He was a Sandhu Jat from a farmer family not that it really matters , what does matter is that those who call themselves majhbi Sikhs not that I agree with this term either are today converting to Christianity which is a real shame they blame Jat’s for discrimination but Guru ji doesn’t discriminate so one should be steadfast on the path of Sikhi as shown by the Sikhs of history
@@davindersingh-wl7pjbhra,to the best of my knowledge,all these great singh warriors Were mazhabi sikhs but m not sure only about akali foola singh ji!
बाबा जी की बात सबसे अच्छी लगी कि प्रेम और इज्जत नहीं है तो शहीद नहीं हो सकते... परमात्मा के उपर कुछ नहीं ... सबसे बड़ा प्रेम है जो इंसान को इंसान बनाता है....बहुत अच्छा मेसेज है इंसानियत के लिए....धक्का-मुक्की या जबरदस्ती किसे गुरु ने नहीं सिखाई प्यार ते इंसानियत दा राह दिखाया....बाकी सारे धर्म अच्छे ने.... बाकी इंसान गलत-सलत कर रहे ... धर्म दे नाम ते लड़ाई करके.....
@@dsk-xx yes we already won the case in the high court. Swarn singh i.a.s subbmited the whole documented history about the background of baba deep singh ji rangrete shaheed
I saw this long video as u both had discuss many things on real moments nd it makes me feel so much proud nd I think everyone who've watch this video they were so lucky😊❤
Khaas kar Mazhabi Singaan nu Guru Gobind Singh jee ne bahot pyaar baksheya hai Amrit Shaka ke Neechaan ton unch banayaa ate apne gal naal laga ke bachan kite Rangrete guru ke bete islai har Mazhabi Sikh nu Guru di khande bate di pahul zaroor laike Singh sajna Chahida hai Waheguru ji ka khalsa waheguru ji ki Fateh 🙏😊🌹
ਸਾਨੂੰ ਮਾਣ ਐ ਮਜ਼ਬੀ ਸਿੱਖ ਹੋਣ ਤੇ🙏❤️❤️
There is no such thing as majbi or jatt sikh
There is only one SIKH
Mahraaj di not allow these caste differences between sikhs
ਗੱਜਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਮਨ ਨੂੰ ਭਾਵੇ ...... ਸਤਿ ਸ੍ਰੀ ਅਕਾਲ⚔️
❤❤❤
Sat Shri Akaal....🙏
Dhan dhan baba jivan Singh ji ❤❤❤❤❤
ਸਤਿ ਸ੍ਰੀ ਅਕਾਲ ਜੀ 🌺🌺🌺🌺🌺🌺🌺🌺🙏🙏🙏🙏🙏🙏🙏🙏🙏🙏🙏🙏🙏🙏
❤❤❤❤
ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਬਾਬਾ ਜੀਵਨ ਸਿੰਘ ਜੀ
ਮਜੱਬੀ ਸਿੱਖ ਸਰਦਾਰ ਸਦਾ ਚੜਦੀ ਕਲਾ ਵਿਚ ਗਰਜਦੇ ਰਹਿਣ ਗੇ।
ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏
ਮੱਜਬੀ ਸਿੱਖ ਦਮਦਮੀ ਟਕਸਾਲ ਮੁਖੀ ਬਾਬਾ ਬਾਬਾ ਦੀਪ ਸਿੰਘ ਜੀ
He was a Sandhu Jat from a farmer family not that it really matters , what does matter is that those who call themselves majhbi Sikhs not that I agree with this term either are today converting to
Christianity which is a real shame they blame Jat’s for discrimination but Guru ji doesn’t discriminate so one should be steadfast on the path of Sikhi as shown by the Sikhs of history
ਰੰਗਰੇਟੇ ਗੁਰੂ ਕਿ ਬੇੇਟੇ ...
ਮਾਣ ਅਾ ਸਾਨੂੰ ਸਾਡੇ ਵਡੇਰੇ ਯੋਧੇ ਬਾਬਿਅਾ ਤੇ...
