God VS Science | Connect Fm Canada

แชร์
ฝัง
  • เผยแพร่เมื่อ 14 ก.ย. 2021
  • Dupaher Wala Show with Jaspreet Sidhu, Mon - Fri 01 - 3 PM
    Download the Connect FM Canada App:
    Play Store: bit.ly/38MrCBL
    App Store: apple.co/2WqTeHR
    Like us on Facebook:
    / connectfmcanada
    Follow us on Instagram:
    / connectfmca. .
    On-Air Number: 604-561-0915
    Off-Air Number: 604-961-0915

ความคิดเห็น • 212

  • @SukhdevSingh-ju1ie
    @SukhdevSingh-ju1ie 9 หลายเดือนก่อน +36

    ਵਿਗਿਆਨੀ ਨੇ ਤਾਂ ਜਹਾਜ ਬਣਾ ਦਿੱਤੇ ਫੋਨ ਆਦਿ ਅਨੇਕਾਂ ਚੀਜਾ ਬਣਾ ਦਿਤੀਆਂ ਜਿਸ ਨੂੰ ਇਹ ਪਾਠ ਕਰਨ ਵਾਲੇ ਵੀ ਉਨਾਂ ਸਾਰੀਆਂ ਚੀਜਾ ਦਾ ਸੁਖ ਮਾਣਦੇ ਹਨ ਰੱਬ ਨੂੰ ਮੰਨਣ ਵਾਲੇ ਦੱਸਣ ਇਨਾਂ ਨੇ ਸਿਵਾਏ ਨਫਰਤ ਜਾਂ ਮਰਨ ਮਾਰਨ ਤੋਂ ਸਿਵਾਏ ਕੀ ਦਿੱਤਾ

    • @avtarambedkar3337
      @avtarambedkar3337 5 หลายเดือนก่อน

      Bahut bdea lekhea ji
      😊☕🍪
      🙏 Jai Bhim ji 🌹
      🙏Namo Buddha ji 🌹

  • @BootaLalllyan-no6bu
    @BootaLalllyan-no6bu 5 วันที่ผ่านมา +1

    ਹਰ ਮਨੁੱਖ ਜੌ ਕੁਦਰਤਿ ਦੇ ਨਿੱਜਮ ਚ ਕੰਮ ਕਰੂਗਾ ਓਹ ਸੁੱਖੀ ਵਸੇਗਾ ਜੀ ਧੰਨਵਾਦ ਬਾਈ ਜੀ ❤❤

  • @deedawary4196
    @deedawary4196 3 หลายเดือนก่อน +4

    ❤❤❤ਜੀਵੇ ਇਨਸਾਨ❤❤❤

  • @harbansbadesha
    @harbansbadesha 7 หลายเดือนก่อน +5

    ਅਰਬੱਬ ਨਰਬਦ ਧੁੰਧੂਕਾਰਾ,, ਸਾਚੇ ਤੇ ਪਵਨਾ ਭਇਆ , ਪਵਨਾ ਤੇ ਜਲ ਹੋਏ,,,,,,,,,,

  • @kuldeepofficial03
    @kuldeepofficial03 ปีที่แล้ว +8

    ਬੁਹਤ ਖੂਬ Sir g, ਬੁਹਤ ਡੂੰਘੀ ਜਾਣਕਾਰੀ ਮਿਲੀ, ਪਰ ਚਾਰਲਸ ਡਾਰਵਿਨ ਨੇ ਜੋ explanation ਦਿੱਤੀ ਹੈ, ਓਸ ਬਾਰੇ ਜਰੂਰ ਦਸਿਓ ਜੀ

  • @g.p.s319
    @g.p.s319 9 หลายเดือนก่อน +4

    ਰੱਬ ਆਇਆ ਹੋਇਆ ਸਾਨੂੰ ਸਮਝਾਉਣ ਲਈ। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।

  • @AmrikSingh-gh1vm
    @AmrikSingh-gh1vm 5 หลายเดือนก่อน +4

    ਜੋ ਬਹ੍ਰਿਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ

    • @themultiartist249
      @themultiartist249 2 หลายเดือนก่อน +1

      Oh sarabjeet ta manda hi nhi gurbani nu...
      Gurua ne rabb di hond nu mannya..
      Te guru da Sikh kive ho skda ae???
      Minu smjh nhi aai...😄

  • @chanchalbains6377
    @chanchalbains6377 วันที่ผ่านมา

    I am 62 years old I born in Sikh family. Last 37 years I didn’t believe in god . I happy more now than ever before so is my family

  • @prashantmehta9996
    @prashantmehta9996 2 ปีที่แล้ว +6

    very good discussion. The man didnt target any one religion and was reasonably respectful towards his non-belief. Healthy discussion.

  • @ssingh3870
    @ssingh3870 2 ปีที่แล้ว +9

    That's what bhi Ranjit singh try to tell our religious people. But our pujaree didn't like.

    • @themultiartist249
      @themultiartist249 2 หลายเดือนก่อน +1

      Oye hoye...acha...
      Gurbani vi ehi kehndi aa???
      Guru arjan dev ne kinnu bolya ??
      "Bhut Janam bichdhe the madho"
      Eh Janam tumahre lekhe"
      Gurbani padhi kadi ???

  • @harneksingh7049
    @harneksingh7049 ปีที่แล้ว +5

    Very good discusion

  • @bstrong..5418
    @bstrong..5418 2 ปีที่แล้ว +3

    Very good explanation...

  • @singhbxut
    @singhbxut 2 ปีที่แล้ว +2

    Where can we find his book?

  • @Gurwindersingh-kx6nm
    @Gurwindersingh-kx6nm 10 หลายเดือนก่อน +9

    ਕੁਦਰਤ ਹੀ ਭਗਵਾਨ ਹੈ

  • @money.sharma
    @money.sharma 10 หลายเดือนก่อน +12

    ਭਗਵਾਨ ਈ ਹੈ ਨਹੀਂ. ਠੀਕ ਆ ਗੱਲ। ਪਰ ਜਿਹੜੀ ਇਕ ਕੁਦਰਤੀ ਸ਼ਕਤੀ ਪੂਰੀ ਦੁਨੀਆ ਚ ਕੰਮ ਕਰ ਰਹੀ ਆ। ਓਹ ਹੀ ਭਗਵਾਨ ਹੈ।

    • @thetribe2101
      @thetribe2101 4 หลายเดือนก่อน +2

      You mean gravity ya electromagnetic force

    • @5493dev
      @5493dev หลายเดือนก่อน

      @@thetribe2101 universe which kehdi gravity aa?? Science dasde is baare..

