Waho, Waho, Waho! A name reflective of a true servant! What a man, what a personality and what a lecture! Truly brilliant, from the heart (belief) augmented by practical examples Concluded with genuine advice regarding a future and more productive direction
Dr. Sewak. Singh. Jo. Apwalo. Bolia gia h. Is bare. Book print. Kiti. Jawe. Boohat. Dhanwad. Hovega. Je amout. Samjde. Ho. Likh bhejoo. Amount. Nobar. Te bhejijave. Dhanwad. ❤❤❤❤❤❤. Whahegurhu. Ji. Khalsha. Whahegurhu. Ji. Ki. Fathe
ਡਾ ਸੇਵਕ ਸਿੰਘ ਜੀ ਨੇ ਗੱਲਬਾਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਹੈ ਜੀ ਭਾਰਤ ਆਜ਼ਾਦ ਵੇਲੇ ਪੰਜਾਬ ਅਤੇ ਬੰਗਾਲ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਜੀ ਆਜ਼ਾਦੀ ਵੇਲੇ ਪੰਜਾਬੀਆਂ ਦੇ ਕਤਲੋਗਾਰਤ ਲੱਖਾਂ ਦੀ ਗਿਣਤੀ ਵਿੱਚ ਹੋਈ ਹੈ ਜੀ
Bangaliya da koi nuksan nahi hoya, ohna di vand 1906 vich hi ho gyi si
_❤ ਪੰਜਾਬੀ ਬੋਲਦੇ ਇਲਾਕੇ ❤_
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ
ਅਕਸਾਈ-ਚੀਨ ਵੀ ਕਦੇ ਪੰਜਾਬੀ ਬੋਲਦਾ ਇਲਾਕਾ ਹੋਇਆ ਕਰਦਾ ਸੀ ਅਤੇ ਸਾਡੇ ਪੰਜਾਬ ਦਾ ਹਿੱਸਾ ਸੀ, ਜਦ ਸਿੱਖ-ਰਾਜ ਆਵੇਗਾ ਉਹ ਪੰਜਾਬ ਨੂੰ ਵਾਪਸ ਮਿਲੇ .
ਸਿੰਘ ਸਾਹਿਬ ਜੀ ਆਪ ਜੀ ਨੇ ਸਮੇ ਦੀ ਸਹੀ ਤਸਵੀਰ ਪੈਸ਼ ਕੀਤੀ ਹੈ ਹੁਣ ਸਬ ਦਾ ਫਰਜ ਸ਼ਾਮਜੀਏ ਅਤੇ ਡਟ ਪਹਿਰਾ ਦੇਈਆ
ਡਾਕਟਰ ਸਾਹਬ ਬਹੁਤ ਡੂੰਘਾਈ ਨਾਲ ਇਤਿਹਾਸ ਸਮਜਾਇਆ ਅਸੀਂ ਵਰਤਾਰੇ ਨੂੰ ਸਮਝਣਾ ਕਿਵੇਂ ਹੈ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਵਾਹਿਗੁਰੂ ਜੀ ਮੱਤ ਬਖ਼ਸ਼ਣ
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸੇਵਕ ਸਿੰਘ ਜੀ 🎉ਖਾਲਸਾ ਜੀ🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
ਸੇਵਕ ਸਿੰਘ ਵੀਰ ਆਪਣੇ ਨਾਮ ਦੀ ਲਾਜ ਰੱਖਦਾ ਹੋਇਆ ਬਿਲਕੁੱਲ ਪੰਥ ਸੇਵਕ ਵਜੋਂ ਸੇਵਾ ਕਰ ਰਿਹਾ ਹੈ...💐ਪਰਮਾਤਮਾ ਮਿਹਰ ਕਰੇ ਸਾਨੂੰ ਸੁਮਤਿ ਬਖ਼ਸ਼ੇ
ਵਾਹਿਗੁਰੂ ਸੱਚੇ ਪਾਤਿਸ਼ਾਹ ਸੇਵਾ ਤੇ ਬਲ ਬਖਸ਼ਣਾ ਕਿ ਸਿੱਖੀ ਸਿਦਕ ਨਾਲ ਨਿਭਾ ਜਾਈਏ...
