਹੁਣ ਸੋਨੂੰ ਕਿਸਾਨ ਨੇ ਪਿੰਡ ਵਿੱਚ ਵੜਨ ਨਹੀ ਦੇਣਾ
Jina Kissan karuga ohna loka which gussa vaduga vote ale din dasan ge
ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ
ਟਹਿਣਾ ਸਾਹਿਬ ਵਧੀਆਂ ਸਵਾਲ, ਲਾਜਵਾਬ ਪੇਸ਼ਕਾਰੀ, ਕਿੰਨਾਂ ਉਚਾ ਕਿਰਦਾਰ, ਹਸਤੀ, ਸ਼ਖਸਿਅਤ, ਹੰਸ ਤਾਂ ਹੰਸ ਹੈ, ਟਹਿਣਾ ਵੀ ਸੁੱਚਾ ਮੋਤੀ ਹੈ
ਹੰਸ ਨੂੰ ਬੀ ਜੇ ਪੀ ਵਰਤਰੀ ਆ
ਫਰੀਦਕੋਟ ਵਾਲਿਉ ਇਹਨੂੰ ਦਿਉ ਅਕਲ ਇਸ ਵਾਰੀ
ਕੋਈ ਹੋਰ ਨਹੀਂ ਲੱਭਿਆ ਟਹਿਣਾ ਸਾਹਬ ਥੋਨੂੰ
1. ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ, ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ?ਕੀ ਅਸੀਂ ਵਿਦੇਸ਼ੀ ਹਾਂ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ?
2. ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ? ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ? 400 ਕਿਸਾਨ ਕਿਉਂ ਫੱਟੜ ਕੀਤੇ ? 3. ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ? ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ? ਸੀ-2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ?
4 ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ਼ ਲਈ ਰੋੜੇ ਕਿਉਂ ਅਟਕਾਏ ਗਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ? 5. ਦਿੱਲੀ ਅੰਦੋਲਨ ਸਮੇਂ ਕਿਸਾਨਾਂ 'ਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ? 6. ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ?
7. ਬਿਜਲੀ ਸੋਧ ਬਿੱਲ 2020 ਵਾਅਦਾ ਖ਼ਿਲਾਫ਼ੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕੀਤਾ?
8. ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ? 9. ਚੋਣ ਬਾਂਡਾਂ ਦੇ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ?
10. ਭਾਖੜਾ ਅਤੇ ਪੌਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਹੇ ਗਏ ?
11. ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ? ????????????????????????
ਕਿਸਾਨ ਮਜ਼ਦੂਰ ਦੀ ਏਕਤਾ ਦੀ ਗੱਲ ਕਰਦੇ ਕਰਦੇ ਜਦੋਂ ਖੇਤਾਂ ਵਿੱਚ ਵਾਪਿਸ ਆਏ ਤਾਂ ਮਜ਼ਦੂਰਾਂ ਨੂੰ ਭੁੱਲ ਗਏ, ਮਜ਼ਦੂਰ ਤਾਂ ਮਾਯੂਸ ਈ ਹੋਏ। ਮਤਲਬ ਇਮਾਨਦਾਰੀ ਤਾਂ ਕਿਤੇ ਵੀ ਨਹੀਂ
ਜਦੋ ਕੋਈ ਕੰਮ ਨਹੀ ਕਰਨਾ ਕਿਸੇ ਦਾ ਫੇਰ ਫ਼੍ਯਾਦਾ ਕੀ ਹੈ ਤੁਹਾਡਾ
ਪਹਿਲੀ ਗਲ ਇਹ ਹੈ ਇਸ ਕਲਾਕਾਰ ਨੂੰ ਪਤਾ ਹੋਣਾ ਚਾਹੀਦਾ ਜਿਸ ਪਾਰਟੀ ਨੇ ਇਸ ਨੂੰ ਖੜਾ ਕੀਤਾ ਉਸਨੇ ਪੰਜਾਬ ਲਈ
Ty congress ki kita A ve Das do
So nice welcomehomebroji
@@Aman-pm5wcBJP ne 2 seatan le ke ki karta eh v das do??
