ਚੱਕੋ ਸੋਲਰ ਬਹੁਤ ਸਸਤਾ ਹੋ ਗਿਆ,,,10 ਦਾ ਕੁਨੈਸ਼ਨ ਖੇਤ ਵਾਲਾ,, ਘਰ ਵਾਲਾ ਸੋਲਰ ਰੇਟ ਡਿੱਗ ਪਏ ਹੇਠਾਂ

แชร์
ฝัง
  • เผยแพร่เมื่อ 27 เม.ย. 2024
  • #sukhjinder_lopon

ความคิดเห็น • 129

  • @user-fn3et8qf3g
    @user-fn3et8qf3g 12 วันที่ผ่านมา +9

    ਸੁਖਜਿੰਦਰ ਵੀਰ ਲੋਪੋ ਵਾਲਿਆ ਕਿਸੇ ਦੀ promotion ਕਰਨ ਤੋ ਪਹਿਲਾ ਉਸ ਦੀ reputation ਦਾ ਉਸ ਦੇ ਏਰੀਏ ਤੋ ਪਤਾ ਕਰ ਲਿਆ ਕਰ ਵੀਰ 🙏🙏🙏🙏

  • @GurinderSingh-ke9bf
    @GurinderSingh-ke9bf 18 วันที่ผ่านมา +10

    ਅਜੇ ਤਾਂ ਸੋਲਰ ਪੈਨਲਾਂ ਦਾ ਰੇਟ ਡਿੱਗਣਾ ਆ ਕਿਉਂਕਿ ਨਵੀਂ ਵਧੀਆ ਤਕਨੀਕ ਆ ਰਹੀ ਹੈ ਇੰਡੀਆ ਵਿਚ!!

  • @lovedeepmaan4603
    @lovedeepmaan4603 18 วันที่ผ่านมา +10

    ਲੋਪੋ ਵਾਲਿਆਂ ਵੀਰਾਂ ਮਸ਼ਹੂਰੀ ਕਰਨ ਤੋ ਪਹਿਲਾ ਥੋੜਾ ਜਾ ਜਾਣਕਾਰੀ ਮਾਰਕਿਟ ਚੋ ਵੀ ਲਿਆ ਕਰੋ । ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ।

    • @Bharowalcctv
      @Bharowalcctv 18 วันที่ผ่านมา

      Bai jiii eda da ki hogiyiaaa Jo

  • @rbrar3859
    @rbrar3859 18 วันที่ผ่านมา +6

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @SukhwinderSingh-wq5ip
    @SukhwinderSingh-wq5ip 19 วันที่ผ่านมา +14

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jagvirbrar12
    @jagvirbrar12 19 วันที่ผ่านมา +2

    5 hp monoblock da ki rate he ji

  • @JivanManhas
    @JivanManhas 19 วันที่ผ่านมา +3

    Sir 7.5 da ki rate aa. Pannel with moter only

  • @laddijangu
    @laddijangu 17 วันที่ผ่านมา

    M planning to install this off-grid system in kansal village near Chandigarh for 5 kw

  • @sukhisandhu4900
    @sukhisandhu4900 18 วันที่ผ่านมา +1

    3 has power da ki rate 22 g elaka muktsar sahib

  • @jatindermann8616
    @jatindermann8616 19 วันที่ผ่านมา +4

    Jindabaad Paji

  • @user-zf5rq8tv9p
    @user-zf5rq8tv9p 17 วันที่ผ่านมา +2

    ਵਧੀਆ ਜਾਣ ਕਾਰੀ

  • @preetrajsinghpreetrajsingh8919
    @preetrajsinghpreetrajsingh8919 19 วันที่ผ่านมา +10

    ਜੀਓ ਜੀਓ ਸੁਖਵਿੰਦਰ ਬਾਈ ਜੀ

  • @lovedeepmaan4603
    @lovedeepmaan4603 18 วันที่ผ่านมา +3

    ਪੰਜਾਬ ਸਰਕਾਰ ਵੀ ਸਬਸਿਡੀ ਦੇਣ ਦਾ ਕਿਹ ਰਹੀ ਆ ਥੋੜਾ ਇੰਤਜ਼ਾਰ ਹੀ ਕਰ ਲਈਏ । ਨਾਲੇ ਸੁਣਨ ਚ ਆਇਆ ਪੋਲੀ ਪੈਨਲ ਬੰਦ ਹੋ ਰਹੇ ਆ ।

