ਛੋਟੇ Chandumajra ਨੇ ਪਾ ਦਿੱਤੇ ਵੱਡੇ ਪਟਾਕੇ | Sukhbir Badal ਤੇ Harsimrat Badal ਨੂੰ ਤਿੱਖੇ ਸਵਾਲ | Akhar

แชร์
ฝัง
  • เผยแพร่เมื่อ 2 ต.ค. 2024
  • ਛੋਟੇ Chandumajra ਨੇ ਪਾ ਦਿੱਤੇ ਵੱਡੇ ਪਟਾਕੇ |
    Sukhbir Badal ਤੇ Harsimrat Kaur Badal ਨੂੰ ਤਿੱਖੇ ਸਵਾਲ |
    BJP ਦਾ ਏਜੰਟ ਕਹਿਣ ‘ਤੇ ਦਿੱਤੇ ਠੋਕਵੇਂ ਜਵਾਬ |
    #akhar #sukhbirsinghbadal #harsimratkaurbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 186

  • @kccaraccessoriesrajpura744
    @kccaraccessoriesrajpura744 3 หลายเดือนก่อน +42

    ਥੋਡੀ ਆਪਣੀ ਕਿ ਦੇਣ ਸੀ ਸਿੱਧਾ mla ਦੀ ਟਿਕਟ ਭਾਪੇ ਕਰਕੇ ਤੁਸੀ ਟਿਕਟ ਲੈ ਗਏ

    • @mangatkular5941
      @mangatkular5941 3 หลายเดือนก่อน +4

      ਸੁਖਬੀਰ ਸਿੰਘ ਬਾਦਲ ਸਾਹਬ ਪ੍ਰਧਾਨ ਦੀ ਕਿ ਦੇਣ ਪ੍ਰਧਾਨ ਵੀ ਵੱਡੇ ਬਾਦਲ ਸਾਹਬ ਜੀ ਕਰਕੇ ਹੀ ਪ੍ਰਧਾਨ ਬਣੇ ਹੋਏ ਸਨ ਸੁਖਬੀਰ ਬਾਦਲ ਦੀ ਦੇਣ ਦੱਸਿਆ ਜਾਵੇ ਕੀ ਹੈ।ਪਾਰਟੀ ਅਤੇ ਪੰਜਾਬ ਨੂੰ

    • @kccaraccessoriesrajpura744
      @kccaraccessoriesrajpura744 3 หลายเดือนก่อน +3

      @@mangatkular5941 bilkul veer Ghar de party bna rakhi a ehna nae

    • @MajorsinghBrar-gp8ts
      @MajorsinghBrar-gp8ts 2 หลายเดือนก่อน

      Lv lv of Oz lv of😂❤❤😊😊​@@mangatkular5941

    • @sattsidhu263
      @sattsidhu263 2 หลายเดือนก่อน

      😢

  • @karamsingh5855
    @karamsingh5855 3 หลายเดือนก่อน +21

    ਪ੍ਰੇਮ ਸਿੰਘ ਚੰਦੂ ਮਾਜਰੇ ਬਾਰੇ ਪੰਜਾਬ ਦੇ ਸਾਬਕਾ DGP ਰਿਬੋਰੋ ਦੀ ਕਿਤਾਬ ਪੜ੍ਹ ਲੈਣ ਪੰਜਾਬ ਦੇ ਲੋਕ ਜਿਸ ਨੇ ਚੰਦੂ ਮਾਜਰਾ ਜੀ ਬਾਰੇ ਸਭ ਕੁੱਝ ਲਿਖਿਆ ਨਿਜੀ ਜਿੰਦਗੀ ਬਾਰੇ ਕੀ ਉਪਰੋ ਚੰਦੂ ਮਾਜਰਾ ਕੀ ਹੈ

  • @jaspalsinghdhillon-tn7uu
    @jaspalsinghdhillon-tn7uu 3 หลายเดือนก่อน +7

    ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਬਾਪ ਐਮ
    ਪੀ ਪੁੱਤ ਐਮ
    ਐਲ ਏ ਭਾਣਜਾ ਚੇਅਰਮੈਨ ਅਕਾਲੀ ਦਲ ਪਾਰਟੀ ਨਹੀਂ ਰੁਜਗਾਰ ਦਾ ਸਾਧਨ ਬਣਾ ਲਿਆ ।

  • @navdeepsukhi1846
    @navdeepsukhi1846 3 หลายเดือนก่อน +9

    ਜੇ ਬੀਬੀ ਪਾਰਟੀ ਦੇ ਉਲਟ ਬੋਲੀ ਸੀ ਤਾਂ ਤੁਸੀਂ ਅਗਲੇ ਦਿਨ ਵਿਰੋਧ ਕਰ ਦਿੰਦੇ। ਸਭ ਡਰਾਮੇ ਨੇ ਤੁਹਾਡੇ।

  • @sukhwantsingh1999
    @sukhwantsingh1999 3 หลายเดือนก่อน +7

    ਅਸਲ ਗੁਰੂ ਸਾਹਿਬ ਜੀ ਦੇ ਬੇਅਦਬੀ ਹੀ ਇਹਨਾਂ ਜੜਾਂ ਵਿੱਚ ਬਹਿ ਗਈ

  • @karamsingh5855
    @karamsingh5855 3 หลายเดือนก่อน +10

    ਸੁਖਦੇਵ ਸਿੰਘ ਢੀਡਸਾ ਜੀ ਨੇ ਮੀਡੀਆ ਵਿਚ ਆ ਕੇ ਕਈ ਵਾਰ ਕਿਹਾ ਕਿ ਜੋ ਕੱਪੜੇ ਪਾਏ ਸਿਰਸੇ ਵਾਲੇ ਨੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕੇ ਸਿਰਸਾ ਡੇਰੇ ਵਿੱਚ ਉਸ ਵਾਰੇ ਵੀ ਪੁੱਛੋ ਕੀ ਇਹ ਸੱਚ ਹੈ ਚੰਦੂ ਮਾਜਰਾ ਜੀ ਨੇ ਵੀ ਪ੍ਰੈੱਸ ਵਿੱਚ ਬਿਆਨ ਦਿੱਤਾ ਕਿ ਜੋ ਮੁਆਫੀ ਦਿੱਤੀ ਗਈ ਸਿਰਸੇ ਵਾਲੇ ਨੂੰ ਉਹ ਬਿਲਕੁਲ ਠੀਕ ਦਿੱਤੀ ਗਈ ਇਸ ਬਾਰੇ ਵੀ ਪੁੱਛੋ

  • @j1982lakh
    @j1982lakh 3 หลายเดือนก่อน +8

    Bjp ਨਾਲ ਪਤੀ ਪਤਨੀ ਦਾ ਰਿਸ਼ਤਾ ਬਾਦਲ ਪਰਿਵਾਰ ਨੇ ਬਣਾਕੇ ਪੰਜਾਬ ਤੇ ਸਿੱਖੀ ਦਾ ਬੇੜਾ ਗਰਕ ਕਰਤਾ

    • @Hard_manage_arts
      @Hard_manage_arts 3 หลายเดือนก่อน

      Hor Pakistan nal alince karde

    • @kuldeepsinghdhiman2759
      @kuldeepsinghdhiman2759 2 หลายเดือนก่อน

      ​@@Hard_manage_artsਹੁਣ ਵੀ ਕਰ ਲੈਣ ਹੁਣ ਕੌਣ ਰੋਕਦੈ। ਲੋਕ ਹੁਣ ਸਭ ਸਮਝਦੇ ਹਨ ਜਿਹੜੇ ਪਹਿਲਾਂ ਬਾਬੇ ਨਾਨਕ ਦੀ ਤੱਕੜੀ ਸਮਝਕੇ ਹੀ ਅੱਖਾਂ ਮੀਟ ਕੇ ਵੋਟਾਂ ਪਾਈ ਜਾਂਦੇ ਹੁੰਦੇ ਸਨ

  • @baldevsinghgill6557
    @baldevsinghgill6557 3 หลายเดือนก่อน +6

    ਮਹੇਸ਼ਇੰਦਰ ਗਰੇਵਾਲ ਤੇ ਹਰਚਰਨ ਬੈਂਸ ਬੇਹੱਦ ਨਿਕੰਮੇ, ਮੌਕਾਪ੍ਰਸਤ ਤੇ ਚਾਪਲੂਸ ਸਲਾਹਕਾਰ ਜ਼ਰੂਰ ਬਾਹਰ ਕਰੋ

