ਤਕਸੀਮ ਬਾਰੇ ਐਨੀ ਵਧੀਆ ਜਾਣਕਾਰੀ ਕਿਸੇ ਨੇ ਨਹੀਂ ਦੇਣੀ| Punjab land record| Taqseem types

แชร์
ฝัง
  • เผยแพร่เมื่อ 13 พ.ค. 2024
  • ਤਕਸੀਮ ਕਰਵਾਉਣ ਦੇ ਦੱਸੇ ਡੂੰਘੇ ਰਾਜ SDM ਜੀ ਨੇ| Punjab land record| Taqseem three types @PunjabDeHeere1
    your Query:-
    #punjabdeheere1
    #onlinejamabandi
    #landrecord
    #jamabandi
    #taqseem
    #punjablandrecord
    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
    telegram link below 👇
    t.me/punjabdeheere1
    Punjab de heere channel
    Punjab land record kaise dekhein
    jamanbandi online check kro
    Khasra khatauni kaise dekhein
    taqseem kaise check kare

ความคิดเห็น • 150

  • @PunjabDeHeere1
    @PunjabDeHeere1  16 วันที่ผ่านมา +22

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @rajuaulakh7055
    @rajuaulakh7055 17 วันที่ผ่านมา +13

    ਬਿਲਕੁਲ sir ਬੁਹਤ ਵਧੀਆ ਗੱਲ ਦੱਸੀ ਤੁਸੀ ਇਸ ਤਰਾਂ ਮੇਰੇ ਪਿੰਡ ਵਿਚ ਵੀ ਇਕ ਘਰ ਤਿੰਨ ਭਰਾ ਆ ਓਨਾ ਨੇ ਜਿਹੜੀ ਸੜਕ ਵਾਲੀ ਜਮੀਨ ਭਲੇਮਾਣਸ ਭਰਾ ਨੂੰ ਦੇ ਦਿੱਤੀ ਸੀ ਏਥੇ ਉਜਾੜਾ ਹੁੰਦਾ ਤੇ ਹੁਣ ਸੜਕ ਵਾਲੀ ਮਹਿੰਗੀ ਉਸ ਤੋਂ ਖੋਣਾ ਚਾਹੁੰਦੇ

    • @vinodbansal9394
      @vinodbansal9394 16 วันที่ผ่านมา

      Ask him to go for third provision for confirmation of partition which was done earlier

  • @ReshamSingh-fe5wp
    @ReshamSingh-fe5wp 14 วันที่ผ่านมา +3

    ਸਰ ਜੀ ਬੇਨਤੀ ਹੈ ਕਿ ਬਾਬਾ ਜੀ ਦੇ ਦੋ ਪੁਤਰ ਸਨ ਦੋਹਾਂ ਦੀ ਮੌਤ ਬਾਬਾ ਜੀ ਤੋਂ ਪਹਿਲਾਂ ਹੋ ਗਈ ਬਾਬਾ ਜੀ ਨੇ ਆਪਣੇ ਪੋਤਿਆਂ ਵਿਚ ਜ਼ਮੀਨ ਦੀ ਵੰਡ ਆਪ ਜੀ ਦੇ ਕਹਿਣ ਮੁਤਾਬਕ ਟਿੱਬੇ ਤੇ ਭਾਰੀ ਜ਼ਮੀਨ ਦੇ ਹਿਸਾਬ ਨਾਲ ਕੀਤੀ ਸੀ ਜੋ ਕਿ ਛੋਟੇ ਦਾ ਇਕ ਲੜਕਾ ਸੀ ਤੇ ਵੱਡੇ ਦੇ ਚਾਰ ਲੜਕੇ ਸਨ ਸੋ ਛੋਟੇ ਨੇ ਭਾਰੀ ਜ਼ਮੀਨ ਜਿਸ ਦੀ ਕੀਮਤ ਮੁਰੱਬੇਬੰਦੀ ਵਿਚ ਇਕ ਰੁਪਈਆ ਸੀ ਤੇ ਮਾੜੀ ਦੀ ਕੀਮਤ ਅੱਠ ਦਸ ਆਨੇ ਸੀ ਉਸ ਨੂੰ ਇਕ ਹੋਰ ਖੇਤ ਜੋਕਿ ਬਾਰਾਂ ਆਨੇ ਵਾਲੀ ਜ਼ਮੀਨ ਸੀ ਦਿੱਤਾ ਸੀ ਪਰੰਤੂ ਛੋਟੇ ਦੇ ਲੜਕੇ ਨੇ ਉਸ ਖੇਤ ਵਿਚੋਂ ਚਾਰ ਕਨਾਲ ਵੇਚ ਦਿੱਤੀ ਸੀ ਤੇ ਚਾਰ ਕਨਾਲ ਜਮੀਨ ਦਾ ਵਟਾਂਦਰਾ ਭਾਰੀ ਜ਼ਮੀਨ ਦੇ ਨਾਲ ਲੱਗਦੇ ਤਿੰਨ ਕਨਾਲ ਲੈ ਕਿ ਕਰ ਲਿਆ ਤੇ ਭਾਰੀ ਜ਼ਮੀਨ ਵੇਚ ਦਿੱਤੀ ਗਈ ਤੇ ਬਾਦ ਵਿਚ ਉਸ ਦੀ ਮੌਤ ਹੋ ਗਈ ਹੈ ਹੁਣ ੳਉਸ ਦੇ ਵਾਰਸਾਂਂਂਵਲੋਂ ਤਕਸੀਮ ਦਾ ਦਾਅਵਾ ਕੀਤਾ ਗਿਆ ਹੈ ਨੁਕਸਾਨ ਤੋਂ ਬਚਣ ਲਈ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ ,ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ. ਜਰੂਰ ਜਵਾਬ ਦੇਣ ਦੀ ਕਰਨੀ ਜੀ.ਧੰਨਵਾਦ.

