ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV

แชร์
ฝัง
  • เผยแพร่เมื่อ 16 มี.ค. 2024
  • ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ | Bapu Balkaur Singh | EP. 98 | Simranjot Singh Makkar | SMTV
    #smtv #bapubalkaursingh #simranjotsinghmakkar #latestnews #punjab #delhi #aapparty #congressparty #BJP

ความคิดเห็น • 424

  • @RainSingh-yt2hd
    @RainSingh-yt2hd 2 หลายเดือนก่อน +20

    ਬਾਪੂ ਜੀ ਤੁਸੀਂ mp bano ਸਾਨੂੰ ਤੁਹਾਡੇ ਕੋਲ ਚੰਗੀ ਆਸ ਹੈ

  • @user-mn7fj4og7r
    @user-mn7fj4og7r 3 หลายเดือนก่อน +62

    ਅਸਲ ਪੜਾਈ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵਿਦਿਆਰਥੀ ਆਪਣੀਆਂ ਵਿਸ਼ੇ ਦੀਆਂ ਕਿਤਾਬਾਂ ਤੋਂ ਇਲਾਵਾ ਦੂਸਰੀਆਂ ਕਿਤਾਬਾਂ ਪੜਣ ਵਿੱਚ ਵੀ ਰੂਚੀ ਰੱਖਦਾ ਹੋਵੇ।
    ..............~ ਇੱਕ ਗੁਮਨਾਮ ਲੇਖਕ

    • @goodvibesyes
      @goodvibesyes หลายเดือนก่อน +1

      ਕਿਤਾਬਾਂ ਪੜ ਕੇ ਬੰਦਾ ਸੀਮਤ ਹੋ ਜਾਂਦਾ ਤੇ ਦੂਸਰੇ ਦੀਆਂ ਲਿਖਿਆ ਮੰਨੀਆਂ ਗੱਲਾਂ ਸਾਰੀ ਉਮਰ ਕਰਦਾ ਰਹਿੰਦਾ ,ਆਪਣੀ ਰੂਹ ਦੇ ਅਸਲ ਗਿਆਨ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ ,ਜਿਦਾ ਮਹਾਤਮਾ ਬੁੱਧ ਤੇ ਹੋਰ ਆਦਿ ਪਹੁੰਚੇ

    • @Pehlwan13
      @Pehlwan13 10 วันที่ผ่านมา

      100%gal sahi a

  • @psycho0086
    @psycho0086 2 หลายเดือนก่อน +23

    Legend ਬਾਪੂ ਬਲਕੌਰ ਸਿੰਘ ਜੀ

  • @user-dj2di1ld6c
    @user-dj2di1ld6c 3 หลายเดือนก่อน +55

    ਕਿਹੜੀ ਪਾਰਟੀ ਦਾ ਐੱਮਐਲਏ ਬਾਪੂ ਦੀਆਂ ਗੱਲਾਂ ਦਾ ਜਵਾਬ ਦਊਗਾ,, ਆਮ ਆਦਮੀ ,ਅਕਾਲੀ ਦਲ ਜਾਂ ਕਾਂਗਰਸ,,,,,100000,%,, ਬਾਪੂ ਬਲਕੌਰ ਸਿੰਘ ਸਹੀ ਕਹਿ ਰਹੇ ਨੇ,,,, ਸਿਮਰਨਜੋਤ ਸਿੰਘ ਦੀ ਬਹੁਤ ਹੀ ਖੂਬਸੂਰਤ ਅਤੇ ਇਸ ਸਾਲ ਦੀ ਨਾਈਸ, ਇੰਟਰਵਿਊ,,,, ਪਹਿਲੀ ਵਾਰ ,,,ਇਹ ਵੀਡੀਓ ਮੈਂ ਦੋ ਵਾਰ ਵੇਖੀ,,, ਬੂਝੇ ਖੂਬਸੂਰਤ ਜਾਣਕਾਰੀ,,,, ਭੱਜੋ ਹੁਣ ਕਿਧਰ ਨੂੰ ਭੱਜੋਗੇ,,,

