ਜੋ ਸਿੱਖ ਸਮੁੰਦਰਾਂ ਰਾਹੀਂ ਅਫਰੀਕਾ ਪਹੁੰਚੇ। ਜੁੱਗੜੇ ਪੁਰਾਣੇ ਗੁਰਦੁਆਰੇ। Sikhs in AFRICA

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @AmritPalSinghGhudda
    @AmritPalSinghGhudda  หลายเดือนก่อน +45

    9.00 ਮਿੰਟ ਤੇ 1994 ਬਿਕ੍ਰਮੀ ਸੰਮਤ ਸੁਣਿਆ ਜਾਵੇ। ਚੱਲਦੇ ਬਿ ਸੰਮਤ ਸਾਲ ‘ਚੋਂ ਜਦੋਂ 57 ਘਟਾਈਏ ਤਾਂ ਅੰਗਰੇਜ਼ੀ ਵਰ੍ਹਾ ਨਿੱਕਲ ਆਓਂਦਾ ।
    1994-57= 1937

    • @balwantsingh-om1dv
      @balwantsingh-om1dv หลายเดือนก่อน +1

      Endddddd bro me auna bai visa kive milu km krn auna

    • @Ddaaadddy
      @Ddaaadddy หลายเดือนก่อน +1

      Shukr a bai ehe gal dsti mene ehe chij bare jana c k apne punjabi ch jo mikranmi samat a oho aj de calendar to age ya piche a te kina k sal da frk a aj clear hogya bai

    • @lakhbirsidhu5271
      @lakhbirsidhu5271 หลายเดือนก่อน +1

      Good 👍 👍 👍 👍.​@@jatinderbhinder4360

    • @kauripandher7433
      @kauripandher7433 หลายเดือนก่อน

      ਸਤਿ ਸ੍ਰੀ ਅਕਾਲ ਘੁੱਦਾ ਸਿੰਘ ਜੀ

  • @LalSingh-kf2jy
    @LalSingh-kf2jy หลายเดือนก่อน +13

    ਸਾਰੀਆਂ ਸਿੱਖ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ 🙏🏻🙏🏻

  • @sukhpreet6955
    @sukhpreet6955 หลายเดือนก่อน +3

    ਬਹੁਤ ਸੋਹਣਾ ਅਮ੍ਰਿਤ ਵੀਰ .ਇਹ ਬਾਈ ਚਰਨਜੀਤ ਸਾਡੇ ਨੇੜੇ ਪਿੰਡ ਤੋ ਨੇ ਬਹੁਤ ਮਾਣ ਮਹਿਸੂਸ ਹੁੰਦਾ ਇਦਾ ਆਵਦੇ ਪਿੰਡਾ ਦੇ ਲੋਕਾ ਨੂੰ ਤਰੱਕੀ ਵਿਚ ਦੇਖ ਕੇ ਤੇ ਤੁਹਾਡਾ ਵੀ ਬਹੁਤ ਧੰਨਵਾਦ ਦਰਸਨ ਦੀਦਾਰੇ ਕਰਵਾੳਣ ਲ਼ਈ ਤੇ ਬਾਬਾ ਨਾਨਕ ਮਿਹਰ ਰੱਖਣ ਤੁਹਾਡੇ ਸਾਇਕਲ ਸਫਰ ਤੇ🙏🙏

  • @malikahmad8170
    @malikahmad8170 14 วันที่ผ่านมา +1

    Beautiful love story of the gentleman and his wife. What a decent couple. A,big Punjabi fan from lehenda Punjab (Lahore) now in USA. My father was born in Amritsar and mother from Gurduspur. My family is related to Bhai Mardana sahib from Shakargarh, Narowal area and I own a rare book on Sikh, Granthsahib which I am not giving to anyone. Raj kurray gaa khalisa, baaqi rahay naa kou.

  • @mickytoor799
    @mickytoor799 หลายเดือนก่อน +7

    ਪਹਿਲਾਂ ਭੈਣ ਪ੍ਰਦੀਪ ਕੌਰ ਚੜਿੱਕ ਅਤੇ ਬਾਪੂ ਜੀ ਮਹਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗਰਲਜ ਕਾਲਜ ਅਤੇ ਗੁਰੂ ਨਾਨਕ ਕਲੀਨਿਕ ਅਤੇ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਸਾਂਝੀ ਕੀਤੀ,, ਬਾਪੂ ਜੀ ਮਹਿੰਦਰ ਸਿੰਘ ਬਹੁਤ ਹੀ ਪੁਰਾਣੇ ਵਸਨੀਕ ਹਨ,,ਰਾਤ ਦੇ ਖਾਣੇ ਵਾਸਤੇ ਸਮੂੰਹ ਪ੍ਰਵਾਰ ਦਾ ਧੰਨਵਾਦ,, ਘੁੱਦੇ ਵੀਰ ਜਿਉਂਦੇ ਵਸਦੇ ਰਹੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਕੀਨੀਆ ਦੀ ਧਰਤੀ ਦੀ ਸੈਰ ਕਰਵਾ ਦਿੱਤੀ ਅਤੇ ਬਹੁਤ ਹੀ ਸੂਝਵਾਨ ਲੋਕਾਂ ਨਾਲ ਮਿਲਾਇਆ ❤❤ ਸਾਡੇ ਸਿੱਖਾਂ ਦੀ ਤਰੱਕੀ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ

  • @Preetchahal08
    @Preetchahal08 29 วันที่ผ่านมา

    ਬਹੁਤ ਹੈਰਾਨੀ ਹੁੰਦੀ ਹੈ ਜਦੋਂ ਬੇਗਾਨੇ ਮੁਲਕਾਂ ਵਿੱਚ ਆਪਣੇ ਪੰਜਾਬੀਆਂ ਨੇ ਧਾਕ ਜਮਾਂ ਰੱਖੀ ਹੈ।ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਅੰਮ੍ਰਿਤਪਾਲ।ਧੰਨਵਾਦ ਬਹੁਤ ਬਹੁਤ ਤੁਹਾਡਾ।

