Show with Bapu Balkaur Singh Gill | Political | EP 345 | Talk with Rattan

แชร์
ฝัง
  • เผยแพร่เมื่อ 24 พ.ย. 2023
  • #balkaursingh #talkwithrattan #punjabpolitics
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 159

  • @vickysinghvicky2618
    @vickysinghvicky2618 7 หลายเดือนก่อน +52

    ਐਨੇ ਪੜੇ ਲਿਖੇ ਹੋਏ ਸੂਝਵਾਨ ਸਾਡੇ ਕੋਲ ਪਰ ਦੇਸ਼ ਅਸੀਂ ਅਨਪੜ੍ਹ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ

    • @ASTeer1699
      @ASTeer1699 7 หลายเดือนก่อน +1

      Tera keda desh Vicky Sungh? Sanu v das de sade naal ta dhokha hoa c 1947 vich.

    • @vickysinghvicky2618
      @vickysinghvicky2618 7 หลายเดือนก่อน +1

      @@ASTeer1699 ਪੰਜਾਬ

    • @ASTeer1699
      @ASTeer1699 7 หลายเดือนก่อน +3

      @@vickysinghvicky2618 Jaag di jameer VERY GOOD 👍🏼

    • @Gurmukkh
      @Gurmukkh 6 หลายเดือนก่อน +2

      ਸੂਝਵਾਨ ਲੋਕ ਝੁੱਕ ਕੇ ਵੋਟ ਨਹੀਂ ਨਾ ਮੰਗ ਸਕਦੇ। ਲੋਕਾਂ ਨੂੰ ਚਾਹੀਦਾ ਕਿ ਸੂਝਵਾਨ ਲੋਕਾਂ ਦੀਆਂ ਮਿੰਨਤਾਂ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਉਣ।

  • @jatinderdeol6942
    @jatinderdeol6942 7 หลายเดือนก่อน +50

    ਬਾਪੂ ਬਲਕੌਰ ਸਿੰਘ ਜੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਬਾਪੂ ਨੂੰ ਚੜ੍ਹਦੀਕਲਾ ਬਖਸ਼ਣ।

    • @jattztube6416
      @jattztube6416 7 หลายเดือนก่อน +4

      Ihta waheguru nu mnn da hi ni ji😢

    • @punjjaabdesh8659
      @punjjaabdesh8659 7 หลายเดือนก่อน +2

      ਵਾਹਿਗੁਰੂ ਤੇ ਤਾਂ ਇਹਨਾਂ ਦਾ ਵਿਸ਼ਵਾਸ ਈ ਨਹੀਂ ਜੀ

    • @globaltryst713
      @globaltryst713 7 หลายเดือนก่อน +1

      Oye Deol ohde sikhi bhekh te naa jaa ….. eh vaaheguru nu nahi mann da …..

    • @js-fz7ge
      @js-fz7ge 7 หลายเดือนก่อน +1

      ​@@jattztube6416bai je nhi mnda te video ch 3-4 vaar rabb rabb kyo keha ine

  • @SidhuJagjeet-mj3vm
    @SidhuJagjeet-mj3vm 7 หลายเดือนก่อน +20

    ਪਿੰਡ ਸੁਖਚੈਨ,ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ ਦੀ ਸ਼ਾਨ ਬਾਪੂ ਬਲਕੌਰ ਸਿੰਘ ਜੀ। ਸਾਡੇ ਇਲਾਕੇ ਦਾ ਮਾਣ

    • @ramandullat444
      @ramandullat444 6 หลายเดือนก่อน

      Bilkul veer

    • @jotsidhu6590
      @jotsidhu6590 16 วันที่ผ่านมา

      sukhchain pind de ne bai bapu ji

  • @psycho0086
    @psycho0086 หลายเดือนก่อน +1

    Legend ਬਾਪੂ ਬਲਕੌਰ ਸਿੰਘ ਜੀ

  • @harrydhaliwal4997
    @harrydhaliwal4997 7 หลายเดือนก่อน +6

    ਬਹੁਤ ਵਧੀਆ ਬਲਕੌਰ ਸਿੰਘ ਜੀ

  • @sukhmanjotsingh7427
    @sukhmanjotsingh7427 7 หลายเดือนก่อน +6

    ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏 ਰਤਨ ਵੀਰ ਜੀ ਕੀ ਹਾਲ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @kulwantsingh9563
    @kulwantsingh9563 7 หลายเดือนก่อน +13