ਮਜ੍ਹਬੀ ਗੁਰਸਿੱਖ ਵੀਰੋ ਤੁਹਾਡਾ ਇਤਿਹਾਸ ਬਹੁਤ ਮਾਣਮੱਤਾ ਹੈ ਗੁਰੂ ਜੀ ਰਹਿਮਤ ਸਦਾ ਆਪ ਜੀ ਉੱਪਰ ਬਣੀ ਰਹੇ ਾ ਬੇਨਤੀ ਹੈ ਆਪ ਜੀ ਅੱਗੇ ਆਉ ਤੇ ਕੋਮ ਦਾ ਮਾਣ ਵਧਾਊ ਜੀ 👏👏
ਸ਼ਾਨੂ ਮਾਣ ਮਜਬੀ ਸਿੰਘ ਸ਼ਿਖ ਹੋਣ ਤੇ
❤❤❤
Hnji 22g
Shi gal aw mere vr
❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸੀਸ ਤਲੀ ਤੇ ਧਰ ਲੜਦੀ ਮਜ਼ਬੀ ਕੌਮ ਦਲੇਰਾ ਦੀ ❤❤
Mere dedi dasdy C ke iss song ty ban lag gea c
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਰੱਗਰੇਟਾ ਗੁਰੂ ਕਾ ਬੇਟਾ
ਜਿੰਨੀਆਂ ਲੜਾਈਆਂ ਲੜੀਆਂ ਉਹ ਰੰਗਰੇਟਿਆ ਸਿਰ ਤੇ ਜਿੱਤੀਆਂ ਹਨ ਗੁਰੂ ਸਾਹਬ ਨੇ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਜਹਬੀ ਸਿੱਖ ਸੀ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਜਬੀ ਸਿੱਖ ਸੀ
ਜਰਨੈਲ ਹਰੀ ਸਿੰਘ ਨਰਵਾ ਮਜਬੀ ਸਿੱਖ ਸੀ
ਧੰਨ ਧੰਨ ਬਾਬਾ ਸੰਗਤ ਸਿੰਘ ਜੀ ਮਜਬੀ ਸਿੱਖ ਸੀ
ਬਾਬਾ ਬੰਘੇਲ ਸਿੰਘ ਜੀ ਮਜਹਬੀ ਸਿੱਖ ਸੀ
ਅਕਾਲੀ ਫੁੱਲਾਂ ਸਿੰਘ ਜੀ ਮਜਬੀ ਸਿੱਖ ਸੀ ❤
@@SheraKotla-j5b ਬਾਬਾ ਜੀਵਨ ਸਿੰਘ ਜੀ ਅਤੇ ਬਾਬਾ ਸੰਗਤ ਸਿੰਘ ਜੀ ਹੀ majbi ਸੀ ਬਾਕੀ ਨਹੀਂ ਆਵੇ ਝੂਠ na ਬੋਲੋ
@@davindersingh-wl7pjbhra,to the best of my knowledge,all these great singh warriors Were mazhabi sikhs but m not sure only about akali foola singh ji!
@@gurjeetkaur6635ਅਕਾਲੀ ਫੂਲਾ ਸਿੰਘ ਜੀ sraien gote ਦੇ ਜੱਟ ਸੀ ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸੀ ਹਰੀ ਸਿੰਘ Nala Uppal ਜੱਟ ਸੀ ਭਾਈ ਸੁੱਖਾ ਸਿੰਘ Mari kamoke tarkhan ਸੀ ਭਾਈ mattidas ਜੀ ਅਤੇ satidas ਜੀ ਹਿੰਦੂ ਸੀ
@@davindersingh-wl7pjmazahbi da matlab hai dharam ch pake hona
@@davindersingh-wl7pjohe guru ji ne sab nu Sikh Banya jatt,ja hor
ਮੱਜਬੀ ਸਿੰਘ ਬਾਬਾ ਦੀਪ ਸਿੰਘ ਜੀ❤❤❤❤❤❤
fir bhi caste discrimination hota hai😂😂
ਮੇ ਜਟ ਸਿੱਖ ਹਾਂ ਪਰ ਮੈਂ ਨਮਸਕਾਰ ਕਰਦਾਂ ਹਾਂ ਬਾਬਾ ਜੀਵਨ ਸਿੰਘ ਜੀ ਨੂੰ ਅਤੇ ਮਜ਼ਬੀ ਸਿੱਖ ਯੋਧਿਆ ਦੇ ਅਤੇ ਜੱਟਾਂ ਦੀ ਸੱਜੀ ਬਾਂਹ ਮਜ਼ਬੀ ਸਿੱਖ ਜੋਧੇ ਪੰਜਾਬ ਦੇ
Y ji ਮਜ਼ਬੀ ਜੱਟਾ ਦੀ ਬਾਹ ਨੀ ਗੁਰੂ ਦੇ ਸਿੱਖ ਨੇ
Naale jatt naale sikh .es gal te vichar kar .sikh hunda ki aa ?kinda Sikh bai tun
ਲਵ ਯੂ ਬਾਈ ❤ ਤੈਨੂੰ ਦਿਲੋ ਪਿਆਰ ❤
Waheguru ji chardikala 🙏🫡
❤❤❤veer ji, Jo apne aap nu bhul gai ,yad karie ke asin ki Haan? Waheguru ji ka khalsa waheguru ji 🙏 ki Fateh.
