ਭੰਗੂ ਭਰਾਵਾਂ ਦੀ ਜੋੜੀ ਦਾ ਕਮਾਲ, ਬਿਨਾਂ ਰੇਹ ਸਪਰੇਹ ਤੋਂ ਗੰਨਿਆਂ ਦਾ ਦੇਸੀ ਗੁੜ

แชร์
ฝัง
  • เผยแพร่เมื่อ 3 มี.ค. 2024
  • #PrimeAsiaTV #PrimeTime #parmvirbaath #jaggery #desi #jaggerysweetrecipes #jaggerybenefits
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 92

  • @naibsingh_1235
    @naibsingh_1235 3 หลายเดือนก่อน +8

    ਆਪ ਕੰਮ ਕਰਦੇ ਹਨ ਜੋਂ ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਕਿਸਾਨਾਂ ਨੂੰ ਆਪਣੇ ਆਪ ਸਮਝ ਕੇ ਕੰਮ ਖੁਦ ਕਰ ਨੇ ਚਾਹੀਦੇ ਹਨ। ਸਰਕਾਰ ਨੇ ਸਾਨੂੰ ਕੁਝ ਨਹੀਂ ਦੇਣਾ। ਧੰਨਵਾਦ ਜੀ।

  • @pkd1305
    @pkd1305 หลายเดือนก่อน +1

    ਬਹੁਤ ਵਧੀਆ ਸਾਰੇ ਇਉ ਕਮਾਊ ਵਖਰੇ ਤਰੀਕਿਆ ਨਾਲ ਰਲ ਮਿਲਕੇ ਰਹੌ ਸਰਕਾਰਾ ਨੂੰ ਮੰਡੀਆ ਵਾਲਿਆ ਨੂੰ ਜੁੱਤੀਆ ਮਾਰ ਕੇ ਭਜਾਉ ਵਧੀਆ ਭਾਈ ਸਾਭ ਮੈ ਵੀ ਮੰਗਵਾਗਾ

  • @Manraj1265
    @Manraj1265 3 หลายเดือนก่อน +6

    ਬਹੁਤ ਵਧੀਆ ਬਾਈ ਜੀ, ਬਾਠ ਸਾਹਬ ਬਹੁਤ ਵਧੀਆ ਰਿਪੋਰਟ। ਧੰਨਵਾਦ

  • @gurbindersinghgill4479
    @gurbindersinghgill4479 3 หลายเดือนก่อน +6

    ਬਹੁਤ ਵਧੀਆ ਮੇਰੇ ਵੀਰ

  • @user-ez6im3rq5l
    @user-ez6im3rq5l 2 หลายเดือนก่อน +1

    ਭਾਈ ਸਾਹਿਬ ਅਮਰਜੀਤ ਸਿੰਘ ਜੀ,
    ਸਤਿ ਸ੍ਰੀ ਅਕਾਲ
    ਭਾਈ ਸਾਹਿਬ ਬਹੁਤ ਬਹੁਤ ਮੁਬਾਰਕਾਂ
    ਭਾਈ ਫ਼ੋਨ ਨੰਬਰ ਲਿਖਣ ਦੀ ਕਿਰਪਾਲਤਾ ਕਰੋ ਜੀ ।

  • @cheema5056
    @cheema5056 2 หลายเดือนก่อน +1

    ਘੱਟ ਝਾੜ ਲੈਣ ਕਿਸਾਨ ਸਾਰੇ ਕਿਸਾਨ ਫੈਰ ਵੇਖੋ ਕਿਵੇਂ ਕਦਰ ਪੈਂਦੀ ਫਸਲਾਂ ਦੀ

  • @dilbaghkhalsa6102
    @dilbaghkhalsa6102 3 หลายเดือนก่อน +5

    Very Good Waheguru Chardi Kala Karn Dilbagh Singh Asi Amritsar Police

  • @SatnamSingh-qh3le
    @SatnamSingh-qh3le 3 หลายเดือนก่อน +4

    ਬਹੁਤ ਵਧੀਆ ਬਾਠ ਵੀਰ ਅਸੀਂ ਵੀ ਤਕਰੀਬਨ 40 ਕੁ ਸਾਲ ਤੋਂ ਗੁੜ ਬਣਾ ਰਹੇ ਆ ਬਣਾਉਣ ਤੋਂ ਪਹਿਲਾਂ ਵਿਕਿਆ ਹੁੰਦਾ

    • @chahal-pbmte
      @chahal-pbmte 3 หลายเดือนก่อน

      ਕਿਹੜਾ ਪਿੰਡ ਐ ?