ਬਹੁਤ ਹੀ ਵਧੀਆ ਟਹਿਣਾ ਸਾਬ
ਹੰਸਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਲੋਕਾ ਨੂੰ ਚੰਗੇ ਬੰਦੇ ਦੀ ਸੋਚ ਸਮਝਣਾ ਚਾਹੀਦਾ।
ਹੰਸਰਾਜ ਜੀ, ਇਹਨੂੰ ਮਾਣਯੋਗ ਨਾ ਕਹੋ, ਕਿਰਪਾ ਕਰਕੇ ਆਪਣੀ ਜ਼ਮੀਰ ਦੀ ਅਵਾਜ਼ ਸੁਣੋ, ਐਂਪੀਸਿ਼ਪ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਝੱਲੇ ਨੇ ਸਾਰਾ ਦੇਸ਼ ਵੇਚਤਾ ਤੁਹਾਨੂੰ ਪਤਾ ਨਹੀਂ ਕਾਹਦਾ ਮਾਣ ਫਿਰ ਵੀ ਇਹਦੇ ਤੇ। ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।।
ਲੋਕਾਂ ਨੂੰ ਪਤਾ ਏ ਜੇਕਰ ਇਹ ਆਪਣੀ ਸੀਟ ਤੇ ਕੰਮ ਕਰਕੇ ਲੋਕਾਂ ਦਿਖਾਇਆ ਹੁੰਦਾ ਤਾਂ ਨਵੇਂ ਹਲਕੇ ਦੀ ਭਾਲ ਕਿਉਂ ਕੰਮ ਕੀਤਾ ਫੇਰ ਇਲਾਕੇ ਨੂੰ ਕਿਉਂ ਬਦਲਦੇ
ਕਹਿਣ ਨੂੰ ਤਾਂ ਭਲਾ ਕੋਈ ਕੁਝ ਕਹੀ ਜਾਏ।ਪਰ ਸਾਗਰ ਅਤੇ ਛੰਮੀ ਨੇ ਸਭ ਨੂੰ ਧੂਹ ਪਾਈ ਪਈ ਹੈ
ਖਚ ਬੰਦਾ ਹੈ ਕਿਤੇ ਅਪਣੇ ਆਪ ਨੂੰ ਸਾਈਂ ਜੀ ਆਖਣ ਲਗਾ ਜਾਂਦਾ ਹੈ ਕਿਤੇ ਫ਼ਕਰਾਂ ਦੀ ਮੋਜ ਕਹਦਾ ਹੈ ਅਪਣੇ ਆਪ ਨੂੰ ਕਿਸਾਨਾਂ ਬਾਰੇ ਕਿਥੇ
ਮਰ ਆ ਸੀ
ਅਸੀਂ ਹੰਸ ਸਮਝ ਲਿਆ
ਪਰ ਇਹ ਬੰਗਲਾ ਨਿਕਲਿਆ
ਗਰੀਬ ਮੱਛੀਆਂ ਖਾਣ ਵਾਲਾ ।
ਜਮਾਨਤ ਜਬਤ ਕਰਵਾ ਦਿਉ ।
101% ਝੂਠ
ਕੋਈ ਨਾ ਗੋਲ ਕਰਦੇ ਆ ਏਸ ਦਾ, ਮਾਂਜਦੇ ਆ ਪਤੀਲੇ ਵਾਂਗ 😆😆😆😆
ਪਤੀਲੇ ਵਾਂਗ ਮਾਂਜਣੇ ਨੂੰ ਤੂੰ ਮਹਾਰਾਜਾ ਰਣਜੀਤ ਸਿੰਘ ਐਂ? ਦਸ ਵੀਹ ਵੋਟਾਂ ਇਧਰ ਉਧਰ ਕਰ ਦੇਂਦਾ ਹੋਰ ਕੀ !
