ਤੁਹਾਡੇ ਘਰ-ਖੇਤ ਦੀ ਮੋਟਰ ਕਦੀ ਨਹੀਂ ਸੜ੍ਹਨੀ, ਆਹ ਕੰਮ ਕਰ ਲਵੋ 99% ਲੋਕ ਤਾਰ ਦਾ ਗ਼ਲਤ ਜੋੜ ਲਾਉਂਦੇ

แชร์
ฝัง
  • เผยแพร่เมื่อ 1 ก.พ. 2025

ความคิดเห็น • 58

  • @SurkhabTv
    @SurkhabTv  9 หลายเดือนก่อน +10

    COntact : Marahar Power Control Pvt. Ltd, Dhura Rd, Kakarwal, - 98150 26985

  • @gurmeetsinghgurmeetsingh2599
    @gurmeetsinghgurmeetsingh2599 9 หลายเดือนก่อน +22

    ਜੈ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਦਾਸ ਅਨੰਦ ਪੁਰ ਸਾਹਿਬ ਤੋਂ

  • @dilbaghsinghdhillon1137
    @dilbaghsinghdhillon1137 4 หลายเดือนก่อน

    ਇਹਨੂੰ ਕਹਿੰਦੇ ਤਲੀ ਤੇ ਸਰੋਂ ਜਮਾਉਣਾ ਸੋ ਪਰਾਊਡ ਮੋਸਟ ਵਿਲਕਮ ਜੈ ਸਿੰਘ ਧੂਰੀ ❤❤

  • @SukhwinderSingh-wq5ip
    @SukhwinderSingh-wq5ip 9 หลายเดือนก่อน +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpreetSingh-ui7vq
    @GurpreetSingh-ui7vq 6 หลายเดือนก่อน +1

    ਜੈ ਸਿੰਘ ਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਜੀ ਜੋ ਤੁਸੀਂ ਕਿਹਾ ਕੰਮ ਵਧੀਆ ਕਰੋਗੇ ਤਾਂ ਤੁਹਾਡੇ ਕੋਲ ਕੰਮ ਮੁੱਕਦਾ ਹੀ ਨਹੀਂ ਹੈ ਇਸੇ ਤਰ੍ਹਾਂ ਅਸੀਂ ਕੰਮ ਕਰਦੇ 11ਕੇ ਵੀ ਲਾਇਨਾ ਦਾ ਨਵੀਆਂ ਲਾਇਨਾ ਪਾਉਂਦੇ ਹਾਂ ਤੇ ਨਵੇਂ ਟ੍ਰਾਂਸਫਾਰਮਰ ਲਗਾਉਂਦੇ ਹਾਂ ਟ੍ਰਾਂਸਫਾਰਮਰ ਰਿਪੇਅਰ ਕਰਦੇ ਹਾਂ ਸਾਡੇ ਕੋਲੋਂ ਕੰਮ ਮੁੱਕਦਾ ਹੀ ਨਹੀਂ ਵਾਧੂ ਕੰਮ ਪਿਆ ਕਿਉਂਕਿ ਬੇਈਮਾਨੀ ਬਿਲਕੁੱਲ ਨਹੀਂ ਕਰਦੇ,,,,

  • @AvtarSingh-vb7rs
    @AvtarSingh-vb7rs 9 หลายเดือนก่อน +17

    ਜੈ ਸਿੰਘ ਧੂਰੀ ਦਾ ਮਾਨ ਹੈ ਫਰੀ ਸਿਖਲਾਈ ਕੋਣ ਦੇ ਦਿਊ ਜੈ ਸਿੰਘ ਫਰੀ ਕਾਲਜ ਵਿੱਚ ਸਿਖਾਉਦਾ ਏਨੀ ਮਸਨਰੀ ਹੈ ਕਿ ਕਿਤੇ ਜਿੰਨੀ ਜੈ ਸਿੰਘ ਕੋਲ ਹੈ

