Very happy to see someone who trusts the ability of their own brain to think and critique. Although this thought process is prevalent in the thoughtful literate world, but It gives me immense pleaure to have somebody from same culture with similar perspective about the existence. Kudos Sir
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ If a hundred moons were to rise, and a thousand suns appeared, even with such light, there would still be pitch darkness without the Guru. waheguru ji...
Very intellectual thoughts, only a truth seeker can understand what are his statements all about. Khoj karni zaroori hai, je Khoj kite Bina rabb nu mann leya te pakka tusi bhaid Bakri ho
ਵਾਹਿਗੁਰੂ ਜੀ wadia sagu agla nahi mann da rabb nu .. pr agle ch chaa hegi es jeevan nu janan di.. ke eh hai ki.. agle ne kea ke mein jaan na chanda .. mann na nahi.. wadia gal kiti..
sahi tark aa bapu de... par eh saare loka de palle nai paene. comments to hi pata lag jaanda. fer v bapu apni gal charhdi kala vich reh ke karda. salute aa balkaur singh ji.. sahi tarike naal interview liya bittu ne. well done.
PARMATMA = supreme + soul. so according to him, Soul = 'full of consciousness' or 'Spirit full'. so when somebody says that 'Parmatma tuhade te mehar kre kirpa kre' , it means your consciousness will help you in the journey of your life SO make your consciousness more and more awake than before, means increase your vidya-vivek-chetna.
Theek keha tusi ..per lakha akaash lakha patal baba Nanak ji ne nhi keha...agar baba Nanak eh kahnde ta is ta matlb eh si k koi seema hai is kudrat di ..per srishti aseem hai is lyi baba Nanak ji ne ke lekha hoye ta likhiyai.. koi lekha nhi es srishti da..
*Thousands conspiracies are going on in sikh religion. Gurbani said "likh likh padea teta kadea." Balkor S vich samasea ehe aa ke ehe jadon vee guru nanak bare gall karda aa bohot vadda banke karda aa. Jo dhai akshar prem de nahi padea samjho oho 10 MA karke vee kuj nahi padea. Interview len wale ne bohot vadhia dhang nal Balkor S bare dasea aa par usne ehe nahi dasea ke padhai te nokri to ilava isne sari umar ki teag balidan kitte? Bitte hoe 20 saal Punjab vich nashea da had aea reha kai ghara de cherag bujhe sikh dharam khilaf bohot sare shadyantar samme dia sarkara ne kitte, nashea to ilava guru di golak te kabje hoe, guru di golak vicho kai crore rupia har saal jathedara te leadera dia mehngi gaddia de petrol lai fukea gea ja hor kai jagah dur varto hoi, Minor sikha nu uppar chakkan lai kade vee oho rupia nahi vartea gea ja na matr he vartea gea, Punjab de pani nu dushit kita gea jis karan bimaria 10 guna vadhia, Punjab de kisana ne bohot vaddi ginti vich atam hatea kitia, sikh dharam nu sabh to vaddi dhah laon valea filmi hero rapist RamRahim vargea nu takhat de jathedara vallo ba ijat bari kitta gea odon Balkor S sirf nokri karde rahe? Ajj ehe retire ho ke gurbani di line bolda hai "Raje sheeh mukaddam kutte?" Ehe 20 saal chup karke keo betha si? Nokri kar reha si? .... Ess dia kuj navia video dekho ehe politics vich aon da bohot chahvaan hai.*
Excellent . The interviewer was also good . such a person can only be interviewed by a person who have some knowledge of philosophy , sprituality, sociology, global politics and science .
Kudos. This is the type of guy we need in our society. Having said tht i also know that a huge part of our society espacially in beloving india is too obdurate even to try and give this a thought.
The most important take away...S Balkaur Singh claims that only creation (Which he calls nature) is reality and he is not sure about God (and says He doesn't exit) and at the end he says to anchor God bless You...amusing.
ਜਿਹੜੇ ਗੁਰਬਾਣੀ ਨੂੰ ਮੰਨਦੇ ਹਨ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਗੁਰਬਾਣੀ ਵਿੱਚ ਜਿਸ ਰੱਬ ਦੀ ਗੱਲ ਕੀਤੀ ਹੈ ਉਹ ਉਨ੍ਹਾਂ ਦਾ ਅਨੁਭਵ ਕੀਤਾ ਹੋਇਆ ਸੀ ਨਾ ਕਿ ਕਿਤੋਂ ਪੜ੍ਹ-ਸੁਣ ਕੇ ਮੰਨਿਆ ਹੋਇਆ। ਰੱਬ ਜਾਂ ਪ੍ਰਮਾਤਮਾ ਕੋਈ ਮੰਨਣ ਦਾ ਵਿਸ਼ਾ ਨਹੀਂ, ਜਾਨਣ (ਅਨੁਭਵ ਕਰਨ) ਦਾ ਵਿਸ਼ਾ ਹੈ। ਸਾਨੂੰ ਹਮੇਸ਼ਾ ਖੋਜੀ ਬਿਰਤੀ ਰੱਖਣੀ ਚਾਹੀਦੀ ਹੈ। ਸਿੱਖ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਸਿੱਖਣ ਦਾ ਮਤਲਬ ਹੀ ਖੋਜਣਾ ਹੈ। ਜਿਹੜੇ ਗੁਰਬਾਣੀ ਦੀ ਕਥਾ ਜਾਂ ਵਿਆਖਿਆ ਕਰਦੇ ਹਨ ਕੇ ਪਰਮਾਤਮਾ ਸਰਬਸ਼ਕਤੀਮਾਨ ਹੈ ਸਰਬ ਵਿਆਪਕ ਹੈ ਉਨ੍ਹਾਂ ਦੇ ਰੱਬ ਅਤੇ ਗੁਰੂ ਸਾਹਿਬਾਨ ਦੇ ਰੱਬ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ...