    • @thetribe2101
      @thetribe2101 หลายเดือนก่อน +1

      @@5493dev earth da Suraj de chakkar laana, gravity hi taa hai, Saadi galaxy milky way te ek dusri galaxy Andromeda aapas ch takran waali hai , gravity de kaaran..

    • @5493dev
      @5493dev หลายเดือนก่อน

      @@thetribe2101 Pehla science dharti de rahhsya ta suljha nhi saki, universe ta hje bhot door di gall aa...

    • @thetribe2101
      @thetribe2101 หลายเดือนก่อน +1

      @@5493dev oh gaamad pendu, fer rocket kis tarah mars planet and moon te bhejta, seedhi bas fad ke chalaa gya?
      Soch earth and mars dono Suraj de chakkar laa rahe ne, kinni math di calculation karni payi hoyegi , ghoomdi hooyi earth to rocket chadna, fer ohnu ghoomde hoye mars planet te utaar Naa.
      Tusi unpad pendu loka nu bas rab da bhaana bol deya karo..
      Tu yaar afeem chitta, ya goli sholi kha tu TH-cam te ki kar reha hai

  • @vaaidee7991
    @vaaidee7991 2 ปีที่แล้ว +2

    Great wisdom

  • @avtarkainth7911
    @avtarkainth7911 ปีที่แล้ว +2

    Good discussion

  • @gurleenbhullar2123
    @gurleenbhullar2123 ปีที่แล้ว +2

    Where can i get his book?

  • @mnagfp2212
    @mnagfp2212 8 หลายเดือนก่อน +1

    ❤ An information to all human to understand God v/s Science..

  • @navkiratsingh3467
    @navkiratsingh3467 5 วันที่ผ่านมา

    ਅਨੰਤ, ਇਨਫਿਨਿਟੀ,ਨੇਤਿ, ਅਕਾਲ।਼਼਼ਕੁਦਰਤ।

  • @chanchalbains6377
    @chanchalbains6377 วันที่ผ่านมา

    You are have the knowledge about science and history

  • @RanoKaur-hd9np
    @RanoKaur-hd9np 2 หลายเดือนก่อน +1

    Very nice 👍

  • @bharbhursingh1672
    @bharbhursingh1672 23 วันที่ผ่านมา

    Very nice sir ❤❤❤❤❤❤ very good Thank you sir

  • @baltejathwal5893
    @baltejathwal5893 ปีที่แล้ว +2

    Good job

  • @tarsemsinghtarsemsingh776
    @tarsemsinghtarsemsingh776 8 หลายเดือนก่อน +2

    ਆਪ ਨੇ ਬਾਬੇ ਨਾਨਕ ਦੀ ਬਾਣੀ ਹੁਕਮੀ ਹੋਵਨਿ ਜੀਅ ਹੁਕਮ ਮਿਲੇ ਵਿਡਆਈ

  • @harjinderkumar9066
    @harjinderkumar9066 4 หลายเดือนก่อน

    Good contribution to new generation.

  • @tejrehal7062
    @tejrehal7062 2 ปีที่แล้ว +9

    Science has to do hard work to prove things how the nature works but religion can just mention miracles, well explained!

    • @bdjlo2008
      @bdjlo2008 2 ปีที่แล้ว +5

      Religion makes claims only. Religion does not try to prove anything. Religion is based on stories, belief, faith, books, etc. Science is the observation of nature. Science deals with real things, unlike religion.

    • @Bull_and_Bear_82
      @Bull_and_Bear_82 5 หลายเดือนก่อน

      A gall vadiya kiti

  • @mjsg8476
    @mjsg8476 ปีที่แล้ว +6

    Ancient men invented god for all their questions and hardships in life; then it became like a business to make name, fame, and money etc.

  • @ravinderhundal-yr6hk
    @ravinderhundal-yr6hk 11 หลายเดือนก่อน +2

    ਕਿਸੇ ਵੀ ਗ੍ਰੰਥ ਦੀ statement ਆਪਸ ਵਿੱਚ ਮਿਲਦੀ ਨਹੀਂ ਗਲਤ ਲੱਗਦਾ ਸਭ ਗ੍ਰੰਥਾਂ ਵਿੱਚ ਲਿਖਿਆ ਪਦਾਰਥ ਤੋਂ ਹੀ ਪਦਾਰਥ ਬਣਿਆ ਕਰੋੜਾਂ ਅਰਬਾਂ ਸਾਲਾਂ ਦੀ ਕਿਰਿਆ ਤੋਂ ਬਾਅਦ ਧੁਰਮ ਗ੍ਰੰਥ ਸਿਰਫ ਧਰਤੀ ਤੱਕ ਹੀ ਸੀਮਤ ਹਨ ਖੰਡਾ ਬ੍ਰਹਮੰਡਾ ਦੀ ਕੋਈ ਜਾਣਕਾਰੀ ਨਹੀਂ ਹੈ ਕਿਸੇ ਧੁਰਮ ਨੂੰ ਇਸੇ ਲਈ ਰੱਬ ਨੂੰ ਨਿਰਾਕਾਰ ਹੀ ਮੰਨ ਲਿਆ ਗਿਆ ਕੋਈ ਠੋਸ ਸਬੂਤ ਪੇਸ਼ ਕਰਨ ਵਿੱਚ ਕੋਈ ਕਾਮਯਾਬ ਨਹੀਂ ਹੋਇਆ

  • @navjotbrar938
    @navjotbrar938 2 ปีที่แล้ว +2

    please Read First one is from Raag Maru Mahala - pehla ; Page- 1035 of Guru Granth Sahib. Consists of 16 stanzas, known as Solhe ( from 16 ).

