'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02

แชร์
ฝัง
  • เผยแพร่เมื่อ 1 ต.ค. 2024
  • #punjab #punjabiculture #punjablife #punjabiradiousa #westernculture #maharajaranjeetsingh #warisshah
    'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02
    balkaur singh gill, punjab, waris shah, punjab history, india histoy, punjabi language, history of india, gurpreet singh, ludhiana, balkaur singh gill ludhiana, punjab culture, old culture of punjab, village life, punjab village life, proud to be punjabi, western dressing in punjab, punjabi radio usa, old punjab life, maharaja ranjit singh, maharaja ranjit singh history, maharaja ranjit singh death,
    *********************
    Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
    Subscribe to our channel: / punjabiradiousa
    Facebook Punjabi Radio USA:- / punjabiradio
    Instagram Punjabi Radio USA:- / punjabiradiousa
    Our website:- www.punjabirad...
    Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

ความคิดเห็น • 92

  • @dalbirsinghsingh6234
    @dalbirsinghsingh6234 9 หลายเดือนก่อน +21

    ਬਾਪੂ ਬਲਕੌਰ ਿਸੰਘ ਜੀ ਤੁਸੀਂ ਮਹਾਨ ਹੋ। ਤੁਹਾਡੀਆਂ ਗੱਲਾਂ ਿਵੱਚ ਪੂਰਾ ਦਮ ਹੈ। ਧੰਨਵਾਦ ਕਰਦੇ ਹਾਂ ਤੁੁਹਾਡਾ।

    • @jasbirsinghdhillon4315
      @jasbirsinghdhillon4315 9 หลายเดือนก่อน +1

      Very good bapu balkaur singh ji. May you live long. Very nice speaking. God bless you❤. Very 💪 strong

  • @gursewaksingh7909
    @gursewaksingh7909 9 หลายเดือนก่อน +19

    ਬਾਪੂ ਦੀਆਂ ਗੱਲਾਂ ਸੁਣ ਕੇ ਦਿਮਾਗ਼ ਖੁਲ ਜਾਦਾ

  • @theredleo4936
    @theredleo4936 9 หลายเดือนก่อน +13

    💯✅ ਸੱਚ 💥 💯✅ Sach
    ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ,
    ਬੰਦੇ ਦੀਆਂ ਅੱਖਾਂ ਖੋਲ੍ਹ ਦਿੰਦੇ ਨੇ ਬਾਪੂ ਜੀ

  • @SurinderSingh-lu1lx
    @SurinderSingh-lu1lx 9 หลายเดือนก่อน +9

    ਬਹੁਤ ਵਧੀਆ ਬਾਪੂ ਜੀ ਦੀ ਆ ਗਲਾਂ ਬਾਪੂ ਜੀ ਬਰਗੇ ਆਫਿਸਰ ਹੋਣੇਂ ਚਾਹੀਦੇ ਹਨ

  • @GurmailSingh-qf7ni
    @GurmailSingh-qf7ni 8 หลายเดือนก่อน +6

    ਬਾਪੂ ਬਲਕੌਰ ਸਿੰਘ ਜੀ ਨੂੰ ਸਲਾਮ ਹੈ ਸਾਲੂਟ ਹੈ ਬਿਲਕੁਲ ਸਹੀ ਤੇ ਸੱਚ ਬੋਲਦੇ ਨੇ ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Gurmukh-channel
    @Gurmukh-channel 9 หลายเดือนก่อน +12

    ਬਾਬਾ ਬਲਕੌਰ ਸਿੰਘ ਜੀ ਵੈਰੀ ਗੁੱਡ ❤❤❤❤❤

  • @theredleo4936
    @theredleo4936 9 หลายเดือนก่อน +6

    💥👉🏻 ਬਾਪੂ ਜੀ ਤੁਸੀਂ ਬਲਵਿੰਦਰ ਸਿੰਘ ਸੇਖੋਂ ਵਰਗੇ ਇਮਾਨਦਾਰ ਅਤੇ ਹੋਰ ਚੰਗੇ ਬੰਦਿਆਂ ਨੂੰ ਨਾਲ ਲੈ ਪੰਜਾਬ ਦੇ ਭਲੇ ਲਈ ਰਾਜਨੀਤਿਕ ਪਾਰਟੀ ਬਣਾਓ ਜੋ ਪੰਜਾਬ ਵਿੱਚੋਂ ਹੀ ਚੱਲੇ