  • @kulwanthanspal1616
    @kulwanthanspal1616 3 หลายเดือนก่อน +17

    ਬੱਲੇ ਬਾਬਾ ਤੇਰੇ,,

  • @gurcharansinghsaharan3074
    @gurcharansinghsaharan3074 2 หลายเดือนก่อน +23

    ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ। ਬਾਪੂ ਬਲਕੌਰ ਸਿੰਘ।

  • @surjeetsinghguliani3601
    @surjeetsinghguliani3601 3 หลายเดือนก่อน +30

    ਮੱਕੜ ਸਾਹਿਬ ਤੁਹਾਨੂੰ ਵੀ ਸਵਾਦ ਆਉਂਦਾ ਹੈ ਬਾਪੂ ਬਲਕੋਰ ਸਿੰਘ ਨਾਲ ਇੰਟਰਵੀੳ ਕਰਨ ਦਾ । ਬਾਪੂ ਜੀ ਨੂੰ ਇਤਿਹਾਸ ਦੀ ਬਹੁਤ ਜਾਨਕਾਰੀ ਹੈ । ਇਤਨੀ ਜਾਨਕਾਰੀ ਤੁਹਾਨੂੰ ਪਹਿਲਾਂ ਕਿਸੇ ਨੇ ਨਹੀਂ ਦਿੱਤੀ ਹੋਣੀ । ਬਹੁਤ ਕਮਾਲ ਦੀ ਇੰਟਰਵੀੳ ।

  • @kamalsingh-dc1vs
    @kamalsingh-dc1vs 3 หลายเดือนก่อน +15

    ਬਹੁਤ ਵਧੀਆ ਬਾਪੂ ਜੀ 🙏

  • @narinderbhaperjhabelwali5253
    @narinderbhaperjhabelwali5253 3 หลายเดือนก่อน +23

    ਬਾਪੂ ਜੀ ਅਤੇ ਮੱਕੜ ਸਾਹਿਬ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @dilbagsinghbrar52
    @dilbagsinghbrar52 3 หลายเดือนก่อน +15

    ਬਹੁਤ ਵਧੀਆ ਇੰਟਰਵਿਊ 👍

  • @JagdishSingh-gu7il
    @JagdishSingh-gu7il 2 หลายเดือนก่อน +17

    ਲੀਡਰ ਸਾਰੇ ਕਸੂਰ ਵਾਰ ਹੈ ਜੀ ਕਿਸੇ ਨੇ ਵੀ ਪੰਜਾਬ ਪੰਜਾਬੀਅਤ ਦਾ ਭਲਾ ਨਹੀਂ ਕੀਤਾ ਜੀ। ਬਾਪੂ ਬਲਕਾਰ ਸਿੰਘ ਸੱਚ ਕਹਿੰਦੇ ਹਨ ਜੀ।

