ਚੱਕਤੇ ਪਰਦੇ ਸਾਬਕਾ ਜੱਥੇਦਾਰ ਨੇ ! ਕਰਤੀ ਨੰਗੀ ਸਿਆਸਤ ਅਤੇ ਸਿਆਸੀ ਘਾਗ… ਸੁਣਨ ਵਾਲੀ ਆ ਇੱਕ ਇੱਕ ਗੱਲ… Podcast

แชร์
ฝัง
  • เผยแพร่เมื่อ 1 ม.ค. 2025

ความคิดเห็น • 556

  • @havelienterprises135
    @havelienterprises135 5 หลายเดือนก่อน +25

    ਸਾਬਕਾ ਜਥੇਦਾਰ ਸਾਹਿਬ ਬਹੁਤ ਸੂਝਵਾਨ ਸਿਆਣੇ ਹਨ।

  • @balkourdhillon5402
    @balkourdhillon5402 ปีที่แล้ว +61

    ਧੰਨਵਾਦ ਭਾਈ ਸਾਹਿਬ ਸਿੰਘ ਸਾਹਿਬ ਜਥੇਦਾਰ ਜੀ ਦਾ ਅਤੇ ਸਰਦਾਰ ਹਮੀਰ ਸਿੰਘ ਜੀਦਾ ਪਿਛਲੀਅਆਂ ਘਟਨਾਵਾ ਤੇ ਯਾਦਾਂ ਚੇਤੇ ਕਰਾਉਣ ਲਈ ਵ

  • @user-YouTube.creation
    @user-YouTube.creation ปีที่แล้ว +54

    ਸਹੀ ਵਕਤ ਤੇ ਪੀਤੇ ਗਏ ਕੌੜੇ ਘੁੱਟ
    *ਅਕਸਰ ਜਿੰਦਗੀ ਮਿੱਠੀ ਕਰ ਦਿੰਦੇ ਹਨ*

    • @liberategurdwargiangodrhih6872
      @liberategurdwargiangodrhih6872 5 หลายเดือนก่อน +1

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

    • @liberategurdwargiangodrhih6872
      @liberategurdwargiangodrhih6872 5 หลายเดือนก่อน

      @@user-TH-cam.creation
      ਤਾਂ ਹੀ ਪੰਜਾਬ ਪੰਜਾਈ ਪੰਜਾਬੀਅਤ ਰੁळ ਕੇ ਰਹਿ ਗਈ ਅਤੇ ਬਾਦਲਕਿਆਂ ਰਾਹੀਂ ਤੁਸੀ ਸਾਰੇ ਘਰ ਨਸ਼ਿਆਂ ਨਾळ ਬਰਬਾਦ ਕਰਾ ਲਏ ° !!! ਹੁਣ ਹਰ ਘਰ ਪੰਜਾਬ ਵਿੱਚ ਬੱਚਾ HVI / HVI ਜੰਮ ਰਿਹਾ ਹੈ , ਪਤਾ ਨਹੀਂ ਉਸ ਵਿੱਚ ਕੀਦ੍ਹਾ ਵੀਰਜ ਅਤੇ ਕਿਹੜੀ ਸਟੇਟ/ਰਾਜ ਦੇ ਡਿੰਬ \ ਆਂਡੇ ਪਾ ਕੇ ਪਾ ਕੇ ਨਿਆਣੇ ਪਤਾ ਨਹੀਂ ਕਿਹੜੀ ਨਸਲਾਂ ਦੇ ਜੰਮ ਰਹੇ ਨ੍ਹੇ ਜੀ 💥🙏🤔😭😨😰😱
      ਪਤਾ ਲੱਗੂ ਹੋਰ 10 ਸਾਲਾਂ ਤਾਂਈਂ ਜਦੋਂ ਪੰਜਾਬੀ ਬੋਲਦੇ ਬਚਿਆਂ ਨੂੰ ਦੈਖੋਂਗੇ- ਹਿੰਮਤੋਂ ਹੀਣੇ ਅਤੇ ਲਿੱਸੇ ਸੁਭਾਅ ਦੇ ਡਰਪੋਕ ਦਿੱਸਣਗੇ 😱😰😨😭🤔💥🙏

  • @jagtarsingh7827
    @jagtarsingh7827 ปีที่แล้ว +25

    ਬਹੁਤ ਵਡਮੁੱਲੇ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਸਾਂਝੇ ਕੀਤੇ ਹਨ ਸਮੁੱਚੇ ਸਿੱਖ ਖਾਸ ਕਰ ਸਿੱਖ ਲੀਡਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਗੁਰੂ ਸਾਹਿਬ ਸੁਮੱਤ ਰਹਿਮਤ ਕਰਨ 👌👏

  • @hksingh27
    @hksingh27 ปีที่แล้ว +40

    ਸਃਹਮੀਰ ਸਿੰਘ ਜੀ ,ਅੱਜ ਦੀ ਚਰਚਾ ਬਹੁਤ ਜਾਣਕਾਰੀ ਭਰਪੂਰ ਸੀ.ਇਸ ਲਈ ਤੁਹਾਡਾ ਤੇ ਪ੍ਰੋਃ ਮਨਜੀਤ ਸਿੰਘ ਜੀ ਦਾ ਧੰਨਵਾਦ।

  • @davinderdhindsaofficial
    @davinderdhindsaofficial ปีที่แล้ว +24

    ਪ੍ਰੋ ਜਥੇਦਾਰ ਮਨਜੀਤ ਸਿੰਘ ਜੀ ਤੇ ਸ੍ਰ ਹਮੀਰ ਸਿੰਘ ਜੀ ਵਿਚਾਰ ਚਰਚਾ ਲਈ ਬਹੁਤ ਬਹੁਤ ਧੰਨਵਾਦ ਜੀ

    • @liberategurdwargiangodrhih6872
      @liberategurdwargiangodrhih6872 5 หลายเดือนก่อน +1

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @ABIJOT___YT
    @ABIJOT___YT ปีที่แล้ว +41

    ਸਿੰਘ ਸਾਹਿਬ ਜੀ ਕੌਮ ਨੂੰ ਲੀਡਰਾਂ ਦੀ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ

  • @jorawarsingh4400
    @jorawarsingh4400 ปีที่แล้ว +25

    ਧੰਨਵਾਦ ਇਹੋ ਜਿਹੀਆਂ ਸਿੱਖ ਆਗੂਆਂ ਦੀ ਸੋਚ ਦੀ ਜਾਨਕਾਰੀ ਦੇਣ ਵਾਸਤੇ 🙏

  • @manmeetaujla8024
    @manmeetaujla8024 ปีที่แล้ว +39

    ਬਹੁਤ ਵਧੀਆ ਜਾਣਕਾਰੀ ਸਮਾ ਹੈ ਬਾਦਲ ਜੁੰਡਲੀ ਅੱਜ ਵੀ ਪਰੇ ਹੋ ਜਾਵੇ ਆਕਾਲੀ ਦਲ ਅੱਗੇ ਆ ਜਾਵੇਗਾ ਪੰਜਾਬ ਨੂ ਬਚਾ ਲੈਣ ਦਿੳ ਸੁਖਬੀਰ ਜੀ। ਬਹੁਤ ਧੰਨ ਵਾਦ ਹਮੀਰ ਸਿੰਚ ਤੇ ਗਿਆਨੀ ਜੀਦਾ

