"ਰੱਬ ਹੈ ਹੀ ਨਹੀਂ, ਸਭ ਫਰੋੜ" ਬਾਬੇ ਬਲਕੌਰ ਦੀ ਖਾਸ ਇੰਟਰਵਿਊ, ਬਾਬੇ ਦੇ ਤਰਕ ਉਡਾ ਦੇਣਗੇ ਤੁਹਾਡੇ ਹੋਸ਼!

แชร์
ฝัง
  • เผยแพร่เมื่อ 11 ก.ย. 2021
  • Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 990

  • @generalknowledgewitharshve5371
    @generalknowledgewitharshve5371 2 ปีที่แล้ว +38

    ਬਹੁਤ ਹੀ ਵਧੀਆ ਸੋਚ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਨੂੰ ਸੁਣਨਾ ਚਾਹੀਦਾ ਹੈ

  • @phootphath4851
    @phootphath4851 8 หลายเดือนก่อน +24

    ਅਸੀਂ ਤੁਹਾਡੀਆਂ ਗੱਲਾਂ ਨਾਲ਼ ਸਹਿਮਤ ਵੀ ਹਾਂ, ਤੇ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਬਣੀਆਂ ਦੁਕਾਨਾਂ ਤੇ ਅਪਣੇ ਆਪ ਨੂੰ ਲੁਟਾਉਣ ਵੀ ਜਾਨੇ ਆਂ, ਅਜੀਬ ਸ਼ੈਅ ਹੈ ਇਨਸਾਨ

    • @bhupindersivia2176
      @bhupindersivia2176 4 หลายเดือนก่อน

      Bapuji sachiya Te Akhiyan Gallan Karde ne

  • @majhewalleshorts628
    @majhewalleshorts628 8 หลายเดือนก่อน +24

    ਬਹੁਤ ਹੀ ਵਧੀਆ ਵਿਚਾਰ ਬਾਪੂ ਬਲਕੌਰ ਸਿੰਘ ਜੀ 👁 ਅੱਖਾਂ ਖੋਲ ਦਿਤੀਆਂ ਆਪ ਜੀ ਦਾ ਧੰਨਵਾਦ ਜੀ

    • @jagtarsinghdhanota2474
      @jagtarsinghdhanota2474 8 หลายเดือนก่อน

      ਬਹੁਤ ਵਧੀਆ ਵਿਚਾਰ ਬਾਪੂ ਬਲਕੋਰ ਸਿੰਘ ਜੀ ਦੇ

  • @narindersinghsewak1204
    @narindersinghsewak1204 2 ปีที่แล้ว +23

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਦਿ ਸੱਚ ਹਮੇਸ਼ਾ ਸੱਚ ਹਨ

    • @themultiartist249
      @themultiartist249 ปีที่แล้ว +4

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

    • @onkarsingh5340
      @onkarsingh5340 7 หลายเดือนก่อน +2

      ​@@themultiartist249ਇਹ ਜਨਮ ਇਹ ਦਾ ਬੇਕਾਰ ਗਿਆ।

  • @sukhvindersingh1725
    @sukhvindersingh1725 4 หลายเดือนก่อน +3

    ਧਰਮ ਵਿੱਚ ਜੇ ਤਰਕ ਨਾ ਹੋਵੇ ਤਾਂ ਉਹ ਬਹੁਤ ਲੋਕਾਂ ਲਈ ਗੁਲਾਮੀ ਦਾ ਕਾਰਨ ਬਣਦਾ

  • @ersatnam
    @ersatnam 2 ปีที่แล้ว +59

    ਬੜੇ ਧਿਆਨ ਨਾਲ ਮੈਂ ਸੁਣਿਆ ਤੇ ਸਮਝਿਆ। ਸੇ਼ਸ਼ਵ ਨਾਗਰਾ ਦੇ ਸਵਾਲ ਬਹੁਤ ਹੀ ਵਧੀਆ ਸੀ , ਬਲਕੌਰ ਸਿੰਘ ਹੁਰਾਂ ਦੇ ਜਵਾਬ ਤੇ ਦਲੀਲਾਂ, ਕੁਦਰਤ ਦੀ ਹੋਂਦ ਵਾਂਗ ਹੀ ਸੱਚੀਆਂ, ਸਪਸ਼ਟ ਹਨ। ਦਲਬੀਰ ਸਿੰਘ ਹੁਰਾਂ ਦਾ ਵੀ ਧੰਨਵਾਦ।

    • @kk-wy5eq
      @kk-wy5eq 2 ปีที่แล้ว +1

      Ha bahut sachia galka kar rahe ne baba ji
      All respect to him

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @VoteforAmritpalsingh
    @VoteforAmritpalsingh 2 ปีที่แล้ว +47

    Apke vichaar ache hain but baba nanak ji ka name to rispect se lena chahiye 🙏

    • @SwarnSingh-wv7et
      @SwarnSingh-wv7et 2 ปีที่แล้ว +3

      Very good thoughts

    • @user-uu7is8wu1l
      @user-uu7is8wu1l 2 ปีที่แล้ว +2

      Bilkul ji

    • @mr.harmansingh5206
      @mr.harmansingh5206 2 ปีที่แล้ว +1

      Well done main v ehi soch Reha c and comment v krn lgga c ki Baba Nanak mar gya eh ki aa bapu g tuhade kuch vichar nal main sehmat aa but respect ✊ bahut jruri aa Sade guru sahiban di Dhan Sahib Shri Guru NANAK G sab da bhla kre 👍

    • @Reme873
      @Reme873 2 ปีที่แล้ว +2

      This man is a demi God in his own world

    • @paramdhillon7074
      @paramdhillon7074 2 ปีที่แล้ว +3

      A narcissist cannot respect anyone but himself.

  • @indersaidoke8733
    @indersaidoke8733 8 หลายเดือนก่อน +14

    ਮੈ ਰੱਬ ਵਿਚ ਯਕੀਨ ਰੱਖਦਾ ਪਰ ਬਾਬੇ ਦੀਆ ਗੱਲਾ ਵੀ ਸੋਚਣ ਲੀ ਮਜਬੂਰ ਕਰਦੀਆ

  • @GurjitSingh-mu9si
    @GurjitSingh-mu9si 10 หลายเดือนก่อน +4

    ਬਾਪੂ ਬਲਕੌਰ ਸਿਘ ਦੀਆ ਗੱਲਾ ਸੁਣਨ ਵਾਲੀਆ ਹਨ

  • @GurpreetSingh-jn6st
    @GurpreetSingh-jn6st ปีที่แล้ว +19

    ਮੇਰੇ ਦੇਸ਼ ਦਾ ਅਸਲੀ ਬਾਪੂ
    ਜੇਹਦੀ ਲੋੜ ਸਾਨੂੰ ਆਉਣ ਵਾਲੇ ਕਈ ਵਰ੍ਹਿਆਂ ਚ ਪੈਂਦੀ ਰਹਿਣੀ ਪਰ ਦੁੱਖ ਦੀ ਗੱਲ ਇਹ ਹੈ ਬਾਪੂ ਦੇ ਰਹਿੰਦਿਆਂ ਰਹਿੰਦੀਆਂ ਨੌਂਕਰਸ਼ਾਹੀ ਨੂੰ ਨੱਥ ਨਹੀਂ ਪੈਣੀ

  • @surjeetsinghguliani3601
    @surjeetsinghguliani3601 ปีที่แล้ว +40

    ਸ੍ਰ ਬਲਕੌਰ ਸਿੰਘ ਦੇ ਵਿਚਾਰ ਬਹੁਤ ਵਧੀਆ ਹਨ।ਸਾਨੂੰ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ।

    • @themultiartist249
      @themultiartist249 ปีที่แล้ว +1

      Inna de har vichaar naal sehmat hona namunkin hai...