  • @jorasingh7476
    @jorasingh7476 3 หลายเดือนก่อน +32

    ਬਾਪੂ ਜੀ ਦੀਆਂ ਗੱਲਾਂ ਦਾ ਜਵਾਬ ਹੈ ਨੀ ਕਿਸੇ ਕੋਲ 🙏🙏❤🙏

    • @MangalSingh-sx3gb
      @MangalSingh-sx3gb 3 หลายเดือนก่อน

      J .p?,ppp
      Lllllll
      😅😮😅😅 aa😊😊😊😊😊😊😅😅😅

    • @MangalSingh-sx3gb
      @MangalSingh-sx3gb 3 หลายเดือนก่อน

      .
      😅

  • @user-ps8uw7ob4l
    @user-ps8uw7ob4l 3 หลายเดือนก่อน +5

    ਬਾਪੂ ਦੇ ਬਹੁਤ ਵਧੀਆ ਵਿਚਾਰ ਧੰਨਵਾਦ

  • @sukhmanderbrar3961
    @sukhmanderbrar3961 2 วันที่ผ่านมา

    So much knowleged bapu so much intelegent

  • @harmandhadli6679
    @harmandhadli6679 3 หลายเดือนก่อน +6

    bilkul sachyian gallan ne🙏🏻🙏🏻🙏🏻

  • @harbansbhullar7318
    @harbansbhullar7318 3 หลายเดือนก่อน +13

    ਗੁੱਡ ਸਰਦਾਰ ਸਾਹਿਬ ਜੀ

  • @balkardudhala5349
    @balkardudhala5349 3 หลายเดือนก่อน +5

    ਬਲਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਸਹਿਤ ਧੰਨਵਾਦ

  • @Gurmukh-channel
    @Gurmukh-channel 3 หลายเดือนก่อน +12

    ਵੈਰੀ ਗੁੱਡ ਨੇ ਬਾਬਾ ਜੀ ❤❤❤❤

  • @sitaandbobbykidunia3605
    @sitaandbobbykidunia3605 3 หลายเดือนก่อน +9

    ਵਾਹ ਵਾਹ 👌👌 ਸਰ ਹੁਣ ਬੋਲਣ ਕੋਈ ਪਾਰਟੀ ਵਾਲਾ ਭਾਪਾ ਜੀ ਨੇ ਚਿਭ ਪਾ ਤੇ ਸਾਰਿਆ ਨੂੰ ਸਵਾਦ ਆ ਗਿਆ

  • @punjab-np9mc
    @punjab-np9mc 10 วันที่ผ่านมา

    Legend ਬਾਪੂ

  • @kulwantsingh9563
    @kulwantsingh9563 3 หลายเดือนก่อน +9

    Provide Solutions To Youngsters
    Dear Bapu Ji 🙏🙏

  • @singhakal1867
    @singhakal1867 3 หลายเดือนก่อน +3

    ਬਹੁਤ ਹੀ ਵਧੀਆ ਵਿਚਾਰ ਕੀਤੀ ਹੈ🙏🙏

  • @raijs7842
    @raijs7842 3 หลายเดือนก่อน +5

    🙏 Salute to the great person.. speak on facts 🗣️🙏

  • @sukhmanderram
    @sukhmanderram 3 หลายเดือนก่อน +3

    ਸਹੀ ਗੱਲਾਂ ਬਾਪੂ ਬਲਕਾਰ ਸਿੰਘ ਦੀਆਂ

  • @tejinderkaur5820
    @tejinderkaur5820 3 หลายเดือนก่อน +26

    ਬਪੂ ਬਲਕੋਰ ਸਿੰਘ ਜੀ ਬਹੁਤ ਹੀ ਸੂਝਵਾਨ ਹਨ

    • @karangill6705
      @karangill6705 หลายเดือนก่อน

      ❤❤

    • @anything7273
      @anything7273 27 วันที่ผ่านมา

      ਬਾਪੂ ਬਲਕੌਰ ਸਿੰਘ ਜੀ ❤

  • @Yadwinder_Singh134
    @Yadwinder_Singh134 3 หลายเดือนก่อน +6

    Knowledgeable video

  • @SukhwinderKaur-yd7qt
    @SukhwinderKaur-yd7qt 3 หลายเดือนก่อน +5

    Excellent interview bapu Balkaur Singh ji 🙏🙏

  • @deeprataindia1170
    @deeprataindia1170 3 หลายเดือนก่อน +24

    ਬੱਲੇ ਬਾਪੂ ਤੇਰੇ ਤੁਰਦਾ ਤੋਰ ਸ਼ੁਕੀਨਾ ਦੀ।
    ,,Ballu ਰਟੈਂਡਾ,,

  • @SahibSingh-si9tw
    @SahibSingh-si9tw 3 หลายเดือนก่อน +10

    100%. Sachian gallan

  • @darshansidhu5114
    @darshansidhu5114 3 หลายเดือนก่อน +5

    Bitter truth about our Government and Leaders well explained by Balkaur Singh Gill ETO( Retd.) ❤❤❤

