ਗੁਰੂ ਗ੍ਰੰਥ ਸਾਹਿਬ ਮਲਿਕ ਭਾਗੋਆਂ ਦਾ ਨਹੀਂ ਭਾਈ ਲਾਲੋਆਂ ਦਾ ਆ - Dr. Pyare lal garg | Panjabspeaks

แชร์
ฝัง
  • เผยแพร่เมื่อ 7 พ.ย. 2024

ความคิดเห็น • 226

  • @JagdishSingh-cw3du
    @JagdishSingh-cw3du 5 วันที่ผ่านมา +13

    ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੈਚਾ ਗਾਏਂ ਉਹਨਾਂ ਦੇ ਵਿਚ ਰਲ਼ ਗੱਡ ਹੋਵੀਂ ਗੀ ਪਿਆਰ ਲਾਲ ਗਰਗ ਜੀ ਆਪ ਜੀ ਦੀ ਜਾਨਕਾਰੀ ਬਹੁਤ ਵਧੀਆ ਤੇ ਵੱਡੀਆਂ

  • @darshanbrar1371
    @darshanbrar1371 หลายเดือนก่อน +36

    ਗਰਗ ਸਾਹਿਬ ਸੱਚ ਬੋਲਣ ਦਾ ਵਹਿਗੁਰੂ ਬਲ ਬਖਸ਼ੇ ਧੰਨਵਾਦ🙏🙏

  • @didarsingh7599
    @didarsingh7599 หลายเดือนก่อน +40

    ਐਸ ਜੀ ਪੀ ਸੀ ਔਰ ਇਨ੍ਹਾਂ ਦੇ ਸਾਰੇ ਲਾਣੇ ਦਾ ਬੇੜਾ
    ਗਰਕ ਹੋ ਚੁੱਕਾ ਹੈ, ਨਾ ਇਨ੍ਹਾਂ ਨੂੰ ਸ਼ਰਮ ਹੈ, ਨਾ ਇਨ੍ਹਾਂ
    ਦੇ ਪੱਲੇ ਗਿਆਨ ਹੈ । ਬਾਦਲਾਂ ਦੇ ਰਾਜ ਵਿੱਚ ਸਿੱਖ ਕੌਮ ਤੇ ਸਿੱਖ ਇਤਿਹਾਸ ਨੂੰ ਬਹੁਤ ਢਾਅ ਲੱਗੀ ਹੈ।
    ਸੱਚੇ ਸੁੱਚੇ ਵਿਦਵਾਨਾਂ ਦਾ ਬਹੁਤ ਧੰਨਵਾਦ ਜੋ ਗਲਤ
    ਨੂੰ ਗਲਤ ਕਹਿ ਰਹੇ ਹਨ । ਪਿਆਰਾ ਲਾਲ ਗਰਗ
    ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @rashpalsingh8767
    @rashpalsingh8767 หลายเดือนก่อน +53

    ਡਾ: ਪਿਆਰੇ ਲਾਲ ਗਰਗ ਬਹੁਤ ਸਿਆਣੇ ਵਿਦਵਾਨ ਹਨ। ਇਨ੍ਹਾਂ ਦੀ ਵਿਦਵਤਾ , ਨੇਕ ਨੀਤੀ ਨੂੰ ਸਲੂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੰਗਾ ਅਕਸ ਬਣਾਉਣ ਲਈ ਡਾ: ਪਿਆਰੇ ਲਾਲ ਗਰਗ ਜੀ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।

    • @baldevsingh8619
      @baldevsingh8619 หลายเดือนก่อน +5

      ਧਰਮ ਦੇ ਠੇਕੇਦਾਰਾਂ ਨੂੰ ਆਪ ਗੁਰਬਾਣੀ ਦਾ ਗਿਆਨ ਹੈ ਨਹੀਂ ਤਾਹੀਂ ਧਰਮ ਨੂੰ ਅੱਗੇ ਨਹੀਂ ਲਿਜਾ ਸਕੇ ਸਿੱਖ ਧਰਮ ਬਹੁੱਤ ਉੱਚਾ ਸੁੱਚਾ ਧਰਮ ਹੈ ਸਿੱਖ ਧਰਮ ਨੂੰ ਅੱਗੇ ਲਿਜਾਣ ਵਾਸਤੇ ਯੋਗ ਬੁਧੀਜੀਵੀਆਂ ਦੀਆਂ ਸੇਵਾਵਾਂ ਦੀ ਜਰੂਰਤ ਹੈ ਜੋ ਸ੍ਰੋਮਣੀ ਕਮੇਟੀ ਨਹੀਂ ਲੈ ਰਹੀ ਸੇਵਾਵਾਂ ਜੋ ਕਿ ਸਮੇਂ ਦੀ ਜਰੂਰਤ ਹੈ ਸਿੱਖ ਪੰਥ ਨੂੰ ਅੱਗੇ ਲਿਜਾਣ ਵਾਸਤੇ। ਕੀ ਕੋਈ ਸ੍ਰੋਮਣੀ ਕਮੇਟੀ ਕੋਲ ਕੋਈ ਜਬਾਬ ਹੈ

    • @gurmeetsingh-zb6vv
      @gurmeetsingh-zb6vv 26 วันที่ผ่านมา

      ਸਾਡੇ ਪਿਆਰੇ ਸਿੱਖ ਵੀਰੌ ਧਿਆਨ ਨਾਲ ਸੁੱਣੌ ਇਹ ਪਰਕਾਸ ਬਾਦਲ ਤੇ ਸੁਖਬੀਰ ਬਾਦਲ ਦੇ ਪਰਵਾਰ ਅਸਲ ਵਿੱਚ ਸਿੱਖ ਧਰੋਈ ਹਨ ਤੁਸੀ ਸਿੱਖੌ ਕਦੌ ਸਮਝੌ ਗੇ ਇਹ ਬਾਦਲ ਪਰਵਾਰ ਸਿੱਖ ਧਰੌਈ ਆ ਇਸ ਸਿੱਖਾ ਦੇ ਦੁੱਸਮਨ ਹਨ ਆ ਵੇਖ ਲੱਵੋ ਸਰੋਮਨੀ ਕਮੇਟੀ ਦਾ ਬੇੜਾ ਗੱਰਕ ਹੋ ਗਿਆ ਆਹ ਵੇਖ ਲੱਵੌ ਸਾਡੇ ਗੁਰੂਆ ਬਾਰੇ ਕਿਨਾ ਗੱਲਤ ਲਿਖਿਆ ਗਿਆ ਹੂ ਪਿਆਰੇ ਸਿਖ ਵੀਰੋ ਬਾਦਲ ਪਰਵਾਰ ਦਾ ਬਾਈਕਾਟ ਕਰੌ ਇਹ ਬਾਦਲ ਪਰਵਾਰ ਭਾਜਪਾ ਦਾ ਏਜੱਟ ਹੇ ਬੱਚ ਕੇ ਰਵੋ ਪਿਆਰੂ ਲਾਲ ਗਰਗ ਨੇ ਵੀ ਸੁਖਬੀਰ ਨੁ ਛੱਡ ਦਿਤਾ ਹੂ