    Very Nice Episode
    Thanks To Bapu Ji N Rattan Ji
    🙏🙏

  • @tarsemsinghrajput6675
    @tarsemsinghrajput6675 7 หลายเดือนก่อน +9

    ਬਾਪੂ ਬਲਕੌਰ ਸਿੰਘ ਜੱਟ ਅਫਸਰ।

  • @dalbirsinghsingh6234
    @dalbirsinghsingh6234 7 หลายเดือนก่อน +4

    ਬਾਪੂ ਬਲਕੌਰ ਿਸੰਘ ਜੀ ਬਹੁਤ ਸੁਜਵਾਨ ਇਨਸਾਨ ਹਨ। ਪਰਮਾਤਮਾ ਇਹਨਾਂ ਦੀ ਓੁਮਰ ਲਬੀ ਕਰੇ।

  • @ambersaria1000
    @ambersaria1000 7 หลายเดือนก่อน +4

    ਬਾਪੂ ਜੀ ਜਿਊਦਾ ਜਾਗਦਾ ਧਰਤੀ ਤੇ ਰੱਬ ਹੈ
    ਕੋਈ ਮੱਨੇ ਚਾਹੇ ਜਾ ਨਾ

    • @garrywalia3025
      @garrywalia3025 2 หลายเดือนก่อน

      Bro j real vich dekhya ja gal hoi ta comment krna c

  • @user-ew3ly1vt2u
    @user-ew3ly1vt2u 7 หลายเดือนก่อน +5

    ਬਹੁਤ ਵਧੀਆ ਇੰਟਰਵਿਉ

  • @SatnamSingh-mc2oq
    @SatnamSingh-mc2oq 5 หลายเดือนก่อน +1

    Kyaaaa bat A Bai ji

  • @harjitlitt1375
    @harjitlitt1375 7 หลายเดือนก่อน +4

    ETO Sahib we are proud of you

  • @ajmerdhillon3013
    @ajmerdhillon3013 7 หลายเดือนก่อน +3

    ਵਧਿਆ ਗੱਲ ਬਾਤ

  • @user-yl9eu5yy5m
    @user-yl9eu5yy5m 7 หลายเดือนก่อน +7

    What a enlightened thoughts of s. BALCOUR SINGH AND THANKS S RATTAN TO PRESENT THIS PERSONALITY . This interview will guide the coming generations to use their brain and not their bran Protect ur muscle but use ur mind by listening to such interviews. This kind will save ur time by to know more. Will eagerly wait for your book.thx🇨🇦🇨🇦🇨🇦

  • @ravindergill9225
    @ravindergill9225 5 หลายเดือนก่อน +1

    ਗੁਡ ਗਿੱਲ ਸਹਿਬ ਜੀ.

  • @amarjitkaur3633
    @amarjitkaur3633 7 หลายเดือนก่อน +13

    Bapu was my class fellow in 1972-73 at Chandigarh.
    Impeccable man!
    Avtar Sangha
    Sydney

    • @hardeepsinghbehniwal3033
      @hardeepsinghbehniwal3033 7 หลายเดือนก่อน +1

      Lol u are saying ur class fellow Bapu?

    • @manrajsingh2972
      @manrajsingh2972 7 หลายเดือนก่อน

      @@hardeepsinghbehniwal3033 maybe her Dads class fellow

    • @hardeepsinghbehniwal3033
      @hardeepsinghbehniwal3033 7 หลายเดือนก่อน

      @@manrajsingh2972 she wrote my class fellow

    • @punjjaabdesh8659
      @punjjaabdesh8659 7 หลายเดือนก่อน

      Class fellow? Nd Bapu??