  • @harpreetsinghbanger5904
    @harpreetsinghbanger5904 หลายเดือนก่อน +1

    Kardar & education nice points

  • @ajmerdhillon3013
    @ajmerdhillon3013 3 หลายเดือนก่อน +6

    🙏ਬਲਕੌਰ ਸਿੰਘ ਜੀ

  • @shivanisharma5562
    @shivanisharma5562 3 หลายเดือนก่อน +36

    ਪੰਜਾਬ ਨੂੰ ਵੀ ਲੂਟਿਆ ਜਾ ਰਿਹਾ ਹੈ 😢😢😢

  • @kalajatana9245
    @kalajatana9245 2 หลายเดือนก่อน +2

  • @sukhvindersingh-fw8zb
    @sukhvindersingh-fw8zb 3 หลายเดือนก่อน +7

    Good ❤❤❤❤❤❤

  • @ParamjitSingh13517
    @ParamjitSingh13517 3 หลายเดือนก่อน +6

    Nice 💕

  • @manojnathvlogs
    @manojnathvlogs 3 หลายเดือนก่อน +4

    awesome conversation

  • @BalkarSingh-rq1rb
    @BalkarSingh-rq1rb 3 หลายเดือนก่อน +2

    ਬਿਲਕੁਲ ਠੀਕ

  • @satveersingh4253
    @satveersingh4253 4 วันที่ผ่านมา

    Vadiya gl baat bappu g

  • @DishuGillGheu
    @DishuGillGheu 3 หลายเดือนก่อน +1

    Very good bapu bhut knowledge mela

  • @jolly926
    @jolly926 3 หลายเดือนก่อน +5

    Balkaur real masterpiece hai really quality talk

  • @nirmalasingh9741
    @nirmalasingh9741 3 หลายเดือนก่อน +3

    Bhot hi badia ensan Bapoo ji 🙏🌹

  • @user-wp3eu7jm5k
    @user-wp3eu7jm5k 3 หลายเดือนก่อน +21

    ਕਿਰਪਾ ਕਰਕੇ ਪੰਜਾਬ ਨੂੰ ਬਚਾਉਣ ਲਈ ਤੁਸੀਂ ਹੀ ਅੱਗੇ ਆ ਜਾਵੋ ਕਿਰਦਾਰ ਹੈ ਜਾਂ ਨਹੀਂ ਪਰਖੇ ਤੋਂ ਪਤਾ ਲੱਗੇ ਗਾ ਪਰ ਪੜੇ ਲਿਖੇ ਜ਼ਰੂਰ ਹੋ ਸਵਾਲ ਕਰਦੇ ਹੋ ਤਾਂ ਅੱਗੇ ਆਉ ਲਗਦਾ ਤੁਹਾਡੇ ਕੋਲ ਵੀ ਹਿੰਮਤ ਦੀ ਘਾਟ ਏ ਕੋਈ ਕਮੀਂ ਤਾਂ ਹੈਗੀ ਏ ਸਵਾਲ ਕਰਨਾ ਸੌਖਾ ਤੇ ਕੋਈ ਵੀ ਲੀਡਰ ਪੂਰਣ ਨਹੀਂ
    ਨਿੰਦਣ ਵਾਲਿਆਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਨਹੀਂ ਛੱਡਿਆ?

  • @SiyaSiya-xl6lp
    @SiyaSiya-xl6lp 3 หลายเดือนก่อน +1

    Nice ❤

  • @ranjitaujla3507
    @ranjitaujla3507 3 หลายเดือนก่อน +7

    ਇਹ ਗੱਲ ਤਾਂ ਸੱਚ ਹੈ ਲੁਧਿਆਣਾ ਰਣਜੀਤ ਸਿੰਘ ਨਾਲ ਨਹੀਂ ਸੀ। ਰਾਮ ਸਿੰਘ ਨਾਲ ਨੇੜਲੇ ਪਿੰਡਾਂ ਵਾਲੇ ਨਹੀਂ ਸੀ।