    • @Mannsingh-mv3un
      @Mannsingh-mv3un 2 หลายเดือนก่อน

      ਇਹ ਦੋਵੇਂ ਮਿਠੇ ਚੋਰ ਹਨ ਬੈਸ ,ਗਰੇਵਾਲ ।

  • @SurinderSingh-uw5qw
    @SurinderSingh-uw5qw 2 หลายเดือนก่อน +3

    ਆਪਦੀ vedio ਕੋਈ ਨਹੀ ਸੁਣਦਾ ਕੇਵਲ ਇੱਕ ਮੌਕਾ ਮਿਲ ਜਾਂਦਾ ਹੈ ਕਿ ਤੁਹਾਡੀ comment Rahi ਤੁਹਾਨੂੰ ਤੁਹਾਡੀ ਅਸਲ ਉਕਾਤ ਦਾ ਪਤਾ ਲੱਗ ਜਾਵੇ ਕਿਉਕ ਦੀਵੇ ਥੱਲੇ ਹਨੇਰਾ ਹੁੰਦਾ ਹੈ ਹੁੱਣ ਵੀ ਸਮਝ ਜਾਓ ਪੰਥ ਤੇ ਪੰਜਾਬ ਦਾ ਖੇੜਾ ਛੱਡ ਦੋ ਨਹੀ ਫਿਰ ਪੰਜਾਬ ਦੀ ਜਨਤਾ ਛਿੱਤਰਾਂ ਨਾਲ ਘਰ ਬੈਠਣ ਲਈ ਮਜਬੂਰ ਕਰ ਦੇਣ ਗੇ

  • @karamsingh5855
    @karamsingh5855 3 หลายเดือนก่อน +9

    ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾ 2 ਵਾਰ ਆਕਾਲੀ ਦਲ ਛੱਡ ਗਏ ਪਰ ਆਪਣੇ ਅਤੇ ਆਪਣੇ ਪਰਿਵਾਰ ਲਈ ਟਿਕਟਾ ਲਈ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿਨਤਾ ਤਰਲੇ ਕਰਕੇ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਪਰਿਵਾਰ ਨੂੰ ਆਪਣੇ-ਆਪ ਤੋ ਬਗੈਰ ਕੋਈ ਦਿਖਾਈ ਨਹੀ ਦਿੰਦਾ ਚੰਦੂ ਮਾਜਰਾ ਆਪ MP ਇਕ ਮੁੰਡਾ MLA ਦੂਜਾ ਐਡਵੋਕੇਟ ਜਨਰਲ ਹਾਈ ਕੋਰਟ ਭਾਣਜਾ ਚੇਅਰਮੈਨ ਮਾਰਕੀਟ ਕਮੇਟੀ ਬਸ ਆਪਣਾ ਪਰਿਵਾਰ ਦਿਖਾਈ ਦਿੰਦਾ ਜਦੋ ਚੋਧਰਾ ਮਾਣੀਆ ਉਦੋ ਸੁਖਬੀਰ ਸਿੰਘ ਬਾਦਲ ਠੀਕ ਸੀ ਇਹ ਪੰਜਾਬ ਦੇ ਕਿਸਾਨ ਮਜਦੂਰ ਦੀ ਦੁਸ਼ਮਣ ਕਾਤਿਲ ਮੋਦੀ ਸਰਕਾਰ ਨਾਲ ਮਿਲ ਗਏ ਹਨ ਇਹ ਪੰਜਾਬ ਦੇ ਕਿਸਾਨਾ ਦਾ ਨੁਕਸਾਨ ਕਰ ਰਹੇ ਹਨ ਇਸ ਕਰਕੇ ਪੰਜਾਬ ਦਾ ਆਵਾਮ ਮੁਆਫ ਨਹੀ ਕਰੇਗਾ ਇਹਨਾ ਨੂੰ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਤਾ ਸਿਰਫ ਦਿੱਲੀ ਦੀ ਸਰਕਾਰ ਵਿੱਚ ਕੁਰਸੀ ਚਾਹੀਦੀ ਸੀ ਜੇਕਰ ਝੂਦਾ ਕਮੇਟੀ ਦੀਆ ਸਿਫਾਰਸਾ ਨਹੀ ਮਨੀਆ ਗਈਆ ਤਾ ਫਿਰ ਸੁਖਬੀਰ ਬਾਦਲ ਨੂੰ ਪ੍ਰਧਾਨ ਮਨ ਕੇ ਉਸ ਦੀ ਅਗਵਾਈ ਵਿਚ ਇਲੈਕਸ਼ਨ ਕਿਉ ਲੜੇ ਇਸ ਕਰਕੇ ਇਹ ਸ਼ਭ ਝੂਠ ਬੋਲ ਰਹੇ ਹਨ

    • @kuldeepsinghdhiman2759
      @kuldeepsinghdhiman2759 2 หลายเดือนก่อน

      ਓ ਭਾਈ ਤੂੰ ਸਿਧਾ ਹੀ ਕਹਿ ਕਿ ਸਣੇ ਸੁਖਬੀਰ ਬਾਦਲ ਸਾਰੇ ਹੀ ਚੋਰ ਲੁਟੇਰੇ ਰਲੇ ਹੋਏ ਹਨ ਜਿਹੜੇ ਮਿਲਕੇ ਪੰਥ ਦੇ ਨਾਂ ਉਤੇ ਪੰਥ ਅਤੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ

    • @AmarjitSingh-eq3rl
      @AmarjitSingh-eq3rl 2 หลายเดือนก่อน

      ​@@kuldeepsinghdhiman2759ਤੇਰੀ ਨਜ਼ਰ ਵਿਚ ਸਾਧ ਅਕਾਲੀ ਦਲ ਅੰਮ੍ਰਿਤਸਰ ਹੋ ਸਕਦਾ ਹੈ

  • @NishansinghMalhi-y2p
    @NishansinghMalhi-y2p 3 หลายเดือนก่อน +4

    ਬਦਨਾਮ ਨਾ ਸਾਰੇ ਲੀਡਰਾਂ ਨੇ ਕੀਤੀ ਪਹਿਲਾਂ ਬੋਲਦੇ ਜਦੋ ਸਰਕਾਰ ਸੀ ਉਦੋਂ ਯਾਦ ਕਿਊ ਨਹੀਂ ਆਈ, ਕਿੰਨਾ ਬੁਰਾ ਹਾਲ ਕਰਤਾ ਸਾਰੇ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਕੋਈ ਚੱਜ ਦਾ ਹਸਪਤਾਲ ਨਹੀਂ ਦੇ ਸਕੇ ਲੋਕਾਂ ਨੂੰ ਲੋਕਾਂ ਦਾ ਰੱਬ ਹੀ ਰਾਖਾ ਹੈ ਹਰ ਵਾਰ ਇਕ ਹਸਪਤਾਲ ਬਣਾ ਦਿੰਦੇ ਤਾਂ 5, 7 ਵਡੇ ਹਸਪਤਾਲ ਬਣਾਉਦੇ ਜੋ ਇਲਾਜ ਬਿਨਾਂ ਤਰਸ ਰਹੇ ਹਨ ਕੁਝ ਤਾਂ ਕਰਦੇ ਸਰਕਾਰ ਸੀ ਅਕਸਰ ਆਪ ਤਾਂ ਗੋਡੇ ਗਿੱਟੇ ਦੁੱਖ ਦੇ ਹੋਣ ਤਾਂ ਅਮਰੀਕਾ ਕੈਨੇਡਾ ਪਰ ਅਸੀਂ ਆਮ ਗਰੀਬ ਲੋਕਾਂ ਦਾ ਕੀ ਕਸੂਰ

  • @saini_films_hits
    @saini_films_hits 3 หลายเดือนก่อน +3

    ਇਹ ਕਹਿਣਾ ਕੀ ਚਾਹ ਰਿਹਾ ਕਿ ਬਾਦਲ ਸਾਬ ਤੁਸੀ ਪਿਸ਼ੇ ਹਟ ਜਾਓ ਹੁਣ ਸਾਨੂੰ ਵ ਮੌਕਾ ਦਿਓ ਪੰਜਾਬ ਨੂੰ ਲੁੱਟਣ ਦਾ। ਇਹ ਹਾਲ ਹੈ ਇਨਾ ਦਾ 😂

  • @bhupindersingh4084
    @bhupindersingh4084 3 หลายเดือนก่อน +4

    ਇਹ।ਸਾਰੇ।ਦਂਲੇ।ਇਕਂਠੇ।ਨੇ।ਸੀਟਾ।ਕਰਕੇ।ਤਾ।ਬੋਲਦੇ।ਨੀ।ਸੀ

  • @ConfusedFireDragon-lo9lb
    @ConfusedFireDragon-lo9lb 3 หลายเดือนก่อน +2

    ਲੋਕਾਂ ਨੂੰ ਕਿਵੇਂ ਜੋੜੋਂਗੇ ਜਿੰਨਾਂ ਦਾ ਵਿਸ਼ਵਾਸ਼ ਗਵਾ ਚੁੱਕੇ ਹੋ

  • @amriksinghchicago8104
    @amriksinghchicago8104 3 หลายเดือนก่อน +3

    ਤੁਸੀਂ ਬੀ ਜੇ ਪੀ ਵਿੱਚ ਸ਼ਾਮਲ ਹੋ ਜਾਓ ਪਹਿਲਾਂ ਕਿੱਥੇ ਸੁੱਤੇ ਰਹੇ ਅੱਜ ਤੱਕ ? ਤੁਸੀ ਹਾਰਨ ਦੇ ਰਿਕਾਰਡ ਕਾਇਮ ਕੀਤੇ ..