    • @SinghSingh-un9tb
      @SinghSingh-un9tb 18 วันที่ผ่านมา

      ਬਾਈ ਜੀ ਪੋਲੀ ਪੈਨਲ ਕਿਹੜੇ ਹੁੰਦੇ ਹਨ

    • @sainiz
      @sainiz 4 วันที่ผ่านมา +1

      ਦਿਖਾ ਮੋਨੋ ਪੈਨਲ ਰਹੇ ਨੇ ਪਰ ਲਾਣੇ ਇਨ੍ਹਾਂ ਨੇ ਪੋਲੋ ਪੈਨਲ ਹੈ
      ਪੋਲੋ ਪੈਨਲ ਸਾਇਡ ਤੋ ਕੱਟ ਲੱਗੇ ਨਹੀਂ ਹੁੰਦੇ ਉਹ ਹਲਕੇ ਨੀਲੇ ਰੰਗ ਦੇ ਹੁੰਦੇ ਹਨ ਜਦ ਕਿ ਮੋਨੋ ਪੈਨਲ ਡਾਰਕ ਨੀਲੇ ਹੁੰਦੇ ਹਨ ਜੋ ਦਿਖਾ ਰਹੇ ਨੇ 🙏

  • @gurnamsinghje9327
    @gurnamsinghje9327 18 วันที่ผ่านมา +2

    3 hp di motor da solar system price

  • @user-el3hr4vt6l
    @user-el3hr4vt6l 19 วันที่ผ่านมา +2

    Atta Chakki chal u bai 10hp moter ha

  • @SinghSingh-un9tb
    @SinghSingh-un9tb 19 วันที่ผ่านมา +5

    130 ਫੁਟ ਤੇ ਇਸ ਟਾਇਮ ਸਬਮਰਸੀਬਲ ਮੋਟਰਾਂ ਚਲ ਰਹੀ ਆ ਹਨ ਤਿੰਨ ਕਿੱਲੇ ਜਮੀਨ ਹੈ 7.5 ਐਚ ਪੀ ਦੀ ਮੋਟਰ ਸਾਰ ਸਕਦੀ ਹੈ ਅਤੇ ਕੀ ਖਰਚਾ ਆਊਗਾ ਜੀ

    • @Jasveer1991
      @Jasveer1991 17 วันที่ผ่านมา

      12.5 hp lgao minimum

  • @Carryfans973
    @Carryfans973 19 วันที่ผ่านมา +1

    Jahan per connection Lagana vahan per 15 16 foot uske sath Pani recharge Ka Karna0 system Hona chahie 50% niche Pani utarana chahie Hona chahie

  • @amrikkang5342
    @amrikkang5342 19 วันที่ผ่านมา +10

    120 ਫੁੱਟ ਪਾਣੀ ਦਾ ਲੈਵਲ ਹੈ ਕਿੰਨੇ ਹਾਰਸ ਪਾਵਰ ਦੀ ਮੋਟਰ ਕੰਮ ਕਰੂ ਗੀ

    • @Harpreetsingh-xk7eg
      @Harpreetsingh-xk7eg 19 วันที่ผ่านมา +1

      7.5 hp

    • @GurdevSingh-vd5ie
      @GurdevSingh-vd5ie 19 วันที่ผ่านมา

      ਕਿੰਨਾ ਖ਼ਰਚਾ ਆਉ

    • @GurdevSingh-vd5ie
      @GurdevSingh-vd5ie 19 วันที่ผ่านมา

      ਮੇਰੇ ਕੋਲ ਇੱਕ ਏਕੜ ਜ਼ਮੀਨ ਹੈ।।ਨਲਕਾ ਲੋਣ ਦੀ ਸੋਚ ਰੇਹਾਂ ਹਾਂ।।🎉ਡਰੀਪ ਸਿਸਟੰਮ ਅਤੇ ਕੁਦਰਤੀ ਖੇਤੀ।।ਪਾਣੀ ਨਾ ਮਾਤਰ ਲੋੜ ਹੈ 🎉ਨਲਕੇ ਦਾ ਹੈਡਲ ਤਾਂ ਠਾਂਅ ਕਰਨਾਂ ਹੈ