ਸਰਦਾਰ ਬਲਕੌਰ ਸਿੰਘ ਗਿੱਲ ਦੀ ਹਰ ਇੱਕ ਗੱਲ ਸੱਚੀ ਤੇ ਸੁੱਚੀ ਆ ਕਿ ਸਭ ਤੋਂ ਪਹਿਲਾਂ ਮਨੁੱਖੀ ਕਦਰਾਂ ਕੀਮਤਾਂ ਬਾਅਦ ਵਿੱਚ ਸਭ ਕੁਝ ਆ ਬਾਕੀ ਧਰਮਾਂ ਦੇ ਨਾ ਤੇ ਬਹੁਤ ਡਰਾਇਆ ਜਾਂਦਾ ਪਰ ਸਮਝਣ ਦੀ ਲੋੜ ਆ ਕੁਦਰਤ ਹੀ ਰੱਬ ਆ
ਬਹੁਤ ਵਧੀਆ ਤੇ ਸਾਫ ਸੁਥਰੀ ਤਰਾਂ ਸਮਜਾਇਆ ਬਾਬਾ ਜੀ ਗੱਲ ਤਾਂ ਸੋਚਣ ਵਾਲੀ ਹੈ
ਬਹੁਤ ਹੀ ਸ਼ਲਾਘਾਯੋਗ ਉਪਰਾਲਾ । ਬਾਬੇ ਨਾਨਕ ਜੀ ਦੇ ਵਿਚਾਰਧਾਰਾ ਦੇ ਬਿਲਕੁਲ ਅਨੁਕੂਲ ।ਧੰਨਵਾਦ ।
ਕਾਸ਼ ਆਪਣੀ ਸੋਸਾਇਟੀ ਵਿਚ ਏਦਾਂ ਦੇ ਵਿਚਾਰ ਹੋਣ ਲੱਗ ਜਾਣ ਘਟੋ ਘਟ ਦਿਮਾਗ ਸਹੀ ਪਾਸੇ ਲੱਗਿਆ ਰਾਹੁ । ਬਿੱਟੂ ਨੇ ਬਹੁਤ ਵਦੀਆ ਸਵਾਲ ਪੁੱਛੇ ਸ਼ਾਇਦ ਹੋਰ ਕੋਈ ਨਹੀਂ ਪੁੱਛ ਸਕਦਾ
ਬਾਬਾ ਬਲਕੌਰ ਸਿੰਘ ਜੀ ਨੇ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ।ਪਰ ਇੱਕ ਗੱਲ ਮੈਂ ਜਰੂਰ ਕਹਾਂਗਾ ਕੇ ਬਾਬਾ ਬਲਕੌਰ ਸਿੰਘ ਜੀ ਗੁਰ ਬਾਣੀ ਹਮੇਸ਼ਾ ਤਰਕ ਸਿਖਾਉਦੀ ਐ ਤੇ ਕਰਾਮਾਤ ਤੇ ਕਰਮਕਾਡਾਂ ਦਾ ਖੰਡਣ ਕਰਦੀ ਐ।ਜਿਵੇਂ ਕੇ ਮਾਲਾ ਦਾ ਵੀ ਗੁਰਬਾਣੀ ਵਿਚ ਖੰਡਣ ਕੀਤਾ ਏ।ਗੁਰਬਾਣੀ ਪ੍ਰੈਕਟਿਕਲ ਤੇ ਜਿਆਦਾ ਜੋਰ ਦਿੰਦੀ ਐ ਅਤੇ ਜਿੰਦਗੀ ਜਿਉਣ ਦਾ ਤਰੀਕਾ ਦਸਦੀ ਐ।ਇਸ ਲਈ ਸਾਨੂੰ ਵਿਗਿਆਨ ਦੇ ਨਾਲ ਬਾਬੇ ਨਾਨਕ ਦੀ ਸੋਚ ਤੇ ਵੀ ਪਹਿਰਾ ਦੇਣਾ ਪਵੇਗਾ।ਧੰਨਵਾਦ ਬਾਬਾ ਬਲਕੌਰ ਸਿੰਘ ਜੀ ਦਾ ਅਤੇ ਚੈਨਲ ਵਾਲਿਆਂ ਦਾ।।
ਕਈ ਗਲਾਂ ਨਾਲ ਸਹਿਮਤ ਹਾਂ ਕੁਦਰਤ ਆਪਣੇ ਆਪ ਵਿੱਚ ਬੁਹਤ ਵੱਡੀ ਚੀਜ਼ ਹੈ ਪਰ ਕੁਦਰਤ ਬਿਨਾ ਪਰਮਾਤਮਾ ਕੁੱਝ ਵੀ ਨਹੀਂ 🙏🙏🙏🙏 ਪਰ ਅਸੀਂ ਬਾਬੇ ਮੂਹਰੇ ਬੁਹਤ ਛੋਟੇ ਅਾ ਉਮਰ ਪੱਖੋਂ ਵੀ ਤੇ ਗਿਆਨ ਪੱਖੋਂ ਵੀ
Never heard a more learned and well spoken punjabi man! Jeonde vasde rahon Balkaur Singh saheb!.
Very happy to see someone who trusts the ability of their own brain to think and critique. Although this thought process is prevalent in the thoughtful literate world, but It gives me immense pleaure to have somebody from same culture with similar perspective about the existence. Kudos Sir
ਬਹੁਤ ਵੱਡਮੁਲਿਆ ਗੱਲਾਂ ਵਿਕਾਸ ਲਈ,ਏਹੋ ਜਹੇ।ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਆ,ਵਿਗਿਆਨ ਪਹਿਲਾ ਪੜਾਅ ਹੋਣਾ ਚਾਹੀਦਾ ਜੇ ਇਨਸਾਨੀ ਦੁਨੀਆ ਦਾ ਵਿਕਾਸ ਕਰਨਾ।। ਬਹੁਤ ਵਧਿਆ ਢੰਗ ਨਾਲ ਬਾਬੇ ਬਲਕੌਰ ਜੀ ਨੇ ਵਿਸਥਾਰ ਨਾਲ ਸਮਝਾਇਆ ਇਹਨਾਂ ਵਿੱਚ ਨੁਕਸ ਕੱਡਣ ਨਾਲ਼ੋਂ ਬਾਬੇ ਦੀਆ ਗੱਲਾਂ ਸਮਝਣ ਦੀ ਲੋੜ ਆ
ਆਖਿਰ ਚ ਬਾਪੂ ਕਹਿ ਹੀ ਗਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ☺😊
ਹਾਂਜੀ ਇਥੇ ਵੀ ਇਕ ਸਵਾਲ ਖੜਾ ਹੁੰਦਾ ਹੈ
varinder Aulakh ....ਪਰਮ+ਆਤਮਾ
ehi tan manovigyan wali gal kahi c ki ohna ne jehri doctra naal relate kiti c ki rabb agge ardaas karn nu kyu kehnde.
rab ta ha hi,koi dout ni
😂😂😂
ਮਹਾਰਾਜ ਲੰਬੀ ਉਮਰ ਕਰੇ ਬਾਬੇ ਦੀ.........
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥
If a hundred moons were to rise, and a thousand suns appeared,
even with such light, there would still be pitch darkness without the Guru.
waheguru ji...
ਵਾਹ ਜੀ ਵਾਹ ਬਾਬਾ ਜੀ ਰੂਹ ਖੂਸ਼ ਕਰਤੀ , ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲਗੇ ਇਕ ਇਕ ਗਲ ਰੂਹ ਨੂੰ ਛੂੰਹਦੀ ਐ ,
ਬਹੁਤ ਖੂਬ ! ਚੱਲ ਬਾਪੂ ਖੋਲ੍ਹੀਏ ਡੇਰਾ ਰਲਕੇ ਆਪਾ 😜
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹ ਕੌਣ ਹੈ
ਪਦਾਰਥਵਾਦ ਬਾਰੇ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਦਾਰਥ ਦਾ ਸਮਾਜ ਤੇ ਪ੍ਰਭਾਵ ਬਾਰੇ ਗੱਲ ਕੀਤੀ ਜਾਂਦੀ ਤਾਂ ਹੋਰ ਸਪੱਸ਼ਟ ਹੋ ਜਾਣਾ ਸੀ ਪਦਾਰਥਵਾਦ ਬਾਰੇ।
ਜੇਕਰ ਸਾਇੰਸ ਨੂੰ ਬਣਾਉਣ ਵਾਲਾ ਮਨੁੱਖ ਹੈਗਾ ਤਾਂ ਇਨਸਾਨ ਨੂੰ ਬਣਾਉਣ ਵਾਲਾ ਉਹ ਪ੍ਰਮਾਤਮਾ ਵੀ ਹੈ
I am impressed with Baba Balkaur Singh ji as well as with Bittu Chak Wala.
ਚਲ ਬਾਬਾ ਤੇਰੀ ਗੱਲ ਮੰਨ ਲੲਈ ਵਿਗਿਆਨ ਨੇ ਤਰੱਕੀ ਕੀਤੀ ਏ ਬਹੁਤ ਕੁਛ ਬਣਾਇਆ ਜੇ ਵਿਗਿਆਨ ਦਮ ਹੇ ਤਾ ਬੰਦਾ ਬਣਾ ਦੇ
ਬਾਬਾ ਧਰਮ ਤਰਕ ਸਿਖਾਉਂਦਾ। ਮੰਨੋ ਮੰਨੋ ਨਹੀਂ ਧਰਮ ਜਾਣੋ ਜਾਣੋ ਸਿਖਾਉਂਦਾ
ਜਾਣੋਂ ਜੋਤਿ ਨਾ ਪੁੱਛੋ ਜਾਤ। ਸੰਤ ਕਬੀਰ
ਖੋਜੀ ਹੋਏ ਤੁਰੰਤ ਮਿਲ ਜਾਉਂ ਇਕ ਪਲ ਕੀ ਤਲਾਸ਼ ਮੇਂ।।
ਫੇਰ ਕੀ ਜਾਣਿਆ ਬਾਈ?
