Bhai ji Mahabharat ek mangadt khani aa Mahabharat vich kehnde ne 100 crore loki lade mare si tusi socho 100 crore loka de saskaar keethe hoye keethe yudh hoyia sab khania aa
Baba ji guru ji ne keha c v sikha de ghare muslman hon gye te muslmana de ghre Sikh pedha hon gye ji oho gal sachi hai aaj ji waheguru ji ka Khalsa waheguru ji ki fathe 🙏🙏🙏 waheguru ji mher kareyo ji ❤️❤️🙏🙏🙏
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Thanks 🙏❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਬਾਬਿਓ ਏਕ board lgwao ess jagah babat, eh sikha da dushman reha pehla sab ਜਾਣੋ ਹੱਟ ਜਾਣ ਗੇਏ
Jen khan pind da Nam badlna chahida
Waheguru ji
ਸਿਖੀ ਇਤਿਹਾਸ ਦੇ ਅਣਫੋਲੇ ਪੰਨੇ ਦੀ ਜਾਣਕਾਰੀ ਦੇਣ ਦੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਰਾਜਬਿੰਦਰ ਸਿੰਘ ਲੈਕਚਰਾਰ ਹਿਸਟਰੀ
Right ji ❤❤
ਲੱਖ ਲਾਂਹਨਤ ਹੈ ਕਬਰ ਤੇ ਦੀਵਾ ਜਗਾਉਣ ਵਾਲਿਆਂ ਨੂੰ ।
Right ji ❤❤
ਇਸ ਪਿੰਡ ਵਿੱਚ ਜੈਨ ਖਾਨ ਦੁਸ਼ਟ ਦਾ ਬੋਰਡ ਇਤਿਹਾਸ ਅਨੁਸਾਰ ਲਿਖ ਕੇ ਲਾਇਆ ਜਾਵੇ ਤਾਂ ਕੇ ਸੰਗਤ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ
Bilkul sahi keha ji 🙏
Bilkul sahi keha
💯 right ✅️ WAHEGURU ji 🙏🏿
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻
ਪਹਿਲਾਂ ਸਾਡੇ ਸਿੱਖ ਮੂਰਖ ਜਿਹੜੇ ਪੀਰਾਂ ਦੀਆਂ ਕਬਰਾਂ ਤੇ ਨੱਕ ਰਗੜਦੇ ਨੇ
ਦੂਜੀ ਸਭ ਤੋਂ ਵੱਡੀ ਸ਼੍ਰੋਮਣੀ ਕਮੇਟੀ ਮੂਰਖ ਜਿਸਨੂੰ ਸਿਆਸੀ ਬਿਆਨਬਾਜ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ
ਇਹ ਸਭ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਹੋ ਰਿਹਾ ਹੈ ਇਹ ਸਭ ਤੋਂ ਸ਼ਰਮਨਾਕ ਹੈ
