Depends on Person conducting interview, need to be knowledgeable Sikh philosophy and Hermeneutics (viakhia Parnallie) than you can challenge B. Ranjit Singh's grade 10 rational and logical Viakhiaa.
Bhaji kehri gall da parchaar krde ne ji.. Pracharak hunda gurbani da parchaar karn vala.. Te bhai saab te poore divaan ch gurbani di ik tukk di veakheya v nhi krde..
bhai ਸਾਹਿਬ ਜੀ ne ਬਹੁਤ ਵਧੀਆ ਤਰੀਕੇ naal ਵਾਰਤਾਲਾਪ ਕੀਤੀ, ਹੁਣ reporter ਸਾਹਿਬ ਬਾਬਾ banta ਸਿੰਘ ja ਦਮਦਮੀ ਟਕਸਾਲ de ਆਗੂਆਂ kol ਜਾਣ ਇੰਟਰਵਿਊ ਲਈ ta jo uhna de ਬਿਆਨ v jane ਜਾਣ ਗੁਰੂ ਜੀ ਬਾਰੇ😮
Bol ke dasey guru granth sahib. Je gurus na hunde, granth nahi hona see. Granth sahib nu khol ke guru ji, saints dee bani pari jandi aa, jo gurus mnukhi deh ch aye san.
Os ne interview kiti aa diwan ni lagaya bhai saab da. Interview witch counter question hunde rehan tikhe sawal poshe banda tanhi interview changi keh sakde aa. Tusi tan chuhnde aa bas bhai ranjit singh boli jaan te oh Satbachan satbachan keh ke interview khatam kar deve.
@@karmsingh6636 veer g tuhanu samj ni lagi jo mai bolya Kuj din phlan ena ik hindu babe di interview keeti c ode ch koi counter sawal ni keeta. Te Ranjeet Singh nu changi tran boln v ni denda.
ਕੌਣ ਕੌਣ ਸਹਿਮਤ ਹੈ ਕਿ ਯਾਦਵਿੰਦਰ ਅਗਲੀ interview ਬਾਬਾ ਬੰਤਾ ਸਿੰਘ ਨਾਲ ਕਰਾਵੇ ਜੋ ਕਿ ਇਨਾ ਦੇ ਕਾਫੀ ਵਿਰੋਧੀ ਹਨ ਜਾਂ ਫਿਰ ਧੂਮਾਂ ਸਾਹਿਬ
ਨਾਲਜੀ ਕਰੇ ਤਾ ਜੋ ਉਸ ਦੇ ਵਿਚਾਰਾ ਦਾ ਪਤਾ ਲੱਗ ਸਕੇ 🌼🪯🌼🪯🙏🌹🪯🌹🪯👏🙏🌼🌼🌼🌹🌹🪯👏
Sarkari banda aa dhumma
ਬਿਲਕੁਲ ਸਹੀ,,ਪਰ ਬੰਤਾ ਸਿੰਘ ਨਹੀਂ ਮੰਨੇਗਾ
ਬੰਤੇ ਹੁਣਾਂ ਨੂੰ ਸਵਾਲ ਕਰਕੇ ਤਾਂ ਦੇਖੇ ਓਹਨਾਂ ਨੰਗਿਆਂ ਕਰਕੇ ਲਿੱਤਰ ਫੇਰਨਾ😂😂😂
@@hardipsinghchakkalan5856 😂😂😂
Shi gall aaa
❤ਜੇ ਭਾਈ ਸਾਬ੍ਹ ਨੂੰ ਪਰਚਾਰ ਕਰਨ ਦੇਣ ਤਾਂ ਝੂਠ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ,ਕਿ੍ਰਸਚਨ ਵੀ ਭੱਜ ਜਾਣਗੇ,❤
ਸਾਡੇ ਭਾਈ ਸਾਬ੍ ਸਾਰਿਆਂ ਦਾ ਭਲਾ ਲੋਚਦੇ ਨੇ।
ਭਾਈ ਸਾਹਿਬ ਨੇ ਪ੍ਰਚਾਰ ਕਿ ਕਰਨਾ ਜਿਹੜਾ ਗੁਰਬਾਣੀ ਛੱਡ k dharna ਗਾਉਂਦਾ. Ki ਏਹੋ ਹੈ ਪ੍ਰਚਾਰ ????।
@@surinderpalsingh4600 Thank you ❤️
ਇਹਨਾਂ ਦੇ ਪੱਲੇ ਕੁਝ ਨਹੀਂ !
ਭਾਈ ਸਾਬ ਨੇ ਆਜ਼ਾਦੀ ਦੀ ਗੱਲ ਕਦੇ ਨੀ ਕੀਤੀ ,ਮਕਸਦ ਤੋਂ ਭਟਕਾਉਣਾ ਸਹੀ ਨੀ ਰੱਬ ਦੇਖਦਾ
Bhisab good vashar
ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਹੁਤ ਦੁਨੀਆਂ ਨੂੰ ਬਾਣੀ ਨਾਲ ਜੋੜਿਆ ਹੈ ਦੀਵਾਨ ਲੱਗਣਾ ਚਾਹੀਦਾ ਹੈ
ਅਗਲੀ ਇੰਟਰਵ ਬਾਬਾ ਬੰਤਾ ਸਿੰਘ ਨਾਲ਼
ਹਰ ਸਵਾਲ ਦਾ ਜਵਾਬ ਹੈ ਜਿਥੋਂ ਮਰਜ਼ੀ ਕਰ ਲੈ, ਧੰਨਵਾਦ ਭਾਈ ਰਣਜੀਤ ਸਿੰਘ
And bhagat
ਛਿੱਤਰਾਂ ਦੀ ਕਮੀ ਆ ਢੰਡਰੀਆਂ ਵਾਲੇ ਨੂੰ😂😂
Depends on Person conducting interview, need to be knowledgeable Sikh philosophy and Hermeneutics (viakhia Parnallie) than you can challenge B. Ranjit Singh's grade 10 rational and logical Viakhiaa.
@@deepbilkhu9361aho jive mootpal nu a ?🤔🤔
😅
ਜਿਸ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨਿਰਪੱਖ ਅਤੇ ਅਕਾਲੀ ਫੂਲਾ ਸਿੰਘ ਜੀ ਜਿਹੇ ਆ ਗਏ ਤਾਂ ਫ਼ੇਰ ਭਾਈ ਰਣਜੀਤ ਸਿੰਘ ਜੀ ਢੱਡਰੀਆਂਵਾਲੇ ਵੀ ਤੇ ਕਈ ਹੋਰ ਵੀ ਆਪਨੇ ਆਪ ਉੱਥੇ ਨਤਮਸਤਕ ਹੋ ਜਾਣਗੇ। ਜੱਦ ਤੱਕ ਜੱਥੇਦਾਰ ਬਾਦਲ ਲਾਉਣਗੇ ਉਦੋਂ ਤੱਕ ਉੱਥੇ ਓਹਨਾਂ ਅੱਗੇ ਜਾ ਕੇ ਨਾ ਝੁਕਣ ਦਾ ਫ਼ੈਸਲਾ ਭਾਈ ਸਾਹਿਬ ਜੀ ਦਾ ਬਿਲਕੁੱਲ ਸਹੀ ਹੈ।
ਬਾਮਣਾਂ ਦੇ ਦੇਸ਼ ਵਿਚ ਜੱਥੇਦਾਰਾਂ ਤੋਂ ਨਿਰਪੱਖਤਾ ਦੀ ਮਾਂਗ ਕਰਨੀ ਹਸੋ ਖੇਡੀ ਗੱਲ ਆ ਵੈਸੇ।
AnD bhgat
esssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssssßsaßss
Bilkul
@@gurneksingh4019 kon andhbhagat