100% ਸਹੀ ਹੈ ਭਾਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ
ਸੇਵਕ ਸਿੰਘ ਜੀ ਬਿਲਕੁਲ ਸਹੀ ਬਚਨ ਹਨ ਇਹ ਗੱਲਾਂ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੇ ਕਿਸੇ ਨੂੰ ਪਤਾ ਹੈ ਤਾ ਬਹੁਤਿਆਂ ਨੂੰ ਕੁਰਸੀ ਦਾ ਲੀਡਰ ਦਾ ਲੋਭ ਹੈ🙏🙏🙏🙏🙏🌷🌷🌷🌷🌷💘
ਸ਼ਾਨਦਾਰ ਵਿਰਸੇ ਦੀ ਸੰਭਾਲ ਪ੍ਰਤੀ ਸੁਹਿਰਦ ਹੋਣ ਦਾ ਸੱਦਾ।
ਆਪ ਜੀ ਦੀ ਗੱਲ ਮੰਨ ਨੂੰ ਭਾ ਗਈ ਜੀ।
❤
ਡਾਕ੍ਟਰ ਸੇਵਕ ਸਿੰਘ ਜੀ ਬਹੁਤ ਵਭਿਆ ਵਿਚਾਰ ਕਰ ਰਹੇ ਹੈ ਸਤਿ ਸ੍ਰੀ ਅਕਾਲ ਜੀ
ਬੇਹਤਰੀਨ, ਲਾਜ਼ਵਾਬ ਬਾਕਮਾਲ ਜੀ।
ਗੱਲ ਨੂੰ ਵਧੀਅਾ ਤਰੀਕੇ ਨਾਲ ਪੇਸ਼ਕਾਰੀ ਹੀ ਸਭ ਕੁਝ ਲੁਕਿਅਾ ਹੁੰਦਾ ਹੈ❤❤❤
Dr. Sewak Singh is a great Historian .Salute to Singh
Sahib. Needs more & more
Contribution.
ਇਕ-ਇਕ ਲੱਖ ਗਲਬਾਤ ਸਿੰਘ ਸਚਾਈ ਪੰਜਾਬ ਬੌਲ ਧੀ ਭੈਣ ਜੀਓ ਲਈ ਬਹੁਤ ਵਧੀਆ ਇਨਸਾਨ ਹੋਣ ਨਾਲ ਪੰਜਾਬ ਹੈ ਪੰਜਾਬੀਅਤ ਹੈਂ ਆਪ ਜੀਓ ਦਾ ਧੰਨਵਾਦ
ਵਧੀਆ ਜਾਣਕਾਰੀ ਦਿੱਤੀ ਜੀ।
ਆਕਾਲ ਹੀ ਆਕਾਲ ਹੈ
ਤੂੰ ਹੀ ਤੂੰ
ਵਾਹਿਗੁਰੂ ਜੀ ਸਿੱਖ ਕੌਮ ਨੂੰ ਸਮੱਤ ਬਖਸ਼ਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ ਡਾਕਟਰ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੁੱਤੀ ਹੋਈ ਕੌਮ ਨੂੰ ਵੱਡਮੁੱਲੀ ਜਾਣਕਾਰੀ ਰਾਹੀਂ ਜਗਾਉਣ ਲਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ " ਸਿੱਖ ਆਰੰਭ ਸਿੰਘ ਪੜਾਅ ਖਾਲਸਾ ਅਭੇਧ ਮੰਜ਼ਿਲ ਅਕਾਲ " ਅਕਾਲ ਅਕਾਲ ਅਕਾਲ " ਸਿੱਖ ਸਿੰਘ ਗੁਰੂ ਕਾ ਖਾਲਸਾ ਅਕਾਲ ਕਾ " ⚘️☝️🤲🦅🏹🙏
ਬਹੁਤ ਵਧੀਆ ਜਾਣਕਾਰੀ ਦਿਤੀ ਭਾਈ ਸਾਹਿਬ ਜੀ
ਰਾਜ ਕਰੇਗਾ ਖਾਲਸਾ ਆਕੀ ਰਹਿ ਨਾਂ ਕੋਇ ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਣਿ ਜੋ ਹੋਇ 🎉ਨਾਨਕ ਨਾਂਮ ਚੜ੍ਹਦੀ ਕਲਾ ਤੇਰੇ ਭਾਂਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉
ਸਿਤਕਾਰ ਹੈ ਤੇਰੇ ਗਿਆਨ ਨੂੰ ਇਸੇ ਤਰਾਂ ਜਾਰੀ ਰਖੋ।
ਸਗਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵੱਡੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ
ਰਾਜ ਕਰੇਗਾ ਖ਼ਾਲਸਾ ਆਕੀ ਰਹਿ ਨਾ ਕੋਈ ॥ ੴ ਵਾਹਿਗੁਰੂ ਜੀ ਕੀ ਫ਼ਤਿਹ ॥
❤United PANJAB ਜ਼ਿੰਦਾਬਾਦ❤
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ
Bhut vadia gal bat kiti
ਕੀ ਅਸਰ ਹੋਇਆ ਤੁਹਾਡੇ ਤੇ ਭਾਸ਼ਾ ਤਾਂ ਉਹੀ ਦੁਸਮਣਾ ਵਾਲੀ ਵਰਤੀ ਐ ਤੁਸੀਂ 😓😓
ਤੁਸੀਂ ਜੋ ਸੇਬਾ ਕਰ ਰਹੇ ਹੋ ਬਹੁਤ ਮਹਾਨ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਬੁਧੀਮਾਨ, ਸੂਝਵਾਨ ਸਪੀਚ।ਧਿਆਨ ਨਾਲ ਸੁਣੋ।ਸਿਖੋ,ਚੌਕਨੇ ਹੋ ਜਾਵੋ।ਦੁਸ਼ਮਣ ਦੀਆਂ ਬਰੀਕ ਮਾਰੂ ਚਾਲਾਂ ਤੋੰ।