  • @rooplalrandhawa7621
    @rooplalrandhawa7621 3 หลายเดือนก่อน +2

    Dear Bath you did good job. Amarjeet & karamjeet both are nice truthful and hard working. I am using their products since last five years. Products are up to the mark.

  • @Hardevsingh-jj5fi
    @Hardevsingh-jj5fi 3 หลายเดือนก่อน +5

    Very nice. Keep it up.

  • @harneksingh4115
    @harneksingh4115 3 หลายเดือนก่อน +4

    Good job amarjeet singh ji

  • @hardhirvirk1992
    @hardhirvirk1992 3 หลายเดือนก่อน +2

    Hard working people

  • @simranrandhawa9037
    @simranrandhawa9037 3 หลายเดือนก่อน +3

    Bahut vadhia lgga program emandari mehnat sarea hi enj krn kinna v dhia hovea.

  • @surinderkaursurinderkaur9303
    @surinderkaursurinderkaur9303 3 หลายเดือนก่อน +4

    Very nice God bless you veer ji.

  • @jeetasingh9510
    @jeetasingh9510 3 หลายเดือนก่อน +3

    Online vi milda hai ke nhi bcoz I want to buy at Faridkot

  • @user-nq5or5fx4q
    @user-nq5or5fx4q 3 หลายเดือนก่อน +3

    Very Nice Baath bai je 🙏 From Bint Rai JODHPUR PAKHAR ( Maur Mandi )

  • @harbansbhangoo
    @harbansbhangoo 3 หลายเดือนก่อน +6

    ਅਸੀ ਵੀ ਭੰਗੂ ਹਾਂ🎉🎉

    • @onkarsahota1677
      @onkarsahota1677 3 หลายเดือนก่อน +1

      ਲੁਧਿਆਣਾ ਜ਼ਿਲ੍ਹੇ ਵਿੱਚ ਹਰਮੈਹਤ ਸਿੰਘ ਭੰਗੂ ਬੜਾ ਮਸ਼ਹੂਰ ਹੋਇਆ ਪੰਜਾਹ ਸਾਲ ਪਹਿਲਾਂ।

  • @jeetasingh9510
    @jeetasingh9510 3 หลายเดือนก่อน +3

    Support with figures of jaggery being sold with the production of sugarcane they r processing.

  • @manrajjakhar7738
    @manrajjakhar7738 3 หลายเดือนก่อน +2

    Very good project and your dedication of your baath saab

  • @jasmailsingh7520
    @jasmailsingh7520 3 หลายเดือนก่อน +3

    Wonderful 👍❤❤

  • @user-us9jw3gh5b
    @user-us9jw3gh5b 3 หลายเดือนก่อน +3

    Bhutvadya jibathsahib

  • @buttarpreet7979
    @buttarpreet7979 3 หลายเดือนก่อน +8

    ਇਮਾਨਦਾਰ ਹੋਨਾ

  • @peacefully67
    @peacefully67 3 หลายเดือนก่อน +2

    💯💯

  • @sandeepsingh2458
    @sandeepsingh2458 3 หลายเดือนก่อน +1

    Great job bhaji

  • @jatinderkaur6174
    @jatinderkaur6174 3 หลายเดือนก่อน +2

    💯💯👌

  • @surinderkaur2100
    @surinderkaur2100 3 หลายเดือนก่อน +1

    ਵਾਹ

  • @kakajassa8224
    @kakajassa8224 3 หลายเดือนก่อน +2

  • @jarnailsingh9949
    @jarnailsingh9949 3 หลายเดือนก่อน +3

    453rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @hardeepsinghcheema429
    @hardeepsinghcheema429 3 หลายเดือนก่อน +28

    ਬਾਠ ਸਾਹਿਬ ਇਹ ਚਾਹੜਕੇ ਪਿੰਡ ਸਾਡੇ ਪਿੰਡ ਦੇ ਨਜ਼ਦੀਕ ਹੈ ਜੀ l ਇਹ ਭੰਗੂ ਸਾਹਿਬ ਤਾਂ. ਪਹਿਲਾਂ ਹੀ ਬਹੁਤ ਨਖਰੇ ਨਾਲ ਗੁੜ ਵੇਚਦੇ ਨੇ ਬਾਠ ਤੁਸੀਂ ਹੋਰ ਉੱਪਰ ਨੂੰ ਚੱਕ ਦਿੱਤਾ l

