ไม่สามารถเล่นวิดีโอนี้
ขออภัยในความไม่สะดวก

ਮਹਾਂਰਾਣਾ ਪ੍ਰਤਾਪ ਦੇ ਵੰਸ਼ਜ਼; ਗੱਡੀ ਲੋਹਾਰ |Harbhej Sidhu| Maharana Partap History |Rajasthan Tourism |

แชร์
ฝัง
  • เผยแพร่เมื่อ 21 พ.ค. 2021
  • #HarbhejSidhu #MaharanaPartap #JamalFatta #RajasthanTourism

ความคิดเห็น • 159

  • @gurvindersinghbawasran3336
    @gurvindersinghbawasran3336 2 ปีที่แล้ว +12

    ਇਹੋ ਜਿਹੇ ਇਤਹਾਸ ਸੁਣਾਉਣੇ ਬਹੁਤ ਵਧੀਆ ਵਿਚਾਰ ਵਾਲੀ ਗੱਲ ਹੈ,,🙏🏻❤️❤️

  • @JagsirSingh-xb1ov
    @JagsirSingh-xb1ov 2 ปีที่แล้ว +5

    ਦੂ ਮੇਰੇ ਵੀਰ ਬਹੁਤ ਅਖੌਤਾਂ ਰਹਿੰਦੇ ਹਨ ਮੈਨੂੰ ਬਹੁਤ ਤਰਸ ਆਉਂਦਾ ਹੈ ਮੈਂ ਇਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਧਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ

  • @Pardeepsingh-le7oc
    @Pardeepsingh-le7oc ปีที่แล้ว +3

    ਸਹੀ ਕਿਹਾ ਬਹਤਿਆ ਜੀਮੀਦਾਰਾ, ਜੈਲਦਾਰਾਂ ਕੋਲ ਜ਼ਮੀਨਾਂ ਤਾਂ ਹੀ ਜ਼ਿਆਦਾ ਨੇ ਕਿਉਂਕਿ ੳੁਨ੍ਹਾਂ ਦੀਅਾਂ ਰਿਸ਼ਤਾ ਦਾਰੀ ਰਾਜੇ ਮਹਾਰਾਜਿਆਂ ਨਾਲ ਸੀ

  • @gurwindersamra667
    @gurwindersamra667 2 ปีที่แล้ว +2

    ਵੀਰੇ ਏਨਾ ਨੇ ਰਸਮਾਂ ਤੇ ਰਿਵਾਜ ਅੱਜ ਵੀ ਬਰਕਰਾਰ ਅ ਸਾਡੇ ਅਬੋਹਰ ਏਰੀਆ ਚ ਏਨਾ ਦੇ ਸ਼ੋਕ ਵੀ ਸਾਹੀ ਨੇ ਘਰਾ ਚ ਜਰੂਰ ਗ਼ਰੀਬੀ ਅ
    ਏਨਾ ਦੇ ਮਰਗ ਤੇ ਏਨਾ ਤਕੜਾ ਸਿਸਟਮ ਅ
    ਲਾਸ਼ ਤਕ ਰਥ ਤੇ ਕੇ ਕੇ ਜਾਂਦੇ ਐ ਸੋਨੇ ਦੀ ਪੌੜੀ ਲੋਦੇ ਅ ਹੋਰ ਵੀ ਰਸਮਾਂ ਬਹੁਤ ਘੈਂਟ ਘੈਂਟ ਹੁੰਦੀਆਂ