  • @sukhwantsingh1999
    @sukhwantsingh1999 3 หลายเดือนก่อน +4

    ਇਹ ਦੋਵੇਂ ਧੜੇ ਕੁਰਸੀਆਂ ਨੂੰ ਰੋਂਦੇ ਨੇ।

  • @pardeepbasra5899
    @pardeepbasra5899 3 หลายเดือนก่อน +15

    ਤੁਹਾਨੂੰ ਵੀ ਟਿਕਟ ਚੰਦੂਮਾਜਰਾ ਦੇ ਪੁੱਤਰ ਹੋਣ ਕਾਰਨ ਮਿਲੀ, ਤੁਸੀ ਸਾਰੇ ਗੁਰੂਘਰ ਦੇ ਮੌਕਾਪ੍ਰਸਤ ਹੋ

    • @mangatkular5941
      @mangatkular5941 3 หลายเดือนก่อน

      ਬਦਲਕੇ ਦੇ ਸਪੁੱਤਰ ਸੁਖਬੀਰ ਬਾਦਲ ਜੀ ਕਿਸੇ ਦੇ ਕਾਰਨ ਟਿਕਟ ਪ੍ਰਪਾਤ ਹੋਇਆ

  • @Jhinjerbikram
    @Jhinjerbikram 2 หลายเดือนก่อน

    ਦੇਰ ਨਾਲ ਆਏ ਪਰ ਦਰੁਸਤ ਆਏ ਹੁਣ ਨਾ ਪਿਛੇ ਮੁੜਿਉ ਹੁਣ ਲੋਕਾਂ ਨਾਲ ਖੜਿਊ

  • @KanwaljitSingh-n5e
    @KanwaljitSingh-n5e 3 หลายเดือนก่อน +3

    ਹਰਿੰਦਰਪਾਲ ਚੰਦੂਮਾਜਰਾ ਬਹੁਤ ਸੱਚਾ ਸੂਝਵਾਨ ਸਿਆਣਾ ਸਹਿਜ ਸੁਭਾਅ ਵਾਲਾ ਇਨਸਾਨ ਹੈ ਜੀ। ਬਹੁਤ ਵਧੀਆ ਸ਼ਬਦਾਵਲੀ ਬੋਲਕੇ ਠੋਕਿਆ ਸੁਖਬੀਰ ਬਾਦਲ ਹਰਸਿਮਰਤ ਬਾਦਲ ਦੀ ਹਵਾ ਕੱਢਤੀ। ਅੰਦਰਲੀ ਖ਼ਾਨਾਜੰਗੀ ਨਾਲ ਸੁਖਬੀਰ ਬਾਦਲ ਦੀ ਚੰਮੜੀ ਤੇ ਚੜੀ ਮੋਟੀ ਮੈਲ ਤੇ ਦਿਮਾਗ਼ੀ ਹੰਕਾਰ ਮਜੀਠੀਏ ਤੇ ਚੜਿਆ ਨਸ਼ੇ ਦਾ ਗੁਂਬਾਰ ਛੋਟੇ ਚੰਦੂਮਾਜਰੇ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਜੀ। ਬਹੁਤ ਵਧੀਆ ਹਰਿੰਦਰਪਾਲ ਸਿੰਘ ਚੰਦੂਮਾਜਰਾ

    • @saini_films_hits
      @saini_films_hits 3 หลายเดือนก่อน

      ਬਾਈ ਤੇਰੀ ਸਿਹਤ ਠੀਕ ਹੈ ਡਾਕਟਰ ਨੇ ਕੀ ਕਿਹਾ ਕਦ ਤੱਕ ਠੀਕ ਹੋ ਜਾਓਗੇ ਤੁਸੀ😂

    • @saini_films_hits
      @saini_films_hits 3 หลายเดือนก่อน

      ਪਹਿਲਾ ਆਪਣੀ id ਅਸਲੀ ਬਣਾ ਬਾਈ ਫਿਰ ਦਸ ਆਪਣਾ ਸੁਜਾਨ। ਨਕਲੀ id ਤੋਂ ਜੌ ਮਰਜ਼ੀ ਲਿਖੋ ਲੋਕ ਸਭ ਜਾਣਦੇ ਹੈ 😂

  • @merapunjab4
    @merapunjab4 2 หลายเดือนก่อน +1

    ਕਿਹੜੇ ਪਿੰਡ ਪਿੰਡ ਗਏ ਹੋ ਐਵੇ ਨਹੀ ਬੋਲੀ ਦਾ ਜੀ। ਸਾਡਾ ਪਟਿਆਲਾ ਜਿਲ੍ਹੇ ਦਾ ਪਿੰਡ ਹੈ।ਸਾਡੇ ਪਿੰਡ ਤਾ ਛੱਡੋ ਤੁਸੀ ਸਾਡੇ ਗੁਆਂਢੀ ਪਿੰਡਾਂ ਵਿੱਚ ਵੀ ਨਹੀ ਆਏ।

  • @Ravneetkaur-jz8xf
    @Ravneetkaur-jz8xf 3 หลายเดือนก่อน +7

    ਤੁਹਾਨੂੰ ਪਿਉ ਪੁੱਤ ਨੂੰ ਕੁਰਸੀ ਚਾਹੀਦੀ

    • @ramandeepsekhon-nn6ps
      @ramandeepsekhon-nn6ps 3 หลายเดือนก่อน

      Sukhbir doesn’t need KURSI😂😂😂😂

    • @baldevsinghgill6557
      @baldevsinghgill6557 3 หลายเดือนก่อน

      ਸੁਖਬੀਰ ਨੇ ਪੰਜਾਬ ਤੇ ਪੰਜਾਬੀਅਤ ਦਾ ਬਹੁਤ ਵੱਡਾ ਘਾਣ ਕੀਤਾ

  • @MADE_IN_PANJAB
    @MADE_IN_PANJAB 3 หลายเดือนก่อน +2

    2:29 Ferozepur di seat te 4th ta ne but margin 2500 da hai , Chandumajra saab da farak kinna hai??

  • @MrSidhu005
    @MrSidhu005 3 หลายเดือนก่อน +2

    Sareya nu ghar baithna chahida ha ehna nu public de nakare Hoye ha

  • @jagseersinghmaan6153
    @jagseersinghmaan6153 3 หลายเดือนก่อน +2

    ਵਾਹ ਜੀ ਵਾਹ ਡੱਕਿਆਂ ਨਾਲ ਖਾੱਧਾ ਚਮਚਿਆਂ ਨਾਲ ਕੜਛੀਆਂ ਨਾਲ ਲੱਪ ਗੜੱਪੀਂ ਖਾੱਧਾ ਕੀ ਖਾੱਧਾ ਪੂਰੀ ਦੁਨੀਆਂ ਜਾਣਦੀ ਹੈ ਹੁਣ ਓਹ ਮਿਲਦਾ ਨਹੀਂ ਤਾਂ ਹਲਕੇ ਫਿਰਦੇ ਐਂ ਇਹੋ ਜਿਹੇ ਲੋਕ ਪਿਓ ਮੈਂਬਰ ਪਾਰਲੀਮੈਂਟ ਪੁੱਤ ਐਮ ਐਲ ਏ ਸੁਖਬੀਰ ਸਿੰਘ ਬਾਦਲ ਨੇ ਹੀ ਬਣਾਏ ਸੀ ਹੁਣ ਮੈਂਬਰ ਪੰਚਾਇਤ ਬਣਂਨ ਨੂੰ ਤਰਲੋ ਮੱਛੀ ਹੋ ਰਹੇ ਐ ਦੁੱਰ ਫਿੱਟੇ ਮੂੰਹ ਇਹੋ ਜਿਹੇ ਕਤੀੜਾਂ ਦੇ ਕੋਈ ਕਸਰ ਛੱਡੀ ਹੈ ਇੰਦਰਾਂ ਨਾਲ ਰਲਕੇ ਤੇ ਬੀਜੇਪੀ ਨਾਲ ਰਲਕੇ ਸਿੱਖ ਕੌਮ ਦਾ ਜਿਹੜਾ ਘਾਣ ਕੀਤਾ ਓਹ ਜੱਗ ਜ਼ਾਹਰ ਹੈ ਦੁਨੀਆਂ ਜਾਣਦੀ ਹੈ ਐਵੇਂ ਬਕਵਾਸ ਕਰ ਰਿਹੈਂ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਹੋਰ ਕੋਈ ਵੀ ਬੰਦਾ ਪ੍ਰਧਾਨ ਬਣਨਂ ਦੇ ਲੈਕ ਹੀ ਨਹੀਂ।