  • @ChardaPunjab-p6e
    @ChardaPunjab-p6e หลายเดือนก่อน +10

    ਸਿੱਖ ਦੀ ਕੋਈ ਜਾਤ ਨਹੀ ਹੁੰਦੀ ਬਾਪੂ ਜੀ। ਵਾਹਿਗੁਰੂ ਜੀ ਤੁਹਾਨੂੰ ਤੇ ਸਾਰੇ ਕੀਨੀਆ ਵੱਸਦੇ ਸਿੱਖਾਂ ਤੇ ਪੰਜਾਬੀਆ ਨੂੰ ਖੁੱਸ ਤੇ ਚੜ੍ਹਦੀ ਕਲਾ ਵਿੱਚ ਰੱਖਣ। ਇਸ ਤਰ੍ਹਾਂ ਹੀ ਤੁਸੀ ਪੰਜਾਬ ਦਾ ਨਾਮ ਰੋਸਨ ਕਰਦੇ ਰਹੋ। 🙏

  • @KulwinderSingh-fm5hu
    @KulwinderSingh-fm5hu หลายเดือนก่อน +3

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @harjindercheema3881
    @harjindercheema3881 หลายเดือนก่อน +6

    ਅੰਮ੍ਰਿਤਪਾਲ ਜੀ, ਅਫਰੀਕਾ ਵਿੱਚ ਸਿੱਖਾ ਦਾ ਇਤਹਾਸ ਦੇਖ ਕੇ ਅਤੇ ਗੁਰੂ ਘਰਾ ਦੇ ਪ੍ਰਬੰਧ ਦੇਖ ਕੇ ਵਧੀਆ ਲੱਗਿਆ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।

  • @mansimar43
    @mansimar43 หลายเดือนก่อน +4

    ਸੋਚ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕੀਨੀਆ ਵਿੱਚ ਪੰਜਾਬੀਆਂ ਦੀਆਂ ਸਾਰੀਆਂ ਉਮਰਾਂ ਲੰਘ ਗਈਆ❤

  • @charanjeetsingh1934
    @charanjeetsingh1934 หลายเดือนก่อน +23

    ਵਾਹ ਅਮ੍ਰਿਤਪਾਲ ਜੀ ਇਸ ਤੋਂ ਪਹਿਲਾਂ ਤਾਂ ਪਤਾ ਨਹੀਂ ਸੀ ਕੇ ਸਿਖਾਂ ਦੇ ਅਫਰੀਕਾ ਵਿਚ ਇਨੇ ਵੱਢੇ ਵਪਾਰ ਤੇ ਆਪਣੇ ਗੁਰੂ ਘਰ ਸੋਚਿਆ ਨਹੀਂ ਸੀ

    • @manpreetdhaliwal2533
      @manpreetdhaliwal2533 หลายเดือนก่อน +3

      ,, ਬਾਈ ਜੀ ਵੀਰੇ ਰਿਪਨ ਤੇ ਖੁਸ਼ੀ ਵੀ ਇਥੇ ਗਏ ਸੀਗੇ ਬਹੁਤ ਕੁਝ ਉਹਨਾਂ ਨੇ ਪੰਜਾਬੀਆਂ ਬਾਰੇ ਵਿਖਾਇਆ ਸੀਗਾ

  • @gsewaksidhu50
    @gsewaksidhu50 หลายเดือนก่อน +4

    ਸਾਡੇ ਗੁਆਂਢੀ ਕੋਲ ਹੀ ਰਹੇਗਾ ਵਾਈ। ਧੰਨਵਾਦ ਜੀ

  • @JSingh_8185
    @JSingh_8185 หลายเดือนก่อน +1

    ਵਾਹ ਭੈਣ ਹੋਣਾ ਦੇ ਪਰਿਵਾਰ ਨੂੰ ਦੇਖ ਕੇ ਵਧੀਆ ਲੱਗਿਆ, ਇਹ ਤਾਂ ਸਾਡੇ ਪਿੰਡ ਦੇ ਨਾਲ ਹੈ ਚੜਿਕ ਪਿੰਡ, ਸਾਡੀ ਰਿਸ਼ਤੇਦਾਰੀ ਵੀ ਹੈ ਇਸ ਪਿੰਡ ਚ, ਸਾਡਾ ਪਿੰਡ ਮਾਛਿਕੇ ਜਿਲਾ ਮੋਗਾ, ਸਾਡਾ ਪਿੰਡ ਮੋਗਾ ਬਰਨਾਲਾ ਰੋਡ ਤੇ ਪੈਂਦਾ। ਪਰ ਜਮ ਪਲ ਸ਼ੁਰੂ ਤੋ ਦਿੱਲੀ ਤੋਂ। ਤੇ ਬਾਪੂ ਜੀ ਦੀ ਜੋੜੀ ਦੇਖ ਕੇ ਬਹੁਤ ਵਧੀਆ ਲੱਗਿਆ। ਤੁਹਾਨੂੰ ਰੱਬ ਸਦਾ ਚੜਦੀ ਕਲਾਂ ਵਿੱਚ ਰੱਖਣ ❤

  • @ManjeetSingh-vj5ox
    @ManjeetSingh-vj5ox หลายเดือนก่อน +3

    ਪਹਿਲਾਂ ਵੀ ਕਈ ਬਲੌਗਰ ਨੂੰ ਦੇਖਿਆ,ਪਰ ਐਨੀ ਡੂੰਘੀ ਜਾਣਕਾਰੀ ਕਿਸੇ ਨੇ ਵੀ ਸਾਂਝੀ ਨੀ ਕੀਤੀ। ਧੰਨਵਾਦ ਆ ਘੁੱਦਾ ਸਿੰਘ ਦਾ ਜਿਨੇਂ ਐਨਾ ਨੇੜਿਓਂ ਦਰਸ਼ਨ ਕਰਵਾਏ।