  • @harjeetkaur1511
    @harjeetkaur1511 7 หลายเดือนก่อน +6

    Sade Ludhiane di SHAaaan ne sade Bapu ji Waheguru ena nu chardi kala vich rahan bhuhat hi bebaaak shakhsiaat han
    Sat siri Akal Bapu ji nu 🙏

    • @GK-935
      @GK-935 7 หลายเดือนก่อน

      ਕਿਥੇ ਰਹਿੰਦੇ ਆ ਇਹ

  • @ksbagga7506
    @ksbagga7506 หลายเดือนก่อน

    ਇਕ ਸਾਦ ਮੁਰਾਦੀ ਬਹੁਤ ਹੀ ਜਾਗਰੂਕ ਪੜ੍ਹੀ ਲਿਖੀ ਸ਼ਖਸ਼ੀਅਤ ਦੇ ਮਾਲਿਕ ਹਨ ਬਾਪੂ ਬਲਕੌਰ ਸਿੰਘ ਗਿੱਲ ਜੀ

  • @surjeetranu1229
    @surjeetranu1229 6 หลายเดือนก่อน +1

    Good B ji

  • @karmjitAluna-sg9uz
    @karmjitAluna-sg9uz 17 วันที่ผ่านมา

    ਬਾਬਾ। ਜੀ ਸੁਪਰ

  • @JaswinderSingh-dq1ki
    @JaswinderSingh-dq1ki 7 หลายเดือนก่อน +1

    Parmatma aap ji nu tandrusti dewi

  • @supinderdhaliwal223
    @supinderdhaliwal223 7 หลายเดือนก่อน +4

    ਅਸੀ ਵੀ ਖੂਹ ਅਤੇ ਉਸ ਉਪਰਲਾ ਸਮਾਨ ਸਾਬ ਕੇ ਰੱਖੀਆ ਚਹੇ ਹੱਥ ਨਾਲ ਕਮਾ ਕੇ ਦੇਖ ਲਿਉ ਨੇੜੇ ਸੁਨਾਮ

  • @nirmalsidhu981
    @nirmalsidhu981 2 หลายเดือนก่อน

    ਬਾਈ ਬਲਕੌਰ ਸਿੰਘ ਜ਼ਿੰਦਾਬਾਦ

  • @Sewak.singh_786
    @Sewak.singh_786 6 หลายเดือนก่อน

    Bapu balkaur singh ji to bhot kuch sikhn nu milda hai rb ena nu chad di klaa ch rkhe ❤

  • @kindershemaar6323
    @kindershemaar6323 7 หลายเดือนก่อน +2

    main ta bapu da fan aa hr video dekhda aa bapu rab naal v sidhi takkr lainda lami umar hove ❤