ਮਾਣ ਸਾਨੂੰ ਮਜ਼੍ਹਬੀ ਸਿੱਖ ਹੋਣ ਤੇ
galt gaa a jaat paat nu agge rakhna
ਬਾਬਾ ਜੀ ਸਤਿ ਸ੍ਰੀ ਅਕਾਲ ਜੀ।ਬਾਬਾ ਜੀ ਚੁਹਾਡੀ ਇੱਕ ਗਲ ਮੇਰੇ ਦਿਲ ਨੂੰ ਧੁਰ ਅੰਦਰੋ ਛੂ ਗਾਈ ਹੈ।ਜੋ ਵੀ ਇਨਸਾਨ ਆਪਣੇ ਮਜਬ ਵਿੱਚ ਪੱਕਾ ਹੈ ।ਉਹ ਅਸਲੀ ਮਜਬੀ ਸਿੱਖ ਕਿਸੇ ਵੀ ਇਨਸਾਨ ਦੀ ਕੋਈ ਜਾਤ ਨਹੀ ਹੁੰਦੀ ਹੈ।ਸਭ ਇੱਕ ਬਰਾਬਰ ਹਨ।ਬਾਬਾ ਗੁਰਮੀਤ ਸਿੰਘ ਜਾਣਕਾਰੀ ਦੇਣ ਲਾਈ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
❤ਅਮਰ ਸ਼ਹੀਦ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਸਿੰਘ ਜੀ 🙏
ਗੱਜਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਚਰਨਾਂ ਨੂੰ ਭਾਵੇ. ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸੑੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
ਰੰਘਰੇਟੇ ਗੁਰੂ ਕੇ ਬੇਟੇ
ਮਜ਼੍ਹਬੀ ਕੌਮ ਦਲੇਰਾਂ ਦੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਮੱਜ਼੍ਹਬੀ ਸਿੱਖ ਬਹੁਤ ਦਲੇਰ ਕੌਮ ਆ ਪਰ ਕੁਜ ਲੋਕਾ ਨੇ ਬਦਨਾਮ ਕਿੱਤਾ 🙏🏻😢
12:38 Bai Majbi Koi Cast Nahi ,
ਮਜ਼੍ਹਬ ਮਤਲਬ ਧਰਮ । ਮਜ਼੍ਹਬੀ ਮਤਲਬ ਧਰਮੀ । ਮਜ਼੍ਹਬੀ ਸਿੱਖ ਮਤਲਬ ਧਰਮੀ ਸਿੱਖ । ਇਹ ਤਖੱਲਸ ਅੰਗਰੇਜਾਂ ਨੇ ਸਿੱਖਾਂ ਦੀ ਬਹਾਦਰੀ ਕਾਰਣ ਦਿਤਾ। ਬਾਰਾ ਦਰੀ ਦੀ ਜੰਗ ਵਿਚ ਜੌਹਰ ਦੇਖ ਕੇ ਰੱਖਿਆ ❤
@@sarkar_A_Khalsa13❤ Right 👍
Sanu aj tak nahi dasya kon se majbee Sikh hun sahi jankari interview dekh k pta chaly shyad
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦਾ ਪੂਰਾ ਰੂਪ ਖਾਲਸਾ ਬਣਾਇਆ ਹੈ ਖਾਲਸੇ ਨੂੰ ਆਪਣਾ ਰੂਪ ਕਿਹਾ ਹੈ ਖਾਲਸੇ ਨੂੰ ਮਾਨਤਾ ਦਿੱਤੀ ਆ ਮਤਲਬ ਸਿੱਖ ਦੀ ਪੂਰੀ ਪਰਿਭਾਸ਼ਾ ਹੀ ਖਾਲਸਾ ਹੈ ਫਿਰ ਮਝਬੀ ਸਿੱਖ ਰੰਘਰੇਟਾ ਸਿੱਖ ਨਾਮਧਾਰੀ ਸਿੱਖ ਨਿਰਮਲੇ ਸਿੱਖ ਉਦਾਸੀ ਸਿੱਖ ਕਿਸ ਨੇ ਬਣਾਏ ?
