Tuhadi gll sahi hai mgr alg alg vichara daa satkaar v hona chahida hai.. Afghanistan/Pakistan/Bangladesh ch hindu/sikh khtm hon tae nae. Ki eah khtra nehi? Mai is vicharak naal sehmat nehi haan. Christan missionaries naa north east state ch hindu khtm krr ditae.. kerla ch v ehi chl reha hai. Kasmir ch hindu/ sikh khtm hon tae. Nae.. khtrae di definition iss insaan nu dsni chahidi hai…
@@amazingVlogs240Aho hinduyo ne kuj kita nhi manipur ch shareaam do kudiya nanagiya kr k una da rape krta kuch nhi kita hinduya ne … shareaam 2002 ch gujarat ch 12 12 daal de bachya apne di neighbour Muslims kudiya rape kita …. 1984 ch sikha nu marya rape kite … 2008 ch Christian marey ….. tu aa gya muu chak k hinduya di tarafdari karan … paeshuraam ne 100 percent khatri maar dite c … fr brhamans ne una diya kudiya naal rape kitey te fr khatri paida kitey ….. Duniya ch sirf ek dharam haa oh ha sach daaa jisley tak sarey dharam sach naal nhi khardw apa kade v khatey nhi ho sakde 🙏
ਗਿਆਨ ਦੀਆਂ ਗੱਲਾਂ ਬਾਪੂ ਜੀ ਦੀਆਂ
ਗੱਲ ਸੁਣ ਕੇ ਨਜ਼ਾਰਾ ਆ ਜਾਂਦਾ
ਸ਼ਬਦਾਂ ਦਾ ਭਰਪੂਰ ਖਜ਼ਾਨਾ ਇਹਨਾਂ ਕੋਲ
ਬੱਲੇ ਬਲਕੌਰ ਸਿੰਘ, ਬੜੀ ਇਤਹਾਸ, economic, philosophy, social science, social ਸਮਾਜ, hor ਬਹੁਤ ਕੁਝ, ena ਗਿਆਨ ਬਾਬਾ ਕਿਸੇ ਕਿਸੇ ਕੋਲ ਹੀ ਹੁੰਦਾ, ਜਿਉਂਦਾ reh
ਬਹੁਤ ਹੀ ਸੋਹਣੇ ਤਰੀਕੇ ਨਾਲ਼ ਆਸਤਿਕ ਅਤੇ ਨਾਸਤਿਕ ਦੀ ਵਿਆਖਿਆ ਕੀਤੀ ਹੈ ਬਾਪੂ ਨੇ।
ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜਦ ਤੱਕ ਇਹ ਵਿਅਕਤੀ ਅੰਦਰ ਜ਼ਿੰਦਾ ਹੈ ਉਦੋਂ ਤੱਕ ਕਿਸੇ ਵੀ ਧਰਮ ਨੂੰ ਕੋਈ ਖਤਰਾ ਨਹੀਂ ਧੰਨਵਾਦ |
Tuhadi gll sahi hai mgr alg alg vichara daa satkaar v hona chahida hai.. Afghanistan/Pakistan/Bangladesh ch hindu/sikh khtm hon tae nae. Ki eah khtra nehi? Mai is vicharak naal sehmat nehi haan. Christan missionaries naa north east state ch hindu khtm krr ditae.. kerla ch v ehi chl reha hai. Kasmir ch hindu/ sikh khtm hon tae. Nae.. khtrae di definition iss insaan nu dsni chahidi hai…