    • @kuldeepsinghdhiman2759
      @kuldeepsinghdhiman2759 2 หลายเดือนก่อน

      ਸਭਤੋਂ ਵੱਡਾ ਲੁਟੇਰੇ ਹਨ ਸਾਰੇ ਸਣੇ ਦੁਖਬੀਰ ਇੰਸਾਂ ਦੇ ਜਿਹੜੇ ਪੰਥ ਦੇ ਨਾਂ ਉਤੇ ਸਾਲਾਂ ਤੋਂ ਪੰਥ ਤੇ ਪੰਜਾਬ ਨੂੰ ਹੀ ਲੁਟਦੇ ਆਇਆ ਰਹੇ ਹਨ

  • @khushdhillon3511
    @khushdhillon3511 2 หลายเดือนก่อน +1

    ਜਦੋਂ ਤੱਕ ਤੁਸੀਂ ਅਨੰਦਪੁਰ ਮਤੇ ਉੱਤੇ ਨਹੀਂ ਆਉਂਦੇ ਤੁਹਾਡਾ ਕੁੱਝ ਨਹੀਂ ਬਣਦਾ

  • @bhupindersingh4084
    @bhupindersingh4084 3 หลายเดือนก่อน +3

    ਤੇਰੀ।ਕੀ।ਦੇਣ।ਐ।ਕਾਲੀ।ਦਲ।ਨੂੰ

  • @khushdhillon3511
    @khushdhillon3511 2 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਵੇ ਫੇਰ ਵੇਖਿਉ ਅਕਾਲੀ ਦਲ ਕਿਵੇਂ 2027 ਵਿੱਚ ਸਰਕਾਰ ਬਣਾਉਂਦਾ

    • @Mannsingh-mv3un
      @Mannsingh-mv3un 2 หลายเดือนก่อน

      ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ।ਸਾਰੇ ਅਕਾਲੀਆ ਨੇ ਰਲ ਕੇ ਨੁਕਸਾਨ ਕੀਤਾ ਹੈ ਪੰਜਾਬ ਦੀ ਜਨਤਾ ਦਾ ।

  • @karamsingh5855
    @karamsingh5855 3 หลายเดือนก่อน +7

    1985 ਵਿੱਚ ਜਦੋ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਸਰਕਾਰ ਬਣੀ ਉਸ ਵਿਚ ਪ੍ਰੇਮ ਸਿੰਘ ਚੰਦੂ ਮਾਜਰਾ ਕੈਬਨਿਟ ਮੰਤਰੀ ਸਨ ਉਸ ਸ਼ਮੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪੁਲਿਸ ਭੇਜੀ ਗਈ ਸੀ ਜਿਸ ਨੂੰ ਬਲੈਕ ਥਡਰ ਦਾ ਨਾਮ ਦਿੱਤਾ ਗਿਆ ਸੀ ਉਸ ਦੇ ਰੋਸ ਵਜੋ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਸਨ ਪਰ ਚੰਦੂ ਮਾਜਰਾ ਨੇ ਕਿਉ ਨਹੀ ਅਸਤੀਫਾ ਦਿੱਤਾ ਉਸ ਤੋ ਬਾਅਦ ਚੰਦੂ ਮਾਜਰਾ ਜੀ ਨਰਕਾਰੀ ਭਵਨ ਵਿਚ ਵੋਟਾ ਮੰਗਣ ਗਏ ਕੀ ਸ਼੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਮੁਆਫੀ ਮੰਗੀ ਸੀ ਹੁਣ ਜੋ ਮੁਆਫੀ ਮੰਗਣ ਲਈ ਚਿੱਠੀ ਲਿਖੀ ਗਈ ਸੀ ਕੀ ਉਸ ਵਿਚ ਚੰਦੂ ਮਾਜਰਾ ਜੀ ਨੇ 1985 ਵਾਲੀ ਵੀ ਮੁਆਫੀ ਮੰਗੀ ਗਈ ਹੈ ਪਰ ਇਹ ਲੋਕ ਪੰਜਾਬ ਦੇ ਕਿਸਾਨ ਮਜਦੂਰ ਦੀ ਦੁਸ਼ਮਣ ਕਾਤਿਲ BJP ਨਾਲ ਰਲ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਜਿਸ ਬਾਰੇ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਹੈ ਹੁਣ ਤੁਹਾਡੇ ਤੇ ਕੋਈ ਭਰੋਸਾ ਨਹੀ ਕਰੇਗਾ ਤੁਸੀ ਹੁਣ ਘਰ ਬੈਠੋ ਕਿਉ ਕਿ ਤੁਸੀ 2 ਵਾਰ ਪਾਰਟੀ ਛੱਡ ਗਏ ਸੀ ਪਰ ਫਿਰ ਸੁਖਬੀਰ ਬਾਦਲ ਨੂੰ ਪ੍ਰਧਾਨ ਮਨ ਲੈਦੇ ਹੋ ਇਸ ਕਰਦੇ ਤੁਹਾਡੇ ਤੇ ਕੋਈ ਭਰੋਸਾ ਨਹੀ ਕਰੇਗਾ ਜਦੋ ਤੁਸੀ ਪਾਰਟੀ ਛੱਡਦੇ ਹੋ ਉਦੋ ਨਹੀ ਪੁੱਛਦੇ ਵਰਕਰਾ ਨੂੰ ਜਦੋ ਸਾਮਿਲ ਹੁੰਦੇ ਹੋ ਉਦੋ ਨਹੀ ਪੁੱਛਦੇ ਵਰਕਰਾ ਨੂੰ ਇਸ ਕਰਦੇ ਹੁਣ ਨਹੀ ਜਾਦਾ ਤੁਹਾਡੇ ਨਾਲ ਜੇਕਰ ਤਸੱਲੀ ਕਰਨੀ ਹੈ ਤਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਰਕਰਾ ਨੂੰ ਬੁਲਾ ਲੳ ਪਤਾ ਲੱਗ ਜਾਵੇਗਾ ਜਿਥੋ MP ਰਹੇ ਚੰਦੂ ਮਾਜਰਾ ਇਸੇ ਤਰਾ ਪਟਿਆਲਾ ਵਿੱਚ ਇਕਠ ਕਰ ਲਿਉ ਵਰਕਰਾ ਦਾ ਪਤਾ ਲਗ ਜਾਵੇਗਾ

  • @balrajsingh3862
    @balrajsingh3862 3 หลายเดือนก่อน +3

    Chandumazra Sahib Rehan deo tuci , tuhadi eh problem ke tuci power to bahr reh nahi sakde

  • @khushdhillon3511
    @khushdhillon3511 2 หลายเดือนก่อน +1

    ਸ਼ਾਬਾਸ਼ ਬਹੁਤ ਵਧੀਆ ਕੀਤਾ ਬਾਦਲ ਐਂਡ ਕੰਪਨੀ ਨੂੰ ਛੱਡਕੇ

  • @harmandersinghcheema6102
    @harmandersinghcheema6102 3 หลายเดือนก่อน +1

    ਤੇਰੀ ਪੰਜਾਬ ਨੂੰ ਕੀ ਦੇਣ ਹੈ ਬਲੈਕ ਥੰਡਰ ਚ ਤੇਰੇ ਪਿਓ ਦਾ ਹੱਥ ਹੈ ਥੋਨੂੰ ਤਾਂ ਕੋਮ ਮੂੰਹ ਨਾ ਲਾਵੇ ਪਾਰਟੀ ਪਿੱਛੇ ਥੋਡੇ ਵਰਗਿਆਂ ਨੂੰ ਟਿਕਟ ਦੇਣ ਨਾਲ ਗੲਈ

  • @JaswinderSingh-bu1ht
    @JaswinderSingh-bu1ht 3 หลายเดือนก่อน +2

    900 chuha khada hun hajam ho geya hun sab kush yad aoun lag pia

  • @nirmalghuman6077
    @nirmalghuman6077 3 หลายเดือนก่อน +1

    ਬਕਵਾਸ ਤਾਂ ਇਹ ਲੋਕ ਜੋ ਮਰਜ਼ੀ ਕਰੀਂ ਜਾਣ ਪਰ ਇਹਨਾਂ ਤੇ ਹਾਲੇ ਵੀ ਬਾਦਲਕਿਆਂ ਦੀ ਕਿੰਨੀ ਦਹਿਸ਼ਤ ਆ ਕਿ ਸੁਖਬੀਰ ਨਹੀਂ ਕਹਿੰਦੇ
    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ 😜