  • @sukhmindersingh4843
    @sukhmindersingh4843 ปีที่แล้ว +14

    ਅੱਜ ਇਹ ਗੱਲ ਸੱਚ ਹੋ ਗਈ ਹੈ ਜੀ ਆਰ ਐਸ ਐਸ ਦਾ ਪ੍ਰਧਾਨ ਅਤੇ ਜੱਥੇਦਾਰ

  • @dhiansingh3103
    @dhiansingh3103 ปีที่แล้ว +40

    ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ ਜੀ ਦੇ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਇੱਕੋ ਪਰਵਾਰ ਨੂੰ ਅਕਾਲੀ ਦਲ ਦੀ ਅਗਵਾਈ ਨਹੀਂ ਸੌਂਪਣੀ ਚਾਹੀਦੀ

  • @gurmeetdandiwal8738
    @gurmeetdandiwal8738 5 หลายเดือนก่อน +6

    ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਜੀ

  • @user-YouTube.creation
    @user-YouTube.creation ปีที่แล้ว +33

    ‪ਦਿਲ ਤੋਂ ਉਤਰ ਜਾਣ ਵਾਲੇ ਲੋਕ ਅਗਰ ‬
    ‪ *ਸਾਹਮਣੇ ਖੜੇ ਭੀ ਹੋਣ ਤਾਂ ਨਜ਼ਰ ਨਹੀਂ ਆਉਂਦੇ ਜੀ*‬

  • @kuldipsinghdhesi7018
    @kuldipsinghdhesi7018 ปีที่แล้ว +17

    ਜਥੇਦਾਰ ਸਾਹਿਬ ਜੀ ਨੇ ਬਹੁਤ ਵਡਮੁਲੇ ਵਿਚਾਰ ਪੇਸ ਕੀਤੇ ਹਨ ਬਹੁਤ ਹੀ ਯਾਦਗਾਰੀ ਗੱਲਾਂ ਦੱਸੀਆਂ ਹਨ ਧੰਨਵਾਦ ਜਥੇਦਾਰ ਸਾਹਿਬ ਜੀ ਦਾ ਤੇ ਸ: ਹਮੀਰ ਸਿੰਘ ਜੀ ਦਾ ਗੁਰਫਤਿਹ ਪਰਵਾਨ ਕਰਨੀ ਜੀ ਕੁਲਦੀਪ ਸਿੰਘ ਢੇਸੀ ਹਿਯੂਸਟਨ ਟੈਕਸਾਸ usa

    • @liberategurdwargiangodrhih6872
      @liberategurdwargiangodrhih6872 5 หลายเดือนก่อน +2

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @Nanak-rc1go
    @Nanak-rc1go 5 หลายเดือนก่อน +3

    Ssa jI. ਸ੍ਰ ਹਮੀਰ ਸਿੰਘ ਜੀ ਬਹੁਤ ਹੀ ਸੁੰਘੜ ਸਿਆਣੇ ਇਨਸਾਨ ਤੇ ਬੁੱਧੀਜੀਵੀ ਨੇ ਸੰਗਰੂਰ ਜਿਲੇ ਦੇ। ਸਾਨੂੰ ਮਾਣ ਹੈ।

  • @MakhanSingh-nb9fl
    @MakhanSingh-nb9fl ปีที่แล้ว +16

    ਬਹੁਤ ਵਧੀਆ ਤਰੀਕੇ ਨਾਲ ਸੱਚਾਈ ਦੱਸੀ ਹੈ ਸਿੰਘ ਸਾਹਿਬ ਜੀ

  • @jagsirsingh551
    @jagsirsingh551 5 หลายเดือนก่อน +6

    ਇਹੋ ਜਿਹੇ ਜੱਥੇਦਾਰ ਦੀ ਲੋੜ ਹੈ ਅੱਜ ਸਿੱਖ ਕੌਮ ਨੂੰ ਜੋ ਕਿਸੇ ਦੀ ਗੁਲਾਮੀ ਨਾ ਮੰਨੇ ਸਿਰ ਝੁਕਦਾ ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਨੂੰ ਜਿਨ੍ਹਾਂ ਨੇ ਬੇਪਰਵਾਹ ਹੋ ਕੇ ਆਪਣੀ ਜ਼ਿਮੇਵਾਰੀ ਨਿਵਾਈ

    • @liberategurdwargiangodrhih6872
      @liberategurdwargiangodrhih6872 5 หลายเดือนก่อน +1

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
      ਬਲਜੀਤ ਸਿੰਘ ਚੰਡੀਗੜ੍ਹ

  • @ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ

    ਜਥੇਦਾਰ ਸਾਹਿਬ ਜੀ ਨੇ ਬਹੁਤ ਮਿਹਨਤ ਕੀਤੀ ਸੀ ਜਿਸ ਸਮੇਂ ਸਿੰਘ ਸਾਹਿਬ ਜੀ ਨੇ ਖਾਲਸਾ ਮਾਰਚ ਅਰੰਭ ਕੀਤਾ ਉਨ੍ਹਾਂ ਦਿਨਾਂ ਵਿੱਚ ਰੁਜਾਨਾ ਹੀ ਸਿੰਘ ਸਾਹਿਬ ਕਰੀਬ ਗੁਰੂ ਕੀ ਵਡਾਲੀ ਸਾਹਿਬ ਚਕਰ ਮਾਰ ਜਾਦੇ ਸਨ ਦਾਸ ਦੀ ਡਿਊਟੀ ਉਸ ਸਮੇਂ ਗੁਰੂ ਕੀ ਵਡਾਲੀ ਸਾਹਿਬ ਗ੍ਰੰਥੀ ਸਿੰਘ ਦੀ ਸੀ ਸਿੰਘ ਸਾਹਿਬ ਜੀ ਨਗਰ ਦੇ ਸਿੰਘਾ ਨਾਲ ਬਹੁਤ ਸਾਰੀਆਂ ਮੀਟਿੰਗਾ ਕਰਿਆ ਕਰਦੇ ਸਨ ਮੈ ਇਕ ਗਲ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿਸ ਦਿਨ ਖਾਲਸਾ ਮਾਰਚ ਅਰੰਭ ਕਰਨਾ ਸੀ ਜਥੇਦਾਰ ਟੌਹੜਾ ਜੀ ਦੀ ਗੱਡੀ ਗੁਰੂ ਘਰ ਦੇ ਸਾਹਮਣੇ ਆ ਰੁਕੀ ਜਲਦੀ ਨਾਲ ਟੌਹੜਾ ਜੀ ਨਿਕਲੇ ਬੜੀ ਜਲਦੀ ਨਾਲ ਪੁੱਛਿਆ ਏਥੇ ਕਿਹੜਾ ਅਸਥਾਨ ਹੈ ਉਹਨਾਂ ਨਾਲ ਆਏ ਬੰਦੇ ਨੇ ਦੱਸਿਆ ਇਹ ਗੁਰੂ ਕੀ ਵਡਾਲੀ ਸਾਹਿਬ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਸਥਾਨ ਹੈ ਜਲਦੀ ਜਲਦੀ ਅੰਦਰ ਚਲੇ ਗਏ ਬਹੁਤ ਯਾਦਾ ਹਨ ਖਾਲਸਾ ਮਾਰਚ ਪ੍ਰਬੰਧ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @santokhsinghbenipal8592
    @santokhsinghbenipal8592 ปีที่แล้ว +8