    • @jatincad
      @jatincad 6 หลายเดือนก่อน

      ​@@themultiartist249ਕਿਸੇ ਦੇ ਵੀ ਵਿਚਾਰ ਨਾਲ ਸਹਿਮਤ ਹੋਇਆ ਵੀ ਨਹੀਂ ਜਾ ਸਕਦਾ । ਪਾਵੇ ਉਹ ਕੋਈ ਵੀ ਹੋਵੇ ਪਾਵੇ ਕੋਈ ਧਾਰਮਿਕ ਬੰਦਾ ਹੋਵੇ ਪਾਵੇ ਨਾ ਮੰਨਣ ਵਾਲਾ । 2 ਭਰਾ ਇੱਕੋ ਮਾ ਦੇ ਕੁਖੋ ਜੰਮੇ ਇੱਕੋ ਪੀਓ ਦੇ ਪੁੱਤਰ ਉਨ੍ਹਾਂ ਦੇ ਵਿਚਾਰ ਨਹੀਂ ਮਿਲਦੇ ਹੁੰਦੇ😊

  • @narindersinghnarindersingh1229
    @narindersinghnarindersingh1229 2 ปีที่แล้ว +11

    ਬਾਬੇ ਨੂੰ ਐਡ ਤੇ ਰੱਬ ਦਿਖਾਉ ਤਾਰੇ

    • @amarjitheyer2118
      @amarjitheyer2118 2 ปีที่แล้ว +1

      ਬਾਬਾ ਰੱਬ ਨੂੰ ਮਿਲਣਾ ਚਾਹੁੰਦਾ । ਰੱਬ ਨੇ ਬਾਬੇ ਨੂੰ ਮਿਲਣਾ ਨਹੀਂ । ਬਾਬਾ ਸਹੀ ਹੈ ।

    • @kamaljitsingh4600
      @kamaljitsingh4600 2 ปีที่แล้ว

      ਇਕ ਵਾਰ ਇਸਨੇ ਕਿਹਾ ਹੈ ਰੱਬ ਥੋਡਾ ਭਲਾ ਕਰੇ ਉਹ ਕਿਸ ਨੂੰ ਕਿਹਾ ਹੈ ਵੀਰ

    • @AR-zn3qr
      @AR-zn3qr 2 ปีที่แล้ว

      @@kamaljitsingh4600 apne khoon ch gallan ne duniya oda di a tym ta lgu chija nu niklde

    • @rajindersinghraju8644
      @rajindersinghraju8644 4 หลายเดือนก่อน

      ਇਸਦੇ ਹਾਥ ਚ ਕਟੋਰਾ ਪਕਡਾ ਦੋ ਆਪੇ ਰਾਬ ਯਾਦ ਆਜੂ

  • @hafeezaamir5953
    @hafeezaamir5953 2 ปีที่แล้ว +13

    ਸਤਿਕਾਰ ਹੈ ਜੀ
    ਜ਼ਿੰਦਾ ਆਬਾਦ

  • @naturelike5773
    @naturelike5773 2 ปีที่แล้ว +10

    ਹਰ ਭਾਸ਼ਾ ਲਿੰਪੀ ਦੀ ਖੋਜ ਇੰਨਸਾਨ ਦੁਆਰਾ ਕੀਤੀ ਗਈ ਹੈ....ਤੇ ਹਰ ਭਾਸ਼ਾ ਵਿਚ ਸ਼ਬਦਾਂ ਨੂੰ ਜੋੜ ਕੇ ਰੱਬ ਨਾਂਮ ਵੀ ਬੰਦੇ ਨੇ ਆਪ ਹੀ ਬਣਾਇਆ ਹੈ!

  • @user-fd9uu3yd5g
    @user-fd9uu3yd5g 2 ปีที่แล้ว +7

    ਨਾਲੇ ਕਹੀ ਜਾਂਦਾ ਰੱਬ ਤੁਹਾਡਾ ਫਲਾ ਕਰੇ

    • @themultiartist249
      @themultiartist249 ปีที่แล้ว +2

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

    • @kalwindersingh7408
      @kalwindersingh7408 8 หลายเดือนก่อน

      Fir tuhada ho gia bhala kahan naal

  • @KuldeepSingh-qq9ds
    @KuldeepSingh-qq9ds 2 ปีที่แล้ว +15

    👍👍👍
    बलकौर सिंह जी,
    101 %। सही 👌

    • @themultiartist249
      @themultiartist249 ปีที่แล้ว

      Wrong...
      90 percent sahi..
      Rabb vele galat hoge...
      Rabb de prati inna di bache vargi smjh aa..

  • @worldworld6992
    @worldworld6992 2 ปีที่แล้ว +23

    ਮਲਟੀ ਫੈਮਿਲੀ, ਬਾਪੂ ਜੀ ਖੁਸ਼ ਕਰਤਾ

  • @didarsingh6310
    @didarsingh6310 2 ปีที่แล้ว +69

    ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ
    Everything is inside u ,,

    • @themultiartist249
      @themultiartist249 ปีที่แล้ว +3

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @janakraj7402
    @janakraj7402 2 ปีที่แล้ว +5

    ਬਾਬਾ ਜੀ ਨੇ ਬਿਲਕੁਲ ਸ਼ੀ ਕਿਹਾ ਹੈ । ਧਰਮ ਅਤੇ ਰਾਜਨੀਤੀ ਦੋਵੇਂ ਇਕ ਦੂਜੇ ਦੀ ਸਹਾਇਤਾ ਕਰਦੇ ਨੇ ਲੋਕਾਂ ਨੂੰ ਲੁੱਟਣ ਲਈ ਤੇ ਆਪਣਾ ਉੱਲੂ ਸਿੱਧਾ ਕਰਨ ਲਈ । ਦੋਨੋਂ ਇਕ ਦੂਜੇ ਦੇ ਪੂਰਕ ਨੇ । ਜੇਕਰ ਸਾਰੇ ਲੋਕ ਇਹਨਾਂ ਵਾਂਗ ਸੋਚਣਾ ਸ਼ੁਰੂ ਕਰ ਦੇਣ ਤਾਂ ਦੇਸ਼ ਦਾ ਆਪੇ ਸੁਧਾਰ ਹੋ ਜਾਉ ।

  • @bikramjitbasra2948
    @bikramjitbasra2948 2 ปีที่แล้ว +12

    ਬਾਪੂ ਮਜਾ ਅਾ ਗਿਅਾ ,ਸਭ ਕੁਝ ਸੱਚ

    • @ashokklair2629
      @ashokklair2629 10 หลายเดือนก่อน

      ਬਾਪੂ ਦੇ ਮਜੇ ਕਰਕੇ , ਤਾ ਤੂ ਹੈ।

    • @bikramjitbasra2948
      @bikramjitbasra2948 10 หลายเดือนก่อน

      @@ashokklair2629 ਤਾ ਹੀ ਤਾ ਮਾਮਾ ਤੇਰੀ ਭੈਣ ਨੂ ਮਾ ਆਖੀ ਦਾ

    • @bikramjitbasra2948
      @bikramjitbasra2948 10 หลายเดือนก่อน

      @@ashokklair2629 ਕਿਉ ਆਪਣੀ ਭੈਣ ਨੂ ਪੁਸਿਆ ਨੀ ਮਜਾ ਆਇਆ ਕੇ ਨਹੀਂ

  • @Kavya_mara
    @Kavya_mara 8 หลายเดือนก่อน +5

    ਅਸੀਂ ਦੁਨੀਆ ਤੇ ਇਮਤਿਹਾਨ ਦੇਣ ਆਏ ਹਨ,, ਜਾ ਤਾਂ ਅਸੀਂ ਗ਼ਲਤ ਕੰਮਾਂ ਰੂਪੀ ਪੇਪਰ ਕਰਕੇ ਆਪਣੀ ਆਖ਼ਿਰੀ ਜਿੰਦਗੀ ਜੋ ਕਿ ਹਮੇਸ਼ਾ ਰਹਿਣ ਵਾਲੀ ਹੈ,,ਉਸਨੂੰ ਖਰਾਬ ਕਰ ਸਕਦੇ ਹਾਂ,,ਜਾ ਫਿਰ ਸੰਵਾਰ ਸਕਦੇ ਹਾਂ,,,ਰੱਬ ਨੇ ਇਨਸਾਨ ਨੂੰ ਇਕ ਕਤਰੇ ਤੋਂ ਪੈਦਾ ਕਰਕੇ ਉਸਨੂੰ ਕੰਮ ਦੇ ਯੋਗ ਬਨਾਂਤਾ,,,ਇਨਸਾਨ ਸਾਬ ਪਰਜਾਤੀਆਂ ਚੋ ਸਮਜਦਾਰ ਹੈ,,ਰੱਬ ਨੇ ਇਸਨੂੰ ਸਿਰਫ ਆਪਣੀ ਬੰਦਗੀ ਲਈ ਬਣਾਇਆ❤

  • @surindermunjal8801
    @surindermunjal8801 2 ปีที่แล้ว +22

    ਬਾਬਾ ਜੀ ਖੁਦ ਹੀ ਕਹਿ ਰਹੇ ਰੱਬ ਹੈ ਨਹੀਂ ਤੇ ਨਾਲ ਹੀ ਕਹਿ ਰਹੇ ਹੋ ਰੱਬ ਤੁਹਾਡਾ ਭਲਾ ਕਰੇ।
    ਤੁਸੀਂ ਖੁਦ ਹੀ ਸ਼ਸ਼ੋਪੰਜ ਵਿੱਚ ਪਏ ਹੋਏ ਹੋ

    • @jasmelsingh8819
      @jasmelsingh8819 2 ปีที่แล้ว +4

      ਮਾੜਾ ਮੋਟਾ ਸਾਂਸਾਰਿਕ ਗਿਆਨ ਹਾਸਿਲ ਕਰਕੇ ਇਸਦੀ ਹੰਕਾਰ ਨਾਲ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ।