  • @baggagrewal
    @baggagrewal 7 หลายเดือนก่อน +2

    ਵੈਸੇ ਮੈਂ ਇਸ ਬੰਦੇ ਨਾਲ ਸਹਿਮਤ ਨਹੀਂ ਹੁੰਦਾ ਬਹੁਤੇ ਵਾਰੀ ਕਿਓਕੇ ਇਹ ਜਿਆਦਾ ਪੜ੍ਹਿਆ ਲਿਖਿਆ ਬੰਦਾ ਧਰਮ ਨੂੰ ਨਾ ਮੰਨਣ ਵਾਲਿਆਂ ਚ ਖੜਦਾ ਤੇ ਸਾਡੇ ਵਰਗੇ ਅਨਪੜ੍ਹ ਲੋਕ ਧਰਮ ਨੂੰ ਮੰਨਣ ਵਾਲੇ ਪਾਸੇ ਖੜਦੇ ਨੇ, ਓਥੇ ਸਾਡੇ ਰਸਤੇ ਵੱਖਰੇ ਹੋ ਜਾਂਦੇ ਨੇ ,,, ਆਹ ਵੀਡੀਓ ਵੇਖੀ ਸੀ ਇਹੋ ਸੋਚਿਆ ਸੀ ਕਿ ਵੇਖਦੇ ਆਂ ਇਸ ਚ ਧਰਮ ਦੇ ਉਲਟ ਕਿੰਨਾ ਕੁ ਬੋਲਦਾ , ਪਰ ਇਸ ਵੀਡੀਓ ਤੋਂ ਪਤਾ ਲੱਗਦਾ ਕਿ ਇਹ ਵੀ ਧਰਮ ਨੂੰ ਮੰਨਦਾ ਪਰ ਮੰਨਦਾ ਆਪਣੇ ਤਰੀਕੇ ਨਾਲ ਆ , ਜਾਂ ਕਹਿ ਲਵੋ ਜਦੋਂ ਇਹਨੂੰ ਜਰੂਰਤ ਹੁੰਦੀ ਉਸ ਵੇਲੇ ਇਹ ਇਨਸਾਨ ਧਰਮ ਦੀ ਧੁਜਾ ਜਗਤ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਅਵਤਾਰਾਂ ਨੂੰ ਯਾਦ ਜਰੂਰ ਜਰੂਰ ਕਰਦਾ ,, ਐਨਾ ਮਾੜਾ ਵੀ ਨਹੀਂ ਕਈ ਵਾਰੀ ਜਿਨ੍ਹਾਂ ਅਸੀਂ ਤੈਸ ਚ ਆ ਕੇ ਕਹਿ ਦਿੰਦੇ ਆਂ ਬਲਕੌਰ ਸਿੰਘ ਨੂੰ,,, ਬਾਕੀ ਪੜ੍ਹਾਈ ਦਾ ਸਤਿਕਾਰ ਕਰਦੇ ਆਂ ਅਸੀਂ ਤੇ ਇਕ ਬੇਨਤੀ ਕਰਦੇ ਨੇ ਕੇ ਜੇ ਵੱਡੀ ਚੋਣ ਨਹੀਂ ਲੜਨੀ ਤਾਂ ਘੱਟੋ ਘੱਟ ਪਿੰਡ ਦੀ ਸਰਪੰਚੀ ਦੀ ਚੋਣ ਜਰੂਰ ਲੜਿਆ ਕਰੋ ਤਾਂ ਜੋ ਤੁਹਾਡੀ ਪੜਾਈ ਇਕੱਲੀ ਤੁਹਾਡੇ ਕੰਮ ਨਾ ਆਵੇ ਬਲਕਿ ਦੂਜੇ ਲੋਕਾਂ ਨੂੰ ਤੁਹਾਡੀ ਪੜਾਈ ਦਾ ਲਾਭ ਹੋਵੇ ਜੀ,,, ਜੇ ਤੁਸੀਂ ਇਹ ਥੱਲੇ ਵਾਲੀ ਚੋਣ ਲੜਦੇ ਹੋ ਤਾਂ ਹੁਣ ਫੇਰ ਉਸਤੋਂ ਉਪਰ ਵੱਲ ਜਰੂਰ ਕੋਸ਼ਿਸ ਕਰਿਓ ਜੀ ਰੱਬ ਭਲੀ ਕਰੂ , ਕਿਓਕੇ ਰੱਬ ਕਾਮਰੇਡਾਂ ਨੂੰ ਵੀ ਰਿਜਕ ਤੇ ਸਵਾਸ ਬਖਸ਼ਦਾ ਹੈ ਜੀ 🙏🙏🙏🙏🙏

  • @GagandeepSingh-yb8gj
    @GagandeepSingh-yb8gj 7 หลายเดือนก่อน

    ਠੀਕ ਹੈ ਬਲਕੌਰ ਸਿੰਘ ਜੀ ਵੱਡੇ ਭਾਈ ਸਾਹਿਬ ਤੁਹਾਡੀ ਸਿਅਣਪ ਦੀ ਦਾਦ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @tarsemnehal1279
    @tarsemnehal1279 7 หลายเดือนก่อน +1

    God bless you Gill Saab

  • @gurpreetsandhu3229
    @gurpreetsandhu3229 7 หลายเดือนก่อน

    Swaad aaa gyya bai interview sun ke vekh ke
    Full knowledge full confidence.
    👍🏻

  • @SanjeevYadav-cr2re
    @SanjeevYadav-cr2re 6 หลายเดือนก่อน

    ਬਹੁਤ ਵਧੀਆ ਗੱਲਬਾਤ।

  • @amrinderkumar3919
    @amrinderkumar3919 7 หลายเดือนก่อน +2

    Ma fan aa bapu da te bapu ji di knowledge da ❤

  • @luckysingh-po1gh
    @luckysingh-po1gh 5 หลายเดือนก่อน

    Waheguru ji 🙏🌹
    Punjab vich vi sabhiyacarik kanoon banouna chahida hainji🙏🌹

  • @MakhanSingh-kj9qr
    @MakhanSingh-kj9qr 7 หลายเดือนก่อน +1

    Great Parson 🙏🙏

  • @PargatSingh-fd8fg
    @PargatSingh-fd8fg 6 หลายเดือนก่อน

    ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ ✊✊❤️❤️👌👌🙏🙏

  • @manindersingh8298
    @manindersingh8298 7 หลายเดือนก่อน +1

    Dil kush ho gya ❤❤❤

  • @bharpursingh6919
    @bharpursingh6919 6 หลายเดือนก่อน

    Very good blkor Singh ji. Jindabad.