ਸਹੀ ਹੈ ਜੀ ਕਿਸੇ ਹੋਰ ਨਾਲ ਵੀ ਗੱਲਬਾਤ ਕੀਤੀ ਜਾਵੇ ਤਾ ਕੇ ਸਾਨੂੰ ਵੀ ਪਤਾ ਲੱਗੇ ਹਰ ਵਾਰ ਭਾਈ ਸਾਹਿਬ ਜੀ ਨਾਲ ਹੀ ਕਿਉ 🙏
ਬਹੁਤ ਹੀ ਖਰੀਆਂ ਤੇ ਸੱਚੀਆਂ ਗੱਲਾਂ ਭਾਈ ਰਣਜੀਤ ਸਿੰਘ ਦੀਆਂ। ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਚੁੱਪ ਕਰਵਾ ਦਿੱਤਾ ਜਾਂਦਾ ਸੁਰੂ ਤੋਂ ਹੀ,, ਬਹੁਤ ਉਦਾਹਰਨ ਨੇ। ਤਾਜ਼ੀ ਉਦਾਹਰਨ ਪ੍ਰੀਤ ਸੈਣੀ ਜੀ
ਯਾਦਵਿੰਦਰ ਜੀ ਨੂੰ ਬੇਨਤੀ ਹੈ ਕਿ ਇਸੇ ਤਰਾਂ ਦੇ ਖੁਲੇ ਸਵਾਲ ਹੋਰਾਂ ਧਾਰਮਿਕ ਪ੍ਰਚਾਰਕਾਂ ਨੂੰ ਪੁੱਛਿਆ ਕਰੋ ਅਤੇ ਆਪਣੇ ਵਿਚਾਰ ਬਿਨਾਂ ਡਰੇ ਇਸੇ ਤਰਾਂ ਉਹਨਾਂ ਅੱਗੇ ਰੱਖਿਆ ਕਰੋ,
Ohna di jutti ton chalda yadda😂
ਪਤਕਾਰ ਜੋ ਸਵਾਲ ਪੁੱਛਿਆ ਭਾਈ ਸਾਹਿਬ ਜੀ ਨੇ ਚੰਗੇ ਤਰੀਕੇ ਨਾਲ ਜਵਾਬ ਦਿੱਤਾ
ਐਨੇ ਸਵਾਲ ਕਿਸੇ ਹੋਰ ਬਾਬੇ ਨੂੰ ਕਿਉ ਨਹੀ ਕੀਤੇ ਜਾਂਦੇ ,ਭਾਈ ਸਾਬ ਨੂੰ ਹੀ ਕਿਉ , ਜਿੰਨੇ ਮਰਜ਼ੀ ਸਵਾਲ ਕਰੋ ਹਰ ਗੱਲ ਦਾ ਜਵਾਬ ਦਲੀਲ ਨਾਲ ਮਿਲੂ ,ਕਿਉ ਕ ਅਸਲੀ ਨਾਨਕ ਦਾ ਯਾਰ ਆ ਭਾਈ ਰਣਜੀਤ ਸਿੰਘ
❤❤
🫡🙏💖💖
Haha
ਸਵਾਲ ਓਹਨਾ ਨੂੰ ਕੀਤੇ ਜਾਂਦੇ ਨੇ,, ਜਿਨ੍ਹਾਂ ਕੋਲ ਜਵਾਬ ਹੋਣ ਜੀ❤❤
ਰਣਜੀਤ ਸਿੰਘ ਢੰਡਰੀਆਂ ਵਾਲਿਆ ਨੂੰ ਫੁੱਲ ਸਪੋਰਟ ਹੈ ਜੀ ।।
ਸਪੋਟ ਬਾਅਦ ਚ ਕਰਲੀ ਪਹਿਲਾਂ ਓਹਦਾ ਨਾਮ ਸਹੀ ਲਿਖਣਾ ਸਿੱਖਲਾ ਢੱਡਰੀਆਂ ਹੁੰਦਾ ਢੰਡਰੀਆਂ ਨੀ
ਯਾਰ ਜਹਿੜੇ ਲੋਕ ਕਿਸੇ ਵੀ ਬਾਬੇ ਮਗਰ ਕਿਉ ਲੱਗਦੇ ਆ ਖਾਸ ਕਰ ਸਿੱਖ ਅਸੀ ਸਿੱਧੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਕਿਉ ਨੀ ਸਿੱਖ ਦੇ ਬਾਣੀ ਪੜੋ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਵਾਬ ਦੇਹ ਹੋਵੋ ਨਾ ਕਿ ਬੰਦਿਆ ਦੇ ਪੈਰਾ ਚ ਡਿਗੋ 🙏
ਨਹੀਂ, ਅਸੀਂ ਸਿੱਧਾ ਗੁਰੂ ਕੋਲ ਨੀ ਜਾਣਾ, ਅਸੀਂ ਤਾਂ ਇਹਨਾਂ ਦੱਲਿਆਂ ਦੇ ਪੈਰਾਂ ਚ ਡਿਗਣਾ ਤੇ ਪੈਸੇ ਦੇ ਕੇ ਮੂਰਖ ਬਣਨਾ ਸਾਨੂੰ ਚੰਗਾ ਲਗਦਾ
Tenu bai akal jma e nahi tera e program dekhna e bekar a
Jithe tere varge lok hon othe kosni ho sakda
ਵੀਰੇ ਓਹਦੇ ਲਈ ਪੜ੍ਹਨਾ ਪਾਵੇ ਗਾ PHD ਵੀ ਕਰਨੀ ਪੈ ਸਕਦੀ ਹੈ। ਫੇਰ ਇਹਨਾਂ ਨੇ ਦਸਮ ਗ੍ਰੰਥ ਦਾ ਰੋਲਾ ਪਾ ਲੈਣਾ ਵੀ ਓਹੋ ਸਿੱਖਾਂ ਦਾ ਨਹੀਂ। ਇਹਦੇ ਨਾਲੋਂ ਚੰਗਾ ਹੈ ਕੇ ਨਿਹੰਗ ਸਿੰਘ ਬਣ ਕੇ PHD ਕੀਤੀ ਜਾਵੇ।
Right ji
Koi smjon ala v hona chida sidhi ta bani v ni paddi jndi y g
ਕੁਝ ਕੱਟੀਆ ਹੋਈਆ ਕਲੀਪਾ ਦੇਖਕੇ ਤੇ ਕੁਝ ਲੋਕਾ ਮਗਰ ਲੱਗ ਕੇ ਕੁਝ ਸਾਲ ਪਹਿਲਾਂ ਮੈ ਵੀ ਇਹਨੂੰ ਗਲਤ ਕਮੈਂਟਸ ਕਰੀ ਜਾਂਦਾ ਸੀ ਏਵੈ ਗਲਤ ਮਲਤ ਬੋਲੀ ਜਾਣਾ ਜਿਵੇਂ ਕਈ ਵੀਰ ਇੱਥੇ ਵੀ ਕਰ ਰਹੇ ਨੇ ਮੇਰੇ ਵਰਗੇ ਪਰ ਜਦੋ ਤੋ ਸਾਰਾ ਦਿਵਾਨ ਸੁਣੀਆਂ ਪਤਾ ਲੱਗਿਆ ਕਿਹਨਾ ਗਲਤ ਸੀ ।ਯਾਰ ਇਕ ਵਾਰ ਨਿਉਟਲ ਹੋਕੇ ਸੁਣਿਉ , ਕੁਝ ਗਲਤ ਗੱਲ ਨਹੀਂ ਕਰਦਾ ਵੀਰ ਪਰ ਜੇ ਕਿਸੇ ਦੇ ਮਨ ਚ ਜਹਿਰ ਈ ਬਹੁਤ ਜ਼ਿਆਦਾ ਭਰਿਆ ਹੋਉ ਉਹਦਾ ਤਾ ਕੋਈ ਹੰਲ ਨਹੀ ।ਜੇ ਨਵੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਤਾ ਇਹੋ ਜਿਹੇ ਪ੍ਰਚਾਰਕਾਂ ਦੀ ਜ਼ਰੂਰਤ ਹੈ,ਗੰਪਾ ਆਲਿਆ ਨੇ ਬਹੁਤ ਬੇੜਾ ਗਰਕ ਕੀਤਾ ਆਉਣ ਆਲੇ ਸਮੇਂ ਚ ਪਤਾ ਲਗੁ ।
@@bawandeepsingh639 gl kede ho rhe ah tu veer kessa hor passa chl pea ,bohat na duniya ch lok
ਭਾਈ ਸਾਹਿਬ ਜੀ ਢੱਡਰੀਆਂ ਵਾਲਿਆ ਦਾ ਪ੍ਰਚਾਰ ਸਭ ਤੋਂ ਵਧੀਆ ਤੇ ਤਰਿਕਾ ਸਭ ਤੋਂ ਅਲੱਗ ਆ ਵਾਹਿਗੁਰੂ ਚੜਦੀਕਲਾ ਚ ਰੱਖੇ ਭਾਈ ਸਾਹਿਬ ਨੂੰ 😊
Bahi Ranjit Singh kom da kutta
ਸਲੂਟ ਭਾਈ ਰਣਜੀਤ ਸਿੰਘ ਜੀ
ਅਗਲੀ ਇੰਟਰਵਿਊ ਬਾਬਾ ਬੰਤਾ ਸਿੰਘ ਨਾਲ ਕਰੋ। ਇਹੀ ਸਵਾਲ ਉਹਨਾਂ ਤੋਂ ਪੁਛੋ
2 gla de uter ni onu
Wadde shikari nu , hi , hi e krn wala oh
@@baljindersingh7322 100% sahi aa
Har kathawachak nu bula k iho question ask krne chahide ne
Banta gappi nu koi jawaab nhi aana😅
ਅਸੀਂ ਬਾਬਾ ਜੀ ਦੇ ਨਾਲ ਹਾਂ
ਭੀੜ ਕੋਲ ਕੋਈ ਸੋਚ ਨਹੀ ਹੁੰਦੀ,
ਜਾਂ ਤਾੜੀਆਂ ਹੁੰਦੀਆਂ ਹਨ ਜਾਂ ਪੱਥਰ
ਭਾਈ ਰਣਜੀਤ ਸਿੰਘ ਜੀ ਸਲੂਟ ਤੁਹਾਨੂੰ
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹਨ
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇ।
ਪੂਚਾਰਕ ਨਹੀਂ, ਅਲੋਚਕ
Bhaji kehri gall da parchaar krde ne ji.. Pracharak hunda gurbani da parchaar karn vala.. Te bhai saab te poore divaan ch gurbani di ik tukk di veakheya v nhi krde..