  • @vikramkharade5322
    @vikramkharade5322 5 หลายเดือนก่อน +1

    बहुत अच्छा सर लेकिन ये चर्चा हिंदी मे होनी चाहिये थि

  • @user-up2rw1dp2p
    @user-up2rw1dp2p 9 หลายเดือนก่อน +2

    Void space is Braham in which Primordial Energy takes different forms to create, nurtures,and transforms subatomic particles, atoms, molecules, gases, light sound,fragrance, matters,substances, Rocks, Rivers flora and fauna.

  • @virendersinghgill5499
    @virendersinghgill5499 หลายเดือนก่อน

    Great 👍

  • @AmliDasBandeNai
    @AmliDasBandeNai 4 หลายเดือนก่อน +1

    NAMO BUDHAI🙏

  • @rajwindercheema6890
    @rajwindercheema6890 8 วันที่ผ่านมา

    Very good

  • @gsdhillon7560
    @gsdhillon7560 11 หลายเดือนก่อน +1

    Very good Ji

  • @jagjitsingh-wl9bg
    @jagjitsingh-wl9bg 3 หลายเดือนก่อน

    Good information.

  • @rakeshsingla2863
    @rakeshsingla2863 6 หลายเดือนก่อน +1

    God power is correct

  • @gagandeep3662
    @gagandeep3662 10 หลายเดือนก่อน

    You are brilliant

  • @surinder213
    @surinder213 2 ปีที่แล้ว +3

    Sir ved bhudh to pehla nahi c ved ta 10v ja 11v sadi to bad likhe jdo bhudh darm nu ihna ved likhn waliya ne khatam kita ta Hinduism suru hoya c.

  • @sukhdav7037
    @sukhdav7037 8 หลายเดือนก่อน +2

    ਬਿਲਕੁਲ ਸਹੀ ਸਲਿਊਟ ਹੈ👌🏽👌🏽👌🏽👌🏽💯

  • @surjeetsinghsurjeetsingh9520
    @surjeetsinghsurjeetsingh9520 10 วันที่ผ่านมา +1

    Bodh dhum nikar ditta

  • @themultiartist249
    @themultiartist249 2 หลายเดือนก่อน +1

    Jive Bhai Saab ji...
    Tusi bolya na ki science nu lok mzak krde ne..
    Te taade varge log vi dharm nu mzak krde ne..
    Eh bolke ki...rabb di chaplusi krde ne...
    Bhagta ne rabb di chaplusi nhi kiti...
    Prem kita rabb naal..
    Jide baru tanu 2 percent nhi pta....

  • @lovydhindsa8387
    @lovydhindsa8387 2 ปีที่แล้ว +3

    ਵਧੀਆ ਵੀਰ ਜੀ 🙏 ਧੰਨਵਾਦ ਜੀ🙏

  • @Rajbirsingh-rw8ss
    @Rajbirsingh-rw8ss 8 หลายเดือนก่อน +1

    Rab hai es Rab nu koe galt sabat nhi kar sakda

    • @ghost27611
      @ghost27611 4 หลายเดือนก่อน

      😂

    • @bdjlo2008
      @bdjlo2008 หลายเดือนก่อน

      Kithe aa eh Rabb??? 😂

  • @sajanbawa27
    @sajanbawa27 11 หลายเดือนก่อน

    💯

  • @dairygrowth
    @dairygrowth 3 ชั่วโมงที่ผ่านมา

    ਸਬਦ ਗੁਰੂ ਗੁਰਬਾਣੀ ਅਨੁਸਾਰ ਕੁਦਰਤ ਵਿੱਚ ਵਰਤ ਰਹੇ ਨਿਯਮ ਅਤੇ ਸਚੇ ਗੁਣ ਹੀ ਪਰਮਾਤਮਾ ਹਨ ਪਰ ਗੁਰਦੁਆਰਿਆ ਵਿੱਚ ਗੁਰਬਾਣੀ ਦੀ ਵਿਚਾਰ ਸਮਝਾਈ ਨਹੀ ਗਈ