    • @CreativeVlog623
      @CreativeVlog623 2 ปีที่แล้ว +1

      ਇਹ ਬੁੱਢਾ ਕਾਮਰੇਡੀ ਗੰਦ ਆ

    • @amarsingh-ng4fz
      @amarsingh-ng4fz 7 หลายเดือนก่อน

      Rab sade ander aa ese karke asi bol rahe aa

    • @malwaboyvlogs5509
      @malwaboyvlogs5509 5 หลายเดือนก่อน

      ਏ ਕੱਲਾ ਦੁਨੀਆ ਵਾਲੇ ਵਰਕੇ ਹੂ ਪੜੇਆ,, ਰੂਹਾਨੀਅੱਤ ਤੋਂ ਬਹੁਤ ਦੂਰ ਆਂ

  • @gurjitsinghgiaspura2146
    @gurjitsinghgiaspura2146 2 ปีที่แล้ว +18

    ਗੁਰੂ ਨਾਨਕ ਜੀ ਨੇ ਲੋਕਾ ਨੂੰ ਰੱਬ ਦੇ ਨਾ ਤੇ ਲੋਟੂ ਪੂਜਾਰੀਆ ਕੋਲੋ ਬਚਣ ਵਾਸਤੇ ਸਮਝਾਇਆ ਸੀ ਕਿ,ਨਾਨਕ ਕਾ ਪਾਤਿਸ਼ਾਹਾ ਦਿਸੈ ਜਾਹਰਾ,ਕੁਦਰਤ ਨੂੰ ਹੀ ਸਭ ਕੁੱਝ ਕਿਹਾ ਸੀ ਬਹੁਤ ਵਧੀਆ ਵਿਚਾਰ ਬਾਪੂ ਜੀ ਦੇ

    • @palklair6228
      @palklair6228 2 ปีที่แล้ว +1

      ਗੁਰੂ ਨਾਨਕ ਜੀ ਨੂੰ ਮਰ ਗਿਆ ਦੱਸ ਰਿਹੈ। ਇਹੋ ਜਿਹੇ ਲੋਕ ਢਢਰੀ ਵਾਂਗ ਛਬੀਲ ਲਗਵਾਉਣ ਲਈ ਆਪ ਮਜਬੂਰ ਕਰਦੇ ਨੇ।

    • @gurjitsinghgiaspura2146
      @gurjitsinghgiaspura2146 2 ปีที่แล้ว +3

      @@palklair6228 ਗੁਰੂ ਜੀ ਨੇ ਸਰੀਰ ਛੱਡਿਆ ਫਿਰ ਹੀ ਲਹਿਣਾ ਗੁਰੂ ਅੰਗਦ ਜੀ ਬਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਛੱਡਿਆ ਫਿਰ ਸ਼ਬਦ ਗੁਰੂ ਨੂੰ ਗੱਦੀ ਮਿਲੀ

  • @DevRishi-gx5ej
    @DevRishi-gx5ej 2 ปีที่แล้ว +3

    Rabb ਬਾਰੇ ਤੁਹਾਡਾ ਫਲਸਫਾ,, ਇਸਤਰਾਂ ਦਾ ਹੈ ,ਜਿਵੇਂ ਕੋਈ ਛੋਟੀ ਕਲਾਸ ਦਾ ਬੱਚਾ,,,ਐਮ ਏ ਦੇ ਵਿਦਆਰਥੀ ਦੇ ਗਿਆਨ ਨੂੰ ਕੋਈ ਫਰਾਡ ਕਾਹੇ।

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @hbs6359
    @hbs6359 2 ปีที่แล้ว +8

    ਬਾਬਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਅਗਾਂਹ ਤੋਂ ਬਾਬਾ ਨਾਨਕ ਜੀ ਬਾਰੇ ਸ਼ਬਦਾਵਲੀ ਸਤਿਕਾਰਯੋਗ ਰਖਿਓ ਜੀ

  • @subashsoni41
    @subashsoni41 2 ปีที่แล้ว +28

    ਬਾਪੂ ਜੀ ਦੀ ਸੋਚ ਮੁਤਾਬਕ ਜੇ ਮੈਂ ਕੋਈ ਗੱਲ ਕਹਾਂ ਤਾਂ,,,ਮੈਂ ਇਹਨਾਂ ਦੇ ਹੀ ਲਹਿਜ਼ੇ ਵਿੱਚ ਇਹੋ ਕਹੂੰਗਾ ਕੇ,,,,,ਬਈ ਬੂੜਾ ਵੱਟ ਕੱਢੀ ਆਓਂਦਾ ਹੈ

    • @mohindersidhu9093
      @mohindersidhu9093 8 หลายเดือนก่อน

      ######

    • @kulwinderdhillon8221
      @kulwinderdhillon8221 หลายเดือนก่อน

      ਯ ਟਿਊਬ 'ਤੇ ਵਾਸੂ ਭਰਦਬਾਜ ਦੀ ਵਿਡੀਓ ਦੇਖਣਾ ਰੱadjਬ ਹੈਗਾ ਫੇਰ ਪਤਾ ਲੱਗਦਾ ਤੇਰੇ ਵਰਗੇ ਨਾਸਤਿਕਾ ਨੂੰ vasu bhardv

  • @Khalsaraj-dn9kd
    @Khalsaraj-dn9kd 2 ปีที่แล้ว +7

    ਘਟਿ ਘਟਿ ਮਹਿ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥

    • @amarsingh-ng4fz
      @amarsingh-ng4fz 7 หลายเดือนก่อน

      Sab ghat mere saian suni sej na koi

  • @chamkaursingh8688
    @chamkaursingh8688 2 ปีที่แล้ว +17

    ਕੁਦਰਤਿ ਕਰਿ ਕੈ ਵਸਿਆ ਸੋਇ 👍

  • @JasbirSingh-iq1ev
    @JasbirSingh-iq1ev 2 ปีที่แล้ว +26

    ਧੰਨ ਧੰਨ ਕਰਾ ਦਿੱਤੀ ਬਾਬਾ ਬਲਕੋਰ ਸਿੰਘ ਜੀ

    • @vardaantv542
      @vardaantv542 8 หลายเดือนก่อน +1

      FER BALKAUR SINGH SIKHI SAROOP VICH KYON HAI ? TUCI VI KYON HO JE RAB HUNDA HI NHI TAN JINNA GURU SAHIBAAN NE SIKH DHARAM CHLAYA OHNA NE TAN RABB DI HOND NU KANBKAN VICH MNIA TE MEHSOOS KITA HAI ,TE OHNE NE HI KESH KATAL NA KRN DI MARYADA BAKHSHI HAI .JE BALKAUR SINGH RABB NU NHI MNDA TAN SMJ LO GURU SAHIBAAN NU NHI MN DA.FER SIKHI SAROOP KYON BNAYA HOYA ? EH TAN HYPOCRICY HO GYI NA ,KEHNA KUCH TE KRNA KUCH HOR ? NALE 2 YA 4 M A KRN NAL KOI DHARAM TE GAL KRN DI AUTHORITY NHI BN JANDA

  • @gaganbhangu6767
    @gaganbhangu6767 9 หลายเดือนก่อน +4

    ਧੰਨ ਗੁਰੂ ਨਾਨਕ ਦੇਵ ਸਾਹਿਬ

  • @tezpratap7161
    @tezpratap7161 ปีที่แล้ว +4

    ਬਾਪੂ ਵਰਗੇ ਲੋਕ ਸਿਰਫ ਭੌਤਿਕ ਸੰਸਾਰ ਤੱਕ ਹੀ ਸੀਮਤ ਹੁੰਦੇ ਹਨ ਸੂਖਸ਼ਮ ਸੰਸਾਰ ਏਨਾ ਵਰਗੇ ਲੋਕਾਂ ਦੀ ਪਹੁੰਚ ਤੋਂ ਸਦਾ ਹੀ ਬਾਹਰ ਰਿਹਾ ਤੇ ਰਹੂਗਾ ਵੀ ਪੁਜਾਰੀਆਂ ਦੀ ਲੁੱਟ ਦੇ ਸਾਨੂੰ ਖਿਲਾਫ ਬੋਲਣਾ ਚਾਹੀਦਾ ਹੈ ਭਰਮ ਭੁਲੇਖੇ ਤੋਂ ਮੁਕਤ ਅਸੀਂ ਆਪ ਹੋਣਾ ਹੈ ਪੁਜਾਰੀ ਡਰਾ ਕੇ ਲੁੱਟ ਕਰਦੇ ਹਨ ਇਨਸਾਨ ਚਿੰਤਨ ਨਹੀਂ ਕਰਦਾ ਤਾਂ ਲੁੱਟਿਆ ਜਾ ਰਿਹਾ ਹੈ ਈਸ਼ਵਰ ਹੈ ਜ਼ਰੂਰ ਹੈ ਪਰ ਭੌਤਿਕ ਨਜ਼ਰਾਂ ਤੋਂ ਪਰੇ ਦੀ ਗੱਲ ਹੈ