    ਆਕਾਲੀ ਦਲ ਹੀ ਇਹ ਨਾ ਨੇਂ ਪੰਥਕ ਨਹੀਂ ਰਹਿਣ ਦਿੱਤਾ ਇਹ ਲੀਡਰ ਕੁਰਸੀ ਦੀ ਖਾਤਰ ਬੀ ਜੇ ਪੀ ਤੇ ਆਰ ਐਸ ਐਸ ਨਾਲ ਸਮਝੌਤੇ ਕਰਦੇ ਰਹੇ ਪੰਥ ਨੂੰ ਢਾਹ ਲਾਈ ਖਾਲਸਾ ਸਾਜਨਾ ਦਿਵਸ ਮੌਕੇ ਟੌਹੜਾ ਸਾਹਿਬ ਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬੇਅਬਦੀ ਦਾ ਖਮਿਆਜ਼ਾ ਆਕਾਲੀ ਦਲ ਭੁਗਤ ਰਿਹਾ ਹੈ ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @gurbaxsingh6335
    @gurbaxsingh6335 ปีที่แล้ว +10

    ਬਹੁਤ ਸੁੰਦਰ ਸੰਵਾਦ ਸਿੰਘ ਸਾਹਿਬ ਜੀ ਦਾ ।

  • @BittuSingh-fk2je
    @BittuSingh-fk2je ปีที่แล้ว +23

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @sikhkhalsa281
    @sikhkhalsa281 ปีที่แล้ว +9

    ਜਥੇਦਾਰ ਪ੍ਰਫੈਸਰ ਮਨਜੀਤ ਸਿੰਘ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਈਆਂ ਗਈਆਂ ਜਿਸ ਕਾਰਨ ਬਾਕੀ ਜਥੇਦਾਰ ਦੇ ਕਾਰਜਕਾਲ ਤੋਂ
    ਸਦਾ ਹੀ ਯਾਦ ਕੀਤਾ ਜਾਵੇਗਾ

  • @amansidhu8696
    @amansidhu8696 5 หลายเดือนก่อน +7

    ਕਿਤੇ ਵੀ ਭਲਾ ਨੀ ਹੋਣਾ ਇਸ ਪਰਵਾਰ ਦਾ

  • @balramdhaliwal6389
    @balramdhaliwal6389 ปีที่แล้ว +19

    ਸਰਦਾਰ ਹਮੀਰ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @SubegSingh-s4c
    @SubegSingh-s4c 5 หลายเดือนก่อน +6

    ਪਰੋਫੈਸਰ ਮਨਜੀਤ ਸਿੰਘ ਮਹਾਨ ਵਿਦਵਾਨ ਹਨ ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਨ ਪੰਥ ਨੂੰ ਸੰਕਟ ਵਿਚੋਂ ਕੱਢਣ ਦਾ ਉਪਰਾਲਾ ਵੀ ਕਰੋ ਜੀ

  • @Pardhanjagsirjawaharke123
    @Pardhanjagsirjawaharke123 3 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਬ੍ਹ ਜੀ ਧੰਨਵਾਦ ਜੀ

  • @sardarsingh7098
    @sardarsingh7098 ปีที่แล้ว +22

    ਵਾਹ ਪ੍ਰੋਫ਼ੈਸਰ ਮਨਜੀਤ ਸਿੰਘ ਜੀ, ਵਾਹ!

    • @SinghBh-mu8wv
      @SinghBh-mu8wv ปีที่แล้ว +5

      ਸਚੇ ਗੁਰਸਿੱਖ ਦੀ ਇਹੀ ਭਾਸ਼ਾ ਹੁੰਦੀ ਹੈ ਗੁਰ ਸੰਗਤ ਜੀ ਆਪਾਂ ਵੀ ਬਖਸ਼ੇ ਜਾਵਾਂਗੇ ਰਾਜਨੀਤੀ ਤੋਂ ਦੂਰ ਹੋਈਏ ਸਤਿਗੁਰ ਜੀ ਦਾ ਪੱਲਾ ਫੜੀਏ ਸੱਚ ਨੂੰ ਅੱਗੇ ਲਿਆ ਕੇ ਵੋਟਾਂ ਪਾ ਕੇ ਬਹਾਲ ਕਰੀਏ ਪ੍ਰੋਫੈਸਰ ਮਨਜੀਤ ਸਿੰਘ ਜੀ ਵਰਗੇ ਬਣਕੇ ਦਿਖਾਈਏ ਇਸ ਗੰਦੇ ਲਾਣੇ ਤੋਂ ਖੈੜਾ ਛੁਡਵਾਈਏ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @palwindersingh1671
    @palwindersingh1671 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JagjitSingh-lf2og
    @JagjitSingh-lf2og ปีที่แล้ว +7

    ਜਥੇਦਾਰ ਸਾਹਿਬ ਜੀ ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ

  • @suchasingh1334
    @suchasingh1334 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ

  • @davinderdhindsaofficial
    @davinderdhindsaofficial 5 หลายเดือนก่อน +10

    ਸਿੰਘ ਸਾਹਿਬ ਗਿਆਨੀ ਸ੍ਰੀ ਮਨਜੀਤ ਸਿੰਘ ਜੀ ਆਪ ਜੀ ਦੇ ਮੂੰਹ ਤੋਂ ਸੁਣ ਕੇ ਕਈ ਗੱਲਾਂ ਜੋ ਸ਼ੱਕੀ ਸਨ ਭਲੇਖਾ ਨਿਕਲ ਗਿਆ ਆਪ ਜੀ ਤੇ ਸ੍ਰ ਹਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @davinderkaur5095
    @davinderkaur5095 ปีที่แล้ว +16

    ਬਹੁਤ ਲੰਬੇ ਸਮੇ ਬਾਦ ਜਥੇਦਾਰ ਮੰਨਜੀਤ ਸਿੰਘ ਜੀ ਦੀ ਅਵਾਜ ਸੁਣਾਈੇ ਦਿਤੀ ਬਹੁਤ। ਚੰਗਾ ਲਗਿਆ ਆਪ ਦੀ ਸੇਵਾ ਦੇ ਬਾਦ ਅਜ ਤਕ ਦਾਗੀ ਜਥੇਦਾਰ ਹੀ ਥਾਪੇ ਜਾਂਦੇ ਰਹੇ ਸਹੀ ਜਥੇਦਾਰ ਨਹੀਂ ਸਾਹਮਣੇ ਆਏ😂😂😂😂😂

  • @deeprataindia1170
    @deeprataindia1170 ปีที่แล้ว +8

    ਕਿੰਨੇ ਸਿਆਣੇ ਸੁਲਝੇ ਹੋਏ ਇੰਨਸਾਨ ਹਨ ਸਿੰਘ ਸਾਹਿਬ ਜੀ ਸੱਚ ਸਿਰ ਝੁਕਦਾ ਇਹਨਾਂ ਅੱਗੇ ਜੀ ।
    ,,ਬਹੁਤ ਹੀ ਜਾਣਕਾਰੀ ਮਿਲੀ ਇਸ ਮੁਲਾਕਾਤ ਨੂੰ ਸੁਣਕੇ।
    ,,ballu ਰਟੈਂਡਾ,,

  • @surindersandha163
    @surindersandha163 ปีที่แล้ว +89

    Rss ਨੂੰ ਏਨੀ ਤਾਕਤ , ਕੌਮ ਦੀ ਇਹ ਹਾਲਾਤ ਬਾਦਲਾਂ ਨੇ ਆਪਣੇ ਨਿਜੀ ਸਵਾਰਥ ,ਪੈਸੇ ਵਾਸਤੇ ਵਾਸਤੇ ਕੀਤੀ?

  • @rajkumarsingh-hd5yt
    @rajkumarsingh-hd5yt ปีที่แล้ว +8

    Prof Manjeet Singh was a real Jathedar of Sikhs. Proud of him

  • @gvsingh8785
    @gvsingh8785 ปีที่แล้ว +8

    Salute the thoughts of Former Jathethar sahib ji.

