ਸਰਕਾਰੀ ਬੱਸਾਂ ਚ ਨਰੇਗਾ ਆਲੇ ਲਿਆਂਦੇ, ਸਰਪੰਚਾਂ ਦੇ ਸਹੁੰ ਸਮਾਗਮ ਦਾ ਸੱਚ ਵੇਖੋ । Mitti

แชร์
ฝัง
  • เผยแพร่เมื่อ 8 พ.ย. 2024

ความคิดเห็น • 74

  • @DarshanSingh-jk8sv
    @DarshanSingh-jk8sv 7 ชั่วโมงที่ผ่านมา +17

    ਮਿਲ ਗਿਆ ਚੈਕ ਜੀ

  • @sabi-mansa
    @sabi-mansa 6 ชั่วโมงที่ผ่านมา +18

    ਆਮ ਆਦਮੀ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏🏻

  • @amritpalsinghdhillon7499
    @amritpalsinghdhillon7499 33 นาทีที่ผ่านมา +5

    ਪ੍ਰਕਾਸ਼ ਸਿੰਘ ਬਾਦਲ ਸਰਪੰਚ ਬਣੇ, M.L.A.ਬਣੇ,ਕੇਂਦਰੀ ਮੰਤਰੀ ਬਣੇ, ਮੁੱਖ ਮੰਤਰੀ ਬਣੇ ਤਜਰਬੇਕਾਰ ਵੀ ਕੋਈ ਚੀਜ ਹੁੰਦੀ ਆ।

  • @deeppatiala8783
    @deeppatiala8783 27 นาทีที่ผ่านมา +4

    ਪਨੀਰ ਵਾਲੇ ਪਕੌੜੇ ਖਾਣ ਆਏ ਸੀ ਨਹੀਂ ਮਿਲੇ ਜਾਂ ਰਹੇ ਹਾਂ 😂😂😂2027 ਬੋਲ ਦਾ ਘਰ ਘਰ ਜਾਊ ਦੇਣ

  • @DarshanSingh-jk8sv
    @DarshanSingh-jk8sv 7 ชั่วโมงที่ผ่านมา +21

    2027 ਵਿੱਚ ਏਨਾ ਨੂੰ ਭਜਾਉਣਾ ਆ ਜੀ

  • @parwindersingh8057
    @parwindersingh8057 27 นาทีที่ผ่านมา +3

    ਫੇਲ ਸਰਕਾਰ ਫੇਲ ਸਰਕਾਰ ਫੇਲ ਡਰਾਮੇ

  • @jagirsandhu6356
    @jagirsandhu6356 9 ชั่วโมงที่ผ่านมา +15

    ਡਰਾਮਾ ਕਰਨ ਜੁਗੀਆਂ ਭੇਡਾਂ ਲੰਡੋ ਭੰਡ😂😂😅

  • @JatinderSingh-o9t
    @JatinderSingh-o9t ชั่วโมงที่ผ่านมา +6

    ਯਾਰ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ ਕੋਈ ਸਿਸਟਮ ਦਾ ਪੱਤਾ ਹੀ ਨਹੀਂ

  • @KulwindermaanSingh-v3o
    @KulwindermaanSingh-v3o 7 นาทีที่ผ่านมา +1

    22 ਸਾਡਾ ਸਾਡਾ ਗੋਤ ਵੀ ਮਾਨ ਆ ਪਰ ਬਹੁਤ ਸ਼ੌਂਕ ਨਾਲ ਪੋਸਟਰ ਲਾਏ ਤੇ ਪਰ ਇਹਨਾਂ ਨੇ ਖਤਮ ਕਰਤਾ ਸਭ ਕੁਝ