@@gurjitsomal1278 ਸਭ ਜਾਣ ਲਿਆ ਗੁਰੂ ਦੀ ਕਿਰਪਾ ਨਾਲ ਜੋ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ।
@@gurjitsomal1278 *40 din 5 bania da path karo ji. Pata lag jauga ke ki janea.*
Bittu veer g
ਜਦੋਂ ਤੁਸੀਂ ਧਰਤੀ ਬਾਰੇ ਪ੍ਰਸਨ ਕੀਤਾ ਸੀ ਤਾਂ ਉਸ ਦਾ ਸਹੀ ਜਵਾਬ ਨਹੀਂ ਮਿਲਿਆ.. ਗੱਲ ਗੋਲ ਕਰ ਗਏ.. ਬਾਕੀ ਸਭ ਕੁੱਝ ਬਹੁਤ ਵਧੀਆ ਸੀ.. ਪਰ ਕਈ ਵਾਰ ਗੱਲ ਗੋਲ ਕਰ ਦਿੰਦੇ ਸੀ..... ਸਹਿਮਤ ਹੋ ਤੁਸੀ?
ਬਹੁਤ ਵਧਿਅਾ..ਮੁਲਾਕਾਤ
ਮਾੲਿਅਾਧਾਰੀ ਬਾਰੇ ਜੋ ਦੱਸਿਅਾ ਦਿਲ ਨੂੰ ਛੂ ਗਿਅਾ...thanks bittu veer ji
ਮੁਬਾਰਕਾਂ , ਬਹੁਤ ਬਹੁਤ ਬਿਬੇਕਸ਼ੀਲ ਗੱਲ-ਬਾਤ .
੧. ਬਾਬੇ ਨਾਨਕ ਦਾ ਮੁਖੁ ਜਾਂ ਨਜ਼ਰੀਆ ੧ਉਅੰਕਾਰਸਤਿ ਗੁਰ ਚਕਰਧਾਰੀ ਹੈ..
ਯਾਨੀ ਕਾਇਨਾਤ ਦੀ ਸਿਰਜਨਾ ਜਿਸਨੂੰ ਉਅੰਕਾਰ ਕਹਿੰਦੇ ਹਾਂ ਦਾ ਸਰੰਚਨਾ ਉਹਨਾਂ ਦਾ ਨਜ਼ਰੀਆ ਹੈ .
ਇਸ ਨਜ਼ਰੀਏ ਤੋਂ ਸ਼ਾਸਕਾਂ ਪੂਜਾਰੀਆਂ ਅਮੀਰਾਂ ਮੁਕੱਦਮਾਂ ਨੂੰ ਖਤਰਾ ਸੀ ਅਤੇ ਹੈ , ਇਸਕਾਰਣ ਰੱਬ ਦੇ ਸਾਰੇ ਰੂਪਾਂਨੂ ਆਪਣੀ ਸਿਰਮੌਰਤਾ ਖ਼ਾਤਰ ਸਿੱਖਾਂ ਚ ਵਾੜਤਾ.
੨ਅਸੁਲੂ ਿੲਕੁ ਧਾਤੁ ਤੋਂ ਸ੍ਰਿਸਟੀ ਉਅੰਕਾਰਾ ਹੋਏ ਰਹਿਆ ਹੈ ਅਤੇ ਪ੍ਰਸਾਰ ਵੀ ਇਕ ਹੀ ਹੈ.
੩ ਸ੍ਰਿਸਟੀ ਯਾਨੀ ਕੁਦਰਤ ਦਾ ਧਰਮ ਹੀ ਜਪੁ ਬਾਣੀ ਵਿੱਚ ਮਨੁੱਖ ਦਾ ਧਰਮ ਦਰਸਾਇਆ ਹੈ.
੪ ਡਾਰਵਿਨ ਦਾ ਕੁਦਰਤਿ-ਚੌਣ ਦਾ ਸਿਧਾਂਤ ਰੱਦ ਹੋ ਚੁੱਕਿਆਂ ਹੈ.
ਬਿੱਟੂ ਸ਼ਾਹਿਬ ਬਹੁਤ ਵਧੀਅਾ
Thanks for the knowledge from balkaur Singh ji, very nice n good.
Very intellectual thoughts, only a truth seeker can understand what are his statements all about.
Khoj karni zaroori hai, je Khoj kite Bina rabb nu mann leya te pakka tusi bhaid Bakri ho
Thanks 👍 Bapu Ji for best explanation about Religion.
ਰੱਬ ਦੀ ਹੋੰਦ ਨੂੰ ਨਾ ਮੰਨਣ ਵਾਲਾ ਸੁਣੋੰ ਕਿਸ ਤਰ੍ਹਾਂ ਬਲਕੌਰ ਸਿੰਘ ਆਪਣੀ ਗੱਲ ਬੰਦ ਕਰਦਾ "ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ"।
ਬਲਕੋਰ ਸਿੰਘ ਆਖਰ ਪਰਮਾਤਮਾ ਛੜਦੀ ਕਲਾ ਰਖੇ ਬੋਲ ਗਏ ਭਾਵ ਤੁਹਾਡੇ ਚ ਕਿਤੇ ਨਾ ਕਿਤੇ ਪਰਮਾਤਮਾ ਨੂੰ ਮਨਣ ਦੀ ਅਂਸ਼ ਹੈ ਬਿਟੂ 22ਦੇ ਸਵਾਲ ਵਧੀਆਸੀ ਆਪਦੇ ਜਵਾਬ ਵਧੀਆਸਸੀ
1. ਫ਼ਿਰ ਵਿੱਦਿਆ ਕਿਥੋਂ ਆਉਂਦੀ ਹੈ?
2. ਸਿੱਖ: ਸਿੱਖਣ ਦੀ ਨੀਅਤ ਰੱਖਣ ਵਾਲਾ।
ਬੇਨਤੀ।।
ਬਾਪੂ ਜੀ ਦੱਸਿੳੁ ਜਰਾ ਅਾ ਜਾਂਦੇ ਜਾਂਦੇ ਕਿਹੜੇ ਪਰਮਾਤਮਾ ਦੀ ਚੜਦੀ ਕਲਾ ਰੱਖੇ ਕਿਹਾ,ਪਰਮਾਤਮਾ ਨੂੰ ਤਾ ਤੁਸੀਂ ਮੰਨਦੇ ਹੀ ਨਹੀ
Right
ਵਾਹਿਗੁਰੂ ਜੀ wadia sagu agla nahi mann da rabb nu .. pr agle ch chaa hegi es jeevan nu janan di.. ke eh hai ki.. agle ne kea ke mein jaan na chanda .. mann na nahi.. wadia gal kiti..
🙏⭐👍❤
True source of inspiration for all us
ਜੇ ਕੋਈ ਅੰਨਾ ਆਖੇ ਕਿ ਸੂਰਜ ਹੈ ਨਹੀ ਤਾਂ ਉਹ ਬਿਲਕੁਲ ਠੀਕ ਏ। ਏ ਬੰਦਾ ਵੀ ਬਿਲਕੁਲ ਸਹੀ ਏ,,,
ਜਿਉਂਦਾ ਵੱਸਦਾ ਰਹਿ ਬਾਪੂ ਨਈ ਰੀਸਾ ਤੇਰੀਆ
sahi tark aa bapu de... par eh saare loka de palle nai paene. comments to hi pata lag jaanda. fer v bapu apni gal charhdi kala vich reh ke karda. salute aa balkaur singh ji.. sahi tarike naal interview liya bittu ne. well done.
