Haryana vich 75% subsidy, 7.5 hp solar motor 1 lakh 14 hajar vich lagdi. Ki Punjab vich subsidy mildi solar motor te? Punjab vich 15 hp solar motor kine di lagu?
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
1 Apna poora adress deo 2 Tusi sadi company to kado koi product lwayea c 3 bill v coment vich pao 4 jado tusi satho utl ya luminious mangea c ta asi jo tusi nakli keh rahe ho ohh kehra product layea c 5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango 6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
1 Tusi sadi company to kehra product lagwae c osdi jaankari smeet bill viewers nu deo 2 tusi apna mob no jarror public karo ta jo lok tuhade naal sade walo mari thaggi di jaankari lai sakan 3 normaly asi utl da koi product use nahi karde luminious company distributershib asi ess saal hi layi hai 4 asi tuhade fake negetive comment delete nahi karange ta jo log ape decide kar lain
Ditta ni gallan da jwab Mostly asi payment pehla ni lainde Sadde office da adress dass je kde ayea hai ta office Kyon jhoth bol ke kisse di kabar vixh paina sach ne sach hi rehna
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ
Kitho ho veer ji
Court case kro veer
ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical
22ਬਬਹੁਤ ਮਹਿੰਗਾ ਕੰਮ ਹੈ ਫਿਰ ਬਿਜਲੀ ਹੀ ਠੀਕ ਆ 10 hp di ਮੋਟਰ 360 ਦੀ ਆ
Bai connection hi ni milda
ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ
ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ
ਢਾਈ ਏਕੜ ਤੇ ਸੋਲਰ ਲਾਉਣਾ ਜਾਣਕਾਰੀ ਦੱਸਣਾ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਬਾਈ ਜੀ ਮੇਰਾ ਏਰੀਆ ਸਰਦੂਲਗੜ ਤੋ ਅੱਗੇ ਹੈ ਮੇਰੇ ਏਥੇ ਪਾਣੀ 300 ਫਿਟ ਤੇ ਹੈ ਸੋਲਰ ਕਾਮਯਾਬ ਹੋ ਸਕਦਾ ਹੈ ਕਿ
ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ
ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻
@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻
@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ??
ਮੈਂ ਉੱਤਰਾਖੰਡ ਰਹਿੰਦਾ ਹਾਂ
ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻
Ii
Ni
ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ
Thanks bai haunsla den layi 👍
ਬਹੁਤ ਵਧੀਆ ਵੀਰ ਜੀ ਸੇਵਕ ਜੀ
ਬਹੁਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ
15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ
Veer ji 3 hp or 5 hp lga lao ji
@@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ
@@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ
Thanks very useful information 🙏🙏
2 hp di submersible motor kine di lagugi ji single bore futt da 60 feet tk filter h 14 feet water level 1.5 inchi paani
ਵੀਰ ਜੀ ਅਸੀ ਮੋਗਾ ਜ਼ਿਲੇ ਤੌ ਹਾਂ ਅਸੀ ਵੀ ਸੋਲਰ ਲਵਾਉਣਾ ਜੀ
2HP Singal phase ਮੋਨੋਬਲਾਕ 1
ਕਿਨੇ ਦੀ ਲਗੂ ਜੀ
Bai koi jankar bnda chahida emorton starter ch problem aw rahi aw mansa disrict
Waheguru ji ka Khalsa
ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ
ਬਾਈ ਜੀ 7.5ਦੀ ਮੋਟਰ ਕਰੌਮਪਟਨ ਦਾ ਰੇਟ ਕਿੰਨਾ ਹੈ
ਗੁਰਸੇਵਕ ਸਿੰਘ ਭਾਜੀ ਅਸੀਂ
Y ji apne pani da lavel 190 futt tya aa ji appa 20hp motor lagvoni aa ji kinna kharcha au gaa ji
ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ?
Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻
ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ
@@greenenergyandorganics5250 thanks Bai Ji 🙏
Haryana vich 75% subsidy, 7.5 hp solar motor 1 lakh 14 hajar vich lagdi. Ki Punjab vich subsidy mildi solar motor te? Punjab vich 15 hp solar motor kine di lagu?
Waheguru ji Mehar kareo
Sr tusi vikrem soler panel bifacial mono 545 kesa he
Veer 15 di motar a kina kharch aju ga
good useful information
Veerji sada bor 280 foot te a lowering 120 foot a kina kharcha ayega
Sir ji tarli wali vi koi video bano
G
ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??