  • @bsgreat175
    @bsgreat175 ปีที่แล้ว +49

    ਸੁਣ ਲਈਆਂ ਬਾਦਲਾਂ ਦਿਆ ਕਰਤੂਤਾਂ ਜੌ ਅਜੇ ਤਕ ਵੀ ਕਰ ਰਹੇ ਹਨ।ਮੈਨੂੰ ਵੱਡੇ ਬਾਦਲ ਦੀ ਕਹਿ ਇਹ ਗਲ ਯਾਦ ਹੈ ਜਿਹੜੀ ਅਪਣੇ ਮੁੰਡੇ ਨੂੰ ਕਹਿ ਸੀ ਸਰਕਾਰ ਜਾਂਦੀ ਜਾਵੇ SGPC ਨਹੀਂ ਜਾਣੀ ਚਾਹੀਦੀ ਤੁਹਾਡੀ ਤਾਕਤ ਇਹੀ ਹੈ। ਪਰ ਹੁਣ SGPC ਦਾ ਹਾਲ ਵੀ ਦੇਖ ਲਓ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @manmohansingh2961
    @manmohansingh2961 ปีที่แล้ว +17

    ਸਾਰੇ ਜਥੇਦਾਰ ਫਫੇਕੁਟਣ ਤੋਂ ਸਿਵਾ ਆਪਣੀ ਇਕ ਵੀ ਉਪਲਬੱਧੀ ਦੇ ਬਾਰੇ ਦਸ ਹੀ ਨਹੀਂ ਸਕਦੇ।
    ੴ ਏਕੰਕਾਰੁ ਏਹਨਾਂ ਨੂੰ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ🙏

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥

  • @GurjantGill-ek8sl
    @GurjantGill-ek8sl ปีที่แล้ว +48

    ਸ:ਹਮੀਰ ਸਿੰਘ ਜੀ ਸ:ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ
    ਸਰਦਾਰ ਸਾਹਿਬ ਜੀਓ ਜਿੰਨਾ ਨੁਕਸਾਨ ਪ੍ਰਕਾਸ਼ ਬਾਦਲ ਨੇ ਪੰਥ ਤੇ ਪੰਜਾਬ ਦਾ ਤੀਹ ਚਾਲੀ ਸਾਲ ਵਿੱਚ ਕਰ ਦਿੱਤਾ ਉੱਨਾਂ ਨੁਕਸਾਨ ਜਿੰਨੇ ਵੀ ਧਾੜਵੀ ਪੰਜਾਬ ਆਏ ਉਹ ਸੈਂਕੜੇ ਸਾਲਾਂ ਵਿੱਚ ਵੀ ਨਹੀ ਕਰ ਸਕੇ ! ਇੰਦਰਾ ਗਾਧੀ ਦੇ ਸੋਧੇ ਤੋਂ ਬਾਅਦ ਜਿੰਨਾ ਪੂਰੇ ਦੇਸ਼ ਵਿੱਚ ਸਿੱਖਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਉਸ ਨਾਲੋ ਕਈ ਹਜ਼ਾਰ ਗੁਣਾਂ ਸੁੱਖੇ ਬਾਦਲ ਤੇ ਉਹਦੀ ਜੁੰਡਲੀ ਨੇ ਚਿੱਟੇ ਨਾਲ ਪੰਜਾਬ ਦੀ ਜੁਆਨੀ ਅਤੇ ਪੰਜਾਬ ਦਾ ਮਾਲੀ ਤੌਰ ਤੇ ਕਰਿਆ ਇਹ ਕਹਿੰਦੇ ਨੇ ਜੇ ਅਸੀ ਚਿੱਟੇ ਦਾ ਕਾਰੋਬਾਰ ਕੀਤਾ ਹੋਵੇ ਸਾਡਾ ਕੱਖ ਨਾ ਰਵੇ ਪਰ ਇਹ ਨੀ ਦੱਸਦੇ ਕਿ 2007 ਤੋਂ 2017 ਤੱਕ ਡੋਡੇ ਭੁੱਕੀ ਕੀਹਨੇ ਬੰਦ ਕਰਾਏ ਸਨ 100 ਗ੍ਰਾਮ ਡੋਡੇ ਭੁੱਕੀ ਦਾ ਕੇਸ ਬਣ ਜਾਂਦਾ ਸੀ ਬਾਡਰਾਂ ਤੇ ਪਰ ਉਸੇ ਸਮੇਂ ਜੋ ਟਨਾਂ ਦੇ ਹਿਸਾਬ ਚਿੱਟਾ ਆਇਆ ਉਹ ਕਾਹਤੋਂ ਨੀ ਫੜਿਆ ਜਾਦਾ ਸੀ ਕਿਉਂਕਿ ਉਹ ਤੁਹਾਡੇ ਆਪਣਿਆਂ ਦਾ ਆਉਂਦਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਬੈਠੀਆਂ ਸੰਗਤਾਂ ਤੇ ਅਣਪਛਾਤੀ ਪੁਲਿਸ ਗੋਲੀਆਂ ਚਲਾ ਸਕਦੀ ਤੁਹਾਡੇ ਰਾਜ ਵਿੱਚ ਸਿਰਸੇ ਵਾਲੇ ਦੀ ਫ਼ਿਲਮ ਚਲਵਾਉਣ ਲਈ ਉਹਦੇ ਸ਼ਰਧਾਲੂ ਗੱਡੀਆਂ ਫੂਕ ਰਹੇ ਸਨ ਉੱਨਾਂ ਤੇ ਤਾਂ ਗੋਲੀ ਤਾਂ ਕੀ ਡੰਡਾ ਸੋਟਾ ਵੀ ਨੀ ਵਰਾਇਆ ਤੇਰੀ ਅਣਪਛਾਤੀ ਪੁਲਿਸ ਨੇ ! ਸੁਖਬੀਰ ਬਾਦਲ ਜੀ ਹੁਣ ਲੋਕ ਸਮਝਦਾਰ ਹੋ ਚੁੱਕੇ ਨੇ ਸਭ ਸਮਝਦੇ ਨੇ ਹੁਣ ਤਾਂ ਸੋਡਾ ਆਉਖਾ

    • @P.Babrah58
      @P.Babrah58 ปีที่แล้ว +2

      ਅਮਰਵੇਲ ਇੱਕ ਅਜਿਹੀ ਵੇਲ ਹੈ ਜੋ ਜਿਹੜੇ ਦਰੱਖਤ ਦਾ ਸਹਾਰਾ ਲੈਕੇ ਉਪਰ ਚੜ੍ਹਦੀ ਹੈ,ਉਸੇ ਨੂੰ ਖਾ ਜਾਂਦੀ ਹੈ,ਉਸਦੀ ਖੁਰਾਕ (Sap) ਪੀਣ ਲੱਗਦੀ ਹੈ ਤੇ ਦਰੱਖਤ ਸੁੱਕ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਇੱਕ ਐਸੀ ਹੀ ਅਮਰਵੇਲ ਸੀ। ਇਹਨਾਂ ਦੋ ਭਰਾਵਾਂ- ਪ੍ਰਕਾਸ਼ ਤੇ ਗੁਰਦਾਸ- ਦੀ ਸਿਰਫ਼ 80 ਕਿਲੇ ਰੇਤਲੀ ਜ਼ਮੀਨ ਸੀ। ਅੱਜ ਦੇਖ ਲਓ।

    • @jaswantsinghrandhawa5784
      @jaswantsinghrandhawa5784 ปีที่แล้ว +1

      ਬਹੁਤ ਕੀਮਤੀ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਦਿਤੇ ਹਨ ਇਹ ਇਤਿਹਾਸਕ ਸਚਾਈ ਹੈ ਵਾਹਿਗੁਰੂ ਜੀ ਆਪ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਬਖਸਿਸ ਕਰਨ

    • @palwindersingh3731
      @palwindersingh3731 11 หลายเดือนก่อน

      Veer ji Jo nuksaan Baadal jundli kar chuki hsi oh ajje bi AKAAL TAKHAT TE bathe ne kado marnge. Sikhan da kherra kado shadnge.