  • @jodhapunjabi1445
    @jodhapunjabi1445 9 หลายเดือนก่อน +1

    ਰੱਬ
    ਹੈਂ ਕਿੱਥੇ ਤੇ ਕਿੱਥੇ ਨਹੀਂ ਤੂੰ,ਮੈਂ ਨਾ ਜਾਣਾ,
    ਮੈਂ ਕੀ ਹਾਂ ਕੀ ਤੂੰ ਜਾਣੇ ?
    ਕੋਈ ਪੱਥਰਾਂ ਵਿੱਚ ਕੋਈ ਪੱਤਰਾਂ ਵਿੱਚ,
    ਕੋਈ ਅੱਗ,ਪਾਣੀ,ਸੂਰਜ,ਚੰਨ ਮਾਨੇ,
    ਸਭ ਦੇਖਣਹਾਰਾ ਹੈ ਫਿਰ ਬੇਇਨਸਾਫ਼ੀ ਕਿਉਂ?
    ਬੇਗੁਨਾਹ ਸੀਖਾਂ ਪਿੱਛੇ,ਖੁੱਲੇ ਫਿਰਦੇ ਪਾਪੀ ਕਿਉਂ,
    ਗੁਨਾਹਗਾਰ ਨੇ ਤਖਤਾਂ ਤੇ,ਨਿਰਦੋਸ਼ਾਂ ਨੂੰ ਫਾਂਸੀ ਕਿਉਂ?
    ਭਾਰ ਵੇਖਕੇ ਜੇਬਾਂ ਦਾ,ਚੱਲਣ ਕਚਹਿਰੀਆਂ,ਥਾਣੇ,
    ਹੈਂ ਕਿੱਥੇ ਤੇ ਕਿੱਥੇ ਨਹੀਂ ,, ,,,,,,
    ਤੇਰੇ ਨਾਂ ਉੱਤੇ ਬੰਦੇ,ਬੰਦੇ ਨੂੰ ਲੁੱਟੀ ਜਾਂਦੇ,
    ਰਾਹ ਦੱਸਕੇ ਚਾਨਣ ਦਾ,ਨੇਰੇ ਵਿੱਚ ਸੁੱਟੀ ਜਾਂਦੇ,
    ਸਾਹ ਸੌਖੇ ਦਾ ਕਹਿਕੇ,ਇਹ ਸੰਘੀ ਘੁੱਟੀ ਜਾਂਦੇ,
    ਤੇਰਾ ਦਰ ਲੱਭਦਾ ਹੀ, ਖਾਕ ਦਰ ਦਰ ਦੀ ਛਾਣੇ,
    ਹੈਂ ਕਿੱਥੇ ਤੇ ਕਿੱਥੇ ਨਹੀਂ,,,,,,,,
    ਕਹੇ ਪਾਲਣਹਾਰਾ ਤੂੰ,ਪਰ ਤੇਰੇ ਨਾਂ ਤੇ ਪੰਗੇ ਨੇ,
    ਇਨਸਾਨੀਅਤ ਕਤਲ ਹੋਵੇ,ਨਿੱਤ ਹੁੰਦੇ ਦੰਗੇ ਨੇ,
    ਸਭ ਤੇਰੇ ਭਗਤਾਂ ਦੇ ਹੱਥ ਖੂਨ ਨਾਲ ਰੰਗੇ ਨੇ,
    ਤੇਰੇ ਧਰਮ ਦੀ ਭੱਠੀ ਵਿੱਚ,ਭੁੱਜਦੇ ਨੇ ਸਿਰ ਦੇ ਦਾਣੇ,
    ਹੈਂ ਕਿੱਥੇ ਤੇ ਕਿੱਥੇ ਤੂੰ ਨਹੀਂ,,,,,,,
    ਤੇਰਾ ਵਾਸਾ ਕਿੱਥੇ ਹੈ,ਮਸਜਿਦ ਜਾਂ ਮੰਦਿਰ ਹੈ,
    ਬਰਿਹਮੰਡ ਦੇ ਵਿੱਚ ਹੈ ਤੂੰ ਜਾਂ ਬੰਦੇ ਦੇ ਅੰਦਰ ਹੈ,
    ਭੰਬਲਭੂਸੇ ਵਿੱਚ ਪਾਇਆ, ਤੇਰਾ ਭਗਤ ਪਤੰਦਰ ਹੈ,
    ਤੇਰੇ ਰਾਹ ਦਸੇਰੇ ਬਣ ਗਏ ਰਾਖਸ਼ਸ਼ ਆਦਮ ਖਾਣੇ,
    ਹੈ ਕਿੱਥੇ ਤੇ ਕਿੱਥੇ ਨਹੀਂ ਤੂੰ ਮੈਂ ਨਾ ਜਾਣਾ,
    ਮੈਂ ਕੀ ਹਾਂ,ਕੀ ਤੂੰ ਜਾਣੇ?
    ਗੁਲਸ਼ਨਬੀਰ ਗੁਰਾਇਆ

    • @sukhmandersingh6551
      @sukhmandersingh6551 9 หลายเดือนก่อน +1

      ਬਹੁਤ ਸੋਹਣਾ ਲਿਖਿਆ

  • @deephazra7891
    @deephazra7891 2 ปีที่แล้ว +1

    Can I get the name and number of this gentleman

  • @user-uf3rb4ug2j
    @user-uf3rb4ug2j 9 หลายเดือนก่อน

    D,chitti babu
    Belong,Ap
    You genius sir

  • @VinodKumar-xg8xt
    @VinodKumar-xg8xt 4 หลายเดือนก่อน

    ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
    ਗੁਰੂ ਸਾਹਿਬ ਕਹਿ ਰਹੇ ਹਨ ਕਿ ਇਹ ਮਨੁੱਖਾ ਜਨਮ ਤੁਹਾਨੂੰ ਪਰਮਾਤਮਾ ਨੂੰ ਮਿਲਣ ਲਈ ਮਿਲਿਆ ਹੈ।
    ਇਹ ਸਰਦਾਰ ਜੀ ਕਹਿ ਰਹੇ ਹਨ ਕਿ ਰੱਬ ਹੈ ਹੀ ਨਹੀਂ। ਜੇ ਰੱਬ ਹੈ ਹੀ ਨਹੀਂ ਤਾਂ ਗੁਰੂ ਸਾਹਿਬ ਬਾਣੀ ਵਿੱਚ ਪਰਮਾਤਮਾ ਦੀ ਭਗਤੀ, ਵਡਿਆਈ ਅਤੇ ਉਸ ਨੂੰ ਮਿਲਣ ਦੀ ਗੱਲ ਕਿਉਂ ਕਰ ਰਹੇ ਹਨ।
    ਹੁਣ ਤੁਸੀਂ ਦੱਸੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੱਚ ਮੰਨਣਾ ਹੈ ਜਾਂ ਇਸ ਸਰਦਾਰ ਦੀ ਗੱਲ ਨੂੰ ਕਿ ਰੱਬ ਹੈ ਕਿ ਨਹੀਂ।

  • @saroopsingh1499
    @saroopsingh1499 4 หลายเดือนก่อน

  • @allahram6102
    @allahram6102 3 หลายเดือนก่อน

    Originality kisi bhi religion me nahi hai sab me bahut planning ke sath modification hua hai

  • @komarkomarooo9984
    @komarkomarooo9984 8 หลายเดือนก่อน

    ❤❤❤❤❤
    ❤❤❤❤❤
    ❤❤❤❤❤

  • @surjeetsinghsurjeetsingh9520
    @surjeetsinghsurjeetsingh9520 10 วันที่ผ่านมา +1

    Fer mangharht hi ne real science

  • @navkiratsingh3467
    @navkiratsingh3467 5 วันที่ผ่านมา

    ਸਾਇੰਸ ਹੈਂ ਕੁਦਰਤ ਦੀ ਖੋਜ।

  • @sunnybutturi7180
    @sunnybutturi7180 9 หลายเดือนก่อน +1

    QUESTION 1How Did Life Begin?When you were a child, did you ever startle your parents by asking, “Where do babies come from?” If so, how did they respond? Depending on your age and their personality, your parents might have ignored the question or given you a hurried, embarrassed answer. Or perhaps they told you some fanciful tales that you later found to be