  • @GurdeepGill-rc8gj
    @GurdeepGill-rc8gj 5 วันที่ผ่านมา +1

    ਤਬਾਦਲਾ ਇੰਤਕਾਲ ਬਾਰੇ ਕਾਨੂੰਨ ਅਨੁਸਾਰ ਜਾਣਕਾਰੀ ਦੇਣੀ ।

  • @JagjitSingh_
    @JagjitSingh_ 14 วันที่ผ่านมา +4

    ਵਿਨੋਦ ਜੀ ਮਾਲ ਮਹਿਕਮੇ ਦਾ ਇੱਕ ਹੀਰਾ ਹੈ ਕਾਨੂੰਨੀ ਮਾਹਰ ਵੀ ਹੈ ਅਤੇ ਪੇਂਡੂ ਜਰਨਲ ਨੌਲਿਜ ਵੀ ਹੈ ਵਿਨੋਦ ਜੀ ਪੀ ਸੀ ਐਸ ਰਿਟਾਇਰ ਹੈ ਅਤੇ ਜਦੋਂ ਕਲੈਰੀਕਲ ਲਾਈਨ ਵਿੱਚ ਸੀ ਉਦੋਂ ਵੀ ਅਫ਼ਸਰ ਵਿਨੋਦ ਜੀ ਤੋਂ ਪੁਛ ਕੇ ਕੰਮ ਕਰਦੇ ਸਨ

  • @malkitsandhu5724
    @malkitsandhu5724 16 วันที่ผ่านมา +2

    ਬੋਹਤ ਵੱਦਾਈਆ ਜਾਣਕਾਰੀ ਦਿੱਤੀ ਸੱਭ ਜੀ ਤੁਸੀਂ ਧੰਨਵਾਦ ਵੀਰ ਜੀ 🙏❤️ ਫਿਰੋਜ਼ਪੁਰ ਤੋਂ 🙏

  • @kevalkrishan8413
    @kevalkrishan8413 13 วันที่ผ่านมา +1

    Very good👍👍👍 sir

  • @SUKHDEEPSingh-ot1tb
    @SUKHDEEPSingh-ot1tb 3 วันที่ผ่านมา

    ਸਰ ਜੀ ਸਾਡੇ ਕੋਲ ਜ਼ਮੀਨ ਫ਼ਰਦ ਚ ਅਸੀਂ 1/4 ਹਿੱਸੇ ਦੇ ਮਾਲਕ ਹਾਂ ਪਰ ਸਾਡੇ ਵਾਹੁਣ ਚ ਜ਼ਮੀਨ 7 ਕਨਾਲਾਂ ਘੱਟ ਆ । ਕਿਉਂ ਕਿ ਉਹ ਦੂਜੀ ਧਿਰ ਦੇ ਕਬਜ਼ੇ ਚ ਹੈ। ਅਸੀਂ ਕੇਸ ਵੀ ਜਿੱਤ ਲਿਆ ਹੁਣ ਉਹ ਸਾਡੇ ਕਬਜ਼ੇ ਚ ਕਿਵੇਂ ਆਵੇਗੀ ਇਸ ਬਾਰੇ ਜਰੂਰ ਦੱਸੋ ਜੀ।

  • @SinghPannu-xn8mv
    @SinghPannu-xn8mv 15 วันที่ผ่านมา +2

    ਇਹਤਕਸੀਮ ਦੇ ਚੱਕਰ ਚ ਕੋਈ ਨਾ ਪਵੇ ਇਹ ਮਹਿਕਮਾ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਸਿਰੇ ਚੜਉਂਦਾ. ਸਾਨੂੰ 2.6 ਸਾਲ ਤੋ ਉੱਪਰ ਟਾਈਮ ਹੁ ਗਿਆ ਕੋਈ ਹਲ ਨਹੀਂ

    • @PunjabDeHeere1
      @PunjabDeHeere1  15 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @gauravchawla9487
    @gauravchawla9487 16 วันที่ผ่านมา +1

    Thank you sir for Your Valuable Information

  • @americanyellowcabco.6316
    @americanyellowcabco.6316 9 วันที่ผ่านมา

    Excellent!