    • @baljinderaulakh5540
      @baljinderaulakh5540 5 หลายเดือนก่อน

      ਬਿਲਕੁਲ ਸੱਚ ਆ ਸੌ ਪਰੈਸਟ ਬਹੁਤ ਘਟੀਆ ਪ੍ਰਕਾਸ਼ ਬਾਦਲ ਲਾਣਾ😮😮

    • @GurdevSingh-c2f9h
      @GurdevSingh-c2f9h 5 หลายเดือนก่อน

      ਬਾਦਲ। ਕੰਜਰੀਆਂ। ਨੇ। ਆਪਣੀ ਜਾਇਦਾਦ ਸਾਰੇ ਪੰਜਾਬ ਜਿਨੀ। ਬਣਾਈ ਹੈ। ਇਸ ਕੰਜਰਾ।ਨੇ

  • @KuldeepSingh-ob9cw
    @KuldeepSingh-ob9cw ปีที่แล้ว +16

    ਹਮੀਰ ਸਿੰਘ ਜੀ ਆਪ ਜੀ ਨੇ ਉਚਕੋਟੀ ਦੀ ਇੰਟਰਵਿਊ ਕੀਤੀ ਹੈ ਧੰਨਵਾਦ।

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @amriksingh9757
    @amriksingh9757 ปีที่แล้ว +9

    Respected professor Manjit Singh is very mature and clean image heera of sikh panth. Salute from deep heart to his personality.

  • @ShamsherSingh-k6b
    @ShamsherSingh-k6b ปีที่แล้ว +4

    ਸਿੰਘ ਸਾਹਿਬ ਜੀ ਕੰਬਲਾਂ ਵਾਲੀ ਗੱਲ ਤੇ ਰਹਿ ਈ ਗਈ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @jagdeepnatt9425
    @jagdeepnatt9425 ปีที่แล้ว +79

    ਪੰਥ ਦਾ ਜਿੰਨਾ ਨੁਕਸਾਨ ਅਬਦਾਲੀ ਸੌ ਸਾਲ ਚ ਨਹੀ ਕਰ ਸਕਿਆ ਖਾਨਦਾਨੀ ਗ਼ਦਾਰ ਬਾਦਲ ਲਾਣੇ ਨੇ ਕੁਝ ਸਾਲਾਂ ਚ ਹੀ ਕਰਵਾ ਦਿੱਤਾ

    • @najarsingh3234
      @najarsingh3234 ปีที่แล้ว +1

      Bilkulsach 100persent right

    • @joginderkaur2775
      @joginderkaur2775 ปีที่แล้ว +2

      Ho skda badal privar vi aapne ਪੂਰਵਜਾਂ ਦੀਆਂ ਲਿਖਤਾਂ ਸਾਂਭੀ ਬੈਠੇ ਹੋਣ ਤੇ ਇਹਨਾ ਦਾ ਪਿਛੋਕੜ ਵੀ ਸਿੱਖਾਂ ਦੇ ਦੁਸ਼ਮਣ ਹੋਣ

    • @davinderjoshan4106
      @davinderjoshan4106 ปีที่แล้ว

      Sach

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @parkashkaur5248
    @parkashkaur5248 ปีที่แล้ว +4

    Very informative speech

  • @kirpalsingh862
    @kirpalsingh862 ปีที่แล้ว +20

    ਸਿੰਘ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ . ਆਪ ਜੀ ਦੀ ਨਿਮਰਤਾ ਅਤੇ ਪੰਥਕ ਸੋਚ ਅੱਗੇ ਸਿਰ ਝੁਕਦੈ ਜੀ .ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ .

  • @subhashchabbaOM
    @subhashchabbaOM ปีที่แล้ว +6

    Gr8. Salute Punjab Television & Sardar Hamir Singh. Parnam to ex Jathedar of Akal Takhat.

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @triloksingh7552
    @triloksingh7552 ปีที่แล้ว +9

    ਜਥੇਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਯਾਦ ਨਹੀਂ ਇੱਕ ਵਾਰੀ ਗੱਲ ਇਹ ਸਾਹਮਣੇ ਆਈ ਸੀ ਕਿ ਜਥੇਦਾਰ ਪੂਰਨ ਸਿੰਘ ਬਾਰੇ ਨੂੰ RSS ਨੇ ਕਿਹਾ ਸੀ ਕਿ ਇਹ ਸਾਡਾ ਬੰਦਾ ਕੋਈ ਕੰਮ ਹੋਇਆ ਦੱਸ ਦੇਣਾ ਖੈਰ ਬਾਕੀ ਜਥੇਦਾਰ ਸਾਹਿਬ ਜੀ ਅਟੈਕ 84 ਤੋਂ ਬਾਅਦ ਜ਼ਿੰਮੇਂਵਾਰ ਬੰਦੇ ਆ ਦੇ ਨਾਮ ਨਾਲ ਸਿੰਘ ਖਾਲਸਾ ਜਥੇਦਾਰ ਜਾਂ ਸਾਹਿਬ ਸ਼ਬਦ ਸੋਭਦਾ ਨਹੀਂ ਸੰਕੋਚ ਕਰਿਆ ਕਰੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @IQBALSINGH-z6g
    @IQBALSINGH-z6g 26 วันที่ผ่านมา +1

    Very nice.

  • @jssaini4702
    @jssaini4702 ปีที่แล้ว +6

    Bouhat hi vadiya episode S.Hamir Singh ji atay iss jannkari bharpur EP laiee Prof.Manjit Singh ji da vishesh taurtay dhanvaad.Pb.tv di sari team nu Sat Shree Akaal/WAHEGURU ji ki FATEH🖕❤

  • @DwinderSingh-u5v
    @DwinderSingh-u5v ปีที่แล้ว +6

    ਵਾਹਿਗੁਰੂ ਜੀ ਮਿਹਰ ਕਰੋ ਜੀ........ 🙏🙏🙏🙏🙏

  • @user-YouTube.creation
    @user-YouTube.creation ปีที่แล้ว +21

    ‪ਚਮਚਾਗਿਰੀ ਚ ਨਾ ਕੋਈ ਤਨਖਾਹ ਮਿਲਦੀ ਹੈ ਨਾ ਕੋਈ ਮੈਡਲ; ਲੇਕਿਨ ‬
    ‪ *ਫਿਰ ਵੀ ਲੋਕ ਬੜੀ ਵਫ਼ਾਦਾਰੀ ਨਾਲ, ਨਾਲ ਚੱਲਦੇ ਹਨ*‬

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @arurtransport5904
    @arurtransport5904 ปีที่แล้ว +19

    This interview is great memory of past I can imagine when i think about past. Thanks Hamir Singh ji & Jathedar S Manjit Singh JI

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @sarbjit_singh811
    @sarbjit_singh811 ปีที่แล้ว +3

    Bahut hi Vadhiya Interview. Sr.Hameer Singh ji Sachai Wali Press Reporting kerthey hun.I like u v v much.