  • @seetidhillon9153
    @seetidhillon9153 4 หลายเดือนก่อน

    Shi galan

  • @sunnykumarsunny8478
    @sunnykumarsunny8478 11 วันที่ผ่านมา

    Hun nehi 100 sal baad insan man jawega jo hoya kudrat ne holi holi aap hi kita hun b ho reha.lekin insan ne darm de naam te vikas de naam te kudrat da nuksan bhut karta .hun dekho garmy bhut jiada ho rahi hai pani khatam hon lag peya

  • @Arif-qt7ys
    @Arif-qt7ys 2 หลายเดือนก่อน

    Allah zamin r asman ka nor ha

  • @Jaspalsinghdhapali
    @Jaspalsinghdhapali 2 วันที่ผ่านมา

    ਤੁਸੀ ਮੇਰੇ ਇਸ ਸਵਾਲ ਦਾ ਜਵਾਬ ਦਿਉ ਕਿ ਤੇਰੀ ਜੀਭ ਕਿਵੇ ਬੋਲ ਰਹੀ ਹੈ ਇਹ ਅਵਾਜ਼ ਕਿਵੇ ਪੈਦਾ ਹੋ ਰਹੀ ਹੈ

  • @MandeepSingh-zu8uj
    @MandeepSingh-zu8uj 9 หลายเดือนก่อน

    Bani je bani woh

  • @SurajSingh-oc6vq
    @SurajSingh-oc6vq 4 หลายเดือนก่อน

    Goutam buddh ki murti ko hi visnu kaha gaya

  • @RajSingh-ic2xx
    @RajSingh-ic2xx 10 หลายเดือนก่อน

    RELIGION , '' SOUL '' ( SATYA ) . SELF ( VISION WITNESS ) . PARAMATMA .

  • @lovie5h271
    @lovie5h271 หลายเดือนก่อน

    ਕੁਰਾਨ ਤੇ ਵੀ ਵਿਡੀਉ ਬਣਾਓ

  • @navreactionvideos1879
    @navreactionvideos1879 ปีที่แล้ว +1

    Ana looka de rab de definition onu kush karna..oda nam lena..ae pujari vad da rab hai...jo real rab hai osde rule sab liye same hun.. Jave baldi aag vich hath davo gye ta oh tuhanda hat nu jala degi..Fer pave ode age ardaas karo na manter pado ..aag ne ta fer ve hath sadna..ae a rule os rab de os kudrat de...baki sab Karam te a jave da Karam ove da fal..baki sab bekaar

  • @user-uy4ih7hz2f
    @user-uy4ih7hz2f 10 หลายเดือนก่อน +1

    Je rub ni haigaa ta pagg kyo banni aa sardaar ji

  • @HardeepSingh-vx2cm
    @HardeepSingh-vx2cm ปีที่แล้ว +1

    Very good, same like what i think about all this god bullshit

  • @sunnybutturi7180
    @sunnybutturi7180 9 หลายเดือนก่อน +1

    Darwin thought that all life might be traced to a common ancestor. He imagined that the history of life on earth resembled a grand tree. Later, others believed that this “tree of life” started as a single trunk with the first simple cells. New species branched from the trunk and continued to divide into limbs, or families of plants and animals, and then into twigs, all the species within the families

    • @SinghgillSingh
      @SinghgillSingh 5 หลายเดือนก่อน

    • @5493dev
      @5493dev หลายเดือนก่อน

      That's was just his theory life evolution..but that's is just theory not practical approach.....

  • @BalwinderKaur-wp5ey
    @BalwinderKaur-wp5ey 5 หลายเดือนก่อน

    ਉਹ ਇਹ ਤਾਂ ਨਹੀਂ ਰੱਬ ਕੋ ਆਸ ਸੀ ਐਵੇਂ ਟਾਈਮ ਹੀ ਵੇਸਟ ਕੀਤਾ

  • @SurajSingh-oc6vq
    @SurajSingh-oc6vq 4 หลายเดือนก่อน

    Boddhisti is old realisen

  • @premkumardass6633
    @premkumardass6633 7 หลายเดือนก่อน

    आप समझा रहे है कि जो दिखाई दे रहा है, वह वास्तविक नहीं और जो वास्तविक है, वह न तो दिखाई देता है और न ही बयान किया जा सकता है। जिस तरह गूंगा व्यक्ति गुड़ की मिठास को बयान नहीं कर सकता, उसी तरह आध्यात्मिक अनुभव शब्दो मै बयान नहीं किए जा सकते।
    भीखा साहिब भी यही कहते है: भीखा बात अगम की कहां सुनने में नाही। जो जाने सो कहे ना, कहे सो जाने नाही।।
    आप समझाते है कि आंतरिक सूक्ष्म आध्यामिक अनुभव आम बोलने वाली भाषा में बयान नहीं किए जा सकते, जिसके अंतर में आध्यात्मिक रहस्य प्रकट हो जाते है, उसकी जुबान बंद हो जाती है। क्यो कि यहां कुछ ऐसा है ही नहीं जिससे वहां की तुलना की जा सके।
    कोई भी सुहागिन पति के मिलाप और प्रेम के आनंद को शब्दो में बयान नहीं कर सकती। उसी तरह प्रभु मिलाप के परम आनन्द को भी आंतरिक आध्यात्मिक मंडलों के संबंध में कुछ कुछ इशारे ही दिए है क्योंकि उम मंडलों को शब्दो में पूरी तरह प्रकट कर सकना असंभव है। एक कहावत है ” जिन हरि पाया तिन ही छिपाया”
    महात्मा समझाते है कि अपनी आध्यात्मिक अवस्था को छिपाकर रखना जरूरी है, क्योंकि संसार में कोई इसका सच्चा कद्रदान नहीं है। जिसके पास हीरा होता है, उसे छिपाकर रखता है, उसकी नुमाइश नहीं करता। आंतरिक अनुभव अभ्यासी की निजी जायदाद होती है। उनका प्रयोग केवल और ज्यादा से ज्यादा आध्यात्मिक तरक्की के लिए ही किया जाना चाहिए।