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਬਹੁਤ ਬਹੁਤ ਧੰਨਵਾਦ ਜੀ ।
ਡਾ ਸੇਵਕਸਿੰਘ ਜੀ,ਬਹੁਤ ਬਿਬੇਕ ਬੁਧੀ ਨਾਲ ਪੇਸ਼ ਕਰਦੇ ਹਨ,❤❤😄😃😀😀
ਸਾਧ ਸੰਗਤ ਜੀ ਅਤੇ ਡਾ ਸੇਵਕ ਸਿੰਘ ਜੀ ਮੈਂ ਤੁਹਾਡੇ ਮਾਅਫੀ ਮੰਗਦਾ ਹਾਂ,, ਆਪਣੇ ਪੁਰਖਿਆਂ ਨੇ ਅਤੇ ਅਸੀਂ ਆਪਣੇ ਆਪ ਨੂੰ ਕਦੇ ਪਹਿਚਾਣਿਆ ਹੀ ਨਹੀਂ ਅਸੀਂ ਇਸੇਹਕੂਮਤ ਤੋਂ ਮਰਦੇ ਹਾਂ,,, ਸਾਡੇ ਵਾਲੇ ਸਾਨੂੰ ਉਸੇ ਹਕੂਮਤ ਲਈ ਆਪਣੇ ਨੂੰ ਮਾਰਦੇ ਹਾਂ,,,
_❤ ਸੰਯੁਕਤ-ਪੰਜਾਬ ਜ਼ਿੰਦਾਬਾਦ ❤_
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ
ਲੇਹ-ਲਦਾੱਖ਼, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ
Thank you Dr. Sewak Singh sahib for opening our eyes & to follow right path shown by Gurbani🙏😌
ਸੋਹਣੇ ਵਿਚਾਰ ਪਰ ਸਪੀਡ ਘੱਟ ਹੈ.ਯੂਰਪ ਅਤੇ ਅਮਰੀਕਾ langers pratha ਨੂੰ ਬਹੁਤ ਸੋਹਣਾ ਮੰਨਦੇ ਹਨ . ਉਹ ਸਿੱਖਾਂ ਨੂੰ ਚੰਗਾ ਮੰਨਦੇ ਹਨ.
Waheguru ji 🙏🏾 ka Khalsa Waheguru ji 🙏🏾 ki fateh Khalistan 🙏🏾 Zindabad ji 💪🙏🏾
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਨਾ ਖੋਲਾ ਉਹਨਾਂ ਦਾ ਨਾ ਰਹਿਣੀ ਕੰਧ ਨਾ ਬੂਹਾ ਨਾ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ
Dr. Sewak singh Sikh intellectual ♥️ 👏
❤Waheyguru chardikala rakhey ji💪🏽💪🏽🙏🙏🙏🙏🙏
Waheguru Ji ka Khalsa waheguru Ji ki Fateh 🙏🙏🙏🙏🙏
Satnam waheguru khalsa Raj jindabad
Waheguru Ji ka Khalsa Waheguru Ji ki fathe Ji
Waheguru ji
ਵਾਹੇਗੁਰੂ ਜੀ
Thanx. Dr.sahib
Wehaguru ji ka Khalsa Waheguru ji ki Fateh ji 🙏💐🚩
Nice information
Dr Sewak Singh great scholar of Sikhism and religio-polity. Brave voice.
Waheguru ji Khalsa Wahegutu Gugu ji ki K tahch thanks you Waheguru fatch karrega ga
Very good
Waheguru ji ka khalsa waheguru guru ji ki fathe Bahut 2 Dhanyavaad
Waheguru ji ka khalsa waheguru ji ki fateh khalsa ji
Very nice.
ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਬਹੁਤ ਪੈਣੀ ਹੈ ਭਾਰੀ ਸਭ ਨੂੰ।।
Waho, Waho, Waho!
A name reflective of a true servant!
What a man, what a personality and what a lecture!
