ਆਲੂਆਂ ਦਾ ਗੱਟਾ ਨੀ ਦੇਣਾ ਫੀਮ ਖਾਲਾ ਜਿੰਨੀ ਮਰਜੀ,, ਕੀ ਬਚਿਆ ਆਲੂਆਂ ਚੋਂ ਸੁਣੋ

แชร์
ฝัง
  • เผยแพร่เมื่อ 8 ก.พ. 2025
  • #sukhjinder_lopon

ความคิดเห็น • 222

  • @gurjinder.sandhusandhu1553
    @gurjinder.sandhusandhu1553 2 ปีที่แล้ว +29

    ਬਾਈ ਸਿਰਾ ਈ ਲਾਤਾ ਬਾਬਾ ਤੇਰੈ ਤੇ ਮਿਹਰ ਭਰਿਆ ਹੱਥ ਸਦਾ ਬਨਾਈ ਰੱਖੇ

  • @GurpreetSingh-hg7kw
    @GurpreetSingh-hg7kw 2 ปีที่แล้ว +23

    ਬਹੁਤ ਵਧੀਆ ਬਾਈ ਅਖੀਰ ਤੇ ਦਿੱਤਾ ਸਨੇਹਾਂ ਜਮਾਂ ਸਹੀ ਆ ਮਿੱਤਰਾ

  • @gurvindersinghbawasran3336
    @gurvindersinghbawasran3336 2 ปีที่แล้ว +35

    ਬਾਈ ਬਹੁਤ ਵਧੀਆ ਵੀਡਿਓ,,,,, ਕਿਤੇ ਇਹੋ ਜਿਹੀ ਵੀਡਿਓ ਪੰਜਾਬ ਵਿਚ ਖ਼ਸਖ਼ਸ ਦੀ ਖੇਤੀ ਤੇ ਵੀ ਬਣਾ ਦੇਵੇ ਤਾਂ,,,, ਨਜ਼ਾਰਾ ਆ ਜਾਓ ਫਿਰ ਦੇਖੀ ਬੱਚਤ ਤਾਂ,,,,, ਘਰ ਦੀ ਹੋ ਜਾਓ ਖਾਣ ਲਈ,,,, ਨਾਲ਼ੇ ਕਿਹਾ ਕਰੇਗਾ ਇਹੋ ਤਾਂ ਜੱਟ ਨੂੰ ਬਚਤ ਆ 😜😜😜😜

    • @jaggayahmewala5536
      @jaggayahmewala5536 2 ปีที่แล้ว +2

      Sahi gall veer mine ve allu lye c par karcha re kaah jandaa baki apaa nu pessaa da hunda time pass aa eh pese wale de gem aa apa cothe jimedaar aa veer bas es time ch Seht pesee ne dinda bas pese aa jande aa

  • @sidhukenneldogo
    @sidhukenneldogo 2 ปีที่แล้ว +22

    ਵੀਰ ਦੀ ਮੇਹਨਤ ਆ ਤੇ ਬੋਲਣ ਦਾ ਅੰਦਾਜ ਹੀ ਇੱਦਾਂ ਦਾ ਹੈ ਖਾਦਾ ਤਾਂ ਇਹ ਵੀ ਨਹੀਂ …!!👍🏻

    • @dildeeprai5792
      @dildeeprai5792 2 ปีที่แล้ว

      ਬਾਈ tenu ਕੌਣ kehnda ਨਹੀਂ ਖਾਂਦਾ ਲੋਪੋਂ ਆਲਾ ਜੱਟ ਮੋਟੀ ਖਾਂਦਾ

    • @sidhukenneldogo
      @sidhukenneldogo 2 ปีที่แล้ว

      @@dildeeprai5792 ਬਾਈ ਤੂੰ ਫੇਰ ਘਰੇ ਫੜਾਂਕੇ ਆਉਂਦਾ ਹੋਣਾ ਮੈਨੂੰ ਤਾਂ ਜਿੰਨਾ ਪੱਤਾ ਮੈਂ ਤਾਂ ਹੀ ਕਹਨਾ.!!