  • @androidgamer1813
    @androidgamer1813 2 ปีที่แล้ว

    Fish pani to bar jina sikh gai 😂😂senice de name te laliya 😂😂😂😂

  • @sunnybutturi7180
    @sunnybutturi7180 9 หลายเดือนก่อน

    Your science is no more speaking about Darvin's theory

  • @jasmeetsingh4334
    @jasmeetsingh4334 5 หลายเดือนก่อน

    Eh "automatic" element ki hai???
    Mere khyaal ch eh science di shabdavli nhi. "Automatic" element nu labdya hi Science de shanke dor ho jange

  • @SurajSingh-oc6vq
    @SurajSingh-oc6vq 4 หลายเดือนก่อน +1

    Ve ved boddhist the

  • @rajwindersanghera8679
    @rajwindersanghera8679 ปีที่แล้ว +1

    Anker 🔩💟

  • @user-fb8lq1kh1f
    @user-fb8lq1kh1f 4 หลายเดือนก่อน +2

    ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।।ਕਿਸੇ ਨਾਲ ਛਲ ਨਹੀ ਕੋਈ ਛੇਦ ਨਹੀ ਨਿਰਮਲ ਤੇ ਸਾਬਤ ਹੈ ਭੇਦ ਦਾ ਅੰਤ ਨਹੀ ਪੰਰਤੂ ਨਿਤ ਨਵਾਂ ਬੁਝਿਆ ਜਾ ਸਕਦਾ ਹੈ।ਨਿਯਮਾਂ ਦੇ ਰੂਪੁ ਵਿਚ। ਇਸੇ ਨੂੰ ਰਬ ਮੰਨਦੀ ਹੈ ।ਜੋ ਕਿਸੇ ਦੇ ਕਹਿਣ ਤੇ ਵਡਾ ਨਹੀ ਹੁੰਦਾ ਨਾਮੰਨਣ ਨਾਲ ਛੋਟਾ ਨਹੀ ਹੁੰਦਾ।ਗੁਣਦਾਤਾ ਰੂਪੁ ਹੈ।ਚੰਗਿਆਈਆ ਦਾ ਰੂਪ ਹੈ।ਲੋਭ ਈਰਖਾ ਹਉਮੈ ਰਹਿਤ ਸਹਜਿ ਰੂਪ ਹੈ ਮਨੁੱਖ ਦੇ ਅੰਦਰ ਹੀ ਹੈ।ਮਨੁਖਤਾ ਵਿੱਚ ਵਸਿਆ ਹੋਇਆ ਹੈ।ਇਸਨੂੰ ਸਮਝਣ ਲਈ ਨਾਮ ਰਬ ਰਖਿਆ ਹੈ।ਸਚੁ ਹੈ।ਸਚੁ ਦੀ ਸਭਨਾ ਨੂੰ ਲੋੜ ਹੈ।ਐਸਾ ਲਿਖਿਆ ਬਾਣੀ ਵਿਚ ਜਾਪਦਾ ਹੈ।

  • @MandeepSingh-zu8uj
    @MandeepSingh-zu8uj 9 หลายเดือนก่อน

    Paji ek vari clear kar do rab hai jo nhi loki bani bani bahut karde

  • @kuldeepkalsi7601
    @kuldeepkalsi7601 ปีที่แล้ว +11

    ਬਾਈ ਜੀ ਨੇ ਬਹੁਤ ਵਧੀਆ ਗਲ ਬਾਤ ਕਰੀ ਅਤੇ science ਬਾਰੇ ਸਹੀ ਗਲਾਂ ਦਸੀਆ ਪਰ ਬਾਈ ਜੀ ਦੀ ਗੁਰੂ ਗ੍ਰੰਥ ਸਾਹਿਬ ਬਾਰੇ study ਸਹੀ ਨਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਾਕੀ ਗ੍ਰੰਥਾ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਜੋ ਸਹੀ ਨਹੀ ਹੈ!

    • @rajwindersanghera8679
      @rajwindersanghera8679 ปีที่แล้ว +1

      Good luck 💟

    • @rajindersingh127
      @rajindersingh127 ปีที่แล้ว

      Kuldeep Kalsi, sikhs are also very relgious people. In some cases just like Islam.

    • @lalkhan4411
      @lalkhan4411 11 หลายเดือนก่อน +3

      ਬਸ ਆਪਣੇ ਤੇ ਵਗਾਨੇ ਵਿੱਚ ਫਰਕ ਕਰਨਾ ਹੀ ਤਾਂ ਸਖਾੳਦਾ ਧਰਮ

    • @salvation5566
      @salvation5566 6 หลายเดือนก่อน

      Tusi study kro fer duniya de bhulekhe door kro

    • @paramjitsingh6195
      @paramjitsingh6195 3 หลายเดือนก่อน

      You are right veer

  • @gotasingh3500
    @gotasingh3500 11 หลายเดือนก่อน +1

    Saty,lok rampal ji baba kol aao

    • @singhSingh-pi5gv
      @singhSingh-pi5gv 10 หลายเดือนก่อน

      😂😂😂😂

    • @5493dev
      @5493dev หลายเดือนก่อน

      Hahaha gyaan bhanadarr rampal ji Maharaj sidha programme jail Cho chalda 😂😂

  • @sarakaul9409
    @sarakaul9409 ปีที่แล้ว

    Verry god is tod

  • @deepsingh557
    @deepsingh557 2 ปีที่แล้ว +3

    ਰਬ ਆਪ ਪੁਰਖ ਨੂੰ ਭਗਤੀ ਚ ਲਾਉਂਦਾ ਹੈ
    ਤੇ ਉਸ ਦੇ ਹੁਕਮ ਚ ਹੀ ਸਾਕਤ ਹੋ ਜਾਂਦੇ ਨੇ ਪੁਰਖ ।

  • @rajwindersanghera8679
    @rajwindersanghera8679 ปีที่แล้ว

    Vgian q 1 ?
    Sun hu kis fondancen' s. Pl follow sungrud' s.
    You rong this feld

  • @gurmindersingh-1577
    @gurmindersingh-1577 ปีที่แล้ว +2

    Awe Chawla Mari jnda

  • @dalwinderssi4094
    @dalwinderssi4094 8 หลายเดือนก่อน

    Bhai sahib je rub nahi hai, tusi science naal ik kinda bna ke dikhao.