  • @Shinda_PBX
    @Shinda_PBX 3 หลายเดือนก่อน +2

    Bhut vdiya 💯

  • @ShamsherSingh-ff5jg
    @ShamsherSingh-ff5jg 3 หลายเดือนก่อน +10

    ਬਾਪੂ ਬਲਕੌਰ ਸਿੰਘ ਜੀ 👍👍

  • @Manpreet-lu6wt
    @Manpreet-lu6wt วันที่ผ่านมา

    Bohat vddi soch aa babbe di ehchi soch chahidi hrek bnde ch

  • @SurjitSingh-qw7ok
    @SurjitSingh-qw7ok 3 หลายเดือนก่อน +3

    Bapu Ji Tuhadi सोच Nu Salam

  • @jagirsandhu6356
    @jagirsandhu6356 3 หลายเดือนก่อน +5

    Good ❤❤❤❤❤100❤

  • @arvindersinghbains5447
    @arvindersinghbains5447 3 หลายเดือนก่อน +1

    Great job Baba ji with great personality

  • @ksuri989
    @ksuri989 3 หลายเดือนก่อน +2

    Makkar Sahib we appreciate your effort talking to BAPU JI

  • @HSeriesOfficial
    @HSeriesOfficial หลายเดือนก่อน +1

    Bitter Truth ❤

  • @NavjotSingh-ex1ss
    @NavjotSingh-ex1ss 3 หลายเดือนก่อน +3

    Good

  • @BinderSingh-yo2cn
    @BinderSingh-yo2cn 3 หลายเดือนก่อน +14

    ਬਾਈ ਗੱਲਾ ਸਹੀ ਕਰ ਰਿਹਾ ਪਰ ਮੈ ਸਾਊਦੀ ਅਰਬ ਦਸ ਸਾਲ ਡਰਾਈਵਰੀ ਕੀਤੀ ਉੱਥੇ ਸਾਡੇ ਨਾਲ ਪਠਾਣ ਤੇ ਪੰਜਾਬੀ ਪਾਕਿਸਤਾਨੀ ਵੀ ਡਰਾਈਵਰ ਸੀ ਪਰ ਤਰਸਦੇ ਨੇ ਉਹ ਪਤਾ ਨੀ ਸਰਕਾਰਾ ਠੀਕ ਕਰਨਗੀਆਂ ਰੱਬ ਹੀ ਜਾਣਦਾ ਹੈ

    • @ranasidhu3219
      @ranasidhu3219 3 หลายเดือนก่อน +2

      Sahi gal h Bai g pakstan cho khas kr Punjab de lok bhut change ne g mera vi bhut Dil krda pakstan Punjab cho ik var jrur java g..

    • @kaileysfamily3841
      @kaileysfamily3841 3 หลายเดือนก่อน +1

      Veer ji Pakistan di sarkar apni sarkar too v fuddu a. Pakistan apne too 10-15 saal piche chal reha... Te otho sarkara ne mehngai enii kiti a garib bande da koi haal nai Amir hor Amir hoi jada garib hor garib hoi jada.... Os too baad bajli de bill oh buth aunde Pakistan vich. Bajli, Pani,Gas,petrol, diesel,daal,sabzi har cheez ta mahgi a., apne bande jina Canada ja k kush hunde Pakistan Wale Dubai Jaa k ohna kush hunde ohna di Dubai he Canada a... Oh ta hun TH-cam aya ta thore bande set hoon lagge Pakistan de. Jdo ehna de Rojje hunde os time fruit 🍓 🍑 te bki khan piiin waliya cheeza hor mahgiya ho jadiya. Par is saal Thora kmm sahi a. nai ta buth burre haal c is kar oh chude ja sochde ki apna Desh ik hoo jave ghatto ghaat sarkar ta koi sahi milugi. roti ta sahi te sasti milni chaidi a.... Bki hor v buth hor gala a. Jis kar oh ikk honna chode a ohna da desh tarki buth Holi kar reha .... Bus ik cheez vich apne too agge a Pakistan bache jamen vich....

  • @DilbagSingh-ux5xi
    @DilbagSingh-ux5xi 3 หลายเดือนก่อน +2

    ਸਿਰਾਂ ਦੀਆ ਗੱਲਾਂ ਬਾਪੂ ਦੀਆ

  • @user-ub4yg3fc8e
    @user-ub4yg3fc8e 2 หลายเดือนก่อน +1

    Very good Interview

  • @luckysingh-po1gh
    @luckysingh-po1gh 3 หลายเดือนก่อน +2

    Waheguru ji 🙏🌹
    Bapu balkaur singh ji 🙏🌹

  • @GurmeetSingh-rt6or
    @GurmeetSingh-rt6or 2 หลายเดือนก่อน +1

    Good job💯👍

  • @suchasingh2663
    @suchasingh2663 3 หลายเดือนก่อน +2

    Good interview

  • @ranveergaming8330
    @ranveergaming8330 3 หลายเดือนก่อน +17

    ਬਾਪੂ ਬਲਕੋਰ ਸਿੰਘ ਜੀ ਬਹੁਤ ਵਦੀਆ ਤੁਸੀਂ ਤੇ ਰਣਜੀਤ ਸਿੰਘ ਕੁੱਕੀ ਗਿੱਲ ਹਮੀਰ ਸਿੰਘ ਜੀ ਮਾਲੀ ਸਾਬ ਗਰਗ ਵਰਗੇ ਸਾਰੇ ਇਕੱਠੇ ਹੋਕੇ ਅੱਗੇ ਲੱਗੋ ਮਗਰ ਪੰਜਾਬੀਆਂ ਨੇ ਆ ਜਾਨਾਂ