@@ਸਿੱਧੂਬਰਾੜ-ਟ4ਡ ਬੜਾ ਦੁੱਖ ਲੱਗਿਆ, ਧਰਨੇ ਵਾਲਾ ਸਾਲ ਭੁੱਲ ਗਿਆ
ਦਿੱਲੀ ਜਾਂਦਾ ਤਾ ਪਤਾ ਲੱਗਦਾ
19.6PERCENT JAT SIKHA 19PERCENT CHAMAR VOTE HAI PUNJAB VICH JAT NU CHAMAR MAZHABI SC CLASS NAL VAKHKEETA JANA HI MODI DI PLANNING HAI
ਟਹਿਣਾ ਜੀ ਬਹੁਤ ਧੰਨਵਾਦ ਜੀ ਏਸੇ ਤਰ੍ਹਾਂ ਹੀ ਸਾਰੇ ਬੀਜਪੀ ਦੇ ਟਿਕਟ ਤੇ ਲੜਣ ਵਾਲਿਆਂ ਨਾਲ ਰੂਬਰੂ ਪ੍ਰੋਗ੍ਰਾਮ ਕਰਿਆ ਕਰਦੇ ਰਹੋ ਜੀ
ਮੈ ਪਹਿਲਾਂ ਹੰਸ ਰਾਜ ਹੰਸ ਜੀ ਨੂੰ ਸਾਧਾਰਨ ਇਨਸਾਨ ਸਮਜਦਾ ਸੀ। ਪਰ ਅੱਜ ਦੀ ਗੱਲਬਾਤ ਤੋਂ ਲਗਦਾ ਹੰਸ ਰਾਜ ਹੰਸ ਜੀ ਬਹੁਤ ਜਿਆਦਾ ਨੇਕ ਤੇ ਸਮਜਦਾਰ ਬੰਦੇ ਨੇ
ਹੰਸ ਜੀ ਤੁਹਾਡਾ ਮਤਲਬ ਏਹ ਹੈ ਕਿ ਜਿਸ ਪਾਰਟੀ ਦੀ ਸਰਕਾਰ ਕੇਂਦਰ ਵਿੱਚ ਹੋਵੇ ਉਸੇ ਦੀ ਹੀ ਸੂਬੇ ਵਿੱਚ ਹੋਵੇ , ਤਾਂ ਹੀ ਉਹ ਸੂਬਾ ਭਾਰਤ ਹਿੱਸਾ ਨਹੀਂ ਪਾਕਿਸਤਾਨ ਦਾ 37:46 37:46
ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਛਡ ਕੇ
ਰਾਜਸੀ ਖੇਤਰ ਵਿੱਚਲਾ ਰਾਜ
ਇਕ ਗਿਰਾਵਟ ਹੈ ਹਰ ਤਰਾਂ ਨਾਲ।
😊😊😊0 ZERO
ਹੰਸ ਰਾਜ ਹੰਸ ਜੀ ਤੁਸੀ ਪੰਜਾਬ ਦੇ ⭐ ਸਿੰਗਰ ਹੋ ਸਾਰਾ ਪੰਜਾਬ ਤੇਰੀ ਦਿਲ ਤੋਂ respect krda ਤੁਸੀ ਕੀ ਕਰਨਾ ਬੀਜੇਪੀ ਦਾ mp ਬਣਕੇ
ਏਨਾਂ ਪੰਜਾਬ ਦੇ ਲੀਡਰਾਂ ਨੂੰ ਕਹੋ
ਵਿਤ ਮੰਤਰੀ ਸੀਤਾਰਮਣ ਦੇ ਪਤਿ ਜੋ ਅਰਥ ਸ਼ਾਸਤਰੀ ਹੈ ਉਹ ਦਾ ਯੂ ਟਿਊਬ ਚੈਨਲ ਤੇ। ਇੰਟਰਵਿਊ ਸੁਣੋਂ।।ਕੀ ਕੇਹ ਰਹੇ ਹਨ
। ਅਖੇ ਜੇ ਸਰਕਾਰ ਆਈ ਸਾਰਾ ਦੇਸ਼ ਮਣੀਪੁਰ ਵਾਂਗ ਹੋ ਜਾਊ।਼😢ਜੇ ਤਾਂ ਇਹ ਚੁਣਾਵੀ ਸਟੰਟ ਹੈ
ਫਿਰ ਤਾਂ ਕੋਈ ਨਹੀਂ