Veere ess duniya vich kuch bande ya kuch cheez ess traa di hai jo pure samaj nu khrab krde aaa
@@amazingVlogs240😊
@@amazingVlogs240Aho hinduyo ne kuj kita nhi manipur ch shareaam do kudiya nanagiya kr k una da rape krta kuch nhi kita hinduya ne … shareaam 2002 ch gujarat ch 12 12 daal de bachya apne di neighbour Muslims kudiya rape kita …. 1984 ch sikha nu marya rape kite … 2008 ch Christian marey ….. tu aa gya muu chak k hinduya di tarafdari karan … paeshuraam ne 100 percent khatri maar dite c … fr brhamans ne una diya kudiya naal rape kitey te fr khatri paida kitey ….. Duniya ch sirf ek dharam haa oh ha sach daaa jisley tak sarey dharam sach naal nhi khardw apa kade v khatey nhi ho sakde 🙏
ਧਰਮਂ ਕੀ ਹੈ 🎉ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਕਰਨ ਦੀ ਇੱਛਾ।।ਅਪਣੇ ਕੰਮ ਕਿਰਤ ਪ੍ਰਤੀ।। ਸੱਚਾਈ ਨਯਾਯ ਪਰੋਪਕਾਰ ਇਮਾਨਦਾਰੀ ਹੈ। ਇਸਨੂੰ ਧਰਮਂ ਕੇਹਿਦੇਂ ਹਾਂ।।🎉 ਪਰਮਾਤਮਾ ਦੀ ਪਰਿਭਾਸ਼ਾ।।ਜੇ ਕਰੀਏ ਦੇਖੀਐ 🎉 ਸੂਰਜ ਚੰਦ ਤਾਰੇ ਹਵਾ ਪਾਣੀ ਧਰਤੀ ਵਨਸਪਤੀ ਜੀਵ ਜੰਤੂ।ਪੁਰੇ ਬ੍ਰਾਹਮੰਡ।🎉 ਕਿਵੇਂ ਕੰਮ ਕਿਰਤ ਕਰ ਰਹੇ ਨੇ।।ਵਿਚੇ ਇਨਸਾਨ ਵੀ।। ਇਸਨੂੰ ਜੋ ਗਾਈਡ ਦਿਸ਼ਾ ਯਾਂ ਚਲਾ ਰੇਹਾ ਹੈ। ਉਸਨੂੰ ਰੱਬ ਕੇਹਿਦੇਂ ਨੇ।।🎉 ਜਦੋਂ ਅਸੀਂ ਕਿਤੇ ਜਾਣਾਂ ਹੁੰਦਾ ਹੈ।ਉਥੇ ਜਾਣੰ ਲੀ ਸਾਨੂੰ।।ਸਾਡਾ ਕੋਈ ਆਪਣਾ। ਯਾਂ ਜਿਸ ਨਾਲ ਸਾਨੂੰ ਕੰਮ ਪੈਂਦਾ ਔ। ਗਾਈਡ ਕਰ ਰਿਹਾ ਹੁੰਦਾ।। ਬਾਈ ਵਿਆਹ ਤੇ ਔਣਾ।।ਬਾਈ ਪੈਮੇਂਟ ਕੰਮ ਦੀ ਲੈ ਜਾਣਾ 🎉ਇਸ ਤਰ੍ਹਾਂ ਰੱਬ ਵੀ ਸਾਰੇ ਜੱਗ ਨੂੰ ਦਿਸ਼ਾ ਨਿਰਦੇਸ਼ ਕੰਮ ਧੰਦੇ ਤੇ ਲਾਇਆ ਹੋਇਆ ਹੈ।। ਵਨਸਪਤੀ ਵੱਡੀ ਹੁੰਦੀ ਵੇਖੋ 🎉 ਪੰਛੀ ਸੁਭਹ ਨੂੰ ਦਾਨਾ ਚੋਗਾ ਚੁਗਦੇ ਵੇਖੋ।। ਪਸ਼ੂ ਸੁਭਅ।ਖਾਣਾ ਖਾਦੇ ਚਾਰਾ ਖਾਂਦੇ ਵੇਖੋ।। ਜੰਗਲ ਚ ਹਰ ਜੀਵ।ਚਲ ਫਿਰ ਰੇਹਾ ਹੈ।।🎉
ਬਾਪੂ ਜੀ ਹੁਣਾ ਨੂੰ ਸੁਣਦਾ ਮੈਂ ਅੱਗੇ ਵੀ ਸੁਆਦ ਆ ਜਾਂਦਾ ਸੁਣ ਕੇ।।ਵੱਖਰਾ ਦ੍ਰਿਸ਼ਟੀਕੋਣ ਪੈਦਾ ਹੋ ਜਾਂਦਾ ਜਦ ਸੁਣਦੇ ਆ ਐਹ ਜੇ ਬੰਦਿਆਂ ਨੂੰ 🙏🙏
ਮਨਿੰਦਰ ਜੀਤ ਸਿੰਆਂ, ਤੇਰੀਆਂ ਪੇਸ਼ਕਾਰੀਆਂ ਬਹੁਤ ਵਧੀਆ ਹੁੰਦੀਆਂ ਨੇ,