  • @jaspreetrai8626
    @jaspreetrai8626 3 หลายเดือนก่อน

    Sat Shiri akal brother 🙏🙏

  • @mrhappyelec.1365
    @mrhappyelec.1365 9 หลายเดือนก่อน +7

    ਬਾਈ ਜੀ ਮੈਂ ਵੀ ਇਲੈਕਟਰੀਸ਼ਨ ਆ ਤੁਸੀਂ ਸੱਚਮੁੱਚ ਗਿਆਨ ਦਾ ਭੰਡਾਰ ਹੋ ਤੁਹਾਡੇ ਕੋਲ ਜ਼ਰੂਰ ਆਵਾਂਗੇ ਕੁੱਝ ਹੋਰ ਨਵਾਂ ਸਿੱਖਣ ਲਈ

  • @MohinderSingh-bb2sk
    @MohinderSingh-bb2sk 4 หลายเดือนก่อน

    Good. Ji

  • @manjeetsinghuppal5980
    @manjeetsinghuppal5980 8 หลายเดือนก่อน

    ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਧੰਨਵਾਦ

  • @parmjeetbajwa4950
    @parmjeetbajwa4950 9 หลายเดือนก่อน +1

    ਵਾਹਿਗੁਰੂ ਜੀ🙏

  • @kulwantsinghbrar1220
    @kulwantsinghbrar1220 9 หลายเดือนก่อน +2

    Very nice report

  • @GurcharanSandhu-gf4yc
    @GurcharanSandhu-gf4yc 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @bhupendergindran225
    @bhupendergindran225 9 หลายเดือนก่อน +2

    Nice jankari ji

  • @darshinsidhu6718
    @darshinsidhu6718 9 หลายเดือนก่อน +1

    Very good job 👍

  • @amxn97
    @amxn97 9 หลายเดือนก่อน +13

    ਜਿਵੇਂ ਕਿ ਚੋਰਾਂ ਨੇ ਮੋਟਰਾਂ 'ਤੇ ਇਕ ਫੁੱਟ ਦੀ ਤਾਰ ਵੀ ਨਹੀਂ ਛੱਡੀ, ਮੋਟਰਾਂ ਦੇ ਕਮਰਿਆਂ ਦੇ ਤਾਲੇ ਵੀ ਤੋੜ ਦਿੰਦੇ ਨੇ ।ਕਿਸਾਨ ਖੇਤਾਂ 'ਤੇ 70 ਹਜ਼ਾਰ ਸਟਾਰਟਰ ਲਗਾਉਣ 'ਤੇ ਚੌਕੀਦਾਰ ਰੱਖਣ ਲਈ ਮਜਬੂਰ ਹੋ ਜਾਣਗੇ। 😢

    • @Incredible1989
      @Incredible1989 9 หลายเดือนก่อน +1

      J kisaan ghrr bethn naalo khet Geda maarda rahe ta kuj v chori ni hona....kyonki hun bike te jaana te palwani geda deke wps aa jaana...
      Baniya Hatt te shobda te Jatt Watt te

    • @KulwinderSingh-sk4cm
      @KulwinderSingh-sk4cm 5 หลายเดือนก่อน

      ​@@Incredible1989sara din tan wattan te rehnda rat nu vi wattan te pia rahe ,

    • @buntydhaliwal7488
      @buntydhaliwal7488 4 หลายเดือนก่อน

      ​@@Incredible1989khati krda hova pata laga

  • @Mandeerhari
    @Mandeerhari 8 หลายเดือนก่อน

    Good knowledge ji👌

  • @SidhuSaab-oi1nm
    @SidhuSaab-oi1nm 9 หลายเดือนก่อน

    ❤ ਧੰਨਵਾਦ ਸਰ ਜੀ ਦੇ ਵਧੀਆ ਜਾਣਕਾਰੀ ਦਿੱਤੀ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @TSBADESHA
    @TSBADESHA 8 หลายเดือนก่อน

    Very nice Report

  • @sehajgill-t8e
    @sehajgill-t8e 9 หลายเดือนก่อน +17

    ਬਾਈ ਜੀ ਮੇਰੀ ਮੋਟਰ 13 ਮਹੀਨੇਆ ਵਿੱਚ 5 ਵਾਰੀ ਸੜ ਗਈ ਸੀ ਬਿਜਲੀ ਵਾਲਾ ਮਿਸਤਰੀ ਆਪਣੀ ਗਲਤੀ ਮਨਦਾ ਨਹੀ ਸੀ ਓਵਰ ਲੋੜ ਸੀ ਬਹੁਤ । ਕਿਹਦਾ ਪਾਣੀ ਵਿੱਚ ਕਿਹੜਾ ਗਰਮ ਹੋਜੂ ਵਾਦ ਵਿੱਚ ਹੋਰ ਮਿਸਤਰੀ ਨੇ ਠੀਕ ਕੀਤੀ