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @RajwinderSingh-gh5zl
    @RajwinderSingh-gh5zl ปีที่แล้ว +3

    ਨਾਮ ਜਪੋ

    • @ShivamKumar-pc9nv
      @ShivamKumar-pc9nv หลายเดือนก่อน

      Sahi gal Naam jpo ❤. Baki. Bude nu rab puleya wa aauga yaad jaldi

  • @-ok1313
    @-ok1313 2 ปีที่แล้ว +12

    ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ ।

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @beantsingh642
    @beantsingh642 8 หลายเดือนก่อน +2

    ਬਿਲਕੁਲ ਸਹੀ ਵਿਚਾਰ

  • @PremSingh-fj4rz
    @PremSingh-fj4rz 2 ปีที่แล้ว +14

    ਨਾਸਤਿਕ ਲੋਕਾਂ ਦੀਆਂ ਗਲਾਂ ਹਮੇਸਾ ਸੱਚੀਆ ਅਤੇ ਜੀਵਨ ਫਲਸਫ਼ੇ ਲਈ ਹੁੰਦਿਆਂ ਹਨ

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @jogindersaini7200
    @jogindersaini7200 ปีที่แล้ว +26

    ਬਹੁਤ ਗਿਆਨਵਾਨ, ਸੂਝਵਾਨ, ਤਰਕਸ਼ੀਲ ਵਿਚਾਰ ਰੱਖਣ ਵਾਲਾ,ਸੱਚਾ ਸੁੱਚਾ,ਸਾਦਾ ਮਨੁੱਖ ਹੈ।ਜਿੰਦਗੀ ਦੇ ਸਹੀ ਅਰਥ ਦੱਸਣ ਵਾਲਾ,ਜਾਗਰੂਕਤਾ ਪੈਦਾ ਕਰਨ ਵਾਲਾ ਵਿਅਕਤੀ ਹੈ।ਅਜਿਹੀ ਸੁਰਤ ਵਾਲੇ ਵਿਅਕਤੀ ਘੱਟ ਹੀ ਨਜ਼ਰ ਆਉਂਦਾ ਹੈ।

    • @themultiartist249
      @themultiartist249 ปีที่แล้ว +2

      Te naale rabb valo bhatkya hoya....

    • @kalwindersingh7408
      @kalwindersingh7408 8 หลายเดือนก่อน

      ​@@themultiartist249ihi taan changi gall e rabb ne kujh vi nahin dena guru garanth sahib ji ton Bahr vi nahin keh rahe je te rajneetak taur te vekhna fir te sabh kujh Galt e rabb Pata nahi kithe hunda jadon Galt Kamm hunde ne

    • @themultiartist249
      @themultiartist249 8 หลายเดือนก่อน +4

      @@kalwindersingh7408 ki guru nanak de vele galat kam nhi hunde sun ??? Oh sab kuch dekhke ki guru nanak da rabb upr vishvaas uth gya ??....nhi na ....eho ja pakka vishvaas haini saada rabb te, jedha vishvaas guru nanak da si ....tahi bhatke Pye asi ....rabb ne srishti saaji, te law or karma bana dita, jo kuch duniya naal krogy, ohi vaapas ana kise na kise bahane ....

    • @hardeepsingh-wp2pm
      @hardeepsingh-wp2pm 7 หลายเดือนก่อน +1

      ਇਹ ਇਕ fraud ਹੈ, ਤੇ ਵਡਿਆਈ ਖੋਰ ਹੈ

  • @tarloksinghpunia7888
    @tarloksinghpunia7888 2 ปีที่แล้ว +9

    ਕੂਝ ਗੱਲਾ ਸਹੀ ਹਨ

  • @sukhpalsingh3628
    @sukhpalsingh3628 7 หลายเดือนก่อน +1

    ਬਿਲਕੁਲ ਸੱਚ ਆ ਜੋ ਬਲਕੌਰ ਸਿੰਘ ਕਿਹ ਰਿਹੇ ਨੇ

  • @GurmelSingh-qx8er
    @GurmelSingh-qx8er 2 ปีที่แล้ว +25

    Brave And Great Revolutionary ,Inteligent Dignity With High Moral Values In The Interests Of Clean, Better Polution Free And Natural Environment.

  • @user-mn7hs9dt2g
    @user-mn7hs9dt2g 2 ปีที่แล้ว +9

    ਇਕ ਨੰਬਰ ਦਾ ਗਪੌੜ ਹੀ ਨਿਰਾ ਗੱਲਾਂ ਦੀ ਖੱਟੀ ਖਾਉਨ ਵਾਲਾ

    • @gurmukhdhindsa
      @gurmukhdhindsa 2 ปีที่แล้ว

      ਇਸਨੂੰ ਬੁਲਾ ਕਿ ਸਹਮਣੇ ਬਿਠਾ ਕੇ ਇਸ ਦੇ ਸਾਹਮਣੇ ਤਰਕ ਰੱਖ ਫੇਰ ਦੇਖਦੇ ਆ

    • @samirrchopra8809
      @samirrchopra8809 2 ปีที่แล้ว +1

      rub te mahapurusha da topic tarka vitarka naal nahi hunda. kyunki tarak vitark kutark aa apne dimaag de hunde hun. te rub mahapurush dimaag to pare hun. no one can explain things to a narcassist

    • @gurmukhdhindsa
      @gurmukhdhindsa 2 ปีที่แล้ว

      @@samirrchopra8809 rbb da concept aya kitho? Apne dimaag di upaj e hou oho v?? Naale human nu most intelligent species da khitaab haasil aa and use nu tuc bol rhe o human di soch ton pre aa , usda yakeen kiwe kriye jo sense of organs ton ni detect hunda ?? Ajj tk main koi janwar nhi dekhya rbb di pooja krda, and tuhanu mehsoos hoya rbb?? Ye hoya tan menu v dsso treeka , oho sab main v kru , so befaltu ehe bol k v apni soch ton pre aa rbb sab dujya nu bewkoof bna k ohna nu jaan bhuj k rbb di existance da bolna dhokha aa

  • @balwindersinghbrar5963
    @balwindersinghbrar5963 2 ปีที่แล้ว +3

    ਹੁਣ ਵਿਗਿਆਨਿਕ ਸੋਚ ਨਾਲ ਜੁੜ੍ਹਕੇ ਚੱਲਣ ਦਾ ਯੁੱਗ ਆ ਗਿਆ ਹੈ। ਸਦੀਆਂ ਤੋਂ ਹੁਣ ਤੱਕ ਪੁਰਾਤਨ ਪਰੰਪਰਾਵਾਂ, ਮਾਨਤਾਵਾਂ ਵਿੱਚ ਵਿਸ਼ਵਾਸ ਕਰਦੇ ਚਲੇ ਆ ਰਹੇ ਹਾਂ। ਪਰ ਬਹੁਤ ਵੱਡੀਆਂ ਪ੍ਰਾਪਤੀਆਂ ਨਹੀਂ ਕਰ ਸਕੇ। ਹੁਣ ਇਕ ਵਾਰ ਵਿਗਿਆਨ ਵਿੱਚ ਯਕੀਨ ਬੰਨ੍ਹ ਕੇ ਜ਼ਰੂਰ ਅਜ਼ਮਾ ਲੈਣਾ ਚਾਹੀਦਾ ਹੈ। ਸ਼ਾਇਦ ਵੇਲ਼ਾ ਵਿਹਾਅ ਚੁੱਕੀਆਂ ਰਵਾਇਤਾਂ ਤੋਂ ਮੁਕਤੀ ਮਿਲ਼ ਜਾਵੇ।

    • @RajKumar-jd8rm
      @RajKumar-jd8rm 2 ปีที่แล้ว

      When you will free from all maanta,dhaarna/conditionings then you becomes in peace.peace called Anand or
      Truth.