ਅੱਜ ਬਾਪੂ ਜੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਲਈ ਧੰਨਵਾਦ ਅਤੇ ਬਾਪੂ ਜੀ ਦਾ ਵੀ ਸਤਿਕਾਰ।
ਬਹੁਤ ਵਧੀਆ ਲਗਿਆ ਬਾਪੂ ਬਲਕੌਰ ਸਿੰਘ ਜੀ ਦੇ ਵਿਚਾਰ ਸੁਣ ਕੇ ।ਧੰਨਵਾਦ
ਬਹੁਤ ਵਧਿਆ ਗੱਲ ਬਾਤ
ਬਾਬਾ ਬਲਕੌਰ ਸਿੰਘ ਜੀ ਆਪਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁੱਲ ਸੱਚੀਆਂ ਗੱਲਾਂ ਕਰਨ ਲਈ ਬਿਲਕੁੱਲ ਸੱਚ ਤੇ ਸਹੀ ਗਲ਼ ਕੀਤੀ ਹੈ ਜੀ
ਬਹੁਤ ਹੀ ਵਧੀਆ ਕੀਮਤੀ ਗੱਲਾ ਕੀਤੀਆ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ
ਬਿਨਾਂ ਗਿਆਨ ਤੋ ਗੱਲ ਨਹੀਂ ਹੁੰਦੀ,
ਗੱਲਾ ਬਾਪੂ ਜੀ ਕੋਲ ਭਰਪੂਰ ਨੇ,
Bhi ji gyan ta sara Tu rakhi baitha hor kise nu bacheya hi nhi😂😂😂
@@jassugill50 hor ki tenu pata
@@myrecords4381 bhai ji m aaye keh reha ki Tu aaye das v galat ki keha ina n
@@jassugill50 bai mai vi bapu di treef kiti c tu galat hi samjh geya lagda mai Sara podcast sunneya bohat ਚੰਗੀਆ ਤੇ ਘੈਂਟ ਗੱਲਾਂ ਹੋਇਆ ਇਸ podcast ch
Haumai deerag Rog hai Daru b is mayeh
ਬਹੁਤ ਗਿਆਨ ਭਰਭੂਰ ਗੱਲਬਾਤ
ਕੁੰਭੈ ਬੱਧਾ ਜਲ ਰਹੈ ਜਲ ਬਿਨ ਕੁੰਭ ਨ ਹੋਇ।।ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨੁ ਗਿਆਨ ਨ ਹੋਇ।। ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ।। ਸੱਚਮੁੱਚ ਬਾਪੂ ਬਲਕੌਰ ਸਿੰਘ ਗਿਆਨ ਦੇ ਸਾਗਰ ਹਨ। ਕਿਉਕਿ ਸ਼ਬਦ ਹੀ ਸਾਡਾ ਗੁਰੂ ਹੈ ਤੇ ਬਾਪੂ ਜੀ ਸ਼ਬਦਾਂ ਵਿੱਚ ਰਚੇ ਇਤਿਹਾਸ ਦੇ ਬਾ - ਕਮਾਲ ਗਿਆਤਾ ਹਨ।ਸੋ ਸਾਨੂੰ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਪ ਨੂੰ ਸਮਝਣ ਦੀ ਲੋੜ ਹੈ। ਜਿਨ੍ਹਾਂ ਵਿੱਚ ਕੁਦਰਤ+ਵਿਗਿਆਨ ਦਾ ਸੰਪੂਰਣ ਗਿਆਨ ਸ਼ਬਦ ਰੂਪ ਚ ' ਮੌਜੂਦ ਹੈ।
ਬਾਪੂ ਦੀ ਗੱਲ ਬਿੱਲਕੁਲ ਸਹੀ ਜਿਨ੍ਹਾਂ ਅਧਿਐਨ ਕਰਾਂਗੇ ਉਨੀ ਚਤੇਨਾ ਵਿੱਚ ਵਾਧਾ ਹੋਵੇਗਾ
ਮਹਾਂ ਗਿਆਨੀ ਬਾਬੂ ਜੀ🙏🙏🙏🙏
ਵਾਹਿਗੁਰੂ ਜੀ ਬਾਈ ਦੀ ਉਮਰ ਲੰਬੀ ਹੋਵੇ
ਧਰਮਾਂ ਨੂੰ ਖਤਰਾ ਦੱਸ ਕੇ ਇਹਨਾਂ ਨੇ ਆਪਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਇਹਨਾਂ ਦੀ ਤਾਂ ਉਹ ਗੱਲ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ ਬਾਪੂ ਜੀ ਦੀਆਂ ਗੱਲਾਂ 100% ਸਹੀ ਹਨ ਧੰਨਵਾਦ ਕਰਦੇ ਹਾਂ ਜੀ
ਬਹੁਤ ਵਧੀਆ ਗਿਆਨ ਦੀਆ ਗੱਲਾ ਸਲੂਟ ਬਜ਼ੁਰਗ ਨੂੰ
ਬਹੁਤ ਜਾਣਕਾਰੀ ਦੀ ਗੱਲ baat
ਧਰਮ ਇਕੋ ਹੈ ਸਾਰੇ ਧਰਮਾਂ ਲਈ ਸਚਿਆਰ ਜੀਵਨ ਮਨੁੱਖ ਦਾ ਮਨੁੱਖਤਾ ਨੂੰ ਸਮਰਪਿਤ ਜੀਉ ਤੇ ਜੀਨੇ ਦੇਵੋ।