  • @Avtar-xu1dd
    @Avtar-xu1dd 3 หลายเดือนก่อน +1

    ਤੁਸੀ ਦੋਨੋ ਬਾਪ ਪੁੱਤ ਹਾਰੀਂ ਜਾਂਦੇ ਹੋ ਕਿਤੋਂ ਜਿੱਤ ਕੇ ਵੀ ਦਿਖਾ ਦੇਵੋ

  • @harwinderalluwal7114
    @harwinderalluwal7114 3 หลายเดือนก่อน +1

    ਤੁਸੀ ਪਿਓ ਪੁੱਤ ਕਦੋਂ ਤੇ ਕਿੱਥੋਂ ਜਿੱਤੇ ਹੋ ? ਤੇਰੀ ਖੁਦ ਦੀ ਕੀ contribution ਹੈ। ਤੁਸੀ ਸਾਰੇ ਟੱਬਰ ਨੇ ਠੇਕਾ ਲਿਆ ਅਕਾਲੀ ਦਲ ਦਾ। ਖਾਖੀ ਨਿੱਕਰ ਪਾਹ ਲੀ ਹੁਣ ਤੁਸੀ ਪਿਓ ਪੁੱਤ ਨੇ।

  • @rummykalkat6663
    @rummykalkat6663 3 หลายเดือนก่อน +1

    ਤੁਸੀਂ ਆਪਣੀ ਯੋਗਤਾ ਤੇ ਵੀ ਤਜਰਬਾ ਵੀ ਦੱਸ ਦਿਉ ਕੇ 2 2 ਟਿਕਟਾਂ ਤੇ ਲੜ ਕੇ ਹਾਰਦੇ ਰਹੇ ਹੋ

  • @jagseersinghmaan6153
    @jagseersinghmaan6153 3 หลายเดือนก่อน +1

    ਢੀਂਢਸਿਆਂ ਤੇ ਪ੍ਰੇਮ ਚੰਦ ਚੰਦੂਮਾਜਰਾ ਦੋਨਾਂ ਪਰਿਵਾਰਾਂ ਨੇਂ ਬਾਦਲ ਪਰਿਵਾਰ ਦੇ ਕਰਕੇ ਸਾਰੇ ਅਹੁਦਿਆਂ ਤੋਂ ਮੌਜਾਂ ਲੁੱਟੀਆਂ ਓਹ ਹੁਣ ਮਿਲ ਨਹੀਂ ਰਹੀਆਂ ਹੁਣ ਬਕਵਾਸ ਕਰ ਰਹੇ ਐ ਪਰ ਯਾਦ ਰੱਖਣਾ ਸੁਖਬੀਰ ਸਿੰਘ ਬਾਦਲ ਦਾ ਫੇਰ ਕਦੇ ਟਾਇਮ ਆਉਗਾ ਤੇ ਇਹ ਲੋਕ ਓਹਦੀ ਜੁੱਤੀ ਵਿੱਚ ਪਾਣੀ ਪੀਣਂਗੇ ਨਾਲੇ ਚੱਟਣਂਗੇ ਦੋਗਲੇ।

  • @kiransinghgill1793
    @kiransinghgill1793 3 หลายเดือนก่อน +1

    ਮੈਂ ਇਸ ਬੰਦੇ ਨੂੰ ਸਿਆਣਾ ਸਮਝਦਾ ਸੀ ਜਿਹੜਾ ਬੰਦਾ ਧੱਕੇਸ਼ਾਹੀ ਕਰਕੇ ਬਾਕੀਆਂ ਦੇ ਪੇਪਰ ਰੱਦ ਕਰਵਾਉਂਦਾ ਤੇ ਉਸ ਗੱਲ ਤੇ ਮਾਣ ਕਰ ਰਿਹਾ ਉਹ ਕਿੰਨਾ ਕੁ ਸਿਆਣਾ ਹੋ ਸਕਦਾ ਇਹ ਵੀ ਅੱਜ ਪੋਲ ਖੁੱਲ ਗਈ

  • @devilalnain4434
    @devilalnain4434 3 หลายเดือนก่อน

    Professor Prem Singh Chadumajra sahab jindabad jindabad jindabad jindabad jindabad jindabad jindabad jindabad jindabad jindabad jindabad

  • @rpskang2806
    @rpskang2806 3 หลายเดือนก่อน +1

    Bai amli toola khaa ke baitha😅😅😊😊

  • @kamaljit9055
    @kamaljit9055 2 หลายเดือนก่อน +1

    ਬਾੲਈ ਜੀ ਤੇਰੀ ਕਿਅਆ ਕੁਰਬਾਨੀ, ਸਰਮ ਕਰ ਬੋਲਣ

  • @JagtarsinghDhaliwal-fp2zd
    @JagtarsinghDhaliwal-fp2zd 3 หลายเดือนก่อน +1

    ਤੁਸੀਂ ਤਾਂ ਹੁਣ ਖੇਤੀ ਕਰੋ ਰਾਜਨੀਤੀ ਛੱਡ ਦਿਓ

  • @gurdevsinghaulakh7810
    @gurdevsinghaulakh7810 3 หลายเดือนก่อน +1

    ਲੜੋ ਮਰੋ ਆਪੋ ਵਿੱਚ
    ਤੁਸੀ ਸਾਰੇ ਇੱਕੋ ਜਹੇ ਹੋ

  • @harshpreetkaur5560
    @harshpreetkaur5560 3 หลายเดือนก่อน +1

    ਚੰਦੂ ਤੇ ਗੰਗੂ ਬਹੁਤਾ ਫ਼ਰਕ ਨਹੀਂ

  • @Avtar-xu1dd
    @Avtar-xu1dd 3 หลายเดือนก่อน +1

    ਸਰਸੇ ਵਾਲੇ ਨੂੰ ਪੁਸਾਕ ਤੇਰਾ ਭਪਾ ਹੀ ਦੇ ਕੇ ਆਇਆ ਸੀ

  • @daljeetkaur6729
    @daljeetkaur6729 3 หลายเดือนก่อน +1

    Bhut vdia vir harinderpal👍

  • @badalsingh5239
    @badalsingh5239 3 หลายเดือนก่อน +1

    ਤੁਹਾਡੀ ਮਾਂ ਦਿਉ ਪੁੱਤਰੋ ਕੀ ਕੁਰਬਾਨੀ ਐ ਬੇਸਰਮੋ

  • @palasinghsandhujatsikh9929
    @palasinghsandhujatsikh9929 3 หลายเดือนก่อน

    Chandumajra and family is always a trouble maker for the SAD Badal. These elements should be immediately expelled from the SAD Badal. The rival group of Chandumajra always advocated for the BJP. SAD Badal is the real SAD and all other factions will have to lick the dust very soon.

  • @baldevsinghgill6557
    @baldevsinghgill6557 3 หลายเดือนก่อน +1

    ਕਾਸ਼ ਕਿਤੇ ਤੁਸੀਂ ਵਕ਼ਤ ਸਿਰ ਬੋਲਦੇ

  • @parmindersingh4287
    @parmindersingh4287 3 หลายเดือนก่อน

    Tusi sare doshi, Akritgan, Gadaar, Vikau, Guru Sahib, Panth te Punjab de daindar ho,
    Tusi bakshan yog nahi,.

  • @rummykalkat6663
    @rummykalkat6663 3 หลายเดือนก่อน +1

    ਤੁਸੀਂ ਕਿਹੜੀ ਲੋਕ ਲਹਿਰ ਨਿਕਲੋ ਹੋ???

  • @amriksinghchicago8104
    @amriksinghchicago8104 3 หลายเดือนก่อน +1

    ਸਰਸੇ ਵਾਲੇ ਲਈ ਪੁਸ਼ਾਕ ਤੁਹਾਡੇ ਪਿਤਾ ਲੈ ਕਿ ਗਿਆ ਉਹ ਯਾਦ ਹੈ ਜਾਂ ਭੁੱਲ ਗਏ

  • @BantaSingh-tt8zt
    @BantaSingh-tt8zt 3 หลายเดือนก่อน +1

    ਤੇਰੀ ਤੇ ਤੇਰੇ ਪਿਉ ਦੀ ਕੀ ਕੁਰਬਾਨੀ ਹੈ ਇਹ ਵੀ ਤਾਂ ਦਸੋ

  • @palasinghsandhujatsikh9929
    @palasinghsandhujatsikh9929 3 หลายเดือนก่อน

    Chandumajra group will have to join the BJP later or sooner.

  • @sukhjeetsinghsamaon2928
    @sukhjeetsinghsamaon2928 2 หลายเดือนก่อน

    ਚੰਦੂਮਾਜਰੇ ਨਕਸਲੀਏ ਨੇ..ਪਰੇਮ ਸਿੰਘ ਚੰਦੂਮਾਜਰਾ ਨਕਸਲੀਅਾਂ ਚੋ ਗਿਅੈ..ਜਿਸ ਕਰਕੇ ੲਿਹ ਕਿਸੇ ਤੋ ਡਰਦੇ ਨਹੀ...