    • @jolly926
      @jolly926 9 หลายเดือนก่อน +5

      ajj Kal de mistri beamaan te dhoke nal kisan de paise di loot karde

    • @nirmalsingh7508
      @nirmalsingh7508 9 หลายเดือนก่อน

      Kalsi best

  • @manpreettiwana5961
    @manpreettiwana5961 9 หลายเดือนก่อน +3

    ਜੈ ਸਿੰਘ ਜੀ। 15 hp ਦੀ ਮੋਟਰ ਤੇ ਕੌਪਰ ਤੇ ਅਲਮੀਨੀਅਮ ਦੀ ਤਾਰ ਦੇ ਜੋੜ ਕਿਸ ਤਰ੍ਹਾਂ ਕਰੀਏ। ਗਰਮ ਹੋ ਕੇ ਖਰਾਬ ਹੋ ਜਾਂਦਾ। ਕੀ ਹੱਲ ਕਰੀਏ

    • @satnamhundal7933
      @satnamhundal7933 9 หลายเดือนก่อน

      ਵੀਰ ਜੀ ਤਿੰਨ ਸੂਤਰ ਦਾ ਨੱਟ ਡਬਲ ਵਾਛਲ ਪਾ ਕੇ ਲਾਉ ਜੋੜ ਥੋੜੀ ਜੀ ਗ੍ਰੀਸ ਲਾ ਦਿਉ ਸੌ ਸਾਲ ਤੱਕ ਜੋੜ ਹਿਲ ਦਾ ਨਹੀਂ

    • @jioelectricalstore
      @jioelectricalstore 8 หลายเดือนก่อน +1

      M sil lgaa do

  • @jasvirsinghjasvirsingh4510
    @jasvirsinghjasvirsingh4510 5 หลายเดือนก่อน

    ਵੀਰ ਜੀ ਸਾਡੇ ਵੋਲਟੇਜ 340 ਆ ਰਹੀ ਹੈ ਜੀ ਕੀ ਕੀਤਾ ਜਾਵੇ ਜੀ

  • @jagdishpuri4166
    @jagdishpuri4166 9 หลายเดือนก่อน

    Jai singh ji att gal batt

  • @Manavvlog12345
    @Manavvlog12345 4 หลายเดือนก่อน

    apni monoblack moter a virdi di 6month vich 4 var sad gi.oda ki hal kita jave

  • @KrishnShani
    @KrishnShani 9 หลายเดือนก่อน

    ❤❤

  • @manihansronwala2965
    @manihansronwala2965 9 หลายเดือนก่อน +4

    ਜੈ ਸਿੰਘ ji ਸਾਡੀਆਂ submursibal ਮੋਟਰਾਂ winding ਕੀਤੀਆਂ nu 15-18 ਸਾਲ ਹੋ ਗਏ ਹਨ ਕੋਈ ਵੀ ਜੋੜ ਨਹੀਂ ਸੜਿਆ ਨਾ ਮੋਟਰਾਂ ਸੜੀਆਂ ,ਜੋੜ ਲਗਾਉਣ ਦੇ ਹੋਰ ਬੀ ਕਈ ਤਰੀਕੇ ਨੇ, ਤੁਸੀਂ ਆਖਦੇ ਹੋ ਕੀ megger ਮੀਟਰ 100de ਚੋਂ 2% ਮਿਸਤਰੀ ਕੋਲ ਹੈ ਅੱਜ ਕਲ ਤਾਂ ਮੋਟਰਾਂ ਖ੍ਰੀਦਣ ਵਾਲੇ kawarhie bi ਲੇ ਕੇ ਫਿਰਦੇ ਨੇ, ਵਾਲੀਆਂ ਗੱਪ! Na ਮਾਰਿਆ ਕਰੋ

  • @karanaulakh6161
    @karanaulakh6161 7 หลายเดือนก่อน

    10 di samarsival kine de lod te chalani chahidi h sir

  • @singhgurdeep5050
    @singhgurdeep5050 9 หลายเดือนก่อน

    Great video ji.slute to sardar jai singh ji.