  • @bhagwansandhu388
    @bhagwansandhu388 3 ปีที่แล้ว +10

    ਗੁਰੂ ਨਾਨਕ ਦੇਵ ਜੀ ਇਨ੍ਹਾਂ ਨੂੰ ਤਰੱਕੀਆਂ ਬਖ਼ਸ਼ੇ

  • @karamjitsingh765
    @karamjitsingh765 3 ปีที่แล้ว +45

    ੴਬਾਬਾ ਨਾਨਕ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ੴ

  • @JarnailSingh-iu7cu
    @JarnailSingh-iu7cu ปีที่แล้ว +2

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰਖੇਗਾ ਜੀ

  • @mrangrejmechanical2225
    @mrangrejmechanical2225 3 ปีที่แล้ว +27

    Bhola ji ਦੋ ਚਾਰ ਸਾਲਾਂ ਤੋਂ ਫਿਰ ਪੁਰਾਣੇ ਸਮੇਂ ਆਉਣ ਵਾਲੇ ਨੇ ਤੇ ਫਿਰ ਤੁਹਾਨੂੰ ਰੁਜ਼ਗਾਰ ਮਿਲੇਗਾ

  • @bahadarsingh4480
    @bahadarsingh4480 2 ปีที่แล้ว +2

    ਮਹਾਰਾਜਾ ਪਟਿਆਲਾ ਜੱਟਾ ਨੂੰ ਯਾਦ ਆ

  • @HarpreetSingh-vo8pn
    @HarpreetSingh-vo8pn 3 ปีที่แล้ว +7

    ਬਹੁਤ ਵਧੀਆ ਮਸਲਾ ਚੁਕਿਆ ਬਾਈ ਜੀ ਨੇ👌👌👌

  • @jagdeepsinghsingh9696
    @jagdeepsinghsingh9696 2 ปีที่แล้ว +5

    Waheguru ji mehar bnaai rakhan
    Veeran nu Chardikla ch rakhan

  • @Brar-Farming744
    @Brar-Farming744 ปีที่แล้ว +1

    ਇਹ ਗੱਡੀਆਂ ਵਾਲੇ ਲੋਕ ਬਹੁਤ ਸਿਰੜੀ ਆ , ਜਿਨ੍ਹਾਂ ਨੇ ਆਪਣਾ ਸੱਭਿਆਚਾਰ ਬਚਾ ਕੇ ਰੱਖਿਆ, ਰਾਜ ਭਾਗ ਛੱਡ ਕੇ ਗਰੀਬੀ ਭਰੀ ਜ਼ਿੰਦਗੀ ਜੀ ਰਹੇ। ਵਾਹਿਗੁਰੂ ਇਨ੍ਹਾਂ ਨੂੰ ਤਰੱਕੀਆਂ ਦੇਵੇ।

  • @sukhjindergill4345
    @sukhjindergill4345 2 ปีที่แล้ว +6

    Salute to you my great brother guru gobind Singh ji bless you great job

  • @resputin8012
    @resputin8012 3 ปีที่แล้ว +2

    ਇਕ ਪੁਰਾਣੀ ਕਹਾਵਤ ਹੈ ਪੰਜਾਬੀ ਦੀ ਕਿ ,ਫਲਾਣੇ ਦਾ ਹੁੱਕਾ ਪਾਣੀ ਬੰਦ ਕਰਦੋ, ਇਸ ਨਾਲ ਲੈਣ ਦੇਣ ਕੋਈ ਨਹੀਂ ਰਖੇਗਾ। ਸੋ ਕਹਾਵਤ ਦੇ ਹਿਸਾਬ ਨਾਲ ਤਾਂ ਪੰਜਾਬ ਵਿੱਚ ਪੁਰਾਣੇ ਸਮੇਂ ਹੁੱਕਾ ਪੀਂਦੇ ਹੋਣਗੇ ਬਹੁਤ ਲੋਕ ਤੇ ਇਸਨੂੰ ਬੁਰਾ ਵੀ ਨਹੀਂ ਸਮਝਿਆ ਜਾਂਦਾ ਹੋਵੇਗਾ, ਕਿਉਕਿ ਹੁੱਕਾ ਪਾਣੀ ਬੰਦ ਕਰਨਾ, ਮਤਲਬ ਇਹ ਆਪਣੀ ਇਕ ਖ਼ਾਸ ਜਗ੍ਹਾ ਰੱਖਦਾ ਹੋਵੇਗਾ ਪੰਜਾਬ ਵਿੱਚ।🙏🏽