    • @Harpreetsingh-xk7eg
      @Harpreetsingh-xk7eg 19 วันที่ผ่านมา

      @@GurdevSingh-vd5ie 380000

    • @GurdevSingh-vd5ie
      @GurdevSingh-vd5ie 19 วันที่ผ่านมา

      ਅੰਗੁਰ ਖਟੇ ਵਾਲੀ ਕਹਾਵਤ ਤਾਂ ਸੁਣੀ ਹੋਉ 😅 ਮੈਂ ਆਪ ਹੀ ਗੇੜ ਲੂੰ 😅ਖੇਤ ਨੂੰ ਡਕ ਕੇ ਰੱਖੋ । ਸਿੱਧੀ ਧੁੱਪ ਤੋਂ ਬਚਾਉ।।😮ਦੇਸੀ ਤਰੀਕੇ ਨਾਲ ਜੀਵ ਅੰਮ੍ਰਿਤ ਬਣਾਕੇ ਪਾ ਦੇਉ।।।ਸੁਖਛੰਮ ਜੀਅ ਪੈਦਾ ਕਰ ਲਉ।।ਪਾਣੀ ਦੀ ਵਰਤੋਂ ਬੜੀ ਘੱਟ ਹੈ

  • @suchasingh2663
    @suchasingh2663 12 วันที่ผ่านมา

    Very good information for the public

  • @user-qs6wo5ot6k
    @user-qs6wo5ot6k 17 วันที่ผ่านมา

    Bai g Giddarbaha ch lubi, UTL de pannel brand new 10 hp machhi moter with loarning pipe rate 3,10,000=00 lounde h

  • @harbhjansingh3653
    @harbhjansingh3653 18 วันที่ผ่านมา +1

    Good information ji

  • @sukhdevsingh6069
    @sukhdevsingh6069 18 วันที่ผ่านมา +1

    3 hp Dee cost?

  • @Jasveer1991
    @Jasveer1991 17 วันที่ผ่านมา +1

    Kise v company de lgga lo bss orignal hove panel...A grade cell use keta hove

    • @arshdeepsinghthuledar4544
      @arshdeepsinghthuledar4544 17 วันที่ผ่านมา

      Bilkul A grade hona chahida
      Gal eda market ch ena kuch use ho riha
      So doubt clear karooo
      After then purchase

  • @RavinderSingh-ll6nd
    @RavinderSingh-ll6nd 19 วันที่ผ่านมา +5

    ਮੈਨੂੰ ਤਾ ਸਬ ਸੀਟੀ ਆੲੀ ਨੀ ਬਾੲੀ

  • @charanjeetsingh972
    @charanjeetsingh972 18 วันที่ผ่านมา +1

    Bijli tan mil ju gi , Eda lava ke pani sara hi khatam Kar Dena, pani nai milna mitro

  • @BaldevSingh-zz4ck
    @BaldevSingh-zz4ck 18 วันที่ผ่านมา +1

    Poly panel ta band ho rhe hn,
    Tuhade kol purana maal hai ?

    • @Bharowalcctv
      @Bharowalcctv 18 วันที่ผ่านมา

      Hnjiii asiii vi suniyia
      Par UTL , LUBI daa ta ariha va

  • @kamaljitsingh3916
    @kamaljitsingh3916 21 ชั่วโมงที่ผ่านมา

    Bad service thay don't care samall custumer I was visit 3 time also thay don't pick phone also I was ready for paying but thay don't setup my pump only laraa