ਬੂੰਦ , ਸਮੁੰਦਰ ਬਾਰੇ ਨਹੀ ਜਾਣ ਸਕਦੀ. ਇਦਾ ਈ ਮਨੁੱਖ ਕੁਦਰਤ ਦੇ ਪਸਾਰੇ ਵਾਰੇ ਨਹੀ ਦੱਸ ਸਕਦਾ.
nice intro
ਬਾਪੂ ਜੀ ਦਾ ਦਿਮਾਗੀ ਵਿਕਾਸ ਆ ਬਹੁਤ ਆ
ਮਾਨਸਿਕ ਗੁਲਾਮੀ ਨਹੀਂ
ਉਹ ਬੂੰਦ ਹੀ ਸਮੁੰਦਰ ਆ
ਮਨ ਦੀ ਆਜ਼ਾਦੀ ਨਾਲ ਹੀ ਰੱਬ ਨੂੰ ਜਾਣਿਆ ਜਾ ਸਕਦਾ ਹੈ। ਮਨ ਦੀ ਆਜਾਦੀ ਗਿਆਨ ਨਾਲ ਹੁੰਦੀ ਹੈ ਤੇ ਗਿਆਨ ਦੁੱਖ ਤੋ ਵੱਡਾ ਹੁੰਦਾ ਹੈ ਸਭ ਤੋਂ ਵੱਡਾ ਦੁੱਖ ਹੀ ਸਾਡਾ ਅਗਿਆਨ ਹੈ ।
ਅਸਲ ਵਿੱਚ ਬਾਪੂ ਜੀ ਰੱਬ ਨੂੰ ਮੰਨਦੇ ਹਨ ਅਤੇ ਸਾਰਿਆ ਨੂੰ ਮਨੰਣ ਦਾ ਤਰੀਕਾ ਵੀ ਦਸਦੇ ਹਨ ਪਰ ਅਸੀ ਗੁਰਬਾਣੀ ਦਾ ਸਹਾਰਾ ਲੈ ਕੇ ਛੇਤੀ ਅਗਿਆਨ ਰੂਪੀ ਦੁੱਖ ਨਾਸ ਕਰ ਸਕਦੇ ਹਾਂ
PARMATMA = supreme + soul. so according to him, Soul = 'full of consciousness' or 'Spirit full'. so when somebody says that 'Parmatma tuhade te mehar kre kirpa kre' , it means your consciousness will help you in the journey of your life SO make your consciousness more and more awake than before, means increase your vidya-vivek-chetna.
What a great conversation indeed. I enjoyed it from beginning to end.
Vry educational & admirable thx for ur efforts to spread ur awareness.
Csingh Australia
ਪਤਾ ਨਹੀਂ ਲੱਗਾ ਕਦੋ 33:26 ਨਿਕਲ ਗਏ ਬਹੁਤ ਵਧੀਆ ਵਿਚਾਰ ਸੀ 👌👌 ਬਲਕੋਰ ਸਿੰਘ ਜੀ ਮੇਰੀ ਉਮਰ ਵੀਹ ਸਾਲ ਹੈ ਮੈਂ ਪਿੱਛਲੇ 1 ਸਾਲ ਤੋ ਕਿਤਾਬਾ ਤੇ ਹੋਰ ਸਰੋਤਾਂ ਤੋਂ ਵਿਦਿਆ ਵਿੱਚ ਵਾਧਾ ਕਰ ਰਿਹਾ ਹਾ
ਅਖੀਰ ਵਿਚ ਬਾਬਾ ਅਾਖਦਾ ਹੈ ਪਰਮਤਮਾ ਤੁਹਾਨੂ ਚੜਦੀ ਕਲਾ ਵਿਚ ਰਖੇ ?
ਬਿੱਟੂ ਵੀਰ ਮਹੀਨੇ ਕੁ ਬਾਅਦ ਬਾਬੇ ਦੀ ਇਂੰਟਰਵਿਊ ਲੈ ਲਿਆ ਕਰ ਬਹੁਤ ਵਧੀਆਂ ਗੱਲਾਂ ਕਰਦਾ ਬਾਬਾ ਬਾਕੀ ਜਿਹੜੇ ਵਾਧੋ ਘਾਟੋ ਬੋਲਦੇ ਇਹਨਾਂ ਦੀ ਟੈਨਸ਼ਨ ਨਾਂ ਲਿਉ ਕਿਉਂਕਿ ਵਿਚਾਰੇ ਅਨਪੜ੍ਹ ਵਾ ਇਹ ਸਰਸੇ ਵਾਲੇ ਕੋਲੋਂ ਹੀ ਥੁੱਕ ਲਗਾ ਕੇ ਖੁਸ਼ ਰਹਿੰਦੇ !!
ਸਿੱਖਾਂ ਲਈ ਪਰਮਾਤਮਾ ਇੱਕ ਹੈ
ਕੋਈ ਸ਼ੱਕ ਨਹੀ ਵਿਗਿਆਨ ਨੇ ਬਹੁਤ ਕੁੱਝ ਕੀਤਾ
ਪਰ ਵਿਗਿਆਨ ਰੱਬ ਤੋਂ ਵੱਡਾ ਨਹੀਂ ਹੋ ਸਕਦਾ
ਗੁਰੂ ਨਾਨਕ ਦੇਵ ਜੀ ਕੋਲ ਕੋਈ ਦੂਰਬੀਨ ਨਹੀਂ ਸੀ ਜ਼ਿਹਨਾਂ ਨੇ ਕਹਿ ਦਿੱਤਾ ਲੱਖਾਂ ਅਕਾਸ਼ ਲੱਖਾਂ ਪਤਾਲ
ਵਿਗਿਆਨ ਨੂੰ ਹੁੱਣ ਥੋੜਾ ਜਿਹਾ ਪਤਾ ਲੱਗਿਆ
ਪਰਮਾਤਮਾ ਦਾ ਕੋਈ ਸ਼ੁਰੂਆਤ ਨਹੀਂ ਨਾਂ ਹੀ ਕੋਈ ਅੰਤ ਹੈ
ਜਦੋਂ ਸਭ ਕੁੱਝ ਹੋ ਜਾਂਦਾ ਫਿਰ ਵਿਗਿਆਨ ਉਸ ਦੀ ਖੋਜ ਕਰਦੇ ਹਨ ਪਰ ਅਸਲ 2/4 % ਹੀ ਦੱਸ ਸਕਦੇ ਹਨ
ਜੋ ਤੁਸੀਂ ਗੱਲ ਕਰਦੇ ਹੋ ਉਹ ਹਿੰਦੂ ਧਰਮ ਦੀ ਗੱਲ ਕਰਦੇ ਹੋ ਇੰਦਰ ਦੇਵਤਾ, ਅੱਗ ਦੇਵਤਾ, ਪਾਣੀ ਦੇਵਤਾ, ਸੂਰਜ ਦੇਵਤਾ, ਦਰੱਖਤ ਦੇਵਤਾ ,
ਧਰਮ ਇਨਸਾਨ ਨੂੰ ਚੰਗਾ ਇਨਸਾਨ ਬਣਾਉਦਾ ਹੈ
ਵਿਗਿਆਨ ਇਨਸਾਨ ਨੂੰ ਖੋਜੀ ਬਣਾ ਸਕਦੇ ਪਰ ਚੰਗਾ ਇਨਸਾਨ ਨਹੀਂ ਬਣਾਉਂਦਾ
ਗੁਰੂ ਗਰੰਥ ਸਾਹਿਬ ਜੀ ਪੜੋ
ਧਰਮ ਸਿਰਫ ਮੰਨਣ ਲਈ ਨਹੀਂ ਕਹਿੰਦਾ
ਪਰਖ ਕਰਨ ਲਈ ਵੀ ਕਹਿੰਦਾ
ਜੇ ਚੋਰ ਧਾਰਮਿਕ ਦਿਖਾਵਾ ਕਰੇ
ਸਿੱਖ ਨਹੀਂ ਮੰਨਣਗੇ
Theek keha tusi ..per lakha akaash lakha patal baba Nanak ji ne nhi keha...agar baba Nanak eh kahnde ta is ta matlb eh si k koi seema hai is kudrat di ..per srishti aseem hai is lyi baba Nanak ji ne ke lekha hoye ta likhiyai.. koi lekha nhi es srishti da..