    • @manmeetnagpal7088
      @manmeetnagpal7088 วันที่ผ่านมา +1

      ਸਿਖ ਨੂੰ ਮਾਰੇ ਸਿਖ ਦੂਜਾ ਨਾ ਮਾਰੇ ਕੋਈ

  • @ajaibsingh3873
    @ajaibsingh3873 หลายเดือนก่อน +18

    Dr ਪਿਆਰੇ ਲਾਲ ਗਰਗ ਬਹੁਤ ਸੁਲਝੇ ਹੋਏ ਇੰਨਸਾਨ ਹਨ। Sgpc ਨੂੰ ਅਪਣਾ ਆਪ ਨੂੰ ਸੁਧਾਰਨਾ ਚਾਹੀਦਾ ਹੈ।

  • @mohindersinghkumra1713
    @mohindersinghkumra1713 3 วันที่ผ่านมา +10

    ਬਿਲਕੁਲ ਗਰਗ ਸਾਬ ਅਸਲੀ ਸਿੱਖ ਹਨ ਸਲੂਟ ਗਰਗ ਸਾਬ ਨੂੰ

  • @ravindersinghgill314
    @ravindersinghgill314 หลายเดือนก่อน +36

    ਅੱਜ ਦੇ ਸਮੇਂ ਗੁਰੂ ਨਾਨਕ ਦੇ ਧਰਮ ਤੇ ਮਲਕ ਭਾਗੋਆਂ ਦਾ ਕਬਜਾ ਹੈ ।।

  • @harbhajankaur411
    @harbhajankaur411 หลายเดือนก่อน +15

    ਡਾਕਟਰ ਗਰਗ ਸਾਬ ਜੀ ਬਹੁਤ ਵਧੀਆ ਤੁੱਸੀ ਵਿੱਚਾਰ ਆਪਲੀ ਵਿੱਡੀਓ ਰਾਹੀ ਜਾਂਨਤਕ ਕੀਤੇ ਇਸੇ ਤਰਾ ਕੋਈ ਕਰੇ ਤਾ ਕਰੇ ਸ੍ਰੋਮਣੀ ਕਮੇਟੀ ਨੂੰ ਇਹ ਗੱਲ ਨਾਲ ਕਿ ਮਤਲਬ ਹੋ ਸਾਕਦਾ ਹੈ ਉਹੱਨਾ ਨੂੰ ਗੋਲਕ ਤੋ ਇਲਾਵਾ ਕੁੱਝ ਵੀ ਹੋਰ ਨਹੀ ਦਿਸਦਾ
    ਆਪ ਮੇਹਿੰਨਤ ਰੰਗ ਲਿਆਈ ਧੰਨਵਾਦ ਧੰਨਵਾਦ ❤❤

  • @radhapreet
    @radhapreet หลายเดือนก่อน +44

    ਮੇਰਾ ਤਾਂ ਆਪਣਾ ਮੰਨਣਾ ਕਿ ਪਿਆਰਾ ਲਾਲ ਗਰਗ। ਜੀ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਜੀ ਵੀਰ ਭੈਣ ਮੇਰੀ ਗੱਲ ਨਾਲ ਸਹਿਮਤ ਆ ਓਹ ਦੱਸਣ

    • @angadsingh4895
      @angadsingh4895 22 วันที่ผ่านมา

      Hun non sikh nu kyo pradhan banaiye teri gal nal puri duniya sehmat nhi hoe gi

    • @chhabrasahib1374
      @chhabrasahib1374 4 วันที่ผ่านมา +1

      Han Ji Mere Walon Sehmati Hai ji Waheguruji

    • @radhapreet
      @radhapreet 4 วันที่ผ่านมา

      Chhabra ਵੀਰ ਜੀ ਤੁਸੀ ਮੇਰੇ ਬਾਰੇ ਵਾਂਗੂੰ ਸੋਚਦੇ ਓ ਪਰ ਜੋ ਸਾਡੇ ਠੇਕੇਦਾਰ ਬਣੇ ਆ ਸਿੱਖ ਧਰਮ ਦੇ ਓਹਨਾ ਦੀ ਕੀ ਕਰੀਏ

    • @radhapreet
      @radhapreet 4 วันที่ผ่านมา

      ਵੀਰ ਜੀ ਮੈਂ ਏਨਾ saina ਤਾਂ ਨਹੀਂ ਹੈ ਪਰ ਸੁਣਿਆ ਆ ਕਿ ਅਸਲੀ ਸਿੱਖ ਓਹੀ ਆ ਜੀ ਸਭ ਨਹੀਂ ਬਰਾਬਰ ਦੇਖਦਾ ਹੈ ਤੇ ਬਾਬੇ ਨਾਨਕ ਦੇ ਨਿਜ਼ਾਮ ਅਨੁਸਾਰ ਚਲਦਾ ਹੈ ਗਰਗ ਸਾਬ ਬਿਲਕੁਲ ਫਿਟ ਬੈਠਦੇ ਆ ਇਸ ਗੱਲ ਦੇ ਪਰ ਘੜਾਮ ਚੌਧਰੀ ਬਣੇ ਆ ਜੀ ਓਹਨਾ ਨੂੰ ਇਤਰਾਜ਼ ਆ ਕਿ ਉਹ ਤਾਂ ਹਿੰਦੂ ਆ

  • @BootaLalllyan-no6bu
    @BootaLalllyan-no6bu หลายเดือนก่อน +16

    ਬਾਈ ਜੀ ਤੁਹਾਡੀ ਵੀਚਾਰ ਬਹੁਤ ਵਧੀਆ ਹੈ ਇਹਨਾਂ ਸਿੱਖਾਂ ਨੇ ਬਾਣੀ ਦਾ ਸਤਿਕਾਰ ਬਾਹਰੋਂ ਕਰਦੇ ਨੇਂ ਪਰ ਵਿਚਾਰ ਤੋਂ ਵਾਂਜੇ ਰਹਿ ਗਏ ਬਾਣੀ ਤਾਂ ਮਨ ਨੂੰ ਸੰਬੋਧਨ ਕਰਦੀ ਹੈ ਗਿਆਨ ਆ ਜੀ ਬਾਣੀ ਦੇ ਵਿੱਚ 🙏🙏