ਜੇ ਅੰਦਰ ਦੀ ਜਾਣਕਾਰੀ ਹੈ
ਫਿਰ ਤਾਂ ਬੜਾ ਗੰਭੀਰ ਮੁੱਦਾ ਹੈ 😢 ਵਾਹਿਗੁਰੂ ਨਾ ਕਰੇ।।ਜੇ ਐਸਾ ਕੁੱਝ ਹੋਇਆ ਤਾਂ
ਫਿਰ ਬੜਾ ਨੁਕਸਾਨ ਹੋਉ ਪੰਜਾਬ ਦਾ 😢😢😢😢
ਬਿਲਕੁਲ ਸਹੀ ਕਹਿਆ ਜੀ
ਬੰਦਾ ਕਦੇ ਜਰਦਾ ਹੈ ਕਿ ਘਰਵਾਲੀ ਖਜਾਨਾ ਮੰਤਰੀ ਹੋਵੇ? ਐਵੇਂ ਸੜ੍ਹ ਕੇ ਮਰੀ ਜਾਂਦਾ। ਉਹ ਤਾਂ 10 ਸਾਲਾਂ ਤੋਂ ਇਹੀ ਕੁਝ ਬੋਲੀ ਜਾਂਦਾ ਹੈ ਡਰ ਤੇ ਝੂਠ ਫੈਲਾ ਕੇ ਅੱਗੇ ਕੀ ਮਿਲਿਆ
ਹਨਸ ਵੀਰ ਗੁਰੂ ਕਿਰਪਾ ਕਰੇ
My respect for Hans Raj has decreased considerably for his role in dirty politics.
ਸਵਰਨ ਬਾਈ ਜੀ ਤੁਹਾਡੇ ਕੋਲ ਸੁਕਾ ਛਿਤਰ ਹੈ ਤਾਂ ਫੇਰੋ ਜੁਗਲ ਦੇ ਜਦੋਂ ਦਿੱਲੀ ਬੈਠੇ ਸੀ ਕਿਸਾਨ ਉਨ੍ਹਾਂ ਵਿੱਚ ਵੀ ਬਾਬਾ ਫ਼ਰੀਦ ਜੀ ਦੇ ਸ਼ਹਿਰ ਦੇ ਕਿਸਾਨ ਸੀ
ਦਰਵੇਸ਼ ਦਾ ਵਿਰੋਧ ਕਰਕੇ ਨੁਕਸਾਨ ਹੋਵੇਗਾ, ਵੋਟਾਂ ਪਾਉਣੀਆਂ ਹਨ, ਕਾਂਗਰਸ ਪੰਜਾਬ ਦੀ ਦੋਸ਼ੀ ਹੈ, ਅਕਾਲ ਤਖ਼ਤ ਸਾਹਿਬ ਦੀ ਦੋਸ਼ੀ ਹੈ, ਹੰਸ ਤਾਂ ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਦਰਵੇਸ਼ ਹੈ।ਪੰਜਾਬੀਅਤ ਦਾ ਹੋਕਾ ਦਿੰਦਾ ਹੈ।
ਜੇ ਕਿਤੇ ਸੰਗਰੂਰ ਤੋਂ ਚੋਣ ਲੜਦਾ ਤਾਂ ਸੰਗਰੂਰ ਵਾਲੇ ਤਾਂ ਜੁਤੀਆਂ ਦਾਂ ਹਾਰ ਪਾਕੇ ਜਿਥੋਂ ਆਇਆ ਉਥੇ ਹੀ ਮੋੜ ਦਿੱਦੇ
ਅਰਜਨ ਸਿੰਘ ਉਰਫ ਹੰਸ ਰਾਜ ਫਰੀਦਕੋਟ ਤੋਂ ਚੋਣ ਇਸ ਲਈ ਲੜ ਰਿਹਾ ਕਿਉਂਕਿ ਦਿੱਲੀ ਵਾਲੀ ਸੀਟ ਤੇ ਇਸ ਦੀ ਜਮਾਨਤ ਜਬਤ ਹੋ ਜਾਣੀ ਸੀ ।
ਇਹ ਕਹਿੰਦਾ ਮੌਜ ਆ ਫਕੀਰਾ ਦੀ
ਪੰਜਾਬ ਨੂੰ ਲੋੜ ਨੀ ਇਹੋ ਜੇ ਲੀਰਾਂ ਦੀ
ਪੰਜਾਬੀ ਮਾਂ ਬੋਲੀ ਦੀ ਕੀ ਸੇਵਾ ਕਰੀ ਸੰਸਦ ਮੈਂਬਰ ਬਣ ਕੇ?