    • @sukhmindersingh7565
      @sukhmindersingh7565 3 หลายเดือนก่อน +4

      Paramveer ne kerra free kita hona 😂 dollar vich rate aa

    • @armaanbhangu
      @armaanbhangu 3 หลายเดือนก่อน +3

      ​@@sukhmindersingh7565hnji tuhanu lgda hona sir eda 😂

    • @bhangukudratikhetifarm6144
      @bhangukudratikhetifarm6144 3 หลายเดือนก่อน

      ​@@sukhmindersingh7565ਹਾਹਾਹਾ

    • @bhangukudratikhetifarm6144
      @bhangukudratikhetifarm6144 3 หลายเดือนก่อน +5

      ਚੀਮਾਂ ਸਾਬ ਜੀ ਤੁਸੀਂ ਬਹੁਤ ਵਧੀਆ ਕਮੈਂਟ ਲਿਖਿਆ ।ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ੁੱਧ ਚੀਜ ਖਰੀਦਣ ਵਾਸਤੇ ਲੋਕ ਖੂਹ ਵਿੱਚ ਉੱਤਰਕੇ ਵੀ ਖਰੀਦਣ ਨੂੰ ਤਿਆਰ ਹਨ।

    • @sukhmindersingh7565
      @sukhmindersingh7565 3 หลายเดือนก่อน +1

      @@armaanbhangu clear aa koi chenel wala free nhi karda
      Je kita tan proof kar do!

  • @paldandiwal
    @paldandiwal 2 หลายเดือนก่อน

    Very nice

  • @vinylRECORDS8518
    @vinylRECORDS8518 3 หลายเดือนก่อน +1

    ਬਹੁਤ ਵਧੀਆ ਗੱਲ ਹੈ, ਜਿਹੜਾ ਸ਼ੁੱਧ ਗੁੜ ਤਿਆਰ ਕਰਦੇ ਹੈ ਪਰ ਮਿੱਠਾ ਤਾਂ ਮਿੱਠਾ ਹੈ, ਸ਼ੂਗਰ ਨਾਰਮਲ ਹੋਣ ਵਾਲੀ ਗੱਲ ਸਹੀ ਨਹੀਂ।

    • @user-gv8xz7kh9m
      @user-gv8xz7kh9m 3 หลายเดือนก่อน +1

      Bande bande ch fark hunda
      Te mithe mithe ch fark hunda

    • @vinylRECORDS8518
      @vinylRECORDS8518 3 หลายเดือนก่อน

      @@user-gv8xz7kh9m ਅੱਛਾ ਜੀ? ਦੱਸਣ ਲਈ ਧੰਨਵਾਦ

    • @JaspreetKaur-rd2we
      @JaspreetKaur-rd2we 3 หลายเดือนก่อน

      Jaggery nal sugar nahi hunda ji
      Sugar di problem stress level nal start hundi
      Stress Sadi body ch insulin nu effect karda te sugar di problem hundi
      Sugar di problem hon tu baad koi v mitthe wali cheez band kiti jandi hai

  • @sukhmindersingh7565
    @sukhmindersingh7565 3 หลายเดือนก่อน +2

    Tcbt nd Dr Krishan Chandra di tecnic use kar rehe ho I think?