  • @gursewaksinghgill8225
    @gursewaksinghgill8225 3 ปีที่แล้ว +6

    Bahut vadhia Harbhej bhaji

  • @butasinghbrarofficial
    @butasinghbrarofficial ปีที่แล้ว

    Sidhubrar vi Maharanapartap di kul vicho hun ❤

  • @rajinderkumar-zx2vt
    @rajinderkumar-zx2vt 2 ปีที่แล้ว +1

    Bhut Vadian vedio

  • @gurvindersinghbawasran3336
    @gurvindersinghbawasran3336 2 ปีที่แล้ว

    ਬਾਈ ਜੀ ਬਹੁਤ ਵਧੀਆ ਬੰਦਾ ਜਿਸ ਨਾਲ ਇੰਟਰਵਿਊ ਕੀਤੀ ਬਾਈ ਹਾਰਭੇਜ਼ ਨੇਂ

  • @harnekbasra5089
    @harnekbasra5089 2 ปีที่แล้ว +1

    Great kom

  • @kulwinder169
    @kulwinder169 3 ปีที่แล้ว +11

    ਤਲਵੰਡੀ ਸਾਬੋ ਵਿੱਚ ਗੱਡੀਆਂ ਵਾਲੇ ਨੇ ਪਹਿਰਾਵਾ ਨੀ ਬਦਲਿਆ

  • @kaurcheema6521
    @kaurcheema6521 2 ปีที่แล้ว +3

    Very good work veer ji from karnal

  • @robinbhatti909
    @robinbhatti909 ปีที่แล้ว +1

    God bless you sarey 🙏🙏🙏

  • @PardeepSingh-uk2iz
    @PardeepSingh-uk2iz 2 ปีที่แล้ว +3

    Very nice video 👍👍

  • @amitbhatia.
    @amitbhatia. 3 ปีที่แล้ว +23

    ਮਹਾਰਾਣਾ ਪ੍ਰਤਾਪ ਦੇ ਅਸਲੀ ਵਾਰਿਸ ਭੋਪਾਲ ਰਹਿੰਦੇ ਆਂ ਬਹੁਤ ਪ੍ਰਾਪਰਟੀ ਉਨ੍ਹਾਂ ਕੋਲ

  • @bains2211
    @bains2211 3 ปีที่แล้ว +5

    22 g bahout vadia video g main sariya videos dhekda thuadi love u bro

  • @mangasinghlg617
    @mangasinghlg617 2 ปีที่แล้ว +1

    Bhej 22 ji you ear good man ji

  • @rbrar3859
    @rbrar3859 ปีที่แล้ว

    ਵਾਹਿਗੁਰੂ ਜੀ

  • @sarbbrar4173
    @sarbbrar4173 2 ปีที่แล้ว +1

    Very nice video Harbhej

  • @balwindersinghsingh8510
    @balwindersinghsingh8510 3 ปีที่แล้ว +13

    ਕੁਲਦੀਪ ਮਾਣਕ ਦੀ ਕਲੀ
    ਇੱਕ ਦਿਨ ਅਕਬਰ ਬਾਦਸਾਹ ਜੈਮਲ ਫੱਤੇ ਨੂੰ ਦਰਬਾਰ ਤੈਨੂ ਉੱਚੇ ਔਹਦੇ ਲਾ ਦਿਆ

  • @sandhuschannel2114
    @sandhuschannel2114 2 ปีที่แล้ว +1

    Harbhej veere tuhadiyaa videos dekh ruh khus ho jandi vaa m tuhadiyaa and akhar channel and shonki sardaar veer daa eh sub jrrur dekhi diyaa