ਹੰਸ ਪਿਆਰਾ ਵੀਰ ਅੱਜ ਕੱਲ ਗਾਇਕ ਨਹੀਂ ਬੀਜੇ ਪੀ ਦਾ ਲੀਡਰ ਹੈ। ਸੋਚ ਬਦਲ ਹੀ ਜਾਂਦੀ ਹੈ।ਕਿਸੇ ਨੂੰ ਉਲਾਂਭਾ ਕਿਉਂ ਦੇਈਏ?
ਬਾਲਮਿਕੀ ਭਾਈਚਾਰੇ ਦੀ ਇੱਜ਼ਤ ਕਰੋ
ਹੰਸਰਾਜ ਹੰਸ ਜੀ ਕਲਾਕਾਰ ਦੇ ਤੌਰ ਤੇ ਜਿੰਨੀ ਇੱਜ਼ਤ ਮਿਲ਼ੀ ਹੈ ਉਹ ਨੇਤਾ ਬਣਕੇ ਨਹੀਂ ਮਿਲਣੀ
ਪਿਛਲੇ ਪੰਜ ਸਾਲਾਂ ਵਿੱਚ ਸਦਨ ਵਿੱਚ ਹਾਜ਼ਰੀ ਕਿੰਨੀਂ ਰਹੀ ਸਵਾਲ ਕਿੰਨੇਂ ਪੁੱਛੇ । ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਲਈ ਕੀ ਕੀਤਾ ?
ਇਹ ਗਿਲਾ ਨਜਾਇਜ਼ ਆ ਵੀਰੇ, ਜਿਤਾਇਆ ਦਿੱਲੀ ਵਾਲ਼ਿਆਂ ਨੇ ਸੀ ਤਾਂ ਗੱਲ ਵੀ ਤਾਂ ਉਹਨਾਂ ਦੀ ਹੀ ਕਰਨੀ ਪੈਣੀ ਸੀ। ਪੰਜਾਬ ਨੇ ਤਾਂ ਹਰਾਇਆ ਈ ਐ।
ਇਹਨਾਂ ਵਧੀਆ ਬੰਦਾ ਨਿਮਰਤਾ ਨਾਲ ਜੁਵਾਬ ਦਿਤੇ ਨੇ ਪ੍ਰਮਾਤਮਾ ਲੰਬੀ ਉਮਰ ਕਰੇਂ
ਹਰ ਸਵਾਲ ਵਿੱਚ ਹੋਛਾਪਣ ਐ ਹਰ ਜਵਾਬ ਵਿੱਚ ਨਿਮਰਤਾ ਹੈ , ਸੰਜਮ ਹੈ
ਇਹ ਜਦੋਂ ਵੀ ਫਰੀਦਕੋਟ ਆਉਂਦਾ ਇਹਨੂੰ ਕੁਝ ਨਾ ਪੁੱਛੋ ਬਸ ਲੰਮੇ ਪਾ ਲਿਓ😂😂😂😂😂😂
ਯਾਰ ਸਾਗਰ ਦੀ ਵਹੁਟੀ ਵੀ ਤਾਂ ਇਹਨਾਂ
ਤਿੰਨਾ ਨਾਲੋ ਵਧੀਆ gaundi ਹੈ।
, ਸਦੀਕ ਜੀ ਨੇ ਸਾਡਾ ਪਿੰਡ ਸੰਧਵਾਂ ਗੋਦ ਲਿਆ ਸੀ ਪਰ ਇੱਕ ਦਿਨ ਨਹੀਂ ਦੇਖਦੀਆਂ