  • @InderjitSingh-hl6qk
    @InderjitSingh-hl6qk หลายเดือนก่อน +3

    ਪਹਿਲੋਂ ਇੰਡੀਆ ਸਾਰਾ ਵੇਖਿਆ,ਫੇਰ ਅਰਬੀ ਸਾਰਾ, ਪਿੰਡਾਂ ਦੇ ਵਿੱਚ ਹੋ ਗਈ ਫੇਰ ਬੱਲੇ ਬੱਲੇ,ਜਦ ਘੁੱਦੇ ਹੋਰੀਂ ਵੇਖਣ ਫਿਰ ਅਫ਼ਰੀਕਾ ਚਲੇ, ਪ੍ਰੋਫੈਸਰ ਅਮ੍ਰਿਤ ਪਾਲ ਸਿੰਘ ਘੁੱਦਾ,, ਅਫ਼ਰੀਕਾ ਵਿੱਚ,❤❤❤❤ ਦਿਲੋਂ ਪਿਆਰ ਮੁਹੱਬਤ ਬਲਿਆ, ਚੜ੍ਹਦੀ ਕਲਾ ਵਿਚ ਰਹੋ

  • @GurpreetKaur-mq1zf
    @GurpreetKaur-mq1zf หลายเดือนก่อน +2

    ਵਾਹ ਵੀਰ 😆😅 ਮਾਨਸਾ ਵਾਲੇ ਪਿਉਰ ਮਾਲਵੇ ਵਾਲੀ ਬੋਲੀ👌👌ਦੇਖ ਕੇ ਖੁਸ਼ੀ ਹੋਈ 🎉🎉🎉

  • @MohinderSingh-y4g
    @MohinderSingh-y4g หลายเดือนก่อน +2

    ਸਤਿ ਸ੍ਰੀ ਆਕਾਲ ਜੀ
    ਮੇਰਾ ਯੂ ਟਿਊਬ ਪਿਛਲੇ 20 ਦਿਨਾਂ ਤੋਂ ਚੱਲ ਨਹੀਂ ਰਿਹਾ ਸੀ
    ਮੈਂ ਆਪ ਜੀ ਦੇ ਬਲਾਕ ਨਹੀਂ ਵੇਖ ਸਕਿਆ
    ਮਾਫ਼ੀ ਚਾਹੁੰਦਾ ਹਾਂ ਜੀ
    ਅੱਜ ਆਪ ਜੀ ਦਾ ਇਹ ਬਲਾਕ ਵੇਖਿਆ ਬਹੁਤ ਵਧੀਆ ਲੱਗਿਆ
    ਮਹਿੰਦਰ ਸਿੰਘ
    ਫਰੀਦਕੋਟ

  • @RanjeetSingh-vo3qp
    @RanjeetSingh-vo3qp หลายเดือนก่อน +8

    Salute .....sikh veeran nu jinna ne anne sohane guru ghar bna ....parmatma chardikla vich sab nu .....

  • @saanjh194
    @saanjh194 หลายเดือนก่อน +4

    34: 30ਤੇ ਬਾਬੇ ਨੇ ਜਿਹੜੀ ਗੱਲ ਕਹੀ ਆ,ਓਹਨੂੰ ਸੁਣ ਕੇ ਬਾਬਾ ਨਾਨਕ ਜੀ ਵੀ ਮਾਣ ਕਰਦੇ ਹੋਣੇ ਵੀ ਇਹ ਨੇ ਮੇਰੇ ਅਸਲੀ ਸਿੱਖ ❤ ਕਿਆ ਬਾਤਾਂ ਦਿਲ ਜਿੱਤ ਲਿਆ ਘੁੱਦੇ ਬਾਈ ਤੂੰ ਵੀ ਆਹ ਦੁਨੀਆ ਨੂੰ ਦਿਖਾ ਦਿੱਤਾ ਵੀ ਸਿੱਖੀ ਕਿਸੇ ਇਕ ਖ਼ਾਸ ਫਿਰਕੇ ਦੀ ਨਹੀਂ ਹੈ,ਇਹ ਸਰਬੱਤ ਦੀ ਹੈ,ਬੱਸ ਲੱਗੇ ਹੋਏ ਨੇ ਗੁਰੂ ਨਾਨਕ ਜੀ ਦੇ ਰਸਤੇ ਤੇ🎉

  • @harrydhesi7388
    @harrydhesi7388 หลายเดือนก่อน +3

    Thanks veer,for showing us the Gurdwara.Niranjan Singh Thekedar was from my village Kang Arayan ,who built this Gurdwara I am watching you from Canada .Thanks again.

  • @mandeepkaurgilljharsahib3543
    @mandeepkaurgilljharsahib3543 หลายเดือนก่อน +1

    ਜਿਹੜੇ ਬਾਪੂ ਜੀ ਉਨ੍ਹਾਂ ਨੇ ਸ਼ਿੱਪ ਵਿੱਚ ਸਫ਼ਰ ਕੀਤਾ ਉਨ੍ਹਾਂ ਨੂੰ ਕੀ ਔਕੜਾਂ ਆਈਆਂ ਸਫ਼ਰ ਦੇ ਵਿਚ ਉਹ ਵੀ ਪੁੱਛਿਆ ਕਰੋ
    ਪੰਜਾਬੀਆਂ ਨੇ ਕੁੱਝ ਨੀ ਛੱਡਿਆ ਜਿਹੜਾ ਸਭ ਨੂੰ ਬਾਹਰਲੇ ਮੁਲਕ ਦਿਖਾ ਦਿੱਤੇ 😂😂😂
    ਹਸਦੇ ਰਹੋ ਵਸਦੇ ਰਹੋ 🎉🎉🙏🏻🙏🏻

  • @harindersingh6922
    @harindersingh6922 หลายเดือนก่อน +6

    ਜੁੱਗੜੇ ਪੁਰਾਣਾ ਸ਼ਬਦ ਵਰਤਣ ਲਈ ਧੰਨਵਾਦ ਵੀਰੇ ਬਹੁਤ ਸ਼ਬਦ ਬਜ਼ੁਰਗਾਂ ਦੇ ਜਾਣ ਨਾਲ ਕਈ ਇਲਾਕਿਆਂ ਚੋਂ ਅਲੋਪ ਹੋ ਜਾਂਦੇ ਹਨ ਪਰ ਇਸ ਤਰਾਂ ਬੜੇ ਸਹਿਜੇ ਹੀ ਸੁਰਜੀਤ ਵੀ ਹੁੰਦੇ ਹਨ ।