  • @KamaljitKaur-fh6zi
    @KamaljitKaur-fh6zi 3 หลายเดือนก่อน +1

    ਭਾਜੀ ਬਾਡੀ ਦਾਨ ਕਰਨ ਸਬੰਧੀ ਫਾਰਮ ਕਿਥੋਂ ਮਿਲਦੇ ਹਨ

  • @user-ch3bp5gd1i
    @user-ch3bp5gd1i 3 หลายเดือนก่อน +5

    ਇਹ ਕਿਸ ਜਗਾਹ ਤੇ ਹੈ

    • @onkarsahota1677
      @onkarsahota1677 3 หลายเดือนก่อน

      ਭੋਗਪੁਰ ਸਟੇਸ਼ਨ ਦੇ ਲਾਗੇ ਤੇ ਬੱਸ ਅੱਡੇ ਲਾਗੇ

    • @bhangukudratikhetifarm6144
      @bhangukudratikhetifarm6144 3 หลายเดือนก่อน

      ​@@onkarsahota1677ਭਾਜੀ ਕਿਨ੍ਹਾਂ ਦਾ ਐਡਰੈਸ ਦੇਈ ਜਾਂਦੇ ਓ।

  • @ManjitSingh-fe3om
    @ManjitSingh-fe3om 3 หลายเดือนก่อน +3

    Paramvir veerji sat Sri Akal ji veerji hona da Mob No dena ji

  • @iqubalsinghsingh237
    @iqubalsinghsingh237 3 หลายเดือนก่อน

    🙏👍❤

  • @jeetasingh9510
    @jeetasingh9510 3 หลายเดือนก่อน +2

    Bath sahib aina sugarcane kithon aonda ih vi dso

    • @bhangukudratikhetifarm6144
      @bhangukudratikhetifarm6144 3 หลายเดือนก่อน

      ਸਾਡੇ ਆਪਣੇ ਖੇਤਾਂ ਵਿੱਚ ਹੀ ਪੈਦਾ ਹੁੰਦਾ ਹੈ।

  • @amanjosan5972
    @amanjosan5972 2 หลายเดือนก่อน

    Kehedi wariety beez de aa ganne di

  • @jeetasingh9510
    @jeetasingh9510 3 หลายเดือนก่อน +1

    Bhanghu sahib cover heads of all workers to avoid falling of hair in the stuff as it is very common.

    • @bhangukudratikhetifarm6144
      @bhangukudratikhetifarm6144 3 หลายเดือนก่อน

      ਸਰ ਸਰਦੀ ਹੋਣ ਕਰਕੇ ਟੋਪੀਆਂ ਪਾਈਆਂ ਸੀ ਥੋੜ੍ਹੀ ਗਰਮੀ ਹੋਣ ਕਰਕੇ ਟੋਪੀਆਂ ਉਤਾਰ ਬੈਠੇ ਸਨ।

  • @AvtarSingh-hu1pk
    @AvtarSingh-hu1pk 3 หลายเดือนก่อน +4

    ਸਿਰ ਵੀ ਢੱਕਨਾ ਚਾਹੀਦਾ ਲੇਵਰ ਨੰੂ

    • @birsingh5388
      @birsingh5388 3 หลายเดือนก่อน

      ਸਹੀ ਕਿਹਾ

    • @bhangukudratikhetifarm6144
      @bhangukudratikhetifarm6144 3 หลายเดือนก่อน

      ਭਾਜੀ ਸਰਦੀ ਹੋਣ ਕਰਕੇ ਟੋਪੀਆਂ ਪਾਈਆਂ ਹੁੰਦੀਆਂ ਹਨ ਥੋੜ੍ਹੀ ਗਰਮੀ ਲੱਗੀ ਹੋਣੀ ਮੁੰਡਿਆਂ ਨੂੰ ਤਾਂ ਕਰਕੇ ਉਤਾਰ ਦਿੱਤੀਆਂ ਹੋਣੀਆ।

  • @avtarsandhu3299
    @avtarsandhu3299 3 หลายเดือนก่อน +2

    Location

  • @malkitkaur1978
    @malkitkaur1978 3 หลายเดือนก่อน +1

    ਪੂਰਾ ਅਡਰੈਸ ਦਿਓ ਜੀ ਇਹਨਾਂ ਦਾ ਜੀ

    • @onkarsahota1677
      @onkarsahota1677 3 หลายเดือนก่อน

      ਭੋਗਪੁਰ ਲਾਗੇ,, ਪਿੰਡ - ਚਾੜ੍ਹਕੇ

  • @sukhjindergill440
    @sukhjindergill440 3 หลายเดือนก่อน +2

    Ganny nu spray kn krda

    • @bhangukudratikhetifarm6144
      @bhangukudratikhetifarm6144 3 หลายเดือนก่อน

      ਜਦੋਂ ਤੁਸੀਂ ਖਾਦਾਂ ਨਹੀਂ ਵਰਤਦੇ ਤਾਂ ਸਪਰੇਆਂ ਕਰਨ ਦੀ ਲੋੜ ਨਹੀਂ ਪੈਂਦੀ।

  • @onkarsahota1677
    @onkarsahota1677 3 หลายเดือนก่อน +1

    ਇਹ ਕਿਸਾਨ ਗੁਰਦੁਆਰੇ ਜਾਂਦੇ ਹਨ?