@@baba36371 ਗਧਿਆਂ ਨੂੰ ਨੂੰ ਨਹੀਂ ਪਤਾ ਲਗਦਾ
ਭਾਈ ਸਾਹਿਬ ਜੀ ਦੀ ਇਸੇਤਰ੍ਹਾਂ ਚੜ੍ਹਦੀ ਕਲਾ ਰਹਣੀਹੈ ਜਿਨੀ ਚਾਹੇ ਲਤਾਂ ਖਿੱਚਣੀ ਖਿੱਚੀ ਚਲੋ
ਲੱਖ ਲਾਹਣਤ ਯਾਦਵਿੰਦਰ ਤੈਨੂੰ ਜੇਕਰ ਇਹੋ ਜਿਹੇ ਸਵਾਲ ਤੂੰ ਧੁੰਮੇ ਨੂੰ ਕੀਤੇ ਹੁੰਦੇ ਤੇਰਾ ਤੱਪੜਾਝਾੜ ਦੇਣਾਂ ਸੀ,,,,ਮਾਣ ਹੈ ਭਾਈ ਸਾਹਿਬ ਤੁਹਾਡੇ ਤੇ love you dil ton🥳🥳
ਸਿੱਖ ਕੌਮ ਦੇ ਸਭ ਤੋਂ ਸੱਚੇ ਤੇ ਵੱਡੇ ਪ੍ਰਚਾਰਕ ਨੇ ਭਾਈ ਸਾਹਿਬ ਰਣਜੀਤ ਸਿੰਘ
ਸਭ ਤੋਂ ਵੱਡਾ ਖੱਚ ਪ੍ਰਚਾਰਕ ਆ
ਆਹੋ 😂😂😂
laal batiyaan walia gaddia vich ghuman wala, duwaan lgaun lyi 2-2 lakh 2010-2011 de time ch lenda reha eh......hun daso sikhi pracharak ehojihe hunde aa
Sarkari kuta badal dhadri dhuma
Very funny
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ
ਵੀਰ ਕਰਫਿਊ ਜੀ ਜਿਸ ਨੂੰ ਤੁਸੀਂ ਸਵਾਲ ਕਰਦੋ ਹੋ ਪਹਿਲਾਂ ਜਵਾਬ ਸੁਣ ਲਿਆ ਕਰੋ ਫਿਰ ਦੂਜਾ ਸਵਾਲ ਕਰਿਆ ਕਰੋ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️💚
Ryt ji
ਜਿਨਾਂ ਧਾਰਮਿਕ ਲੋਕਾਂ ਨੇ ਸਮਾਜ ਦਾ ਨੁਕਸਾਨ ਕੀਤਾ ਓਨਾ ਨਾਸਤਿਕ ਲੋਕਾਂ ਨੇ ਨੀ ਕੀਤਾ
ਨਾਸਤਿਕ ਕਮਿਊਨਿਸਟ ਲੀਡਰਾਂ ਨੇ ਦੁਨੀਆਂ ਦੇ ਸਭ ਤੋਂ ਜਿਆਦਾ ਲੋਕ ਮਾਰੇ। ਸਟਾਲਿਨ ਤੇ ਪੋਲ ਪੋਟ ਦਾ ਇਤਿਹਾਸ ਪੜੋ।
What about china & Russia
ਭਾਈ ਸਾਹਿਬ ਦਾ ਬਹੁਤ ਚੰਗੇ ਪਰਚਾਰਕ ਹਨ ਅੱਜ ਦੇ ਸਮੇ ਵਿੱਚ
ਯਾਦਵਿੰਦਰ ਵੀਰ ਜੀ ਸਾਇੰਸ ਜੋ ਕੰਮ ਕਰਦੀ ਹੈ ਓਹ ਹਮੇਸ਼ਾ ਲੋਕਾਂ ਦੀ ਡਿਮਾਂਡ ਲੋਕਾਂ ਦੀ ਸੋਚ thought ਦੇ ਉੱਤੇ ਕੰਮ ਕਰਦੀ ਹੈ ਜੋ ਸਾਇੰਸ ਕੁਦਰਤ ਦੇ ਖਿਲਾਫ ਕੰਮ ਕਰਦੀ ਹੈ ਜਿਵੇਂ ਤੁਸੀਂ ਕਿਹਾ ਕਿ ਪਹਾੜ ਨੂੰ ਬਰਬਾਦ ਕਰ ਕੇ ਰਸਤਾ ਬਣਾ ਦਿੱਤਾ ਪਰ ਇਹ ਤਾਂ ਦੁਨੀਆ ਦੀ ਡਿਮਾਂਡ ਹੈ ਮੇਰੀ ਗੱਡੀ ਸਾਡੀ train ਜਲਦੀ ਤੋਂ ਜਲਦੀ ਓਸ ਜਗ੍ਹਾ ਤੇ ਚਲਾ ਜਾਵਾਂ ਤਾਂ ਫਿਰ ਸਾਇੰਸ ਨੇ ਬ੍ਰਿਜ ਤੇ ਗੁਫਾਵਾਂ ਬਨਈਆ ਇਹ ਸਾਡੀ ਮਜਬੂਰੀ ਤੇ ਜਰੂਰਤ ਹੈ ਕੇ ਸਾਨੂੰ time te ਰਾਸ਼ਨ ਮੈਡੀਕਲ ਸਹੂਲਤ ਮਿਲ ਸਕੇ ਨਹੀਂ ਟਾ ਅੱਜ ਵੀ ਜਾ ਸਕਦੇ ਉ ਪਾਹੜਾ ਰਹੀ ਬਾਣੀ ਪਗਡੰਡੀਆ ਰਾਹੀ।
ਸਾਨੂੰ ਇਨਸਾਨ ਨੂੰ ਆਪਣੀ ਵੀ ਗਲਤੀ ਮੰਨ ਲੈਣੀ ਚਾਹੀਦੀ ਹੈ
ਇਤਹਾਸ ਵਿੱਚ ਲਿਖੀ ਗੱਲ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ ਪਰ ਇਹ ਨਹੀਂ ਕੇ ਓਸਦੇ ਹੀ ਪਿੱਛੇ ਰੋਣੇ ਰੋਂਦੇ ਰਹੇ ਕੇ ਜੀ ਨਹੀਂ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਹੁਣ ਕਿਸ ਨੇ ਸੋਚਿਆ ਸੀ ਕੇ ਕਿਸੇ ਦਿਨ ਇਕ ਮੋਬਾਈਲ ਨਾਮ ਦਾ ਇਕ ਜੰਤਰ ਆਵੇ ਗਾ ਤੇ ਦੁਨੀਆ ਵਿਚ ਬੈਠੇ ਬੰਦੇ ਨਾਲ ਸਾਡੀ ਗੱਲ ਹੋ ਜਾਵੇ ਗੀ ਫਿਰ ਇਸ ਤੋਂ ਅੱਗੇ ਵੀ ਆ ਗਿਆ ਕੇ ਦੁਨੀਆ ਦੇ ਵਿੱਚ ਬੈਠੇ ਕੋਨੇ ਵੀਡਿਓ call ਆ ਜਾਵੇ ਗੀ ਅੱਜ ਤੋਂ 10-20 ਸਾਲ ਤਕ shyed ਉੱਡਣ ਵਾਲਿਆ ਗੱਡੀਆਂ ਵੀ ਆ ਜਾਣ ਪਰ ਅੱਜ ਸਾਡੀ ਸੋਚ ਤੋਂ ਪਰੇ ਹੈ ਪਰ ਇਸ ਟਾਈਮ ਦੇ ਲੋਕਾਂ ਲਈ ਆਮ ਗੱਲ ਹੋਵੇ ਗੀ ਓਹ ਇਹ ਨਹੀਂ ਕਹਿ ਸਕਦੇ ਕੇ ਨਾਹੀਂ ਸਾਡੇ ਵਾਲੇ ਤਾਂ ਟਰਾਲੀ ਤੇ ਖੋਤੇ ਤੇ ਰੇਹੜੇ ਤੇ ਡੋਲੇ ਵਿਚ ਜਾ ਰੇਹੜੇ ਤੇ ਹੀ ਜਾਣਾ ਕੇ ਸਾਡੇ ਪੁਰਾਣੇ ਇਦਾ ਹੀ ਕਰਦੇ ਹੁੰਦੇ ਸੀ ਅਸੀਂ ਅਗਲੀ ਪੀਰੀ ਨੂੰ ਇਸ ਚਜਜੇ ਬਾਰੇ ਦੱਸ ਕੇ ਇਹ ਕੇ ਸਕਦੇ ਹਾਂ ਕੇ ਸਾਡੇ ਸਮੇਂ ਤੇ ਇਹ ਸੁਵਿਧਾਵਾਂ ਹੁੰਦੀਆ ਸੀ ਤੇ ਹੋ ਸਕਦਾ ਮਾਰੇ ਹਾਲਾਤਾਂ ਵਿਚ ਇਹ ਤੁਹਾਡੇ ਕੰਮ ਆ ਸਕਦੀਆ ਨੇ
🙏Bilkul Sahi Keha🙏.
ਇਹ ਸਾਰਾ ਅੱਖਰੀ ਗਿਆਨ ਹੈ,
ਇਸ ਲਈ ਤਰਕ ਕਰ ਰਹੇ ਹਾਂ ਸਾਰੇ ਆਪਾਂ, ਓਨਾਂ ਚਿਰ ਜਿਨ੍ਹਾਂ ਚਿਰ ਅਨੂੰਭਵ ਗਿਆਨ ਨਹੀਂ ਹੁੰਦਾ।
ਜਿੰਨੇਂ ਲੋਕ ਤਰਕ ਕਰ ਰਹੇ ਨੇ ਇਹ ਸੱਭ ਬਾਹਰਮੁੱਖੀ ਮਨੁੱਖ ਹਨ,
ਜਿਸ ਦਿਨ ਮਨੁੱਖ ਅੰਤਰਮੁਖੀ ਹੋ ਗਿਆ,
ਸਾਰੇ ਸਵਾਲਾਂ ਦੇ ਹੱਲ ਅੰਦਰੋਂ ਲੱਭ ਜਾਣਗੇ,ਤਰਕ ਮੁੱਕ ਜਾਵੇਗੀ,
ਓਨਾਂ ਚਿਰ ਥੋਡੇ ਬੋਲ ਅਸਰ ਨਹੀਂ ਕਰਨਗੇ,ਸਾਹਮਣੇ ਵਾਲੇ ਤੇ ਪ੍ਰਭਾਵ ਨਹੀਂ ਪਾ ਸਕਣਗੇ,
ਥੋੜੇ ਦਿਨ ਮੰਨਕੇ ਫਿਰ ਹੋਰ ਕਿਸੇ ਵੱਲ ਝਾਕਣਗੇ?