  • @amarnathsinghal1660
    @amarnathsinghal1660 2 หลายเดือนก่อน

    All past leaders are responsible for such condition of party

  • @daljeetsingh8048
    @daljeetsingh8048 2 หลายเดือนก่อน

    Good

  • @tejinderpal2248
    @tejinderpal2248 3 หลายเดือนก่อน +1

    Chor

  • @rajinderkaurrajinderkaur3220
    @rajinderkaurrajinderkaur3220 3 หลายเดือนก่อน +1

    ❤🥰🥰😇😇😇🙏🙏🙏🌹🌹🌹🌹🙇dhan dhan baba deep Singh ji

  • @JatinderSingh-ou6nc
    @JatinderSingh-ou6nc 3 หลายเดือนก่อน +1

    Veer g tuc kehra sangharsh kita

  • @JagtarsinghDhaliwal-fp2zd
    @JagtarsinghDhaliwal-fp2zd 3 หลายเดือนก่อน +1

    ਤੁਸੀਂ ਅੱਜ ni 2020 ਚ ਕਿਉ ਨਾ ਬੋਲੇ ਜਦੋਂ ਕਾਲੇ ਕਾਨੂੰਨ ਆਏੇ ਸੀ

    • @kuldeepsinghdhiman2759
      @kuldeepsinghdhiman2759 2 หลายเดือนก่อน

      ਸਾਰੇ ਚੋਰ ਲੁਟੇਰੇ ਇਕਠੇ ਹੋਏ ਹੋਏ ਸਨ ਚਲੇ ਇਹ ਤਾਂ ਮਨ ਗਏ, ਪਰ ਸਭਤੋਂ ਵੱਡਾ ਗੁਨਾਹ ਗ਼ਦਾਰ ਦੁਖਬੀਰ ਇੰਸਾਂ ਤੇ ਟੱਬਰ ਅਜੇ ਵੀ ਨਹੀਂ ਮੰਨਦਾ।

  • @AvtarSingh-go7rb
    @AvtarSingh-go7rb 3 หลายเดือนก่อน

    ਮਿਲਾਵਟ ਖੋਰੀ ਬੰਦ ਹੋਈ,ਭਇਆ ਨੂੰ ਹਿਮਾਚਲ ਤੋਂ ਗੈਰ punjabi ਦੀ nakouri ਦਾ ਮੁੱਦਾ ਉਠਾ ਗੱਲ ਨੀ ਬਣਦੀ ਲਾਗੂ ਕਰਵਾਏ

  • @Makhan-r1j
    @Makhan-r1j 2 หลายเดือนก่อน

    2000 ਤੌ ਲੈ ਕੇ 2024 ਤੱਕ ਜਿੰਨੀਆਂ ਵੀ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਹੋਈਆਂ ਹਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਰ ਇੱਕ ਚੋਣ ਲੜੀ ਤੇ ਆਪਣੀ ਮਰਜ਼ੀ ਨਾਲ ਜਿਹੜੇ ਹਲਕੇ ਵਿੱਚ ਕਹਿੰਦਾ ਸੀ ਸੁਖਬੀਰ ਸਿੰਘ ਬਾਦਲ ਨੇ ਉੱਥੇ ਤੋਂ ਹੀ ਟਿੱਕਟ ਦਿੱਤੀ ਹੈ 24 ਸਾਲਾਂ ਵਿੱਚ 2014 ਵਿੱਚ ਐਮਪੀ ਦੀ ਚੋਣ ਜਿੱਤੀਆ ਬਾਕੀ ਸਾਰੀਆਂ ਚੋਣਾਂ ਵਿੱਚ ਹਾਰੀਆ ਹੈ, ਚੰਦੂਮਾਜਰਾ ਨੇ ਦੋ ਵਾਰ ਆਪਣੇ ਮੂੰਡੇ ਨੂੰ ਇਲੈਕਸ਼ਨ ਲੜਵਾਈ ਉਹ ਵੀ ਇੱਕ ਵਾਰ ਹਾਰੀਆ ਇੱਕ ਵਾਰ ਜਿੱਤੀਆ, ਚੰਦੂਮਾਜਰਾ ਹਾਰਦਾ ਤਾਂ ਆਪ ਹੈ ਤੇ ਆਪਣੀ ਹਾਰ ਦਾ ਦੋਸ਼ ਪ੍ਰਧਾਨ ਸੁਖਬੀਰ ਬਾਦਲ ਨੂੰ ਦੇ ਰਿਹਾ, ਪ੍ਰਧਾਨ ਤੇ ਪਾਰਟੀ ਤਾਂ ਟਿੱਕਟ ਦਿੱਤੀ ਜਾਂਦੀ ਹੈ ਜਿੱਤਣਾ ਤਾਂ ਆਪ ਪੈਣਾ ਹੈ

  • @ivirbrar
    @ivirbrar 3 หลายเดือนก่อน

    ਹਰਸਿਮਰਤ ਕੌਰ ਦੀ ਕਾਬਲੀਅਤ ਉਸਦੀ ਲਗਾਤਾਰ ਜਿੱਤ ਬੋਲਦੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਮਜੀਠੀਆ ਖ਼ਾਨਦਾਨ ਦੀ ਧੀ ਹੈ ਜਿਵੇਂ ਤੁਹਾਡੀ ਕਾਬਲੀਅਤ ਚੰਦੂਮਾਜਰਾ ਸਾਹਿਬ ਦੇ ਪੁੱਤਰ ਹੋਣ ਦੀ ਹੈ ਜੇ ਟਿਕਟ ਨਹੀਂ ਮੰਗੀ ਸੀ ਤਾਂ ਮਿਲ ਕਿਵੇਂ ਗਈ ਲੋਕਾਂ ਦੀਆਂ ਉਮਰਾਂ ਬੀਤ ਜਾਂਦੀਆਂ ਟਿਕਟ ਲੈਣ ਲਈ ਤੇਰੇ ਕੋਲ ਬਾਈ ਕਿਹੜੀ ਗਿੱਦੜਸਿੰਗੀ ਸੀ ਸਾਨੂੰ ਵੀ ਦੇ ਦਿਓ ਤਿੰਨ ਪੀੜੀਆਂ ਤੋਂ ਵਫ਼ਾਦਾਰੀ ਹੈ ਪਰ ਟਿਕਟ ਦੇ ਨੇੜੇ ਤੇੜੇ ਵੀ ਨਹੀਂ ਪਰ ਸ਼ਰੇਆਮ ਸੁਖਬੀਰ ਜੀ ਦੇ ਨਾਲ ਹਾਂ

  • @ivirbrar
    @ivirbrar 3 หลายเดือนก่อน

    @4:24 ਇਹਨਾਂ ਦਾ ਲੇਟ ਦੀ ਮਾਫੀ ਕਹਿਕੇ ਸਰ ਜਾਂਦਾ ? ਕੋਈ ਵੀ ਪੱਤਰਕਾਰ ਡੱਟ ਕੇ ਸਵਾਲ ਕਿੁਉ ਨਹੀਂ ਕਰਦਾ ਕਿ ਰਾਜ ਸੱਤਾ ਭੋਗਣ ਲਈ ਤੁਸੀਂ ਬੋਲੇ ਨਹੀਂ
    ਬੀਬੀ ਜਗੀਰ ਕੌਰ ਜੀ ਨੂੰ ਕੋਈ ਇਹ ਸਵਾਲ ਕਿਉਂ ਨਹੀਂ ਕਰਦਾ ਕਿ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪ੍ਰਧਾਨ ਹੁੰਦਿਆਂ ਜੋ ਆਪ ਹੁਦਰੀਆਂ ਤੁਸੀਂ ਕੀਤੀਆਂ ਉਹਨਾਂ ਗਲਤੀਆਂ ਦਾ ਨੁਕਸਾਨ ਕਿਵੇਂ ਪੂਰਾ ਕਰੋਗੇ ਕੀ ਸਿਰਫ ਮਾਫੀ ਕਹਿ ਕੇ ਖਹਿੜਾ ਛੁੱਟ ਜਾਂਦਾ ?
    ਸਿੱਧਾ ਕਹੋ ਕਿ ਹੁਣ ਸਾਨੂੰ ਲੱਗਦਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਕਾਮਯਾਬ ਹੋਣਗੇ ਇਸ ਕਰਕੇ ਛੱਡ ਰਹੇ ਹਾਂ