Sukhwant Kaur Khalsa ਵਾਹਿਗੁਰੂਜੀ
Sukhwant Kaur Khalsa
ਬਹੁਤ ਵਧੀਆਂ ਵਿਚਾਰ ਬਲਕੋਰ ਸਿੰਘ ਜੀ,,,,👍👍
ਸਾਰੇ comments ਚ ਆਪਣੀ ਆਪਣੀ ਸੂਝ ਬੂਝ ਦਿਖਾ ਰਹੇ ਨੇ
ਜਿਹਦੇ ਕੋਲ ਜਿੰਨੀ ਕ਼ ਅਕਲ ਹੈ ਉਹ ਓਨੀ ਕ਼ ਗੱਲ ਕਰੀ ਜਾਂਦਾ
ਗਿਆਨ ਜਿਥੋਂ ਮਿਲੈ ਲੈ ਲੈਣਾ ਚਾਹੀਦਾ
ਜੇਕਰ ਉਹ ਲਾਭਕਾਰੀ ਹੈ ਰੱਖ ਲਓ
ਨਹੀਂ ਛੱਡ ਦਿਓ
DESI RAP & TRAP MUSIC ehnu agyan kehnde ne ....gyaan nhi
ਬਿਲਕੁਲ ਸਹੀ ਗੱਲ ਆ
First go to a college then say
ਤੂੰ ਇਸ ਨੂੰ ਗਿਆਨ ਕੇਅੰਦਾ ਹੈ ਉਹ ਗਿਆਨ ਹੀ ਨਹੀਂ ਜੋਂ ਰੱਬ ਨਾਲੋ ਦੂਰ ਕਰੇ ਇਹੋ ਜਿਹਾ ਗਿਆਨ ਲਿਵਰੈੇਰੀ ਚ ਵਾਧੂ ਪਏਆ ਜਾ ਲੇਆ ਲੀ
Desi rap Trap ਅਕਲ ਤਾਂ ਤੂੰ ਵੀ ਕੋਟੀ ਆ ਕਮੇਂਟ ਤਾਂ ਤੂੰ ਵੀ ਕਰੇਇਆ ਆਪਣੀ ਅਕਲ ਦੇ ਹਿਸਾਬ ਨਾਲ
ਮੈਨੂੰ ਤਾਂ ਲੱਗਦਾ ਬਲਕੌਰ ਸਿੰਘ ਗੁਰਬਾਣੀ ਤੋਂ ਵੀ ਮੁਨਕਰ ਹੈ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਦੱਸ ਦਿੱਤਾ ਸੀ ਕਿ ਪਾਣੀ ਗੈਸਾਂ ਤੋਂ ਬਣਿਆ ਹੈ ਜਦੋਂ ਕਿ ਇਹ ਖੋਜ ਸਾਇੰਸ ਨੇ ਬਾਅਦ ਵਿੱਚ ਕੀਤੀ ਹੈ
💯% right
ਬਲਕੌਰ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਨੂੰ ਮੇਹਣਾ ਨਹੀਂ ਮਾਰਿਆ ।ਏਤੀ ਮਾਰ ਪੲੀ ਕੁਰਲਾਣੈ ਤੈ ਕੀ ਦਰਦ ਨ ਆਇਆ ।।ਇਸ ਦੇ ਅਰਥ ਤੁਹਾਨੂੰ ਨਹੀਂ ਆਉਂਦੇ ਜੀ।ਇਥੇ ਤੁਸੀਂ ਗਲਤ ਹੋ।
ਬਾਬੂ ਜੀ ਜੋ ਬੰਦਾ ਰੱਬ ਨੂੰ ਮੰਨਦਾ ਉਸ ਲਈ ਸਭ ਕੁਝ ਰੱਬ ਦੇ ਭਾਣੇ ਚ ਹੋ ਰਿਹਾ। ਜਿਹੜਾ ਨਹੀਂ ਮੰਨਦਾ ਉਸ ਨੂੰ ਲੱਗਦਾ ਇਹ ਸਬ ਕੁਦਰਤ ਹੈ।
ਸੋ ਜੋ ਜਿਸ ਨੂੰ ਸਹੀ ਲਗਦਾ ਉਦਾ ਕਰੇ ।
Babuji I agree with you views
ਬਲਕੌਰ ਸਿੰਘ ਦੀ ਗੱਲ ਨੂੰ ਸਮਝਣ ਲਈ ਡੂੰਘੀ ਸੋਚ ਚਾਹੀਦੀ ਹੈ । ਬਿਲਕੁਲ ਸਹੀ ਤੇ ਸੱਚ ਕਹਿਣ ਵਾਲਾ ਬੰਦਾ ਹੈ।
Par Guru nanak nu ni smj skya
Lakhbir Kaur Teja ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ੳੁਹ ਝੂਠ ਮੰਨਦੇ ਓ ਤੁਸੀ ...ਗੁਰੂ ਦੇ ਗਿਅਾਨ ਨੂਂ ਭੁਲਕੇ ਨਾਸਤਿਕ ਬੰਦੇ ਨੂਂ ਸਹੀ ਦੱਸ ਰਹੇ ਹੋ....
Lakhbir Kaur Teja nice
ਗੁਰੂ ਗ੍ਰੰਥ ਸਾਹਿਬ ਸਮੁੰਦਰ ਹੈ ਜੀ ।ਇਸ ਸਮੁੰਦਰ ਵਿਚ ਡੁਬਕੀ ਲਾਉਣ ਤੇ ਬੰਦਾ ਡੁਬਦਾ ਨਹੀ ਤਰ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
Hard to believe that Punjab has this kind of intellectual person..