  • @melasinghsandhusandhu
    @melasinghsandhusandhu 19 วันที่ผ่านมา +1

    V good infermastion

  • @AVTARSINGH-zu3cj
    @AVTARSINGH-zu3cj 19 วันที่ผ่านมา +1

    Solar. Is. A. Best. Systeam

  • @arjunvelly219
    @arjunvelly219 19 วันที่ผ่านมา +7

    Kime a jatta

  • @user-of9sx5ih7r
    @user-of9sx5ih7r 19 วันที่ผ่านมา +2

    💚🙏🌹

  • @MrSingh-hq5zd
    @MrSingh-hq5zd 19 วันที่ผ่านมา +1

    Motran da pani poora nahi hundah ehna solars tonh

  • @jaswinderjassa2637
    @jaswinderjassa2637 19 วันที่ผ่านมา +30

    ਮੈ ਸੋਲਰ ਘਰੇ ਲਾਵਾਉ ਏਸੀ ਚਲਾਉਣਾ ਅਤੇ ਚਾਰਜ ਹੇਣ ਵਾਲੀ ਗੱਡੀ ਲੈਣ ਲੱਗਾ ਗੱਡੀ ਵੀ ਫਰੀ ਚ ਚਲਾਊ

    • @baljitsingh2014
      @baljitsingh2014 19 วันที่ผ่านมา +4

      ਫੋਨ ਨੰਬਰ ਦਿਓ

    • @sukhvir124
      @sukhvir124 19 วันที่ผ่านมา +3

      Jassa Veer You Are really doing right..

    • @sukhvir124
      @sukhvir124 19 วันที่ผ่านมา +2

      Jassa Veer you are doing right....

    • @punjabweatherupdates
      @punjabweatherupdates 18 วันที่ผ่านมา +1

      👍👍👍💧💧💧💧💧

    • @bsmaahalsingh3611
      @bsmaahalsingh3611 18 วันที่ผ่านมา +1

      Veer ji🙏
      On grid 5kw te
      3 fan, 2 led tv,
      tullu pump te
      1.5 tan da ek ac chal
      jayga ???

  • @mandy_saidpuriaa
    @mandy_saidpuriaa 17 วันที่ผ่านมา

    For more information

  • @harjindersidhu7025
    @harjindersidhu7025 19 วันที่ผ่านมา +3

    200 ਅਮਪੇਰ ਦਾ ਵੈਲਡਿੰਗ ਪੰਜ ਕਿਲੋ ਦੇ ਤੇ ਚੱਲ ਸਕਦਾ ਹੈ

  • @labhsaharan2503
    @labhsaharan2503 16 วันที่ผ่านมา +1

    ਪੰਜ ਦੀ ਮੱਛੀ ਮੋਟਰ ਢਾਈ ਐਚੀ ਕੱਡਦੀ ਦੀ ਆ ਵੀਰ

  • @mohindermann3887
    @mohindermann3887 19 วันที่ผ่านมา +17

    ਇਸ ਸਾਲ ਡੇਢ ਮਹੀਨਾ ਸੂਰਜ ਨਹੀਂ ਨਿਕਲਿਆ ਮੋਟਰਾਂ ਨਹੀਂ ਚੱਲੀਆਂ ਕੋਈ ਹੱਲ?

    • @ohibande8265
      @ohibande8265 19 วันที่ผ่านมา +4

      ਇਹਨਾ ਨੂੰ ਨਾਂ ਪੁੱਛੀ ਵਿਰ ਇਹਨਾ ਕਿਹਨਾ ਸਾਡੇ ਕੋਲ ਬਦਲ ਊਰਜਾ ਵੀ ਹੈ 😅

    • @allinone659
      @allinone659 19 วันที่ผ่านมา

      tesal lithium battery mildi ohde ch store ho jndi power pr mehnga molda

    • @user-lx2gw3fo5w
      @user-lx2gw3fo5w 19 วันที่ผ่านมา +1

      ​@@allinone659pra battery sasti aa jandi aa na

    • @avjindersinghsodha3633
      @avjindersinghsodha3633 4 วันที่ผ่านมา

      ਸੋਲਰ ਪੈਨਲ ਕੋਲੇ ਨਰਾਲੇ ਬਾਬੇ ਦਾ ਨਾਮ ਲੈ ਕੇ ਲਾਲਟੈਨ ਚਲਾ ਦਿਓ ਸੂਰਜ ਦੀ ਥਾ ਲਾਲਟੈਨ ਨਾਲ ਚਲ ਪਵੇਗਾ ਕੰਮ

  • @user-we1lk4cl1e
    @user-we1lk4cl1e 12 วันที่ผ่านมา

    ❤❤❤❤

  • @khetiadvice
    @khetiadvice 19 วันที่ผ่านมา +1

    Jina sasta panel Oni jaldi khrab😅😅😅😅😅

    • @arshdeepsinghthuledar4544
      @arshdeepsinghthuledar4544 19 วันที่ผ่านมา

      Baiii sastiiii cheejjj oh hundiiii jo sahiiii na hova
      Bohat kuch a solar da vich
      But A Grade cheej or company da material cost da fark auna hi auna