    • @dildeeprai5792
      @dildeeprai5792 2 ปีที่แล้ว

      @@sidhukenneldogo ਬਾਈ ਜੀ ਆਪਣੇ ਰਿਸ਼ਤੇਦਾਰ ਆ ਮੈਂਨੂੰ ਵੀ ਜੇ ਪਤਾ ਤਾਂ ਹੀ ਕਿਹਾ ਪਹਿਲਾਂ ਬਾਈ ਡੋਡੇ ਖਾਂਦਾ ਸੀ ਹੁਣ ਦੋਨੇਂ

  • @shadowsandyfurbaby8975
    @shadowsandyfurbaby8975 2 ปีที่แล้ว +22

    Nale swad lai gya nale video de paise kma gya. 😂🤣😂🤣😅.....mainu lgda aahi ta aalloa aale nu bachat aa
    Sira vir

  • @ManbirMaan1980
    @ManbirMaan1980 2 ปีที่แล้ว +4

    ਬਾਈ ਆ ਗੱਲ ਤਾਂ ਪੱਕੀ ਆ, ਆਲੂਆਂ ਵਾਲਿਆਂ ਦੇ ਲੜਾਈ ਤਾਂ ਰਹਿੰਦੀ ਹੀ ਆ ਚਾਹੇ ਹੋਣ ਤੇਜ਼ ਤੇ ਚਾਹੇ ਹੋਣ ਮੰਦੇ

  • @davindersingh7353
    @davindersingh7353 2 ปีที่แล้ว +6

    ਫੈਨ ਹੋ ਗਿਆ ਬਾਈ ਤੇਰਾ 100% ਸਹੀ ਕਿਹਾ ਤੁਸੀਂ 😂😂😂😂😂😂😂😂😂😂😂😂😂😂😂😂

  • @ਬਠਿੰਡੇਵਾਲੇਬਾਈ
    @ਬਠਿੰਡੇਵਾਲੇਬਾਈ ปีที่แล้ว +2

    ਮਨ ਗਏ ਸੁਖਜਿੰਦਰ ਤੈਨੂੰ

  • @dalalbhai9563
    @dalalbhai9563 2 ปีที่แล้ว +8

    जमा तोड़ पाड़ दिया भाई नै जींद हरियाणा

  • @ashubansal7354
    @ashubansal7354 2 ปีที่แล้ว +8

    ਲਾਸਟ ਮੈਸੇਜ ਬਹੁਤ ਵਧੀਆ ਧੰਨਵਾਦ ਵੀਰੇ

  • @sonygill8656
    @sonygill8656 2 ปีที่แล้ว +6

    Love u brother ਜਿਉਂਦਾ ਰਹਿ ਬੱਬਰ ਸ਼ੇਰਾਂ ਸੋਨੀ ਗਿੱਲ ਸਮਾਣਾ ਮੰਡੀ💪💪💪

  • @sukhmansanghavlogs6617
    @sukhmansanghavlogs6617 2 ปีที่แล้ว +36

    ਬਹੁਤ ਵਧੀਆ ਬਾਈ ਸਵਾਦ ਆ ਗਿਆ ਵੀਡੀਓ ਦੇਖਕੇ 😆😆

  • @burajkaramgarhhr2446
    @burajkaramgarhhr2446 2 ปีที่แล้ว +7

    ਸ਼ਤਿ ਸੀ੍ ਅਕਾਲ ਜੀ, ੨੨ ਸਾਲ ਹੋ ਗਏ ਆਲੁ ਨਾਂ ਕੁਤੇ -ਖਾਣੀ ਨੂੰ,ਬਾਕੀ ਰਹਿ ਗਲ ਸਵਾਦ਼ ਦੀ ਸਿਰੇ ਤੋਂਂ ਜਾਅ ਕੇ ਸਿਰਾ ਹੀ ਕਰਾਤਾ ਮੇਰੇ ਯਾਰਾ
    ਹਾਸਿਆਂ- ਖੇਡਿਆ ਵਿੜਿਉ ਚੋਂ ਕੋਈ ਅੰਤ ਨਹੀਂ, ਬਾਪੂ ਮੇਰਾ ਰੋਜ਼ ਇਹ ਵਿੜਿਉ ਦੇਖਦਾ ਜਦ ਦੀ ਆਈ
    ਵਾਹਿਗੁਰੂ ਸਿਰਜਣਹਾਰ ਦਾਤਾ ਸਰਬੱਤ ਦਾ ਭਲਾ ਕਰੋ