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻🙏🏻🙏🏻♥️🚩🚩🚩
❤❤
🙏🙏
ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਬਹੁਤ ਵਧੀਆਂ ਸਿੱਖ ਇਤਿਹਾਸ ਦੇ ਮਜਬੀ ਸਿੱਖਾਂ ਦਾ ਇਤਿਹਾਸ ਸਾਹਮਣੇ ਲੈ ਕੇ ਆਏ ❤
ਸ਼ਾਬਾਸ਼ ਗੁਰੂ ਕੇ ਪੁਤਰੋ ਜੁਗ ਜੁਗ ਜੀਵੋ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਦਾ ਤੁਹਾਡੇ ਸਿਰਤੇ ਮੇਹਰ ਭਰਿਆ ਹੱਥ ਰੱਖਣ
ਮੈਂ ਮਜਬੀ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਸਿੱਖੀ ਸੰਭਾਲ ਲਓ ਸਿੱਖੀ ਦੇ ਦੁਸ਼ਮਣ ਬਹੁਤ ਨੇ ਸਿੱਖੀ ਕਾਬਜ ਕਰਕੇ ਉਹਨਾਂ ਨੇ ਸਿੱਖੀ ਨੂੰ ਬਦਨਾਮ ਕਰਨਾ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਕੌਮ ਦੇ ਹੀਰੇ
ਬਾਈ ਸਾਰੇ ਪੰਜਾਬ ਨੂੰ ਇੱਕ ਹੋਣ ਦੀ ਬਹੁਤ ਜਰੂਰਤ ਹੈ। ਹਿੰਦੂ ਸਿੱਖ ਮੁਸਲਮਾਨ , ਪੰਜਾਬ ਲਈ ਖੜੋ
ਸਿੱਖ ਇਕ ਹੀ ਆ ਨਾ ਜੱਟ ਨਾ ਮਜ਼੍ਹਬੀ ਨਾ ਕੋਈ ਹੋਰ ਵਾਹਿਗੁਰੂ ਇਕ ਹੀ ਰੱਖੇ ਹਮੇਸ਼ਾ
Shukar h kise ne eh gal kahi nhi ta har vele jatt jatt kari jande jiwe jatt na hogya rabb hogya
Majhbi sikh da mannn kisse bande ne nhi ditaa ji eh Mannn tan 10 patsha dhan dhan Shri Guru Gobind singh ji maharaj ji ne app bakshea haa
@@AjaySahota-qd4sz ਜਿਸ ਗੁਰੂ ਨੇ ਪੰਜ ਵਰਗ ਦੇ ਲੋਕਾਂ ਨੁੰ ਅੰਮ੍ਰਿਤ ਦੀ ਦਾਤ ਦਿੱਤੀ ਜਿਸ ਚ ਨਾਈ, ਜੱਟ,
ਸ਼ੀਂਬਾ, ਬ੍ਰਾਹਮਣ, ਝਿਉਰ, ਜਾਤੀ ਤੋਂ ਉੱਤੇ ਉੱਠ ਕੇ ਸਿੰਘ ਬਣੇ ਗੁਰੂ ਦੇ , ਗੁਰੂ ਗੋਬਿੰਦ ਸਿੰਘ ਜੀ ਕਿਸੇ ਇਕ ਖਾਸ ਵਰਗ ਨੂੰ ਅਹਮੀਅਤ ਨਹੀਂ ਦੇ ਸਕਦੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਰੰਗਰੇਟਾ ਸ਼ਬਦ ਦੀ ਵਰਤੋ ਕੀਤੀ ਹੈ,
ਜੱਟ ਜਾਤ ਹੋ ਸਕਦੀ ਪਰ ਮਜ਼੍ਹਬੀ ਸਿੱਖ ਜਾਤ ਨਹੀਂ ਕੋਈ ਇਤਿਹਾਸ ਪੜ੍ਹ ਕੇ ਵੇਖ ਪ੍ਰਾ
@@Rampuriyasaab ਹੋਰ ਕੀ ਹੈ
ਅੱਜ ਹਕਕੀਤ ਹੈ ਹਰੇਕ ਤਹਿਸੀਲ ਅਤੇ ਹਰ ਜਗ੍ਹਾ ਸਾਡੇ ਮੱਜਬੀ ਸਿੱਖ ਸਾਬਤ ਸੂਰਤ ਮਿਲਣਗੇ
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਬਾਲਉ ਜੀ ਮਜ਼੍ਹਬੀ ਸਿੱਖਾਂ ਦਾ ਇਤਿਹਾਸ ੧-੧ ਗੱਲ ਦੱਸੂ ਗਾ🙏🙏
❤❤
ਉਹ ਤਾਂ ਗੁਰੂ ਸਾਹਿਬ ਜੀ ਦਾ ਬਾਣਾ ਪਾ ਕੇ ਬਹੁਤ ਝੂਠ ਬੋਲਦਾ ਇਤਿਹਾਸ ਚੌਰ ਆ ਉਹ ਜਿਹਨਾਂ ਯੋਧਿਆਂ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਤੇ ਬੇਅੰਤੇ ਬੁੱਚੜ ਨੂੰ ਵੀ ਗੱਡੀ ਚੜਾਇਆ ਉਹ ਜੱਟ ਸਿੱਖ ਸਨ ਉਹਨਾਂ ਦੇ ਪਰਿਵਾਰ ਅੱਜ ਵੀ ਜਿਉੰਦੇ ਆ ਤੇ ਉਹ ਵਿਦਿਆਰਥੀ ਇਤਿਹਾਸ ਚੋਰ 💯ਆ