    • @BalwinderSingh-ib2vq
      @BalwinderSingh-ib2vq 9 หลายเดือนก่อน

      ਬਾਪੂ ਜੀ ਮੈ। ਤੁਹਾਨੂੰ ਤੇ,ਰਾਜ ਸਰ ਜੀ ਆਪ ਏ ਚੰਡੀਗੜ੍ਹ ਗੲਏ ਸੀ ਦਿਵਾਲੀ ਦੇ ਦਿਨ ਸੀ

    • @Khalsa1699mrsingh
      @Khalsa1699mrsingh 9 หลายเดือนก่อน

      😂😂😂😂

  • @kuldeepmittal2818
    @kuldeepmittal2818 9 หลายเดือนก่อน +20

    ਬਾਪੂ ਬਲਕੌਰ ਸਿੰਘ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਅੱਜ ਬਾਪੂ ਕਹਿ ਗਿਆ ਰੱਬ ਦਾ ਖੌਫ ਖਾਓ ਅੱਜ ਕਿਹੜੇ ਰੱਬ ਦੀ ਗੱਲ ਕਰ ਗਿਆ ਪਰ ਬਾਪੂ ਕਹਿੰਦਾ ਰੱਬ ਹੈ ਨੀ

    • @2shoot
      @2shoot 8 หลายเดือนก่อน +1

      ਓਹਦੀ ਸੋਚ ਅਨੁਸਾਰ ਬਾਈ ਕੇ ਤੁਸੀਂ ਮੰਨਦੇ ਓ ਓਹਦਾ ਖੌਫ ਖਾ ਲੋ

    • @badshah3208
      @badshah3208 8 หลายเดือนก่อน

      Tusi jinnu mannde ho usda

    • @deepmannmann5342
      @deepmannmann5342 8 หลายเดือนก่อน

      Jidan ehde warge uper beet di a ohdo rabb yad aunda ehna nu

  • @amarjitsinghmavi5084
    @amarjitsinghmavi5084 8 หลายเดือนก่อน +3

    ਬਾਪੂ ਬਲਕਾਰ ਸਿੰਘ
    ਪੰਜਾਬੀ ਗਰੈਮਰ
    ਬਹੁਤ ਗਿਆਂਨ ਰੱਖਦੇ ਹਨ

  • @shivanisharma5562
    @shivanisharma5562 9 หลายเดือนก่อน +4

    ਇਸ ਇਨਸਾਨ ਨੇ ਬਾਬੇ ਨਾਨਕ ਵਾਂਗ ਤੁਰ ਕੇ ਸਾਰੀ ਦੁਨੀਆਂ ਦੇ ਦਰਸ਼ਨ ਕਰੇ ਹਨ,😢😮 ਪੰਜਾਬ ਭਾਰਤ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @JagdishSingh-cd2vx
    @JagdishSingh-cd2vx 6 หลายเดือนก่อน +1

    ਉਨੇ ਬੰਦੇ ਯੁੱਧਾਂ ਚ ਜਾਂ ਬਿਮਾਰੀ ਕਾਰਨ ਨ@ਈ ਮਰੇ ਜਿਥੇ ਕਰਮ ਧਰਮ ਦੀ ਭੇਟ ਚੜ੍ਹ ਨੇ।

  • @BalwinderSingh-ib2vq
    @BalwinderSingh-ib2vq 9 หลายเดือนก่อน +4

    ਬਾਪੂ ਜੀ ਮੈ ਆ ਰਿਹਾ ਸੈਰ ਕਰਨਾ ਤੁਹਾਡੇ ਨਾਲ

  • @Avtarsingh-q1s
    @Avtarsingh-q1s 9 หลายเดือนก่อน +8

    ਵਾਹਿਗੁਰੂ ਮੇਹਰ ਕਰੇ ਜੀ

  • @shivanisharma5562
    @shivanisharma5562 9 หลายเดือนก่อน +8

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਹ ਮਨੁੱਖ ਰੱਬ ਤੋਂ ਵੀ ਉਪਰ ਹੈਂ,😢😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 8 หลายเดือนก่อน +2

      ਬਾਈ ਜੀ ਜੇ ਇਹ ਗੁੰਡਾ ਬੀ ਜੇ ਪੀ ਦਾ ਤਾਂ ਅਮਿਤ ਸ਼ਾਹ ਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਕਾਇਤ ਭੇਜੋ

    • @2shoot
      @2shoot 8 หลายเดือนก่อน +1

      ਦੋ ਗੱਲਾਂ ਮਿਕ੍ਸ ਕਰ ਗਿਆ ਬਾਈ

    • @shivanisharma5562
      @shivanisharma5562 8 หลายเดือนก่อน +2

      @@2shoot ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਕੋਈ ਤਾ ਹੈ ਇਸ ਦੁਨੀਆਂ ਵਿੱਚ, ਗੁੰਡਾ ਗਰਦੀ ਦਾ ਵਿਰੋਧ ਕਰਨ ਵਾਲਾ,

    • @2shoot
      @2shoot 8 หลายเดือนก่อน +1

      ਜੇ ਕਰ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾ ਦੱਸੋ ਕੋਈ ਪਰੂਫ ਵਗੈਰਾ ਹੈ ?