ਜੇ ਪੀਰ ਨੂੰ ਹੀ ਪੂਜਣਾ ਹੈ ਤਾਂ
ਪੀਰ ਬੁੱਧੂਸ਼ਾਹ ਜੀ ਨੂੰ ਪੂਜਣਾ ਬਨਦਾ ਹੈ ਸਿੱਖ ਇਤਿਹਾਸ ਚ ਪੀਰ ਬੁੱਧੂਸ਼ਾਹ ਦਾ ਅਹਿਮ ਯੋਗਦਾਨ ਹੈ।
Right ji bilkul ❤❤❤
ਤੇ ਸਾਈ ਮੀਆਂ ਮੀਰ ਜੀ 🌹🙏🌹
ਨਮਸਕਾਰ ਭਾਈ ਨਿਸ਼ਾਨ ਸਿੰਘ ਜੀ ਆਪ ਦੀ ਸੇਵਾ ਗਿਆਨ ਅਤੇ ਸਿੱਖੀ ਇਤਹਾਸਿਕ ਸਥਾਂਨਾ ਨੂੰ ਮੁੜ ਪ੍ਰਭਾਸ਼ਿਤ ਕਰਕੇ ਉਜਾਗਰ ਕਰਨ ਅਤੇ ਡੀਜੀਟਲਾਈਜੇਸ਼ਨ ਕਰਨ ਲਈ 🙏
#khalsapanth ਜੈਨ ਖਾਨ ਦਾ ਇਤਿਹਾਸ ਲਿੱਖ ਕੇ ਲਾਵੇ ਤੇ ਇਸ ਥਾਂ ਤੇ ਦੀਵੇ ਜਗਾਉਣ ਵਾਲੇ ਸਿੱਖਾਂ ਨਾਲ ਕੋਈ ਵਾਹ ਵਾਸਤਾ ਨ ਰੱਖੇ।
ਵਾਹਿਗੁਰੂ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਮੁਗਲਾਂ ਤੋਂ ਬਚਾਉਣ ਲਈ ਅਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਇਹ ਸਿੱਖ ਇਹਨਾਂ ਦੀਆਂ ਕਬਰਾਂ ਜਾ ਜਾ ਕੇ ਪੂਜਦੇ ਆ ਇਨ੍ਹਾਂ ਲੋਕਾਂ ਨੂੰ ਗੁਲਾਮ ਬਣਕੇ ਹੀ ਰਹਿਣਾ ਪਸੰਦ ਆ। ਲੱਖ ਦੀਆਂ ਲਾਹਨਤਾਂ ਬੇਫਕੂਫ ਬੁੱਧੀ ਭ੍ਰਿਸ਼ਟ ਹੋ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏👍
ਜ਼ਿਕਰ ਯੋਗ ਹੈ ਕਿ ਇਨ੍ਹਾਂ ਕਬਰਾਂ ਨੂੰ ਖੁਦ ਮੁਗਲ ਨਹੀਂ ਪੂਜਦੇ਼--ਪਰ--ਹਿੰਦੁ ਸਿੱਖ ਪੂਜਦੇ ਹਨ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🌹🌹🙏🙏🙏🙏🚩🚩🛕🛕
ਇਥੋਂ ਲੋਕਾਂ ਦੇ ਨਾਲ ਨਾਲ ਲਾਹਨਤ ਐ ਸਾਡੀ ਸਿਰਮੌਰ ਸੰਸਥਾ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਨੂੰ ਜਿਸ ਨੂੰ ਇਹ ਸਭ ਕੁੱਝ ਨਜ਼ਰ ਨਹੀਂ ਆ ਰਿਹਾ
ਧੰਨਵਾਦ ਭਾਈ ਸਾਹਿਬ ਜੀ ਦਾ ਜਿੰਨਾ ਨੇ ਇਤਿਹਾਸ ਤੋਂ ਗਹਿਰਾਈ ਵਿਚ ਜਾਣੂ ਕਰਵਾਇਆ 🙏
ਮੇਰਾ ਪਿੰਡ ਘੜੂੰਆਂ ਹੀ ਹੈ ਪਿੰਡ ਘੜੂੰਆਂ ਮਹਾਂਭਾਰਤ ਕਾਲ ਨਾਲ ਸਬੰਧਿਤ ਇਤਿਹਾਸਕ ਪਿੰਡ ਹੈ ਤੇ ਭਾਈ ਰਣ ਸਿੰਘ ਜੀ ਤੇ ਭਾਈ ਦਲ ਸਿੰਘ ਜੀ ਦਾ ਇਤਿਹਾਸ ਗੁਰੂਦੁਆਰਾ ਸ੍ਰੀ ਮਲਕਸਰ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ,,,,,, ਖਾਲਸਾ ਜੀੳ,,,,,,,,ਲਾਹਨਤ ਸਾਡੇ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਉਤੇ ਹੈ ਜਿਹਨਾਂ ਨੇ ਸਾਨੂੰ ਸਾਡਾ ਇਤਿਹਾਸ ਹੀ ਪੜਨ ਨਹੀਂ ਦਿੱਤਾ ਸਗੋਂ ਸਾਨੂੰ ਤਾਂ ਸਿੰਕਦਰ ਮਹਾਨ ਅਕਬਰ ਮਹਾਨ ਪੜਾਇਆ ਗਿਆ ਹੈ