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @sahibsinghcheema4151
    @sahibsinghcheema4151 5 หลายเดือนก่อน +1

    ਧੰਨਵਾਦ ਜੀ ਸ ਬਲਕੌਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @LakhwinderSingh-tx1zf
    @LakhwinderSingh-tx1zf 2 ปีที่แล้ว +5

    ਇੱਕ ਸ਼ਬਦ ਆ ,,,,,,ਕੀਰਤਨ ਨਿਰਮੋਲਕ ਹੀਰਾ,,,,,,ਉਹ ਚੰਗੀ ਤਰਾਂ ਸੁਣ ਲਵੋ,,,,,,ਵਾਹਿਗੁਰੂ ਕੀ ਆ ਤੇ ਕਿਵੇਂ ਆਪਣੇ ਭਗਤਾ ਨਾਲ ਗੱਲਬਾਤ ਕਰਦਾ

    • @arshsidhuuu
      @arshsidhuuu 2 ปีที่แล้ว

      Hahaha

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @user-ch8mz9fe7e
    @user-ch8mz9fe7e 2 ปีที่แล้ว +32

    ਹਿੱਲ ਗਿਆ ਦਿਮਾਗ ਬਾਬੇ ਦਾ ਗੁਰੂ ਸਾਹਿਬ ਬਾਰੇ ਮੰਦਾ ਬੋਲ ਰਿਹਾ ਹੈ

    • @palklair6228
      @palklair6228 2 ปีที่แล้ว +4

      ਇਸ ਬੀਡੀਓ ਚ ((1:10:00)) ਤੇ ਮੰਦੀ ਭਾਸ਼ਾ ਬੋਲਕੇ ((ਬਾਬਾ ਨਾਨਕ ਵਰਗੇ ਵਥੇਰੇ ਟਕੱਰਾ ਮਾਰਕੇ ਮਰਗੇ ਬਿਚਾਰੇ))) ਸੋ ਗੁਰੂ ਸਾਹਿਬਾਨਾ ਬਾਰੇ, ""ਢਢਰੀ"" ਵਾਂਗ ਮੰਦੀ ਭਾਸ਼ਾ ਬੋਲਕੇ ""ਛਬੀਲ"" ਲਗਵਾਉਣ ਲਈ ਆਪ ਮਜਬੂਰ ਕਰਦੇ ਨੇ ਇਹੋ ਜਿਹੇ ਲੋਕ।

    • @GurdeepSingh-pl7os
      @GurdeepSingh-pl7os 2 ปีที่แล้ว +5

      @@palklair6228 ਕੁਝ ਗਲਤ ਨਹੀ ਕਿਹਾ ਨਾਨਕ ਵਾਰੇ ਸਗੋ ਨਾਨਕ ਦਾ ਪੱਖ ਰੱਖਿਆ ਤੁਹਾਡੇ ਸਮਝਣ ਵਿੱਚ ਫਰਕ ਆ

    • @davindermahi2448
      @davindermahi2448 2 ปีที่แล้ว +2

      ਬਾਬਾ ਜਮਾ ਸਹੀ ਐ

    • @c.p.sproduction..6336
      @c.p.sproduction..6336 2 ปีที่แล้ว

      @@palklair6228 ਬਾਈ ਜੀ ਕੁਝ ਗਲਤ ਨਹੀਂ ਕਿਹਾ। ।।

    • @AR-zn3qr
      @AR-zn3qr 2 ปีที่แล้ว

      @@palklair6228 sahi keha babe ne tc gurua nu rabb e bnalea had a bnde i sige o

  • @gurukhatda5604
    @gurukhatda5604 2 ปีที่แล้ว +5

    ਸੱਚੀਆਂ ਤੇ ਖਰੀਆਂ ਗੱਲਾਂ ਨੇ

  • @singhamrik2512
    @singhamrik2512 2 ปีที่แล้ว +2

    ਸਾਇੰਸਦਾਨ ਅਸਲ ਚ ਸਭ ਤੋਂ ਵੰਡੇ ਭਗਤ ਨੇ ।ਉਹ ਕੁਦਰਤ ਦੀਆਂ ਖ਼ੂਬੀਆਂ ਮਨੁੱਖਤਾ ਦੇ ਭਲੇ ਲਈ ਵਰਤਦੇ ਹਨ ।

  • @pb26wale79
    @pb26wale79 2 ปีที่แล้ว +75

    Dhan guru nanak dev ji 🙏
    Dhan guru angad dev ji🙏
    Dhan guru amardas ji🙏
    Dhan guru ramdas ji🙏
    Dhan guru arjan dev ji🙏
    Dhan guru hargobind ji🙏
    Dhan guru har rai ji🙏
    Dhan guru harkrishan ji🙏
    Dhan guru teg bhadur ji🙏
    Dhan guru gobind singh ji🙏
    Dhan guru granth sahib ji🙏

    • @Badwer_Entertainment
      @Badwer_Entertainment 2 ปีที่แล้ว +4

      Baki kithe gye jinna di baani granth ch drz h..ohnu nu v tere wrge matha tekde ne....ohna nal inna dhkka kyo

    • @simranjot7793
      @simranjot7793 2 ปีที่แล้ว +1

      @@Badwer_Entertainment shi gll

    • @themultiartist249
      @themultiartist249 ปีที่แล้ว

      ​@@Badwer_Entertainment 15 bhagat sahebaan...
      11 bhatt sahebaan..
      4 gur sikh...
      Ho gye pure.... 😄

    • @Navjotsinghs
      @Navjotsinghs 7 หลายเดือนก่อน +3

      Rab koi laddo. Hai
      Koi v uthke magle. Te miljave.
      Hanji. Koi virala hi rab nu jansakad .

    • @AmritpalSingh-li2ju
      @AmritpalSingh-li2ju 5 หลายเดือนก่อน +1

      ਕੁਦਰਤਿ ਕਰ ਕੈ ਵਸਿਆ ਸੌਇ ।।

  • @RAMANSINGH-dj3rl
    @RAMANSINGH-dj3rl 2 ปีที่แล้ว +30

    Actual interview starts at 6:52. Save your precious time

  • @TejiSandhu
    @TejiSandhu 2 ปีที่แล้ว +12

    Wah wah great 😊 Uncle ji. Superb thoughts ❤️👏👏👏👏🥰

  • @jeet_ramgarhia_0
    @jeet_ramgarhia_0 2 ปีที่แล้ว +25

    ਜਿਉਦਾ ਵਸਦਾ ਰਹਿ ਬਾਪੂ ਜੀ

  • @surkhrusingh3151
    @surkhrusingh3151 6 หลายเดือนก่อน

    ਭਗਵਾਨ ਬੁੱਧ ਦੀ ਵਿਚਾਰਧਾਰਾ ਵੀ ਜਰੂਰ ਪੜਿਉ ਸਰ ਜੀ।

  • @yourlifemoments1729
    @yourlifemoments1729 2 ปีที่แล้ว +5

    ਬਾਬਾ ਨਾਨਕ ਜੀ ਨੂੰ ਕਿੱਦਾਂ ਬੋਲਦਾ ਹੰਕਾਰ ਆ ਬੰਦੇ ਚ ਕਿਤੇ ਨਾ ਕਿਤੇ ਓ ਵਿਚਾਰੇ ਨ੍ਹੀ ਸੀ ਨਿਰੰਕਾਰ ਸਰੂਪ ਬਾਬਾ ਜੀ ਬਾਬਰ ਨੂੰ ਜਾਬਰ ਆਖਣ ਵਾਲੇ

  • @JhallaSinghSandhu
    @JhallaSinghSandhu 2 ปีที่แล้ว +9

    ਜੇ ਉੱਲੂ ਸੋਚਦਾ ਹੈ ਕਿ ਸੂਰਜ ਨਹੀਂ ਹੈ, ਤਾਂ ਇਹ ਉੱਲੂ ਦੀ ਸਮੱਸਿਆ ਹੈ ਕਿਉਂਕਿ ਉਹ ਸੂਰਜ ਨੂੰ ਨਹੀਂ ਵੇਖ ਸਕਦਾ I
    ਸੂਰਜ ਉਥੇ ਰਿਹਾ ਹੈ ਅਤੇ ਉਥੇ ਰਹੇਗਾ!

  • @vetocorleone1919
    @vetocorleone1919 5 หลายเดือนก่อน +4

    ਇਹ ਗੱਲਾਂ ਕਰਨ ਲਈ ਤੇ ਸੁਣਨ ਲਈ ਬਹੁਤ ਵੱਡਾ ਦਿਲ ,ਬਹੁਤ ਜ਼ਿਆਦਾ ਗਿਆਨ ਚਾਹੀਦਾ 😊.