  • @msrayat6409
    @msrayat6409 11 หลายเดือนก่อน +3

    ਨਾਨਕ ਸਭ ਕਿਸ਼ ਤਿਸ ਕਾ, ਜੋ ਵਿਚੋ ਆਪ ਗਵਾਏ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @Nanak-rc1go
    @Nanak-rc1go 5 หลายเดือนก่อน +1

    ਸ੍ਰ ਮਨਜੀਤ ਸਿੰਘ ਜੀ ਨੇ ਵੀ ਬਹੁਤ ਵਧੀਆ ਚਾਨਣਾ ਪਾਇਆ ਜੀ।

  • @shinderpalsinghkhaira1511
    @shinderpalsinghkhaira1511 ปีที่แล้ว +6

    ਹਮੀਰ ਸਿੰਘ ਜੀ ਧੰਨਵਾਦ ਇੰਟਰਵਿਊ ਕਰਨ ਲਈ

  • @balwindersinghkallowal9033
    @balwindersinghkallowal9033 ปีที่แล้ว +4

    Good : well said : Prof. Manjit Singh Ji

  • @nirmalsingh1284
    @nirmalsingh1284 ปีที่แล้ว +43

    ਅਕਾਲੀ ਦਲ ਸਿੱਖਾਂ ਦਾ ਹੈ ਸਿੱਖ ਇਕੱਠੇ ਹੋ ਜਾਣ ਸਿੱਖਾਂ ਅੱਗੇ ਕਿਸੇ ਨੇ ਨਹੀਂ ਖੜ੍ਹਨਾ ਸਿੱਖ ਇਕੱਠੇ ਹੋ ਕੇ ਕੁੱਝ ਵੀ ਕਰ ਸਕਦੇ ਹੈ

    • @liberategurdwargiangodrhih6872
      @liberategurdwargiangodrhih6872 5 หลายเดือนก่อน +1

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @RajinderSingh-sg2ru
    @RajinderSingh-sg2ru 5 หลายเดือนก่อน +2

    ਗੁਰੂ ਪਿਆਰਿਓ ,ਇਹੋ ਜਿਹੀਆਂ ਸ਼ਖਸਿਅਤਾ ਨੂੰ ਮਿਲਾਉਂਦੇ ਰਿਹਾ ਕਰੋ। ਸੰਗਤਾਂ ਵਿਚ ਜਾਗ੍ਰਿਤੀ ਆਵੇ। ਲੀਡਰਾਂ ਨੂੰ ਵੀ ਸਮਝ ਆਵੇ। ਧੰਨਵਾਦ ਜੀ ਰਜਿੰਦਰ ਸਿੰਘ ਬਸੰਤ ਐਵੇਨਿਊ ਲੁਧਿਆਣਾ।

  • @kanwaljitsingh8391
    @kanwaljitsingh8391 ปีที่แล้ว +6

    One person who is always logical is Prof Manjeet Singh

  • @suchasinghsingh8514
    @suchasinghsingh8514 ปีที่แล้ว +8

    ਜਥੇਦਾਰ ਪ੍ਰੋ ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੀ ਏ ਰਹੇ ਹਨ ਉਨਾਂ ਨੇ ਇਲਾਜ ਲਾਇਆਂ ਕੇ ਇੱਕ ਪ੍ਰੀਵਾਰ ਨਵਾਂਸ਼ਹਿਰ ਇਲਾਕੇ ਦਾ ਇੰਗਲੈਂਡ ਵਿਚ ਰਹਿੰਦਾ ਸੀ।ਉਸ ਪ੍ਰੀਵਾਰ ਨੇ ਨਵਾਂਸ਼ਹਿਰ ਵਿਖੇ ਆਪਣੀ ਜ਼ਮੀਨ ਦੇ ਕਾਗ਼ਜ਼ ਜਥੇਦਾਰ ਮਨਜੀਤ ਸਿੰਘ ਦੇ ਕੇ ਕਿਹਾ ਜਥੇਦਾਰ ਸਾਹਿਬ ਅਸੀਂ ਇੰਗਲੈਂਡ ਰਹਿੰਦੇ ਹਾਂ ਅਸੀਂ ਹੁਣ ਭਾਰਤ ਵਿਚ ਨਹੀਂ ਆਉਣਾਂ ਇਸ ਜ਼ਮੀਨ ਤੇ ਬਚਿਆਂ ਵਾਸਤੇ ਕਾਲਜ਼ ਬਣਾਂ ਦਿਉ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਇੱਕ ਹਸਪਤਾਲ ਬਣਾ ਦੇਵੇ। ਪਰ ਇਸ ਦੇ ਉਸ ਵੇਲੇ ਦੇ ਪੀ ਏ ਘੱਗਾ ਨੇ ਦਸਿਆ ਇਸ ਜਥੇਦਾਰ ਨੇ ਉਹ ਜ਼ਮੀਨ 65 ਲੱਖ ਦੀ ਵੇਚ ਦਿੱਤੀ।ਨਾ ਕੋਈ ਉਸ ਜ਼ਮੀਨ ਤੇ ਕਾਲਜ ਤੇ ਕ‌ਈ ਹਸਪਤਾਲ ਬਣਿਆਂ।ਇਹ ਹੈ ਇੰਦਰ ਸਿੰਘ ਘੱਗਾ ਇਸ ਜਥੇਦਾਰ ਦੇ ਸਾਬਕਾ ਪੀਏ ਦਾ ਬਿਆਨ। ਇਸ ਤੋਂ ਉਪਰੰਤ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਅਕਾਲੀ ਧੜਿਆਂ ਨੂੰ ਕਿਹਾ ਸੀ ਆਪਣੇ ਆਪਣੇ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ। ਬਾਕੀ ਸਾਰੇ ਅਕਾਲੀ ਦਲ ਮੰਨ ਗਏ ਪਰ ਬਾਦਲ ਨਹੀਂ ਮੰਨਿਆਂ।ਉਸ ਨੇ 50000 ਬੰਦਿਆਂ ਦਾ ਅਕਾਲ ਤਖ਼ਤ ਤੇ ਇਕੱਠ ਕਰਕੇ ਜਥੇਦਾਰ ਮਨਜੀਤ ਸਿੰਘ ਨਾਲ ਗੱਲ ਕਰਨ ਲਈ ਆਪਣੇ ਬੰਦੇ ਲੈਕੇ ਅਕਾਲ ਤਖ਼ਤ ਪਹੁੰਚ ਗਏ। ਜਦੋ ਮਨਜੀਤ ਸਿੰਘ ਨੇ ਬਾਦਲ ਨੂੰ ਆਪਣਾ ਦਲ ਭੰਗ ਕਰਨ ਲਈ ਕਿਹਾ ਤਾਂ ਬਾਦਲ ਦੇ ਬੰਦਿਆਂ ਨੇ ਜਥੇਦਾਰ ਦੀ ਦਾੜ੍ਹੀ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾ।ਇਹ ਸਾਰੀਆਂ ਗੱਲਾਂ ਘੱਗਾ ਇੱਕ ਇੰਟਰਵਿਊ ਵਿਚ ਦੱਸ ਰਿਹਾ ਸੀ।ਉਹ ਕਹਿੰਦਾ ਕਿ ਜਥੇਦਾਰ ਦੌੜ ਕੇ ਬਾਥਰੂਮ ਵਿੱਚ ਵੜ ਗਿਆ ਤੇ ਅੰਦਰੋਂ ਕੁੰਡੀ ਲਾਕੇ ਬਚਿਆ।

    • @liberategurdwargiangodrhih6872
      @liberategurdwargiangodrhih6872 5 หลายเดือนก่อน +1