ਹਾਂ,ਇਹ ਦੋਗਲੇ ਪਤਾ ਨੀ ਸਿੰਕਦਰ ਦੀਆਂ ਲੜਾਈਆਂ ਪੜਾ ਪੜਾ ਕੇ ਪਤਾ ਨੀ ਕਿਹੜੇ ਪੜੇ ਲਿਖੇ ਪੈਦਾ ਕਰਨਾ ਚਾਹੁੰਦੇ ਨੇ, ਜਿੰਨਾ ਚਿਰ ਆਪਣਾ ਇਤਿਹਾਸ ਨੀ ਪੜਿਆ ਜਾਂਦਾ ਉਹਨਾ ਚਿਰ ਅਸਲ ਚ ਬੰਦਾ ਅਨਪੜ੍ਹ ਹੁੰਦਾ, ਕਿਉਂਕਿ ਉਸ ਨੂੰ ਪਤਾ ਨੀ ਈ ਹੁੰਦਾ ਵੀ ਅਸੀ ਕੌਣ ਹਾਂ
Bhai ji Mahabharat ek mangadt khani aa Mahabharat vich kehnde ne 100 crore loki lade mare si tusi socho 100 crore loka de saskaar keethe hoye keethe yudh hoyia sab khania aa
ਲੱਖ ਦੀਆਂ ਲਾਹਨਤਾਂ ਨੇ ਮੜੀਆਂ ਕਬਰਾ ਪੂਜਣ ਵਾਲਿਆਂ ਨੂੰ 🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਪੀਰ ਜੈਨ ਖਾਨ ਵਾਲੇ ਮੁਗਲਾਂ ਨੂੰ ਲਾਹਨਤਾਂ ਪਾਈਆਂ ਨੇ ਏਹੁ ਜਿਹੇ ਮੁਗਲਾਂ ਕਰਕੇ ਸਿੱਖ ਇਤਹਾਸ ਦਾ ਬਹੁਤ ਨੁਕਸਾਨ ਹੋਇਆ ਹੈ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਰੱਜ ਕੇ ਵਿਰੋਧ ਹੋਇਆ ਹੈ ਏਹੁ ਜੇਹੁ ਮੁਗਲਾਂ ਕਰਕੇ
Mugla kar ke SIKH community Bani Si
Us to pehla di HINDU history Si sab di
ਲਾਹਨਤਾਂ ਪੀਰ ਜੈਨ ਨੂੰ
O k ji
ਚੰਗਾ ਹੋਵੇਗਾ --ਜੇਕਰ ਇਸ ਪਿੰਡ ਤੇ ਆਸੇ ਪਾਸੇ ਦੇ ਉਹ ਲੋਕ ਜੋਕੀ ਇਸ ਜਗ੍ਹਾ ਤੇ ਦੀਵੇ ਜਗਾਉਂਦੇ ਹਨ ਉਹ ਆਪ ਹੀ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਹੋਏ ਅੱਗੇ ਤੋਂ ਇਸ ਬਜਰ ਗੁਨਾਹ ਤੋਂ ਤੌਬਾ ਕਰਨ--ਅਤੇ--ਹੋਈਆਂ ਭੁੱਲਾਂ ਦੀ ਵਾਹਿਗੁਰੂ ਜੀ ਤੋਂ ਮਾਫ਼ੀ ਮੰਗਣ --ਧੰਨਵਾਦ ਜੀ।
ਭਾਈ ਸਾਹਿਬ ਜੀ ਸ਼ਾਇਦ ਤੁਹਾਡੀ ਪਾਈ ਹੋਈ ਲਾਹਨਤ ਦਾ ਹੀ ਕੋਈ ਅਸਰ ਹੋ ਜਾਵੇ! ਦੇਰ ਆਏ ਦਰੁੱਸਤ ਆਏ ਸੱਚ ਹੋ ਜਾਵੇ!