    • @Kaladhaliwal82
      @Kaladhaliwal82 3 หลายเดือนก่อน

      😂😂😂

    • @bhangukudratikhetifarm6144
      @bhangukudratikhetifarm6144 3 หลายเดือนก่อน

      ਗੁਰਦੁਆਰੇ ਰੋਜ ਨਹੀਂ ਜਾਂਦੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਾਲੋ ਕਰਦੇ ਹਾਂ। ਬਾਣੀ ਦੀ ਤੁਕ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ " ਅਨੁਸਾਰ ਆਪਣੇ ਖੇਤਾਂ ਵਿੱਚ ਜਹਿਰਾਂ ਪਾਉਣੀਆਂ ਬੰਦ ਕੀਤੀਆਂ ਅਤੇ ਕੁਦਰਤ ਨਾਲ ਪਿਆਰ ਕਰਨਾ ਸ਼ੁਰੂ ਕੀਤਾ ਤਾਂ ਬਾਬੇ ਨਾਨਕ ਨੇ ਕੋਈ ਘਾਟ ਨਹੀਂ ਛੱਡੀ।

  • @sukhjitsingh7785
    @sukhjitsingh7785 3 หลายเดือนก่อน +1

    ਬਾਦਲ

  • @Harjindersingh-ip4qf
    @Harjindersingh-ip4qf 3 หลายเดือนก่อน +2

    Bai ji pangu thag ve se je mulkh da pearl wala peasa lut ke dusre mulak vich Beth giya se

    • @bhangukudratikhetifarm6144
      @bhangukudratikhetifarm6144 3 หลายเดือนก่อน +2

      ਬਿਲਕੁਲ ਸਹੀ ਗੱਲ ਹੈ ਭਾਜੀ ਪਰਲ ਕੰਪਨੀ ਦਾ ਮਾਲਕ ਵੀ ਭੰਗੂ ਸੀ ਅਤੇ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਉਣ ਵਾਲੇ ਮੀਰਾਕੋਟੀਏ ਦੇ ਨਾਲ ਵੀ ਮਹਿਤਾਬ ਸਿੰਘ ਭੰਗੂ ਹੀ ਸੀ। ਜਨਰਲ ਸੁਬੇਗ ਸਿੰਘ ਵੀ ਭੰਗੂ ਹੀ ਸੀ।

  • @user-ch3bp5gd1i
    @user-ch3bp5gd1i 3 หลายเดือนก่อน +1

    ਚਾੜਕੇ ਚ ਏ ਗੁੜ ਦਾ ਵੇਲਣਾ

  • @jagirsandhu6356
    @jagirsandhu6356 3 หลายเดือนก่อน

    Bakvs geji

    • @bhangukudratikhetifarm6144
      @bhangukudratikhetifarm6144 3 หลายเดือนก่อน +1

      ਬਕਵਾਸ ਨਹੀਂ ਵੀਰ ਜੀ ਸਾਡੇ ਫਾਰਮ ਤੇ ਵਿਜਿਟ ਜਰੂਰ ਕਰੋ ਬੈਠ ਕੇ ਵਿਚਾਰਾਂ ਕਰਾਂਗੇ। ਫਿਰ ਤੁਸੀਂ ਅੱਖੀਂ ਵੇਖਕੇ ਦੱਸਣਾ ਕਿ ਇਹ ਸੱਚਾਈ ਹੈ ਜਾਂ ਬਕਵਾਸ

  • @surinderkaursurinderkaur9303
    @surinderkaursurinderkaur9303 3 หลายเดือนก่อน +1

    Address V. Charke Bhogpur Distt. Jalandhar.

  • @Advpsmaangmailcom
    @Advpsmaangmailcom 3 หลายเดือนก่อน +2

    Asi vi veer ji apne lyi organic gud bnode haan without sugar

  • @user-ll4uc2nr1x
    @user-ll4uc2nr1x 3 หลายเดือนก่อน +1

    Number dasso g

  • @jaswinderbrar1216
    @jaswinderbrar1216 3 หลายเดือนก่อน +1

    ❤. J. S. Matta. F. D. K. Good

    • @hardevgakhal6872
      @hardevgakhal6872 3 หลายเดือนก่อน

      Go visit Sri Kamtapur Sahib, Narowal Pakistan. You will get the answers to your question.