  • @nirbhaiwarring164
    @nirbhaiwarring164 18 นาทีที่ผ่านมา +1

    ਇਨਾਂ ਖਰਚਾ ਕਰ ਦਿੱਤਾ, ਇਨੇ ਖਰਚੇ ਨਾਲ ਹਰ ਪੰਚਾਇਤ ਨੂੰ 5 ਲਖ ਦਿਤਾ ਜਾ ਸਕਦਾ ਸੀ

  • @kuldeepsinghsidhu1792
    @kuldeepsinghsidhu1792 ชั่วโมงที่ผ่านมา +7

    ਭੇਡਾਂ ਨੂੰ ਚਾਰਾ ਨਹੀ ਮਿਲਿਆ

  • @jotphotophotography7756
    @jotphotophotography7756 ชั่วโมงที่ผ่านมา +5

    ਉਡਾਤਾ ਪੈਸਾ ਪੰਜਾਬ ਦਾ ਬੇੜਾ ਗਰਕ ਸਰਕਾਰ ਦਾ ਘਰੇ ਹੀ ਰਹਿ ਜਾਂਦੇ

  • @BrotherCollection-w1s
    @BrotherCollection-w1s 48 นาทีที่ผ่านมา +4

    ਸਮਝ ਨਹੀਂ ਆਉਂਦੀ ਕਿ ਕੇਜਰੀਵਾਲ ਕੌਂਣ ਆ ਪੰਜਾਬ ਦਾ ਨਾਂ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਦੀ ਕੋਈ ਫੋਟੋ ਨਹੀਂ ਪੈਸਾ ਬਰਬਾਦ ਕਰ ਦਿੱਤਾ

  • @sahibsarfkotmahla7893
    @sahibsarfkotmahla7893 11 นาทีที่ผ่านมา +1

    ਗਰੀਬ ਲੋਕਾਂ ਦੀ ਕੋਈ ਸਰਕਾਰ ਨਹੀਂ ਸੁਣਦੀ ਬਾਈ

  • @jotphotophotography7756
    @jotphotophotography7756 ชั่วโมงที่ผ่านมา +5

    ਆਏ ਧੱਕੇ ਖਾਣ ਸੀ

  • @goldysandhu4630
    @goldysandhu4630 4 ชั่วโมงที่ผ่านมา +2

    27:25 ਨਾਲੇ ਵਧੀਆ ਕਹੀ ਜਾਂਦੇ ਨਾਲੇ ਕਹਿੰਦੇ ਪ੍ਰਬੰਧ ਥੋੜੇ ਠੀਕ ਨ੍ਹੀ ਸੀ 😄😄😩😜

  • @RameshSingh-qi1kv
    @RameshSingh-qi1kv 7 ชั่วโมงที่ผ่านมา +5

    ਜੋ ਹਵਾ ਪਾਣੀ ਦੀ ਗੱਲ ਮਨਰੇਗਾ ਵਾਲੀ ਗੱਲ ਕਰਨ ਵਾਲੇ ਸਰਦਾਰ ਪ੍ਰੀਤਮ ਸਿੰਘ ਜੀ ਸਰਪੰਚ ਪਿੰਡ ਹਸਤਾ ਕਲਾਂ ਫਾਜਿਲਕਾ ਤੋਂ ਬਹੁਤ ਵਧੀਆ ਸੋਚ ਰੱਖਣ ਵਾਲੇ ਸਰਪੰਚ ਹਨ ਜੀ ❤❤

  • @sukhmindersalh4685
    @sukhmindersalh4685 ชั่วโมงที่ผ่านมา +7

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਰਹੇਗਾ

    • @pawandhuria5022
      @pawandhuria5022 15 นาทีที่ผ่านมา

      ਅਕਾਲੀ ਦਲ ਲਿਆਓ
      ਸਰਸੇ ਵਾਲੇ ਬਾਬੇ ਦੀ ਜੈ ਕਰਵਾਓ

  • @paramjitsingh6295
    @paramjitsingh6295 9 ชั่วโมงที่ผ่านมา +7

    ਡਰਾਮਾ ਕਰਨ ਜੁਗਾ ਭੰਡ

  • @GurmeetSingh-yt6ff
    @GurmeetSingh-yt6ff 9 ชั่วโมงที่ผ่านมา +3

    😢 ਦੇਖਲੋ ਪਤਰਕਾਰ ਵੀਰ ਜੀ ਕਿੰਨੀ ਦੁਨੀਆਂ ਵਿਚਾਰੀਂ ਭੋਲੀ ਹੈ ਕੀ ਕੀ ਕੇਹ ਕੇ ਲੈ ਆਦੋ ਨੇ ਵਿਚਾਰੇ ਲੋਕਾ ਨੂੰ ਬੱੜਾ ਦੁੱਖ ਲੱਗਦਾ ਹੈ ਇਜ ਨਾ ਕਿਤਾ ਕਰੋਂ ਵੀਰ ਜੀ 🙏