ਤੂੰ ਆਪਣੇ ਨਾਓ ਨਾਲ ਸਿੱਖ ਧਰਮ ਦਾ ਚਿੰਨ ** ਸਿੰਘ ** ਕਿਉਂ ਲਿਖਿਆ ਹੋਇਆ ਹੈ।। ਜਿਹੜੇ ਧਰਮ ਨੂੰ ਉੱਤਮ ਮੰਨਦਾ ਏ, ਉਹ ਕਿਉ ਨਹੀਂ ਲਿਖਿਆ ਹੋਇਆ????
@@vaarispunjabdederabassi1403 ਅਕਾਲ ਪੁਰਖ ਦੀ ਫੌਜ ਦਾ ਹਿਸਾ ਸਮਝ ਲਵੋ ਭੋਜਨੁ ਬਣਾਉਣ ਵਾਲਾ।ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮੁਖਿ ਪੂਰਾ ਜੁਗਿ ਜੁਗਿ ਸੋਈ।।
ਬਿਲਕੁਲ ਜੀ ਇਨਸਾਨੀਅਤ ਹੀ ਅਸਲ ਧਰਮ ਹੈ।
@@vaarispunjabdederabassi1403 ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਸਬਦੁ ਗੁਰੂ।
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ।।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।।
ਸ਼ੁਰੂ ਵਾਲੇ 6 ਮਿੰਟਾਂ ਲਈ ਚੈਨਲ ਨੂੰ ਲੱਖ ਦੀ ਲਾਹਣਤ ਤੇ ਅਗਲੀ ਗੱਲ ਬਾਤ ਲਈ ਬਾਪੂ ਜੀ ਨੂੰ ਸਲੂਟ ਕਿਉਂਕਿ ਬਾਪੂ ਬਲਕੌਰ ਸਿੰਘ ਇਕ ਵਿਦਵਾਨ ਹੈ 👍👍
O kinda Bai g daso ge
@@MalkeetSingh-fl8rc ਵੀਰ ਇਹਨਾਂ ਚੈਨਲਾਂ ਨੇ ਪਾਖੰਡ ਫੜ ਲਿਆ ਪੰਜ ਸੱਤ ਮਿੰਟ ਕਲਿਪ ਕੱਟ ਕੱਟ ਕੇ ਲਾ ਦਿੰਦੇ ਫਿਰ ਸ਼ੁਰੂ ਹੁੰਦੀ ਗੱਲਬਾਤ ਜੇਕਰ ਤੀਹ ਮਿੰਟ ਦੀ ਇਹਨਾਂ ਛੱਤੀ ਦੀ ਕਰ ਦੇਣੀ
@@prabhjitsinghbal ha a gl Teri Bai g sahi aaa time kharab krde 100%sahi gl Bai Teri
ਬਹੁਤ ਵਧਿਆ ਤਰੀਕੇ ਨਾਲ ਦੱਸਿਆ ਗਿਆ ਹੈ ਪਹਿਲਾਂ ਬਣੀ ਪ੍ਰਾਲਬਧ ਪਿਛੋਂ ਬਣਾ ਸ਼ਰੀਰ ਪਰ ਮਨ ਨਹੀਂ ਮੰਨਦਾ ਧੀਰ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਜਨਮ ਤੋਂ ਪਹਿਲਾਂ ਰੱਬ ਨੂੰ ਦੇ ਕੇ ਆਇਆਂ ਹੈ, ਇਸ ਕਰਕੇ ਇਸ ਗੂੰਡੇ 😂 ਗੋਲਡੀ ਨੂੰ ਕੋਈ ਨੰਥ ਨਹੀਂ ਪਾਉਂਦਾ,😮😢
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
ਆਪਣੇ ਆਪ ਨੂਂ ਸਮਝਣ ਦੀ ਜ਼ਰੂਰਤ ਹੈ 🙏
ਪੰਜਾਬ ਦੇ ਹੀਰੇ ਬਾਲਕੋਰ ਸਿੰਘ ਜੀ
ਇੱਥੇ ਗੱਲਬਾਤ ਦਾ ਵਿਸ਼ਾ ਸੇਖੋਂ ਨਾਲ ਸੰਬੰਧ ਨਹੀਂ ਰੱਖਦਾ। ਸੱਚ ਕਿਹਾ ਹੈ ਬਲਕੌਰ ਸਿੰਘ ਨੇ ਸਾਡੇ ਲੋਕ ਸਮਝ ਅਤੇ ਚੇਤਨਾ ਤੋਂ ਕਿੰਨੇ ਪਛੜੇ ਹੋਏ ਹਨ। ਇਸਦਾ ਸਬੂਤ ਸਾਡੇ ਕੁਮੈਂਟ ਤੋਂ ਨਾਲ ਦੀ ਨਾਲ ਮਿਲ ਗਿਆ ਹੈ।
ਤੇਰੀਆਂ ਗੱਲਾਂ ਤੋਂ ਰਿਜ਼ਾਰਟ ਨਿਕਲ਼ਿਆ ਹੈ,ਗਦਾਰ ਤੇ ਰਿਸ਼ਵਤ ਖੋਰ ਹੀ ਇਸ ਦੂਨੀਆਂ ਨੂੰ ਡੁਬੋ ਦਿੰਦਾ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
Bappu Balkor Singh you very nice and Very Great ji jio 👍god bless you meri Ummr vi Bapu ji tenu Lgg jve
Brilliant
ਨਜ਼ਾਰਾ ਲਿਆਤਾ ਬਾਪੂ ਜੀ