  • @HappyHappy-fd6le
    @HappyHappy-fd6le ปีที่แล้ว +2

    Dhan Baba Nanak ji

    • @rajindersingh127
      @rajindersingh127 ปีที่แล้ว

      Thanks baba Nanak? He did not have enough intelligence to know that their actions or their movement would end up in a new religion.

    • @HappyHappy-kx7qk
      @HappyHappy-kx7qk ปีที่แล้ว

      Thanks Baba nanak for what he had and delivered..

    • @rajindersingh127
      @rajindersingh127 ปีที่แล้ว

      @@HappyHappy-kx7qk What was his teachings?

    • @HappyHappy-kx7qk
      @HappyHappy-kx7qk ปีที่แล้ว

      His main teachings is in japji . Please Read that 🙏

    • @rajindersingh127
      @rajindersingh127 ปีที่แล้ว

      @@HappyHappy-kx7qk Was his goal to creat a new religion?

  • @drbatth
    @drbatth 2 ปีที่แล้ว +6

    My simple question is how did that fire ball came in the universe ?
    This discussion started that once upon a time there was one fire fall made of gasses which over time split and formed another fireball that over periods became cold and finally became earth ..
    coming back to my question how did the very first fire ball came into existence ??
    Things can move forward only when this basic question is answered.
    In the end he is saying there is some energy that exits which , but who created that energy , and we all know without any doubt “ energy can never be created or destroyed”
    The bigger question is what is that energy ? Who created it ?
    Can we say that the so called energy is God ?
    The Granths also say “ God didn’t take birth ( A-juni) from anyone .. it existed on His own … so now people call that energy as GOD.. that’s what I believe and about 90% of worlds population believe .
    That so called Energy AKA God can never die …
    I am not convinced with this discussions at all …

    • @jagan31982
      @jagan31982 2 ปีที่แล้ว +2

      Well then study more science

    • @kirtanjass8032
      @kirtanjass8032 ปีที่แล้ว

      Same here he is just arrogant he thinks he is superior he going to be ashed back

    • @charanjitsingh375
      @charanjitsingh375 ปีที่แล้ว

      Not discussion but just like talk on the tea.

    • @bhagwansareen6568
      @bhagwansareen6568 6 หลายเดือนก่อน

      Our intelligence is limited to know about the material world only around us when we are in awake condition. If the scientists cannot explain where we exist during mode of sleep where we experience all joy and sorrow it is just foolish to believe in any theory.

    • @bdjlo2008
      @bdjlo2008 หลายเดือนก่อน

      You are not smart enough to understand that all religions including Sikhi are man made. And all Gods including Waheguru are also man made.
      Yes. We have energy. We have nature. We don’t need to rename nature or energy as a god.

  • @rishujitrehanji4231
    @rishujitrehanji4231 8 หลายเดือนก่อน

    Jo jeev woitch atma ha os bara duso

  • @androidgamer1813
    @androidgamer1813 2 ปีที่แล้ว

    Energy de sir hi chal rahi a chote o Energy hi Rab va seince de na te laliya Mari jana 😂😂😂😂😂

  • @MandeepSingh-zu8uj
    @MandeepSingh-zu8uj 9 หลายเดือนก่อน

    Sadi gali vich ek janani hai usda pati mar gya oh kehdi bani jiva ke dikha de ye hai

  • @RajSingh-ic2xx
    @RajSingh-ic2xx 10 หลายเดือนก่อน +1

    YOU 100 % , '' WRONG '' . ALL ALSO MEANS , LIFE , BHAGWAN AND PARAMATMA , '' EXIST '' . SELF ( VISION WITNESS ) , NOT EYE WITNESS . PARAMATMA . ( ALIVE ( SATYA ) .

  • @gurmitsingh2019
    @gurmitsingh2019 ปีที่แล้ว +3

    ਕੀ ਵਿਗਿਆਨਕ ਸੋਚ ਧਰਮ ਹੈ ?
    ਕੀ ਵਿਗਿਆਨਕ ਸੋਚ ਮਨੁੱਖੀ ਮੰਨ ਦੀ ਪੀੜਾ ਦਾ ਹੱਲ ਹੈ ?
    ਕੀ ਆਪ ਨੂੰ ਪਤਾ ਹੈ ਜਿਆਦਾਤਰ ਵਿਗਿਆਨਕ
    ਗੰਬੀਰ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ ?
    ਆਪ ਖੁਦ ਖੋਜ ਕਰ ਸਕਦੇ ਹੋ ਇਹਨਾ ਬਾਰੇ ਚਾਹੇ ਉਹ
    Albert Einstein ਜਾਂ ਫਿਰ Isaac Newton ਜਾਂ ਫਿਰ ਨਿਉਕਲਰ ਬੰਬ ਬਣਾਉਣ ਦੀ ਸ਼ਮਤਾ ਰੱਖਣ ਵਾਲਾ David Bomb ਹੋਵੇ ਇਹ ਸੱਭ ਗੰਬੀਰ ਮਾਨਸਿਕ ਪੀੜਾ ਵਿਚ ਰਹੇ ਹਨ।ਜੋ ਖੁਦ ਮਾਨਸਿਕ ਪੀੜਾ ਵਿਚ ਰਹੇ ਹੋਣ ਕੀ ਉਹ ਮਨੁੱਖੀ ਪੀੜਾ ਦਾ ਹੱਲ ਕਰ ਸਕਣਗੇ ?
    ਫਿਰ ਅਸੀ ਕਿਉ ਬਾਬੇ ਨਾਨਕੁ ਨੂੰ ਇਕ ਵਿਗਿਆਨਕ ਸਿਧ ਕਰਨ ਵਿਚ ਤੁਲੇ ਹੋਏ ਹਾਂ !