    • @ALLINONE-xq4wi
      @ALLINONE-xq4wi 3 หลายเดือนก่อน +1

      Ena sareaa mgr lok ni aune bai

    • @abhi786love
      @abhi786love 2 หลายเดือนก่อน

      Brainwashed lok ne hun... Vote sirf dharma de naam te pounde ne

  • @sewaksingh3446
    @sewaksingh3446 3 หลายเดือนก่อน +6

    ਜਿੰਨਾ ਸਿੱਖਾਂ ਨੂੰ ਅਵਾੜ ਨਾ ਦੀ ਵਾੜ ਹੋਈ ਉਹ ਭਾਵੇਂ ਢਿੱਡੋਂ ਸਾਫ ਸੀ ਉਹਨਾ ਨੂੰ ਕੌਮ ਦੇ ਖਿਲਾਫ਼ ਵਰਤਿਆ ਗਿਆ ਜਿਹੜੇ ਵਰਤੋਂ ਚ ਨਹੀਂ ਆਏ ਉਹ ਸਿਸਟਮ ਨੇ ਖਪਾ ਦਿੱਤੇ

  • @tejindersingh235
    @tejindersingh235 3 หลายเดือนก่อน +5

    LUCKILY WE STILL HAVE PEOPLE LIKE BAPU JI, STILL ALIVE AND WELL !!

  • @karamjeet5930
    @karamjeet5930 3 หลายเดือนก่อน +1

    Very good ❤

  • @tarsemwalia2401
    @tarsemwalia2401 3 หลายเดือนก่อน +5

    ਬਾਪੂ ਬਕਲਿਯ♂️

  • @jagjeetsingh-nv4rc
    @jagjeetsingh-nv4rc 3 หลายเดือนก่อน +1

    Ik bar hor 🙏🙏

  • @charanjitsingh7417
    @charanjitsingh7417 3 หลายเดือนก่อน +9

    Bappu ji v Bheyo Bheyo Shitar marde aw😂❤

  • @indersingh1525
    @indersingh1525 หลายเดือนก่อน

    SMTV da bohat bohat dhanwad Balkaur Singh ji da interview layi 🙏
    Sadde desh da sach aihi he
    Jo Balkaur Singh ji dasya😞

  • @sukhmandhaliwal4093
    @sukhmandhaliwal4093 3 หลายเดือนก่อน +4

    ❤❤

  • @GurpreetSingh-wj8ch
    @GurpreetSingh-wj8ch 10 ชั่วโมงที่ผ่านมา

    I agree

  • @JaspalSingh-vw4cf
    @JaspalSingh-vw4cf 13 วันที่ผ่านมา

    Baba g good

  • @kevinvinod7086
    @kevinvinod7086 3 หลายเดือนก่อน +4

    ਬਾਪੂ ਜੀ ਸਿੱਖ ਕਰੇ ਧਰਮ ਵਿਚੋ ਆਏ

    • @Sikhiseeker
      @Sikhiseeker 3 หลายเดือนก่อน

      Akalpurkh Cho
      Patgateyo Khalsa parmatam ki mauj

  • @amarjitarora642
    @amarjitarora642 18 วันที่ผ่านมา

    Reality shown by our elder should be taken in right spirit rather than an attack on anybody's personality and character