  • @ludhianacity3693
    @ludhianacity3693 3 หลายเดือนก่อน

    ਬਾਪੂ ਬਲਕੌਰ ਸਿੰਘ ਜੀ ਜਮਾ ਬਰੀਕ ਕਰਕੇ ਭੋਰਦੇ ਨੇ।
    ਤਰਕ ਦੀ ਖੁਰਕ ਗਾਂਡ ਚ ਹਰ ਵੇਲੇ ਹੁੰਦੀ ਏਨਾ ਦੇ।

  • @americanfreightlinesllc2886
    @americanfreightlinesllc2886 7 หลายเดือนก่อน

    Fantastic

  • @shamimmir361
    @shamimmir361 6 หลายเดือนก่อน

    This person has tremendous experience of life and psychological and historical knowledge very deepest.... great person..I highly admire him....his views and his knowledge is unique

  • @jaspreetgill8789
    @jaspreetgill8789 6 หลายเดือนก่อน +1

    A MAN OF HIGH CALIBER.

  • @GurwinderKang-im8mm
    @GurwinderKang-im8mm วันที่ผ่านมา

    👍👍👍

  • @KulbirSingh-ts4rh
    @KulbirSingh-ts4rh 6 หลายเดือนก่อน

    ਸਲੂਟ ਹੈ ਬਾਪੂ ਨੂੰ

  • @lovelyrani6628
    @lovelyrani6628 7 หลายเดือนก่อน +1

    Bahut vadia bapu g 🙏

  • @harcharansingh9094
    @harcharansingh9094 7 หลายเดือนก่อน +1

    Good.

  • @jagdeeproomi3360
    @jagdeeproomi3360 6 หลายเดือนก่อน +1

    Jeonda reh babu balkar siyan ❤

  • @nirmalsingh9484
    @nirmalsingh9484 7 หลายเดือนก่อน

    Right bapu ji God bless you

  • @jassasinghsidhu2884
    @jassasinghsidhu2884 7 หลายเดือนก่อน

    Bapu ji vichar bahut nek hai

  • @samarvlogs8866
    @samarvlogs8866 7 หลายเดือนก่อน +1

    Good job 👍

  • @gurwinderdhaliwal997
    @gurwinderdhaliwal997 7 หลายเดือนก่อน

    Ratan veere❤ te Baapu Balkaur Singh de kol bahut kuch a

  • @nvdeep.s
    @nvdeep.s 7 หลายเดือนก่อน +2

    SIRA GALBAT BAPU JI 💥

  • @amrinderbrar7763
    @amrinderbrar7763 7 หลายเดือนก่อน

    👍👍

  • @jasspreetsidhu7739
    @jasspreetsidhu7739 7 หลายเดือนก่อน +1

    sirra ho gia bai ajj

  • @SukhdeepSingh-oz2qg
    @SukhdeepSingh-oz2qg 4 วันที่ผ่านมา

    Very god job sir je❤

  • @nachattargill2643
    @nachattargill2643 7 หลายเดือนก่อน

    🙏🏻🙏🏻

  • @satinderhanjra6344
    @satinderhanjra6344 7 หลายเดือนก่อน +1

    Balkaur singh,jatinder pannu eh do insan hi mere parerna sarrot aa.ehna do insana te swarn tehna,sandhawalia,Paramvir bath ehna to bahut kuch sikhan nu milda.

  • @shindadhillon1690
    @shindadhillon1690 7 หลายเดือนก่อน +1

  • @user-oe2ce5io4h
    @user-oe2ce5io4h 7 หลายเดือนก่อน +4

    ਇਹ ਵੀ ਬੋਟਾਂ ਵਿੱਚ
    ਛੋਟੇਪੁਰ ਦੀ ਪਾਰਟੀ
    ਵੱਲੋ ਚੋਣ ਲੜਿਆ ਸੀ
    ਲੋਕਾ ਨੇ ਬੋਟਾਂ ਨਹੀ ਪਾਈਆਂ

  • @mohinderkalsi7179
    @mohinderkalsi7179 7 หลายเดือนก่อน

    Jio ....