  • @rajideol680
    @rajideol680 3 ปีที่แล้ว +1

    Veer end heo gya👍👍👍👍

  • @deephussain6064
    @deephussain6064 2 ปีที่แล้ว +2

    Love you bro

  • @naibsinghmaan996
    @naibsinghmaan996 2 ปีที่แล้ว +1

    Good.dost

  • @manpreetdhillon2069
    @manpreetdhillon2069 2 ปีที่แล้ว +1

    Bht vdea veer

  • @naibsinghmaan996
    @naibsinghmaan996 2 ปีที่แล้ว +1

    Good.vira

  • @munshiram1344
    @munshiram1344 2 ปีที่แล้ว +1

    GOOD video

  • @bluepen215
    @bluepen215 3 ปีที่แล้ว +3

    Boht vdia

  • @amandeepsingh-yk4nt
    @amandeepsingh-yk4nt 2 ปีที่แล้ว +2

    ਅੱਜ ਦੇ ਟਾਇਮ ਚ ਨੈੱਟ ਤੇ ਚਾਰ ਪੈਸੇ ਕਮੌਣ ਲਈ ਅੱਧ ਨਗੇ ਹੋਕੇ ਕਾਫੀ ਲੋਕ ਨਚੀ ਜਾਂਦੇ ਆ ,ਅਣਖ ਦਾ ਪਤਾ ਹੀ ਨਹੀਂ ਕਿ ਹੁੰਦੀ ਆ

  • @NirmalSingh-cy8xt
    @NirmalSingh-cy8xt 2 ปีที่แล้ว +1

    Good👍

  • @SatnamSingh-ue9tf
    @SatnamSingh-ue9tf 3 ปีที่แล้ว +1

    harbhej veer ji man aa. tere aa

  • @jasvindrasidhubrar3829
    @jasvindrasidhubrar3829 2 ปีที่แล้ว +1

    Manne aave thari boli luhar bhia, mai b rajsthan go shu!

  • @tarsemsinghwander6049
    @tarsemsinghwander6049 3 ปีที่แล้ว +7

    ਬਿਲਕੁਲ ਸਹੀ ਕਿਹਾ ਜੀ 🙏

  • @HappySingh-bs5hd
    @HappySingh-bs5hd 3 ปีที่แล้ว +3

    Veer ji bohat khushi hundi a tuhadi video dekh k.koi kabutra di chatri pinjre bnnon valya di v kri video

  • @baljeetsingh6788
    @baljeetsingh6788 2 ปีที่แล้ว +1

    Very GOOD brother

  • @SukhpalSingh-kr2sw
    @SukhpalSingh-kr2sw 3 ปีที่แล้ว +6

    ਇਹ ਕੋਮ ਨਾਲੋ ਉੱਚਾ ਨੀ ਕੋਈ

  • @ranjodhgill3420
    @ranjodhgill3420 2 ปีที่แล้ว +1

    Thanks uu bro

  • @ManjitKaur-dn4qk
    @ManjitKaur-dn4qk 2 ปีที่แล้ว +1

    Waheguru ji🌹🌹🌹🌹🌹

  • @vjrana8164
    @vjrana8164 3 ปีที่แล้ว +2

    You are such a gem person..

  • @lovedeepsinghmaan9926
    @lovedeepsinghmaan9926 3 ปีที่แล้ว +1

    Sai gal as ji bro

  • @MalkeetSingh-de4zj
    @MalkeetSingh-de4zj 8 หลายเดือนก่อน

    ❤❤❤❤❤❤

  • @MalkeetSingh-de4zj
    @MalkeetSingh-de4zj 8 หลายเดือนก่อน

    ❤❤❤❤❤

  • @jaspalsingh150
    @jaspalsingh150 2 ปีที่แล้ว +1

    Really rare people of honour.Some people accepted death, but these people accepted wilderness. But stuck to there religion.