ਜਿਸ ਦਿਨ ਰੱਬ ਨੂੰ ਵੇਖ ਲਿਆ, ਪ੍ਰਗਟ ਹੋਇਆ, ਫੇਰ ਕੁੱਝ ਦੱਸਣਯੋਗ,ਰਹੋਂਗੇ ਹੀ ਨਹੀਂ, ਬੋਲ ਹੀ ਨਹੀਂ ਸਕਣਾ,
ਜਿੰਨਾ ਅੰਤਰ ਗੁਰਮੁਖ ਪ੍ਰੀਤ ਹੈ ਸੇ ਜਨ ਸੁਘੜ ਸਿਆਣੇ ਰਾਮ ਰਾਜੇ
ਖੁਦ ਵੇਖਿਆ ਨਹੀਂ, ਖੁਦ ਅਨੂੰਭਵ ਨਹੀਂ ਹੋਇਆ,
ਮਹਾਂ ਰਸ, ਮਹਾਂ ਅਨੰਦ ਮਾਣ ਨਹੀਂ ਸਕੇ,ਰੱਜਕੇ
ਕਈ ਕਾਰਨ ਹੁੰਦੇ, ਮੁਸ਼ਕਿਲਾਂ ਆਉਂਦੀਆਂ ਸਾਧਕ ਨੂੰ,ਥੱਕ ਹਾਰਕੇ ਪਿੱਛੇ ਮੁੜ ਗਿਆ ਬੰਦਾ
ਉਰਾਰ ਰਹਿ ਗਿਆ,ਪਾਰ ਗਰਾਮੀ ਹੋ ਨਾ ਸਕਿਆ, ਉੱਪਰ ਉੱਪਰ ਬਾਹਰ ਆਮ ਆਦਮੀ ਜੈਸੇ ਪਹਿਲਾਂ ਸੀ ਉਵੇਂ ਰਹੇ ਹਨ,ਅੱਖਰੀ ਗਿਆਨ ਆਸਰੇ, ਪ੍ਰਚਾਰ ਕਰਨ ਲੱਗ ਪਏ,ਦੋ ਦੋ ਮਨੁੱਖ,ਅਪਣੀ ਜ਼ਿੰਦਗੀ ਤਾਂ ਬਦਲੀ ਨਾਂ,
ਲੋਕਾਂ ਦੀ ਜ਼ਿੰਦਗੀ ਬਦਲਣ ਦਾ ਭਰਮ ਪਾਲ ਲੈਂਦਾ ਇਨਸਾਨੀ ਸੁਭਾ,ਐਸਾ ਬੰਦਾ ਨਾਸਤਿਕ ਹੋਊਗਾ,ਕਿਸੇ ਦਿਨ,ਦੋ ਉਸਨੂੰ ਸੁਣਨ ਵਾਲੇ ਉਨ੍ਹਾਂ ਤੇ ਬੋਲ ਅਸਰ ਪ੍ਰਭਾਵ ਨਹੀਂ ਪਾਉਂਦੇ ਕਿਉਂਕਿ ਬੇ ਰਸੀ,ਜੀਵਨ ਨਹੀਂ ਬਦਲਦਾ ਦੌਲਤ ਸ਼ੌਹਰਤ,ਬੰਗਲੇ ਮੋਟਰ ਕਾਰਾਂ ਆ ਜਾਣਗੀਆਂ,
ਉੱਲਝ ਕੇ ਰਹਿ ਜਾਏਗਾ, ਨਾਂ ਕਬੂਲ ਕਰ ਗੱਲ ਤੇ ਤਰਕ,ਇਹ ਨਹੀਂ ਹੋ ਸਕਦਾ,ਐਸਾ ਬੰਦਾਂ ਗੁਰੂ ਦੀ ਲਿਖਤ ਤੇ ਵੀ ਉਂਗਲ ਚੱਕ ਸਕਦਾ।
ਇਹ ਸਭ ਲਿਖਣ-ਪੜਨ ਨੂੰ ਤਾਂ ਬਹੁਤ ਸੋਹਣਾ ਲਗਦਾ , ਜਦੋਂ ਕੋਈ ਇਹੋ ਜਿਹਾ ਆਦਰਸ਼ ਬੰਦਾ ਮਿਲੇ ਤਾਂ ਦਸਿਉ। ਦੁਨਆਵੀ , ਬਾਹਰਮੁਖੀ , ਮਾਯਾਵੀ , ਸਭ ਪੰਡਤ ਦੀ ਬਣਾਈ ਚੀਜਾਂ ਜਾਪਦੀਆਂ। ਵਿਚਾਰ ਕਰਿਉ।
@@balwindersingh-zo8us ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏
@@balwindersingh-zo8us
*ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪੰਡਤਾਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
bhai ਸਾਹਿਬ ਜੀ ne ਬਹੁਤ ਵਧੀਆ ਤਰੀਕੇ naal ਵਾਰਤਾਲਾਪ ਕੀਤੀ, ਹੁਣ reporter ਸਾਹਿਬ ਬਾਬਾ banta ਸਿੰਘ ja ਦਮਦਮੀ ਟਕਸਾਲ de ਆਗੂਆਂ kol ਜਾਣ ਇੰਟਰਵਿਊ ਲਈ ta jo uhna de ਬਿਆਨ v jane ਜਾਣ ਗੁਰੂ ਜੀ ਬਾਰੇ😮
ਭਾਈ ਸਾਹਿਬ ਜੀ ਦੀ ਸੋਚ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਉਂਦੇ ਰੂਹ ਨੂੰ ਸਕੂਨ ਮਿਲਦਾ ਧੰਨਵਾਦ ਜੀ
ਸਕੂਨ ਤਾਂ ਬਾਬੇ ਨੂੰ ਨਹੀਂ ਆਇਆ
ਬਾਬਾ ਬੰਤਾ ਸਿੰਘ ਤੇ ਨਾਲ ਵੀ ਇੰਟਰਵਿਊ ਕਰੋ ਉਹ
ਲੋਕਾਂ ਨੂੰ ਗੁੰਮਰਾਹ ਕਰ ਰਿਹਾ
Hnji
Bhai Ranjit Singh Ji great parson (nice parson) Jindabad
ਅਕਾਲ ਤਖ਼ਤ ਤੇ ਬਾਦਲਾਂ ਦਾ ਕਬਜ਼ਾ ਹੋ ਚੁੱਕਾ ਹੈ ਫੈਸਲਾ ਤੇ ਇਨਸਾਫ਼ ਕਿਥੋਂ?
ਅੱਜ ਦੀ ਤਰੀਕ ਚ ਅਖੌਤੀ ਸਿੱਖ ਅਸਿੱਧੇ ਤੌਰ ਤੇ ਬਾਦਲਾਂ ਦੇ ਗ਼ੁਲਾਮ ਹਨ।
ਧੰਨਵਾਦ ਜੀ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਗਏ ਹਨ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 🙏🙏🙏🙏🙏🙏🙏🙏
ਲੋਕਾਂ ਦੀਆਂ ਗੱਲਾਂ ਤਾਂ ਸੁਣ ਨਹੀਂ ਸਕਦੇ ਲੋਕਾਂ ਨੇ ਤਾਂ ਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ
ਗੁਰਬਾਣੀ ਤੇ ਪਰਖੋ, ਇਸ ਕੋਲ ਸਿਰਫ ਗੱਲਾਂ ਹਨ !
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਸਿੱਖ ਪੰਥ ਲਈ ਬਹੁਤ ਕੁਝ ਕੀਤਾ ਅਨਗਿਣਤ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗੁਰੂ ਦੇ ਸੰਗ ਲਾਇਆ
ਲਿਫਾਫਿਆਂ ਵਿੱਚੋਂ ਨਿਕਲਣ ਵਾਲੇ ਜਥੇਦਾਰਾਂ
ਤਾਂ ਭਾਈ ਸਾਹਿਬ 100 ਗੁਣਾ ਚੰਗੇ ਆ 🙏🙏🙏🙏🙏
Good job yadwinder,, ਪੰਥਕ ਏਕਤਾ ਜ਼ਰੂਰੀ ਹੈ ,, ਸ਼੍ਰੋਮਣੀ ਕਮੇਟੀ ਨੂੰ ਉਪਰਾਲਾ ਕਰਨਾ ਚਾਹੀਦਾ
ਭਾਈ ਸਾਬ ਜੀ ਸ੍ਰੋਮਣੀ ਕਮੇਟੀ ਤਾਂ ਅੱਜ ਕੱਲ੍ਹ ਸ੍ਰੋਮਣੀ ਅਕਾਲੀ ਦਲ (ਬਾਦਲ) ਹੋ ਗਈ ਹੈ।
@@GurmeetSingh-vw8pi ਵੀਰਾ ਆਪਣੇ ਘਰ ਕੋਈ ਲੰਗੜਾ ਹੋ ਜਾਏ ਤਾਂ ਘਰੋਂ ਨਹੀਂ ਕੱਢ ਸਕਦੇ,,, ਕਮੇਟੀ ਲੂਲੀ ਲੰਗੜੀ ਹੈ ਇਸੇ ਨਾਲ ਕੰਮ ਚਲਾਉਣਾ ਪੈਣਾ ਜਿੰਨੀ ਦੇਰ ਕੌਮ ਨੂੰ ਕੋਈ ਚੰਗਾ ਲੀਡਰ ਨਹੀਂ ਮਿਲਦਾ,,,
ਬਹੁਤ ਹਿ ਢੰਗ ਨਾਲ ਚਰਚਾ ਚੱਲੀ ਪਰ ਜਿਹੜੇ ਐਥੇ ਗਲਤ ਬੋਲ ਰਹੇ ਹਨ ਲਗਦਾ ਉਹਨਾਂ ਨੇ ਕੋਈ ਗੱਲ ਸੁਣੀ ਹਿ ਨਹੀਂ ਹੋਣੀ ਇਹ ਓਹੀ ਲੋਕ ਹੁੰਦੇ ਹਨ ਜਿਹੜੇ ਹੂਰਲ਼-ਹੂਰਲ਼ ਕਰਦੇ ਓਧਰ ਏਧਰ ਉਹ ਹੋ ਸਕਦੇ ਹਨ ।
Very good points bhai ranjit Singh ji sat Siri akal waheguru
ਇੱਕ ਗੱਲ ਤਾਂ ਸਹੀ ਆ ,,ਜੇ ਜੱਥੇਦਾਰਾ ਕੋਲ ਜੱਥੇਦਾਰਾ ਵਾਲੀ ਗੱਲ ਹੋਵੇ,, ਤਾਂ ਦਰਬਾਰ ਸਾਹਿਬ ਚ ਸਭ ਨੂੰ ਮਾਹਾਰਾਜਾ ਰਣਜੀਤ ਸਿੰਘ ਵਾਂਗ ਇੱਕ ਨਾਲ ਵੀ ਸਭ ਬਰਾਬਰ ਦਾ ਦਰਜਾ ਦਿੱਤਾ ਜਾਵੇ,, ਪਰ ਅੱਜ ਦਰਸ਼ਨ ਦੋਰਾਨ,, ਗਰੀਬ ਗੁਰਬੇ ਨੂੰ ਤਾਂ ਥੱਕੇ ਮਰ ਕੇ ਸਾਈਡ ਕੱਢ ਦਿੱਤਾ ਜਾਦਾ,, ਤੁਸੀਂ ਵੀ ਵੇਖਿਆ ਹੋਵੇਗਾ,,
ਮੇਂ ਕੋਈ ਰਣਜੀਤ ਸਿੰਘ ਦਾ ਸਪੋਰਟਰ ਨਾਈ ਪਰ ਗੱਲ ਵਿਚ ਦਮ ਹੈ ਜਿਸ ਹਿਸਾਬ ਨਾਲ ਏਨਾ ਨੂੰ ਗੁਰਬਾਣੀ ਸਾਹਮਜ ਆਉਂਦੀ ਹੈ. ਗੱਲ ਤੇ ਐਂਡ ਵਿਚ ਚੰਗ਼ਾ ਇਨਸਾਨ ਬਹਾਨਾਨ ਦੀ ਸਾਰੀ, ਤੇ ਹਕ਼ ਸੱਚ ਦੀ ਗੱਲ ਕਰਨੀ.