    • @shivanisharma5562
      @shivanisharma5562 8 หลายเดือนก่อน

      @@2shoot ਮੇਰੇ ਕੋਲ ਪਰੂਫ ਹੈ ਅਪਣਾ ਨੰਬਰ ਭੇਜੋ ਜੀ

  • @shivanisharma5562
    @shivanisharma5562 9 หลายเดือนก่อน +3

    ਇਸ ਗੂੰਡੈ ਗੋਲਡੀ ਨੂੰ ਕੋਈ ਪਾਪ ਨਹੀਂ ਲੱਗਦਾ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😢😮😢

  • @rakeshshastri6226
    @rakeshshastri6226 9 หลายเดือนก่อน +4

    बिल्कुल सच्चाई बयान की है सरदार जी आपने मैं बहुत प्रभावित हूं आपकी बातों से मेरा प्रणाम स्वीकार कीजिए

  • @gurmailsinghgill8487
    @gurmailsinghgill8487 9 หลายเดือนก่อน +3

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਪ੍ਰਣਾਮ ਸ਼ਹੀਦਾਂ ਨੂੰ ਯਾਦ ਕਰੀਏ ਗ ਸ ਸੰਗੋਵਾਲ

  • @shivanisharma5562
    @shivanisharma5562 9 หลายเดือนก่อน +4

    ਆਣੇ ਵਾਲ਼ੇ ਸਮੇਂ ਵਿੱਚ ਇਸ ਗੂੰਡੇ ਗੋਲਡੀ ਦਾ ਸੂਰਜ ਨਹੀਂ ਡੂਬਣਾ 😢😮 ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 8 หลายเดือนก่อน

      ਬਾਈ ਤੇਰੇ ਪਲਾਂਟ ਦਾ ਰੋਲਾ ਗੋਲਡੀ ਨਾਲ ਖਤਮ ਨਹੀਂ ਹੋਇਆ ਬਹੁਤ ਟਾਈਮ ਹੋ ਗਿਆ

  • @GurdeepSingh-kp5rs
    @GurdeepSingh-kp5rs 8 หลายเดือนก่อน +1

    ਮੁਕਤੀ ਦਾ ਪਾਖੰਡ ਰਚਾਇਆ ਬ੍ਰਹਮਣ ਮਤ ਨੇ

  • @samshersingh41
    @samshersingh41 8 หลายเดือนก่อน +1

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਬਾਪੂ ਜੀ ਬੇਨਤੀ ਹੈ ਕਿ ਤੁਸੀਂ ਕਿਸਾਨ ਯੁਨੀਅਨ ਦਾ ਸਾਥ ਦਿਉ ਧੰਨਵਾਦ

  • @tejinderkaur5820
    @tejinderkaur5820 9 หลายเดือนก่อน +2

    ਬਹੁਤ ਵਧੀਆ ਬਲਕੋਰ ਸਿੰਘ ਜੀ

  • @shivanisharma5562
    @shivanisharma5562 9 หลายเดือนก่อน +3

    ਜਿਸ ਨੂੰ ਮਰਜ਼ੀ ਲੈ ਆਵੋ 😢😮 ਇਸ ਗੂੰਡੇ ਗੋਲਡੀ ਨੂੰ ਕੋਈ ਕਾਬੂ ਕਰ ਨਹੀਂ ਸਕਦਾ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ 😢😮

    • @sikandersingh7611
      @sikandersingh7611 8 หลายเดือนก่อน

      ਕ਼ਾਬੂ ਤੈਨੂੰ ਹੀ ਕਰਨਾ ਪੈਣਾ ਹੁਣ ਤਾਂ ਬਹੁਤ ਟਾਈਮ ਹੋ ਗਿਆ

  • @BikramSingh-b3c
    @BikramSingh-b3c 9 หลายเดือนก่อน +5

    This is a great man❤❤

  • @venaysingh5509
    @venaysingh5509 9 หลายเดือนก่อน +2

    I am nastik rab nu Manan vale bade pap karde nay Tey nastik apne ap to nafrat karde nay Tey Bora kese da ve nahe karde Jay budh Jay bheem