  • @peetabrar5905
    @peetabrar5905 3 ปีที่แล้ว +3

    ਮੈਂ ਤਾਂ ੲਿਹ ਜੈਤੋਂ ਦੀ ਬਲਦਾਂ ਦੀ ਮੰਡੀ ਵਿੱਚ ਵੇਖੇ ਸੀ ਦਾਰੂ ਮੀਟ ਫੁੱਲ ਚੱਲੀ ਜਾਦਾਂ ਸੀ ਇਹਨਾਂ ਦੀਆਂ ਔਰਤਾਂ ਡੱਕਿਆਂ ਸੀ ਬੈਟਰੀ ਤੇ ਡਿੱਕ ਲੱਗਿਆ ਸੀ

    • @rashpalbrar6318
      @rashpalbrar6318 2 หลายเดือนก่อน

      hun ta bai service v ful chaldi ehna di 😅😅

  • @deepsahil9651
    @deepsahil9651 3 ปีที่แล้ว +1

    Waheguru HAMESHA KHUS RAKHE

  • @rameshpupneja3656
    @rameshpupneja3656 2 ปีที่แล้ว +5

    Maharana Partap was not defeated by Akbar but was defeated by his own clan like Man Singh etc.

  • @manjotdhillon2930
    @manjotdhillon2930 3 ปีที่แล้ว +1

    Full support bro carry on

  • @SurinderSingh-wd4ms
    @SurinderSingh-wd4ms 3 ปีที่แล้ว +1

    Very good

  • @gopibassi4015
    @gopibassi4015 3 ปีที่แล้ว +4

    Bai Gobindgarh di video aw mere pind di Abohar de near

  • @udaaidadefan5651
    @udaaidadefan5651 3 ปีที่แล้ว +1

    Great bro .. je kise ne eh keh tah ke ehna de baniya one Pande ... Health bhut janga hunda fir dekhi .. bakri ..chal .. chhal di

  • @lakhvirsidhu9579
    @lakhvirsidhu9579 3 ปีที่แล้ว +1

    Very nice bro..

  • @jasvirmahal7066
    @jasvirmahal7066 3 ปีที่แล้ว +1

    Like Ur curiosity about old culture

  • @gindagill4028
    @gindagill4028 3 ปีที่แล้ว +3

    👏👏👏👍👍👍🙏🙏🙏

  • @rajravneet7931
    @rajravneet7931 3 ปีที่แล้ว +1

    Good job

  • @jaswindergill3978
    @jaswindergill3978 2 ปีที่แล้ว +1

    👍👍👍👍

  • @sgill3575
    @sgill3575 ปีที่แล้ว

    Nice ending 😅

  • @karanbaraich2300
    @karanbaraich2300 2 ปีที่แล้ว +1

    Waheguru ji

  • @jasvirmahal7066
    @jasvirmahal7066 3 ปีที่แล้ว +1

    Keep it up

  • @SatnamSingh-es9kt
    @SatnamSingh-es9kt 3 ปีที่แล้ว +1

    Nice video

  • @BittuKumar-yy4bo
    @BittuKumar-yy4bo 3 ปีที่แล้ว +2

    Siira vr starting ch jo awaj h duje vr di a na me ona di b video dekhda rpl jarur dena ji

  • @jagtarmaan2653
    @jagtarmaan2653 3 ปีที่แล้ว +5

    ਸਮੇਂ ਦਾ ਨਾਲ ਬਦਲੋ ਕੰਮ ਫੈਕਟਰੀਆਂ ਵਰਕਸਾਪਾ ਵਿੱਚ ਕੰਮ ਵਧੀਆ ਕਰ ਸਕਦੇ ਹੋ

  • @rupindersinghgill7402
    @rupindersinghgill7402 3 ปีที่แล้ว +7

    Harbhej vir I respect you more bc Bc for you Human count not money as nowadays most do that.Love you and your team