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
      ਬਲਜੀਤ ਸਿੰਘ
      ਸਟੈਂਡਰਿਡ ਟੈਲੀਟ੍ਰੋਕਿਸ
      ਐਸ.ਸੀ.ਈ.੧੦੪੯ ਸੈਕਿਟ੍ਰ ੨੨ ਬੀ.
      ਚੰਡੀਗੜ੍ਹ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @parkashkaur5248
    @parkashkaur5248 ปีที่แล้ว +4

    Very informative speech of Manjit Singh ji

  • @jaspalrai1378
    @jaspalrai1378 5 หลายเดือนก่อน +2

    ਸਰਦਾਰ ਸਾਹਿਬ ਜੀ ਗਲਤੀਆਂ ਤੇ ਗੁਨਾਹ ਨੇ ਕੌਮ ਨਾਲ ਕੇਹੜਾ ਧੋਖਾ ਨਹੀਂ ਕਰਿਆ ਆਪਣੇ ਨਿਜੀ ਸੁਆਰਥ ਲਈ,,, ਮਾਫ ਕਰਨਾ ,, ਮੁਆਫੀ ਯੋਗ ਨਹੀਂ ਰਿਹਾ,,, ਜੇ ਅੱਜ ਵੀ ਦੇਖ ਕੇ ਅੱਖਾਂ ਬੰਦ ਕਰਨ ਦਾ ਸਮਾਂ ਨਹੀਂ ਰਿਹਾ ,,,,,, ਗੁਨਾਹ ਦੇ ਸਾਥ ਦੇਣ ਵਾਲੀ ਗੱਲ ਹੋਵੇਗੀ,, ਮੁਆਫ ਕਰਨਾ ਜੀ ਮੈਨੂੰ

  • @KuldeepSingh-sb3ep
    @KuldeepSingh-sb3ep ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਸ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਬਲਬਖਸਣ ਆਪ ਜੀ ਨੂੰ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਨਾਲ ਗੋਸਟਿ ਲੈ ਕੇ ਆਏ🎉🙏🙏🙏👌👌👌👌👌👌👌

  • @BalbirSingh-mg9cr
    @BalbirSingh-mg9cr ปีที่แล้ว +10

    ਸ ਹਮੀਰ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਮਨ ਜੀਤਸਿਘ ਜੀ 😊ਸਚ ਨਹੀਂ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @sahibdialsingh856
    @sahibdialsingh856 ปีที่แล้ว +3

    Great interview and great fearless Jathedar proud

  • @tehalsinghsherkhan901
    @tehalsinghsherkhan901 ปีที่แล้ว +7

    ਅਸੀਂ ਵੀ ਉਸ ਮਾਰਚ ਵਿੱਚ ਸ਼ਾਮਲ ਸੀ
    ਜਥੇਦਾਰ ਜੀ ਅਸੀਂ ਸਭ ਕੁਝ ਅਖੀ ਦੇਖਿਆ ਜੋ ਦਮਦਮਾ ਸਾਹਿਬ ਹੋਇਆ ਸੀ

    • @liberategurdwargiangodrhih6872
      @liberategurdwargiangodrhih6872 5 หลายเดือนก่อน

      ਸਿੰਘ ਸਾਹਿਬ ਜੀਓ,
      1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ?
      ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥
      ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥

  • @harwindersingh975
    @harwindersingh975 ปีที่แล้ว +6

    ਸਿੰਘ ਸਾਹਿਬ ਜੀ❤

  • @parmjitsinghrandhawa3154
    @parmjitsinghrandhawa3154 ปีที่แล้ว +5

    Excellent Interview 🙏

  • @JARNAILSINGH-vc2mt
    @JARNAILSINGH-vc2mt 5 หลายเดือนก่อน +2

    ਪ੍ਰੋਫੈਸਰ ਸਾਹਿਬ ਬਹੂਤ ਹੀ ਸੂਝਵਾਨ ਅਤੇ ਪੜ੍ਹੇ ਲਿਖੇ ਸਿੰਘ ਸਾਹਿਬ ਹਨ, ਮੈਨੂ ਇਹ ਬਿਲਕੁੱਲ ਯਾਦ ਖਾਲਸਾ ਪੰਥ ਦਾ 1999 ਦਾ ਸਾਜਨਾ ਦਿਵਸ, ਉਸ ਸਮੇ ਮੇਰੀ ਸਟੇਜ ਤੇ ਡਿਊਟੀ ਸੀ, ਮੈ ਸਾਰਾ ਕੁੱਝ ਅਨੁਭਵ ਕਰ ਰਿਹਾ ਸੀ

  • @hazaracheema925
    @hazaracheema925 10 วันที่ผ่านมา

    ਬਹੁਤ ਹੀ ਸੰਤੁਲਿਤ ਤੇ ਸਾਰਥਿਕ ਵਿਚਾਰ ਚਰਚਾ

  • @dalbirgill6955
    @dalbirgill6955 ปีที่แล้ว +3

    ਵਾਹਿਗੁਰੂ ਜੀ 🙏

  • @kamaldhindsa7528
    @kamaldhindsa7528 ปีที่แล้ว +5

    S s akal ji to both of you 🙏very good interview . Got to know lots of hidden history. Thanks 🙏

  • @AmrikSingh-fi1mn
    @AmrikSingh-fi1mn ปีที่แล้ว +2

    ਵਾਹਿਗੁਰੂ ਜੀ

  • @gurdialbal6680
    @gurdialbal6680 ปีที่แล้ว +4

    Thanks a lot Jathedar Sahib ji. You kept the Sikh spirit alive. Wahiguru ji ka Khalsa Wahiguru ji ki Fateh.---Gurnam Kaur

  • @SukhdevSingh-pj4qy
    @SukhdevSingh-pj4qy 5 หลายเดือนก่อน +8

    ਬਿਲਕੁਲ ਜੀ, ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਜੀ ਹੁਣਾਂ ਪੰਥ ਵਾਸਤੇ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਸਨ। ਅਸੀਂ ਧਰਮ ਕੋਟ ਵਿਖੇ ,ਨਗਰ ਕੀਰਤਨ,ਜੋ ਹਰਗੋਬਿੰਦ ਪੁਰੇ ਤੋਂ ਚਲਕੇ ਆਇਆ ਸੀ ।ਸਟੇਜ ਉਪਰ ਇਨ੍ਹਾਂ ਵਲੋਂ ਲੀਡਰਾਂ ਬੜੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਸੀ। ਲੋਕ ਥਲੇ ਜੈਕਾਰੇ ਛੱਡਦੇ ਸਨ। ਬਾਦਲ ਹੁਣੀ ਸਟੇਜ ਨੀਵੀਆਂ ਪਾਕੇ ਬੈਠੇ ਸਨ। ਬਹੁਤ ਪੰਥ ਦਾ ਦਰਦ ਰੱਖਣ ਵਾਲੇ,ਸਿਆਣੇ ਸੂਝਵਾਨ , ਗੁਰਮਤਿ ਤੇ ਪਹਿਰਾ ਦੇਣ ਵਾਲੇ ਹਨ।ਮੈਂ ਸਮਝਦਾ ਇਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਚਾਹੀਦਾ ਹੈ।ਇਕ ਫਿਰ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ।

  • @dalbirkaur5104
    @dalbirkaur5104 ปีที่แล้ว +4

    Thanks prep. Sahib for that time you're great

  • @satnamkahlon8398
    @satnamkahlon8398 ปีที่แล้ว +5

    Sardar Harmeet Singh waheguru mehar rakhan chardikala bakhashn great meeting satgur mehar rakhio jathedar saheb uper