  • @harpreetgrewal4226
    @harpreetgrewal4226 8 หลายเดือนก่อน +2

    Pher tu kyon bolda english baba punjabi kyon ne bolda kehna bahut sokha karna aukha

  • @appardipbiring7297
    @appardipbiring7297 9 หลายเดือนก่อน +2

    Bapu ji has giaan not study,,good experience 👍

  • @RajWinder-wk7oy
    @RajWinder-wk7oy 9 หลายเดือนก่อน +14

    ਬਾਪੂ ਦੀ ਗੱਲਬਾਤ ਸੁਣ ਕੇ ਜਿੰਦਗੀ ਜਿਉਣੀ ਆ ਜਾਂਦੀ ਆ ❤️

    • @Kawal683
      @Kawal683 9 หลายเดือนก่อน +2

      ਸਚਾਈ।

  • @Sukhsidhuonlines
    @Sukhsidhuonlines 8 หลายเดือนก่อน +1

    No, in the indian parliament after independence, the first task was completed by repealing the law 'indian independence act 1947' passed by Britain's parliament.

  • @6parim
    @6parim 7 หลายเดือนก่อน

    jehdi khacch interview le reha usno kinna ka experience aa zindagi da ?
    thumbnail paya sach ya gupp

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @shutterupphotography2679
    @shutterupphotography2679 8 หลายเดือนก่อน +1

    Bai G 6 mint che tusi pura podcast kr dine oh 🙏🙏 bad che kuch nhi bachda bai pta nhi mainu tuci ki kehne oo os nu jo 6 mint da hunda hai us da timeing thodi ghat rakhoge ta sahi lagu mere hisab nal

  • @SurjitSingh-zt1kl
    @SurjitSingh-zt1kl 8 หลายเดือนก่อน

    ਨਹੀਂ ਰੀਸਾਂ ਬਾਪੂ ਜੀ ।

  • @ssmultani
    @ssmultani 9 หลายเดือนก่อน +2

    Totally agree with all thoughts.

  • @jaswantaman1133
    @jaswantaman1133 9 หลายเดือนก่อน +1

    Bai ji tuai jo interview lai rahe oh je tuhade v pagg bani hundi kus sakun di gl hundi angrej na bro

  • @TangoCharlieYT
    @TangoCharlieYT 8 หลายเดือนก่อน +1

    Intro 5 -10 sec di karo veer ji

  • @karanpooni4696
    @karanpooni4696 9 หลายเดือนก่อน +1

    Yr ini vaddi intro kon rkhda

  • @GurjitSingh-dg7kd
    @GurjitSingh-dg7kd 9 หลายเดือนก่อน +2

    ❤❤

  • @JoginderSingh-fx9sf
    @JoginderSingh-fx9sf 6 หลายเดือนก่อน

    Banda.kis.ne.bnaya.rab.nu.v.man.lai.ahankari..bapu

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @hardeepilahi
    @hardeepilahi 9 หลายเดือนก่อน +3

    Big boss 💪 🎉❤

  • @gurpreetsran9206
    @gurpreetsran9206 9 หลายเดือนก่อน +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @DreamMarinerRK
    @DreamMarinerRK 8 หลายเดือนก่อน +1

    👍💐👌

  • @avinashmusafir2936
    @avinashmusafir2936 8 หลายเดือนก่อน +1

    Very experienced and seasoned personality

  • @lovepreetsingh-yr1yj
    @lovepreetsingh-yr1yj 9 หลายเดือนก่อน +2

    37 mint di video bc 6 mint di intro

  • @randhirsingh8223
    @randhirsingh8223 9 หลายเดือนก่อน +1

    Wah Wah Wah Jhuthhe bandia de kpatt kholte bapu ji ne.Thank you ihna dia glla bilkul hu bahu hr te dhhukdia hundia ne.Lok baaiiman ho ge. ih ni sochde bhaii bilkul short time hei tuhade kol bhave bhllaaii khhtt lvo. bhave burraaiii khhtt lvo.Sbh amla de niberhe honhe ne uthe fer ronha penha superindent sahiba nu .