  • @aryanrawat3803
    @aryanrawat3803 7 หลายเดือนก่อน

    ❤👍

  • @malkiatsingh6034
    @malkiatsingh6034 7 หลายเดือนก่อน

    HONEST EXCISE AND TAXATION OFFICER AT LUDHIANA SPECIAL PLACE IN THE HEART OF PEOPLE PUNJAB

  • @Writerpreet123
    @Writerpreet123 7 หลายเดือนก่อน

    ਬਹੁਤ ਹੀ ਸੂਝਵਾਨ ਵਿਦਵਾਨ ਇੰਨਸਾਨ

  • @prabhdyalsingh4722
    @prabhdyalsingh4722 6 หลายเดือนก่อน

    ਅਜਾਦੀ ਤੋ ਬਾਆਦ ਪੰਜਾਬ ਦੇ ਵੋਟਰਾਂ ਨੇ, ਕੰਮ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਬਾਰ-ਬਾਰ ਰਾਜਭਾਗ ਦਿੱਤਾ। ਫਿਰ ਕਿਵੇ ਕਿਹਾ ਜਾ ਸਕਦਾ ਕਿ ਸਰਕਾਰਾਂ ਨੇ ਕੁਝ ਨਹੀ ਕੀਤਾ।

  • @gurinderjitnagra7199
    @gurinderjitnagra7199 7 หลายเดือนก่อน

    🙏👍

  • @user-nb1yr5wq1z
    @user-nb1yr5wq1z 26 วันที่ผ่านมา

    ❤❤❤❤

  • @gurdarshansingh4526
    @gurdarshansingh4526 7 หลายเดือนก่อน +2

    Carry on jatta

  • @user-oe2ce5io4h
    @user-oe2ce5io4h 7 หลายเดือนก่อน

    🎉

  • @Gagandeep-gt6ot
    @Gagandeep-gt6ot 7 หลายเดือนก่อน

    Wah bapu sirra kra ta

  • @gurvindersaund7466
    @gurvindersaund7466 7 หลายเดือนก่อน +1

    Bayakal kamrade

  • @balkarn.yessingh3917
    @balkarn.yessingh3917 7 หลายเดือนก่อน +1

    ਬਾਪੂ ਮੈਂ ਪੈਗ ਲਾ ਕੇ ਬਹੁਤ ਤੁਹਾਡੀਆਂ ਗੱਲਾਂ ਨੂੰ ਧਿਆਨ ਨਾਲ ਸਣਦਾ ਹਾ

    • @randhirsingh2479
      @randhirsingh2479 6 หลายเดือนก่อน

      ਲਖ ਲਖ ਲਹੰਨਤ ਤੇਰੀ

  • @psycho0086
    @psycho0086 หลายเดือนก่อน +1

    Talk with Ratan Tata

  • @navdeepsinghgrewal258
    @navdeepsinghgrewal258 7 หลายเดือนก่อน +2

    With all respect Bapu Ji Ik sawal a , sanu pata v Punjab government tik Nai kam kar rahi es time eh man lene a however tuhade warge educated bande kio Nai aye politics vich Tusi Ludhiana vich mayor vagera e khad jande ada questions tey gallan tan Ik ordinary bande sade wargeyan kol v buht ney Punjab govt lai. Jey Punjab lai feel hunda appan nu fer law dey according politics vich aun di try karni chaidi c tan hi kug ho sakda otherwise sade kol bs interviews hi a Ratan bai. It’s all about solution.