  • @GurmeetSingh-ud1dv
    @GurmeetSingh-ud1dv 2 วันที่ผ่านมา +11

    ਕਬਜ਼ਾ ਕਮੇਟੀ ਤੇ ਮਲਕ ਭਾਗੋਆਂ ਦਾ ਏ ਇਤਿਹਾਸ ਬਦਲ ਦੇਣ ਏਨਾ ਨੂੰ ਕੋਈ ਨਹੀਂ ਤਨਖਾਹ ਚਾਹੀਦਾ ਹੈ

  • @bsghumaan8501
    @bsghumaan8501 29 วันที่ผ่านมา +10

    ❤❤ਡਾਕਟਰ ਗਰਗ ਸਾਹਿਬ ਜੀਓ ,, ਬਹੁਤ ਬਹੁਤ ਵਧੀਆ ,, ਖਿੱਚ ਕੇ ਰੱਖੋ ਇਹਨਾਂ ਮਸੰਦਾਂ ਨੂੰ ,, ਇਹਨਾਂ SGPC DSGPC ਵਾਲਿਆਂ ਨੇ ਕੌਮ ਤਾਂ ਕੀ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਣਾ ਚਾਹੁੰਦੇ ਹਨ ,, ਓਹਨਾਂ ਨੂੰ ਡਰਾਈ ਜਾਂਦੇ ਹਨ ,, ਤਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੋਕ ਡਰੀ ਜਾਂਦੇ ਹਨ ।।
    AC , ਰਜਾਈਆਂ ,, ਜੇ ਕਿਤੇ ਗ੍ਰੰਥ ਸਾਹਿਬ ਕਾਗਜ ਦੀ ਜਗਾਹ ਕਿਸੇ ਹੋਰ ਚੀਜ ਤੇ ਛਾਪਿਆ ਹੁੰਦਾ ਜੋ ਪਾਣੀ ਸਾਬਣ ਆਦਿ ਨਾਲ ਧੋਤਾ ਜਾ ਸਕਦਾ ,, ਤਦ ਇਹਨਾਂ ਨੇ ਤਾਂ ਧੋਣ ਵੀ ਲੱਗ ਜਾਣਾ ਸੀ ,, ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਓਹ washable material ਤੇ ਛਾਪ ਕੇ ਇਹਨਾਂ ਪਖੰਡੀਆਂ ਨੂੰ ਦੇ ਦੇਵੇ ,, ਜੇ ਨਾ ਧੋ ਧੋ ਕੇ ਧੁੱਪੇ ਸੁੱਕਣਾ ਨਾ ਪਾਉਣ ਲੱਗ ਜਾਣ ਫੇਰ ਦੇਖਿਓ ❤🎉❤

  • @Voiceoftruthxf88g
    @Voiceoftruthxf88g หลายเดือนก่อน +29

    ਡਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਅਸਲੀ ਦੁਸ਼ਮਣ ਹੈ

  • @sukhramrajpal8379
    @sukhramrajpal8379 16 วันที่ผ่านมา +11

    ਅਸਲ ਖਜਾਨਾ ਬਾਬਾ ਬੋਹੜ ਡਾ ਪਿਆ ਰੇ ਲਾਲ ਜੀ ਆਪ ਨੂੰ ਸਾਲਾਮ। ਧੰਨ ਵਾਦ।

  • @gurnamdhandhi4741
    @gurnamdhandhi4741 หลายเดือนก่อน +12

    ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਸ਼ਬਦ ਗੁਰੂ ਹੈ

  • @OnkarSingh-d3d
    @OnkarSingh-d3d หลายเดือนก่อน +20

    ਲਾਹਨਤ ਹੈ ਸਾਡੇ ਲਈ

  • @GurdeepSingh-hh6go
    @GurdeepSingh-hh6go หลายเดือนก่อน +25

    ਸ਼੍ਰੋਮਣੀ ਕਮੇਟੀ ਦਾ ਕਮਾਲ । ਵਾਹਿਗੁਰੂ ਵਾਹਿਗੁਰੂ । ਐਨਾਂ ਵੱਡਾ ਪਾਪ ਕੀ ਸੋਚ ਕੇ ਕੀਤਾ ਗਿਆ। ਡਾ: ਸਾਹਿਬ ਧੰਨਵਾਦ

    • @manjindergrewal7391
      @manjindergrewal7391 3 วันที่ผ่านมา

      Paap ne chaal saint matt sari te kata marya c gurbani ne ehna ne dasham granth pase kar ke miss lead kita kyo ke paisa ne c auna fir.

  • @JasbirSingh-is5rl
    @JasbirSingh-is5rl 6 วันที่ผ่านมา +3

    , ਡਾਕਟਰ, ਸਾਹਿਬ, ਆਪ, ਜੀ, ਦਾ, ਬਹੁਤ, ਬਹੁਤ, ਧੰਨਵਾਦ❤❤❤❤❤

  • @rajinderaustria7819
    @rajinderaustria7819 หลายเดือนก่อน +9

    ਡਾਕਟਰ ਸਾਹਿਬ ਮੈਂ ਹਮੇਸ਼ਾਂ ਲਿਖਦਾ ਹੁੰਦਾ ਹਾਂ ਕਿ ਬਾਬੇ ਨਾਨਕ ਜੀ ਨੂੰ ਮੰਨਣ ਦੀ ਜਾਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਕਿਸੇ ਦੀ (95%) ਹਿੰਮਤ ਹੀ ਨਹੀਂ।
    RAJINDER SINGH AUSTRIA
    (VIENNA)

  • @ranjitsingh-gq3gc
    @ranjitsingh-gq3gc หลายเดือนก่อน +25

    ਕਿਰਤੀ(ਲਾਲੋ) ਦਾ ਸਿਧਾਂਤ
    ਹੈ,ਗੁਰੂ ਗ੍ਰੰਥ

  • @pashminderkaur9947
    @pashminderkaur9947 หลายเดือนก่อน +6

    ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਹਨ ।
    ਸਿੱਖੀ ਵਿੱਚ ਵਾੜੇ ਜਾ ਰਹੇ ਕਰਮ ਕਾਂਡਾਂ ਦੀ ਦੀ ਨਿਖੇਦੀ ਵੀ ਤਥਾਂ ਨੂੰ ਸਾਰ ਕਰਦੇ ਹਨ।

  • @HarjotSingh-us4vg
    @HarjotSingh-us4vg 2 วันที่ผ่านมา +7

    ਵੀਡਿਓ ਦੇ thumbnail ਤੇ ਪੰਜਾਬੀ ਗਲਤ ਹੈ। ਸ਼ਪ ਰਿਹਾ ਨਹੀਂ ਛਪ ਰਿਹਾ ਹੁੰਦਾ ਹੈ।

  • @iqbalsingh6245
    @iqbalsingh6245 14 วันที่ผ่านมา +4

    ਬਿਲਕੁਲ ਸਹੀ ਕਿਹਾ ਸਾਡੇ ਕਟਰਤਾਂ ਬਹੁਤ ਜਾਦਾ ਵਦ ਗੇਏ ਹੈ ਕੋਈ ਸਿਰ ਢਕਣਾ ਭੁੱਲ ਜੈ ਯਾਂ ਸਿਰ ਤੋਂ ਚੁੰਨੀ ਲਥ ਜੈ ਅਹ ਲੋਕ ਉਸ ਨੂੰ ਮਾਰਨ ਤੱਕ ਜਾਂਦਾ ਯਾਂ