  • @jatindersinghpandher
    @jatindersinghpandher 19 วันที่ผ่านมา

    200 foot te motor lag sakde aa

    • @Jasveer1991
      @Jasveer1991 17 วันที่ผ่านมา

      Nhi jayda benifit nhiaaaa

  • @suchasingh2663
    @suchasingh2663 12 วันที่ผ่านมา

    And I am living 1191/A Ranjit Nagar Kharar District Mohali Punjab

  • @sukhmanchahal5768
    @sukhmanchahal5768 18 วันที่ผ่านมา

    Kise ne v solar system lagwaona oh sirf hun topcon 550 watt toh upper wale pannel lagwona

    • @arshdeepsinghthuledar4544
      @arshdeepsinghthuledar4544 18 วันที่ผ่านมา

      Hnjii topcon ta 585 watt da aunda va

    • @harjitsandhu2881
      @harjitsandhu2881 17 วันที่ผ่านมา

      ਬਹੁਤ ਮੇਹਗਾ ਹੱਗਾ

    • @sukhmanchahal5768
      @sukhmanchahal5768 16 วันที่ผ่านมา

      @@harjitsandhu2881 rate same hunda veer 5 kw da on grid 250000 da lag janda

    • @sukhmanchahal5768
      @sukhmanchahal5768 16 วันที่ผ่านมา

      @@arshdeepsinghthuledar4544 mai 570 watt da lagwa lea ji

  • @Carryfans973
    @Carryfans973 19 วันที่ผ่านมา +1

    30 Sal Tak Ka Pani Punjab Vich vaise hi Bachana Kranti Kyon Thi iski de rahe isliye Kyunki 30 Sal bad Pani Nahin rahega

    • @jatinderkaur9743
      @jatinderkaur9743 19 วันที่ผ่านมา

      Je 30 sal tkk pani muk jao fir jinda kahde te rehna

    • @SK-io4gd
      @SK-io4gd 19 วันที่ผ่านมา

      Don't worry brother,in 30 years there is likely hood of atleast 3 major floods and recharging of ground water will take place and more over people will learn to reduce the area under paddy cultivation by that time.

  • @harjitdhillon9150
    @harjitdhillon9150 19 วันที่ผ่านมา +1

    ਵੀਰ ਸਾਡੇ ਕੋਲ 42 ਕਿਲੋ ਵਾਟ ਕਨੈਕਸ਼ਨ ਆ ਘੱਟ ਤੋਂ ਘੱਟ ਕਿੰਨੇ ਕਿਲੋ ਵਾਟ ਸੋਲਰ ਕਨੈਕਸ਼ਨ ਲਗਵਾ ਸਕਦੇ ਆ

    • @6434mann
      @6434mann 19 วันที่ผ่านมา +1

      30 kw

    • @arshdeepsinghthuledar4544
      @arshdeepsinghthuledar4544 19 วันที่ผ่านมา

      Hi Arshdeep Singh
      From MAXSS INDUSTRIES TDR
      Veergi jina thoda sanction load ona KW tkk lgvaa sakde oo (eg je thoda 50 kilo tkk load aa tan 50 tkk lgg jao)

  • @lakhvircheema4426
    @lakhvircheema4426 19 วันที่ผ่านมา

    5kg wt da ghar ch kene da

    • @arshdeepsinghthuledar4544
      @arshdeepsinghthuledar4544 19 วันที่ผ่านมา

      From MAXSS INDUSTRIES TDR
      PRICE WITH SUBSIDY 50 Rs WATT
      TOTAL - 2,50,000

  • @jasvirsinghseera4409
    @jasvirsinghseera4409 19 วันที่ผ่านมา +2

    On grid ta har koi hi 230000 lga dinda bai

    • @ohibande8265
      @ohibande8265 19 วันที่ผ่านมา +2

      Phir Veer Eh Bande Pehla 3,50,000 Vich Launde Hune Va Hun Eh 2,30,000 Vich La Rahe Va Rate Ehna De Hisaab Naal Bahot Sasta Rate Karta Va Solar System Da Par Customer De Hisaab Naal Haale V Mehnga Va Ehna De Hisaab Naal Sasta Va 😂