  • @nihalsinghbhullar6508
    @nihalsinghbhullar6508 17 วันที่ผ่านมา

    Very nice informations sir ji

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @armaangorkha8028
    @armaangorkha8028 14 วันที่ผ่านมา

    V good g

  • @user-bj9gx3wm3j
    @user-bj9gx3wm3j วันที่ผ่านมา

    Ekko Taksim khanggie 30 saal purani Dade ne kete galti hogaie USS baare information de lai sir phone number deo ji

  • @gopydhillon7269
    @gopydhillon7269 17 วันที่ผ่านมา

    ਬਹੁਤ ਬਹੁਤ ਧੰਨਵਾਦ ਸਰ ਜੀ

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @harnekmalhans7783
    @harnekmalhans7783 16 วันที่ผ่านมา +1

    Thanks for guidance for division of agri land

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @gurjantram5887
    @gurjantram5887 16 วันที่ผ่านมา +1

    Very very nice ji

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @VinodVerma-ik7vg
    @VinodVerma-ik7vg 17 วันที่ผ่านมา

    Very good interview Bansal Sahib Dr Vinod Verma

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @BhupinderSingh-dj1em
    @BhupinderSingh-dj1em 16 วันที่ผ่านมา

    Very good effort giving this program waheguru channel wale veer nu te khaas Karke vinod bansal sahib ji da khush ravo ;

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @PunjabDeHeere1
      @PunjabDeHeere1  16 วันที่ผ่านมา

      Thanks 🙏

  • @SohanSingh-sg5xb
    @SohanSingh-sg5xb 14 วันที่ผ่านมา

    Ghar di taksim bare dhasna ji dhanbad ji

  • @harkiransingh8586
    @harkiransingh8586 16 วันที่ผ่านมา +1

    Good information

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @JarnailSingh-lj7vb
    @JarnailSingh-lj7vb 15 วันที่ผ่านมา +1

    Sir ji (s c )petrol pump di Taksim jaruri hai es ware dasna ji

  • @DALJEETSINGH-qc6tk
    @DALJEETSINGH-qc6tk 17 วันที่ผ่านมา +1

    Very Nice Ji

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @piddikhosla1740
    @piddikhosla1740 13 วันที่ผ่านมา

    Sir kee sare bhrawan de jmeen dooje pind de mul lee hea tan uss dee bhee takseem us jmeen vich ho sakdi hea jaruri dasna thank you

  • @bhupindersinghsikhi791
    @bhupindersinghsikhi791 15 วันที่ผ่านมา

    Bansal sab asi 3 brother 2 ne loan lai rakya rakba sanja hai ke kush ho sakda .takseem?

  • @sarbjitsingh5188
    @sarbjitsingh5188 16 วันที่ผ่านมา

    Very nice video

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @narinderpal2892
    @narinderpal2892 16 วันที่ผ่านมา

    Very nyc

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @saffar_singh
    @saffar_singh 17 วันที่ผ่านมา

    Bahut Wadiya
    Very informative 🙏🏻🙏🏻

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @gurcharnjitsingh1405
    @gurcharnjitsingh1405 17 วันที่ผ่านมา

    Good job sir

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @bsingh2804
    @bsingh2804 17 วันที่ผ่านมา +1

    Bahut he wadhya

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @ManjitSingh-yx1ku
    @ManjitSingh-yx1ku 18 วันที่ผ่านมา

    thanks

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @hss00270
    @hss00270 14 วันที่ผ่านมา

    Sir
    ਜੇਕਰ ਸਾਰੇ ਭਾਈਵਾਲ ਆਪਣੇ ਆਪਣੇ ਟੱਕ ਨੂੰ approve ਕਰਾਉਣ ਲਈ ਸਹਿਮਤ ਹੋਣ।ਸਾਰੀਆਂ ਨੂੰ ਕੋਈ ਇਤਰਾਜ਼ ਨਾ ਹੋਵੇ ਪਰ ਉਹਨਾਂ ਵਿਚੋਂ ਕੁਝ ਭਾਈਵਾਲ ਜਿਵੇਂ ਕਿਸੇ ਦਾ ਬੇਟਾ ਵਿਦੇਸ਼ ਹੋਵੇ ਓਹ ਏਥੇ ਮੌਜੂਦ ਨਹੀਂ ਹੈ ਪਰ ਸਹਿਮਤ ਹੈ।ਉਸ ਕੋਲੋਂ ਕੀ ਲਿਖਾਉਣ ਦੀ ਲੋੜ ਹੈ ਤਾਂ ਕਿ ਬਾਕੀ ਸਾਰੀਆਂ ਦੀ ਤਕਸੀਮ ਉਸ ਦੀ ਗ਼ੈਰ ਮੌਜੂਦਗੀ ਵਿੱਚ ਵੀ ਹੋ ਸਕੇ।

  • @SohanSingh-sg5xb
    @SohanSingh-sg5xb 14 วันที่ผ่านมา

    Ghar di Tassimo bare dash ji dhanbad ji

  • @baltejsinghdhillon691
    @baltejsinghdhillon691 16 วันที่ผ่านมา

    ਬਹੁਤ ਵਧੀਆ ਜਾਣਕਾਰੀ ਜੀ

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @seerabrar9480
    @seerabrar9480 18 วันที่ผ่านมา +1