ਬਹੁਤ ਵਧੀਆ ਵੀਚਾਰ ਨੇ ਭਾਈ ਸਾਹਿਬ ਦੇ
🙏🌹🌷🌹🙏
ਭਾਈ ਸਾਬ ਦੀਆਂ ਗੱਲਾਂ 100% ਸਹੀ ਨੇ l ਸਿੱਖ ਕੌਮ ਦੇ ਸਮਝ ਹੀ ਨਹੀਂ ਆ ਰਹੀਆਂ l ਜਦ ਤੱਕ ਸਮਝ ਆਉਗੀਆਂ ਤਦ ਤੱਕ ਕਾਫੀ ਸਮਾਂ ਲੱਗ ਜਾਣਾ l
ਮੇਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਸਮਝਣ ਦੀ ਕੋਸ਼ਿਸ਼ ਕਰੋ l
ਗੁਰਬਾਣੀ ਦੀ ਸਮਝ ਨਹੀਂ ਹੈ, ਗੱਲਾਂ ਨਾਲ ਪਰਮਾਤਮਾ ਨਹੀਂ ਮਿਲਦਾ !
@@Kiranpal-Singh ਦੱਸੋ ਤਾਂ ਪ੍ਰਮਾਤਮਾ ਕਿਵੇਂ ਮਿਲਦਾ l
ਭਰਾ ਮੇਰੇ (nature )ਕੁਦਰਤ ਹੀ ਪ੍ਰਮਾਤਮਾ ਹੈ
@@Aaj361
ਗੱਲਾਂ ਨਾਲ ਇਹ ਸਮਝ ਨਹੀਂ ਆਉਦਾ, ਨਾਮ-ਬਾਣੀ ਅਭਿਆਸ ਕਰੋ, ਫਿਰ ਸਮਝ ਆਵੇਗਾ !
ਮੇਰੀਆਂ ਹੋਰ ਟਿੱਪਣੀਆਂ ਪੜ੍ਹ ਲੈਣਾ !
ਸਾਨੂੰ ਨੀਂ ਲੋੜ ਥੋਡੇ ਭਾਬੀ ਸਹਿਬ ਦੀਆਂ ਗੱਲਾਂ ਸਮਝਣ ਦੀ
@@sukhsahibsandhu283 ਭਰਾ ਮੇਰੇ ਜੇ ਸਿੱਖ ਤਰਕ ਨਾਲ ਗੱਲ ਕਰੇਗਾ ਤਾਂ ਦੂਸਰੇ ਧਰਮ ਤੋਂ ਅਲੱਗ ਹੋਵੇਗਾ l ਨਹੀਂ ਤਾਂ ਓਹੀ ਪੁਰਾਣਾ ਸਿਸਟਮ ਲਾਉਂਦਾ ਰਹਿ ਤਾਰੀਆਂ
ਗੁਰੂ ਨਾਨਕ ਪਾਤਿਸ਼ਾਹ ਜੀ ਦੀ ਵਿਚਾਰਧਾਰਾ ਨੂੰ ਸਹੀ ਰੂਪ ਚ ਪਰਚਾਰਨ ਵਾਲੇ ਨਿਡਰ, ਨਿਧੜਕ ਯੋਧੇ ਢੱਡਰੀਆਂ ਵਾਲੇ ਜਿੰਦਾਬਾਦ ।
ਯਾਦਵਿੰਦਰ ਸਿੰਅ ਕਦੇ ਧੁੰਮੇ ਦੀ ਵੀ ਇੰਟਰਵਿਊ ਕਰ ਦਿਓ ਪਤਾ ਲੱਗੇ ਓਹਦੇ ਕੀ ਵਿਚਾਰ ਆ
ਮੈ ਵੀ ਤੁਹਾਡੇ ਨਾਲ ਸਹਿਮਤ ਹਾ ਵੀਰ ਜੀ 👏🪯👏🙏🪯🙏
Dimag to bina interview ni hundi veer ,
@😂😂baljindersingh7322
ਬਹੁਤ ਵਧੀਆ ਭਾਈ ਰਣਜੀਤ ਸਿੰਘ 🙏
ਵਾਹ ਜੀ ਵਾਹ ਹਰ ਇੱਕ ਸਵਾਲ ਦਾ ਕਿੰਨਾ ਵਧੀਆ ਜਵਾਬ ਦਿੱਤਾ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ
ਦੋਹਾਂ ਦੇ ਹੀ ਬਹੁਤ ਵਧੀਆ ਵਿਚਾਰ, ਸੁਣਕੇ ਅਨੰਦ ਆ ਗਿਆ, ਜਿਉਂਦੇ ਰਹੋ।
ਬਹੁਤ ਵਧੀਆ ਵਿਚਾਰ ਦਿੱਤੇ ਭਾਈ ਸਾਹਿਬ ਜੀ
ਜੇ ਰੱਬ ਹੈ ਨੀ ਫਿਰ ਇਹ ਪੱਗ ਬਣ ਕੇ ਸਿੱਖ ਕਿਉ ਬਣਿਆ
Bhai Ranjeet Singh bhut vadiya Diwan Ty Vechar❤
ਤੂੰ ਪਹਿਲਾ ਵਾਂਗੂੰ ਸਰਕਾਰਾਂ ਨੂੰ ਖੁਸ਼ ਰੱਖ ਜਿਵੇਂ ਯਾਦਵਿੰਦਰ ਰੱਖਦਾ ,ਬਹੁਤ ਸੋਹਣੇ ਲਗਦੇ ਆ ਤਲਵੇ ਚੱਟਦੇ ਤੁਸੀਂ ,ਇਹੀ ਤੁਹਾਡੀ ਓਕਾਤ ਆ
ਇੱਕ ਤੀਰ➡⬆️ ਦੋ ਸਿਕਾਰ
Best comment ❤
ਢੱਡਰੀਆਂ ਵਾਲ਼ਿਆਂ ਦੀਆਂ ਗੱਲਾਂ ਸੁਣਕੇ ਸੱਚੀ ਕੰਮ ਕਰਨ ਬਹੁਤ ਦਿਲ ਕਰੇਆ ਆਉਂਦਾ ,,ਮੈ ਟੂ ਰੈਸਟ ਬੱਸ ਚਲਾਉਂਦਾ ਮੈ ਘਰ ਦਿਆ ਨੂੰ ਕਹਿ ਰਿਹਾ ਸੀ ਬੱਸ ਨੀ ਚਲਾਉਣੀ ਮੇਰਾ ਦਿਲ ਨੀ ਕਰਦਾ ਹੁਣ ਗੱਡੀ ਚਲਾਉਣ ਨੂੰ,ਸੱਚੀ ਭਾਈ ਸਾਬ ਦੇ ਵਿਚਾਰ ਸੁਣਕੇ ,,ਏਨਾ ਦਿਲ ਕਰਦਾ ,ਬਿਨਾ ਥਕਾਵਟ 30 40 ਘੰਟੇ ਗੱਡੀ ਚਲਾਕੇ ਵੀ ਖ਼ੁਸ਼ ਰਹਿਨਾ,, ਵਾਹਿਗੁਰੂ ਜੀ ਕਿਰਪਾ ਕਰਨ
ਯਾਦਵਿੰਦਰ ਏਥੇ ਤੇਰੇ ਸਵਾਲ ਕੱਚੇ ਰਹਿਗੇ l
ਗੱਲ ਨੂੰ ਸਿਰੇ ਲਾ
ਯਾਦਵਿੰਦਰ ਸਿੰਘ! ਤੂਂ ਬਹੁਤ ਸਮਝਦਾਰ ਹੈਂ, ਅਾੲੀਨ ਸਟਾੲੀਨ ਦਾ ਕਥਨ "ਜੋ ਸਾੲਿਂਸ ਲੋਕਾ ਵਾਸਤੇ ਬਰਤੀ ਜਾਣੀ ਚਾਹੀਦੀ ਸੀ...." ਭਲਿਅਾਮਾਣਸਾ ੳੁਹ ਲੋਕਾਂ ਦੇ ਖਿਲਾਫ ਸਾੲਿਂਸ ਨੇ ਅਾਪਣੇ ਅਾਪ ਨੂੰ ਖੁਦ ਨਹੀਂ ਵਰਤਿਅਾ, ਧਰਮੀ ਕਹਾਂੳੁਂਦੇ ਮਨੁਖ ਨੇ ੳੁਸ ਨੂੰ ਮਨੁੱਖ ਦੇ ਖਿਲਾਫ ਵਰਤਿਅੈ। ਸਾੲਿਂਸ ਅਾਪਦੇ ਅਾਪ ਵਿਚ, ੳੁਹ ਨਿਰਗੁਣ ਸਰੂਪ ਹੈ , ੳੁਹ ਨਿਯਮ ਹਨ ( ਅਣਦਿਸਦੇ ਰੱਬੀ ਨਿਯਮ) ਜਿੰਨ੍ਹਾਂ ਦੇ ਭੇਦ ਖੋਲ੍ਹ ਕੇ ਸਾੲਿਂਸਦਾਨ ਸਾਡੇ ਸਾਹਮਣੇ ਰੱਖਦੇ ਹਨ ਤੇ ਅਗੇ ਸਾਡੀ ਮਰਜ਼ੀ ਹੈ ਕਿ ੳੁਨ੍ਹਾਂ ਨੂੰ ਅਸੀਂ ਮਨੁੱਖਤਾ ਦੇ ਹੱਕ ਵਿਚ ਵਰਤਣਾ ਹੈ ਜਾਂ ਵਿਰੋਧ ਵਿਚ।
ਪ੍ਰਮਾਣੂ ਦੀ ਤਾਕਤ ਦੇ ਜੋ ਭੇਦ ਸਨ ਸਾੲਿੰਸ ਦੀ ਵਿਧੀ ਨਾਲ ਸਮਝ ਕੇ ਵਿਗਿਅਾਨਕਾਂ ਸਾਡੇ ਸਾਹਮਣੇ ਰੱਖੇ ਤੇ ਅੱਗੇ ਪ੍ਰਮਾਣੂੰ ਬੰਬ ਬਣਾ ਕੇ ੳੁਨ੍ਹਾ ਦੀ ਦੁਰਵਰਤੋਂ ਮਨੁੱਖ ਨੇ ਕੀਤੀ, ਸਾੲਿਂਸ ਦਾ ਿੲਸ ਵਿਚ ਕੀ ਕਸੂਰ ਹੈ? ਸਾੲਿੰਸ ਤਾਂ ਕੁਦਰਤੀ ਜਾਂ ਕਹਿ ਲਓ ਰੱਬੀ ਭੇਤਾਂ ਦੀ ਸਿਰਫ ਵਿਅਾਖਿਅਾ ਕਰਦੀ ਹੈ।