  • @DarshanSingh-jk8sv
    @DarshanSingh-jk8sv 7 ชั่วโมงที่ผ่านมา +11

    ਅਕਾਲੀ ਦਲ ਜ਼ਿੰਦਾਬਾਦ ਆ ਜੀ

  • @GurcharnSingh-k2l
    @GurcharnSingh-k2l 4 นาทีที่ผ่านมา

    ਹੋਰ ਪਾਰਟੀਆਂ ਦੇ ਲੋਕ ਬਦਨਾਮ ਕਰਨ ਵਿੱਚ ਲੱਗੇ ਆਂ। ਇਹ ਰਿਪੋਰਟ ਵੀ ਮਾਨ ਵਿਰੋਧੀ ਲੱਗਦਾ

  • @rampalsingh6115
    @rampalsingh6115 7 ชั่วโมงที่ผ่านมา +3

    Eh lal bhed da bahut dil karda kejriwal nu milan nu

  • @KuldeepSingh-cs8jn
    @KuldeepSingh-cs8jn 9 ชั่วโมงที่ผ่านมา +1

    Sarpanch Saab bahut knt galbaat krde a sardar Ji

  • @AjitSingh-vp5jh
    @AjitSingh-vp5jh 5 ชั่วโมงที่ผ่านมา +3

    O mdari sarkar va

  • @lakkhaladharladharladhar4051
    @lakkhaladharladharladhar4051 22 นาทีที่ผ่านมา

    ਮਾਨ ਸਾਬ ਦੇ ਹੱਥ ਵੱਸ ਹੁੰਦਾ ਤਾ ਪ੍ਰਬੰਧ ਵੀ ਵਧੀਆ ਹੋਣਾ ਸੀ ਪਰ ਰੱਸੀ ਤਾ ਕੇਜਰੀਵਾਲ ਕੋਲ ਆ

  • @dalbarasingh1025
    @dalbarasingh1025 ชั่วโมงที่ผ่านมา +2

    Eh Kejriwal Puunjabia Nu Nahi Chaida Eh Poora Kejri Hai Drama Baj Hai

  • @palwinderkaurrandhawa2453
    @palwinderkaurrandhawa2453 31 นาทีที่ผ่านมา

    Ek hor darama

  • @vinodbagifaridkot158
    @vinodbagifaridkot158 ชั่วโมงที่ผ่านมา +1

    Kejriwal only MLA

  • @ShindaThowana-f3g
    @ShindaThowana-f3g 2 นาทีที่ผ่านมา

    ਸੌਹ‌ ਚੁਕਾਣੀ ਸੀ‌। ਇਨ੍ਹਾਂ ਇਕਠ ਕਰਨਾ ਕੀ ਫਾਇਦਾ ਹੈ।ਲੱਖਾਂ ਰੁਪਏ ਬਰਬਾਦ ‌ਕਰ ਦਿਤੇ।।ਇਹ ਪੈਸਾ ਪਿੰਡਾਂ ਨੂੰ ਦੇਹ ਦੇਂਦੇ।

  • @jagdishrai9085
    @jagdishrai9085 3 ชั่วโมงที่ผ่านมา +4

    ਭਗਵੰਤ ਮਾਨ ਇੱਕ ਫੇਲ੍ਹ ਮੁੱਖ ਮੰਤਰੀ ਪੋਸਟਰ ਕੇਜਰੀਵਾਲ ਦੇ ਭਗਵੰਤ ਮਾਨ ਦੀ ਫੋਟੋ ਨਹੀਂ

  • @KUJHPAL-xg1us
    @KUJHPAL-xg1us 8 ชั่วโมงที่ผ่านมา +2

    Aa aap vale share chor nay kejriwal dey ene postar lga key Punjab nu barvadh kardo ageto ne aundi aap Vali party