  • @LakhveerSingh770
    @LakhveerSingh770 หลายเดือนก่อน +3

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ।ਅੱਜ 14 ਨਵੰਬਰ ਆ, ਗੁਰਪੁਰਬ 15 ਨੂੰ ਆ ਇਸ ਕਰਕੇ ਇੱਕ ਦਿਨ ਪਹਿਲਾਂ ਈ ਮੁਬਾਰਕਾਂ ਦੇ ਦਿੱਤੀਆ ,ਕਿਉਂਕਿ ਬਲੌਗ ਲੇਟ ਹੋ ਜਾਂਦਾ ।ਸ਼ੁਕਰਾਨ। ਇਸ ਤਰਾਂ ਈ ਜਾਣਕਾਰੀ ਦਿੰਦਾ ਰਹਿ ਭਰਾ। ਧੰਨਵਾਦ।

  • @SatpalSharma-y5q
    @SatpalSharma-y5q หลายเดือนก่อน +2

    ਹਰਵਿੰਦਰ ਵੀਰ ਦਾ ਪਿੰਡ ਦਰੀਆਪੁਰ ਮੇਰੇ ਇਲਾਕੇ ਵਿੱਚ ਆ ਗਿਆ ਤੇ ਮੇਰਾ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਇਹ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਦੀ ਹੱਦ ਤੇ ਹੈ ਅਤੇ ਬਾਈ ਦਾ ਪਿੰਡ ਮੇਰੇ ਪਿੰਡ ਤੋਂ 10-15 ਕਿੱਲੋਮੀਟਰ ਤੇ ਪੈਂਦਾ ਹੈ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) PB-13❤❤❤❤❤❤❤❤❤❤❤❤❤

  • @Tangovlog_CHD
    @Tangovlog_CHD หลายเดือนก่อน +2

    Waheguru ji aap Ji nu hamisha charde kala vich rakhey 🙏🏻😊

  • @bhindajand3960
    @bhindajand3960 หลายเดือนก่อน +4

    ਬਹੁਤ ਸ਼ਾਨਦਾਰ ਸਫ਼ਰ ਵੀਰੇ ਪੰਜਾਬੀਆਂ ਦੇ ਕੰਮ ਕਾਰ ਗੁਰੁ ਨਾਨਕ ਦੇ ਘਰ ਨਾਲ਼ ਦਿਲੋਂ ਪਿਆਰ ਸਤਿਕਾਰ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @chahal-pbmte
    @chahal-pbmte 26 วันที่ผ่านมา

    ਬਹੁਤ ਸੋਹਣਾ ਮੁਬਾਸਾ ਸ਼ਹਿਰ, ਗੁਰਦੁਆਰਾ ਸਾਹਿਬ, ਬੀਚ, ਸਮੁੰਦਰ ਦੀਆਂ ਲਹਿਰਾਂ ਵੇਖ ਕੇ ਮਨ ਖ਼ੁਸ਼ ਹੋ ਗਿਆ। ਬੁਢਲਾਡੇ ਵਾਰੇ ਮੁੰਡੇ ਨੂੰ ਇਹ ਨਹੀਂ ਪੁੱਛਿਆ ਕਿ ਪੰਜਾਬ ਕਦੋਂ ਆਉਣਗੇ। ਸਾਡੇ ਨੇੜੇ ਦੇ ਨੇ। ਸਬੱਬ ਬਣਦਾ ਤਾਂ ਮਿਲ ਲੈਂਦੇ। ਧੰਨਵਾਦ ਸਹਿਤ।

  • @balkaransingh2945
    @balkaransingh2945 หลายเดือนก่อน +7

    ਬਹੁਤ ਵਧੀਆ ਬਾਈ ਅਮ੍ਰਿਤਪਾਲ ਜੀ ਬਹੁਤ ਪੁਰਾਣਾ ਇਤਿਹਾਸ ਸੁਣਾਇਆ ਧੰਨਵਾਦ ਜੀ❤❤❤

  • @jaswantsingh8629
    @jaswantsingh8629 หลายเดือนก่อน +2

    ਛੋਟੇ ਵੀਰ ਇਸ ਤੋਂ ਅੱਗੇ ਸਾਨੂੰ ਹੁਣ ਉਹ ਬੰਦਰਗਾਹਾ ਵੀ ਵਿਖਾਇਓ ਜਿੱਥੇ ਸਮੁੰਦਰੀ ਜਹਾਜ ਆਣ ਕੇ ਲੱਗਦੇ ਆ ਤੇ ਸਾਰਾ ਸਮਾਨ ਵਿੱਚੋਂ ਕੱਢਿਆ ਜਾਂਦਾ ਬਹੁਤ ਆਨੰਦ ਆਇਆ ਤੁਹਾਡਾ ਬਲੋਗ ਵੇਖ ਕੇ ਪਰਮਾਤਮਾ ਚੜਦੀ ਕਲਾ ਤੰਦਰੁਸਤੀ ਬਖਸ਼ੇ ਪਿੰਡ ਚੂਸਲੇਵੜ ਜਸਵੰਤ ਸਿੰਘ ਤਹਿ ਪੱਟੀ ਜਿਲਾ ਤਰਨ ਤਾਰਨ ਤੋਂ ਧੰਨਵਾਦ ਜੀ

  • @KAKRA3446
    @KAKRA3446 หลายเดือนก่อน +6

    ਅੰਮ੍ਰਿਤ ਭਰਾਵਾ ਸਤਿ-ਸ਼੍ਰੀ ਅਕਾਲ ❤❤❤ਭਵਾਨੀਗੜ੍ਹ ਕਾਕੜੇ ਤੋ ਜਿਉਦਾ-ਵਸਦਾ ਰਹਿ ਹਾਣੀਆ ਭਰਾ ਜੀ

  • @balwindersingh-zh6oi
    @balwindersingh-zh6oi หลายเดือนก่อน +3

    ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ਼੍ਰੀ ਅਕਾਲਿ ਜੀ‌ , ਵਾਹਿਗੁਰੂ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @jagirsandhu6356
    @jagirsandhu6356 หลายเดือนก่อน +3

    ਬੱਹੁਤ ਵੱਧੀਆ ਲੱਗਾ ਗੁੱਰਦੀਵਾਰਾ ਦੇ ਗੁੱਰਪੋਰਵ ਦੀਆਂ ਲੱਖ ਲੱਖ ਵੱਧਾਈ❤❤

  • @fashionjewelleryrhythmcrea9391
    @fashionjewelleryrhythmcrea9391 หลายเดือนก่อน +2

    Kitne payare log kitni sunder dunia , aapke camere ki nazar aur aapki nazar se Africa hum dekh paa rahe hne , wah shandaar

  • @RanjeetSingh-vo3qp
    @RanjeetSingh-vo3qp หลายเดือนก่อน +3

    Guru nanak dev g de janam din diyan lakh lakh MUBARKAN ...sare Punjabiyan nu ......