ਬਹੁਤ ਬਹੁਤ ਚੰਗੇ ਵਿਚਾਰ ਹਨ ਭਾਈ ਸਾਹਿਬ ਜੀ 👍👍
ਦੀਵਾਨ ਪਹਿਲਾ ਵਾਂਗ ਹੋਣੇ ਚਾਹੀਦੇ ਹਨ ਜੀ। ਸਿੱਖ ਕੌਮ ਨੂੰ ਲੋੜ ਹੈ ਆਪ ਜੀ ਦੀ । ਕੌਣ ਕੌਣ ਸਹਿਮਤ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤
ਜ਼ਿੰਦਗੀ ਨੂੰ ਇਨਸਾਨਾਂ ਵਾਂਗੂੰ ਜਿਊਣਾ
ਹੀ ਸੱਚ ਹੈ
ਜਦੋ ਇਨਸਾਨ ਕੋਲ ਸਾਧਨ ਵਧਦੇ ਜਾਂਦੇ ਹਨ ਤਾਂ ਉਹ ਇਨਸਾਨ ਆਪਣੇ ਤੋਂ ਅੱਗੇ ਪਰਿਵਾਰ
ਪਰਿਵਾਰ ਤੋਂ ਅੱਗੇ ਸਮਾਜ ਆਲਾਂ ਦੁਆਲਾ , ਦੇਸ
ਸੰਸਾਰ
ਨੂੰ ਵਧੀਆ ਬਣਾਉਣਾ ਹੀ ਸਮੇਂ ਦਾ ਸੱਚ ਹੈ
ਪਰ ਅੰਤ ਨਹੀ
ਬਸ ਇੱਕ ਗੱਲ ਜਾਦ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੋਈ ਬਾਬਾ ਨਹੀਂ ਹੈ ਜੀ
ਗੁਰੂ ਬੋਲ ਕੇ ਸਿੱਖਾਂ ਨੂੰ ਸੰਦੇਸ਼ ਦੇ ਸਕਦਾ , ਆਪਣੇ ਆਪਣੇ ਮੱਤ ਵਾਲੇ ਸੱਟਾਂ ਖਾਂਦੇ ਜਿਵੇਂ 84 ਵਿਚ ਅਲੱਗ ਅਲੱਗ ਤੁਰ ਕੇ ਸੱਟਾਂ ਖਾਧੀਆਂ
Bol ke dasey guru granth sahib. Je gurus na hunde, granth nahi hona see. Granth sahib nu khol ke guru ji, saints dee bani pari jandi aa, jo gurus mnukhi deh ch aye san.
ਸੱਚ ਆਖਦਾ ਏ ਭਾਈ ਸਾਹਿਬ ਜੀ ਨੂੰ ਸਲੂਟ ਹੈ
ਯਾਦਵਿੰਦਰ ਨੇ ਡਾ ਗਰਗ ਅੱਗੇ ਬਹੁਤੀ ਫਿਲੋਸਫੀ ਨਹੀਂ ਘੋਟੀ,ਚੁਪ ਕਰਕੇ ਸੁਣਦਾ ਰਿਹਾ,ਹੁਣ ਪਤਾ ਕਿ ਰਣਜੀਤ ਸਿੰਘ ਘੱਟ ਪੜਿਆ ਹੈ,ਇਸ ਕਰਕੇ ਬਾਹਰਲੇ ਫਿਲਾਸਫਰਾਂ ਦੀਆਂ ਉਦਾਰਣਾਂ ਦੇਈ ਜਾਂਦਾ।ਫਿਰ ਵੀ ਭਾਈ ਰਣਜੀਤ ਸਿੰਘ ਨੇ ਤਰਕ ਸੰਗਤ ਜਵਾਬ ਦਿੱਤੇ ਹਨ।
ਜ ghat ਪੜ੍ਹਿਆ ਤਾਂ ਘਰ ਬੈਠ ਕੇ ਰੱਬ ਦਾ ਨਾਮ ਜਪੇ। ਫ਼ਰੀ ਅਕਾਲ ਕਿਓਂ ਵੰਡ ਦਾ ਫਿਰਦਾ
ਤੂੰ ਧੁੰਮੇ ਤੋਂ ਗਿਆਨ ਲਏ ਲਾ ਜਾ ਕ ਕੰਜ਼ਰ @@kulvirsinghbilling9509
ਸਿੱਖ ਕੌਮ ਦੇ ਯੋਧੇ ਪ੍ਰਚਾਰਕ ਹਨ ਭਾਈ ਰਣਜੀਤ ਸਿੰਘ ਜੀ ਢੰਡਰੀਆ ਵਾਲੇ
ਇਕ ਗੱਲ ਕਿਸੇ ਨੇ ਨੋਟ ਕੀਤੀ ਕੁਝ ਦਿਨ ਪਿਹਲਾ ਯਾਦਵਿੰਦਰ ਨੇ ਇਕ ਹਿੰਦੂ ਬਾਬੇ ਨਾਲ interview ਕੀਤੀ ਸੀ। ਉਸ ਬਾਬੇ ਨੂੰ ਕੋਈ counter ਸਵਾਲ ਨਹੀਂ ਕੀਤਾ ਉਦਾ ਜੋ ਦਿਲ ਕੀਤਾ ਓ ਬੋਲਦਾ ਰਿਹ ਪਰ ਰਣਜੀਤ ਸਿਓ ਨੂੰ ਚੰਗੀ ਤਰਾ ਬੋਲਣ ਵੀ ਨਹੀਂ ਦਿੰਦਾ। ਗੱਲ ਸੋਚਣ ਵਾਲੀ ਆ ਭਾਓ
ਕਿਉੰਕਿ ਪੰਜਾਬ ਦੀ ਰਾਜਨੀਤੀ ਸਿੱਖੀ ਦੇ around ਹੈ
Kyu ke eh bhen da yar sarkara da kutaa sache bnde nu he questions kr sakda
Hraami patarkaar aa poora eh
Os ne interview kiti aa diwan ni lagaya bhai saab da. Interview witch counter question hunde rehan tikhe sawal poshe banda tanhi interview changi keh sakde aa. Tusi tan chuhnde aa bas bhai ranjit singh boli jaan te oh Satbachan satbachan keh ke interview khatam kar deve.
@@karmsingh6636 veer g tuhanu samj ni lagi jo mai bolya Kuj din phlan ena ik hindu babe di interview keeti c ode ch koi counter sawal ni keeta. Te Ranjeet Singh nu changi tran boln v ni denda.
🙏🙏🙏🙏🙏🙏🙏🙏🙏Bhai Yadwinder Singh Ji De Swaal Bahut Ghaint Hann🥰🥰🥰🥰🥰🥰🥰🥰
ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ❤
❤❤❤❤ਬਾਈ ਜੀ ਦਵਾਨ ਲੰਗਣੇ ਚਾਹੀਦੇ ਹਨ ਬਹੁਤ ਲੋੜ ਹੈ ❤❤❤❤❤❤❤❤❤❤❤ਤਤਤਤ
ਬਹੁਤ ਹੀ ਬਾ -ਕਮਾਲ ਵਿਚਾਰਾਂ ਧੰਨਬਾਦ ਜੀ 🙏🙏........