  • @Kaladhaliwal82
    @Kaladhaliwal82 3 หลายเดือนก่อน +2

    ਐਵੇਂ ਫੁਕੀਰੀਆ ਮਾਰੀਂ ਜਾਂਦਾ ਜੇ ਕੇ ਪਾਣੀ ਵਿੱਚ ਗੁੜ ਪਾਉਂਦਾ ਜੇ ਖੇਤਾਂ ਵਿੱਚ ਅਸੀਂ ਵੀ ਕਿੰਨੇ ਸਾਲ ਘਰ ਗੁੜ ਬਣਾਇਆ ਜੇ ਸਿਰਫ ਦੇਸੀ ਰੇਅ ਪਾਉਂਦਾ ਰਹੇ ਜੇ ਮੱਝਾਂ ਤੇ ਗਾਵਾਂ ਦਾ ਯੂਰੀਆ ਖਾਦ ਤੇ ਬਹੁਤ ਘੱਟ ਪਾਈ ਦੇ ਤਾਂ ਗੁੜ ਸਹੀ ਬਣ ਦਾ ਜੇ ਜਿਆਦਾ ਯੂਰੀਆ ਤੇ ਦਵਾਈਆਂ ਪਾਉਣ ਨਾਲ ਗੁੜ ਦਾ ਸਵਾਦ ਬਦਲ ਦਾ ਜੇ ਪਹਿਲਾਂ ਤੇ 64 ਕਿਸਮ ਦੇ ਗੰਨੇ ਦਾ ਗੁੜ ਵਧੀਆ ਬਣ ਦਾ ਹੁੰਦਾ ਸੀ ਹੁਣ ਤੇ ਪੰਜਾਬ ਛੱਡੇ ਨੂੰ ਹੀ 22 ਸਾਲ ਹੋਗੇ ਨੇ 💯 ✅
    ਜੱਟ ਮਹਿਕਮਾ ਇਟਲੀ 🇮🇹

    • @bhangukudratikhetifarm6144
      @bhangukudratikhetifarm6144 3 หลายเดือนก่อน +1

      ਭਾਜੀ ਐਨੀ ਤਲਖੀ ਵਿੱਚ ਕਿਉਂ ਆ ਗਏ। ਸਾਡੀ ਅਠਾਰਾਂ ਸਾਲ ਦੀ ਮਿਹਨਤ ਰੰਗ ਲਿਆਈ ਹੈ। ਅਠਾਰਾਂ ਸਾਲਾਂ ਵਿੱਚ ਬਹੁਤ ਤਜਰਬੇ ਕੀਤੇ ਕੁਝ ਮਿੱਠੇ ਹੋਏ ਕੁਝ ਖੱਟੇ। ਪਾਣੀ ਨਾਲ ਗੁੜ ਪਾਉਣ ਨਾਲ ਗੰਡੋਏ ਜਮੀਨ ਦੇ ਉੱਪਰ ਆਉਂਦੇ ਹਨ ਅਤੇ ਮਿੱਟੀ ਖਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਤੁਹਾਨੂੰ ਵੀ ਬਹੁਤ ਤਜਰਬਾ ਹੋਵੇਗਾ ਪਰ ਕੁਝ ਲਿਖਣ ਤੋਂ ਪਹਿਲਾਂ ਸੋਚੋ ਜਰੂਰ।