  • @ParamjitSingh-xb1lq
    @ParamjitSingh-xb1lq 15 วันที่ผ่านมา

    Veery. Good bapu ji

  • @ramanjakhapal3553
    @ramanjakhapal3553 3 หลายเดือนก่อน +1

    Wah sirra gl baat

  • @BaljeetSingh-cw6gu
    @BaljeetSingh-cw6gu หลายเดือนก่อน

    👍👍🙏

  • @karamjitsinghsalana4648
    @karamjitsinghsalana4648 3 หลายเดือนก่อน +1

    ❤❤❤salute bappu

  • @attarsingh4208
    @attarsingh4208 29 วันที่ผ่านมา

    👍🏼💯

  • @sukhjinderkaur1417
    @sukhjinderkaur1417 3 หลายเดือนก่อน +12

    ਬਾਪੂ ਜੀ ਤੁਸੀ ਅਗੇ ਆਊ ਪੁਨ ਦਾ ਕਮ ਕਰੋ ਬੇਨਤੀ ਮਨਜੂਰ ਕਰੋ ਪਬਲਿਕ ਦੀ

  • @user-ge6jn7ov1z
    @user-ge6jn7ov1z 2 หลายเดือนก่อน

    ਬਿਲਕੁਲ ਸਹੀ ਕਿਹਾ ਬਾਪੂ ਜੀ ❤

  • @gurpreetsinghgurpreetsingh
    @gurpreetsinghgurpreetsingh 3 หลายเดือนก่อน +1

    👍👍👍👍👍👍👍👍🙏🙏🙏

  • @johalsaab3819
    @johalsaab3819 3 หลายเดือนก่อน +4

    I love you bai intar

  • @user-xi2ow8uu8t
    @user-xi2ow8uu8t หลายเดือนก่อน

    Legend waaa waheguru

  • @user-tc8fq9ly5v
    @user-tc8fq9ly5v 3 หลายเดือนก่อน

    veree.good.

  • @parampreet2208
    @parampreet2208 24 วันที่ผ่านมา

    Sachi sunn k mann parsann ho janda…je kite sabh da nazariya eda da hove duniya te punjab da naksha hi hor hove☺️

  • @karamjitsinghsalana4648
    @karamjitsinghsalana4648 3 หลายเดือนก่อน +2

    Salute nabhe wale raje nu

  • @jashanbhullar5974
    @jashanbhullar5974 หลายเดือนก่อน

    Wah wah kya baat hai

  • @baljitsingh-schumann2266
    @baljitsingh-schumann2266 3 หลายเดือนก่อน +2

    👍🙏

  • @SatnamSingh-rw5pe
    @SatnamSingh-rw5pe 3 หลายเดือนก่อน

    Bhut he vdia te smjhn jog interview 👌👌🙏🙏

  • @gurwindersinghshergill1748
    @gurwindersinghshergill1748 หลายเดือนก่อน

    ਵਾਹ ਜੀ ਵਾਹ ❤

  • @user-di2ym9rg4j
    @user-di2ym9rg4j 28 วันที่ผ่านมา

    Eh bande da main fan ho gya

  • @GurdeepKaur-jf2sy
    @GurdeepKaur-jf2sy 3 หลายเดือนก่อน +2

    Very, very intelligent babu ji🫡🫡🫡🫡🫡🫡🙏🏻👏🏻👏🏻

    • @RajveerBajwa07
      @RajveerBajwa07 3 หลายเดือนก่อน

      Bappu new world order Illuminaty family gall kar raha hai majboori poora sach nahi bol raha hai

  • @papinderkaur7357
    @papinderkaur7357 2 หลายเดือนก่อน

    👍🏻👏👏👏👏👏
    Well said Baba ji

  • @charanjeetsingh3097
    @charanjeetsingh3097 หลายเดือนก่อน

    ਬਾਪੂ ਜੀ ਤੁਹਾਡੇ ਬਚਾਰ ਬਹੁਤ ਬਦੀਆ ਹਨ ਮੈ ਸਮਜ ਦੈ ਤੁਹਾਡੇ ਬਰਗੇ ਬੰਦੇ s c ਸਮਾਜ ਨੂੰ ਉੱਚਾ ਚਕ ਸਕਦੇ ਨੇ ਤੁਹਾਡੀ ਸੋਚ ਬਾਵਾ ਸਾਬ ਬਾਲੀ ਹੈ

  • @faqirchand4790
    @faqirchand4790 หลายเดือนก่อน

    Very good Bapu ji 🙏👍

  • @user-oe2ce5io4h
    @user-oe2ce5io4h 3 หลายเดือนก่อน +5

    ਛੋਟੇ ਪੁਰ ਨਾਲ ਹੀ ਰਹਿ
    ਹੋਰ ਕੋਈ ਤੇ ਸਾਥੀ ਨਹੀਂ

  • @KuldeepRangi-lk8le
    @KuldeepRangi-lk8le 3 หลายเดือนก่อน

    Bahut vadia bapu balkaur Singh Ji bilkul sahi keh rahe ho

  • @akashdhaliwal6982
    @akashdhaliwal6982 หลายเดือนก่อน

    Bapu Balkaur always Shine

  • @singhsurjit6233
    @singhsurjit6233 หลายเดือนก่อน

    Bapoo j very nice ji iloe you 100÷ sach

  • @Naseemahmed619
    @Naseemahmed619 3 หลายเดือนก่อน +1

    Baba blkor je ka intruo bda jagrop krne wala he mza agya sun kr ❤❤❤❤❤❤❤❤❤❤❤❤❤❤❤❤❤