ਬੰਦੇ ਨੇ ਰੱਬ ਬਣਾਇਆ, ਇਹ ਗੱਲ ਲੋਕਾਂ ਦਾ ਪ੍ਰਮਾਤਮਾ ਵਿਚੋਂ ਵਿਸ਼ਵਾਸ ਤੋੜਣ ਵਾਲੀ ਹੈ। ਬਾਕੀ ਸਾਰੀਆਂ ਗੱਲਾਂ ਬਾਪੂ ਦੀਆਂ ਬਹੁਤ ਵਧੀਆ ਲੱਗੀਆਂ।
WaheGuru
TRUE
ਇਸ ਰਿਪੋਰਟ ਬਾਈ ਨੂੰ ਦਿਲੋ ਪਿਆਰ 🥀🌻
ਇਹ ਗੱਲਾਂ ਤਾਂ ਬਾਈ ਬਲਕੌਰ ਸਿੰਘ ਜੀ ਬਹੁਤ ਵਾਰ ਕੀਤੀਆਂ ਹਨ। ਤੁਸੀਂ ਸੇਖੋਂ ਹੋਰਾਂ ਨਾਲ ਮਿਲ ਕੇ ਪੰਜਾਬ ਵਿੱਚ ਸਾਰੇ ਮੁੱਦਿਆਂ ਬਾਰੇ ਅਤੇ ਖ਼ਾਸ ਕਰਕੇ kleptocracy ( ਭ੍ਰਿਸ਼ਟ ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਗਠਜੋੜ ) ਵੱਲੋਂ ਕੀਤੀ ਗਈ ਅਤੇ ਕੀਤੀ ਜਾ ਰਹੀ ਲੁੱਟ ਦੀ ਗੱਲ ਕਰਨੀ ਅਤੇ ਲੜਨ ਬਾਰੇ ਅਹਿਦ ਕੀਤਾ ਸੀ। ਤੁਹਾਡੇ ਨਾਲ ਪੰਜਾਬ ਦੇ ਹੋਰ ਨਾਮਵਰ ਬੁੱਧੀਜੀਵੀ ਧਰਮਵੀਰ ਗਾਂਧੀ, ਮਾਲਵਿੰਦਰ ਮਾਲੀ … … ਵੀ ਸ਼ਾਮਲ ਸਨ। ਸੇਖੋਂ ਹੋਰਾਂ ਨੂੰ ਇਸ ਦਲਾਲ ਸੱਤਾ ਵੱਲੋਂ ਜੇਲ੍ਹ ਅੰਦਰ ਸੁਟੇ ਜਾਣ ਤੋਂ ਬਾਅਦ ਤੁਸੀਂ ਸਾਰਿਆਂ ਮੌਣ ਹੀ ਧਾਰ ਲਿਆ। ਪੰਜਾਬ ਨੂੰ ਤੁਹਾਡੇ ਤੋਂ ਬੜੀਆਂ ਉਮੀਦਾਂ ਸਨ। ਕੀ ਤੁਸੀਂ ਵੀ ਭਗਤ ਸਿੰਘ ( ਸੇਖੋਂ) ਦੇ ਜੇਹਲੋਂ ਬਾਹਰ ਆਉਣ ਨੂੰ ਉਡੀਕਦੇ ਹੋ।
ਮਲਵਿੰਦਰ ਸਿੰਘ ਮਾਲੀ ਨੂੰ ਅੱਜ ਚੁਕ ਲਿਆਂ ਹੈ ਪੂਲੀਸ ਨੇ,
17,9,2024ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,
ਅੱਜ ਤੁਸੀ ਹੀਰੇ ਨੂੰ ਲੱਭ ਕੇ ਲੈ ਆਏ ਧੰਕਵਾਦ
ਸ਼ਲਾਗਾ ਯੋਗ ਓਪਰਾਲਾ।
Bahut hi vadiya.. Jaankari Bapu Ji.. Thank u
Baba ji tuci great ho
ਭਾਈ ਸਾਹਿਬ ਜੀ ਤੁਹਾਡੀ ਸੋਚ ਗਲਤ ਹੈ ਕੁਦਰਤ ਅਪ ਹੈ ਕੁਦਰਤ ਅਪ ਹੈ ਕੁਦਰਤ ਵੱਡੀ ਹੈ ਕੁਦਰਤ ਅਪ ਹੈ ਕੁਦਰਤ ਦਾ ਅੰਤ ਨਹੀਂ
ਬਾਕੀ ਤਾਂ ਸਾਰੀਆਂ ਗੱਲਾਂ ਠੀਕ ਹਨ ਬਜ਼ੁਰਗਾਂ ਦੀਆਂ ਪਰ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਕਿ ਰੱਬ ਬੰਦੇ ਨੇ ਬਣਾਇਆ ਹੋਇਆ ਹੈ
ਗੁਰੂ ਜੀ ਕਹਿੰਦੇ ਹਨ
ਆਦਿ ਸਚੁ ਜੁਗਾਦ ਸਚੁ ਨਾਨਕ ਹੋਸੀ ਭੀ ਸਚੁ
ਬੁਹਤ ਵਧੀਆ ਜੀ
ਵਿਦਵਾਨ ਨਾਲ ਬਹਿਸ ਨੀ ਕੀਤੀ ਜਾ ਸਕਦੀ
ਵਿਦਵਾਨ ਨੂੰ ਬੱਸ ਸੁਣਿਆ ਜਾ ਸਕਦਾ ਹੈ
Narinder sing kapoor
ਅੱਜਕਲ੍ਹ ਜਾਤ ਪਾਤ ਤੇ ਸੱਟ ਵੱਜੀ ਆ ਪਰ ਉਦੋਂ ਸੱਟ ਕਿਥੇ ਜਾਂਦੀ ਜਦ ਆਪਣੀ ਧੀ ਭੈਣ ਦੇਣੀ ਹੁੰਦੀ ਕਿਸੇ ਨੂੰ।।ਇਹ ਚੀਜ਼ ਰਹਿੰਦੀ ਦੁਨੀਆਂ ਤੱਕ ਰਹੂਗੀ ਜਿੰਨੇਂ ਮਰਜ਼ੀ ਜਨੇਉ ਜਿੱਡੇ ਮਰਜ਼ੀ ਗਾਤਰੇ ਪਾ ਲੈਣ।। ਕਦੇ ਦੇਖਿਆ ਕਿਸੇ ਅਮ੍ਰਿਤਧਾਰੀ ਜੱਟ ਦੀ ਧੀ ਕਿਸੇ ਅਮ੍ਰਿਤਧਾਰੀ ਮਜ਼ਬੀ ਸਿੱਖ ਨਾਲ ਵਿਆਹੀ ਹੋਵੇ ਹਾਲਾਂਕਿ ਹਿੰਦੁਆਂ ਦਾ ਚਲਦਾ ਆਪਸ ਚ ਅਜਕਲ ਬ੍ਰਾਹਮਣ ਖੱਤਰੀ ਬਾਣੀਆਂ ਰਾਜਪੂਤ ਕਰਵਾਈ ਜਾਂਦੇ ਮੁੰਡੇ ਕੁੜੀਆਂ ਵਿਆਹ 🙏🙏
Sahi gall ae