ਮੈ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਭਾਈਜੀ
ਨੋਟ ਕੀਤਾ ਜਾਵੇ ਕਿ ਦਮਦਮੀ ਟਕਸਾਲ ਕੋਈ ਸੌ ਸਾਲ ਪੁਰਾਣੀ ਜਥੇਬੰਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਤੋ ਸੁਰੂ ਹੁੰਦੀ ਐ ਟਕਸਾਲ,ਹਾਂ ਮੰਨਿਆ ਕਿ ਹੁਣ ਨਾ ਉਹ ਟਕਸਾਲ ਰਹੀ ਨਾਂ ਉਹ ਟਕਸਾਲ ਦੇ ਜਰਨੈਲ ਰਹੇ,ਅਸਲ ਚ ਸਿੱਖ ਕੌਮ ਦੇ ਪ੍ਰਚਾਰਕ ਕੱਚੇ ਹਨ, ਪ੍ਰਚਾਰਕ ਤੇ ਬ੍ਰਹਮ ਗਿਆਨੀ ਚ ਬੜਾ ਫਰਕ ਹੈ, ਪ੍ਰਚਾਰਕ ਸਾਖੀਆਂ ਸੁਣਾ ਸਕਦਾ ਐ ਕੀਰਤਨ ਕਰ ਸਕਦਾ ਐ ਹੋਰ ਆਵਦੀ ਬੁੱਧ ਅਨੁਸਾਰ ਵਿਚਾਰ ਕਰ ਸਕਦਾ ਹੈ, ਪਰ ਬ੍ਰਹਮ ਗਿਆਨ ਦੀ ਗੱਲ ਗੁਰਬਾਣੀ ਗੁਰੂ ਦੀ ਗੱਲ ਸਦੈਵ ਬ੍ਰਹਮ ਗਿਆਨੀ ਹੀ ਸਹੀ ਕਰ ਸਕਦਾ ਹੈ, ਪਰ ਹੋਵੇ ਅਸਲ ਸੱਚ ਚ ਬ੍ਰਹਮ ਗਿਆਨ ਨੂੰ ਪਹੁੰਚਿਆਂ, ਪੁਰਾਤਨ ਪ੍ਰਚਾਰਕ ਜੋ ਗੁਰੂ ਜੀ ਵਲੋਂ ਸਥਾਪਿਤ ਕੀਤੇ ਜਾਂਦੇ ਸਨ, ਉਹ ਸਭ ਉਸ ਪਰਮ ਜੋਤ ਚ ਸਮਾਏ ਹੁੰਦੇ ਸਨ ਮਤਲਬ ਪੂਰੇ ਪੁੱਜੇ ਹੋਏ, ਹੁਣ ਅਸਲ ਰੌਲਾ ਕੀ ਹੈ, ਹਰ ਪ੍ਰਚਾਰਕ ਦੀ ਆਵਦੀ ਆਵਦੀ ਮੱਤ ਹੈ, ਗੁਰਮੱਤ ਨਹੀ, ਭਗਤੀ ਦੀ ਸ਼ਕਤੀ ਨਹੀ, ਬਸ ਏਦਾਂ ਲਗਦੈ ਕਿ ਜਿਆਦਾਤਰ ਕੌਮ ਵਿੱਚ ਦੁਬਿਧਾ, ਦੋਚਿੱਤੀ ਪੈਦਾ ਕਰਨ ਲਈ ਇਹ ਪ੍ਰਚਾਰਕ ਤਿਆਰ ਕੀਤੇ ਗਏ ਹਨ
Sahi kehde ho tusi g ehi gal aa sari
ਯਾਦਵਿੰਦਰ ਜੀ ਤੁਹਾਡੇ ਸਵਾਲ ਬਹੁਤ ਹੀ ਸਪਸ਼ਟ ਸਨ, ਜਵਾਬਾਂ ਤੋਂ ਵੱਡੇ ਸਨ।
ਵੀਰ ਜੀ ਟੱਟੂ ਸਵਾਲ ਵੱਡੇ ਨੇ ਇੰਟਰਵਿਊ ਦੁਬਾਰਾ ਸੁਣੋ , ਇੱਕ ਸਵਾਲ ਨੂੰ 3,3 ਵਾਰ ਕੀਤਾ , ਤੇ ਉਹ ਵੀ ਫੁਦੂ ਨੇ ਕਚਰਾ ਜੇਹਾ ਹੋ ਕੇ
ਜਾਣੇ ਅਣਜਾਣੇ, ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਸ ਬਾਬੇ ਨੇ, ਜਿਸਦੇ ਖਤਰਨਾਕ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣਗੇ
Vadde vidvan 😅
❤❤
ਮੈਂ ਸਪੋਟਰ ਨਹੀਂ ਹਾਂ ਪਰ ਬੰਦਾ ਕੁਝ ਗੱਲਾਂ ਤੇ ਸਹੀ ਆ
ਪੂਰਾ ਹੀ ਸਹੀ ਆ ਵੀਰੇ ਤੁਸੀਂ ਕਦੇ ਪੂਰਾ ਸੁਣਿਉ ਤਾਂ ਸਹੀ
@@rajinderkaur1292 ਸੁਣਿਆ ਬੋਹਤ ਵਾਰ ਪਰ ਮੈਂ ਅੰਧਭਗਤ ਨੀ
Nnn😅😊l,😊 .@@rajinderkaur1292
Ok g good
ਕਿਸ ਚੀਜ਼ ਦੀ good 😁
ਇਹ ਯੋਧਾ ਸਿੱਖ ਕੌਮ ਦਾ ❤❤❤❤
Bhai Ranjit Singh Ji God bless you Ji Sadi v umar tuhanu lag have Ji SDA Charhdikla vich rho Ji GOD BLESS YOU JI
ਬੜੇ ਧਿਆਨ ਨਾਲ਼ ਸੁਣਿਆ ,ਹੈਨੀ ਪਰਮਾਤਮਾ ਦਾ ਗਿਆਨ।
ਵੀਰ ਜੀ ਜੇ ਕਿਸੇ ਨੂੰ ਗਿਆਨ ਹੁੰਦਾ ਤਾਂ ਅਜ ਲੋਕ ਧਰਮ ਨਾ ਬਦਲਦੇ ? ਦੁਜੀ ਗੱਲ ਹੁਣ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧੀਆ ਪ੍ਰਚਾਰ ਭਾਈ ਸਾਹਿਬ ਪਿੰਦਰਪਾਲ ਜੀ ਕਰਦੇ ਆ ਬਾਕੀ ਬਾਬਾ ਬੰਤਾ ਸਿੰਘ ਐਂਡ ਪਾਰਟੀ ਦੀ ਗੱਲ ਕਰੀਏ ਜਾਂ ਡਡਰੀ ਦੀ ਏ ਤਾਂ ਬਸ ਕਨੇਡਾ ਅਮਰੀਕਾ ਪੈਸੇ ਇਕੱਠੇ ਕਰਨ ਲਈ ਜਾਂਦੇ ਨੇ ਕਿਸੇ ਗਰੀਬ ਬੰਦੇ ਘਰ ਨਹੀਂ ਦੇਖੇ ਕਥਾ ਕਰਦੇ
Tenu hai saala lun
ਉਹ ਬਾਬਾ ਜੀ ਸਹੀ ਕਿਹੜੇ ਆ ਉਹ ਤਾਂ ਦੱਸ ਦੋ ਸਾਨੂੰ ਹੂ ਯਾਰ ਰਣਜੀਤ ਸਿੰਘ ਜੀ ਬਾਬਾ ਜੀ ਢੱਡਰੀਆਂ ਵਾਲੇ ਚਾਰ ਪੰਜ ਸਾਲ ਤੈਨੂੰ ਇਹ ਇਲਾਕੇ ਸੱਦਿਆ ਬਾਬਾ ਜੀ ਬਾਬਾ ਜੀ ਕੀਤਾ ਲੋਕਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਵੀ ਨਾ ਹੋਰ ਤਰਾਣ ਲੱਗ ਪਿਆ ਹੁਣ ਤੁਸੀਂ ਦੱਸੋ ਯਾਰ ਚੰਗੇ ਤਰ੍ਹਾਂ ਦੱਸੋ ਸਾਨੂੰ ਤੁਸੀਂ ਕੀ ਕੀ ਜੋ ਵਿੱਚੋਂ ਕਿਦੇ ਆ ਜੀ
ਅੱਜ ਦੀ ਤ੍ਰਾਸਦੀ ਜੋ ਬੰਦਾ ਕਦੇ ਪੰਜਾਬ ਦੀ ਗੱਲ ਨਹੀਂ ਕਰਦਾ ਕਦੇ ਸਿੱਖ ਕੌਮ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦਾ ਕਦੇ ਸਰਕਾਰ ਦੇ ਜ਼ੁਲਮ ਦੀ ਗੱਲ ਨਹੀਂ ਕਰਦਾ ਉਹ ਪੰਜਾਬ ਦਾ ਸ਼ੇਰ ਯਾਦਵਿੰਦਰ ਵੀ ਸਰਕਾਰੀ ਪਤਰਕਾਰ ਤੇ ਸਰਕਾਰੀ ਸਾਧ
ਕੋਈ ਸਟੈਂਡ ਨਹੀਂ ਰਿਹਾ ਬਾਈ
ਇਸ ਤਰ੍ਹਾਂ ਦੀਆਂ ਬਹਿਸਾਂ ਦਾ ਕੋਈ ਸਿੱਟਾ ਨਹੀਂ ਨਿਕਲਣਾ ਕਦੇ। ਪਰ ਹਾਂ, ਯਾਦਵਿੰਦਰ ਨੇ ਪੱਚੀ ਤੀਹ ਲੱਖ ਰੁਪਿਆ ਜ਼ਰੂਰ ਕੁੱਟ ਲੈਣਾ ਵਿਊ ਲੈ ਕੇ। ਸਭ ਦੁਕਾਨਦਾਰੀ ਚਲਾ ਰਹੇ ਆ। 😊😊😊
ਸਾਇੰਸ ਥੋੜੇ ਸਮੇਂ ਦੀ ਨਹੀਂ ਭਾਈ ਸਾਹਿਬ ਅੱਗ ਦੀ ਖੋਜ ਸਾਇੰਸ ਜਾਂ ਧਰਮ ਪਹੀਏ ਦੀ ਖੋਜ ਸਾਇੰਸ ਜਾਂ ਧਰਮ ਪੱਥਰ ਦੀ ਖ਼ੋਜ ਧਰਮ ਜਾਂ ਸਾਇੰਸ 40 ਲੱਖ ਸਾਲ ਪਹਿਲਾਂ ਸਾਇੰਸ ਜਾਂ ਧਰਮ ਯਾਦਵਿੰਦਰ ਸਿੰਘ ਜੀ ਅਸਲ ਵਿਚ ਤੁਸੀਂ ਵੀ ਕਿਤੇ ਨਾ ਕਿਤੇ ਸਾਇਂਸ ਨੂੰ ਧਰਮ ਅੱਗੇ ਝੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਾਕਟੇਲ ਤਾਂ ਤੁਸੀਂ ਭਾਈ ਸਾਹਿਬ ਨੂੰ ਦੇ ਰਹੇ ਹੋ ਓਹਨਾਂ ਦੀ ਆਪਣੀਂ think ਏ ਸਾਇਂਸ ਆਪਣੇ ਆਪ ਵਿੱਚ ਬਹੁਤ ਅਹਿਮ ਹੈ
Science is greater than religion.
ਕੁਦਰਤ ਦੇ ਨਿਯਮ ਹੀ ਸਾਰਾ ਕੁੱਝ ਫਿਰ ਇਸ ਡਰਾਮੇਬਾਜ਼ੀ ਕਿਸ ਲਈ ਲਾਈ ਆ ਕੁਦਰਤ ਦੇ ਨਿਯਮ ਹਿਸਾਬ ਨਾਲ ਵੱਡੀ ਮੱਛੀ ਛੋਟੀ ਨੂੰ ਖਾਂਦੀ ਇਹ ਹਿਸਾਬ ਅਸੀਂ ਅਪਣੇ ਤੋ ਕਮਜ਼ੋਰ ਬੰਦੇ ਤੋ ਲੁੱਟ ਲਿਆ ਕਰੀਏ
kudrat kamzor mammals nu upper kar dianasorse nu khatam v kar dinndi aa ih v kudrat da nizam hai !