  • @Happypb13ale
    @Happypb13ale 9 หลายเดือนก่อน

    ਮੋਟਰ ਦੀ ਵਾਇਨਿੰਗ ਘੱਟ ਰੇਟ 'ਤੇ ਕੀਤੀ ਜਾ ਰਹੀ ਹੈ, ਜਿਸ ਵਿਚ ਕੁਝ ਮਕੈਨਿਕ ਮੋਟਰ ਵਿਚ ਨੰਬਰ ਬਦਲਦੇ ਹਨ ਅਤੇ ਨੰਬਰ ਬਦਲਣ ਨਾਲ ਤਾਰ V ਘੱਟ ਜਾਂਦੀ ਹੈ ਅਤੇ ਮੋਟਰ V ਇਕ-ਇਕ ਕਰਕੇ ਸੜ ਜਾਂਦੀ ਹੈ, ਜੋ ਕਿ ਘੱਟ ਰੇਟ ਦਾ ਕਾਰਨ ਹੈ. 100 ਪਾਵਰ ਮੋਟਰ ਦੀ ਵਾਇਨਿੰਗ ਕਰਨ ਵਾਲਿਆਂ ਦੁਆਰਾ ਕੀਤੀ ਜਾਂਦੀ ਹੈ ਜੇਕਰ ਮੋਟਰ ਵਿੱਚ ਸਹੀ ਨੰਬਰ ਹੋਵੇ ਅਤੇ ਸੀ.ਸੀ ਰੋਡ ਦੀ ਚੰਗੀ ਤਾਰਾਂ ਨਾਲ mager meter ਜਾਂਚ ਕੀਤੀ ਗਈ ਹੋਵੇ ਅਤੇ ਸਾਫ਼-ਸੁਥਰਾ ਕੰਮ ਕੀਤਾ ਗਿਆ ਹੋਵੇ ਤਾਂ ਮੋਟਰ ਦੀ ਲਾਈਫ ਚੰਗੀ ਹੈ ਅਤੇ ਬਹੁਤ ਕੁਝ ਹੋਣਾ ਹੈ। ਦੇਖਿਆ.

  • @GSTECHNICAL2023
    @GSTECHNICAL2023 9 หลายเดือนก่อน

    Awa ge ji tuhade kol special connection smjan

  • @AvtarSingh-vb7rs
    @AvtarSingh-vb7rs 9 หลายเดือนก่อน +1

    ਜਦੋਂ ਕਿਸੇ ਨੂੰ ਟਰਾਂਸਫਾਰਮ ਦੀ ਰਿਪੇਅਰ ਕਿਤੇ ਕੀ ਹੁੰਦਾ ਸੀ ਜੈ ਸਿੰਘ ਉਸ ਟਾਈਮ ਜੈ ਸਿੰਘ ਰਿਪੈਅਰ ਕਰਦਾ ਸੀ

  • @jaswantsingh8019
    @jaswantsingh8019 9 หลายเดือนก่อน

    Good bye g

  • @ragbirdhillon9192
    @ragbirdhillon9192 9 หลายเดือนก่อน

    Bhai jai Singh ji parmta tuhdi umar labbi kare buchyaa nu vidyaa dus rhe hoo

  • @paramjeetsinghbrar9776
    @paramjeetsinghbrar9776 9 หลายเดือนก่อน +2

    22g tuc gal de vich na boleya kro dhuri sahib de

  • @DaljeetSingh-d5i
    @DaljeetSingh-d5i 9 หลายเดือนก่อน

    ਭਾਜੀ ਅਸੀ ਵੀ ਲੋਕਾ ਨੂੰ ਸਮਝਾਉਣ ਦਾ ਜਤਨ ਕਰਦੇ ਹਾ ਪਰ ਲੋਕ ਆਪਣੀ ਮਰਜੀ ਕਰਦੇ ਹਨ ਲੋਕ ਮੋਟਰਾ ਦੀ ਸਾਭ ਸਭਾਲ ਹੀ ਨਹੀ ਕਰਦੇ