  • @amitthakur8569
    @amitthakur8569 หลายเดือนก่อน +4

    ਸਤਿ ਸ੍ਰੀ ਆਕਾਲ ਜੀ 🙏

  • @GurvinderSingh-ug3xe
    @GurvinderSingh-ug3xe หลายเดือนก่อน +1

    ਬੁਹਤ ਵਧੀਆ ਦੁਰਲੱਭ ਜਾਣਕਾਰੀ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।❤

  • @darasran556
    @darasran556 หลายเดือนก่อน +3

    ਸਤਿ।ਸ਼੍ਰੀ। ਅਕਾਲ। ਕੀਨੀਆ। ਵਿੱਚ। ਵਸਦੇ।ਸਿੱਖ। ਪੰਜਾਬੀਆ।ਨੂੰ।ਤੇ।ਘੁਦੇ।ਵੀਰ। ਨੂੰ।❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏

  • @gurvindersinghbawasran3336
    @gurvindersinghbawasran3336 หลายเดือนก่อน +1

    ਮੈਨੂੰ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ। ਸਾਡੇ ਸਿੱਖ ਕਿੰਨਾ ਸਮਾਂ ਪਹਿਲਾਂ ਅਫਰੀਕਾ ਵਿੱਚ ਵੱਸੇ ਹੋਏ ਹਨ। ਜਿਹਨਾਂ ਦੇ ਜਨਮ ਵੀ ਅਫਰੀਕਾ ਵਿੱਚ ਹੀ ਹੋਏ ਹਨ। ਬਾਕੀ ਵੱਡੀ ਕ੍ਰਿਪਾ ਗੁਰੁ ਸਾਹਿਬ ਜੀ ਦੀ ਜਿਹਨਾਂ ਦੀ ਕਿਰਪਾ ਸਦਕਾ ਅੱਜ ਸਿੱਖ ਬਹੁਤ ਵੱਡੇ ਮੁਕਾਮ ਹਾਸਲ ਕਰ ਚੁੱਕੇ ਹਨ 🙏❤️

  • @BalkarSingh-dc1oq
    @BalkarSingh-dc1oq หลายเดือนก่อน +3

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ ਗੁਰੂ ਘਰ ਬਹੁਤ ਹੀ ਵਧੀਆ

  • @hsworldview8075
    @hsworldview8075 หลายเดือนก่อน +2

    ਚੇਤਾ ਆ ਗਿਆ ਜਦੋਂ ਅਸੀਂ 1959 ਵਿੱਚ ਕਲਕੱਤੇ ਤੋਂ ਸਿੰਘਾਪੁਰ ਨੂੰ ਸਮੁੰਦਰੀ ਜਹਾਜ਼ ਵਿੱਚ ਗਏ ਸੀ। ਉਹਨਾਂ ਸਮਿਆਂ ਵਿੱਚ ਕੋਈ ਬਹੁਤ ਅਮੀਰ ਹੀ ਹਵਾਈ ਜਹਾਜ਼ ਵਿੱਚ ਜਾਂਦਾ ਸੀ। SS Sangola ਦੀ ਉਹ ਕਲਕੱਤਾ ਤੋਂ ਆਖਰੀ ਫੇਰੀ ਸੀ,ਜਿਸ ਤੋਂ ਬਾਦ ਸਿਰਫ ਮਦਰਾਸ ਤੇ ਬੰਬਈ ਤੋਂ ਹੀ ਜਹਾਜ਼ ਸਾਊਥ ਈਸਟ ਏਸ਼ੀਆ ਵੱਲ ਨੂੰ ਜਾਂਦੇ ਸੀ।

  • @bharatsidhu1879
    @bharatsidhu1879 หลายเดือนก่อน

    ਅੱਜ ਦਾ ਵਲੌਗ ਦੇਖਕੇ ਤਾਂ ਗੋਆ ਵਰਗੀਆਂ ਥਾਂਵਾਂ ਦੀ ਯਾਦ ਆ ਗਈ ਤੁਹਾਡਾ ਬਹੁਤ - ਬਹੁਤ ਧੰਨਵਾਦ ਅਫ਼ਰੀਕਾ ਦੇ ਸਮੁੰਦਰੀ ਟਾਪੂ ਦਖੌਣ ਲਈ । ਸੱਤ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ।

  • @GurwinderSingh-zi4fd
    @GurwinderSingh-zi4fd หลายเดือนก่อน +1

    ਜਦੋਂ ਮਾਨਸਾ ਜ਼ਿਲ੍ਹਾ ਬਣਿਆ ਉਦੋਂ ਅਸੀਂ ਬੁਢਲਾਡਾ ਨੌਕਰੀ ਕਰਦੇ ਸਾਂ,, ਬਹੁਤ ਵਧੀਆ ਜਾਣਕਾਰੀ ਜੀ,,

  • @ravisapkota6935
    @ravisapkota6935 หลายเดือนก่อน +3

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @bhagwantsingh2037
    @bhagwantsingh2037 หลายเดือนก่อน +3

    ਸਿਖਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਜੀ

  • @harpreetgrewal9177
    @harpreetgrewal9177 หลายเดือนก่อน +1

    ਬਹੁੱਤ ਖੁਸ਼ੀ ਹੁੰਦੀ ਇਹ ਦੇਖਕੇ ਪੰਜਾਬੀ ਇੰਨੇ ਅਮੀਰ ਹੋਕੇ ਵੀ ਧਰਤੀ ਨਾਲ ਜੁੱੜੇ ਹੋਏ ਨੇ
    ਗੁਹੂ ਘਰਾਂ ਦੀ ਸਾਂਭ ਸੰਭਾਲ ਤੇ ਜਿਹੜੀਆਂ ਸਰਾਵਾ ਬਣਾ ਰੱਖੀਆਂ ਨੇ ਬੜਾ ਸ਼ਲਾਂਗਾ ਯੋਗ ਉਪਰਾਲਾ ਐ
    ਅਮਰੀਕਾ ਕਨੇਡਾ ਚ ਤਾਂ ਦੁਕਾਨਾਂ ਬਣਾਏ ਨੇ ਗੁਰੂ ਘਰ ਮੈਨੂੰ ਨੀ ਲੱਗਦਾ ਕਿਸੇ ਗੁਰੂ ਘਰ ਸਰਾਂ ਹੋਵੇ
    ਬਾਰੀ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਵੀਰ 🙏🏻

  • @DeepSingh-dg2cx
    @DeepSingh-dg2cx 4 วันที่ผ่านมา

    ਚੜਿੱਕ ਤਾਂ ਸਾਡੇ ਪਿੰਡ ਮਹਿਲ ਕਲਾਂ ਦੇ ਨੇੜੇ ਆ.. ਬਹੁਤ ਵਧੀਆ ਭੈਣ ਤੁਸੀਂ ਜਾਣਕਾਰੀ ਦਿੱਤੀ. ਤੁਸੀਂ ਪੰਜਾਬ ਨੂੰ ਜ਼ਿੰਦਾ ਰੱਖਿਆ 😊

  • @AmanDeep-bs8hf
    @AmanDeep-bs8hf หลายเดือนก่อน +2

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਵੀਰ ਜੀ❤❤❤❤❤❤ਆਪਾ ਤੁਰਬੰਨਜਾਰਾ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 14 11 2024

  • @Rachhpalsingh90
    @Rachhpalsingh90 หลายเดือนก่อน +1

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਕੀਨੀਆ ਦੀ ਸਾਰੀ ਸਿੱਖ ਸੰਗਤ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

  • @mehakkaur8219
    @mehakkaur8219 หลายเดือนก่อน +1

    Amarjit Singh(Gudha jee) u r doing great things. You’re providing detailed information about places u r visiting . Your speaking style is simple but very lovely. Now we know very much more about punjabis living in Kenya in Nicks, Nairobi, Mobasa. We retired from Min of Def, basically from Jallander but presently living in Delhi. We daily enjoy your blogs from last one and half year. Carry on Jatta. God bliss

  • @ANGREJSINGH-kf3im
    @ANGREJSINGH-kf3im หลายเดือนก่อน +3

    ਸਤਿ ਸ਼੍ਰੀ ਅਕਾਲ ਵੀਰ ਜੀ ਪਿੰਡ ਮਾਲ ਚੱਕ ਜ਼ਿਲ੍ਹਾ ਤਰਨ ਤਾਰਨ ਸਾਹਿਬ ਮੈ ਸਿੰਘਾਪੁਰ ਤੋ ਦੇਖਦਾ ਹਾਂ ਤੁਹਾਨੂੰ

  • @asbhullar6418
    @asbhullar6418 หลายเดือนก่อน +1

    ਵੀਰੇ ਤੁਹਾਡੇ ਸਫਰ ਦੌਰਾਨ ਦੇਖਿਆ ਹੈ ਕਿ ਵੱਖ ਵੱਖ ਦੋਸ਼ਾਂ ਵਿੱਚ ਲੱਕੜ ਦੇ ਕੰਮ ਦੀ ਮੁਹਾਰਤ ਰੱਖਣ ਵਾਲੇ ਰਾਮਗੜ੍ਹੀਆ ਸਿੰਖ ਆਪਣੇ ਕਾਰੋਬਾਰ ਬਾਰੇ ਅਤੇ ਆਪਣੇ ਆਪ ਨੂੰ ਤਰਖਾਣ ਦੱਸਣ ਵਿੱਚ ਮਾਣ ਮਹਿਸੂਸ ਕਰਦੇ ਹਨ । ਜਦਕਿ ਇੰਡੀਆ ਵਾਲੇ ਅਜਿਹਾ ਕਰਨ ਤੋਂ ਝਿਜਕਦੇ ਹਨ ।

  • @LakhvirSingh-ry3nr
    @LakhvirSingh-ry3nr หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤❤

  • @Tangovlog_CHD
    @Tangovlog_CHD หลายเดือนก่อน +2

    Gud morning uncle Ji 🙏🏻😊

  • @HarjitSingh-hq9sk
    @HarjitSingh-hq9sk หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurtejsingh363
    @gurtejsingh363 หลายเดือนก่อน +1

    ਮੇਰਾ ਪਿੰਡ ਤਰਖਾਣਵਾਲਾ ਹੈ ਉਸ ਭੈਣ ਦਾ ਪਿੰਡ ਫੱਲੜ ਮੇਰੇ ਪਿੰਡ ਤੋਂ 8 ਕਿਲੋਮੀਟਰ ਹੈ ਬਾਈ ਅੰਮ੍ਰਿਤਪਾਲ ਜੀ

  • @manjitkaur-lr5cj
    @manjitkaur-lr5cj หลายเดือนก่อน +2

    13 ਅਪ੍ਰੈਲ 1992 ਨੂੰ ਜਿਲਾ ਮਾਨਸਾ ਜਿਲ੍ਹਾ ਬਠਿੰਡਾ ਵਿੱਚੋਂ ਹੋਂਦ ਵਿੱਚ ਆਇਆ

  • @DeepS555
    @DeepS555 หลายเดือนก่อน +2

    Buzurg Ji ne bohot vadia explain kita. Beautiful Gurdwara Sahib and great clinic set up. Immense hard work of several decades of the Sikh community in Kenya is clearly visible. They deserve all accolades ! Truly Inspiring & Amazing.