    Good

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @SatnamSingh-vl6yu
    @SatnamSingh-vl6yu 12 วันที่ผ่านมา

    ਜੇਇਕਭਰਾ ਪਹਿਲਾਂ ਹੀ ਹੀਵੇਚਗਿਆ ਹੋਏ ਫਿਰ ਕੀ ਕਰਨਾ ਚਾਹੀਦਾ ਹੈ ਜੀ।

  • @gurandittasinghsidhu
    @gurandittasinghsidhu 10 วันที่ผ่านมา

    Bae ji punhve wale jameen di registry kive oh

  • @baljeetbrar3058
    @baljeetbrar3058 12 วันที่ผ่านมา

    Chaar bravan vicho doh ne loan lia tan mushtalka Khata Fer takseem ho sakdi

  • @ranjitsinghrai5332
    @ranjitsinghrai5332 17 วันที่ผ่านมา

    Bahut vadiya. Bansal sab sade kol kharar SDM rahe han. Mai apni 20 sala di vakalat ch ena intelligent officer ni dekheya. Bahut deep knowledge hai bansal sab nu. Sarkar nu eho jehe officers nu extension deni chahidi hai ta jo enha de experience da fayda ho sake

    • @vinodbansal9394
      @vinodbansal9394 16 วันที่ผ่านมา +1

      Thanks Rai Saab

    • @ankitbansal6097
      @ankitbansal6097 7 วันที่ผ่านมา

      ​@@vinodbansal9394 ਬਹੁਤ ਡੂੰਘੀ ਜਾਣਕਾਰੀ ਜੀ ਅੰਕਿਤ ਬਾਂਸਲ ਐਡ. ਮੰਡੀ ਗਬਿੰਦਗੜ੍ਹ

  • @gurjantram5887
    @gurjantram5887 16 วันที่ผ่านมา

    ਤਕਸੀਮ ਵਿਚ ਕਾਨੂੰਗੋ ਤੇ ਪਟਵਾਰੀ ਨੇ ਖਾਲ ਕਾਂਟ ਨਹੀ ਲਾਈ ਉਸ ਬਾਰੇ ਜਾਣਕਾਰੀ ਕਿ ਹੋਏ ਗਾ 7ਸਾਲਾ ਹੈ ਗੲਏ ਤਕਸੀਮ ਹੋਈ ਨੂੰ ਪਰ ਅੱਜ ਤੱਕ ਮੁਕੰਮਲ ਕਬਜ਼ਾ ਦੁਵਾਇਆ ਨਹੀਂ ਹੈ ਜਾਣਕਾਰੀ ਦੇਣਾ ਜੀ।❤

  • @user-bj9gx3wm3j
    @user-bj9gx3wm3j วันที่ผ่านมา

    Ekko request he hy ji

  • @yadwinder0068
    @yadwinder0068 17 วันที่ผ่านมา +5

    ਬਾਈ ਸਾਡਾ ਕੇਸ ਬਾਂਸਲ ਜੀ ਕੋਲ ਹੀ ਹੈ ਅਸੀਂ ਵੀ ਤਕਸੀਮ ਦਾ ਕੇਸ ਕੀਤਾ ਸੀ ਤੇ ਕਿਸੇ ਨੇ ਅਪੀਲ ਕੀਤੀ ਸੀ ਤੇ ਅੱਜ ਤੱਕ ਕਦੇ ਵੀ ਤਾਰੀਕ ਤੇ ਨਹੀਂ ਆਏ ਉਹ ਤੇ ਬਾਂਸਲ ਜੀ ਕੋਲ ਵੀ ਕੋਈ ਹੱਲ ਨਹੀਂ ਪਤਾ ਨਹੀਂ ਕੇਸ ਨੂੰ ਲੇ ਕੇ ਗੰਭੀਰ ਨਹੀਂ ਹੈ। ਮੈਂ ਤੇ ਪਿਤਾ ਜੀ ਹਰ ਤਾਰਿਕ ਤੇ ਆ ਕੇ ਵਾਪਿਸ ਮੁੜ ਜਨੇ ਹਾਂ ਇਕ ਨਵੀਂ ਤਾਰੀਕ ਲਈ ਕੇ 😢

    • @ManjitSingh-yx1ku
      @ManjitSingh-yx1ku 17 วันที่ผ่านมา

      Please write where practise please write phone number thanks

    • @vinodbansal9394
      @vinodbansal9394 16 วันที่ผ่านมา

      Which Village ji

    • @vinodbansal9394
      @vinodbansal9394 16 วันที่ผ่านมา

      Please mention your Village.