    • @King_22347
      @King_22347 4 หลายเดือนก่อน

      Jai bhim Namo buddhya 💙💙

  • @dalbirvirk2524
    @dalbirvirk2524 2 ปีที่แล้ว +9

    ਿਜੳੁਦੇ ਰਹੇ ਬਾਬਾ ਬਲਕੌਰ ਿਸੰਘ ਜੀ ਬਹੁਤ ਹੀ ਸਿਆਣੀਆਂ ਅਤੇ ਵੱਡਮੁਲੀਆ ਗਲਾਂ ਦੱਸਈਆ। ਧੰਨਵਾਦ ਕਰਦੇ ਹਾਂ।

  • @user-ij3js8qw6d
    @user-ij3js8qw6d 2 ปีที่แล้ว +4

    ਬਾਪੂ ਦੀ ਜਿੰਦਗੀ ਚੋ ਕੁਦਰਤ ਕਟ 2 ਭਰਿਆ ਅਮਲ ਕਰਲੀਓ ਪੰਜਾਬੀ

  • @dalshnexer8887
    @dalshnexer8887 2 ปีที่แล้ว +8

    Salute Bapu Ji great 🙏

  • @kulwindesingh8519
    @kulwindesingh8519 2 ปีที่แล้ว +9

    Me te 💯 sehmat hu Baba balkuor Singh naal

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @balbirsinghdhillon81
    @balbirsinghdhillon81 6 หลายเดือนก่อน +1

    ਇਹਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰੱਬ ਹੈ ਜਾਂ ਨਹੀਂ ਪਰ ਜਿਸਦੀ ਪਰਮਾਤਮਾ ਦੇ ਨਾਮ ਨਾਲ ਸ਼ੁਰਤ ਜੁੜ ਗੲਈ ਉਹ ਇਸ ਤਰ੍ਹਾਂ ਬੋਲਕੇ ਕਿਸੇ ਨੂੰ ਨਹੀਂ ਦੱਸ ਸਕਦਾ ਜਿਵੇਂ ਗੂੰਗਾ ਮਿਠਾ ਖ਼ਾਕੇ ਕਿਸੇ ਨੂੰ ਉਸ ਦੇ ਸਵਾਦ ਬਾਰੇ ਨਹੀਂ ਦੱਸ ਸਕਦਾ ਸਿਰਫ ਖੁਸ਼ ਹੀ ਹੋ ਸਕਦਾ ਹੈ

  • @malkiatchand7062
    @malkiatchand7062 2 ปีที่แล้ว +18

    ਸੂਈ ਦੇ ਨੱਕੇ ਜਿਨੀਂ ਜਗਾ੍ਹ ਵੀ ਰੱਬ ਤੋਂ ਬਗੈਰ ਨੀ ਇਸ ਅੰਤਰਿਕਸ ਵਿੱਚ ਬਾਬਿਓ। ਜੀਵਾਂ ਦੇ ਰੋਮ ਰੋਮ ਵਿੱਚ ਰਮਿਆ ਹੈ ਰਾਮ।🙏🙏🙏

    • @ashokklair2629
      @ashokklair2629 10 หลายเดือนก่อน +2

      ਜੋ ਕੋਈ ਬਲਕੌਰ ਸਿੰਘ ਨੂੰ ਕੰਨੋ ਫੜਕੇ ਪੁਛੇ, ਕਿ ਜੋ ਬੀਡੀਓ ਦੇ ਸਿਰਲੇਖ ਵਿਚ **"(((ਰੱਬ))** ਹੈ ਨਹੀ ਲਿਖਿਐ।
      ਤਾ ਗੁਰੂ ਗ੍ਰੰਥ ਸਾ: ਜੀ ਝੂਠੇ ਹਨ:-
      👉🏿👍🏿✌🏿ਨਾਨਕ ਆਖੈ ਰੇ ਮਨਾ, ਸੁਣੀਐ ਸਿਖ ਸਹੀ।। ਲੇਖਾ ***((ਰਬ))** ਮੰਗੇਸੀਆ, ਬੈਠਾ ਕਢਿ ਵਹੀ।।

    • @amarsingh-ng4fz
      @amarsingh-ng4fz 7 หลายเดือนก่อน

      Khaneo tikhi walo niki at marag jana

    • @sampuransingh5560
      @sampuransingh5560 6 หลายเดือนก่อน

      ​@@ashokklair2629😊😂

    • @rajput-jatt
      @rajput-jatt 6 หลายเดือนก่อน

      Ram kon c

    • @sukhasibia940
      @sukhasibia940 5 หลายเดือนก่อน

      ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਜਾਈਆ ਨਹੀਂ

  • @charansinghbhuttay3775
    @charansinghbhuttay3775 2 ปีที่แล้ว +25

    ਭਾਰਤੀਓੁ,ਜਿੱਸ ਦਿੱਨ ਤੁੱਸੀਂ ਦਰਬਾਰੀ,ਅਧਿਕਾਰੀ,ਵਪਾਰੀ,ਪੁਜਾਰੀ ਵਰਗ ਦੁਅਾਰਾ ਬਣਾੲੇ ਰੱਬ, ਭਗਵਾਨ ਦੇ concept ਦੀ ਥਾਂ ਕੁਦਰਤ ਦੇ ਨਿਯਮ, ਜਿਸ ਦੇ ਕਿ੍ਸ਼ਮੇਂ ਹਰ ਿੱੲਕ ਵਿੱਅਕਤੀ ਨੂੰ ਸਪਸ਼ਟ ਦਿਖਾੲੇ ਦੇਂਦੇਂ ਹਨ,ਵਿਸ਼ਵਾਸ਼ ਕਰਨਾਂ ਸ਼ੁਰੂ ਕਰ ਦਿੱਤਾ,ਤਾਂ ਸਮਝ ਲੈਣਾਂ ਕਿ ਸਹੀ ਦਿਸ਼ਾ ਅਖਤਿਅਾਰ ਕਰ ਲੲੀ ਹੈ।ਫਾ ਿੲਦੇ ਸੁਣ ਲੳੁ,ਸਿਅਾਸੀ ਗੁੰਡਾਗਰਦੀ ਦਾ ਅੰਤ,ਪੁਜਾਰੀਵਾਦ ਦਾ ਖਾਤਮਾਂ,ਅਧਿਕਾਰੀ ਵਰਗ ਸਿੱਧੇ ਰਾਹ,ਵਪਾਰੀ ਵਰਗ ਦੀ ਲੁੱੱਟ ਖਸੁੱਟ ਬੰਦ।Nature is perfect itself.

    • @RajKumar-jd8rm
      @RajKumar-jd8rm 2 ปีที่แล้ว

      Nice

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

    • @themultiartist249
      @themultiartist249 ปีที่แล้ว +1

      Gundagardi lok krde ne...
      Dharm nu hathyaar banake..
      Dharm appe nhi krda gundagardi..
      Frak smjho...

  • @jagrajsinghpirkot6708
    @jagrajsinghpirkot6708 ปีที่แล้ว +1

    ਪਾਗਲ ਤੇਰੇ ਵਰਗਿਆਂ ਨੂੰ ਰੱਬ ਦੇ ਦਰਸ਼ਨ ਕਿੱਥੇ

  • @SatnamSingh-jy9sm
    @SatnamSingh-jy9sm ปีที่แล้ว +2

    ਪ੍ਰਭੂ ਆਪ ਪਵਿੱਤਰ ਹੈ 🙏✝️✝️✝️✝️✝️✝️✝️ ਯਿਸੂ ਮਸੀਹ ਨੂੰ ਜਾਨੋਂ ਦੋ ਸਤ ਹੈ 🙏✝️ਹਾਲੈਲੁਯਾਹ

  • @avtarsangha209
    @avtarsangha209 2 ปีที่แล้ว +31

    Balkaur was my class fellow in MA English at Punjab University Campus Chandigarh in 1972 --73.
    Avtar Sangha
    Sydney

    • @satnamsinghgill4498
      @satnamsinghgill4498 2 ปีที่แล้ว +1

      ਬਲਕੌਰ ਸਿੰਘ ਬਰੱਹਮ ਗਿਆਨੀ ਲਗਦਾ

    • @baljitbrar7124
      @baljitbrar7124 2 ปีที่แล้ว +1

      He was in excise department he was under my dad in Fridkot

    • @newsandeducation3799
      @newsandeducation3799 7 หลายเดือนก่อน

      Kedi kedi gl da frk lgda ena d gla ch... Te tuhade nal hunde c.. Please tell.. As he talks now, was he like this while your fellow

  • @raavitakhi8304
    @raavitakhi8304 2 ปีที่แล้ว +19

    ਬਹੁਤ ਚੰਗੀਆਂ ਗੱਲਾਂ ਬਾਬਾ ਜੀ 🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @tarasingh3904
    @tarasingh3904 2 ปีที่แล้ว +1

    ਰੱਬ ਸਕਤੀ ਹੈ ਵਿਅਕਤੀ ਨਹੀ ਹੈ ।ਸੰਤ ਬਾਬਾ ਮਸਕੀਨ ਸਿੰਘ ਜੀ ।

    • @themultiartist249
      @themultiartist249 ปีที่แล้ว +1

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @darshansingh5402
    @darshansingh5402 8 หลายเดือนก่อน +7

    ਬਹੁਤ ਵਧੀਆ ਬਾਪੂ ਜੀ...