Agree 100%
ਬਾਪੂ
Diyan ਸੱਭ ਗੱਲਾਂ sach ਆ
ਥਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪੁ ਨਿਰੰਜਨ ਸੋਇ।
ਸਰਬੱਤ ਦਾ ਭਲਾ ਸਹੀ ਕਿਹਾ ਜੀ
*Thousands conspiracies are going on in sikh religion. Gurbani said "likh likh padea teta kadea." Balkor S vich samasea ehe aa ke ehe jadon vee guru nanak bare gall karda aa bohot vadda banke karda aa. Jo dhai akshar prem de nahi padea samjho oho 10 MA karke vee kuj nahi padea. Interview len wale ne bohot vadhia dhang nal Balkor S bare dasea aa par usne ehe nahi dasea ke padhai te nokri to ilava isne sari umar ki teag balidan kitte? Bitte hoe 20 saal Punjab vich nashea da had aea reha kai ghara de cherag bujhe sikh dharam khilaf bohot sare shadyantar samme dia sarkara ne kitte, nashea to ilava guru di golak te kabje hoe, guru di golak vicho kai crore rupia har saal jathedara te leadera dia mehngi gaddia de petrol lai fukea gea ja hor kai jagah dur varto hoi, Minor sikha nu uppar chakkan lai kade vee oho rupia nahi vartea gea ja na matr he vartea gea, Punjab de pani nu dushit kita gea jis karan bimaria 10 guna vadhia, Punjab de kisana ne bohot vaddi ginti vich atam hatea kitia, sikh dharam nu sabh to vaddi dhah laon valea filmi hero rapist RamRahim vargea nu takhat de jathedara vallo ba ijat bari kitta gea odon Balkor S sirf nokri karde rahe? Ajj ehe retire ho ke gurbani di line bolda hai "Raje sheeh mukaddam kutte?" Ehe 20 saal chup karke keo betha si? Nokri kar reha si? .... Ess dia kuj navia video dekho ehe politics vich aon da bohot chahvaan hai.*
ਵੀਰ ਜੀਓ ਭਾਰਤ ਵਿੱਚ 33 ਕਰੋੜ ਦੇਵੀ ਦੇਵਤਾ, ਬਾਬਿਆਂ ਦਾ ਪਤਾ ਨਹੀਂ ਕਿੰਨੀ ਗਿਣਤੀ ਐ ਭੂਤ ਪ੍ਰੇਤ ਆਦਕ ਹਨ ਪਰ ਭਾਰਤ ਵਿੱਚ ਗਰੀਬੀ ਭੁੱਖਮਰੀ ਆਮ ਹੈ ਅਤੇ ਅਮਰੀਕਾ ਕਨੇਡਾ ਇੰਗਲੈਂਡ ਫਰਾਂਸ ਵਿੱਚ ਸਿਰਫ ਇਕ ਦੋ ਧਰਮ ਬਹੁਤ ਘੱਟ ਰੱਬ ਫਿਰ ਵੀ ਦੁਨੀਆਂ ਦੀ ਵੱਡੀ ਤਾਕਤ ਤੇ ਅਮੀਰ ਹਨ
ਸਿਆਣੀ ਗੱਲ ਬਾਪੂ ਦੀ...👌👌
( ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ । ) ਹਰ ਇਹੋ ਕਹਿੰਦਾ ਮੈ ਸਿਆਣਾ ਮੈ ਸਿਆਣਾ 😆😆
ਬਾਬਾ ਜੀ ਨੂੰ ਕਿਸੇ ਗਿਆਨੀ ਬੰਦੇ ਨਾਲ ਮਿਲਾਉ .ਜਿਸ ਬੰਦੇ ਨੂੰ ਗੁਰੂ ਸਾਹਿਬ ਬਾਰੇ ਪੂਰਾ ਪਤਾ ਹੋਵੇ .ਫਿਰ ਪਤਾ ਲੱਗੂ ਗੁਰੂ ਸਾਹਿਬ ਸਾਇੰਸ ਤੋ ਵੀ ਉਪਰ ਆ .
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।😊
very good bai balkaur singh salute hai aap nu
ਬਾਬਾ ਬਲਕੌਰ ਸਿੰਘ ਗਿਆਨਵਾਨ ਤੇ ਲਗਦੇ ਹਨ ਪਰ ਸੰਪੂਰਨ ਤੌਰ ਤੇ ਜਾਗਰਿਤ ਨਹੀਂ ਹੋ ਸਕੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਭੀ ਹਨ ਤੇ ਇਨਕਾਰੀ ਭੀ ਹਨ। ਜਿੱਥੇ ਆਪਣੀ ਗੱਲ ਸਮਝਾਉਣ ਦੀ ਹੈ ਗੁਰਬਾਣੀ ਦਾ ਸਹਾਰਾ ਲੈਂਦੇ ਹਨ ਪਰ ਵਿਚਲੀ ਪੂਰੀ ਸਚਾਈ ਤੋਂ ਕਿਉਂ ਹਟਦੇ ਹਨ ਉਹੀ ਜਾਨਣ।
ਇਹ ਤਾਂ ਸੱਚ ਹੈ ਕਿ ਸਾਡੇ ਗ੍ਰੰਥੀ, ਰਾਗੀ ਤੇ ਪ੍ਰਚਾਰਕ ਆਪਣੀ ਜੁੰਮੇਵਾਰੀ ਤੋੰ ਹਟੇ ਰਹੇ ਹਨ ਪਰ ਇਨ੍ਹਾਂ ਨੇ ਤਾਂ ਪੜ੍ਹਿਆ ਹੀ ਹੋਵੇਗਾ ਗੁਰੂ ਗ੍ਰੰਥ ਸਾਹਿਬ ਤੇ ਨਾਨਕ "ਇੱਕ" ਦੀ ਗੱਲ ਕਰਦੇ ਹਨ ਤੇ ਕਹਿੰਦੇ ਹਨ ਉਹ "ਸੈਭੰ" ਹੈ। ਬਾਬਾ ਬਲਕੌਰ ਸਿੰਘ ਨੇ ਇਹ ਭੀ ਤੇ ਜਰੂਰ ਪੜ੍ਹਿਆ ਹੋਵੇਗਾ ਕਿ ਕੁਦਰਤ ਬਹੁਤ ਕੁੱਝ ਹੈ ਪਰ ਸੱਭ ਕੁੱਝ ਨਹੀਂ। ਜੇ ਨਹੀਂ ਤਾਂ ਸਿਖਿਆ ਅਜੇ ਅਧੂਰੀ ਹੈ, ਕੋਈ ਹੋਰ ਡਿਗਰੀ ਦੀ ਕਮੀ ਰਹਿ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਇਹ ਕਹਿੰਦੀ ਹੈ "ਆਪੀਨੈ ਆਪਿ ਸਾਜਿਓ, ਆਪੀਨੈ ਰਚਿਓ ਨਾਉਂ ।। ਦੁਈ ਕੁਦਰਤ ਸਾਜੀਐ, ਕਰਿ ਆਸਨੁ ਡਿਠੋ ਚਾਉ"।। ਉਹਨੇ ਕੁਦਰਤ ਬਣਾਈ ਪਰ ਦੂਜੇ ਨੰਬਰ ਤੇ, ਪਹਿਲੇ ਆਪਣੇ ਆਪ ਨੂੰ ਬਣਾਇਆ। ਆਪਣੇ ਨਾਮ ਦੀ ਰਚਨਾ ਕਰ ਕੇ ਆਪਣੀ ਕੁਦਰਤ ਵਿੱਚ ਭੀ ਉਹਨੇ ਆਪ ਹੀ ਰਚਿਆ। ਦਾਤਾ ਕਰਤਾ ਉਹ ਆਪ ਹੀ ਹੈ। "ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ"।। ਕੋਈਂ ਭੀ ਸਾਇੰਸ ਉਸ ਦਾ ਅੰਤ ਨਹੀਂ ਪਾ ਸਕਦੀ। ਜੋ ਆਪ ਅਸਮਰੱਥ ਹੋਵੇ ਤਾਂ ਫਿਰ ਚੰਗਾ ਨਹੀਂ ਕਿ ਚੁੱਪ ਹੀ ਰਿਹਾ ਜਾਵੇ ਤੇ ਪ੍ਰਮਾਤਮਾ ਦੀ ਹੋੰਦ ਨੂੰ ਬਿਨਾਂ ਚੂੰ ਚਾਂ ਕੀਤੇ ਮੰਨ ਵਿੱਚ ਪਕਾ ਲਿਆ ਜਾਵੇ "ਸਤਿ ਸਤਿ ਸਤਿ ਪ੍ਭ ਸੋਈ"।।