  • @kamaldeepsingh3988
    @kamaldeepsingh3988 9 วันที่ผ่านมา +5

    ਗਰਗ ਸਾਬ੍ਹ.. ਇੱਕੋ ਇੱਕ ਮਹਾਨ ਹਸਤੀ ਆਵਦੀ ਕੌਮ ਚੋ..... ਬਾਕੀ ਲੋਕ ਕੱਲੇ ਪੈਸੇ ਦੇ ਪੁੱਤ ਨੇ..🌹🌹🌹

  • @gs_munna2252
    @gs_munna2252 หลายเดือนก่อน +6

    ਲਾਹਨਤ ਹੈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਤੇ।ਇਨਾ ਗਲਤ ਅਤੇ ਬੁਰਾ ਕਿਉਂ ਲਿਖਵਾਇਆ ਅਤੇ ਛਪਵਾਇਆ?

  • @sarbjitsandhu2531
    @sarbjitsandhu2531 5 วันที่ผ่านมา +2

    ਬਹੂਤ ਕਹਿਰ ਕੀਤਾ ਗਿਆ ਹੈ।

  • @nachhattarsidhu8042
    @nachhattarsidhu8042 หลายเดือนก่อน +6

    ਡਾਕਟਰ ਸਾਹਿਬ ਇਹ ਕਿਤਾਬ 1999ਵਿਚ ਛਾਪੀ ਸੀ ਸਾਰੀਆਂ ਕਿਤਾਬਾਂ ਨਾਗਪੁਰ ਪਹੁੰਚਾ ਦਿਤੀਆਂ

  • @gurmindergondara4485
    @gurmindergondara4485 3 ชั่วโมงที่ผ่านมา +1

    ਪਿਅਆਰੇ ਲਾਲ ਗਰਗ ਸਚ ਬੋਲ ਰਹੇ ਹਨ

  • @jas795
    @jas795 2 วันที่ผ่านมา +1

    ਡਾਕਟਰ ਗਰਗ ਸਾਹਿਬ ਜੀ…. ਅਤਿ ਸਤਿਕਾਰਯੋਗ… ਬਹੁਤ ਸ਼ੁਭ ਵਿਚਾਰ…

  • @RMNewton992
    @RMNewton992 หลายเดือนก่อน +30

    ਲਗਦਾ ਹੈ ਸ਼ਰੋਮਣੀ ਕਮੇਟੀ ਵਿੱਚ ਉਹ ਲੋਕ ਨੇ ਜਿਹਨਾ ਨੂੰ ਨਾ ਤਾ ਗੁਰਬਾਣੀ ਬਾਰੇ ਪਤਾ ਹੈ ਨਾ ਹੀ ਸਿੱਖ ਇਤਿਹਾਸ ਬਾਰੇ। ਦੋਨੋ ਵਿਸ਼ੇ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।

  • @jaswinderbasra8442
    @jaswinderbasra8442 หลายเดือนก่อน +19

    ਜੇਕਰ ਇਹੋ ਜਹੀ ਕਿਤਾਬ ਮੁਹੰਮਦ ਸਾਹਿਬ ਬਾਰੇ ਇਸ ਤਰ੍ਹਾਂ ਲਿਖਿਆ ਹੁੰਦਾ ਤਾਂ ਹੁਣ ਤੱਕ ਛਾਪਣ ਤੇ ਲਿਖਣ ਵਾਲੇ ਝਾੜੇ ਜਾਣੇ ਸੀ, ਇੱਥੇ ਸਿੱਖਾਂ/ਪੰਜਾਬੀਆ ਦੀਆਂ ਜੱੜਾ ਵੰਡੀਆਂ ਜਾ ਰਹੀਆਂ ਤੇ ਸਿੱਖ/ਪੰਜਾਬੀ ਰੀਲਾ ਬੰਨੋਣ ਤੇ ਲੱਗੇ ਹੋਏ ਨੇ.

    • @rattan785
      @rattan785 2 วันที่ผ่านมา

      @@jaswinderbasra8442 ਆਦਿ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਲਿਖਿਆ ਹੈ ਉਸ ਤੇ ਆਪਾਂ ਅਮਲ ਕਰੀਏ ਨਾ ਕਿ ਇਹਨਾਂ ਗੱਲਾਂ ਨਾਲ ਲੜੀਏ

    • @rattan785
      @rattan785 2 วันที่ผ่านมา

      @@jaswinderbasra8442 ਨਿਰਭਉ ਨਿਰਵੈਰ

  • @bsjawanda3733
    @bsjawanda3733 2 วันที่ผ่านมา +3

    Dr. Sahib, I have no words for you. Thank you from the bottom of my heart.

  • @navindersingh4275
    @navindersingh4275 หลายเดือนก่อน +6

    ਗਰਗ ਸਾਹਿਬ ਜੀ ਬਰਦੇਵ ਸਿੰਘ ਸਿਰਸਾ ਨੇ ਧਰਮ ਪ੍ਰਚਾਰ ਰਸਾਲਿਆ ਬਾਰੇ ਜੋ ਗਲਤ ਗੁਰੂਆ ਬਾਰੇ ਸਿਖ ਇਤਹਾਸ ਬਾਰੇ ਮਸਲਾ ਚੁਕਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਲਤ ਛਪਿਆ ਬਾਰੇ ਨਹੀ ਦਿਸਿਆ