  • @ManjitSingh-e6o
    @ManjitSingh-e6o วันที่ผ่านมา

    ਅੰਮ੍ਰਿਤ ਬਾਈ ਬਹੁਤ ਵਧੀਆ ਚੀਜ਼ਾਂ ਦਿਖਾ ਰਹੇ ਹੋ ਬਹੁਤ ਬਹੁਤ ਧੰਨਵਾਦ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ

  • @avtardhandli72
    @avtardhandli72 หลายเดือนก่อน +3

    🙏 ਵਹਿਗੁਰੂ ਜੀ ਕਾ ਖਾਲਸਾ ।। ਵਹਿਗੁਰੂ ਜੀ ਕੀ ਫਤਿਹ ਜੀ 🙏

  • @LakhbirSingh-ff3py
    @LakhbirSingh-ff3py หลายเดือนก่อน +1

    ਸਾਬੋ ਘੁੰਦੇ ਬਾਈ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @mangalsingh8905
    @mangalsingh8905 หลายเดือนก่อน +2

    Kye baat he Puttar Amritpal
    Baba ji very good
    Rab Sukhrakhe

  • @KaramjitSingh-dz5kf
    @KaramjitSingh-dz5kf หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮਿ੍ਤਪਾਲ ਸਿੰਘ ਜੀ ਧੰਨ ਧੰਨ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇ ਪ੍ਕਾਸ ਪੁਰਬ ਦੀ ਲੱਖ ਲੱਖ ਵਧਾਈ ਹੋਵੇ 🙏🙏🙏🙏🙏

  • @MalkitSingh-od3nu
    @MalkitSingh-od3nu หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @JshnVirkz-y9b
    @JshnVirkz-y9b หลายเดือนก่อน

    ਬਹੁਤ ਪਿਆਰ ਸਤਿਕਾਰ ਬਾਈ ਘੁਦੇ ਵੀਰੇ

  • @varindersharma2051
    @varindersharma2051 หลายเดือนก่อน +1

    ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਘੁਦੇ ਵੀਰ।

  • @madhomalli7321
    @madhomalli7321 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🌹🌹🌹🌹🌹🌹💐💐💐💐❤️❤️❤️❤️❤️❤️❤️❤️

  • @Gurleen-q8i
    @Gurleen-q8i หลายเดือนก่อน

    ਗੈਰਾਂ ਦੇ ਕੀਤੇ ਹੋਏ ਗੁਨਾਹਾ ਤੇ ਹਰ ਕੋਈ ਨਜ਼ਰ ਰੱਖਦਾ ਹੈ,
    ਪਰ ਆਪਣੇ ਕੀਤੇ ਗੁਨਾਹਾ ਨੂੰ ਵੇਖਣ ਲਈ ਉਸ ਕੋਲ ਸ਼ੀਸ਼ਾ ਨਹੀਂ ਹੁੰਦਾ..!🌺☘️ਸਤਿ ਸ੍ਰੀ ਅਕਾਲ ਜੀ,,22.ਸੋਢੀ, 🙏🙏

  • @sushilgarggarg1478
    @sushilgarggarg1478 หลายเดือนก่อน +2

    THANKS FOR SEE MOMBASA GURDWARA SAHIB JI IN KENYA 🇰🇪 🙏 🙌 👏 😀 😊 🇰🇪 🙏

  • @HarvinderSingh-g7b
    @HarvinderSingh-g7b หลายเดือนก่อน +1

    ਅਮ੍ਰਿਤ ਵੀਰ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @nirmalsinghmallhi9773
    @nirmalsinghmallhi9773 หลายเดือนก่อน

    ਸੱਤ ਗੁਰ ਨਾਨਕ ਪ੍ਰਗਟਇਆ ਮਿਟੀ ਤੁੰਦ ਜਗ ਚਾਨਣ ਹੋਇਆ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰ ਪੁਰਬ ਦਿਯਾ ਸਬ ਸੰਗਤਾ ਨੂ ਲਖ ਲਖ ਵਧਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਸੱਤ ਸ੍ਰੀ ਅਕਾਲ ਬਾਈ ਜੀ ਸਾਰੀਆ ਨੂ

  • @kabaddikabaddi-os9oy
    @kabaddikabaddi-os9oy หลายเดือนก่อน

    ਡਿਠੇ ਸਭੇ ਥਾਵ ਨਹੀ ਤੁਧੁ ਜਿਹੇ❤

  • @GurmeetSingh-rt6or
    @GurmeetSingh-rt6or หลายเดือนก่อน

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੇ ਗੁਰੂ ਘਰ ਨਾਨਕ ਨਾਮ ਚੜਦੀਕਲਾ 🙏🙏🙏🙏🙏

  • @KirpalSingh-zj7et
    @KirpalSingh-zj7et หลายเดือนก่อน

    ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਜਿਹੜਾ ਕਾਰਜ ਤੁਸਾਂ ਨੇ ਕੀਤਾ ਉਹ ਪਹਿਲਾ ਕਿਸੇ ਬਲੌਗਰ ਨੇ ਨਹੀਂ ਕੀਤਾ ਜਿਹੜੀ ਅਫਰੀਕਨ ਸਿੱਖਾਂ ਵਾਰੇ ਜਾਣਕਾਰੀ ਤਸੀ ਦੇ ਰਹੇ ਹੋ ਉਹ ਕਿਸੇ ਨੇ ਨਹੀਂ ਦਿੱਤੀ ਬਾਕੀ ਕੀਨੀਆ ਵਿੱਚ ਪੇਪਰ ਮਿੱਲ ਬਹੁਤ ਨੇ ਅਤੇ ਉਨ੍ਹਾਂ ਵਿੱਚ ਵੀ ਪੰਜਾਬੀ ਵਰਕਰ ਬਹੁਤ ਨੇ ਜੇਕਰ ਪਹੁੰਚ ਹੋ ਸਕੀ ਤਾਂ ਜਰੂਰ ਦਿਖਾਉਣਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @jagroopsingh5686
    @jagroopsingh5686 หลายเดือนก่อน +2