  • @MrJapjee
    @MrJapjee 2 หลายเดือนก่อน

    ਸਰਦਾਰ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਸਾਹਿਬ ਸੁਖਬੀਰ ਬਾਦਲ ਸਾਹਿਬ ਨੂੰ ਹਰਸਿਮਰਤ ਬਾਦਲ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨੂੰਹ ਤੇ ਪੁੱਤ ਹੋਣ ਕਾਰਨ ਟਿਕਟਾਂ ਮਿਲੀਆਂ ਬਾਦਲ ਸਾਹਿਬ ਪ੍ਰਧਾਨ ਸੀ ਤੇ ਮੁੱਖ ਮੰਤਰੀ ਸੀ ਤੇ ਤੁਹਾਨੂੰ ਕੋਆਪਰੇਟਿਵ ਦਾ ਪ੍ਰਧਾਨ ਬਣਾਇਆ ਤੁਹਾਡੇ ਫਾਦਰ ਸਾਹਿਬ ਅਕਾਲੀ ਦਲ ਦੇ ਸੈਕਟਰੀ ਸੀਗੇ ਤੇ ਅਕਾਲੀ ਦਲ ਦੇ ਐਮਪੀ ਸੀ ਤੇ ਤੁਹਾਨੂੰ ਉਸ ਹਿਸਾਬ ਨਾਲ ਕੋਪਰੇਟਿਵ ਚ ਪਹਿਲਾਂ ਲਾਂਚ ਕਰਤਾ ਸਰਦਾਰ ਸਾਹਿਬ ਹੋਰ ਕੋਈ ਬੰਦਾ ਨਹੀਂ ਸੀ ਤੁਹਾਡੇ ਜਿਲ੍ਹੇ ਚੋਂ ਤੁਸੀਂ ਕੋਆਪਰੇਟਿਵ ਦੇ ਚੇਅਰਮੈਨ ਬਣਿਆ ਸਿੱਧਾ ਮੈਂਬਰ ਤਾਂ ਨਹੀਂ ਬਣੇ ਨਾਂ ਜਿੰਨੀ ਕ ਤੁਹਾਡੇ ਚ ਤਾਕਤ ਸੀ ਤੁਸੀਂ ਵਰਤ ਲਈ ਫਿਰ ਬਾਅਦ ਚ ਐਮਐਲਏ ਦੀ ਟਿਕਟ ਲੈ ਲਈ ਐਮਐਲਏ ਬਣ ਗਏ ਕਮਾਲ ਕਰਦੇ ਓ ਤੁਸੀਂ ਇਹ ਲੋਕਾਂ ਨੂੰ ਕਿਸ ਪੈਮਾਨੇ ਨਾਲ ਸਮਝਾ ਰਹੇ ਹੋ ਤੁਸੀਂ ਵੀ ਤਾਂ ਉਸੇ ਤਾਕਤ ਦਾ ਇਸਤੇਮਾਲ ਕਰਕੇ ਉੱਪਰ ਆਏ ਹੋ ਕੀ ਸਨੌਰ ਤੇ ਤੁਹਾਡੇ ਤੋਂ ਸੀਨੀਅਰ ਕੋਈ ਅਕਾਲੀ ਨਹੀਂ ਸੀਗਾ ਤੁਹਾਡੇ ਫਾਦਰ ਸਾਹਿਬ ਕਦੇ ਡਕਾਲੇ ਚਲੇ ਜਾਂਦੇ ਨੇ ਕਦੇ ਲਹਿਰੇਗਾਗੇ ਚਲੇ ਜਾਂਦੇ ਨੇ ਕਦੇ ਫਤਿਹਗੜ ਸਾਹਿਬ ਚਲੇ ਜਾਂਦੇ ਨੇ ਕਦੇ ਪਟਿਆਲੇ ਚਲੇ ਜਾਂਦੇ ਨੇ ਕਦੇ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ ਕਦੇ ਘਨੌਰ ਚਲੇ ਜਾਂਦੇ ਨੇ ਤੁਸੀਂ ਤਾਂ ਦੇਖੋ ਕੀ ਕਰ ਰਹੇ ਹੋ ਇਨਾ ਕੁਝ ਬਦਲਣ ਦੇ ਬਾਵਜੂਦ ਜਿੱਤੇ ਕਿੰਨੀ ਵਾਰ ਹੋ ਦੂਸਰੇ ਕਨੀ ਉਗਲਾਂ ਕਰੀ ਜਾਨੇ ਓ ਜਨਾਬ ਆਪਣੇ ਕੰਨੀ ਝਾਤੀ ਮਾਰੋ ਕੀ ਇਹਨਾਂ ਸਾਰੇ ਜਿਲ੍ਿਆਂ ਚ ਹੋਰ ਕਿਸੇ ਦਾ ਹੱਕ ਨਹੀਂ ਬਣਦਾ ਸੀ ਸਾਰੀਆਂ ਟਿਕਟਾਂ ਤੇ ਤੁਹਾਡੇ ਫਾਦਰ ਨੇ ਹੋਰ ਕਿਸੇ ਦਾ ਹੱਕ ਨਹੀਂ ਮਾਰਿਆ ਹਰ ਜਗਾ ਤੇ ਹਰ ਪੰਜ ਸਾਲ ਦੋ ਸਾਲ ਬਾਅਦ ਹਲਕਾ ਬਦਲ ਕੇ ਉਸ ਹਲਕੇ ਚ ਕਿੰਨੇ ਲੋਕਾਂ ਦਾ ਹੱਕ ਮਾਰਿਆ ਤੁਸੀਂ ਕਦੇ ਸੋਚਿਆ ਦੂਜੇ ਨੂੰ ਬੋਲਣ ਲੱਗ ਜਾਦੇ ਹੋ ਪਹਿਲਾਂ ਆਪਣੇ ਆਪ ਕੰਨੀ ਦੇਖੋ ਧੰਨਵਾਦ

  • @Makhan-r1j
    @Makhan-r1j 2 หลายเดือนก่อน

    ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੇ ਭਗਤ ਹੋਏ ਚੰਦੂਮਾਜਰਾ ਤੇ ਢੁਕਦੀ ਇਹ ਉਦਾਹਰਣ

  • @jarnail.js055
    @jarnail.js055 3 หลายเดือนก่อน +1

    Good job Chandumajra 🙏 Absolutely Right 👍

  • @kiransinghgill1793
    @kiransinghgill1793 3 หลายเดือนก่อน

    51:08 ਸਿਰਫ ਇੰਦਰਜੀਤ ਜੀਰੇ ਦੇ ਪੇਪਰ ਰਹਿਣੇ ਚਾਹੀਦੇ ਨੇ ਬਾਕੀਆਂ ਦੇ ਪੇਪਰ ਰੱਦ ਕਰ ਦਿਓ ਇਸ ਗੱਲ ਲਈ ਤਾਂ ਸ਼ਰਮ ਆਉਣੀ ਚਾਹੀਦੀ ਸੀ ਇਹ ਗੱਲ ਤੁਸੀਂ ਮਾਣ ਨਾਲ ਦੱਸ ਰਹੇ ਹੋ ਇੱਕ ਤਾਂ ਬਰਨਾਲੇ ਧੜੇ ਨਾਲ ਤੁਹਾਡੀ ਵਿਰੋਧਤਾ ਜੱਗ ਜਾਹਰ ਸੀ ਤੇ ਤੁਸੀਂ ਉਹਨਾਂ ਦੀ ਵਿਰੋਧਤਾ ਹੀ ਕੀਤੀ ਸੀ ਵੱਡੀ ਗੱਲ ਕਿਹੜੀ ਕੀਤੀ ਸੀ ਦੂਜੀ ਗੱਲ ਬਿਨਾਂ ਕਿਸੇ ਕਾਰਨ ਦੇ ਇੱਕ ਪਾਸੜ ਹੁਕਮ ਦੇ ਦੇਣੇ ਕਿ ਭਾਈ ਬਾਕੀਆਂ ਦੇ ਕਾਗਜ਼ ਰੱਦ ਕਰ ਦੇਵੋ ਇਹ ਕਿੱਥੋਂ ਦੀ ਸਿਆਣਪ ਤੇ ਕਿੱਥੋਂ ਦੀ ਭਲੇਮਾਨਸੀ ਹੈ ??

  • @JatinderSingh-sb5jv
    @JatinderSingh-sb5jv 3 หลายเดือนก่อน

    Muni te tuni ek cheej aa, sant jaranail singh akhdee, se, akali partay dahraa prkaas rrakh bhapaq ji lagda

  • @adv.madanlal13
    @adv.madanlal13 3 หลายเดือนก่อน

    VERY GOOD DISCLOSURE BY MR.CHANDUMAJRA...