    • @Kaladhaliwal82
      @Kaladhaliwal82 3 หลายเดือนก่อน

      @@bhangukudratikhetifarm6144 ਤੱਲਖੀ ਵਾਲੀ ਤੇ ਕੋਈ ਗੱਲ ਨਹੀਂ ਜੇ ਬਾਈ ਜੀ ਹੁਣ ਦਾ ਤੇ ਪਤਾ ਨ੍ਹੀ ਜੇ ਪਰ ਪਹਿਲਾ ਤੇ ਘਰ ਦੀ ਮੱਝਾਂ ਤੇ ਗਾਵਾਂ ਦਾ ਦੇਸੀ ਰੇਅ ਹੀ ਪਾਉਂਦੇ ਸੀ ਅਸੀਂ ਯੂਰੀਆ ਵੀ ਬਹੁਤ ਘੱਟ ਪਾਇਆ ਜਾਂਦਾ ਸੀ 64 ਗੰਨੇ ਦਾ ਗੁੜ ਸਭ ਤੋਂ ਵਧੀਆ ਬਣ ਦਾ ਹੁੰਦਾ ਸੀ ਨਾਂ ਕਦੇ ਖਰਾਬ ਹੁੰਦਾ ਸੀ ਮੈ ਵੀ ਅਪਣੇ ਦਾਦੇ ਤੇ ਬਾਪੂ ਨਾਲ ਕਈ ਸਾਲ ਖੇਤੀ ਕੀਤੀ ਜੇ ਅਸੀ ਵੀ 4 ਵਜੇ ਘੁੱਲਾਡੀ ਚਲਾ ਦੇਂਦੇ ਸੀ ਹੁਣ ਹਰ ਰੋਜ 2.5 ਤੋ 3 ਕਵਿੰਟਲ ਗੁੜ ਕੱਢ ਦੇਂਦੇ ਸੀ ਚੱਲੋ ਦੱਬੀ ਰੱਖੋ ਕੰਮ ਨੂੰ ਹੁਣ ਤੇ ਅਸੀ ਇਟਲੀ ਜੇ 22 ਸਾਲ ਹੋਗੇ ਨੇ ਪੰਜਾਬ ਛੱਡੇ ਨੂੰ ❤️🌹🙏🏻
      ਜੱਟ ਮਹਿਕਮਾ ਇਟਲੀ 🇮🇹

    • @EditorAnmolBhangu
      @EditorAnmolBhangu 3 หลายเดือนก่อน

      Beere teri jini k sal di tankhah a o ik season ch poori ho jandi...JATT MEHKMA PUNJAB🔥

    • @Kaladhaliwal82
      @Kaladhaliwal82 3 หลายเดือนก่อน

      @@EditorAnmolBhangu ਕਿੰਨੇ ਬੰਦੇ ਲੱਗੇ ਹੋਇ ਨੇ ਗੁੜ ਬਣਾਉਣ ਦੇ ਕੰਮ ਤੇ 4.5 ਇਥੇ ਮੈ ਕੱਲਾ ਹੀ ਜੇ ਗਾਵਾਂ ਦਾ ਕੰਮ ਕਰਦਾ ਜੇ ਚੋਣ ਦਾ 2 ਹਜ਼ਾਰ ਯੂਰੋ ਮਿਲਦਾ ਜੇ ਸੱਭ ਕੁੱਝ ਫ੍ਰੀ ਜੇ ਮਾਲਕਾ ਦਾ ਮਕਾਨ ਵੀ ਬਿੱਲ ਵੀ ਉਹੀ ਦੇਂਦੇ ਨੇ ਸਿਰਫ 4.5 ਸੌ ਯੂਰੋ ਖ਼ਰਚਾ ਆਉਂਦਾ ਜੇ ਮਹੀਨੇ ਦਾ 15 ਸੌ ਦਾ ਸਿੱਧਾ 1.5 ਲੱਖ ਬਣਦਾ ਜੇ ਸਾਲ ਦਾ 18 ਲੱਖ ਇਹ ਹੋ ਗਿਆ ਫੇਰ ਬੋਨਸ ਮਿਲਦਾ ਜੇ 20 ਲੱਖ ਤੇ ਸੂਈ ਪਹੁੰਚ ਜਾਂਦੀ ਜੇ ਨਾਂ ਕੋਈ ਟੈਨਸਨ ਸੱਭ ਕੁੱਝ ਮਾਲਕਾ ਦਾ ਜਾਣਾ ਜੇ ਗਾਵਾਂ ਚੋ ਕੇ ਮੁੜ ਆਉਣਾ ਜੇ ਸਵੇਰੇ ਤੇ ਸ਼ਾਮ ਸਾਰਾ ਦਿਨ ਵਿਹਲੇ ਫੁੱਲ ਨਜ਼ਾਰੇ 💯 ✅
      ਧਾਲੀਵਾਲ ਜੱਟ ਮਹਿਕਮਾ ਇਟਲੀ 🇮🇹

    • @EditorAnmolBhangu
      @EditorAnmolBhangu 3 หลายเดือนก่อน

      @@Kaladhaliwal82 Dihadi te Sardari ch Fark hunda 😁... Chalo baki Income wala ta comparison na hi kriye ta vdia...