    • @user-dp4sl1ij2n
      @user-dp4sl1ij2n 14 วันที่ผ่านมา

      tareekh pe tareekh

    • @JsMalko
      @JsMalko 13 วันที่ผ่านมา

      Pl g thg Ani mi. Hu
      Bu by Dr ok​@@ManjitSingh-yx1ku

  • @hoshiarsingh3626
    @hoshiarsingh3626 17 วันที่ผ่านมา

    SDM Sahib Sat Sri akaal ji. Bahut vadia suchna hai ji.mera question eh hai ki sare hisedara di jamin di limit apne apne hisse di bani hoi hai. Ki KCC hunde hoi vee taksim ho jawegi. Ja Kcc khatam karan to baad taksim howegi ji .sujawe dio ji.

    • @vinodbansal9394
      @vinodbansal9394 16 วันที่ผ่านมา

      Yes. When land is under mortgage, it can be partitioned subject to bank charges. A provision is made in mode of partition (MOP)

  • @Gurdepsingh-mo6vk
    @Gurdepsingh-mo6vk 16 วันที่ผ่านมา +1

    Government Fees taksim t minti di

  • @satinderpalsinghsingh8428
    @satinderpalsinghsingh8428 17 วันที่ผ่านมา

    sir ik je sari takseem ho ke nishandehi hoke kabje hon ton bad kithe apeal kr skde a ji
    sade ik tak nu rasta ni riha ji ade kille nu ji

    • @vinodbansal9394
      @vinodbansal9394 16 วันที่ผ่านมา

      Revision before Financial Commissioner Punjab

  • @JatinderSingh-sb5jv
    @JatinderSingh-sb5jv 15 วันที่ผ่านมา

    Mere betiaa menu tiba, de dia ji app badhia rakhi aa na pani lagda ju

    • @PunjabDeHeere1
      @PunjabDeHeere1  15 วันที่ผ่านมา +1

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @balwindersingh9398
      @balwindersingh9398 13 วันที่ผ่านมา

      ​@@PunjabDeHeere1😢😢

  • @gurmitsingh6731
    @gurmitsingh6731 17 วันที่ผ่านมา

    ਸ੍ਰੀ ਮਾਨ ਜੀ ਇਹ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਕਿ ਜ਼ਮੀਨ ਵਿਚ ਵੱਖ ਵੱਖ ਧਿਰਾਂ ਦਾ ਹਿੱਸਾ ਕਿਵੇਂ ਕੱਢੀ ਦਾ ਹੈ।

    • @PunjabDeHeere1
      @PunjabDeHeere1  16 วันที่ผ่านมา

      Eh video wich hai ji

    • @PunjabDeHeere1
      @PunjabDeHeere1  16 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @user-tj2zp9ut6o
    @user-tj2zp9ut6o 15 วันที่ผ่านมา

    ਸਰ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤੇ ਮੇਰੀ ਉਮਰ ਕੇਵਲ 2.5 ਸਾਲ ਸੀ ਤੇ ਸਾਰਾ ਟੱਕ ਹੱਦ ਤੇ ਤੇ ਤਿੰਨ ਗੁਜਾ ਤੇ ਰਾਸਤਾ ਵੀ ਨਹੀ ਸਾਡੇ ਟੱਕ ਚੋ ਮੇਰੇ ਤਾਈਆ ਦੇ ਬੇਟੇ ਤੇ ਸਰਕਾਰੀ ਰਾਸਤਾ ਵੀ ਨਹੀ ਸੱਦਦੇ

  • @santokhsingh6343
    @santokhsingh6343 17 วันที่ผ่านมา +1

    ਅਸੀਂ ਆਪਣੇ ਚਾਚੇ ਕੌਲੋਂ 1993 ਵਿੱਚ ਦੋ ਕਿੱਲੇ ਖੇਤੀ ਵਾਲੀ ਜਮੀਨ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਪੈਸੇ ਦੇ ਕੇ ਖਰੀਦੀ ਸੀ ਪਰ ਰਜਿਸਟ੍ਰੀ ਨਹੀਂ ਕਰਵਾਈ ਸੀ।ਉਸ ਜਮੀਨ ਤੇ ਖੇਤੀ ਅਸੀਂ ਕਰਦੇ ਹਾਂ ਪਰ ਗਰਦਾਵਰੀ ਚਾਚੇ ਦੇ ਨਾਂਮ ਤੇ ਹੈ ।ਅਸੀਂ ਉਸ ਜਮੀਨ ਦੀ ਰਜਿਸਟ੍ਰੀ ਆਪਣੇ ਨਾਂਮ ਤੇ ਕਰਵਾਉਣੀ ਚਾਹੁੰਦੇ ਹਾਂ ਪਰ ਸਾਡਾ ਚਾਚਾ ਸਾਡੇ ਨਾਂਮ ਤੇ ਰਜਿਸਟ੍ਰੀ ਨਹੀਂ ਕਰ ਰਿਹਾ ।ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ।ਹੁਣ ਚਾਚੇ ਕੋਲੋਂ ਸਾਨੂੰ ਆਪਣੇ ਨਾਂ ਤੇ ਰਜਿਸਟਰੀ ਕਰਵਾਉਣ ਲਈ ਕੀ ਕਰਨਾ ਚਾਹੀਦਾ ਹੈ ਸਾਨੂੰ ਦਸੋ ਜੀ।।