Truly brilliant, from the heart (belief) augmented by practical examples
Concluded with genuine advice regarding a future and more productive direction
🙏🏻🙏🏻🌻🍝 ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਲਿਸਥਾਂਣ ਜਿੱਦਾਂ ਵਾਂਦ 🙏🏻🙏🏻❤️💐 ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻❤️
Wahegurugi Wahegurugi ❤️ 🙏🏻 👍 ❤️
💥 ਪੰਜਾਬ 'ਚ 371-A ਲਾਗੂ ਕਰੋ 💥
1947 ਤੋਂ ਪਹਿਲਾਂ ਪੰਜਾਬ ਹਿੰਦੁਸਤਾਨ ਨਾਲੋਂ ਅਲੱਗ ਇੱਕ ਆਜ਼ਾਦ ਦੇਸ਼ ਸੀ, ਪਰ ਮਾਸਟਰ ਤਾਰਾ ਸਿੰਘ ਦੀ ਵੱਡੀ ਗਲਤੀ ਕਾਰਨ ਪੰਜਾਬ ਨੂੰ ਹਿੰਦੁਸਤਾਨ ਦੇ ਵਿੱਚ ਮਿਲਾ ਲਿਆ ਗਿਆ, ਜਿਸ ਗਲਤੀ ਦਾ ਅੰਜਾਮ ਪੰਜਾਬ ਅੱਜ ਤੱਕ ਭੋਗ ਰਿਹਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ❤❤❤ very nice good video 📸👏👏👏
ਖੁਆਰ ਹੋਏ ਸਭ ਮਿਲੇ"ਗੇ ਬਚੇ ਸ਼ਰਨ ਜੋ ਹੋਏ
Very good ji
ਪੰਜਾਬ ਵਿਚ ਸਾਰੇ IAS ਤੇ IPS ਅਤੇ ਜਿੰਨੇ ਵੱਡੇ ਅਦਕਾਰੀ ਹਨ
ਸਾਰੇ UP ਬਿਹਾਰ ਤੋਂ ਹਨ ਤੇ ਪੰਜਾਬੀਆਂ ਨੂੰ ਖੱਸੀ ਬਣਾ ਦਿੱਤਾ ||
ਖੱਸੀ ਬਣਾ ਨਹੀਂ ਦਿੱਤਾ ਖਸੀ ਤੁਸੀਂ ਆਪ ਹੋਏ ਹੋ ਕਿਉਂਕਿ ਤੁਹਾਨੂੰ ਪੰਜਾਬੀਆਂ ਨੂੰ ਬੜਾ ਸ਼ੌਂਕ ਹ ਕਿ ਅਸੀਂ ਬਾਹਰ ਜਾ ਕੇ ਵਸਣਾ ਹ ਤੇ ਗੋਰਿਆਂ ਤੋਂ ਆਪਣੀ ਬੁੰਡ ਮਰਵਾਉਣੀ ਹੈ। ਪੜਾਈ ਲਿਖਾਈ ਤੇ ਤੁਹਾਡੇ ਲੇਖੇ ਚ ਹੈ ਹੀ ਨਹੀਂ ਕਿਉਂਕਿ ਤੁਸੀਂ ਪੜ੍ਹਾਈ ਲਿਖਾਈ ਕਰਨਾ ਨਹੀਂ ਚਾਹੁੰਦੇ ਤੁਹਾਡਾ ਸ਼ੌਂਕ ਹੈਗਾ ਨੱਚਣਾ ਗਾਉਣਾ ਨਸ਼ੇ ਕਰਨੇ ਤਾਂ ਹੀ ਤੁਹਾਡੀ ਲੋਕ ਬੁੰਡ ਮਾਰਦੇ ਆਕੇ।🤣🤣🤣
ਵਾਹਿਗੁਰੂ ਜੀ
Very, very, very well said veer ge thanks.
Waheguru sahib geo bless you with good health and happiness in life.
Waheguru ji 🙏❤️
You need to put this in English. You are never winning alone, you need others on your side.
We shall try to provide subtitles in English in future.
Right. Veer ji.
2:13 ❤ ਵਾਹ ਜੀ ਵਾਹ ਬਹੁਤ ਵਧੀਆ ਜੀ
ਕੀ ਸਾਡੇ ਅੱਜ ਦੇ ਧਾਰਮਿਕ /ਸਿਆਸੀ ਲੀਡਰ ਇਹਨਾਂ ਨੁਕਤਿਆਂ ਪ੍ਰਤੀ ਜਾਣਕਾਰ ਹਨ ਜਾਂ ਸੁਹਿਰਦ ਹਨ ? ਲ਼ੀਡਰਾ ਦੇ ਵਿਵਹਾਰ ਤੋਂ ਇਝ ਨਹੀ ਲੱਗਦਾ ॥
Bilkul sach
WaheGuru Ji ka Khalsa WaheGuru Ji ki Fateh Raj Karega Khalsa Maharaja Ranjeet Singh Varga
34:58 ❤ ਬਿਲਕੁੱਲ ਸਹੀ ਕਿਹਾ ਵੀਰ ਜੀ
ਸੇਵਕ ਸਿੰਘ ਜੀ ਵਾਹੇ ਗੁਰ ੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਫਹਿਤਿ ਸਿੱਖ ਇਤਿਹਾਸ ਤੇ ਕੋਮੀਇਤਿਹਾਸ ਬਹੁਤ ਵਧੀਆ ਪੇਸ਼ ਕੀਤਾ ਕਿਰਪਾ ਕਰਕੇ ਇਹ ਦੱਸੋ ਕਿਹੜੇ ਸ਼ਹਿਰ ਤੋ ਸਪੀਚ ਕਰਦੇ ਹੋ
ਸਾਡੀ ਤਸੱਲੀ ਕਰਾ ਦਿੱਤੀ, ਮੈਂ ਐਵੇ ਚੌਧਰੀ ਬਣਿਆ ਫਿਰਦਾ ਸੀ, ਪਤਾ ਮੈਨੂੰ ਕੱਖ ਨਹੀ,
Absolutely correct.