💎❤️🙏🏻🙏🏻🙏🏻🙏🏻👌👌💯✅️ ਬਿਲਕੁਲ ਸਹੀ ਭਾਈ ਜੀ ਸਲੂਟ ਜੀ ❤
ਦੇਖੋ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸੱਚ ਦੇ ਪੱਖ ਵਿੱਚ ਨੇ ਤੇ ਝੂਠ ਦੇ ਵਿਰੋਧ ਵਿਚ ਨੇ 🙏🙏🙏 ਜ਼ਿੰਦਗੀ ਤਾਂ ਭਾਈ ਸਾਹਿਬ ਜੀ ਇਦਾ ਦੀ ਹੀ ਜੀਣਗੇ 🙏🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 👍👍👍👍👍🙏🙏🙏🙏🙏🙏
💯👌🙏🙏🙏🙏🙏
ਭਾਈ ਰਣਜੀਤ ਸਿੰਘ ਖਾਲਸਾ ਜੀ ॥ ਵਾਹਿਗੁਰੂ ਚੜ੍ਦੀਕਾਲਾ ਵਿੰਚ ਰੱਖੇ ॥ ਤੁਸੀ ਝਮਾਲੀਆ ਚ ਬਾਹਰ ਆ ਕਿ ਕੋਮ ਦੇ ਜੋਵਾ ਪੀੜੀ ਨੂੰ ਸੇਧ ਦੇ ਸਕਦੇ ਹੋ ॥ਕੋਮ ਦੀਆ ਕੁਰੀਤੀਆ ਬਾਰੇ ਬੋਲਦੇ ਰਹਿਣਾ ਆਤੇ ਸੱਚ ਦੀ ਸੁਲਗਾ ਹੀ ਸੱਚੀ ਸੇਵਾ ਹੈ ॥
"ਪਲ 27:00" ਵੀਰ ਜੀ ਤੁਸੀਂ ਇੱਕ ਸਵਾਲ ਪੁੱਛਦੇ ਕਿ ਮਨ ਤੇ ਕਾਬੂ ਪਾਉਣਾ ਕਿਉਂ ਹੈ ਜੇਕਰ ਗੁਰੂ ਸਾਹਿਬ ਨੇ ਸਿਰਫ਼ ਮਨ 'ਤੇ ਹੀ ਕੰਮ ਕਰਨ ਲਈ ਕਿਹਾ ਹੈ ਤਾਂ ਓਹਦੇ ਪਿੱਛੇ ਕੀ ਕਾਰਨ ਤੇ ਸੋਚ ਸਮਝ ਤੇ ਵਿਚਾਰ ਹੈ!!!!!!!!!!!!!!!🤔🤔🤔🤔🤔🤔🤔🤔🤔🤔?????????????
ਧਰਮ ਤੋਂ ਪਹਿਲਾਂ ਵਿਗਿਆਨ ਸੀ। ਧਰਮ ਨਾਲ ਵਿਗਿਆਨ ਤੇ ਵਿਗਿਆਨ ਨਾਲ ਧਰਮ ਨੂੰ ਸਮਝਿਆ ਜਾ ਸਕਦਾ ਹੈ। ਢੰਡਰੀਆ ਵਾਲੇ ਦੀ ਸਮਝ ਨੂੰ ਸਲਾਮ।
ਅੱਜ ਦੇ ਸੱਮੇ ਵਿੱਚ ਸੱਚੇ ਪ੍ਰਚਾਰਕ ਭਾਈ ਰਣਜੀਤ ਸਿੰਘ ਰੇਡੀਓ ਵਿਰਸਾ ਵੇਰੋਵਾਲ ਸਹਿਬ ਬਾਕੀ ਤਾਂ ਸੱਬ ਸੱਮੇ ਵੱਲ ਦੇਖ ਚੱਲਦੇ
ਪੱਤਰਕਾਰ ਤੇਨੂ ਤਾਂ ਮੱਨਗੇ ਅੱਗਰ ਤੂੰ ਟੱਕਸਾਲ ਜੱਧੇਦਾਰ ਨੂੰ ਇਕ ਵੀ ਸੱਵਾਲ ਕੱਰ ਕੇ ਦਿਖਾ ਜਿਸ ਕੋਲ ਹੋਰ ਕੋਈ ਕੱਮ ਨੱਹੀ ਮਿਲਦਾ ਭਾਈ ਸਾਹਿਬ ਨੂੰ ਪ੍ਰੇਸਾਨ ਕੱਰਨ ਪਹੁੰਚ ਜਾਂਦਾ
Bhai Ranjit is very logical. a true Sikh.
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੁੰ ਏਜੰਸੀਆਂ ਦੇ ਬੰਦੇ ਨੇ ਕਹਿੰਦੇ ਨੇ ਲੋਕ ਪਰ ਮੈ ਤਾਂ ਸੋਚਦਾ ਜੀ ਨਿਤਨੇਮੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ੍ਹੇ ਹੋਏ ਨੇ ਅਪਣੇ ਨਾਲੋ ਲੱਖਾਂ ਗੁਣਾਂ ਚੰਗੇ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇਂ ਵਹਿਗੁਰੂ ਜੀ ਚੰਗੇ ਮੰਦੇ ਨੁੰ ਸਭ ਜਾਣਦੇ ਨੇਂ ❤❤
Great thoughts …. Babe Nanak di asli soach …. Wah bhai sahb
ਕੁਝ ਨਹੀਂ ਪੱਲੇ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@@Kiranpal-Singh acha hor kujh ??? Gallan v ne te stand v.
@@Kiranpal-Singh radio virsa sunea kar ਜੂਨ ਸੁੱਧਰ ਜੂ
@@Randompunjabi007
ਸਾਡੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾਮ-ਬਾਣੀ ਅਭਿਆਸ ਕਰਕੇ ਸੁਧਰ ਜਾਣੀ, ਤੂੰ ਰੇਡੀਓ ਤੇ ਫੈਸ਼ਨ ਪ੍ਰੱਸਤ ਡੇਰੇਦਾਰ ਦੀਆਂ ਗੱਲਾਂ ਨਾਲ ਕੁਰਾਹੇ ਪਿਆ ਰਹੋ !
@@Randompunjabi007
ਜਿਸ ਪਾਖੰਡੀ ਨੂੰ ਦਹਾਕੇ ਤੋਂ ਉੱਪਰ ਇਹ ਨਹੀਂ ਪਤਾ ਲੱਗਿਆ ਕੇ ਗਲਤ ਪਰਚਾਰ ਕਰੀ ਜਾ ਰਿਹਾ ਹਾਂ, ਫਿਰ ਇਕ ਦਮ ਸਮਝ ਆਈ ਕੇ ਸਹੀ ਰਸਤਾ ਹੋਰ ਐ, confused-pakhadi deredar
ਪੱਤਰਕਾਰ ਜੀ,ਭਾਈ ਸਹਿਬ ਨੇ ਵਿਗਿਆਨ ਅਤੇ ਧਰਮ ਦੇ ਸਬੰਧ ਵਿੱਚ ਗੱਲਬਾਤ ਗੋਲ ਮੋਲ ਹੀ ਰੱਖਣੀ ਹੈ,ਕਿਉਕਿ ਧਰਮ ਨੂੰ ਛੱਡ ਕੇ ਉਹ ਆਪਣਾ ਵਿਗਿਆਨਿਕ ਪ੍ਰਚਾਰ ਸਿਧਾ ਨਹੀ ਕਰ ਸਕਦਾ।ਭਾਈ ਸਾਹਿਬ ਲੋਕਾ ਨੂੰ,ਕਰਮਾਤਾ,ਅੰਧਵਿਸ਼ਵਾਸਾਂ,ਭੂਤ-ਪ੍ਰੇਤਾਂ, ਮਨੋਕਲਪਤ ਰੱਬ, ਨਰਕ ਸਰਵਰਗ,ਚੁਰਾਸੀ ਲੱਖ ਜੂਨਾ ਆਦਿ ਦੇ ਵਹਿਮਾ-ਭਰਮਾਂ ਵਿੱਚੋ ਕੱਢ ਕੇ ਵਧੀਆ ਜੀਵਨ ਜਾਚ ਦੱਸ ਰਹੇ ਹਨ।
ਬਾਕੀ ਧਰਮਾਂ ਨੇ ਦੁਨੀਆ ਵਿਚ ਨਫਰਤ ਭਰੀ ਹੈ,ਜਿਸ ਕਰਕੇ ਧਰਮਾਂ ਦੇ ਨਾਮ ਤੇ ਮਨੁੱਖਤਾਂ ਦਾ ਦਰਦਨਾਕ ਕਤਲੇਆਮ ਹੋਇਆ ਹੈ। ਜਿਵੇ,ਸੰਨ 47ਵਿਚ,ਚੁਰਾਸੀ ਵਿੱਚ, ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਕੀਤਾ,ਔਰੰਗਜ਼ੇਬ ਨੇ, ਬਹੁਤ ਸਾਰੇ ਹੋਰ ਰਾਜਿਆ ਨੇ ਕੀਤਾ ਹੈ।
ਜੋ ਕੁਝ ਵੀ ਅਸੀ ਵੇਖਦੇ ਹਾ ਸਭ ਕੁਝ ਸਾਇੰਸ ਨੇ ਹੀ ਦਿੱਤਾ ਹੈ
ਭਾਈ ਰਣਜੀਤ ਸਿੰਘ ਜੀ 🔥🔥🔥
ਧਰਮ ਦੇ ਨਾਮ ਤੇ ਜਿੰਨੀ ਮਰਜ਼ੀ ਬਹਿੰਸ ਕਰੀ ਜਾਓ ਇਸ ਦਾ ਕੋਈ end nahi hona
ਜੇ ਗੁਰ ਨਾਨਕ ਨੂੰ ਸਮਜਣਾ ਏ ਤਾਂ ਓਨਾ ਵਰਗੇ ਹੀ ਹੋ ਕੇ ਸਮਝਿਆ ਜਾ ਸਕਦਾ ਏ
ਸ਼ਬਦ ਦਾ ਭੰਡਾਰ ਨੇ ਭਾਈ ਸਾਹਿਬ ਜੀ🙏
ਵਾਹਿਗੁਰੂ ❤
Bhai sahib ji Di umr Waheguru lambhi kry ji ❤❤