  • @sahitnama320
    @sahitnama320 หลายเดือนก่อน +8

    ਬਹੁਤ ਤਰਕਪੂਰਨ

  • @hardeepsinghvirk1194
    @hardeepsinghvirk1194 วันที่ผ่านมา +1

    ਗਰਗ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ

  • @sharanjitsingh6614
    @sharanjitsingh6614 หลายเดือนก่อน +6

    ਡਾਕਟਰ ਗਰਗ ਸੱਚਾ ਸਿੱਖ

  • @msrayat6409
    @msrayat6409 หลายเดือนก่อน +3

    ਅੱਜ ਸਾਨੂੰ ਭਗਤ ਪੂਰਨ ਸਿੰਘ ਜੀ ਦੀ ਅਗਵਾਈ ਲੋੜ ਹੈ

  • @sarabjitsinghgagan
    @sarabjitsinghgagan 14 วันที่ผ่านมา +4

    ਇਦਾਂ ਦੇ ਹੀ ਇੱਕ ਹੋਰ ਪੁਰਾਣਾ ਕੇਸ ਸੀਗਾ ਸ਼੍ਰੋਮਣੀ ਕਮੇਟੀ ਵੱਲੋਂ ਤਾਮਿਲ ਦੇ ਵਿੱਚ ਜਪੁਜੀ ਸਾਹਿਬ ਦਾ ਟੀਕਾ 50 ਹਜਾਰ ਕਾਪੀਆਂ ਵੰਡੀਆਂ ਗਈਆਂ ਸੀ ਤੇ ਕਿਸੇ ਸਿੱਖ ਨੂੰ ਤਾਮਿਲ ਆਉਂਦੀ ਸੀ ਤੇ ਉਹਨਾਂ ਨੇ ਆ ਕੇ ਕਿਹਾ ਕਿ ਵੀ ਐਸ ਏ ਟੀਕਾ ਜੋ ਅਰਥ ਜਪੁਜੀ ਸਾਹਿਬ ਤੇ ਗਲਤ ਕਰੇ ਹੋਏ ਆ ਫਟਾਫਟ ਇਹਨਾਂ ਨੇ ਉਹਦਾ ਬੰਦ ਕਰਿਆ ਹੀ ਪ੍ਰਿੰਟਿੰਗ ਮਗਰੋ 50 ਹਜਾਰ ਕਾਪੀ ਵੰਡੀ ਜਾ ਚੁੱਕੀ ਸੀ ਤੇ ਉਹ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਦਾ ਅਸਰ ਕੀ ਪਊ

  • @msrayat6409
    @msrayat6409 หลายเดือนก่อน +3

    ਜਿਸ ਕਾ ਤਨ ਮਨ ਧਨ ਸਭ ਤਿਸੁ ਕਾ
    ਸੋਇ ਸੁੱਗੜ sujani

  • @kamaljeetsidhu3060
    @kamaljeetsidhu3060 หลายเดือนก่อน +8

    ਅੰਕਲ ਜੀ ਅਸੀਂ ਸਨਮਾਨ ਕਰਦੇ ਹਾਂ ਪਰ ਇਹ ਲੋਕ ਨਹੀਂ ਮੰਨਦੇ ਇਹ ਕਤੀੜ ਨਹੀਂ ਮੰਨਦੀ।

  • @karranmaan
    @karranmaan 2 วันที่ผ่านมา +4

    Make more video with dr pyare Lal Garg

  • @turbanator690
    @turbanator690 หลายเดือนก่อน +6

    Pyrae Lal ji Rab Lami Umar kare Ganganagar Darshan singh

  • @phulelsingh5642
    @phulelsingh5642 หลายเดือนก่อน +12

    ਬਾਦਲ ਪ੍ਰਵਾਰ ਆਰ ਐਸ ਐਸ ਦੀ ਗੋਦੀ ਵਿਚ ਬੈਠੇ ਹੋਏ ਸਨ। ਕਿੳਕੇ ਆਰ ਐਸ ਐਸ ਨੂੰ ਇਕ ਬੇਈ ਮਾਨ ਬੰਦਾ ਚਾਹੀਦਾ ਸੀ। ੳਹ ਸੀ ਬਾਦਲ ਇਸ ਆਦਮੀ ਦੀ ਸਰਪ੍ਰਸਤੀ ਹੇਠ ਸਾਰੇ ਗਲਤ ਕੰਮ ਹੋਏ। ਕਿੳਕੇ ਇਸ ਬਾਦਲ ਸਹਿਬ ਨੂੰ ਪੈਸੇ ਦੀ ਭੁਖ ਸੀ ਆਹੁਦਿਆਂ ਦੀ ਭੁਖ ਵਿਚ ਅੰਨਾ ਹੋਇਆ ਸੀ।ਅਤੇ ਇਸ ਲਈ ਇਸ ਆਦਮੀ ਨੇ ਸਿਖੀ ਅਤੇ ਪੰਥ ਵਲ ਪਿੰਠ ਕੀਤੀ ਹੋਈ ਸੀ।ਇਸ ਲਈ ਸਿਖੀ ਅਤੇ ਪੰਥ ਦਾ ਬਹਤ ਵਡਾ ਨੁਕਸਾਨ ਹੋਇਆ ਹੈ।ਇਸ ਹਾਲਤ ਵਿਚ ਖਾਲਸਾ ਪੰਥ ਨੂੰ ਲਿਆਉਣ ਵਾਲਾ ਸਖਕਸ ਬਾਦਲ ਸਹਿਬ ਹੀ ਹੈ। ਅਤੇ ਸਿਖਾਂ ਦੀ ਦੁਸ਼ਮਣ ਜਮਾਤ ਆਰ ਐਸ ਐਸ ਆਪਣਿਆਂ ਮਨਸੂਬਿਆਂ ਵਿਚ ਕਾਮਯਾਬ ਹੋਏ।ਧੰਨਵਾਦ।

    • @RMNewton992
      @RMNewton992 หลายเดือนก่อน +1

      ਬਿਲਕੁਲ ਠੀਕ। ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।

    • @supremeleader5516
      @supremeleader5516 25 วันที่ผ่านมา +1

      RSS ne kuch nhi kita, bakwas band kro, har iljam RSS te lai jane, bande tuhade avde hi khote a

  • @msrayat6409
    @msrayat6409 หลายเดือนก่อน +2

    ਅੱਜ ਸਾਨੂੰ ਨਵਾਬ ਕਪੂਰ ਸਿੰਘ ਦੀ ਅਗਵਾਈ ਵਾਲੀ ਸੋਚ ਦੀ ਲੋੜ ਹੈ

  • @GurmailCheema-t2p
    @GurmailCheema-t2p หลายเดือนก่อน +4

    Great . Wish you good luck

  • @GurdeepSingh-lv7hu
    @GurdeepSingh-lv7hu 12 ชั่วโมงที่ผ่านมา

    Dr Garg ji nu vee mere umer lag je taa jo sab nu gurbani dee sojhi de sakan

  • @mukhtarsingh3581
    @mukhtarsingh3581 หลายเดือนก่อน +6

    ਡਾ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਰਹੀ ਜੀ ਇਹ ਵਾਇਆ ਬਾਦਲ ਆਰ,ਐਸ ਐਸ ਨੇ ਸਿਰੋਂ ਮੁੰਨੀ ਬਣਾ ਦਿੱਤੀ ਆ ਸਿਰਫ ਏ ਸੀ ਕਮਰਿਆਂ ਵਿੱਚ ਬੈਠ ਕੇ ਤਨਖਾਹਾਂ ਲੈਣ ਤੱਕ ਈ ਸੀਮਤ ਆ ਸਿੱਖੀ ਸਿਧਾਂਤ ਜਾਂ ਗੁਰਬਾਣੀ ਤੋਂ ਬਹੁਤ ਦੂਰ ਆ ਜੀ ਜਦੋਂ ਤੱਕ ਬਾਦਲ ਲਾਣਾ ਜਿਹੜੇ ਹੁਣ ਬਾਗੀ ਧੜੇ ਸਾਰੇ ਦੇ ਸਾਰੇ ਬਾਹਰ ਕੱਢਣ ਤੋਂ ਬਿਨਾਂ ਸੁਧਾਰ ਨਹੀਂ ਹੋਣਾ ਜੀ