    ਬਹੁਤ ਵਧੀਅਾ ਵੀਰ

  • @singhdhaliwal6483
    @singhdhaliwal6483 หลายเดือนก่อน

    ਬਹੁਤ ਵਧੀਆ ਨੇ ਬਾਈ ਸਾਰੇ ਬਾਪੂ ਕੀਨੀਆ ਦੇ ਪੂਰਾ ਘੈਂਟ ਸੁਭਾਅ ਚੜ੍ਹਦੀ ਕਲਾ ਬਾਈ ❤ ਧੰਨਵਾਦ

  • @user-sb4yo6hr7j
    @user-sb4yo6hr7j หลายเดือนก่อน

    ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਬ੍ਤ ਸੰਗਤਾਂ ਨੂੰ ਤੇ ਸਭ ਸੁਨਣ ਵਾਲਿਆਂ ਤੇ ਇਹ ਚੈਨਲ ਦੇਖਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਜੀ, ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰਬਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਗੜ੍ਹਦੀਵਾਲਾ -144207 ਜ਼ਿਲ੍ਹਾ ਹੁਸ਼ਿਆਰਪੁਰ ਚੜ੍ਹਦਾ ਪੰਜਾਬ ਤੋਂ

  • @jatinderbhinder4360
    @jatinderbhinder4360 หลายเดือนก่อน +1

    15:00mint te prawa bahar a ke video bana lainde

  • @Jinder-s5n
    @Jinder-s5n หลายเดือนก่อน

    ਸਤਿਸੀ੍ਆਕਾਲ ਘੁੱਦੇ ਵੀਰ।

  • @RajinderSingh-ds3mf
    @RajinderSingh-ds3mf หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦੜਬਾ)

  • @sukhpaldarya6306
    @sukhpaldarya6306 หลายเดือนก่อน

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @ravigill8051
    @ravigill8051 หลายเดือนก่อน

    ਸਦਾ ਚੜਦੀ ਕਲਾ ਵਿੱਚ ਰੱਖੇ ਮਾਲਿਕ!!

  • @SarabjitKahlon-q6z
    @SarabjitKahlon-q6z หลายเดือนก่อน +1

    Sat Shri Akal ❤ Amirtpal ❤ Veerji Gurdaspur Kalanor ❤S❤S❤K❤

  • @DaljitKaur-rr5hz
    @DaljitKaur-rr5hz หลายเดือนก่อน

    Sat Sri Akal Veera 🙏🏻 वाहेगुरु जी सिख लोग हर देश विच अपने झंडे लाये हन 🙏🏻

  • @SatnamSingh-fe3tg
    @SatnamSingh-fe3tg หลายเดือนก่อน +1

    Dhan Guru Nanak Dev g Chadikala Rakhna 🙏

  • @FatehSidhu3876
    @FatehSidhu3876 หลายเดือนก่อน

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @KuldeepSingh-zq8zn
    @KuldeepSingh-zq8zn หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼

  • @kamalkalsi3231
    @kamalkalsi3231 หลายเดือนก่อน +1

    ਬਹੁਤ ਸੋਹਣਾ 🙏🙏

  • @historicpunjabi1539
    @historicpunjabi1539 หลายเดือนก่อน

    ਮੁਬਾਸਾ,, ਕੰਪਆਲਾ,, ਨੈਰੋਬੀ,, ਕੁੰਮੂ,, ਇਹ ਸਾਰੇ ਦੇਸ਼ਾਂ ਦੇ ਨਾਂ ਹਜਾਰਾ ਸਿੰਘ ਰਮਤੇ ਦੇ ਗੀਤ ਚ ਸੁਣਿਆ ਸੀ

  • @rinkubains9443
    @rinkubains9443 หลายเดือนก่อน

    ਸਤਿ ਸ਼੍ਰੀ ਅਕਾਲ ਬਾਈ ਜੀ
    ਰਿੰਕੂ ਰੋਪੜ ਤੋਂ 🙏

  • @vikramjeetsran03
    @vikramjeetsran03 หลายเดือนก่อน

    ਮੇਰਾ ਪਿੰਡ ਵੀ ਫੱਲੜ (ਜੋਧਪੁਰ ਬੱਗਾ ਸਿੰਘ) ਹੈ ਜੀ| ਬਹੁਤ ਵਧੀਆ ਲੱਗਿਆ ਆਵਦੇ ਪਿੰਡ ਦਾ ਨਾਂ ਸੁਣਕੇ ਵਲੌਗ ਚ| ਪਰਮਾਤਮਾ ਤਰੱਕੀ ਬਖਸ਼ੇ ਪਰਿਵਾਰ ਨੂੰ|

  • @canada7230
    @canada7230 หลายเดือนก่อน +1

    ਸਤਿ ਸੀ੍ ਅਕਾਲ 🙏 ਵੀਰ

  • @amriksingh6828
    @amriksingh6828 หลายเดือนก่อน

    ਜਗਤ ਗੁਰੂ ਨਾਨਕ ਦੇਵ ਜੀ ਜੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

  • @daljitcheema838
    @daljitcheema838 หลายเดือนก่อน

    ਸ਼ਾਬਾਸ਼ ਘੁੱਦੇ ਸ਼ੇਰ ਪੁੱਤ।❤

  • @BalwantSingh-wm6zy
    @BalwantSingh-wm6zy หลายเดือนก่อน

    ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆ ਲੱਖ ਲੱਖ ਮੁਬਾਰਕਾਂ ਵੀਰ 24:41

  • @parmindersingh-pe8fb
    @parmindersingh-pe8fb หลายเดือนก่อน

    ਵਾਹਿਗੁਰੂ ਜੀ ❤

  • @IqbalSingh-nd8gm
    @IqbalSingh-nd8gm หลายเดือนก่อน

    ਬਹੁਤ ਵਧੀਆ ਵੀਰ ਤੂੰ ਇਹਨੀ ਦਿਖਾ ਦਿੱਤਾ ਤੇਰਾ ਧੰਨਵਾਦ

  • @diljeetkaur5858
    @diljeetkaur5858 หลายเดือนก่อน

    ਬਹੁਤ ਵਧੀਆ ਲੱਗਿਆ ਬਲੋਗ ਜਾਣਕਾਰੀ ਭਰਪੂਰ ❤️🙏👌

  • @baljeetsingh5966
    @baljeetsingh5966 หลายเดือนก่อน

    ਬਹੁਤ ਵਧੀਆ ਵੀਰ ਜੀ ਧੰਨਵਾਦ

  • @nirmalsingh6870
    @nirmalsingh6870 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰਿਆਂ ਨੂੰ