ਕੁਝ ਜੱਟਾ ਦੇ ਘਰ ਚਮਾਰਾ ਦੀਆ ਕੁੜੀਆ ਵਿਆਹੀਨੂੰ, ਸਾਰੀ ਉਮਰ, ਚੰਮਿਆਰੀ ਚੰਮਿਆਰੀ ਦੇ ਮੇਹਣੇ ਸਹਿਣੇ ਪੈਦੇ ਨੇ।
ਜਾਤ ਪਾਤ ਦਾ ਬੁੱਟਾ ਬ੍ਰਾਹਮਣ ਦਾ ਹੀ ਲਾਇਆ ਮਨੁਸਿੰਮ੍ਰਤੀ ਦੁਆਰਾ। ਕਿਹੜਾ ਬ੍ਰਾਹਮਣ ਚੂੜੇ ਚਮਾਰ ਨੂੰ ਧੀ ਦਿੰਦਾ ਦਿਖਾ ਤਾਂ ਇੱਕ ਵੀ। ਐਵੇਂ ਝੂਠ ਤੇ ਲੱਕ ਬੰਨ੍ਹਿਆ। ਪੰਜਾਬ ਆ ਇੱਕ ਜਿੱਥੇ ਪੂਰੇ ਭਾਰਤ ਨਾਲੋਂ ਜਾਤ ਪਾਤ ਘੱਟ ਆ। ਪੰਜਾਬ ਤੋਂ ਬਾਹਰ ਨੀਵੀਂ ਜਾਤ ਆਲਿਆਂ ਦੇ ਐਨਕ, ਮੁੱਛ, ਜੁੱਤੀ, ਟੌਹਰ ਕੱਢਣੀ, ਘੋੜੀ ਚੜ੍ਹਨ ਤੇ ਪਾਬੰਦੀਆਂ ਨੇ,ਬ੍ਰਾਹਮਣ ਦੇ ਘਰ ਜੁੱਤੀ ਹੱਥ ਚ ਫ਼ੜ ਕੇ ਨਿਕਲਣਾ।
ਦੱਸ ਪੰਜਾਬ ਚ ਕਿੱਥੇ ਆ ਇਹ? ਭਾਵੇਂ ਪੰਜਾਬ ਦਾ ਬ੍ਰਾਹਮਣ ਜਾਂ ਜੱਟ ਹੀ ਹੋਵੇ।
ਆਪਣਾਂ ਪੰਜਾਬ ਹੋਵੇ
ਆਪਣਾਂ ਪੰਜਾਬ ਹੋਵੇ
ਸੱਚ ਦੀ ਆਵਾਜ਼ ਹੋਵੇ
ਬੰਦਾ ਭਾਵੇਂ ਗੰਜਾ ਹੋਵੇ
ਆਪਣਾਂ ਦਿਮਾਗ ਹੋਵੇ
-ਓ ਪੱਗ ਟੋਪੀ ਟਿੱਕੇ ਬਾਣੇ
ਚੋਲੇ ਤੋਂ ਆਜ਼ਾਦ ਹੋਵੇ
ਮੁਗਲਾਂ ਨੇ ਲੁੱਟਿਆ
ਫ਼ਰੰਗੀਆਂ ਨੇ ਲੁੱਟਿਆ
ਬ੍ਰਾਹਮਣਾਂ ਜੇ ਲੁੱਟਿਆ
ਤਾਂ ਸਿੱਖਾਂ ਨੇ ਵੀ ਲੁੱਟਿਆ
-ਓ ਇੱਕੋ ਰੱਸੇ ਨੂੜ ਫਿਰ
ਲੁੱਟ ਦਾ ਹਿਸਾਬ ਹੋਵੇ
ਜਿੱਨਾਂ ਸਾਨੂੰ ਲੁੱਟਿਆ ਹੈ
ਬੁੱਤਾਂ ਦੇ ਪੁਜਾਰੀ ਨੇ
ਉੁਨਾਂ ਹੀ ਹੈ ਲੁੱਟਿਆ
ਪੱਗ ਕੇਸ ਦਾਹੜੀ ਨੇ
-ਓ ‘ਗੱਪੀ’ ਬ੍ਰਹਮ-ਗਿਆਨੀਆਂ ਲਈ
ਛਿੱਤਰਾਂ ਦਾ ਹਾਰ ਹੋਵੇ
ਅੱਖਾਂ ਨੂੰ ਵੀ ਲੁੱਟਿਆ
ਤੇ ਕੰਨਾਂ ਨੂੰ ਵੀ ਲੁੱਟਿਆ
ਤਨਾਂ ਨੂੰ ਵੀ ਲੁੱਟਿਆ
ਤੇ ਮਨਾਂ ਨੂੰ ਵੀ ਲੁੱਟਿਆ
-ਓ ਨਹੀਓ ਪੀਣਾਂ ਗਊ ਭਾਵੇਂ
ਮੱਛੀ ਦਾ ਪਿਸ਼ਾਬ ਹੋਵੇ
ਰਾਗਾਂ ਨਾਲ ਲੁੱਟਿਆ
ਤੇ ਸਾਜ਼ਾਂ ਨਾਲ ਲੁੱਟਿਆ
ਰਾਗੀ-ਢਾਡੀ ਸੰਘ-ਪਾੜ
ਆਵਾਜ਼ਾਂ ਨਾਲ ਲੁੱਟਿਆ
-ਓ ‘’ਤੋਹੀ ਮੋਹੀ, ਮੋਹੀ ਤੋਹੀ”
‘ਇੱਕ’ ਦਾ ਵਿਚਾਰ ਹੋਵੇ
ਇਮਾਰਤਾਂ ਨੇ ਲੁੱਟਿਆ
ਤੇ ਗੋਹਲਕਾਂ ਨੇ ਲੁੱਟਿਆ
ਖੁੱਲ੍ਹੇ ਚੋਲੇ ਛੁੱਪੇ ਢਿੱਡ
ਢੋਲਕਾਂ ਨੇ ਲੁੱਟਿਆ
- ਇਹ ਨੇ ਗੁਰੂ ਦੇ ਸਵਾਲ
ਬਿਨ ਗਾਲਾਂ ਦੇ ਜਵਾਬ ਹੋਵੇ
-ਆਪਣਾਂ ਪੰਜਾਬ ....
INSANISTAN-ZINDABAD!
Boht shi👌👌
Jwaab te veer tainu bda vadiya de sakda uh v teri bhasha ch satta ghad ke par ki kra kuj sach v hai te adhe naalo jaada jhooth.. 😢
ਬਹੁਤ ਵਧੀਆ ਵਿਚਾਰ ਨੇ
ਹਰ ਵਿਸ਼ੇ ਤੇ ਬੇਬਾਕੀ ਨਾਲ ਬੋਲਣ ਵਾਲੇ ਤੇ ਤਰਕ ਨਾਲ ਗੱਲ ਕਰਨ ਵਾਲੇ ਬਾਪੂ ਬਲਕੌਰ ਸਿੰਘ ਨੂੰ ਸੁਣ ਕੇ ਅਕਲਾਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਬਾਕਮਾਲ ਗੱਲਬਾਤ
ਟੱਟੂ 😂
ਸਵਾਹ ਸੱਤਾਂ ਚੁਲ੍ਹਿਆਂ ਦੀ 😂
@@AK-bp2qp Mantaa de ulli jiada he chadi hoi aa. Logic te facts da asar ho he nahin riha. Indoctrined .