ਇੱਕ ਹੋਰ ਗੱਲ ਇਨ੍ਹਾਂ ਨੂੰ ਪੁੱਛ ਲਈ ਜਾਵੇ ਕਿ ਕੀ ਇਨ੍ਹਾਂ ਨੂੰ ਪਤਾ ਹੈ ਕਿ ਕੋਈ ਐਸਾ ਭੀ ਵਕਤ ਹੋ ਗੁਜਰਾ ਹੈ ਜਦੋਂ ਇਹ ਦਿਸਦੀ ਅਣਦਿਸਦੀ ਕੁਦਰਤ ਦੀ ਹੋੰਦ ਭੀ ਨਹੀਂ ਸੀ। "ਅਰਬਦ ਨਰਬਦ ਧੁੰਧੂਕਾਰਾ, ਧਰਣ ਨ ਗਗਨ ਹੁਕਮ ਅਪਾਰਾ"।। ਜਦੋਂ ਕੁਦਰਤ ਭੀ ਨਹੀਂ ਸੀ ਉਸ ਪ੍ਰਮਾਤਮਾ ਦਾ, ਰੱਬ ਦਾ ਹੁਕਮ ਤਦੋਂ ਭੀ ਕਾਇਮ ਸੀ। ਫਿਰ ਕਿਸ ਤਰ੍ਹਾਂ ਕੁਦਰਤ ਬਣੀ ਇਹ ਗਿਆਨ, ਸੱਚ ਦਾ ਗਿਆਨ ਉਸੇ ਵਿੱਚ ਹੈ ਪੜ੍ਹ ਸਕਦੇ ਹਨ।
"ਸਾਚੈ ਤੇ ਪਵਨਾ ਭਇਆ, ਪਵਨੈਤੇ ਜਲ ਹੋਏ।। ਜਲ ਮਹਿ..... "
Good y👍👍 sahi gal ae
🙏👍⭐❤ *excellent answers.*
Bilkul sahi ji
Bahut hi intellectual soch de malik a Sardar ji...very good
40% ਵਧੀਆ ਗਿਆਨ।ਧਾਰਮਿਕ ਦੀ ਉਦਾਹਰਣ ਪੰਜਵੇਂ ਗੁਰੂ ਜੀ ਨੇ ਤੇ ਹੁਣ ਸਮੇ ਵਿਚੱ ਮੋਕ ਜੈਨੀ ਜਾ ਬੋਦੀ net ਤੇ ਵੀਡੀਓ ਹੈ ਜਿਦਾਂ ਬੰਦਾ ਰੋਸ ਲਈ ਅੱਗ ਲੱਗਵਾਉਦਾ ਹੈ ਪਰ ਇੰਚ ਨਹੀਂ ਹਿਲਦਾ।ਚਾਰ ਸੱਸੇ ਬਹੁਤ ਵਦੀਆਂ ਬਹੁਤ ਜਰੂਰੀ ਪਰ ਰੱਬ ਬਾਰੇ ਜਾਣਕਾਰੀ ਲੈਣੀ ਹੋਵੇ ਤਾ ਰਘਬੀਰ ਸਿੰਘ ਬੀਰ ਜੀ ਪੜੋ ਸੁਨੋ
ਬਾਬਾ ਜੀ ਚਾਰ ਸਸੇ ਗਲ ਸਹੀ ਹੈ ਪਰ ਸਾਡੇ ਦੇਸ. ਵਿਚ ੲਿਨਸਾਨੀਅਤ ੲੇਨੀ ਕ ਮਰੀ ਹੋੲੀ ਹੈ ਕੀ ਕੋੲੀ ਵੀ ਸਥਾਨ ਨਹੀ ਬਚਿਅਾ ਸਬ ਤੋ ਜਿਅਾਦਾ ਧਰਮ ਦੇ ਨਾ ਤੇ ਲੁਟ ਹੋ ਰਹੀ ਹੈ ਲਗਦਾ ਨਹੀ ਰਬ ਦੇ ਚਕਰ ਨੇ ਸਾਨੂੰ ੳੁਲਜਾ ਕੇ ਰਖ ਦਿਤਾ ਹੈ ਬਸ ਸਾਨੂੰ ਦੋਗਲੀ ਗਲ ਕਰ ਕੇ ਖਹਿੜਾ ਛਡਾੳੁਣਾ ਪੈਂਦਾ ਹੈ ਕਿੳੁੁ ਕੀ ਸਾਡਾ ਸਮਾਜ ਹੀ ੲੇਂਦਾ ਦਾ ਹੈ
ਬਹੁਤ ਵਧੀਆ ਤਜੁਰਬਾ ਸੀ
This video is a dream for someone who like reading books . Both of these giyz are so rich in literature 👏🏻👏🏻
According to him.Good Religion = spiritual path + morality + self abstinence + scientific temper ; Bad Religion = Supersitition + rituals + blind belief + customes + human sacrifice
Bohat vdia interview sir
ਬਾਪੂ ਬਲਕੌਰ ਦਾ ਪੱਖ ਸਮਝਣ ਲਈ ਬਹੁਤ ਡੂੰਘਾ ਸੋਚਣਾ ਪਵੇਗਾ,
ਲਾਈ ਲੱਗ ਭੇਡ ਚਾਲ ਸੋਚਦੀ ਨਹੀ ਅਤੇ ਉਸਤੋ ਉਲਟ ਜੋ ਵੀ ਜਾਓ ਇਹਨਾ ਨੂੰ ਮਾੜਾ ਲਗੂਗਾ ਹੀ,
ਇਹ ਸਾਡੇ ਸਮਾਜ ਦਾ ਨਿਯਮ ਬਣ ਚੁੱਕਾ ਹੈ
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
ਗਉੜੀ ਸੁਖਮਨੀ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੫
ਸਗਲ ਪਰੋਈ ਅਪੁਨੈ ਸੂਤਿ ॥
ਗਉੜੀ ਸੁਖਮਨੀ (ਮਃ ੫) (੧੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੬
ਪਿਤਾ ਜਨਮ ਜਿਮ ਪੂਤ ਨ ਪਾਵੈ
ਬਚਿਤ੍ਰ ਨਾਟਕ ਅ. ੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਤਵਨ ਕਾ ਭੇਦ ਬਤਾਵੈ ॥੪॥ ਬਚਿਤ੍ਰ ਨਾਟਕ ਅ. ੨ - ੪/੪ - ਸ੍ਰੀ ਦਸਮ ਗ੍ਰੰਥ ਸਾਹਿਬ
.matlab
Hoor samjao
ਬਾਪੂ ਜੀ ਬਹੁਤ ਸਿਆਣੇ ਇਨਸਾਨ ਹਨ ਅੱਜ ਧਰਮਾ ਕਰਮਾ ਵਿਚ ਫਸੀ ਹੋਈ ਵਿਗਿਆਨ ਹੀ ਰੱਬ ਰੱਬ ਹੀ ਸਾਇੰਸ ਬਾਕੀ ਸਭ ਧੰਦਾ ਪਖੰਡ ਜੱਬ
Bittu 22 ਬਹੁਤ ਵਧੀਆ ਕੋਸ਼ਿਸ਼ਾਂ
ਤਜ਼ਰਬੇ ਸਾਰਾ ਕੁਝ ਜ਼ਿੰਦਾਬਾਦ
ਪਰ ਬਾਪੂ ਜੀ ਵਿਗਿਆਨ ਨੇ ਜੋ ਕੁੱਝ ਵੀ ਬਣਾਇਆ ਉਹਨੇ ਹੁਣ ਤਕ ਜ਼ਿਆਦਾਤਰ ਕੁਦਰਤ ਦਾ ਨੁਕਸਾਨ ਹੀ ਕੀਤਾ ਚਾਹੇ ਪਾਣੀ ਦਾ ਹੋਵੇ ਜਾਂ ਧਰਤੀ ਚਾਹੇ ਹਵਾ ਦਾ ,,
ਬਹੁਤ ਵਧੀਆ ਜੀ ਬੁਲਕੋਰ ਸਿੰਘ ਜੀ ਬਿੱਟੂ ਭਾਜੀ ਸਵਾਲ ਬਹੁਤ ਸੋਹਣੇ ਕੀਤੇ ਇਸ ਤਰ੍ਹਾਂ ਦੇ ਬੰਦਿਆਂ ਦੀਆਂ ਇੰਟਰਵਿਊ ਜਰੂਰ ਕਰਇਆ ਕਰੋ
ਵਾਹ ਵਹਿਗੁਰੂ ਜੀ ਤੁਸੀ ਧੰਨ ਹੋ ,ਜਿਹੜਾ ਤੁਹਾਨੂੰ ਕਿਹੇ ਤੂੰ ਨਹੀ ਹੈ ,ਤੇ,ਹੇ ਵਹਿਗੁਰੂ ਅਾਪ ੳੁਸ ਨੂੰ ਵੀ ਹੋਰ ਤੇਜ ਬੂਧੀ ਦੇੲੀ ਜਾਦੇ ਹੋ
ਬਹੁਤ ਸੋਹਣੀ ਗੱਲਬਾਤ ...