  • @jajveersidhu6100
    @jajveersidhu6100 9 หลายเดือนก่อน +1

    ਜੈ ਸਿੰਘ ਜੀ ਸਤਿ ਸ੍ਰੀ ਆਕਾਲ ਮੈਨੂੰ ਇੱਕ ਸੁਝਾਅ ਦਿਉ ਘਰ ਲਈ 150 ਤੋਂ 250 ਡਰਾਈਵਰੀ ਤੇ ਕਿਹੜੀ ਕੰਪਨੀ ਦੀ ਮੋਟਰ ਪਾਈਏ ਦੱਸਿਓ

  • @Gurnamhulam
    @Gurnamhulam 9 หลายเดือนก่อน

    Very nice somal Germany Munich near Apra Doaba

  • @cssidhu6884
    @cssidhu6884 9 หลายเดือนก่อน +1

    ਬਾਈ ਜੀ 20 ਦੀ ਮੋਟਰ 415 ਵੋਲਟ ਤੇ 35 ਐਮਪੇਅਰ ਬਣਦੇ ਨੇ ਤੁਸੀਂ ਕਿਸ ਹਿਸਾਬ ਨਾਲ 28 ਐਮਪੇਅਰ ਕਹਿ ਰਹੇ ਹੋ। ਸਾਡੇ ਵੀ ਖੇਤ ਮੋਟਰਾਂ ਪਾਈਆਂ ਨੂੰ 15 ਸਾਲ ਹੋ ਗਏ ਕੋਈ ਨਹੀਂ ਖਰਾਬ ਹੋਈ ਤੇ 33 ਐਮਪੇਅਰ ਤੇ ਚਲਦੀ ਹੈ, ਬਾਕੀ ਐਮਪੇਅਰ ਵਧਣ ਦਾ ਕਾਰਨ ਘੱਟ ਵੋਲਟ ਹੈ।

  • @sewasingh510
    @sewasingh510 7 หลายเดือนก่อน

    Over heat cable clean with sand paper

  • @iknownotwhoiam1716
    @iknownotwhoiam1716 9 หลายเดือนก่อน

    sadi 2 hp di sab.moter starter di jaga te bas (1 capacitor laga te 2 mcb 25 amp )hor sab kush kadd k bahar rakh dita electritian ne

  • @mandeepsingh-rl2vm
    @mandeepsingh-rl2vm 9 หลายเดือนก่อน

    Bai Jai singh ji de work table te record player vi rakhea hoea

  • @darshansinghbrar-oy1kb
    @darshansinghbrar-oy1kb 9 หลายเดือนก่อน

    Wdeea....jankaree

  • @Rajmansa5
    @Rajmansa5 9 หลายเดือนก่อน

    Ustaad ji jod he nhi paunde asi Saadii ni maardi ptaka😂

  • @easylearning397
    @easylearning397 9 หลายเดือนก่อน

    Apne 17 saal hoge k s b 20 h p company banding chalde aa 25 ampiar load aa

  • @jagwindersingh1025
    @jagwindersingh1025 9 หลายเดือนก่อน

    ਵਾਈ.ਜੀ.ਜੈ.ਸਿੰਘ.ਧੂਰੀ.ਸਾਹਾਬ.ਜੀ.ਦੇ.ਕੋਲੋ.ਇਹ.ਮੀਟਰ.ਮਿਲ.ਜਾਵੇਗਾ.ਮੇਰੇ.2ਵੇਟੇ.ਹਨ..ਦੋਨੋ.ਵੇਟੇ.ਅਲੈਕਟੀਕਲ.ਇੰਜਿਨਰਿਂਗ.ਬੀ.ਟੈਕ..ਗੀ.ਐਨ.ਈ.ਲੁਧਿਆਣੇ.ਤੋ.ਕੀਤੀ.ਦੋਨੋ.ਹੀ.ਪਰਾਈਵੇਟ.ਜੋਬ.ਕਰਦੇ.ਹਨ.ਅਤੇ.ਵਾਈ.ਜੀ.ਜੈ.ਸਿੰਘ.ਨੂ.ਮਿਲਣਾ.ਬੀ.ਚਾਹੁੰਦੇ.ਹਨ.ਸਾ 26ਨੇਵਾ.ਲ.ਕੋਲ.ਅਜਨੋਦ.ਪਿੰਡ.ਹੈ.ਧੰਨਵਾਦ.ਜੀ.

  • @BaljeetSingh-fr3by
    @BaljeetSingh-fr3by 8 หลายเดือนก่อน

    ❤❤