ਲਾਹਣਤਾਂ ਪਿੰਡ ਵਾਲੇ ਨੂੰ ਜਿਹੜੇ ਇਹੋ ਜਿਹੇ ਦੁਸ਼ਟ ਦੀ ਕਬਰ ਤੇ ਦੀਵਾ ਜਗਾਉਂਦੇ ਹਨ
शत् शत् नमन् जीवन भर राजों के महाराजा दशमेश पिता श्री गुरु गोविंद सिंह जी महाराज परिवार के लिए 💐🙏
ਮਾੜੀ ਕਿਸਮਤ ਤਾਂ ਸਾਡੀ ਓਹਨਾ ਸਿੱਖਾਂ ਦੀ ਜਿਹਨਾਂ ਬਹੁਤ ਇਤਹਾਸ ਐਸਾ ਹੈ ਜਿਸ ਦੀ ਜਾਣਕਾਰੀ ਨਹੀਂ,,,, ਅੱਜ ਪਿੰਡ ਵਾਲਿਆ ਨੂੰ ਇਤਹਾਸ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ,,,,, ਅੱਜ ਹੀ ਮਨ ਲਵੋ ਇਸ ਇਤਹਾਸ ਨੂੰ ਤੇ ਇਸ ਜਗ੍ਹਾ ਆਉਣਾ ਬੰਦ ਕਰੋ ਤੇ ਪਿੰਡ ਦਾ ਨਾਮ ਬਦਲਕੇ ਕੁਝ ਹੋਰ ਸ਼ਹੀਦ ਸਿੰਘ ਦੇ ਨਾਮ ਤੇ ਰੱਖੋ
ਧੰਨਵਾਦ ਭਾਈ ਸਾਹਿਬ ਇਤਹਾਸ ਬਾਰੇ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ ਸਮੱਤ ਬਖਸ਼ੋ ਇਨਾ ਲੋਕਾ ਨੂੰ ਮੇਹਰ ਕਰੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਖਾਲਸਾ ਜੀ ਜਦੋਂ ਨਾਨੂ ਸਿੰਘ ਗਿਆ ਤਾਂ ਸਿੰਘਾ ਨੇ ਜੋ ਜੁਆਬ ਦਿੱਤਾ ਉਸ ਬਾਰੇ ਸੋਹਣ ਸਿੰਘ ਸੀਤਲ ਨੇ ਬਹੁਤ ਸ਼ਾਨਦਾਰ ਲਿਖਿਆ ਹੈ
ਕਹਿ ਦੇਵੀਂ ਆਪਣੇ ਸ਼ਾਹ ਨੂੰ ਤੂੰ ਜਾਕੇ
ਮਿਲਗੇਂ ਉਸ ਨੂੰ ਰਣ ਵਿਚ
ਹੱਥ ਤੇਗ ਉਠਾਕੇ
ਸ਼ਰਤਾਂ ਲਿਖਾਂਗੇ ਰੱਤ ਨਾਲ ਵਿਚ ਮੈਦਾਨੇ ਆ ਕੇ
ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਓ ਈਨ ਮਨਾਕੇ
ਸ਼ੇਰ ਨਾ ਜਿਊਂਦੇ ਸ਼ੀਤਲਾ ਨੱਕ ਨੱਥ ਪਵਾਕੇ।
ਭੁੱਲਾਂ ਚੁੱਕਾਂ ਦੀ ਮੁਆਫੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਵਾਹਿਗੁਰੂ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
ਵਾਹਿਗੁਰੂ ਜੀ
ਸਿੱਖ ਕੌਮ ਮਰੀ ਨੀ ਸਹਿਕ ਰਹੀ ਆ
ਇਹ ਕਬਰ ਦਾਸ ਦੇ ਨਾਨਕੇ ਪਿੰਡ ਬਲਾੜੀ ਕਲਾਂ ਦੇ ਕੋਲ ਲਗ ਪਗ 2 ਕਿਲੋਮੀਟਰ ਦੂਰ ਸਥਿਤ ਐ ਵੀਰਵਾਰ ਨੂੰ ਇਦਾ ਆਉੰਦੇ ਜਿਦਾਂ ਜੰਙ ਆਉੰਦੀ ਆ ਇਹੀ ਹਾਲ ਦਾਸ ਦੇ ਪਿੰਡ ਤੋਂ 6ਜਾਂ 7 ਕਿਲੋਮੀਟਰ ਦੂਰ ਸਥਿਤ ਨੌਂ ਗਜੇ ਦੀ ਕਬਰ ਜੋ ਬੀੜ ਦੁਸਾਂਝ ਨਾਭਾ ਨੇੜੇ ਮੱਛੀ ਫਾਰਮ ਚ ਹੈ ਪਰ ਮੂਰਖ
ਲੋਕ ਸਮਝਦੇ ਨੀ ਬਾਕੀ ਸਤਿਗੁਰ ਜੀ ਸਮਰਥ ਹਨ ਬਖਸ਼ ਲੈਣ ।
Veer apna pind keda main v nabhe kol da