  • @sidhu2779
    @sidhu2779 ปีที่แล้ว +3

    ਜਦੋਂ ਤੱਕ ਰਹੂ ਬਿਹਾਰ ਚ ਲਾਲੂ ਤਬ ਤੱਕ ਰਹੂ ਪੰਜਾਬ ਦੇ ਵਿੱਚ ਆਲੂ 😂😂😂😂😂😂😂

  • @ManjitKaur-se4qp
    @ManjitKaur-se4qp ปีที่แล้ว +1

    🙏🏻. Bhut sohna. Kam krde hoo veer ji. Asi. Kyi kyi baar video dehk lende haa. Ek hi... Awaaz bhut pyari aa.. Khush rho hmesha....

  • @GurpreetSingh-xe2zu
    @GurpreetSingh-xe2zu 2 ปีที่แล้ว

    ਬਹੁਤ ਬਹੁਤ ਵਧੀਆ ਸਿਰਾ ਲਾਤਾ

  • @harwinderkular9894
    @harwinderkular9894 2 ปีที่แล้ว +4

    Love u lopo walya sirra la ta 👌👌

  • @Ddaaadddy
    @Ddaaadddy 2 ปีที่แล้ว +1

    bai sense of humor bhot kaint a tuhada yr love uh bai

  • @dildeeprai5792
    @dildeeprai5792 2 ปีที่แล้ว +2

    ਲੋਪੋ ਆਲਾ ਜੱਟ ਡੱਕਿਆ ਫੀਮ ਨਾਲ

  • @gindagill4028
    @gindagill4028 2 ปีที่แล้ว +2

    Bahut vadya 22 ji 👏👏👏👏👍👍👍👍👍

  • @gurdipram7691
    @gurdipram7691 ปีที่แล้ว

    ਬਹੁਤ ਵਧੀਆ ਗੱਲ ਐ ਵਾਲੀ ਵਧੀਆ ਗਲ ਬਾਤ ਐ

  • @hardeepgill3105
    @hardeepgill3105 2 ปีที่แล้ว

    ਬਾਈ ਐਂਡ ਬਿਲਕੁਲ ਸਿਰੇ ਕਰਤਾ
    ਬਹੁਤ ਹੀ ਵਦੀਆ ਵੀਡਿਓ ਜੀ

  • @gurditkhehra9664
    @gurditkhehra9664 2 ปีที่แล้ว +3

    ਆਲੂਆਂ ਵਾਲਿਆ ਨੇ ਅਫੀਮ ਮਹਿੰਗੀ ਕਰਤੀ

  • @santokhsinghsingh9266
    @santokhsinghsingh9266 2 ปีที่แล้ว +5

    ਗੱਲ ਸਿਰੇ ਲਾਤੀ ਬਾਈ ਜੀ 🙏

  • @jugadijatt1027
    @jugadijatt1027 ปีที่แล้ว +1

    End was dark reality emotional massage

  • @ajmersingh6177
    @ajmersingh6177 2 ปีที่แล้ว +3

    कमाल करती बहुत बढ़िया

  • @avtarsingh2651
    @avtarsingh2651 ปีที่แล้ว +1

    Love you ver ❤

  • @Gagan0z
    @Gagan0z 2 ปีที่แล้ว +1

    ਇਹ ਈ ਤਾਂ ਅਾਲੂਅਾਂ ਅਾਲਿਅਾਂ ਨੂੰ ਬੱਚਤ ਅਾ |
    😂😂😂
    ਪੂਰਾ ਜੀਅ ਲਵਾ ਰੱਖਿਅਾ ਬਾਈ |

  • @HappySingh-wf1wk
    @HappySingh-wf1wk 2 ปีที่แล้ว +3

    ਤੇਰੀ ਆਖਰੀ ਗੱਲ ਨਾਲ ਫੁੱਲ ਸਹਿਮਤ ਆ ਜੱਟਾ 😳😳

  • @HappySingh-is2pw
    @HappySingh-is2pw 2 ปีที่แล้ว +1

    Love u 22 j Love you ❤️

  • @JaspalSingh-ku3vl
    @JaspalSingh-ku3vl 2 ปีที่แล้ว

    ਬਹੁਤ ਵਧੀਆ ਵੀਰ

  • @sarbansandhu5658
    @sarbansandhu5658 2 ปีที่แล้ว

    Bahut vadia video lopon walyo sirra karta