@@gurbirsingh4812 veer kado bula rahe o gyani mandeep singh vidyarthi ji nu
ਸਹੀ
ਗਿਆਨੀ ਮਨਦੀਪ ਸਿੰਘ ਜੀ ਹੈੱਡ ਪਰਚਾਰਕ ਤਰਨਾ ਦਲ ਨੂੰ ਸਦੋ veer ji
ਮਜ਼ਹਬੀ ਸਿੰਘ ਰੰਘਰੇਟੇ ਗੁਰੂ ਕੇ ਬੇਟੇ
❤❤❤❤❤❤❤❤❤
ਧੰਨ ਧੰਨ ਬਾਬਾ ਜੀਵਨ ਸਿੰਘ ਜੀ🙏
बाबा जी की बात सबसे अच्छी लगी कि प्रेम और इज्जत नहीं है तो शहीद नहीं हो सकते...
परमात्मा के उपर कुछ नहीं ... सबसे बड़ा प्रेम है जो इंसान को इंसान बनाता है....बहुत अच्छा मेसेज है इंसानियत के लिए....धक्का-मुक्की या जबरदस्ती किसे गुरु ने नहीं सिखाई प्यार ते इंसानियत दा राह दिखाया....बाकी सारे धर्म अच्छे ने....
बाकी इंसान गलत-सलत कर रहे ... धर्म दे नाम ते लड़ाई करके.....
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵੀਰ ਜੀ ਮਨਦੀਪ ਸਿੰਘ ਵਿਦਿਆਰਥੀ ਨੂੰ ਪੌਡਕਾਸਟ ਵਿੱਚ ਜਰੂਰ ਬੁਲਾਓ🙏
ਸਤਿਨਾਮ ਵਾਹਿਗੁਰੂ ਜੀ 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤❤💐🌹🙏💪
ਵੀਰ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਜੀ ਨੇ ਜਾਗਰੂਕ ਕੀਤਾ ਦੁਨੀਆਂ ਨੂੰ
Dhan Dhan baba deep Singh ji Rangrete guru k bête ❤
ਵਾਹਿਗੁਰੂ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
ਵੀਰ ਜੀ ਭਾਈ ਮਨਦੀਪ ਸਿੰਘ ਵਿਦਆਰਥੀ ਨੂੰ ਜਰੂਰ ਬਲਾਵੋ ਇਤਹਾਸ ਬੋਹਤ ਜਾਦਾ ਜਾਣਕਾਰੀ ਏ 🙏
Bilkul wadde bhai jii❤🎉
🙏ਬਾਬਾ ਜੀ ਬੇਨਤੀ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ ਓਨਾ ਨੂੰ ਸਿੱਖ ਕੌਮ ਨੇ ਜਾਤਾਂ ਨਾਲ ਜੋੜ ਲਿਆ ਪਰ ਗੁਰੂ ਜੀ ਦੀ ਜਾਤ ਕੀ ਸੀ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾ
ਹਿਗੁਰੂ ਜੀ ਕੀ ਫਤਿਹ।। ਗੁਰੂ ਜੀ ਦੇ ਸਿੰਘ ਹਮੇਸ਼ਾ ਰਾਜੇ ਹੁੰਦੇ ਹਨ। Singh is King 🙏🙏🙏🙏🙏
ਵੀਰ ਜੀ ਬੌਤ ਵਧਈਆ ਉਪਰਾਲਾ ਜੀ
ਮਜ਼ਹਬੀ ਸਿੱਖ ਸਰਦਾਰਾਂ ਰੰਗਰੇਟਿਆਂ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਧਨ ਮੇਰੇ ਬਾਜਾਂ ਵਾਲੇ ਸਤਿਗੁਰੂ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ 😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Baba deep singh jiii amar sheehed majbi singh majbi si te rahugaaaaa
anu proof sir?