ਭਾਈ ਸਾਬ ਜੀ ਇਸ ਜੈਨ ਪੁਰ ਪਿੰਡ ਵਿੱਚ ਜੈਨ ਪੀਰ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ ਜੀ. ਤਾਂ ਜੋ ਆਉਣ ਵਾਲੀ ਨਵੀ ਪੀੜੀ ਨੂੰ ਪਤਾ ਲਾਗੇ
Bilkul sahi 👍
ਵਾਹਿਗੁਰੂ ਜੀ ਇਸ ਇਤਿਹਾਸ ਦਾ ਓਥੇ ਬੋਰਡ ਲਾਇਆ ਜਾਵੇ ਜੀ ਤਾਂ ਕੇ ਸੰਗਤਾਂ ਪੜ ਕੇ ਸੁਚੇਤ ਰਹਿਣ
ਵਾਹਿਗੁਰੂ ਜੀ 🙏🌷
ਸਤਿਗੁਰ ਨਾਨਕ ਸਾਹਿਬ ਤੇਰੀ ਓਟ ਜੀੳ ❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੈਨ ਖਾਨ ਨੇ ਦੂਜੇ ਘੱਲੂਘਾਰੇ ਵਿਚ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ ਸੀ, ਉਸਦੀ ਕਬਰ ਬਣਾ ਕੇ ਦੀਵਾ ਬਾਲ ਕੇ ਕਿਹੜੀ ਕਿਰਪਾ ਲੈਣੀ ਹੈ ਏਨਾ ਨੇ..
That is my village KUP KALAN ( VADDA GHALUGHARA)
ਖਾਲਸਾ ਜੀ ੲਿਥੋ ਥੋੜੀ ਦੂਰ ਪਿੰਡ ਸੈਪਲੀ ਸਾਹਿਬ ਦਾ ੲਿਤਿਹਾਸ ਵੀ ੳੇਜਾਗਰ ਕਰੋ ਜੀ
ਇਹ ਸਾਰਾ ਮਹਾਨ ਇਤਿਹਾਸ ਰਤਨ ਸਿੰਘ ਭੰਗੂ ਜੀ ਦੇ ਗ੍ਰੰਥ ਪੰਥ ਪ੍ਰਕਾਸ ਵਿੱਚ ਆਉਂਦਾ ਹੈ ।
ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਬਹੁਤ ਵਧੀਆ ਇਤਿਹਾਸ ਸੁਣਾਉਂਦੇ ਹਨ ।
Tuc morinde toh ho
ਸਿੰਘ ਜੀ ਗੁਰੂ ਜੀ ਨੇ ਤੁਹਾਡੀ ਤੀਰਥ ਯਾਤਰਾ ਦੌਰਾਨ ਅਗਿਆਨੀ ਸੰਗਤ ਨੂੰ ਗਿਆਨ ਦੇਣ ਲਈ ਅਸੀਸ ਦਿੱਤੀ ਹੈ। ❤
ਖਾਲਸਾ ਜੀ ਮਨ ਖੁਸ ਕਰ ਦਿੱਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ fathe
ਧੰਨ ਧੰਨ ਮਾਤਾ ਗੁਜਰੀ ਕੌਰ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਖਾਲਸਾ ਧੰਨ ਬਾਬਾ ਫਿਤੇ ਸਿੰਘ ਜੀ ਖਾਲਸਾ ਜੀਓ ਤੁਹਾਡੇ ਚਰਨਾਂ ਵਿੱਚ ਕੌਟੀ ਕੌਟੀ ਪ੍ਰਣਾਮ 🙏 ਜੀ 💐🌹🌻🌺☀️❤️🙏
⚔️ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀਉ ਮਹਾਰਾਜ ਜੀਉ ⚔️🦅🙏🏻🙏🏻💐
ਫਤਿਹ ਸਿੰਘ ਸਹੀ ਕਰਕੇ ਲਿਖੋ ਜੀ
ਵੀਰ ਜੀ ਸਾਹਿਬਜਾਦਾ ਫ਼ਤਿਹ ਸਿੰਘ ਜੀ ਦਾ ਨਾਮ ਸਹੀ ਲਿਖੋ ਜੀ 🙏
ਅਤੇ ਕੋਟਿ ਕੋਟਿ ਪ੍ਰਣਾਮ ਹੁੰਦਾ
ਕ੍ਰਿਪਾ ਕਰਕੇ ਪੰਜਾਬੀ ਨੂੰ ਸਹੀ ਤਰ੍ਹਾਂ ਲਿਖਿਆ ਕਰੋ ਜੀ
ਧੰਨਵਾਦ ਜੀ 🙏
ਸਾਰੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਦਸਮੇਸ਼ ਪਿਤਾ ਜੀ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਹੈ ਜੀ 😭😭