    • @SarbjeetSingh-gn9pk
      @SarbjeetSingh-gn9pk 17 วันที่ผ่านมา +2

      ਤੁਸੀ ਸ਼ੁਰੂ ਤੋਂ ਹੀ ਗਲਤ ਚੱਲੇ ਹੋ ਜਦੋਂ ਤੁਸੀ ਜਮੀਨ ਦੇ ਪੈਸੇ ਦਿੱਤੇ ਸੀ ਤਾਂ ਤੁਹਾਨੂੰ ਉਸ ਸਮੇਂ ਜਮੀਨ ਵੀ ਨਾਂ ਕਰਾਉਣੀ ਚਾਹੀਦੀ ਸੀ ਪਰ ਅੱਜ ਉਹ ਜਮੀਨ ਦਾ ਜਮਾਂਮੰਦੀ ਦੇ ਅਨੁਸਾਰ ਮਾਲਕ ਹੈ ਤੇ ਉਹ ਹੀ ਰਹੇਗਾ ਹੁਣ ਤਾਂ ਉਹ ਤੁਹਾਡੇ ਤੋਂ ਅੱਜ ਦੇ ਹਿਸਾਬ ਨਾਲ ਪੈਸੇ ਲਵੇਗਾ ਤੇ ਤੁਹਾਡੇ ਨਾਮ ਕਰਾਏਗਾ ਨਹੀ ਫੇਰ ਉਹ ਆਵਦੇ ਹਿਸਾਬ ਨਾਲ ਕਬਜੇ ਦਾ ਜਾਂ ਤਕਸੀਮ ਦਾ ਕੇਸ ਕਰੇਗਾ

    • @Birdavinder297
      @Birdavinder297 14 วันที่ผ่านมา

      ਹੱਥ ਹੀ ਜੋੜਨੇ ਪੈਣੇ ਹੁਣ ਤਾ ਬਾਈ ਜੀ

  • @handeepsinghsaini23
    @handeepsinghsaini23 15 วันที่ผ่านมา +1

    ਸਰ
    ਕਿ ਸਾਂਝੇ ਖਾਤੇ ਵਿੱਚੋਂ ਵਿਕੇ ਹੋਏ ਮਖ਼ਸੂਸ
    ਨੰਬਰਾਂ ਦੀ ਮਿਣਤੀ ਹੋ ਸਕਦੀ ਹੈ?

    • @PunjabDeHeere1
      @PunjabDeHeere1  15 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @kamaljeetsidhu3060
    @kamaljeetsidhu3060 17 วันที่ผ่านมา +2

    3000 ਰੁਪਏ ਪ੍ਰਤੀ ਏਕੜ
    ਮੰਗ ਕੀਤੀ ਜਾਂਦੀ ਹੈ।

  • @Gurpreetsingh-yl5fx
    @Gurpreetsingh-yl5fx 16 วันที่ผ่านมา +1

    ਬਾਈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ। ਆਸ ਕਰਦੇ ਹਾਂ ਕਿ ਇਹੋ ਜਿਹੀਆਂ ਹੋਰ ਵੀਡੀਓ ਆਓਣ ਵਾਲੇ ਸਮੇਂ ਵਿੱਚ ਆਉਂਦੀਆਂ ਰਹਿਣ। ਇੱਕ ਸਵਾਲ ਹੈ ਬਾਈ ਜੀ ਕਿ ਲਾਪਤਾ ਹੋਏ ਵਿਅਕਤੀ ਦਾ ਇੰਤਕਾਲ ਦਰਜ ਕਰਵਾਉਣ ਦਾ ਕੀ ਪਰਸੈਸ ਹੈ ਇਸਦੀ ਜਾਣਕਾਰੀ ਵੀ S.D.M ਸਾਬ੍ਹ ਤੋਂ ਜ਼ਰੂਰ ਲਵੋ।

    • @vinodbansal9394
      @vinodbansal9394 16 วันที่ผ่านมา

      Channel walian number kaho. Bahut material hi mere pass es topic te

    • @vinodbansal9394
      @vinodbansal9394 7 วันที่ผ่านมา

      Shortly you will get video

    • @Gurpreetsingh-yl5fx
      @Gurpreetsingh-yl5fx 7 วันที่ผ่านมา

      @@vinodbansal9394 Thanks.🙏

    • @PunjabDeHeere1
      @PunjabDeHeere1  6 วันที่ผ่านมา

      ਥੋੜਾ ਇੰਤਜ਼ਾਰ ਕਰੋ ਇਸ ਟੋਪਿਕ ਤੇ ਵੱਡੀ ਵੀਡੀਓ ਬਣਾਵਾਂਗੇ ਜੀ

    • @Gurpreetsingh-yl5fx
      @Gurpreetsingh-yl5fx 6 วันที่ผ่านมา

      @@PunjabDeHeere1Thanks ok ji.