@@AK-bp2qpਸਹੀ ਆ ਲੱਗੇ ਰਹੋ ਬਾਈ 😂😂😅 ਹਾ ਹਾ ਹੂ ਹੂ ਹੇ ਹੇ ਇਹੋ ਕੁੱਝ ਪੱਲੇ ਤੁਹਾਡੇ ਵਰਗਿਆ ਦੇ ਤੁਸੀ ਓਹੀ ਲੋਕ ਹੋ ਜਿਹਨਾ ਨੂੰ ਬੇਚਾਰਿਆ ਨੂੰ ਆਪਣੇ ਕੰਮ ਤੇ ਹਾਸੇ ਠੱਠੇ ਤੋਂ ਬਿਨਾ ਕੁੱਝ ਖਬਰ ਨੀ ਤੁਹਾਡਾ ਕੋਈ ਕਸੂਰ ਨੀ ਬਾਈ ਜੀ ਪਰ ਜੇਕਰ ਸਮਝਣ ਦੀ ਤਾਕਤ ਹੀ ਮੁੱਕ ਚੁੱਕੀ ਹੋਵੇ ਫੇਰ ਤਾਂ ਸਵਾਹ ਇ ਠੀਕ ਆ ਭਾਮੇ ਸੱਤਾ ਚੁਲ੍ਹਿਆ ਦੀ ਹੋਵੇ ਭਾਮੇ ਸਤਾਰਾ ਦੀ🙏👍
Right bro mai v hun samjheyea eh bnde nu😊
@@AK-bp2qp tnu jada pta ??
Wah❤
ਇਹ ਬੰਦਾ ਪੰਜਾਬ ਦੇ ਨੌਂ ਰਤਨਾ ਵਿੱਚੋਂ ਇੱਕ ਹੈ
ਸਿਆਣੀ ਗੱਲ ਕੀਤੀ,, ਬਾਪੂ ਨੇ
Waheguru ji parmatma app nu sadha salamat rakhe ji uk
ਸਤਿਗੁਰੂ ਜੀ ਕਿਰਪਾ ਕਰਨ ਜੀ ਵਾਹ ਜੀ ਵਾਹ
ਜਦੋਂ ਬੰਦਾ ਜਿਆਦਾ ਕਿਤਾਬਾਂ ਪੜ੍ਹ ਲਵੇ,
ਅਖੇ ਜੀ ਬਚਾ ਬੰਦੇ ਨੂੰ ਬਾਪ ਬਣਾਉਂਦਾ ਹੈ, ਨਾ ਕੇ ਬਾਪ ਬੱਚੇ ਨੂੰ।
Bilkul Sach ji 💯😊
ਬਹੁਤ ਵਧੀਆ ਗੱਲ਼ ਬਾਤ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
❤ ਬਹੁਤ ਵਧੀਆ
ਤੂੰ ਵਡਾ ਗਿਆਨੀ ਹੈਂ ਸਾਡੇ ਕੋਲੋਂ ਕਿਓਂ ਪੁੱਛਦੈ
ਬਿਲਕੁਲ ਸਹੀ ਜੀ,very good
ਬਹੁਤ ਸੋਹਣਾ ਕੰਮ ਬਾਈ। ਬਸ ਹੁੰਗਾਰਿਆਂ ਉੱਤੇ ਥੋੜ੍ਹਾ ਪਰਹੇਜ਼ ਕਰੋ। ਗੱਲ ਦਾ ਪਰਵਾਹ ਤੋੜ ਰਹੇ ਆ
Bapu, ETO Sahib is great . He has great knowledge .
Dhan dhan guru gobind singh ji 🙏
ਧਰਮ ਧੰਦਾ ਪੁਜਾਰੀਆ ਦੇਣ ਹੈ ਬੰਦਾ ਹੀ ਰੰਬ ਹੈ
*ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੋਰ ਕਿਸੇ ਨੂੰ ਨਹੀਂ ਲੋਕ ਤਾਂ ਖੁਦ ਰੱਬ ਬਣੇ ਫਿਰਦੇ ਨੇ*
Tusi hor kite na jyo apni such na vartio kite nuksan na ho jave eha galla cho niklo ji ja Manu approch karlyo
ਸਲਾਮ ਏ ਅਕਲ
V good 👍
Great thanks baba ji 🇺🇸🇺🇸🇺🇸🇺🇸🦁🦁🙏🙏
ਬਾਪੂ ਜੀ ਨੂੰ ਬਹੁਤ ਜਾਣਕਾਰੀ ਹੈ ਮੰਨਦੇ ਹਾਂ
ਪਰ ਬਾਪੂ ਜੀ ਨੂੰ ਇਹ ਨੀ ਪਤਾ ਕੇ ਸਿੱਖੀ ਵਿੱਚ ਦਸਮ ਗ੍ਰੰਥ, ਸਾਖੀਆਂ , ਤੇ ਹੋਰ ਕਾਫੀ ਅਖੌਤੀ ਆ ਨਿਰਮਲੇ ਆ ਨੇ ਬ੍ਰਾਹਮਣਾ ਨਾਲ ਮਿਲਣੇ ਸਿੱਖਾਂ ਚ ਵਾੜਤਾ
ਬਹੁਤ ਵਧੀਆ ਬਾਪੂ ਜੀ ਸਚਾਈ ਬਿਆਨ ਕੀਤੀ ਸੁਧ ਮਲਵਈ ਬੋਲੀ
ਬਹੁਤ ਹੀ ਚੰਗਾ ਲੱਗਾ ਜੀ
ਸਿੱਧੂ ਵੀਰੇ ਇਸ ਬੰਦੇ ਦੇ ਪੱਲੇ ਕੱਖ ਨੀ.. ਜਾਂ ਤਾਂ ਇਹਦੇ ਪੱਲੇ ਕੁੜਤਾ ਚਾਦਰਾ ਹੈ ਤੇ ਜਾਂ ਦਸਵੀਂ ਪਾਸ ਬੰਦਿਆਂ ਦੀਆਂ ਲਿਖੀਆਂ 2-4 ਕਿਤਾਬਾਂ ਨੂੰ ਲੱਗਿਆ ਰੱਟਾ... ਅੱਜ ਕੁਆਂਟਮ physics ਵਰਗੀਆਂ theories ਉਸ ਅਦਿਖ ਊਰਜਾ ਦੀ ਹੋਂਦ ਨੂੰ ਸਵੀਕਾਰ ਕਰ ਰਹੀਆਂ ਨੇ ਤੇ ਇਹ ਪਤੰਦਰ ਐਵੇਂ ਹੀ ਆਪਣੇ ਆਪ ਨੂੰ ਆਈਨਸਟਾਈਨ ਸਮਝੀ ਫਿਰਦਾ ... ਅਸਲ ਵਿੱਚ ਇਹ ਸੋਸ਼ਲ ਮੀਡੀਏ ਨੇ ਓਵੇਂ ਹੀ ਮਸ਼ਹੂਰ ਕੀਤਾ ਹੈ ਜਿਵੇੰ ਨੀਟੂ ਸ਼ਟਰਾਂ ਵਾਲ਼ਾ, ਪ੍ਰਧਾਨ ਮੰਤਰੀ ਬਾਜੇਕੇ, ਮੁੱਖ ਮੰਤਰੀ, ਸੰਘਾ ਬਾਊ ਤੇ ਹਰਮਨ ਚੀਮਾ ਹੈ...ਹਾਂ ਆਪਣੀ ਨਿੱਜੀ ਸੋਚ ਸਮਝ ਨਾ ਰੱਖਣ ਵਾਲ਼ੇ ਲਾਈਲੱਗ ਲੋਕਾਂ ਲਈ ਇਹ ਵਿਦਵਾਨ ਜ਼ਰੂਰ ਹੋ ਸਕਦਾ..