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਮ
ਬਹੁਤ vdiaa ਜਾਣਕਾਰੀ ਦਿੱਤੀ ਜੀ
ਕੋਤਵਾਲੀ ਗੁਰਦੁਆਰਾ ਸਾਹਿਬ ਉਹ ਜੇਲ ਅੱਜ ਵੀ ਹੈ ਜਿਥੇ ਮਾਤਾ ਜੀ ਤੇ ਸਾਹਿਬਜਾਦੇ ਕੈਦ ਕੀਤੇ ਸਨ
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
ਬਾਬਾ ਜੀ ਬਹੁਤ ਮਿਹਨਤ ਕਰ ਕੇ ਤੁਸੀ ਖੋਜ ਕਰ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਨੂੰ ਚੜ੍ਹਦੀਕਲਾ ਬਖਸਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ🙏🙏🙏🙏🙏🙏🙏
ਵਧੀਆ ਉਪਰਾਲਾ ਸਿੰਘ ਸਾਹਿਬ ਜੀ
बहुत ही महान सेवा कर रहे हों जी, सिख पंथ दी। बहुत महान किरत है आपजी दी। वाहिगुरू दी बहुत किरपा है जी आप जी ते।
ਸਾਨੂੰ ਪਤਾ ਨਹੀਂ ਸੀ ਅਸੀਂ ਪੀਰਾਂ ਦੀ ਜਗ੍ਹਾ ਤੇ ਜਾਂਦੇ ਹੁੰਦੇ ਸੀ ਜਦੋਂ ਤਾਂ ਸਾਨੂੰ ਆਪਣਾ ਸਿੱਖ ਇਤਿਹਾਸ ਦਾ ਪਤਾ ਲੱਗਾ ਅਸੀਂ ਹੁਣ ਉਧਰ ਵੇਖਣਾ ਵੀ ਨਹੀਂ ਚਾਹੁੰਦੇ ਸਾਡਾ ਐਸਾ ਸਾਡੀ ਕਿਸਮਤ ਮਾੜੀ ਸਮਝ ਲਓ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸਾਡਾ ਪਿੰਡ ਇਧਰ ਅੰਮ੍ਰਿਤਸਰ ਇਲਾਕੇ ਚ ਪੈਂਦਾ ਉਥੇ ਤਿੰਨ ਗੁਰਦੁਆਰੇ ਆ ਉਥੇ ਇਨੀ ਰੌਣਕ ਨਹੀਂ ਹੁੰਦੀ ਜਿਸ ਦਿਨ ਜਿੰਨੀ ਰੌਣਕ ਵੀਰਵਾਰ ਵਾਲੇ ਦਿਨ ਇੱਕ ਕਬਰ ਤੇ ਹੁੰਦੀ ਹ ਇਹ ਇਹ ਸਾਡੇ ਲੋਕਾਂ ਦੀ ਮੱਤ ਆ ਕੀ ਆਖੀਏ ਉਹਨੂੰ ਅਸੀਂ ਵੀ ਉਹਨਾਂ
Kehra pind a ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਆਪ ਬੁਹਤ ਹੀ ਵਧੀਆ ਸੇਵਾ ਨਿਭਾ ਰਹੇ ਜੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,
ਸਿੰਘਾਂ ਸ਼ਹੀਦਾ ਜੀ ਨੂੰ ਕੋਟਨ ਕੋਟਿ ਪ੍ਰੰਣਾਮ ਜੀ,,
🙏 waheguru ji ka khalsa Shiri waheguru ji ki Fateh 🙏
ਬੜਾ ਦੁੱਖ ਹੋਇਆ ਇਹੋ ਜਿਹੇ ਪਿੰਡ ਵਾਲਿਆਂ ਦਾ ਕਾਰਨਾਮਾ ਸੁਣ ਕੇ ਫਿੱਟੇ ਮੂੰਹ ਇਹਨਾਂ ਲੋਕਾਂ ਦਾ ਸਿੱਖ ਤਾਂ ਕਿਤੇ ਸਿਰ ਲਈ ਝਗਾਉਂਦਾ ਇਹ ਕਿਵੇਂ ਝਕਾਈ ਜਾਂਦੇ ਆ😢😢🙏🙏
Wahiguru Mihar kre Ji 🙏🏻 Bhai Nishan Singh Ji nu Tandrustian Tarakian Bakhshe.
ਵਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥🙏
ਸ੍ਰੋਮਣੀ ਕਮੇਟੀ ਮੈਂਬਰ ਸਾਹਿਬ ਜਿਹੜੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਤ ਹਨ ਉਨ੍ਹਾਂ ਨੂੰ ਇਹ ਬੀ ਡੀ ਓ ਪੜ੍ਹਨੀ ਚਾਹੀਦੀ ਹੈ ! ਤੇ ਕਾਰਵਾਈ ਇਤਹਾਸਕ ਅਮਲ ਵਿੱਚ ਲਿਆਉਣੀ ਚਾਹੀਦੀ ਹੈ !
❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਭਾਈ ਸਾਹਿਬ ਜੀ ਸਿੱਖ ਅਸਥਾਨਾਂ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਕਰਦੇ ਹਾਂ। ਮਾਸਟਰ ਨਿਰਭੈ ਸਿੰਘ 🙏
ਲੱਖ ਲਾਹਨਤ ਹੈ ਪਿੰਡ ਵਾਲਿਆਂ ਤੇ 😢😢😢
ਧੰਨ ਧੰਨ ਗੁਰੂ ਰਾਮਦਾਸ ਜੀ 🙏
Waheguru ji waheguru ji waheguru ji waheguru ji
Kye baat he babaji
Baba nanak mehar kare
Rab Sukhrakhe
ਲਾਹਨਤਾਂ ਲਾਹਨਤਾਂ ਲਾਹਨਤਾਂ ਉਹਨਾਂ ਸਿੰਘਾਂ ਤੇ।
ਬਹੁਤ ਬਹੁਤ ਧੰਨਵਾਦ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਵਾਹਿਗੁਰੂ
ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਬਾਬਾ ਜੀ ਪੁਰਾਤਨ ਇਤਿਹਾਸ ਸਰੋਤਾਂ ਵਿੱਚ ਗੰਗੂ ਦਾ ਨਾਂ ਮਿਲਦਾ ਹੀ ਨਹੀਂ, ਪੁਰਾਣੀ ਹਿਸਟਰੀ ਵਿੱਚ ਵਿੱਚ ਧੁੰਮਾਂ ਤੇ ਦਰਬਾਰੀ ਨਾਂ ਦੇ ਦੋ ਮਸੰਦਾਂ ਦਾ ਵੇਰਵਾ ਮਿਲਦਾ ਹੈ।
Satnaam waheguru ji❤❤❤❤
Waheguru ji Bahut hi aeisa ithas kise nu dasya hi nhi gya Bahut Bahut Dhanvad aap ji da ❤❤❤
ਐੱਸਜੀਪੀਸੀ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਗੁਰੂਆਂ ਦਾ ਇਤਿਹਾਸ ਤੇ ਉਹਨਾਂ ਦੀ ਜੀਵਨੀ ਬਾਰੇ ਇਕੱਲੇ ਇਕੱਲੇ ਬੱਚੇ ਤੇ ਇਕੱਲੇ ਇਕੱਲੇ ਵਿਅਕਤੀ ਨੂੰ ਜਾਣੂ ਕਰਵਾਵੇ ,
ਦੂਜੇ ਨੰਬਰ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਕੂਲਾਂ ਵਿਚ ਸਹੀ ਇਤਿਹਾਸ ਅਤੇ ਗੁਰੂਆਂ ਦੀ ਜੀਵਨੀ ਪੜ੍ਹਾਈ ਜਾਵੇ ,
ਤਾਂ ਜੋ ਸਾਡੇ ਹਿੰਦੂ ਅਤੇ ਸਿੱਖਾਂ ਦੇ ਬੱਚਿਆਂ ਦਾ ਚਾਲ ਚਲਣ ਗੁਰੂਆਂ ਦੀਆਂ ਦਿਤੀਆਂ ਸਿਖਿਆਵਾਂ ਅਤੇ ਜੀਵਨ ਜਿਓਨ ਦੀ ਜਾਂਚ ਨੂੰ ਧਾਰਨ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਵਾਹਿਗੁਰੂ 😊❤
🙏🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏽
Waheguru ji sukriya
ਪੀਰ ਜੈਨ ਵਾਲਿਆ ਨੂੰ ਇਹ ਕਬਰ ਢਹਾ k, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਤੇ ਸਕੂਲ ਬਣਾ ਦੇਣ
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
ਪੀਰ ਜੈਨ ਚ ਰਹਿਣ ਵਾਲਿਓ ਹੁਣ ਇਤਿਹਾਸ ਸੁਣ ਕੇ ਵੀ ਸਿੱਖਾਂ ਦੀ ਨਸਲ ਕੁਰੈਸ਼ੀ ਕਰਨ ਵਾਲੇ ਦੀ ਕਬਰ ਤੇ ਗਏ ਤਾਂ ਸੱਚ ਵਿੱਚ ਨਾ ਤੇ ਤੁਸੀ ਗੁਰੂ ਦੇ ਸਿੱਖ ਹੋ ਹੋਰ ਤੁਸੀ ਲਾਹਨਤਾ ਦੇ ਲਾਇਕ ਹੋ
Right ji ❤❤❤
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ
Lakh lahnat us pind de jihrhe jenay papi nu pujde aa
ਵਾਹਿਗੁਰੂ ਜੀ 🙏🏼🙏🏼🙏🏼💐💐💐❤️❤️❤️
Lakh lahnat aa pind te
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Very nice good information regarding Sikh history thanks
Diwa jgon wale pir ਦੀ aulad ਨੇ ਏਨਾ ਨੂੰ ਪੰਥ ਚੋ chekia ਜਾਵੇ ਜੀ
ਲੱਖ ਦੀ ਲਾਹਨਤ ਉਹਨਾਂ ਪਿੰਡ ਵਾਲਿਆਂ ਤੇ ਜੋ ਪੀਰ ਜ਼ੈਨ ਦੀ ਮਜ਼ਾਰ ਤੇ ਜਾਂਦੇ ਦੀਵਾ ਬਾਲਦੇ ਹਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਮੇਹਰ ਕਰੇ ਸੋਜੀ ਬਕਸ਼ੇ ਲੋਕਾ ਨੂੰ 👏👏
Veer ni tusi bahut vdià itihas dusiya
Bhoot badiaa jankari diti ji 🌹🙏🙏🙏🙏🙏🙏🙏🙏🙏🙏🙏🌹👌👌
Waheguru ji waheguru ji 🙏
Baba ji guru ji ne keha c v sikha de ghare muslman hon gye te muslmana de ghre Sikh pedha hon gye ji oho gal sachi hai aaj ji waheguru ji ka Khalsa waheguru ji ki fathe 🙏🙏🙏 waheguru ji mher kareyo ji ❤️❤️🙏🙏🙏
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਰੱਖਣ
ਅੱਜ ਸਾਨੂੰ ਜਾਗਰੂਕ ਕਰਨ ਦੀ ਬਹੁਤ ਜਰੂਰਤ ਹੈ ਜੀ
ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ
Waheguru ji apne Sikh veer hi ja hindu veer hi kabra te jnde n khud muslman veer ni kbra nu ni mande ji waheguru ji
waheguru ji 😢
Thanks
ਵਾਹਿਗੁਰੂ ਜੀ
Well done bhai sahib g