Excellent . The interviewer was also good . such a person can only be interviewed by a person who have some knowledge of philosophy , sprituality, sociology, global politics and science .
Kudos. This is the type of guy we need in our society. Having said tht i also know that a huge part of our society espacially in beloving india is too obdurate even to try and give this a thought.
wonderful man and his great views
Bai bittu chakk v sirra bahut knowledge aa
ਸੱਚੀਆਂ ਗੱਲਾਂ।
Right thinking
ਪੜਿਆ ਲਿਖਿਆ ਵੀ ਮੂਰਖ ਬਣ ਜਾਂਦਾ ਹੈ ਜਦੋ ਉਹ ਵਾਹਿਗੁਰੂ ਦੇ ਹੁਕਮ ,ਤੋਂ ਇਲਾਵਾ ਆਪਣਾ ਆਪ ਹੀ ਦੁਖਉਦਾ ਕਿਉਂਕਿ ਇਸ ਸੰਸਾਰ ਵਿੱਚ ਜੇ ਸਭ ਤੋ ਜਿਆਦਾ ਨੁਕਸਾਨ ਕੀਤਾ ਤਾਂ ਉਹ ਪੜੇ ਲਿਖੇ ਮਨੁੱਖ ਨੇ ਹੀ ਕੀਤਾ ਅਨਪੜ੍ਹ ਨੇ ਕਦੇ ਨਹੀਂ ਕੀਤਾ ਪਿਛਲੇ ਸਮੇਂ ਵਿੱਚ ਦੇਖ ਲਓ ਜੀ ਤੇ ਅੱਜ ਵੀ ਦੇਖ ਲਓ ਜੀ
ਸਾਹ ਕੋਂਣ ਦੇ ਰਿਹਾ ਆਪਾਂ ਨੂੰ ਬਾਪੂ ਜੀ
ੳ..ਬੁਦੂਅਾ.ਜਪੁਜੀ.ਸਹਿਬ.ਪੜਿਅਾ.ਕਰੋ..ਭਗਤ.ਕਬੀਰ..ਜੀ.ਕਹਿੰਦੇ..ਦੁਨਿਅਾਵੀ.ਪੜਾਈ.ਨਾਲੋ..ਰੱਬ.ਦੀ.ਭਗਤੀ.ਕਰਲੋ..
Science is blessing of God
Great bapu ji. I am agree with u
Sahi kaha ji
The most important take away...S Balkaur Singh claims that only creation (Which he calls nature) is reality and he is not sure about God (and says He doesn't exit) and at the end he says to anchor God bless You...amusing.
hahaha.... 😂😂😂😂😂
Bittu veer anchor bahut wadia
Baba .g logic nal gal karde hun great thinking
ਪਰਮਾਤਮਾ ਆਪਣੇ ਆਪ ਤੋ ਬਣਿਆ
Bhut vdia gall baat....bapu balkor singh ji last ch kehnde parmatma tuhanu chardi kla vich rakhe....kehra parmatma?
Am too agree with Bapu Balkor Singh
ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ ।
2 ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ ।
3 ਸਭ ਕੁੱਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਸੀ ਰਚਿਆ ਗਿਆ !
Agree 👌
ਬੱਬੂ ਜੀ ਤੁਸੀਂ ਕੋਈ ਬਹੁਤੀ ਸਿਆਣੀ ਗੱਲ ਵੀ ਨਹੀਂ ਕਰ ਰਹੇ। ਤੁਹਾਡੀ ਗੱਲ ਦਾ ਜੁਵਾਬ ਦੇਣ ਲਈ ਬਹੁਤ ਡੂੰਗਾ ਜਾਣਾ ਪੈਣਾ ਅਤੇ ਏਨਾ ਲਿਖਣਾ ਵੀ ਬਹੁਤ ਮੁਸ਼ਕਲ ਹੈ।ਨਹੀਂ ਤਾਂ ਤੁਹਾਡੀ ਇਕ ਇਕ ਗੱਲ ਦਾ ਜੁਵਾਬ ਦੰਦਾਂ।
ਤੁਸੀਂ ਇਕ ਗੱਲ ਦਾ ਜੁਵਾਬ ਦਵੋ। (ਜੋ ਬੀਜਿਆਂ ਉਹ ਵੜਨਾ ਹੀ ਪੈਣਾ) ਕੋਈ ਇਨਸਾਨ ਜਦੋਂ ਮਾੜਾ ਕਰਮ ਕਰਦਾ 100% ਉਹ ਮਾਰਾ ਕਰਮ ਕੀਤਾ ਉਸ ਬੰਦੇ ਤੇ ਵੀ ਆ ਜਾਂਦਾ। ਇਸ ਪਿੱਛੇ ਦੀ ਵੀ ਸਾਇੰਸ ਦੱਸ ਦਵੋ। ਬੱਬੂ ਜੀ ਤੁਸੀਂ ਸਾਇੰਸ ਵਾਲੇ ਮਾਨੋ ਜਾ ਨਾ ਮਾਨੋ ਇਸ ਦੁਨੀਆਂ ਤੇ ਕੋਈ ਸੁਪਰੀਮ ਪਾਵਰ ਤਾਂ ਹੇਗੀ ਆ ਜੋ ਇਸ ਪੁਰੀ ਦੁਨੀਆਂ ਨੂੰ ਚਲਾ ਰਹੀ ਆ।
Very2 nice vir g
ਰੱਬ ਤੇ ਹੈਗਾ ਭਾਈ ਮੇਰਾ ਪਰਸਨਲ ਤਜਰਬਾ ਹੈ। ਨਈ ਤੇ ਸਰੋਵਰ ਦੇ ਜਲ ਚ ਕਿਹੜੀ ਸਾਇੰਸ ਹੈ ਜਿਸ ਨਾਲ ਰੋਗ ਕਟੇ ਜਾਂਦੇ।।
Bhra kise da cancer thik Hove ta dssi.. doctors nu na matha marna Pau ..
Daso veera apna personal experience
ਜੇ ਸਰੋਵਰ ਵਿੱਚ ਸ਼ਕਤੀ ਹੁੰਦੀ
ਤਾਂ ਸਾਰੇ ਪੰਜਾਬ ਵਿੱਚ ਹਸਪਤਾਲ
ਬੰਦ ਹੋ ਜਾਣੇ ਸੀ,ਹਸਪਤਾਲਾਂ ਵਿੱਚ
ਪੈਰ ਰੱਖਣ ਦੀ ਥਾਂ ਨਹੀ।
sukhjinder singh dhadial fir dr kol kyu jande oo
ਬਾਣੀ ਦੀ ਸ਼ਕਤੀ। ਏਨਵਾਰਮੈਟ ਹਰ ਚੀਜ ਤੇ ਪ੍ਰਭਾਵ ਪਾਉਦੀ ਹੈ।ਉਥੇ ਤਾ 24ਘੰਟੇ ਬਾਣੀ ਪੜੀ ਜਾਦੀ ਹੈ।
ਸਾਇੰਸ ਨੇ ਜੇ ਬ੍ਰਹਿਮੰਡ ਦਾ ਪਤਾ ਲੱਗਾ ਲਿਆ ਹੈ ਤਾਂ ਜੇਹੜੇ ਓਗਰਵਾਦੀ ਬਾਹਰੋਂ ਆਕੇ ਕਸ਼ਮੀਰ ਵਿੱਚ ਹਮਲਾ ਕਰ ਦੇ ਨੇ ਉਹਨਾਂ ਦਾ ਕਿਉਂ ਨਹੀਂ ਪੱਤਾ ਲੱਗਾ ਸਕੀ