  • @preetchahal1349
    @preetchahal1349 8 หลายเดือนก่อน

    Y hath bann k benti aa j hai kise kol krde o pls

  • @ekonaam1313
    @ekonaam1313 9 หลายเดือนก่อน +1

    Bai ji, saara din complaint na kari jao..Sach tan eh hai:
    1) Eh duniya dukha di nagri hai… eh perfect nahin ban sakdi… eh na expect karo sab theek ho ju ethey
    2) isi karke santan ne keha hai ki naam japp ke mukti paao, taan jo dobara is duniya vich auna na pawe

  • @newidea7316
    @newidea7316 9 หลายเดือนก่อน +1

    Bilkul sahi Gallan ne

  • @LakhwinderSingh-oc3tv
    @LakhwinderSingh-oc3tv 9 หลายเดือนก่อน +2

    Jai shree Jatt ji 🐅🐅🐅🐅🙏

  • @angrejparmar6637
    @angrejparmar6637 9 หลายเดือนก่อน +2

    Thanks

  • @DrHarbeesingh5122
    @DrHarbeesingh5122 9 หลายเดือนก่อน +2

    Great personality

  • @LovlyKumar-q1z
    @LovlyKumar-q1z 8 หลายเดือนก่อน

    Bapu da mobile number seand kareo g Sanu bi bapu de lod aa

  • @jagwantsingh6176
    @jagwantsingh6176 9 หลายเดือนก่อน +2

    Bahut wdia vichar

  • @t2jwel720
    @t2jwel720 9 หลายเดือนก่อน +1

    God is great believe in God pray for bless

  • @khosakhosa1284
    @khosakhosa1284 9 หลายเดือนก่อน +1

    very very well said ji.

  • @satwantkaur369
    @satwantkaur369 8 หลายเดือนก่อน

    Vahh bapu ji🙏🙏

  • @gurdipsingh8633
    @gurdipsingh8633 9 หลายเดือนก่อน +2

    ਨੀਂਬੁ ਭਇਉ ਆਂਬੁ ਆਂਬੁ ਭਇਉ ਨੀਂਬਾ ਕੇਲੁ ਪਾਕਾ ਝਾਰਿ।। ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ।।❤

  • @amanrai5619
    @amanrai5619 9 หลายเดือนก่อน +1

    Waheguru bhala kare

  • @veergill2130
    @veergill2130 9 หลายเดือนก่อน +1

    ਵੀਰ

  • @HappyFuchsiaFlower-wi7rk
    @HappyFuchsiaFlower-wi7rk 8 หลายเดือนก่อน +1

    Very good job 👍👍

  • @laddi6615
    @laddi6615 9 หลายเดือนก่อน +3

    🙏👏👏👏👏👏👏👏

  • @LovlyKumar-q1z
    @LovlyKumar-q1z 8 หลายเดือนก่อน

    Bapu g nu salute aa❤

  • @atmasahota1085
    @atmasahota1085 9 หลายเดือนก่อน +2

    Everyone called grandfather but in Punjabi punters pink color turban not good who called Sikh

  • @LakhwinderSingh-oc3tv
    @LakhwinderSingh-oc3tv 9 หลายเดือนก่อน +1

    Jai shree Jatt ji

  • @navjeetsingh6783
    @navjeetsingh6783 8 หลายเดือนก่อน +1

    🪔🪔🪔🪔👏

  • @PreetSingh-dj4un
    @PreetSingh-dj4un ปีที่แล้ว +2

    Balkaur is ognorant
    Nank di gaal app kar da
    Te
    Nanak ni galat kehn da

    • @RajWinder-wk7oy
      @RajWinder-wk7oy 9 หลายเดือนก่อน +2

      ਬਾਬੇ ਨਾਨਕ ਨੂੰ ਕਦੋਂ ਗਲਤ ਕਿਹਾ ??

    • @PreetSingh-dj4un
      @PreetSingh-dj4un 9 หลายเดือนก่อน

      @@RajWinder-wk7oyRajwinder is also ignorant.
      Ballot, Nanak di gall app kar da
      Te
      Nanak di vichar nu galat kehnda

  • @ManinderSingh-ti3cd
    @ManinderSingh-ti3cd 9 หลายเดือนก่อน +2

    Pagg bn k guruya nu nayi manda ,, glaan da gaalri fukraa😂😂😂 te interview wala b fukra

  • @sukhdevsingh-fr8fm
    @sukhdevsingh-fr8fm 9 หลายเดือนก่อน +2

    ਬੁੱਢਿਆ ਐਵੇਂ ਬਕਵਾਸ ਨਾ ਕਰ