  • @h.stiwana1518
    @h.stiwana1518 3 หลายเดือนก่อน

    Eh gal ta aj ton 25 saal pehla 1999 tohra saab ne tori c badal nu keha c 2 kursiya na smbalo pardhangi kise hor nu dedo jd we ena de mircha lgia

  • @GurnamSingh-r6i
    @GurnamSingh-r6i 3 หลายเดือนก่อน

    ਜਿਸ ਤਰ੍ਹਾਂ ਤੁਸੀਂ ਪਿਓ ਦੇ ਕਰਕੇ ਲੀਡਰ ਬਣੇ ਹੋਏ ਹੋ ਇਸੇ ਤਰ੍ਹਾਂ ਹੀ ਦੂਜੇ ਬਣੇ ਹੋ ਸ਼ਰਮ ਕਰੋ

  • @AvtarSingh-go7rb
    @AvtarSingh-go7rb 3 หลายเดือนก่อน

    ਪੁਰਾਣੀ leader ship chandu majra dhindsa ,bhunder sukhvir badal majithia eh sab ਬਾਹਰ karo public da hand over Karo

  • @beantsohi9690
    @beantsohi9690 2 หลายเดือนก่อน

    ਪ੍ਰਧਾਨ ਜੀ ਪਿੱਛੇ ਹਟ ਜਾਣਗੇ ਤੁਸੀਂ ਤਿੰਨੋਂ ਜਣੇ ਅੱਗੇ ਆ ਜਾਓ

  • @JaswantSingh-wo9su
    @JaswantSingh-wo9su 3 หลายเดือนก่อน +1

    ਤੇਰੇ ਪਿਓ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਇਆ ਚਵਲਾ ਸਿਰਸੇ ਸਾਧ ਦੇ ਚੇਲੇ

  • @amarnathsinghal1660
    @amarnathsinghal1660 2 หลายเดือนก่อน

    Very clever discussion.

  • @PunjabiGhazal
    @PunjabiGhazal 2 หลายเดือนก่อน

    ਬਾਬਾ ਦੀਪ ਸਿੰਘ ਦੀ ਮੂਰਤੀ ਦਾ ਕੀ ਮਤਲਬ ਹੈ?

  • @-John-Caesar
    @-John-Caesar 3 หลายเดือนก่อน

    Jdo sher te mada tym aunda tiddia nu v khamb nikl aunde ae

  • @navdeepsukhi1846
    @navdeepsukhi1846 3 หลายเดือนก่อน

    ਕੱਲ ਨੂੰ ਤੁਸੀ ਵਾਪਸ ਆਉਣ ਜੋਗੇ ਨੀ....ਵੱਡਾ ਬਾਦਲ ਨੀ ਜਿਹੜਾ ਵਾਪਸ ਲੈ ਲਊ । ਸੁਖਬੀਰ ਨੀ ਲੈੰਦਾ।

    • @baldevsinghgill6557
      @baldevsinghgill6557 3 หลายเดือนก่อน

      ਸੁਖਬੀਰ ਕੋਲ ਕੀ ਹੈ ਜੀ

  • @ayeshasidhu5519
    @ayeshasidhu5519 3 หลายเดือนก่อน

    Udo malai mildi see dano hath laddu see

  • @ayeshasidhu5519
    @ayeshasidhu5519 3 หลายเดือนก่อน

    Udo malai mildi see dano hath laddu see

  • @charanjitchahal8460
    @charanjitchahal8460 3 หลายเดือนก่อน

    Use ChanduMajras.
    Can't become MLA/ MP .Better find any job or do farming .

  • @amansidhu8696
    @amansidhu8696 3 หลายเดือนก่อน +1

    ਬਾਦਲ ਖਾਲੀ ਦਲ ਖਤਮ ਹੋ ਚੁੱਕਾ

    • @Mannsingh-mv3un
      @Mannsingh-mv3un 2 หลายเดือนก่อน

      ਹੁਣ ਨੀ ਵਾਪਸ ਆ ਸਕਦੇ ਬਹੁਤ ਬੇਰਹਿਮੀ ਨਾਲ ਲੁਟਿਆ ਪੰਜਾਬ ਨੂੰ ਅਕਾਲੀ ਟੱਬਰ ਟੋਲਿਆਂ ਨੇਂ।

  • @AbhijitSingh-zt1hb
    @AbhijitSingh-zt1hb 3 หลายเดือนก่อน

    Tara dil vich ve bahut dard ha bap bata nu kurce ta tikta chideya na akali dal nu barbad karn ta laga ho tusi sara

  • @surinderkaur9692
    @surinderkaur9692 3 หลายเดือนก่อน

    Sukhbir di Shari mndli iko hai bhai iko hai hun tusi shache na bno

  • @gurcharanaulakh5789
    @gurcharanaulakh5789 2 หลายเดือนก่อน

    Hun sad deo please

  • @kakasandhu7313
    @kakasandhu7313 หลายเดือนก่อน

    Khatam karta akali dal sara drama karda ajj uth aya ke sada kol galti hogai hun nahi bakshna sikha ne

  • @AbhijitSingh-zt1hb
    @AbhijitSingh-zt1hb 3 หลายเดือนก่อน

    Ena gadara le akali dal na ke nahi kita tusi bap bata akali dal nal gaddari karda raha

  • @bhupindersingh5412
    @bhupindersingh5412 3 หลายเดือนก่อน

    Very good 👍

  • @Adsbfull
    @Adsbfull 3 หลายเดือนก่อน

    Leader manpreet ayali ji nu banona chahida.

  • @ginderverynicesonggarrybro8590
    @ginderverynicesonggarrybro8590 3 หลายเดือนก่อน

    Ih hun sarpanch v nhi banana

  • @ManpreetsinghSandhu-xx2bs
    @ManpreetsinghSandhu-xx2bs 3 หลายเดือนก่อน

    Good

  • @jassingh6261
    @jassingh6261 2 หลายเดือนก่อน

    Jail þa marathon ji tuci v nhi gaie

  • @ginderverynicesonggarrybro8590
    @ginderverynicesonggarrybro8590 3 หลายเดือนก่อน

    Hun jit. Javi😂

  • @bharatraj6248
    @bharatraj6248 2 หลายเดือนก่อน

    Sare chor aa bas burki di ladai aa

  • @pushpindersodhi7080
    @pushpindersodhi7080 2 หลายเดือนก่อน

    ਅਲੀ ਬਾਬਾ ਤੇ ਚਾਲ਼ੀ ਚੋਰ ਕਹਾਣੀ ਪੁਰਾਣੀ ਹੋ ਗਈ I ਅੱਜ, ਬਾਦਲ ਖਾਨ ਤੇ ਚਾਲ਼ੀ ਚਵਲ਼ 😂😂

  • @kiransinghgill1793
    @kiransinghgill1793 3 หลายเดือนก่อน

    ਪੱਤਰਕਾਰ ਨੂੰ ਚਲੋ ਪਤਾ ਨਹੀਂ ਲੱਗਾ ਪਰ ਆਹ ਤਾਂ ਬਿਲਕੁਲ ਹੀ ਝੂਠ ਬੋਲਿਆ ਕਿ ਕਿਸਾਨ ਵਿਰੋਧੀ ਆਰਡੀਨੈਂਸ ਆਉਣ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਨਹੀਂ ਕੀਤਾ ਸਿਰਫ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਨੇ ਹੀ ਵਿਰੋਧ ਵਿੱਚ ਵੋਟਾਂ ਪਾਈਆਂ ਨੇ ਤੇ ਜੋ ਗੱਲਾਂ ਬਾਤਾਂ ਹੋਈਆਂ ਉਹ ਆਰਡੀਨੈਂਸ ਆਉਣ ਤੋਂ ਪਹਿਲਾਂ ਹੋਈਆਂ ਕਿਉਂਕਿ ਵਾਅਦਾ ਹੀ ਇਹ ਹੋਇਆ ਸੀ ਕਿ ਜਦੋਂ ਵੀ ਬਿੱਲ ਲਿਆਂਦਾ ਜਾਵੇਗਾ ਉਸ ਵਿੱਚ ਸੋਧਾਂ ਕਰਕੇ ਲਿਆਂਦਾ ਜਾਵੇਗਾ ਪਰ ਬਿਲ ਲਿਆਉਣ ਦੀ ਜਗ੍ਹਾ ਸਿੱਧਾ ਆਰਡੀਨੈਂਸ ਲੈ ਆਂਦਾ ਤਾਂ ਆਰਡੀਨੈਂਸ ਆਉਣ ਤੋਂ ਬਾਅਦ ਤਾਂ ਸਾਫ ਸਾਫ ਵਿਰੋਧ ਕੀਤਾ ਗਿਆ ਇਹ ਝੂਠ ਬੋਲਣ ਦੀ ਕੀ ਲੋੜ ਸੀ ਛੋਟੇ ਲੰਡੂਮਾਜਰੇ ਨੂੰ

    • @pushpindersodhi7080
      @pushpindersodhi7080 2 หลายเดือนก่อน

      ਲੰਡੂਮਾਜਰਾ 😂🤣😂🤣😂

  • @BalwinderKaur-qu9ls
    @BalwinderKaur-qu9ls 3 หลายเดือนก่อน

    Still she is with bjp internally to save his brother from ED CBI etc eis family both nu rabb hee punish karu oh a mawa deeya baduawa lagangiya jihna dei jawan putt nashei naal karei nei

  • @jagdeepsidhu5481
    @jagdeepsidhu5481 3 หลายเดือนก่อน

    Bikiu chandu majra