  • @harmeetkharoud8994
    @harmeetkharoud8994 2 ปีที่แล้ว +5

    ਸਿਰਾਂ ਹੀ ਲਾ ਗਿਆ ਸੌਕੀ ਸਰਦਾਰਾਂ

  • @JarnailSingh-re1ko
    @JarnailSingh-re1ko ปีที่แล้ว

    ਬਾਈ ਮੈਸਜ਼ ਬਹੁਤ ਵਧੀਆ ਦਿੱਤਾ

  • @mukeshji99
    @mukeshji99 2 ปีที่แล้ว +3

    syandar big brother wonderful
    lambi omer kre dona veera di

  • @dxvinder_1699
    @dxvinder_1699 2 ปีที่แล้ว +20

    ਆਲੂ ਆਲੂ ਹੋਈ ਪਈ ਐ 😂 , ਵੀਡਿਓ ਦੇ ਅਖੀਰ ਵਿਚ ਸੱਚਾਈ ਵੀ ਦੱਸ ਦਿੱਤੀ 😶

  • @174yearsold
    @174yearsold ปีที่แล้ว

    ਇਹੀ ਤਾਂ ਆਲੂਆਂ ਆਲਿਆਂ ਨੂੰ ਬੱਚਤ ਆ।

  • @technical_hunter9009
    @technical_hunter9009 2 ปีที่แล้ว +1

    Subhash Sahu
    ਬਾਈ ਜੀ, ਕੁਝ ਹੋਰ ਵੀ ਕਮੇਡੀ ਵੀਡੀਓ ਬਣਾਉ ਜੀ..ਉੜੀਕ ਬਹੁਤ ਹੈ ਜੀ

  • @YuvrajSingh-25001
    @YuvrajSingh-25001 2 ปีที่แล้ว

    Waqaar mauke te ,bahut wadiya vdo

  • @sunilbeniwal5357
    @sunilbeniwal5357 2 ปีที่แล้ว +1

    ATI sundar hai Vir ji

  • @amritpalsingh-h6m
    @amritpalsingh-h6m หลายเดือนก่อน

    Hor far 22 ji

  • @gurdeepsingh145
    @gurdeepsingh145 2 ปีที่แล้ว

    Very good Beutiful vedeo nejara ah gia alu alu hoe pae haa

  • @harinder8756
    @harinder8756 2 ปีที่แล้ว

    Very nice video bro harry malaysia

  • @gurdevsingh1338
    @gurdevsingh1338 2 ปีที่แล้ว +4

    Waheguru Chardi Kala ch Rakhee jiwidara nu

  • @jagdeep_dc5639
    @jagdeep_dc5639 2 ปีที่แล้ว +3

    Love u vadde Bai 😘

  • @villagerspassion7510
    @villagerspassion7510 2 ปีที่แล้ว +1

    👌👌👌ghaint veer 👌👌👌

  • @BalwinderSingh-gm6ec
    @BalwinderSingh-gm6ec 2 ปีที่แล้ว

    Bahut Vadhia

  • @kulvinderranahappy9955
    @kulvinderranahappy9955 2 ปีที่แล้ว

    ਜੀਮੀਦਾਰ ਨੇ ਰੋਟੀ ਸ਼ੋਹਰਤ ਦੀਤੀ। ਉਹਨਾਂ ਦੀ ਮੰਜੀ ਠੋਕ

  • @deepdeep6039
    @deepdeep6039 2 ปีที่แล้ว +5

    ਗੱਡੀ ਲੀਹ ਤੇ
    ਪ੍ਰਾਉਣਾ ਕੰਧ ਤੇ .....😂😂😂

  • @ranjotsingh1113
    @ranjotsingh1113 2 ปีที่แล้ว +1

    Siraaa jattaaa jmaaaa

  • @bhambaboyz9548
    @bhambaboyz9548 2 ปีที่แล้ว +1

    ਤੂੰ ਦੱਸ ਖਾਣੀ ਭੋਰਾ 😜👌👌

  • @nirbhaisinghjohal9406
    @nirbhaisinghjohal9406 2 ปีที่แล้ว