  • @bharatbhushan2110
    @bharatbhushan2110 7 หลายเดือนก่อน

    V.interesting and calling a spade a
    spade

  • @surindrsingh7314
    @surindrsingh7314 2 หลายเดือนก่อน

    Sade pinda kol de ne bapu blkaur Singh ji

  • @NirmalSingh-vl1bs
    @NirmalSingh-vl1bs 7 หลายเดือนก่อน +1

    ਭਗਵੰਤ ਸਿੰਘ ਮਾਨ ਪੰਜਾਬੀਆਂ ਨੂੰ ਵਾਰ ਵਾਰ ਅਪੀਲ ਕਰ ਰਿਹਾ ਕਿ ਪੜੋ ਵਿਦੇਸ਼ਾਂ ਵਿੱਚ ਨਾ ਜਾਵੋ ਸਰਕਾਰ ਨੇ ਨੌਕਰੀਆਂ ਵੀ ਦਿੱਤੀਆਂ

  • @jasspreetsidhu7739
    @jasspreetsidhu7739 7 หลายเดือนก่อน +3

    Bai podcast karo Bapu ji nal

  • @jagdeepgrewal0012
    @jagdeepgrewal0012 7 หลายเดือนก่อน

    uncle g siraa banda ldh court vich chadra pa ke rendha

  • @Murga-dm7po
    @Murga-dm7po 6 หลายเดือนก่อน +3

    ਪੰਜਾਬ ਦੇ 3 ਹਿੱਸੇ ਹੋਏ ਸੀ।
    ਇਕ ਪੰਜਾਬ ਹਿੰਦੁਸਤਾਨ ਦੇ ਹਿੱਸੇ ਆਇਆ ।
    ਇਕ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ।
    ਇਕ ਪੰਜਾਬ ਅਫਗਾਨਿਸਤਾਨ ਦੇ ਹਿੱਸੇ ਆਇਆ।
    ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਵੀਡਿਓ ਨਹੀ ਆਇਆ, ਇਸ ਮੁੱਦੇ ਤੇ ਲੋਕਾਈ ਨੂੰ ਜਾਗਰੂਕ ਕਰੋ 🙏🙏

  • @GurmitBSingh
    @GurmitBSingh 12 วันที่ผ่านมา

    Note ghardey gardar from 1800 , ruda Santa SANTOKHA ; even JAPJI. NU SAHIB ETC ETC .
    VEERJI IS FACTUAL JI

  • @amarjitsulhan
    @amarjitsulhan 7 หลายเดือนก่อน +1

    I m so happy to see this kothi is in its original form and would like to congratulate gill Saab, would like to meet him when I come to India, I live in canada, can u please provide gill Saab contact number, would like to talk to this great personality,

  • @JasvirSinghMahal-px8ko
    @JasvirSinghMahal-px8ko 7 หลายเดือนก่อน

    Is to ve pehlan de haveli hai almost 300 years old at Thapar mohalle

  • @user-qy8tf5jq3v
    @user-qy8tf5jq3v 7 หลายเดือนก่อน

    GOD BLESS YOU BAPU JI ❤❤❤❤❤❤❤❤❤❤❤

  • @jasspreetsidhu7739
    @jasspreetsidhu7739 7 หลายเดือนก่อน +1

    bai bapu ji na podcast karo

  • @paramjitsingh1392
    @paramjitsingh1392 7 หลายเดือนก่อน +1

    ਮੂਰਖ ਲੋਕਾਂ (ਡੱਫਰ) ਲੋਕਾਂ ਦੇ ਹੱਥ ਦੇਸ ਵਿਚ ਦੇਸ ਦੀ ਵਾਗ ਡੋਰ ਹੈ ਤੇ ਪੜੇ ਲਿਖੇ ਸਿਆਣੇ ਲੋਕ ਸਿਰਫ ?????

  • @mrpaulpal
    @mrpaulpal 7 หลายเดือนก่อน

    16:37 ਬਾਪੂ ਜੀ ਤਾਂ ਤਵਾ ਤਵੀ ਹੋਇਆ ਪਿਆ
    ਚੜਦੀਕਲਾ ਚ ਹੁੰਦਾ ਬਾਪੂ ਜੀ ਹਰ ਵੇਲੇ

  • @gurwinderdhaliwal997
    @gurwinderdhaliwal997 7 หลายเดือนก่อน

    Baapu naal podcast v kro bai ji

  • @khushveersinghsinghshier3756
    @khushveersinghsinghshier3756 7 หลายเดือนก่อน