ਇੱਕ ਇੱਕ ਸ਼ਬਦ ਬੇਮਿਸਾਲ ਕੀਮਤੀ ਹੈ....🎉 38:47
ਹਰੇਕ ਸਿੱਖ ਨੂੰ ਆਪਣੇ ਇਤਿਹਾਸ ਵਿਰਾਸਤ ਜੀਵਨ ਸ਼ੈਲੀ ਵਿਚ ਆਏ ਉਤਰਾ ਚੜ੍ਹਾ , ਆਪਣੇ ਤੇ ਦੁਸ਼ਮਣ,, ਤੇ ਕਾਮਯਾਬੀ ਨੁਕਸਾਨ ਕਮੀਆਂ ਖੂਬੀਆਂ ਬਾਰੇ ਜਾਣਕਾਰੀ ਲਈ ਇਹੋ ਜਿਹੇ ਚੇਨਲਾ ਨਾਲ ਜੁੜੋ ਸੁਣੋਂ ਤੇ ਵੱਧ ਤੋਂ ਵੱਧ ਸ਼ੇਅਰ ਕਰੋ,, ਆਪਣੇ ਬੱਚਿਆਂ ਮਿਤਰਾਂ ਪੂਰੇ ਸਮਾਜ ਤਾਈ
Khalsa ji kade Punjab che jattvad te v boul lavo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,
ਸਿੱਖ ਰਾਜ ਖਾਲਿਸਤਾਨ ਜ਼ਿੰਦਾਬਾਦ ਜੀ
ਜਦੋਂ ਕਰਨ ਵਾਲੇ ਮਨੁੱਖ ਹੀ ਖਤਮ ਹੋ ਜਾਣ ,ਓਥੇ ਇਤਿਹਾਸ ,ਨਿਸ਼ਾਨੀਆਂ, ਬੋਲੀਆਂ, ਅਤੇ ਪਰੰਪਰਾਵਾਂ ਨੂੰ ਸਾਂਭੇਗਾ ਕੌਣ ?
ਡਾ ਸੇਵਕ ਸਿੰਘ ਜੀ ਵੀ ਵਾਹਵਾ ਖਟਕੇ ਪਾਸੇ ਹੋ ਕੇ ਬੈਠਣ ਵਾਲਿਆਂ ਵਿਚੋਂ ਹੀ ਹਨ ?
ਕਰਨ ਵਾਲੇ ਮਨੁੱਖ ਕਿਥੋਂ ਲੱਭੀਏ ?
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ·
Think globally, Act locally.
Dr. Sewak. Singh. Jo. Apwalo. Bolia gia h. Is bare. Book print. Kiti. Jawe. Boohat. Dhanwad. Hovega. Je amout. Samjde. Ho. Likh bhejoo. Amount. Nobar. Te bhejijave. Dhanwad. ❤❤❤❤❤❤. Whahegurhu. Ji. Khalsha. Whahegurhu. Ji. Ki. Fathe
Batala. G uru. R. D. Cclo. Gurdaspur
ਡਾਕਟਰ ਜੀ ਬਿਲਕੁਲ ਸਹੀ ਕਿਹਾ ਪਰ ਸਰਕਾਰਾਂ ਇਹ ਸਭ ਕੁਝ ਬੜੇ ਸੂਖਮ ਢੰਗ ਨਾਲ ਕਰਦੀਆਂ ਹਨ ਜੋ ਆਮ ਆਦਮੀ ਦੀ ਸਮਝ ਵਿਚ ਨਹੀਂ ਆਉਂਦਾ
🙏🙏🙏🙏🙏
🙏
💛
🎉🎉🎉🎉🎉🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਡਾਕਟਰ ਸੇਵਕ ਸਿੰਘ ਜੀ, ਮੈਂ ਆਪ ਨਾਲ 50% ਸਹਿਮਤ ਨਹੀਂ ਹਾਂ। ਆਪ ਜੀ ਨੇ ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦੀਆਂ ਕਹਾਣੀਆਂ ਹੀ ਸੁਣਾਈਆਂ ਹਨ । ਉਹ ਵੀ ਅਧੂਰੀਆਂ।
ਆਪ ਜੀ ਨੇ ਇਹ ਨਹੀਂ ਦੱਸਿਆ ਕਿ
1. ਸਿੱਖਾਂ ਦਾ ਦੁਸ਼ਮਣ ਕੌਣ ਸੀ, ਹੈ ?
2. ਔਰੰਗਜ਼ੇਬ ਧਰਮ ਨਿਰਪੱਖ ਹਾਕਮ ਸੀ, ਉਸ ਨੂੰ ਸਿੱਖ਼ਾਂ ਦਾ ਦੁਸ਼ਮਣ ਕਿਸ ਨੇ ਬਣਾਇਆ?
3. ਸਿੱਖ ਧਰਮ ਅਤੇ ਸਿੱਖ ਵਿਚਾਰਧਾਰਾ ਵਿਚ ਕੀ ਅੰਤਰ ਹੈ ? ਸਿੱਖ ਵਿਚਾਰਧਾਰਾ ਕਿੰਨੀ ਪੁਰਾਣੀ ਹੈ ?