  • @pukhrajgoindwal5030
    @pukhrajgoindwal5030 หลายเดือนก่อน +9

    Garg Sahib you are great

  • @BhagwanSingh-zf5kk
    @BhagwanSingh-zf5kk 29 วันที่ผ่านมา +3

    Good Dr.saab ji berha gark kita ina syasi loka ne guru fateh good program God bless you

  • @amolaksingh8954
    @amolaksingh8954 หลายเดือนก่อน +7

    ਵਾਹ ਬਾਬਾ ਨਾਨਕ ਜੀ ਚੋਰ ਵੀ ਚਤਰ ਵੀ ਬਾਦਲ ਤੁਹਾਡਾ ਭੇਡੂ ਸੀ ਸ੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਰਖੇਲ ਪੰਜਾਬ ਹਲ ਕਰੋ ਗਾ ਗੁਰਪਤਵੰਤ ਸਿੰਘ ਪੰਨੂੰ

  • @chhabrasahib1374
    @chhabrasahib1374 4 วันที่ผ่านมา +2

    Dr.Garg Sahib Ji Warga Guru Sahib Da Sewak Koi Nhi Jihna nu Gurbani Jubani Kantth hai ji waheguru Chardi kala wich Rakhanji

  • @zaildarcheema106
    @zaildarcheema106 หลายเดือนก่อน +11

    ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਸੀ

  • @pritpalsingh5392
    @pritpalsingh5392 หลายเดือนก่อน +10

    ਡਾ: ਸਾਹਿਬ
    ਗੁਰੂ ਸਾਹਿਬਾਨ ਦੀ ਬਾਣੀ ਸਨਮਾਨ ਯੋਗ ਹੈ, ਗੁਰੂ ਗ੍ਰੰਥ ਸਾਹਿਬ ਉਸ ਬਾਣੀ ਦਾ ਸੰਗ੍ਰਹਿ ਹੈ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵੀ ਸਨਮਾਨ ਯੋਗ ਹੈ। ਬਾਣੀ ਗ੍ਰੰਥ ਸਾਹਿਬ ਦੀ ਰੂਹ ਹੈ।ਹਰ ਇਨਸਾਨ ਨੂੰ ਬਾਅਦਬ ਬਾਣੀ ਦਾ ਸਿਮਰਨ ਕਰਨ ਦਾ ਅਧਿਕਾਰ ਹੈ, ਕਮੇਟੀ ਇਹ ਵੀ ਆਪਣੇ ਨਿਅੰਤਰਣ ਵਿਚ ਲੈਣਾ ਚਾਹੁੰਦੀ ਹੈ।
    SGPC ਸ਼੍ਰੋਮਣੀ ਕਮੇਟੀ ਨਹੀਂ, ਸ਼ਰਮਨਾਕ ਅਤੇ ਸ਼ਰਮਸਾਰ ਕਰਨ ਵਾਲੀ ਕਮੇਟੀ ਹੈ। ਬਾਦਲ ਪਰਿਵਾਰ ਨੇ ਧਰਮ ਨੂੰ ਵਪਾਰ ਬਣਾ ਦਿੱਤਾ ਹੈ।

  • @msrayat6409
    @msrayat6409 หลายเดือนก่อน +3

    ਮਾਨਵ ਸੇਵਾ ਬਰਾਬਰ ਭਗਤੀ ਨਾਹੀ

  • @rajendrakaur240
    @rajendrakaur240 25 วันที่ผ่านมา +2

    Doctor Garg ji ,,,,, so thanks Tusi bahut badi Seva kar rahe ho❤❤❤❤❤❤

  • @SatnamSingh-sy1qu
    @SatnamSingh-sy1qu 15 ชั่วโมงที่ผ่านมา

    Salute to dr sahib gunahgar nu guru sahib saga jaroor dengey.ih video bhanun le ve bhaut dhanvad ji keep it up 🙏👍

  • @karanjitsingh9925
    @karanjitsingh9925 หลายเดือนก่อน +4

    Garg sahib aap no koti koti NAMSIKAR.

  • @PuranSingh-j8u
    @PuranSingh-j8u 28 วันที่ผ่านมา +3

    V nice dr saibji

  • @Lucky4mpb
    @Lucky4mpb 22 วันที่ผ่านมา +2

    Shukar waheguru da k Dr Dr Garg g wargy siyany bandy sikhi bary boldy ne. Main sehmat haan ena naal ajj kal sikhi ch pakhandwaad bahut tehi naal fail giya hai .

  • @pardeepsingh-bt9mo
    @pardeepsingh-bt9mo 6 วันที่ผ่านมา +2

    Waheguru ji Dr. Sahib Diya gal nu Dhyan naal vicharna chihda

  • @zaildarcheema106
    @zaildarcheema106 หลายเดือนก่อน +4

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਗਪੁਰ ਵਾਲਿਆਂ ਦਾ ਕਬਜ਼ਾ ਕੀਤਾ ਹੋਇਆ ਹੈ

  • @msrayat6409
    @msrayat6409 หลายเดือนก่อน +4

    Good coverage g thx

  • @jagdeepsandhu9659
    @jagdeepsandhu9659 หลายเดือนก่อน +4

    ਇਨੀਆਁ ਗਲਤੀਆਂ। ਸਾਰਾ ਹੀ ਇਤਿਹਾਸ ਪਲਟ ਦਿਤਾ। ਕਮੇਟੀ ਵਿਚ ਆਰ ਏਸ ਏਸ ਵੜ ਗਯਾ । ਸੁਖੇ ਨੂੰਹ ਪਢਾਈ ਨਾਲ ਕੀ ਲੈਣਾ ਦੇਣਾ ।ਓਹ ਤਾਁ ਸਿਰਫ ਪੈਸਾ ਵੇਖਦਾ ।

  • @PargatsinghRandhawa-cu2bv
    @PargatsinghRandhawa-cu2bv หลายเดือนก่อน +2

    wah DR. PYARE ❤LAL❤SAHIB❤Ji tusi bohat mahan ho kash kite aap jini soch jathdar AkAL TAKHAT sahib di v hundi te sadu kaum bohat agge hundi ❤❤to sylot ai aap ji nu⚘️🌾🌹❤️💐🪷❤️❤️❤️❤️

  • @bejindersinghgrewal6866
    @bejindersinghgrewal6866 หลายเดือนก่อน +4

    Very nice video

  • @balbirSingh-yg1sv
    @balbirSingh-yg1sv หลายเดือนก่อน +3

    GARGE SAAB YOU ARE GREAT

  • @jaskarnsingh8960
    @jaskarnsingh8960 2 วันที่ผ่านมา +2

    ਕਾਸ਼ ਕਿਤੇ ਡਾਕਟਰ ਸਾਬ ਵਰਗੇ ਬੰਦੇ ਸ਼੍ਰੋਮਣੀ ਕਮੇਟੀ ਵਿੱਚ ਹੁੰਦੇ

  • @suchasinghsingh8514
    @suchasinghsingh8514 หลายเดือนก่อน +13

    ਬਾਦਲ ਪਰਿਵਾਰ ਆਰ ਐਸ ਐਸ ਦੇ ਕਹਿਣ ਤੇ ਸਿੱਖ ਇਤਿਹਾਸ ਬਦਲਣ ਦਾ ਕੰਮ ਕਰਦਾ ਸੀ।ਇਸ ਲਈ ਹੁਣ ਗੁਰੂਆਂ ਦਾ ਸ਼ਰਾਫ ਲੱਗ ਗਿਆ।

    • @CLOUD9-1234
      @CLOUD9-1234 2 วันที่ผ่านมา

      You are talking the opposite. Badal family have made sure Hindus Sikh divisions by changing the history. RSS openly calls Sikhs pant as part of Sanatan.

  • @manmeetnagpal7088
    @manmeetnagpal7088 วันที่ผ่านมา

    ਗੁਰੂ ਸਾਹਿਬਾਨ ਨੇ ਆਪਣੇ ਲੋਕਾਂ ਨੂੰ ਨੀਵਾਂ ਹੋਣਾ ਸਿਖਾਇਆ
    ਪਰ ਅਫਸੋਸ ਕੋਈ ਵੀ ਸਮਝਣ ਨੂੰ ਆਪਣੇ ਆਪ ਨੂੰ ਛੋਟਾ ਹੋਣਾ ਸਮਝਦੇ ਹਨ

  • @kalkinath158
    @kalkinath158 หลายเดือนก่อน +4

    ਕਮਰ ਝੁਕੀ ਬ੍ਰਹਮ ਝੁਕੇ
    ਕਰਮ ਝੁਕੇ ਮੁਕਤ ਹੋਏ।।

  • @hakamsingh2673
    @hakamsingh2673 หลายเดือนก่อน +14

    ਬਾਦਲ ਨੇ ਇਹੀ ਪਾਪ ਕਿਤੇ ਹਨ

    • @ASingh1699k
      @ASingh1699k หลายเดือนก่อน

      1947 too Indian state sab kush kra rahi te Sikh kaum aps vich lagge rahe. Galami samjo 22.

  • @G_singh1
    @G_singh1 วันที่ผ่านมา

    Ik ik gal sachi suchi hai…

  • @kumarsiachen8386
    @kumarsiachen8386 10 วันที่ผ่านมา +2

    such koi sunda nai pr bhai sab nae khub boliya ❤❤❤❤

  • @msrayat6409
    @msrayat6409 หลายเดือนก่อน +4

    ਦਈਆ ਧਰਮ ਕਾ ਮੂਲ ਹੈ
    ਪਾਪ ਮੂਲ ਅਭਿਮਾਨ

  • @gurinderpalsingh-g2f
    @gurinderpalsingh-g2f 21 วันที่ผ่านมา +2

    ਪਿਆਰੇ ਲਾਲ ਗੱਰਗ ਜੀ ਬਹੁਤ ਸਹੀ ਤੇ ਸਤਿਕਾਰ ਯੋਗਇਨਸਾਨ ਹਨ

  • @harbhajandhaliwal4966
    @harbhajandhaliwal4966 หลายเดือนก่อน +4

    Thanks

  • @RajSharma-ny6xe
    @RajSharma-ny6xe 10 ชั่วโมงที่ผ่านมา

    very good Garg Sahib. Well said

  • @kultarsinghcheema7452
    @kultarsinghcheema7452 หลายเดือนก่อน +3

    Strict action should be taken against the culprits for publishing wrong Sikh history.

  • @NSingh-of7jw
    @NSingh-of7jw หลายเดือนก่อน +4

    Mr Garg ge Sikh hold mashed

  • @gurdialchand8068
    @gurdialchand8068 หลายเดือนก่อน +2

    ਲੋਕ। ਭਰਮ। ਵਿੱਚ। ਫਸੇ ਜੋਲੋਕ। ਦਾੜੀ ਰੱਖਦੇ ਉਹ। ਲੋਕ। ਸੋਚਦੇ। ਦਾੜੀ। ਸਾਡੇ ਆਉਂਦੀ ਹੋਰ। ਕਿਸੇ ਦੇ। ਨਹੀ

  • @jagjitsinghjaggihazipuriap5439
    @jagjitsinghjaggihazipuriap5439 49 นาทีที่ผ่านมา

    ❤correct garag saab

  • @maninderkaur1652
    @maninderkaur1652 หลายเดือนก่อน +1

    Salute Dr sahib

  • @ajaysingh2529
    @ajaysingh2529 วันที่ผ่านมา

    Garag g aap bilkul theek kiha

  • @jasbirsingh3770
    @jasbirsingh3770 หลายเดือนก่อน +6

    ਸਤਿਕਾਰ ਕਮੇਟੀ ਗਰੀਬਾਂ ਨੂੰ ਡਰਾ ਕਰ ਪੇਸੈ ਇਕੱਠੇ ਕਰਦੇ ਹਨ

  • @NaranjansinghVirk
    @NaranjansinghVirk หลายเดือนก่อน +2

    Right

  • @ManvirSingh-ur4yt
    @ManvirSingh-ur4yt 2 วันที่ผ่านมา

    Garg Sahib Good Job

  • @BhagwanSingh-zf5kk
    @BhagwanSingh-zf5kk 29 วันที่ผ่านมา

    Kotn kot namshkar Dr.saab nuji

  • @PremSingh-iw3cy
    @PremSingh-iw3cy หลายเดือนก่อน +2

    ਆਰ ਐਸ ਦੇ ਇਤਿਹਾਸ ਲਿਖਦੇ ਭਿੰਡਰਾਂਵਾਲੇ ਸਿੰਘ ਬਾਦਲਾ ਨੈ ਸਹੀਦ ਕੀਤਾ

  • @jaswinderbasra8442
    @jaswinderbasra8442 หลายเดือนก่อน +45

    ਇਹ ਠੀਕ ਹੈ ਮੰਨ ਲਿਆ ਕਿ ਗੁਰੂ ਅਰਜੱਨ ਜੀ ਨੇ ਪੌਥੀ ਕਿਹਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪੌਥੀ ਨੂੰ ਗੁਰੂ ਮਾਨਿਓ ਗ੍ਰੰਥ ਵੀ ਕਿਹਾ ਸੀ🙏