    Chadre wala kehde c sir ji nu mera vah pea Delhi Ludhiana TPT

  • @jugrajsinghsidhu1551
    @jugrajsinghsidhu1551 7 หลายเดือนก่อน

    ਬਾਪੂ ਜੀ ਵੱਡਾ ਬਾਦਲ ਪਟਵਾਰੀ ਨੂੰ ਤਾਂ ਕਾਕਾ ਜੀ ਕਹਿੰਕੇ ਸਮਝਾ ਦਿੰਦੇ ਸੀ ਪਰ ਨਾ ਤਾਂ ਬਾਦਲ ਸਾਹਿਬ ਨੇ ਆਵਦੇ ਕਾਕੇ ਨੂੰ ਸਮਝਿਆ ਨਹੀਂ ਨਾ ਹੀ ਆਵਦੀ ਪਾਰਟੀ ਦੇ ਕਈ ਕਾਕੇਆ ਨੂੰ ਵੀ ਨਹੀਂ ਸਮਝਿਆ ਸੀ

  • @mannsaab6138
    @mannsaab6138 7 หลายเดือนก่อน

    Baba ucha bolen ala sacha hunda maskri hase ale bnda dil cho rakhda gall mouka boch da hunda

  • @preetmohinder5568
    @preetmohinder5568 7 หลายเดือนก่อน +1

    JATT IN REALITY

  • @sukhrajsingh9174
    @sukhrajsingh9174 7 หลายเดือนก่อน +1

    14:02 😂😂

  • @paulmann2033
    @paulmann2033 7 หลายเดือนก่อน

    Eh kad da cheb

  • @GurnamSingh-nd5yt
    @GurnamSingh-nd5yt 7 หลายเดือนก่อน +1

    Jina chir pinda vale aap nhi jagnge te pinda vich amandar lok chun ke guru di hjuri ardas krke prchi pa ke mebr srpnch m l a m p muhkh mntri tik chon kro ji

  • @user-gd9pp9hy2r
    @user-gd9pp9hy2r 7 หลายเดือนก่อน

    22 ਜੀ 🙏🙏🙏🙏❤️❤️Form Adv Khaira Ch. No.1033 Ldh👍🏽♥️♥️🖕🖕

  • @user-gd9pp9hy2r
    @user-gd9pp9hy2r 7 หลายเดือนก่อน +1

    Bapu ji is right aa ji 🖕🖕🖕🖕♥️👍🏽🙏🙏

  • @user-kf2ff9cr1c
    @user-kf2ff9cr1c 7 หลายเดือนก่อน +1

    ਰਤਨ ਵੀਰ ਇਹ ਬਾਪੂ ਆਪਨੇ ਨਾਲ ਦੇ ਪਿੰਡ ਸੁਖਚੈਨ ਦਾ ਐ

    • @sonysandhu6348
      @sonysandhu6348 7 หลายเดือนก่อน

      ਸੁਖਚੈਨ ਪਿੰਡ ਕਿੱਥੇ ਹੈ

    • @gurtejsingh363
      @gurtejsingh363 7 หลายเดือนก่อน

      ​@@sonysandhu6348ਸੁਖਚੈਨ ਪਿੰਡ ਹਰਿਆਣਾ ਦੇ ਸਿਰਸਾ ਜ਼ਿਲੇ ਵਿਚ ਮੰਡੀ ਕਾਲਾਂਵਾਲੀ ਕੋਲ ਹੈ

  • @jagasingh8627
    @jagasingh8627 7 หลายเดือนก่อน

    Bapu da number kitho milo

  • @user-gd9pp9hy2r
    @user-gd9pp9hy2r 7 หลายเดือนก่อน

    Right and ture aa ji 🖕🖕🖕🖕👏👏👏👌👌👌👌👌👍🏽🙏ਗਿੱਲ 22ਜੀ Ture aa ji 👍🏽❤️❤️🖕🖕🖕🖕🖕🖕🖕

  • @user-vv1ze9zp6f
    @user-vv1ze9zp6f 7 หลายเดือนก่อน

    ਜੇ ਲਾਰਡ ਮੈਕਾਲੇ ਨਾਲ ਏਡੀ ਸਮਸਿਆ ਹੈ ਤਾਂ ਉਸਦੇ ਸਿਸਟਮ ਦੀਆਂ 11 ਐੱਮ ਏ ********ਕੀਤੀਆਂ ।

  • @veergill2130
    @veergill2130 7 หลายเดือนก่อน