    • @arshdeepsinghthuledar4544
      @arshdeepsinghthuledar4544 19 วันที่ผ่านมา

      @@ohibande8265
      Hi Arshdeep Singh
      From MAXSS INDUSTRIES TDR
      Veergi tuci avde according rate na describe kro sade wholesale rate ne
      🙏

    • @sevaksingh9469
      @sevaksingh9469 16 วันที่ผ่านมา

      ਅਸੀ 190 ਦਾ ਲਵਾਇਆ utl ਦਾ ਘਰੇ 50 ਹਜਾਰ ਸਬਸਿਡੀ ਅ ਗਈ

  • @omarora8630
    @omarora8630 18 วันที่ผ่านมา

    Asi wari dae panle full Resesri and moter 3 lac 40 thousand public nu pagla na bano

  • @jaswinderkaur9970
    @jaswinderkaur9970 18 วันที่ผ่านมา

    3 has power da ki rate hai bhi g

  • @omarora8630
    @omarora8630 18 วันที่ผ่านมา

    2 lac 20 thousand only wari da monopark faclcut sarbsity 78000 -142000 rupees

    • @Bharowalcctv
      @Bharowalcctv 18 วันที่ผ่านมา

      Kitho gal krda o tusiii waaree ta b grade vi bohat aunda VA market ch

  • @khetiadvice
    @khetiadvice 19 วันที่ผ่านมา

    Pahla wich bht olla hagaaa

    • @arshdeepsinghthuledar4544
      @arshdeepsinghthuledar4544 19 วันที่ผ่านมา

      Bilkul sahi veer Asa krka with bill , guarantee , waarantee certificate da nal material lavoooo

  • @jassasingh5365
    @jassasingh5365 19 วันที่ผ่านมา +2

    ਬਾਈ ਜੀ ਮੈਂ ਮਾਨਸਾ ਜ਼ਿਲ੍ਹੇ ਤੋਂ ਹਾਂ ਸਾਡੇ ਪਾਣੀ ਦਾ ਲੈਵਲ 35 ਫੁੱਟ ਤੇ ਹੈ ਅਸੀਂ ਸਾਡੇ ਸੱਤ ਪਾਵਰ ਦਾ ਕਨੈਕਸ਼ਨ ਲਵਾਉਣਾ ਗਾ ਸਾਡੇ 24 ਪੈਨਲ ਲਾਕੇ ਵਧੀਆ ਚਲਦੇ ਨੇ ਬਾਈ ਜੀ ਇਸ ਤੇ ਟੋਟਲ ਖਰਚਾ ਕਿੰਨਾ ਆਊ ਗਾ ਜੀ ਵਧੀਆ ਸਮਾਨ ਲਾਕੇ ਅਸੀਂ ਤਾਂ ਕੱਲਾ ਬੋਰ ਕੀਤਾ ਹੋਇਆ ਹੈ

    • @raghbirsinghsidhu399
      @raghbirsinghsidhu399 18 วันที่ผ่านมา +1

      ਘਰੇਲੂ ਕਨੈਕਸ਼ਨ ਬਾਰੇ ਦੱਸਿਆ ਜਾਵੇ

  • @user-el8lb6rs3p
    @user-el8lb6rs3p 19 วันที่ผ่านมา

    2.50 lakh da Soler fir sasta kive Hoya 2.50lakh da moge v londe naale subciti v milti aa tusi kyu juth bol Rahe ho ke sasta hoya

    • @arshdeepsinghthuledar4544
      @arshdeepsinghthuledar4544 19 วันที่ผ่านมา

      Asiiii kyooo jhooth bolna jo quality da material a sada kol asiii ohiiii lonaaa va
      Moga to lava loooo far tusiiii