  • @HardialSandhu-si7gq
    @HardialSandhu-si7gq หลายเดือนก่อน

    ਬਹੁਤ ਵਧੀਆ ਡਿਬੇਟ ਕਦੀ ਕਦੀ ਸੁਣਨ ਨੂੰ ਮਿਲਦੀ ਹੈ,

  • @harnekmalhans7783
    @harnekmalhans7783 ปีที่แล้ว +6

    We Sikhs should introspect in this month of extreme sacrifices by our Tenth Guru and their Sikhs and find solution to gain the lost glory of Sikhs Thanks for wise good talks S Hamir Singhji ex Jathedar S Ranjit Singhji

  • @JagtarMadheke-fs8zy
    @JagtarMadheke-fs8zy 3 หลายเดือนก่อน

    ਬਹੁਤ ਵਧੀਆ ਇਨਸਾਨ ਤੇ ਸੂਝਵਾਨ ਹਨ ਸਾਬਕਾ ਜਥੇਦਾਰ ਸਾਹਿਬ ਜੀ।

  • @AHUJASS
    @AHUJASS ปีที่แล้ว +5

    Waheguru Akal takhat must be held by competent and dedicated team.

  • @surinderkaur4096
    @surinderkaur4096 5 หลายเดือนก่อน +1

    ਜਥੇਦਾਰ ਸਾਹਿਬਜੀਤੁਸੀਇਨੇਸਾਲਚੁਪਕਿਉਰਹੇਬਹੁਤਦੁਖਦੀਗਲ੍ਰਹੇ

  • @HardialSandhu-si7gq
    @HardialSandhu-si7gq หลายเดือนก่อน

    ਕੇਵਲ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਡਿਬੇਟ ਕਰ ਰਹੇ ਹੋ ਬੀਤੀਆਂ ਸਮਿਆਂ ਦੀ ਔਰ ਅੱਜ ਦੀ ਧੰਨਵਾਦ

  • @SukhdevVirk-p8m
    @SukhdevVirk-p8m ปีที่แล้ว +18

    ਜੱਥੇਦਾਰ ਜੀ ਇਹ ਸੱਚ ਹੈ
    ਬਾਦਲ ਐਡ ਕੰਪਨੀ
    ਤੁਹਾਨੂੰ ਡਰਾ ਗਈ ਸੀ

  • @HardialSandhu-si7gq
    @HardialSandhu-si7gq หลายเดือนก่อน

    ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸੱਚ ਬੋਲ ਰਹੇ ਹੋ ਧੰਨਵਾਦ ਤੁਹਾਡੇ ਵਰਗੇ ਵਿਅਕਤੀ ਬਹੁਤ ਘੱਟ ਹੁੰਦੇ ਨੇ ਜਿਹੜੇ ਸੱਚ ਬੋਲ ਸਕਦੇ ਨੇ,

  • @ranjitsinghbal1630
    @ranjitsinghbal1630 5 หลายเดือนก่อน +2

    ਸਿੱਘ ਸਾਹਿਬ ਜੀ 1984 ਵਿੱਚ ਸ੍ਰੀ ਅਕਾਲ ਤੱਖਤ ਤੇ ਅਟੈਕ ਕਰਾਉਣ ਵਿੱਚ ਬਾਦਲ ਦਾ ਕੀ ਰੋਲ ਸੀ

  • @Ranjeetdaliwal-kz2nc
    @Ranjeetdaliwal-kz2nc ปีที่แล้ว +8

    ਸੱਤ ਸ਼੍ਰੀ ਆਕਾਲ ਜੀ।

  • @sahibsinghcheema4151
    @sahibsinghcheema4151 ปีที่แล้ว +6

    ਧੰਨਵਾਦ ਜੀ ਸ ਮਨਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @SukhdevVirk-p8m
    @SukhdevVirk-p8m ปีที่แล้ว +8

    ਜਥੇਦਾਰ ਜੀ ਤੁਸੀ ਹੀ
    ਯੂਥ ਅਕਾਲੀ ਦਲ ਦੀਆਂ
    ਪਰਚੀਆਂ ਪਾਈਆਂ ਸੀ
    ਦਾਸ ਵੀ ਉਸ ਮੈਂਬਰਾਂ ਵਿੱਚ ਸੀ
    Sukhdev singh
    Rurka Canada

    • @SukhwinderSingh-hc3mp
      @SukhwinderSingh-hc3mp ปีที่แล้ว

      You are making no sense as to what you have said. Tuhade varge ijzam Prashant ne hi ih halal krvaee hai. Pta kujh hunda nahi bs munh chuk ke boln lag painde hn, Waheguru sumat Bachchan tuhade vargian nu

    • @harneksingh9790
      @harneksingh9790 5 หลายเดือนก่อน

      ​@@SukhwinderSingh-hc3mpCT

  • @gurmejsinghboparai524
    @gurmejsinghboparai524 ปีที่แล้ว +3

    very nice interview

  • @jasvirsinghsadhra3857
    @jasvirsinghsadhra3857 ปีที่แล้ว +2

    ਜੱਥੇਦਾਰ ਜੀ ਤੁਸੀਂ ਬਹੁਤ ਹੀ ਲੇਟ ਬੋਲੇ ਹੋ।ਸੱਪ ਲੰਘਣ ਤੋਂ ਬਾਅਦ ਲਕੀਰ ਪਿਟਣ/ਕੁਟਣ ਵਾਲੀ ਗੱਲ ਹੈ।

  • @ajaibsingh3873
    @ajaibsingh3873 ปีที่แล้ว +17

    ਜੱਥੇਦਾਰ ਸਾਹਿਬ ਮਨਜੀਤ ਸਿੰਘ ਜੀ ਇੰਨੇ ਮਹਾਨ ਹਨ, ਮੈਨੂੰ ਨਹੀਂ ਸੀ ਪਤਾ, ਪਰ ਅੱਜ ਪਤਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ।

  • @narindersandhu8298
    @narindersandhu8298 ปีที่แล้ว +4

    ਹਮੀਰ ਸਿੰਘ ਜੀ ਸੱਤਿ ਸ੍ਰੀ ਆਕਾਲ ਜੀ

  • @gurmeetsinghjaitohandal1933
    @gurmeetsinghjaitohandal1933 ปีที่แล้ว +3

    Wahguru ji kirpa karn
    Sikh kom nu esse aggu milde rihn

  • @harjapsingh9458
    @harjapsingh9458 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਸਿੰਘ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਰਾਣੀਆ ਪਰਤਾਂ ਖੋਲਕੇ ਨਵੀਂ ਪਨੀਰੀ ਨੂੰ ਸਚੇਤ ਕਰਿਆ ਹੈ ਜੀ ਅਮੀਰ ਹੈ ਇਹ ਪੋਸਟ ਬਹੁਤ ਪ੍ਰਭਾਵ ਪਾਏਗੀ । ਲੋਕਾਂ ਦੀਆਂ ਜ਼ਮੀਰਾਂ ਨੂੰ ਜਾਗ ਲਾਉਣ ਦਾ ਕੰਮ ਕਰੇਗੀ । ਸਾਡੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆਉਣ ਗੀਆ।।

  • @ravindersandher7924
    @ravindersandher7924 ปีที่แล้ว +1

    Ssa ji Khalsa ji very good information and very true ❤❤❤

  • @msrayat6409
    @msrayat6409 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀਓ 🙏🏼🙏🏼

  • @BittuSingh-fk2je
    @BittuSingh-fk2je ปีที่แล้ว +2

    Very nice discussion

  • @msrayat6409
    @msrayat6409 11 วันที่ผ่านมา

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