  • @jaswindersingh6410
    @jaswindersingh6410 2 ปีที่แล้ว

    ਓ ਗੱਲ ਸੁਨਲੈ ਅਕਬਰ ਬਾਦਸ਼ਾਹ,ਰਿਹਾ ਜੈਮਲ ਸੱਚ ਉਚਾਰ!
    ਕਿਵੇਂ ਧੀ ਦਾ ਡੋਲਾ ਦੇ ਦੇਈਏ ਤੂੰ ਹੱਥ ਅਕਲ ਨੂੰ ਮਾਰ!
    ਸਾਨੂੰ ਜੈਮਲ ਫੱਤਾ ਆਖਦੇ ਤੈਨੂੰ ਮੁਗਲਾਂ ਦੀ ਸਰਕਾਰ
    ਜੇ ਤੂੰ ਮੁੜਕੇ ਡੋਲਾ ਮੰਗਿਆ ਫਿਰ ਉੱਠੂਗੀ ਤਲਵਾਰ
    ਸਾਨੂੰ ਪਿਉ ਦਾਦੇ ਨੇ ਦੱਸਿਆ ਦੇਣੀ ਜਾਨ ਧਰਮ ਤੋਂ ਵਾਰ!

  • @harpeertsandhu5637
    @harpeertsandhu5637 3 ปีที่แล้ว +3

    Mere pind gobindgarh da bhola

  • @TejiLassoi
    @TejiLassoi 3 ปีที่แล้ว +1

    Good

  • @kawalsingh6463
    @kawalsingh6463 3 ปีที่แล้ว +1

    Bhotvadiy

  • @deepsingh9569
    @deepsingh9569 2 ปีที่แล้ว +1

    Histry ch mai pdha ka maha Raja Ranjit bala ina garh suda ina paran kita c jena cher Raja ji di Jett nhi hundi garh nhi partna

  • @atmarambathiwal5412
    @atmarambathiwal5412 3 ปีที่แล้ว +1

    Eh HOKA Mere Dade kol v c .pital da banya

  • @singhsingh7914
    @singhsingh7914 3 ปีที่แล้ว +1

    👌👌👌👌

  • @gaganindustries8809
    @gaganindustries8809 3 ปีที่แล้ว +3

    Jai rajputana 🇮🇳

  • @singhpreetsingh981
    @singhpreetsingh981 2 ปีที่แล้ว +1

    I AM LOHAR
    FEROZEPUR

  • @Baljindersingh-sy6uj
    @Baljindersingh-sy6uj 3 ปีที่แล้ว +2

    👍👍👍👍👍👍🙏🔥🔥

  • @jagseersingh964
    @jagseersingh964 3 ปีที่แล้ว +1

    👌👌👌

  • @johny689
    @johny689 2 ปีที่แล้ว +1

    harbhej veer...sab tuo phele tera tittle galat h...Maharana partap de vanshaj nahi ne ....eh bheel aadvasi ne bhama shah fatta te jaimal fatta de vanshaj ne...
    Maharana partap vanshaj rajput ne....inna da jaikara h..
    " jo rakhe dharam ko so rakhe kartar "

  • @gurmandeepsingh386
    @gurmandeepsingh386 3 ปีที่แล้ว +2

    👍👍👍👍❤❤❤❤👍👍

  • @bhupindersingh142
    @bhupindersingh142 2 ปีที่แล้ว +1

    👍🏿👍🏿👍🏿👍🏿👍🏿❤️👍🏿

  • @randhawarandhawa1841
    @randhawarandhawa1841 2 ปีที่แล้ว +1

    🙏🏻❤️Good job veer ji.

  • @atmarambathiwal5412
    @atmarambathiwal5412 3 ปีที่แล้ว +1

    Veer ji ena di cast ki ha.oss vele de ujde loka nu hun v labde ha.sasn 1200 ton ohna da record rakhya hoya ha.Per bhut sare lok aje labe nahi

  • @pushkarbhardwaj3863
    @pushkarbhardwaj3863 ปีที่แล้ว

    Haje ve Rajasthan vich raje hai.