    Shonki sardar ji sira ji eme dii aa videoa bnae aa kro ji bhutt vadia lgda ji

  • @MandeepSingh-zc4ml
    @MandeepSingh-zc4ml 2 ปีที่แล้ว

    Y yaar Kya baat ha sira la ta

  • @alltypevlogs8268
    @alltypevlogs8268 ปีที่แล้ว

    Sira bai

  • @mangasingh8542
    @mangasingh8542 ปีที่แล้ว

    Nice video ji

  • @kulwinderkang9264
    @kulwinderkang9264 2 ปีที่แล้ว +1

    siraa laa taa jatta

  • @DalbirSingh-dh1ih
    @DalbirSingh-dh1ih 2 ปีที่แล้ว +1

    Very very very nice ❤️👍

  • @lakhwindersingh-4118
    @lakhwindersingh-4118 2 ปีที่แล้ว

    ਕਿਆ ਬਾਤ ਹੈ

  • @Hsgamer9-v1z
    @Hsgamer9-v1z 2 ปีที่แล้ว +1

    Sira Banda

  • @jagsirgill1285
    @jagsirgill1285 2 ปีที่แล้ว

    Bahut vadiya veer

  • @nishansingh318
    @nishansingh318 2 ปีที่แล้ว +3

    ਆਲੂਆਂ ਵਾਲੇ ਤੇ ਬਹੁਤ ਮਛਰੇਫਿਰਦੇਆ

  • @Dhaliwal.99-32_JP
    @Dhaliwal.99-32_JP 2 ปีที่แล้ว +1

    Sira 👌ji

  • @sandhu7772
    @sandhu7772 2 ปีที่แล้ว

    Siraaa jattaaa

  • @sonysidhu0440
    @sonysidhu0440 2 ปีที่แล้ว +4

    Waheguru g🙏🏻🙏🏻

  • @rajinderatwal5374
    @rajinderatwal5374 2 ปีที่แล้ว

    Siraa aa 👌🏻 bro

  • @nijjarmodernfarming4110
    @nijjarmodernfarming4110 2 ปีที่แล้ว +1

    Bai khani aa bhora 👌👌👌👌🤣🤣🤣🤣

  • @JagtarSingh-dp8lf
    @JagtarSingh-dp8lf 2 ปีที่แล้ว

    Video vadia aa y ji siraaa lat y ji

  • @japsimransingh2187
    @japsimransingh2187 2 ปีที่แล้ว

    Bahaut vadiya bai g

  • @gurjeetsingh8296
    @gurjeetsingh8296 2 ปีที่แล้ว

    Sira

  • @ammupg9499
    @ammupg9499 2 ปีที่แล้ว

    Bai bht wadia kam kita

  • @jaswinderbrar2178
    @jaswinderbrar2178 9 หลายเดือนก่อน

    Nich

  • @jsbrar184
    @jsbrar184 2 ปีที่แล้ว +1

    Right bai ji

  • @nishansingh318
    @nishansingh318 2 ปีที่แล้ว +12

    ਲੋਕ ਕਹਿੰਦੇ ਸੁਖਜਿੰਦਰ ਅਫੀਮ ਖਾਂਦਾ

  • @sandhusaab3519
    @sandhusaab3519 2 ปีที่แล้ว +1

    ਬਾਈ ਖ਼ਸਖ਼ਸ ਦੀ ਖੇਤੀ ਦੀ ਵੀ ਗੱਲ ਕਰੋ ਜੀ ਕਿਉਂਕਿ ਜਵਾਨ ਮੁੰਡੇ ਚਿੱਟੇ ਦੇ ਟੀਕੇ ਲਾਈ ਜਾਂਦੇ ਆ ਤੇ ਮੌਤ ਦੇ ਮੂੰਹ ਵਿੱਚ ਜਾਈ ਜਾਂਦੇ ਆ