  • @manjinderchahal349
    @manjinderchahal349 2 ปีที่แล้ว +6

    ਇਹ ਹੱਦੋਂ ਵੱਧ ਸਿਆਣਾਂ ਬਣਦਾ ਪਰ ਬੋਲਣ ਦੀ ਅਕਲ ਭੋਰਾ ਵੀ ਨਹੀਂ। ਕਹਿੰਦਾ ਬਾਬੇ ਨਾਨਕ ਵਰਗੇ ਟੱਕਰਾਂ ਮਾਰ ਕੇ ਮਰੇ। ਲਾਣਤੀ ਬੁੱਢਾ 🙈🙉🙊

    • @saanjhsawera9651
      @saanjhsawera9651 2 ปีที่แล้ว +1

      ਸ਼ਬਦਾਂ ਤੇ ਅਨੁਸ਼ਾਸਨ ਜ਼ਰੂਰੀ ਹੈ ਖ਼ਾਸ ਕਰ ਕੇ ਕਲਿਆਣਕਾਰੀ ਮਹਾਂਪੁਰਖਾਂ ਦੇ ਸੰਬੰਧ ਵਿੱਚ। ਨਵਤੇਜ ਗੜ੍ਹਦੀਵਾਲਾ

    • @SukhpreetKaur-fy7oy
      @SukhpreetKaur-fy7oy 2 ปีที่แล้ว +1

      ਸਾਡਾ ਜਨਮ ਓਸ ਵੇਲੇ ਹੋਇਆ ਜਦੋਂ, ਮਹਾਂਪੁਰਖਾਂ ਦੀ ਦਿੱਤੀ ਸਿੱਖਿਆ ਤੇ ਚਲਦੇ ਹਾਂ।
      ਪਾਪੀ ਯੁੱਗ ਚ ਜਨਮ ਹੋਇਆ ਸਾਡਾ।
      14ਵੀਂ ਸਦਿ ਜੇ ਜਨਮ ਹੁੰਦਾ ਤਾਂ। ਸਾਕਸ਼ਾਤ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦਾ ਦੀਦਾਰ ਹੋ ਜਾਂਦਾ।
      ਬਾਕੀ ਮਾਲਿਕ ਦੀ ਰਜਾ ਚ ਸਮਾਂ ਕਦੀ ਜਾ ਰਹੇ ਹਾਂ।

    • @palklair6228
      @palklair6228 2 ปีที่แล้ว +1

      ਇਹ ਲੋਕ ਢਢਰੀ ਵਾੰਗ, ਗੁਰੂ ਸਾਹਿਬਾਨਾ ਨੂੰ ਮੰਦੀ ਸਬਦਾਵਲੀ ਬੋਲਕੇ, ਛਬੀਲ ਲਗਵਾਉਣ ਲਈ ਆਪ ਮਜਬੂਰ ਕਰਦੇ ਨੇ।

  • @MrSingh672
    @MrSingh672 4 หลายเดือนก่อน +1

    Pure logic 🙏🏽 100% agree

  • @SarabjitSingh-km4cq
    @SarabjitSingh-km4cq 8 หลายเดือนก่อน +2

    A great man

  • @MandeepSingh-tj3uz
    @MandeepSingh-tj3uz 2 ปีที่แล้ว +7

    ਬਾਬਾ ਨਾਨਕ ਜੀ ਮਰ ਨਹੀਂ ਗਏ ਸਨ ਜੋਤੀਜੋਤ ਸਮਾਏ ਸਨ ਜੀ

  • @deeprataindia1170
    @deeprataindia1170 2 ปีที่แล้ว +4

    ਕੁਦਰਤ ਹੈ। ਸੱਚ ਹੈ ਰੱਬ ਦੇ ਨਾਂ ਤੇ ਸਾਨੂੰ ਘੁੰਮਣ ਘੇਰੀ ਵਿੱਚ ਪਾਂ ਰੱਖਿਆ ਹੈ ਪਰ ਕੁਝ ਨੀ ਕਰ ਸਕਦੇ ਜੋਰ ਵਾਲੇ ਦਾ ਜਮਾਨਾ ਹੈ।
    ,,Ballu ਰਟੈਂਡਾ,,

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @RajwinderSingh-gh5zl
    @RajwinderSingh-gh5zl ปีที่แล้ว +1

    ਕਿਰਤ ਕਰੋ

  • @SukhbirGujjar-pq5kd
    @SukhbirGujjar-pq5kd 8 หลายเดือนก่อน +1

    ਹੋਰ ਤਾਂ ਬਾਬੇ ਦੀ ਗਲਾ ਠੀਕ ਨੇ ਪਰ ਜੌ ਬਾਬਾ ਜੀ
    ਕਹਿੰਦਾ ਹੈ ਕਿ ਰੱਬ ਨਹੀਂ ਸੀ ਉਹ ਗਲਤ ਹੈ ਜਦ ਦਸ ਪਾਤਸਾਹ ਹੋਏ ਨੇ ਫਿਰ ਰੱਬ ਵੀ ਹੈ ਜਾ ਤਾਂ ਸਬ ਕੁਝ ਕਹਿਦੇ ਕਿ ਨਹੀਂ ਹੈ ਜਾ ਫਿਰ ਸਬ ਕੁਝ ਹੈ

  • @gurpritsingh9301
    @gurpritsingh9301 2 ปีที่แล้ว +6

    ਰੱਬ ਨੂੰ ਮਨਣਾ ਜਾਂ ਨਾਂ ਮੰਨਣਾ ਹੋਰ ਗੱਲ ਹੈ ਪਰ ਹਰ ਜੀਵ ਦੇ ਸਰੀਰ ਨੀ ਬਣਾਉਣ ਵਾਲੀ ਤੇ ਚਲਾਉਣ ਵਾਲੀ ਕੋਈ ਤਾਕਤ ਤਾਂ ਹੈ ll ਸਮੁੰਦਰ, ਨਦੀਆਂ ਪਹਾੜ ਬਣਾਉਣ ਵਾਲੀ ਕੋਈ ਤਾਕਤ ਤਾਂ ਹੈ ll ਧਰਮ ਦੇ ਨਾ ਤੇ ਉਲਝਾਉਣ ਵਾਲਿਆਂ ਨੇ ਰੱਬ ਦੀ ਹੋਂਦ ਨੂੰ ਧੰਦਾ ਬਣਾ ਲਿਆ ll ਪੁਲਿਸ, ਰਾਜਨੀਤੀ, ਧੋਖੇਬਾਜਾਂ ਲਈ ਕੋਈ ਰੱਬ ਨਹੀਂ ਹੈ ll

    • @mohanjitsingh2409
      @mohanjitsingh2409 8 หลายเดือนก่อน

      ਜਾਮਾ ਸਹੀ ਗੱਲ ਕੀਤੀਆ ਬਾਈ ਜੀ ਇਹਨਾਂ ਦੇ ਭਾਈ ਦਾ ਤਾਂ ਰੱਬ ਇਹ ਖ਼ੁਦ ਆਪ ਨੇ ਪੁਲਿਸ ਵਕੀਲਾਂ ਰਾਜਨੀਤਕ ਲੀਡਰਾਂ ਧੋਖੇਬਾਜ਼ਾਂ ਲਈ ਤਾਂ ਕੋਈ ਰੱਬ ਨਾਂ ਦੀ ਚੀਜ਼ ਹੀ ਹੈਨੀ ਗੀ

  • @RajwinderSingh-gh5zl
    @RajwinderSingh-gh5zl ปีที่แล้ว +3

    ਛੋਟੇ ਭਰਾ ਮੇਰੇ ਕੋਲ ਆ

  • @jabbaljabbal1349
    @jabbaljabbal1349 2 ปีที่แล้ว +7

    ਬਲਕੋਰ ਸਿੰਘ ਵਾਹ ਵਾਹ ਧੰਨ ਧੰਨ ਕਰਤੀ ਸਾਡੇ ਸਿਰ ਤੋਂ ਭਾਰ ਲਾਹ ਦਿੱਤਾ

    • @themultiartist249
      @themultiartist249 ปีที่แล้ว

      Roop na rekh na rang kich treh gunn te prabh bhinn,
      Tisay bhujhaye nanka, jis hove suprasann...
      Rabb di mrzi hoyegi to ohne appe taanu apne raste te la dena....
      Ohne aape tanu ehsaas kra dena.
      Odi mrzi a...
      Eh galla bapu balkaur singh ji di smjh to bahr aa....
      Rabb..... Sacha Pyar te atutt vishvaas di khed aa....
      Eh khed inne kadi ni khedya...
      Te kehnda Rabb dikhao.... 😄