  • @Goyal..dairy...farm--
    @Goyal..dairy...farm-- 17 วันที่ผ่านมา

    20 rupaye par wat milda

  • @Sandhu_94632
    @Sandhu_94632 18 วันที่ผ่านมา

    Koi fark ne aam rate aa market wala

    • @Bharowalcctv
      @Bharowalcctv 18 วันที่ผ่านมา

      Bai rate try kita kiii rate da Raha na 10 hp da

  • @BhupinderSinghBadesha
    @BhupinderSinghBadesha 19 วันที่ผ่านมา

    ❤❤❤

  • @davindersingh3828
    @davindersingh3828 19 วันที่ผ่านมา +1

    Haryana gov ne 10 hp sara set .1.38 che lga k ditta

  • @user-mw6ql3ko7p
    @user-mw6ql3ko7p 18 วันที่ผ่านมา

    महंगा दे रहे हैं मेरे पास 10 एचपी का शक्ति सोलर पंप का सेट है कंप्लीट ढाई लाख में मैं दे दूंगा मोटर भी शक्ति की है

    • @Bharowalcctv
      @Bharowalcctv 18 วันที่ผ่านมา

      Bai kyuuuu befkuffff bnaaa Raha o kasa ethna sastaaa ho jaya ga 10 hp set

  • @jaspalsingh1650
    @jaspalsingh1650 19 วันที่ผ่านมา +1

    Koi faida nahi

  • @sarjiwankumar5955
    @sarjiwankumar5955 19 วันที่ผ่านมา

    30 RS aam milada

    • @arshdeepsinghthuledar4544
      @arshdeepsinghthuledar4544 19 วันที่ผ่านมา

      Brother A grade panel 30 Rs ch kithooo miljuuuu ga

    • @sarjiwankumar5955
      @sarjiwankumar5955 17 วันที่ผ่านมา

      @@arshdeepsinghthuledar4544 kine kilowatt need available kar ho jaye ga

  • @JaswinderSingh-ut4zx
    @JaswinderSingh-ut4zx 19 วันที่ผ่านมา +2

    ਆਕਸੀਜਨ ਵਾਗੂੰ ਸੂਰਜ ਚੋ ਚਾਰੇਜ ਵੀ ਮੋਕ ਜਾਣਾ

    • @jatinderkaur9743
      @jatinderkaur9743 19 วันที่ผ่านมา

      22 je suraj tu charge muk gyea apaa v muk janaa

  • @AtmaPannu
    @AtmaPannu 17 วันที่ผ่านมา

    Jhooth koi rate ni ghat hoya

  • @davindersarai
    @davindersarai 19 วันที่ผ่านมา

    Jhooth bahut hunda

    • @jatinderkaur9743
      @jatinderkaur9743 19 วันที่ผ่านมา

      Ehh tan pkaa 22 je apnaa koi punjabi truki krn di kosish krda apaa luk krn nhi dinde apaa bina bnde nu mile gll kitee boli janee apaa boht such bol rhe aa

  • @greatcanada4989
    @greatcanada4989 18 วันที่ผ่านมา +1

    22 ji bahi amratpal da v sath deo

  • @jaspalsingh1650
    @jaspalsingh1650 19 วันที่ผ่านมา +1

    Dhundh vich nahi chalda jhutt

  • @SukhwinderSingh-ir1rd
    @SukhwinderSingh-ir1rd 19 วันที่ผ่านมา

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਸ਼ਰਮ ਬੰਦਾ ਖੇਤਰ ਤੇਰੇ ਪਿਓ ਨੇ ਦੱਸਣਾ ਸੀ

    • @harshbabsekhon7059
      @harshbabsekhon7059 19 วันที่ผ่านมา +6

      ਕਮੈਂਟ ਵਿਚ ਮਾੜੀ ਭਾਸ਼ਾ ਨਾ ਵਰਤੋਂ ਕਰੋ ਬਾਈ ਜੀ

  • @greatcanada4989
    @greatcanada4989 18 วันที่ผ่านมา

    O baho bahi amratpal singh khalasa ware v koi video pao sport karo

  • @greatcanada4989
    @greatcanada4989 18 วันที่ผ่านมา +2

    Bahi amratpal de sport karo

  • @deepsingh4409
    @deepsingh4409 17 วันที่ผ่านมา

    Je ustaad ana he Tera Kam chal rha ta as bande nu 30.40 hjar paise de k add nhe kroni se tu pra thoda ja sach bolya kro

    • @arshdeepsinghthuledar4544
      @arshdeepsinghthuledar4544 17 วันที่ผ่านมา

      Pra kam di koiii problem ni wholesale ch
      Retail shuruuu kita so ta add karvayiii a
      Jo soch riha pra eda diii koi gal ni