    • @rajindersingh127
      @rajindersingh127 ปีที่แล้ว

      ਤੁਹਾਡੇ ਵਰਗੇ ਕੱਟੜਪੰਥੀ ਲੋਕ ਸਾਨੂੰ ਕਿਸੇ ਬਿਹਤਰ ਚੀਜ਼ ਵਿੱਚ ਵਿਕਸਤ ਨਹੀਂ ਹੋਣ ਦਿੰਦੇ! ਵਿਗਿਆਨ ਨੇ ਸਾਨੂੰ ਜੋ ਵੀ ਦਿੱਤਾ ਹੈ ਉਸਨੂੰ ਵਰਤਣਾ ਬੰਦ ਕਰ ਦਿਓ। ਕੀ ਤੁਸੀਂ ਇਹ ਕਰ ਸਕਦੇ ਹੋ? ਨਹੀਂ! ਲਗਭਗ ਹਰ ਚੀਜ਼ ਜੋ ਤੁਸੀਂ ਅਤੇ ਤੁਹਾਡੇ ਸਮਾਨ ਸੋਚ ਵਾਲੇ ਲੋਕ ਰੋਜ਼ਾਨਾ ਦੇ ਅਧਾਰ 'ਤੇ ਵਰਤਦੇ ਹਨ ਵਿਗਿਆਨੀਆਂ ਦੁਆਰਾ ਬਣਾਈ ਗਈ ਹੈ!

  • @MyJerrytv
    @MyJerrytv 5 หลายเดือนก่อน +1

    ਜੌ ਮਰਜੀ ਕਰਲੋ ਜਿਨਾਂ ਮਰਜ਼ੀ ਜ਼ੋਰ ਲਾ ਲਓ ਕੋਈ ਨਹੀਂ ਦਸ ਸਕਦਾ ਚੇਤਨਾ ਕੀ ਆ ਕਿੱਥੋਂ ਆਉਂਦੀ ਆ ਸਾਇੰਸ ਸਾਰੇ ਅੰਦਰੂਨੀ ਅੰਗ ਬਦਲ ਕੇ ਵੀ ਬੰਦੇ ਨੂੰ ਜਿੰਦਾ ਨਹੀਂ ਰੱਖ ਸਕਦੀ ਕਿਉੰ? ਓਹ ਕੀ ਆ ਜੌ ਜਿੰਦਾ ਰੱਖ ਰਿਆ ਤੇ ਜਨਮ ਦਿੰਦਾ ਆ। ਨਾਸਤਿਕਤਾ ਬੜੇ ਥਲੇ ਪੱਧਰ ਦੀ ਗੱਲਬਾਤ ਆ

  • @rishujitrehanji4231
    @rishujitrehanji4231 8 หลายเดือนก่อน

    Hun is tara jeev 0eio ni Banda is bara duso

  • @havelienterprises135
    @havelienterprises135 5 หลายเดือนก่อน

    ਭਗਵਾਨ ਹੈ ਬਿਲਕੁਲ ਹੈ।ਵਿਗਿਆਨ ਭਗਵਾਨ ਦੀ ਕ੍ਰਿਤ ਦੀ ਸਟਡੀ ਹੋਈ ਹੈ।ਪ੍ਰੰਤੂ ਸਾਇੰਸ ਤੋਂ ਅਜੇ ਤੱਕ ਸਮੁੰਦਰ ਦੀ ਪੂਰੀ ਖੋਜ ਨਹੀਂ ਹੋਈ। ਪਤਾਲ ਤੇ ਅਕਾਸ਼ ਦੀ ਖੋਜ ਪੂਰੀ ਨਹੀਂ ਹੋਈ। ਸਾਇੰਸ ਤਾਂ ਇਹ ਨਹੀਂ ਦੱਸ ਸਕੀ ਕਿ ਮਛੀ ਦਰਖਤ ਤੇ ਚੜ ਕੇ ਅੰਡਾ ਕਿਊ ਦਿੰਦੀ।ਜਦ ਕਿ ਇਕ ਮਛੀ ਦੀ ਨਸਲ ਹੀ ਦਰਖਤ ਅੰਡੇ ਦਿੰਦੀ ਬਾਕੀ ਮਛੀਆਂ ਪਾਣੀ ਚ ਦਿੰਦੀਆਂ। ਕੁਤਾ ਐਂਵੇ ਭੌਂਕਦਾ।

    • @5493dev
      @5493dev หลายเดือนก่อน

      Eh Bai ji moorkh AA..hor Kuch nhi

  • @satpreetsingh1780
    @satpreetsingh1780 ปีที่แล้ว +3

    I disagree with the statements made by speaker, I can offer him healthy debate. Even if it's on channel radio etc

    • @johnsydney100
      @johnsydney100 9 หลายเดือนก่อน

      What u disagree with ?

  • @ajmersinghsidhu9504
    @ajmersinghsidhu9504 9 หลายเดือนก่อน +1

    ਪਦਾਰਥ.ਤੇਰੇ.ਬਾਪ.ਨੇ.ਬਣਾਏ.ਨੇ

  • @komarkomarooo9984
    @komarkomarooo9984 8 หลายเดือนก่อน

    Buddh hi buddh hia

  • @raghbirsingh4959
    @raghbirsingh4959 6 หลายเดือนก่อน

    ਭਰਾਵਾ ਨਾਸਤਿਕ ਹੋ ਕੇ ਵੀ ਸਿੱਖ ਦੇ ਸਰੂਪ ਵਿੱਚ ਹੈਂ ਇਹ ਸਰੂਪ ਕਿਉਂ ਧਾਰਨ ਕਰ ਰੱਖਿਆ ?? ਇਹ ਰੈਸ਼ਨਲਿਸਟ ਨਹੀਂ ਬਹਿਰੂਪੀਆ ਹੈ ਇਹ ਖੁਦ ਇਕ ਧਰਮ ਦਾ ਸਰੂਪ ਧਾਰਨ ਕਰੀ ਬੈਠਾ ਹੈ

    • @Talwindersingh-sh7go
      @Talwindersingh-sh7go 5 หลายเดือนก่อน

      Nastik da ke roop hunda? Sikh dhram te pehla v look hunda c