  • @fitnessway77
    @fitnessway77 7 นาทีที่ผ่านมา

    Maan sarkar da darama

  • @ManavBhatti-q7t
    @ManavBhatti-q7t ชั่วโมงที่ผ่านมา

    22:10

  • @KapoorAkali-hy6yy
    @KapoorAkali-hy6yy 37 นาทีที่ผ่านมา

    Akali sarkar bnaou sarm hu baaj ji fer panjab bba hu jl

  • @RanjitSingh-zh4ty
    @RanjitSingh-zh4ty 43 นาทีที่ผ่านมา

    KEJRIWAL AINA CHANGA TE DELHI TO KIO SARIA SITA HAAR GYA EH SARE TALBECHAT NE

  • @NarvailSingh-qr3dg
    @NarvailSingh-qr3dg 38 นาทีที่ผ่านมา

    ਡਰਾਮੇ ਬਾਜ਼ੀ ਕਰਦੇ ਫਿਰਦੇ

  • @AvtarSingh-gx8sf
    @AvtarSingh-gx8sf 41 นาทีที่ผ่านมา

    Lokaan nu prashan kitta cm ne eh bi dharna hi si aam aadmi party da

  • @gurnoorpadda7304
    @gurnoorpadda7304 2 ชั่วโมงที่ผ่านมา +1

    Akali dal jindabad

  • @amrikwahla
    @amrikwahla ชั่วโมงที่ผ่านมา

    The government wasting public money this ceremony could be finished by the respective DC in the normal way

  • @amandeeprehal1044
    @amandeeprehal1044 2 ชั่วโมงที่ผ่านมา

    No more Aam party

  • @rlchowdhary2140
    @rlchowdhary2140 42 นาทีที่ผ่านมา

    Publice money wasted

  • @AvtarSingh-gx8sf
    @AvtarSingh-gx8sf 24 นาทีที่ผ่านมา

    Pacl di bi gal karni si sirf kha pee ke bapis aa gay

  • @SimratDairyFarm
    @SimratDairyFarm 5 ชั่วโมงที่ผ่านมา

    Harmiia public kep sath deva tu da thanu Sanjana mil jana

  • @sukhchainsingh9549
    @sukhchainsingh9549 9 ชั่วโมงที่ผ่านมา +4

    Dur fitte muh cm de

  • @RanjitSingh-zh4ty
    @RanjitSingh-zh4ty 35 นาทีที่ผ่านมา

    ASI KISE BHI PARTY NAAL SAMBANDAT NAHI SUKHA FIMCHI AMRINEDER EYASICHI BHAGWANT MAAN CHAMCHA CHARANJIT SINGH CHANI NE KOI CHAMCHAGRI NI KITI BAHUT DRAYA SI CHAMCHAGIRI KARAN LYI
    PE DABIA NAHI

  • @KajalRajput-g1l
    @KajalRajput-g1l ชั่วโมงที่ผ่านมา

    Khan pen nu Palo kha lo julam hunda ha agar 100rs lag ga ta

  • @MalwinderSinghMana
    @MalwinderSinghMana ชั่วโมงที่ผ่านมา

    Kangra da Tola Ejat paal da.Wade Kangra to

  • @amrikwahla
    @amrikwahla ชั่วโมงที่ผ่านมา

    The leaders are making fool of the people and foolish sikh and people are reaching through manrega labour who get daily wages without work in field thus more people appears in rally. be careful from the gupai CM who speaks without any reason or muda pf punjab.

  • @LaddiSingh-v4e
    @LaddiSingh-v4e 2 ชั่วโมงที่ผ่านมา

    2027😂😂😂😂😂😂😂😂

  • @krishandev3633
    @krishandev3633 2 ชั่วโมงที่ผ่านมา +1

    Aap zindabad

  • @SurjitSingh-od6nm
    @SurjitSingh-od6nm ชั่วโมงที่ผ่านมา

    Bhagwan. Mann. Zindabad

  • @hazurkhehra6838
    @hazurkhehra6838 ชั่วโมงที่ผ่านมา

    Amritpal singh jinabab

  • @hazurkhehra6838
    @hazurkhehra6838 ชั่วโมงที่ผ่านมา

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