  • @balkarbarkandi1569
    @balkarbarkandi1569 2 ปีที่แล้ว

    ਸਰਕਾਰਾਂ ਨਾਕਾਮੀਆਂ

  • @balwindersinghbalwindersin9591
    @balwindersinghbalwindersin9591 3 ปีที่แล้ว +1

    Veere Ghar palo Hun jamana badal gaya

  • @MANJOTSINGH-in3vl
    @MANJOTSINGH-in3vl 3 ปีที่แล้ว +2

    👍🙏

  • @jagdeepsinghmann7975
    @jagdeepsinghmann7975 3 ปีที่แล้ว +2

    saria penchayta nu ehna de peake mekan benaone chide han g

  • @mohitbobby9761
    @mohitbobby9761 3 ปีที่แล้ว +1

    Moga cha joga
    Ama 22

  • @skull8845
    @skull8845 ปีที่แล้ว

    I m understand this language because i am belong bawriya cast

  • @s.sidhu.s1816
    @s.sidhu.s1816 2 ปีที่แล้ว +9

    Maharana PARTAP fought only ONE battle with Emperor Akbar and Lost that and spent his remaining life in Jungles. Rani Jhansi fought only ONE battle with East India Company and lost and committed suicide by jumping from Gwalior Fort alongside her adopted son .
    Only Maharaja Ranjit Singh fought 27 battles during his life and WON all .

    • @ashokmehta9200
      @ashokmehta9200 2 ปีที่แล้ว

      That is time gap

    • @manigaming5270
      @manigaming5270 2 ปีที่แล้ว +4

      Oye Maharana pratap ne apna indipendent rule kita si ithias dekh

    • @ashokmehta9200
      @ashokmehta9200 2 ปีที่แล้ว

      There was already sikh federation in panjab Maharaja Ranjit Singh united them all

    • @s.sidhu.s1816
      @s.sidhu.s1816 2 ปีที่แล้ว

      @@manigaming5270 yes , but in Battle with Emperor Akbar he lost and went hiding in Jungles and spent his remaining life there and it’s History.

    • @s.sidhu.s1816
      @s.sidhu.s1816 2 ปีที่แล้ว

      @@ashokmehta9200 Before Maharaja Ranjit took over LAHORE the whole Region was under Islamic Rule. PUNJAB DURING MAHARAJA RANJIT SINGH RULE WAS FROM LUDHIANA TO WHOLE OF HIMACHAL, J& K , LEH Ladhakh , whole PAKISTAN , and part of AFGHANISTAN. In simple words it was Equal to 70% of present day INDIA.

  • @rinkusingh-tf8hq
    @rinkusingh-tf8hq ปีที่แล้ว

    OK ZIRA TO

  • @royalsingh2826
    @royalsingh2826 2 ปีที่แล้ว

    Bheel ne, rajasthan de

  • @Dskinnows
    @Dskinnows 3 ปีที่แล้ว +2

    Bai abohar ae dssya nii 😔😔

  • @harbanslalsharma4052
    @harbanslalsharma4052 3 ปีที่แล้ว +5

    They are not descendents of Rana Partap. They were doing the same job, mostly forging of arms for the forces of rajputs.

    • @guribaidvlogs7812
      @guribaidvlogs7812 3 ปีที่แล้ว +2

      Yes they are defaming rajput worrier community

    • @gurtajsingh2187
      @gurtajsingh2187 2 ปีที่แล้ว

      Eh khnde a bi maharana pratap de vanshj mtlb ki iko jgh de eh mehnat krke khande ne kise to mang k ni .... Nale ona ankh piche apni kudi ni viyahi akbar nu

    • @gurtajsingh2187
      @gurtajsingh2187 2 ปีที่แล้ว

      He is not defaming anyone

  • @jashanuppal7548
    @jashanuppal7548 2 ปีที่แล้ว

    gobindgarh pind lgda