ਕਿੰਨਾ ਚੰਗਾ, ਸੋਹਣੇ ਲਫ਼ਜ਼, ਫੁੱਲ ਕਿਰਦੇ ਆ, ਸੱਚੀ ਮੁੱਚੀ ਦਾ ਦਰਵੇਸ਼, ਫ਼ਰੀਦ ਦਾ ਭਗਤ, ਕਿਸਾਨਾਂ ਪ੍ਰਤੀ ਮੋਹ,ਚਾਹੇ ਕੋਈ ਬੁਰਾ ਬੋਲਣ ਦੇ ਠੇਕੇਦਾਰ ਵੀ ਹੈ ਉਸਨੂੰ ਵੀ ਆਪਣੇ ਈ ਆ ਕਹਿ ਰਹੇ ਹਨ 34:43 । ਖ਼ੁਦ ਨੂੰ ਛੋਟਾ ਤੇ ਦੂਜਿਆਂ ਨੂੰ ਸਤਿਕਾਰ ਦੇਣ ਵਾਲਾ
ਸ਼ਾਇਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ bjp ਬਚਾ ਲਵੇ
ਕਿਸਾਨ ਵਾਸਤੇ ਕੀ ਕਿਤਾ ਲੰਡੇ
ਕੋਈ ਗੱਲ ਨਹੀਂ ਇਸ ਵਾਰੀਂ ਲੋਕ ਤੁਹਾਨੂੰ ਵੇਹਲਾ ਕਰ ਦੇਣਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬੱਖਸੇ
ਅਪਣੀ ਟੌਰ ਹੀ ਦੇਖੀ ਅਾ , ਪੰਜਾਬ ਬਾਰੇ ਕੀ ਸੋਚਿਅਾ ਤੇ ਕੀ ਕਰਿਅਾ ? ਿੲਹ ਦਸੋ !
Good Job USA
ਬਾਬਾ ਜੀ ਤੁਸੀਂ ਕਦੇ ਕਿਸਾਨਾਂ ਵਾਰੇ ਕੋਈ ਬਿਆਨ ਦਿੱਤਾ
ਜੇ ਖੇਤ ਨਾਲ ਸਾਂਝਾ ਹੁਦੀ ਤਾਂ ਕੋਈ ਕਿਸਾਨ ਦੀ ਗੱਲ ਕਰਦਾ ਹੁਣ ਆੲੀ ਵੋਟ ਲੈਣ ਫੇਰ ਲਾਵਾ ਦੇ ਤੱਤਾ ਖੁਰਚਨਾ
ਖੇਤਾਂ ਨਾਲ ਸਾਂਝ ਹੈ ਗਈ ਆ, ਇਹਨਾ ਦੀ ਜਮੀਨ ਹੈਗੀ ਆ।
ਹੰਸ ਰਾਜ ਹੰਸ ਜਿੰਦਾਬਾਦ
Hans Raj tainu saram auni chahidi aa. Kishana nu maran wali party valon election lad reha tu. Kus saram kr.