  • @meharsinghlochav3768
    @meharsinghlochav3768 15 วันที่ผ่านมา

    ਜੇਕਰ ਇਕ ਤੋਂ ਵੱਧ ਤਹਿਸੀਲਾਂ ਵਿੱਚ ਹਿੱਸੇਦਾਰਾਂ ਦੇ ਹਿੱਸੇ ਹੋਣ ਫੇਰ ਤਕਸੀਮ ਜਿਵੇਂ ਪੰਜ ਹਿੱਸੇ ਦਾਰ ਹੋਣ ਦੋ ਦਾ ਕਬਜ਼ਾ ਇਕ ਪਿੰਡ ਤੇ ਦੂਸਰੇ ਤਿੰਨਾਂ ਦਾ ਦੂਸਰੇ ਪਿੰਡ ਦਾ ਢੰਗ ਕੀ ਹੋਵੇਗਾ ਤੇ ਲੋਨ ਬਗੈਰਾ ਵੀ ਫਕ ਕਰਨ ਤੇ ਬਾਅਦ ਹੋਵੇਗਾ ਜਾਂ ਲੋਨ ਹੁੰਦੇ ਹੋਏ ਵੀ ਹੋ ਸਕੇਗਾ ।

    • @PunjabDeHeere1
      @PunjabDeHeere1  15 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @baljit5030
    @baljit5030 17 วันที่ผ่านมา

    ਕੋਈ ਵੀ ਸੁਆਲ ਪੁਛਣਾ ਹੋਵੇ ਤਾਂ ਦੱਸੋਗੇ ਜੀ। ਧਨਵਾਦ ਸਹਿਤ ਜੀ।

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @vinodbansal9394
      @vinodbansal9394 16 วันที่ผ่านมา

      Yes of course

  • @BaljinderBrar-gf1uk
    @BaljinderBrar-gf1uk 17 วันที่ผ่านมา

    Sade.jameen.gane.ha.malak.expireha.kva.karea

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @vinodbansal9394
      @vinodbansal9394 16 วันที่ผ่านมา

      I could not understand your query

  • @harkiransingh8586
    @harkiransingh8586 16 วันที่ผ่านมา

    3 sal lag janda aa

  • @dalersandhu6310
    @dalersandhu6310 15 วันที่ผ่านมา

    ਜੇਕਰ ਸਾਰੀਆਂ ਧਿਰਾਂ ਸਹਿਮਤ ਨਹੀ ਹੁੰਦੀਆਂ ਤਸੀਲਦਾਰ ਕੋਲ ਕੇਸ ਕਰਦੇ ਆ ਜਲਦੀ ਤੋ ਜਲਦੀ ਕਿੰਨੇ ਟਾਈਮ ਚ ਤਸੀਲਦਾਰ ਤਕਸੀਮ ਕਰ ਸਕਦਾ

    • @PunjabDeHeere1
      @PunjabDeHeere1  15 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @user-bj9gx3wm3j
    @user-bj9gx3wm3j วันที่ผ่านมา

    Brother sir number ji

  • @beantsingh2444
    @beantsingh2444 17 วันที่ผ่านมา

    bansal sahib da contect no display kar dio ji

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @KulwinderSingh-ts1hg
    @KulwinderSingh-ts1hg 17 วันที่ผ่านมา

    ਸਰ ਜੀ ਇੱਕ ਐਪਲੀਕੇਸ਼ਨ ਮੈਂ ਦਿੱਤੀ ਹੋਈ ਆ ਸ਼ਹਿਰ ਦੇ ਪਲਾਂਟ ਦੀ ਮਿਣਤੀ ਕਰਵਾਉਣ ਲਈ ਇੱਕ ਸਾਲ ਹੋ ਗਿਆ ਕਾਨੂੰਗੋ ਸਾਂਭ ਨੂੰ ਪਰ ਅੱਜ ਕੱਲ ਅੱਜ ਕੱਲ ਹੀ ਕਰ ਰਹੇ ਹਨ ਪਰ ਕਰ ਨਹੀਂ ਰਹੇ ਇਸ ਦਾ ਹੱਲ ਕੀ ਹੈ ਅੱਗੇ ਦਾ

    • @akhtiarsingh4554
      @akhtiarsingh4554 17 วันที่ผ่านมา

      Sarkar di bevkoofi. Kanugo Patvari tich jande lokan nu?

    • @vinodbansal9394
      @vinodbansal9394 16 วันที่ผ่านมา

      Demarcation of any land is only possible if there are tatima's. Often in cities we buy plots but don't care for tatima's. Therefore demarcation is not possible.