4. ਸਿੱਖ ਇਤਿਹਾਸਕਾਰ, ਕਥਾਵਾਚਕ, ਗ੍ਰੰਥੀ ਅਤੇ ਪ੍ਰਚਾਰਕ ਸਿੱਖ ਵਿਚਾਰਧਾਰਾ ਨੂੰ ਬਚਾਉਣ ਲਈ ਕੀ ਉਪਰਾਲੇ ਕਰ ਰਹੇ ਹਨ ?
ਦਾਸ ਇਕ ਅਨਪੜ੍ਹ ਇਨਸਾਨ ਹੈ । ਪਰ ਸਮੇਂ ਦੀ ਮਾਰ ਨੇ ਕੁਝ ਕੁ ਇਤਿਹਾਸਕ ਪੱਖ ਸਮਝੇ ਹਨ ।
1.ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੀ ਗੱਲ ਕਰਾਂਗਾ।
ੳ. ਸਨਾਤਨੀ ਜਾਂ ਬ੍ਰਾਹਮਣੀ ਇਤਿਹਾਸਕਾਰ ਭਾਰਤ ਦੇ ਮੌਜੂਦਾ ਅਤੇ 4000 ਸਾਲਾਂ ਦੇ ਪੁਰਾਤਨ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ, ਵਿਚਾਰਦੇ ਹਨ ਅਤੇ ਫਿਰ ਆਪਣੀ ਸੁਵਿਧਾ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ । ਭਾਰਤ ਦੇ ਸਿੱਖਾਂ, ਮੁਸਲਮਾਨਾਂ, ਦਲਿਤਾਂ, ਸ਼ੂਦਰਾਂ, ਪਛੜਿਆਂ ਅਤੇ ਆਦਿ ਵਾਸੀਆਂ ਦੇ ਸਹੀ ਇਤਿਹਾਸ ਨੂੰ ਧਰਤੀ ਅੰਦਰ ਦਬਾ ਦਿੱਤਾ ਗਿਆ ਹੈ । ਬ੍ਰਾਹਮਣ ਇਸ ਮਿਥਿਹਾਸ ਨੂੰ ਅਖ਼ਬਾਰਾਂ ਰਾਹੀਂ, ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਰਾਹੀਂ, ਰਸਾਲਿਆਂ ਰਾਹੀਂ, ਟੈਲੀਵਿਜ਼ਨ ਰਾਹੀਂ ਅਤੇ ਤਿਉਹਾਰਾਂ ਰਾਹੀਂ ਸਾਰੇ ਸੰਸਾਰ ਵਿੱਚ ਪਰਪੱਕ ਬਣਾ ਦਿੱਤਾ ਜਾਂਦਾ ਹੈ ।
ਅ. ਆਮ ਭਾਰਤੀ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ। ਉਹ ਬ੍ਰਾਹਮਣ ਦੇ ਲਿਖੇ ਮਿਥਿਹਾਸ ਨੂੰ ਕੰਨਾਂ ਨਾਲ ਸੁਣ ਕੇ ਅਤੇ ਇਤਿਹਾਸ ਸਮਝ ਕੇ ਲਿਖਦੇ ਹਨ। ਇਹ ਲੋਕ ਆਪ ਇਤਿਹਾਸ ਨਹੀਂ ਪੜ੍ਹਦੇ।
ੲ. ਸਿੱਖ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਵੀ ਹਨ ਅਤੇ ਗੂੰਗੇ ਬੋਲੇ ਵੀ ਹਨ । ਇਨ੍ਹਾਂ 1:01:02 ਲੋਕਾਂ ਨੇ 4000 ਸਾਲਾਂ ਦੇ ਭਾਰਤ ਦੇ ਇਤਿਹਾਸ ਨੂੰ ਤਾਂ ਕੀ ਪੜ੍ਹਨਾਂ, ਇਹ 600 ਸਾਲਾਂ ਦਾ ਸਿੱਖ ਇਤਿਹਾਸ ਵੀ ਚੰਗੀ ਤਰ੍ਹਾਂ ਨਹੀਂ ਪੜ੍ਹਦੇ। ਇਹ ਲੋਕ ਪੁਰਾਤਨ ਇਤਿਹਾਸ ਨੂੰ ਹਿੰਦੂਆਂ ਦਾ ਇਤਿਹਾਸ ਸਮਝ ਕੇ ਬ੍ਰਾਹਮਣ ਉਤੇ ਛੱਡ ਦਿੰਦੇ ਹਨ। ਇਹ ਹੀ ਬਹੁਤ ਵੱਡੀ ਗਲਤੀ ਕਰ ਰਹੇ ਹਨ । ਇਹ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਜੇਕਰ ਬ੍ਰਾਹਮਣ ਸਿੱਖ ਵਿਚਾਰਧਾਰਾ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਸਿੱਖ ਇਤਿਹਾਸਕਾਰ ਦੋ ਦਿਨ ਗਾਲੀਆਂ ਦੇ ਕੇ ਚੁੱਪ ਕਰ ਜਾਂਦੇ ਹਨ । ਉਹ ਤਰਕ ਨਾਲ ਗੱਲ ਕਰ ਨਹੀਂ ਸਕਦੇ ਕਿਉਂਕਿ ਉਨ੍ਹਾਂ ਪੁਰਾਤਨ ਇਤਿਹਾਸ ਮਿਥਿਹਾਸ ਆਪ ਨਹੀਂ ਪੜ੍ਹਿਆ ਹੁੰਦਾ। ਡਾਕਟਰ ਸੇਵਕ ਸਿੰਘ ਜੀ ਵੀ ਇਹੋ ਕਰ ਰਹੇ ਹਨ। ਗੁਰਬਾਣੀ ਪੜ੍ਹਨ ਨਾਲ ਸਮਸਿਆ ਹੱਲ ਨਹੀਂ ਹੋਣੀ, ਗੁਰਬਾਣੀ ਦੇ ਸਹੀ ਅਰਥ ਸਮਝ ਕੇ ਅਮਲ ਵਿੱਚ ਲਿਆਉਣ ਨਾਲ ਸਮਸਿਆ ਦਾ ਹਲ ਹੋਣਾ ਹੈ।
ਡਾਕਟਰ ਸਾਹਿਬ, ਪਿਛਲੇ 4000 ਸਾਲਾਂ ਤੋਂ ਭਾਰਤ ਵਿਚ ਦੋ ਵਿਚਾਰਧਾਰਾਵਾਂ ਵਿਚਕਾਰ ਖੂੰਨੀ ਸੰਘਰਸ਼ ਚਲ ਰਿਹਾ ਹੈ। ਪਹਿਲੀ ਵਿਚਾਰਧਾਰਾ ਹੈ, ਬੁੱਧ, ਜੈਨ ਅਤੇ ਸਿੱਖ ਵਿਚਾਰਧਾਰਾ ।
ਇਹ ਵਿਚਾਰਧਾਰਾ ਭਾਰਤ ਦੀ ਧਰਤੀ ਦੇ ਅਸਲ ਲੋਕਾਂ ਦੀ ਵਿਚਾਰਧਾਰਾ ਹੈ । ਇਹ ਵਿਚਾਰਧਾਰਾ ਸਮਾਨਤਾ ਸੁਤੰਤਰਤਾ ਆਪਸੀ ਭਾਈਚਾਰੇ, ਪਿਆਰ, ਸ਼ਾਂਤੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰਤੀਕ ਹੈ।
ਦੂਜੀ ਵਿਚਾਰਧਾਰਾ ਹੈ ਬ੍ਰਾਹਮਣੀ ਜਾਂ ਸਨਾਤਨੀ ਵਿਚਾਰਧਾਰਾ। ਇਹ ਵਿਦੇਸ਼ੀ ਲੋਕਾਂ ਦੀ ਵਿਚਾਰਧਾਰਾ ਹੈ । ਇਹ ਵਿਚਾਰਧਾਰਾ ਅਸਮਾਨਤਾ, ਨਫ਼ਰਤ, ਖੂਨ ਖ਼ਰਾਬਾ ਅਤੇ ਢਹਿੰਦੀ ਕਲਾ ਦੀ ਪ੍ਰਤੀਕ ਹੈ। ਦੂਜੀ ਵਿਚਾਰਧਾਰਾ ਨੇ ਜੈਨ ਅਤੇ ਬੁੱਧ ਧਰਮ ਖਤਮ ਕਰ ਦਿੱਤੇ ਹਨ । ਸਿੱਖ ਧਰਮ ਉਤੇ ਬਹੁਤ ਵੱਡੇ ਪੱਧਰ ਤੇ ਹਮਲੇ ਹੋ ਰਹੇ ਸਨ ਅਤੇ ਹੋ ਰਹੇ ਹਨ। ਫਿਰ ਵੀ ਸਿੱਖ ਵਿਚਾਰਧਾਰਾ ਹਾਲੇ ਤੱਕ ਜਿੰਦਾ ਹੈ ।
ਡਾਕਟਰ ਸੇਵਕ ਸਿੰਘ ਜੀ, ਆਪ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ, ਅਨੰਦਪੁਰ ਸਾਹਿਬ ਉਤੇ ਹੋਏ ਹਮਲੇ, ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦਾ ਇਤਿਹਾਸ, ਪੰਜਾਬ ਦੀ ਵੰਡ, ਸ਼ਬਦ ਸਰਕਾਰਾਂ ਅਤੇ ਹੋਰ ਪੱਖਾਂ ਦੀ ਸਹੀ ਵਿਆਖਿਆ ਨਹੀਂ ਕਰ ਸਕੇ । ਇਸ ਦਾ ਕਾਰਨ ਹੈ ਕਿ ਆਪ ਜੀ ਨੇ ਵੀ ਹੋਰ ਸਿੱਖ ਇਤਿਹਾਸਕਾਰਾਂ ਦੀ ਤਰਾਂ ਪੁਰਾਤਨ ਇਤਿਹਾਸ ਮਿਥਿਹਾਸ ਨਹੀਂ ਪੜਿਆ ਜਾਪਦਾ।