Sahi keha veer apa ta sade darbaar sahib te hamla karn waale congressi nu vote paa sakde aa...guru naalo kisaan vade ho gye
ਹੰਸਰਾਜ ਹੰਸ ਨੂੰ ਬਹੁਜਨ ਸਮਾਜ਼ ਪਾਰਟੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ
Yr eh koi banda
ਸੰਗਤ ਦਾ ਦਰਜਾ ਬਹੁਤ ਹੀ ਵੱਡਾ ਹੈ ਜੀ --
ਐਮ ਪੀ -- ਐਮ ਐਲ ਏ ਨੂੰ ਇਨਕਮ ਵੀ ਸੰਗਤ ਕਰਕੇ ਹੀ ਨਸੀਬ ਹੋਈ ਹੈ ਜੀ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸੰਗਤ ਦੀ ਸੇਵਾ ਕਰਨ ਦਾ ਜਜ਼ਬਾ ਹੋਵੇ ਜੀ--
ਖਾਸ ਕਰਕੇ ਬਾਬਾ ਫ਼ਰੀਦ ਜੀ ਦੀ ਨਗਰੀ ਫਰੀਦਕੋਟ ਰਿਆਸਤ ਦੀ ਸੇਵਾ ਵਿਚ ਸਾਡੇ ਐਮ ਪੀ -- ਐਮ ਐਲ ਏ ਸੱਜਣਾ ਦਾ ਕਿੰਨਾ ਯੋਗਦਾਨ ਪਾਇਆ ਹੈ? 🙏
Tehneya ਕੋਈ ਚੱਜ ਦਾ ਸਵਾਲ ਵੀ push la ਟਟੇ ਮੂੰਹ ਵਿੱਚ ਪਾਈ ਬੈਠਾ ਤੁ ਸ਼ਰਮ ਕਰ
ਜਿਹੜੇ ਪੰਜਾਬੀਆਂ ਨੇ ਮਹਾਨ ਬਣਾਇਆ
ਓਹਨਾ ਦੀ ਤਾਂ ਕਦੇ ਗੱਲ ਨਹੀਂ ਕੀਤੀ
ਹਾਲੇ ਇਹ ਅਕਿਰਤਘਣ ਨਹੀਂ ਹੈ
ਹੰਸਰਾਜ ਜੀ ਤੁਹਾਡੇ ਗੀਤ ਬਹੁਤ ਵਧੀਆ ਨੇ ਬਹੁਤ ਸੁਣਦੇ ਰਹੇ ਹਾਂ ਹੁਣ ਵੀ ਸੁਣੀਂਦੇ ਨੇ ਤੁਹਾਨੂੰ ਪਸੰਦ ਵੀ ਕਰੀਦਾ ਹੈ ਪਰ ਜਿਹੜੀ ਪਾਰਟੀ ਨੇ ਸਾਡੇ ਬਜ਼ੁਰਗਾਂ ਨੂੰ ਸਵਾ ਸਾਲ ਸੜਕਾਂ ਤੇ ਰੋਲਿਆ ਸੱਤ ਸੋ ਤੋਂ ਵੱਧ ਜਾਨਾਂ ਗਈਆਂ ਹੁਣ ਸ਼ੰਬੂ ਬਾਡਰ ਤੇ ਇੱਕ ਨੌਜਵਾਨ ਗੋਲੀ ਮਾਰਕੇ ਮਾਰ ਦਿੱਤਾ ਕਿੰਨਿਆਂ ਨੂੰ ਅਨਿਆਂ ਕਰਤਾ ਉਸ ਪਾਰਟੀ ਦਾ ਸਮਰਥਨ ਕੱਦੇ ਵੀ ਨਹੀਂ
WAHEGURU JI .
ਜਦੋਂ ਦੌਲਤਾਂ ਸ਼ੌਹਰਤਾਂ ਵਿੱਚ ਕੋਈ ਬੰਦਾ ਬਿਜੀ ਹੋ ਜਾਂਦਾ ਹੈ ਤਾਂ ਆਪਣੇ ਦਿਹਾੜੀ ਦਾਰ ਮਿਹਨਤ ਕਰਨ ਵਾਲੇ ਲੋਕਾਂ ਨੂੰ ਵਰਕਰਾਂ ਨੂੰ ਭੁੱਲ ਜਾਂਦਾ ਹੈ ਨਹੀਂ ਤਾਂ ਤੁਹਾਡੇ ਇਲਾਕੇ ਦੇ ਲੋਕਾਂ ਦੀ ਕਿਸਮਤ ਬਦਲ ਜਾਣੀਂ ਸੀ
ਏਹ ਗਲ ਸਚ ਐ
Yrr eh ਬੋਤ ਪੋਚੇ ਮਾਰ ਰਿਹਾ ਅਰਬਾ ਰੁਪਈਆ ਇਸ ਕੋਲ ਤੇ ਅਰਬਾ ਦੀ ਹੋਰ ਭੁੱਖ ਏ ਇਹਨੂੰ ਇਹ ਮੀਣਾ ਬੰਦਾ ਸਨੀ ਦਿਓਲ ਤੋਹ ਵੀ ਵੱਧ ਤਸੱਲੀ ਕਰਾਉ ਬੱਚ ਜੋ ਲੋਕੋ