Kise ne puchya oh ki c? Ewei fazool hi
Pahu pind jau te pata karo bro baki tarna dall de jathedar bhai mandeep Singh ji videyarthi naal gall karo g@@dsk-xx
@@dsk-xx yes we already won the case in the high court. Swarn singh i.a.s subbmited the whole documented history about the background of baba deep singh ji rangrete shaheed
Waheguru ji veer ji tuhada bahut Dhanwad majbi sikhan te bolan vaste
GURU PITA JI NE SANU BAHUT MANN BHAKSHIA 🙏
ਮਜ਼੍ਹਬੀ ਉਹ ਹੈ ਜਿਹੜਾ ਆਪਣੇ ਮਜ੍ਹਬ ਵਿਚ ਪੱਕਾ ਹੈ
ਬਾਬਾ ਜੀ ਬਹੁਤ ਹੀ ਵਧੀਆ ਜੀ।ਇੱਕਦਮ ਸਹੀ ਜੀ।ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਦੀ ਹੈ ਉਹ ਕੌਮਾ ਦਾ ਵਜੂਦ ਧਰਤੀ ਉੱਪਰੋ ਖਤਮ ਹੋ ਜਾਦਾ ਕੈ।ਅੱਜ ਕਲ ਦੇ ਮਜਬੀ ਲਾਲਚ ਵਸ ਹੋ ਕੇ ਆਪਣਾ ਹਭ ਕੁਝ ਗਵਾ ਰਹੇ ਹਨ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
ਸਾਨੂੰ ਮਾਣ ਹੈ ਆਪਣੇ ਮਜ਼੍ਹਬੀ ਸਿੰਘਾਂ ਤੇ ਜਿਹਨਾਂ ਕੌਮ ਲਈ ਕਦੇ ਆਪਣੀਆਂ ਜਾਨਾਂ ਦੀ ਪਰਵਾਹ ਨੀ ਕੀਤੀ।🙏
ਬਾਬਾ ਜੀ ਆਪ ਜੀ ਦੀ ਇੰਕ ਇੰਕ ਸ਼ਚ ਹੈ ਪਰ ਬਹੁਤ ਜੋਰ ਹੋ ਚੁੱਕਾ ਬਈਆ ਦਾ ਪੰਜਾਬ ਦੇ ਇੱਕ ਇੱਕ ਬੱਚੇ ਬੱਚੇ ਨੂੰ ਜਾਗੂਰਤ ਕਰਨ ਦੀ ਜਰੂਰਤ ਹੈ ਜੋ ਕਿ ਬਾਬਾ ਜੀ ਬਹੁਤ.ਮੁਸ਼ਕਿਲ ਹੈ ਕੋਈ ਸ਼ਮਝਦਾ ਈ ਨਹੀ
ਸਾਨੂੰ ਬਹੁਤ ਬਹੁਤ ਮਾਣ ਮਜ਼ਬੀ ਸਿੱਖ ਹੋਣ ਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ❤️❤️❤️❤️❤️🙏🙏🙏🙏🙏
ਬਹੁਤ ਵਧੀਆ ਉਪਰਾਲਾ 🙏🏼
ਵਾਹਿਗੁਰੂ ਗੁਰ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰਿਓ ਸਾਨੂੰ ਇਤਿਹਾਸ ਤੋ ਦੂਰ ਰੱਖਿਆ ਗਿਆ ਜੱਟ ਮੱਜਬੀ ਰਵਿਦਾਸ ਸਾਰੇ ਮੱਨੂ ਸੀਮਰਤੀ ਵਿਚ ਸ਼ੂਦਰ ਸੀ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਇੱਕਠਾ ਕਰਕੇ ਖਾਲਸਾ ਪੰਥ ਸਾਜਿਆ
ਪਰ ਫੇਰ ਵੀ ਰਾਜਨੀਤੀ ਨੇ ਸਿੱਖਾਂ ਵਿੱਚ ਜਾਤਪਾਤ ਪਾ ਦਿੱਤਾ ਤਾ ਜੋ ਕੋਮ ਇਕੱਠੀ ਨਾ ਹੋ ਸਕੇ ਖਾਲਸਾ ਰਾਜ ਦੀ ਗੱਲ ਨਾ ਕਰ ਸਕੇ
ਮਜਬੀ ਹੈਨੀ ਮੰਨੂੰ ਸਿਮਰਤੀ ਵਿੱਚ ਹੋਰ ਸਾਰੀਆਂ ਜਾਤਾਂ ਨੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