ਦਿਲਚਸਪ ਗੱਲ ਇਹ ਹੈ ਕਿ ਹੋਰਨਾਂ ਤਾਂ ਕੀ, ਧਰਮ ਪ੍ਰਚਾਰ ਕਮੇਟੀ ਵੀ ਗੁਰੂ ਸਾਹਿਬਾਨ ਅਤੇ ਸੰਤ ਸਾਹਿਬਾਨ ਵਲੋਂ ਗੁਰਬਾਣੀ ਵਿਚ ਦਰਜ਼ ਪੁਰਾਤਨ ਇਤਿਹਾਸ ਮਿਥਿਹਾਸ ਦੇ ਹਵਾਲੇ ਸਮਝਣ ਵਿਚ ਅਸਮਰਥ ਰਹੀਂ ਹੈ। ਇਹੋ ਸਮਸਿਆ ਦਾ ਕਾਰਨ ਹੈ ।
ੳ. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁੱਖ ਪਾਇਆ ਸੋ ਗਤਿ ਭਈ ਹਮਾਰੀ - ਸੰਤ ਰਵਿਦਾਸ
ਅ. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ - ਗੁਰੂ ਤੇਗ ਬਹਾਦਰ
ੲ. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਕਰੋਂ - ਗੁਰੂ ਗੋਬਿੰਦ ਸਿੰਘ
ਜੇਕਰ ਗੁਰੂ ਸਾਹਿਬਾਨ ਪੁਰਾਤਨ ਇਤਿਹਾਸ ਮਿਥਿਹਾਸ ਜਾਣਦੇ ਸਨ ਤਾਂ ਹੀ ਤਾਂ ਅਛੁਤ ਰਾਜ, ਰਾਵਣ ਦੇ ਵੱਡੇ ਪਰਿਵਾਰ ਅਤੇ ਸ਼ਿਵਾ ਦੇ ਹਵਾਲੇ ਦਿੱਤੇ ਹਨ। ਪਰ ਆਪਾਂ 99% ਸਿੱਖ ਸ਼ੂਦਰ ਅਛੂਤ ਬਣਾ ਦਿਤੇ ਸਮਰਾਟਾਂ ਰਾਜਿਆਂ ਦੀ ਔਲਾਦ ਹਨ , ਇਹ ਇਤਿਹਾਸ ਮਿਥਿਹਾਸ ਸਮਝਣ ਦੀ ਆਪਾਂ ਕੋਸ਼ਿਸ਼ ਨਹੀਂ ਕੀਤੀ।
ਅਖੌਤੀ ਰਾਵਣ ਭਾਰਤ ਦੇਸ਼ ਦੇ ਦਸ ਸਮ੍ਰਾਟਾਂ ਦਾ ਬਦਲਿਆ ਨਾਂ ਹੈ । ਗੁਰੂ ਜੀ ਜਾਣਦੇ ਸਨ । ਸ਼ਿਵਾ, ਗੌਤਮ ਬੁੱਧ ਦਾ ਬਦਲਿਆ ਨਾਂ ਹੈ, ਗੁਰੂ ਜੀ ਜਾਣਦੇ ਸਨ, ਆਪਾਂ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਾਂ । ਸਖਤ ਟਿੱਪਣੀਆਂ ਕਰਨ ਸਮੇਂ ਹੋਈਆਂ ਗਲਤੀਆਂ ਮਾਫ਼ ਕਰਨਾ ਜੀ।
ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਸਟੇਟ ਦੀ ਡੂੰਘੀ ਸਾਜਿਸ਼ ਦੇ ਤਹਿਤ ਅੱਜ ਪੰਜਾਬੀਆਂ ਦਾ DNA ਬਦਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੰਜਾਬੀ ਔਰਤਾਂ ਦੇ ਪੇਟ ਵਿੱਚ ਡਾਕਟਰੀ ਇਲਾਜ ਨਾਲ ਪੈਦਾ ਕਰਵਾਏ ਜਾ ਰਹੇ ਟੀਕੇ ਨਾਲ UP-Bihar ਦੇ ਭਈਆਂ ਦਾ ਬੀਰਜ ਧਰਿਆ ਜਾ ਰਿਹਾ ਹੈ, ਪੰਜਾਬ ਦੇ ਸਾਰੇ ਸੀਨੀਅਰ ਡਾਕਟਰ ਏਸ ਚੀਜ ਤੋਂ ਜਾਣੂ ਹਨ ਪਰ ਚੁੱਪ ਹਨ ਲੱਗ ਰਿਹਾ ਉਹ ਏਸ ਸ਼ੜਿਅੰਤਰ ਵਿੱਚ ਸ਼ਾਮਿਲ ਹਨ
❤❤❤❤❤🎉🎉🎉🎉🎉ok😢😢😮😮
101%
Har ak guru ghar wich 1984 wich saheed hoe akltkht da model hona jarur wa
ਭਲੇ ਦਿਨ ਆਪਣੇ ਆਪ ਨਹੀਂ ਆਉਂਦੇ
🥹🥹🥹
ਵਾਹ ਬਈ ।। ਸ਼ਰੂ ਕਰੋ ਸਿਰ ਤਲ਼ੀ ਤੇ ਰੱਖੀ ਬੈਠੇ ਆ