Nice 22 ji
👌👌
Nice information bai ji❤
Very good bhaji❤
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
L&T da meter lai lao ji
Vir g pani da leval 26 - 27 feet te Aa 3hp smarsibal motor lgboni aa kina di lagegi
125000 to 130000
Tata de panel da 3hp da te 5hp kina kharch abega
Aman ji tata ne private sman dena band kitta hoyea ji
Very nice ❤
ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ
ਕਿੰਨਾ ਵਾਟਰ ਲੈਵਲ ਹੈ ਜੀ ਤੁਹਾਡਾ
sade 42 foot gurdaspur
150/200 feet tak chaldia ji
On grid ਦਾ ਸਾਰਾ ਖਰਚਾ ਕਿੰਨਾ
Sir 3 kw 185000
5 kw 275000
6 kw 320000
all are subsidy cases 78000 subsidy from cent govt
ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ
@@avtarchahal5904 nahi ji 78000 subsidy baad vich tuhanu milegi ji
Nice information veer g
Veer..ji..3..hp..da..cost..and..app..da..pata..dasna
RIGHT👍👍👍
Purane panell 270-280 wale aaonde c
Nave panell kinne wale aaonde ??
Sandeep ji poly 335 wp,540 wp mono halfcut,,
3 hp da. Ki rate hai veer
Veer g jalandhar area ch la sakde aa motor 5 hp de .... ki prize aa
Lga devange ji
😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ
Sorry brother 10 hp ji A grade motor 340000 di lagdi hai ji
@@greenenergyandorganics5250😮
waheguru g
Bhot vadya dsya ji
Good💯💯💯💯💯💯 pl s
Veer ji 7.5 HP di moter da kharcha kina awega.❤
Please sir sabsidy bare daso
Gurdaspur area ch lga davoge
🙏🙏
10 hp ਦੀ ਮੋਟਰ ਦਾ ਖਰਚਾ ਕਿੰਨਾ
360
Aman ji 340000 for 100 feet
Crompton di solar motor vichni a kise veer ne lenni hove te dase
High speed a ja low speed a bhra jii
ਨੰਬਰ
pahji ghar waste bhi solar video banao
Ji 🙏🏻
Good y
thnaks 22 g ❤
💫✨👍
Ac panl bary jancari deo ji
7.5 HP price ki a Adani panel
Bai phone ta chak ni rahe
Sandhu sahab wattsapp te massage chad deo ji 🙏🏻
ਵੱਟਸੱਪ ਤੇ ਵੀ ਜਵਾਬ ਨਹੀਂ ਦਿੰਦੇ@@greenenergyandorganics5250
ਵੀਰ ਚੋਰੀ ਤਾਂ ਨਹੀਂ ਹੁੰਦੀ
ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ
7.5 motor kirlorsker price
Brother 7.5 290000 to 300000
@@greenenergyandorganics5250 5 hp motor da rate daso
Amrinder ji 2 lakh aprox
Sade 22futt ta pani
Kithe Jana penda
Hi
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
1 Apna poora adress deo
2 Tusi sadi company to kado koi product lwayea c
3 bill v coment vich pao
4 jado tusi satho utl ya luminious mangea c ta asi jo tusi nakli keh rahe ho ohh kehra product layea c
5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango
6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
1 Tusi sadi company to kehra product lagwae c osdi jaankari smeet bill viewers nu deo
2 tusi apna mob no jarror public karo ta jo lok tuhade naal sade walo mari thaggi di jaankari lai sakan
3 normaly asi utl da koi product use nahi karde luminious company distributershib asi ess saal hi layi hai
4 asi tuhade fake negetive comment delete nahi karange ta jo log ape decide kar lain
bai proof deo kithe lai
No ਤਾਂ ਦੇ ਦਿਉ
Ditta ni gallan da jwab
Mostly asi payment pehla ni lainde
Sadde office da adress dass je kde ayea hai ta office
Kyon jhoth bol ke kisse di kabar vixh paina sach ne sach hi rehna
Bai shi kiha mere naal vthagi hoye c bhart solar gidrbaha wale thag bande aa bacho
Kedi company da set lwia c
Shadeyo na peyo deyo putto peen lyi v paani aun valiya nasla lyi
ਆਪ ਮੂੰਹ ਧੋਣਾਂ ਬੰਦ ਕਰ ਦਿਉ
Veer ji satecher kaswona hoyeiya te das deoo je lod hoyi te
Je kese ne v satichior kaswona hoyea te das deoo
Good information