I saw this long video as u both had discuss many things on real moments nd it makes me feel so much proud nd I think everyone who've watch this video they were so lucky😊❤
ਬਹੁਤ ਸੋਹਣੇ ਢੰਗ ਨਾਲ ਸੰਗਤ ਨੂੰ ਸੁਨੇਹਾ ਦਿੱਤਾ ਵਾਹਿਗੁਰੂ ਜੀ
ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ ਮਾਰਸਲ ਕੌਮ ਬੱਬਰ ਸ਼ੇਰ ਸੂਰਮੇ ਜਰਨੈਲ 🦁🦁🦁🦁🦁🦁⚔️⚔️⚔️⚔️⚔️⚔️💪💪💪💪💪💪💪
ਬਹੁਤ ਵਧੀਆ podcast ਬਾਜਵਾ ਸਾਬ
This interview after a listen no word ,❤🙏
❤❤❤❤ ਭਾਈ ਜੀਵਨ ਸਿੰਘ ਜੀ 😊😊😊😊
ਜਦੋਂ ਜਦੋਂ ਭੀ ਸਾਡੀ ਕੌਮ ਦੀ ਗੱਲ ਹੁੰਦੀ ਆ,, ਕਈ ਏਕਤਾ ਦਾ lacture ਦੇਣ ਲੱਗ ਜੰਦੇ ਆ,,,
ਓਦੋਂ ਥੋਡੀ ਏਕਤਾ ਭਾਈਚਾਰਾ ਕਿੱਥੇ ਹੁੰਦਾ ਜਦੋ ਗਰੀਬਾਂ ਨੂੰ ਗੁਰੂਘਰਾਂ ਚ ਨਹੀਂ ਬੱਡਨ ਦਿੰਦੇ,, ਜਦੋਂ ਚਾਰੇ ਪਾਸੇ ਅੱਗੇ ਹੋ ਹੋ ਕੇ ਆਗੂ ਬਣ ਜਾਣੇ oo tuc ਭੁੱਖ਼ੇ ਸੀ ਚੌਧਰ ਦੇ ਤੇ ਰਹੋਂਗੇ ਸਾਰੀ ਉਮਰ,,
ਪਰ ਸਾਰੀ ਦੁਨੀਆ ਨੂੰ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ ਸਾਡੀ ਕੌਮ ਨੂੰ ਛਾਤੀ ਨਾਲ ਲਾ ਕੇ,,,
ਰੰਘਰੇਟੇ ਗੁਰੂ ਕੇ ਬੇਟੇ,, ਹੋਣ ਦਾ ਮਾਣ ਦਿੱਤਾ ਹੈ,,
👏👏👏👏💯💯✍️✍️✍️✍️✍️
ਸਹੀ ਕਿਹਾ ਜੀ ਆਪ ਪਹਿਲਾ ਸਾਲ਼ੇ ਵਿਤਕਰਾ ਕਰਨ ਗੇ ਤੇ ਮਗਰੋਂ ਕਹਿਣ ਗੇ ਕਿ ਸਿੱਖ ਦੀ ਕੋਈ ਜਾਤ ਨਹੀਂ ।
💯 parsent right
जो अपने धर्म, अपने मज़ब का पक्का, वह ही मजबी।वाह। चरण वंदन मज़ब के राखे, मजहबियों को।
Baba deep Singh majbi singh Rangreta wa❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ
Mazbi Sikh 💪💪💪💪♥️♥️♥️♥️
Khaas kar Mazhabi Singaan nu Guru Gobind Singh jee ne bahot pyaar baksheya hai Amrit Shaka ke Neechaan ton unch banayaa ate apne gal naal laga ke bachan kite Rangrete guru ke bete islai har Mazhabi Sikh nu Guru di khande bate di pahul zaroor laike Singh sajna Chahida hai
Waheguru ji ka khalsa waheguru ji ki Fateh 🙏😊🌹
ਵਾਹਿਗੁਰੂ
ਰਾਜ ਕਰੇਗਾ ਖਾਲਸਾ ❤
Tuhi Nirankar ji 🙏🙇♂️🙏
Baba. Deep. Singh. ji. majbi. sikh san. 🎉🎉🎉🎉🎉❤❤❤❤❤
Thanks
ਧੰਨਵਾਦ ਜੀ ❤🙏🏻
Bhut wadia vichar bhai gurpreet singh ji de.