  • @sukhwindergillz7036
    @sukhwindergillz7036 2 ปีที่แล้ว

    Sirra

  • @gaganmann4189
    @gaganmann4189 2 ปีที่แล้ว +2

    Last line bakmal c y bhut hurt touching c

  • @JaspreetSingh-wo4xr
    @JaspreetSingh-wo4xr 2 ปีที่แล้ว

    ਸਿਰਾਂ ਵੀਡੀਓ ਬਾਈ ਜੀ

  • @sachdahoka2304
    @sachdahoka2304 2 ปีที่แล้ว +1

    A video will go 1 million view

  • @jashanpreetchahal1878
    @jashanpreetchahal1878 ปีที่แล้ว

    Bilkul sach kiha veer ji tusi

  • @HekulwantsinghKulwant
    @HekulwantsinghKulwant 10 หลายเดือนก่อน

    ♥️🌹🙏

  • @amarpreetsingh3019
    @amarpreetsingh3019 2 ปีที่แล้ว +2

    Great
    Message in last..
    But painful

  • @GurpreetSingh-cm3oq
    @GurpreetSingh-cm3oq 2 ปีที่แล้ว +2

    Hasounda - Hasounda Dard suna giya bai LoPo wala Jatta da. Yaar Dangian to.

  • @ammupg9499
    @ammupg9499 2 ปีที่แล้ว

    Siraaaaa

  • @laddikotra9714
    @laddikotra9714 2 ปีที่แล้ว

    Good ji

  • @santoshbabu8697
    @santoshbabu8697 2 ปีที่แล้ว

    very nice ji bir ji

  • @rajideol680
    @rajideol680 2 ปีที่แล้ว

    Super 👍

  • @bhindaboparai7428
    @bhindaboparai7428 2 ปีที่แล้ว +3

    आलू taan kehnde aa iss vaar tu banda maar sudavange assin aap,, 🤣🤣😀😀😀😀🤣🤣bhagwant maan dialogue

  • @samjitsingh9354
    @samjitsingh9354 2 ปีที่แล้ว

    Siraaaa Bai g

  • @gagansibia8926
    @gagansibia8926 2 ปีที่แล้ว

    Bhut wdea video bai g

  • @BalkarBrarJi
    @BalkarBrarJi 2 ปีที่แล้ว

    Rajasthan ch v cold store agge line lggi hundi aa tractora di

  • @dhillonsardar1279
    @dhillonsardar1279 2 ปีที่แล้ว

    ਬਲੇ ਬਾਈ ਜੀ

  • @harbanssingh4630
    @harbanssingh4630 2 ปีที่แล้ว

    Very nice

  • @sarabjitkaur8997
    @sarabjitkaur8997 2 ปีที่แล้ว

    ਵਧੀਆ ਵੀਡੀਓ

  • @honeyhoney8465
    @honeyhoney8465 2 ปีที่แล้ว

    Sira lata

  • @sukhpalsingh9477
    @sukhpalsingh9477 2 ปีที่แล้ว

    ਆਹੀਂ ਤਾਂ ਆਲੂਆਂ ਆਲਿਆਂ ਬੁਚਾਤ ਆ

  • @gurtejsingh8367
    @gurtejsingh8367 2 ปีที่แล้ว

    Very Very nice Bro

  • @sohidesivlog
    @sohidesivlog 2 ปีที่แล้ว

    Siraa veer

  • @amanchahal8170
    @amanchahal8170 2 ปีที่แล้ว

    Y sira lata

  • @gurjeetSingh-wm4lm
    @gurjeetSingh-wm4lm 2 ปีที่แล้ว

    good veer ji

  • @Sekhonvloges
    @Sekhonvloges 2 ปีที่แล้ว +1

    Nice video ♥️