  • @user-zy1yw6wp7t
    @user-zy1yw6wp7t 15 วันที่ผ่านมา +1

    ਮੇਰੀ ਮੰਮੀ ਦੇ ਨਾ ਜਮੀਨ ਸੀ ਕੁੱਝ ਜਮੀਨ ਮੇਰੇ ਪਾਪਾ ਨੇ ਵੇਚ ਦਿਤੀ ਕੀ ਹਲ ਹੋ ਸਕਦਾ

    • @PunjabDeHeere1
      @PunjabDeHeere1  15 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @user-ub4yg3fc8e
      @user-ub4yg3fc8e 15 วันที่ผ่านมา

      pH nu Reply me

  • @cssidhu6884
    @cssidhu6884 18 วันที่ผ่านมา

    ਮਖ਼ਸੂਸ ਨੰਬਰਾਂ ਦੀ ਤਕਸੀਮ ਕਿਵੇਂ ਕਰਵਾਈਏ।

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @vinodbansal9394
      @vinodbansal9394 16 วันที่ผ่านมา

      Partial partition is only permissible with the consent of all co-sharers. Otherwise you have to go for partition of whole khewat/joint holding. At the time of preparation of MOP you can demand for partition keeping in view of possession.

  • @parmeetirex4297
    @parmeetirex4297 17 วันที่ผ่านมา

    ਕੀ ਲੱਠੇ ਵਿੱਚ ਹੋਈ ਗਲਤੀ ਨੂੰ ਫਿਲਡ ਬੁੱਕ ਨਾਲ ਠੀਕ ਕੀਤਾ ਜਾ ਸਕਦਾ ?

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @KNOWLEDGEABOUTPROPERTY
      @KNOWLEDGEABOUTPROPERTY 16 วันที่ผ่านมา

      Yes

    • @vinodbansal9394
      @vinodbansal9394 16 วันที่ผ่านมา +1

      With the permission of Director Consolidation Punjab only

    • @KNOWLEDGEABOUTPROPERTY
      @KNOWLEDGEABOUTPROPERTY 15 วันที่ผ่านมา

      @@vinodbansal9394 ਜੇ ਮੁਸਾਵੀ ਤੇ ਸਹੀ ਹੈ ਫੇਰ ਤਾਂ ਤਹਿਸੀਦਾਰ ਵੀ ਕਰਵਾ ਸਕਦਾ

  • @sukhdevsingh9563
    @sukhdevsingh9563 17 วันที่ผ่านมา

    ਦੂਸਰਾ ਧੜਾ ਦਾਖਲ ਹੋਵੋ ਤਾਂ ਕੀ ਉਸ ਦੀ ਵੀ ਤਕਸੀਮ ਹੋ ਜਾਵੇਗੀ

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

    • @vinodbansal9394
      @vinodbansal9394 16 วันที่ผ่านมา

      I could not understand your query

  • @SinghGill7878
    @SinghGill7878 17 วันที่ผ่านมา +1

    ਅਸੀਂ 3 ਭਾਈਵਾਲ ਆ ਤਕਸੀਮ ਕਰਵਾਈ ਸੀ 2020 ਚ ਮੇਰੇ 3 ਮਰਲੇ ਘਟ ਗਏ ਲਿਮਟ ਬਣਾਉਣ ਵੇਲੇ ਪਤਾ ਲੱਗਾ ਕੀ ਉਸਦਾ ਕੋਈ ਹੱਲ ਹੋ ਸਕਦਾ ਜਰੂਰ ਦੱਸਣਾ ਜੀ 🙏

    • @KNOWLEDGEABOUTPROPERTY
      @KNOWLEDGEABOUTPROPERTY 16 วันที่ผ่านมา +1

      ਜੇਕਰ ਆਪਸੀ ਸਹਿਮਤੀ ਬਣਦੀ ਹੋਵੇ

    • @SinghGill7878
      @SinghGill7878 16 วันที่ผ่านมา +1

      @@KNOWLEDGEABOUTPROPERTY Ok ji Thanku Sir

    • @vinodbansal9394
      @vinodbansal9394 16 วันที่ผ่านมา

      At this stage nothing can be done. Only consent of all brothers is the solution.

  • @JaswantSingh-mu9pc
    @JaswantSingh-mu9pc 17 วันที่ผ่านมา

    ਪੰਜ ਗੂਠੀ ਜਮੀਨ ਦੀ ਮਿਣਤੀ ਕਿਵੇਂ ਹੵੰਦੀ ਹੈ

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @ravinderjitsinghratol5088
    @ravinderjitsinghratol5088 3 วันที่ผ่านมา

    Sir,we have urban agriculture land ,but mrabebandi not finalized in our city. Please guide us. And send SDM sir s contact
    Ravinderjit Singh Dhuri
    DO , LIC OF INDIA

  • @satbirsatbir-uo5qc
    @satbirsatbir-uo5qc 18 วันที่ผ่านมา

    गैर मरूशी जमीन अन्य आदमी को काश्तकार बना सकता है
    सरकार खरीद के समय काश्त कार को पैसे देगी क्या । 180 साल से कब्जा है गैर मरूशी है

  • @arjansingh8766
    @arjansingh8766 17 วันที่ผ่านมา +1

    Phone number daso

  • @DrHarpalSingh
    @DrHarpalSingh 17 วันที่ผ่านมา +1

    Good information

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @bikkarsingh7457
    @bikkarsingh7457 18 วันที่ผ่านมา

    Good

    • @PunjabDeHeere1
      @PunjabDeHeere1  17 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @DrHarpalSingh
    @DrHarpalSingh 17 วันที่ผ่านมา