  • @indersingh1525
    @indersingh1525 4 หลายเดือนก่อน +1

    Baba ji di conversation we need this type of people

  • @inderpalsingh7623
    @inderpalsingh7623 2 ปีที่แล้ว +5

    Sachiya Galla Baba g di 👍

  • @paramaujla9115
    @paramaujla9115 2 ปีที่แล้ว +6

    ਰਬ ਇਹਨਾਂ ਦੇ ਮੁਤਾਬਕ ਹੈ ਨਹੀਂ ਕੁਦਰਤ ਬਾਈ ਤੇਰੀ ਮਾਂ ਨੇ ਜੰਮੀ ਹੈ । ਤੂੰ ਇਕ ਕੰਮ ਕਰ ਜੀਵ ਜੰਤ ਸਭ ਕੁਦਰਤ ਨੇ । ਤੂੰ ਤਾਂ ਬਹੁਤ ਸਿਆਣਾ ਹੈ ਰਬ ਤੋਂ ਆਪਾਂ ਕੀ ਲੈਣਾ ਤੂੰ ਮਕੜੀ ਜੰਮ ਕੇ ਦਿਖਾ ਨਾਲੇ ਤੂੰ ਨਾਲੇ ਤੇਰੀ ਕੁਦਰਤ ।ਕੁਦਰਤ ਤੇ ਕਾਦਰ ਤੇਰੀ ਪਹੁੰਚ ਤੋਂ ਬਾਹਰ ਹੈ ਤੂੰ ਤਾ ਸਾਰੀ ਉਮਰ ਚਾਦਰੇ ਦੀ ਪਰਿਭਾਸ਼ਾ ਦਿੰਦੇ ਨੇ ਕਢਤੀ ।

  • @ashokklair2629
    @ashokklair2629 10 หลายเดือนก่อน +1

    ਫਿਟ ਲਾਹਣਤ ਤੇਰੇ ਬਲਕੌਰ ਸਿੰਆਂ,,, *(**1:03**)* ਤੂੰ ਕਹਿੰਦੈ ਕਿ :-
    **ਬਾਬੇ ਨਾਨਕ ਬਰਗੇ ਬਿਚਾਰੇ, ਬਥੇਰੇ ਟੱਕਰਾਂ ਮਾਰਕੇ ਮਰਗੇ!!! (1:03)
    ਫਿੱਟ ਲਾਹਣਤ ਤੇਰੇ ਬਲਕੌਰ ਸਿੰਆਂ

  • @parmjitsingh3658
    @parmjitsingh3658 7 หลายเดือนก่อน +1

    Nirankar Ji ha Guru sahib jia ne Guru Granth sab ji nu Narinkar ji bani kiha jis vich sabad ate such de gal kete Satnam sat and nam es to sara sansar bania ha.

  • @BalwinderSingh-nw8un
    @BalwinderSingh-nw8un 2 ปีที่แล้ว +6

    ਪੜਿਆ ਮੁਰਖ ਆਖੀਐ, ਲੋਕ ਮਾੜੇ ਹੋ ਸਕਦੇ ਨੇ ਪਰ ਧਰਮ ਮਾੜਾ ਨਹੀਂ ਹੁੰਦਾ

    • @kesarsinghkang7013
      @kesarsinghkang7013 2 ปีที่แล้ว

      ਦੋਸਤ ਧਰਮ ਦੀ ਪਰਿਭਾਸ਼ਾ ਕੀ ਹੈ ਜੀ

  • @gurwinderbatth821
    @gurwinderbatth821 2 ปีที่แล้ว +21

    ਜਿਆਦਾ ਗਿਆਨ ਵੀ ਬੰਦੇ ਨੂੰ ਹੰਕਾਰ ਨਾਲ ਭਰ ਦਿੰਦਾ

    • @Harjio-2345
      @Harjio-2345 2 ปีที่แล้ว

      Sahi gl hai

    • @RajKumar-jd8rm
      @RajKumar-jd8rm 2 ปีที่แล้ว

      You are right.if you have outer knowledge of others one.knowing is being.your life tells everything that you are living a life spiritually or with ego.this is the map of actual religion. Outer knowledge is not sufficient but your life is sufficient how you living a life.your life is a mirror to tells everything about you.

    • @themultiartist249
      @themultiartist249 ปีที่แล้ว +1

      "Tisay bujhaye nanka... Jis hove suprasann "
      Je Rabb ne tanu apne paase lana hoya ta ohne aape la laina...
      Odi mrzi a....
      Eh galla tadde smjh to bahr a..
      Baklaur singh ji.....

    • @themultiartist249
      @themultiartist249 ปีที่แล้ว

      Right....

    • @Kuldeep12336
      @Kuldeep12336 11 หลายเดือนก่อน

      ​@@RajKumar-jd8rmonb

  • @rameshkumar-lb7rh
    @rameshkumar-lb7rh 7 หลายเดือนก่อน +1

    Baba ji zabardast

  • @SatnamSingh-mc2oq
    @SatnamSingh-mc2oq 5 หลายเดือนก่อน +1

    100% Right 22 G ❤

  • @sikandersingh7611
    @sikandersingh7611 ปีที่แล้ว +3

    ਅਸੀ ਬਾਈ ਖੁਦ ਗੰਗਾ ਅੱਖਾ। ਨਾਲ ਕਲਕੱਤੇ ਦੇਖਿਆ। ਕੀ ਹਾਲ ਹੈ

  • @tarloksinghpunia7888
    @tarloksinghpunia7888 2 ปีที่แล้ว +3

    ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ 90 ਹਜਾਰ ਰੁਪਏ ਦੇਣ ਤੋ ਬਾਅਦ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ

  • @user-mg8pl5pb8t
    @user-mg8pl5pb8t 9 หลายเดือนก่อน +1

    ਕੁਦਰਤ ਰੱਬ ਨੇ ਬਣਾਈ ਹੈ,ਆਸਾਂ ਦੀ ਵਾਰ ਪੜੋ,

  • @SatnamSingh-jy9sm
    @SatnamSingh-jy9sm ปีที่แล้ว +1

    ਇਹ ਸਰੀਰ ਰੱਬ ਹੈ ਤੋਬਾ ਕਰੋ ਪਰੇਮਸ਼ਵਰ ਯਿਸੂ ਮਸੀਹ ਤੇ ਵਿਸ਼ਵਾਸ ਕਰੋ

  • @satindersingh3690
    @satindersingh3690 2 ปีที่แล้ว +6

    ਇਕ ਬੇਨਤੀ ਹੈ ਜੀ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰੋ ਤਾਂ ਆਪਣੇ ਸ਼ਬਦਾਂ ਦਾ ਧਿਆਨ ਰੱਖੋ

  • @sherjangsingh4309
    @sherjangsingh4309 2 ปีที่แล้ว +7

    ਬਹੁਤ ਬਹੁਤ ਵਧੀਆਂ 👌👍

  • @jagjiwansingh2165
    @jagjiwansingh2165 8 หลายเดือนก่อน

    ਇਸ ਦੇਸ਼ ਦਾ ਨਾਮ ਭਾਰਤ ਹੈ

  • @avtaarsingh6652
    @avtaarsingh6652 6 หลายเดือนก่อน

    ਰੱਬ ਦਾ ਰੂਪ। ਭਲਾ ਭਲਾ ਭਲਾ ਤੇਰਾ ਰੂਪ।।ਅਤਿ ਸੁੰਦਰ ਅਪਾਰ ਅਨੂਪ।। ਮਨੁਖ ਦਾ ਮਨੁੱਖਤਾ ਲਈ ਜੀਊਣਾ ਰੱਬ ਦਾ ਰੂਪ ਹੈ।

  • @kashmirsingh8572
    @kashmirsingh8572 2 ปีที่แล้ว +3

    ਅਸਲੀ ਸਿੱਖ ਵਿਦਵਾਨ

  • @meraapnaapunjab9999
    @meraapnaapunjab9999 2 ปีที่แล้ว +7

    मैं सरदार बलकार सिंह के साथ की पूरी तरह सहमत हूं राम नाम का प्राणी कलपत है

  • @dalvindersingh9047
    @dalvindersingh9047 2 ปีที่แล้ว +2

    100% correct ne Balkar ji

  • @jagirsinghbaidwan2157
    @jagirsinghbaidwan2157 2 ปีที่แล้ว +2

    S,Balkar singh zindabad thanks 👍👍👍👍👍👍👍👍🌻🙏🙏🌻🙏🌻🙏🌻🌻🌻🌻🌻🌻💞💞💞💞💞💞

  • @gurmitsinghghotra4439
    @gurmitsinghghotra4439 2 ปีที่แล้ว +17

    ਮਹਾਰਾਜਾ ਰਣਜੀਤ ਸਿੰਘ ਸ਼ੇਰ ਦਾ ਰਾਜ 18,ਵੀ ਸਦੀ ਵਿਚ ਸੀ ਤੇਰੇ ਵਰਗੇ ਲੋਕਾ ਨੇ ਏਹੋ ਕੁਜ

  • @rajivkuin
    @rajivkuin 2 ปีที่แล้ว +3

    Bahut vadhiya vichar... Dhanwad share karan layee