O ja bhraawa
Eh ETO reha koi fuddu ni agla. Saalyo tuc certificate chkki firde oo v aa fuddu aa eh vdia
Tu tan Neetu shatran Wale jina vi nahi mashoor Bapu Balkaur nu dunia jandi hai.
ਬਾਈ ਇਹ ਬੁੜ੍ਹਾ ਮੂਰਖ ਲੋਕਾਂ ਦਾ ਵਿਦਵਾਨ ਗਿਆਨੀ ਹੈ
@@basdevsingh3591eh tere vargay KHOTEAA'N da VIDVAAN hai
Sirra la gya baba ji all speech truth c
Bapu ji I like your thinkig
Balle Balle Bapu Balkaur singh 🙏🏼🙏🏼🙏🏼🙏🏼🙏🏼🙏🏼🙏🏼
bapu ji ji Diya glan mankh vich nvi chetna paida kardi hai thanks veer ji
Waheguru ji mehar krre to all.
ਬਹੁਤ ਵਧੀਆ ਜੀ ਬਾਪੂ ਜੀ
ਇਨਸਾਨ ਨੂੰ ਇਨਸਾਨ ਤੋ ਖ਼ਤਰਾ ਬੱਸ.. Eh haal hai duniya da!
Please send mobile number of Balkaur Singh
Vaah bapu ji sahi ho
Bapu zindabaad zinda baad
BabubJi Ne Samrat Ashok Daa Naam Nhi Leya Jis De Raaj Witch Janwar, insaan Sare Sukhi Se❤❤
ਵਾਹਿਗੁਰੂ ਜੀ ਬਾਈ ਜੀ ਦੀ ਲੰਮੀ ਉਮਰ ਹੋਵੇ 38:23
ਅੰਗਰੇਜ਼ ਕੋਲ਼ ਸਿਰਫ਼ ਜੂਆ ਸੀ ਹੁਣ ਇਸ ਗੂੰਡੇ ਗੋਲਡੀ ਨੇ ਲੋਕਾਂ ਦੇ ਦਿਮਾਗਾਂ ਵਿੱਚ ਜੂਆਂ ਪਾ ਦੀਆਂ ਹਨ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
ਬਹੁਤ ਵਧੀਆ ਬਾਈ ਜੀ
, ਬਾਬੇ। ਨਾਨਕ ਦੀ ਫੁਲ। ਕਿਰਪਾ ਹੈ ਬਾਪੂ। ਜੀ। ਤੇ। ਇਸ ਨੂੰ ਆਖਦੇ ਹਨ ਰੱਬ। ਰੂਪ ਬੰਦੇ love you bapu. Ji👌👌👌👌👌❤💯
ਭਾਈ ਸਾਹਿਬ ਜੀ ਹੁਣ ਸ਼ੇਖੋਂ ਸਹਿਬ ਬਾਰੇ ਗੱਲ ਕਦੇ ਨਹੀਂ ਕੀਤੀ ਉਨ੍ਹਾਂ ਨੂੰ ਫਸਾ ਕੇ ਉਨ੍ਹਾਂ ਦੀ ਗੱਲ ਕਰਦਿਆਂ ਕਰੋ ਧੰਨਵਾਦ
Kiran Ghai
ਸ਼ੇਖੋਂ ਸਾਹਿਬ ਦੀ ਸੋਚ ਤੇ ਕਿਸੇ ਨੇ ਪਹਿਰਾ ਨਹੀਂ ਦਿਤਾ ਠੋਕ ਕੇ
Merakh
Sachai
ਵਿਦਵਾਨ ਬਣੋ 👍🙏
ਹੋਰ ਲੋੜ ਹੈ ਇਸ ਲੇਬਲ ਦੇ ਪੋਡਕਾਸਟ ਦੀ
Ok
Bai Balkaur singh ji tusin itihasde gian de sagar hoji .Tuhanu naman hai ji
Manider sia bahut hi badhiya videos hundia salute hai aap ji nu dhanbad
ਬਾਬਾ ਜੀ ਸੱਚੀ ਗਿਆਨੀ ਨੇ
Very good bapu g 100%
great job bapu ji ❤
Good job
bahut hi vadiya bapu balkaur singh ji
Wah ji Wah man gaye tuhade history nu,
Bapu ji tusi hun ਪੰਜਾਬ ਚ ਪਰਵਾਸੀ bare gall kro
Bahut vadia babu ji 🙏
100% agree bapu ji naal
Babu ji di gal sunke ankhan khul gai.
Waheguru j. Ji
Balkor singh ji veer kol bahut Gian he vadh to vadh interview Kar lVo Balkoa veer sati sari akal 10:11