    • @GurditSingh-n5d
      @GurditSingh-n5d หลายเดือนก่อน +7

      Nhi g, kade v nhi keha

    • @President-q6r
      @President-q6r หลายเดือนก่อน +18

      ਗ੍ਰੰਥ ਚੋਂ ਸਿੱਖਣਾ ਹੁੰਦਾ ਜੀਵਨ ਨਾ ਕੇ ਉਸਨੂੰ ਪੂਜਣਾ ਹੁੰਦਾ.. ਸਿੱਖਾਂ ਨੂੰ ਤਾਂ ਉਸਦੇ ਨੇੜੇ ਜਾਣ ਤੋਂ ਵੀ ਡਰਾ ਦਿੱਤਾ ਗਿਆ ਹੈ ਕਿੰਨੀ ਵੱਡੀ ਸਾਜਿਸ਼ ਹੋਈ ਸੋਚਣ ਵਾਲੀ ਗਲ ਆ

    • @avtarsandhu4758
      @avtarsandhu4758 หลายเดือนก่อน +9

      ਗੁਰੂ ਗੋਬਿੰਦ ਸਿੰਘ ਨੇ ਕਿਥੇ ਲਿਖਿਆ ਗਰਿਥ ਸਾਹਿਬ ਵਿੱਚ ਗੁਰੂ ਮਾਨਿਓ ਗ੍ਰੰਥ ਇਹ ਤੇ ਬਹਿਦ ਵਿੱਚ ਕਿਸੇ ਪਜਾਰੀ ਨੇ ਆਪਣੀ ਦੁਕਾਨ ਖੋਲ੍ਹਣ ਚਲੋਣ ਵਾਸਤੇ ਲਿਖਿਆ

    • @MalkeetSingh-pk6sf
      @MalkeetSingh-pk6sf หลายเดือนก่อน +6

      ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਗੁਰੂ ਪੰਥ ਨੂੰ ਗੱਦੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਡੇਢ ਸੌ ਸਾਲ ਬਾਅਦ ਪ੍ਰਹਿਲਾਦ ਸਿੰਘ ਨੇ ਲਿਖਿਆ ਗੁਰੂ ਮਾਨਿਓ ਗ੍ਰੰਥ ਉਸ ਤੋਂ ਪਹਿਲਾਂ ਦੋਹਰਾ ਸੀ ਗੁਰੂ ਮਾਨਿਓ ਪੰਥ ਗੁਰੂ ਗੋਬਿੰਦ ਸਿੰਘ ਨੇ ਇਹ ਕਿਹਾ ਸੀ

    • @Voiceoftruthxf88g
      @Voiceoftruthxf88g หลายเดือนก่อน +1

      ਇਹ ਗੱਲ ਕਿਤੇ ਵੀ ਨਹੀਂ ਲਿਖੀ

  • @turbanator690
    @turbanator690 หลายเดือนก่อน +2

    Peyary Lal ji i❤Amarjeet Brar

  • @balkarvatoha978
    @balkarvatoha978 หลายเดือนก่อน +2

    👍

  • @HarbhajanSandhu-n3c
    @HarbhajanSandhu-n3c 27 วันที่ผ่านมา +1

    Waheguru ji

  • @sunandmoonart2483
    @sunandmoonart2483 24 วันที่ผ่านมา +2

    All true

  • @garysingh3760
    @garysingh3760 2 วันที่ผ่านมา

    ਹਾਂ, ਉਹ ਸਹੀ ਹੈ। ਸ਼੍ਰੋਮਣੀ ਕਮੇਟੀ ਅਤੇ ਸਾਰੇ ਅਖੌਤੀ ਧਾਰਮਿਕ ਆਗੂ ਕੂੜ ਬਾਣੀ ਦਾ ਪ੍ਰਕਾਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਸਟੀਕ ਜੋ ਤੁਸੀਂ ਖਰੀਦਦੇ ਹੋ, ਗੁਰਬਾਣੀ ਦੇ ਗਲਤ ਅਰਥ ਹਨ। ਗੁਰੂ ਨਾਨਕ ਦੇਵ ਜੀ ਦੇ ਮੂਲ ਸੰਦੇਸ਼ ਨੂੰ ਨਾ ਮੰਨਣ ਲਈ ਸਾਰੇ ਅਰਥ ਬਦਲ ਗਏ ਹਨ। ਅਮਰੀਕਾ ਦੇ ਕੁਝ ਡਾਕਟਰਾਂ ਦੁਆਰਾ ਪੋਸਟ ਕੀਤੇ ਗਏ ਬਹੁਤ ਸਾਰੇ ਸਟੀਕ ਹਨ, ਅਤੇ ਕਈ ਹੋਰ ਸਾਈਟਾਂ ਦੇ ਗਲਤ ਅਰਥ ਹਨ। ਉਦਾਹਰਨ - ਕੁਲਬੀਰ ਐਸ. ਥਿੰਦ, ਐਮ.ਡੀ. ਸੰਤ ਸਿੰਘ ਖਾਲਸਾ, ਐਮ.ਡੀ. (ਇਹ ਨਕਲੀ ਸੰਤ ਅਤੇ ਨਕਲੀ ਆਗੂ ਹਨ)। ਜੇ ਜੱਟਾਂ ਨੂੰ ਗੁਰਬਾਣੀ ਦਾ ਅਰਥ ਪਤਾ ਹੁੰਦਾ ਤਾਂ ਉਹਨਾਂ ਵਿਚੋਂ ਕੋਈ ਇੱਕ ਸਿੱਖ ਗੁਰੂ ਹੁੰਦਾ।

  • @RandhirSingh-bs4ti
    @RandhirSingh-bs4ti 27 วันที่ผ่านมา +1

    ਇਨਾ ਦਾ ਬੇੱੜਾ ਬਹਿ ਜਾਏ,ਸ੍ਰੋਮਣੀ ਕਮੇਟੀ ਵਾਲਿਆਂ ਦਾ

  • @prashantverma8743
    @prashantverma8743 5 วันที่ผ่านมา

    Very true sir....

  • @bhagsinghdhanjal9051
    @bhagsinghdhanjal9051 27 วันที่ผ่านมา +1

  • @TejvirSingh-i1j
    @TejvirSingh-i1j 3 วันที่ผ่านมา

    Very right wahguru ji

  • @baljitkaurcanada
    @baljitkaurcanada 3 วันที่ผ่านมา

    Bilkul sahi gullan ne

  • @balwinderkaur2
    @balwinderkaur2 28 วันที่ผ่านมา

    Very nice. video. Garg. sahib.