ਬਾਬਾ ਦੀਪ ਸਿੰਘ ਦੇ ਬੱਚੇ ਹਾ❤❤🎉🎉🎉
Dhan Baba Deep Singh ji Rangreta
Dhan Hari Singh Nalwa Rangreta
Proud to majbi sikh❤❤❤❤❤❤❤
Dhan Dhan baba jivan Singh ji rangreta guru ka beta 🙏 🙏
ਮਜ਼੍ਹਬੀ ਸਿੱਖ ਦਲਿਤ ਵਿੱਚ ਨਹੀ ਆਉਂਦੇ
❤
Nhi sc kote ch ee aoyde a
Rangrete guru ke bete ❤❤❤
ਸਹੀ ਆ ਬਾਬਾ ਜੀ 🥺🙏 ਵਾਹਿਗੁਰੂ ਜੀ ਭਾਲੀ ਕਰੇ 🙏
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮੈਰੇ ਗੁਰੂ
Ajj menu apna ta proud ho reya because i am also ਮਜ਼ਬੀ ਸਿੱਖ ਕੌਮ ਦਾ ਪੁੱਤਰ ਆ ❤
Very nice Wahiguru Ji Wahiguru Wahiguru Wahiguru Wahiguru Ji ❤❤❤❤❤
Waheguruji waheguruji 🙏🙏 I learned a lot dun fun baba jeevan singhji 🙏🙏🌹🙏
ਵਾਹਿਗੁਰੂ,,ਜੀ,ਜੀ,,,ਜੈ,,ਜੈ,,ਕਾਰ,,ਜੀ,ਜੀ
🚩🚩🚩🚩🇬🇫
ਖਤ੍ਰੀ ਬ੍ਰਾਹਮਣ ਉਪਦੇਸ ਚਹੁ ਵਰਨਾ ਕੳ ਸਾਝਾ ।। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹ ਘਟ ਘਟ ਨਾਨਕ ਮਾਝਾ ।।
Bahut dhanyawad Bhai sahab
ਮੱਜੵਬੀ ਸਿੱਖ ਦਾ ਬਹੁਤ ਵੱਡਾ ਇਤਿਹਾਸ ਹੈ ਪਰ ਇਹ ਰਾਜਨੀਤੀ ਦੇ ਭੇਟ ਚੜ੍ਹ ਗਿਆ ਪੰਜਾਬ ਵਿੱਚ ਜਿਸ ਦਿਨ ਜਾਤ-ਪਾਤ ਤੋੰ ਉਪਰ ਉਠ ਗਿਆ ਉਸ ਦਿਨ ਅਸੀ ਸਿੱਖ ਸਿਧਾਂਤਾਂ ਤੇ ਚੱਲਾਂ ਗੇ ਜੀ ਨੋਜਵਾਨੋਂ ਉਠੋ ਜਾਤ-ਪਾਤ ਨੂੰ ਖਤਮ ਕਰੋ ਇਕ ਮੁੱਠ ਹੋ ਜਾਵੋ ਤਾਂ ਹੀ ਤੁਹਾਡਾ ਭਲਾ ਹੋਊ ਜੀ ❤❤
Bhut bhut dhanyawad Bhai sahib ji majhabi singa da itihas age lai k sun lyi ❤❤❤
Mazbi sikh rangrte guru ke bete jindabad jindabad jindabad ✊✊👊👊🤜🤛💪💪🤙🤙
ਚਮਕੌਰ ਗੜ੍ਹੀ ਦੇ ਆਖਰੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ
Majbi Sikh waheguru ji da pyera Sikh hi🙏
ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤🎉❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਨੂੰ ਬਲਾਓ ਜੀ,,, ਵੀਰ ਜੀ
Nek punjabi itihas vale veer g da bhut dhanwad eho je veera de interview lain li